ਸਰੋਂ ਦੇ ਬੀਜਣ ਦਾ ਢੁੱਕਵਾਂ ਸਮਾਂ?? Best Sowing time for Mustard Star 10-15

  Рет қаралды 18,459

Crops Information

Crops Information

Күн бұрын

#mustard #star1015 #farming
music source Details
music source : Paradise
Tony Dark Eyes
music Content during: 0:00 - 0:11
Mustard crop is good for health and could profit in north india.
Time of sowing of mustard plays a good role in yield management.
Variety character and climate combination is also responsible for the good yields
Soil health water environment also plays a big role in good yield.
He is showing to harvest farmers need to do different applications of fertilizer and other pesticides for growth and yield management
However mustard variety star1015 details
Variety Characteristics
Time period
Height detail
yield maximum minimum
Oil%age in grain
Water management details
Tolerance to common diseases of mustard
app.staragrise...
---------------------------------------------------------------
for Video adv enquiry MAIL AT 👉
pargat2121@gmail.com
cropsinformation@gmail.com
_______:___:::::_____________:::
Cotton crop practice book written by pargat singh
.
link narma assa di chitti dheri (ਪੰਜਾਬੀ )
amzn.eu/d/ePHJFZC
Narma assso ka sfed dher( Hindi )
amzn.eu/d/1ngkQG4
Pink ball borrowed pamphlet downloading link
drive.google.c...
drive.google.c...
____________________________________________
FB PAGE LINK 👇👇👇👇
/ cropsinformation
________________________________________
Follow at Twitter 🌐👇👇☑️
Cr...
________________________________________
Follow at Instagram 🌐👇👇☑️
/ crops_information
_____________________________________________
Facebook Group Link🌐👇
/ 152914271955064
------------------------------------------------------------------------------

Пікірлер: 76
@hardeepthind9016
@hardeepthind9016 Жыл бұрын
ਨਾ ਦਵਾਈਆ ਦੇ ਨਾਮ ਦਸਦੇ ਨਾ ਰੇਟ ਦਸਣਗੇ ਬਸ ਟੈਕਨੀਕਲ ਦਸ ਦੇਣਗੇ ਨਾ ਮੇਰੇ ਵਰਗੇ ਦੇ ਯਾਦ ਰਹਿਦੇ ਨਾ ਪਤਾ ਲਗਦਾ ਕਿਹੜਾ ਟੈਕਨੀਕਲ ਕਿਹੜੀ ਬਿਮਾਰੀ ਲਈ ਬਸ ਜੇ ਅਸਲ ਵਿਚ ਕਿਸਾਨਾ ਦੀ ਲੁਟ ਬਚਾਉਣੀ ਤਾ ਦਸੋ ਕਿਹੜੀ ਦਵਾਈ ਕਿਨੇ ਰੇਟ ਦੀ ਕਦੇ ਨੀ ਦਸਣਗੇ ਸਾਡੇ ਵਰਗਿਆ ਨੂ ਦੱਸੋ ਦਵਾਈ ਦਾ ਨਾਮ ਲੈ ਕੇ ਇਹ ਦਵਾਈ ਇਹ ਬਿਮਾਰੀ ਤੋ ਟੈਕਨੀਕਲਾ ਤੇ ਨਹੀ ਪਤਾ ਲਗਦਾ ਜਿਵੇ ਚੈਸ ਤੇਲੇ ਤੋ ਫੇਮ ਸੁੰਡੀ ਤੋ ਹੋਰ ਜੋ ਸਸਤੀਆ ਦਵਾਈਆ ਦੇ ਨਾਮ ਦਸਣ ਦੀ ਕਿਰਪਾ ਕਰਨੀ ਧੰਨਵਾਦੀ ਹੋਵਾਗੇ
@kulvinderhappy8671
@kulvinderhappy8671 Жыл бұрын
ਵਿਰ ਗੱਲ ਤਾਂ ਤੁਹਾਡੀ ਠੀਕ ਫੇਰ ਅਗਲੇ ਕਹਿੰਦੇ ਕੰਮਪਨੀ ਮਸ਼ਹੂਰ ਕਰਦਾ ਹਾਂ ਤਜਰਬੇ ਅਨੁਸਾਰ ਵਧੀਆ ਕੰਮਪਨੀ ਤੇ ਰੇਟ ਦੱਸਿਆ ਜਾਵੇ ਜਿਹੜੀਆਂ ਹਿੱਕ ਠੋਕ ਕੇ ਦਾਵਾ ਕਰਦੀਆਂ
@brarfarmingvlogs5685
@brarfarmingvlogs5685 Жыл бұрын
Vr chess wala salt es var bhut ghat rate a.2000 to 3000 tk 1 kg
@prabhjitsinghbal
@prabhjitsinghbal Жыл бұрын
ਪਰਗਟ ਜੀ ਐਤਕੀਂ ਇਹ ਸਰੋਂ ਟ੍ਰਾਈ ਕਰ ਲੈਂਦੇ ਹਾਂ ਪਰ ਮੈਂ ਸਿਰਫ ਘਰ ਵਾਸਤੇ ਹੀ ਸਰੋਂ ਬੀਜਦਾਂ 2-3 ਕਨਾਲ, ਪਿਛਲੇ ਸਾਲ ਕਨੋਲਾ 7 ਬੀਜੀ ਉਹਦਾ ਤੇ ਰੰਗ ਹਰਾ ਹਰਾ ਜਿਹਾ ਦਿਸਦਾ ਸੀ ਉਸ ਤੋ ਪਹਿਲਾਂ ਪੀਲੀ ਸਰੋਂ ਬੀਜੀ ਉਹਦਾ ਤੇਲ ਗੋਲਡਨ ਕਲਰ ਦਾ ਬਹੁਤ ਹੀ ਸੋਹਣਾ ਸੀ ਪਰ ਡਾ ਦੱਸਦੇ ਇਹ ਖਾਣ ਲਈ ਨਹੀ ਚੰਗਾ ਕਨੋਲਾ ਤੇਲ ਚੰਗਾ ਇਸ ਲਈ ਅਗਲੀ ਵੀਡੀਓ ਸਰੋਂ ਦੇ ਤੇਲ ਤੇ ਕਰੋ ਕਿਹੜਾ ਤੇਲ ਚੰਗਾ ਕਿਹੜਾ ਨਹੀ ਕਿਸੇ ਅਕਸਪਰਟ ਨਾਲ ਗੱਲ ਕਰੋ ਅਜੇ ਸਮਾਂ ਹੈ ਸਾਰਾ ਸਾਲ ਤੇਲ ਵਰਤਣਾ ਹੁੰਦਾ
@vijaymaan8627
@vijaymaan8627 Жыл бұрын
Bhaji j tuc sirf ghar lai hi bijde ho ta gopi saro best aa koi v hove
@amritpalsinghsidhu814
@amritpalsinghsidhu814 Жыл бұрын
ਛੋਟੇ ਵੀਰ ਤੇਰੀ ਇੱਜ਼ਤ ਕਰਦੇ ਹਾਂ। ਤੇਰੇ ਵਰਗੇ ਪੰਜਾਬੀ ਨੂੰ ਮੇਜ ਉੱਤੇ ਤਰੰਗਾਂ ਝੰਡਾ ਸੋਭਦਾ ਨਹੀਂ। ਇਸ ਝੰਡੇ ਦੇ ਅਧੀਨ ਅਸੀਂ ਗੁਲਾਮ ਹਾਂ। ਪਰ ਤੁਹਾਡਾ ਇਸ ਝੰਡੇ ਨਾਲ ਜਿਆਦਾ ਮੋਹ ਲੱਗਦਾ? ਨਾਲੇ ਬਾਈ ਚਰਨਜੀਤ ਐਗਰੀ ਐਡਵਾਈਜ ਚੈਨਲ ਵਾਲੇ ਨਾਲ ਕੀ ਰੌਲਾ ਪਾ ਲਿਆ। ਸਰੋ ਦੇ ਤਾਲ ਵਾਲਾ? ਇਸ ਤੇ ਵੀ ਤੱਥ ਨਾਲ ਵੀਡੀਓ ਬਣਾਉ।
@gurwindersinghkharoud8728
@gurwindersinghkharoud8728 Жыл бұрын
O bs kr phrawa andpadhta di nishani hor kehra desh aa tera tenu kine gulam.bnata fuddu amritpal diya suni jana lokan de jawak mrwone tusi sikhan di population tn pehla e ght aa upro tusi pump de deke mrwai chlo
@G_Bajwa
@G_Bajwa Жыл бұрын
Veerji kuch Lok te Leader ghatiya ho skde ne pr apne Desh nu burra nhi khyida, j tusi desh nal Nafrat krde oh tan thik ah, pr kise hor nu v nafrat karan lyi keh rhe oh iss gal ton Tuhadi birti v dakhayi de rhi ah!🙏🏼
@jagbirsingh9609
@jagbirsingh9609 Жыл бұрын
ਸਹੀ ਕਿਹਾ ਬਾਈ ਜੇ ਹੁਣ ਵੀ ਨਾ ਸਮਝੇ ਤਾਂ ਮਾੜੀ ਗੱਲ ਆ
@anmolmakkar4160
@anmolmakkar4160 Жыл бұрын
ਮੂਰਖ
@SukhdevSingh-ei9cc
@SukhdevSingh-ei9cc Жыл бұрын
ਏਨਾ ਨੂੰ ਨਾ ਕਹੋ ਝੰਡੇ ਵਾਰੇ ਇਹ ਸਭ ਹਿੰਦੋਸਤਾਨ ਦੀਆ ਭੇਡਾ ਨੇ ਇਹਨਾ ਭਾਈ ਅੰਮ੍ਰਿਤਪਾਲ ਸਿੰਘ ਦੀਆ ਗੱਲਾ ਨਹੀ ਚੰਗੀਆ ਲਗਦੀਆ
@bootasidhuboota5664
@bootasidhuboota5664 Жыл бұрын
ਬਾਈ ਜੀ 800 ਗ੍ਰਾਮ ਬੀਜ ਜ਼ਿਆਦਾ ਹੈ ਜੀ ਅਸੀਂ ਸਾਰੇ ਤਜਰਬੇ ਕੀਤੇ ਹਨ ,800ਗਾਮ ਬੀਜ ਵੀ ਪਾਇਆ ਸੀ ਅਤੇ ਇੱਕ ਏਕੜ ਵਿੱਚ 500ਗਾ੍ਮ ਬੀਜ ਵੀ ਪਾਇਆ ਪਰ ਵਧੀਆ ਤਜਰਬਾ ਘੱਟ ਬੀਜ ਦਾ ਹੀ ਰਿਹਾ
@rasandeepkaurkular5524
@rasandeepkaurkular5524 Жыл бұрын
ਸਹੀ ਕਿਹਾ ਸੰਘਣੀ ਸਰੋਂ ਦਾ ਝਾੜ ਹਮੇਸ਼ਾ ਘਟਦਾ ਹੈ
@sukhjindersran1200
@sukhjindersran1200 Жыл бұрын
Bie 3 sall ho ge 4546 pioner vejde nu 300 ton 400 gramm paone aa bhut vadia rehdi aa pehle sall 1kg piea c jadd marr janda sangni sarou daa
@jaswindersinghjaswinder8310
@jaswindersinghjaswinder8310 10 ай бұрын
Bhut vadyia veere
@jeetukasana6876
@jeetukasana6876 Жыл бұрын
Good information 👍👍👍
@ajitpalsingh5641
@ajitpalsingh5641 Жыл бұрын
love u bro
@rajvirsingh8923
@rajvirsingh8923 Жыл бұрын
Very nice sir
@kuldeepnain7362
@kuldeepnain7362 Жыл бұрын
Very nice 👍👍
@SandeepSingh-gz2sr
@SandeepSingh-gz2sr Жыл бұрын
Buhat wadia bro
@jarnailsandhu1838
@jarnailsandhu1838 Жыл бұрын
🙏🏻🙏🏻
@sarbjeetsingh7577
@sarbjeetsingh7577 11 ай бұрын
Paji main bij ton bij 8 inch line ton line 28 inch kile da 160 gram only 11 quwant aram nall godi auni pendi par advanta 405
@satnamsinghrawal2346
@satnamsinghrawal2346 Жыл бұрын
Bai ji sat shri akal pichle saal bahut time liya
@Jagroopsingh2022
@Jagroopsingh2022 9 ай бұрын
ਪੰਜਾਬ ਦੀ ਦੇਸੀ ਸਰੋਂ ਵੀਡੀਓ ਬਣਾਉ ਸਾਰੀ ਜਾਣ ਕਾਰੀ ਦਿਉ ਜੀ
@PuranSingh-dj9zc
@PuranSingh-dj9zc Жыл бұрын
🙏
@baljinderrai4
@baljinderrai4 Жыл бұрын
2 saal ho gye ਮੋਟੇ ਦਾਣੇ ਵਾਲੀ ਰਾਜਸਥਾਨੀ ਸਰੋਂ ਬੀਜੀ ਸੀ ਝਾੜ ਠੀਕ ਠਾਕ ਸੀ ਇਸ ਵਾਰ 5 ਕਨਾਲ ਬੀਜਣੀ ਹੈ ਪਹਿਲਾਂ 1 ਕਨਾਲ ਬੀਜਦਾ ਰਿਹਾਂ
@tezsidhu47
@tezsidhu47 11 ай бұрын
Bai ji saro toh bad makki la sakde aa kina tym landi aa saro koi agta bee hai saro da
@PBX-ic2jl
@PBX-ic2jl 11 ай бұрын
Star 10 15 beejni aa kll 20 oct nu beej daiye?
@SukhdeepSingh-lz5zw
@SukhdeepSingh-lz5zw Жыл бұрын
Bai ji munjer Kat lai emamction 1.9 ec kar sakde
@IamGursahib
@IamGursahib Жыл бұрын
45s46 ਸਭ ਤੋਂ ਵਧੀਆਂ ਏ
@tezsidhu47
@tezsidhu47 11 ай бұрын
Koi eda di fasal dso jo e mehne aa di hove ja fr saro da bee dso jo march feb ch makki la saka plz sahi salh deo
@JagseerSingh-fu4tk
@JagseerSingh-fu4tk Жыл бұрын
ਬਾਈ ਜੀ ਕਣਕ ਦੀ ਕਿਹੜੀ ਵਰਏਟਈ ਬੀਜੀਏ ਇਹ ਵਿਸੇ ਤੇ ਵੀਡੀਓ ਪਾਉਗੇ
@satindersingh2760
@satindersingh2760 11 ай бұрын
Veer bad palanter ti bijaye kar sakde aa sarso
@mannpadda8376
@mannpadda8376 Жыл бұрын
Vr panner kinni din di sakde aa te kado la sakde aa te nall eh dasso ki kinni doori te butta lona hai
@Samsher-dx1zx
@Samsher-dx1zx Жыл бұрын
Bai okeda rog bhutt penda hall daso
@Guri-n1o
@Guri-n1o 10 ай бұрын
gobi saro da keda bij vdea
@ankushkandola6261
@ankushkandola6261 Жыл бұрын
45&46 top Verity ha sade area me
@garrynandha2395
@garrynandha2395 8 күн бұрын
Kehra area
@karanthakur313
@karanthakur313 Жыл бұрын
Jhonne wala khet ch srro star 10-15 lga skaade aa
@lakhvindersinghmaan6141
@lakhvindersinghmaan6141 Жыл бұрын
ਕਣਕ ਦਾ ਕਿਹੜਾ ਵੀਜ ਸਹੀ ਆ ਡਾ ਸਾਬ ਜੀ 🙏 ਧੰਨਵਾਦ ਜੀ 🙏
@silutaya13
@silutaya13 Жыл бұрын
छींटा मे कितना बीज पड़े गा जी सर और कौन कौन सी मिटी मे इस को बीजाई कर सकते है जी सर प्लीज़ बताना जी
@nitingupta3234
@nitingupta3234 Жыл бұрын
Mp rewa mauganj ke liye suitable hai ki nahi
@Jssidhufarm
@Jssidhufarm Жыл бұрын
ਬਾਈ ਜੀ 8 ਮਹੀਨਾ ਜਾ ਹੋਰ ਕੋਈ ਇਸ ਤਰਾ ਵੀ ਦੱਸ ਦਿਆ ਕਰੋ
@cropsinformation
@cropsinformation Жыл бұрын
10
@nitingupta3234
@nitingupta3234 Жыл бұрын
1 acer me kitna utpadan aa jata hai star 10 15 se
@singhhhhh555
@singhhhhh555 11 ай бұрын
Bai GSC7 ghar use kida aa?
@GagandeepSingh-jy4ft
@GagandeepSingh-jy4ft Жыл бұрын
ਸਰੋ 725
@Sho_JP_vlog782
@Sho_JP_vlog782 Жыл бұрын
मैं आज सबेरे ही 4 बजे मोटर ते बैठा Star ⭐ 10-15 दी विडियो देख रहा था जो sada kissan चैनल वाले ने पाई होई सी। जो इसका झाड़ 10,14 किवंटल एकड़ बता रहा था ओ मैनू गप्पी लग रहा था, फिर मै सोचया के प्रगट सिंह के चैनल पर खोजें गें संयोग देखिए वीडियो आ गयी। मेरा क्या ये किस्म 45s46 से बेहतर है?
@cropsinformation
@cropsinformation Жыл бұрын
All good Give preference your area diversity FECT, Take trial and make surity
@manighuman4371
@manighuman4371 Жыл бұрын
last year maina lgi thi 12 q nikli thi but mixing bht thi is variety main
@jaskarangrewal1313
@jaskarangrewal1313 Жыл бұрын
Pargat y number mil jau tuhada
@मनोजगिरी-व6ठ
@मनोजगिरी-व6ठ Жыл бұрын
Rh 761 the best, rh 725
@sandhukisan
@sandhukisan Жыл бұрын
ਪੀਲੀ ਸਰੋ ਦਾ ਕੀ ਝਾੜ ਏ ਵੀਰ
@07hindihollywood80
@07hindihollywood80 Жыл бұрын
ਪ੍ਰਤੀ ਏਕੜ ਕਿੰਨੇ ਬੀਜ ਦੀ ਮਾਤਰਾ ਆਵੇਗੀ ਜੀ 8ਕਨਾਲ ਵਿਚ ਜ਼ਰੂਰ ਦੱਸਿਉ ਵੀਰ
@gurvinderGurri2029
@gurvinderGurri2029 Жыл бұрын
Eh jamin te depend krda bayii.. Te beej da v fark hunda.. 600 ton 800 gram bsss
@07hindihollywood80
@07hindihollywood80 Жыл бұрын
@@gurvinderGurri2029 ok veer ji thank you
@GurdeepSingh-lu9of
@GurdeepSingh-lu9of Жыл бұрын
ਮੈਨੂ ਤਾਂ ਇੰਝ ਲਗਦੈ ਜਿਵੇਂ ਇਸਨੇ ਕੰਪਨੀ ਤੋਂ ਚੰਗੇ ਪੈਸੇ ਲਏ ਹੋਣ ਅਗੇਤੀ ਵੀਡੀੳ ਕੰਪਨੀ ਵਾਲੇ ਮੋਟੇ ਪੈਸੇ ਦੇਕੇ ਪਵਾਉਂਦੇ ਨੇ
@balwindersinghbinder8727
@balwindersinghbinder8727 Жыл бұрын
Nhi veer. Je ame krna hunda Eno ajj ta bhut kmyi ho jni c. Sari duniya iko ji ni hundii
@harpreetagriinformation9862
@harpreetagriinformation9862 Жыл бұрын
Bai Banda ta sab Ghat pesticide das da
@princedahiya3905
@princedahiya3905 11 ай бұрын
Namaskar sir ji seed kha se milega online mil jayega kya
@Sho_JP_vlog782
@Sho_JP_vlog782 Жыл бұрын
क्या ये किस्म 45s46 से बेहतर है? और हमारे गांव में तो कोई भी सरसों 7 किवंटल एकड़ से ज्यादा झाड़ नहीं देती
@cropsinformation
@cropsinformation Жыл бұрын
Soil test, Change practice Sowing time And trial new variety
@sukh99_sidhu
@sukh99_sidhu Жыл бұрын
ਬੇਕਾਰੀ ਬੀਜ
@harpreetsingh-xh2qc
@harpreetsingh-xh2qc Жыл бұрын
star 10-15 bekar saro a tuci mashoori krde o compny a di jma bekar saro ehh ede nl m rasi di beeji c 9906 ohh buht vdia rhi eta desi a jma
@gurpreetchahal9954
@gurpreetchahal9954 Жыл бұрын
Tu passiye lai a .ta company de advertisement krda a
@jaskarangrewal1313
@jaskarangrewal1313 Жыл бұрын
Pargat y number chaida tuhada
@laddikalkat
@laddikalkat Жыл бұрын
Good information 👍👍🙏
Or is Harriet Quinn good? #cosplay#joker #Harriet Quinn
00:20
佐助与鸣人
Рет қаралды 56 МЛН
Modus males sekolah
00:14
fitrop
Рет қаралды 24 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,3 МЛН
POV: Your kids ask to play the claw machine
00:20
Hungry FAM
Рет қаралды 16 МЛН
Pbw 826 and DBW 327 comparison And complete details
8:49
Crops Information
Рет қаралды 84 М.
Or is Harriet Quinn good? #cosplay#joker #Harriet Quinn
00:20
佐助与鸣人
Рет қаралды 56 МЛН