ਜੇ ਝੋਨਾ ਡਿਗਦਾ ਜਿਆਦਾ ਤੇਲਾ ਪੈਂਦਾ ਤਾਂ ਪਾਣੀ ਪ੍ਰਬੰਧਨ ਬਾਰੇ ਸੋਚੋ Paddy water management at PI to harvest

  Рет қаралды 26,727

Crops Information

Crops Information

Күн бұрын

Пікірлер: 103
@tarifanmaansaabda6363
@tarifanmaansaabda6363 Ай бұрын
Veer ji pr 126 nu haldi rog bahut jada pe gia a70 din da jhona ho gia a haldi rog da koi hal hega ji
@jattanafarmer1
@jattanafarmer1 Ай бұрын
ਬਾਈ ਜੀ 126 ਨਿਸਾਰੇ ਤੇ ਆ ਕੋਈ ਸਪਰੇ ਕਰ ਦਈਏ ਮਤਲਬ ਤੇਲੇ ਵਾਲੀ ਜਾ ਫੱਗੀਸਾਈਡ
@NishanbrarDeep
@NishanbrarDeep Ай бұрын
ਬਹੁਤ ਵਧੀਆ ਜੀ ਵਿਸਥਾਰ ਨਾਲ ਦੱਸਿਆ
@KLV-wEBrar
@KLV-wEBrar Ай бұрын
ਬਹੁਤ ਬਹੁਤ ਧੰਨਵਾਦ ਪ੍ਰਗਟ ਵੀਰ
@sonukamboj4801
@sonukamboj4801 19 күн бұрын
Baai ji asi. Taakat ,sprint, tebuconajol paai fir vi 1401 50%jhandaa ho geya ki kaarn han
@Ssfh1234
@Ssfh1234 Ай бұрын
Milking stage te npk da fayda icl de fruit npk da dsyo plz reply
@atulsinghlohan7873
@atulsinghlohan7873 Ай бұрын
Hello bhai 30 no 6 aug ko lagai thi. 50 din ki podh thi kb nisre gi
@jatinderbajwa7146
@jatinderbajwa7146 Ай бұрын
veer g 2 din baarish ta bhout taje tufan aaya baali da boor sb chad gya daana daagi ho rya na veer g nativo de spray kri aa dso hor koi spray kr dya ka ni.
@pushwinderchhapa4917
@pushwinderchhapa4917 Ай бұрын
Ssa ji
@RavinderSingh-wo7xp
@RavinderSingh-wo7xp Ай бұрын
Bhai ji agar fasal ok hai ta fungicide jruri hai krni
@KulveerKaoni
@KulveerKaoni Ай бұрын
K mag pa sakde veer
@simran8670
@simran8670 Ай бұрын
126 aa gob ch aa rang bhot jyada yellow aa uria mngda pa diye ya nhi gob te aa
@sukhrajpadda3601
@sukhrajpadda3601 Ай бұрын
Bai jera combine nl vdai kiti oh v beej vaaste rakh skde va te hybrid kyo ni rakh skde ja fr hath nal jaar k rakhna
@jeetgill3362
@jeetgill3362 Ай бұрын
ਹਾਈਬ੍ਰਿਡ ਵਿਚ ਕੰਪਨੀ ਵਾਲਿਆ ਆਵਦੇ ਕੋਲੋ ਬੰਦੇ ਤੇ ਜਨਾਨੀ ਵਾਲਾ ਭਾਗ ਪਾਉਂਦੇ ਜਿਹੜੇ ਨਾਲ ਦਾਣਾ ਭਰਦਾ ਜਦੋਂ ਹਾਈਬ੍ਰਿਡ ਆਵਦਾ ਰੱਖ ਲਈ ਜੈ ਫੇਰ ਓਹਦੇ ਚ ਪ੍ਰਗਣ ਹੋਣ ਲਈ ਜਨਾਨੀ ਭਾਗ ਨਹੀਂ ਹੁੰਦਾ ਹੈ ਸਕਦਾ ਸਾਰੇ ਝੋਨੇ ਚ ਦਾਣੇ ਬਣ ਜਾਣ ਹੋ ਸਕਦਾ ਅੱਧੇ ਖੇਤ ਚ ਵੀ ਨਾ ਬਣੇ ਏਸ ਕਰਕੇ ਹਾਈਬ੍ਰਿਡ ਨਵਾਂ ਬੀਜ ਹੀ ਲਉ ਰਿਸਕ ਨਾ ਲਵੋ
@sukhrajpadda3601
@sukhrajpadda3601 Ай бұрын
@@jeetgill3362 🙏ok dhanwaad paji inna chngi tra smjon li . Te paji jera beej tyar krna oh combine nl vaddea v rakh sakde va
@jeetgill3362
@jeetgill3362 Ай бұрын
@@sukhrajpadda3601 ਰੱਖਣ ਨੂੰ ਤੇ ਰੱਖ ਸਕੀਦਾ ਕੋਈ ਗੱਲ ਨਹੀਂ ਬਸ ਏਨਾ ਕ ਵੇਖ ਲਵੋ ਕੋਈ ਏਕ ਜਗ੍ਹਾ ਤੈਅ ਕਰਲੋ ਜਿਥੋਂ ਬੀਜ ਰੱਖਣਾ ਕੋਈ ਘਾਹ ਬਿਮਾਰੀ ਨਾ ਹੋਵੇ ਓਸ ਖੇਤ ਵਿਚ ਏਕ ਦੋ fungicide ਵੱਧ ਕਰਦੋ ਵੱਡੇ ਦੇਸੀ ਝੋਨੇ ਦੇ ਬੂਟੇ ਨਾ ਹੋਣ ਬੱਸ ਇਹੋ ਵੇਖਣਾ ਦੂਜਾ ਕੰਬਾਈਨ ਵਾਲੇ ਚ ਚੌਲ ਵੀ ਆਉਂਦੇ ਜਦੋਂ ਬੀਜ ਬੀਜਣਾ ਓਦੋਂ ਪਾਣੀ ਵਿਚ ਪਾਓ ਬੀਜ ਹੌਲਾ ਬੀਜ ਉਪਰ ਆਊ ਓਹ ਬਾਹਰ ਕੱਢ ਦਾਓ ਤੇ ਸੀਡ ਟ੍ਰੀਟਮੈਂਟ ਜਰੂਰ ਕਰੋ ਬਾਕੀ ਠੀਕ ਆ
@SmilingAstronaut-lv4dq
@SmilingAstronaut-lv4dq Ай бұрын
1509 banaspati chona 35 or40 dino ka ho gaya un par ulli nasak ya lpk kon si spray kare
@malwabelt5543
@malwabelt5543 Ай бұрын
ਡਾ ਸਾਹਿਬ ਜੀ PBW 826 ਦੀ ਬਿਜਾਈ ਰਸੀਲੀ ਮਿੱਟੀ ਵਿੱਚ ਵੀ ਹੋ ਜਾਊ? ਪਾਣੀ ਦਾ ਸਾਧਨ ਫੁਹਾਰਾ ਵਿਧੀ ਹੈ ਤੇ 5 ਤੋਂ 7 ਵਾਰ ਫੁਹਾਰਾ ਰਾਹੀਂ ਪਾਣੀ ਲਗਾ ਸਕਦੇ ਹਾਂ
@KulwantSingh-cf8sq
@KulwantSingh-cf8sq Ай бұрын
Good veer
@deepakrathi607
@deepakrathi607 Ай бұрын
Bhai ji suke kaddu te video banao🙏
@JagvirGill-p2v
@JagvirGill-p2v Ай бұрын
Bhaji kal 1847 digg gyi 2 acer haje nisri hi c retli zamen a kina k nuksan hou bilkul hi digg gyi
@lavpreetkamboj206
@lavpreetkamboj206 Ай бұрын
Urea kine gatte pai c veer ji 1847 nu.
@jurjantaulakh2083
@jurjantaulakh2083 Ай бұрын
Bhut vdy video tera veera
@vickyrai-oi2xn
@vickyrai-oi2xn Ай бұрын
Incipio syngenta kr sakde aw
@hirasinghbajwa
@hirasinghbajwa Ай бұрын
ਪਰਗਟ ਵੀਰ 1121 ਖੇਤ ਚ ਲੱਗੀ ਨੂੰ 68 ਦਿਨ ਹੋਗੇ, ਕੀ ਆਪਾਂ 13.045+boron+fungicide ਦੀ ਸਪਰੇਅ ਕਰ ਦੀਏ, ਪਾਣੀ ਇੱਕ ਦਿਨ ਛੱਡ ਕੇ ਲਾਈਦਾ, ਪਾਣੀ 5 ਘੰਟੇ ਬਾਅਦ ਸੁੱਕ ਜਾਂਦਾ
@dalvindarsinghvirk8723
@dalvindarsinghvirk8723 Ай бұрын
Veer ji mai MP to hega aa 1718 jhona 45-50 din din hega npk spray krdiy
@kuldeepnain7362
@kuldeepnain7362 Ай бұрын
Good information
@balwinderuppal5212
@balwinderuppal5212 Ай бұрын
Bhut sohni. Information. Bro❤
@waraich_k
@waraich_k Ай бұрын
Usefull information 👍
@SarbjotsinghJoda
@SarbjotsinghJoda Ай бұрын
Boht vadiya
@dhaliwalfarminggyaan6645
@dhaliwalfarminggyaan6645 Ай бұрын
Thanks veer right information
@jassadhillon6924
@jassadhillon6924 Ай бұрын
Sir g 1401 ,80 dina da ho gya ,hun nativo pa deva.
@JasveerSingh-cm8hg
@JasveerSingh-cm8hg Ай бұрын
Goodveer
@ParvazlakhanParvazlakhan
@ParvazlakhanParvazlakhan Ай бұрын
15 days ki nursery aur 30 days ki nursery ek hi khet mein lag jaaye to uski katai ek sath ho jayegi
@rummysivia4356
@rummysivia4356 Ай бұрын
Nice information bro🙏
@punjabilivekustihub
@punjabilivekustihub Ай бұрын
Good💯💯💯💯💯👍👍 pl s
@ManpreetSingh-pe9go
@ManpreetSingh-pe9go Ай бұрын
ਝੋਨੇ ਚੋਂ ਭੱਕੜ ਬਹੁਤ ਹੈ ਜੀ ਕੀ ਹੱਲ ਕੀਤਾ ਜਾਵੇ ਜੀ
@pindlandwale4725
@pindlandwale4725 Ай бұрын
Koi hall nhi es da
@HappyRandhawa-li3xf
@HappyRandhawa-li3xf Ай бұрын
ਵੀਰ ਜੀ ਪਿਛਲੀ ਵੀਡੀਓ ਤੁਸੀਂ ਆਈਸੀਐਲ ਐਨ ਪੀਕੇ ਤੇ ਕੀਤੀ ਸੀ ਉਸ ਵਿੱਚ 13045 ਦੀ ਡੋਜ ਨਹੀਂ ਸੀ ਦੱਸੀ
@randeepkhaira8106
@randeepkhaira8106 Ай бұрын
1 kg 500 gram
@HappyRandhawa-li3xf
@HappyRandhawa-li3xf Ай бұрын
@@randeepkhaira8106 ਵੀਰ ਜੀ ਨਾਲੇ ਕਹਿੰਦੇ ਹਨ ਤੇ ਆਈਸੀਐਲ ਤੇ ਐਨ ਪੀ ਕੇ ਦੀ ਡੋਜ ਘੱਟ ਹੁੰਦੀ ਹੈ ਦੂਜੇ ਐਮਪੀ ਦੇ ਨਾਲੋਂ
@randeepkhaira8106
@randeepkhaira8106 Ай бұрын
Asi ana hi pondaha patato paddy makki vich
@HappyRandhawa-li3xf
@HappyRandhawa-li3xf Ай бұрын
@@randeepkhaira8106 ok
@NishanbrarDeep
@NishanbrarDeep Ай бұрын
500 to 700 gram acre​@@HappyRandhawa-li3xf
@prabsandhu9803
@prabsandhu9803 Ай бұрын
Pr131 ik saar nishara nahi lee reha
@VARINDERSINGH-rb8nx
@VARINDERSINGH-rb8nx Ай бұрын
Same problem
@organicfarming1842
@organicfarming1842 Ай бұрын
Nishare time te ਬਾਰਿਸ਼ ਹੋਵੈ ਤਾਂ ਨੁਕਸਾਨ ਹੁੰਦਾ ਵੀਰ ਜੀ?
@cropsinformation
@cropsinformation Ай бұрын
Bhut ghat
@manishmehlaror4858
@manishmehlaror4858 Ай бұрын
Bhai kabhi kabhi water management barish ki vajah sa bigad jati ha
@ManjotSingh-y3q
@ManjotSingh-y3q Ай бұрын
Very good purgat veer
@mitanshujaat6786
@mitanshujaat6786 Ай бұрын
God of kisan ❤❤
@Sukhpal3090
@Sukhpal3090 29 күн бұрын
1718 ਝੋਨੇ ਡਿੱਗੇ ਰਹੇ
@KuldeepsinghAulakh-l4v
@KuldeepsinghAulakh-l4v Ай бұрын
University vich stal number dasdo g
@cropsinformation
@cropsinformation Ай бұрын
ਆਉਣਾ ਹਾਲੇ
@Maan9070
@Maan9070 Ай бұрын
ਬਾਈ ਜੀ ਝੋਨਾ ਨਸਾਰੇ ਤੇ ਹੈ , ਪਰ ਕੋਈ ਕੋਈ ਮੁੰਜਰ ਗੋਬ ਦੇ ਵਿੱਚ ਮੁੜ ਜੀ ਰਹੀ ਹੈ, ਕਿ ਗੋਬ ਦੇ ਵਿੱਚ ਹੀ ਇਕੱਠੀ ਜਿਹੀ ਹੋ ਗਈ ਹੈ| ਇਸ ਦਾ ਕੀ ਕਾਰਨ ਹੈ ਤੇ ਕੋਈ ਹੱਲ ਹੈ ? ਜਰੂਰ ਦੱਸਿਓ ਜੀ|
@RandhirSingh-yi4lu
@RandhirSingh-yi4lu Ай бұрын
ਸ਼ਾਇਦ ਬੋਰੋਨ ਦੀ ਘਾਟ ਹੋ ਸਕਦੀ ਹੈ
@Gaggu.kalalwala
@Gaggu.kalalwala Ай бұрын
126 ਉੱਪਰ ਹਲਦੀ ਰੋਗ ਆਲੀ ਸਪਰੇਅ ਕਦੋ ਕਰੀਏ ਬਾਈ
@cropsinformation
@cropsinformation Ай бұрын
1% ਨਿ ਸਾਰੇ ਉਪਰ
@Gaggu.kalalwala
@Gaggu.kalalwala Ай бұрын
@@cropsinformation ok tquu brother
@pardeepsahupardeepsahu8227
@pardeepsahupardeepsahu8227 Ай бұрын
भाई साहब धान की बिजाई पहली बार की है बीज पंजाब बीज भण्डार gidrwaha से लिया है haibrid है कोई संगीता82 हे आधे धान ने बाली निकाल ली निसार एक समान नही है कोई दिकत तो नही है
@randeepkhaira8106
@randeepkhaira8106 Ай бұрын
J aisa hi nisarta ha
@Navvkaurjatti
@Navvkaurjatti Ай бұрын
J Tera barga dea video share karea ta tu sanu faddu samaj dea nea,o kheanda sanu pata kheti kida hundi
@PrinceDhillon-qg4fh
@PrinceDhillon-qg4fh Ай бұрын
1401 nu blb koi hal
@JagtarSingh-d2s
@JagtarSingh-d2s Ай бұрын
,,,,,,,,,,,,,,,,,,,,,,,,,,,,,,,,
@shishpalbarot5978
@shishpalbarot5978 Ай бұрын
Awaaz bahut kam hai prakat teri
@khushiramsheokand3931
@khushiramsheokand3931 Ай бұрын
Watsaap no 22 g kitab mangwani johne di Hindi wali
@Navvkaurjatti
@Navvkaurjatti Ай бұрын
Bass kar ,loka nu pata kheti kida hundi, tu Bina gallo lamber dar, bani janda
@MadeinPanjab1699
@MadeinPanjab1699 Ай бұрын
ਕੋਈ ਵੀਰ ਜਵਾਬ ਦੇ ਸਕਦਾ !! ਬਾਈ ਮੈਂ ਕੱਲਾ ਆ ਦਸ ਕਿਲੇ ਠੇਕੇ ਤੇ ਆ ਝੋਨਾ,, ਪਹਿਲਾਂ ਬੜਾ ਸੋਹਣਾ ਪਾਲਿਆ ਖਾਦਾਂ ਮਗਰੋਂ ਪੂਰਾ ਬੂਝਾ ਮਾਰ ਗਿਆ ਫ਼ੇਰ ਮੈਂ ਹਵਾ ਲਵਾ ਰਿਹਾ ਸੀ ਪਰ ਸਿਰ ਤੇ ਕੋਈ ਮੁਸ਼ਕਲ ਪੈ ਗਈ ਪਾਈਪ ਫੁੱਲ ਕੇ ਗੋਭ ਚ ਆਉਣ ਮਗਰੋਂ ਛਿੱਟਾ ਅੱਧੋਂ ਵੱਧ ਖ਼ੇਤ ਦਾ ਬਾਹਰ ਨਿਕਲ਼ ਆਇਆ ਤੇ ਬੂਰ ਪੈ ਰਿਹਾ ,,ਝੋਨੇ ਨੂੰ ਸੋਕਾ ਲੱਗ ਗਿਆ ਬਾਈ ਕੀ ਹੋਊ ਕੀ ਕਰਾਂ ਹੁਣ ਮੈਂ ਆ ਕੇ ਪਾਣੀ ਚਾਲੂ ਕੀਤਾ
@sukhchainsingh9918
@sukhchainsingh9918 Ай бұрын
Koi gal nai panii layi rakh kuz nai hunda 👍
@MadeinPanjab1699
@MadeinPanjab1699 Ай бұрын
@@sukhchainsingh9918 ਧੰਨਵਾਦ ਯਾਰਾ ਤੂੰ ਮੇਰਾ ਦਿਲ ਜੇਹਾ ਬੰਨ ਦਿੱਤਾ ਨਹੀਂ ਮੇਰਾ ਪਰਸੋਂ ਦਾ ਤਿੰਨੇ ਵੇਲੇ ਖ਼ੇਤਾਂ ਚ ਜਾ ਕੇ ਦਿਲ ਉਦਾਸ ਹੋ ਜਾਂਦਾ ਸੀ ਕੇ ਕੀ ਬਣੂ ਮੈਂ ਪੈਸੇ ਕਿਦਾਂ ਉਤਾਰੂ ਸਾਲ਼ਾ ਆਹ ਕੀ ਹੋ ਗਿਆ ਅਕਾਲ ਪੁਰਖ ਮੇਹਰਾਂ ਕਰੇ ਸਭ ਤੇ
@aulakhcreation2374
@aulakhcreation2374 Ай бұрын
Fungs v dekh lai hun
@kuldeepSingh-mw9pi
@kuldeepSingh-mw9pi Ай бұрын
Jyada kuch ni hunda vir hun paani vadiya lga k rkho Dana bharan tka
@MadeinPanjab1699
@MadeinPanjab1699 Ай бұрын
@@aulakhcreation2374 ਓਹਦੀ ਸਪਰੇਅ ਕਰਵਾ ਦਿੱਤੀ ਸੀ ਵੀਰ ਪਾਈਪ ਭਰਨ ਤੋਂ ਪਹਿਲਾਂ ਮਤਲਬ ਹਜੇ ਪਾਈਪ ਭਰੇ ਨੀ ਸੀ
@fatehchandchand4985
@fatehchandchand4985 Ай бұрын
Good information bro.
@prabhsandhu229
@prabhsandhu229 Ай бұрын
Gud bro
ROSÉ & Bruno Mars - APT. (Official Music Video)
02:54
ROSÉ
Рет қаралды 258 МЛН
Random Emoji Beatbox Challenge #beatbox #tiktok
00:47
BeatboxJCOP
Рет қаралды 50 МЛН
Ouch.. 🤕⚽️
00:25
Celine Dept
Рет қаралды 34 МЛН
Colorful Pasta Painting for Fun Times! 🍝 🎨
00:29
La La Learn
Рет қаралды 308 МЛН
ROSÉ & Bruno Mars - APT. (Official Music Video)
02:54
ROSÉ
Рет қаралды 258 МЛН