CM ਦੀ ਧੀ ਆਈ ਕੈਮਰੇ ਅੱਗੇ | ਦੁਖੀ ਹੋ ਫਰੋਲਿਆ ਦਿਲ ਦਾ ਦਰਦ

  Рет қаралды 158,548

Mitti ਮਿੱਟੀ

Mitti ਮਿੱਟੀ

5 ай бұрын

CM ਦੀ ਧੀ ਆਈ ਕੈਮਰੇ ਅੱਗੇ | ਦੁਖੀ ਹੋ ਫਰੋਲਿਆ ਦਿਲ ਦਾ ਦਰਦ
#bhagwantmann #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 207
@Sukhpreet.BawaSukhiBawa
@Sukhpreet.BawaSukhiBawa 14 сағат бұрын
ਇਹ ਗੱਲਾਂ ਤੋਂ ਅੱਜ ਦੱਸ ਰਹੀ ਜਦੋਂ ਉਹ ਸੀ ਅੱਜ cm karke
@jasssingh5029
@jasssingh5029 5 ай бұрын
ਧਨਵਾਦ ਅੱਖਰ ਦਾ ਇਹ ਹਿਮਤ ਕੀਤੀ ਵੀਡਿਉ ਚਲਾਉਣ ਦੀ ਤੁਹਾਡੇ ਤੋ ਹਮੇਸ਼ਾ ਪੰਜਾਬ ਦੇ ਸੱਚੇ ਲੋਕਾਂ ਨੂੰ ਬਹੁਤ ਉਮੀਦ ਹੈ।
@gurmeharsingh6575
@gurmeharsingh6575 5 ай бұрын
ਭੈਣ ਅਸੀ ਤੇਰੀਆ ਗੱਲਾਂ ਨਾਲ਼ ਵੀ ਸਹਿਮਤ ਆ ਜਦੋ ਤੁਸੀ ਉਸ ਨੂੰ ਛੱਡ ਕੇ ਬਾਹਰ ਚਲੈ ਗਏ ਓਦੋ ਤੁਹਾਨੂੰ ਕਿਉਂ ਨਹੀ ਪਾਪਾ ਦੀ ਯਾਦ ਆਈ ਹੁਣ ਜਦੋਂ ਉਹ ਮੁੱਖਮੰਤਰੀ ਬਣ ਗਿਆ ਹੁਣ ਯਾਦ ਕਿਉਂ ਆ ਰਹੀਆਂ ਇਹ ਗੱਲਾਂ ਅਸੀ ਮਾਨ ਨਾ ਤਾਂ ਵੋਟ ਪਾਈ ਨਾਂ ਉਸ ਦੀ ਪਾਰਟੀ ਦੇ ਐ ਪਰ ਜੈ ਤੁਹਡਾ ਪਾਪਾ ਗ਼ਲਤ ਹੈ ਤਾਂ ਹੋ ਸਕਦਾ ਗਲਤੀ ਤੁਹਡੀ ਵੀ ਹੋਵੇ
@dilkal1756
@dilkal1756 5 ай бұрын
Dear Seerat Ji, SSA ji! Parmatma ton darr ke, Mein tuhanu request karna chahunda hasn ki ikk din tuhanu apne dad di bahut zarurat peni aa ji. Tuc lokaan pichhey please naa laggo, apne dad ji naal rishta kaim rakho ji! Blood is thjcker than water Ji! Zindagi de halaat ik waqat hunda hai, Rabb hunda hai, Sabh Rabb di raza wich hoya g. Apna khuun apna hi hunda hai ji. Apaan lokan magar nahin lagna ji. Waqat ton hamesha darna hai ji! Long time ago, I brought your dad Maan Sahib ji to the Montreal airport for his flight to India. He is a great man ji! God bless you all ji! Your well wisher ji! So please protect your lovely dad ji! Please please.. Do the right thing ji! Senior Professional Engineer, Montreal, Canada
@kanwaljitsingh3293
@kanwaljitsingh3293 5 ай бұрын
ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ ਜੀ 🙏🙏🙏
@thetruth1256
@thetruth1256 5 ай бұрын
Jado hun CM ne viha hi new krwa lea Divorce ho chukea fer hun aa gallan krn da ki mtlb
@kiranboparaidubai34
@kiranboparaidubai34 5 ай бұрын
Bhagwant Maan zindabad ❤❤❤❤❤❤❤❤❤❤❤
@upjodhchoudhary5922
@upjodhchoudhary5922 5 ай бұрын
4:27 4:28
@jagjeetsingh9613
@jagjeetsingh9613 Ай бұрын
ਹੁਨ ਤੂ ਮੋਟੀ ਹੋਜੇਂਗੀ ਤੈਲੈਨਾ ਕੀਆ ਪੁਤ ਓ ਕੁਝ ਵੀ ਕਰੇ ਪਾਪਾਤੂਕਹਿਨੀਸਕਦੀਤੈਨੂਓਸ ਵਾਰੇਕੋਈਗਲਨੀਕਰਸਕਦੀ ਸ ਭਗਵੰਤ ਸਿੰਘਜੀਮਾਨਜਿੰਦਾਬਾਦ
@MahinderKaur-gb5np
@MahinderKaur-gb5np 6 күн бұрын
Bhut vadia ਹੱਸ ਕੇ ਆਪਣਾ ਦੁੱਖ ਦਸਿਆ 😂
@amandeepkhanghura9064
@amandeepkhanghura9064 5 ай бұрын
Very very very very good cm Saab g
@wiskyk2863
@wiskyk2863 13 күн бұрын
This girl is very clever
@ikodapasara8143
@ikodapasara8143 5 ай бұрын
ਇਹ ਬੱਚੀ ਦੀ pain understandable ਆ . ਹੁਣ ਗੱਲ ਖੁੱਲ ਗੀ ਤਾਂ ਗੱਲ ਖੁੱਲ ਕੇ ਹੋਣੀ ਚਾਹੀਦੀ . ਕਲਾਕਾਰ ਕਤੀੜ ਦਾ ਕਿਰਦਾਰ , ਤਲਾਕਸ਼ੁਦਾ ਮਾਪਿਆਂ ਦਾ ਬੱਚਿਆਂ ਨੂੰ ਆਪਣੇ ਵੱਲ ਭੁਗਤਾਉਣ ਦਾ ਰੁਝਾਨ ਤੇ ਪੰਜਾਬੀ ਔਰਤ ਦਾ ਸੌਂਕਣ ਵੱਲ ਵਤੀਰਾ . Pregnancy ਬਾਬਤ ਰੋਸਾ confusing , baby shower ਦੀ jealousy ?
@malkitsingh0031
@malkitsingh0031 5 ай бұрын
ਭਗਵੰਤ ਮਾਨ ਦੇ ਜਾਤੀ ਅਤੇ ਸਿਆਸੀ ਦੋਵੇਂ ਤਰਾਂ ਦੇ ਬਹੁਤ ਸਾਰੇ ਵਿਰੋਧੀ ਹੋਣਗੇ ਪਰ ਮਾਫ ਕਰਨਾ ਬੇਟਾ ਜੀ ਮੈਨੂੰ ਨਹੀਂ ਲਗਦਾ ਕਿ ਤੁਹਾਡੇ ਵਿਚਾਰ ਕਿਸੇ ਨੂੰ ਵਧੀਆ ਲੱਗੇ ਹੋਣਗੇ। ਸਹੀ ਸੋਚਣ ਸਮਝਣ ਵਾਲਾ ਬੰਦਾ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੋਵੇਗਾ। ਰੱਬ ਰਾਖਾ!!!!!
@renubala6337
@renubala6337 5 ай бұрын
God knows the truth
@user-nx6ff8fm6o
@user-nx6ff8fm6o Ай бұрын
Nhi ji bagwant mann ji bhut change ne ❤❤❤❤❤
@KewalSingh-lu6ok
@KewalSingh-lu6ok 5 ай бұрын
BHAGWANT MANN ZINDABAAD
@rajpalsingh2210
@rajpalsingh2210 9 күн бұрын
Shi a
@user-fn4wt1xl9h
@user-fn4wt1xl9h 5 ай бұрын
Cm Maan di person life a g Punjab de lok pagal ni
@amandeepkhanghura9064
@amandeepkhanghura9064 5 ай бұрын
Very very very very good cm Saab g maan g
@kakabasra6595
@kakabasra6595 5 ай бұрын
ਅੱਖਰ ਦੀ ਪੂਰੀ ਟੀਮ ਜ਼ਿੰਦਾਵਾਦ ❤❤❤❤❤
@narwinderchahal7571
@narwinderchahal7571 5 ай бұрын
very good
@navjeetbrar4526
@navjeetbrar4526 5 ай бұрын
ਇਹ ਬੀਬਾ ਨੂੰ ਪੱਛਣਾ ਚਾਹੁੰਦਾ ਹਾ ਕੇ ਤੁਸੀ ਓਦੋ ਕਿਥੇ ਸੀ ਜਦੋ ਵਿਆਹ ਨਹੀ ਹੋਇਆ ਸੀ ਉਹਦਾ ਸਾਰੀ ਗੱਲ ਇਹ ਆ ਕੇ ਪੈਸਾ ਤੇ ਪਾਵਰ ਆਗੀ ਹੁਣ ਰੋਲਾ ਪਾ ਲੋ । ਬਾਕੀ ਗੱਲ ਲੀਡਰ ਦੀ ਤੁਸੀ ਚੰਗਾ ਦੱਸਦੋ ਕੌਣ ਆ ਉਹ ਚੁਣ ਲਾ ਗੇ
@Hunter-sr1kt
@Hunter-sr1kt 5 ай бұрын
Nanak dukhiya sab sansaar
@YMangat
@YMangat 5 ай бұрын
God bless you beta
@KaramjeetSingh-jg9zx
@KaramjeetSingh-jg9zx 11 күн бұрын
Nice video ❤
@HarpalSingh-fn6bi
@HarpalSingh-fn6bi 5 ай бұрын
ਅਸੀ ਤੇਰੇ ਨਾਲ ਹਾਂ ਭੈਣੇ
@ninjahathori4175
@ninjahathori4175 5 ай бұрын
Patni te Bache Tlaak hon to baad hmesha is umeed vich hunde haan ke ohna da pati ya pita aapniya galtiya man ke ohna kol vapas aa jave keyonke khoon de rishte kade vi nahi tutde
@manojSharma-pg6xb
@manojSharma-pg6xb 5 ай бұрын
Waheguru g....👏
@harrymann9848
@harrymann9848 5 ай бұрын
ਮੇਰੇ ਸਾਲੇ ਦੇ ਲੰਡਰ ਲੋਕਾਂ ਨੇ ਕੁੜੀ ਦੀ ਸਪੋਰਟ ਕੀ ਕਰਨੀ ਸੀ ਆਪਣਾ ਉੱਲੂ ਸਿੱਧਾ ਕਰਦੇ ਨੇ ਕਮੈਂਟਾਂ ਚ
@Varesarora016
@Varesarora016 Ай бұрын
Bilkul right ji
@MALWA-ec1hd
@MALWA-ec1hd 5 ай бұрын
sach bolya
@kamaldhindsa8953
@kamaldhindsa8953 5 ай бұрын
ਬਈ ਤੁਸੀਂ ਹੀ ਆਹੀ ਖ਼ਬਰ ਚੱਲਾਈ ਆ ਹੋਰ ਕਿੱਸੇ ਨੇ ਨੀ ਦਿਖਾਈ ਸੱਭ ਸਾਲ਼ੇ ਭੇਡਾਂ ਨੇ ਡਰਪੋਕ
@Itsharmansidhu13
@Itsharmansidhu13 5 ай бұрын
ਸਟੋਰੀ ਸਾਮਨੇ ਲਿਆਉਣ ਚ ਬਹੁਤ ਲੇਟ ਹੋਗੀ ਕੁੜੀਏ
@harjinderdhaliwal9399
@harjinderdhaliwal9399 5 ай бұрын
👍👍👍
@SunJupAstrroScience
@SunJupAstrroScience 5 ай бұрын
ਇੱਕ ਹਥ ਨਾਲ ਤਾੜੀ ਨਹੀ ਵੱਜਦੀ 😢
@beantsinghsidhuz
@beantsinghsidhuz 5 ай бұрын
ਭੇਡੋ ਹੁਣ ਵੀ ਕਹਿ ਦਿਓ ਇਹ ਵਿਰੋਧੀਆਂ ਦੀ ਚਾਲ ਏ।
@manveerbrar5930
@manveerbrar5930 5 ай бұрын
Why you and your brother go to cm wedding then
@JaskiratKaur-so8jf
@JaskiratKaur-so8jf 5 ай бұрын
👍👍👍👍
@sahilpreet5885
@sahilpreet5885 5 ай бұрын
Aap aliya bheda kitha na hun😏. Dio kawab is bhen da😊
@kakabasra6595
@kakabasra6595 5 ай бұрын
ਸੱਚ ਬੋਲਿਆ ਕੁੜੀ ਨੇ ਆਪਣੇ ਦਿੱਲ ਦਾ ਦਰਦ ਦੱਸਿਆ ਸਾਰੇ ਪੰਜਾਬੀਆ ਨੂੰ 👧👍
@supremeleader5516
@supremeleader5516 5 ай бұрын
Eh dard nhi, jealousy aa
@kuku8290
@kuku8290 5 ай бұрын
Kida apna rang badal rahi hai jado peyo vota ch jeetya c ta khushiya man rahi c te hun jado una de jawak hon wala hai is nu property di tensn ho gai Gandi olad
@manveerbrar5930
@manveerbrar5930 5 ай бұрын
Why you are telling know you can tell before also
@supportfarmers4332
@supportfarmers4332 5 ай бұрын
Good job akhar channel. Though it’s late to keep his reality in front of people but still it’s good to speak truth . Kindly expose him fully as people(sheeps) trusted & voted him in return he’s playing with them only. She is right about everything.
@kh0oni
@kh0oni 5 ай бұрын
ਓਦੋਂ ਤਾ ਬੜੇ ਹੁੱਬ ਕੇ ਆਏ ਸੀ ਬੀਬਾ ਜੀ ਜਦੋ ਅਗਲੇ ਨੇ ਘਾਹ ਨੀ ਪਾਇਆ ਹੁਣ ਇਹਨਾਂ ਕੰਮਾਂ ਤੇ ਆ ਗਏ। ਤਾੜੀ ਏਕ ਹੱਥ ਨਾਲ ਨੀ ਵੱਜਦੀ ਕੀ ਪਤਾ ਤੁਹਾਡੀ ਮਾਤਾ ਜੀ ਦਰਜੀ ਕੋਲ ਕੱਪੜਿਆ ਦੀ ਜਗ੍ਹਾ ਕੁਛ ਹੋਰ ਸਵਾਉਣ ਜਾਂਦੇ ਹੋਣ ਜੀ।
@kulvinderkaur651
@kulvinderkaur651 5 ай бұрын
God bless you
@manroopturna8301
@manroopturna8301 5 ай бұрын
ਹੁਣ ਬੋਲਣ ਭੇਡਾਂ ਕਿੰਨਾ ਮਾੜਾ ਬੰਦਾ ਪੰਜਾਬ ਦਾ ਮੁਖਮੰਤਰੀ ਬਣਾ ਦਿੱਤਾ
@ramindrdhillo3396
@ramindrdhillo3396 5 ай бұрын
As da balance v dso keny Rs ay ny
@sakinderkaur846
@sakinderkaur846 5 ай бұрын
Manroop bilkul sahi keha .rmb channle wale ta bahut detail vich dusde c .
@supremeleader5516
@supremeleader5516 5 ай бұрын
Tere nalo ta changa hi a
@vishalbhardwaj9982
@vishalbhardwaj9982 5 ай бұрын
Bhagwant Maan is very nice
@kanwarbirsingh1159
@kanwarbirsingh1159 5 ай бұрын
Why this speech today by CM daughter
@user-nw9mr8mm6o
@user-nw9mr8mm6o Ай бұрын
Davinder Zafferwal
@rajinderpal9522
@rajinderpal9522 5 ай бұрын
tusi pehla kithe sige ?????
@manpreetsidhu7139
@manpreetsidhu7139 5 ай бұрын
ਭਗਵੰਤ ਮਾਨ ਦੀ ਪਹਿਲੀ ਪਤਨੀ ਦੇ ਚਰਿਤ੍ਰ ਨੂੰ ਸਾਰਾ Sacramento ਜਾਣਦਾ ਕਿ ਕਿਵੇਂ ਉਸਦੇ ਨਜ਼ਾਇਜ਼ ਸੰਬੰਧ ਸਨ ਇਹ ਚੈਲੇਂਗੇ ਹੈ ਕਿ ਕੁੜੀ ਆਪਣੀ ਮਾਸੀ ਜਾਂ ਮਾਸੜ ਤੋਂ ਜੋ ਓਸੇ ਸ਼ਹਿਰ ਵਿਚ ਰਹਿੰਦੇ ਹਨ ਵੀਡੀਓ ਪਾ ਕੇ ਦਿਖਾ ਦੇਵੇ ਕਿ ਮੇਰੀ ਮਾਂ ਇਕ ਬਹੁਤ ਚੰਗੀ ਹੈ ਕੋਈ ਛੇਤੀ ਕੀਤੇ ਆਪਣੇ ਬਚੇ ਨਹੀਂ ਛੱਡ ਦਾ ਪਰ ਜਦੋਂ ਕੋਈ ਹੋਰ ਚਾਰਾ ਨਹੀਂ ਰਹਿੰਦਾ
@AmandeepSingh-tn7dd
@AmandeepSingh-tn7dd 5 ай бұрын
Waheguru mehar kre seeret😢😢
@rahulmathew9314
@rahulmathew9314 5 ай бұрын
Jdo maan saab cm nhi c bne udo kyo nhi aye tusi apne peo kol...? Jdo mukh mantri di soh chukni c udo ki len aye c tusi dono pen pra agr ena h mara c ? Gal sari eh ke hun tanu Paisa chaida a 😠
@artistbande1290
@artistbande1290 5 ай бұрын
Galt ja sahi oo ta rab janda par divorce nu 8 saal ho gye te ihna nu ajj chete aaya v eh sab dasna aa eh sab bas loka diya nzra ch aaun layi aa te mere hisab naal eh agge polticis ch aaunge
@sachdiawaj40100
@sachdiawaj40100 5 ай бұрын
This is Politics Stunt .Pehla v Eh gallan sHare kitiya ja sakdiya c .I think eh bagwant G de Ghar New Baby hon da Dukh Bol reha 🤔🤔
@Premsidhu79
@Premsidhu79 Ай бұрын
Odo ta tuc chadd k chl gye Hun papa yaad aa gea
@harrymann9848
@harrymann9848 5 ай бұрын
God bless you sister
@hartajdeep1789
@hartajdeep1789 5 ай бұрын
God bless you dear sis
@varindersingh7675
@varindersingh7675 5 ай бұрын
ਭੰਡ ਤਾਂ ਜਵਾਂ ਸ਼ਰੀਫ ਨਿਕਲਿਆ
@KewalSingh-pv5gl
@KewalSingh-pv5gl 5 ай бұрын
Very good g doter
@gurdeepsinghsarwara3457
@gurdeepsinghsarwara3457 5 ай бұрын
ਜੇ ਇਨਾਂ ਖਰਾਬ ਆ ਪਿਓ ਤਾਂ ਪੁੱਤਰ ਆਪਣੇ ਨਾਮ nal ਮਾਨ ਨਾ ਲਉ, ਮੰਮੀ ਦਾ ਗੋਤ ਲਉ
@sakinderkaur846
@sakinderkaur846 5 ай бұрын
Well-done ji
@subreet
@subreet 5 ай бұрын
Hor ki lave oh bandra seam on u
@harjinderkumar9991
@harjinderkumar9991 Ай бұрын
ਪਹਿਲਾਂ ਸੁੱਤੀ ਪਈ ਸੀ ਹੁਣ ਸੀ ਮੈਂ ਬਣ ਗਿਆ ਤੇ ਜਲੂਸ ਕੱਢ ਲਈ ਪਿਦੀ
@benipalsaab2839
@benipalsaab2839 5 ай бұрын
Sis tusi ajj eh sab kuch das rhe ho jdo tuhade papa cm bne c odo tusi aye c odo tusi eh gallan kyu nhi kitia tusi aye hi kyu c jdo tuhadi ban di nhi c hun ehna gallan krn da ki fayda a....
@sukhmindersingh7565
@sukhmindersingh7565 5 ай бұрын
Very good
@UshaRani-qc7mm
@UshaRani-qc7mm 18 күн бұрын
Dil se buran lag raha hai baache ese nahi hote
@pioneerjatt93
@pioneerjatt93 5 ай бұрын
Its your family issue, whole family should sit together and sort it out, there’s no point of making videos.
@wiskyk2863
@wiskyk2863 13 күн бұрын
Je tuhanu papa nhe kehna ta galla que karde hoe Mann sahib te hun papa de jade Agee property lai le hun papa nhee kehna beta ji
@NSingh-of7jw
@NSingh-of7jw 5 ай бұрын
How much money magtia drugs play Punjab and taxes money
@sushiladevi-bd5pd
@sushiladevi-bd5pd 5 ай бұрын
तेरी मां ने छुड़वा दिया पापा कहना तेरी मां ने घर छुड़वा दिया गांव छुड़वा दिया देश भी छुड़वा दिया सारी गलती तेरी मां की गलती
@RameshKumar-fr1vz
@RameshKumar-fr1vz 5 ай бұрын
Shabash shi asliyat sahmne rakho panjab de shayad na de naal maan launa vi mada hai jaloos kadho
@maninderdhaliwal606
@maninderdhaliwal606 5 ай бұрын
ਆਮ ਆਦਮੀ ਪਾਰਟੀ ਦੀਆਂ ਭੇਡਾਂ ਕਿੱਥੇ ਨੇ
@subreet
@subreet 5 ай бұрын
Sale besarm ne 22
@ajaymahant3159
@ajaymahant3159 5 ай бұрын
Sb vadde Bc ny
@beantsinghsidhuz
@beantsinghsidhuz 5 ай бұрын
ਹੋਣ ਦੇ ਪੰਜ ਸਾਲ ਪੂਰੇ ਸਿਆਣਦੀ ਇਹਨੂੰ ਡਾਕਟਰਨੀ ਵੀ ਨੀ
@sandeepkaurvirk3062
@sandeepkaurvirk3062 Ай бұрын
Bhene ajj tu eh gallan kr rhi aaa ohdo kithe si jado Divorce ho reha si ohdo vedios bna k online pa dindi....jado election si ohdo vedios bna k online pa dindi..... jado lokan ne cm chun hi leya tu te Tera brother dilshan America to k vdayi den lyi aaye si......os din jo gallan hun kr rhi ohdo krdi media samne... hun ta kr rhi cm di marriage ho gyi te o baap banan vale ta......apne hakk lyi ladna si ohdo to ladde...hun keh rhi aaa mother v aange samne media de o ready ni hje...bhene jo sahi hunde ohna nu ready hon di lod ni paindi....
@StreetDogMax01
@StreetDogMax01 5 ай бұрын
ਸ਼ਾਬਾਸ਼ ਪੰਜਾਬੀਉ ਬਹੁਤ ਵਧੀਆ ਕੰਮ ਕੀਤਾ ਤੁਸੀਂ ਇਸ ਨਿਕੰਮੇ ਸ਼ਰਾਬੀ ਨੂੰ ਪੰਜਾਬ ਦਾ ਮੋਹਰੀ ਬਣਾ ਕੇ 🤬😤😤
@kamalshermar4242
@kamalshermar4242 16 күн бұрын
Bapu ta bapu hunda sardare bapu nall hude a
@rajanmaan2339
@rajanmaan2339 5 ай бұрын
hun ehna nu bhagwant maan di yaad agi
@BaljitKaur-yg5eu
@BaljitKaur-yg5eu Ай бұрын
Ryt
@MaivleenKaur
@MaivleenKaur Ай бұрын
Dukh ta hunda
@GurjitSingh-rz8zk
@GurjitSingh-rz8zk 5 ай бұрын
Bas bhena thoda time reh gia es khach da es di asliyat to Punjab da lok changi trah vakif ho gai hun Esda hall bahut mada hona esna sikh Panth nal matha laya sab nu Pta Panth nal matha laun valiya da ki hall hunda ⛳️
@sakinderkaur846
@sakinderkaur846 5 ай бұрын
A punjab da pehlan cm jis ne apne bache ghro kadhe .
@kuldiplalka9086
@kuldiplalka9086 24 күн бұрын
DURR FITTE MUH 100000LAHNAT
@thefarm1284
@thefarm1284 5 ай бұрын
Pahla dasna si kudia
@user-hr2oc7yj8i
@user-hr2oc7yj8i 5 ай бұрын
J enna glt c maan ta odon ae kyu c odon ee boycott lrde
@ninderdhanda5116
@ninderdhanda5116 Ай бұрын
5 saal tak taa kite v cm nu sharaab pi k aande nai dekhiyaa, kyon j hooth bol rahe ho
@daljitpandher9096
@daljitpandher9096 2 ай бұрын
D k usa very good
@user-qj5id2jp7t
@user-qj5id2jp7t 22 күн бұрын
ਜਦੋਂ ਕਰਦਾ ਸੀ ਓਦੋ ਕਿਊ ਨਹੀਂ ਬੋਲੈ ਹੁਣ ਕਿਊ ਬੋਲ ਰਹੇ ਹੋ
@SmalltownBoy3011
@SmalltownBoy3011 5 ай бұрын
Jinna der tk tuhaade father MP cige unni der tk tuhaadi koi video nhi aayi … jdo cm bnn vye ustoh 2 saal baad video aayi ohh v udo jdo. Virodhi party tuhaada naam lendi hai … tubaada father kdi v tuhaada naam nhi lainder … biba g bhulyo na. Punjab de lokaa ne he ohna nu chun k CM di post ditti hai … tussi kde. MC di vote jitt k vikha deyo … rahi gall draama krn di k ohh jhuuth bol de ne and tuhaadi mother he sache suche ne …. In his entire life ….. he never spoke briefly about the reason why your mither and he broke up …. Agr bndaa jhuutha he hunda te ohh khuuth sch bol k … sympathy gain kr lainda
@-rp3hx
@-rp3hx 4 күн бұрын
Hun tenu papa yaad agiya pehlan kithy c tu
@goodjosh3871
@goodjosh3871 5 ай бұрын
ਇਥੇ ਸਾਡੇ ਲੋਕ ਮੋਦੀ ਦੇ ਭਗਤਾਂ ਨਾਲੋ ਵੀ ਅੱਗੇ ਨਿਕਲੇ ਨੇ ਓਹਦੀ ਧੀ ਨੂੰ ਸਮਝਾ ਰਹੇ ਨੇ ਅੱਧੇ ਕਿ ਤੇ ਕੋਈ ਕਹਿੰਦਾ ਮਾਨ ਨਾ ਲਾਓ ਨਾ ਪਿੱਛੇ ਕੋਈ ਪੁੱਛੇ ਤੁਸੀ ਮੁਖਮੰਤਰੀ ਬਣਾ ਦਿੱਤਾ ਬੁੱਚੜ ਨੂੰ ਹਲੇ ਅੱਖਾਂ ਨੀ ਖੋਲੀਆਂ ਸਾਡੇ ਲੋਕਾ ਦੀਆ
@kh0oni
@kh0oni 5 ай бұрын
Buchad nu ohne ki kr dita eho jeha veer ji :)
@abbrar1324
@abbrar1324 5 ай бұрын
Choti Bhen Rabb tenu hamesha khush rakhe
@rajinderpal9522
@rajinderpal9522 5 ай бұрын
keep it at home
@ManjitSingh-qt6cv
@ManjitSingh-qt6cv 5 ай бұрын
Nice
@ammupg9499
@ammupg9499 5 ай бұрын
Good job ਅੱਖਰ
@gurtejsinghsidhu9161
@gurtejsinghsidhu9161 5 ай бұрын
Resion ਤਾ ਸਪੱਸ਼ਟ ਹੈ ਗੁਰਪ੍ਰੀਤ ਕੋਰ ਨੇ ਵਿਆਹ ਕਰਵਾਇਆ ਹੈ ਬਚਾ ਤਾ ਉਸ ਨੂੰ ਵੀ ਚਾਹੀਦਾ ਹੈ ।
@goodjosh3871
@goodjosh3871 5 ай бұрын
ਪਹਿਲਾਂ ਵਾਲਿਆ ਨੂੰ ਤੇ ਸੰਭਾਲ ਨੀ ਛਕਿਆ ਨਵਾ ਜੰਮ ਕੇ ਉਹਨੂੰ ਸੰਭਾਲ ਨੂੰ ਇਹ ਧੀ ਇਸ ਲੀ ਬੋਲ ਰਹੀ ਏ
@subreet
@subreet 5 ай бұрын
Ja but with ਸlah nal ok bro
@kuldeepsonu609
@kuldeepsonu609 5 ай бұрын
😢😢
@mansimar43
@mansimar43 5 ай бұрын
ਜੇ ਵਿਆਹ ਕਰਵਾਇਆ ਤਾ ਜਵਾਕ ਵੀ ਹੋਊਗਾ ਹੀ
@happy-mi6dx
@happy-mi6dx 5 ай бұрын
ਵਿਆਹ ਕਰੋਣ ਓਹ ਭੈਣ ਦਾ ਲੋੜ 18ਰਾਂ ਸਾਲਾਂ ਦਾ ਸੀ,,ਭੈਣ ਦੀ ਭੌਸੜੀ ਖਾਣਾ ਨਮਰਦ,, ਬੋਂਡੂ
@user-mn7cz5sq7t
@user-mn7cz5sq7t 5 ай бұрын
Hun kaon ?????
@harbhavsingh8484
@harbhavsingh8484 5 ай бұрын
Very good 👍🫡
@kewal9190
@kewal9190 5 ай бұрын
Sochn wali gall hun hi kio bole pehla kio ni bole isdi maa ne hi divorce dita c cm saab di maa hai har maa da supna hunda apne bache pote potiyan dekhe te naal khede jdo tuci maan saab naal ni khde ohna ne apni maa lai ih sabh kita
@jagandeepsingh1448
@jagandeepsingh1448 5 ай бұрын
Good beta ji
@inderjeet3970
@inderjeet3970 5 ай бұрын
Pahla kyu ni dsi tusi a gall ki pta punjab bach janda
@ramindrdhillo3396
@ramindrdhillo3396 5 ай бұрын
As ny keny Rs ly as da bank balance chak hona chahiye da
Stevenson Reincarnation Research 2/3
14:34
ooorfeo
Рет қаралды 80 М.
Joven bailarín noquea a ladrón de un golpe #nmas #shorts
00:17
ISSEI funny story😂😂😂Strange World | Magic Lips💋
00:36
ISSEI / いっせい
Рет қаралды 186 МЛН
ELE QUEBROU A TAÇA DE FUTEBOL
00:45
Matheus Kriwat
Рет қаралды 10 МЛН
Joven bailarín noquea a ladrón de un golpe #nmas #shorts
00:17