Kharar Murder | ਖਰੜ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ | Mohali Triple Murder | Mohali News | N18V

  Рет қаралды 237,553

News18 Punjab/Haryana/Himachal

News18 Punjab/Haryana/Himachal

9 ай бұрын

ਮੁਹਾਲੀ ਦੇ ਖਰੜ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ। ਛੋਟੇ ਭਰਾ ਨੇ ਉਜਾੜਿਆ ਪੂਰਾ ਪਰਿਵਾਰ। ਛੋਟੇ ਭਰਾ ਨੇ ਭਰਾ ਤੇ ਭਰਜਾਈ ਦਾ ਕੀਤਾ ਕਤਲ। 2 ਸਾਲ ਦੇ ਭਤੀਜੇ ਨੂੰ ਜ਼ਿੰਦਾ ਨਹਿਰ 'ਚ ਸੁੱਟਿਆ। ਖਰੜ ਪੁਲਿਸ ਨੇ ਮੁਲਜ਼ਮ ਲਖਬੀਰ ਨੂੰ ਕੀਤਾ ਗ੍ਰਿਫ਼ਤਾਰ। ਵਾਰਦਾਤ 'ਚ ਸ਼ਾਮਲ ਮੁਲਜ਼ਮ ਦਾ ਦੋਸਤ ਗੁਰਦੀਪ ਫ਼ਰਾਰ। ਵਾਰਦਾਤ 'ਚ ਇਸਤੇਮਾਲ ਚਾਕੂ, ਕਹੀ ਤੇ ਕਾਰ ਬਰਾਮਦ। ਘਰੇਲੂ ਕਲੇਸ਼ ਦਾ ਦੱਸਿਆ ਜਾ ਰਿਹਾ ਕਾਰਨ। ਫਿਲਹਾਲ ਪੁਲਿਸ ਵੱਲੋਂ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ, ਮੋਰਿੰਡਾ ਦੇ ਕਜੌਲੀ ਵਾਟਰ ਵਰਕਸ ਤੋਂ ਮ੍ਰਿਤਕਾ ਅਮਨਦੀਪ ਕੌਰ ਦੀ ਲਾਸ਼ ਬਰਾਮਦ ਹੋ ਗਈ ਹੈ...ਪਰ 32 ਸਾਲ ਦੇ ਸਤਬੀਰ ਅਤੇ 2 ਸਾਲ ਦੇ ਅਨਹਦ ਦੀ ਭਾਲ ਕੀਤੀ ਜਾ ਰਹੀ ਹੈ।
#mohalinews #khararnews #kharartriplemurder #chandigarhnews #triplemurder #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Mohali
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 166
@surkhmandermaanmaan3935
@surkhmandermaanmaan3935 9 ай бұрын
ਇਹੋ ਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਨਹੀ ਰੱਖਣਾ ਚਾਹੀਦਾ ਤਰੁੰਤ ਫਾਂਸੀ ਹੋਵੇ
@JagatSingh-vv1kl
@JagatSingh-vv1kl 9 ай бұрын
ਇਸ ਕਾਤਲ ਨੂੰ ਫਾਂਸੀ ਨਾਂ ਦਿੱਤੀ ਜਾਵੇ ਦੋਵੇਂ ਹੱਥ ਵੱਢ ਦਿੱਤੇ ਜਾਣ।😢😢😢😢
@JaswantSingh-gw7vq
@JaswantSingh-gw7vq 9 ай бұрын
ਸਰਕਾਰ ਨੂੰ 🙏 ਬੇਨਤੀ ਹੈ ਕਿ ਬਹੁੱਤ ‌ਹੋ ਗਿਆ ਕਾਤਲ ਨੂੰ ਕਤਲ ਹੀ ਕੀਤਾ ਜਾ ਸਕੇ ਕੋਈ ਕੇਸ ਨੀ ਕੋਈ ਤਰੀਕ ਨੀ
@beautifulindia3196
@beautifulindia3196 9 ай бұрын
ਰੱਬ ਕਰੇ ਕੁਦਰਤ ਕਿਸੇ ਵੀ ਤਰਾਂ ਬੱਚੇ ਨੂੰ ਬਚਾ ਲਵੇ 😢😢😢😢😢 ਰੱਬਾ ਕੋਈ ਕ੍ਰਿਸ਼ਮਾ ਕਰ 🙏🙏🙏🙏🙏
@mayank9885
@mayank9885 9 ай бұрын
Margya vo bacha
@beautifulindia3196
@beautifulindia3196 9 ай бұрын
@@mayank9885 😭😭😭😭
@GS-yp8ev
@GS-yp8ev 9 ай бұрын
waheguru ji......sunn k ruh hi kabb gyi....
@chhayarajput6857
@chhayarajput6857 9 ай бұрын
😭😭😭
@surkhmandermaanmaan3935
@surkhmandermaanmaan3935 9 ай бұрын
ਇਹੋ ਜਿਹੀਆਂ ਵਰਦਾਤਾ ਨੂੰ ਰੋਕਣ ਦਾ ਇੱਕ ਹੱਲ ਹੈ ਦੋਸੀਆ ਨੂੰ ਤੁਰੰਤ ਫਾਂਸੀ ਹੋਵੇ ਫੇਰ ਹਟ ਸਕਦੀਆਂ
@kiranhargovindsinghkaur323
@kiranhargovindsinghkaur323 9 ай бұрын
ਸਰਕਾਰ ਨੂੰ ਚਾਹੀਦਾ ਹੈ ਜੋ ਚੋਰੀ ਕਰਦਾ ਹੈ ਘਰ ਵਿੱਚ ਆ ਕੇ ਉਸ ਨੂੰ ਵੀ ਮੌਕੇ ਤੇ ਫਾਂਸੀ ਦੇ ਦੇਣੀ ਚਾਹੀਦੀ ਹੈ ਕਤਲ ਕਰਨ ਵਾਲੇ ਨੂੰ ਵੀ ਫਾਂਸੀ ਮਹਲੇ ਵਾਲਿਆਂ ਨੂੰ ਹੀ ਦੇ ਦੇਣੀ ਚਾਹੀਦੀ ਹੈ
@legendsidhumoosewala7838
@legendsidhumoosewala7838 9 ай бұрын
Ryt 💯
@user-gq4se2ji4k
@user-gq4se2ji4k Ай бұрын
N😊😮😮😊n😊😮😮😊😮😮😊😮😮? ਣ 😊❤q😊😮😮😊😊😮😮😊😮😊😊😮😮😊😮😮😮😊r😮😮😮 😊😊😮😮😮😮😮😊😮 😊 😮😊 😮😮😮😮r😮😮😮​@@kiranhargovindsinghkaur323
@sadhsingh2036
@sadhsingh2036 9 ай бұрын
ਨਾ ਕੋਈ ਅਪੀਲ ਨਾ ਕੋਈ ਦਲੀਲ ਸਾਰੇ ਕੁਤਿਆ ਦੇ ਸਿੱਧੀ ਗੋਲੀ ਉਹ ਵੀ ਪਿਛਵਾੜੇ ਵਿਚ ਹਰਾਮ ਦੇ,,,ਭੈਣ ਦੇ ਖਸਮੋ ਬੱਚੇ ਨੁੰ ਕੀ ਸਮਜ ਸੀ ਉਸ ਤਾ ਛੱਡ ਦਿੱਤੈ,,,ਇੰਡੀਆ ਦਾ ਹਰ ਇਨਸਾਨ ਰੋਇਇ ਇਸ ਪ੍ਰਵਾਰ ਦੀ ਮੋਤ ਤੇ,ਬਹੁਤ ਦਖ ਹੋਇਆ ,,ਜਾਉ ਤੁਹਾਡਾ ਵੀ ਕੱਖ ਨਹੀ ਰਹਿਣਾ
@kaurpunjabi8024
@kaurpunjabi8024 9 ай бұрын
M ta bache diya ਖੇਡਾਂ ਵੇਖ ਕੇ ਰੋ ਰਹੀਆ 😭😭😭😭yr ਬਚੇ ਨੂੰ ਕਿਉਂ ਮਾਰਿਆ 😭😭😭😭😭😭ਫਾਸੀ ਦੋ ਫਾਸੀ do😭😭😭😭😭
@RamandeepSingh78600
@RamandeepSingh78600 9 ай бұрын
Shi keha ji bcho nu kyu mareya 😢😢😢
@kaurpunjabi8024
@kaurpunjabi8024 9 ай бұрын
@@RamandeepSingh78600 hnji 🥺
@babersingh3458
@babersingh3458 9 ай бұрын
ਇਸ ਤਰਾਂ ਦੇ ਕਾਤਲ ਨੂੰ ਟੁਕੜੇ-ਟੁਕੜੇ ਕਰ ਕੇ ਮਾਰਨਾ ਚਾਹੀਦਾ
@deepbatth4652
@deepbatth4652 9 ай бұрын
ਅਜਿਹਾ ਬੰਦਾ ਤਾਂ ਗੋਲੀ ਦਾ ਹੱਕਦਾਰ ਐ ਪਰ ਸਾਡਾ ਕਾਨੂੰਨ😡😡
@chhayarajput6857
@chhayarajput6857 9 ай бұрын
Sahi gal a
@deepdeepak6170
@deepdeepak6170 9 ай бұрын
ਫਾਂਸੀ ਦੇ ਦਿੱਤੀ ਜਾਵੇ ਧੰਨਵਾਦ ਜੀ 😢😢😢😢😢😢😢😢😢😢😢😢😢😢😢😢😢😢😢😢😢😢
@sadhsingh2036
@sadhsingh2036 9 ай бұрын
ਹਾੲਏ ਊਏ ਰੱਬਾ ਕਹਿੰਦੇ ਬੱਚਾ ਚਾਚੇ ਦੀਗੋਦੀ ,,,ਕਾਰ ਵਿਚ ਬੈਠਾ ਹੱਸਦਾ ਸੀ ਭੈਣ ਦੇ ਖਸਮਾ ਕੁਛ ਤਾ‌ਰਹਿਮ ਕਰਦਾ
@user-lx2gw3fo5w
@user-lx2gw3fo5w 9 ай бұрын
Verr Tera comment dekh ke akha Cho pani aa gea Tuse keha o bacha has reha si Mera sir dard Hon lag gea News dekh ke BP low ho gea mera Me ta news dekh ke Ron lag gea si Mera dil bahut patla aa Me jalde Ron lag janda aa Kina cute si bacha yar
@beautifulindia3196
@beautifulindia3196 9 ай бұрын
ਸ਼ਰਾਬੀਆਂ ਦੀ ਸਰਕਾਰ ਕੋਲੋਂ ਇਨਸਾਫ਼ ਦੀ ਉਮੀਦ ਨਾ ਰੱਖੋ🙏
@daljitkaur5824
@daljitkaur5824 9 ай бұрын
ਤੇਰੇ ਪੈ ਜਾਣ ਕੀੜੇ ਪਾਪੀ ਦੇ ਤਦੀਆਂ ਨੂੰ ਮਾਰਨ ਵਾਲਿਆਂ
@silversinghsilver2961
@silversinghsilver2961 9 ай бұрын
ਵਾਹਿਗੁਰੂ ਜੀ
@sharandeepkaursharry5825
@sharandeepkaursharry5825 9 ай бұрын
Rooh kamb gaye sunke news😢
@paramjeetkaur107
@paramjeetkaur107 9 ай бұрын
ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ
@shinderpalsingh3645
@shinderpalsingh3645 9 ай бұрын
ਬਹੁਤ ਹੀ ਘਿਣੋਨੀ ਅਤੇ ਬੇਰਹਿਮੀ ਨਾਲ ਆਖ਼ਰ ਕਿਉਂ ਮਾਰਿਆ ਇੰਨਾਂ ਵਿਚਾਰੇ ਬੇਕਸੂਰਾ ਨੂੰ , ਕੀ ਦੋਸ਼ ਸੀ ਇੰਨਾਂ ਦਾ
@VikasKumar-kb7ko
@VikasKumar-kb7ko 9 ай бұрын
Waheguru ji 🙏🙏
@Sonu_kakkar591
@Sonu_kakkar591 9 ай бұрын
ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।😢😢😢😢
@a.kelectrical9374
@a.kelectrical9374 9 ай бұрын
Milugi veer
@JagatSingh-vv1kl
@JagatSingh-vv1kl 9 ай бұрын
ਫਾਂਸੀ ਨਹੀਂ ਜਿੰਦੇ ਦੇ ਹੱਥ ਵੱਢ ਦਿੱਤੇ ਜਾਣ।😢😢😢😢
@harpreetkaur8063
@harpreetkaur8063 8 ай бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਪੰਜਾਬ ਵਿਚ ਸ਼ਾਤੀ ਰਖਣੀ ਜੀਉ
@anjukukreja775
@anjukukreja775 9 ай бұрын
Waheguruji
@sarbjeetkaur2816
@sarbjeetkaur2816 9 ай бұрын
Sad....
@user-vc6dx9gk3v
@user-vc6dx9gk3v 9 ай бұрын
Waheguru g
@AshaRani-wb2er
@AshaRani-wb2er 9 ай бұрын
Sosad😭😭😭
@lakshivmalhotra2178
@lakshivmalhotra2178 9 ай бұрын
Waheguru ji 🙏🙏😭😭
@sukhwinderhans7737
@sukhwinderhans7737 9 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ VEERY SO SAD GJ
@parminderkaur9690
@parminderkaur9690 9 ай бұрын
Waheguru Waheguru
@user-gt4je9gc4v
@user-gt4je9gc4v 9 ай бұрын
​@@parminderkaur9690pl 😢 bro ¹
@HardeepSingh-qq9pp
@HardeepSingh-qq9pp 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@HarjinderKaur-cg4es
@HarjinderKaur-cg4es 9 ай бұрын
ਹਾਏ,ਰੱਬਾ ਮੇਬੱਹੋਤ,ਦੁੱਖੀ,ਹਾ,😢😢😢😢😢😢😢😢😢😢😢😢😢😢
@balwantsingh2460
@balwantsingh2460 9 ай бұрын
Waheguru Ji
@sidhukotshamirwala2488
@sidhukotshamirwala2488 9 ай бұрын
So said g
@malkiatsinghbhullar4043
@malkiatsinghbhullar4043 9 ай бұрын
Waheguru ji Waheguru ji
@Rahul-lk6gb
@Rahul-lk6gb 9 ай бұрын
waheguru ji 🙏🏻🙏🏻🙏🏻🥺🥺🥺🥺🌹🌷🌹🌷🌹🌷🙏🏻🙏🏻🙏🏻
@sukhrajsinghkhosa5334
@sukhrajsinghkhosa5334 9 ай бұрын
waheguru ji
@gurnazkaur6288
@gurnazkaur6288 9 ай бұрын
ਵਾਹਿਗੁਰੂ
@JasvirKaur-sp1cq
@JasvirKaur-sp1cq 9 ай бұрын
Wahaguru ji 🙏
@HarjinderKaur-cg4es
@HarjinderKaur-cg4es 9 ай бұрын
ਵਾਹੇਗੁਰੂ,ਜੀ ਇਹ,ਕੀ,ਕੱਰਦਿੱਤਾ ਦੱਰਿਨਦੇ,ਪਾਪੀਨੇ,ਕੀਨੀਵੀ,ਦੁੱਸਮੱਣੀਵੀ,ਹੋਵੇ,ਇੱਦਾ ਕਿੱਦਾ,ਕੋਈ,ਕੱਰ,ਸੱਕਦਾ ਇਕੋ,ਮਾ,ਦੇ ਢਿਡੇ ਜੱਮੇਵੀ,ਇਦਾ ਕੱਰ,ਸੱਕਦੇ
@user-cp7ep5sg2q
@user-cp7ep5sg2q 9 ай бұрын
Boht dukh lga ki bache te v tras nhi aaiya kina jalim huna or usda dost v kina jalim hona
@JagatSingh-vv1kl
@JagatSingh-vv1kl 9 ай бұрын
ਇਸ ਕਾਤਲ ਨੂੰ ਫਾਂਸੀ ਨਾਂ ਦਿੱਤੀ ਇਸ ਕਾਤਲ ਦੇ ਦੋਵੇਂ ਹੱਥ ਵੱਢ ਦਿੱਤੇ ਜਾਣ। ਕੇ ਅੱਗੇ ਤੋਂ ਏਂ ਕਤਲ ਨਾਂ ਕਰ ਸੱਕੇ।😢😢😢😢
@tejindersingh9676
@tejindersingh9676 9 ай бұрын
Waheguru ji Mehar kri waheguru bauht dukhdaiek ghatna vapriaa ruh kambgi VIDIO daekh ke
@harmailsingh6472
@harmailsingh6472 2 ай бұрын
ਕਲਯੁਗ ਦੀ ਗੁਰੂ ਨਾਨਕ ਨਾਲ ਮੁਲਾਕਾਤ ਦਵਿੰਦਰਦੁਆਰ ਸਿੰਘ ਸੁਣੋ
@gurwinderkaur3863
@gurwinderkaur3863 9 ай бұрын
Waheguru ji eh ki aanrth ho riha
@ManpeetManpeet-qt6rj
@ManpeetManpeet-qt6rj 9 ай бұрын
Waheguru ji Kirpa karke bache nu bcha lena
@asianphotoartrallaralla5706
@asianphotoartrallaralla5706 9 ай бұрын
Waheguru
@harpreetkaur8063
@harpreetkaur8063 8 ай бұрын
ਇਸ ਨੂੰ ਵੀ ਫਾਂਸੀ ਦਿੱਤੀ ਜਾਵੇ ਇਹ ਵੀ ਘਰ ਵਾਰ ਵਰਤਣ ਜੋਗਾ ਨਾ ਰਹੇ
@anubala3516
@anubala3516 9 ай бұрын
V sad bhout takleef hoye es family lyi sab kuj katam kr dita 😢
@PankajSharma-jp3kq
@PankajSharma-jp3kq 9 ай бұрын
😢😢😢😢😢
@RajinderSingh-xk3yx
@RajinderSingh-xk3yx 9 ай бұрын
Very sad news.the culprits should be given examplery punishment
@jasvirsahota8233
@jasvirsahota8233 9 ай бұрын
😢
@paramjitsinghpamma6174
@paramjitsinghpamma6174 9 ай бұрын
ਸਾਜਿਸ਼ 😢😢
@EkamKaur-fe5fb
@EkamKaur-fe5fb 9 ай бұрын
Chote bache da ki kasoor C 😥😥😥😥😥😥😥😥
@jeetasingh9510
@jeetasingh9510 9 ай бұрын
What is happening in society. Brother is killing brother, son killing father or mother or family head killing his own wife and children. This is ghor kalyug.
@goldycheema1592
@goldycheema1592 9 ай бұрын
😢😢😢
@mayank9885
@mayank9885 9 ай бұрын
News 18 its my request please conduct interview of the accussed. Marne vaale ne ku maara yeah jana bgi bahot zaruri hai.
@hari4singh
@hari4singh 9 ай бұрын
ਕਾਤਲ ਨੂੰ ਮਾਰ ਹੈ ਦੇਣਾ ਚਾਹੀਦਾ.
@aartimourya7165
@aartimourya7165 9 ай бұрын
RIP
@gursevaksingh497
@gursevaksingh497 9 ай бұрын
😢😢😢 ਵਾਹਿਗੁਰੂ ਸੁਣਕੇ ਰੂਹ ਕੰਬ ਦੀ
@jaspalsandhu5753
@jaspalsandhu5753 9 ай бұрын
Wagheguru ji
@mohindergill7478
@mohindergill7478 9 ай бұрын
Sorry very sad
@SantoshKumari-jz5dc
@SantoshKumari-jz5dc 9 ай бұрын
Bahut dukh hoiya khabar daikh ke Rona aa gya
@jasvirmalhi5400
@jasvirmalhi5400 9 ай бұрын
Waheguru wahwguru wahwguru ji
@harmeetbrar6859
@harmeetbrar6859 9 ай бұрын
Tusi bewakuf reporter crime scene Bina gloves kharab kar rahe
@user-cp7ep5sg2q
@user-cp7ep5sg2q 9 ай бұрын
Boht dukh lg riya ae sun k
@RanjitJattana-yq3gw
@RanjitJattana-yq3gw 9 ай бұрын
ਸਾਡੀ ਭੂਆਂ ਪੁੱਤਰ ਸੀ ਪਤਾ ਭਰਾ ਹੀ ਕ਼ਤਲ ਕਰ ਦੇਵੇਗਾ ਕ਼ਤਲ ਨੂੰ ਫਾਂਸੀ ਹੋਣੀਂ ਚਾਹੀਦੀ ਹੈ
@HarjinderKaur-cg4es
@HarjinderKaur-cg4es 9 ай бұрын
ਹਾਏ,ਪਾਪੀਆ ਤੁੰ,ਤਾ,ਬੱਚਾਵੀ,ਨਾ ਬੱਖਸਿਆ,ਕੀ,
@virdi.47
@virdi.47 9 ай бұрын
❤️‍🩹ਕੀਹਨੂੰ ਕਿ ਕਹੀਏ...?ਰੱਬ ਦੁਨੀਆ ਦੋਨੇ ਇੱਕੋ ਜਿਹੇ ਹੋਗਏ ਲਗਦਾ...❤️‍🩹🥀
@Kaursidhu7
@Kaursidhu7 9 ай бұрын
Psycho hona ya nasheri aa , shote bachhe da bhi tars nhi kita.
@PK-cu7dj
@PK-cu7dj 9 ай бұрын
😭😭😭😭😭😭😭😭😭😭
@kulwantkaur1692
@kulwantkaur1692 9 ай бұрын
So sad ki us ne apne aap nu bachun di koshish nhi kiti hai tan oh bhi do c koi na apne aap nu bcha ske vichara nana bcha usda ki kasur c jalma nu us te v tars na aaia ki hun oh aap ji lvega ।
@gurmail669
@gurmail669 9 ай бұрын
Why does the Police not seal the house. This unprofessional thing gives the benefits to the culprit
@deersingh4291
@deersingh4291 9 ай бұрын
Shi gll hai.
@kulwantkaur6515
@kulwantkaur6515 9 ай бұрын
😭😭😭😭😭😭
@anitaraina9491
@anitaraina9491 9 ай бұрын
Very very very bad news😢
@Viraat92
@Viraat92 9 ай бұрын
Janab ett 5994 da vi haal lai lao othey tain nhi pahuchey pehlan kyun
@shamsherkaur9322
@shamsherkaur9322 9 ай бұрын
ਬਹੁਤ ਹੀ ਮਾੜਾ ਕਰਿਆ ਦਰਿੰਦੇ ਨੇ
@kaurkaur7621
@kaurkaur7621 9 ай бұрын
Crime place ton avidence kime len ge..sab log ghum rahe
@user-pl8bh7il4u
@user-pl8bh7il4u 9 ай бұрын
😢😢😢😢😢😢😢🙏🙏🙏🙏🙏🥺🥺🥺
@user-lx2gw3fo5w
@user-lx2gw3fo5w 9 ай бұрын
Jehda o back te room vich khilona peya bache aa de khedan wala Me ta us nu dekh ke Ron lag gea akha Cho pani aa gea Ki bichare da o peya khilona hun kina khedna aa Kina cute baby si Me ta dekh ke Ron lag gea Mera dil bahut patla aa Me jalde Ron lag janda aa Bache ta hunde he rab da roop aa Us drindi nu fansi dete jave Sarkar nu banti aa Fansi do us drindi chabal mental nu Kina cute bacha si yar O back te us bache da khilona peya aa Khilona dekh ke akha Cho pani aa gea mera ta
@drrajeshsahni2701
@drrajeshsahni2701 9 ай бұрын
Eho jahe darindey samajh vich khule amm phir RAHE😢
@Anmol-rz5km
@Anmol-rz5km 9 ай бұрын
ਬਹੁਤ ਹੀ ਮਾੜਾ ਹੋਇਆ
@gurpreetkau-zl2ie
@gurpreetkau-zl2ie 9 ай бұрын
Ki mileya dushata
@mastanasingh3013
@mastanasingh3013 9 ай бұрын
Kyu kitta veere es ne ktal
@a.kelectrical9374
@a.kelectrical9374 9 ай бұрын
Jamin jaidad pichhe hoya is laei bache nu vi nahi shadeya gya
@user-me1bn9ko5f
@user-me1bn9ko5f 9 ай бұрын
Koi kes ni chahida mot do fer manna ge sarkar nu
@rajput3065
@rajput3065 9 ай бұрын
kal yug hai kise log hai . ase soch ke
@preetsaini2232
@preetsaini2232 9 ай бұрын
Bkwas reporter tu house bloging kar riha 😢
@kaurkaur7621
@kaurkaur7621 9 ай бұрын
Sense of humour....kehnda reporter...zahil insaan
@ravinderkaur3905
@ravinderkaur3905 9 ай бұрын
ki vishwas reh gya apne rishtia te
@AmandeepKaur-xb1oe
@AmandeepKaur-xb1oe 9 ай бұрын
Khara kehdi jga hai ji
@dhaliwalkaurdhaliwal
@dhaliwalkaurdhaliwal 9 ай бұрын
Khara
@narindersinghrai6812
@narindersinghrai6812 9 ай бұрын
Kharar (Mohali)
@chitrakshimunjal02
@chitrakshimunjal02 9 ай бұрын
Om namah shivay 🙏
@gurmitkaur3411
@gurmitkaur3411 9 ай бұрын
Bad
@MandeepSingh-tp4fd
@MandeepSingh-tp4fd 9 ай бұрын
Bachey nu tadfa ke maaran waaleyaa saare berehmaa nu turant phanci ditty jaawe chandigarh Mohali bypass te,, 😢😢Shabad nahi hai us nanhey waastey,,
@tusharjaani3801
@tusharjaani3801 9 ай бұрын
Aida de bnde nu nal he maro nehar ch he sut dvo... Baad ch reporting kro..
@deepkaur-zz2eg
@deepkaur-zz2eg 9 ай бұрын
ki ho gia dunia nu 😢😢haye nikae jyae bache da ki kasoor c fansi davo ehnu
@geetaarora105
@geetaarora105 9 ай бұрын
Jida ohne eh kita istra hi hoon ohda face na kawar krio Or sariya de samne lya k pucho te sza do phir sarkar te police zulam krn to bad v ohna nu mooh tkk k samne lai k andi besti kro kio face lokande o
@jasvirsahota8233
@jasvirsahota8233 9 ай бұрын
Waheguru ji 😢Fansi deo , family khatam kar diti shote bache nu v ni bakshya😢😢😢😢😢
@Pal_harpal
@Pal_harpal 9 ай бұрын
Pattarkaar te police 40 parsent tava apne kol ton laoundi a a khaani kujh hor nikle g je pattarkaar noo police ne dasea a k kaatal lakhveer a taan sabboot kion ni dikhaae by 3 jaana taan khatam ho giaan jo bachada a os te iljaam lagaa k apne padvian badian kar lo baaki sachaai taan hi kort jaa k pata laggooo g aaven kahaania te ykeen ni karna chaaida
@raghbirsinghsingh
@raghbirsinghsingh 9 ай бұрын
Gl ton bger hi tin murder ho ge
@gurpreetkau-zl2ie
@gurpreetkau-zl2ie 9 ай бұрын
Masoom te vi taras na aayea tainu papiya
@jaswinderkaur8084
@jaswinderkaur8084 9 ай бұрын
Mental ho k aapneaa nu hi khatam kar ditta papiaa tu. Tu bhi anai mot mraga.
@parveensehgal7955
@parveensehgal7955 9 ай бұрын
Very Bad
@blessing9986
@blessing9986 9 ай бұрын
Nasha kita hou
@chhayarajput6857
@chhayarajput6857 9 ай бұрын
Fassi honi chahidi usnu hun bs ..
@SANTOKHSINGH-io3qo
@SANTOKHSINGH-io3qo 9 ай бұрын
Doshi nu fansi devo Masum V nahin baksea
@kulwanthitler1212
@kulwanthitler1212 9 ай бұрын
Pese da cakker e
Gym belt !! 😂😂  @kauermtt
00:10
Tibo InShape
Рет қаралды 17 МЛН
Smart Sigma Kid #funny #sigma #comedy
00:26
CRAZY GREAPA
Рет қаралды 21 МЛН
Gym belt !! 😂😂  @kauermtt
00:10
Tibo InShape
Рет қаралды 17 МЛН