CM ਮਾਨ ਦਾ ਨੌਜਵਾਨਾਂ ਨੂੰ ਤੋਹਫ਼ਾ, ਕੇਂਦਰ ਦੀ ਹੋਵੇਗੀ ਵੱਡੀ ਕਾਰਵਾਈ ! ਪੰਜਾਬ 'ਚ ਅਲਰਟ ਜਾਰੀ ? D5 Channel Punjabi

  Рет қаралды 6,973

D5 Channel Punjabi

D5 Channel Punjabi

Күн бұрын

#punjabnews #breakingnews #d5channelpunjabi
CM ਮਾਨ ਦਾ ਨੌਜਵਾਨਾਂ ਨੂੰ ਤੋਹਫ਼ਾ, ਕੇਂਦਰ ਦੀ ਹੋਵੇਗੀ ਵੱਡੀ ਕਾਰਵਾਈ ! ਪੰਜਾਬ 'ਚ ਅਲਰਟ ਜਾਰੀ ? D5 Channel Punjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 5
@Nanak-rc1go
@Nanak-rc1go 24 күн бұрын
ਸਰਕਾਰੀ ਮੁਲਾਜ਼ਮ ਜੋ 45 ਸਾਲ ਦੇ ਹੋਗੇ , ਉਹਨਾਂ ਰਿਟਾਰਿਟਮੈਟ ਕੀਤੀ ਜਾਵੇ। ਬਹੁਤ ਪੈਸਾ ਬੱਚ ਜਾਇਆ ਕਰੇਗਾ। ਉਮਰ ਹੀ 45 ਸਾਲ ਰੱਖ ਦੇਣ। ਸਰਕਾਰ ਤਾ 1% ਸਰਕਾਰੀ ਮੁਲਾਜ਼ਮਾਂ ਦਾ ਸਿਵਿਆਂ ਤੱਕ ਦਾ ਭਾਰ ਚੱਕੀ ਫਿਰਦੇ ਨੇ। ਨਵੇਂ ਬੱਚਿਆਂ ਨੂੰ ਵੱਧ ਮੋਕੇ ਮਿਲਣ , 45 ਸਾਲ ਤੋਂ ਬਾਅਦ ਆਪਣਾ ਰੋਜ਼ਗਾਰ ਆਪ ਪੈਦਾ ਕਰਨ। ਪਹਿਲਾ 95-97% ਬੇਰੋਜਗਾਰ ਜੋ ਬਹੁਤ ਪੜੇ ਲਿਖੇ ਵੀ ਨੇ। ਉਹ ਵੀ ਤਾਂ ਆਪਣਾ ਰੋਜ਼ਗਾਰ ਲੱਭਦੇ ਜਾਂ ਪੈਦਾ ਕਰਦੇ ਹੀ ਨੇ। ਸਰਕਾਰ 1% ਸਰਕਾਰੀ ਮੁਲਾਜ਼ਮਾਂ ਦਾ ਫ਼ਿਕਰ ਕਰਨਾ ਘੱਟ ਕਰੇ। ਦਫ਼ਤਰਾਂ ਚ ਨੋਜਵਾਨ ਕੰਮ ਵੱਧ ਕਰਨਗੇ, ਰਿਸ਼ਵਤ ਨੀ ਲੈਣਗੇ, ਤਨਖਾਹ ਵੀ ਹਿਸਾਬ ਦੀ ਹੋਵੇਗੀ। ਕੰਮ ਤਜਰਬੇ ਨਾਲ ਘੱਟ ਤੇ ਕਾਨੂੰਨ ਮੁਤਾਬਕ ਕਰਨ । ਜੋ ਲਿਖਤੀ ਰੂਪ ਚ ਹੁੰਦਾ ਸਾਰਾ। ਤਜਰਬੇਕਾਰ ਤਾਂ ਗਲਤ ਕੰਮ ਕਰਕੇ ਰਿਸ਼ਵਤ ਦਾ ਰਾਹ ਪੱਧਰਾ ਕਰ ਲੈਦਾ, ਕਾਨੂੰਨ ਨੂੰ ਛਿੱਕੇ ਟੰਗ ਦਿੰਦਾ , ਕੰਮ ਸਾਰੇ ਕਾਨੂੰਨ ਮੁਤਾਬਕ ਕੀਤੇ ਜਾਣ , ਨਵੇਂ ਡਰਕੇ ਕੰਮ ਕਰਨਗੇ॥
@user-qu5je9gj3f
@user-qu5je9gj3f 23 күн бұрын
🎉ਬਹੁਤ ਬਹੁਤ ਵਧਾਈ ਮਾਨ ਸਾਹਿਬ ਸੀ ਐਮ ਨੂੰ
@Nanak-rc1go
@Nanak-rc1go 24 күн бұрын
ਢਿਲੋ ਨੂੰ ਸੈਕਟਰੀ ਲਾਵੇ ਸਰਕਾਰ ਹੈਲਥ ਚ ।
@user-qu5je9gj3f
@user-qu5je9gj3f 23 күн бұрын
ਢਿਲੋ ਸਾਹਿਬ ਗਲਾਂ ਤੁਹਾਡੀਆਂ ਸਹੀ ਹੈ ਕੰਮ ਪੰਜਾਬ ਵਿਚ ਬਹੁਤ ਜਮਾਂ ਹੋ ਚੁੱਕਾ ਕਰਨਵਾਲਾ ਪੰਜਾਬ ਸਰਕਾਰ ਪਹਿਲਿਆਂ ਨਾਲੋਂ ਤਾ ਚੰਗੀ ਹੈ ਕੁਝ ਦੁਖੜੇ ਆਪਣੇ ਘਰ ਦੇ ਕੁਝ ਜ਼ਿਆਦਾ ਹੀ ਪਹਿਲਿਆਂ ਦੇ ਤੇ ਕੁਝ ਉਪਰ ਵਾਲੇ ਪ੍ਰਭੂਆਂ ਦੇ ਚੰਗੀ ਟੀਮ ਵੀ ਨਹੀ ਕੁਝ ਕੁ ਛੱਡ ਕੇ ਧੰਨਵਾਦ ਜੀ ਚੇਤੇ ਆਇਆ ਮਾਨ ਸਾਹਿਬ ਬਹੁਤਾ ਬੋਲਣਾ ਫ਼ੜਾ ਮਾਰਨ ਵਾਗ ਲਗਦਾ ਝੋਲੇ ਵਿਚ ਬਹੁਤਾ ਹੈ ਨੀ
@Nanak-rc1go
@Nanak-rc1go 24 күн бұрын
ਕੀ ਚੈਨਲਆਪਣੇ ਅੰਦਰ ਝਾਤੀ ਮਾਰਦੇ ਨੇ ਜੀ। ਅੰਦਰ ਝਾਤੀ ਮਾਰਕੇ ਦੇਖੋ ਜੀ।
Nastya and balloon challenge
00:23
Nastya
Рет қаралды 15 МЛН
Just Give me my Money!
00:18
GL Show Russian
Рет қаралды 1,1 МЛН
He bought this so I can drive too🥹😭 #tiktok #elsarca
00:22
Elsa Arca
Рет қаралды 46 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 97 МЛН
Nastya and balloon challenge
00:23
Nastya
Рет қаралды 15 МЛН