Shamsher Sandhu - Sade Samian Da Chashamdid Gavah (70)

  Рет қаралды 191,670

Sangtar

Sangtar

Күн бұрын

Пікірлер: 522
@AmarinderSinghDhaliwal
@AmarinderSinghDhaliwal 3 ай бұрын
ਜੇ ਮੈਨੂੰ ਸਭ ਤੋਂ ਜ਼ਿਆਦਾ ਕਿਸੇ ਦਾ ਮਿਊਜ਼ਿਕ ਪਸੰਦ ਹੈ ਪੰਜਾਬ ਵਾਲੇ ਦਾ ਤੇ ਉਹ ਸੰਗਤਾਰ ਜੀ ਨੇ। ਇਹਨਾਂ ਦੇ ਮਿਊਜ਼ਿਕ ਦਾ ਅੰਦਾਜ਼ ਸਭ ਤੋਂ ਵੱਖਰਾ ਹੈ ਤੇ ਬਾਪੂ ਸੰਧੂ ਸਾਹਿਬ ਦੇ ਸਤਿਕਾਰ ਵਿੱਚ ਤਾਂ ਸ਼ਬਦ ਹੀ ਮੁੱਕ ਜਾਂਦੇ ਨੇ ਜੀ ਬਹੁਤ ਹੀ ਅਹਿਮ ਸ਼ਖ਼ਸੀਅਤ ਨੇ ਸੰਧੂ ਸਾਹਿਬ
@harjitsinghaalam
@harjitsinghaalam Жыл бұрын
ਸੰਗਤਾਰ ਜੀ ਮੇਰੇ ਹਿਸਾਬ ਅਨੁਸਾਰ ਇਹ ਗੱਲਵਾਤ ਸੱਭ ਤੋ ਉਤਮ ਹੈ। ਹਰਜੀਤ ਆਲਮ ਜਰਨਲਇਸਟਗੁਰਦਾਸਪੁਰ ।
@baldevsinghvirdi2698
@baldevsinghvirdi2698 9 ай бұрын
❤❤❤❤
@princebhardwaj3661
@princebhardwaj3661 Жыл бұрын
ਮੁਹੱਬਤ ਜੀਓ
@RavinderSingh-to2sx
@RavinderSingh-to2sx Жыл бұрын
ਬਹੁਤ ਹੀ ਵਧੀਆ ਚੰਗੀਆਂ ਗੱਲਾਂ ਬਾਤਾਂ ਸੰਗਤਾਰ ਜੀ ਅਤੇ ਸ਼ਮਸੇਰ ਸੰਧੂ ਜੀ
@harbhindersidhu7040
@harbhindersidhu7040 Жыл бұрын
ਮੈਂ ਵੀ ਸਿਧਵਾਂ ਬੇਟ ਸਕੂਲ ਵਿਚ ਪੜਦਾ ਹੁੰਦਾ ਸੀ ਬਾਈ ਸ਼ਮਸ਼ੇਰ ਸਿੰਘ ਮੇਰੇ ਤੋਂ ਦੋ ਜਮਾਤਾਂ ਮੂਹਰੇ ਸੀ
@rupindersingh2449
@rupindersingh2449 4 күн бұрын
ਸੰਧੂ ਸਾਹਿਬ ਜੀ ਤੁਸੀਂ ਬਹੁਤ ਮਹੱਤਵਪੂਰਨ ਸ਼ਖ਼ਸੀਅਤ ਦੇ ਧਨੀ ਹੋ । ਤੁਹਾਡੀ ਯਾਦਦਾਸ਼ਤ ਬਾ ਕਮਾਲ ਹੈ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@RajinderSingh-vz8vk
@RajinderSingh-vz8vk Жыл бұрын
ਸੰਗਤਾਰ ਜੀ ਅੱਜ ਤੁਸੀਂ ਸ਼ਮਸ਼ੇਰ ਜੀ ਅਨਮੋਲ ਰਤਨ ਜੀ ਦੇ ਦਰਸ਼ਨ ਕਰਵਾ ਦਿੱਤੇ ਤੁਹਾਡਾ ਧੰਨਵਾਦ ਜੀ
@ranjit900
@ranjit900 Жыл бұрын
ਅੱਜ ਦੋ ਤਿੰਨ ਵਾਰ ਦੇਖ ਸੁਣ ਹਟਿਆ ਫ਼ਿਰ ਵੀ ਲੱਗਦਾ ਕੁੱਝ ਮਿਸ ਨਾ ਹੋ ਗਿਆ ਹੋਵੇ ਕਮਾਲ ਦਾ ਕੀ ਕਹਿੰਦੇ ਐ ਐਪੀਸੋਡ ਸੀ ਧੰਨਵਾਦ ਐ ਸੰਗਤਾਰ ਭਾਜੀ ਸੰਧੂ ਸਾਹਿਬ ਜੀ ਅੱਤ ਕਰਵਾ ਦਿੰਦੇ ਐ ਐਨਾਂ ਭੰਡਾਰ ਐ ਇੰਨਾ ਕੋਲ ਗੱਲਾਂ ਦਾ ਲਵ ਯੂ
@mannmandeep4034
@mannmandeep4034 Жыл бұрын
ਹਾਂਜੀ ਜਲਾਲ ਪਿੰਡ ਦਾ ਬਹੁਤ ਮਸ਼ਹੂਰ ਡੇਰਾ ਹੈ ਜੀ,, ਸਾਡੇ ਬਠਿੰਡੇ ਕਾਫ਼ੀ ਮਸ਼ਹੂਰ ਆ
@suchasinghnar
@suchasinghnar Жыл бұрын
ਬਹੁਤ ਵਧੀਆ ਪਰੋਗਰਾਮ ਸੀ ਜੀ। ਸੰਧੂ ਸਾਹਿਬ ਨੂੰ ਮੈਂ 1977 ਫਰਵਰੀ ਦੇ ਅੱਧ ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਦੇਖਿਆ ਹੈ। ਉਸ ਤੋਂ ਬਾਅਦ ਬਾਹਰ ਆ ਗਿਆ ਸੀ।
@nirmalchoudhary9190
@nirmalchoudhary9190 Жыл бұрын
ਬਰਕਤ, ਦੂਣਾ ,ਬਹਤੇ ਇਸ ਤਰਾਂ ਕਰਕੇ ਤੋਲਦੇ ਹੁੰਦੇ ਸੀ ਧੜੀ ਯਾਨੀ ਚਾਰ ਕਿੱਲੋ ਦੈ ਪੱਥਰ ਦੇ ਵੱਟੇ ਨਾਲ ਜੀ ,ਮੇਰੇ ਘਰ ਇਹ ਪੱਥਰ ਦਾ ਵੱਟਾ ਤੇ ਪੁਰਾਣੀ ਤੱਕੜੀ ਅੱਜ ਵੀ ਘਰ ਪਈ ਐ ਜੀ
@sukhwinder888
@sukhwinder888 Жыл бұрын
ਸਾਡੇ ਬਾਪੂ ਨੇ ਜਦੋਂ ਕਣਕ ਜੋਖਣੀ ਤੇ ਬੋਲਣਾ -- ਬਰਕਤ -- ਦੋਮੇ -- ਬਾਓਤੇ ..... ਤਾਂ ਮੈ ਕਿਹਾ ਸੀ, ਦੋ ਤਿੰਨ ਵਾਰ ਕਿ ਬਾਓਤੇ ਤਾਂ ਬਾਹਲੇ ਹੋਗੇ -- ਇਹ ਕਿਵੇਂ ਦੀ ਗਿਣਤੀ ਆ ... ਤੇ ਬਾਪੂ ਨੇ ਹੱਸ ਪੈਣਾ ... ਬਹੁਤ ਛੋਟਾ ਸੀ ਮੈ ... ਫਿਲਮ ਵਾਂਗ ਦ੍ਰਿਸ਼ ਘੁੰਮ ਗਿਆ ਅੱਖਾਂ ਅੱਗੇ ... ਧੰਨਵਾਦ ਜੀ ਸ਼ਮਸ਼ੇਰ ਸੰਧੂ ਤੇ ਸੰਗਤਾਰ ਜੀ
@nirmalghuman6077
@nirmalghuman6077 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਮੈਂ ਵੀ ਬਚਪਨ ਵਿੱਚ ਬਾਪੂ ਜੀ ਹੋਰਾਂ ਨੂੰ ਐਦਾਂ ਹੀ ਬਾਲਟੀ ਯਾ ਪੀਪੇ ਨਾਲ ਕਣਕ ਦੀ ਤੁਲਾਈ ਯਾ ਵੰਡ ਕਰਦੇ ਦੇਖਦਾ ਹੁੰਦਾ ਸੀ ਉਹ ਮੈਨੂੰ ਵੀ ਹੁਣ ਤੱਕ ਯਾਦ ਆ ਬਰਕਤ,ਦੋਮੇ,ਬਹੁਤੇ ਤੋਂ ਬਾਅਦ ਚਾਰੇ, ਪੰਜੇ, ਛੀਏ, ਸੱਤੇ,ਅੱਠੇ😆😆😆😆😆 ਐਦਾਂ ਕਰਦੇ ਹੁੰਦੇ ਸੀ
@harvindersidhu6048
@harvindersidhu6048 Жыл бұрын
Very good
@shiv0786
@shiv0786 Жыл бұрын
ਮੇਰੇ ਦਾਦਾ ਜੀ ੧੩-੧੫ ਪਿੰਡਾਂ ਵਿੱਚੋਂ ਦਾਣੇ ਇੱਕਠੇ ਕਰਕੇ ਹੁਸ਼ਿਆਰਪੁਰ ਮੰਡੀ ਵਿੱਚ ਗੱਡੇ ਤੇ ਲੱਧ ਕੇ ਲੇ ਕੇ ਜਾਂਦੇ ਹੁੰਦੇ ਸੀ ਉਹ ਜਦੋਂ ਦਾਣੇ ਜੋਖਦੇ ਹੁੰਦੇ ਸੀ ਤਾਂ ਆਹੀ ਗਿਣਤੀ ਕਰਦੇ ਹੁੰਦੇ ਸੀ ਬਰਕਤ ਦੋਮੇ ਬਹੁਤੇ ਆਹੀ ਚੀਜ਼ਾਂ ਹੁੰਦੀਆਂ ਸੀ
@RoshanLal-dw1br
@RoshanLal-dw1br 4 ай бұрын
Good interview Pr Sandhu sahib nu eh swaal ni keeta k eh diet ki laindey han jis naal Inna di yaadaasht inni tej hai. Tan jo lok v isda faida utha sakan. Thanx Sangtaar ji u are also a great personality.
@jagjitsandhu6255
@jagjitsandhu6255 3 ай бұрын
Sandhu Sahib ਬਰਕਤ,ਵਾਧੇ, ਬਹੁਤੇ
@sidhuyaar
@sidhuyaar Жыл бұрын
ਸਾਡੇ ਇਲਾਕੇ ਦੀ ਸ਼ਾਨ; ਸਰਪੰਚ ਸਾਹਿਬ ਦੀਦਾਰ ਸੰਧੂ ਤੇ ਸ਼ਮਸ਼ੇਰ ਸੰਧੂ ਸਾਹਿਬ
@kulbirsainisangeet
@kulbirsainisangeet Жыл бұрын
ਸੰਧੂ ਸਾਹਿਬ ਤਿੰਨ ਗਾਇਕ ਪੀੜ੍ਹੀਆਂ ਦਾ ਖੂਬਸੂਰਤ ਇਤਿਹਾਸ ਦਿਲ ਵਿੱਚ ਸੰਬਾਲੀ ਬੈਠੇ ਨੇ 🌹👍ਸਲਾਮ
@rajnibala3329
@rajnibala3329 Жыл бұрын
ਹਾਏ ਮੇਰਾ ਤਾਂ ਏਦਾਂ ਦਿਲ ਕਰਨ ਲੱਗ ਗਿਆ ਕਿ ਏਦਾ ਦੀ ਗਲਬਾਤ ਕੋਲ ਬੈਠ ਕੇ ਸੁਣਾ। ਪੁਰਾਣੀਾਆ ਗੱਲਾਂ ਤੇ ਪੁਰਾਣੇ ਲੋਕ ਕਿੰਨੇ ਸੱਚੇ ਸੀ ❤❤ ਕਿੰਨਾ ਸੋਹਣਾ ਸਮਾਂ ਸੀ ਓਹ।
@sukhwinder888
@sukhwinder888 Жыл бұрын
kina vdhia sma c te sadgi wale lok -- bss oh vele hun ni mudke aune ji
@jagatkamboj9975
@jagatkamboj9975 Жыл бұрын
ਸ਼ਮਸ਼ੇਰ ਸਿੰਘ ਸੰਧੂ ਜੀ🙏💚🙏 ਬਿੰਦਰੀਆ ਜੀ ਤੇ ਸੰਧੂ ਵੀਰ ਜੀ ਇੱਕ ਦੂਜੇ ਦੇ ਪੂਰਕ ਨੇ
@Mandeeproyal497
@Mandeeproyal497 Жыл бұрын
ਹੋਸ਼ ਸੰਧੂ ਸ਼ਮਸ਼ੇਰ ਭੁਲਾਇਆ ਰੂਪ ਵੇਖਕੇ ਤੇਰਾ ਨੀ ਤੂੰ ਜਿਥੇ ਖੜ ਜਾਵੇ ਮਹਿਕਨ ਲੱਗਦਾ ਚਾਰ ਚੁਫਹੇਰਾ . Bhut vdia geetkar shamsher sandhu saab ji 🙏
@kuljitkanda1276
@kuljitkanda1276 Жыл бұрын
ਸੰਧੂ ਸਾਧ ਸਾਬ ਬੋਹਤ ਬੱਡੀ ਸਖਸ਼ੀਅਤ ਹਨ ਦੇ ਨਾਲ ਬੋਹਤ ਬੱਡਾ ਗਿਆਨ ਦਾ ਭੰਡਾਰ ਹਨ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
@Kartoon260
@Kartoon260 Жыл бұрын
ਗੀਤਕਾਰ ਤੇ ਕਵਿਤਾਵਾਂ ਦੇ ਬਾਦਸ਼ਾਹ,, ਸਤਿਕਾਰਯੋਗ ਸੰਧੂ ਸਾਹਿਬ,, ਅਪਣੇ ਪਾਠਕਾਂ ਦੇ ਦਿਲਾਂ ਦੇ ਕਰੀਬ ਰਹਿਣ ਵਾਲੇ, ਦਿਲਦਾਰ ਨੇ ਸੰਧੂ ਸਾਹਿਬ,, ਲੰਮੇ ਸਮੇਂ ਤੋਂ ਵੇਖਦੇ ਤੰਦਰੁਸਤ ਤੇ ਹੱਸੂ ਹੱਸੂ ਕਰਦਾ ਚਿਹਰਾ
@amanindergill1710
@amanindergill1710 Жыл бұрын
ਸੰਗਤਾਰ ਭਾਜੀ, ਪਿੱਛੋਂਕੜ ਯਾਦ ਕਰਵਾ ਦਿਤਾ, ਰੱਬ ਲੰਮੀ ਉਮਰ ਦੇਵੇ...
@surindersingh7094
@surindersingh7094 Жыл бұрын
ਧੰਨਵਾਦ ਪ੍ਰਾਣੀਆਂ ਯਾਦ ਕ੍ਰਾਂਤੀ thank you sangtar
@jagdevbawa6577
@jagdevbawa6577 Жыл бұрын
ਸੰਗਤਾਰ ਵੀਰ ਤੁਹਾਡੀਆਂ ਗੱਲਾਂ ਸੁਣ ਦੇ ਸੁਣ ਦੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਲੰਘ ਗਿਆ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ
@harjinderjaura177
@harjinderjaura177 Жыл бұрын
Sahi gal hai 22g❤
@toodesi
@toodesi Жыл бұрын
ਬਹੁਤ ਖੂਬਸੂਰਤ ਮੁਲਾਕਾਤ। ਮਿਲਦੇ ਰਹੋ ਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹੋ। 🙏🙏
@balmelamazari2870
@balmelamazari2870 2 ай бұрын
ਸੰਗਤਾਰ ਜੀ ਦਾ ਦੁਆਬੀ ਟਚ ਬਹੁਤ ਵਧੀਆ ਲਗਦੈ ਮੈਨੂੰ ਜਿਵੇਂ ਸੀਗਾ, ਹੈਗਾ, ਆਹੋ
@parmjeetsingh3616
@parmjeetsingh3616 Жыл бұрын
ਅੱਜ ਏਵੇਂ ਲੱਗਾ ਕਿ ਵਿਛੜੀਆਂ ਰੂਹਾਂ ਵਿੱਚ ਜਾਨ ਆ ਗਈ ਹੋਵੇ ਬਹੁਤ ਹੀ ਪਿਆਰੀਆਂ ਗੱਲਾਂ ਤੇ ਸ਼ੇਅਰ ਸਾਡਾ ਵਿਰਸਾ ਯਾਦ ਕਰਾ ਦਿੱਤਾ ਲੰਮੀਆਂ ਉਮਰਾਂ ਮਾਣੋ ਸੰਗਤਾਰ ਪਾਜੀ ਸ਼ਮਸ਼ੇਰ ਸੰਧੂ ਜੀ ਪਾਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤
@JaswantSingh-rh6km
@JaswantSingh-rh6km Жыл бұрын
ਸਮਸ਼ੇਰ ਸੰਧੂ ਦੀਆਂ ਗੱਲਾਂ ਗਾਗਰ ਵਿਚ ਸਾਗਰ ਵਾਂਗ ਬਹੁਤ ਵੱਡਾ ਭੰਡਾਰ ਹੈ। ਸ਼ੁਕਰੀਆ ਜੀ
@JaswantSingh-rh6km
@JaswantSingh-rh6km Жыл бұрын
ਸੰਗਤਾਰ ਭਾਜੀ, ਸਮਸ਼ੇਰ ਸੰਧੂ ਦੀਆਂ ੫ ਭਾਗਾਂ ਵਿੱਚ ਵੰਡ ਕੇ ਇੰਟਰਵਿਊ ਕਰੋ , ਪੰਜਾਬੀ ਕਹਾਣੀ,ਗੀਤ, ਕਵਿਤਾ ਤੇ ਪੰਜਾਬੀ ਕਲਾਕਾਰ ਤੇ ਜੀਵਨ ਵਿਰਾਸਤ।
@monusidhu
@monusidhu Жыл бұрын
ਸੰਧੂ ਸਾਬ੍ਹ ਦੀ ਜਦੋਂ ਕੋਈ ਕਿਤਾਬ ਪੜ੍ਹੋ ਤਾਂ ਐਦਾ ਲੱਗਦਾ ਜਿਵੇਂ ਓ ਆਪ ਸਟੋਰੀ ਦੱਸ ਰਹੇ ਹੋਣ. ਬਹੁਤ ਵਧਿਆ ਪ੍ਰੋਗਰਾਮ ਸੰਗਤਾਰ ਵੀਰ ਜੀ
@pariharsingh1879
@pariharsingh1879 Жыл бұрын
I need this book please 🙏 how i bering
@haravtarsingh611
@haravtarsingh611 Жыл бұрын
Sandu sahib knowledge da treasure ne, ina nu kitab likhni chaida
@32f60
@32f60 Жыл бұрын
Kitab da name ki h ji
@monusidhu
@monusidhu Жыл бұрын
@@32f60 Ik Pash Eh Vi
@monusidhu
@monusidhu Жыл бұрын
@@pariharsingh1879 I bought it from Ludhiana..
@viveksaini6973
@viveksaini6973 Жыл бұрын
ਅੱਜ ਦਿਲ ਨੂੰ ਵਿਓਗ ਹੀ ਲਗਾ ਦਿੱਤਾ, ਸੰਧੂ ਸਾਹਿਬ ਪਹਿਲਾਂ ਤਾਂ ਦਾਦ੍ਹ ਦਿੰਦਾ ਹਾਂ ਤੁਹਾਡੀ ਯਾਦਦਾਸ਼ਤ ਨੂੰ, ਅੱਜ ਮੇਰੀਆਂ ਅੱਖਾਂ ਤਿੱਪ ਤਿੱਪ ਵਰਸਣ ਲੱਗ ਪਈਆਂ ਤੁਹਾਡੀਆਂ ਰਚਨਾਵਾਂ ਸੁਣ ਕੇ, ਸਭ ਤੋਂ ਵੱਡੀ ਨਿਆਮਤ ਹੰਸੂ ਹੰਸੂ ਕਰਦਾ ਚਿਹਰਾ ਤੇ ਸ਼ਬਦਾਵਲੀ ਸੁਣ ਕੇ, ਬਹੁਤ ਅਨਮੋਲ ਖਜ਼ਾਨਾ ਹੋ ਤੁਸੀਂ ਪੰਜਾਬੀ ਸਭਿਆਚਾਰ ਦੇ, ਅਤੇ ਪੰਜਾਬੀਅਤ ਦੇ, ਮੈਂ ਤਾਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਮੇਰੀ ਵੀ ਉਮਰ ਲੱਗ ਜਾਵੇ ਤੁਹਾਨੂੰ, ਮੈਂ ਕੋਸ਼ਿਸ਼ ਵੀ ਕਰਾਂਗਾ ਤੁਹਾਡੇ ਕੋਲੋਂ ਅਸ਼ੀਰਵਾਦ ਲੈਣ ਦੀ ਕਿਤੇ,,,,, ਮਾਸਟਰ ਸੋਹਨ ਲਾਲ ਨੈਸ਼ਨਲ ਅਵਾਰਡੀ, ਨੂਰ ਪੁਰ ਬੇਦੀ ਰੂਪਨਗਰ,,, ਤਾ- ਉਮਰ ਸ਼ਾਦ ਰਹੋ, ਤੁਸੀਂ,,, ਸੰਧੂ ਸਾਹਿਬ ਅਤੇ ਸੰਗਤਾਰ ਵੀਰੇ,🌹💐🙏🥰
@singh1234-si7sb
@singh1234-si7sb Жыл бұрын
ਬਹੁਤ ਹੀ ਜਾਣਕਾਰੀ ਭਰਪੂਰ ਅਤੇ ਸਭਿਆਚਾਰਕ ਗੱਲਬਾਤ ਲਈ ਧੰਨਵਾਦ ਜੀ ।
@iqbalsinghbali18
@iqbalsinghbali18 Жыл бұрын
ਬਹੁਤ ਖੁਸ਼ਦਿਲ ਨੇ ਬਾਈ ਸੰਧੂ ਸਾਹਿਬ ਜੀ, ਕਈ ਵਾਰ ਇਹਨਾਂ ਨੂੰ ਨੇੜਿ੍ਉਂ ਦੇਖਿਆ !
@Balbirsinghusa
@Balbirsinghusa Жыл бұрын
ਦੀਦਾਰ ਸੰਧੂ ਵਰਗੀ ਵਰਲਡਿੰਗ ਨਹੀਂ ਮੁੜਕੇ ਮਿਲੀ।ਬੜਾ ਸੁਆਦ ਆਇਆ ਯਾਰ।ਮੈਂ ਵੀ ਸੰਧੂ ਆਂ ਭਰਾ
@deepjandoria3545
@deepjandoria3545 Жыл бұрын
ਸੰਗਤਾਰ ਭਾਜੀ ਸੰਧੂ ਸਾਬ ਜੀ ਨੂੰ ਹਰ 2 ਮਹੀਨੇ ਬਾਅਦ ਇੱਕ ਵਾਰੀ ਜਰੂਰ ਲੈ ਕੇ ਆਇਆ ਕਰੋ ਜੀ,,,, ਨਜ਼ਾਰਾ ਬਹੁਤ ਆਉਂਦਾ ਜੀ ਸੰਧੂ ਸਾਬ ਦੀਆਂ ਗੱਲਾਂ ਸੁਣ ਕੇ
@RajwinderChahal-lq9qr
@RajwinderChahal-lq9qr Жыл бұрын
Ki
@harpreetgrewal1087
@harpreetgrewal1087 Жыл бұрын
Sangtar Ji thanks bahut vadia ji
@HarwinderSingh-wo2jx
@HarwinderSingh-wo2jx Жыл бұрын
ਸੰਗਤਾਰ ਭਾਜੀ ਜਿਹੜੀ ਸ਼ਖਸ਼ੀਅਤ ਕੋਲ ਗੱਲਾਂ ਦਾ ਖਜਾ਼ਨਾ ਜ਼ਿਆਦਾ ਹੁੰਦਾ ਉਹਨਾਂ ਦੇ ਦੋ ਹਫ਼ਤੇ ਦੀ ਰਿਕਾਰਡਿੰਗ ਕਰ ਲਿਆ ਕਰੋ। 🙏🏻🙏🏻🙏🏻
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@jagnarsingh3005
@jagnarsingh3005 Жыл бұрын
ਐਨਾ ਦਿਲਚਸਪ ਪੌਡਕਾਸਟ ਕਿ ਮੈਂ ਦੋ ਦਿਨਾਂ ਵਿੱਚ ਰੋਕ ਰੋਕ ਕੇ ਸੁਣਿਆ,ਵੇਖਿਆ ਤੇ ਅਨੰਦ ਮਾਣਿਆ। ਸੰਧੂ ਸਾਹਿਬ ਜਿੰਨੇ ਸੁੰਦਰ ਹਨ ਓਨੇ ਹੀ ਟੇਲੈਂਟਿਡ ਹਨ।
@dalwinderkanda1965
@dalwinderkanda1965 Жыл бұрын
😊😅😅😅😅😊😊😊😊😅
@GurmeetSingh-md8do
@GurmeetSingh-md8do Жыл бұрын
​@@dalwinderkanda1965❤❤❤❤❤❤❤❤❤❤❤❤❤❤❤
@GurmeetSingh-md8do
@GurmeetSingh-md8do Жыл бұрын
Shamsher Sandhu jee love 💗💗 you jee
@GurmeetSingh-md8do
@GurmeetSingh-md8do Жыл бұрын
Debi maksospuri jee love 💝💝 you jee
@DamanBagri
@DamanBagri Жыл бұрын
ਸ਼ਮਸੇਰ ਸੰਧੂ ਸਾਬ ਦੇ ਗੀਤ ਬਹੁਤ ਘੈਂਟ ਨੇ ਅੱਜ ਵੀ ਸੁਣੀ ਦੇ ਸੁਰਜੀਤ ਬਿੰਦਰੱਖੀਏ ਦੀ ਆਵਾਜ਼ ਚ
@charanjitsinghdhaliwal9099
@charanjitsinghdhaliwal9099 Жыл бұрын
ਬਹੁਤ ਡੂੰਘੇ ਖ਼ਿਆਲ ਸੋਹਣੀ ਵਿਚਾਰ ਸੰਗਤਾਰ ਭਾਜੀ ਕੂਝ ਬਹੁਤ ਸੋਹਣੀ ਹੀ ਪੇਸ਼ ਕਾਰੀ ਦੇ ਕੇ ਆਉਣ ਗੇ, ਧੰਨਵਾਦ 🎁✍️💝🌹
@manjinderrandhawa6565
@manjinderrandhawa6565 Жыл бұрын
ਪ੍ਰੋਗਰਾਮ ਦਾ ਟਾਇਮ ਮੁਕ ਗਿਆ ਮੇਰਾ ਮਨ ਕਰਦਾ ਸ਼ਮਸ਼ੇਰ ਸੰਧੂ ਸਾਹਬ ਦੀਆਂ ਗੱਲਾਂ ਸੁਣੀ ਜਾਵਾਂ
@billabeetan1629
@billabeetan1629 Жыл бұрын
ਅਨਮੋਲ ਹੀਰੇ ਪੰਜਾਬੀ ਮਾਂ ਬੋਲੀ ਦੇ
@harjishergill508
@harjishergill508 Жыл бұрын
Eh podast by sangtaar program aun wale 20-25 saalan tak lok sunya karnge. Fantastic project
@G_singh1
@G_singh1 10 ай бұрын
Sandhu Saab is encyclopaedia of Punjabi culture 🙏🙏
@jaskaransingh-di8zl
@jaskaransingh-di8zl Жыл бұрын
Bhut good interview
@kuldipsingh4609
@kuldipsingh4609 Жыл бұрын
ਬਰਕਤ ਵਾਧੇ ਬਹੁਤੇ
@faqeersahota9034
@faqeersahota9034 Жыл бұрын
ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ 🙏🙏
@sukhmanisandhu56
@sukhmanisandhu56 Жыл бұрын
Proud of you dad ! As always, very engrossing interview. Great work by Sangtar ji !
@karanmangat5191
@karanmangat5191 Жыл бұрын
❤️🙏
@sukhpalgill18385
@sukhpalgill18385 Жыл бұрын
Salute aa gg ihna nu
@bullet9564
@bullet9564 Жыл бұрын
Hello! I’m searching ‘ek paash eh vi’ book authored by your dad. If you know, could you please let me know from where I can buy it? I’ve tried a lot, but no success.
@sarajsinghgill1567
@sarajsinghgill1567 Жыл бұрын
Sister Mai bc to Regina Tak eho interview sunda geya ,,,
@sukhmanisandhu56
@sukhmanisandhu56 Жыл бұрын
@@sukhpalgill18385 🙏🙏
@komalmanu7759
@komalmanu7759 Жыл бұрын
ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ
@bhindergrewal6651
@bhindergrewal6651 Жыл бұрын
ਬਹੁਤ ਖ਼ੂਬ ਉਡੀਕ ਸੀ ਸੰਧੂ ਬਾਈ ਦੀ
@yadwindersandhu2583
@yadwindersandhu2583 Жыл бұрын
ਏਨੀ ਸੋਹਣੀ ਗੱਲਬਾਤ ਲਈ,ਧੰਨਵਾਦ ਸੰਗਤਾਰ ਵੀਰ ਜੀ।
@luckysidhwanofficial8422
@luckysidhwanofficial8422 Жыл бұрын
ਅੱਜ ਮਨ ਬਹੁਤ ਉਦਾਸ ਸੀ ਪਾਰ ਜਦੋ ਇਹ ਵੀਡੀਓ ਵੇਖੀ ਦਿਮਾਗ ਦਾ ਨਵਾਂ ਚਸ਼ਮਾ ਖੁੱਲ ਗਿਆ ਤੁਸੀਂ ਹਰ ਇਕ ਦੀ ਜਿੰਦਗੀ ਵਿਚ ਖੁਸ਼ੀਆਂ ਬਿਖੇਰ ਰਹੇ ਹੋ |
@jaswinderdhillon3680
@jaswinderdhillon3680 Жыл бұрын
Waah g Waah waaaah waaaah 🙏🙏🙏🙏
@ranjeetbrar1829
@ranjeetbrar1829 2 ай бұрын
❤ waah ji waah kya baat hai ji ❤
@sukhchainsinghsandhu4246
@sukhchainsinghsandhu4246 Жыл бұрын
ਅਗਲੇ ਪੋਡਕਾਸਟ ਚ ਦੀਦਾਰ ਸੰਧੂ ਬਾਰੇ ਹੋਰ ਜਿਆਦਾ ਗੱਲਾਂ ਪੁੱਛੋ ਸ਼ਮਸ਼ੇਰ ਸੰਧੂ ਤੋਂ ਸੰਗਤਾਰ ਜੀ
@hsghai6889
@hsghai6889 Жыл бұрын
ਸੰਧੂ ਜੀ ਸਤਿ ਸ੍ਰੀ ਆਕਾਲ। ਅੱਜ ਤੱਕ ਤੁਹਾਨੂੰ ਵਧੀਆ ਗੀਤਕਾਰ ਹੀ ਸਮਝਦੇ ਸਾਂ ਪਰ ਅੱਜ ਪਤਾ ਲੱਗਾ ਕਿ ਤੁਸੀਂ ਲੇਖਕਾਂ, ਗੀਤਕਾਰਾਂ ਤੇ ਗਾਇਕਾਂ ਬਾਰੇ ਕਿੰਨੀ ਆਮ ਤੇ ਨਿੱਜੀ ਜਾਣਕਾਰੀ ਰੱਖਦੇ ਹੋ। ਸਾਨੂੰ ਆਪਣੀਆਂ ਯਾਦ ਨਹੀਂ ਰਹਿੰਦੀਆਂ, ਤੁਸੀਂ ਹੋਰਾਂ ਦੀਆਂ ਰਚਨਾਵਾਂ ਕਿਵੇਂ ਜ਼ੁਬਾਨੀ ਬੋਲੀ ਜਾਂਦੇ ਹੋ। ਤੁਹਾਨੂੰ ਵਿਰਸੇ ਦੀ ਕਿੰਨੀ ਵਿਸ਼ਾਲ ਜਾਣਕਾਰੀ ਹੈ। ਤੁਸੀਂ ਜੋ ਕੀਤਾ ਕੋਈ ਇਕੋ ਜ਼ਿਦਗੀ ਵਿੱਚ ਏਨਾ ਕਰ ਹੀ ਨਹੀਂ ਸਕਦਾ। ਪੋਡਕਾਸਟ ਵਧੀਆ ਤੇ ਪਿਆਰੀ ਲੱਗੀ ਪਰ ਅਫਸੋਸ ਕਿ ਛੇਤੀ ਮੂੱਕ ਗਈ, ਅਗਲੀ ਦੀ ਉਡੀਕ ਰਹੇਗੀ। ਸੰਗਤਾਰ ਜੀ ਦਾ ਬਹੁਤ ਧੰਨਵਾਦ-- ਹਰਬੰਸ ਸਿੰਘ ਘੇਈ ਸਠਿਆਲਾ ।
@gurvindersaini2135
@gurvindersaini2135 Жыл бұрын
ਸ਼ਮਸ਼ੇਰ ਸੰਧੂ ਜੀ ਤਾਂ ਇੱਕ ਅਨਮੋਲ ਇਤਿਹਾਸਕ ਪੁਸਤਕ ਹੈ ਤੇ ਤੁਰਦਾ ਫਿਰਦਾ ਮਹਾਨ ਕੋਸ਼ -----ਸੰਗਤਾਰ ਜੀ ਇਸ ਸਾਂਭਣਯੋਗ ਕਿਸ਼ਤ ਲਈ ਬਹੁਤ ਬਹੁਤ ਧੰਨਵਾਦ ---ਗੁਰਵਿੰਦਰ ਸੈਣੀ ਜਲੰਧਰ
@SurinderDaumajra
@SurinderDaumajra Жыл бұрын
ਇਸ ਤੋ ਅੱਗੇ ਐ ਕਿ ਨਾ ਚੌਰਸ ਨਾ ਤਿੰਨ ਕੋਨੇ ਨਾ ਗੋਲ ਰਹੇ ਸੁਣਿਆ ਮੇਰੇ ਯਾਰ ਉਲਾਹਮਾਂ ਦਿੰਦੇ ਨੇ ਕਿੰਨਾ ਪਾਗਲ ਹਰ ਪਲ ਦਿਲ ਦੇ ਕੋਲ ਰਹੇ।
@amrindersingh9660
@amrindersingh9660 Жыл бұрын
Veer ji eh puri Kavita baj deo
@SS-qd9wc
@SS-qd9wc 6 ай бұрын
ਸੰਗਤਾਰ ਜੀ ਅਤੇ ਸੰਧੂ ਸਾਹਿਬ ਵਾਹ ਜੀ ਵਾਹ! ਸਾਰੀ ਗੱਲਬਾਤ ਸੁਣ ਕੇ ਮਜ਼ਾ ਆ ਗਿਆ ਜੀ। ਬਹੁਤ ਸਾਰੇ ਭੁੱਲੇ ਚੁੱਕੇ ਸ਼ਬਦ ਯਾਦ ਕਰਵਾ ਦਿੱਤੇ ਹਨ ਜੀ। ਬਰਕਤਾ, ਦੋਆ, ਤਿੰਨਾਂ, ਚਾਰਾ, ਪੰਜਾ
@gursimranlibra113
@gursimranlibra113 Жыл бұрын
ਬਾਈ ਜੀ ਤੁਹਾਡਾ ਪੋ੍ਗਰਾਮ ਨਵਾਂ ਨਵਾਂ ਸੁਣਨ ਲੱਗਿਆ ਜੀ ਬਹੁਤ ਆਨੰਦ ਆਉਂਦਾ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਕੇ ਇੱਕ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ ਅੰਦਾਜ਼ ਬਹੁਤ ਵਧੀਆ, ਰੱਬ ਤੁਹਾਡੀ ਉਮਰ ਲੋਕ ਗੀਤ ਜਿੰਨੀ ਕਰੇ। ਸੁਰਜਨ ਸਿੰਘ ਲਿਬੜਾ।
@harjindersingh8915
@harjindersingh8915 Жыл бұрын
ਸ਼ਮਸ਼ੇਰ ਸੰਧੂ ਜੀ ਦੇ ਲਿਖੇ ਗੀਤ, ਸੁਰਜੀਤ ਬਿੰਦਰੱਖੀਆ ਜੀ ਦੇ ਗਾਏ ਵਾਹ ਜੀ ਵਾਹ ਸਦਾਬਹਾਰ ਗੀਤ🎶🎶 👌👌
@sodhikhangura9505
@sodhikhangura9505 Жыл бұрын
ਬਾ-ਕਮਾਲ ਪੇਸ਼ਕਸ਼🙏
@ManjitSingh-eb7vn
@ManjitSingh-eb7vn Жыл бұрын
ਪੰਜਾਬੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਇਸ ਤਰਾਂ ਦੇ podcast ਦੀ ਘਾਟ ਸੀ। ਮੈਂਨੂੰ ਇੱਕ ਮਿੱਤਰ ਨੇ ਪੂਰਨ ਸ਼ਾਹਕੋਟੀ ਦਾ ਲਿੰਕ ਭੇਜਿਆ ਸੀ ਬਸ ਉਸਤੋਂ ਬਾਅਦ ਇਹ ਲਗਾਤਾਰ ਸੁਣਨਾ ਸ਼ੁਰੂ ਕਰ ਦਿੱਤਾ
@iqbalsinghbali18
@iqbalsinghbali18 Жыл бұрын
ਪਹਿਲੀ ਵਾਰ ਯੂਟਿਊਬ ਤੇ ਕੋਈ ਚੱਜ ਦੀ ਚੀਜ਼ ਸੁਣਨ ਨੂੰ ਮਿਲੀ ਹੈ ਜੀ, ਧੰਨਵਾਦ ਜੀ ਵੀਰ ਸੰਗਤਾਰ ਜੀ ਤੇ ਮਹਾਨ ਲੇਖਕ ਸਰਦਾਰ ਸਮਸੇ਼ਰ ਸੰਧੂ ਜੀ । ਮੈਂ ਵੀ ਇਹਨਾਂ ਦੇ ਘਰ ਦੇ ਕੋਲ 6 ਮਹੀਨੇ ਰਿਹਾ ਹਾਂ ਜੀ !
@SurinderSingh-mx1yi
@SurinderSingh-mx1yi Жыл бұрын
ਬਹੁਤ ਹੀ ਵਧੀਆ ਲੱਗਾ ਸੰਧੂ ਸਾਹਿਬ ਬੜੇ ਹਾਜ਼ਰ ਜਵਾਬ ਹੱਨ
@gurjeetsingh5877
@gurjeetsingh5877 Жыл бұрын
ਬਹੁਤ ਹੀ ਵਧੀਆ ਲੱਗਿਆ ਐਪੀਸੋੜ
@sursangam2766
@sursangam2766 Жыл бұрын
ਬਹੁਤ ਵਧੀਆ ਐਪੀਸੋਡ ਸੰਗਤਾਰ ਜੀ ਬਹੁਤ ਵਧੀਆ ਕੀਤਾ ਸਮਸ਼ੇਰ ਸੰਧੂ ਸਾਹਬ ਨੂੰ ਰੂਬਰੂ ਕਰਕੇ ਗੁਰਬਖਸ਼ ਸ਼ੌਂਕੀ ਸਾਹਬ ਨੂੰ ਵੀ ਜਰੂਰ ਰੂਬਰੂ ਕਰੋ ਜੀ
@gurdevsingh1847
@gurdevsingh1847 Жыл бұрын
ਵਾਹ ਜੀ ਵਾਹ, ਸ਼ਮਸ਼ੇਰ ਸੰਧੂ ਜੀ ਦੇ ਦਰਸ਼ਨ ਹੋਏ, ਸ਼ਮਸ਼ੇਰ ਜੀ ਨੂੰ ਹੇਠ ਲਿਖੀਆਂ ਸਤਰਾਂ ਕਰਕੇ ਮੈਂ ਮਹਾਨ ਲੇਖਕ ਅਤੇ ਮਹਾਨ ਗੀਤਕਾਰ ਸਮਝਦਾ ਹਾਂ ਇਹ ਦੋ ਲਾਈਨਾਂ ਕਿਸੇ ਵੀ ਕਲਾਕਾਰ ਕੋਲੋਂ ਸੁਣਨ ਨੂੰ ਨਹੀਂ ਮਿਲੇ, ਇਹ ਦੋ ਲਾਈਨਾਂ ਸਾਡਾ ਚਲਣਾ ਨੀਂ ਜ਼ੋਰ ਕੀ ਗਰੀਬਾਂ ਦਾ ਫ਼ਲ ਭੋਗਣਾ ਪੈਂਦਾ ਏ ਨਸੀਬਾਂ ਦਾ ਇੱਕ ਹੋਰ ਗੀਤ ਕਰਤੇ ਮਲੰਗ ਬਾਣੀਏ
@jagatkamboj9975
@jagatkamboj9975 Жыл бұрын
ਦਿਲ ਤਾਂ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ
@jarnailsingh8301
@jarnailsingh8301 Жыл бұрын
ਬਹੁਤ ਵਧੀਆ ਗੱਲ ਬਾਤ ਕਰਕੇ ਦਿਲ ਖੁਸ਼ ਹੋ ਗਿਆ ਸੰਗਤਾਰ ਜੀ ਅਤੇ ਸੰਧੁ ਸਾਬ ਸਤਿ ਸ੍ਰੀ ਆਕਾਲ ਜੀ 🙏🏻🌹🌹🌹🌹🌹🌹🌹🌹
@sukhdevsinghbhola5389
@sukhdevsinghbhola5389 Жыл бұрын
ਬਰਕਤ ਦੋਏ ਬਹੁਤੇ
@AmandeepSingh-lc6jl
@AmandeepSingh-lc6jl Жыл бұрын
ਸਤਿ ਸ੍ਰੀ ਆਕਾਲ ਸੰਗਤਾਰ ਵੀਰ ਜੀ
@manusharmaphotography
@manusharmaphotography Жыл бұрын
Very nice talk
@bhairajindermohni
@bhairajindermohni Жыл бұрын
Satkaryog Shamsher Sandhu bhaji ate Sangtar ji nu ikathiyan dekh sunke behadd khushi hoi. Sandhu sab enne chir bad vi apne chotte veer nu yad rakhan lyi behadd shukriya. With Regards Rajinder Mohni
@RAJINDERSINGH-pm2tc
@RAJINDERSINGH-pm2tc Жыл бұрын
Bahut Heee Anandmai Mahool...ikk ikk gall sunn ke Ruuh Ashh Ashhh ❤❤❤❤❤❤❤❤
@Parmeetdevgun
@Parmeetdevgun Жыл бұрын
Bhut sohna program hai veer ji jithe sandu sahib to punjabi rang ਵੇਖਿਆ ਓਥੇ ਤੁਹਾਡੀਆਂ ਆਪਣੀਆਂ ਗੱਲਾਂ ਵੀ ਬਹੁਤ ਦਿਲਚਸਪ ਹੁੰਦੀਆਂ ਹਨ ਜਿਹੜੀਆਂ ਸਾਡੇ ਪਿੰਡ ਚੋ ਅਲੋਪ ਹੋ ਗਈਆਂ ਹਨ
@pritpalsingh7108
@pritpalsingh7108 Жыл бұрын
ਰੂਹ ਖ਼ੁਸ਼ ਹੋ ਗਈ ਜੀ। ਕਮਾਲ ਦੀਆਂ ਗੱਲਾਂ।
@parminderjitsidhu4622
@parminderjitsidhu4622 Жыл бұрын
ਵੀਰ ਸੰਗਤਾਰ ਜੀ, ਮਜ਼ਾ ਆ ਗਿਆ ਸੰਧੂ ਸਾਹਿਬ ਨੂੰ ਸੁਣ ਕੇ
@hardevsingh6551
@hardevsingh6551 Жыл бұрын
ਬਹੁਤ ਸਵਾਦ ਆਈਆ
@Yours12589
@Yours12589 Жыл бұрын
best podcast
@FlyingKhajiit
@FlyingKhajiit Жыл бұрын
ਸੰਗਤਾਰ ਵੀਰ ਜੀ ਇਹ ਗੱਲਬਾਤ ਬਹੁਤ ਵਧੀਆ ਲੱਗੀ ਬਹੁਤ ਵੱਡਾ ਭੰਡਾਰ ਹੈ ਸੰਧੂ ਸਾਹਿਬ ਕੋਲ। ਬਹੁਤ ਨਵੀਂ ਜਾਣਕਾਰੀ ਮਿਲੀ
@baagibhangu
@baagibhangu Жыл бұрын
ਐਪੀਸੋਡ ਮੁੱਕ ਗਿਆ..ਰੂਹ ਨੀ ਰੱਜੀ..✊
@DeepLahoria09
@DeepLahoria09 Жыл бұрын
ਸੰਧੂ ਸਾਬ ਨੂੰ ਤਾਂ ਤੁਰਦੀ ਫਿਰਦੀ ਲਾਇਬਰੇਰੀ ਜਾਂ ਚਲਦਾ ਫਿਰਦਾ ਕੰਪਿਊਟਰ ਵੀ ਕਹਿ ਸਕਦੇ ਆ। ❤❤❤
@sukhpreetsingh9133
@sukhpreetsingh9133 Жыл бұрын
ਸ਼ਮਸ਼ੇਰ ਸੰਧੂ ਜੀ ਨੂੰ ਤੇ ਅਸੀਂ ਕੋਲ ਬੈਠ ਕੇ ਬਹੁਤ ਸੁਣਿਆ ਕਈ ਕਈ ਘੰਟੇ ਮਹਿਫਲਾ ਚਲਦਿਆ c ਜਦੋਂ v sade pind aunde aa hun v ਪਿਛਲੇ ਹਫਤੇ ਆਏ c ਬਹੁਤ ਵਧੀਆ ਗੱਲਾਂ ਦਸ ਦੇ ਹੁੰਦੇ ਆ
@navdeepbrar1142
@navdeepbrar1142 Жыл бұрын
ਬਹੁਤ ਹੀ ਵਧੀਆ ਗੱਲ g interesting ਗੱਲਾਂ..❤
@JagtarSingh-nf1kg
@JagtarSingh-nf1kg Жыл бұрын
Bahut badhiya Laga Purana sabhyachar
@inderjitinderjit1679
@inderjitinderjit1679 Жыл бұрын
Bahut vadhia. 1,2,3 were barkate, dooa, bahute. Remember-able Podcast really.
@altafhussein7419
@altafhussein7419 Жыл бұрын
ਬਾਈ ਜੀ ਬਹੁਤ ਵਧੀਆ ਸਮਾ ਬੰਨ੍ਹਿਆ ਸੰਧੂ ਸਾਬ ਨੇ... ਦੂਜੀ ਵਾਰ ਐਨਾ ਨਾਲ ਬੀ ਗੱਲਬਾਤ ਕਰਨਾ ਦੂਜੇ ਕਲਾਕਾਰਾਂ ਵਾਂਗ.. ਧੰਨਵਾਦ
@snavjit4399
@snavjit4399 Жыл бұрын
Sangtar ji te Sandhu ji, sira Galbaat. Mera pind Sidhwan bet hai Sandhu sahib de pind kol. Jadhon Madarpur cho langde ha tan apne aap Sandhu Sahib da cheta ah janda. Thanks lot ji.
@makhansinghjohal1979
@makhansinghjohal1979 Жыл бұрын
ਸੰਗਤਾਰ ਜੀ ,ਬਾਕਮਾਲ ਪੇਸ਼ਕਾਰੀ। ਅਗਲੇ ਪ੍ਰੋਗਰਾਮ ਵਿੱਚ ਸੰਧੂ ਸਾਬ ਤੋਂ ਉਹਨਾਂ ਦੀ ਵਧੀਆ ਸਿਹਤ ਦਾ ਰਾਜ਼ ਪੁੱਛਿਓ।🙏
@first_kj2023
@first_kj2023 Жыл бұрын
ਭਾਜੀ ਮਜਾ ਆ ਗਿਆ ਗੱਲ ਬਾਤ ਸੁਣਕੇ।
@bhindamander1910
@bhindamander1910 Жыл бұрын
ਬਹੁਤ ਹੀ ਵਦੀਆ ਲੱਗਾ, ਇਕ ਬਾਰ ਹੋਰ ਕਰਿਓ pod cast ਸ਼ਮਸ਼ੇਰ ਸੰਧੂ ਨਾਲ
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ
@harjinderdhillon9196
@harjinderdhillon9196 Жыл бұрын
SANGTAR BAI G tuhadi eh PODCAST with Shamsher Sandhu Vade Bai g nal waia aun vale SME di generation li knowledge li ik Anmulla Khazana da Kum kru te Karda rhuga.
@sukhwindersingh8231
@sukhwindersingh8231 Жыл бұрын
ਸੰਧੂ ਸਾਹਿਬ ਜਿਥੇ ਬਹੁਤ ਹੀ ਵਧੀਆ ਲੇਖ਼ਕ ਨੇ ਉਥੇ ਬਹੁਤ ਉਮਦਾ ਕਲਾਕਾਰ ਹੋਣ ਦੇ ਨਾਲ ਨਾਲ ਵਧੀਆ ਐਡੀਟਰ ਅਤੇ ਇੱਕ ਬਹੁਤ ਹੀ ਪਿਆਰੇ ਅਤੇ ਮਿਲਣਸਾਰ ਇਨਸਾਨ ਵੀ ਹਨ। ਅੱਜ ਦਾ ਪੌਡਕਾਸਟ ਦੇਖ ਕੇ ਬਹੁਤ ਮਜਾ ਆਇਆ। ਧੰਨਵਾਦ ਸੰਗਤਾਰ ਵੀਰ ਜੀ।
@rsingh3453
@rsingh3453 Жыл бұрын
Shamsher sandhu ji tuhadi punjabi sabhyachar di den nu kde bhulaya nahi ja sakega 🙏
@JS50108
@JS50108 Жыл бұрын
ਬਰਕਤ ਤੋਂ ਬਾਅਦ ‘ਦੋਵੇਂ’ ਕਹਿੰਦੇ ਆ ਜੀ । 🙏
@GurwinderSingh-kt1js
@GurwinderSingh-kt1js Жыл бұрын
A tan end laa ta Friday night nu, siraaaaaaaaaa 😊😊😊
@pritamsingh339
@pritamsingh339 Жыл бұрын
Sangtar ji very interesting effort,waheguru tuhanu lambi umar buxn
@jagirsingh7381
@jagirsingh7381 Жыл бұрын
ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
@natural8535
@natural8535 Жыл бұрын
Paji tusi mahan ho
@sukhjindersandhu1962
@sukhjindersandhu1962 Жыл бұрын
ਬਹੁਤ ਬਦੀਆਂ👍👍👍👍👍👍👍👍👍👍👍👍👍❤❤❤❤❤❤❤❤
@jagtarsinghchitth1982
@jagtarsinghchitth1982 Жыл бұрын
ਬਹੁਤ ਹੀ ਸਤਿਕਾਰਯੋਗ ਸ੍ਰ.ਸਮਸੇਰ ਸਿੰਘ ਸੰਧੂ ਜੀ ਅਤੇ ਸੰਗਤਾਰ ਜੀ ਇੰਟਰਵਿਊ ਬਾਕਮਾਲ ਹੈਂ
@PB.-13
@PB.-13 Жыл бұрын
ਇਹ ਨੇ ਪੰਜਾਬ ਦੇ ਹੀਰੇ
@sahotaontour9508
@sahotaontour9508 Жыл бұрын
Bahut hi Sohniya gallan… Bahut dhanwaad ji 🙏
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Quando A Diferença De Altura É Muito Grande 😲😂
00:12
Mari Maria
Рет қаралды 45 МЛН
Sneh Lata's Sweet and Sour Talk by Shamsher Sandhu
17:01
G10 Productions
Рет қаралды 89 М.
Sangtar and Manmohan Waris 2 (EP41)  -  Punjabi Podcast
27:05
Sangtar
Рет қаралды 168 М.
Podcast with Shamsher Sandhu | Akas | EP 18
1:45:31
Akas ਅਕਸ
Рет қаралды 154 М.
Sangtar and Gurpreet Ghuggi (EP37) - Punjabi Podcast
35:24
Sangtar
Рет қаралды 173 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 477 М.
Quando A Diferença De Altura É Muito Grande 😲😂
00:12
Mari Maria
Рет қаралды 45 МЛН