Clash In kharar | ਕਿੰਨਰ ਨੇ 1 ਲੱਖ ਰੁਪਏ ਨਾ ਦੇਣ 'ਤੇ ਖੋਲ ਦਿੱਤੇ ਕੱਪੜੇ |

  Рет қаралды 77,917

News18 Punjab

News18 Punjab

Күн бұрын

Пікірлер: 163
@ParveenKumar-ck3ev
@ParveenKumar-ck3ev 10 ай бұрын
ਕਿੰਨਰ ਵੱਲੋਂ ਥਕਾ ਕੀਤਾ ਗਿਆ ਹੈ ਇਸ ਲਈ ਵੀਰ ਦਾ ਸਾਥ ਦਿੱਤਾ ਜਾਵੇ
@harcharansingh1737
@harcharansingh1737 10 ай бұрын
ਬਹੁਤ ਗਲਤ ਕੀਤਾ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੋਕਾਂ ਨੂੰ ਲੁੱਟ ਰਹੇ ਨੇ
@singhharpreet8594
@singhharpreet8594 10 ай бұрын
Koi darr nhi ji ohna nu
@mewasingh4065
@mewasingh4065 10 ай бұрын
Dang Fero Dang
@jasmailbatth-ku4ui
@jasmailbatth-ku4ui 10 ай бұрын
1000/-ਰੁਪੈ ਪੱਕੇ ਫਿਕਸ ਕਰੋ।
@jagdavsingh9599
@jagdavsingh9599 10 ай бұрын
ਵੀਰ ਜੀ ਵਿਆਹ ਦੀ ਖੁਸ਼ੀ ਜਰੂਰ ਹੁੰਦੀ ਹੈ ਪਰ ਵਿਆਹ ਦੀ ਵਧਾਈ ਖੁਸਰਿਆਂ ਨੂੰ ਬਿਲਕੁਲ ਵੀ ਨਹੀਂ ਦੇਣੀ ਚਾਹੀਦੀ ਪਰ ਜੇ ਬੱਚਾ ਹੋਣ ਤੇ ਵੀ ਆਪਾਂ ਇਹਨਾਂ ਨੂੰ ਵਧਾਈ ਦੇਣੀ ਹੈ ਤਾਂ ਆਪਣੀ ਮਰਜ਼ੀ ਦੀ ਹੋਣੀ ਚਾਹੀਦੀ ਹੈ ਇਹ ਸਾਨੂੰ ਡਰਾ ਧਮਕਾ ਕੇ ਗਰੀਬ ਲੋਕਾਂ ਤੋਂ ਵੀ ਹਜ਼ਾਰਾਂ ਹਜ਼ਾਰਾਂ ਦੀ ਵਧਾਈ ਮੰਗਦੇ ਨੇ ਇਹ ਵੀ ਇਨਸਾਨ ਨੇ ਰੱਬ ਨੇ ਹਰ ਇੱਕ ਨੂੰ ਵੀ ਇਨਸਾਨ ਬਣਾਇਆ ਹੈ ਇਹਨਾਂ ਤੋਂ ਕਿਉਂ ਡਰਨਾ
@kiranpalkaur9565
@kiranpalkaur9565 10 ай бұрын
ਵਿਆਹ ਦੀ ਕਿਹੜੀ ਵਧਾਈ ਹੁੰਦੀ ਆ ਇਨਾ ਦੀ ਬੱਚੇ ਹੋਣ ਤੇ ਵਧਾਈ ਹੁੰਦੀ ਹੈ
@Baaj2024
@Baaj2024 10 ай бұрын
ਜਿਹਨਾਂ ਦੀ ਖੁਦ ਦੀ ਜਿੰਦਗੀ ਇਕ ਬਦਦੁਆ ਆ ਓਹਨਾ ਦੀ ਬਦਦੁਆ ਕਿਸੇ ਨੂੰ ਕਿਵੇਂ ਲਗਜੂ ਐਵੇਂ ਲੋਕ ਇਹਨਾਂ ਤੋਂ ਡਰਦੇ ਰਹਿੰਦੇ ਆ ਜੀਹਦਾ ਰਾਖਾ ਰੱਬ ਹੋਵੇ ਓਹਦਾ ਕੋਈ ਕੁਛ ਨਹੀਂ ਬਿਗਾੜ ਸਕਦਾ ਬੱਸ ਰੱਬ ਤੇ ਭਰੋਸਾ ਰੱਖੋ ਤੇ ਇਹਨਾਂ ਨੂੰ ਜਵਾਬ ਜਰੂਰ ਦੇਵੋ ਜੇ ਜ਼ਿਆਦਾ ਸਿਰ ਚੜਦੇ ਆ
@Seefull385
@Seefull385 10 ай бұрын
Sahi keha. Jadon kise nu baddua den tan ehi gal ehna nu kheni chahidi hai
@jaggasidhus123
@jaggasidhus123 10 ай бұрын
ਡੰਡਾ ਫੇਰਨਾ ਸੀ ਇਹਨਾਂ ਨੂੰ ਕੀ ਪਤਾ ਕਿਵੇਂ ਪੈਸੈ ਬਣਦੇ ਨੇ ਇਹਨਾਂ ਕੀ ਜਵਾਕ ਵਿਉਣੇ ਨੇ
@saritajoshi8941
@saritajoshi8941 10 ай бұрын
Hmm appa loke ne sar chaddd rekhiya ena nu
@Diljitkourjosan6170
@Diljitkourjosan6170 10 ай бұрын
ਇਕੱਲੇ ਕਿੰਨਰ ਹੀ ਨਹੀਂ ਹੋਰ ਵੀ ਬਥੇਰੇ ਆ ਤੰਗ ਕਰਨ ਵਾਲੇ ਛੁਰੀ ਮਾਰ ਬਾਜੀਗਰਨੀਆ ਕੌ।ਕੌਹੜਾ। ਸਾਰੇ ਬਹੁਤ ਪਰੇਸ਼ਾਨ ਕਰਦੇ ਹਨ
@vkg4598
@vkg4598 10 ай бұрын
Bilkul sehi gall aa ji, asi tuhade naal haan
@jasveerkaur3143
@jasveerkaur3143 10 ай бұрын
ਬਹੁਤ ਵਧੀਆ ਵੀਰ ਜੀ
@jatinderkaur8642
@jatinderkaur8642 10 ай бұрын
ਸਿਰਫ਼ 500 ਰੁਪਏ ਦੇਣੇ ਚਾਹੀਦੇ ਨੇ ਆਪਣੇ ਘਰਾਂ ਦੇ ਖਰਚੇ ਬਹੁਤ ਨੇ ਪ੍ਰਮਾਤਮਾ ਨੇ ਇਹਨਾਂ ਨੂੰ ਹੱਥ ਦਿੱਤੇ ਨੇ ਮਿਹਨਤ ਕਰਕੇ ਖਾਣਾ ਸਿੱਖਣ ਇਹਨਾਂ ਨੂੰ ਕੰਮ ਕਰਦਿਆਂ ਦੇ ਸੱਪ ਲੜਦੈ
@LovepreetSingh-jx7cd
@LovepreetSingh-jx7cd 10 ай бұрын
Gold nl galle te ear bhar rakhe ne g ehna ne thode nl kithe sabr loka da guzara nu chalda ajj kl eh duniya bhar da gold chuki firde ne
@jatinderkaur8642
@jatinderkaur8642 10 ай бұрын
@@LovepreetSingh-jx7cd hanji ha
@balwinderkhosa2068
@balwinderkhosa2068 10 ай бұрын
ਇਹਨਾ ਦੀ ਫੀਸ ਇਕ ਰਖਣ ਤੋ ਪਹਿਲਾ ਗਰੀਬ ਘਰਾ ਵਲ ਵੇਖ ਲੈਣਾ ਕੇ ਕੋਈ ਦੇ ਸਕੇਗਾ ਕੇਨਹੀ ਔਰ ਇਹਨਾ ਨੂੰ ਫੀਸ ਦੇਣੀ ਕੀ ਜਰੂਰੀ ਹੈ ਜਾ ਨਹੀ ।।
@satwindersingh2815
@satwindersingh2815 10 ай бұрын
ਕੋਈ ਜ਼ਰੂਰੀ ਨਹੀਂ
@harmeshsingh2585
@harmeshsingh2585 10 ай бұрын
ਬਹੁਤ ਪ੍ਰੇਸ਼ਾਨ ਕਰਦੇ ਹਨ ਇਹ
@LabhSingh-u3l
@LabhSingh-u3l 10 ай бұрын
ਜਿਹੜਾ ਤੁਸੀਂ ਪਹਿਲਾਂ 31 ਹਜ਼ਾਰ 51 ਦੇ ਕੇ ਵੱਡੀ ਗਲਤੀ ਕੀਤੀ ਇਸ ਉਸ ਗਲਤੀ ਦਾ ਖਮਿਆਜਾ ਹੈ ਵੀਰ ਜੀ ਉਸ ਤਰਜ ਹੋਰ ਕਿੰਨੇ ਘਰਾਂ ਦਾ ਘਾਣ ਹੋਇਆ ਹੋਵੇਗਾ ਜੀ ਜੇ ਤੁਸੀਂ ਪਹਿਲਾਂ ਹੀ ਸਬਕ ਸਿਖਾਇਆ ਹੁੰਦਾ ਤਾਂ ਤੁਹਾਡੇ ਨਾਲ ਇੰਝ ਨਾਂ ਹੁੰਦਾ ਜੀ ਤੁਸੀਂ ਐਨਾ ਮੂੰਹ ਲਾਇਆ ਤਹਾਨੂੰ ਹੋਰ ਘਰਾਂ ਦੀਆਂ ਬਦਦੁਆਵਾਂ ਵੀ ਲੱਗੀਆਂ ਹੋਣਗੀਆਂ ਵੀਰ ਐਨੇ ਰੁਪਏ ਦੇ ਕੇ ਤੁਸੀਂ ਗ਼ਲਤ ਮੂੰਹ ਪਾਇਆ ਇਹਨਾਂ ਨੂੰ ਜੀ ਇਹ ਸਭ ਆਪਣੇ ਕੀਤੇ ਦਾ ਫਲ ਮਿਲਦਾ ਹੈ ਆਪਾਂ ਨੂੰ ਜੀ ਬਿਨ ਕੀਆ ਲਾਗੇ ਨਹੀ ਕੀਆ ਨਾ ਵਿਰਥਾ ਜਾਏ ਗੁਰਬਾਣੀ ਸੱਚ ਹੀ ਦੱਸਦੀ ਆਪਾ ਨੂੰ ਜੀ ਵਾਹਿਗੁਰੂ ਤੁਹਾਡੀ ਸਹਾਇਤਾ ਕਰੇ ਮੈ ਇਹ ਹੀ ਅਰਦਾਸ ਕਰਦਾ ਹਾਂ ਜ
@ajaypreet7455
@ajaypreet7455 10 ай бұрын
ਬਿਲਕੁਲ ਸਹੀ ਇਨਾ ਨੂੰ ਰੋਕਣ ਚਾਹੀਆ ਇਹ ਗਲਤ ਬੋਲਣ ਅਧਿਕਾਰ ਨਹੀ ਬੰਦ ਹੋਏ
@Harjindersingh-yp4pq
@Harjindersingh-yp4pq 10 ай бұрын
ਮੈ ਮੇਰੇ ਪਿੰਡ ਪੈਸੇ ਬੰਨੇ ਪਰ ਫਿਰ ਵੀ ਧੱਕਾ ਕਰਦੇ ਲੋਕਾ ਨਾਲ ਮੈ ਸਰਪੰਚ ਲੋਕਾ ਏਕਾ ਕਰਨਾ ਚਾਹੀਦਾ ਵਧੀਆ ਕੀਤਾ 455ਦਾ ਪਰਚਾ ਦਰਜ ਕਰਾਓ
@roopnikhar733
@roopnikhar733 10 ай бұрын
Eh ਕਨੂੰਨ ਲਾਗੂ ਹੋਨਾ ਚਾਹੀਦਾ ਆ
@HarneetKalas-nf8nd
@HarneetKalas-nf8nd 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@avleenkaur8351
@avleenkaur8351 10 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਬਹੁਤ ਤੰਗ ਕਰਦੇ ਏ ਇਹ ਇਹਨਾਂ ਦਾ ਆਉਣਾ ਬੰਦ ਕਰੋ
@News21Pb71
@News21Pb71 10 ай бұрын
ਇਨ੍ਹਾਂ ਕੋਲ ज़बरदस्ती ਕਰਨ ਦਾ हक्क नहीं है. ਇਨ੍ਹਾਂ ਦੀ डीसी ਕੋਲ शिकायत ਕਰੋ
@KulwinderDutta
@KulwinderDutta 10 ай бұрын
Bilkul sahi
@tsimar204
@tsimar204 10 ай бұрын
ਬਹੁਤ ਬਦਿਆ ਆ ਸਰ ਜੀਂ goood ho ਤੁਸੀਂ
@baljindersingh-ls3hk
@baljindersingh-ls3hk 10 ай бұрын
ਸਹੀ ਗੱਲ ਐ ਵੀਰ ਦੀ ਬਣਦੀ ਕਾਰਵਾਈ ਕੀਤੀ ਜਾਵੇ
@mandeepkaurnahar4740
@mandeepkaurnahar4740 10 ай бұрын
Veere waheguru te believe karo koi badua ni lagdi sab kush tuhadi life vich vadiya haoga
@JasveerChana
@JasveerChana 10 ай бұрын
ਇਹ ਤਾਂ ਨਵਾਂ ਘਰ ਪਾਇਆ ਹੋਵੇ ਤਾਂ ਵੀ ਵਧਾਈ ਮੰਗਣ ਆ ਜਾਂਦੇ ਹਨ ਭਾਵੇਂ ਅਗਲੇ ਨੇ ਕਰਜ਼ਾ ਲੈ ਕੇ ਬਣਾਇਆ ਹੋਵੇ।
@Hakikat-x8k
@Hakikat-x8k 10 ай бұрын
ਇਹ ਬਿਹਾਰ ਦੇ ਨੇ ਇਹ ਪੰਜਾਬ ਦੇ ਨਹੀਂ ਜੌ ਏਹਨਾ ਨੁ ਸ਼ਰਮ ਹੋਵੇ
@navneetkaur-ri1ji
@navneetkaur-ri1ji 10 ай бұрын
ਹੁਣ ਤਾ ਕੁੜੀਆਂ ਦੇ ਵਿਆਹ ਤੇ ਵੀ ਵਧਾਈ ਮੰਗਣ ਆ ਜਾਦੇ ਨੇ ਨਾਭੇ ਵਾਲੇ ਵੀ ਬਹੁਤ ਦੁਖੀ ਕਰਦੇ ਨੇ ਇਹਨਾਂ ਦਾ ਵੀ ਕੋਈ ਕਨੂੰਨ ਬਣਾਉਣ ਚਾਹੀਦਾ ਹੈ ਜ਼ਿਆਦਾ ਵਿਧਾਈ ਦੇਣ ਵਾਲਿਆ ਤੇ ਕਰਵਾਈ ਹੋਣੀ ਚਾਹੀਦੀ ਆ ਫੇਰ ਗਰੀਬ ਬੰਦੇ ਨੂੰ ਵੀ ਤੰਗ ਕਰਦੇ ਨੇ
@dheerajdhadwal4617
@dheerajdhadwal4617 10 ай бұрын
जूतों का इस्तेमाल जरूरी है।
@ushajoria8630
@ushajoria8630 10 ай бұрын
Toba ਏਨਾ ਤੋਂ ,,ਮੇਰੇ ਦੋਹਤੇ ਵਾਰੀ 2100 v le gaye jado 1100ਦੇਣ di kosish kitti ,,kehnde mere kudam nu ਤੇਰਾ ਪੋਤਾ ਮਰ ਜਾਵੇ ,😢😢😢😢,🙏
@gulabsingh871
@gulabsingh871 10 ай бұрын
Sahi gal kite veer ne
@GurmukhSingh-om3pt
@GurmukhSingh-om3pt 10 ай бұрын
ਬਾਈ ਜੀ ਇਹ ਨੀ ਦੇਖਦੇ ਕੀ ਗਰੀਬ ਆਦਮੀ ਨੂੰ ਵਦਾਈ ਹੁਦੀ ਆ ਜੋ ਮਾਲਕ ਖੁਸ਼ ਹੋ ਕੇ ਦੇ ਦੇਵੇ ਇਹ ਤਾਂ ਚਿਟੇ ਦਿਨ ਡਾਕਾ ਇਨਾਂ ਤੇ ਅਸਲੀਤਾ ਦਾ ਪਰਚਾ ਹੋਣਾ ਚਾਹੀਦਾ ਹੈ
@manilyricist8600
@manilyricist8600 10 ай бұрын
ਬਿਲਕੁਲ ਸਹੀ ਗੱਲ ਆ ਵੀਰ ਇਹਨਾਂ ਨੇ ਗੰਦ ਪਾਇਆ
@KashmirKaur-k3l
@KashmirKaur-k3l 10 ай бұрын
ਬਹੁਤ ਦੁਖੀ ਕਰਦੇ ਲੋਕਾਂ ਨੇ ਕੋਈ ਕਰਜ਼ਾ ਦੇਣਾ ਹੁੰਦਾ 👠👠👠ਮਾਰੋ
@JasveerChana
@JasveerChana 10 ай бұрын
ਬਾਈ ਜੀ ਇਹ ਬਹੁਤ ਤੰਗ ਕਰਦੇ ਹਨ ਅਤੇ ਬਹੁਤ ਗ਼ਲਤ ਵੀ ਬੋਲਦੇ ਹਨ । ਇਨ੍ਹਾਂ ਦੀ ਵਧਾਈ ਵੀ ਬੰਨਣੀ ਜਰੂਰੀ ਹੈ ਉਸ ਤੋਂ ਵੱਧ ਨਹੀਂ ਪੈਸੇ ਦੇਣੇ ਚਾਹੀਦੇ। ਇਨ੍ਹਾਂ ਦੇ ਕਹਿਣ ਨਾਲ ਕੁੱਝ ਨਹੀਂ ਹੁੰਦਾ ਜੋ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਉਹ ਹੀ ਹੁੰਦਾ ਹੈ। ਸਤਿਨਾਮ ਸ਼੍ਰੀ ਵਾਹਿਗੁਰੂ ਜੀ
@satwindersingh2815
@satwindersingh2815 10 ай бұрын
ਪਹਿਲਾਂ ਤੁਸੀਂ 51000 ਹਜ਼ਾਰ ਦਿੱਤੇ ਉਸੇ ਕਰਕੇ ਰੇਟ ਵਧਿਆ ਮੱਤ ਦਿਉ ਗਿਆਰਾ ਸੌ ਤੋਂ ਵੱਧ ਅਮੀਰ ਲੋਕਾਂ ਨੇ ਵਗਾੜ ਪਾਇਆ
@karamjitsingh108
@karamjitsingh108 10 ай бұрын
ਇਹ ਮਾਫੀਆ ਇਕ ਤਰ੍ਹਾਂ ਦਾ ਹੁਣ ਸਰਕਾਰ ਨੇ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ ਪਰ ਅਜੇ ਤੱਕ ਕੋਈ ਨੌਕਰੀ ਜੁਆਇੰਨ ਕਰਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕੀ ਇਹ ਪਰੰਪਰਾ ਕਿਸੇ ਹੋਰ ਦੇਸ਼ ਵਿਚ ਵੀ ਹੈ।
@SidhuM0osewala5911
@SidhuM0osewala5911 10 ай бұрын
ਪਹਿਲਾ ਆਪ ਹੀ ਮੂੰਹ ਪਾਇਆ ਬਾਈ ਉਹਦਾ ਹੀ ਹਿਸਾਬ ਨਾਲ ਦੇਣੇ ਸੀ
@RkRk-ec6hb
@RkRk-ec6hb 10 ай бұрын
Super 👌 👍 job
@tsimar204
@tsimar204 10 ай бұрын
ਵਿਦਿਆ ਬਰੋ ਸਹਾਈ ਆ 👍👍👍
@RajinderSingh-yh1uq
@RajinderSingh-yh1uq 10 ай бұрын
ਰੋਕ ਲਗਣੀ ਚਾਹੀਦੀ ਆ ਇਨਾ ਤੇ
@joniram6509
@joniram6509 10 ай бұрын
gud job
@GurpreetKaur-bw7cl
@GurpreetKaur-bw7cl 10 ай бұрын
Bilkul sahi gal veer di
@FF-PX-GAMING
@FF-PX-GAMING 10 ай бұрын
Sahi gall bhai ehna ne ta apna luttan da dhanda Bana rakheya ga
@sentybhardwaj5807
@sentybhardwaj5807 10 ай бұрын
bilkul shi gal he veer di
@SatwantKaurSandhu-m3d
@SatwantKaurSandhu-m3d 10 ай бұрын
Bahut badhiya kaam kar rahe ho beta ji
@parveensachdeva1370
@parveensachdeva1370 10 ай бұрын
Bilkul.sahi.bhai.👍👍
@ravimaan3406
@ravimaan3406 10 ай бұрын
sahi gal aa
@gk-nb8qt
@gk-nb8qt 10 ай бұрын
Shi gal hai ikk hi vdayi honi chahidi
@SonuSingh-ch7fj
@SonuSingh-ch7fj 10 ай бұрын
Good 👍👍👍👍👍👍👍👍👍👍
@narinderpalsingh6063
@narinderpalsingh6063 10 ай бұрын
Bilkul theek 👍
@SurinderSingh-xj3ui
@SurinderSingh-xj3ui 10 ай бұрын
Bilkul sahi gall
@Vickygill-bl3sx
@Vickygill-bl3sx 10 ай бұрын
ਭਾਈ ਕੋਈ ਨਜਾਜ ਨੀ ਆ ਤੁਸੀ ਪਹਿਲਾ ਕਾਤੋਂ 51ਹਜ਼ਾਰ ਦਿੱਤਾ ਜੇਲ ਤਾਂ ਤੁਹਾਨੂੰ ਹੋਣੀ ਚਾਹੀਦੀ ਆ ਪਹਿਲਾ ਤੁਸੀ ਹੀ ਸਿਰ ਚਰਯਾ ਹੁਣ ਭੁਗਤੋ
@HarbhajanKaur-n2v
@HarbhajanKaur-n2v 10 ай бұрын
Bout gult ha
@kamaljitkaur7418
@kamaljitkaur7418 10 ай бұрын
ਬਦਦੁਆ ਨਾਲ ਵੀ ਕੁਝ ਨਹੀਂ ਹੁੰਦਾ ਇਹ ਕੰਮ ਕਰ ਸਕਦੇ ਹਨ
@napindersingh7651
@napindersingh7651 10 ай бұрын
Eha nu tha500 hi dena chahiyda na ghat na vadh fix kro 🙏
@tsimar204
@tsimar204 10 ай бұрын
👍👍👍👍 nice sir ji
@shashiprabha8505
@shashiprabha8505 10 ай бұрын
बहुत परेशान करते हैं , अगर बड़ा घर बना लिया तो क्या हमेशा इंसान की स्थिति एक जैसी होती है
@JaswinderSingh-of6ep
@JaswinderSingh-of6ep 10 ай бұрын
ਪਿਹਲਾ ਤੁਸੀ ਆਪਹੀ ਗਿਜਪਾ ਲੲੀ
@PrinceKumar-cf7ek
@PrinceKumar-cf7ek 10 ай бұрын
🙏🏻💐💐💐💐💐💐💐💐🙏🏻👍
@devinderguleria6117
@devinderguleria6117 10 ай бұрын
You are great 👍 Inka al India me ek hi 2100/_ rupees hona chahiye
@FF-PX-GAMING
@FF-PX-GAMING 10 ай бұрын
Chahe koi gareeb hai chane koi ameer hai fees sirf 1100 theek hai. Main amir logo se je kehta hu aap vi had se jiyada into Pais na de ,aap karan hi gareeb log vi mare jatt hai Vichare, into to 1100 rupees he Dena agar aap Dena chate hain jiyada paisa to aap kisi gareeb ladkion ko do, kaise January ja gou Mata ki sewa mein lagate, in latching kinro ko mat Dena isko to sirf 1100 hi Dena meri Sarkar se vi je benti hai ke aap inka 1100 rupees ka hi shaman rakhe
@avtarsinghtapyal3943
@avtarsinghtapyal3943 10 ай бұрын
Bahut sahi bhai.
@cutejatti7700
@cutejatti7700 10 ай бұрын
Bhut vadia kita tussi paji 👍 Vasa eh kuj band hona chahida ehna da hath haga a km kr len apa ve ta sara Kam krka he roti khada a
@pankajmehta6336
@pankajmehta6336 3 ай бұрын
Ehna da kam hi ehi aa koi rule bnana chahida govt nu.
@GagandeepSingh-ww3mk
@GagandeepSingh-ww3mk 10 ай бұрын
Good veer ji 👍👍👍
@nirmalkaur2910
@nirmalkaur2910 10 ай бұрын
Bilkul sahi beta Vdai fix honi chahidi h Hr koi mooh mngi vdai nhi de skda
@kiratchalpreet4251
@kiratchalpreet4251 10 ай бұрын
Shi gl veere...
@sukhdevsingh-nb2hb
@sukhdevsingh-nb2hb 10 ай бұрын
FIR krao ena khilaf
@sushilsushil5554
@sushilsushil5554 10 ай бұрын
Veer ji sahi hai
@kamaljitsingh9032
@kamaljitsingh9032 10 ай бұрын
EHNA DEE BAD DUA NAHI LAGDE WAHEGURU TE BHAROSA RAKHO
@deepchahal188
@deepchahal188 10 ай бұрын
Sahe gal a
@manpreetshergill9827
@manpreetshergill9827 10 ай бұрын
Eh lok bahut dukhi karde ne
@ushajoria8630
@ushajoria8630 10 ай бұрын
Bhut dhakka karde aa eh ,bada ghar dekh ke 51000 tak lende
@sarabjitkaur9987
@sarabjitkaur9987 10 ай бұрын
Bilkul sahi kha veerji kinra da rate fix hona chahiye
@harjindertirvedi
@harjindertirvedi 10 ай бұрын
Beatup KUTAPA 100% KARO
@amarjotkaur7097
@amarjotkaur7097 10 ай бұрын
Rit beta ggg Waheguru gg😮😮😮
@SubhashChander-ut8re
@SubhashChander-ut8re 10 ай бұрын
RAM .RAM🙏🙏🙏
@DeviSingh-sl2po
@DeviSingh-sl2po 10 ай бұрын
No demand,only as per one can give, nothing more
@luckymalik8424
@luckymalik8424 10 ай бұрын
Bai sahi a
@ParwinderKaur-eq2lc
@ParwinderKaur-eq2lc 10 ай бұрын
Sahi gal hai eh bahut galt karde ne ehna te karwai honi chide hai
@jinderpreet7621
@jinderpreet7621 6 ай бұрын
Veer ji jo v guru granth saheb nu manda a,onu kise di v budduwa ni lagdi,fikar na karo veer ji,waheguru ji da ,guru ramdas ji da har waqt na ley karo ji,dekh lai ha,e khud thade kol aa k mauafi manganh ge.gbu
@LovepreetSingh-v8i
@LovepreetSingh-v8i 10 ай бұрын
Bilkul sahi ha
@NoorMaloya
@NoorMaloya 10 ай бұрын
Vadiya kita vir g eh bilkul v nhi dekhde ....k kise kol den lyi paise hai ya nhi....
@balwinderbatti8674
@balwinderbatti8674 10 ай бұрын
1100 Rs. Ya 2100 Rs. Hi honne chahide ne
@Raman.cc2te9zr
@Raman.cc2te9zr 10 ай бұрын
🥺🥺🥺🙏🏻🙏🏻🙏🏻
@KalaMuwal-h2n
@KalaMuwal-h2n 10 ай бұрын
Good bhi ji
@RenuBala-v6g
@RenuBala-v6g 10 ай бұрын
Karwai huni chaidi mahanta te
@davinderkaurkaur3548
@davinderkaurkaur3548 10 ай бұрын
Punjab ch v eda hi krde a
@gianchandbanger263
@gianchandbanger263 10 ай бұрын
Sach mein eh log Jaleel karde ne Ehna di fee fixed honi chahiye hai
@manjitkaursandhu4785
@manjitkaursandhu4785 10 ай бұрын
sra pinda ahi hal aa ji
@sukhichahal3448
@sukhichahal3448 10 ай бұрын
@vikramjitsingh7710
@vikramjitsingh7710 10 ай бұрын
51 51 hazar deke ena nu sir bhe lok he cadaunde
@sanjeevkumarkaundal9742
@sanjeevkumarkaundal9742 10 ай бұрын
Pehla tusi 21000 bdhaye te munde de janam 51000 diti te hun paji 100000 ta banda hai uhna di koi galti nhi galti tuhadi hai banda hak 100000 banda c Tusi kinda naal dhakka kita
@luckymalik8424
@luckymalik8424 10 ай бұрын
😢
@kanwaljeetkaur3340
@kanwaljeetkaur3340 10 ай бұрын
500 hadd hai ji
@MadamSelena
@MadamSelena 10 ай бұрын
Kinner 100 rupay lenge tum lakho crore rupay ke tent band baaje bjana band krdo dahej na lo daru ki petiya hi petiya waah tuhade
@napindersingh7651
@napindersingh7651 10 ай бұрын
Shi gl beta ji ena da ana hi band kro
@RajwinderKaur-mb1oj
@RajwinderKaur-mb1oj 10 ай бұрын
Vere daran wali koi gl nhi sade pind v es tra hi kita c o vichara R M P dr c o bolda mere kol hani paise ona ghr v nange ho gay c hun sara tabar USA hai pkke one de te din badl gay kush nhi hunda pr ena v chahida ki thore nal v mn jaya krn ,🙏🏼
@jaspalchauhan7265
@jaspalchauhan7265 10 ай бұрын
Paka fix karna chida pinda ch
@jugrajsingh7325
@jugrajsingh7325 10 ай бұрын
Pind ch ehna di fix a fees shehara ch v hona chahida agke di marzi jini marzi deve eh gundagardi a sade ton 21000 leke gye c mere vyah te lutt payi a koi baddua nhi lagdi waheguru dkhda ohde hath a sab eda baddua lagan lague bas fer ehi rabb hogye
@jassisingh2885
@jassisingh2885 10 ай бұрын
ਕੋਈ ਬਦਦੁਆ ਨੀ ਲੱਗਦੀ ਜੁੱਤੀ ਫੇਰੋ ਇਨ੍ਹਾਂ ਦੇ
It works #beatbox #tiktok
00:34
BeatboxJCOP
Рет қаралды 41 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Support each other🤝
00:31
ISSEI / いっせい
Рет қаралды 81 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
It works #beatbox #tiktok
00:34
BeatboxJCOP
Рет қаралды 41 МЛН