CM Bhagwant Mann | 'ਬੇਅਦਬੀ ਕਰਵਾਉਣ ਦੀ ਸਜ਼ਾ - ਅਕਾਲੀ ਦਲ ਹੋ ਗਿਆ ਖ਼ਤਮ'

  Рет қаралды 11,629

ABP Sanjha

ABP Sanjha

4 күн бұрын

CM Bhagwant Mann | 'ਬੇਅਦਬੀ ਕਰਵਾਉਣ ਦੀ ਸਜ਼ਾ - ਅਕਾਲੀ ਦਲ ਹੋ ਗਿਆ ਖ਼ਤਮ'
#AAP #Punjabpolitics #Bhagwantmann #abplive
ਅਕਾਲੀ ਦਲ ਦੇ ਕਾਂਟੋਂ ਕਲੇਸ਼ 'ਤੇ CM ਮਾਨ ਦਾ ਨਿਸ਼ਾਨਾ
'25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਵੇਖਲੋ'
'ਮੇਰੇ 32 ਦੰਦਾਂ ਦੀ ਸੱਚੀ ਹੋ ਗਈ'
'ਅਕਾਲੀ ਦਲ ਹੋ ਗਿਆ ਖ਼ਤਮ'
'ਅਕਾਲੀ ਦਲ ਨੂੰ ਮਿਲੀ ਬੇਅਦਬੀ ਕਰਵਾਉਣ ਦੀ ਸਜ਼ਾ'
'ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦਾ'
ਅਕਾਲੀ ਦਲ ਦੀ ਧੜੇਬਾਜ਼ੀ ਤੇ ਕਾਤੋਂ ਕਲੇਸ਼ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ |
CM ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ 32 ਦੰਦਾਂ ਦੀ ਸੱਚੀ ਗੱਲ ਹੋ ਰਹੀ ਹੈ
25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਵੇਖ ਲਓ
ਜਿਨ੍ਹਾਂ ਨੂੰ ਬੇਅਦਬੀ ਕਰਵਾਉਣ ਦੀ ਸਜ਼ਾ ਮਿਲ ਰਹੀ ਹੈ ਤੇ ਅੱਜ ਅਕਾਲੀ ਦਲ ਖ਼ਤਮ ਹੋ ਗਿਆ ਹੈ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZbin ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Пікірлер: 12
@sekhonnarindersingh6784
@sekhonnarindersingh6784 2 күн бұрын
ਅਗਲਾ ਨੰਬਰ ਤੇਰਾ।।
@satbirsingh-kh6zy
@satbirsingh-kh6zy 2 күн бұрын
Tenu v milu saja...Punjab de munde dibrugarh bhejene
@satwindersingh4727
@satwindersingh4727 Күн бұрын
ਭਗਵੰਤ ਮਾਨ ਸਮਝ ਲਿਆ ਵਾਰੀ ਤੇਰੀ ਆਉਣ ਵਾਲੀ ਹੈ ਅਮਰਤਪਾਲ ਸਿੰਘ nsa ਹੱਟਣ ਦੇ ਚੰਗੀ ਗੱਲ ਹੈ
@JasvirSingh-vg8hf
@JasvirSingh-vg8hf Күн бұрын
ਤੂੰ ਵੀ 27ਵਿੱਚ ਤਿਆਰ ਰਹਿਣਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਨਜਾਇਜ਼ ਇਕ ਸਾਲ ਦੀ ਐਨ ਐਸ ਏ ਫੇਰ ਲਵਾਂ ਤੀ ਲੋਕ ਤੇਰੇ ਤੇ ਬਹੁਤ ਭਰੋਸਾ ਕਰਦੇ ਸੀ ਪਰ ਤੂੰ ਤਾਂ ਉਹਨਾਂ ਤੋ ਵੀ ਮਾੜਾ ਨਿੱਕਲਿਆ ਝੂਠ ਤੇ ਝੂਠ ਮਾਰੀ ਜਾਂਦਾ ਤੇਰੀ ਲਈ ਚੰਕੀ ਬਹੁਤ ਤੇਜੀ ਨਾਲ ਚੰਲੂ ਗੀ ਜੇਕਰ ਚੰਕੀ ਘੁੰਮਣੋ ਹਟਾਉਣੀ ਆਂ ਤਾਂ ਅੰਮ੍ਰਿਤਪਾਲ ਨੂੰ ਬਾਹਰ ਕੰਡਵਾ ਦੇ ਲੋਕ ਤੈਨੂੰ ਫੇਰ ਸੀ ਐਮ ਬਣਾ ਦੇਣਗੇ ਨਹੀਂ ਤਾਂ ਨਾਂ ਘਰ ਦਾਂ ਨਾਂ ਘਾਟ ਦਾਂ ਰਹਿਣਾ ਮਾਨਾਂ
@karanjatt9986
@karanjatt9986 Күн бұрын
ਤੁਸੀਂ ਵੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਚੱਲ ਰਹੇ ਸੀ, ਤੁਹਾਡੀ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਗੋਲੀ ਚਲਾਈ ਜੀ।
@bhupindersingh-sg7ex
@bhupindersingh-sg7ex Күн бұрын
ਤੂੰ ਉਸ ਦੇ ਸਿੱਖਾਂ ਨੂੰ nsa ਲਾ ਰਿਹਾ
@user-hj6xp1nq1t
@user-hj6xp1nq1t 4 сағат бұрын
Gya Toon V put 13_0 Dekhla
@SarwansinghSarwan-ik6og
@SarwansinghSarwan-ik6og Күн бұрын
❤ cm maan sab ji im sarwan singh 56 year old pb 7 hs saini g cm g tose apna bal dk g 13 to 3 seat mealea g tose agle tima da socho g tak kear thoda bol g tose punjab
@sonymatharu7166
@sonymatharu7166 2 күн бұрын
Tu bachi hun
@virajsinghgurbazsinghmunde8845
@virajsinghgurbazsinghmunde8845 2 күн бұрын
Bai hal tera v ahi hou Ehna de v sir te nasha stta da c Hu tere v nasha sir satta da Koi ni hal tera v aahi hona
버블티로 체감되는 요즘 물가
00:16
진영민yeongmin
Рет қаралды 92 МЛН
Каха ограбил банк
01:00
К-Media
Рет қаралды 10 МЛН
Survival skills: A great idea with duct tape #survival #lifehacks #camping
00:27