CONDUCTOR | Khazala | Mad Mix | New Punjabi Song 2024

  Рет қаралды 458,708

Khazala Music

Khazala Music

Күн бұрын

Пікірлер: 629
@tajindersingh3218
@tajindersingh3218 11 ай бұрын
ਸਰਕਾਰਾਂ ਨੂੰ ਦੰਦਲ ਪਾਉਂਦਾ ਗੀਤ 💯✅🔥🔥🔥
@preetmanisingh9091
@preetmanisingh9091 11 ай бұрын
ਵੀਰ ਮੇਰੇ ਚਾਚਾ ਜੀ ਸ਼ਹੀਦ ਭਾਈ ਮਲਕੀਤ ਸਿੰਘ 6.. ਜੂਨ 1984 ਵਿਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸ਼ਹੀਦ ਹੋਏ ਸਨ
@sardarsaab4814
@sardarsaab4814 9 ай бұрын
🙏🏻❤dhanbhag bai Kehda pind c ohna da bai ji
@happysharma7427
@happysharma7427 9 ай бұрын
Singha da koi todd n hagga ga koi takatt n Jo komm nall Matta la lvayy
@nirbhaisinghgill3623
@nirbhaisinghgill3623 8 ай бұрын
@@happysharma7427Qaa--
@pardeepcheema3126
@pardeepcheema3126 7 ай бұрын
😢😢😢😢
@harsharnpalsingh4106
@harsharnpalsingh4106 7 ай бұрын
Parnam shahida nu 🙏🙏
@nattrajoana
@nattrajoana 11 ай бұрын
ਖ਼ਜ਼ਾਲਾਂ ਵੀਰ ਆ ਗਿਆ ਆ ਹੈ ਟੈਂਪੂ ਟਿੱਲੇ ਸਰਕਾਰੀ ਦੱਲੇ ਢੰਡਰੀ ਭਗਤ ਦੂਰ ਰਹਿਨ
@JoginderKaur-uk6jv
@JoginderKaur-uk6jv 6 ай бұрын
Right 😂😂
@djkmproduction1784
@djkmproduction1784 11 ай бұрын
ਮੈ ਸਵੇਰੇ ਇਹ song ਸੁਣ ਕੇ ਹੀ ਕੰਮ ਤੇ ਜਾਂਦਾ ,, ਜੋਸ਼ ਭਰ ਜਾਂਦਾ ਰੂਹ ਵਿੱਚ ,,ਧੰਨਵਾਦ ਵੀਰ ਜੀ ਇਸ song ਲਈ
@Anjliyadav2461
@Anjliyadav2461 10 ай бұрын
Ankh song suno
@impunjabijatt358
@impunjabijatt358 10 ай бұрын
Sachi gall aa bhai.
@virpalsingh2110
@virpalsingh2110 8 ай бұрын
ਖਜਲੇ ਵੀਰ ਅਸੀਂ ਨਚਾਰਾਂ ਦੇ ਫੈਨ ਨਹੀਂ ਆ ਅਸੀਂ ਤੇਰੇ ਵਰਗੇ ਮਰਦਾਂ ਦੇ ਫੈਨ ਆਂ ਜੋ ਕਿ ਲੋਕਾਂ ਦੀਆਂ ਜਮੀਰਾਂ ਨੂੰ ਜਗਾਉਂਦੇ ਨੇ ਲਵ ਯੂ ਮੇਰੀ ਜਾਨ ਖਿੱਚ ਕੇ ਰੱਖ ਕੰਮ ਫੁੱਲ ਸਪੋਟ ਆ ਵੀਰ ਜੀ ਫੁੱਲ ਸਪੋਰਟ ✍️❣️⛳
@Allmydiamnd
@Allmydiamnd 11 ай бұрын
ਸਭ ਤੋ ਅਲੱਗ ਗੀਤਕਾਰੀ ਤੇ ਗੱਢ ਕੇ ਨਿਧੜਕ ਹੋ ਕੇ ਪੰਥ ਲਈ ਗਾਉਣ ਵਾਲਾ ਯੋਧਾ ,ਜਿਗਰਾਂ ਚਾਹੀਦਾ ਏਦਾ ਪੰਥ ਲਈ ਗਾਉਣ ਲਈ, ❤❤
@perminderkaur7532
@perminderkaur7532 10 ай бұрын
bilkul sehi
@impunjabijatt358
@impunjabijatt358 10 ай бұрын
Mitra sidhu nehi tu hai asli kaum da jodha gaun wala.
@harpreetsinghguru3792
@harpreetsinghguru3792 10 ай бұрын
ਜਿਉਂਦਾ ਵਸਦਾ ਰਹਿ ਖਜ਼ਾਲਾ ਵੀਰ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ, ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋਵਣ ❤❤
@manjindersingh01984
@manjindersingh01984 11 ай бұрын
ਸਰਕਾਰਾਂ ਕਿੰਨੀ ਵਾਰੀ ਬੈਨ ਕਰ ਲੈਣਗੀਆਂ ਖਿੱਚੀ ਰੱਖ ਕੰਮ ਖਜਾਲੇ ਵੀਰ 🙏🏻🙏🏻⛳
@roushanrajput7782
@roushanrajput7782 11 ай бұрын
😢😮😢
@SonuDhesi-ei7ky
@SonuDhesi-ei7ky 11 ай бұрын
@gursewaksingh6087
@gursewaksingh6087 11 ай бұрын
😮😮
@ranjitghukul5328
@ranjitghukul5328 7 ай бұрын
🐶
@karanrajput-mf8ez
@karanrajput-mf8ez 6 ай бұрын
❤❤❤❤❤​@Sikhmemories
@89shammi
@89shammi 9 ай бұрын
ਲੈ ਬੀ ਖਾਜ਼ਾਲੇ ਵਾਲਿਆਂ ਇਕ ਹੋਰ ਚਾੜਤਾ ਈ ਬੱਸ ਚ। ਮਹਾਰਾਜ ਬੱਸ ਨੂੰ ਚੱਲਦੀ ਰੱਖੇ । ਨਰਕਧਾਰੀਏ ਵਰਗੀਆਂ ਸਵਾਰੀਆਂ ਚੁੱਕਦੇ ਰਹੀਏ।
@Recklessmohie5115
@Recklessmohie5115 8 ай бұрын
💯🙏🙏⛳✌️
@JoginderKaur-uk6jv
@JoginderKaur-uk6jv 6 ай бұрын
Koun hai oh
@popcornfirst7902
@popcornfirst7902 3 ай бұрын
​@@JoginderKaur-uk6jv suri
@JoginderKaur-uk6jv
@JoginderKaur-uk6jv 3 ай бұрын
@@popcornfirst7902 hanji Sudhir suri da ta pta
@sukhveerdhaliwal1168
@sukhveerdhaliwal1168 11 ай бұрын
ਖਜਾਲੇ ਵਾਲਾ ਵੀਰ ਤੁਸੀਂ ਬਹੁਤ ਖੂਬਸੂਰਤ ਅੰਦਾਜ਼ ਨਾਲ ਧਾਰਮਿਕ ਗੀਤ ਗਾਉਂਦਾ ਹੈ ਮੈਂ ਕਦੇ ਗੀਤ ਨਹੀ ਸੁਣਦਾ ਪਰ ਤੇਰਾ ਫੈਨ ਹਾ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
@valindersingh8415
@valindersingh8415 11 ай бұрын
ਛੇਤੀ ਛੇਤੀ ਗਾਣੇ ਰਿਲੀਜ਼ ਕਰਿਆ ਕਰ ਬਾਈ ❤। ਜਿਆਦਾ ਊਡੀਕ ਰਹਿੰਦੀ ਤੇਰੀ
@RanjitSingh-r3x6c
@RanjitSingh-r3x6c 6 ай бұрын
@pargatsingh1579
@pargatsingh1579 11 ай бұрын
ਵਾਹਿਗੁਰੂ ਖਜਾਲੇ ਵੀਰ ਨੂੰ ਚੜਦੀਕਲਾ ਵਿੱਚ ਰੱਖੇ
@GurdeepSingh-pp1ek
@GurdeepSingh-pp1ek 8 ай бұрын
ਮੁਰਦਿਆ ਵਿੱਚ ਜਾਨ ਪਾਉਣ ਵਾਲਾ ਗੀਤ ਹੈ
@FAUJIpb
@FAUJIpb 11 ай бұрын
Mache paye .. ਹਜੇ ਹੋਰ ਮਚਾਉਣੇ ਆ 💣⚔️🚁
@sattitaprianwala
@sattitaprianwala 11 ай бұрын
ਵਾਹਿਗੁਰੂ ਜੀ ਪੰਜਾਬ ਦੇ ਬੱਬਰ ਸ਼ੇਰ ਸੂਰਮੇ ਪੁੱਤ ਖਜ਼ਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੇ ਲੰਬੀਆਂ ਉਮਰਾਂ ਅਤੇ ਏਹਦਾਂ ਹੀ ਪੰਥ ਦੀ ਸੇਵਾ ਬਖਸ਼ਣ ਜੀ❤❤.....
@AmandeepSinghAmandeep-o4y
@AmandeepSinghAmandeep-o4y 11 ай бұрын
ਸਿੱਧੂ ਤੋ ਬਾਅਦ ਘੱਟ ਹੀ ਕਲਾਕਾਰ ਨੇ ਜਿੰਨਾ ਦੇ ਗੀਤ ਸੁਣਨ ਨੂੰ ਦਿਲ ਕਰਦਾ ਵਾਲੇ ਵਧੀਆ ਗੀਤ ਨੇ ਵਾਈ ਤੇਰੇ
@jeetbal84
@jeetbal84 11 ай бұрын
sidhu di manjji thoki c khajaale ne ,,, shut up gaane ch ,,,, dubara bolya nhi c tera congrassi dallaaa
@Sandhwan.sandhu
@Sandhwan.sandhu 11 ай бұрын
Mera v baii ❤
@SukhbirSingh-rz1yb
@SukhbirSingh-rz1yb 11 ай бұрын
ਸਿੱਧੂ ਤੋਂ ਪਹਿਲਾ ਵੀ ਖਜ਼ਾਲਾ ਸੀ ਤੇ ਹੁਣ ਵੀ ਮੂਸੇ ਵਾਲਾ ਪੈਰ ਦੀ ਜੁਤੀ ਬਰੋਬਰ ਨਹੀਂ ਖਜ਼ਾਲੇ ਦੇ
@angrejbhullar1427
@angrejbhullar1427 11 ай бұрын
Sidhu fuddu si
@grewalll
@grewalll 11 ай бұрын
@@SukhbirSingh-rz1yb dono vdia ne khazala v sidhu v Kehnde khaunde singers cho sidhu ne e Santa di gl agge lakhi c hor tn drde a Himmant sidhu , Ranjeet bawa , arjan Dhillon eh v thik ne
@grewalll
@grewalll 11 ай бұрын
ਜਿੰਨੀ ਸਪੋਰਟ ਕਰਨੀ ਚਾਹੀਦੀ ਯੂਥ ਨੂੰ ਉਹਨੀ ਨਹੀਂ ਮਿਲ ਰਹੀ , ਉਂਜ vloggers ਨਾਲ ਮਿਲੀਅਨ ਚ ਜੁੜ੍ਹ ਜਾਂਦੇ ਲੋਕ😥😥 #ਸਪੋਰਟ ਖਾਜ਼ਾਲਾ#
@rupindersingh5364
@rupindersingh5364 11 ай бұрын
Bai ajj kal yuth nu nagpune to vehl ni
@grewalll
@grewalll 11 ай бұрын
@@rupindersingh5364 hm eh v keh skde a ya eh kehlo ki jameer mar chuki aaa Kom lyi dard v har koi ni rakh skda Apo apni life ch busy ne sb
@rahulsaini848
@rahulsaini848 11 ай бұрын
Sahi gal a 22 ..loka nu nangpune di aadat pe gyi a changiya chija nu nu koi ni sport krda
@rajvirsingh7272
@rajvirsingh7272 9 ай бұрын
Rbb mehr Kri mere veer di
@karanveersingh3786
@karanveersingh3786 7 ай бұрын
Sahi gall a
@bhejabhullar3923
@bhejabhullar3923 9 ай бұрын
ਖਜਾਲਾ ਇਸ ਸਮੇਂ ਇੱਕੋ ਇੱਕ ਅਜਿਹਾ ਗਾਇਕ ਐ ਜਿਸ ਨੂੰ ਸ਼੍ਰੋਮਣੀ ਗਾਇਕ ਕਹਿ ਸਕਦੇ ਹਾਂ
@ParamjitkaurAlune
@ParamjitkaurAlune 8 ай бұрын
ਓ ਬਸ ਕਰ ਭਰਾਵਾ,🙏🙏🙏🙏
@soniaboparai3015
@soniaboparai3015 11 ай бұрын
ਤਾਰੀਫ਼ ਲਈ ਸ਼ਬਦ ਨਹੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏 ❤
@bhindersaroye157
@bhindersaroye157 10 ай бұрын
ਸਰਕਾਰਾਂ ਨੂੰ ਦੰਦਲ ਪਾਉਂਦਾ ਗੀਤ
@Dosanjh84
@Dosanjh84 11 ай бұрын
ਜੀਓ ਖਜਾਲੇ ਬਾਈ, ਪਰਵਾਹ ਨਾ ਕਰ ਇਹ ਅੱਗ ਬਹੁਤ ਅੱਗੇ ਤੱਕ ਪਹੁੰਚ ਚੁੱਕੀ ਆ , ਬਹੁਤ ਚੈਨਲਾਂ ਤੇ ਚੱਲ ਚੁੱਕਾ ਕੰਡਕਟਰ।
@rupindersingh3881
@rupindersingh3881 9 ай бұрын
Bai siraa bhut knt song aa bai de
@ReactionSafari
@ReactionSafari 11 ай бұрын
Very nice khazala bro ❤ Full support . SAB LOGO SE REQUEST H KI KHAZALA BRO KO THANKS BUTTON K THROUGH BHI SUPPORT KARE ❤👏👏👏
@harnoorsingh0752
@harnoorsingh0752 9 ай бұрын
Chk splendor e poonch gyi uttrakhand 🔥🔥🔥
@xela9988
@xela9988 9 ай бұрын
❤️❤️❤️❤️ 🔥 TARSEM baba jhatka ta
@harnoorsingh0752
@harnoorsingh0752 9 ай бұрын
@@xela9988 Baba ❌ Dalal ✅✅
@guljarsingh1179
@guljarsingh1179 7 ай бұрын
ਫੁੱਲ ਸਪੋਟ ਆ ਖਜਾਲਾ ਵੀਰ ਧਰਮ ਲਈ ਹਮੇਸ਼ਾ ਲਿੱਖਦਾ ਰਹੀ
@AmanSinghKhalsa315
@AmanSinghKhalsa315 11 ай бұрын
ਦੰਬਕੇ ਰੱਖੋ ਕੰਮ ਭਾਊ ਜੀ , ਪੂਰੀ ਸਪੋਰਟ ਏ ਜਿਥੇ ਕਹੋ ਉਥੇ ਹਾਜ਼ਰ ਆ ਬਾਬਿਉ ਜਦੋਂ ਮਰਜ਼ੀ
@Dhillon_pb88
@Dhillon_pb88 11 ай бұрын
ਵਾਹਿਗੁਰੂ ਵੀਰ ਦੀ ਕਲਮ ਨੂੰ ਚੜਦੀਕਲ੍ਹਾ ਬਕਸ਼ੇ 😊🙏🏻❤️
@hitmanuncle1409
@hitmanuncle1409 6 ай бұрын
ਬਾ ਕਮਾਲ ਵਾਹਿਗੁਰੂ ਹੋਰ ਬਲ ਬਖਸ਼ਣ ਵੀਰ ਨੂੰ ਇਸੇ ਤਰਾਂ ਕੌਮ ਦੀ ਸੇਵਾ ਕਰਦੇ ਰਹਿਣ 🙏
@ManjitSingh-ft2zq
@ManjitSingh-ft2zq 10 ай бұрын
Siraaaaa 👍👍👍👍👍👍👍👍👍👍👍👍👍👍👍👍👍👍
@ਪਰਿੰਦੇ
@ਪਰਿੰਦੇ 3 ай бұрын
ਕਲਮ ਨੂੰ ਸਲਾਮ,❤ਨਾਮ ਨੂੰ ਸਲਾਮ ❤ ਬੜੀ ਗੱਲ ਬਾਤ ਬੱਡੀ, ਜੀਦਾ ਅਣਮੁੱਲਾ ਦਾਮ, ਮੇਰੀ ਕਲਮ ਨੂੰ ਸਲਾਮ, ਏਸੇ ਲੋਟ ਖਿੱਚਕੇ ਰੱਖ ਵੀਰ, ਤੇਰੀ ਕਲਮ ਨੂੰ ਥੋਡੀ ਕਲਮ ਨੂੰ ਸਲਾਮ ❤lov u ਵੀਰ ❤️
@GROUND_DESI_GYM
@GROUND_DESI_GYM 11 ай бұрын
Bhut sona veera raab tenu bhut tarki dawa ❤❤❤❤❤❤❤❤❤❤❤❤❤❤❤❤❤❤❤❤❤
@Turbancrews
@Turbancrews 11 ай бұрын
ਮੈਂ ਤਾਂ ਹਰ ਬਾਰ ਸੁਣਾਂਗਾ ਜਿੰਨੀ ਵਾਰ ਵੀ ਅਪਲੋਡ ਕਰੂ ਖਜਾਲਾ ੨੨❤
@ranjitsandhu2275
@ranjitsandhu2275 11 ай бұрын
ਬਾਈ ਤੇਰੇ ਜਿੰਨਾ ਸੱਚ ਕਿਸੇ ਵੀ ਕਲਾਕਾਰ ਨੇ ਨਹੀਂ ਲਿਖਿਆ ਨਾ ਹੀ ਲਿਖ ਸਕਦਾ ਇਹਨੀ ਦਲੇਰੀ ਕਿਸੇ ਵੀ ਸੂਰਮੇ ਚ ਨਹੀ ਹੈਗੀ ਬਾਈ ਤੇਰੇ ਲਈ ਜਾਨ ਵੀ ਕੁਰਬਾਨ ਕਰਨੀ ਪਈ ਕਰ ਦਵਾ ਗਾ ਵਾਹਿਗੁਰੂ ਚੜਦੀਕਲਾ ਚ ਰੱਖੇ ਤੈਨੂੰ ਭਰਾ ❤❤❤❤❤
@HarpreetSingh-x9h5r
@HarpreetSingh-x9h5r 10 ай бұрын
ਖਜ਼ਾਲਾ 🙏 ਵਾਹਿਗੁਰੂ ਮੇਹਰ ਕਰੇ ਤੇਰਾ ਤੇ
@surjansingh25
@surjansingh25 11 ай бұрын
❤️ ਖੁਸ਼ ਕਰਤਾ ਜੱਟਾ
@gurbajsingh2306
@gurbajsingh2306 10 ай бұрын
ਲਾਜਵਾਬ। ਬਹੁਤ ਖੂਬ 💯✌️🔥✅❤️‍🔥
@sukhgill1286
@sukhgill1286 4 ай бұрын
ਬਹੁਤ ਵਧੀਆ ਗੱਲਾਂ ਨੇ ਵੀਰ ਇਹ ਸਾਰੀ ਕੋਮ ਨੂੰ ਪਤਾ ਹੋਣੀਆਂ ਚਾਹੀਦੀਆਂ
@JASWINDERSINGH-jq7zw
@JASWINDERSINGH-jq7zw 9 ай бұрын
ਜਿਉਂਦੇ ਵਸਦੇ ਰਹੋ ਵਿਰ ਖਜਾਲਾਜੀ
@AmrikSingh-ig7bw
@AmrikSingh-ig7bw 11 ай бұрын
ਵੀਰ love u❤ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ
@DeepGill-wg2ur
@DeepGill-wg2ur 4 ай бұрын
ਖਜਾਲੇ ਆਲਿਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ 🙏🏼
@sandhusaab583
@sandhusaab583 10 ай бұрын
Jatta zmeer jgaa diti❤❤❤
@msshergill1112
@msshergill1112 7 ай бұрын
ਵਾਹ 👍👍👍👏👏
@lakhwinderlakhwinder7459
@lakhwinderlakhwinder7459 11 ай бұрын
ਖਿੱਚ ਕੇ ਰੱਖ ਕੰਮ 👌👌👌👌👌
@unlimitedrecords5454
@unlimitedrecords5454 9 ай бұрын
proud of baba jatana 🙏
@dharmindersinghkhalsa7713
@dharmindersinghkhalsa7713 11 ай бұрын
ਬਿੱਲਕੁਲ ਸੱਚ ਗਾਇਆ ਅਤੇ ਲਿਖਿਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਇੰਨੀ ਵਧੀਆ ਗਾਇਕੀ ਨੂੰ
@jontymann9489
@jontymann9489 9 ай бұрын
ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ,ਲੋਕਾ ਨੂੰ ਵੀ ਵੱਧ ਤੋ ਵੱਧ ਸੇਅਰ ਤੇ ਲਾਇਕ ਕਰਨਾ ਚਾਹੀਦਾ
@jasvindersingh1055
@jasvindersingh1055 11 ай бұрын
ਬਹੁਤ ਵਧੀਆ ਜੀ
@GurjeetSingh-kg9mr
@GurjeetSingh-kg9mr 11 ай бұрын
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਖਜਾਲੇ ਬਾਈ
@DeepchohlaSandhu1985
@DeepchohlaSandhu1985 7 ай бұрын
Jiyode raho veer ji
@Deep13136
@Deep13136 11 ай бұрын
ਸਾਡੇ ਆਲਾ ♥️♥️
@satindersinghkatan8230
@satindersinghkatan8230 11 ай бұрын
End gall batt a bai sidhu ton Bina tusi hi hon jisno Jatt an da nam chmka Dita salut a bai sikan Dean karwani das ditayan apan 10guru sahab ji de putt Han ❤❤❤❤❤❤❤
@balwinderkaur3697
@balwinderkaur3697 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਖਜਾਲੇ ਵੀਰ ਨੂੰ
@phulveersingh3033
@phulveersingh3033 5 ай бұрын
ਵੀਰ ਬਹੁਤ ਬਹੁਤ ਮੁਬਾਰਕ ਵੀਰ ਜੀ ਸਿੱਖ ਕੌਮ ਦੀ ਗੱਲ ਕੀਤੀਆਂ ਗਾਣੇ ਵਿਚ
@sukhmeet794
@sukhmeet794 11 ай бұрын
❤ਸਿੱਧੂ ਬਾਈ ਤੋਂ ਬਾਅਦ ਜੇ ਕੋਈ ਗੀਤ ਆਏ ਨੇ ਤਾਂ ਆਹ ਬੰਦੇ ਦੇ ਗੀਤ ਸੁਣਨ ਨੂੰ ਦਿਲ ਕਰਤਾ ਖਿੱਚੀ ਰੱਖ ਸਰਕਾਰਾਂ ਤਾਂ ਬਾਈ ਲੱਗੀਆਂ ਹੀ ਰਹਿੰਦੀਆਂ ਨੇ ਮਗਰ ਜਿੰਨਾ ਸਰਕਾਰਾਂ ਬੈਨ ਲਾਉਣਗੀਆਂ ਉਨਾ ਹੀ ਹੋਰ ਅੱਗੇ ਹੋ ਕੇ ਵੱਧ ਕੇ ਮੇਰਾ ਵੀ ਦੱਬ ਕੇ ਰੱਖ ਕਿੱਲੀ ❤
@jagtardhillon4897
@jagtardhillon4897 9 ай бұрын
ਇਹ ਸਿੱਧੂ ਤੋਂ ਵੀ ਪਹਿਲਾਂ ਦਾ ਗਾਉਂਦਾ ਵੀਰ ਇਹਦਾ ਪਹਿਲਾਂ ਗਾਣਾ " ਮੁੰਡਾ ਮੋਨਾ ਚਾਹੇ ਸਰਦਾਰ ਫੈਨ ਸੰਤ ਜਰਨੈਲ ਸਿੰਘ ਦਾ" । ਇਸ ਗਾਣੇ ਤੋਂ ਬਾਅਦ ਵਿੱਚ ਸਿੱਖ ਸੰਗਤ ਦਾ ਕੋਈ ਰੌਲਾ ਸੀ ਡੇਰਾ ਬਿਆਸ ਵਾਲੇ ਨਾਲ ਜਿੱਥੇ ਇਹ ਇਕੱਲਾ ਸਿੰਗਰ ਸੀ jo ਸ਼੍ਰੀ ਸਾਹਿਬ ਨਾਲ ਓਥੇ pohnchya ਸੀ । ਉਸ ਤੋਂ ਬਾਅਦ ਆਪਾ ਤਾਂ ਫੈਨ ਹੋ ਗਏ ਇਹਦੇ ਕਿ ਇਹ ਇਕੱਲਾ ਗਾਉਂਦਾ ਹੀ ਨਹੀਂ ਕੌਮ ਨਾਲ ਖੜਦਾ ਵੀ ਆ।
@reekaur3562
@reekaur3562 9 ай бұрын
ਸਹੀ ਕਿਹਾ। ਮੈਂ ਸਿੱਧੂ ਤੋਂ ਪਹਿਲਾਂ ਹੀ ਖਜਾਲੇ ਨੂੰ ਸੁਣਿਆ ਹੈ। ਵਾਹਿਗੁਰੂ ਅੰਗ ਸੰਗ ਰਹੇ ਤੇਰੇ ਨਾਲ ਖਜਾਲਿਆ।
@manvirdhaliwal-cu3sy
@manvirdhaliwal-cu3sy 3 ай бұрын
ਏ ਕੇ ਸੰਤਾਲੀ ਬਹੁਤ ਪਹਿਲਾਂ ਦਾ ਸਿਧੂ ਤੋਂ ਸਿਵ ਸੈਨਾ ਨੂੰ ਰੋਕਣ ਲਈ ਬਿਆਸ ਹੈੱਡ ਤੇ ਸਭ ਤੋ ਮੂਹਰੇ ਸੀ ਇਹ
@RajwinderKaur-fo2ib
@RajwinderKaur-fo2ib 7 ай бұрын
ਖਜਾਲਾਂ ਬਾਈ ਬਹੁਤ ਵਧੀਆ ਸੋਗਂ। ਖੇਚ ਕੰਮ ਨੂੰ ਬਾਈ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@Harpreetsinghbhuuda
@Harpreetsinghbhuuda 3 ай бұрын
ਖਜਾਲੇ ਬਾਈ ਕਮਾਲ ਕਰ ਦਿੱਤੀ
@sukhpreetkaur8416
@sukhpreetkaur8416 7 ай бұрын
ਵਾਹ ਵੀਰ ਜੀ ਵਾਹ ਬਹੁਤ ਸੋਹਣਾ ਲਿਖਿਆ ਤੇ ਗਾਇਆ 🎉
@satnamsingh-wu5mq
@satnamsingh-wu5mq 11 ай бұрын
ਜਿਓ ਮੇਰੇ ਵੀਰ ❤️
@kindabassi7165
@kindabassi7165 10 ай бұрын
Waheguru ji wah ji wah ❤
@LIVEARJAN
@LIVEARJAN 7 ай бұрын
ਪ੍ਰਨਾਮ ਸ਼ਹੀਦਾਂ ਨੂੰ 🙏🙏
@banibhullar2914
@banibhullar2914 4 ай бұрын
ਵਾਹਿਗੁਰੂ ਸਿੱਖੀ ਦੇ ਰਾਹ ਤੇ ਤੱਰਕੀ ਦੇਵੇ
@MalkiteSingh-t6k
@MalkiteSingh-t6k 7 ай бұрын
ਬਿਲਕੁਲ ਸਹੀ ਗੱਲ ਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
@PalwindersinghPsb
@PalwindersinghPsb 3 ай бұрын
Very good Vir Ji.raji raho vir Ji.
@Kaurjaspreet_punjab
@Kaurjaspreet_punjab 3 ай бұрын
ਸਾਡੀਆਂ ਮਰੀਆਂ ਜਮੀਰਾ ਵਲਿਆਂ ਲਈ ਅੰਮ੍ਰਿਤ ਆ ਤੇਰੀ ਕਲਮ ਵੀਰ 🙏
@ParmRajpoot-qj1dy
@ParmRajpoot-qj1dy 3 ай бұрын
Khazle waleya khich k chla dur di gddi nu rukni ni chidi vir sirra sirrrrrra song att hi krati song ne jd tkh dhethe wekhe aa ponch gyi dili rah kom da kt gyi c diti tair thlle bili ❤❤❤❤❤❤
@ravibhandal2000
@ravibhandal2000 11 ай бұрын
ਖਾਜਾਲਾ ਬਾਈ ਜੀ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰੈਹਗਾ ਸਦਾ ਲਈ ❤❤❤❤❤
@Dhillon_pb88
@Dhillon_pb88 4 ай бұрын
ਜੀ ਉਏ ਖਜ਼ਾਲੇ ਵਾਲਿਆਂ ❤❤
@navibhutta3374
@navibhutta3374 9 ай бұрын
ਖਜਾਲੇ ਵਾਲਿਆਂ ਖਿੱਚ ਕੇ ਰੱਖ .. ਸਮੇ ਦੀਆ ਸਰਕਾਰਾਂ ਖਿਲਾਫ ਹੋਣ ਤੋਂ ਬਾਦ ਵੀ ਏਦਾਂ ਦਾ ਗਾਣਾ ਲਿਖਣਾ ਵੀ ਯੋਧਿਆਂ ਦਾ ਕੰਮ ਆ ... ਯੰਗ ਕਲਮਾ ਨਾਲ ਲੜੀ ਵੀ ਜਾ ਸਕਦੀ ਤੇ ਜਿੱਤੀ ਵੀ
@tanvi011icseedu
@tanvi011icseedu 10 ай бұрын
Veer ji att aa ❤
@deepshergill776
@deepshergill776 11 ай бұрын
Salute uuu veere🙏alws supporting
@Ramandeep-f8w
@Ramandeep-f8w 11 ай бұрын
Sirr a veer
@Jasveerdhurikk
@Jasveerdhurikk 4 ай бұрын
ਜਮਾਂ ਈ ਸਿਰਾ ਲਾਤਾ ਜਾਨੇ❤👌✌️🤟
@MalikaMalika-jv6zt
@MalikaMalika-jv6zt 6 ай бұрын
ਵਾਹਿਗੁਰੂ ਮਿਹਰ ਕਰੀ 22 ਜੀ
@RajKumar-r7r3v
@RajKumar-r7r3v 3 ай бұрын
ਅੱਤ ਮੇਰੇ ਵੀਰ ❤❤❤❤❤❤❤❤
@jashansidhu4509
@jashansidhu4509 10 ай бұрын
@tiger0966
@tiger0966 11 ай бұрын
❤ਬਹੁਤ ਹੀ ਸੋਹਣਾ ਗਾਣਾ ਸੱਚ ਹੀ ਹਮੇਸ਼ਾ ਗਾਉਂਦਾ ਵੀਰ ਖਜ਼ਾਲਾ 💪🦅
@PGTUFAN1
@PGTUFAN1 11 ай бұрын
ਖਾਜ਼ਾਲੇ ਵੀਰ ਤਾਰੀਫ਼ ਲਈ ਸ਼ਬਦ ਨਹੀ ਹਨ ਵਾਹਿਗੁਰੂ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਵੀਰ
@birsingh2709
@birsingh2709 11 ай бұрын
ਵਾਹਿਗੁਰੂ♥️
@ekamgrewal3082
@ekamgrewal3082 11 ай бұрын
Siraa geet Bai ji... Bahut vdiya kita k dwara upload maarya
@preetmanisingh9091
@preetmanisingh9091 11 ай бұрын
ਖਾਜਲਾ ਵੀਰ ਤੂੰ ਪੰਜਾਬ ❤ ਸਿੱਖੀ ਬਾਰੇ ਬਹੁਤ ਹੀ ਸੋਹਣਾ ਲਿਖਿਆ
@SukhGill-mn3xi
@SukhGill-mn3xi 7 ай бұрын
ਬਹੁਤ ਪਿਆਰਾ ਗਾਈਆਂ ਵੀਰ ਜੀ❤
@KaransohalKaran
@KaransohalKaran 5 ай бұрын
ਵੀਰੇ ਦਿਲ ਖੁਸ਼ ਕਰ ਦਿੱਤਾ ❤❤
@SatwinderSingh-q7f
@SatwinderSingh-q7f 11 ай бұрын
Gajab di lekat ya veer di chardikala wich rakhe parmatma twanu
@sarvjeetsinghjhinjer1654
@sarvjeetsinghjhinjer1654 11 ай бұрын
Oye hoye khazala g dil te chhaah gya bai tu tere geet 🔥
@nishansinghsingh8909
@nishansinghsingh8909 4 ай бұрын
Jyode vasde raho khusyian manooo ver g
@Baljinder669
@Baljinder669 11 ай бұрын
ਬਾਈ ਖਾਜ਼ਾਲੇ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 song ਫਿਰ ਤੋਂ ਨੈੱਟ ਤੇ ਪੌਣ ਦਾ
@Sukhjohal8126
@Sukhjohal8126 7 ай бұрын
ਦਿਲੋਂ ਸਤਿਕਾਰ ਵੀਰ ਜੀ 👌👌👍👍♥️♥️
@onlineeducationinpunjabi9884
@onlineeducationinpunjabi9884 11 ай бұрын
ਬਹੁਤ ਵਧੀਆ ਜੀ 🙏
@vanindersinghhundal9495
@vanindersinghhundal9495 11 ай бұрын
Eho jhe gaane bnaun te gaun lyi...guts chahide aa kyu ki NSA vi lagg sakdi aa...brave hearted Khazala bhau chak ke rakh ...ena loka nu eda hi samjaun da tareeka sahi aa...Respect and regards always...
@beantdhillon1992
@beantdhillon1992 8 ай бұрын
End ਬਾਬੇ god bless u bro khazala ❤
@EvilEye00011
@EvilEye00011 11 ай бұрын
ਸੱਭ ਤੋਂ ਨਿਆਰੀ ਲਿੱਖਤ ਬਾਈ ਦੀ 🙏🏻🙏🏻🙏🏻
@Mitheviralvideo
@Mitheviralvideo 11 ай бұрын
Khazale veer te waheguru ji kirpa karani
@dcgaming6082
@dcgaming6082 7 ай бұрын
ਧੰਨ ਗੁਰੂ ਰਾਮਦਾਸ ਜਿਉਂਦਾ ਰਹਿ ਵੀਰਾਂ
@BittaSidhu-q9f
@BittaSidhu-q9f 11 ай бұрын
Waheguru chardi ch rakhn tenu sohne veer
@ashpreet13
@ashpreet13 11 ай бұрын
ਭਾਈ ਤੇਰੇ ਨਾਲ ਖੜੇ ਆ ਚਕੀ ਰਾਖ ਕੰਮ 🔥
@karamcheema9280
@karamcheema9280 11 ай бұрын
ਸ਼ਿਰਾ ਏ ਬਾਈ ਜੀ...ਚੜਦੀ ਕਲਾ ।
@SurjitSingh-xd5sk
@SurjitSingh-xd5sk 7 ай бұрын
ਪਰਮਾਤਮਾ ਵੀਰ ਨੂੰ ਲੰਮੀ ਲੰਮੀ ਉਮਰ ਬਖਸ਼ੇ
@Sacchaikiawaaz-lm9fx
@Sacchaikiawaaz-lm9fx 11 ай бұрын
Love from UP ❤chardi kla veer❤
@GurlalSingh-n2u
@GurlalSingh-n2u 10 ай бұрын
Veri Nice
@BalkarSingh-yc8hu
@BalkarSingh-yc8hu 11 ай бұрын
Waheguru chardikala ch rakhe bai tnu
Conductor | Khazala | Mad Mix | 2023 New Song
5:07
Khazala Music
Рет қаралды 540 М.
HARI SINGH NALWA | REMIX PRASANG BY BHAI MEHAL SINGH JI
32:01
W I T H O U T F E A R
Рет қаралды 340 М.
Khalsa Map
3:24
Ajeet Chahal - Topic
Рет қаралды 62 М.
Meinu Teer Kehnde
5:11
Khazala - Topic
Рет қаралды 1,1 МЛН
Lalkaara
5:42
Khazala - Topic
Рет қаралды 703 М.