Bhagwant Mann Daughter Seerat and Son Dilshan Mann Exclusive Talk | Punjab Raj Bhawan Chandigarh

  Рет қаралды 1,578,540

Pro Punjab Tv

Pro Punjab Tv

2 жыл бұрын

#CMBhagwantMann #SeeratMann #DilshanMann #SonAndDaughter #RajBhavan #Chandigarh #NewCabinets #BhagwantMann #ProPunjabTv #LatestNews #PunjabNews #NewsLive
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 563
@kuldeepsidhu2536
@kuldeepsidhu2536 2 жыл бұрын
ਜਿਉਂਦੇ ਵੱਸਦੇ ਰਹਿਣ 👏👏
@moody_samar
@moody_samar 2 жыл бұрын
ਚੰਗੇ ਸਮੇਂ ਸਭ ਰਿਸ਼ਤੇ ਨਾਤੇ ਨੇੜੇ ਆ ਜਾਂਦੇ ਨੇ
@msgill4307
@msgill4307 2 жыл бұрын
ਬਹੁਤ ਪਿਆਰੇ ਬੱਚੇ ਹਨ ਭਾਵੇਂ ਅਮਰੀਕਾ ਲੰਬੇ ਸਮੇਂ ਤੋਂ ਰਹਿ ਰਹੇ ਹਨ ਪਰ ਬਚਪਨ ਇਥੇ ਦਾ ਹੀ ਹੈ। ਬਹੁਤ ਵਧੀਆ ਸੋਚ ਹੈ ਬਚਿਆਂ ਦੀ। ਚੰਗੇ ਬਚੇ ਹਨ। ਖੁਸ਼ ਰਹਿਣ
@sohidairyfarm120
@sohidairyfarm120 2 жыл бұрын
ਸਿੱਧੇ ਮੂੰਹ ਗੱਲ ਨਹੀਂ ਕੀਤੀ ਤੂਸੀ ਸੋਚ ਵੀ ਦੇਖ ਲਈ ਬਾਹ ਚਮਚਿਓ
@cloudnineepic
@cloudnineepic 2 жыл бұрын
@@sohidairyfarm120 they were just nervous as they are not used to media reporting I guess
@lovepreetuppal9249
@lovepreetuppal9249 2 жыл бұрын
Aaho tahi aena nu Punjab da ek v mudda ni ptaa
@randhawa6819
@randhawa6819 2 жыл бұрын
@@sohidairyfarm120 ਕੰਮ ਪੰਜਾਬ ਦੇ ਚੰਗੇ ਹੀ ਕਰਨਗੇ ਮਾਨ ਸਾਬ ਮੁੰਡਾ ਉਹ ਤਾ ਜਵਾਕ ਆ ਤੂੰ ਮੈਨੂੰ ਬਾਦਲਾ ਦਾ ਜਾ ਕਾਗਰਸ ਦਾ ਚਮਚਾ ਲਗਦਾ
@somechannel4959
@somechannel4959 2 жыл бұрын
@@sohidairyfarm120 sahi ਗੱਲ ਆ y. ਏਹ ਪੰਜਾਬ ਬਚਾਉਣ ਦੀ ਗੱਲ ਕਰ ਰਹੇ ਆ 🤷‍♂️ 😜 ਖੁਦ ਪੰਜਾਬੀ ਬੋਲਣੀ ਆਉਂਦੀ ਨੀ 🤷‍♂️
@SurjeetSinghSurjeet1983
@SurjeetSinghSurjeet1983 2 жыл бұрын
ਪਰਮਾਤਮਾ ਇਹਨਾ ਨੂ ਵਧੀਆ ਪੰਜਾਬੀ ਬੋਲਣ ਦਾ ਬਲ ਬਖਸ਼ਣ।
@allabouttruthandsikhism3873
@allabouttruthandsikhism3873 2 жыл бұрын
ਇਨ੍ਹਾਂ ਦੇ ਪਿਓ ਭਗਵੰਤ ਨੂੰ ਤਾਂ ਹਿੰਦੀ ਬੋਲਣ ਦਾ ਬਲ ਦੇ ਦਿੱਤਾ ਕੇਜਰੀਵਾਲ ਨੇ
@khushiiiiiii193
@khushiiiiiii193 2 жыл бұрын
Vdia hi bolde a hun marha ki lagya tnu? Oh english language ch vadde hoea a so english mother tongue bn chuki a ohna dii
@Amrityuvraj
@Amrityuvraj 2 жыл бұрын
@@khushiiiiiii193 va oo tere..ohda peo punjabi ohdi maa punjabi fer english kiven ban gayi ohdi mother tongue..
@rajdeepdhaliwal8950
@rajdeepdhaliwal8950 2 жыл бұрын
Hnji
@krishu1354
@krishu1354 2 жыл бұрын
Bilkul right ji
@gurpartapsinghrai3292
@gurpartapsinghrai3292 2 жыл бұрын
ਹਰ ਆਮ ਬੰਦੇ ਨੂੰ ਉਮੀਦਾ ਨੇ ਭਗਵੰਤ ਮਾਨ ਤੋ,ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ🙏
@sukhrajsingh7479
@sukhrajsingh7479 2 жыл бұрын
ਵਾਹਿਗੁਰੂ ਜੀਓ
@cloudnineepic
@cloudnineepic 2 жыл бұрын
He's been doing really well so far 🙌💥🙏
@gurpartapsinghrai3292
@gurpartapsinghrai3292 2 жыл бұрын
@@cloudnineepic yes
@drkuldipsingh1400
@drkuldipsingh1400 2 жыл бұрын
Bhagwant Mann ( not singh) is maxist LALA KEJRIWAL is rss da man Anna hazare man Maxist RSS MURDAVAAD
@pardeepsidhu5873
@pardeepsidhu5873 Жыл бұрын
@@sukhrajsingh7479 sotsivosv
@sukhansingh2075
@sukhansingh2075 2 жыл бұрын
ਅੈਥੋਂ ਹੀ ਗਏ ਸੀ ੳੁਹ ਭਾਸ਼ਾ ਬੋਲਣ ਚ ਦਿੱਕਤ ਅਾ ਰਹੀ ਅਾ . ਭਗਵੰਤ ਮਾਨ ਬਾਈ ਜੀ ਕਿਤੇ ਪੰਜਾਬ ਬਚਾੳੁਂਦੇ ਅਾਪਣੇ ਬੱਚੇ ਤਾਂ ਨੀ ਅੰਗਰੇਜ ਬਣਾ ਰਹੇ ??? ਮਾਨ ਸਾਹਬ ਦੀ ਪੰਜਾਬੀ ਜਮਾ ਠੇਠ ਤੇ ਜਵਾਕ ਜੇ ਜਿਵੇ ਓਧਰ ਹੀ ਜੰਮੇ ਹੋਣ
@AvtarSingh-cd3em
@AvtarSingh-cd3em 2 жыл бұрын
Fukri marni hundi ha
@sukhansingh2075
@sukhansingh2075 2 жыл бұрын
@@AvtarSingh-cd3em haha hmm hmm par os insan de bche es trah bol rhe aa
@ARJAN.DHILLON.FANS.
@ARJAN.DHILLON.FANS. Жыл бұрын
​@@sukhansingh2075 ᴩʀᴀʙᴀ ᴛʜɪᴋ ʜᴀɢᴇ ʜᴜɴ ʙᴏʟɪ ᴊᴅɴᴇ ᴩᴜɴᴊᴀʙɪ ʜᴜɴ ᴋɪɴᴀ ᴛyᴍ ᴏᴅᴇʀ ʀʜᴇ. ꜰʀᴋ ʜᴏ ᴊɴᴅᴀ ᴊᴇ ʟɢᴀᴛᴀʀ ᴇᴛʜᴇ 10 ꜱᴀᴀʟ ʀʜɴ ꜰᴇʀ ᴅᴇᴋʜɪ ᴛᴜ
@gulzarsingh893
@gulzarsingh893 2 жыл бұрын
ਮਾਨ ਸਾਬ ਤੇ ਮਾਣ ਬੜਾ ਪੰਜਾਬੀਆਂ❤️👍🙏
@kalimuddinmalik5712
@kalimuddinmalik5712 2 жыл бұрын
ਵਿਸੜੇ ਹੋੲਏ ਹੋਏ ਪਰਿਵਾਰ ਮਿਲਗੇ ਬਹੁਤ ਖੁਸ਼ੀ ਹੋਈ
@anmolbrar3391
@anmolbrar3391 2 жыл бұрын
ਹੁਣ ਤਾਂ ਆਪਣੇ ਆਪ ਹੀ ਸਾਰੇ ਮਾਨ ਸਾਹਿਬ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਦੀ ਮੇਹਰ ਨਾਲ ਅਤੇ ਬਹੁਤ ਹੀ ਪਿਆਰ ਸਤਿਕਾਰ ਨਾਲ ਇਕੋ ਘਰ ਵਿੱਚ ਹੀ ਹਸਦੇ ਹਸਾਉਦੇ ਰਹਿਣਾ ਚਾਹੀਦਾ ਹੈ। ਧੰਨਵਾਦ ਜੀਉ।
@sharansandhu7158
@sharansandhu7158 Жыл бұрын
Bhagwant Mann had some other ideas 😂😂
@kalimuddinmalik5712
@kalimuddinmalik5712 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@gurwinderchahal9133
@gurwinderchahal9133 2 жыл бұрын
Dilshaan be like… leave me alone 😂
@cloudnineepic
@cloudnineepic 2 жыл бұрын
Very unprofessional lol
@rahulgupta5899
@rahulgupta5899 2 жыл бұрын
@@cloudnineepic 19 saal da hai 22 ji oho.
@gurwinderchahal9133
@gurwinderchahal9133 2 жыл бұрын
Par dar aida reha c jivn 10 da hove😂
@gurmeetsingh7136
@gurmeetsingh7136 2 жыл бұрын
@@gurwinderchahal9133 bai ik adhi gall v gallat boli gyi agle to. Jde chakk laini sab ne. Tan pajjda
@simranbajwa3040
@simranbajwa3040 2 жыл бұрын
@@rahulgupta5899 24 saala da tera lagda.
@ssssaini3869
@ssssaini3869 Жыл бұрын
ਇੰਨੇ ਦੇਰ ਵਿੱਚ ਕਿਸੇ ਦੀ ਸੋਚ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ
@JK72843_
@JK72843_ 2 жыл бұрын
Bohut vadaya ache tarika NAL swaal ditha nee Bibi Seerath ne.
@user-fi8oq8kf5k
@user-fi8oq8kf5k 2 жыл бұрын
Kudi samjdar lagdi aa munde nalo
@pritanjali4867
@pritanjali4867 2 жыл бұрын
Reporter ji tuhade sabar nu salaam aw
@Mahii738
@Mahii738 5 ай бұрын
Seerat di New Viral video dekhn to bad es video te aayi aa ,,bot hassa a reha😂😂😂
@bachke-lk4jk
@bachke-lk4jk 5 ай бұрын
01:31 to 01:35 😂🤣🤣☝️😂😂
@baljitsingh1380
@baljitsingh1380 5 ай бұрын
😂paka banun gye bevkoof banun gay
@kuldeepsingh-sh2pn
@kuldeepsingh-sh2pn 2 жыл бұрын
Waheguru ji hamesha khush rakhe Maan saab de pariwar nu🙏🙏
@HarjinderBhullar6076
@HarjinderBhullar6076 2 жыл бұрын
ਦਿਲਸਾਂਤ ਭਰਾ ,ਸਾਡੇ ਦਿਲਾਂ ਦੀ ਧੜਕਣ ਭਰਾ ਆਨ ਸ਼ਾਨ ਪੰਜਾਬ ਦੇ ਬੱਬਰ ਸ਼ੇਰ ਲੋਕਾਂ ਦੀ ਜਾਂਨ ਸੋਡੇ ਪਾਪਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਘੈਂਟ ਬੰਦਾ ਬੱਬਰ ਸ਼ੇਰ ਇਮਾਨਦਾਰ ਆ, ਵੱਡੇ-ਵੱਡੇ ਥੰਮਾਂ ਨੂੰ ਸਿਰਫ਼ ਮਾਂਨ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਕਰਕੇ ਵੱਡੇ ਬਾਦਲ ਸੁਖਬੀਰ ਕੈਪਟਨ ਚੰਨੀ ਸਿੱਧੂ ਮਜੀਠੀਆ ਮਲੂਕਾ ਹੋਰ ਬਹੁਤ ਨੂੰ ਧੂਲ ਚਟਾ ਦਿੱਤੀ, ਸੋਡੀ ਮੰਮੀ ਤੇ ਤੁਸੀਂ ਦੋਵੇਂ ਭੈਣ-ਭਰਾ ਮਾਂਨ ਸਾਹਿਬ ਦੇ ਕੋਲ ਆਉ ਸਾਥ ਦਿਉ ਮਾਂਨ ਸਾਹਿਬ ਸੋਡੇ ਤੇ ਬਹੁਤ ਉਮੀਦਾਂ ਹਨ ਪੰਜਾਬ ਨੂੰ ਕਨੇਡਾ ਬਣਾ ਦਿਉਗੇ
@darbarasingh3020
@darbarasingh3020 2 жыл бұрын
ਜਿਉਂਦੇ ਵਸਦੇ ਰਹਿਣ ਬੱਚੇ
@kulwantrai8640
@kulwantrai8640 2 жыл бұрын
ਪੱਤਰਕਾਰ ਦਾ ਧੰਨਵਾਦ ਜੀ
@talwindersingh8102
@talwindersingh8102 2 жыл бұрын
Reporter veer ...very humble and dedicated to his work .......very nice
@manjitsinghsandhu9169
@manjitsinghsandhu9169 2 жыл бұрын
ਦਰਅਸਲ ਬੱਚੇ ਬਾਹਰ ਦੇ ਮਹੌਲ ਵਿੱਚ vdde ਹੋਏ ਨੇ ਇਸ ਕਰਕੇ ਏਨੇ ਰੁੱਖੇ ਨੇ ਓਹਨਾ ਦੇ ਵੱਸ ਦੀ ਗੱਲ ਨਹੀਂ je ohna da ਪਾਲਣ ਪੋਸ਼ਣ ਮਾਨ ਸਾਬ ਤੇ ਮਾਤਾ ਜੀ ਦੀ ਦੇਖ ਰੇਖ ਵਿੱਚ ਹੋਇਆ ਹੁੰਦਾ ਤਾਂ ਗੱਲ ਕੁਸ਼ ਹੋਰ ਹੀ ਹੋਣੀ ਸੀ ਪਰ ਬੱਚਿਆਂ ਨੂੰ ਇਹ ਕਹਿਣਾ ਚਾਹੀਦੈ ਕਿ khadd ਕੇ ਗੱਲ ਸੁਣੇਆ ਕਰਨ ਤੇ ਸਹਿਜ ਨਾਲ ਜਵਾਬ ਦਿਆ ਕਰਨ
@cloudnineepic
@cloudnineepic 2 жыл бұрын
Well said
@NailsbyRee
@NailsbyRee 2 жыл бұрын
Es ch attitude di koi gl nhi ..... ohna nu es sb di addat nhi aa .... camera fear v hunda .... hesitation v hundi aa kuch .... na tn oh politics ch involve ne na hi kede tv te aye ne .... but loka ne ohna nu certificates dene start kr dite ne k oh kida ne .... judgemental lok ne bhut .... better eh hovega k avde app nu judge kryie na k loka nu
@xpresss86
@xpresss86 2 жыл бұрын
Should've given them space, bai. They were uncomfortable answering questions. Let's just say they're not ready for this unwanted fame. Thorra dhiyaan rakho, they're just kids.
@gracedoad2486
@gracedoad2486 2 жыл бұрын
Yea bilkul sahi, stupid lgda pya anchor
@Vishal-nu7iw
@Vishal-nu7iw 2 жыл бұрын
peeche hi padgye yr baccho k vo enjoy krne aaye h let them enjoy faltu ka spot me daal k uncomfortable na kro unn ko
@amarjitkauraujla7247
@amarjitkauraujla7247 2 жыл бұрын
Yes they are kids, just there to support their dad, media is crazy
@simranbajwa3040
@simranbajwa3040 2 жыл бұрын
Kade kids darhi te taan dhole aage 😂.
@Baasnhuish
@Baasnhuish 2 жыл бұрын
@@simranbajwa3040 colour aa
@cloudnineepic
@cloudnineepic 2 жыл бұрын
I'm so happy for bhagwant maan g that he got to meet his kids after a longggg longggg time !!! Time is a great healer really 🙏 Also he proved himself to be a good father and embraced them whole heartedly ✌💥
@preetgamer9398
@preetgamer9398 2 жыл бұрын
Sada sher Bhagwant maan jindabaad ❤️❤️❤️❤️❤️
@gurmitsingh148
@gurmitsingh148 2 жыл бұрын
Waheguru ji mehar kare aap
@brargaming6766
@brargaming6766 2 жыл бұрын
ਰੱਬ,ਕਰੇ,ਇਹਨਾਂ, ਨੂੰ, ਪੰਜਾਬੀ,ਅਾ ਵੇ
@robin_tatla1062
@robin_tatla1062 2 жыл бұрын
😂
@MohitKumar-ti3hb
@MohitKumar-ti3hb 2 жыл бұрын
मान साहब के बच्चो पहले कहा थे जब पापा जी cm नहीi बने थे जब cm बन गए तब पापा याद आए
@AmandeepSingh-gt7vi
@AmandeepSingh-gt7vi 2 жыл бұрын
Charhde suraj nu salam hunda veer
@MohitKumar-ti3hb
@MohitKumar-ti3hb 2 жыл бұрын
@@AmandeepSingh-gt7vi tussi theek kende paaji par piyo nu bhi to yaad rakhi si oh ma ke sathi America renda piyo kela delhi vich
@narindersingh4750
@narindersingh4750 2 жыл бұрын
Paise ki game hai
@ARJAN.DHILLON.FANS.
@ARJAN.DHILLON.FANS. Жыл бұрын
​@@MohitKumar-ti3hb ᴛᴜ ɴᴀʟ ᴄ ᴊᴏ ᴛᴇɴᴜ ᴩᴛᴀᴀ
@anupamadougall1994
@anupamadougall1994 Ай бұрын
Papa be unko choda tha unhone nahi. Sharm aani chahiye. Bachon ko blame karte hue. Unhone wife aur bache chode hain inhone nahi
@sukhpalgill785
@sukhpalgill785 2 жыл бұрын
Support your Dad Bhagwant Mann is a great man🙏
@malkiatsingh2135
@malkiatsingh2135 Жыл бұрын
YOUNG BROTHER AND SISTER ALWAYS HAPPY AND SMILE WITH GOD GRACE
@user-in6zc8qq3t
@user-in6zc8qq3t Жыл бұрын
ਹੁਣ ਪੰਜਾਬ ਰੰਗਲਾ ਬਣ ਜਾਣਾ ਤੇ ਸਾਰਿਆਂ ਨੇ ਏਥੇ ਹੀ ਆ ਜਾਣਾ
@lakhbirsidhu5271
@lakhbirsidhu5271 2 жыл бұрын
Waheguru ji.
@jsingh5936
@jsingh5936 2 жыл бұрын
Munda was like leave me alone😂
@dakshjitral2358
@dakshjitral2358 2 жыл бұрын
Plej mehnu lef krdo 👽
@aimless758
@aimless758 2 жыл бұрын
E pollution to bhjj reha
@robin_tatla1062
@robin_tatla1062 2 жыл бұрын
ਜੇ ਰਿਪੋਰਟਰ ਇਨ੍ਹਾਂ ਦੀ ਇੰਟਰਵਿਊ ਨਾ ਕਰਦਾ ਤਾਂ ਪੰਜਾਬ ਦਾ ਭਲਾ ਨਹੀਂ ਹੋਣਾ ਸੀ😂😂😂😂😂
@jindugill1554
@jindugill1554 2 жыл бұрын
V good👍👍👍👍👍👍
@nknirmalkumar9483
@nknirmalkumar9483 2 жыл бұрын
Waheguru ji
@jasssi1621
@jasssi1621 2 жыл бұрын
God bless beta U 🙏🙏🙏🙏 beta jiiii tuhde papa ji jindabad
@HarjinderSingh-ie4tu
@HarjinderSingh-ie4tu Жыл бұрын
ਧਰਮ ਦੇ ਠੇਕੇਦਾਰਾਂ ਨੇ ਤਾਂ ਪੰਜਾਬ ਦਾ ਬੇੜਾ ਹੀ ਗਰਕ ਕਰਤਾ ਹੁਣ ਇਸ ਸਰਕਾਰ ਤੋਂ ਉਮੀਦਾਂ ਹਨ
@payalsinghrajput4344
@payalsinghrajput4344 2 жыл бұрын
Nice family Maan Saab de👌🏻👌🏻😍
@rachpal_singh_thind4271
@rachpal_singh_thind4271 Жыл бұрын
ਲੋਕ ਬॅਚੇ ਲਬਦੇ ਪਰ ਮਾਨ ਸਾਬ ਨੂੰ ਕੁਰਸੀ ਨਾਲ िਪਅਾਰ ਅਾ ਬॅਚੇੇਅਾਂ ਨਾਲ ਨਹੀ
@kisankaur4459
@kisankaur4459 2 жыл бұрын
Such a Great Reporter,
@jattlife5153
@jattlife5153 Жыл бұрын
Nice video
@manpreetsidhu7139
@manpreetsidhu7139 5 ай бұрын
ਭਗਵੰਤ ਮਾਨ ਦੀ ਪਹਿਲੀ ਪਤਨੀ ਦੇ ਚਰਿਤ੍ਰ ਨੂੰ ਸਾਰਾ Sacramento ਜਾਣਦਾ ਕਿ ਕਿਵੇਂ ਉਸਦੇ ਨਜ਼ਾਇਜ਼ ਸੰਬੰਧ ਸਨ ਇਹ ਚੈਲੇਂਗੇ ਹੈ ਕਿ ਕੁੜੀ ਆਪਣੀ ਮਾਸੀ ਜਾਂ ਮਾਸੜ ਤੋਂ ਜੋ ਓਸੇ ਸ਼ਹਿਰ ਵਿਚ ਰਹਿੰਦੇ ਹਨ ਵੀਡੀਓ ਪਾ ਕੇ ਦਿਖਾ ਦੇਵੇ ਕਿ ਮੇਰੀ ਮਾਂ ਇਕ ਬਹੁਤ ਚੰਗੀ ਹੈ ਕੋਈ ਛੇਤੀ ਕੀਤੇ ਆਪਣੇ ਬਚੇ ਨਹੀਂ ਛੱਡ ਦਾ ਪਰ ਜਦੋਂ ਕੋਈ ਹੋਰ ਚਾਰਾ ਨਹੀਂ ਰਹਿੰਦਾ
@santokhsingh6343
@santokhsingh6343 2 жыл бұрын
वक़्त की हर शे गुलाम। ਅਤੇ power ਨੂੰ ਸਲਾਮ।
@user-fi8oq8kf5k
@user-fi8oq8kf5k 2 жыл бұрын
💯
@baljitsinghnalia728
@baljitsinghnalia728 Жыл бұрын
Wahaguru Maher kro ji ji Bhagwant man sahib family tea 🙏🙏🙏🙏🙏❤️❤️❤️❤️❤️🙏🙏🙏🙏🙏
@shehnazgoriya1863
@shehnazgoriya1863 2 жыл бұрын
Father nu support krn aaye ne sirf formality laye kyuki hun father saab famous hoge j dilo support krde ta kesari rang de koi chunni ya parna ta lai aunde
@jasmeet7944
@jasmeet7944 2 жыл бұрын
leya c ... jdo khtkad kllan gye c... dear
@jasspatti2681
@jasspatti2681 Жыл бұрын
Wmk sab te❤️❤️🙏🙏
@sukhbirkaurbhullar3340
@sukhbirkaurbhullar3340 2 жыл бұрын
She so beautiful and down to earth
@pamma2733
@pamma2733 2 жыл бұрын
Down to Earth ta channi vi si
@samuelsp204
@samuelsp204 2 жыл бұрын
Haan down to earth isi wich canada rahati hai baap ko chod ke
@pushkarkumar4844
@pushkarkumar4844 2 жыл бұрын
🙏❤️🌃🌿🌟 Jai hind
@RaviKumar-yp1co
@RaviKumar-yp1co 2 жыл бұрын
Haha.. when Mann saab needed his family, they flew away to USA and now with the grace of almighty Waheguru he has come into power, his both children who never spoke to him even on phone, appeared in his oath taking ceremony... it shows children are power hungry..
@simranbajwa3040
@simranbajwa3040 2 жыл бұрын
Matlbi ne ehe.
@Brarr
@Brarr 2 жыл бұрын
yes u can observe from their body language , they sounded very superficial & the daughter also never sais daddy or papa more than once only she addressed him as " ohna de ohnha toh " & the son was the least bothered abt anything
@harsharantoor8187
@harsharantoor8187 5 ай бұрын
Te hun ehna ne prove kr ditta k eh kine mtlbi ne...apne hee ghr da tamasha bna ditta beba seerat Kaur ne...har aam bnda apne ghr de parde rkhda cahe faimily ch kina larai jhagra hunda hove te ehne social media te pa k jloos kdhya apne hee parivar da ...
@ManjitKaur-dn4qk
@ManjitKaur-dn4qk 2 жыл бұрын
Waheguru ji🙏🙏
@tonybrar937
@tonybrar937 2 жыл бұрын
V good👍👍
@malkiatsingh2135
@malkiatsingh2135 2 жыл бұрын
May YOU LIVE LONG WITH GOD 'Grace
@HarjinderBhullar6076
@HarjinderBhullar6076 2 жыл бұрын
ਬੱਚਿਓ ਸਾਡੇ ਪੰਜਾਬ ਦੀ ਆਨ ਸ਼ਾਨ ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਭਰਾ ਭਗਵੰਤ ਮਾਨ ਘੈਂਟ ਬੰਦਾ ਬੱਬਰ ਇਮਾਨਦਾਰ ਆ,ਦੋ ਵਾਰ ਐਮ ਪੀ ਬਣਕੇ ਪੰਜ ਰੁਪਏ ਨੀ ਖਾਦੇ, ਇਹਨਾਂ ਦੇ ਨਾਲ ਹਸਦੇ ਵਸਦੇ ਪੰਜਾਬ ਪਿੰਡ ਸਤੌਜ ਆਉ ਸਾਥ ਦਿਉ ਮਾਂਨ ਸਾਹਿਬ ਦਾ, ਭਗਵੰਤ ਮਾਨਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਕੋਈ ਵੀ ਰੀਸ ਨੀ ਕਰ ਸਕਦਾ ਮਾਨਾ ਤੇਰੀ ਸੋਚ ਨੂੰ ਸਲੂਟ ਆ
@manjitsinghexsarpanch21
@manjitsinghexsarpanch21 2 жыл бұрын
ਇਹਦੇ ਵਰਗਾ ਮੂਰਖ ਵੀ ਪਤਰਕਾਰ ਹੋ ਸਕਦਾ ਹੈ..ਇਕ ਹੀ ਸਵਾਲ ਵਾਰ ਵਾਰ ਜਬਰਦਸਤੀ ਪੁੱਛਕੇ ਬਚਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ..ਸਿਕਓਰਿਟੀ ਵਾਲੇਆਂ ਨੂੰ ਚਾਹੀਦਾ ਹੈ ਕਿ ਇਹਨੂੰ ਬਾਹਰ ਦਾ ਰਾਹ ਵਖਾਵੇ
@rajveermander3217
@rajveermander3217 2 жыл бұрын
Nyc Ji 🙌❤🥥
@jitenderbaral3941
@jitenderbaral3941 2 жыл бұрын
I love punjab t v speaking very polite
@BaljeetSingh-yy7pp
@BaljeetSingh-yy7pp 2 жыл бұрын
ਬਣੇ ਗਾ ਰੰਗਲਾ ਪੰਜਾਬ ਜ਼ਰੂਰ ਬਣੇਗਾ
@anupamadougall1994
@anupamadougall1994 Ай бұрын
God bless you children and your mother. U r beautiful children. I understand hes your father. People will talk nonsense. Just ignore them❤🙌🙌
@sonamahal3501
@sonamahal3501 2 жыл бұрын
Press reporter aven jabrdasti interview nah liya kro
@pargatsinghrandhawa6689
@pargatsinghrandhawa6689 2 жыл бұрын
Aive picche dor riha pagal
@balkarsinghkundansingh6704
@balkarsinghkundansingh6704 2 жыл бұрын
Yes, daughter & son ne ek bar bi Papa dady nhi bola. Sirf ohna to bola.
@shaminderjeetkaur9147
@shaminderjeetkaur9147 2 жыл бұрын
😂😂
@paramjitmalhi6543
@paramjitmalhi6543 Жыл бұрын
Waheguru ji meaher karni ji
@jaspreetsingh5865
@jaspreetsingh5865 2 жыл бұрын
ਮੁੰਡਾ ਭੱਜਦਾ ।। ਕੁੜੀ ਠੀਕ ਆ
@user-dr8ih9io9s
@user-dr8ih9io9s Жыл бұрын
ਮਾਨ ਸਾਬ ਭਗਤ ਸਿੰਘ ਜੀ ਦੀ ਪਿੱਠ ਨਾ ਲੱਗੇ ਭਗਤ ਸਿੰਘ ਦੇ ਬਾਰੇ ਵੀ ਸੋਚਲਿਉ
@gurbajmaan9605
@gurbajmaan9605 2 жыл бұрын
ਮਾਨ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ
@GursewakSingh-qk1qd
@GursewakSingh-qk1qd Жыл бұрын
SATNAM WAHU GURU JI
@JaswinderSingh-lc4vv
@JaswinderSingh-lc4vv 2 жыл бұрын
ਵਕਤ ਬਹੂੱਤ ਜਲਦੀ ਸਭ ਕੂਝ ਬਦਲ ਕੇ ਰੱਖ ਦਿੰਦਾ
@balla.b6267
@balla.b6267 2 жыл бұрын
ਬਾਹਰਲੇ ਮੁਲਖ ਚ ਜਵਾਕ ਕੰਮ ਦੇ ਨੀ ਰਹਿੰਦੇ ਘੁੱਟੋ ਘੱਟ ਜੰਮਣ ਮਗਰੋਂ 20 22 ਸਾਲ ਉਰਾਂ ਈ ਰਹਿਣਾ ਚਾਹੀਦਾ ਬੱਚਿਆ ਨੂੰ ਜਿਹੜੀ ਪੰਜਾਬੀ ਬੋਲੀ ਤੇ ਪਕੜ ਹੋਜੇ। ਤੁਸੀ ਆਪੇ ਦੇਖਲੋਂ ਕੇ ਬੋਲੀ ਆਲੇ ਕੇ ਲੱਲਰ ਲਾਏ ਨੇ।
@kulwantsidhu5271
@kulwantsidhu5271 2 жыл бұрын
ਤੁਸੀਂ ਆਪਣਾ ਗਿਆਨ ਆਪਣੇ ਕੋਲ ਰੱਖ.. Bc ਜੋ ਵੀ ਉੱਠਦਾ ਆ ਕੀ ਗਿਆਨ ਦੇਣ ਲਗ ਜਾਂਦਾ.. ਆਪਣੇ ਘਰ ਨੂੰ ਆਪਣੇ ਬੱਚਿਆਂ ਨੂੰ ਸਾਂਭ ਕੀ ਰੱਖੋ.. ਨਾ ਕੀ ਦੂਜਿਆਂ ਨੂੰ...... ਸੋਰੀ ਗੁੱਸਾ ਨਾ ਕਰੀ
@prabhnoorkaur89
@prabhnoorkaur89 2 жыл бұрын
So sweet...
@jaswindermann6645
@jaswindermann6645 2 жыл бұрын
Thanks bata
@sukhsandhusandhu9739
@sukhsandhusandhu9739 2 жыл бұрын
Bhagwat Maan love you zindabaad
@fhfjbhhhcbch1852
@fhfjbhhhcbch1852 2 жыл бұрын
This is the power of money and politics. Maan Saab family left him alone and now when he is in fame they come back
@malkeitkaur3046
@malkeitkaur3046 2 жыл бұрын
Yes he was abondon his mom was on his side.
@malkeitkaur3046
@malkeitkaur3046 2 жыл бұрын
Kids look so fake dont waste time with them.
@cloudnineepic
@cloudnineepic 2 жыл бұрын
That's so unfortunate but as they say All is well that ends well ✌
@NailsbyRee
@NailsbyRee 2 жыл бұрын
How do you know k ohna da saath shd gye ccc ..... dur rehn naal koi saath ni shd dinda ..... jdo ohna separation hoyi aa tn bacche c oh .... obvious maa naal hi jan ge .... but esda matlab eh ni hunda peeu nu shd dinde ..... ohna de baap nu koi dikkat nhi .... thonu ki aa..... ek dum to koi ni aa jnda hunda ..... agle contact ch hon ge hi ...... but loka ne social media te gyaan vadna hi hunda
@deepsidhusabb911
@deepsidhusabb911 2 жыл бұрын
God bless you dear
@jks9500
@jks9500 2 жыл бұрын
A man to whom all the Punjabi love from the core of their hearts. ironically his own offspring seemingly do not address him as loving Papa. This is what the body language of the kids shows.
@alok_deswal
@alok_deswal 2 жыл бұрын
you are right .. his wife and kids left him in 2015 to live in US after he got elected as a MP . he was living alone since then . his kids right now are just faking it .
@charanjitsingh4383
@charanjitsingh4383 2 жыл бұрын
ਹੁਣ ਏਦੇ ਘਰ ਵਾਲੀ ਵੀ ਸੇਤੀ ਆਜੂ
@gagandeepkhinda1108
@gagandeepkhinda1108 2 жыл бұрын
Bhagwant maan ne bhut happy kita c comedy vich.hun cm ban ke v happy karo sab nu.
@Mannu603
@Mannu603 2 жыл бұрын
Bhagwant maan ji mere punjab nu nasheya cho kad loh plz
@jasnoorkaur6a2-r7fngurpree5
@jasnoorkaur6a2-r7fngurpree5 Жыл бұрын
Dea Veera editor sahab v hard job.
@singh.singh5858
@singh.singh5858 2 жыл бұрын
God bless
@vishavjeetbhullar7732
@vishavjeetbhullar7732 2 жыл бұрын
Baghwant maan zindabad only ❤️
@himanshubhardwaj846
@himanshubhardwaj846 5 ай бұрын
Badee Chote chote si kake kitne Cute cute Se Bacche thy Haina Saale Janaani kae ka Kitna Chaaw Chada Hai Jaise Bacchpan Mein Khilaya Ho Chijjii Leykr Deta Tha aisa Baat kar ra Hai Very Excited and Curiousity melting away from his heart
@BalbirMaan-se7jb
@BalbirMaan-se7jb 2 жыл бұрын
Maan.gud.luck.all. Maan.22.canada
@shindaraikoti3272
@shindaraikoti3272 2 жыл бұрын
Very nice
@rajbirkaur3847
@rajbirkaur3847 2 жыл бұрын
ਮੁੰਡਾ ਤੇ ਐ ਜਿਵੇ ਬਦਮਾਸ਼ ਹੁੰਦਾ
@Baasnhuish
@Baasnhuish 2 жыл бұрын
Haha, agle ne nvi cutting kr vai hai
@kulwindersinghninda375
@kulwindersinghninda375 2 жыл бұрын
👍🏻👍🏻
@jaspalsinghjaspalsinghdhil5171
@jaspalsinghjaspalsinghdhil5171 2 жыл бұрын
🙏🙏
@ashaswaroop2600
@ashaswaroop2600 Жыл бұрын
Beti bahut payari hi p m ji ki nice kuish bi hi dono bachy
@user-og9ss3wu7u
@user-og9ss3wu7u 5 ай бұрын
Bhgvant man de bche kine sone h.touchwood.🤗
@bachke-lk4jk
@bachke-lk4jk 5 ай бұрын
01:31 😂🤣🤣😂😂
@BaljinderSingh-fj7kh
@BaljinderSingh-fj7kh 2 жыл бұрын
Good
@jagdevsinghkhattra4621
@jagdevsinghkhattra4621 2 жыл бұрын
Verygood
@nationbuilder1108
@nationbuilder1108 2 жыл бұрын
Pehla Dad yaad ni ayi. Hun kidda sare milan aa gye.
@malkeitkaur3046
@malkeitkaur3046 2 жыл бұрын
Yes very true.
@NailsbyRee
@NailsbyRee 2 жыл бұрын
Thonu kida pta phla dad yaad ni aya .... che agle daily 2 var gl krde hon din ch ..... ohna de baap nu koi problem nhi .... thonu ki problem aa
@nationbuilder1108
@nationbuilder1108 2 жыл бұрын
@@NailsbyRee you are also right. Tu pardesi dhee honi aa. Teri gal vich dard aa apne maa baap lyi.
@NailsbyRee
@NailsbyRee 2 жыл бұрын
@@nationbuilder1108 mai india ch hi aaa ....... pr ghr to bhar rehndi 8-9 saal ho gye ....... mara brother canada gya hoya .... so i can understand k dur reh ke maa peuu ni bhulle jande
@sukhmandersingh8599
@sukhmandersingh8599 2 жыл бұрын
Nice bro te sis
@nirvairsohi122
@nirvairsohi122 2 жыл бұрын
Seems like Dilshaan has too much attitude or he is pissed off on the anchor
@jasmeenkaur4556
@jasmeenkaur4556 2 жыл бұрын
They are here to support their father. Not to be 'interviewed' like this . They are clearly uncomfortable here
@rahulgupta5899
@rahulgupta5899 2 жыл бұрын
He is 19 years old
@harpreetsinghbhatti6889
@harpreetsinghbhatti6889 2 жыл бұрын
ਸਤ ਸ੍ਰੀ ਅਕਾਲ
@varinder8788
@varinder8788 2 жыл бұрын
Bada roya kala oh ta ki ho gya peenda c chad gya time hunda par maan da dard mein samjda
@intkhabsingh2359
@intkhabsingh2359 2 жыл бұрын
Reporter comes as off quite thirsty and needy for statements from ppl who arent INTERESTED.
@KulwantSingh-ym5uc
@KulwantSingh-ym5uc 2 жыл бұрын
Sada cm bhagwant maan
@dhanotaboys7687
@dhanotaboys7687 2 жыл бұрын
Bo badia 👌👌
@Rahulsingh-we8fc
@Rahulsingh-we8fc Жыл бұрын
Seerat is down to earth
@bhupinder5118
@bhupinder5118 2 жыл бұрын
Very good sis
@pb29.48
@pb29.48 2 жыл бұрын
ih ohna ohna bolde aa papa dad ni bolde 🤔🤔🤔
@amriksinghamrik8902
@amriksinghamrik8902 2 жыл бұрын
Mann Sab. Zindabad
Normal vs Smokers !! 😱😱😱
00:12
Tibo InShape
Рет қаралды 115 МЛН
КАКОЙ ВАШ ЛЮБИМЫЙ ЦВЕТ?😍 #game #shorts
00:17
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН