CM ਭਗਵੰਤ ਮਾਨ ਨੂੰ ਸਿੱਧਾ ਹੋ ਗਿਆ ਰਾਜਾ ਵੜਿੰਗ - ਹਿੰਮਤ ਹੈ ਤਾਂ ਦੁਬਾਰਾ ਚੋਣਾਂ ਕਰਵਾਓ

  Рет қаралды 90,852

Prime Asia TV

Prime Asia TV

Күн бұрын

Пікірлер: 700
@daphndharminder6284
@daphndharminder6284 2 жыл бұрын
ਵੋਟਾਂ ਤਾਂ ਪੰਜ ਸਾਲ ਬਾਅਦ ਹੀ ਪੈਣਗੀਆਂ ਅਤੇ ਦੁਆਰਾ ਫਿਰ ਆਪ ਹੀ ਆਵੇਗੀ ।😁😁
@paramgrewal9271
@paramgrewal9271 2 жыл бұрын
Bilkul bro ahh congresian da behan bhi niklu
@JaswantSingh-mn3bz
@JaswantSingh-mn3bz 2 жыл бұрын
ਕੀ ਆਸ ਵੀਰ ਮੇਰੇ ਇਹ ਪੰਜਾਬ ਦਾ ਭਲਾ ਕਰਦੈ ਆ ਨਹੀਂ ਇਹ ਵੱਢੇ ਡਾਕੂਆਂ ਪੈਸੇ ਪੰਜਾਬ ਦੇ ਵੋਟਾਂ ਗੁਜਰਾਤ ਦੀਆਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਿੱਤਣ ਲਈ ਜ਼ੋਰ ਲਾ ਰਹੇ ਹਨ ਕਿਉਂ ਤੁਸੀਂ ਇਨ੍ਹਾਂ ਚੋਰਾਂ ਦਾ ਪਿੱਛਾ ਕਰ ਰਹੇ ਹੋ ਰੇਤਾ ਬੱਜਰੀ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਜਰ ਤੁਸੀਂ ਕਿਹੜੇ ਮੂੰਹ ਨਾਲ ਇਨ੍ਹਾਂ ਦੇ ਗੁਣ ਗਾ ਰਹੇ ਹੋ ਸ਼ਰਮ ਕਰੋ ਧੰਨਵਾਦ ਜੀ
@JaswantSingh-mn3bz
@JaswantSingh-mn3bz 2 жыл бұрын
ਰਾਜਾ ਵੜਿੰਗ ਜੀ ਤੁਸੀਂ ਥੋੜੀ ਜਿਹੀ ਹੋਰ ਵਧ ਖ਼ਾਕੇ ਇਨ੍ਹਾਂ ਦੇ ਛਿੱਤਰ ਪਰੇਡ ਕਰੋ ਮੈਂ ਤੁਹਾਡੇ ਨਾਲ ਹਾਂ ਹਮੈਸਾ। ਰਹੋਂ ਜੇਕਰ ਤੁਸੀਂ ਮੁੱਖ ਮੰਤਰੀ ਬਣਗੇ ਫਿਰ ਫ਼ੀਮ ਤਾਂ ਸਾਡੇ ਕਰਮਾਂ ਵਿੱਚ ਨਹੀਂ ਭੁੱਕੀ ਦੇ ਠੇਕੇ ਖੋਲ ਦਿਉ ਤੁਹਾਨੂੰ ਤਾਂ ਤਨਖਾਹਾਂ ਭਤੇ ਵੱਡੇ ਮਿਲ਼ਦੇ ਹਨ ਅਸੀਂ ਤਾਂ ਕਮਾਕੇ ਖਾਣਾ ਇਸ ਲਈ ਭਗਵੰਤ ਮਾਨ ਤੋਂ ਤਾਂ ਨਾ ਪਿਹਲਾਂ ਆਸ ਸੀ ਨਾ ਹੀ ਹੁਣ ਆਸ ਹੈ ਕਿਉਂਕਿ ਜਿਹੜਾ ਮੁੱਖ ਮੰਤਰੀ ਸਟੇਜਾਂ ਤੇ ਖੁਸਰਿਆਂ ਵਾਂਗ ਨੱਚੀ ਜਾਂਦਾ ਉਹ ਕੀ ਪੰਜਾਬ ਦਾ ਭਲਾ ਕਰੋਂ ਇਨ੍ਹਾਂ ਦੇ ਪੈਰ ਥੱਲੇ ਵਟੇਰਾ ਆ ਗਿਆ ਚਲੋ ਪੰਜਾਬ ਦੇ ਲੋਕਾਂ ਦੇ ਮਾੜੇ ਕਰਮ ਸੀ ਹੁਣ ਇਨ੍ਹਾਂ ਨੂੰ ਪਤਾ ਲਗੋਂ 2024। ਦੇ ਵਿੱਚ ਕੀ ਭਾਅ ਵਿਕਦੀਆਂ ਆ ਇਨਾਂ ਦੀ ਛਿੱਤਰ ਪਰੇਡ ਕਿਵੇਂ ਹੁੰਦੀ ਆ ਧੰਨਵਾਦ ਜੀ
@nirmalghuman6077
@nirmalghuman6077 2 жыл бұрын
Vaise. Supne dekhan te kehda koi tax lagda ea.... Votan tan 3 months baad hi pai gaiyan c, Fer othey jhadu party keun nhi jitti???
@paramgrewal9271
@paramgrewal9271 2 жыл бұрын
@@nirmalghuman6077 lagju pta supne kon dekh reha
@Lovenature-nt8zm
@Lovenature-nt8zm 2 жыл бұрын
ਆਪਣਾ ਟਾਇਮ ਯਾਦ ਕਰੋ.... ਹੰਕਾਰਿਆ ਸੋ ਮਾਰਿਆ 🙏
@bachittarsingh4726
@bachittarsingh4726 2 жыл бұрын
ਭੌਕੀ ਜਾਓ ਭੌਕੀ ਜਾਓ।
@harwindersian4635
@harwindersian4635 2 жыл бұрын
ਮਾਨ ਸਾਬ ਏਦੀ ਪੂਛ ਤੇ ਕੇਹੜਾ ਪੈਰ ਰਖਤਾ
@RanbirSingh-wo7tr
@RanbirSingh-wo7tr 2 жыл бұрын
ਰਾਜੇ ਨੂੰ ਅਜੇ ਵੀ ਲੱਗਦਾ ਕੇ ਕਾਂਗਰਸ ਪੰਜਾਬ ਵਿੱਚ ਜਿਉਂਦੀ ਆ ਹੁਣ ਤਾਂ ਗੰਗਾ ਅਸਤ ਪੈ ਚੁੱਕੇ ਆ ਏਹ ਵੀ ਤੁਹਾਡੀ ਸਾਰਿਆ ਦੀ ਮੇਹਰਬਾਨੀ ਸਦਕਾ
@BaljitSingh-ui7jo
@BaljitSingh-ui7jo 2 жыл бұрын
ਬੱਲੇ ਓ ਸੱਜਣਾ ! ਸੈਸ਼ਨ ਤੇ ਖਰਚ ਆਵੇਗਾ। ਜਿਹੜਾ ਚੋਣਾਂ ਕਰਵਾਉਣ ਤੇ ਖਰਚਾ ਹੋਵੇਗਾ, ਉਹ ਕਾਂਗਰਸ ਪਾਰਟੀ ਕਰੂਗੀ। ਚੋਣਾਂ ਤਾਂ ਮਿੱਤਰਾ ਹੁਣ 5 ਸਾਲ ਬਾਅਦ ਹੀ ਹੋਣਗੀਆਂ, ਹਾਂ ਚੀਕਾਂ ਜਿੰਨੀਆਂ ਮਰਜੀ ਮਾਰੀ ਜਾਓ।
@navneetkalra3772
@navneetkalra3772 2 жыл бұрын
ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
@parvindersingh444
@parvindersingh444 2 жыл бұрын
🤣
@BalwinderSingh-ur1lo
@BalwinderSingh-ur1lo 2 жыл бұрын
100%right vota de kharche da pta nahi congress nu
@dhainchand1643
@dhainchand1643 2 жыл бұрын
ਇਹਨਾਂ ਨੂੰ ਚਾਹੀਦਾ ਪੰਜ ਸਾਲ ਬੰਦੇ ਦੇ ਪੁੱਤਾਂ ਵਾਂਗ ਟਿੱਕ ਕੇ ਬੈਠੇ ਰਹਿਣ।
@harwindersian4635
@harwindersian4635 2 жыл бұрын
ਬਾਈ ਜੀ ਏ ਤੇ ਐਵੇਂ ਮਾਰੀ ਜਾਂਦਾ ਏ ਏਨੂੰ ਬੰਦਾ ਪੁੱਛੇ ਪਹਿਲਾ ਇਲੈਕਸ਼ਨ ਪੁਰਾਣਾ ਹੋ ਗਿਆ ਏ 6 ਤੇ ਮਹੀਨੇ ਹੋਏ ਨੇ
@kashmirkaur8478
@kashmirkaur8478 2 жыл бұрын
ਇਨ੍ਹਾਂ ਨੂੰ ਹੋਰ ਕੋਈ ਗੱਲ ਨਹੀਂ ਆਪਣੇ ਕੀਤੇ ਕਾਰਜਾਂ ਲਈ ਸ਼ਰਮ ਆਉਂਦੀ 😭😭😭😭
@amarjitkaur990
@amarjitkaur990 2 жыл бұрын
ਦੋਬਾਰਾ ਚੋਣ ਕਰਵਾਓ ਵੜਿੰਗ ਖਰਚਾ ਤੇਰਾ ਬਾਪ ਦੇਵੇਗਾ ਪੰਜਾਬ ਨੂੰ ਬਥੇਰਾ ਲੁੱਟਿਆ ਕੁੱਟਿਆ ਸਬਰ ਦੀ ਘਾਟ ਹੈ ਕਾਂਗਰਸੀਆਂ ਨੂੰ
@as-zq6jl
@as-zq6jl 2 жыл бұрын
ਰੱਬ ਨੇ ਪਤਾ ਨੀ ਕਿਹੜਾ ਬੈਰ ਕੱਢਣ ਲਈ ਭੇਜਿਆ, ਖਹਿਰਾ ਹਮੇਸ਼ਾ ਮੁਰਦਾਬਦ ਆਲੇ ਪਾਸੇ ਹੀ ਹੁੰਦਾ।
@JaswantSingh-ru3dt
@JaswantSingh-ru3dt 2 жыл бұрын
ਵਾਗ ਬਕਵਾਸ ਕਰੀ ਜਾਦਾ 5 ਸਾਲ ਪਹਿਲਾਂ ਤੁਸੀਂ ਕੀ ਕੀਤਾ ਭਗਵੰਤ ਮਾਨ ਜਿੰਦਾਬਾਦ
@amarjeetthindsingh3423
@amarjeetthindsingh3423 2 жыл бұрын
Raja warring ਕੱਟੇ ਵਾਂਗ ਰਿੰਗਦਾ, ਪੱਲੇ ਇਹਦੇ ਕੱਖ਼ ਨਹੀਂ ‍‌
@Chauhan.007.
@Chauhan.007. 2 жыл бұрын
ਹੁਣ ਉੱਚੀ ਉੱਚੀ ਚੀਕਣ ਨਾਲ ਕੁਝ ਨਹੀ ਹੋਣਾ..... ਜਿਵੇ ਪਾਣੀ ਬਿਨਾਂ ਮੱਛੀ ਦਾ ਹਾਲ ਹੁੰਦਾ ਹੁਣ ਉਹ ਹਾਲ ਕਾਂਗਰਸ ਤੇ ਅਕਾਲੀਆਂ ਦਾ ਹੈ ਅਜੇ ਤਾ ਤੁਸੀਂ ਹੋਰ ਤੜਪਨਾ ਹੈ
@Feedyourneed
@Feedyourneed 2 жыл бұрын
Congress diya nikliya cheeka Bhagwant maan varda seekha 😂
@bhupinderjitsingh4136
@bhupinderjitsingh4136 2 жыл бұрын
Bhagwant man. Cm. Very good May you live long
@balvirchand9778
@balvirchand9778 2 жыл бұрын
Eh bahut badiya gall kiti. Hun janta da Vishwas Lavo
@navneetkalra3772
@navneetkalra3772 2 жыл бұрын
ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਲਈ ਪੰਜਾਬ ਵਿਧਾਨ ਸਭਾ ਤੋਂ ਬਾਹਰ ਆ ਕੇ ਉੱਚੀ ਆਵਾਜ਼ ਵਿੱਚ ਰੌਲਾ ਪਾਉਂਦਾ ਹੈ ਕਿਉਂਕਿ ਕਾਂਗਰਸ ਕੋਲ ਵਿਧਾਨ ਸਭਾ ਦੇ ਅੰਦਰ ਬਹਿਸ ਕਰਨ ਲਈ ਕੋਈ ਮੁੱਦਾ ਹੈ ਹੀ ਨਹੀਂ। ਕਾਂਗਰਸ ਦਾ ਜੋ ਹਾਲ ਰਾਜਸਥਾਨ ਵਿੱਚ ਹੋਇਆ, ਕੀ ਰਾਜਾ ਵੜਿੰਗ ਨੂੰ ਉਹ ਦਿਸਦਾ ਨਹੀਂ। ਇਹਨਾਂ ਦਾ ਕੰਮ ਸਿਰਫ਼ ਰੌਲਾ ਪਾਉਣਾ ਹੈ।
@BinderSingh-ko1ry
@BinderSingh-ko1ry 2 жыл бұрын
ਛੇ ਮਹੀਨੇ ਦੇ ਬੱਚੇ ਤੋਂ ਹੀ ਡਰ ਗਏ ਅੱਗੇ। ਕੀ ਬਣੂਗਾ।
@satindersingh76
@satindersingh76 2 жыл бұрын
ਇੱਕ ਵਾਰ ਹਾਰ ਕੇ ਸਵਾਦ ਨਹੀਂ ਆਯਾ ਦੁਸਰੀ ਵਾਰ ਕਾਰਨ ਨੂੰ ਦਿਲ ਕਰਦਾ
@punjabiok3324
@punjabiok3324 2 жыл бұрын
ਕਮਾਲ ਹੋਗੀ ਲੋਕੋ ਪਹਿਲਾਂ ਤੁਸੀਂ ਸਾਨੂੰ ਨਕਾਰ ਦਿੱਤਾ। ਹੁਣ ਸਾਨੂੰ ਬੀਜੇਪੀ ਨੇ ਸਾਨੂੰ ਲੈਣ ਤੋਂ ਨਕਾਰ ਦਿੱਤਾ ਅੱਜ ਸਾਨੂੰ ਵਿਧਾਨ ਸਭਾ ਵਿੱਚੋਂ ਸਪੀਕਰ ਨੇ ਨਕਾਰ ਦਿੱਤਾ। ਅਸੀਂ ਹੁਣ ਕਿਥੇ ਜਾਈਏ ਲੋਕੋ। ਦੁਬਾਰਾ ਵੋਟਾਂ ਪਵਾਓ ਸਾਡੇ ਤੇ ਰਹਿਮ ਕਰੋ 😂😂😂😂🤣🤣
@gurmelsinghmalhi8684
@gurmelsinghmalhi8684 2 жыл бұрын
5ਸਾਲਾਂ ਤੋਂ ਬਾਅਦ ਤਾਂ ੲੇਹਨਾਂ ਨੂੰ ਕਬਾੜ ਚ ਵੀ ਨਹੀਂ ਲੈਣਾਂ ਕਿਸੇ ਨੇ 25/ 75 ਪਾਰਟੀ
@Palp192
@Palp192 2 жыл бұрын
ਲੋਕਾਂ ਨੂੰ ਨਹੀਂ, ਲੋਗਾਂ ਨੂੰ ਕਹਿੰਦਾ। ਪੰਜਾਬੀ ਵੀ ਨਹੀਂ ਬੋਲਣੀ ਆਉਂਦੀ
@roovb5676
@roovb5676 2 жыл бұрын
Hahahaha true aa ji
@paramgrewal9271
@paramgrewal9271 2 жыл бұрын
@@gurmelsinghmalhi8684 😅 sahi gall
@punjjaabdesh8659
@punjjaabdesh8659 2 жыл бұрын
ਚੁਨਾਵ ਨੀ ਹੁੰਦਾ ਓਏ ਚੋਣਾਂ ਹੁੰਦੀਆਂ ਨੇ , ਲੋਗ ਨੀ ਹੁੰਦੇ ਓਏ ਲੋਕ ਹੁੰਦੇ ਨੇ
@paravsandhu8694
@paravsandhu8694 2 жыл бұрын
ਤੂੰ ਜਿਆਦਾ ਸਿਆਣਾ ਹੈ
@punjjaabdesh8659
@punjjaabdesh8659 2 жыл бұрын
@@paravsandhu8694 ਸਿਆਣਾ ਤਾਂ ਮੈਂ ਹੈ ਈ ਨੀ । ਪੰਜਾਬੀ ਜਰੂਰ ਬੋਲਣੀ ਆਉਂਦੀ ਆ ।
@garrydhillon3008
@garrydhillon3008 2 жыл бұрын
@@paravsandhu8694 syana lag vi reha aa agla tu menu congrassi lag reha😂😂😂
@DivtaaKillerBG
@DivtaaKillerBG 2 жыл бұрын
PUNJJ AAB Desh bilkul sahi
@DivtaaKillerBG
@DivtaaKillerBG 2 жыл бұрын
@@garrydhillon3008 😂😂
@Gulfheem7033
@Gulfheem7033 2 жыл бұрын
ਏਦਾਂ ਹੀ ਕਾਲੀ ਦਲ ਨੇ ਕੀਤਾ ਸੀ,ਯਾਦ ਆ ਜਦੋਂ ਤੁਸੀਂ ਬੇਅਦਬੀ ਮਾਮਲੇ ਤੇ ਸੈਸ਼ਨ ਸੱਦਿਆ ਸੀ,,,, ਯਾਦ ਆਈ,,, ਆਈ ਆਈ
@harry__320
@harry__320 2 жыл бұрын
ਆਪਣੀ ਸਰਕਾਰ ਵੇਲੇ ਬੋਲਣਾ ਸੀ ਦੁਬਾਰਾ ਚੋਣਾਂ ਕਰਾਓ ਕੈਪਟਨ ਸਾਬ ਕੁਝ ਨਹੀ ਕਰ ਰਹੇ।।
@Pardeepsingh0044
@Pardeepsingh0044 2 жыл бұрын
95% ਲੋਕਾਂ ਨੇ ਸਿਰਫ ਕਮੈਂਟ ਕਰਨ ਲਈ ਹੀ ਆਹ ਵਿਡੀਓ ਤੇ click ਕੀਤਾ , ਨਹੀਂ ਤਾਂ ਇਨ੍ਹਾਂ ਨੇ ਕਿੰਨੀ ਤਰੱਕੀ ਕਰਵਾ ਦਿੱਤੀ ਪੰਜਾਬ ਦੀ ਆਪਣੇ ਕਈ ਸਾਲਾਂ ਦੇ, ਕਈ ਵਾਰੀਆਂ ਦੇ ਰਾਜ ਦੌਰਾਨ ਇਹ ਬੱਚੇ ਬੱਚੇ ਨੂੰ ਪਤਾ , ਵੋਟਾਂ ਜੇ ਦੁਬਾਰਾ ਹੋ ਵੀ ਗਈਆਂ ਤਾਂ ਇਸ ਵਾਰ 18 ਵੀ ਨੀ ਆਉਣੀਆਂ, 😃 🙏 keep in mind Raja Ji ,
@GurdeepSingh-fb7zz
@GurdeepSingh-fb7zz 2 жыл бұрын
ਰਾਜਾ ਸਾਹਿਬ ਜਿਹੋ ਜਿਹੀ ਤੁਸੀਂ ਪਿਛਲੇ ਪੰਜ ਸਾਲ ਲੋਕਾਂ ਨਾਲ ਕੀਤੀ ਉਹ ਹੁਣ ਤੁਹਾਡੇ ਨਾਲ ਹੋ ਗਈ ਹੁਣ ਚੀਕਾਂ ਕਾਹਤੋਂ ਮਾਰਦੇ ਹੋ ਤੁਹਾਡੇ ਡਰਾਮੇ ਹੁਣ ਨਹੀਂ ਚੱਲਣੇ
@yashpreet3890
@yashpreet3890 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ 👍
@SukhwinderSingh-dj1wl
@SukhwinderSingh-dj1wl 2 жыл бұрын
Khich k rakh Bhagwant Mann CM Bai...
@majorsingh620
@majorsingh620 2 жыл бұрын
ਵਿਰੋਧੀ ਸਿਆਸੀ ਪਾਰਟੀਆ ਨੂੰ ਹੁਣ ਕੋਈ ਮੁਦਾ ਨਹੀਂ ਮਿਲ ਰਿਹਾ ਬੋਲਨ ਵਾਸਤੇ ਪਰਪੋਗੰਡੇ ਦੇ ਇਲਾਵਾ ਗਲਾ ਪਾੜ ਬੋਲੋ ਜਾ ਮਲੱਠੀ ਖਾਕੇ ਬੋਲੋ ਮਾਨ ਸਾਹਬ ਦੀ ਸਰਕਾਰ ਨੂੰ ਪੰਜਾਬ ਦੀ ਜਨਤਾ ਨੇ ਬਣਾਇਆ ਵਿਰੋਧੀ ਪਾਰਟੀਆ ਨੁੰ ਸ਼ਰਮ ਆਉਣੀ ਚਾਹੀਦੀ ਜਦੋ ਕਹਿੰਦੇ ਅਸੀ ਪੰਜਾਬ ਵਿੱਚ ਜਨਤਾ ਦੇ ਕਹਿਣ ਤੇ ਸਰਕਾਰ ਦਾ ਬਦਲਾਵ ਕੀਤਾ ਜਨਤਾ ਦੇ ਕੰਮ ਨੂੰ ਅਪਣਾ ਕੰਮ ਕੀਤਾ ਦੱਸ ਰਹੇ
@yashpreet3890
@yashpreet3890 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@ramneetkaur2775
@ramneetkaur2775 2 жыл бұрын
ਵੜਿੰਗ ਜਮਾਨਤ ਜਬਤ ਹੋ ਜਾਣੀਆਂ ਹਨ। ਸ਼ੈਸ਼ਨ ਤੇ ਖਰਚ ਹੋਵੇਗਾ। ਵੋਟਾਂ ਫਰੀ ਪੈ ਜਾਣਗੀਆਂ ਵਿਹਲੜ ਕਾਂਗਰਸੀਓ?????
@gurpreetsinghgopi2155
@gurpreetsinghgopi2155 2 жыл бұрын
ਹੁਣ ਨਹੀਂ ਜਿਤਦੇ ਤੁਸੀਂ ਜਿਨ੍ਹਾਂ ਮਰਜ਼ੀ ਰੌਲਾ ਪਾਉ ਆਮ ਆਦਮੀ ਪਾਰਟੀ ਜ਼ਿੰਦਾਬਾਦ
@shavindersingh6816
@shavindersingh6816 2 жыл бұрын
ਮੈਂ ਸੋਚਿਆ ਸ਼ਾਮ ਨੂੰ ਕਮੇਂਟ ਕਰਾ ਪਰ ਇਹ ਭਉਕਾ ਹੱਟ ਦਾ ਹੀ ਨਹੀਂ। ਹੁਣ ਸਕੂਟਰ ਰੋਕ ਕੇ ਕਰਨਾ ਪੈ ਰਿਹਾ। ਵੜਿੰਗ ਸਾਬ ਤੂੰ ਬੈਠ ਜਾ ਚੁੱਪ ਕਰ ਕੇ ਜੇ ਦੁਬਾਰਾ ਚੋਣ ਹੋ ਗਈ ਤਾਂ ਤੂੰ ਨਹੀਂ ਜਿੱਤ ਦਾ ਇਸ ਵਾਰ ਤਾਂ ਤੇਰੇ ਹੱਥ ਬੇਟਰਾ ਆ ਗਿਆ ਹਰ ਵਾਰ ਨਹੀਂ ਆਉਂਦਾ।
@Lovenature-nt8zm
@Lovenature-nt8zm 2 жыл бұрын
ਚੋਰ ਮਚਾਏ ਸ਼ੋਰ 🙏
@satpalSingh-cw1uo
@satpalSingh-cw1uo 2 жыл бұрын
Very good Aam Aadmi party
@desasingh7038
@desasingh7038 2 жыл бұрын
ਪੰਜਾਬ ਦੇ ਲੋਕੋ ਕਾਂਗਰਸ ਪਾਰਟੀ ਪਾਗਲ ਹੋ ਗਈ ਇਸਦਾ ਕਿਸੇ ਵਧੀਆ ਦਿਮਾਗੀ ਡਾਕਟਰ ਤੋ ਇਲਾਜ ਕਰਵਾਇਆ ਜਾਵੇ ਖਾਸ ਤੋਰ ਤੇ ਪ੍ਰਤਾਪ ਬਾਜਵਾ ਅਤੇ ਵੜਿੰਗ ਦਾ
@joginderkaur5531
@joginderkaur5531 2 жыл бұрын
ਇਹਨਾਂ ਦੇ ਖਰਚੇ ਬੰਦ ਕਰਨੇ ਚਾਹੀਦੇ ਜਾ ਕੋਈ ਲੋਕਾਂ ਦੇ ਹਿੱਤਾਂ ਦਾ ਕੰਮ ਹੀ ਨਹੀਂ ਕਰਨਾ। ਕਰੋੜਾਂ ਰੁਪਏ ਸ਼ਾਮ ਤੱਕ ਖੂਹ ਵਿੱਚ ਸੁੱਟ ਦਿੱਤੇ ਜਾਂਦੇ ਹਨ।😭😭😭😭😭
@maninderrandhawa8252
@maninderrandhawa8252 2 жыл бұрын
ਹਰ ਮਹੀਨੇ ਚੋਣ ਕਰਾਂ ਲਿਆ ਕਰੋ !
@roohdkhurak2035
@roohdkhurak2035 2 жыл бұрын
Good advice
@sushilgoel4007
@sushilgoel4007 2 жыл бұрын
ਅਜੇ ਤਾਂ 4, 5ਸਲ ਪਏ ਨੇਂ ਕੀ ਬਣੂੰ ਹੁਣ
@Rajinderkaur-tb7wj
@Rajinderkaur-tb7wj 2 жыл бұрын
ਦੁਬਾਰਾ ਇਲੈਕਸ਼ਨ ਕਰਵਾਓਗੇ ਤਾਂ ਲਗਦਾ ਨੀ ਕਾਂਗਰਸ ਨੂੰ ਇਕ ਵੀ ਸੀਟ ਮਿਲਣੀ
@GurdeepSingh1-t7g
@GurdeepSingh1-t7g 2 жыл бұрын
ਜਿੰਨੀ ਮਰਜ਼ੀ ਖੜੀ ਕਰਲਾ ਪੰਦਰਾਂ ਸਾਲ ਕਿਤੇ ਨਹੀਂ ਜਾਣਾਂ
@BeHappy-ox1em
@BeHappy-ox1em 2 жыл бұрын
ਰਾਜਾ ਵੜਿੰਗ ਸੱਚ ਹਜਮ ਨਹੀਂ ਤੁਹਾਨੂੰ
@bhagwantkhaira20
@bhagwantkhaira20 2 жыл бұрын
ਪਹਿਲੀ ਵਾਰ ਦੇਖਿਆ ਕਿ ਕਿਸੇ ਸਰਕਾਰ ਨੇ ਸਿਆਸੀ ਜੋਕਾਂ (ਲੋਕਾਂ)ਦੀਆਂ ਹੀ ਚੀਕਾਂ ਕਢਾਈਆਂ ਪਈਆਂ ਹੋਣ, ਨਹੀਂ ਹੁਣ ਤੱਕ ਲੋਕਾਂ ਦੀਆਂ ਹੀ ਚੀਕਾਂ ਕਢਾਉਂਦੇ ਸੀ ਇਹ !! 😂
@SukhdevSingh-ur3zv
@SukhdevSingh-ur3zv 2 жыл бұрын
ਪਹਿਲਾਂ ਵੀ ਤਾਂ ਚੋਣਾਂ ਲੜੀਆਂ ਹਨ। ਤੁਹਾਨੂੰ ਜਨਤਾ ਨੇ ਸ਼ੀਸ਼ਾ ਤਾਂ ਦਿਖਾ ਦਿੱਤਾ। ਵੜਿੰਗ ਸਾਹਿਬ ਪੰਜਾਬ ਦੀ ਜਨਤਾ ਉਹ ਹੀ ਹੈ।ਇੰਨੇ ਉਤਾਵਲੇ ਨਾ ਹੋਵੋ ਪੰਜ ਸਾਲ ਬਾਅਦ ਚੋਣਾਂ ਵੀ ਹੋ ਜਾਣਗੀਆਂ।
@manjitsinghgill1313
@manjitsinghgill1313 2 жыл бұрын
ਰਾਜਾ ਵੜਿੰਗ ਦਾ ਬਸਾ ਦੀਆਂ ਬਾਡੀਆ ਬੋਲਦੀਆਂ ਥੋੜ੍ਹਾ ਜਿਹਾ ਖਿੱਚਣਾ ਚਾਹੀਦਾ ਸਾਡਾ ਸੀ ਐਮ ਭਗਵੰਤ ਮਾਨ ਜ਼ਿੰਦਾਬਾਦ
@Gulfheem7033
@Gulfheem7033 2 жыл бұрын
ਰਾਜਾ ਵੜਿੰਗ ਸਾਬ ਜੀ,, ਕਾਂਗਰਸ ਨੂੰ ਤਾਂ ਰਾਜੇ ਮਹਾਰਾਜੇ ਹੀ ਲੇ ਬੈਠਣਗੇ,,, ਜਿਵੇਂ ਅਕਾਲੀ ਦਲ ਨੂੰ ਬਾਦਲ,,,
@SukhwinderSingh-hq1oe
@SukhwinderSingh-hq1oe 2 жыл бұрын
ਰੋ ਪਿਆ 😂😂😂😂😂
@jaspalsukhman4602
@jaspalsukhman4602 2 жыл бұрын
ਹੁਣ ਕਿਉਂ ਕਿਲੀ ਜਾਨਾ ਹਲੇ ਕਾਂਗਰਸ ਨੂੰ 4.5 ਸਾਲ ਹੋਰ ਸੁਣਨਾ ਪੈਣਾ ਹੌਸਲਾ ਰੱਖ
@sahilbaisal7374
@sahilbaisal7374 2 жыл бұрын
ਤੇਰਾ ਸਰ ਨੇਮ ਵੜਿਗ ਗ਼ਲਤ ਹੈ ਤੜਿੰਗ ਹੋਣਾ ਚਾਹੀਦਾ ਤੂੰ ਤੜਿੰਗ ਹੀ ਰਹਿੰਦਾ ਖਿਲਾਰੇ ਪਾਈਂ ਰੱਖਦਾ ਕਿਸੇ ਨੂੰ ਕੰਮ ਕਰਨ ਨਹੀਂ ਦਿੰਦਾ ਮਾਨ ਸਾਬ੍ਹ ਬਹੁਤ ਵਧੀਆ ਕੰਮ ਕਰ ਰਹੇ ਨੇ ਹੁਣ ਪੰਜ ਸਾਲ ਬਾਅਦ ਸੋਚਣਾ ਵੋਟਾਂ ਹੋਣੀਆਂ ਕਿ ਨਹੀਂ ਖ਼ਰਚਾ ਜੰਨਤਾ ਦਾ ਟੈਕਸ ਦਾ ਤੇਰਾ ਕੀ ਜਾਣਾ ਮਾਨ ਸਾਬ੍ਹ ਜ਼ਿੰਦਾਬਾਦ
@pavittarsingh6311
@pavittarsingh6311 2 жыл бұрын
ਬੜੀ ਮੁਸ਼ਕਿਲ ਤਕਲੀਫ ਵਿਚ ਕਲੇਸ਼ ਫਸੇ ਨੇ ਖਾਣੇ ਨੂੰ ਨਹੀ ਮਿਲਦਾ
@inqlabjindabad4641
@inqlabjindabad4641 2 жыл бұрын
राजा जी.. चरणजीत चवन्नी जी कहाँ हैं 😂
@jamasbond1328
@jamasbond1328 2 жыл бұрын
ਬੜਿੰਗ ਹਿੱਲ ਗਿਆ 😂😂
@hss00270
@hss00270 2 жыл бұрын
ਜਿਹੜੇ ਕੱਲ੍ਹ ਕਾਂਗਰਸੀ ਸੀ ਓਹੀ ਅੱਜ ਝੜੂਵਾਲੇ ਹੋਏ ਨੇ।
@jpsbajwa
@jpsbajwa 2 жыл бұрын
Some of the current Congress politicians in Punjab must undergo psycho tests for their betterment.
@dawindersingg747
@dawindersingg747 2 жыл бұрын
ਗੋਲੀਆਂ ਕੌਣ ਹੁੰਦਾ ਹੈ ਵਿਧਾਨ ਸਭਾ ਇਜਲਾਸ ਨੂੰ ਰੋਕਣ ਵਾਲਾ
@dawindersingg747
@dawindersingg747 2 жыл бұрын
ਐਵੇਂ ਹੀ ਜ਼ੋਰ ਲਾ ਰਿਹਾ ਹੈ ਕੋਈ ਫਾਇਦਾ ਨਹੀਂ ਝੂਠੇ ਬੰਦਿਆਂ ਦੀ ਗੱਲ ਦਾ
@dawindersingg747
@dawindersingg747 2 жыл бұрын
ਕਾਂਗਰਸੀ ਤਰ੍ਹਾਂ ਰਲੇ ਮਿਲੇ ਹੋਏ ਸ ਤਾਂ ਹੀ ਕਿਸੇ ਨੂ ਉਹ ਅਜੇ ਨਹੀਂ ਸੀ ਕਹਿੰਦੇ
@paramgrewal9271
@paramgrewal9271 2 жыл бұрын
Exactly
@jagdevsandhu6186
@jagdevsandhu6186 2 жыл бұрын
I think they need to be treated in Mental Hospitals and Given electric shocks
@virlgaming5821
@virlgaming5821 2 жыл бұрын
ਪੰਜ ਸਾਲ ਬਾਅਦ ਦੱਸ ਲਵੀਂ ਜਿਹੜਾ ਤੇਰੇ ਵਿੱਚ ਦਮ ਹੈ
@JBSingh-pl8mj
@JBSingh-pl8mj 2 жыл бұрын
ਕੋਈ ਪਾਗ਼ਲ ਹੀ ਪੰਜਾਬ ਵਿੱਚ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕਰ ਸਕਦਾ ਹੈ।
@singhsukh9690
@singhsukh9690 2 жыл бұрын
ਜੇਕਰ ਤੁਸੀਂ ਸਹੀ ਤਰੀਕੇ ਨਾਲ ਚੱਲਦੇ ਤਾਂ ਆਹ ਦਿਨ ਤੁਹਾਨੂੰ ਦੇਖਣੇ ਨਾਂ ਪੈਦੇ, ਲੋਕਾਂ ਨੇ ਵੀ ਤੁਹਾਨੂੰ ਅਕਲ ਦਿੱਤੀ ਆ
@ManjitSingh-ft6hg
@ManjitSingh-ft6hg 2 жыл бұрын
ਹੁਣ ਬਾਹਰ ਬੈਠਣਾ ਜੋਗੇ ਰਹਿ ਗਏ ਤੁਸੀਂ ਤਹਾਨੂੰ ਕੁੱਟਣ ਦੀ ਲੋੜ ਹੀ ਨਹੀਂ ਤੁਹਾਡੇ ਬੰਦੇ ਤਾਂ ਦਬਕਾ ਮਾਰ ਕੇ ਥਾਣੇਦਾਰ ਦੀ ਪੈਂਟ ਗਿਲੀ ਕਰਨ ਵਾਲੇ ਸੀ ਵੱਖਰੀ ਗਲ ਹੈ ਲੋਕਾਂ ਨੇ ਤੁਹਾਨੂੰ ਟਿਕਾਣੇ ਪਹੁਚਾ ਦਿੱਤਾ
@rajvinderkaur3209
@rajvinderkaur3209 2 жыл бұрын
ਚੋਰ ਚੋਰ ਚੋਰ ਚੋਰ ਮਚਾਉਣ ਛੋਰ
@KuchBhiHoSaktaHai1
@KuchBhiHoSaktaHai1 2 жыл бұрын
ਅਖੀਰਲੀ ਵਾਰੀ ਸਦਨ 2015 ਵਿੱਚ Delhi ਦਾ ਭੰਗ ਕੀਤਾ ਸੀ। ਫੇਰ ਉਸ ਤੋਂ ਬਾਅਦ ਯਾਦ ਨਹੀਂ 2 ਇਲੈਕਸ਼ਨ ਲੰਗ ਗਏ ਪਰ ਤੁਹਾਡੇ ਤੋਂ ਜ਼ੀਰੋ ਨਹੀਂ ਟੁੱਟੀ।
@sukhakhanpuria8724
@sukhakhanpuria8724 2 жыл бұрын
ਤੂ ਨਾ ਆਉਦਾ ਸੈਸ਼ਨ ਵਿੱਚ ਕਾਂਗਰਸ ਖਿਲਰੀ ਪੲਈ ਆ ਛੱਡ ਛੱਡ BJP ਵਿੱਚ ਜਾ ਰਹੀ ਆ ਛੱਲਾ ਤੁਹਾਡਾ ਲੱਭ ਦਾ ਨਹੀ
@jaswantsingh-gy4xo
@jaswantsingh-gy4xo 2 жыл бұрын
Bhagwant Maan is FIRST HONEST CM PB nu Mila,
@Yadvindersandhu93
@Yadvindersandhu93 2 жыл бұрын
ਬਿਲਕੁਲ ਖੱਚ ਬੰਦਾ ਹੈ ਰਾਜਾ ਵੜਿੰਗ
@Mr.SumeetSinghJi
@Mr.SumeetSinghJi 2 жыл бұрын
I used to have a little respect for Raja Warring. NOT ANYMORE! Since the past few months, i've realised that he is just another opportunist. Not a single action he takes is beneficiary for ਪੰਜਾਬ. Just the regular dirty politics that has been going on for ages. Bloody leeches of our beloved state! UTTER SHAME on all such politicians!
@Mr.SumeetSinghJi
@Mr.SumeetSinghJi 2 жыл бұрын
ਨਾਲੇ Mr. Raja Warring, ਸੰਘ ਪਾੜ ਕੇ ਬੋਲਣ ਨਾਲ ਗੱਲ ਸੱਚੀ ਨਹੀਂ ਹੋ ਜਾਂਦੀ। ਜਦੋਂ ਤੁਹਾਡੀਆਂ ਸਰਕਾਰਾਂ ਰਹੀਆਂ ਨੇ, ੳਦੋਂ ਛੁਨਛਣਾ ਫ਼ੜਦੇ ਸੀ? ੳਦੋਂ ਸੰਘ ਪਾੜਨਾ ਸੀ ਜੇ ਭੋਰਾ ਕੁ ਵੀ ਸ਼ਰਮ ਹੁੰਦੀ।
@GurwinderSingh-up5ez
@GurwinderSingh-up5ez 2 жыл бұрын
Raja waring ji tusi keh rahe chona dubara krwayo,ethe bante ni kheddan aye
@harmankalra2127
@harmankalra2127 2 жыл бұрын
Tailor de paise de nai hoye raje toh.....Mur besti karwa ke dite Sab eko ne
@TheJashan1992
@TheJashan1992 2 жыл бұрын
Yr phir vi tusi logg kidda umeed vi pa lende hi ehe jehhein te
@suff2muffins341
@suff2muffins341 2 жыл бұрын
Me same u r absolutely 💯 right bro
@chotadulla7365
@chotadulla7365 2 жыл бұрын
Jo marzi ho ja maza bhut a raha 😆😆😆😆😆😆😆
@hardevsingh7103
@hardevsingh7103 2 жыл бұрын
Warring sahib crying don't worry tuhada The End ho gia
@binderpal3811
@binderpal3811 2 жыл бұрын
ਕਾਂਗਰਸ।ਖਤਮ।ਹੈ।ਬੜਿਗ। ਸਾਹਿਬ
@lakhasingh2770
@lakhasingh2770 2 жыл бұрын
ਸਕੂਲਾਂ ਦੇ ਟੀਚਰ ਤੁਸੀਂ ਘੁੱਟੇ ਆਂਗਣਵਾੜੀ ਦੀਆਂ ਟਿੱਚਰਾਂ ਨੂੰ ਤੁਸੀਂ ਘੁੱਟਿਆ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਕਾਂਗਰਸ ਪਾਰਟੀ ਦੇ ਲੋਕੀਂ ਜਾਣਦੇ ਨੇ
@lakhbirsingh3591
@lakhbirsingh3591 2 жыл бұрын
ਮਾਰੋ ਚੀਕਾ ਹੋਰ ਮਾਰੋ ਵੋਟਾਂ ਤੇ ਹੁਣ ਪੰਜ ਸਾਲ ਬਾਦ ਹੀ ਹੋਣਗੀਆਂ
@malkitsingh-vs9zn
@malkitsingh-vs9zn 2 жыл бұрын
5 saal wait karo hun hi FRUSTRATION HO GAYI BALE BALE S BAGWANT SINGH MAAN SAHIB JINDAbad
@ManjitSingh-ft6hg
@ManjitSingh-ft6hg 2 жыл бұрын
ਬੰਦਿਆਂ ਵਾਲੇ ਕੰਮ ਕਰੋ ਨਹੀਂ ਤਾਂ ਇਸ ਤੋਂ ਵੀ ਜਾਵੋਗੇ ਉੱਚੀ ਬੋਲਿਆਂ ਤੁਸੀਂ ਸੱਚੇ ਨਹੀਂ ਹੋ ਜਾਣਾ
@yashpreet3890
@yashpreet3890 2 жыл бұрын
ਵੀਡੀਓ ਦੇ ਨਾਲ ਨਾਲ ਕੁਮੈਂਟ ਵੀ ਪੜ੍ਹ ਲਿਆ ਕਰ ਰਾਜਾ ਵੜਿੰਗ
@balveermaan7945
@balveermaan7945 2 жыл бұрын
ਸਾਲ਼ਿਓ ਹੁਣ ਸੋਡੀ ਵਾਰੀ ਨੀ ਆਉਣੀ ਕਿੰਨਾ ਮਰਜ਼ੀ ਭੌਂਕੀ ਜਾਓ
@jogindersinghjinder2632
@jogindersinghjinder2632 2 жыл бұрын
ਵਾਹ ਵਾਹ ਵੜਿੰਗ ਸਾਹਿਬ ਚੋਣਾਂ ਦੁਬਾਰਾ ਕਰਾਂ ਕੇ ਦੇਖੋ ਚੋਣਾਂ ਨੂੰ ਖੇਲ ਸਮਝਿਆ ਹੈ ਵੜਿੰਗ ਤਾ ਇਹ ਸਮਝਦਾ ਜਿਵੇਂ ਪੰਚਾਇਤੀ ਚੋਣਾਂ ਹੋਣ ਕਾਂਗਰਸ ਪਾਰਟੀ ਸਾਰੇ ਦੇਸ਼ ਵਿਚ ਖਤਮ ਹੋਣ ਦੇ ਕੰਢੇ ਤੇ ਰੌਲਾ ਪਾਉਂਦਾ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਗਿਆ ਵੱਡੇ ਵੱਡੇ ਮਹਾਂਰਥੀ ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸ ਨੇ ਵੀ ਆਪਣੇ ਰਾਜ ਵਿੱਚ ਕਈ ਵਾਰ ਭਾਜਪਾ ਦੀਆਂ ਹੋਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤੋੜੀਆ
@varindersahota4960
@varindersahota4960 2 жыл бұрын
ਇਹਨੂੰ ਕਹਿੰਦੇ ਨੇ ਕਾਗਰਸ਼ ਦੀਆਂ ਚੀਕਾ ਨਿੱਕਲਦੀਆਂ।
@JaswantSingh-ru3dt
@JaswantSingh-ru3dt 2 жыл бұрын
D SP ਸੇਖੋ ਨਾਲ ਤੁਸੀ ਕੀ ਕੀਤਾ ਗੁੱਟਕਾ ਸਹਿਬ ਦੀ ਝੂਠੀ ਸੋਹ ਖਾ ਕਿ 5 ਸਾਲ ਤੁਸੀ ਕੀ ਕੀਤਾ
@nirbhalsingh2165
@nirbhalsingh2165 2 жыл бұрын
Bring channi back in Congress & maha raja amarinder to face the music in the house. Punjab will change under Bhagwant and aap. Indian from UK.
@sandeepSingh-gk5on
@sandeepSingh-gk5on 2 жыл бұрын
kive ਕਿਉਂ ਚੀਕਾਂ ਮਾਰਦਾ ਹੁਣ। ਆਰਾਮ ਕਰ 25-30 ਸਾਲ...
@deepkhiva2067
@deepkhiva2067 2 жыл бұрын
ਲਗਦਾ ਰਾਜਾ ਜੀ ਆਪਨੇ ਰਾਜ ਚੋ ਕੀਤੀ ਅੰਨ੍ਹੇਵਾਹ ਬੁਰਛਾਗਰਦੀ ਭੁੱਲ ਗਏ
@gurveersingh5463
@gurveersingh5463 2 жыл бұрын
ਏਨਾ ਵਿਰੋਧ ਆਪਣੀ ਪਾਰਟੀ ਦਾ ਕੀਤਾ ਹੁੰਦਾ ਤਾਂ ਅੱਜ ਫੇਰ ਕਾਂਗਰਸ party ਦੀ ਸਰਕਾਰ ਹੁੰਦੀ
@Rajinderkaur-tb7wj
@Rajinderkaur-tb7wj 2 жыл бұрын
ਰਾਜੇ ਦਾ ਨਿਕਲ ਗਿਆ ਰੋਣਾ
@balwantkhaira8256
@balwantkhaira8256 2 жыл бұрын
ਇਹ ਸਾਰੇ ਜਗ ਜ਼ਾਹਰ ਹੋ ਗਏ ਹਨ। ਹਾਰੇ ਕਾਹਦੇ ਪਾਗਲ ਹੋ ਗਏ ਹਨ ਕਾਂਗਰਸ ਵਾਲੇ।
@hardeepkaur5893
@hardeepkaur5893 2 жыл бұрын
ਕਿਉਂ ਕਿਡਾ ਦਿੱਤੀਆਂ ਚੀਕਾਂ ਮਾਨ ਸਾਬ ਨੇ ਹੋਰ ਉੱਚੀ ਚੀਕਣ ਦੀ ਪਰੈਕਟਿਸ ਕਰੀਆਂ ਕਰ ਅਜੇ। ਪੰਜ ਸਾਲ ਬਾਕੀ ਹੈ
@jassapoohli5781
@jassapoohli5781 2 жыл бұрын
ਰਾਜੇ ਨੂੰ ਸੇਤੀ cm ਬਣ ਦੀ ਕਾਲੀ ਹੋਈ ਪਈ 😄
@balwantkhaira8256
@balwantkhaira8256 2 жыл бұрын
ਵੜਿੰਗ ਨੂੰ ਬੱਸ ਬਾਡੀਆਂ ਦੇ ਘਪਲੇ ਵਿੱਚ ਅੰਦਰ ਕਰੋ। ਮੁੱਖ ਮੰਤਰੀ ਜੀ ਲਾਤੋਂ ਕੇ ਭੂਤ ਬਾਤੋਂ ਦੇ ਨਹੀਂ ਮਾਨਤੇ।
@sukhpalsingh8637
@sukhpalsingh8637 2 жыл бұрын
ਪੰਜ ਸਾਲ ਉਡੀਕ ਕਰੋ ਵੀਰ ਜੀ ਆਪੇ ਲੋਕ ਫੈਸਲਾ ਦੇ ਦੇਣਗੇ। ਰੌਲਾ ਕਿਸ ਗੱਲ ਦਾ
@yashpreet3890
@yashpreet3890 2 жыл бұрын
ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀ ਲੱਘਦਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਮਾਨ ਸਾਹਿਬ ਜੀ ਆਪਣੇ ਕੰਮ ਕਰਦੇ ਰਹੋ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ
@lifeandliberty1651
@lifeandliberty1651 2 жыл бұрын
ਚੀਕਦਾ ਵਾਹਲਾ, ਜੇ ਠਰੰਮੇ ਨਾਲ ਬੋਲਦਾ ਤਾਂ ਸ਼ਾਇਦ ਵੀਡੀਓ ਪੂਰੀ ਦੇਖ ਸੁਣ ਲੈਂਦੇ ਇਹਦਾ ਸਿਰ ਨੀ ਦੁਖਦਾ ਏਨਾ ਚੀਕ ਕੇ
@gulshansingh781
@gulshansingh781 2 жыл бұрын
ਦੁਬਾਰਾ ਚੋਣਾਂ ਕਰਵਾਉਣ ਨਾਲ ਤੁਹਾਨੂੰ ਇੱਕ ਵੀ ਸੀਟ ਨਹੀਂ ਮਿਲਣੀ
@tangocharly4217
@tangocharly4217 2 жыл бұрын
Raja saab 18ton v jande laggo ge,,,,
@sandhujatt1362
@sandhujatt1362 2 жыл бұрын
ਅਾ ਬਿਅਾਨ ਸੁਣ ਕੀ ਹਾਸਾ ਅਾੳੁਦਾ ਵੌਟਾ ਤੇ ਅੈ ਬੌਲਦਾ ਕਰੌੜਾ ਰੁਪੲੀਅਾ ਖਰਚਾ ਹੁੰਦਾ ੳੁਹ ਪੈਸਾ ਤਾ ਲੌਕਾ ਦੇ ਸਿਰ ਤੌ ਜਾਣਾ? ਕਾਂਗਰਸ ਪਾਲਟੀ ਨੇ ਕੀ ਕੀਤਾ ਸੀ ਜਦੌ ਸਰਕਾਰ ਸੀ ਲਗਦਾ ਭੁੱਲ ਗੲੇ ..ਕਾਂਗਰਸ ਦਾ ਅਾਪਸੀ ਕਾਟੌ ਕਲੈਸ਼ ਦੇਖ ਲੳੁ ਰਾਜਸਥਾਨ ਵਿੱਚ ਦੇਖ ਲੳੁ?
@sarnasangha7091
@sarnasangha7091 2 жыл бұрын
ਤੇਰੇ ਬਿਨਾ ਲੋਕਾਂ ਦਾ ਸਰਜੁ ਗਾ ਦਫ਼ਾ ਹੋ ਪਰਾਂ
@bhagsingh9639
@bhagsingh9639 2 жыл бұрын
ਸਲੇ ਸਤਾ ਚ ਆਓਣ ਲਈ ਤਰਲੇ ਮੱਛੀ ਹੋਏ ਪਏ ਆ।
@JaswantSingh-mn3bz
@JaswantSingh-mn3bz 2 жыл бұрын
ਰਾਜਾ ਵੜਿੰਗ ਜੀ ਹੋਰ ਤਾਂ ਸਡੋ ਖੁਦ ਭਗਵੰਤ ਮਾਨ ਆਪਣੇ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਵਿੱਚ ਖੜਾ ਹੋ ਜਾਵੇ ਉਹ ਸਰਪੰਚ ਦੀ ਚੋਣ ਨਹੀਂ ਜਿੱਤ ਸਕਦਾ ਇਨ੍ਹਾਂ ਦੇ ਪੈਰ ਥੱਲੇ ਵਟੇਰਾ ਆ ਗਿਆ ਹੁਣ ਇਹ ਪੰਜਾਬ ਦਾ ਬੇੜਾ ਗ਼ਰਕ ਕਰਕੇ ਜਾਣਗੇ ਪੰਜਾਬ ਦੇ ਲੋਕ ਪਸ਼ਤਾਅ ਰਹੇ ਹਨ ਹੁਣ ਰਾਜਾ ਵੜਿੰਗ ਜੀ ਤੁਸੀਂ ਇਨ੍ਹਾਂ ਨਾਲ ਠੋਕਕੇ ਲੜਾਈ ਲੜਦੇ ਰਹੋ ਇਸ ਲਈ ਤੁਹਾਡਾ ਧੰਨਵਾਦ ਜੀ
@sukhnandan6776
@sukhnandan6776 2 жыл бұрын
ਹੇਰਾਲਡ ਕੇਸ ਵਿੱਚ 420 ਬਣਦੀ ਹੈ।
@Rajinderkaur-tb7wj
@Rajinderkaur-tb7wj 2 жыл бұрын
ਬਸ ਕਰੋ ਹੁਣ ਰਾਜਾ ਵੀ ਉਥੇ ਹੀ ਜਾ ਜਿਥੇ ਮਹਾਰਾਜਾ ਗਿਆ
@singhsj5841
@singhsj5841 2 жыл бұрын
ਕੁਤਾ ਕਿਵੇਂ ਭੋਕਦਾ ਐ ਰਾਜਾ ਮੋਕ ਨਿਕਲੀ ਪੲਈ
@giansinghmaan7145
@giansinghmaan7145 2 жыл бұрын
ਕਾਂਗਰਸੀਓ ਤੁਹਾਨੂੰ ਸਮਾਜ ਚੰਗੀ ਤਰ੍ਹਾਂ ਜਾਣਦਾ ਹੁਣ ਚੁੱਪ ਰਹੋ।
@balvirpherurain5301
@balvirpherurain5301 2 жыл бұрын
6 ਮਹੀਨਿਆਂ ਤੋਂ ਪਹਿਲਾ ਤਹਾਨੂੰ 10 ਸਾਲ ਦਿੱਤੇ ਹੁਣ ਚੀਕਾ ਮਾਰਦੇ ਹੋ ਓਦੋਂ ਕੋਈ ਪੰਜਾਬ ਵਾਸੀਆ ਲਈ ਚੰਗਾ ਕੰਮ ਕਰ ਲੈਂਦੇ ਹੁਣ ਟਿੱਕ ਜਾਉ ਕੰਮ ਹੋ ਲੈਣ ਦਿਓ
@nirmalsingh-fz4gk
@nirmalsingh-fz4gk 2 жыл бұрын
ਇਹ ਗੱਲਾਂ ਅੰਦਰ ਅੱਖਾ ਵਿਚ ਅੱਖ ਪਾ ਕੇ ਕਰਨੀ ਸੀ ਉਥੇ ਤੁਹਾਨੂੰ ਗੱਲ ਨਹੀਂ ਅਾੳਦੀ
@surmukhsingh4516
@surmukhsingh4516 2 жыл бұрын
ਬਹੁਮਤ ਹੀ ਜਿਆਦਾ ਮਿਲ ਗਿਆ ਇਨ੍ਹਾਂ ਦਾ ਵੀ ਪੰਜ ਸਾਲ ਬਾਅਦ ਇਹੀ ਹਾਲ ਹੋਣਾ
@KuldeepSingh-fe6dr
@KuldeepSingh-fe6dr 2 жыл бұрын
ਪਤਾ ਇਹਨੇ ਕੀ ਖਾਧਾ ਹੁੰਦਾ ਐਵੈਂ ਬੋਲਣ ਨਾਲ ਅਟੈਕ ਵੀ ਆ ਸਕਦਾ ਬਾਕੀ ਚੋਣਾਂ ਤਾਂ 2027 ਵਿੱਚ ਹੀ ਹੋਣ ਗੀਆਂ,, ਜਿੰਨਾਂ ਮਰਜ਼ੀ ਰੌਲਾ ਪਾਉ ਵੜਿੰਗ ਜੀ
@satpaldhami7751
@satpaldhami7751 2 жыл бұрын
ਵਿਧਾਨ ਸਭਾ ਚ ਭੌੰਕੇ ਨ੍ਹੀ, ਇਹ ਪੱਕਾ ਕਰਤਾ ਕਿ ਕੁੱਤਾ ਭੌਂਕਦਾ ਦੁਸ਼ਮਣ ਤੋਂ ਦੂਰ ਜਾ ਕੇ 🤪🤪🤪🤪🤪
@TarsemSingh-np9ok
@TarsemSingh-np9ok 2 жыл бұрын
ਰਾਜਾ ਤੜਿਗ ਸਾਡੇ ਚਾਰ ਸਾਲ ਵਾਦ ਚੋਣਾਂ ਆ ਜਾਣਿਆਂ ਕਰੋ ਤਿਆਰੀ ਪਰ ਤੁਹਾਨੂੰ ਪਤਾ ਹੈ ਕਿ ਹੁਣ ਕਾਂਗਰਸ ਅਕਾਲੀ ਦੀ ਸਰਕਾਰ ਕਦੇ ਵੀ ਪੰਜਾਬ ਵਿੱਚ ਨਹੀਂ ਆ ਸਕਦੀ
Seja Gentil com os Pequenos Animais 😿
00:20
Los Wagners
Рет қаралды 64 МЛН
Não sabe esconder Comida
00:20
DUDU e CAROL
Рет қаралды 55 МЛН
Всё пошло не по плану 😮
00:36
Miracle
Рет қаралды 4,6 МЛН
Seja Gentil com os Pequenos Animais 😿
00:20
Los Wagners
Рет қаралды 64 МЛН