Topic-Wise Computer Marathon - PSSSB ਕਲਰਕ ਅਤੇ ਪੰਜਾਬ ਪੁਲਿਸ ਦੇ ਹਰ-ਇੱਕ ਪੇਪਰ ਲਈ ਖ਼ਾਸ ਕਲਾਸ

  Рет қаралды 223,577

Positive Vibes Punjab

Positive Vibes Punjab

Күн бұрын

Пікірлер: 562
@talentedekam8660
@talentedekam8660 Жыл бұрын
ਹੇ ਮੇਰੇ ਅੱਲਾ, ਮੇਰੇ ਵਾਹਿਗੁਰੂ ਇਸ ਰੱਬੀ ਰੂਹ ਮਾਸਟਰ ਦੇ ਘਰ ਸੁਖ ਸ਼ਾਂਤੀ ਰੱਖਿਆ ਕਰ ਜੋ ਪੰਜਾਬ ਦੇ ਬੱਚਿਆ ਲਈ ਬਿਨਾਂ ਕਿਸੇ ਲਾਲਚ ਅੱਧੀ ਅੱਧੀ ਰਾਤ ਤਕ ਮਿਹਨਤ ਕਰਦੇ ਹਨ ਬਾਬਾ ਜੀ ਸਾਡੀ ਉਮਰ ਵੀ ਸਾਡੇ ਮਾਸਟਰ ਨੂੰ ਲਗਾ ਦੇ। ਮੈਂ ਤੁਹਾਡੇ ਅੱਗੇ ਅਰਦਾਸ ਕਰਦੀ ਹਾਂ ਕਿ ਇਹਨਾਂ ਦੇ ਪਰਿਵਾਰ ਨੂੰ ਤੱਤੀ ਵਾਹ ਨਾ ਲੱਗੇ ..... Thank you so much sir ji....asi tuhada den ni de skde bs naukri lg k pehla tuhade kol awage ji
@ChandanChandan-gh9ef
@ChandanChandan-gh9ef Жыл бұрын
🙏👍
@jeetkhokhar9434
@jeetkhokhar9434 Жыл бұрын
🙏👍👍👍
@hargunbrar1979
@hargunbrar1979 Жыл бұрын
Waheguru ji 🙏 sab bhalla krn
@sunnychauhanchauhan1448
@sunnychauhanchauhan1448 Жыл бұрын
Satnaam Shri Waheguru Ji Mehar Karo Ji Maharaj
@kinnunakhro7892
@kinnunakhro7892 Жыл бұрын
🙏🏻🙏
@bhupindersinghmundkhera5413
@bhupindersinghmundkhera5413 Жыл бұрын
Father of computer :- USA Bappu of computer :- Baljinder Sir ⛳️ ਵਾਹਿਗੁਰੂ ਚੜਦੀਕਲ਼ਾ ਚ’ ਰੱਖਣ ਪੂਰੇ ਪਰਿਵਾਰ ਨੂੰ ਜੀ 🙏
@parmindersinghchauhan9628
@parmindersinghchauhan9628 Жыл бұрын
Agree bro😊
@pritpalsharma1324
@pritpalsharma1324 Ай бұрын
Yes 👍👍
@kiran_chopra2001
@kiran_chopra2001 Жыл бұрын
ਵਾਹਿਗੁਰੂ ਜੀ ਸਾਡੇ ਮਾਸਟਰ ਤੇ ਓਹਨਾਂ ਦੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ।ਘਰ ਵਿੱਚ ਸੁੱਖ ਸਾਂਤੀ ਬਖਸ਼ਣਾ। ਵਾਹਿਗੁਰੂ ਜੀ ਸਾਡੇ ਮਾਸਟਰ ਜੀ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ।।।ਬਹੁਤ ਹੀ ਉਡੀਕ ਰਹਿੰਦੀ ਗੁਰੂ ਜੀ ਤੁਹਾਡੀ ਕਲਾਸ ਦੀ। ਤੁਹਾਡੀ ਕਲਾਸ ਤੋਂ ਬਹੁਤ ਮਦਦ ਮਿਲਦੀ ਆ।।।❤❤❤❤
@Kamaljeet_181
@Kamaljeet_181 Жыл бұрын
ਵਾਹਿਗੁਰੂ ਜੀ ਸਾਡੇ ਗੁਰੂ ਨੂੰ ਕਦੇ ਤੱਤੀ ਹਵਾ ਨਾ ਕਿਸੇ ਦੀ, ਬਹੁਤ ਬਹੁਤ ਬਹੁਤ ਸ਼ੁਕਰੀਆ ਗੁਰੂ ਜੀ, ਤੁਹਾਡੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਆ, ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ❤❤❤❤
@Jalidar7600
@Jalidar7600 Жыл бұрын
ਵਹਿਗੁਰੂ ਜੀ ਆਪ ਅਤੇ ਆਪ ਪਰਿਵਾਰ ਹਮੇਸਾ ਚੜਦੀ ਕਲਾ ਵਿੱਚ ਰੱਖ਼ੇ ਸਰ ਤੁਸੀ ਬਿੰਨਾ ਕਿਸੇ ਲਾਲਚ ਤੋ ਪੰਜਾਬ ਦੀ ਨੌਜਵਾਨ ਪੀੜੀ ਬਹੁਤ ਸਾਥ ਦੇ ਰਹੇ ਹੋ ਤੁਹਡੀ ਕੀਤੀ ਮਿਹਨਤ ਦਾ ਕੋਈ ਮੁੱਲ ਨਹੀ ਜੀ🎉🎉🎉❤❤
@Sagarborntoshine99
@Sagarborntoshine99 Жыл бұрын
Sir g raat de 2:40am ho gaye ne te tusi punjab de bachya lhi ahni raat takk mehnat kr rahe hoo waheguru g mehar krn tuhade te and puri family te😊😊😊😊❤❤
@shivanishivani3805
@shivanishivani3805 Жыл бұрын
Sahi keha 🙏💖
@Punjabphysicalacademy
@Punjabphysicalacademy Жыл бұрын
Sahi bhai ji
@gagandeepkaur6603
@gagandeepkaur6603 2 ай бұрын
2024 vich dekh rhi aa class.. schi ena vdia pdaya sir tuci ki koi tension he nhi rhi computer di ena deeplu topic wise.. ene ghnte tuci sade lyi regulae bol ehe o gla v khrab horya.. thank you so much sir.. you are the best.. waheguru thonu tandrusti bakhshe 🎉🎉🎉
@amankaur2209
@amankaur2209 Жыл бұрын
ਬਹੁਤ ਬਹੁਤ ਧੰਨਵਾਦ ਗੁਰੂ ਦੇਵ,,,,,,, ਵਾਹਿਗੁਰੂ ਜੀ ਹਮੇਸ਼ਾ ਤਰੱਕੀਆਂ ਬਖਸ਼ਿਸ਼ ਕਰਨ 🙏🏻🙏🏻🙏🏻❤️🙏🏻🙏🏻🙏🏻
@Gagandeeprai64
@Gagandeeprai64 Жыл бұрын
ਬਹੁਤ ਸਿਰਾ ਲਾਉਂਦੇ o ਮਾਸਟਰ ਜੀ ਤੁਸੀ ਵਾਕਿਆ ਹੀ ਕੰਪਿਊਟਰ science de modern father ho te ਇੱਕ ਗੱਲ ਯਾਦ ਆ ਗਈ magnatic tape jdo ਖਰਾਬ ਹੋ ਜਾਂਦੀ ਸੀ ਤਾਂ ਓਹਨੂੰ glue ਨਾਲ ਚਿਪਕਾਉਂਦੇ ਹੁੰਦੇ ਸੀ ਟਰੈਕਟਰ ਤੇ deck hundi ਸੀ
@sandeepkaur-px3qv
@sandeepkaur-px3qv Жыл бұрын
Gd morning sir,,, ਵਾਹਿਗੁਰੂ ਜੀ ਤਾਹਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ, ਤੁਹਡਾ ਹਰ ਸੁਪਨਾ ਪੂਰਾ ਹੋਵੇ,, ਬਹੁਤ hard working teacher o TUC sir 👌👌👌👌👌,,,sanu man v asi aine vadiaa teachr to parde aa jo aini mehnat Krde ne students lyi,,, oh v rat nu jag jag class banonde ne🙏🙏🙏👌dilo salute sir tahnu
@singhsabh5553
@singhsabh5553 Жыл бұрын
ਸਤ ਸ੍ਰੀ ਅਕਾਲ ਜੀ ਸਰ, ਸਰ ਤੁਹਾਡਾ ਜਿਨ੍ਹਾਂ ਧੰਨਵਾਦ ਕੀਤਾ ਉਨ੍ਹਾਂ ਹੀ ਥੋੜਾ ਹੈ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸਣ, ❤❤❤❤🎉🎉 LOVE YOU SIR JI
@jaspreet1238
@jaspreet1238 Жыл бұрын
ਤੁਹਾਡੀ ਮਿਹਨਤ ਨੂੰ ਸਲਾਮ ਸਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖਣ ਸਭ ਜੋ ਮਿਹਨਤ ਕਰ ਰਹੇ ਉਹਨਾਂ ਨੂੰ ਮਿਹਨਤ ਦਾ ਫਲ ਜਰੂਰ ਮਿਲੇਗਾ
@gursewaksingh-xf3zm
@gursewaksingh-xf3zm Жыл бұрын
Telegram Das do sir da ji
@monikajaggi8299
@monikajaggi8299 Жыл бұрын
Sir tuhi bahut hi vadiya soch rakhde ho, ajj di ess duniya vich koi inna jyada ahmiyat nhi dinda. You are great sir
@makhanrani4473
@makhanrani4473 Жыл бұрын
Waheguru da name le k uthe c te age ena vdia gift from sir dekh k mnn khus hogya g Bhut vdia sir g TUC sada ena sath dinde reho asi ik din safal ho jvage ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਆ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਤਰਕੀਆਂ ਦੇਵੇ ਸੱਚੇ ਪਾਤਸ਼ਾਹ🎉🎉🎉🎉🎉
@foxxypriestt
@foxxypriestt Жыл бұрын
Sir tadi class examiner v landa hona jina vdia krande o tuc🥰😜
@RamandeepKaur-qv6cz
@RamandeepKaur-qv6cz Жыл бұрын
ਸਰ ਸ਼ਬਦ ਨਈ ਸਾਡੇ ਕੋਲ ਤੁਹਾਡੇ ਵਾਸਤੇ.. ਬਸ ਏਨਾ ਹੀ ਕਹਿ ਸਕਦੇ ਆ ਕਿ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ... ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ.. ਸਰ ਤੁਸੀ ਦਿਲ ਦੇ ਬਹੁਤ ਸਾਫ਼ ਓ... ਵਾਹਿਗੁਰੂ ਨੇ ਏਨਾ ਬਖਸ਼ਣਾ ਤਹਾਨੂੰ.. ਕਿ ਸਾਂਭਨਾ ਔਖਾ ਹੋ ਜਾਣਾ.. ਬਹੁਤ ਬਹੁਤ ਬਹੁਤ ਧੰਨਵਾਦ ਤੁਹਾਡਾ...🙏
@manrajkaur9789
@manrajkaur9789 Жыл бұрын
ਹੇ ਵਾਹਿਗੁਰੂ ਜੀ ਮੇਰੇ ਇਸ ਗੁਰੂ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੀ ਜੋ ਸਾਡੇ ਲਈ ਦਿਨ ਰਾਤ ਇਕ ਕਰਕੇ ਏਨੀ ਮਿਹਨਤ ਕਰਦੇ ਆ thank you so much sir ji 🙏🙏🙏🙏🙏 god bless you
@hargunbrar1979
@hargunbrar1979 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜਦੀ ਕਲਾਂ ਵਿਚ ਰੱਖਣ ਤੁਸੀ ਸਾਨੂੰ ਆਪਣੇ ਬੱਚਿਆਂ ਵਾਂਗ ਪੜਾਉਂਦੇ ਹੋ ਤੁਹਾਡੀ ਕਲਾਸ ਲੱਗਾ ਹੋਂਸਲਾ ਹੋ ਜਾਂਦਾ 🙏🥰🥰🥰🥰🥰
@selinakyle8764
@selinakyle8764 4 ай бұрын
@1:50:25 memory , input output device generation of computer @3:30:39 ms office.
@gkaursince1947
@gkaursince1947 Жыл бұрын
Never seen class like this. So much informative + simplified consisting questions of every level low to high and a teacher considering each and every student new or old without any difference. Salute sir to your way of teaching+ content+ dedication
@harpreetpatiala7094
@harpreetpatiala7094 18 күн бұрын
I m watching 2nd time and now completed thx alot sir…
@sudhaverma9136
@sudhaverma9136 Жыл бұрын
Ssa ji sir ji 🙏🙏 Waheguru ji mehar karan tuhade teh and tuhadi all family teh, exam wich hamesha tuhade ਪੜਾਇਆ ਵਿੱਚ ਹੀ ਆਉਂਦਾ ਹੈ.. ਧੰਨਵਾਦ sir ji jehda TUC sare students lyi ehni mehnat karde ho 🙏🙏🙏
@parveengurjar231
@parveengurjar231 Жыл бұрын
Raat soch k sutta c vi sir di marathon ni aayi hun savere 4 vajje hi notification aagya😂😂😂 uthan saar hi tension muk gi thank you sir🙏
@gurpalsingh9753
@gurpalsingh9753 Жыл бұрын
Mein aapni zindagi ch pehlivaar eho jeha master dekhya zeda eni mehnat krda professor da naam aunde hi baljinder sir da chera sab ton pehlan mere agge aunda hai
@taranjitkaur1175
@taranjitkaur1175 Жыл бұрын
ਵਾਹਿਗੁਰੂ ਜੀ ਤਾਹਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ....koi v channel ena nahi kar reha sir..jina tuci sade layi kar rhe ho thanku sir ji
@sukhdevchopra370
@sukhdevchopra370 Жыл бұрын
Sir, mnu tuhade ਪੜਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਜੀ। ਦਿਲ ਤੋ ਸ਼ੁਕਰਗੁਜ਼ਾਰ 👏
@ramandhaliwal7777
@ramandhaliwal7777 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਡੇ ਮਾਸਟਰ ਬਲਜਿੰਦਰ ਸਿੰਘ ਜੀ ਉੱਪਰ ❤
@PAVITAR703
@PAVITAR703 Жыл бұрын
VERY HELPFUL SESSION 🙏🙏🙏 THANK YOU GURU JI 🙏🙏🙏 BABA JI THONU TRAKKIAA BAKHSHAN JI 🙏🙏🙏
@pammirai854
@pammirai854 Жыл бұрын
Sir ji Jedi tussi gall kai na kese 2 bandya de kismat same nai ho sakdi dill e jith leya gall ne class shad spical comment krn aya ❤️
@hardeepnadampuria2647
@hardeepnadampuria2647 Жыл бұрын
Waheguru ਹਮੇਸ਼ਾ ਖੁਸ਼ ਰੱਖੇ ਸਾਡੇ ਮਾਸਟਰ ਜੀ ਨੂੰ
@amnanirman5730
@amnanirman5730 Жыл бұрын
Hai mere malak master g de ghr khushiyaan frmaade... Father saab nu tandroostee frmaadee mere mola.. Ameen
@SandeepKaur-f4g
@SandeepKaur-f4g 2 ай бұрын
Bhut sohni class aa sir , mae 2024 ch aw class dekh rhi aaa g, class kafi purani aa , maenu sade mam ne dsya c ke is channel te baljinder sir di class lgao computer di , bhut vdia rivision krwade aaa , bakiye bhut sohni rivision krwaei aa sir , dil khush hogya , thnks u so much sir ❤,rb thonu te tuhade privar nu hmesha khush rkhe 🙏🙏🙏🙏
@Gursevak123
@Gursevak123 Ай бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ ❤️🙏
@KrishanKumar-jm4nj
@KrishanKumar-jm4nj Жыл бұрын
Sir jiii very helpful class 🙏🙏🙏🙏🙏🙏🙏 Har baar de tera sara computer tuhade class cho aayuda h❤️❤️❤️❤️❤️❤️❤️❤️
@paramjeetkaur4796
@paramjeetkaur4796 2 ай бұрын
Sir mai 2024 wich tuhadi video dekhi. Sir dilo salute aa tuhanu. lot of respect sir g
@gurditsingh5365
@gurditsingh5365 Жыл бұрын
ਸਰ ਜੀ, ਆਪ ਲਈ ਬਸ ਇਹੀ ਅਰਦਾਸ ਹੈ ਕਿ ਆਪ ਨੂੰ ਜਿੰਦਗੀ ਵਿੱਚ ਹਰ ਸੁਖ ਮਿਲੇ, ਵਾਹਿਗੁਰੂ ਆਪ ਜੀ ਦੇ ਦੁਖ ਤਕਲੀਫ਼ਾਂ ਨੂੰ ਨਾਸ਼ ਕਰ ਦੇਵੇ, ਬਹੁਤ ਬਹੁਤ ਸ਼ੁਕਰੀਆ ਸਰ ਜੀ।
@preetmallhi
@preetmallhi Жыл бұрын
Waheguru tuhade sare pariwar nu chardi kla bakshan sir 🙏🙏 Very informative class sir 🙏🙏
@harpreetaujla1626
@harpreetaujla1626 Жыл бұрын
Thanku sirr.. Very helpful class sirr... Waheguru tuhanu trikiya deve sirr.. 🙏🙏🙏🙏
@jassdhiman9203
@jassdhiman9203 Жыл бұрын
ਬਹੁਤ ਵਧੀਆ ਸਰ ਜੀ ਧੰਨਵਾਦ ਜੀ ਰੱਬ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਪਿਤਾ ਜੀ ਨੂੰ ਵਾਹਿਗੁਰੂ ਜਲਦੀ ਤੋ ਜਲਦੀ ਤੰਦਰੁਸਤ ਕਰੇ 😊
@pargatatwal4477
@pargatatwal4477 Жыл бұрын
ਪਰਮਾਤਮਾ। ਤੁਹਾਨੂੰ ਖੂਬ ਤਰਕੀ ਬਖਸ਼ੇ ਤੇ ਚੈਨਲ ਤੇ millions ਚ ਬੱਚੇ ਜੋੜਣ
@sukhvirkaurkaur9259
@sukhvirkaurkaur9259 Ай бұрын
Thnku so much sir🎉god bless u sir❤bht vdiyaa class c sir...constabl da ppr clear kita sir tuhdi class lga k...hun clerk da v ho jna tuhdi clas lga lye🎊❤
@ravneetkaur8711
@ravneetkaur8711 Жыл бұрын
Thank you sir 🙏 Waheguru bless you 🙏 Session 👍
@punjabinternetcafebudhlada9320
@punjabinternetcafebudhlada9320 Жыл бұрын
ਸਰ ਜੀ,,, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ,,ਇਸ ਕਲਾਸ ਜੋ ਵੀ ਤੁਸੀਂ ਕਰਵਾਇਆ ਮੈਨੂੰ ਪੇਪਰ ਚ same question ਆਏ,।।ਬਹੁਤ ਹੀ ਸਰਲ ਤਰੀਕੇ ਨਾਲ ਤੁਸੀਂ ਕਰਵਾਇਆ।।। Thnx so much sir g amd stay healthy
@GurpreetSingh-qy8nu
@GurpreetSingh-qy8nu Жыл бұрын
ਸਤਿ ਸੀ੍ ਅਕਾਲ ਸਰ। ਤੁਹਾਡੀ ਮੇਹਨਤ ਬਹੁਤ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰਖੇ।
@Jaatboy5911
@Jaatboy5911 Жыл бұрын
ਰੱਬ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤ Thnku sir G❤❤❤
@ਢਿੱਲੋਂ_001
@ਢਿੱਲੋਂ_001 Жыл бұрын
ਧੰਨਵਾਦ ਸਰ ਜੀ 🙏🙏🙋‍♀️🙋‍♀️ ਬਹੁਤ ਸੋਹਣੀ ਕਲਾਸ ਜੀ 🙏🙏🙋‍♀️🙋‍♀️
@lovedeepsingh1805
@lovedeepsingh1805 Жыл бұрын
Boht vadia te informative class ehi ardaas krda waheguru ji aage saare bachiyan di shift ehi marathon cho aye te rabb sir doya lambhiyan umran kre❤🙏
@muskankaur5586
@muskankaur5586 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ 🙏 .......wmk 👮❤️🤲
@MandeepSingh-sidhu853
@MandeepSingh-sidhu853 Жыл бұрын
Sukriya sir g waheguru ji tuhanu te tuhade sari femily te hamesha e mehar bhrya hath rkhe ji
@imgagansingh
@imgagansingh Жыл бұрын
Sir bhut dhanwad tuhada....prr plesee koshish kreya kro ki eda di videos 4 5 din phla paan di kyuki jo chiz nhi andi ohh yad krn nu time lgda h... 🙏 baki dhanwad tuhada bhut bhut 🙏
@manpreetchahal8113
@manpreetchahal8113 Жыл бұрын
Bht hi vdia class sir ji 😊😊🎉🎉🎉❤❤❤God bless u
@kulvirsingh2435
@kulvirsingh2435 2 ай бұрын
ਬਹੁਤ ਬਹੁਤ ਧੰਨਵਾਦ ਸਰ.. ਵਾਹਿਗੁਰੂ ਜੀ ਆਪ ਜੀ ਨੂੰ ਸਦਾ ਤਰੱਕੀਆਂ ਬਖਸ਼ੇ 🙏🙏🙏🙏🙏🙏🙏🙏🙏🙏
@Punjabphysicalacademy
@Punjabphysicalacademy Жыл бұрын
Bhut bhut Thanvadh guru ji .. Rabh tanu hamesh kush rkhe.🎉🙏🙏🙏🙏🙏
@unique_fitness20
@unique_fitness20 Жыл бұрын
ਵਾਹਿਗੁਰੂ ਜੀ ਮੇਹਰ ਕਰਨ ਮਾਸਟਰ ਜੀ ਤੇ
@Jatinkamboj855
@Jatinkamboj855 Жыл бұрын
THANKU SO MUCH GURU JI MANU COMPUTER JMA NHI ONDA C HUN A MARTHAN VAKHN TU BAD SAAB YAD HOGEA THANKS GURU G WAHEGURU THOUNU CHAD DI KLLA CH RAKHN SIR G 🙏❤️🙏❤️❤️❤️🙏🎉🎉
@alishaverma5296
@alishaverma5296 Жыл бұрын
Last vich jehda thought lgaya oh boht vdiya c sir ji schi gal h o sb, kise nu dosh nhi de skte, dosh apne krna da hunda😊😊
@Gurdit003
@Gurdit003 Жыл бұрын
ਮੇਰੇ ਕੋਲ ਕੋਈ ਸ਼ਬਦ ਹੀ ਹੈ ਨੀ ਜਿਸ ਨਾਲ sir ji ਤੁਹਾਡਾ ਧੰਨਵਾਦ ਕਰ ਸਕਾਂ 🙏🙏ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ sir ਜੀ 🙏😊
@rkumar2869
@rkumar2869 Жыл бұрын
sir tuhadi class menu bohut vdia lagi tusi faltu glan nhi krde kai dujiyan wang ❤❤❤❤❤ tusi tyme nhi khrab krde ❤❤❤❤ god bless you sir
@gurwinder2221
@gurwinder2221 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ, ਵਾਹਿਗੁਰੂ ਜੀ ਕਿਰਪਾ ਕਰਨ 🙏🙏
@RaunkaAgile
@RaunkaAgile 2 ай бұрын
Parmatma tuhanu kush rakhe sir thx u so much sade lai eni jiada mehnat krn li ❤❤❤❤❤❤❤
@MandeepSingh-zu2of
@MandeepSingh-zu2of Жыл бұрын
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜੀ ਸਾਰੇ ਪਰਿਵਾਰ ਨੂੰ🙏🙏🙏
@vedparkash3014
@vedparkash3014 Жыл бұрын
Ik hi ta dil ha sir je kini ku vaar jitoga❤❤❤❤❤🙏🙏🙏🙏🙏
@jeevanjotkaur4017
@jeevanjotkaur4017 Ай бұрын
Rabb thonu khushiya bakshe sir🙏🏼🙏🏼🙏🏼❤️
@naseebsidhuofficial
@naseebsidhuofficial Жыл бұрын
ਬਹੁਤ ਵਧੀਆ ਕਲਾਸ ਸਰ ਜੀ 🙏🙏🙏🙏punjab Gk mehrathon vi laoo ji plz ..🙏🙏
@poojaludhiana8244
@poojaludhiana8244 Жыл бұрын
Bht vdiya class sir, we need more teacher like you and sonia arora mam👍👍👍👍
@976parneetkaur6
@976parneetkaur6 Жыл бұрын
Sir g sat ਸ਼੍ਰੀ ਅਕਾਲ ਜੀ ਸਾਡੇ ਕੋਲ ਤੁਹਾਡਾ ਧਨਵਾਦ ਕਰਨ ਲਈ ਕੋਈ ਸ਼ਬਦ hani Sir g ਤਹਿ ਦਿਲ ਤੋਂ ਸ਼ੁਕਰਾਨਾ ਤੁਹਾਡਾ Waheguru g ਸਰਬੱਤ ਦਾ ਭਲਾ ਕਰਨ
@HarpalSingh-wu5jv
@HarpalSingh-wu5jv Ай бұрын
Thank you sir❤. ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਣ ❤❤
@b_k_singh77430
@b_k_singh77430 Жыл бұрын
Bahut dhanwad Dear,Baljinder sir Ji❤❤
@KuldeepSingh-ry9cp
@KuldeepSingh-ry9cp Жыл бұрын
❤❤🙏🙏 ਧੰਨਵਾਦ ਸਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖ਼ਸ਼ੇ
@jagsirsidhu1543
@jagsirsidhu1543 Жыл бұрын
Thank you so much sit for this value able content❤ Waheguru ji. Tohanu hamesha chrdikla vich rkhn Sir jinnni mehnt naal tu c pdaya g free ehde naal baut students da faeda hoya ji dhanwaad thoda baut aukha enna time lgatar bolna te concept clear krne Such a great personality 🙌❤️❤️ waheguru chrdikla vich rkhey tohanu
@vijaynahar2519
@vijaynahar2519 Жыл бұрын
Sir g only shot keys di v class lga deo 🙏🙏🙏🙏🙏🙏🙏🙏🙏plzz, tuhadi video exam point of view li bhout important hundi
@ramangill6786
@ramangill6786 Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👏🥳🥳🥳🥳🤸🤸🤸✅🔑🔑💞💞💞
@dilpreetwaraich4887
@dilpreetwaraich4887 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜਦੀ ਕਲਾਂ ਵਿਚ ਰੱਖਣ ਜੀ... ਤਹਿ ਦਿਲ ਤੋ ਸੁਕਰਾਨੇ ਆਪ ਜੀ ਦੇ ਪ੍ਰਮਾਤਮਾ ਆਪ ਜੀ ਤੇ ਹਮੇਸਾ ਮੇਹਰ ਭਰਿਆ ਹੱਥ ਰੱਖਣ ... ਧੰਨਵਾਦ ਜੀ
@sharandeepkaur9059
@sharandeepkaur9059 Жыл бұрын
ਧੰਨਵਾਦ sir g ਬਹੁਤ ਬਹੁਤ, ਜਿਉਂਦੇ ਵਸਦੇ ਰਹੋ ਵਾਹਿਗੁਰੂ ਮੇਹਰ ਕਰਨ ❤🙏
@yograjsingh8008
@yograjsingh8008 Жыл бұрын
❤❤❤🎉🎉🎉 very best teacher 🎉🎉🎉🎉🎉🎉such a beautiful session 🎉🎉🎉🎉❤❤❤❤❤🎉🎉🎉🎉rabbi rooh 🎉🎉🎉🎉🎉🎉❤❤❤❤❤❤❤🎉🎉🎉🎉🎉🎉🎉🎉❤❤ lubb uhh god bless you sir
@reetagupta4939
@reetagupta4939 Жыл бұрын
ਬਹੁਤ ਬਹੁਤ ਧੰਨਵਾਦ ਗੁਰੂ ਦੇਵ ਜੀ,,,, ਵਾਹਿਗੁਰੂ ਜੀ ਹਮੇਸ਼ਾ ਤਰੱਕੀਆਂ ਬਖਸ਼ਿਸ਼ ਕਰਨ🙏🙏
@jyotibala7541
@jyotibala7541 Ай бұрын
Fateher of computer sade baljinder sr❤❤❤
@bhupindersinghpb31
@bhupindersinghpb31 3 ай бұрын
ਧੰਨਵਾਦ ਮਾਸਟਰ ਜੀ ਪਰਮਾਤਮਾ ਤੂਹਾਨੂੰ ਚਁੜਦੀ ਕਲਾਂ ਵਿੱਚ ਰੱਖੇ❤
@HarpreetKaur-xh2hb
@HarpreetKaur-xh2hb Жыл бұрын
thnkuu sir ji.....baba ji mehr krn thude te thude parivar te ....hmsha khush rkhn waheguru ji tuhanu ehi ardas krde aa 🙏🙏
@ManpreetKaur-y7e4b
@ManpreetKaur-y7e4b Ай бұрын
Bhut bahut shukriya sir tohada enni help krde tuc sadi😊😊😊😊🙏🙏🙇🙇
@GURPREETSINGH-mr8gd
@GURPREETSINGH-mr8gd Жыл бұрын
Thnku sir rab thode privar te mehar bhrea hath rkhn tuc eve hi students lai good effort krde rho Dhanbad g🙏🙏🙏🙏
@hdguru3094
@hdguru3094 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਰ ਤੁਹਾਡੇ ਤੇ ❤🙏🏻
@sukhsingh-dc1ts
@sukhsingh-dc1ts Жыл бұрын
ਮਾਲਕ ਸਦਾ ਹੀ ਥੋਨੂੰ ਚੜਦੀਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ sir ਜੀ ❣️🙏🙏🙏🙏
@Deepkaur09jgg
@Deepkaur09jgg Жыл бұрын
ਧੰਨਵਾਦ ਸਰ ਜੀ ਬਹੁਤ ਬਹੁਤ ਸ਼ੁਕਰੀਆ waheguru THONU ਤੰਦਰੁਸਤੀ ਬਖਸ਼ਣ 🙏🙏☺️
@jasvirsinghjassi9907
@jasvirsinghjassi9907 Ай бұрын
siraaa lag gya sir... good session sir waheguru tuhanu hamesha khush rakhe
@sandeepsidhu6185
@sandeepsidhu6185 Ай бұрын
Thankiu so much sir g ....bhut vdia class h g bhut bhut dhanwad guru ji...sab nu vdia marks aoun ,🙏
@KarmMALHI_47
@KarmMALHI_47 Жыл бұрын
Bhoht khoob master jiii 💯🙏🏻🙏🏻🙏🏻🙏🏻🙏🏻
@davinder4551
@davinder4551 Жыл бұрын
BaBa NANAK Ji Sabh Nu Ohna Di Mehnat Da fall Deve Ji ❤🙏🏻
@vandanarani7800
@vandanarani7800 Жыл бұрын
Thank u sir 😍😍🙏🙏bahutt vdiya class hai bahutt mehnat krde oo tusi god bless u 😍😍🙏🙏
@kuljeetkaur90
@kuljeetkaur90 Жыл бұрын
Sir waheguru ji tuhanu boht jyada tarakiyan bakhsnn tuc din dugni raat chogni taraki kro......waheguru ji tuhanu lambiya umra bakhsnn..... Tuc sade warge bachea di boht help krdeooo Ena jyada vdiya content... Oh v free vich koi ni provide krwonda sir u tube te....... Waheguru ji tuhanu bulandiya te pohchon........❤❤❤❤❤❤❤❤❤❤❤❤
@gurpreetmaurya6338
@gurpreetmaurya6338 Жыл бұрын
Bahut bahut dhanyawad sir dil to. raab tuhanu te tuhade pariwar nu hamesha khush rakhe. Par sir dukh hunda eh dekh k v ki jehra eni mehant karda bina kisi lalach de us kol log badi muskil aaode aate par jo Sara din batch bechda firda us kol bhaj bhaj jande ne... But again thanks a lot sir. Tusi v ek din kisi share me muhtaz nhi rehne sir. Loki khud search karne Sonu...mahadev kirpa Karn❤️ ❤❤❤
@er.preetwarval4370
@er.preetwarval4370 Жыл бұрын
Bahut bahut dhanwad sir g 🙏 ❤ ❤ God bless you u ji 🙏🙏🙏
@rupinderkaur4762
@rupinderkaur4762 Жыл бұрын
ਦਿਲੋ ਧੰਨਵਾਦ ਸਹਿਤ sir g ਕੋਈ ਸ਼ਬਦ ਨਹੀਂ ਜੀ ❤🙏🏻
@Nttprojectwork
@Nttprojectwork Жыл бұрын
Very helpful session thankyou so much sir ji🙏🙏🙏🙏
@rajranigojra1896
@rajranigojra1896 Жыл бұрын
Satshriakal sir thnkuuuuuuu so much sir bhttttttt vdiya g thanks so much bhttttt bht jina dhnwaddd kre una thoda wmk khushhhhh rkhe hmesha sirrr 🥰🥰🥰
@jaskiratsingh2589
@jaskiratsingh2589 Жыл бұрын
Waheguru jii hmesha sariya khushiya den tuhnu 🙏🙏🙏🙏
@manikaur2656
@manikaur2656 Жыл бұрын
Thanks so much sir ji 🙏🙏 waheguru ji Kush rehkna ji sade sir nu ji 🙏🙏🙏🙏
@cartoonchannel-qq9db
@cartoonchannel-qq9db Жыл бұрын
Sir ji bhut vadia a class da content thada a guru ji ❤❤❤❤❤❤❤
@karunarani4505
@karunarani4505 Жыл бұрын
Sir g sadiyan duawa 🙏hmehsa tuhade nal ne Bs fikr na krya kro waheguru g sb thk krnge tuahdiii mehnat nu asi salute krde aan waheugru Bs sade guru g ohna de pariwar nu hmehsa khush te tandrusti bakhsna mehr bhrya hath rkhio waheguru g aaj de tm ch eni schii rooh da milna sukha hi nhi namumkin h🙏🙏🙏🙏
@pritamkaur5845
@pritamkaur5845 Жыл бұрын
Thank you so much sir ..... waheguru ji tuhanu chadd di kala vich rakhe 🙏🏻
@chansingh701
@chansingh701 Жыл бұрын
You are very humble sir 🙏malak tarkiyan bakhshe tuhnu💐💐
Мясо вегана? 🧐 @Whatthefshow
01:01
История одного вокалиста
Рет қаралды 7 МЛН
Une nouvelle voiture pour Noël 🥹
00:28
Nicocapone
Рет қаралды 9 МЛН
It’s all not real
00:15
V.A. show / Магика
Рет қаралды 20 МЛН
Books For Punjab Police Exam Preparation#punjabpolice#books#subinspector
5:02
Punjab Police Aspirant
Рет қаралды 3,9 М.
Мясо вегана? 🧐 @Whatthefshow
01:01
История одного вокалиста
Рет қаралды 7 МЛН