CM ਦੇ ਰੋਡ ਸ਼ੋਅ ‘ਚ ਤੀਰ ਕਿਤੇ ਹੋਰ ਨਿਸ਼ਾਨਾ ਕਿਤੇ ਹੋਰ!ਭਾਜਪਾ ਨੇ ਖ੍ਹੋਲੇ ਪੱਤੇ ! | EP 189 | Punjabi Podcast

  Рет қаралды 10,012

Punjabi Podcast

Punjabi Podcast

Күн бұрын

Пікірлер: 44
@sabi-mansa
@sabi-mansa 2 сағат бұрын
👍🏻
@amardhariwal4554
@amardhariwal4554 5 сағат бұрын
Good discussion ratan ji .punjab need more brave generalist like you .keep it up.
@kskaryanastore
@kskaryanastore 7 сағат бұрын
ਸਾਰੇ ਬੰਦੇ ਬਾਹਰਲੇ ਸੀ ਵੋਟ ਤਾਂ ਬਾਈ ਬਾਠ ਨੂੰ ਵੱਧ ਪਊਗੀ।
@kanwalpreets1181
@kanwalpreets1181 7 сағат бұрын
ਰਤਨ ਅੱਕਿਆ ਲੱਗਦਾ ਅੱਜ ਝੰਡੇ ਤੇ ਝੰਡਾ ਕਾਬਲ ਨਹੀਂ ਕੁਰਸੀ
@sunnyrattanpaul2282
@sunnyrattanpaul2282 7 сағат бұрын
Bhai changa lagga tusi hun kahawat punjab di dinde ho. Dhanwad 🙏
@chamkaur_sher_gill
@chamkaur_sher_gill 9 сағат бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਰਤਨ ਵੀਰ ਜੀ ਪ੍ਰੋਗਰਾਮ ਦਾ ਟਾਈਮ ਸ਼ਾਮ 5 ਵਜੇ ਦਾ ਕਰ ਦਿਉ ਧੰਨਵਾਦ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhvirkaur789
@sukhvirkaur789 8 сағат бұрын
ਕਰ ਦਿਉ ਪੁੱਤ ਟਾਈਮ ਚੈਜ 🙏🏻
@chamkaur_sher_gill
@chamkaur_sher_gill 8 сағат бұрын
@@sukhvirkaur789 ਸਤਿ ਸ੍ਰੀ ਅਕਾਲ ਜੀ
@MOR.BHULLAR-PB05
@MOR.BHULLAR-PB05 3 сағат бұрын
ਝੰਡਾ 😅 ਹਿਲ ਗਿਆ ਰਨਤ ਜੀ
@jagdishrai9085
@jagdishrai9085 7 сағат бұрын
ਰਤਨ ਜੀ ਇਹਨਾਂ ਦੇ ਐਮਐਲਏ ਮਾਣੂਕੇ ਕਟਾਰੂਚੱਕ ਬਲਕਾਰ ਸਿੰਘ ਨੇ ਤਾਂ ਰਿਕਾਰਡ ਬਣਾ ਦਿੱਤੇ ਹਨ ਜੀ ਵੈਸੇ ਅਸੀਂ ਬਹੁਤ ਇਮਾਨਦਾਰ ਹਾਂ
@jassidhaliwal7615
@jassidhaliwal7615 5 сағат бұрын
ਫੁੱਲ ਸਰਵਿਸ ਕੀਤੀ ਅੱਜ ਲੀਡਰਾ ਦੀ ਸਾਡੇ ਧਾਲੀਵਾਲ ਬਾਈ ਨੇ👍🏻
@malkeetsinghsawna3953
@malkeetsinghsawna3953 6 сағат бұрын
Bahut hi vadhia program he.
@jagdipsidhu6247
@jagdipsidhu6247 Сағат бұрын
Good
@Dharmpreetfanpage
@Dharmpreetfanpage 8 сағат бұрын
ਭੰਡ ਐਡ ਪਾਰਟੀ 2027 ਚੌ ਭਾਲਿਆ ਨੀ ਥਿਹਾਉਣਾ ਝਾੜੂ ਦਾ ਸਫਾਇਆ ਹੋਣਾ
@Windstorm_Juniper
@Windstorm_Juniper 6 сағат бұрын
ਰਤਨ …. ਪਿਤਾ ਸਮਾਨ ਭਾਪਾ ਜੀ ਨੂੰ ਕਹੋ ਇਲੈਕਸ਼ਨ ਲੜੇ ਲੋਕ ਚਾਉਂਦੇ ਅ ਅਜੇ ਵੀ ਓਹਨਾ ਨੂੰ
@sukhisidhu1228
@sukhisidhu1228 7 сағат бұрын
Gurdeep Batth will win
@KuldeepSingh-nx3lc
@KuldeepSingh-nx3lc 8 сағат бұрын
ਮਨਵੀਰ ਸਿੰਘ ਜੀ ਤੇ ਰਤਨ ਸਿੰਘ ਜੀ ਗਿਦੜਬਾਹੇ ਭਾਸ਼ਣ ਵਿਚ ਆਏ ਲਗ ਰਿਹਾ ਸੀ ਜਿਵੇ ਮਾਨ ਸਾਹਿਬ ਦਾ ਲੱਡੂ ਲਾਇਆ ਲਗਦਾ ਸੀ ਵੀਰਵਾਰ ਨੂੰ ਤੁਸੀ ਇਸ ਬਾਰੇ ਦੱਸਿਆ ਜੇ ❤❤
@tejaspreetsingh6090
@tejaspreetsingh6090 3 сағат бұрын
ਰਤਨ ਵੀਰ ਜੀ ਆਪ ਜੀ ਜੇਕਰ ਬਿੱਟੂ ਦਾ ਇੰਟਰਵਿਊ ਕਰੋ ਤਾਂ ਉਹਨੂੰ ਆਹ ਜ਼ਰੂਰ ਪੁੱਛਣਾ ਕਿ ਕਾਂਗਰਸ ਨੂੰ ਪਰਿਵਾਰਵਾਦ ਦੀ ਦੁਹਾਈ ਦੇਣ ਵਾਲ਼ਾ ਆਪਣੀ ਪੀਹੜੀ ਥੱਲੇ ਸੋਟਾ ਕਿਉੰ ਨਹੀਂ ਫੇਰਦਾ ਜਾਂ ਉਹਦੀ ਯਾਦਾਸ਼ਤ ਚਲੀ ਗਈ ਜਾਂ ਆਪਨੇ ਸਿਵਾ ਹੋਰ ਕੌਈ ਯਾਦ ਹੀ ਨਹੀਂ?
@dilvargill-nw7xo
@dilvargill-nw7xo 8 сағат бұрын
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻
@Dosanjh84
@Dosanjh84 7 сағат бұрын
ਉਹ ਭਰਾਵਾ ਉਹ ਕੋਠੀ ਨੂੰ ਕਮਰਾ ਕਹਿੰਦੇ ਆ ਉਹਨਾਂ ਦਾ ਮਤਲਬ ਸੀ ਕਿ ਦੋ ਕੋਠੀਆਂ ਚੋ ਸਰਕਾਰ ਚਲਾਵਾਂਗੇ, ਆਪਾਂ ਗ਼ਲਤ ਸਮਝ ਬੈਠੇ ਤਾਂ ਝਾੜੂਕਿਆ ਦਾ ਕੀ ਕਸੂਰ ਹੈ। ਦੂਜੀ ਗੱਲ ਮੀਤ ਸੱਚਾ ਉਹ ਕਹਿੰਦਾ ਦਿੱਲੀ ਵਾਲੇ ਚੰਡੀਗੜ੍ਹ ਦੱਬ ਗਏ ਪਰ ਮੈਂ ਕਬਜ਼ਾ ਨਹੀਂ ਛੱਡਦਾ।
@sukhvirkaur789
@sukhvirkaur789 9 сағат бұрын
❤❤❤❤
@MohanSingh-uy4np
@MohanSingh-uy4np 7 сағат бұрын
Very good y
@kuldipsingh-wj8qu
@kuldipsingh-wj8qu 8 сағат бұрын
O k sir ji
@gurindermann7228
@gurindermann7228 7 сағат бұрын
ਦਰਸ਼ਨ ਸਿੰਘ ਧਾਰੀਵਾਲ ਮਲਵਾਕੀ ਵਾਲੇ ਨੂੰ ਕਿਹਾ ਹੋਣਾ
@MohinderSingh-p3z
@MohinderSingh-p3z 8 сағат бұрын
Bath di ki passion a y
@avtargill3678
@avtargill3678 7 сағат бұрын
🙏👍
@pardeepsinghhayer7899
@pardeepsinghhayer7899 6 сағат бұрын
Bai ji main daily programe dekhda par main das deva barnala te hor seats AAP ne hi jit jana.lok kde nahi samaj sakde
@jagdishrai9085
@jagdishrai9085 8 сағат бұрын
ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਦੇ ਸੀਟ ਤੇ ਬੈਠੇ ਹਨ ਗੱਪ ਝੂਠ ਡਰਾਮੇ ਕਰਕੇ ਟਾਈਮ ਕੱਢ ਰਹੇ ਹਨ ਇਹਨਾਂ ਦੀ ਕੋਈ ਗੱਲ ਵਿਚ ਦਮ ਨਹੀਂ ਕੁੱਝ ਪੱਲੇ ਨਹੀਂ ਇਸ ਮੁੱਖ ਮੰਤਰੀ ਦੇ ਇਸਤੋਂ ਪਹਿਲਾਂ ਪੰਜਾਬ ਦਾ ਕੋਈ ਵੀ ਮੁਖ ਮੰਤਰੀ ਨਹੀਂ ਜਿਸਨੇ ਆਪਣੀ ਇੰਨੀਂ ਬੇਇੱਜਤੀ ਕਰਵਾਈ ਭਗਵੰਤ ਮਾਨ ਜੀ ਤੁਸੀਂ ਹੁਣ ਮੁੱਖ ਮੰਤਰੀ ਹੋ ਐਮ ਪੀ ਨਹੀਂ। ਮੁੱਖ ਮੰਤਰੀ ਸ਼ਬਦਾਂ ਦੀ ਮਰਿਆਦਾ ਰੱਖੋ
@Dosanjh84
@Dosanjh84 7 сағат бұрын
ਉਹ ਜੇ ਕਦੇ ਗੱਪ ਮਾਰਦੇ ਸੀ ਤਾਂ ਉਸਨੂੰ ਗੋਲ ਕਰ ਲੈਂਦੇ ਸਨ ਜੋ ਲੋਕਾਂ ਵਿੱਚ ਰੁੜ ਜਾਂਦੀ ਸੀ ਭਾਵ ਸੱਚ ਮੰਨ ਲੈਂਦੇ ਸਨ ਲੋਕ ਕੁੱਝ ਸਮੇਂ ਬਾਅਦ ਬੇਸ਼ੱਕ ਲੋਕ ਸਮਝ ਜਾਣ ਕਿ ਮੁੱਖ ਮੰਤਰੀ ਨੇ ਫਲਾਣੀ ਗੱਲ ਲੱਗਦਾ ਝੂਠ ਹੀ ਬੋਲਤਾ ਸੀ ਪਰ ਇਹ ਤਾਂ ਚੌਰਸ ਹੀ ਸੁੱਟੀ ਜਾਂਦੇ ਆ ਜੋ ਚਾਰ ਪੈਰ ਵੀ ਨਹੀਂ ਰੁੜ੍ਹਦੀ ਭਾਵ ਬੋਲਦੇ ਸਾਰ ਹੀ ਪਤਾ ਲੱਗੀ ਜਾਂਦਾ ਕਿ ਆਹ ਜਮਾਂ ਹੀ ਗੱਪਾਂ ਮਾਰੀ ਜਾਂਦਾ।
@malwaimunda1
@malwaimunda1 9 сағат бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@RandeepDhillon-v6z
@RandeepDhillon-v6z 8 сағат бұрын
Bai sada 7 te9 kata lagya ji
@harmandeepsingh7906
@harmandeepsingh7906 6 сағат бұрын
ਬਾਈ ਰਤਨ ਮਿੰਟੂ ਬਾਈ ਨੂੰ ਸੁਣਦੇ ਰਹੀ ਦਾ ਨਾਲੇ ਥੋਨੂੰ ਬਾਕਮਾਲ ਕਰ ਰਹੇ ਓ ਪਰ ਤੁਸੀਂ ਦੋਨੋ ਹਿੱਚਕੀਆਂ ਬਹੁਤ ਲੈਨੇ ਓ …
@JarnailSingh-xk7qs
@JarnailSingh-xk7qs 3 сағат бұрын
92 jhota varga ni kataruchak blkari sahna varga han
@DhannaSingh-uy5tl
@DhannaSingh-uy5tl 7 сағат бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@AMANDEEPSINGH-iv7le
@AMANDEEPSINGH-iv7le 6 сағат бұрын
Gidderbaha witch v jhanda app da vote raje nu
@HardevsinghBalain
@HardevsinghBalain 8 сағат бұрын
Civalhospitalbarnalathemorcharithelageblackwhichjibwaligolijinimarkjilailavo
@tejasviarora05
@tejasviarora05 2 сағат бұрын
mandir ch attack vi kita si khalistan pakhi loga ne usdi gl ta tusi kiti ni Canada de incident ch
@AMANDEEPSINGH-iv7le
@AMANDEEPSINGH-iv7le 6 сағат бұрын
He have not knowledge of
@JarnailSingh-xk7qs
@JarnailSingh-xk7qs 3 сағат бұрын
Tu ta aap bhanda da camcha
@deepsinghDeep-ib5il
@deepsinghDeep-ib5il 8 сағат бұрын
@gurdeepbatth jittu y
Osman Kalyoncu Sonu Üzücü Saddest Videos Dream Engine 275 #shorts
00:29