KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Facebook ਦੀ ਲਵ ਸਟੋਰੀ ਦਾ ਕਮਾਲ, ਫਿਲਟਰ ਵਾਲੀਆਂ ਫੋਟੋਵਾਂ ਨਾਲ ਹੋਇਆ ਪਿਆਰ , ਜਦੋਂ ਸਾਹਮਣੇ ਆਏ ਗੱਲ ਕੁਝ ਹੋਰ
18:08
ਰੌਣਕੀ ਸੁਭਾਅ ਵਾਲੇ ਪਾਕਿਸਤਾਨ ਦੇ ਪੇਂਡੂ ਲੋਕ Pakistan Old Village Tour |Punjabi Travel Couple Ripan Khushi
29:37
How to treat Acne💉
00:31
99.9% IMPOSSIBLE
00:24
Beat Ronaldo, Win $1,000,000
22:45
人是不能做到吗?#火影忍者 #家人 #佐助
00:20
ਭਵਿੱਖ ਦੱਸਣ ਵਾਲੇ ਬਾਬੇ ਦੇ ਘਰ ਵੱਡੀ ਵਾ ਰਦਾਤ,ਲੋਕਾਂ ਦੀ ਭੀੜ ਨੇ ਫਰੋਲੇ ਬਾਬੇ ਦੇ ਪੋਤੜੇ, ਅਸਲ ਕਹਾਣੀ ਨਿਕਲੀ ਕੁਝ ਹੋਰ
Рет қаралды 1,155,860
Facebook
Twitter
Жүктеу
1
Жазылу 389 М.
Maluka TV
Күн бұрын
Пікірлер: 975
@butasingh9319
Жыл бұрын
ਵਾਹ ਜੀ ਵਾਹ ਮਲੂਕ ਸਿੰਘ ਵੀਰ ਜੀ ਖਿੱਚ ਕੇ ਰੱਖ ਕੰਮ ਨੂੰ
@SukhwinderSingh-sd2fu
9 ай бұрын
ਧੰਨਵਾਦ ਬਾਈ ਬਹੁਤ ਵਧੀਆ ਵਧੀਆ ਕੀਤਾ
@gurujisingh584
Жыл бұрын
ਛੋਟੇ ਵੀਰ ਮਲੂਕਾ ਜੀ ਬਹੁਤ ਬਹੁਤ ਧੰਨਵਾਦ ਚੰਗੀ ਰੇਲ ਬਣਾਈ ਹੈ ਇਹਨਾਂ ਪਾਖੰਡੀਆਂ ਨੂੰ ਆਪਣੇ ਭਵਿੱਖ ਦਾ ਅਤੇ ਘਰ ਵਿੱਚ ਹੋ ਰਹੀ ਚੋਰੀ ਦਾ ਅਤੇ ਹੋਰ ਅਣਹੋਣੀ ਦਾ ਪਤਾ ਨਹੀਂ ਲੱਗਦਾ ਇਹ ਪੰਜ ਪੜ੍ਹੀ ਪੜਿਆ ਲਿਖਿਆ ਦੇ ਭਵਿੱਖ ਦਸਦੀ ਆ ਮਲੂਕਾ ਸਾਹਿਬ ਇਸ ਫਰੇਬੀ ਤੀਵੀਂ ਦਾ ਐਡਰੈੱਸ ਜਰੂਰ ਦਿਉ ਕਿਸ ਜਗ੍ਹਾ ਰਹਿਦੀ ਹੈ ਸ਼ਹਿਰ ਪਿੰਡ ਦਾ ਨਾਮ ਜ਼ਰੂਰ ਦੱਸਿਓ
@harbhajansarwara9164
Жыл бұрын
ਟੀਮ ਐ
@gurveer.singh.grewal.3361
Жыл бұрын
ਉਹ ਭਰਾਵਾਂ ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਉਂਦੇ ਅਸਲ਼ੀ ਨਹੀਂ
@fatehsingh6688
Жыл бұрын
ਬਹੁਤ ਹੀ ਵਧੀਆ ਪ੍ਰਸੰਸਾ ਯੋਗ ਬਾਈ ਜੀ ਪੈ੍ਸ ਵਾਲੇ ਸ਼ਾਬਾਸ਼ ਜੀ।
@BeantSingh-tc6mo
8 ай бұрын
ਦਿੰਦਾ ਵਿਚ ਲਾ ਕੇ ਸਿਉਨੇ ਦੀਆੰ ਮੇਖਾਂ ਮੌਜ ਸੁਨਿਆਰਾ ਲੈ ਗਿਆ ਹਣ ਦੇ ਜਮਾਨੇ ਵਿਚ ਮੌਜ ਬਾਬੇ ਲੈ ਗਏ ਸਭ ਤੋੰ ਵਧ ਜੈਦਾਦ ਵੀ ਬਾਬੇ ਬਣਾ ਗਏ ਮਹਿੰਗੀਆ ਕਾਰਾ ਵਧੀਆ ਰਹਿਣ ਸਾਬਣ ਵਧੀਆ ਖੁਲੇ ਡੁਲੇ ਡੇਰੇ ਸਭ ਕੁਝ ਬਾਬੇ ਲੈ ਗਏ ਆਤਮਾ ਸਿੰਘ ਮੁਕਤਸਰੀ
@gurujisingh584
Жыл бұрын
😊 ਮਲੂਕਾ ਸਾਹਿਬ ਬਹੁਤ ਵਧੀਆ ਫਿਲਮ ਬਣਾਈ ਆ ਲੋਕਾਂ ਨੂੰ ਇਸ ਫਿਲਮ ਤੋਂ ਸਿਖਿਆ ਲੈਣੀ ਚਾਹੀਦੀ ਹੈ ਕਿ ਢੌਂਗੀ ਬਾਬਿਆਂ ਤੋਂ ਬਚਣਾ ਚਾਹੀਦਾ ਹੈ
@BalwinderKaur-py8jt
Жыл бұрын
ਬਾਬੇ ਦੇ ਸ਼ਿਤਰ ਫੇਰੋ ਲੋਕਾ ਨੂੰ ਕਿਵੇਂ ਮਗਰ ਲਾਇਆ ਮਲੂਕਾ ਜੀ
@bantkaur8539
4 ай бұрын
ਇਹ ਟੀਮ ਨੇ ਵਧੀਆ ਉਪਰਾਲਾ ਕੀਤਾ,,, ਲੋਕਾਂ ਨੂੰ ਸਮਝਾਉਣ ਦਾ।
@gaganmouji2131
Жыл бұрын
ਲੋਕਾਂ ਨੂੰ ਸਮਝ ਨਹੀਂ ਆਉਂਦੀ ਜਿਹੜੇ ਇਹੋ ਜਿਹੇ ਪੰਖੰਡਈਆ ਮਗਰ ਲੱਗਦੇ
@SukhwinderSingh-sd2fu
9 ай бұрын
ਧੰਨਵਾਦ ਭਾਈ ਤੇਰਾ ਬਹੁਤ ਬਹੁਤ ਵਧੀਆ
@raghbirsinghdhindsa3164
11 ай бұрын
ਬਹੁਤ ਹੀ ਸਿਖਿਆਦਾਇਕ ਕਮੇਡੀ ਹੈ। ਕਾਸ਼! ਲੋਕ ਸਿਆਣੇ ਹੋ ਜਾਣ ਅਤੇ ਸਮਝ ਤੋਂ ਕੰਮ ਲੈਣ
@rajwantkaur1903
Жыл бұрын
ਅੰਧ ਵਿਸ਼ਵਾਸ਼ ਹੈ ਜੀ ਪੱਤਰਕਾਰ ਨੂੰ ਸਲਾਮ
@satinderpalsingh7111
Жыл бұрын
ਵੀਰ ਜੀ ਬਹੁਤ ਵਧੀਆ ਧੰਨਵਾਦ ਵੀਰ ਜੀ, ਚੱਕ ਦਿਆ ਕਰੋ ਫੱਟੇ
@lakhmirsinghkhalsa8282
Жыл бұрын
ਪੱਤਰ ਕਾਰ ਵੀਰ ਨੇ ਪਖੰਡਣ ਦਾ ਪਰਦਾਫਾਸ਼ ਕਰਦੇ ਹੋਏ ਨਸ਼ਿਆਂ ਦੀ ਆਦੀ ਕੁੜੀ ਦਾ ਪਖੰਡ ਉਧੇੜ ਕੇ ਵਧੀਆ ਕੰਮ ਕੀਤਾ ਹੈ 💪🙏
@GurpreetSingh-tu9mv
7 ай бұрын
As r it
@GurpreetSingh-tu9mv
7 ай бұрын
Hi
@harsimransandhu9062
6 ай бұрын
11qqq11q1@@GurpreetSingh-tu9mv
@SukhdevSandhu-cb5nq
5 ай бұрын
TV BB cc cc@@GurpreetSingh-tu9mv
@jogindersidhu9901
Жыл бұрын
ਕਮਾਲ ਹੈ ਯਾਰ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਇਆ ਜਾ ਰਿਹਾ ਹੈ ❤❤
@GurdeepKaur-jv1eq
Жыл бұрын
ਲੋਕ ਬੇਵਕੂਫ ਬਨਦੇ ਆ ਤਾ ਹੀ ਉਹ ਬਣਾਉਦੇ ਆ
@GurdeepSingh-su5ev
Жыл бұрын
ਮਲੂਕਾ ਸਾਹਿਬ ਹਰ ਵਿਸ਼ੇ ਬਹੁਤ ਵਧੀਆ ਪੇਸ਼ਕਾਰੀ ਕਰਦੇ ਬਾਬਿਆ ਦੀ ਗਰਦ ਚੰਗੀ ਤਰਾ ਉਡਾਉਦੇ ਨੇ
@Cheema2478
Жыл бұрын
Reporter veer ji ਚੰਗੀ ਰੇਲ ਬਣਾਈ, ਬਾਬੇ ਦੀ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ
@sarabjitsingh5950
Жыл бұрын
@sinrancheema ,,ryt ,,je rail bnauni he hai ta fer chngi tran bnai jave vdhia nahi ta ki faida ,,ki khial thoda 😂
@RajPal-dx5oc
Жыл бұрын
!ñ à0
@Harpreet.singh.111
Жыл бұрын
ਫੈਕ ਵੀਡੀੳ ਆਂ ਜਾਨ ਬੁੱਜ ਕੇ ਬਣਾਂਈ ਆਂ 😂
@Poojasachdeva234
Жыл бұрын
Q1¹àpqw½2x 🫣😊qd@@RajPal-dx5oc
@LakhiMaan-ow6fy
Жыл бұрын
आखिर कितना बार कोरनेमे मिलता है ! #BhaiDooj2023 #firstsdiwalitogether #merragelife #viralpage #couple #love #trend #trending #viralvideo #sx13tszc@@RajPal-dx5oce56g,v🎉
@jilesingh831
Жыл бұрын
ਵਾਹਿਗੁਰੂ ਜੀ ਪਖੰਡ ਬਾਅਦ ਜੋਰਾ ਤੇ ਮਲੂਕਾ ਜੀ ਧੰਨਵਾਦ ਜੀ ਆਪ ਜੀ ਦਾ
@MRMKhalsa
Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਜਗਾਉਣ ਦਾ ਬਹੁਤ ਵਧੀਆ ਤਰੀਕਾ ਹੈ ਜੀ 🙏
@GurmehtabSinghkhallsaGagu
Жыл бұрын
ਬਹੁਤ ਵਧੀਆ ਢੰਗ ਨਾਲ ਪਰਦਾ ਫਾਸ਼ ਕੀਤਾ ਧੰਨਵਾਦ ਜੀ 🙏
@avisingh7873
Жыл бұрын
ਸਾਰੀ ਟੀਮ ਅੱਤ ਜੀ ।
@SukhwinderSingh-qn4rj
Жыл бұрын
Very good job maluka Saab 🦁🦁🦁 good paterkar ❤❤❤
@jotsidhu9297
Жыл бұрын
ਬਹੁਤ ਜ਼ਿਆਦਾ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੇਕਰ ਅਸੀਂ ਲੋਕ ਸਮਝ ਸਕੀਏ
@NirbhaiSingh-yw8ro
Жыл бұрын
😊😊😊😊😊😂🎉😂
@balrajsinghbrar4052
Жыл бұрын
@@NirbhaiSingh-yw8rop900
@jeetdhillon3766
Жыл бұрын
😂
@Kuldeep_kaur_dhindsa
Жыл бұрын
@@NirbhaiSingh-yw8roni ni CT😅 hub se Kom😅 hu
@deepkaur1863
Жыл бұрын
@@NirbhaiSingh-yw8ro aaaaaaaalp
@balbirkaur2881
Жыл бұрын
ਬਹੁਤ ਹੀ ਵਧੀਆ ਕੀਤਾ ਗੁਰੂ ਨਾਨਕ ਦੇਵ ਜੀ ਦੇ ਘਰ ਜਾਉ ਇਹਨਾਂ ਦੁਨੀਆਂ ਦੀਆਂ ਅੱਖਾਂ ਖੋਲੋ ਧੰਨਵਾਦ ਜੀ
@SinghNaav
Жыл бұрын
😊😊
@GurmeetMoongra
Жыл бұрын
7
@PindDina
Жыл бұрын
@AvtarSingh-bf5zs
Жыл бұрын
ੳਅਯਅੱ@@SinghNaavਔ😂😊 ਉਸ😊😊😊😊
@JoginderSingh-cr8se
Жыл бұрын
@@SinghNaav😊😊😊😊😊😊😊
@SukhdevSingh-vs1rt
Жыл бұрын
Bahut bahut wadiya Veer khichke rakh kam
@didarsingh7599
Жыл бұрын
ਇਸ ਤਰ੍ਹਾਂ ਦੇ ਕੁੱਤੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਬਹੁਤ ਵਧੀਆ ਤਰਤੀਬ ਕੱਢੀ ਹੈ, ਇਨ੍ਹਾਂ ਦੇ ਪੜਦੇ ਖੋਲੋ ਤਾਂਕਿ ਇਹਨਾਂ ਦੀ ਦੁਕਾਨ ਬੰਦ ਹੋਣੀਆਂ ਚਾਹੀਦੀਆਂ ਹਨ।
@salindernarr1864
Жыл бұрын
Thanks for the updates.
@SukhmanderSingh-uy3xc
Жыл бұрын
ਮਲੂਕਾ ਜੀ ਇਹ ਨਾ ਸਾਧਾ ਦਾ ਭੇਦ ਨੀ ਆਇਆ ਕਦੀ ਤਲਾਕ ਰੇਲ ਸ਼ਾਦੀ ਕਦੀ ਬੁਟੀਕ 😢😢😢😢😢😢😢🎉🎉🎉🎉🎉🎉🎉🎉🎉❤❤😂😂❤❤❤❤❤
@avtarsingh4870
Жыл бұрын
Ajj da sachh dikhan da vdia oprala kita a. Kip it up
@MotiLal-qj9sp
Жыл бұрын
ਇਕ ਪੰਡਤ ਜੀ ਵੀ ਭਵੀਖ ਦੱਸ ਦੇ ਸਨ ਲੇਕਨ ਆਪਣਾ ਭੱਵਿਖ ਨਹੀ ਸਮਝ ਸਕੇ ਜਿਸ ਨੂੰ ਮਨੁੱਖਤਾ ਦੀ ਸੇਵਾ ਵਾਲੇ ਵੀਰ ਜੀ ਲੈਕੇ ਗਏ ਹਨ ਬੇਸ਼ੱਕ ਪੁੱਛ ਲਵੋ ਜਾਂ ਕੇ
@GurdeepKaur-jv1eq
Жыл бұрын
ਬਿਲਕੁਲ ਸਹੀ ਆ
@HarjinderSingh-dn8vr
Жыл бұрын
ਮਲੂਕਾ ਸਾਬ ਦਾ ਲੋਕਾ ਨੂੰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਇਹ ਸਾਰੀ ਟੀਮ ਹੈ ਮਲੂਕੇ ਵੀਰ ਕੰਮ ਚੱਕ ਕੇ ਰੱਖ
@balwantsidhu3186
Жыл бұрын
ਮਲੂਕਾ ਸਾਬ ਜੀ ਵੈਰੀ ਗੁਡ ਜੀ
@khushikhushi8431
Жыл бұрын
@@balwantsidhu3186कंकॲकंशंशद.. अअ
@balwindersingh5078
11 ай бұрын
😅😅😅😅😅😅
@RAM-z8r9t
11 ай бұрын
@@balwantsidhu3186you can 😊me to ge😊 Hmm
@gurmeetkaur6435
10 ай бұрын
❤
@palpindersingh4662
5 ай бұрын
ਇਹਨਾਂ ਲੋਕਾਂ ਨੇ ਤਾਂ ਸਾਡੇ ਪੰਜਾਬ ਦਾ ਬੇੜਾ ਗਰਕ ਕੀਤਾ ਪਿਆ ਉਹ ਹਰੇਕ ਹੀ ਜੁੰਡੇ ਖਿਲਾਰੀ ਫਿਰਦਾ ਕੋਈ ਕੁਝ ਕਰੀ ਜਾਂਦਾ ਹੈ ਉਹ ਸਾਡੇ ਬੇਗੁਰੇ ਲੋਕ ਹੈ ਉਹ ਜਾ ਜਾ ਕੋਈ ਚੋਰ ਝਲੀ ਜਾਂਦਾ ਕੋਈ ਉਹਦੇ ਗੋਡਿਆਂ ਚ ਪਿਆ ਸਮਝ ਨਹੀਂ ਆਉਂਦੀ ਯਾਰ ਤੁਸੀਂ ਕਿਤੇ ਆਪਣੇ ਪੀਰ ਪੈਗੰਬਰ ਕੋਲੇ ਖੜ ਕੇ ਤਾਂ ਦੇਖੋ ਇੱਕ ਮਾਨ ਮਹਿਸੂਸ ਤਾਂ ਹੁੰਦਾ ਵੀ ਹਾਂ ਯਾਰ ਅਸੀਂ ਕਿਸੇ ਕੋਲ ਆਏ ਹਾਂ ਪਰ ਸਾਡੇ ਲੋਕ ਪਤਾ ਨਹੀਂ ਕਿੱਧਰ ਨੂੰ ਤੁਰੇ ਹੋਏ ਆ ਬਹੁਤ ਵਧੀਆ ਬਾਈ ਜੀ ਜੋ ਇਹ ਚੀਜ਼ ਪੇਸ਼ ਕੀਤੀ ਹੈ ਬੇੜਾ ਗਰਕ ਹੋਇਆ ਪਿਆ ਪੰਜਾਬ ਦਾ ਨਾਮ ਵਡਿਆਈ
@KuldeepSingh-np9gx
Жыл бұрын
ਇਨਾ ਨੂੰ ਵੇਖ ਕੇ ਜੀਅ ਕਰਦੈ ਐਵੇਂ ਖੱਜਲ ਹੁੰਦੇ ਫਿਰਦੇ ਆਂ ਬਾਬੇ ਬੱਣ। ਜਾਈਏ
@dharmindersingh875
Жыл бұрын
Very good brother Sahib Ji whegro apte kirpa kare
@gurmeetg2193
Жыл бұрын
ਇਸ ਵਿਹਲੜ ਨੂੰ ਅੰਦਰ ਵਾੜ ਕੇ ਚੰਗੀ ਤਰ੍ਹਾਂ ਡਾਂਗ ਦੀ ਸੇਵਾ ਕੀਤੀ ਜਾਵੇ ਤਾਂ ਆਪਣੇ ਆਪ ਟਿਕਾਣੇ ਤੇ ਆ ਜਾਏਗੀ।।।
@BaljeetKaur-fv5dp
Жыл бұрын
ਬਹੁਤ ਵਧੀਆ ਢੰਗ ਮਲੂਕਾ ਵੀਰ ਜੀ 15:19
@BalwinderKaur-py8jt
Жыл бұрын
ਲੀਡਰਾਂ ਨੇ ਵੋਟਾਂ ਲੈਣੀਆਂ ਮਲੂਕਾ ਜੀ ਇਹਨਾਂ ਲੋਕਾ ਤੋਂ ਬਚਾਓ
@khalsaakal8059
4 ай бұрын
Good
@ਧੰਨਧੰਨਬਾਬਾਕਾਲਾਮਹਿਰਸੰਧੂ
Жыл бұрын
ਵਾਹ ਵਾਹ ਮਲੂਕਾ ਜੀ
@charnjitsingh9267
Жыл бұрын
ਇਹ ਕੁੜੀ ਤਾਂ ਪੱਕੀ ਹੈ ਮਲੂਕੇ ਨਾਲ ਫੇਂਕ ਵੀਡੀਓ ਹੈ
@lovekaransingh3666
8 ай бұрын
👌👌👌
@mandeep2358
7 ай бұрын
Yes, how come is the same girl in all the videos !!! It’s scripted
@amrindersingh5059
Жыл бұрын
ਇਹ ਸਾਰੇ ਐਕਟਿੰਗ ਬਹੁਤ ਵਧੀਆ ਕਰਦੇ ਨੇ। ਇਹ ਕੁੜੀ ਕਦੇ ਪਾਸ ਪੋਰਟ ਵਾਲ਼ੀ । ਕਦੇ ਕਦੇ ਕਾਲੂ ਕਾਲੂ ਜੀ ਕਰਦੀ ਆ। ਇਹ ਐਕਟਰ ਬਹੁਤ ਵਧੀਆ ਨੇ ਸਾਰੇ। ਇਹ ਸਾਰੀ ਐਕਟਿੰਗ ਹੈ। 🎉😂🎉😂🎉😂🎉
@balwantsidhu3186
Жыл бұрын
ਵੈਰੀ ਗੁਡ ਰਿਪੋਰਟਰ ਸਾਹਿਬ ਜੀ
@karammangat6137
Жыл бұрын
ਵਧੀਆ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਇਮਾਨਦਾਰ ਹੈ ਵਧੀਆ ਵੀਰ ਨੰਗੇ ਕਰੋ
@rajwinderkaur819
Жыл бұрын
Very good job maluka veer ji
@jassaulakh7975
Жыл бұрын
🙏🙏
@ParamjeetKaur-zy3km
Жыл бұрын
एक्टिंग जबरदस्त he👍बाबे di
@Noor-kb4cb
Жыл бұрын
ਆਪ ਬਹੁਤ ਹੀ ਅਛੇ ਔਰ ਬਹੁਤ ਹੀ ਸਚੇ ਸੁਚੇ ਬਹੁਤ ਹੀ ਸਮਝਦਾਰ ਇਨਸਾਨ ਹੈ ਮਾਲਕ ਹੋਰ ਵੀ ਤਰੱਕੀ ਦੇਵੇ ਜੀ ਇਕ ਹੋਰ ਵੀ ਬੇਨਤੀ ਹੈ ਕਿ ਜੋ ਪਿੰਡਾਂ ਦੀਆਂ ਲਿੰਕ ਸੜਕਾਂ ਜਿਮੀ ਦਾਰ ਭਾਰਾਵਾਂ ਨੇ ਵਡ ਵਡ ਕੇ ਜਮੀਨਾਂ ਦੇ ਵਿਚ ਰਲਾ ਲਈਆਂ ਹਨ ਇਹਨਾਂ ਬਾਰੇ ਵੀ ਕੁਛ ਨਾ ਕੁਛ ਬੋਲਣ ਜੀ।ਧੰਨਵਾਦ।
@ramkaran3214
Ай бұрын
bhut vadia gal kiti h mulka sahab
@KulwantSingh-gh1vc
Жыл бұрын
ਬਾਬਣ ਨੂੰ ਚੰਗਾ ਸਵਾਰ ਚਾਹੀਦਾ ਜੋ ਘੋੜੀ ਤੇ ਸਵਾਰੀ ਕਰ ਸਕਦਾ
@yadwindercheema4510
Жыл бұрын
Me
@gurjantsingh3952
Жыл бұрын
Very good job brother
@ravidhillon1925
Жыл бұрын
Very nyc🎉 meluka team gbu
@gursajansingh6740
Жыл бұрын
😁😁☝️👍 ਵੀਰ ਜੀ ਚੰਗੀ ਰੇਲ ਬਣਾਈ ਵਾਹਿਗੂਰੂ ਜੀ ਪਿੰਡ ਕੇਰੋ ਤੋ ਸਿੰਗਾਪੁਰ ਤੋ ਵਾਹਿਗੁਰੂ ਜੀ🙏🏻🙏🏻🇵🇱
@NarinderKaur-z3z
11 ай бұрын
ਵਧੀਆ ਗੱਲ ਵੀਰੇ ਲੋਕਾਂ ਨੂੰ ਸਿੱਧੇ ਰਸਤੇ ਪਾ ਰਹੇ ਹੋ
@AmrikSingh-hp1ok
Жыл бұрын
ਵੀਰ ਪੱਤਰਕਾਰ ਜੀ ਬੁਹਤ ਵਧੀਆ ਜਲੂਸ ਕੱਢਿਆ ਰਾਣੀ ਬਾਬਾ ਦਾ
@mamalpreetkaur260
Жыл бұрын
ਵੀਰ ਜੀ ਬਹੁਤ ਵਧੀਆ ਸਿਰਾ ਲਾਤਾ❤❤
@SarbSanjiGurbani
4 ай бұрын
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏻🌸
@lakhmirsinghkhalsa8282
Жыл бұрын
ਪੱਤਰਕਾਰ ਵੀਰ ਯੁਰਤ ਵਾਲਾ ਯੋਧਾ ਸ਼ਾਬਾਸ਼ ਚੱਕ ਦਿੱਤੇ ਫੱਟੇ💪💪💪👍🙏
@varindersingh4530
Жыл бұрын
Sabash Reporter sahib ji
@HardeepSingh-os9ny
Жыл бұрын
@@varindersingh4530 get
@jogaguraya2776
Жыл бұрын
ਵਾਹਿਗੁਰੂ ਜੀ ।ਬਹੁਤ ਞਧੀਅ।ਹੈ
@harbhajansinghji8703
Жыл бұрын
ਵੀਰ ਫੁਕਰੇ ਮੀਡੀਆ ਵਾਲਿਆ ਤੇ ਵੀ ਕੋਈ ਝੂਠੀ ਮੂਵੀ ਬਣਾਉਣ ਲਈ ਬੇਨਤੀ ਹੈ ਵੀਰ ਆਪਣੇ ਹੱਥ ਦਾ ਇਲਾਜ ਕਰਵਾਵੋ ਜੀ
@jaswindersingh9351
Жыл бұрын
ਬਹੁਤ ਵਧੀਆ ਬਾਈਁ ਮਲੂਕਾ ਸਾਹਿਬ ਜੀ
@ParamjeetKaur-zy3km
Жыл бұрын
👏👏e अन्ने भगत नहीं. जागरूक ने veer मलुका ji. अन्ने लोग ओ ने जेड़े इहो जहे बाबेया kol jaande
@GursewakSingh-br5jc
4 ай бұрын
ਸਿਰਾ ਕਰਾਇਆ ਪਇਆ ਮਲੂਕਾ ਜੀ ਨੇ ,
@BalkarSingh-ko2qy
Жыл бұрын
ਭਗਤਾ ਬਾਬੇ ਤੇ ਰਾਤ ਨੂੰ ਸਾਵਰੀ ਕਰਿਆ ਕਰ
@gurjantsingh3952
Жыл бұрын
Very nice ji
@HarjeetSingh-sr9cf
Жыл бұрын
ਪਤਾ ਕਰ ਲਓ ਕਿਨੀਂ ਸੇਵਾ ਹੋਵੇਗੀ ਰਾਤ ਦੀ ਵੇਸੇ ਹੁਣ ਰਾਤਾਂ ਵੱਡੀਆਂ ਵੱਡੀਆਂ ਨੇਂ ਇਲਾਜ ਵਧੀਆ ਹੋ ਜਾਉਂਗਾ ਉਹ ਕੰਮ ਨੀ ਕਿ ਅੱਖ ਮਿੱਚੀ ਰਾਤ ਘੜੀਸੀ ਚਾਹੇਂ ਰਾਤ ਕਿੱਡੀ ਵੱਡੀ ਹੋਵੇ ਸਾਰੀ ਰਾਤ ਅੱਖ ਨੀਂ ਲਾਉਂਦਾ ਫੇਰ ਹੀ ਵਧੀਆ ਢੰਗ ਨਾਲ ਇਲਾਜ ਹੋਵੇਗਾ ਏਨਾ ਮੈਨੂੰ ਵੀ ਫੁੱਲ ਜ਼ਕੀਨ ਹੈ ਬਾਕੀ ਬਾਬੇ ਦੀ ਫੁੱਲ ਕਿਰਪਾ ਹੋ ਜਾਉਗੀ 😂😂😂😂😂
@kaushalsharma8171
4 ай бұрын
Very good job and good massage for others
@raazsiidhu3587
Жыл бұрын
ਇਹ ਬਾਬੇ ਤੇ ਮਲੂਕੇ ਦੀ 100% ਫੇਕ ਵੀਡੀਓ ਹੈ। ਸ਼ਰੇਆਮ ਪਤਾ ਲੱਗੀ ਜਾਂਦਾ ਹੈ।
@ranarana6497
Жыл бұрын
Thank you brother ji media reports ❤se salaut all team Balraj France
@manjeetkhangura3816
Жыл бұрын
Good job, keep it up brother 👍
@VarinderpalSingh-qz3ro
Жыл бұрын
Loka nu samjhaun da good tarika
@Kkkkkkk371
Жыл бұрын
May you live long Maluka Saab ki
@Harman_neelon
4 ай бұрын
ਮਲੂਕਾ ਵੀਰ ਇਹੋਜੇ ਬਾਬਿਆਂ ਤੋਂ ਡਰੀਂਨਾ ਵੀਡੀਓ ਖਰਚਕੇ ਰੱਖਿਆ ਕਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾਂ ਕੇ ਇਨਾਂ ਬਾਬਿਆਂ ਕੋਲ ਕੁੱਝ ਨਹੀਂ ਪਰ ਪਖੰਡ ਜਰੂਰ ਹੈਗਾ =prem Singh neelon wala ਧੰਨਵਾਦ ਮਿਤਰੋ ਜੈ ਜਨਤਾ ਜੈ ਸ਼ੰਘਰਸ਼
@Nishantsibgh
Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਬਰਾਂ ਖਾੜਾ ਨਹੀਂ ਛੱਡਦੀਆਂ ਤੇ ਕਬਰਾਂ ਨੂੰ ਕਦੇ ਵੀ ਪੂਜਣਾ ਨਹੀਂ
@GouravKumar-wk1rn
10 ай бұрын
❤❤
@manreetkaur4797
2 ай бұрын
Totally इंटरटेनमेंट full enjoy
@harbanssingh7350
Жыл бұрын
ਛੋਟੇ ਵੀਰ,ਮਲੂਕਾ ਜੀ,ਗੁਰ ਫਤਿਹ,ਲੀਡਰ ਸਰਕਾਰਾਂ ਚਲਾ ਰਹੇ ਹਨ,ਲੀਡਰਾਂ ਨੂੰ ਬਾਬੇ ਚਲਾ ਰਹੇ ਹਨ।
@AshaMasih-ju2xu
5 ай бұрын
Sahi kaha paaji Mainu tan tuhadiyin sariyan videos bahut achi lagdi hai
@sikanderaarain2812
Жыл бұрын
ਬਹੁਤ ਵਧੀਆ ਸਿਰਾ ਬਾਈ ❤❤❤❤❤❤
@dharampreetsingh9634
Жыл бұрын
Wa.. kya bat hai bhrava najara a gya sab thag ne es tra de babe👍👍😀
@jasveerkaur6673
Жыл бұрын
Very very good veer ji
@RLKhanna-cd7zl
4 ай бұрын
Very very good Maluka ji❤❤❤❤❤❤❤❤❤❤
@KulwinderMaan-x5y
Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਸ ਵੀਰ ਨੂੰ
@st4nix444xx
Жыл бұрын
Fake aa😂
@RanjitSohi-cv7cd
Жыл бұрын
ਇਹ ਬਾਂਦਰੀ ਨੂੰ ਪੁੱਛਿਆ ਜਾਵੇ ਚੋਰੀਂ ਦਾ ਸਮਾਨ ਲੋਕਾਂ ਦਾ ਸੀ ਰਣਜੀਤ ਕੌਰ ਸੋਹੀ ਬਰਨਾਲਾ
@vinodkkaushal7583
5 ай бұрын
बहुत बढ़िया 👌🙏
@juaalasinghgrewal6818
Жыл бұрын
ਓਏ ਤੂੰ ਤਾਂ ਪਤੰਦਰਾ ਇਹਦੀ ਲੱਸੀ ਕਰੀ ਜਾਂਦੈ ਤੂੰ ਤਾਂ ਇਹਦੇ ਨਾਲ ਲਵ ਮੈਰਿਜ ਕਰਵਾ ਲਏ
@SnehaBajaj-sv6om
Жыл бұрын
😅😅😅😅
@simkaur8468
Жыл бұрын
Veer. G. Bahut. Vdiya. Kr. Rehe. O.
@Lakhvir-gz1cy
Жыл бұрын
ਮੈਨੂੰ ਤਾਂ ਅੱਜ ਪਤਾ ਚੱਲਿਆ ਕਿ ਮਲੂਕੇ ਵਾਲੇ ਦੀ ਪੂਰੀ ਟੀਮ a
@lalkat.v5858
Жыл бұрын
ਬਹੁਤ ਵਧੀਆ ਮਲੂਕਾ ਸਾਬ੍ਹ ਜੀ ਇਹੋ ਜਿਹੇ ਬਾਬਿਆਂ ਦੇ ਸੱਤਰ ਲਾਉ
@amriksingh9681
Жыл бұрын
Maluka ji very good information about these thokhabag Loka de
@angrejsingh6636
Жыл бұрын
ਜੁੱਤੀਆਂ ਚਾਹੀਦੀਆਂ ਇਹੋ ਜਿਹੇ ਬਾਬਿਆਂ ਦੇ
@pavittarmakan-mj7ty
Жыл бұрын
ਵੀਰ ਜੀ ਬਹੁਤ ਵੱਦੲੀ ਜਿਹੜ ਅਾਪਣੇ ਘਰ ਦਾ ਪਤਾ
@user-vz3gm7tw7wnaid
Жыл бұрын
ਪਖੰਡੀ ਬਾਬੇਆ ਤੋ ਬਚ ਕੇ ਰਹੋ
@mannsingh6792
4 ай бұрын
Jawa Shai gal a veer ji loka nu far v samjh ni aundi
@BalwinderKaur-py8jt
Жыл бұрын
ਸਾਡੇ ਲੋਕਾ ਨੂੰ ਖਾ ਗਏ ਇਹ ਪੁਸ਼ਾ ਵਾਲੇ
@nirmalsingh1513
Жыл бұрын
Wah ji singh de bahut hee Vadhia koeee lafaj hee nahi a mere kole teri sift karn laee
@Gurwindersingh-zv9ud
Жыл бұрын
ਭਾਅ ਜੀ ਲੋਕਾਂ ਨੂੰ ਜਾਗਰੂਕ ਕਰਦੇ ਰਹੋ, ਗੁਰਦੁਆਰਿਆਂ-ਮੰਦਰਾਂ ਦੀਆਂ ਗੋਲਕਾਂ ਚੋਰੀ ਹੋ ਜਾਂਦੀਆਂ , ਸੋਚਣਾ ਤਾਂ ਬਣਦਾ।
@glivekathaquilabathinda
Жыл бұрын
ਪਤਰਕਾਰ ਜੀ ਸਰਪੰਚ ਨੂੰ ਪੁੱਛੋ ਸੋਡੀਆ ਪੰਚਾਇਤਾਂ ਕੀ ਕਰਦੀਆਂ ਇਹੋ ਜਿਹੇ ਸਾਧਾਂ ਨੂੰ ਅੰਦਰ ਕਿਉਂ ਨਹੀਂ ਕਰਵਾਉਂਦੇ ਇਹ ਗੱਲ ਵੀਐਡ ਕਰੋ❤
@HarjeetSingh-sr9cf
Жыл бұрын
ਭਾਂਡੇ ਮਾਜਣ ਵਾਲੀ ਗੱਲ ਤੇ ਬਾਬੇ ਦੀ ਹਾਸੀ ਨਿਕਲ ਗਈ 😂😂😂ਮੇਰਾ ਦੱਸਦੀ ਦਾਂ ਹਾਸਾ ਨਿਕਲ ਗਿਆ 😂😂😂
@sukhwindersingh1480
26 күн бұрын
ਵੀਰ ਪੱਤਰਕਾਰਾ ਇਹ ਡ੍ਰਾਮਾਂ ਬਹੁਤ ਸੋਹਣਾਂ ਇਹ ਕੁੜੀ ਨੂੰ ਤੁਸੀਂ ਬਹੁਤ ਕਿਰਦਾਰ ਦਿੱਤੇ ਤੇ ਇਹ ਕੁੜੀ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਪਾਸਪੋਰਟ ਵਾਲਾ ਉਸ ਤੋਂ ਬਾਅਦ ਕਈ ਕਿਰਦਾਰ ਕੀਤੇ ਤੇ ਹਰੇਕ ਚ ਸਿਰਾ ਰਹੀ ਇਹ ਕੁੜੀ 😂 ਤੇ ਜਿਹੜਾ ਵੀਰ ਬਾਅਦ ਚ ਬਾਬੇ ਦੇ ਭੇਤ ਖੋਲਣ ਆਇਆ ਉਹ ਪਾਸਪੋਰਟ ਵਾਲੀ ਕੜੀ ਵੇਲੇ ਇਸ ਕੁੜੀ ਦਾ ਪਿਓਂ ਦਾ ਰੋਲ ਕੀਤਾ ਸੀ ਤੇ ਸਰਪੰਚ ਦਾ ਰੋਲ ਉਸੇ ਬੰਦੇ ਨੂੰ ਦਿੱਤਾ
@dkkhalsa1551
Жыл бұрын
ਇਹੋ ਜਿਹੇ ਪਤਿਰਕਾਰ ਜਿਉਂਦੇ ਰਹਿਣ ,,,,ਆਹ ਪਖੰਡਣ ਗਧੀ ਬੂਥਾ ਉੱਤੇ ਨੀ ਚੁੱਕਦੀ ਇਹਨੂੰ ਬਾਂਦਰੀ ਨੂੰ ਆਖੋ ਸ਼ਕਲ ਦੇਖ ਆਪਣੀ,ਨਸ਼ੇੜੀ ਰੰਨ
@taran.dhudike7
Жыл бұрын
ਉਹ ਬਾਈ ਸਮਝੌਣ ਦਾ ਢੰਗ ਆ
@YUVRAJ-c8q
Жыл бұрын
Ohh bhra real nhi a ..ih bss sanjhaun da tarika a ihna da..acting a bss ih
@Hardeepkaur-vx9fs
5 ай бұрын
😊😊
@ramkaran3214
Ай бұрын
bhut vadia gal kiti h
@gurtejshing6785
Жыл бұрын
ਇਸ ਸਰਪੰਚ ਦੇ ਵੀ ਕਿਤੇ ਨਾ ਕਿਤੇ ਰਿਸ਼ਤੇਦਾਰੀ ਘਰ ਦਾ ਇਲਾਜ ਕਰਵਾਉਣਾ ਦਸਕੇ ਬਾਹਰੋਂ ਅਖੰਡ ਪਾਠ ਹੁੰਦਾ ਹੋਵੇਗਾ ਅੰਦਰ ਖਾਤੇ ਗਲਾਂ ਸੈਤਾਨੁ ਹਨ ਇਹ ਵੀ ਵੀਡਿਓ ਬਣਾ ਲਿਆ ਕਰੋ
@sanju9496
Жыл бұрын
Shabhash very good' good job👌👌👌
@singhrani8267
Жыл бұрын
ਸਾਰੇ ਕੰਜਰ ਫੇਰ ਇੱਕਠੇ ਹੋ ਗੇ ।
@kisantv7230
Жыл бұрын
ਇਹਨਾਂ ਨੇ ਕੱਠੇ ਹੋ ਕੇ ਤੇਰੀ ਕੀ ਕੁੜੀ ਕੱਢ ਲਈ ?
@gurveer.singh.grewal.3361
Жыл бұрын
ਤੇਰੀ ਨਿੱਕੀ ਭੈਣ ਦੀ ਫੁੱਦੀ ਮਾਰ ਲੲੀ ਕੰਜਰਾਂ ਨੇ
@charanjitsingh2778
Жыл бұрын
ਇਹੋ ਜਿਹੇ ਲੋਕਾਂ ਨੂੰ ਕੁੱਟੋ ਜਨਤਾ ਜੀ ਸਮਾਜ ਵਿਚੋਂ ਭਜਾਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ
@balbirkaur2881
Жыл бұрын
ਵੈਰੀ ਗੁੱਡ ਲੋਕਾਂ ਨੂੰ ਜਾਗਰੂਕ ਕਰਨਾ
@SukhdevSingh-gx9mj
Жыл бұрын
ਮਲੂਕਾ ਦੀ ਸਾਡੀ ਯੂ ਪੀ ਪਖੰਡੀ ਬਾਬੇਆ ਤੋ ਬਚੀ ਹੋਇ ਹੈ ।ਏਨਾ ਦੇ ਖਿਲਾਫ ਕਾਰਵਾਈ ਕਰੋ।ਨੋਜਵਾਨ ਏਨਾ ਨੇ ਬਰਬਾਦ ਕਰ ਦੇਣੇ ਜੀ।ਆਪ ਜੀ ਦਾ ਧਨਵਾਦ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।🙏🙏🙏🙏🙏
@moneymundi6017
Жыл бұрын
Bahut badhiya kita bai ji
18:08
Facebook ਦੀ ਲਵ ਸਟੋਰੀ ਦਾ ਕਮਾਲ, ਫਿਲਟਰ ਵਾਲੀਆਂ ਫੋਟੋਵਾਂ ਨਾਲ ਹੋਇਆ ਪਿਆਰ , ਜਦੋਂ ਸਾਹਮਣੇ ਆਏ ਗੱਲ ਕੁਝ ਹੋਰ
Maluka TV
Рет қаралды 568 М.
29:37
ਰੌਣਕੀ ਸੁਭਾਅ ਵਾਲੇ ਪਾਕਿਸਤਾਨ ਦੇ ਪੇਂਡੂ ਲੋਕ Pakistan Old Village Tour |Punjabi Travel Couple Ripan Khushi
Punjabi Travel Couple
Рет қаралды 1,4 МЛН
00:31
How to treat Acne💉
ISSEI / いっせい
Рет қаралды 108 МЛН
00:24
99.9% IMPOSSIBLE
STORROR
Рет қаралды 31 МЛН
22:45
Beat Ronaldo, Win $1,000,000
MrBeast
Рет қаралды 158 МЛН
00:20
人是不能做到吗?#火影忍者 #家人 #佐助
火影忍者一家
Рет қаралды 20 МЛН
17:30
ਮੈਂ ਨੀ ਘਰ ਦਾ ਕੰਮ ਕਰਦੀ, ਮੇਰੇ ਪਿਓ ਤੋਂ 50 ਲੱਖ ਦਾ ਦਾਜ ਲਿਆ। ਨੂੰਹ ਨੇ ਲਾਏ ਸਹੁਰਿਆਂ ਤੇ ਇਲ+ਜ਼ਾਮ
Maluka TV
Рет қаралды 1,1 МЛН
31:01
ਲੋਕਾਂ ਦਾ ਭਵਿੱਖ ਦੱਸਣ ਵਾਲਾ ਬਾਬਾ ਜ਼ਨਾਨੀ ਲੈ ਕੇ ਫ* ਰਾਰ, ਬਾਬੇ ਦੇ ਗੁੱਟ ਤੇ ਬੰਨ ਦੀ ਸੀ ਰੱਖੜੀ, ਭੈਣ ਭਰਾ ਦਾ ਰਿਸ਼ਤਾ,
Maluka TV
Рет қаралды 394 М.
29:31
ਕੈਨੇਡਾ ਗਈ ਕੁੜੀ ਨੇ ਪਤੀ ਨੂੰ ਦਿੱਤਾ ਧੋਖਾ, ਪੇਟ ਵਿਚ ਪਲ ਰਹੇ ਬੱਚੇ ਦੀ ਕਰਵਾਈ ਸਫਾਈ,ਪਿੰਡ ਵਾਲੇ ਲੋਕਾਂ ਨੇ ਦੱਸਿਆ ਸੱਚ
Maluka TV
Рет қаралды 705 М.
21:57
ਪਤੀ ਪਤਨੀ ਮਿਲ ਕੇ ਕਰਦੇ ਸੀ ਵਿਆਹ ਦਾ ਧੰਦਾ ਲੁਟਦੇ ਸੀ ਨਵੇ ਪਰਿਵਾਰਾ ਤੇ ਨੌਜਵਾਨਾਂ ਨੂ
Antenna Tv (Guri Bishnandi)
Рет қаралды 88 М.
23:39
ਨੌਜਵਾਨ ਸਰਦਾਰ ਮੁੰਡੇ ਨੇ ਕੁੜੀ ਨਾਲ ਵੇਖੋ ਕੀ ਕੀਤਾ
Punjabi Lok Channel
Рет қаралды 1,4 МЛН
17:51
ਵਿਆਹ ਤੋਂ ਬਾਅਦ ਹੋਈ ਜੱਗੋਂ ਤੇਰ੍ਹਵੀਂ, ਨਾ ਪੇਕਿਆਂ ਨੇ ਰੱਖੀ ਨਾ ਸਹੁਰਿਆਂ ਨੇ ਰੱਖੀ, ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ
Maluka TV
Рет қаралды 1,5 МЛН
20:10
15 ਸਾਲਾਂ ਦੇ ਮੁੰਡੇ ਦਾ ਆਇਆ 40 ਸਾਲਾਂ ਆਂਟੀ ਤੇ ਦਿਲ, ਪਿੰਡ ਦੀ ਪੰਚਾਇਤ ਨੇ ਪਾਇਆ ਦੋਨਾਂ ਦੇ ਲਈ ਐਸਾ ਮਤਾ
Maluka TV
Рет қаралды 1,3 МЛН
ਸਰਕਾਰ ਡਿੱਗਣ ਤੋਂ ਡਰੇ ਮੋਦੀ ਜੀ ਤੇ ਅਮਿਤ ਸ਼ਾਹ ! ਨਿਤੀਸ਼ ਅੱਗੇ ਝੁਕੇ
Live Sach TV
Рет қаралды 1 М.
21:01
ਪਤਨੀ ਦੇ ਕ ਤ ਲ ਚ ਪਤੀ ਨੂੰ ਹੋਈ ਓਮਰ ਕੈਦ ਪਰ 10 ਸਾਲ ਬਾਅਦ ਪਤਨੀ ਨਿਕਲੀ ਜਿਉਂਦੀ,ਕਿਵੇਂ ਲੱਗਿਆ ਪਤਾ #malukatv
Maluka TV
Рет қаралды 324 М.
21:46
ਪਿੰਡ ਦਾ ਮੁੰਡਾ ਵਿਆਹ ਲਿਆਇਆ ਕਾਲੀ ਮੇਮ,ਪਿੰਡ ਦੇ ਲੋਕ ਕਹਿੰਦੇ ਨੇ ਆ ਕੀ ਲੈ ਆਇਆ,ਲੋਕ ਕਰਦੇ ਨੇ ਮਜ਼ਾਕ, ਮੁੰਡਾ ਰੋ ਪਿਆ
Maluka TV
Рет қаралды 1,2 МЛН
00:31
How to treat Acne💉
ISSEI / いっせい
Рет қаралды 108 МЛН