Coffee With Kangarh | Podcast Ep 3 | Rustam-E-Hind Jassa Patti

  Рет қаралды 152,538

Ladi Kangarh

Ladi Kangarh

Күн бұрын

Пікірлер: 447
@harjotdulat1245
@harjotdulat1245 5 ай бұрын
❤❤ਬਸ ਬੰਦੇ ਏਦਾ ਦੇ ਹੀ ਰੱਖਿਓ, ਰੀਲਾਂ ਆਲੇ ਛਲਾਰੂ ਨਾ ਲੈਕੇ ਆਇਓ 🙏🏻🙏🏻
@Sanjhapanjab379
@Sanjhapanjab379 5 ай бұрын
ਪਹਿਲਵਾਨ ਮੇਹਰਦੀਨ ਜੀ ਵਾਹ ਕਿਆ ਬਾਤ ਹਿੰਦੋਸਤਾਨ ਦਾ ਐਸਾ ਮੱਲ ਜਦੋ ਜਿਆਦਾ ਉਮਰ ਕਰਕੇ ਕੁਸ਼ਤੀ ਛੱਡਣ ਲੱਗੇ ਸੀ ਤੇ ਇਕ ਵਾਰ ਫਿਰ ਦੁਬਾਰਾ ਸਾਰੇ ਦੇਸ਼ ਚ ਚੈਲੰਜ ਕਰਤਾ ਸੀ ਜੇ ਕੋਈ ਹੈ ਤਾਂ ਅਜੇ ਵੀ ਘੁੱਲ ਸਕਦਾ ਕਿਸੇ ਨੂੰ ਵਿਹਮ ਨਾ ਰਹਿਜੇ 💪🏻❤️
@vikramguru5327
@vikramguru5327 5 ай бұрын
ਸੋਹਣੀਆਂ ਰੂਹਾਂ ਦੀਆਂ ਸੋਹਣੀਆਂ ਤੇ ਸਿਆਣੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ !
@KhaliDogFarm
@KhaliDogFarm 5 ай бұрын
ਬਹੁਤ ਸੁਲਝਿਆ ਹੋਇਆ ਤੇ ਅਕਲਮੰਦ ਬੰਦਾ
@championworld2587
@championworld2587 5 ай бұрын
ਆ episode ਤਾਹ ਪਾਜੀ ਦਿੱਲ ਖੁਸ਼ ਕਰਨ ਵਾਲਾ ਕੀਤਾ । ਉਸਤਾਦ ਜੱਸਾ ਪੱਟੀ ਨਾਲ਼ ਬਹੁਤ ਸੋਨੀਆ ਗੱਲਾਂ ਕੀਤੀਆਂ ਲਾਡੀ ਪਾਜੀ। ❤❤❤❤
@katiyadhillon
@katiyadhillon 5 ай бұрын
ਉਸਤਾਦ ਸੋਨੀਆ (ਸੋਹਣੀਆ) ਗੱਲਾਂ ਕਿਹੜੀਆ ਹੁੰਦੀਆਂ ।
@lovelychahal61
@lovelychahal61 5 ай бұрын
Am
@P00R_Yatri
@P00R_Yatri 5 ай бұрын
ਘੈਂਟ ਬੰਦਾ ਜੱਸਾ ਭਲਵਾਨ… ਵਧੀਆ ਲਾਡੀ ਬਾਈ ,, ਖਿੱਚ ਕੇ ਰੱਖ ਕੰਮ
@VishalSharma-kf9ob
@VishalSharma-kf9ob 5 ай бұрын
Yaar ਮਜ਼ਾ ਆ ਗਿਆ . ਕਹਿ ਦਿੰਦੇ ਕੇ ਪਲਵਾਣ. This one very intelligent and humble being Top class. Respect Jassa Bai.❤❤❤❤💪💪💪💪💪🙏🙏🙏🙏
@mewagrewal1406
@mewagrewal1406 5 ай бұрын
ਬਹੁਤ ਵਧੀਆ ਬਾਈ ਜੀ। ਪਹਿਲਾ ਵੀ ਕਿਹਾ ਸੀ ਵੀ ਤੁਹਾਡੇ ਪੌਡ ਪੂਰਾ ਸੁਣਿਆ। ਚੜ੍ਹਦੀ ਕਲਾ ਵਿੱਚ ਰਹੋ ਬਾਈ ਜੀ।
@balkarshah5374
@balkarshah5374 5 ай бұрын
🙏ਬਾਈ ਜੱਸਾ ਪੱਟੀ ਭਲਵਾਨੀ ਦੇ ਨਾਲ ਨਾਲ ਤੁਰਦੀ ਫੁਰਦੀ ਲੇੲਬਰੇਰੀ ਆ 🙏 ਧੰਨਵਾਦ ਲਾਡੀ ਬਾਈ ਜੱਸੇ ਭਲਵਾਨ ਨਾਲ ਰੁਹ ਬਰੁਹ ਕਰਵਓੂਣ 🙏
@KuldeepSingh-yp7iu
@KuldeepSingh-yp7iu 5 ай бұрын
ਸੁਖਜਿੰਦਰ ਲੋਪੋ ....ਪਿੰਕਾ ਜਰਗ .......all in one ਜੈ ਸਿੰਘ ਧੂਰੀ ਆਲੇ
@exploretheworldwithtwofrin5910
@exploretheworldwithtwofrin5910 5 ай бұрын
Lopo khach bnda
@ManjitSingh-dm6vu
@ManjitSingh-dm6vu 4 ай бұрын
😊😊
@krishansingh786
@krishansingh786 Ай бұрын
ਜੱਸੇ ਪਹਿਲਵਾਨ ਦੀ ਸੋਚ ਬਹੁਤ ਵਧੀਆ ਹੈ,❤
@JagtarSingh-yz7tp
@JagtarSingh-yz7tp 5 ай бұрын
ਇਸ ਤੋਂ ਉੱਤੇ ਕੁਸ਼ ਨੀ ਬਾਈ ਬਹੁਤ ਵਧੀਆ ਇਨਸਾਨ ਪੱਟੀ ਵਾਲਾ ਜੱਸਾ
@rajinderjatt7302
@rajinderjatt7302 5 ай бұрын
ਸਾਡੇ ਮਾਝੇ ਦਾ ਮਾਣ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@PANJAB-13
@PANJAB-13 4 ай бұрын
ਪੰਜਾਬ ਦਾ ਵੀਰੇ। ਪੰਜਾਬ ਤਾਂ ਪਹਿਲਾ ਹੀ ਬਹੁਤ ਵੰਡਿਆ ਗਿਆ ਹੋਰ ਵੰਡੋ।
@Sandhu_Uk47
@Sandhu_Uk47 5 ай бұрын
Bhalwan Jassa Patti ji tuhanu b salute a tuhade Astad Ji nu b 🙏🏻🙏🏻sari tuhade team Di Mehnat aa Tusi dsya down to earth aa bhalwan Ji nai ta Ajj kal de bhalwan Apni wah wah krde aa
@satpalcsinghh92
@satpalcsinghh92 3 ай бұрын
ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਲਾਡੀ ਭਾਜੀ ਪਰਮਾਤਮਾ ਬਹੁਤ ਬਹੁਤ ਤਰੱਕੀ ਬਖਸ਼ੀ
@sethikaushal1921
@sethikaushal1921 5 ай бұрын
ਬਹੁਤ ਵਧੀਆ ਸੋਚ ਦਾ phelwan ਆ ਸਾਡਾ ਭਰਾ jassa patti ਬਹੁਤ ਕੁਸ਼ਤੀਆਂ ਦੇਖੀਆਂ phelwan ji ਦੀਆਂ l❤❤❤❤❤
@mewagrewal1406
@mewagrewal1406 5 ай бұрын
ਜੱਸੀ ਬਾਈ ਦੀਆਂ ਗੱਲਾਂ ਬਹੁਤ ਵਧੀਆ। ਬਾਈ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ।
@amardeep1947
@amardeep1947 5 ай бұрын
ਸਾਡੇ ਪੱਟੀ ਦੀ ਸ਼ਾਨ ਆ ਜੱਸਾ ਪੱਟੀ❤❤ 🙏🙏
@InderjitSingh-y8q
@InderjitSingh-y8q 3 ай бұрын
Wahwguru ji chardi kla bakhshe ji pehlwan ji nu wahwguru Ji
@GurdeepSingh-hi5xb
@GurdeepSingh-hi5xb 5 ай бұрын
ਵਾਹਿਗੁਰੂ ਜੀ ਮੇਹਰ ਕਰੋਓ ਮੱਲਾ ਦੀ ਚੜੵੱਦੀ ਕਲਾ ਰੱਖਿਓ
@KuldeepSidhu-gk7ve
@KuldeepSidhu-gk7ve 5 ай бұрын
ਬਹੁਤ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ
@gurshajwander7
@gurshajwander7 3 ай бұрын
Dilo khush ho gea eh podcast dakh ki Bht vidya gal bat❤
@balwindersinghjattana5770
@balwindersinghjattana5770 5 ай бұрын
ਜੱਸੇ ਵੀਰ ਕੋਈ ਸਬਦ ਨੀ ਤੇਰੀ ਉੱਚੀ ਸੋਚ ਨੂੰ ਬਿਆਨ ਕਰਨ ਲਈ
@ChandanPreet-d4l
@ChandanPreet-d4l 5 ай бұрын
ਮੈਂ ਜ਼ਿੰਦਗੀ ਚ ਪਹਿਲੀ ਬਾਰ ਕੋਈ podcast ਸ਼ੁਰੂ ਤੋਂ ਲੈਕੇ ਅੰਤ ਤੱਕ ਸੁਣਿਆ ਤੇ ਏਦਾ ਲੱਗ ਰਿਹਾ ਸੀ ਵੀ ਹੋਰ ਵੀ ਗੱਲਾਂ ਸੁਣਨੀਆ ਸੀ ਅਜੇ ❤
@gaganjotsingh1652
@gaganjotsingh1652 5 ай бұрын
Vote for podcast of Arjan Dhillon
@maniaulakh9941
@maniaulakh9941 5 ай бұрын
O ni krda veere kesse nl 😂😂
@sukhrajguru7113
@sukhrajguru7113 5 ай бұрын
@arjandhillon keda rab jimebari lenda arjan Milan di
@Jotkhangura27101994
@Jotkhangura27101994 5 ай бұрын
J arjun dhillon nu le aayea man ju
@rajwindersingh1936
@rajwindersingh1936 5 ай бұрын
@@maniaulakh9941❤❤❤❤❤❤❤❤
@dawinderchauke2226
@dawinderchauke2226 5 ай бұрын
@@Jotkhangura27101994y Laddi y lai ayu y de link bhut a
@sukhsingh655
@sukhsingh655 5 ай бұрын
ਕੋਈ ਤੋੜ ਨਹੀਂ ਯਰ ਲਾਡੀ ਤੇਰੀਆ ਗੱਲਾਂ ਤੇ ਜੱਸੇ ਬਾਈ ਦੇ ਜਵਾਬਾਂ ਦਾ ❤
@SarbjitKaur-wt9fd
@SarbjitKaur-wt9fd 5 ай бұрын
Ladi vera aap hi heera ne bdi schii rooh ne ਬਾਬਾ ਦੀਪ ਸਿੰਘ ਜੀ ਸਾਡੇ ਵੀਰ ਨੂੰ ਤੇ ਪੋਡ ਕਾਸਟ ਚੈਨਲ ਨੂੰ ਖੂਬ ਤਰੱਕੀਆ ਬਖਸ਼ਣ 🙏❣️
@Websitepunjab
@Websitepunjab 5 ай бұрын
ਵਾਹਿਗੁਰੂ ਜੀ ਮੇਹਰ ਕਰੇ ਜੱਸੇ ਵੀਰ ਤੇ ਹਮੇਸ਼ਾ ਹੀ
@SukhjitSingh-yx3vd
@SukhjitSingh-yx3vd 5 ай бұрын
Laadi vire bhut dhanwad thdaa..... Jehda asi enniyaa siyaaniyaaa gallan sun ske... Respect Bhlwan Jassa Patti ji❤️🙏
@SukhjinderSingh-ws5dw
@SukhjinderSingh-ws5dw 5 ай бұрын
Bahut vadyiaa einsan jassa pihlwan pihlwani de nal galbat Kan da saleeka bhut bakamal aa bhut Katt pihlwan ne jina Di galbat krn da lihja bahut bakamal aa majhe Di Shan aa veer wheguru ehnu chrdi kla Ch rakhe
@punjabijatt6
@punjabijatt6 5 ай бұрын
Laadi so far 3no episodes sirraa c bai. Guests edda e vakh vakh fields ton lai k aayi te rooh naal gallan. Najaara aa gyaa
@gurjitsingh1025
@gurjitsingh1025 Ай бұрын
Waheguru ji kirpa Banae Rakhan
@AkaalOldCycle
@AkaalOldCycle 5 ай бұрын
ਚੜ੍ਹਦੀਕਲਾ ਬਾਈ ਜੱਸਾ ਪੱਟੀ ਭਰਾਵਾਂ 🚩
@kaursukh6634
@kaursukh6634 5 ай бұрын
Kinna siana jassa patti. Kaash punjab da harek naujwan munda kudi eho jehi soch rakhe. Uchi suchi. Mehnat, sikhi, haleemi, te nasheyan ton door. Boht duawan jasse baai. Rab kre hrek ghar jasse paida hon tan ke punjab te sikhi di rooh nu hor parfullat kita ja ske.
@manpreetsinghsandhu-cj7mw
@manpreetsinghsandhu-cj7mw 5 ай бұрын
ਚੜ੍ਹਦੀ ਕਲਾ ਦਾ podcast
@AlamSingh-o1o
@AlamSingh-o1o 5 ай бұрын
Jassa Pehalwan Ji Patti de interview sun k dil khush ho Janda
@dharminderbhullar4454
@dharminderbhullar4454 3 ай бұрын
ਦਿਲ ਖੁਸ਼ ਹੋ ਗਿਆ ਪੋਡਕਾਸਟ ਦੇਖ ਕੇ 🎉❤
@dharmindersingh8942
@dharmindersingh8942 5 ай бұрын
ਸਤਯੁੱਗ ਦੀਆਂ ਗੱਲਾ ਸੀ ਵਿੱਚ ਬਹੁਤ 🙏
@SandeepSingh-uu4xg
@SandeepSingh-uu4xg 5 ай бұрын
sacchi aa ta satug hi si.
@AmandeepSingh-wd8qo
@AmandeepSingh-wd8qo 4 ай бұрын
ਬਹੁਤ ਸੋਹਣੀਆਂ ਗੱਲਾਂ ਬਾਈ
@jaswindersharma8477
@jaswindersharma8477 5 ай бұрын
ਇਹ ਪੋਡਕਾਸਟ ਜੋ ਜੱਸਾ ਪਾਜੀ ਨਾਲ ਕੀਤਾ ਬਹੁਤ ਵਧੀਆ ਰਿਹਾ ਬਾਈ
@pawanbilaspur1995
@pawanbilaspur1995 5 ай бұрын
ਸਾਰਾ ਪੌਡਕਾਸਟ ਬਹੁਤ ਖੂਬ ਬਾਈ❤ ਅਖੀਰ ਵਾਲੀਆ ੨/੪ ਗੱਲਾਂ 👌🏻
@kulbirbhangu4920
@kulbirbhangu4920 5 ай бұрын
Good luck laddi.. powerful message thump’s up for Jassa… Thanks
@rama3k810
@rama3k810 5 ай бұрын
Kyaaa batt bhut vdia gallbatt 👌
@hardeeplakhahardeeplakha4718
@hardeeplakhahardeeplakha4718 5 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਭ ਨੂੰ🙏
@singhjagsir1989
@singhjagsir1989 5 ай бұрын
ਬਹੁਤ ਵਧੀਆ ਰਿਹਾ ਅੱਜ ਦਾ ਪ੍ਰੋਗਰਾਮ
@KulwantSingh-kr9ck
@KulwantSingh-kr9ck 4 ай бұрын
ਬਹੁਤ ਵਧੀਆ ਗੱਲਾ ਕੀਤੀਆ
@sukhdevsingh217
@sukhdevsingh217 5 ай бұрын
bhot wadia galla kittiya veere jassa sade punjab da taj aa waheguru kirpa rakhan 🙏🙏🙏🙏🙏
@modernagricu3006
@modernagricu3006 5 ай бұрын
ਬਹੁਤ ਵਧੀਆ ਲੱਗਾ ਬਾਈ ਜੀ ਤੁਹਾਡੀ ਗੱਲ ਬਾਤ ਸੁਣ ਕੇ
@leelkumar194
@leelkumar194 2 ай бұрын
ਬਹੁਤ ਸੋਹਣਾ ਪੋਡਕਾਸਟ ❤
@Sandeep_Punjab
@Sandeep_Punjab 5 ай бұрын
Bhut hi sohna podcast c veere ❤ Sara suneya bhut kuch new first time sikhan nu milega
@GagandeepSingh-tu5en
@GagandeepSingh-tu5en 5 ай бұрын
Sira podcast bro❤ 🔥 love u jassa veer wmk
@sukhipatranofficial
@sukhipatranofficial 5 ай бұрын
ਬਹੁਤ ਖੂਬ ਬਾਈ ਲਾਡੀ 👍ਜਾਣਕਾਰੀ ਭਰਪੂਰ 💐
@Sharry106
@Sharry106 5 ай бұрын
Bot vadia podcast vr g👍
@satpalcsinghh92
@satpalcsinghh92 3 ай бұрын
ਸਤਿ ਸ੍ਰੀ ਅਕਾਲ ਭਾਜੀ ਜੱਸਾ ਭੱਟੀ ਬਹੁਤ ਵਧੀਆ ਬੰਦੇ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ ਲੰਬੀਆਂ ਉਮਰਾਂ ਬਖਸ਼ਣ
@KaranSingh-wf9pe
@KaranSingh-wf9pe 5 ай бұрын
Bhot vadia mere vaade bhai bhot vadia lagya podcast dekh k.. parmatma sab nu chardikla ch rakhe❤
@differentvibe001
@differentvibe001 5 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਪੋਡਕਾਸਟ ਸਫ਼ਲ ❤
@balkarshah5374
@balkarshah5374 5 ай бұрын
ਬਾਈ ਅੱਜ ਆਨੰਦ ਆ ਗਿਆ ਬਾਕੀ ਆਪਾ ਕੱਲ ਨੂੰ ਵੇਖਦਾ ਆ ਤੇਰੀ ਵੀਡੀਓ ਜਨਵਾਰ ਇੱਕ ਘਰ ਦਾ ਮੇੈਬਰ ਹੀ ਆ ਬਾਕੀ ਰੱਖ ਕੇ ਵੇਖ ਲੋਓੁੁੂ 🙏ਬਾਕੀ ਬਾਈ ਲਾਡੀ ਤੂੰ ਦੋ ਤਰਾ ਦੀ ਦੁਨੀਆ ਵੇਖੀ ਆ 🙏
@balwindersinghjattana5770
@balwindersinghjattana5770 5 ай бұрын
ਗੱਲਾਂ ਵੀ ਕਿਰਦਾਰ ਵਾਗੂੰ ਉੱਚੀਆਂ ਜੱਸੇ ਵੀਰ ❤❤❤❤❤❤❤❤❤❤❤❤❤❤❤❤❤❤❤❤❤❤
@manindersimer6057
@manindersimer6057 5 ай бұрын
ਜਰਨੈਲ ਸਿੰਘ ਜੀ ਦਾ Interview
@rajabalrajsingh
@rajabalrajsingh 5 ай бұрын
ਬਹੁਤ ਵਧੀਆ ❤
@Arslanaseelhen
@Arslanaseelhen 5 ай бұрын
End ho gya.. Pure natural galla
@gurpinderbrar4423
@gurpinderbrar4423 5 ай бұрын
ਇਕ ਵਾਰ ਹੋਰ ਹੋਣੀ ਚਾਹੀਦੀ ਆ ਇਹ podcast
@bhawandeol5113
@bhawandeol5113 5 ай бұрын
ਵੀਰ ਬਾਬਾ ਜਗਦੀਪ ਸਿੰਘ ਜੀ ਫਰੀਦਕੋਟ ਨੂੰ ਜਰੂਰ ਲੈਕੇ ਆਓ show ਦੇ ਵਿੱਚ 🙏 ਬਹੁਤ ਵਧੀਆ ਸੀ episode ♥️🙏
@sukhjudge5489
@sukhjudge5489 5 ай бұрын
ਜਗਦੀਪ ਸਿੰਘ ਫਰੀਦਕੋਟ ਜੀ ਹੁਰਾਂ ਨਾਲ ਗੱਲ ਕਰਨ ਲਈ ਉਸ ਪੱਧਰ ਦੀ ਸਮਰੱਥਾ ਗ੍ਰਹਿਣ ਕਰਨੀ ਪੈਣੀ ਵੀਰ ਜੀ, ਲਾਡੀ ਬਾਈ ਬਹੁਤ ਚੰਗਾ ਇਨਸਾਨ ਆ ਪਰ ਹਜੇ ਓਸ ਪੱਧਰ ਦਾ ਗਿਆਨ ਨੀ
@simranjeetsingh1390
@simranjeetsingh1390 5 ай бұрын
ਚੜ੍ਹਦੀਕਲਾ 👏🏻
@manbirmann1040
@manbirmann1040 5 ай бұрын
Waheguru sade es veer te hath bnai rakhe bhalwan ehk bande da nai sare Punjab da Ohdi mehnat sare Punjab da naam roshan krdi te khaas kr sade Majha area vch hona bht vaddi gal aa Waheguru ehda mehr rakhe te Bki laddi veer nu Bht mubarka te te ehda trakkia bakshe Sade vadde bhraa nu te ehda de hi hor podcast krde raho Tuc te sach da saath deo jo duje media ale nai Bol rahe ohh Cheeja bolo Jo Sanu hun lor aa Kyki Punjab sirf vidoes te reels pon Lai Bas shohsaa na ban k reh je 🙏🏻
@aksharya6298
@aksharya6298 2 ай бұрын
Shaandaar ❤❤
@SimranSingh-nz3op
@SimranSingh-nz3op 5 ай бұрын
Laddi kangarh bir ji bhuat badia podcast jassa patti bir ji bhuat badia Insane punjab da kohinoor heera
@HappyBajra-sz4vp
@HappyBajra-sz4vp 5 ай бұрын
22 ਅਮਰਿੰਦਰ ਗਿੱਲ ਪਾਜੀ ਦਾ intervies ਬਹੁਤ ਘੱਟ ਨਿ ਜ਼ ਹੋ ਸਕਦਾ ਤਾਂ pls ਇਕ ਵਾਰ ਕੋਸਿਸ ਕਰਕੇ ਓਹਨਾ ਦਾ podcast ਕਰੋ ਲਾਡੀ ਬਾਈ
@jasseBeardo
@jasseBeardo 4 ай бұрын
Bhot vadia lga Bai deya glln sun k ❤
@factspk373
@factspk373 5 ай бұрын
gopi frandipuria podcast please........ bai
@FalliUstaad
@FalliUstaad 5 ай бұрын
Hani.bai.ji..jammu..gujjar
@aadeshbrar
@aadeshbrar 5 ай бұрын
Bhalwan g di interview yoon hamesha hor changiyaan aadataan bhaut kuj sikhan nu milda .. waheguru mehnat bnayi rakhe😊
@g.m.2268
@g.m.2268 5 ай бұрын
ਬਹੁਤ ਵਧੀਆ ਬਾਈ
@armankanwar4270
@armankanwar4270 5 ай бұрын
Bahut wadiya trshya hoya heera jinu keh sakde aa Bai jaase wa
@Truckawaale-u6b
@Truckawaale-u6b 5 ай бұрын
Bhut vadia vr g. Eda de podcast kreya kro jis ton apa nu koi sed milye. Wmk 🙏🏻🙏🏻
@RavinderSingh-zc4uy
@RavinderSingh-zc4uy 5 ай бұрын
Bhot kush sikhna milya bro ....
@ORIGINHOMESTEAD
@ORIGINHOMESTEAD 5 ай бұрын
Very nice person jassa veer And ladi kangarh bhai ( dillon payar)❤❤❤❤❤❤
@chahalheavylogistics223
@chahalheavylogistics223 4 ай бұрын
Bhout vadia interview thanx
@jogindersingh-gm1xg
@jogindersingh-gm1xg 5 ай бұрын
ਬਹੁਤ ਸੁਲਝਿਆ ਹੋਇਆ ਇਨਸਾਨ
@Dsingh652
@Dsingh652 5 ай бұрын
ਜੱਸਾ ਸਿਆਣਾ ਬੰਦਾ ਐ..ਬਹੁਤ ਵਧੀਆ ਲੱਗਿਆ ਸੁਣ ਕੇ
@dilpreetchahal2688
@dilpreetchahal2688 3 ай бұрын
Bht hi nek rooh ae, Jassa Patti
@karansandhu3519
@karansandhu3519 5 ай бұрын
bhot vadia podcast rabb shona mehar kre
@PargatSingh-dt2zg
@PargatSingh-dt2zg 5 ай бұрын
ਆਪਾ ਆਪਣੇ ਜਵਾਕਾਂ ਨੂੰ ਅੰਗਰੇਜ਼ੀ ਸਕੂਲਾਂ ਚ ਲਾ ਕੇ ਅੰਗਰੇਜ਼ੀ ਸਿਖਾਉਣ ਚ ਲੱਗੇ ਹੋਏ ਆ ਭਈਏ ਆਪਣੇ ਜਵਾਕਾਂ ਨੂੰ ਪੰਜਾਬੀ ਸਕੂਲਾਂ ਚ ਲਾ ਕੇ ਪੰਜਾਬੀ ਸਿਖਾਉਣ ਚ ਲੱਗੇ ਹੋਏ ਆ ਹੁਣ ਆਪੇ ਹੀ ਦੇਖ ਲਓ ਪੰਜਾਬ ਕੀਦਾ ਰਹਿ ਜਾਉਗਾ , ਕੌਣ ਰਾਜ ਕਰੋਗਾ
@shantybhambri
@shantybhambri 5 ай бұрын
Sirra banda jassa veera ❤ waheguru g karpa bani rakhni ❤
@youtubefalcon2393
@youtubefalcon2393 4 ай бұрын
ਬਾਈ ਜੀ request ਆ ਇਕ ਘੁੱਦਾ ਸਿੰਘ ਤੇ ਦੇਵ ਬਾਈ ਨੂੰ ਸਦਾ ਦੋ ਪੋਡਕਾਸਟ ਤੇ please❤
@jagdeepparhar4432
@jagdeepparhar4432 Ай бұрын
Nice interview ❤❤
@GurwinderSingh-dn1kn
@GurwinderSingh-dn1kn 5 ай бұрын
Bhut vadiaa gallbatt veer ❤
@sandeepsinghbansal5784
@sandeepsinghbansal5784 4 ай бұрын
Bahut bhaut wadiya ji
@jassapattijassapatti
@jassapattijassapatti 5 ай бұрын
Brilliant mind paji biggest things of all field
@hakamsingh8884
@hakamsingh8884 5 ай бұрын
ਬਹੁਤ ਵਧੀਆ ਲਾਡੀ
@Realhorselover-ii6nk
@Realhorselover-ii6nk 5 ай бұрын
Very gud episode jassa bhot vadia insan
@paramjitsandhu1584
@paramjitsandhu1584 5 ай бұрын
ਇਸ ਨੂੰ ਪੌਡਕਾਸਟ ਨਹੀ ਕਿਹਾ ਜਾ ਸਕਦਾ ਲੋੜੋ ਵੱਧ ਲੰਬਾ ਲੈ ਗਿਆ, ਵਿਸ਼ੇ ਬਾਰੇ ਹੀ ਸੰਖੇਪ ਰਹਿਣਾ ਚਾਹੀਦਾ ਸੀ ਇਹ ਤਾਂ ਫਿਲਮ ਜਿੰਨਾ ਹੋ ਗਿਆ , ਐਡੀਟਿੰਗ ਚ ਹੋਰ ਸੁਧਾਰ ਹੋ ਸਕਦਾ ਸੀ , ਸੁਆਲ ਸਿੱਧਾ ਤੇ ਸਪਸ਼ਟ ਹੋਣਾ ਚਾਹੀਦਾ , ਜੱਸਾ ਪੱਟੀ ਨੂੰ ਲੋਕਾਂ ਸਾਹਮਣੇ ਲਿਆਉਣਾ ਵਧੀਆ ਲੱਗਿਆ , ਉਹ ਇਸ ਦਾ ਹੱਕਦਾਰ ਵੀ ਹੈ
@rupinderbains909
@rupinderbains909 2 ай бұрын
Right
@dapindersandhu5039
@dapindersandhu5039 5 ай бұрын
Bhut vdia bai wmk
@gonasidhu9636
@gonasidhu9636 5 ай бұрын
Bhut bdea youth's nu educated krna bhut bdea udham a veer🎉🎉🎉
@baljeetsinghbajwa2686
@baljeetsinghbajwa2686 5 ай бұрын
Me jassa patti di har interview dekhi suni aa menü bht vdia lagdia gallan
@armaanpandhi6946
@armaanpandhi6946 5 ай бұрын
Best ever podcast of gurdeep singh manalia and Jassa Patti
@studentrajvir6970
@studentrajvir6970 5 ай бұрын
God Bless You All Team
@lakhikokri5825
@lakhikokri5825 5 ай бұрын
Bht vadia podcast c veer good job
@kpartist8695
@kpartist8695 5 ай бұрын
ਬਹੁਤ ਸੋਹਣਾ ਪੌਡਕਾਸਟ❤
@amanjotkaur-ke3tb
@amanjotkaur-ke3tb 4 ай бұрын
Bhut vadia veer ji
@jassisaini7297
@jassisaini7297 5 ай бұрын
Dil khush hogea sun k sara❤️
Shamsher Sandhu - Sade Samian Da Chashamdid Gavah (70)
52:15
Sangtar
Рет қаралды 191 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Каха и дочка
00:28
К-Media
Рет қаралды 3,4 МЛН
Special Podcast with Jassa Patti | SP 35 | Punjabi Podcast
1:16:24
Punjabi Podcast
Рет қаралды 95 М.
Ram Janmbhoomi Ki Poori Kahaani - Archaeologist K. K. Muhammed
1:52:38
Ranveer Allahbadia
Рет қаралды 4,9 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
DES PUADH : Jassa Patti l Manjit Singh Rajpura l B Social
46:13
小丑女COCO的审判。#天使 #小丑 #超人不会飞
00:53
超人不会飞
Рет қаралды 16 МЛН