Sukhbir Badal ਦਾ Bhagwant Mann 'ਤੇ ਹਮਲਾ | Akali Dal | AAP | Punjab CM | News18 Punjab

  Рет қаралды 4,633

News18 Punjab/Haryana/Himachal

News18 Punjab/Haryana/Himachal

6 күн бұрын

ਸੁਖਬੀਰ ਸਿੰਘ ਬਾਦਲ ਦਾ ਪੰਜਾਬ ਸਰਕਾਰ 'ਤੇ ਹਮਲਾ। ਇਸ ਸਰਕਾਰ ਨੇ ਸਿਰਫ਼ ਕਰਜ਼ ਹੀ ਵਧਾਇਆ ਹੈ- ਸੁਖਬੀਰ। ਕਰਜ਼ਾ ਚੁੱਕਣ ਤੋਂ ਬਿਨਾਂ ਸਰਕਾਰ ਨੂੰ ਕੋਈ ਕੰਮ ਨਹੀਂ- ਸੁਖਬੀਰ।
'ਅਗਲੀ ਸਰਕਾਰ ਲਈ ਕਰਜ਼ ਉਤਾਰਨਾ ਮੁਸ਼ਕਿਲ ਹੋਵੇਗਾ'। ਸੜਕਾਂ ਲਿੰਕ ਕਰਨ ਲਈ ਕਰਜ਼ਾ ਨਹੀਂ, ਵਿਜ਼ਨ ਦੀ ਲੋੜ- ਸੁਖਬੀਰ।
#sukhbirbadal #bhagwantmann #news18punjab #akalidal #AAP #sangrur
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_sangrur
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 7
@SukhwinderSingh-fm7xh
@SukhwinderSingh-fm7xh 4 күн бұрын
ਅਗਲੀ ਸਰਕਾਰ ਆਪ ਦੀ ਹੀ ਬਣੂੰ ਬਾਦਲ ਟੈਨਸਨ ਨਾ ਲੈਂਣ
@RajinderSingh-ri3jc
@RajinderSingh-ri3jc 4 күн бұрын
ਸੁੱਖਾ ਗੱਪੀ ਪਹਿਲਾਂ ਆਪਣੀ ਪ੍ਰਧਾਨਗੀ ਬਚਾਵੇ ਪੰਜਾਬ ਦੀ ਲੁੱਟ ਖਸੁੱਟ ਤੇ ਪੰਜਾਬ ਸਿਰ ਬੇਹਿਸਾਬ ਕਰਜ਼ਾ ਚਾੜ੍ਹਿਆ ਗਿਆ ਤੇ ਜਾਂਦੇ ਜਾਂਦੇ ਵੀ 30 ਹਜ਼ਾਰ ਰੁਪਏ ਦਾ ਘਪਲਾ ਕਰਕੇ ਪੰਜਾਬ ਦੇ ਸਿਰ ਕਰਜ਼ਾ ਚੜ੍ਹਾ ਗੲਏ ਪ੍ਰਧਾਨਗੀ ਤੋ ਲਹਿੰਦਿਆਂ ਹੀ ਅਜੇ ਇਨਕਵਾਰੀਆ ਹੋਣੀਆਂ ਇੱਕ ਇੱਕ ਪੈਸੇ ਦਾ ਹਿਸਾਬ ਦੇਣਾ ਪੈਣਾ ਸੁੱਖੇ ਗੱਪੀ ਨੂੰ ਕਾਗਜ਼ ਪੱਤਰ ਸਾਂਭਣੇ ਸ਼ੁਰੂ ਕਰ ਦਿੱਤੇ ਹਨ ਸੁੱਖੇ ਤੇ ਸਿਮਰੋ ਨੇ
@AvtarSingh-gs1si
@AvtarSingh-gs1si 4 күн бұрын
ਕਾਂਗਰਸ ਅਕਾਲੀਦਲ ਨੇ ਚਾੜ੍ਹਿਆ ਕਰਜਾ ਬਦਨਾਮ ਭਗਵੰਤ ਮਾਨ ਨੂ ਕਰੀ ਜਾਦੇ ਆ
@nirmaldhiman773
@nirmaldhiman773 4 күн бұрын
13 Jitan Vale Dav V AahiHaal Hona 3 Rhgian
@kamaljeetsingh-vu1rr
@kamaljeetsingh-vu1rr 4 күн бұрын
Phand
@HarmeetSingh-fo6tk
@HarmeetSingh-fo6tk 4 күн бұрын
ਸ਼ਰੋਮਣੀ ਅਕਾਲੀ ਦਲ ਨੂੰ ਤੁਸੀਂ ਘੁਣ ਵਾਂਗੂੰ ਖਾ ਗਏ ਸੁਖਬੀਰ ਜੀ, ਪਾਰਟੀ ਤੋਂ ਅਸਤੀਫਾ ਦੇ ਜਾ ਇੱਜ਼ਤ ਬਚ ਜਾਵੇ ਗੀ, ਬੇ ਅਦਬੀ ਗੁਰੂ ਗ੍ਰੰਥ ਸਾਹਿਬ ਤੁਸੀਂ ਜਾਨ ਬੁੱਜ ਕੇ ਕਰਵਾਈ ਰੱਬ ਲੋਕਾਂ ਵਿੱਚ ਹੀ ਵਸਦਾ
@jassiimangat
@jassiimangat 4 күн бұрын
dalya tera bahut vision aa, sab ton vadda chor tan tu hai
Vivaan  Tanya once again pranked Papa 🤣😇🤣
00:10
seema lamba
Рет қаралды 29 МЛН
LOVE LETTER - POPPY PLAYTIME CHAPTER 3 | GH'S ANIMATION
00:15
Vivaan  Tanya once again pranked Papa 🤣😇🤣
00:10
seema lamba
Рет қаралды 29 МЛН