Punjabi Singer Hassan Manak Producer Indi Billing Special Interview on Controversy

  Рет қаралды 40,422

CINE PUNJABI

CINE PUNJABI

Күн бұрын

‪@indievibestudios‬ ‪@HassanManak‬

Пікірлер: 506
@mohindersinghkangkang9604
@mohindersinghkangkang9604 Жыл бұрын
ਹਸਨ ਮਾਣਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਦੋਹਤਾ ਅਤੇ ਬਹੁਤ ਵੱਡਾ ਕਲਾਕਾਰ ਹੈ। ਇਦੀ ਬਲਿੰਗ ਨੇ ਹਸਨ ਮਾਣਕ ਤੋਂ ਪੈਸਾ ਕਮਾਇਆ ਹੁਣ ਹਸਨ ਮਾਣਕ ਨੂੰ ਬਲੈਕਮੇਲ ਕਰਕੇ ਬਰਬਾਦ ਕਰਨਾ ਚਾਹੀਦਾ ਹੈ। ਇਕ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਇਦੀ ਬਲਿੰਗ ਨੇ 65 ਲੱਖ ਰੁਪਏ ਹਸਨ ਮਾਣਕ ਤੇ ਕਿਥੇ ਖਰਚੇ, 65 ਲੱਖ ਦਾ ਹਸਨ ਮਾਣਕ ਨੂੰ ਕੀ ਦਿੱਤਾ। ਇਦੀ ਬਲਿੰਗ ਆਪ ਪੈਸੇ ਕਮਾ ਕੇ ਹਸਨ ਮਾਣਕ ਨੂੰ ਸਿਰਫ਼ 3 ਸਾਲ ਵਿੱਚ 211000 ਰੁਪਏ ਦਿਤੇ। ਹਸਨ ਮਾਣਕ ਨੇ 90 ਪੋ੍ਗਰਾਮ ਕੀਤੇ ਪਰ ਇਦੀ ਬਲਿੰਗ ਨੇ ਸਿਰਫ਼ 211000 ਰੁਪਏ ਦਿਤੇ ਇਹ ਕਿਥੇ ਦਾ ਇਨਸਾਫ਼ ਹੈ। ਇਦੀ ਬਲਿੰਗ ਐਗਰੀਮੈਂਟ ਦੀ ਆੜ ਵਿੱਚ ਹਸਨ ਮਾਣਕ ਨੂੰ ਨਿਚੋੜ ਗਿਆ ਬਿਨਾ ਪੈਸੇ ਤੋ ਹਸਨ ਮਾਣਕ ਤੋਂ ਪੈਸਾ ਕਮਾ ਗਿਆ। 90 ਅਖਾੜਿਆਂ ਦਾ ਹਸਨ ਮਾਣਕ 35 ਲੱਖ ਰੁਪਏ ਦਾ ਹੱਕਦਾਰ ਸੀ ਮਿਲੇ ਸਿਰਫ਼ 2 ਲੱਖ। 90 ਪੋ੍ਗਰਾਮ ਦੇ ਟੋਟਲ 1 ਕਰੋੜ 30 ਲੱਖ ਰੁਪਏ ਬਣਦੇ ਸਨ। 35 ਲੱਖ ਹਸਨ ਮਾਣਕ ਦੇ ਅਤੇ 95 ਲੱਖ ਇਦੀ ਬਲਿੰਗ ਦੇ। ਇਦੀ ਬਲਿੰਗ ਨੇ 1 ਕਰੋੜ 30 ਲੱਖ ਵਿੱਚੋਂ ਹਸਨ ਮਾਣਕ ਨੂੰ ਸਿਰਫ਼ 211000 ਰੁਪਏ ਦਿਤੇ ਸਾਰੇ ਪੈਸੇ ਇਦੀ ਬਲਿੰਗ ਖਾਅ ਗਿਆ। 90 ਪੋ੍ਗਰਾਮ ਤੋ ਇਲਾਵਾ ਇਦੀ ਬਲਿੰਗ ਨੇ ਹਸਨ ਮਾਣਕ ਤੋਂ ਕਰੋੜਾਂ ਰੁਪਏ ਕਮਾਏ 38 ਗਾਣੇ ਬਣਾਏ ਤੇ ਵੋਕਲਾਂ ਡੱਬ ਕੀਤੀਆਂ ਪਰ ਹਸਨ ਮਾਣਕ ਨੂੰ ਇਕ ਵੀ ਪੈਸਾ ਨਹੀਂ ਦਿੱਤਾ। ਇਦੀ ਬਲਿੰਗ ਬਿਲਕੁਲ ਸਰਾਸਰ ਗਲਤ ਹੈ। ਹਸਨ ਮਾਣਕ ਤੋਂ ਬਿਨਾਂ ਪੈਸੇ ਤੋਂ ਕੰਮ ਕਰਵਾ ਰਿਹਾ ਹੈ। ਗਲਤ ਐਗਰੀਮੈਂਟ ਦੀ ਆੜ ਵਿੱਚ ਇਦੀ ਬਲਿੰਗ ਗਲਤ ਬੰਦਾ ਹੈ।
@yadwindersingh1642
@yadwindersingh1642 Жыл бұрын
ਤੇਰੇ ਵਰਗਿਆਂ ਨਾਲ ਹਿਸਾਬ ਕਿਤਾਬ ਰੱਬ ਕਰਦਾ ਹੁੰਦਾ ਹੈ
@jantawarriors4719
@jantawarriors4719 Жыл бұрын
Tusi agle de vich bade ho yar hr vele ek pasa hi dekhdo ho dono luche ne sire de
@B_S-H-I-V-A
@B_S-H-I-V-A Жыл бұрын
ਹੱਸਨ ਕਰਕੇ ਨਹੀਂ ਬਾਈ ਤੇਰੇ ਵਰਗੇ ਬੰਦਿਆਂ ਕਰਕੇ ਲੋਕ ਪੰਜਾਬ ਛੱਡ ਕੇ ਜਾ ਰਹੇ ਨੇ ਜੇ ਬਾਈ ਜੇ ਤੁਸੀਂ ਐਡੇ ਹੀ ਅਮੀਰ ਬੰਦੇ ਹੋ ਤਾਂ ਜਾਨ ਛੱਡ ਦਓ ਗਰੀਬ ਦੀ ਕਿਉ ਵਿਚਾਰੇ ਨੂੰ ਕੋਰਟ ਕਚਿਹਰੀਆਂ ਦੇ ਗੇੜੇ ਲਵਾ ਰਿਹੇ ਵੈਲ ਸੈਟਲ ਬੰਦਾ ਬਾਈ ਤੂੰ ਫੇਰ ਛੱਡ ਦੇ ਉਸਨੂੰ ਲੋਕ ਤੇਰੇ ਫੈਨ ਹੋ ਜਾਣਗੇ ਕਿ ਬੰਦਾ ਬਹੁਤ ਦਰਿਆਦਿਲੀ ਦਿਖਾ ਰਿਹੇ
@jantawarriors4719
@jantawarriors4719 Жыл бұрын
Rola gareeb da nhi paise oney v kamaye ne vadhiya kade private job nhi kri honi tusi agle 4000 salary de k swer to rat tak kam lende eh bande ne hasan manak nu bnaya paise laye koi sewa vaste laye kya agle ne v apni company chalani
@mohindersinghkangkang9604
@mohindersinghkangkang9604 Жыл бұрын
@@jantawarriors4719 ਹਸਨ ਮਾਣਕ ਦਾ 40℅ ਕਿਥੇ ਗਿਆ। ਹਸਨ ਮਾਣਕ ਦਾ 90 ਅਖਾੜਿਆਂ ਦਾ 1 ਕਰੋੜ 30 ਲੱਖ ਬਣਦਾ ਹੈ। ਇੰਦੀ ਬਲਿੰਗ ਉਸ ਨੂੰ ਦੇ ਰਿਹਾ ਹੈ 2 ਲੱਖ 11 ਹਜਾਰ। 52 ਲੱਖ ਰੁਪਏ ਬਣਦੇ ਹਨ ਹਸਨ ਮਾਣਕ ਦੇ। 78 ਲੱਖ ਰੁਪਏ ਬਣਦੇ ਹਨ ਇੰਦੀ ਬਲਿੰਗ ਦੇ ਉਹ ਸਾਰੇ ਹੀ ਖਾਅ ਗਿਆ ਇਹ ਕਿਥੇ ਦਾ ਇਨਸਾਫ਼ ਹੈ। ਹਸਨ ਮਾਣਕ ਘੱਟ ਪੜਿਆ ਹੋਣ ਕਰਕੇ ਇੰਦੀ ਬਲਿੰਗ ਦੇ ਜਾਲ ਵਿੱਚ ਫ਼ਸ ਗਿਆ। ਇੰਦੀ ਬਲਿੰਗ ਨੇ ਗਲਤ ਐਗਰੀਮੈਂਟ ਦੀ ਆੜ ਵਿੱਚ ਹਸਨ ਮਾਣਕ ਨੂੰ ਨਿਚੋੜ ਲਿਆ। ਹੁਣ ਅਦਾਲਤ ਵਿੱਚ ਘੜੀਸ ਲਿਆ ਹੈ। ਜੋ ਕਿ ਸਰਾਸਰ ਗਲਤ ਹੈ। ਪੰਜਾਬ ਦੇ ਅਣਖੀ ਲੋਕ ਹਸਨ ਮਾਣਕ ਦੇ ਨਾਲ ਚਟਾਨ ਵਾਂਗ ਖੜੇ ਹਨ। ਐਨੀ ਹਨੇਰ ਗਰਦੀ ਕਿ 52 ਲੱਖ ਅਖਾੜਿਆਂ ਦਾ ਅਤੇ 38 ਗਾਣੇ ਰਿਕਾਰਡ ਕੀਤੇ ਵੋਕਲਾਂ ਵੇਚੀਆਂ ਉਹ ਵੀ 30 ਤੋਂ 35 ਲੱਖ ਰੁਪਏ ਬਣਦੇ ਹਨ। 1 ਕਰੋੜ ਦਾ ਰਗੜਾ ਲਾ ਕੇ ਫਿਰ ਸੱਚਾ ਬਣਦਾ ਫਿਰਦਾ ਹੈ। ਇੰਦੀ ਬਲਿੰਗ ਗਲਤ ਤੇ ਫਰਾਡੀ ਬੰਦਾ ਹੈ।
@gopalsing5458
@gopalsing5458 Жыл бұрын
@@mohindersinghkangkang9604 ..,,,,
@B_S-H-I-V-A
@B_S-H-I-V-A Жыл бұрын
@@jantawarriors4719 ਬਿਲਕੁਲ ਕੰਪਨੀ ਚਲਾਵੇ ਪਰ ਕੋਈ ਕਿਸੇ ਨੂੰ ਜਾਤੀ ਸੂਚਕ ਗਾਲਾਂ ਨਹੀਂ ਕੱਢ ਸਕਦਾ ਜੇ ਉਹ 40 % ਹੱਸਨ ਨੂੰ ਦਈ ਜਾਂਦਾ ਤਾਂ ਵੀ ਕੰਮ ਚੱਲ ਜਾਂਦਾ ਪਰ ਯਾਰ ਤਿੰਨ ਸਾਲ ਵਿੱਚ 80 ਸ਼ੋਅ ਲਾਉਣ ਤੋਂ ਬਾਅਦ ਵੀ ਢਾਈ ਲੱਖ ਇਹ ਤਾਂ ਬਹੁਤ ਘੱਟ ਹੈ ਕੱਲੇ ਨਾਮ ਯਾਂ ਸ਼ੋਹਰਤ ਨੂੰ ਕੀ ਚੱਟਣਾ ਜੇ ਜੇਬ ਵਿੱਚ ਪੈਸੇ ਹੀ ਨਹੀਂ ਹਨ
@sukhveersingh9030
@sukhveersingh9030 Жыл бұрын
ਮੋਟਾ ਗ਼ਲਤ ਹੈ ਕੋਈ ਗੱਲ। ਚੱਜ ਨਾਲ ਕਰ ਨਹੀਂ ਰਿਹਾ ਮੋਟਾ ਹਸਨ ਦਾ ਸਾਥ ਦਿਉ
@tarsemmannp5499
@tarsemmannp5499 Жыл бұрын
ਕਦੀ ਵੀ bai ਜੀ ਗ਼ਰੀਬ ਨਾਲ ਧੱਕਾ ਨਾ ਕਰੋ ਕੇਸੀ ਨੂੰ ਤਾਂ ਤੂੰ ਕੁੱਝ ਕਹਿ ਵੀ ਨਹੀਂ ਸਕਦਾ
@rahulbawarahulbawa3361
@rahulbawarahulbawa3361 Жыл бұрын
J kite Sidhu mosse wala jinda hunda na aj Hasan manak di pith nai lagn Dene c bai ne miss u bro 😭😭😭😭 Hasan rab tare naal aa
@gagandeepsinghgagan8573
@gagandeepsinghgagan8573 Жыл бұрын
ਜੇ ਸਿੱਧੂ ਹੁੰਦਾ ਗਲ ਹੋਰ ਹੋਣੀ ਸੀ । ਝੋਟਾ ਬੰਦਾ ਸੀ ਬਾਈ ਸਾਡਾ। ਇਹਨਾਂ ਕੰਪਨੀਆਂ ਦੀਆਂ ਏਹੋ ਕਰਤੂਤਾਂ ਕਰਕੇ ਸਿੱਧੂ ਬਾਈ ਕਿਸੇ ਨਾਲ ਬੌਂਡ ਨਹੀਂ ਸੀ।
@kaur6279
@kaur6279 Жыл бұрын
ਸੁਰੂ ਤੋ ਈ ਮਾਣਕ ਕੁਲਦੀਪ ਮਾਣਕ ਸਾਬ ਦੀ ਕਮਾਈ ਖਾ ਰਿਹਾ ਗੁੜਤੀ ਦੀ ਲਾਜ ਵੀ ਬਹੁਤ ਰਖ ਲੀ ਤੂੰ ਰਬ ਈ ਬਜਾਏ ਤੇਰੇ ਵਰਗੇ ਦੋਗਲੇ ਘਟੀਆ ਲੋਕਾਂ ਤੋਂ
@vickymaini
@vickymaini Жыл бұрын
ਤੈਨੂੰ ਰਿਪੋਰਟਰ ਨਾਲ ਗੱਲ ਕਰਨ ਦਾ ਸਲੀਕਾ ਆਉਣਾ ਚਾਹੀਦਾ ਯਾਰ ਯਾਰ ਕਰੀ ਜਾਂਦਾ ਖਾਨਦਾਨੀ
@badboys785
@badboys785 Жыл бұрын
Teri bund kyu peed hundi penchoda
@vickymaini
@vickymaini Жыл бұрын
ਹਸਨ ਮਾਣਕ ਬਹੁਤ ਦਿਲਦਾਰ ਬੰਦਾ ਹੈ ਸਾਰੇ ਪੰਜਾਬੀਆਂ ਨੂੰ ਹਸਨ ਵੀਰ ਦੀ ਮਦਦ ਕਰਨੀ ਚਾਹੀਦੀ ਏ !
@671anu
@671anu Жыл бұрын
Galat Hasan manak aa totally. Aj je naam bann da paya te apni aukaat bhulda paya. Rang change hunde time de naal. Je Indi ne kush gusse andar kiha vi hona te eh he Indi si jo duniya agge Hasan karke request karda rehnda si ki ehnu song karn dao.
@abhishekhareri6081
@abhishekhareri6081 Жыл бұрын
@@671anu bai g klla status koi km da ni bnde nu paisa vi milna chahida
@671anu
@671anu Жыл бұрын
@@abhishekhareri6081 @ghuman pagi tuhanu almost same gal he kehnda paya. Free ch request koi kisi di nahi karda. Dono parties nu paise di hamesha need hundi aa. Meri gal kehn da main matlab eh aa ki kush time pehle g Khan da same Edda raula pen lagga si Garry Sandhu naal. But time te samjh gaya G Khan ki court civil cases andar kayi saal Edda he nikal jande aa. Eh gal siyane bande vich pa ke vi ho sakdi aa. Hasan ne kaafi interviews andar apni kyi statements time de according change karda riha. Indi vi je professional ho ke chalda te oh vi galat aa. Mein kisi da vi supporter nahi.
@jantawarriors4719
@jantawarriors4719 Жыл бұрын
@@abhishekhareri6081 bharawa pehla ta oh cotract sign kar geya par eh thoda hit hogya ta dimag kharab hoyeya hasan da j na hit hunda eh hun v khush ho k agle de poche layi janda
@BalwinderSingh-yu4tq
@BalwinderSingh-yu4tq Жыл бұрын
ਕਿਉਂ ।ਸਚ ਦੇਖੋ
@vickymaini
@vickymaini Жыл бұрын
ਏ ਖਾਨਦਾਨੀ ਕਹਿ ਰਿਹਾ ਆਪਣੇ ਆਪ ਨੂੰ ਖਾਨਦਾਨੀ ਲੋਕ ਦੱਸਣਗੇ ਸਾਰੀਆਂ ਵੀਡੀਓ ਵਿੱਚ ਸਰਪੰਚ ਸਾਬ ਸਰਪੰਚ ਸਾਬ ਕਰਦਾ ਰਹਿੰਦਾ ਸਰਪੰਚ ਨੂੰ ਗਾਇਕ ਬਣਾ ਲੈ !
@narindersinghbhatia7823
@narindersinghbhatia7823 Жыл бұрын
Ehs Di gal Vich Koi Dum nhi Down to Earth Hassan Manak❤
@jatt.mehkma317
@jatt.mehkma317 Жыл бұрын
ਬਾਈ ਗਰਦਣ ਕਿੱਥੇ ਗਈ 😂😂😂😂😂
@bindibai191
@bindibai191 Жыл бұрын
Kis di 🤣
@Harry.yt7
@Harry.yt7 Жыл бұрын
😆😆
@FRESHYHOOD
@FRESHYHOOD Жыл бұрын
Sala hathi 😂😂😂
@ggill1530
@ggill1530 Жыл бұрын
ਸ਼ਾਹ ਜੀ ਝੂਲਾ ਧੰਨ ਹੈ । ਮੈ ਵੀ ਬਹੁਤ ਝੂਟੇ ਲਏ ਇਹਦੇ ਉੱਤੇ ।
@deeprataindia1170
@deeprataindia1170 Жыл бұрын
ਬਲਿੰਗ ਸਾਹਿਬ ਜੀ ਸੇਟਲ ਹੋ ਆਪਜੀ ਤੇ ਛੋਟਾ ਭਰਾ ਸਮਜ ਕੇ ਮਾਫ ਕਰ ਦਿਓ ਛੱਡ ਦਿਓ ਜੌ ਲਿਖਿਆ ਹੈ ਦਰਿਆ ਦਿੱਲੀ ਵਿਖਾ ਦਿਓ ਜੀ ਬੇਨਤੀ ਹੈ ਜੀ। ,,Ballu ਰਟੈਂਡਾ,,
@pb06wale31
@pb06wale31 Жыл бұрын
ਮੈ ਇਕ ਗੱਲ ਦਾਵੇ ਨਾਲ ਕਹਿ ਸਕਦਾ ਕੇ 40 60 ਵਾਲਾ ਸਭ ਝੂਠ ਆ ਹਸਣ ਮਾਨਕ ਗਲਤ ਨਹੀ ਹੋ ਸਕਦਾ
@jantawarriors4719
@jantawarriors4719 Жыл бұрын
O keda rab bharawa onu range rowra chahidiya ne bond ho k oh ban nhi sakdiya gal ethe mukdi hai oh pehla poche launda si mahine da 2 ya 4 hazar kamaunda si j ehna famous kareya te onu 50 to 60 hazar de rahe ta koi madi gal nahi
@gurchatsingh6264
@gurchatsingh6264 Жыл бұрын
ਗੱਲ ਖਤਮ ਕਰ ਕਮੈਟਾ ਨੇ ਹਿਸਾਬ ਕਿਤਾਬ ਕਰੀਆ ਪਿਆ ਕੋਣ ਚੱਗਾ ਕੋਣ ਮਾੜਾ ਹਸਣ ਵੀਰ ਦੇ ਨਾਲ ਆ ਨਾਲ ਰਹਾਗੇ ਹਸਣ ਨੂੰ ਸੂਣਾਗੇ
@CanadaKD
@CanadaKD Жыл бұрын
ਉਹ ਬਾਈ ਹਸਨ ਵਰਗਿਆਂ ਕਰਕੇ ਨਹੀਂ ਤੇਰੇ ਵਰਗੇ ਠੱਗਾਂ ਕਰਕੇ ਜਾ ਰਹੇ ਆਂ ਪੰਜਾਬ ਛੱਡ ਕੇ।
@karan_phagwara
@karan_phagwara Жыл бұрын
Kise Greeb nu tang nhi kri da. Rabb to dr.
@bschungha8542
@bschungha8542 Жыл бұрын
ਗਰੀਬ ਮਾਰ ਨਾ ਕਰ ਰੱਬ ਤੋਂ ਡਰ ਹਸਨ ਦਿਲਦਾਰ ਬੰਦਾ ਹੈ
@beehlaproduction1235
@beehlaproduction1235 Жыл бұрын
Bai spot honi cahidi Hassan bai di Eho je mazboor karde a singra nu
@SatnamSingh-xg3lb
@SatnamSingh-xg3lb Жыл бұрын
Indi 22 ji tohade Dil vich kuch hor te zubaan te kuch hor
@HarpalSingh-uv9ko
@HarpalSingh-uv9ko Жыл бұрын
ਤੈਨੂੰ ਹੁਣ ਫਿਕਰ ਪੈ ਗਿਆ ਹੋਣਾ ਵੀ ਕਮਾਈ ਕਿੱਥੋਂ ਆਉਗੀ ਤਾਂ ਕਰਕੇ ਤੂੰ ਹਸਣ ਮਾਣਕ ਦਾ ਖਹਿੜਾ ਨਹੀਂ ਛੱਡ ਰਿਹਾ। ਰੱਬ ਤਰਸੀ ਕਰ ਉਸ ਤੇ। ਤੇਰੇ ਕੋਲ ਕਾਹਦਾ ਔਹਦਾ ਏ? ਲੋਕਾਂ ਦੀ ਮੇਹਨਤ ਖਾਣ ਦਾ ਔਹਦਾ ਏ। ਉਹ ਆਪਣੀ ਕਲ੍ਹਾ ਕਰਕੇ ਅੱਗੇ ਆਇਆ ਤੂੰ ਕੌਣ ਏ ਉਸ ਨੂੰ ਸਟਾਰ ਬਣਾਉਣ ਵਾਲਾ।
@kewalbrar4297
@kewalbrar4297 Жыл бұрын
ਦੇਰ ਹੈਂ ਹਨੇਰ ਨਹੀਂ ਰੱਬ ਤਾਂ ਦੇਖ ਹੀ ਰਿਹਾ ਹੈ
@dilpreet6405
@dilpreet6405 Жыл бұрын
Hassan manak bai tara nal a duniya koi chakr nhi bai tension nhi Lani bai
@luckymaan9928
@luckymaan9928 Жыл бұрын
ਬਾਈ ਬੈਠ ਕੇ ਗੱਲ ਨਬੇੜ ਲੋ ਕੋਟ ਕਚਿਹਰੀਆਂ ਚ ਸਿਰਫ਼ ਧੱਕੇ ਹੀ ਧੱਕੇ ਪੈਸਾਂ ਖ਼ਰਾਬ ਕਰਨ ਵਾਲੀ ਗੱਲ਼ ਐ
@kaur6279
@kaur6279 Жыл бұрын
ਅਜ ਮਨ ਗਿਆ ਮੋਟਾ ਕੀ ਮੈ ਹਸਨ ਮਾਣਕ ਕਰਕੇ ਮੈਨੂੰ ਲੋਕ ਫੋਲੋ ਕਰਨ ਲਗ ਗੇ
@daraverma4589
@daraverma4589 Жыл бұрын
Veere duaa barduaa jarur lag de hai 22 oho rooo peeea Banda plzz 22 us nu Apne life Jeen do
@bobbyalawalpuria9603
@bobbyalawalpuria9603 Жыл бұрын
Yaar par phla oho bhot bolda c glt
@ashivankumar278
@ashivankumar278 Жыл бұрын
ਪੈਸੇ ਨੇ ਨਾਲ ਨੀ ਜਾਣਾ ਇਦੀ ਤੂ ਪੇਸੈ ਦਾ ਅਮੀਰ ਹੋਏਗਾ ਪਰ िਦਲ ਦਾ ਗਰੀਬ ਅਾ ਰॅਬ ਦੇੇ ਘਰ ਦੇਰ ਅਾ ਅਦੇਰ ਨੀ
@manindermadahar24
@manindermadahar24 Жыл бұрын
ਤੇਰਾ ਪਹਿਲੀ interview ਨਾਲੋ ਕਿੱਲਾ ਘਟ ਗਿਆ ਇਹ ਤੈਨੂੰ ਦਿਖ ਰਿਹਾ ਆਪਣੀ ਗਲਤੀ
@musclehutbodybuilding2583
@musclehutbodybuilding2583 Жыл бұрын
2 ਸਾਲਾਂ ਚ ਓਸਨੂੰ 250000 ਦਿੱਤਾ ਤੇ ਹੁਣ ਏਹ ਕਹਿ ਰਿਹਾ 6 ਮਹੀਨੇ ਚ 15 ਲੱਖ ਦਾ ਨੁਕਸਾਨ ਕਰਤਾ।
@bschungha8542
@bschungha8542 Жыл бұрын
ਤੇਰੇ ਤੋ ਦੁਖੀ ਹੋ ਕੇ ਗਿਆ ਹਸਨ ਗਰੀਬ ਹੈ ਲੋਕੋ ਹਸਨ ਦੀ ਮੱਦਦ ਕਰੋ ਗਰੀਬ ਨਾਲ ਧੱਕਾ ਹੋਇਆ ਹੈ
@jovanfitness5224
@jovanfitness5224 Жыл бұрын
Hassan manak ❤💕
@gorachahal373
@gorachahal373 Жыл бұрын
ਦੇਖ ਮਰਦਾਨਿਆ ਰੰਗ ਕਰਤਾਰ ਦੇ ਉਹ ਆਪ ਊਜੜ ਜਾਂਦੇ ਜਿਹੜੇ ਦੂਜਿਆਂ ਨੂੰ ਊਜੜਾ ਦੇ
@manjitji4495
@manjitji4495 Жыл бұрын
Jo vi Hove sb Acha he Hove jo vi sacha Hove waheguru insaaf deve🙏
@mrvickykaranjot8772
@mrvickykaranjot8772 Жыл бұрын
ਅੱਜ ਸੱਚ ਜ਼ਬਾਨ ਤੇ ਆਗਿਆ ਸਾਰਾ ਕੰਮ ਫੈਨ ਫੋਲਿਗ ਦਾ ਕੋਟਰਵਰਸੀ ਕਰ ਕੇ ਹੀ ਅੱਗੇ ਆਉਣਾ ਚਾਹੀਦਾ
@RealPanjabiMusic
@RealPanjabiMusic Жыл бұрын
😂 ਪਹਿਲੇ ਦਿਨੋਂ ਇਹਨਾ ਤਮਾਸ਼ਾ ਹੀ ਕੀਤਾ, ਮਾਣਕ ਪਰਿਵਾਰ ਨੇ ਸਾਫ ਕਿਹਾ ਕੀ ਇਹ ਮਾਣਕ ਸਾਹਿਬ ਦਾ ਸਕਾ ਦੋਹਤਾ ਨਹੀ ਪਰ ਇਕ 150 ਇੰਟਰਵਿਊ ਕਰੀ ਬੈਠੇ ਆ ਮਾਣਕ ਦਾ ਦੋਹਤਾ ਦੋਹਤਾ ਰੌਲਾ ਪਾ ਕੇ।
@gurjeetsingh5877
@gurjeetsingh5877 Жыл бұрын
ਬਾਈ ਕਰਦਾ ਇੱਜ਼ਤ ਆ ਕਹਿਣਾ ਉਹ ਲੇਡੀ,,,, ਵੀਰੇ ਰਿਸ਼ਤਿਆਂ ਦੇ ਨਾਂ ਮਾਸੀ, ਚਾਚੀ ਸ਼ਾਇਦ ਇੱਜ਼ਤ ਕਰਨ ਨੂੰ ਹੀ ਨੇ ਨਾ ਕਿ,,,,
@babbujhajj6953
@babbujhajj6953 Жыл бұрын
Full support Hassan manak ❣️
@harpreetsingh124
@harpreetsingh124 Жыл бұрын
Indi ਗੱਲ ਸਹੀ ਕਰ ਰਿਹਾ , ਹਸਨ ਨੂੰ ਸਟਾਰ ਬਨਾਇਆ ਅੱਜ ਹਸਨ ਨੂੰ ਕਦਰ ਕਰਨੀ ਚਾਹੀਦੀ ਆ, ਜੇਕਰ ਹਸਨ ਸਟਾਰ ਨਾ ਬਣਦਾ ਫੇਰ ਨੁਕਸਾਨ ਇੰਦੀ ਦਾ ਇ ਹੋਣਾ ਸੀ, ਓ ਕਿਸੇ ਨੇ ਨੀ ਸੀ ਦੇਖਣਾ, ਦੋਨਾਂ ਨੂੰ ਸਮਜੌਤਾ ਕਰਨਾ ਚਾਹੀਦਾ
@mohindersinghkangkang9604
@mohindersinghkangkang9604 Жыл бұрын
ਪੈਸੇ ਤਾਂ ਖਾਅ ਗਿਆ ਇੰਦੀ ਬਲਿੰਗ। ਹਸਨ ਮਾਣਕ ਤੋਂ 2 ਕਰੋੜ ਦਾ ਕੰਮ ਕਰਵਾਕੇ ਗਲਤ ਐਗਰੀਮੈਂਟ ਦੀ ਆੜ ਵਿੱਚ ਸਿਰਫ਼ ਦੇ ਰਿਹਾ ਹੈ 2 ਲੱਖ 11 ਹਜਾਰ। 90 ਅਖਾੜਿਆਂ ਦਾ 1 ਲੱਖ 30 ਹਜਾਰ ਇਕ ਅਖਾੜੇ ਦਾ ਤਾ 1 ਕਰੋੜ 30 ਲੱਖ ਬਣਦਾ। 60% ਅਤੇ 40% ਦੇ ਹਿਸਾਬ ਨਾਲ 52 ਲੱਖ ਹਸਨ ਮਾਣਕ ਦਾ ਅਤੇ 78 ਲੱਖ ਇੰਦੀ ਬਲਿੰਗ ਦੇ ਬਣਦੇ ਹਨ ਪਰ ਹਸਨ ਮਾਣਕ ਨੂੰ ਸਿਰਫ਼ 2 ਲੱਖ ਰੁਪਏ ਦਿੱਤੇ ਜਾਂਦੇ ਹਨ। 38 ਗਾਣੇ ਰਿਕਾਰਡ ਕੀਤੇ ਗਏ ਹਨ ਤੇ ਵੋਕਲਾਂ ਵੇਚੀਆਂ ਗਈਆਂ। ਘੱਟ ਤੋਂ ਘੱਟ ਹਸਨ ਮਾਣਕ ਦਾ 1 ਕਰੋੜ ਰੁਪਏ ਬਣਦੇ ਹਨ ਇਹ ਮੋਟਾ ਚੋਰ ਸਾਰੇ ਪੈਸੇ ਹੜਪ ਕਰ ਗਿਆ ਉਸਨੂੰ ਦਿੱਤਾ ਵੀ ਕਝ ਨਹੀਂ ਹੋਰ 65 ਲੱਖ ਹਸਨ ਮਾਣਕ ਵੱਲ ਕੱਢੀ ਫਿਰਦਾ ਹੈ ਇਹ ਕਿਥੇ ਦਾ ਇਨਸਾਫ਼ ਹੈ। ਜੇਕਰ ਗਰੀਬ ਕਲਾਕਾਰ ਨੇ ਬਿਨਾਂ ਪੜੇ ਪਿਆਰ ਵਿੱਚ ਵਿਸ਼ਵਾਸ ਕਰਕੇ ਐਗਰੀਮੈਂਟ ਕਰ ਲਿਆ। ਇੰਦੀ ਬਲਿੰਗ ਸ਼ਾਤਰ ਬੰਦਾ ਹੈ ਜੋ ਕਿ ਨਵੇ ਕਲਾਕਾਰਾਂ ਨਾਲ ਗਲਤ ਐਗਰੀਮੈਂਟ ਕਰਕੇ ਫਸਾ ਲੈਦਾ ਹੈ ਤੇ ਫ਼ਿਰ ਅਦਾਲਤਾਂ ਵਿੱਚ ਘੜੀਸਨ ਦਾ ਡਰ ਦੇ ਕੇ ਪੈਸੇ ਬਟੋਰਦਾ ਹੈ। ਹੁਣ ਪਾਲਾ ਹਸਨ ਮਾਣਕ ਨਾਲ ਪੈ ਗਿਆ ਉਹ ਵੀ ਪੂਰਾ ਕੁਲਦੀਪ ਮਾਣਕ ਵਾਗ ਅਰਬ ਹੈ। ਪੰਜਾਬ ਦੇ ਲੋਕ ਵੀ ਹਸਨ ਮਾਣਕ ਦਾ ਸਾਥ ਦੇਣਗੇ। ਮੋਟੇ ਨੂੰ ਭਜਾਉਣਗੇ।
@varinderbharaj
@varinderbharaj Жыл бұрын
Love you Hassan manak full support brother
@dharminderskinderpuria3090
@dharminderskinderpuria3090 Жыл бұрын
ਬਲੀਗ ਜੀ ਬਾਈ ਬਾਕਾ ਹੀ ਜੀਦੀ ਸਰਦਾਰ ਨੇ ਮਲੇਰਕੋਟਲੇ ਦੇ ਪਿੰਡ ਭੁਦਨ ਸਰਦਾਰਨੀ ਦੇ ਪੁਤੇ ਨੇ ਇਨ੍ਹਾਂ ਦੇ ਪਿਤਾ ਜੀ ਭੀਦੀ ਫਿਲਮਾਂ ਵਿਚ ਕੰਮ ਕਰਦੇ ਸੀ
@happysidhu9853
@happysidhu9853 Жыл бұрын
ਹਸਨ ਮਾਣਕ ਸਹੀ ਆ ਤੂੰ ਬਿਲਕੁਲ ਗ਼ਲਤ ਆ ਤੇਰੀਆ ਗੱਲਾਂ ਵਿਚ ਕੋਈ ਤੱਤ ਨਹੀ
@Akasharab0786
@Akasharab0786 Жыл бұрын
ਹਸਨ ਮਾਨਕ ਦੇ ਪੈਸੇ ਖਾ ਖਾ ਕੇ ਪਲੇਆ ਏ ਤੌ ਮੋਟੇਆ
@rajdeep4965
@rajdeep4965 Жыл бұрын
Indi bling dekhan nu hi Bahut chalak lag riha h
@gurpindersingh6829
@gurpindersingh6829 Жыл бұрын
Hassan manak nu insaaf dwao hasan down to earth Aw munda
@charanpreet7704
@charanpreet7704 Жыл бұрын
Klian de badshah “shri kuldeep manak saab” tn sade vich nhi rahe pr ohna da ik roop hassan manak v hai hun eh v na gwa lyo bai benti aa sare saath dyo manak bai da
@newyoutuberyoyodupro5640
@newyoutuberyoyodupro5640 Жыл бұрын
Hassan maank good
@rohisar9875
@rohisar9875 Жыл бұрын
Bhai sahab tusi sahi kah rahe ho oh nayana hai nayana da tusi sahi faida chukey sachi gal jubaan te aahi jandi hai veer ji Waheguru ji tou daro
@robikumer1543
@robikumer1543 Жыл бұрын
ਕੀ ਬਣਗੀ ਤੇਰੀ ਫੈਨ ਫੋਲਵਿੰਗ ਤੂੰ ਆਪ ਗਾ ਲੇ ਹਾਥੀ
@rajkang69
@rajkang69 Жыл бұрын
ਕਮਾਲ ਹੈ ਇਕ ਕਲਾਕਾਰ ਤੋਂ ਜਾਂ ਦੋ ਤੋਂ 5 /6 ਸਾਲਾਂ ਵਿੱਚ ਕਿੰਨਾ ਕੁ ਪੈਸਾ ਜੋੜ ਲਿਆ ਇਸਦੇ ਅਮੀਰ ਤਾਂ ਬਣਿਆ ਹੋਊ ਪਰ ਖ਼ਾਨਦਾਨ ਜਾਂ ਸਰਦਾਰੀ ਕਿੱਥੋਂ ਖਰੀਦ ਲਈ ਇਸਨੇ ਇਹ ਕੌਣ ਵੇਚਦਾ ਜਾਂ ਵੰਡਦਾ ਪਟਿਆਲੇ ਵਿੱਚ । ਤੂੰ ਫ਼ਿਕਰ ਨਾ ਕਰ ਜਦੋਂ ਤੈਨੂੰ ਕੋਰਟ ਦੇ ਨਾਲ ਟੈਕਸ ਵਾਲਿਆਂ ਨੇ ਰੱਸਾ ਪਾਇਆ ਤਾਂ ਪਤਾ ਫਿਰ ਲੱਗੇਗਾ ਜਦੋਂ ਖ਼ਾਨਦਾਨੀ ਸਰਦਾਰ ਗੋਡਿਆਂ ਭਾਰ ਕੋਢਾ ਹੋਇਆ । ਬਾਕੀ ਮੋਟਾ , ਰੱਬ ਦੇ ਘਰ ਦੇਰ ਹੈ ਅੰਧੇਰ ਹੈ । ਓਏ ਇਹ ਸਟੇਅ ਇਕ ਤਰਫਾ ਸੀ ਤੇਰਾ ਇਹ ਤਾਂ ਜਿਹੜਾ ਮਰਜ਼ੀ ਵਕੀਲ ਨੂੰ 10 ਹਜ਼ਾਰ ਦੇਕੇ ਤਾਂ ਜੱਜ ਅੱਗੇ ਇਕ ਤਰਫਾ ਬਿਆਨ ਰੱਖਕੇ ਸਟੇਅ ਲੈ ਹੋ ਜਾਂਦੀ ਹੈ ਤੂੰ ਲੋਕਾਂ ਨੂੰ ਵੀ ਬੇਵਕੂਫ਼ ਸਮਝਣ ਲੱਗ ਪਿਆ ਹੁਣ । ਤੂੰ ਆਪਣੇ ਵਿਆਹ ਦਾ ਫ਼ਿਕਰ ਰੱਖ ।
@zimidarveer996
@zimidarveer996 Жыл бұрын
ਵੀਰ ਹੁਣ ਪਤਾ ਲੱਗਦਾ ਹੱਥਾਂ ਨਾਲ ਦਿਤੀਆਂ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ ਬਾਈ ਓਦੋ ਜਦੋ ਪੈਸੇ ਆਂ ਰਹੇ ਸੀ ਓਦੋ ਰੱਬ ਨਹੀਂ ਯਾਦ ਹੋਣਾ ਥੋਨੂੰ ਵੀ ਓਦੋ ਕਦਰ ਕਰਨੀ ਸੀ ਕਲਾਕਾਰ ਦੀ ✌️
@balrajsingh8655
@balrajsingh8655 Жыл бұрын
भाई जी आप 50 यार लेते तो कितने की बात थी एक तरफ तो उसको बच्चा बोल रहे हो 50 ईयर की कितनी की बात थी आपने भी 50000 का मुद्दा बहुत उठाया सोच तो आपकी भी छोटी है
@kewalsekhon8206
@kewalsekhon8206 Жыл бұрын
Hasan good
@RajveerSingh-iw6yo
@RajveerSingh-iw6yo Жыл бұрын
ਹਾਹਾਹਾਹਾਹਾ ਮੋਟੇਆ ਜਿਆ ਲੱਗਦਾ ਕੁਮੈਂਟ ਸਾਰੇ ਪੜਦਾ ਤੂੰ
@jattsaab7913
@jattsaab7913 Жыл бұрын
Hassan manak👌🔥🔥
@AkashDeep-du5fb
@AkashDeep-du5fb Жыл бұрын
We stand with Hassan Manak
@rajdeep4965
@rajdeep4965 Жыл бұрын
Hasan Manak Dil Da saaf Insan h
@parladsingh8772
@parladsingh8772 Жыл бұрын
Rab hasan manak da he sath devega. Tera sath hun Rab ne sad dena.
@kaur6279
@kaur6279 Жыл бұрын
ਖਾਨਦਾਨੀ ਨੰਗ ਬੰਦਾ ਵੇਖ ਲੋ 😂😂😂
@ranjeetsinghsandhu2743
@ranjeetsinghsandhu2743 Жыл бұрын
ਤੁਸੀਂ ਤੇ ਹਸਣ ਮਾਣਕ ਨੂੰ ਕਲਾਕਾਰ ਨਹੀਂ ਸਮਝਿਆ ਨਹੀਂ ਤੁਸੀਂ ਤਾਂ ਉਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਹੈ ਮਾਣਕ ਨੂੰ ਯਾਦ ਕਰਵਾਇਆ ਜਾਵੇ ਪਬਲਿਕ ਨੂੰ ਬੇਨਤੀ ਹੈ
@JagjeetSidhu-f1j
@JagjeetSidhu-f1j 8 ай бұрын
ਇਹਨੂੰ ਅਕਲ ਬਹੁਤ ਹੈ। ਸਾਰਾ ਪੰਜਾਬ ਹੱਸਨ ਮਾਣਕ ਨਾਲ ਖੜਾ ਹੈਂ। ਹੱਸਨ ਮਾਣਕ ਜਿੰਦਾਬਾਦ।।
@danish4chaudhary
@danish4chaudhary Жыл бұрын
hassan manak ❤
@ManpreetSingh-qe7tq
@ManpreetSingh-qe7tq Жыл бұрын
Reporter v indi di side di gall kr ri a sorry agar bura lgya
@Sandhu_boyz1818
@Sandhu_boyz1818 Жыл бұрын
Sidhu moosewala zindabad....Hassan manak also zindabad ❤️🇸🇬👑
@HappyRana-jv6bl
@HappyRana-jv6bl Жыл бұрын
Indi bling bai ne interview bohot wadea dhang naal diti a thik hai Agreement hoea hoya hai Eh gal husan manak bai nu samaz honi chahidi a ki veer tera Agreement hoea hai matlab ki tu bond hoea hai Is krke veer hasan apna dhyaan naal kaam kr la veer mera suggestion hai tenu Baaki court vich jo faisla Aave us nu accept krna
@Jrabab717
@Jrabab717 Жыл бұрын
ਚੈਨਲ ਵਾਲੇ ਵੀ ਤਕੜੇ ਬੰਦੇ ਦੀ ਹਾਮੀ ਭਰਦੇ ਨੇ... ਐਂਕਰ ਹੱਸ ਹੱਸ ਗੱਲਾ ਕਰਦੀ ਐਂ
@bhagsingh5831
@bhagsingh5831 Жыл бұрын
ਧੋਖੇ ਬਾਜ ਬੰਦਾ
@preetgill6466
@preetgill6466 Жыл бұрын
ਪੈਸੇ ਦਾ ਹੰਕਾਰ ਬੋਲਦਾ ਹੋਰ ਕੁਝ ਨਹੀਂ ਮੋਟੇ ਚ,,,, ਤੇਰੇ ਪੈਸੇ ਨੇ ਤੈਨੂੰ ਕਿਉ ਨਹੀ ਸਟਾਰ ਬਣਾਇਆ?? ਤੂੰ ਵੀ ਗਾਉਣ ਲੱਗਿਆ ਹੀ ਸੀ,,, ਜਿਸ ਦੀ ਅਵਾਜ਼ ਚ ਦਮ ਹੁੰਦਾ ਉਹ ਹੀ ਸਟਾਰ ਬਣਦਾ
@GurwinderSingh-jq6iq
@GurwinderSingh-jq6iq Жыл бұрын
ਅਮਰੀਕਾ ਚ ਰਹਿਣਾ ਆ ਭੁੱਖ ਵੀ ਓਨੀ ਵੱਡੀ ਆ ਮੋਟਾ ਲੱਖ ਦਾ ਲਾਹਨਤ ਇਦੇ ਤੇ
@taransingh8211
@taransingh8211 Жыл бұрын
Hassan mank ❤
@nareshkumar41vlogs56
@nareshkumar41vlogs56 Жыл бұрын
ਵੱਡਾ ਖਾਨਦਾਨੀ ਇਹ ਬੰਦਾ ਗਰੀਬ ਨਾਲ ਧੱਕਾ ਕਰ ਰਿਹਾ ਵਾ ਹੁਣ ਸਫਾਈਆ ਦੇ ਰਿਹਾ ਵਾ
@DSR888
@DSR888 Жыл бұрын
ਇਹ ਵੱਡੇ ਮਗਰਮੱਛ ਨੇ । ਏਦਾਂ ਦੇ ਹੀ Bollywood ਚ ਵੀ ਬੈਠੇ ਨੇ। ਚੰਗੇ ਤੇ ਮਿਹਨਤੀ ਮਿਡਲ ਕਲਾਸ ਕਲਾਕਾਰ ਨੂੰ ਅੱਗੇ ਨਹੀਂ ਵਧਣ ਦੇਂਦੇ ।
@ranjeetsinghsandhu2743
@ranjeetsinghsandhu2743 Жыл бұрын
ਛੋਟਾਂ ਹਾਥੀ ਸਰਾਸਰ ਝੂਠ ਬੋਲ ਰਿਹਾ ਹੈ ਏਨੂੰ ਤੇ ਬੋਲਣ ਦਾ ਹੀ ਪਤਾ ਨਹੀਂ ਖਾਨਦਾਨੀ ਬੰਦੇ ਨੂੰ
@bharatpahwa4525
@bharatpahwa4525 Жыл бұрын
sahi gall kahi mote ne ki tuci boat seyane o anchar nu keha edda de mote bande hunde he gusse walle ne ehna de muhh te hamesha galla he hundiya ne keo ki pella he apne shareer to dukhi hunde ne keo ki sahh chajj nall ni onda hunda mote hoan karke assi v ehhi dor cho lange hoye aa vade bande hamesha edda he karde ne greeba nall
@rajbirmaan7776
@rajbirmaan7776 Жыл бұрын
ਹੁਣ ਤੂੰ ਸਟਾਰ ਬਣ ਜਾ ਭਾਈ ਮੈਦਾਨ ਖੁੱਲਾ ਪਿਆ
@BabuBabu-vv7ox
@BabuBabu-vv7ox Жыл бұрын
👌👌
@amirzafri872
@amirzafri872 Жыл бұрын
Hasan Manak zindabad
@karanmoga3229
@karanmoga3229 Жыл бұрын
Sache na dhakka je oh kru rbb ohnu vi dekhda … je tu krega motea jeha tenu vi dekhlu… baki tu hrr chiz te proof proof boht krda ohdia saria cheeza te thode password a…. Ene pdhea likhea ni bnda je hunda koi tej bnda fer dsdaa thonu
@gurjeetsingh3015
@gurjeetsingh3015 Жыл бұрын
Hassan is not an Employee He is a legend
@BhupinderSingh-dj1em
@BhupinderSingh-dj1em Жыл бұрын
ਓਹ ਭਾਈ ਸਫਾਈਆਂ ਜਿੰਨੀਆਂ ਮਰਜੀ ਦੇਈ ਜਾ ਤੂੰ ਅਨਪੜ੍ਹ ਬੰਦੇ ਨੂੰ ਚਲਾਕੀ ਨਾਲ ਪੇਪਰ ਬਣਾ ਕੇ ਅਗਲੇ ਨੂੰ ਹਿਲਣ ਜੋਗਾ ਨੀ ਛੱਡਿਆ ਇਹ ਨਾ ਘਰ ਜਾ ਸਕਦਾ ਰੇਂਹੰਦਾ ਵੀ ਤੁਹਾਡੇ ਖਾਣ ਪੀਣ ਵ ਤੁਹਾਡਾ ਤੁਸੀਂ ਪੈਸੇ ਪਾਣੀ ਪੀਣ ਦੇ ਵੀ ਕਟੀ ਜਾਂਦੇ ਓ,ਇਹ ਆਪਣੀ ਮਰਜੀ ਨਾਲ ਸਾਹ ਵੀ ਨੀ ਲੇ ਸਕਦਾ?
@vipgroup7925
@vipgroup7925 Жыл бұрын
Hat chor 😡 grab nall dhaka karda 😏😏
@UmeedProductions
@UmeedProductions Жыл бұрын
Mil gyi Judge kolon v NOC hasan manak nu, jeet ho gyi sachai di hasan manak di jeet saadi sab di jeet hai Baaki gareeb dekh k nhi asi oohnu soonde odi aawaaz krke ohnu soonde bhraaa mereya(indi bling) rab kolon taa dar bhraa mereya #KARMA will see you ASAP.....
@sukhmandersinghdhaliwal9745
@sukhmandersinghdhaliwal9745 Жыл бұрын
Indi bling is right because Indi bling made hassan manak as a Star but he forgot everything. That's why hassan is on the road
@GurpreetSingh-yy6wh
@GurpreetSingh-yy6wh Жыл бұрын
ਗੁਲਾਮ ਜੁਗਨੀ ਨੂੰ ਵ ਕੁਸ ਨਹੀ ਕਿਹਾ ਸੀ ਤੁਸੀ ਵੀਡਿਉ ਪਾਈ ਆ ਨੈੱਟ ਤੇ ਹਜੇ ਵੀ ਰਸਤੇ ਵਿਚ ਰੋਕ ਕੇ ਜਲੂਸ ਕੱਢਿਆ ਸੀ ਬਿਚਾਰੇ ਦਾ
@funwithmann8953
@funwithmann8953 Жыл бұрын
Agar ohnu kuch ho gya bai tera carrer kharab te shad lyf rul jani
@mangibhucharsony2785
@mangibhucharsony2785 Жыл бұрын
ਵੀਰ ਜੀ ਜੇ ਤੁਸੀਂ ਜੱਟ ਜੇ ਤੇ ਏਸ ਗ਼ਰੀਬ ਤੋਂ ਰੋਟੀਆਂ ਨਾ ਖਾ ਓ
@funwithmann8953
@funwithmann8953 Жыл бұрын
First viewer but akal indi billing nu ni hai bolan di tameez ni bande nu oh khud keh ria ki gallan kadda always garib bande nu baksh dena chahida bro garib nu ki marna
@B_S-H-I-V-A
@B_S-H-I-V-A Жыл бұрын
ਬਾਈ ਜੀ ਇੱਥੇ ਸਬ ਤੋਂ ਵੱਡਾ ਗੁਨਾਹ ਹੀ ਗਰੀਬ ਹੋਣਾ ਹੈ
@Ssandhu198
@Ssandhu198 Жыл бұрын
ਹਸਨ ਮਾਣਕ ਗਲਤ ਹੈ ਉਹ ਭੁੱਲ ਗਿਆ ਉਸ ਨੂੰ ਮਾਰਕੀਟ ਕੋਣ ਲੈ ਕੇ ਆਇਆ ਹੁਣ ਕੋਈ ਹੋਰ ਮਿਲ ਗਿਆ ਤਾਂ ਪਹਿਲਾ ਵਾਲਿਆਂ ਨੂੰ ਧੋਖਾ ਦੇ ਕੇ ਬਦਨਾਮ ਕਰ ਰਿਹਾ ਹੈ ਇਸ ਕਰਕੇ ਕੋਈ ਕਿਸੇ ਦੀ ਕੋਈ ਮਦਤ ਨਹੀ ਕਰਦਾ ਗਰੀਬ ਤਾਂ ਬਹੁਤ ਨੇ ਪੰਜਾਬ ਵਿੱਚ ਪਰ ਕੋਈ ਡਰਦਾ ਕਿਸੇ ਦੀ ਬਾਂਹ ਨਹੀ ਫੜਦਾ ਕਿਉਂਕਿ ਬਾਅਦ ਲੋਕ ਕੀਤਾ ਭੁੱਲ ਜਾਂਦੇ ਨੇ ਹਸਨ ਨੂ ਲੈ ਕੇ ਪਹਿਲਾ ਕੋਣ ਆਇਆ ਘਰ ਵਿੱਚ ਰਹਿਣ ਲਈ ਥਾਂ ਦਿੱਤੀ
@JagtarSingh-km9qn
@JagtarSingh-km9qn Жыл бұрын
ਇੰਦੀ ਬਲਿੰਗ ਸਹੀ ਬੰਦਾ ਏ
@yamahamaan8967
@yamahamaan8967 Жыл бұрын
ਜੱਦੀ ਸਰਦਾਰ 😂😂😂😂😂
@pindabuttarmusic
@pindabuttarmusic Жыл бұрын
ਤੂ ਵੀ ਧਕਾ ਕੀਤਾ ਭਰਾ ਹਸਣ ਮਾਣਕ ਨਾਲ ਚੰਗੀ ਗਲ ਨੀ
@liveyungstayhappy4424
@liveyungstayhappy4424 Жыл бұрын
I love this ancor
@ishumohali4569
@ishumohali4569 Жыл бұрын
Full support hassan manak
@deepaksehjada8487
@deepaksehjada8487 Жыл бұрын
I think aa. Wala channel milya lgda...... Menu
@daljindersingh9811
@daljindersingh9811 Жыл бұрын
Sre he Punjab de ho pyer nal raho sre he good aa hasen ve good aa
@balwinderSingh-wp6qy
@balwinderSingh-wp6qy Жыл бұрын
indi sahi bolda
@rashadbatteyofficial1
@rashadbatteyofficial1 Жыл бұрын
ਮੋਟਿਆ ਜਿਆ ਤੂੰ ਖੁਦ ਦਸਤਾ ਤੂੰ ਗਲਤ ਬੋਲਿਆ ਗਲਤ ਕਰਿਆ
@sukhjangra6021
@sukhjangra6021 Жыл бұрын
🥰🥰Kuldeep maank ji🙏
@sihrarisimranjit
@sihrarisimranjit Жыл бұрын
Bhut ghmand di booo aundi ehdi gal cho. Rabb di latt ton darna chaida kaka
@RealPanjabiMusic
@RealPanjabiMusic Жыл бұрын
ਇਹਨਾ ਚਵਲਾ ਨੇ ਅੱਤ ਵੀ ਬਹੁਤ ਚੱਕੀ ਸੀ, ਆਪ ਤਾਂ ਗੀਤ ਤਿਆਰ ਨਹੀਂ ਕਰ ਸਕੇ 2,3 ਸਾਲਾਂ ਚ ਮਾਣਕ ਸਾਹਿਬ ਦੀਆਂ ਨਕਲਾਂ ਕਰ ਕਰ ਓਹੀ ਗੀਤ ਦੁਬਾਰਾ ਗਾਈ ਗਏ, ਮਾਣਕ ਦਾ ਦੋਹਤਾ ਦੋਹਤਾ ਰੌਲਾ ਪਾਈ ਰੱਖਿਆ 150 ਇੰਟਰਵਿਊ ਕਰ ਲਈਆਂ ਪਰ ਨਵੇ ਗੀਤ ਨਹੀਂ ਤਿਆਰ ਕੀਤੇ, ਪਰ ਮਾਣਕ ਹੁਰਾਂ ਦੇ ਪਰਿਵਾਰ ਨੇ ਸਪੱਸ਼ਟ ਕੀਤਾ ਸੀ ਕਿ ਸੱਕਾ ਦੋਹਤਾ ਨਹੀ, ਇਹਨਾਂ ਨਾਲ ਕੋਈ ਸਿੱਧਾ ਰਿਸ਼ਤਾ ਨਹੀ ਇਹ ਮੁੰਡਾ ਮਾਣਕ ਹੁਰਾਂ ਦੇ ਭਰਾ ਦਾ ਦੋਹਤਾ ਹੈ ਤੇ ਇਹਨੇ ਕਦੇ ਵੀ ਮਾਣਕ ਪਰਿਵਾਰ ਦਾ ਸਾਥ ਨਾ ਦਿੱਤਾ ਤੇ ਨਾ ਹੀ ਕਦੇ ਮਾਣਕ ਸਾਹਿਬ ਦਾ ਨਾਂ ਵਰਤਣ ਲਈ ਓਹਨਾ ਤੋ ਕਦੇ ਮਨਜੂਰੀ ਲਈ। ਬੱਸ ਮਾਣਕ ਸਾਹਿਬ ਦਾ ਨਾਂ ਵਰਤ ਕੇ ਮਸ਼ਹੂਰ ਹੋਣਾ ਚਾਹੁੰਦੇ ਸੀ ਪਰ ਅਸਲ ਗੱਲ ਪੈਸੇ ਦੇ ਰੌਲੇ ਰੱਪੇ ਨਾਲ ਸਾਫ ਵੀ ਹੋ ਗਈ ਹੈ। ਇਹ ਮੋਟਾ ਜਿਹਾ ਮੇਨ ਮਾਸਟਰ ਮਾਇੰਡ ਆ ਇਸ ਚਲਾਕੀ ਦਾ ਹਸਨ ਤਾਂ ਇੱਕ ਮੋਹਰਾ ਸੀ । ਪੈਸੇ ਦਾ ਰੌਲਾ ਜੇ ਇਹ ਹੱਲ ਹੋ ਜਾਵੇ ਇਹ ਫੇਰ ਓਹੀ ਹੋ ਜਾਣਗੇ, ਸਕੇ ਨਹੀਂ ਇਹ ਕਿਸੇ ਦੇ, ਬੱਸ ਪੈਸੇ ਦੇ ਪੁੱਤ ਆ ।
@jshinda7708
@jshinda7708 Жыл бұрын
ਤੁਹਡੀਆ ਗੱਲਾਂ ਬਿਲਕੁਲ ਸਹੀ ਹੜ
@jagjeetsingh9613
@jagjeetsingh9613 Жыл бұрын
ਪੈਸੇ ਦੀ ਹੋੜ ਲਗੀ ਆਜੇ ਓ ਜਵਾਕ ਤਾ ਓਹਦਾ ਵੀਰ ਖਹਿੜਾਛਦੇ ਜਵਾਕ ਦਾ ਪੈਸ਼ਿਆ ਦੀ ਖਾਤਰ ਕੈਦ ਨਾ ਕਰ 60 ਨੂ 50 ਪਜਾਹ ਕਰ ਲੈਤੂ ਉਸ ਤੋ ਸਿਆਨਾ ਆ ਆਪੋ ਆਪਨੀ ਮੌਜ ਕਰੋ
@manjeetsingh3103
@manjeetsingh3103 Жыл бұрын
Iss bande cha proud bolda
@jantawarriors4719
@jantawarriors4719 Жыл бұрын
Bolna v chahida bai hasan manak poche lagan layak si eh banda jeho ja v aa galat tarike nal ya kiwe v ehne ohda naam bnata gal kuj nhi ohnu eh aa v cheti range rovra ch ghuma eh to kheda chuda k gal paise di hai sari hor kuj nahi
Podcast With Gurbhajan Singh Gill | Akas | EP 23
1:19:18
Akas ਅਕਸ
Рет қаралды 41 М.