Computer Marathon - PSSSB ਕਲਰਕ ਅਤੇ ਪੰਜਾਬ ਪੁਲਿਸ ਦੇ ਹਰ-ਇੱਕ ਪੇਪਰ ਲਈ ਖ਼ਾਸ ਕਲਾਸ- ਪ੍ਰੋਫ਼ ਬਲਜਿੰਦਰ ਸਿੰਘ 🥇💯

  Рет қаралды 128,511

Positive Vibes Punjab

Positive Vibes Punjab

Күн бұрын

Пікірлер: 545
@PositiveVibesBaljinderSingh
@PositiveVibesBaljinderSingh Жыл бұрын
ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਜੀ, ਪ੍ਰਸ਼ਨ ਨੰਬਰ 67 ਦਾ ਸਹੀ ਉੱਤਰ D ਆਵੇਗਾ ਕਿਉਂਕਿ ਮੈਂ ਬੋਲਿਆ ਤਾ ਠੀਕ ਸੀ , ਪਰ ਟਿਕ ਗਲ਼ਤ ਆਪਸ਼ਨ ਤੇ ਕਰ ਦਿਤਾ ( ਸੌਰੀ ਸ਼ਕਤੀਮਾਨ 🤣) ਅਤੇ ਪ੍ਰਸ਼ਨ ਨੰਬਰ 388 ਅੰਗਰੇਜ਼ੀ ਦੇ ਪ੍ਰਸ਼ਨ ਦੇ ਹਿਸਾਬ ਨਾਲ਼ ਉੱਤਰ Uploading ਆਵੇਗਾ ਅਤੇ ਪੰਜਾਬੀ ਦੇ ਪ੍ਰਸ਼ਨ ਦੇ ਹਿਸਾਬ ਨਾਲ਼ Downloading ਆਵੇਗਾ,ਚਲੋ ਚੰਗਾ ਹੋਇਆ ਇਕ ਪ੍ਰਸ਼ਨ ਵਿੱਚ ਹੀ ਦੋ ਕਵਰ ਹੋ ਗਏ ਜੀ । ਨੋਟ- ਕਈ ਵਾਰ ਜਾਣੇ ਅਣਜਾਣੇ ਤੇ ਟਿਕ ਗਲ਼ਤ ਆਪਸ਼ਨ ਤੇ ਹੋ ਜਾਂਦਾ ਹੈ, ਪਰ ਕਈ ਵਾਰ ਇਕ-ਅੱਧਾ ਪ੍ਰਸ਼ਨ ਮੈਂ ਜਾਣ ਕੇ ਵੀ ਟਿਕ ਗਲ਼ਤ ਕਰਦਾ ਹੁੰਦਾ ਇਹ ਦੇਖਣ ਲਈ ਕਿ ਵਿਦਿਆਰਥੀ , ਕਿੰਨੇ ਕੁ ਧਿਆਨ ਨਾਲ਼ ਵੀਡਿਓ ਦੇਖਦੇ ਹਨ, ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਕੰਮੈਂਟ ਆਏ ਕਿ ਇਹਨਾਂ ਦੋਵੇ ਪ੍ਰਸ਼ਨਾ ਦੇ ਉੱਤਰ ਬੋਲੇ ਤਾਂ ਮੈ ਠੀਕ ਹਨ, ਪਰ ਟਿਕ ਗਲ਼ਤ ਆਪਸ਼ਨ ਤੇ ਕੀਤਾ......ਜਦੋਂ ਵਿਦਿਆਰਥੀ ਆਪਣੇ ਅਧਿਆਪਕ ਦੀ ਗਲ਼ਤੀ ਫ਼ੜਨ ਲਗ ਜਾਣ ਸਮਝੋ, ਕਿ ਅਧਿਆਪਕ ਦੀ ਕਰਵਾਈ ਹੋਈ ਮਿਹਨਤ ਸਫ਼ਲ ਹੈ..........ਧੰਨਵਾਦ ਸਹਿਤ ......ਪ੍ਰੋ ਬਲਜਿੰਦਰ ਸਿੰਘ
@teraa_jot
@teraa_jot Жыл бұрын
sir punjabi grammer layii patwari vali marathon hi krr laeye ...plzzz sir reply krdyo..kal nu paper hai ji🙏🙏
@amanjotkaur9349
@amanjotkaur9349 Жыл бұрын
Hanji sir g koi gal ni🙇👏
@amanjotkaur9349
@amanjotkaur9349 Жыл бұрын
@@teraa_jot yess
@ArshSingh-ie2cy
@ArshSingh-ie2cy Жыл бұрын
Thank you sir
@DEEPAKKUMARAM
@DEEPAKKUMARAM Жыл бұрын
Ctrl+5 sir refresh lie hunda sir
@amnanirman5730
@amnanirman5730 Жыл бұрын
ਹੇ ਮੇਰੇ ਅੱਲਾ ਸਾਡੇ ਇਸ ਮਾਸਟਰ ਜੀ ਦੇ ਪਿਤਾ ਨੂੰ ਤੰਦਰੁਸਤੀ ਫਰਮਾਦੇ ਆਮੀਨ।
@SharanjeetKaurSohal
@SharanjeetKaurSohal Жыл бұрын
Ameen bhaijaan
@deepindersandhu989
@deepindersandhu989 Жыл бұрын
Waheguru Mehar karn uncleji ute
@jainakhan1967
@jainakhan1967 Жыл бұрын
Aminn
@AmandeepKaur-dx8uu
@AmandeepKaur-dx8uu Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਰ ਦੇ father ਸਾਹਬ ਜੀ ਉੱਤੇ
@mrgb-yh8fh
@mrgb-yh8fh Жыл бұрын
Oho Allah keh rea hai tusi apne waheguru nu vich kyu lea rhe o??? Mnu waheguru g to koi problem ni pr tusi specifically mention kyu kr re ho. K waheguru e krn ge mehar jdo agle ne Allah likh dita.
@talentedekam8660
@talentedekam8660 Жыл бұрын
ਧੰਨਵਾਦ ਮਾਸਟਰ ਜੀ ਮੈਰਾਥਨ ਲਈ। ਮੈਂ ਅੱਜ ਪਾਠ ਕਰਕੇ ਤੁਹਾਡੇ ਪਿਤਾ ਜੀ ਲਈ ਅਰਦਾਸ ਕੀਤੀ ਸੀ ਜੀ। ਬਾਬਾ ਜੀ ਜ਼ਰੂਰ ਮੇਹਰ ਕਰਨਗੇ ਮੈਨੂੰ ਪੂਰਾ ਭਰੋਸਾ ਜੀ ਮੇਰੇ ਵਾਹਿਗੁਰੂ ਤੇ
@harpalbhutal02
@harpalbhutal02 Жыл бұрын
ਸਾਨੂੰ ਪੂਰਾ ਯਕੀਨ ਹੈ ਜੀ ਕਿ ਤੁਹਾਡੀ ਕਲਾਸ ਤੋਂ ਬਾਹਰ ਕੁਝ ਆ ਹੀ ਨੀ ਸਕਦਾ ਬਹੁਤ ਬਹੁਤ ਮਿਹਰਬਾਨੀ ਸਰ ਬੱਚਿਆਂ ਨੂੰ ਇੰਨਾ ਸਹੀ ਅਤੇ ਦਰੂਸਤ ਕਾਂਟੈਂਟ ਦੇਣ ਲਈ।
@ersandeep3676
@ersandeep3676 Жыл бұрын
ਕਲਾਸ ਸਟਾਰਟ ਤੋ ਪਹਿਲਾਂ ਇਹਨਾਂ ਸਤਰਾਂ ਨੇ ਸੱਚ ਚ ਅੱਛਾ ਮਹਿਸੂਸ ਕਰਵਾਇਆ ਪਟਵਾਰੀ ਨਤੀਜੇ ਨੇ ਬਹੁਤ ਦਿਮਾਗ ਖ਼ਰਾਬ ਕਰ ਰੱਖਿਆ ਸੀ ਪਰ ਗੁਰੂ ਜੀ ਤੁਹਾਡੇ ਇਹਨਾਂ motivation line ne hi sanu ta struggle ch continue ਰੱਖਿਆ ਨਹੀਂ ਤਾਂ ਅਸੀਂ ਤਾਂ ਹਿੰਮਤ ਹਾਰ ਕੇ ਬੈਠ ਜਾਣਾ ਸੀ 🙏🙏🙏
@manindermani7504
@manindermani7504 Жыл бұрын
Kinny number c bro tuhady
@harpalbhutal02
@harpalbhutal02 Жыл бұрын
same here bro🙂🙂
@amansama3168
@amansama3168 Жыл бұрын
same here bro.89.13 number c mere
@paramjitsainiparamjitsaini3623
@paramjitsainiparamjitsaini3623 Жыл бұрын
Veer number a jana kyu Marit down auni bharti vich punjab police si wale student and exice inspector wale head constable wale a best of luck Ho Jani joining
@ramandhaliwal7777
@ramandhaliwal7777 Жыл бұрын
ਵਾਹਿਗੁਰੂ ਜੀ ਮੇਰੇ ਮਾਸਟਰ ਬਲਜਿੰਦਰ ਜੀ ਦੇ ਪਰਿਵਾਰ ਉਪਰ ਮਿਹਰ ਭਰਿਆ ਹੱਥ ਰੱਖੋ ਅਤੇ ਤੰਦਰੁਸਤੀ ਬਖਸ਼ੋ 👏👏
@LovelieBawa
@LovelieBawa Жыл бұрын
Superscipt - ctrl+ shift+ plus sign Subscript - ctrl + (equal to sign)
@daman1921
@daman1921 Жыл бұрын
Superscript shortcut key -- ctrl+shift + plus sign(+) Subscript -- ctrl,plus sign(+),equal to = (sign)
@sumanmehra23
@sumanmehra23 Жыл бұрын
ਬਹੁਤ ਬਹੁਤ ਸ਼ੁਕਰੀਆ ਸਰ ਜੀ ❤️❤️❤️🙏🙏🙏🙏 ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦਿਆਂ ਕਲਾਂ ਚ ਰੱਖਣ 🙏
@Forever-gx7qq
@Forever-gx7qq Жыл бұрын
hiiii
@narindersingh963
@narindersingh963 Жыл бұрын
ਸਾਡੇ ਲਈ ਕੀਤੀ ਤੁਹਾਡੀ ਮਿਹਨਤ ਨੂੰ ਦਿਲੋਂ ਸਲਾਮ ਆ ਜੀ, ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਚ ਰੱਖਣ🙏🏻🙏🏻🙏🏻❤️❤️❤️😍😍😍
@kewalkrishan5565
@kewalkrishan5565 Жыл бұрын
Sir tci khan sir to v best oo , tci world d best teacher ho 🎉❤❤ waheguru thonu chardi kla ch rakhe ji ❤
@KulwinderKaur-mc3iw
@KulwinderKaur-mc3iw Жыл бұрын
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੋ ਮਿਹਨਤ ਕਰ ਰਹੇ ਹਨ ਪੰਜਾਬ ਦੇ ਨੌਜਵਾਨਾਂ ਲਈ 🙏🏻🙏🏻 GbU.🎉.... ਬਹੁਤ ਵਧੀਆ material provide krn lai thank you sir ji
@GurpreetSinghPb18
@GurpreetSinghPb18 Жыл бұрын
ਅਮਰ ਸ਼ਹੀਦ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਅਤੇ ਸਮੂਹ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤
@22Gsingh
@22Gsingh Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸਾਂ ਚੜ੍ਹਦੀ ਕਲਾ ਚ ਰੱਖਣ ਜੀ।
@muskaanbajaj
@muskaanbajaj Жыл бұрын
Sir class ta mai aje dekhni hai but bohot wait c is class di kyuki is to baad computer di tension nhi rehni g tuhada bohot bohot dhanwaad guru g bacheya lai continues eni der tak class bnan lai🤗🤗🤗🤗🤗🤗dilon dhanwaad g
@veerdavindersingh4902
@veerdavindersingh4902 Жыл бұрын
ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ 😊😊😊 ਹਮੇਸ਼ਾ ਤੰਦਰੁਸਤ ਰਖੇ ਥੋਨੂੰ ਜੀ
@Cookinginthekitchen1666
@Cookinginthekitchen1666 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਆਪ ਜੀ ਨੂੰ 🙏🏻
@sonychahal6555
@sonychahal6555 Жыл бұрын
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ 🙏🙏🙏🙏
@baljeetchhina5073
@baljeetchhina5073 Жыл бұрын
Sir question no 67 da answer d auna na ke b check kreo ji answer
@Tajinderpalsingh-ic7ut
@Tajinderpalsingh-ic7ut Жыл бұрын
Ctrl 5 strike through Q 289 ans C PHP hyper text pre processor MAC media access control CUI character user interface
@priyakamboj2359
@priyakamboj2359 Жыл бұрын
Thnku so much sir si de exm di 15 july vali shift ch sara computer tuhade pdaye vicho aaya ✨🙏
@hpritsingh2971
@hpritsingh2971 Жыл бұрын
❤❤❤ ਧੰਨਵਾਦ ਜੀ। ਮਨ ਖ਼ੁਸ਼ ਹੋ ਜਾਂਦਾ ਮਾਸਟਰ ਜੀ ਦੀ ਕਲਾਸ ਲਗਾ ਕੇ। ਚਾਹੇ ਉਹ ਪੰਜਾਬੀ ਦੀ ਹੋਵੇ ਜਾਂ ਫਿਰ ਕੰਪਿਊਟਰ ਦੀ। ਰੱਬ ਲੰਮੀ ਉਮਰ ਕਰੇ ਸਾਡੇ ਮਾਸਟਰ ਜੀ ਦੀ
@sarojrai9512
@sarojrai9512 Жыл бұрын
Very nice session sir thank you so much 😌😌 waheguru ji tuhanu ਚੜਦੀ ਕਲਾ ਵਿੱਚ ਰੱਖੇ 🙏🙏
@ViralOnes
@ViralOnes Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤
@renukamboj3501
@renukamboj3501 Жыл бұрын
ਧੰਨਵਾਦ ਸਰ ਜੀ ਤੁਹਾਡੀ marathon di ਉਡੀਕ c ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ 🙏🙏
@Forever-gx7qq
@Forever-gx7qq Жыл бұрын
hlo
@Niyamat3135
@Niyamat3135 Жыл бұрын
Thnku Thnku so much guru g Bhut wait c g class di waheguru g thuanu hamesha khush rkhn tarakiyan bakshn pariwar Te mehr bhrya hath rkhn g bhut bhut dhanwad guru g app g ne time kd Ke bachya lyi class lgayi Thnku so much sir g 🙏🙏waheguru g sb nu apni life ch kamjabi bakshn
@Sidhusaab5
@Sidhusaab5 Жыл бұрын
Q67 correct ans option D synchronous Dynamic Random access memory
@armaandeepsingh2517
@armaandeepsingh2517 Жыл бұрын
Sir ਜੀ ਤੁਸੀਂ ਜਾਣੀ ਜਾਣ ਹੋ, ਅਜੇ ਅਸੀ ਸੋਚ ਹੀ ਰਹੇ ਸੀ ਕੇ Sir ji ਨੂੰ ਬੇਨਤੀ ਕਰਦੇ a ਮੈਰਾਥਨ ਵਾਸਤੇ, ਧੰਨਵਾਦ ਜੀ
@princesspreet1781
@princesspreet1781 Жыл бұрын
ਬਹੁਤ ਬਹੁਤ ਮਿਹਰਬਾਨੀ ਗੁਰੂ ਜੀ ਸਾਡੇ ਲਈ ਇਨੀ ਮਿਹਨਤ ਕਰਨ ਲਈ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਖੁਸ਼ੀਆਂ ਤੇ ਤਰੱਕੀਆਂ ਬਖਸ਼ਣ♥🙏 Father of Microsoft - Bill Gates TCP - Transmission control protocol 67 Q - d option correct sir bole sahi c but tick galt ho giya Synchronous Dynamic Random access memory Q 274, Ctrl+5 Strikethough formtting Superscript - Ctrl+shift+ Subscript - Ctrl+= PHP - Hypertext Preprocessor CUI - Character user Interface ♥ RESPECT ♥🙏🎯✍️
@babbars5339
@babbars5339 Жыл бұрын
Hnji
@harbansmamdot872
@harbansmamdot872 Жыл бұрын
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਨੂੰ ਇਸ ਪੁੰਨ ਦਾ ਜਰੂਰ ਮਿੱਠਾ ਫਲ ਮਿਲੇ ਧੰਨਵਾਦ ਜੀ।
@vikramjeetsingh6824
@vikramjeetsingh6824 Жыл бұрын
Bht vdiaa sir ji BHT knowledgeable class hai ji👍👍 GBU🙏
@LoVe_PreeT-SiNgH06
@LoVe_PreeT-SiNgH06 Жыл бұрын
Question 67 SDRAM synchronous dynamic random access memory
@harneetkaur4561
@harneetkaur4561 Жыл бұрын
Thankuu sir ji sare punjab de bacheaa le free education den le 🙏🙏🙏🙏waheguru ji bless always 🙏
@USER-JAS_PREET_786
@USER-JAS_PREET_786 Жыл бұрын
Thank you so much sir......❤❤ Waheguru thanu khush rkhe hmesha❤️❤️❤️❤️
@reetkamal1284
@reetkamal1284 Жыл бұрын
Bahut bahut dhanwaad sir g thoda.... Waheguru ji bahut bahut khusiyan bakhsan g aap nu te hmesa chardiklla ch rakhe g saade pure Punjab cho NO. 1 Guru Ji 🙏🙏🙏🙏🙏🙏🙏🙏
@JagatveerSingh007
@JagatveerSingh007 Жыл бұрын
ਸ਼ੁਕਰੀਆ ਸਰ, ਪਰਮਾਤਮਾ ਤੰਦਰੁਸਤੀ ਚੜ੍ਹਦੀਕਲਾ ਬਖਸ਼ਣ ਹਮੇਸ਼ਾ ਸਰ।
@deepmann8760
@deepmann8760 Жыл бұрын
Wahiguru roop ho tuc sr Mein phli var class layi tuhadi Te jive gurbani sunde liv lgg jandi a Ove hi liv lg gyi
@RamandeepKaur-mr2tn
@RamandeepKaur-mr2tn Жыл бұрын
Thx so much Punjab de charles babbage ji 🎉❤🙏
@preetrenu7481
@preetrenu7481 Жыл бұрын
Thnku guru dev .....❤❤❤❤ waheguru g always bless 🙏🙏🙏🙏😊😊😊.....tuhadi tarif lyi no word .....🙏🙏🙏🙏
@SandeepKumar-cp1rn
@SandeepKumar-cp1rn Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀ ਬਹੁਤ ਮਿਹਨਤ ਕੀਤੀ ਸਾਡੇ ਲਈ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ❤❤
@navdeepmann1133
@navdeepmann1133 Жыл бұрын
Question no. 67 ans sdram synchronous dynamic random. Access memory
@gagangujjar3987
@gagangujjar3987 Жыл бұрын
Bhut vdia class aa sir ji , Jeonde vasde rho 🙏
@geetrohilla7640
@geetrohilla7640 Жыл бұрын
Thankyou Thankyou so much sir g wonderful session ❤❤❤🙏🙏🙏
@kulwinderkaur1491
@kulwinderkaur1491 Жыл бұрын
Excellent, superb, immaculate, accomplished, faultless ,thanks so much sir God bless you ,may you always happy ❤🤗🤗🇮🇳🇮🇳👍👍👍👍👌👌👌👌👌👌👌❤❤❤🌹🌹🌹
@gurvindersingh7380
@gurvindersingh7380 Жыл бұрын
Enna Deeply koi Teacher nhi explain krda jina tusi krde ho Sir..Thanku So Much..❤❤
@SatnamSingh-fr7dt
@SatnamSingh-fr7dt Жыл бұрын
ਧੰਨਵਾਦ ਸਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏🙏🙏🙏🙏🙏
@harsimransaroy
@harsimransaroy Жыл бұрын
thank you so much sir...bahut vadia classes ne tuhadi 🙏🙏
@kuldeepkaur5166
@kuldeepkaur5166 Жыл бұрын
Bht vadhiya efforts sir.. Thanku... 🙏🙏🙏🙏🙏✋
@sandeepkaur-px3qv
@sandeepkaur-px3qv Жыл бұрын
Thnx sir bahut best class a,,, bahut hard working teacher oo sir 🙏🙏🙏🙏god bless you
@PAVITAR703
@PAVITAR703 Жыл бұрын
Thank you guru ji 🙏🙏🙏 BABA ji mehr kre ji 🙏🙏🙏 THONU trakkiaa bakhshan ji 🙏🙏🙏🙏 Thodi family nu v TANDRUSTI BAKHSHAN JI 🙏🙏🙏🙏
@vijaybareta3197
@vijaybareta3197 Жыл бұрын
ਬਹੁਤ ਬਹੁਤ ਧੰਨਵਾਦ sir ji ਰੱਬ ਮੇਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖੇ ❤🙏
@lovelitkamboj5772
@lovelitkamboj5772 Жыл бұрын
Sir g bht vadiya class nd sade lyi bht helpful rhegi thank you so much sir g
@beantsingh4865
@beantsingh4865 Жыл бұрын
kya baat aa sir class vala siraaa lgaya piya ..... Best Teacher saade Baljinder sir,God Bless You Sir
@sandeepkanti
@sandeepkanti Жыл бұрын
Sir bhut vadiya smjunde ho mja a gya computer marathon lga k 🙏🙏🙏🙏🙏🙏 bhut bhut danwad sir g
@karanveersamrow7177
@karanveersamrow7177 Жыл бұрын
Very helpful class kido di wait kr rhe c computer class di thanks sir g
@kiranjitkaur6440
@kiranjitkaur6440 Жыл бұрын
Thank u sir g 🙏🙏🙏🙏 bhut hi helpful session waheguru ji tuhanu and tuhadi family nu humesha tandrustti bakhse
@zindgilive5816
@zindgilive5816 Жыл бұрын
Man: metropolitan area network. Ans: CUI. : Character user interface. 415Ans: ctrl+ 12 Waheguru tuhanu te tuhadey family nu Changi health and prosperity bakshey Waheguru tuhadey father sahab nu v jaldi thik Karn. Wonderful session.rab rakha
@zindgilive5816
@zindgilive5816 Жыл бұрын
PHP : Hypertext Preprocessor.
@sonalibhandari3259
@sonalibhandari3259 Жыл бұрын
thanku so much sir ... nd waheguru tuhanu chardiya kla ch rkhee humesha ....
@zindgilive5816
@zindgilive5816 Жыл бұрын
Ans: TCP: Transmission control protocol Ans:sir qus number 67 da ans option d ana SDRam: synchronous dynamic random access memory Ans:SSD: solid state drive
@dikshaduggal8522
@dikshaduggal8522 Жыл бұрын
very nice class sir ji......thanku so much.......god bless uuuu🥰🥰🥰🥰🥰
@rohitnoor4608
@rohitnoor4608 Жыл бұрын
Thanku so much sir g Rab lambiya Umra Bkshe Tuhanu 🙏🙏🙏
@KulwinderKaur-mc3iw
@KulwinderKaur-mc3iw Жыл бұрын
Best teacher and class 🙏🏻👍💯
@navdeepkamboj231
@navdeepkamboj231 Жыл бұрын
Super duper class sir g .. class lga Batu vadhia lga g .. thanks so much ❤..
@vijayrekha4101
@vijayrekha4101 Жыл бұрын
Thank you so much sir ☺️🙂🙂🙂 God bless you 🙏💖💞
@amrindersingh8393
@amrindersingh8393 Жыл бұрын
boht vdia class respected sir ji 👌🏻👌🏻👌🏻👌🏻🙏🏻🙏🏻🙏🏻 boht boht dhnwad sir ji 🙇🏻‍♂️ waheguru ji tohnu hmesha chaddikla vch rakhn 🙇🏻‍♂️🙇🏻‍♂️🙏🏻🙏🏻
@gagandeepsharma8665
@gagandeepsharma8665 Жыл бұрын
Bhtt bhtt dhanwad gg ... waheguru g aapna mehraan bhrea hathh bnai rkhn tuhade te tuhade parivaar te 🙏🙏
@sheenupawar6969
@sheenupawar6969 Жыл бұрын
Very helpful class waheguru tuhanu ਹਮੇਸ਼ਾ ਖੁਸ਼ ਰੱਖੇ sir ji 🙏
@harmanjot2455
@harmanjot2455 Жыл бұрын
Thankuuu soo muchhh sir ❤very helpful class
@Ramandeep-sf9bs
@Ramandeep-sf9bs Жыл бұрын
Bhut hi vdia class sir 🌺🌺 bhut bhut dhanwad tuhda 🌺🌺 waheguru tuhde pariwar nu tandrustia bkshn 🌺🌺...
@varindersingh-pd7io
@varindersingh-pd7io Жыл бұрын
Sir 67 da answer tuci bol sahi dita ji but option glt marks karti sry sir ma ehna ala ji ni jo glti kadh ska sodi pr soda to ae study kiti aa es li v koi fresh jwak answer glt na kar awa comment krta ji You are great teacher ji❤
@Jssidhu315.7
@Jssidhu315.7 Жыл бұрын
Sir g jdo de tuhi nal o.mai kde v computer, punjabi ,pb Gk di parwaah e nhi kiti..tuhada dhanwaad bhot bhot .🙏🙏🙏🙏🙏🙏🙏🙏🙏🙏
@keshav0747
@keshav0747 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ.....ਰੱਬ ਤੁਹਾਨੂੰ ਖੁਸ਼ੀਆਂ ਅਤੇ ਤਰੱਕੀਆਂ ਬਖਸ਼ੇ.
@anchala2451
@anchala2451 Жыл бұрын
Thankuu so so much sir ji.for the best content ever TUC sade lyii kinni mehnat krde ho rabb tuhanu chardi klan ch rkhn 🙏🙏
@kreeti.aggarwal
@kreeti.aggarwal Жыл бұрын
Thnku sir thodi videos kafi helpful hundi hai❤
@amansidhu2317
@amansidhu2317 Жыл бұрын
🙂🙂🙂Bhut bhut dhanwad sir ji waheguru thanu hamesa chaddi klaa wich rakhan🙏🙏🙏🙏🙏
@happykumar1207
@happykumar1207 Жыл бұрын
Babe nanak ji baljinder Sir te hath rakhi is bande di Age 100 kri ta jo ehe eme HI sewa kri jawe mere warge garib bachya di.
@kinnunakhro7892
@kinnunakhro7892 Жыл бұрын
Thankyou so much sir g mai toade Marathan di hi wait kr rai c
@harpreetaujla1626
@harpreetaujla1626 Жыл бұрын
Thank you sirr... Very helpful class🙏🙏🙏
@kesarsingh9324
@kesarsingh9324 Жыл бұрын
Thank you sir🙏🏻🙏🏻🙏🏻🙏🏻🙏🏻🙏🏻🙏🏻nice video
@GurpreetKaur-zr5zy
@GurpreetKaur-zr5zy Жыл бұрын
Thank you so much sir TUC Sadi bhut help kiti and Sade lai eni mehant kiti
@sukhbeerkalyaan622
@sukhbeerkalyaan622 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ 🙏🙏🙏🙏
@navjeetkaur479
@navjeetkaur479 Жыл бұрын
Thudi hi wait c sir ji . God bless u & ur family
@anjusinghwa8624
@anjusinghwa8624 Жыл бұрын
Question no- 104 ans is D option (solid state drive)
@biramjeetkaur7008
@biramjeetkaur7008 Жыл бұрын
Sir tuhanu jina thank you una khatt hai ! I hope paper vadiya jawe ❤
@sarbjeetsingh2015
@sarbjeetsingh2015 Жыл бұрын
Q.104 SSD full form . A. Solid Stage Device
@RanjeetSingh-xv7kl
@RanjeetSingh-xv7kl Жыл бұрын
ਧੰਨਵਾਦ ਸਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ❤❤❤
@jesusblessus6491
@jesusblessus6491 Жыл бұрын
Thank you so much sir ji tuci ਤੰਦਰੁਸਤ ਰਹੋ ਹਮੇਸ਼ਾਂ 🙏
@S.k..boutiques
@S.k..boutiques Жыл бұрын
Thanks sir ji❤❤ parpatma tahanu bahut trakiya bakhsha wahaguru ji 🙏
@virk1807
@virk1807 Жыл бұрын
boht boht shukrana sir ji guru ramdass ji tuhade te mehr bhrya hth rkhn ❤🙏❤🙏
@teenasaini6878
@teenasaini6878 Жыл бұрын
Bhtt intjar c ji ess class da thnkuu sirr
@Niyamat3135
@Niyamat3135 Жыл бұрын
Thnku so much sir g waheguru g hor v tarakiyan bakshn g thuanu pariwar Te mehr bhrya hath rkhn g Thnku guru g
@prabjotkaur3522
@prabjotkaur3522 Жыл бұрын
🎉🎉gbu g thnx. Sir. Super cls 🙏🌺
@AvtarSingh-sc3bp
@AvtarSingh-sc3bp Жыл бұрын
Thanks sir ji bohat vadia session lagya ji
@naseebsidhuofficial
@naseebsidhuofficial Жыл бұрын
Bahut vdyaa class sir ji 🙏🙏🙏🙏🙏🙏🙏🙏 punjab G.K di vi laoo ji mehrathon
@Manpreet-xp2hk
@Manpreet-xp2hk Жыл бұрын
Bhut bhut sukriya guru ji. Wahe guru ji tuhade and tuhade pariwar te mehar bani rakhn ji
@sukhjeetkaur6047
@sukhjeetkaur6047 Жыл бұрын
Thnx sir🙏🙏🙏 bdi wait c es clss di 🙏🙏🙏
@kuljitkaur810
@kuljitkaur810 Жыл бұрын
Thanku sir.......bhut vadiya class
@varinder5197
@varinder5197 Жыл бұрын
Thank you sir 🙏🙏🙏🙏🙏for providing this class May you Live long🙏🙏🙏
@Harpreetsingh-zq2nt
@Harpreetsingh-zq2nt Жыл бұрын
Thanks sir ji gbu ji 🙏🙏🙏🙏👍🙏🙏👍👍👍👍👍👍 Dhan Guru Ramdass ji kirpa karn thode te sir Bht vadia teach krde oo sir ji ❤️🙏👍👍👍
@hemasharma7572
@hemasharma7572 Жыл бұрын
bohot vdiya class sir ji thankyou so much❤❤
@SANDEEPSINGH-rw8ie
@SANDEEPSINGH-rw8ie Жыл бұрын
sir g Waheguru ji tuhanu te tuhadi family nu hmesha khush rakhe 🙏
We Attempted The Impossible 😱
00:54
Topper Guild
Рет қаралды 56 МЛН
Что-что Мурсдей говорит? 💭 #симбочка #симба #мурсдей
00:19
Сестра обхитрила!
00:17
Victoria Portfolio
Рет қаралды 958 М.
Test-5-English Test- Dasvandh (ਦਸਵੰਧ) Test Series
52:26
Positive Vibes Punjab
Рет қаралды 3 М.
We Attempted The Impossible 😱
00:54
Topper Guild
Рет қаралды 56 МЛН