Podcast With Gurbhajan Singh Gill | Akas | EP 23

  Рет қаралды 50,113

Akas ਅਕਸ

Akas ਅਕਸ

Күн бұрын

Пікірлер: 194
@navisharma3469
@navisharma3469 2 ай бұрын
ਜਗਤਾਰ ਸਿੰਘ ਭੁੱਲਰ ਸਾਹਿਬ, ਸ ਗੁਰਭਜਨ ਗਿੱਲ ਜੀ ਨਾਲ ਸ਼ਾਮ ਸਮੇਂ ਦੀ ਮੁਲਾਕਾਤ ਸੁਣਨ ਨਾਲ ਦਿਲ ਬਹੁਤ ਖ਼ੁਸ਼ ਹੋਇਆ ਜੀ। ਧੰਨਵਾਦ Sir,
@InderjitSingh-hl6qk
@InderjitSingh-hl6qk 2 ай бұрын
ਸਤਿਕਾਰ ਯੋਗ ਗੁਰਭਜਨ ਸਿੰਘ ਗਿੱਲ ਭਾਊ ਜੀ ਦੀਆਂ ਗੱਲਾਂ ਬਾਤਾਂ ਪਾਏਦਾਰ ਕੁੱਛ ਸਿੱਖਣ ਦਾ ਹੁੰਗਾਰਾ ਭਰ ਦੀਆਂ ਹਨ, ਦਿਲੋਂ ਸਤਿਕਾਰ ਤੇ ਧੰਨਵਾਦ,, ਅਫ਼ਰੀਕਾ ਤੋਂ
@LaddiTera
@LaddiTera 2 ай бұрын
ਭੁੱਲਰ ਸਾਹਿਬ ਤੁਹਾਡੀਆਂ ਹੁਣ ਤੱਕ ਕੀਤੀਆਂ ਗਈਆਂ ਮੁਲਾਕਾਤਾਂ ਵਿੱਚੋਂ ਸਭ ਤੋਂ ਸੋਹਣੀ ਅਤੇ ਪਿਆਰੀ ਮੁਲਾਕਾਤ ਗੁਰਭਜਨ ਗਿੱਲ ਸਾਹਿਬ ਜੀ ਦੀ ਹੈ। ਬਸ ਗੁਰਭਜਨ ਗਿੱਲ ਜੀ ਬੋਲੀ ਜਾਣ ਤੇ ਅਸੀਂ ਸਾਰੇ ਸੁਣੀ ਜਾਈਏ। ਗਿੱਲ ਸਾਹਿਬ ਸਾਡੇ ਮਾਝੇ ਦਾ ਮਾਣ ਹਨ ਬਹੁਤ ਪਿਆਰੇ ਇਨਸਾਨ ਹਨ। ਇਸ ਖੂਬਸੂਰਤ ਮੁਲਾਕਾਤ ਮੁਲਾਕਾਤ ਕਰਾਉਣ ਲਈ ਭੁੱਲਰ ਸਾਹਿਬ ਤੁਹਾਡਾ ਧੰਨਵਾਦ।❤
@aparsingh6908
@aparsingh6908 2 ай бұрын
ਗੁਰਭਜਨ ਗਿੱਲ ਸਾਹਬ ਦਾ ਹਰ ਹਫਤੇ ਇੱਕ ਇੰਟਰਵਿਊ ਚਾਹੀਦਾ ਇਹ ਗਿਆਨ ਪੋਟਲੀ ਜਦ ਵੀ ਖੁੱਲੇਗੀ ਨਿਵੇਕਲੇ ਖਿਆਲ ਆਓਣਗੇ
@manjeetdhiman3710
@manjeetdhiman3710 3 күн бұрын
Pehla insaan di awaj vich punjab prati dard dikh reha rabb changi sehat bakhshe ❤
@manjitpal1156
@manjitpal1156 2 ай бұрын
Dhan. Shri Guru. Granth. Sahib G Dhan dhan Shri. Guru. Ravidass. G. Maharaj G
@jaimalsinghrandhawa6236
@jaimalsinghrandhawa6236 2 ай бұрын
ਬਿਲਕੁਲ ਠੀਕ ਭਾਜੀ, ਇਕ ਸਾਰਥਕ ਚਰਚਾ, ਬਹੁਤ ਜਰੁਰੀ ਹੈ ਇਹ ਗੱਲਾ।
@gurdevsingh-zc5xw
@gurdevsingh-zc5xw 2 ай бұрын
ਵਾਹ ਗਿੱਲ ਸਾਹਿਬ ਮੇਰੀ ਜਿੰਦਗੀ ਦੀ ਸਭ ਤੋਂ ਉਤਮ ਤੇ ਸ੍ਰੇਸ਼ਟ ਸੁਣੀ ਜਾਣ ਵਾਲੀ ਚਰਚਾ ਆਪ ਆਪਣੇ ਅਤੀ ਉੱਤਮ ਵਿਚਾਰਾਂ ਨਾਲ ਸਵਾਰ ਕੇ ਸਭ ਉਨਾਂ ਜੋਕਾਂ ਦੀ ਚਮੜੀ ਉਤਾਰਦੇ ਹੋ ਜੋ ਸਾਡੇ ਪੰਜਾਬ ਨੂੰ ਚੂਸ ਰਹੀਆਂ ਹਨ । ਆਪ ਦੀ ਸੰਜੀਦਗੀ ਦਿਲਦਾਰੀ ਅਤੇ ਖੁਸ਼ਤਬੀਅਤ ਦਾ ਦਿਲੋਂ ਸਤਿਕਾਰ ਕਰਦਾਂ । ਆਪ ਦਾ ਸ਼ੁੱਭ ਚਿੰਤਕ !
@gurjanttakipur6559
@gurjanttakipur6559 2 ай бұрын
ਬਹੁਤ ਵਧੀਆ ਵਾਰਤਾਲਾਪ ਰਹੀ ਜੀ। ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਜੋ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਨੇ। ਅੱਜ ਦੇ ਵਕਤਾਂ ਚ ਜਿੱਥੇ ਦੋ ਦੋ ਮਿੰਟ ਦੀਆਂ ਰੀਲਾਂ ਚੱਲ ਰਹੀਆਂ ਨੇ, ਉੱਥੇ ਇਹਨਾਂ ਵਕਤ ਇਹ ਗੱਲਾਂ ਸੁਣ ਲੈਣਾ ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ❤
@jasvirkooner9697
@jasvirkooner9697 2 ай бұрын
ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ. ਏਹ ਮੁਲਾਕਾਤ ਸਾਡੇ ਲਈ ਇੱਕ ਖਜ਼ਾਨਾ ਗਿੱਲ ਸਾਹਿਬ ਦੀਆ ਖਾਸ ਗੱਲਾਂ ਦਾ.
@harmanjeetsingh1586
@harmanjeetsingh1586 2 ай бұрын
Great Gill Saab ❤❤
@harbansbawa4130
@harbansbawa4130 25 күн бұрын
ਬਹੁਤ ਵਧੀਆ ਗੁਰਭਜਨ ਸਿੰਘ ਜੀ ਗਿੱਲ ਜੈਸੇ ਇਨਸਾਨ ਬਹੁਤ ਥੋੜੇ ਹਨ ਉਗਲਾਂ ਤੇ ਗਿਣੇ ਜਾ ਸਕਦੇ ਨੇ ਇਸ ਤਰ੍ਹਾਂ ਦੇ ਇਨਸਾਨਾਂ ਨਾਲ ਵਿਦਵਾਨਾਂ ਨਾਲ ਮੁਲਾਕਾਤ ਦਿਖਾਇਆ ਕਰੋ ਧੰਨਵਾਦ
@ManjeetSingh-mn7sr
@ManjeetSingh-mn7sr 2 ай бұрын
ਸਰਦਾਰ ਗੁਰਭਜਨ ਗਿੱਲ ਸਾਬ੍ਹ ਜੀ ਤੁਹਾਡੀਆਂ ਗੱਲਾਂ ਬਹੁਤ ਕੀਮਤੀ ਨੇ ਸੁਣੀਆਂ ਸਵਾਦ ਹੀ ਵੱਖਰਾ ਐ ਸਿਆਸਤਦਾਨਾਂ ਨੇ ਬੇੜਾ ਗ਼ਰਕ ਕੀਤਾ ਐ ਵੋਟ ਪਾ ਜ਼ਰੂਰ ਆਉਦੇ ਆ ਆਪਣੇ ਦਿਮਾਗ ਕੋਈ ਨਹੀਂ ਪਾਉਂਦਾ ਸਾਨੂੰ ਵਿਧਾਇਕ ਪਾਰਲੀਮੈਂਟ ਮੈਂਬਰ ਕਿਹੋ ਜਿਹਾ ਚੁੱਣਨਾ ਐ ਕੋਈ ਬੋਤਲ ਨੂੰ ਵੋਟ ਪਾ ਆਉਂਦਾ ਐ ਕੋਈ ਪੈਸੇ ਨੂੰ ਕਈ ਆਪਣੇ ਜਾਇਜ ਨਜਾਇਜ਼ ਕੰਮਾਂ ਨੂੰ ਪਾਉਂਦੇ ਨੇ ਜੇ ਸਿਆਸਤਦਾਨਾਂ ਨੇ ਕਿਤਾਬਾਂ ਪੜੀਆਂ ਹੁੰਦੀਆਂ ਅੱਜ ਪਾਕਿਸਤਾਨ ਤੇ ਭਾਰਤ ਦਾ ਇਹ ਹਾਲ ਨਹੀਂ ਹੋਣਾ ਸੀ ਇਹਨਾਂ ਲੋਕਾਂ ਨੇ ਪੰਜਾਬ ਭਾਰਤ ਖਤਮ ਕਰ ਦਿੱਤਾ ਏਥੇ ਲੋਕ ਪੜ੍ਹੇ ਲਿਖੇ ਵੀ ਅਨਪੜ੍ਹਾ ਤੋ ਮਾੜੇ ਨੇ ਮੈਨੂੰ ਤੁਹਾਡੀਆਂ ਗੱਲਾਂ ਘਿਓ ਤਰ੍ਹਾਂ ਲੱਗੀਆਂ ਨੇ ਬਿਮਾਰ ਬਹੁਤ ਸੀ ਤਕੜਾ ਹੋ ਗਿਆ ਤੁਹਾਡਾ ਕਿਵੇਂ ਧੰਨਵਾਦ ਕਰਾਂ ਸ੍ਰ ਗੁਰਭਜਨ ਗਿੱਲ ਗਿੱਲ ਤੇ ਭੁੱਲਰ ਸਾਬ੍ਹ ਜੀ ਤੁਹਾਡਾ ਕੋਟਿ ਕੋਟਿ ਧੰਨਵਾਦ ਜੀ
@drkamaljitsinghtibba7428
@drkamaljitsinghtibba7428 2 ай бұрын
ਬਹੁਤ ਬਹੁਤ ਮੁਬਾਰਕਾਂ ਦਲੀਲ, ਈਮਾਨਦਾਰੀ ਤੇ ਨਿਡਰਤਾ ਲਈ
@GurminderKaur-fq2ok
@GurminderKaur-fq2ok 2 ай бұрын
ਬਹੁਤ ਵਧੀਆ ਲੱਗੀ ਗੱਲਬਾਤ .... ਹਲਕੀਆਂ ਫੁਲਕੀਆਂ ਗੱਲਾਂ ਗੱਲਾਂ ਵਿੱਚ ਬਹੁਤ ਸੁਲਝੀਆਂ ਬਾਤਾਂ ਦਾ ਪਤਾ ਲੱਗਾ 🎉
@SarojKumari-jj2zp
@SarojKumari-jj2zp 2 ай бұрын
I liked this pod cast and enjoyed it .Thanks for you and S.Gurbhajan Gill Sahib .He is Diamond .He shared his valuable experiences of life ,I really enjoyed. Thanks a lot with hope that you will provide us more opportunities to listen such people.
@user-YouTube.creation
@user-YouTube.creation 2 ай бұрын
ਇਤਫ਼ਾਕ ਆਪਣੀ ਜਗਾਹ, ਖੁਸ਼-ਕਿਸਮਤੀ ਆਪਣੀ ਜਗਾਹ ‬ ‪ *ਖੁਦ ਬਣਾਉਂਦਾ ਹੈ ਜਹਾਨ ਚ ਇਨਸਾਨ ਆਪਣੀ ਜਗਾਹ* 🙏❤️ ਗਿੱਲ ਅੰਕਲ ਜੀ 🙏❤️
@varindersinghbrar5665
@varindersinghbrar5665 2 ай бұрын
ਬਹੁਤ ਹੀ ਵਧੀਆ ਇੰਟਰਵਿਉ
@manju-nr3fn
@manju-nr3fn 2 ай бұрын
Akas podcast wale bahut sohnia interview kar rhe ne.akas team da thanks
@subashsharma6792
@subashsharma6792 2 ай бұрын
This is best deliver practical interview
@user-YouTube.creation
@user-YouTube.creation 2 ай бұрын
ਜੋਤੀ ਜੋਤ ਦਿਵਸ ਧੰਨ ਗੁਰੂ ਰਾਮ ਦਾਸ ਜੀ 🙏❤️🙏
@jarnailbalamgarh4449
@jarnailbalamgarh4449 2 ай бұрын
ਬਹੁਤ ਵਧੀਆ ਸਰਦਾਰ ਜੀ ਸੋਹਣੀਆਂ ਗੱਲਾਂ ਹਨ ਤੁਹਾਡੀਆਂ ਲਿਖਤਾਂ ਤੋਂ ਵੱਧ ਸੋਹਣੀਆਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੀਆਂ ਕਈ ਲਿਖਤਾਂ ਪੜ੍ਹੀਆਂ ਕਈ ਥਾਵਾਂ ਤੇ ਜਦ ਉਹਨਾਂ ਦੇ ਅੰਗਰੇਜ਼ਾਂ ਦੇ ਸੋਹਲੇ ਪਹਿਲਾਂ ਤਾਂ ਚੰਗੇ ਨਹੀਂ ਲੱਗੇ ਫਿਰ ਦਿਲ ਵਿੱਚ ਆਇਆ ਕਿ ਮੁਗਲਾਂ ਦੇ ਅੱਤਿਆਚਾਰਾਂ ਤੋਂ ਮਸਾਂ ਖਹਿੜਾ ਛੁੱਟਿਆ ਸੀ ਸ਼ਾਇਦ ਇਸੇ ਕਰਕੇ 1857 ਦੇ ਵਿਦਰੋਹ ਦਾ ਸਿੱਖਾਂ ਸਾਥ ਨਹੀਂ ਦਿੱਤਾ ਕਿਉਂਕਿ ਲੋਕਾਂ ਨੂੰ ਉਹਨਾਂ ਦੀ ਡਿਵੈਲਪਮੈਂਟ ਵੀ ਚੰਗੀ ਲੱਗੀ ਸ਼ਾਇਦ
@devinderpaldhillon9627
@devinderpaldhillon9627 2 ай бұрын
ਨਹੀਂ ੧੮੫੭ ਦੇ ਗਦਰ ਵਿਚ ਗਦਰੀਆਂ ਦਾ ਸਾਥ ਨਾ ਦੇਣ ਦਾ ਕਾਰਨ ਸੀ , ਪੂਰਬੀਆਂ ਦੀ ਫੌਜਾਂ ਵੱਲੋਂ ਅੰਗਰੇਜ਼ਾਂ ਦਾ ਸਾਥ ਦੇਕੇ ਪੰਜਾਬ ਵਿਰੁੱਧ ਲੜਨਾ ਅਤੇ ਜਿੱਤ ਜਾਣ ਤੋਂ ਬਾਦ ਪੰਜਾਬੀ ਔਰਤਾਂ ਨਾਲ਼ ਬਦਸਲੂਕੀਆਂ , ਵਧੀਕੀਆਂ ਕਰਨਾ । ਲਾਹੌਰ ਦੇ ਆਲ਼ੇ ਦੁਆਲ਼ੇ ਛਾਉਣੀਆਂ ਵਿੱਚੋਂ ਭਗੌੜੇ ਹੋਏ ਪੂਰਬੀਆਂ ਨੂੰ , ( ਜਿਹੜੇ ਗਦਰੀਆਂ ਦਾ ਸਾਥ ਦੇਣ ਲਈ ਬੈਰਕਾਂ ਛੱਡ ਕੇ ਮੇਰਠ, ਦਿੱਲੀ ਵੱਲ ਭੱਜ ਰਹੇ ਸਨ ) ਨੂੰ ਅੰਮ੍ਰਿਤਸਰ ਦੇ ਪਿੰਡਾਂ ਦੇ ਲੋਕਾਂ ਨੇ ਰਾਵੀ ਦੇ ਨਾਲ਼ਿਆਂ , ਝੱਲਾਂ, ਬੇਲਿਆਂ ਵਿੱਚੋਂ ਫੜ ਫੜ ਕੇ ਪੁਲਿਸ ਕੋਲ ਆਪ ਫੜਾਇਆ ਕਿਉੰਕਿ ਪੰਜਾਬੀਆਂ ਨੂੰ ਰੰਜ ਸੀ ਕਿ ਇਹਨਾਂ ਪੂਰਬੀਆਂ ਨੇ ਪੰਜਾਬੀਆਂ ਨੂੰ ਹਰਾਉਣ ਅਤੇ ਪੰਜਾਬਣਾਂ ਨਾਲ ਵਧੀਕੀਆਂ ਦਾ ਪਾਪ ਕੀਤਾ ਹੈ । ( ਸੌ ਦੇ ਕਰੀਬ ਪੂਰਬੀਏ ਭਗੌੜੇ ਫੌਜੀ ਲੋਕਾਂ ਦੀ ਮਦਦ ਨਾਲ਼ ਅੰਗਰੇਜੀ ਫੌਜ ਨੇ ਪਕੜੇ ਅਤੇ ਅਜਨਾਲਾ ਤਹਿਸੀਲ ਦੇ ਸਾਹਮਣੇ ਕਾਲ਼ਿਆਂਵਾਲ਼ੇ ਖੁਹ ਵਿੱਚ ਮਾਰ ਕੇ ਸੁੱਟੇ ) ( 1984 ਵਾਲ਼ੇ ਘੱਲੂਘਾਰੇ ਵੇਲ਼ੇ CRPF ਅਤੇ ਭਾਰਤੀ ਫੌਜਾਂ ਵਿਰੁੱਧ ਪੰਜਾਬੀਆਂ ਦਾ ਰੋਹ ਵੀ ਕੁਝ ਏਸੇ ਤਰਾਂ ਦਾ ਵਰਤਾਰਾ ਹੀ ਹੈ )
@AmarjitSingh.manakpur
@AmarjitSingh.manakpur 2 ай бұрын
ਬਹੁਤ ਖ਼ੂਬ ਸੂਰਤ ਜੀ
@President-q6r
@President-q6r 2 ай бұрын
Dil khush ho gya podcast dekh k..bahut kuch sikhan nu milya.. please bhaaji part 2 v kro.. zindagi jeon da dhang v sikhaya singh sahab ne..bahut hi khoobsurat dil nu sakoon den wali galbaat hoi ❤
@brar293
@brar293 18 күн бұрын
ਇੱਕ ਉਮੀਦ ਈ ਬਚੀ ਆ ਵਾਹ ਜੀ ਵਾਹ ਗਿੱਲ sir ਅੱਖਾਂ ਚ ਪਾਣੀ ਆ ਗਿਆ ਇਹ ਜਜ਼ਬਾਤੀ ਸ਼ਬਦ ਸੁਣ ਕੇ ਸਾਰੇ podcast ਦਾ ਨਿਚੋੜ ਈ ਪੇਸ਼ ਕਰਤਾ ਇਹਨਾ ਸ਼ਬਦਾਂ ਵਿੱਚ ❤❤❤❤❤❤❤❤
@jesse_g555
@jesse_g555 2 ай бұрын
ਤਹਿ ਦਿਲੋਂ ਸਤਿਕਾਰ ਗੁਰਭਜਨ ਸਿੰਘ ਗਿੱਲ ਅੰਕਲ ਜੀ ❤🙏 ਤੁਸੀਂ ਬਾਗ ਦਾ ਓਹ ਫੁੱਲ ਹੋ ਜਿਸਦੀ ਖ਼ੁਸ਼ਬੂ ਸਾਰੇ ਬਾਗ ਨੂੰ ਮਹਿਕਾ ਕੇ ਰੱਖਦੀ ਹੈ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੱਚੀ ਰੂਹ ਵਾਲੇ ਇਨਸਾਨ ਨੂੰ ਦਰਸ਼ਕਾਂ ਦੇ ਸਨਮੁਖ ਕਰਵਾਇਆ ❤🙏
@jiwansinghazrot7567
@jiwansinghazrot7567 2 ай бұрын
gurbhajan singh singh gill sikh kaum. di te vidhwan loka da sirtaaz hai.ji
@balveersinghsandhu1577
@balveersinghsandhu1577 2 ай бұрын
ਇਹ ਹਨ ਸਾਡੇ ਗੁਰਭਜਨ ਸਿੰਘ ਜੀ ਗਿੱਲ ਅਜ ਖੁਸ਼ ਕਰਤਾ ਇਹਨਾਂ ਨੇ ਦਿਲ ਇਹ ਬੜਾ ਨੇ ਹਸਾਉਦੇ ਗੱਲਾ ਸਚੀਆ ਸੁਣਾਉਂਦੇ ਰਬ ਉਮਰ ਕਰਦੇ ਲੰਬੀ ਰਹਿਣ ਸੁਖੀ ਨਾ ਵੇਖਣ ਕਦੇ ਤੰਗੀ ਗਿੱਲ ਸਾਬ ਭੁੱਲਰ ਸਾਬ ਸਤਿ ਸ਼੍ਰੀ ਅਕਾਲ
@karamjitsinghsalana4648
@karamjitsinghsalana4648 2 ай бұрын
❤❤❤waheguru ji mehar karn punjab te
@akaliandcongreswastegtsing9275
@akaliandcongreswastegtsing9275 2 ай бұрын
ਵਾਹਿਗੁਰੂ ਜੀ ਗਿੱਲ ਸਾਹਿਬ ਜੀ ਨੂੰ ਲੰਬੀ ਉਮਰ ਬਖਸ਼ਨ ਬਹੁਤ ਵਧੀਆ ਗਲਬਾਤ ਸੁਣਕੇ ਰੂਹ ਖੁਸ਼ ਹੋ ਗਈ
@manjitpal1156
@manjitpal1156 2 ай бұрын
Punjab. Zindabad
@RajinderSingh-v1n
@RajinderSingh-v1n 2 ай бұрын
ਜਿਹੜੇ ਗਿੱਲ ਸਾਹਿਬ ਨੂੰ ਨਿੰਦ ਰਹੇ ਹਨ, ਉਹ ਜੇ ਵੱਧ ਸਮਝਦਾਰ ਨੇ ਤਾਂ ਭੁੱਲਰ ਸਾਹਿਬ ਤੋਂ ਸਮਾਂ ਲੈ ਕੇ, ਆਵਦਾ pod cast ਕਰਵਾ ਲੈਣ। ਦੋ ਕੰਮ ਇਕੱਠੇ ਨਹੀਂ ਚੱਲਦੇ, ਨਾਲ਼ੇ ਪੂਰਾ ਸੁਣੋ, ਨਾਲ਼ੇ ਭੰਡੋ।
@Kuldeep06sraw
@Kuldeep06sraw 2 ай бұрын
Good. Episode ji
@manjitpal1156
@manjitpal1156 2 ай бұрын
Wah. G. Wah Great. Sir❤
@jasvirgill3622
@jasvirgill3622 2 ай бұрын
Sidhian sadian spasht te beshkimati gallan lyi Gill sahib aap ji da v v dhanbad jugo jug jivo Gill Sahib.
@GdhdGdgd-y4t
@GdhdGdgd-y4t 2 ай бұрын
Excellent podcast and massage and information ji thanks 🙏🙏.
@GurmeetSingh-mv6zs
@GurmeetSingh-mv6zs 2 ай бұрын
Special thanks for special episode to both veers
@jugrajsinghsidhu1551
@jugrajsinghsidhu1551 Ай бұрын
ਸਹੀ ਗੱਲ ਹੈ ਗਿੱਲ ਸਾਹਿਬ ਪਿੰਸੀਪਲ ਐੱਮ ਐਲ ਏ ਬੁੱਧ ਰਾਮ ਬੁਢਲਾਡਾ ਜੀ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਹੈ
@satnamkahlon8398
@satnamkahlon8398 24 күн бұрын
Wah ji wah Gill saheb we should live in present not past
@virsaproduction5485
@virsaproduction5485 2 ай бұрын
ਵਾਹ ਜੀ ਵਾਹ Salute Gill Bha ji
@CanadaKD
@CanadaKD 2 ай бұрын
Good interview ji
@electric5195
@electric5195 25 күн бұрын
ਬਾਕਮਾਲ ਸ਼ਖਸੀਅਤਾਂ ਕੀ ਕਹੀਏ 🙏🙏
@navtejsingh9321
@navtejsingh9321 2 ай бұрын
ਗਿਲ ਸਾਹਿਬ ਮੈਂ dr ਸੁਰਜੀਤ ਸਿੰਘ ਰੰਧਾਵਾ ਪਿੰਡ ਬੰਬ ਦਾ ਰਿਸਤੇਦਾਰ ਹਾਂ ਮੈ ਪ੍ਰਪ sukwant ਸਿੰਘ ਗਿੱਲ ਜੀਂ ਦਾ ਸਟੂਡੈਂਟ ਰਿਹਾ ਹਾਂ ਕਾਲਾ ਅਫਘਾਣਾ ਕਾਲਜ ਦਾ ਨਵਤੇਜ ਸਿੰਘ
@dharamsingh5541
@dharamsingh5541 2 ай бұрын
Meri manpsand shakhshiat s.Gurbhajan gill saab ji Sache patsh tandrustia bakhshy ji
@kulwindersinghcheema
@kulwindersinghcheema 2 ай бұрын
WaheGuru ji Mehar karna ji 👍👍👍💯💯💯💯💯💯💯🙏🙏🙏🙏🙏💐💐💐💐🙏🙏🙏
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ 2 ай бұрын
ਬਹੁਤ ਖੂਬਸੂਰਤ ਲੱਗੀ ਮੁਲਾਕਾਤ ਵੀਰ ਜੀ।ਪ੍ਰਸ਼ੋਤਮ ਪੱਤੋ।
@devgill8799
@devgill8799 2 ай бұрын
Excellent discussion ji thanks millions
@fatehdeepsingh9061
@fatehdeepsingh9061 2 ай бұрын
ਦੋਹਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਮੁੱਲੇ। ਵਿਚਾਰ ਦਿੱਤੇ
@MANJITSINGH-kz9lr
@MANJITSINGH-kz9lr 2 ай бұрын
ਬਹੁਤ ਵਧੀਆ ਗੱਲਬਾਤ ਭੁੱਲਰ ਸਾਹਿਬ, ਗਿੱਲ ਸਾਹਿਬ ਦੀਆਂ ਲਾਜਵਾਬ ਪਾਇਦਾਰ ਗੱਲਾਂ, ਸਲਾਹਾਂ ਤੇ ਸਿੱਖਿਆਵਾਂ ਤੋਂ ਭਗਵੰਤ ਮਾਨ ਬਹੁਤ ਕੁਝ ਸਿੱਖ ਕੇ ਪੰਜਾਬ ਦਾ ਬਹੁਤ ਭਲਾ ਕਰ ਸਕਦਾ ਹੈ
@kavisingh6740
@kavisingh6740 2 ай бұрын
Gurbhajan Singh Gill Saab kamaal ne..❤
@dineshlakhanpaladvocate4911
@dineshlakhanpaladvocate4911 2 ай бұрын
ਬਹੁਤ ਸ਼ਾਨਦਾਰ ਪੌਂਡਕਾਸਟ ਗਿੱਲ ਸਾਹਿਬ...
@mantarsadhnachamatkar
@mantarsadhnachamatkar 2 ай бұрын
Bhuller Saab aap ji nu lakh wari salaam tusi Gyan de samunder vich gotey lawa ditey dhanwaad ji
@sidhuanoop
@sidhuanoop 2 ай бұрын
ਬਹੁਤ ਵਧੀਆ ਮੁਲਾਕਾਤ ਬਾਈ ਜੀ। ਸ਼੍ਰੋਮਣੀ ਸਾਹਿਤਕਾਰ ਤੇ ਸਾਹਿਤਕ ਗੀਤਕਾਰ ਨੇ ਗਿੱਲ ਸਾਹਿਬ ❤❤ ਕਰੋੜਾਂ ਵਾਰ ਪ੍ਰਣਾਮ ❤❤
@mangatkular5941
@mangatkular5941 2 ай бұрын
ਦੁਨੀਆ ਦੀ ਮਹਿੰਗੀ ਮੁਲਾਕਾਤ ਗਿੱਲ ਸਾਹਬ ਜੀ ਭੁੱਲਰ ਸਾਬ ਜੀ ਨਾਲ
@jaswindersinghsinghjassa1901
@jaswindersinghsinghjassa1901 2 ай бұрын
Very nice g
@sharmatenthouse1848
@sharmatenthouse1848 2 ай бұрын
Gurbajan Singh gill by jagtarsingh bholar by sat shri akal
@manju-nr3fn
@manju-nr3fn 2 ай бұрын
Bahut vadhia interview
@waraichadliwalwaraich7458
@waraichadliwalwaraich7458 2 ай бұрын
ਗਿੱਲ ਸਾਹਿਬ ! ਆਪਾਂ ਮਿਲੇ ਤਾਂ ਸ਼ਾਇਦ ਦੋ ਕੁ ਵਾਰੀ ਆਂ ( ਇੱਕ ਵਾਰੀ ਬਰੈਂਪਟਨ ) ਪਰ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਜੋ ਹੁਣ ਤੀਕ ਸੀ , ਉਹ ਹੋਰ ਬਥੇਰਾ,ਪਕੇਰਾ ਤੇ ਲੰਮੇਰਾ ਹੋਇਆ ਹੈ ਜਿਸ ਲਈ ਭੁੱਲਰ ਸਾਹਿਬ ਦਾ ਉਚੇਚਾ ਧੰਨਵਾਦਿ । ਪੌਡਕਾਸਟ ਸਾਂਭਣਯੋਗ ਤੇ ਵੰਡਣਯੋਗ ਹੈ - ਮੈਂ ਦੋਵੇ ਕੰਮ ਕਰ ਰਿਹਾ ਹਾਂ । ਮੈਨੂੰ ਹਰਜਿੰਦਰ ਸੰਧੂ ਨੇ ਭੇਜਿਆ ਉਸਦਾ ਵੀ ਧੰਨਵਾਦਿ 🙏 ਜਦੋ ਜਗਦੇਵ ਕਲਾਂ ਆਓਗੇ , ਮਿਲਣਾ ਚਾਹਾਂਗਾ । ਜੋਗਿੰਦਰ ਸਿੰਘ ਅਦਲੀਵਾਲ
@BaljinderSingh-nd8fh
@BaljinderSingh-nd8fh 2 ай бұрын
ਬਹੁਤ ਵਧੀਆ ਗਿੱਲ ਸਾਹਿਬ ਜੀ ਤੇ ਭੁੱਲਰ ਸਾਹਿਬ ਸਾਂਭਣ ਯੋਗ ,ਦੇਖਣਯੋਗ ਵਾਰਤਾਲਾਪ
@surindersingh1513
@surindersingh1513 2 ай бұрын
Very interesting pod cast. ਭੁੱਲਰ ਸਾਹਿਬ ਤੁਸੀ ਰੋਜ਼ਾ ਨਵੀਆਂ ਮੰਜ਼ਿਲਾਂ ਤੇ ਝੰਡੇ ਗੱਡੀ ਜਾਂਦੇ ਹੋ ਤੇ ਪ੍ਰੋਗਰਾਮ ਆਪਣੀ ਸ਼ਿਖਰਾਂ ਵੱਲ ਵਧ ਰਿਹਾ ਹੈ.
@johalhundalmusicofficial
@johalhundalmusicofficial 2 ай бұрын
ਬਹੁਤ ਵਧੀਆ ਜੀ
@parmjitsinghrandhawa3154
@parmjitsinghrandhawa3154 2 ай бұрын
Very well said, Bold,True and Daring Words 100%
@sujansinghsujan
@sujansinghsujan 2 ай бұрын
ਬਹੁਤ ਹੀ ਵਧੀਆ ਲਗਾ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ
@amarjeet3447
@amarjeet3447 2 ай бұрын
Love and respect from USA 🙏🙏
@gurjeetsingh5877
@gurjeetsingh5877 2 ай бұрын
ਬਹੁਤ ਵਧੀਆ ਪੌਡਕਾਸਟ ਜਗਤਾਰ ਭੁੱਲਰ ਵੀਰ
@JaspreetKaur-ut9gv
@JaspreetKaur-ut9gv 2 ай бұрын
Bilkul sahi keha hi ji Sara kug,jo byan keta
@tarvinderbrarbrar5413
@tarvinderbrarbrar5413 2 ай бұрын
Nice interview
@AshokKumar-cb9sv
@AshokKumar-cb9sv 16 күн бұрын
Gill sahib good person
@HarjinderSingh-bo2ig
@HarjinderSingh-bo2ig 2 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ।❤❤❤❤❤❤❤❤❤❤❤❤❤❤❤❤❤
@SuchasinghSandhu-y3z
@SuchasinghSandhu-y3z 2 ай бұрын
Anand aa gya bhuller sahib g
@lokinderss
@lokinderss 2 ай бұрын
Swaad ageya ji🙏
@chamkaursingh6080
@chamkaursingh6080 2 ай бұрын
ਬਿਲਕੁਲ ਸਹੀ ਗੱਲਾਂ ਕਰਦੇ ਹਨ ਗਿਲ ਸਾਹਿਬ
@shawindersingh6931
@shawindersingh6931 Ай бұрын
ਬਹੁਤ ਵਧੀਆ ਵੀਡੀਓ
@sukhjeetswami5386
@sukhjeetswami5386 Ай бұрын
ਬਹੁਤ ਵਧੀਆ ਮੁੱਲਵਾਨ ਗੱਲਬਾਤ ਹੈ।
@GurpreetSingh-b6d
@GurpreetSingh-b6d 2 ай бұрын
ਬਾ-ਕਮਾਲ ਸਖਸ਼ੀਅਤ ਨੇ ਗਿੱਲ ਸਾਹਬ 👌👌👌👌👌👌👏👏👏👏👏👏👏
@kulbirsainisangeet
@kulbirsainisangeet 2 ай бұрын
ਗਿੱਲ ਸਾਹਿਬ ਦਿਆਂ ਮੋਹ ਭਿੱਜਿਆਂ ਗੱਲਾਂ 👌ਆਨੰਦ ਆ giya
@psycho0086
@psycho0086 2 ай бұрын
Legend Gurbhajan Gill Saab 🤟🏻
@gurtejsingh6662
@gurtejsingh6662 2 ай бұрын
Wah ji wah gill Saab vadhya gal Baat.❤
@GurpalSingh-ix6bs
@GurpalSingh-ix6bs 2 ай бұрын
Bhut vadiya gal bat prof.sab
@manjinder1974
@manjinder1974 2 ай бұрын
ਜਗਤਾਰ ਜੀ ਗਿੱਲ ਸਾਹਿਬ ਨਾਲ ਕੀਤੀ ਮੁਲਾਕਾਤ ਸੁਣ ਕੇ ਬਹੁਤ ਵਧੀਆ ਲੱਗਿਆ
@sukhwantsingh8772
@sukhwantsingh8772 2 ай бұрын
ਸ ਗੁਰਭਜਨ ਸਿੰਘ ਗਿੱਲ ਸਾਬ ਜੀ ਤੋਂ ਬਹੁਤ ਵਧੀਆ ਨੋਲਾਜ ਮਿਲਦੀ ਹੈ ❤❤
@gagandeepsharma2959
@gagandeepsharma2959 2 ай бұрын
Bhut vdia lga sir ji interview sun k god bless you ❤
@kanwalpreetsingh5220
@kanwalpreetsingh5220 2 ай бұрын
Best podcast ever…..
@SukhwinderGill-o6r
@SukhwinderGill-o6r 2 ай бұрын
Superb 🌹🏆🥉🏆🥉
@harrydhaliwal4997
@harrydhaliwal4997 2 ай бұрын
ਬਹੁਤ ਸੋਹਣੀ ਮੁਲਾਕਾਤ ❤❤
@malkitsingh3748
@malkitsingh3748 2 ай бұрын
Dhanwad bhai sahib.
@InderjitSingh-hl6qk
@InderjitSingh-hl6qk 2 ай бұрын
1:06:11 ਭੁੱਲਰ ਭਾਊ ਸਤਿਕਾਰ ਯੋਗ ਗੁਰਭਜਨ ਸਿੰਘ ਗਿੱਲ ਹੋਰਾਂ ਦੀਆਂ ਗੱਲਾਂ ਬਾਤਾਂ,,,ਅਕਸ ਨੂੰ ਚਾਰ ਚੰਨ, ਦਿਲੋਂ ਧੰਨਵਾਦ, ਅਫ਼ਰੀਕਾ ਤੋਂ,
@jassjanagal8121
@jassjanagal8121 2 ай бұрын
Bhut vadia lga g Dhanwad Ji 🥰❤️🌹🙏👍👌
@jaswinderpalsingh3622
@jaswinderpalsingh3622 2 ай бұрын
ਗਿੱਲ ਸਾਬ੍ਹ ਵਿੱਚ ਸਾਰੇ ਗੁਣ ਮੌਜੂਦ ਹਨ ਲੀਡਰ ਵੀ ਹਨ ਲੇਖਕ ਵੀ ਪੱਤਰਕਾਰ ਨੂੰ ਜਵਾਬ ਦੇਣ ਦਾ ਤਰੀਕਾ ਵੀ ਬਹੁਤ ਖੂਬ ਹੈ
@user-YouTube.creation
@user-YouTube.creation 2 ай бұрын
ਸਾਨੂੰ ਮਾਣ ਹੈ ਤੁਹਾਡੇ ਵਰਗੇ ਇਮਾਨਦਾਰ ਸੱਚੇ ਸੁੱਚੇ ਨਿਡਰ ਪੱਤਰਕਾਰ ਤੇ ❤️❤️❤️ ਸਲੂਟ ਕਰਦੇ ਹਾਂ ਸਰ 🙏
@jamadesigallan5356
@jamadesigallan5356 2 ай бұрын
ਸਤਿਕਾਰਯੋਗ ਗਿੱਲ ਸਾਬ੍ਹ ਜੀ ਦੀ ਮੁਲਾਕਾਤ ਬਹੁਤ ਸਿੱਖਿਆ ਵੀ ਦਿੰਦੀ ਹੈ,, ਭੁੱਲਰ ਸਾਬ੍ਹ ਏਦਾਂ ਦੀਆਂ ਇੰਟਰਵਿਊ ਦੀ ਅੱਗੇ ਤੋਂ ਵੀ ਉਮੀਦ,,ਬਿੱਲਾ ਲਸੋਈ
@SukhaSingh-km4wj
@SukhaSingh-km4wj 2 ай бұрын
Very good and Nice Pro Thanks Veer Ji
@kulwindersingh3912
@kulwindersingh3912 2 ай бұрын
Gill Gaalrhi Gurdaspuria......Lafzan da heir feir karke sabh sacha nahi ho sakkda...fir v rangley punjab da hisaa hai...guru fateh...
@shamshersinghbansal9926
@shamshersinghbansal9926 2 ай бұрын
Best podcast so far
@keepitreal761
@keepitreal761 2 ай бұрын
ਇਹਨਾਂ ਦੀਆਂ ਗੱਲਾਂ ਸੁਣ ਕੇ ਇਹਦਾ ਕਿਉਂ ਲੱਗਦਾ ਇਹ ਕਿਸੇ ਦੇ ਕੰਮ ਤੋਂ ਸੰਤੁਸ਼ਟ ਨਹੀਂ ਇਹਨਾਂ ਨੂੰ ਗੱਲਾਂ ਦਾ ਕੜਾ ਬਣਾਉਣਾ ਆਉਂਦਾ
@gurteshwarjeetsingh4633
@gurteshwarjeetsingh4633 2 ай бұрын
Ehnu kehdey bheo ke juti ferni Gill saab bahut vadia jankari diti tusi
@jakhmi59
@jakhmi59 Ай бұрын
ਗਿੱਲ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ।
@amarjeet3447
@amarjeet3447 2 ай бұрын
Great conversation
@dr.karanjitsingh4775
@dr.karanjitsingh4775 2 ай бұрын
ਗਿੱਲ ਸਾਹਿਬ ਦੀ ਸ਼ਹਿਦ ਨਾਲੋਂ ਮਿੱਠੀ ਮਾਝੇ ਦੀ ਬੋਲੀ 'ਚ ਕੀਤੀ ਇਹ ਮੁਲਾਕਾਤ ਬਹੁਤ ਕਾਬਲੇ-ਤਾਰੀਫ਼ ਰਹੀ I ਭੁੱਲਰ ਸਾਹਿਬ ਦਾ ਮੁਲਾਕਾਤ ਕਰਨ ਦਾ ਢੰਗ ਅਤੇ ਸਟਾਈਲ ਤਾਂ ਹਮੇਸ਼ਾਂ ਦੀ ਤਰ੍ਹਾਂ ਬਹੁਤ ਹੀ ਵਧੀਆ ਹੈ ਪਰ ਗਿੱਲ ਸਾਹਿਬ ਪ੍ਰਤੀ ਗਿਆਨ ਬਹੁਤ ਘੱਟ ਹੈ I ਬਾਕੀ ਗਿੱਲ ਸਾਹਿਬ ਵੀ ਹਰ ਗੱਲ ਟੋਕ ਕੇ ਕਰਨ ਦੀ ਬਜਾਏ ਮੌਕੇ 'ਤੇ ਥੋੜੀ ਸਹਿਮਤੀ ਦੇ ਕੇ ਜਵਾਬ ਦੇ ਦਿਆ ਕਰਨ ਤਾਂ "ਸੋਨੇ ਤੇ ਸੋਹਾਗਾ" ਹੋ ਜਾਇਆ ਕਰੇ.... ਧੰਨਵਾਦ ਜੀ.... 🙏🙏
@mohinderpal9575
@mohinderpal9575 26 күн бұрын
Very nice talk
Миллионер | 3 - серия
36:09
Million Show
Рет қаралды 2,1 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Don't underestimate anyone
00:47
奇軒Tricking
Рет қаралды 22 МЛН
Podcast with Shamsher Sandhu | Akas | EP 18
1:45:31
Akas ਅਕਸ
Рет қаралды 146 М.
Миллионер | 3 - серия
36:09
Million Show
Рет қаралды 2,1 МЛН