Cycling in Himachal । ਪੰਜਾਬ, ਚੰਡੀਗੜ੍ਹ, ਹਰਿਆਣਾ ਲੰਘ ਪੁੱਜੇ ਹਿਮਾਚਲ। Ghudda । New vlogs

  Рет қаралды 57,589

Ghudda Singh

Ghudda Singh

Күн бұрын

Пікірлер: 431
@AmritPalSinghGhudda
@AmritPalSinghGhudda 2 жыл бұрын
ਸਤਿ ਸ੍ਰੀ ਅਕਾਲ ਸਾਰੇ ਭੈਣਾਂ ਭਾਈਆਂ ਨੂੰ। ਜੁੜੇ ਰਿਹੋ ਚੈਨਲ ਨਾਲ , ਰੋਜ਼ ਸਵੇਰੇ ਵੀਡਿਓ ਪਾਇਆ ਕਰਾਂਗੇ। ਦੇਖਦੇ ਰਹੋ ਨਾਲ਼ੇ ਚੈਨਲ ਨੂੰ ਸਬਸਕਰਾਈਬ ਕਰਿਓ ਤੇ ਵੀਡਿਓ ਨੂੰ ਲਾਈਕ ਲਾਜ਼ਮੀ ਕਰਿਓ। ਧੰਨਵਾਦ
@gurveersinghsidhu2294
@gurveersinghsidhu2294 2 жыл бұрын
ਸਤਿ ਸ੍ਰੀ ਅਕਾਲ🙏 ਵੀਰ ਜੀ
@LakhiManuke
@LakhiManuke 2 жыл бұрын
🔥🔥
@Kamaljitkhan
@Kamaljitkhan 2 жыл бұрын
ਫੁੱਲ ਉਡੀਕ ਸੀ ਬਾਈ ਜੀ
@pindwalatv
@pindwalatv 2 жыл бұрын
ਬਾਈ ਸਿਕੰਦਰ ਸਿੰਘ ਕਿਉਂ ਨੀ ਆਇਆ ਐਤਕੀਂ
@jagseerghuman3170
@jagseerghuman3170 2 жыл бұрын
ਵੀਰੇ ਨੰਬਰ ਦਿਓ ਆਪਣਾ ਪਲੀਜ
@sandhugjatt
@sandhugjatt 2 жыл бұрын
ਇੰਤਜ਼ਾਰ ਦੀਆਂ ਘੜੀਆਂ ਖਤਮ ਆ ਗਈ ਪਹਾੜਾਂ ਵਾਲੀ ਜੋੜੀ ਵੀਡੀਓ ਲੈਕੇ
@mohindersingh-nb3eg
@mohindersingh-nb3eg Жыл бұрын
ਘੁੱਦਾ ਵੀਰ ਜੀ ਆਪ ਜੀ ਨੂੰ ਤੇ ਬਲਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਆਪ ਜੀ ਦਾ ਇਹ ਸਫਰ ਦਾ ਬਲਾਗ ਦੇਖਿਆ ਬਹੁਤ ਹੀ ਵਧੀਆ ਲੱਗਿਆ ਪਰਮਾਤਮਾ ਆਪ ਜੀ ਦੇ ਇਸ ਸਫ਼ਰ ਨੂੰ ਸਫਲ ਕਰੇ ਜੀ ਫਰੀਦਕੋਟ
@bittitalwandisabo5343
@bittitalwandisabo5343 Жыл бұрын
ਅੱਜ ਪੰਜਵੇਂ ਵੱਡੇ ਸਫ਼ਰ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਵੱਲ ਚੜ੍ਹਦੀ ਕਲਾ ਬਾਈ ਜੀ
@bittitalwandisabo5343
@bittitalwandisabo5343 Жыл бұрын
ਹਿੰਮ ਹੁੰਦੀ ਆ ਬਰਫ਼ ਤੇ ਆਂਚਲ ਹੁੰਦੀ ਬੁੱਕਲ ਬਹੁਤ ਵਧੀਆ ਜਾਣਕਾਰੀ ਘੁੱਦੇ ਬਾਈ ਜੀ
@malkitrupaul7582
@malkitrupaul7582 2 жыл бұрын
ਬਾਈ ਕਹਿੰਦਾ 2017 ਚ ਪੰਚਕੂਲ ਖ਼ਾਸ ਮਸ਼ਹੂਰ ਹੋਇਆ ਸੀ।😂 ਬਾਕੀ ਤੁਹਾਨੂੰ ਨਵਾਂ ਸਫ਼ਰ ਮੁਬਾਰਕ ਹੋਵੇ।
@focusmedia576
@focusmedia576 2 жыл бұрын
_ਜੇ ਕਿਸੇ ਨੂੰ Job ਦਾ Work Experience ਚਾਹੀਦਾ ਹੈ _*_(Many Trades Available in Punjab)_*_ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact or whtsap ਕਰ ਸਕਦੇ ਹੋ..._ ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ
@gmaan3549
@gmaan3549 2 жыл бұрын
ਧੰਨਵਾਦ ਬਾਈ ਜੀ ਫੇਸਬੁੱਕ ਤੇ ਵਿਦਵਾਨਾ ਦੀ ਲੜਾਈ ਵੇਖ ਕੇ ਅੰਕੇ ਪਏ ਸੀ
@bittitalwandisabo5343
@bittitalwandisabo5343 Жыл бұрын
ਅੱਜ ਇੱਕ ਵਾਰ ਫਿਰ ਤੋਂ ਸ਼ੁਰੂ ਕਰਤੇ ਵੇਖਣੇ ਹਿਮਾਚਲ ਪ੍ਰਦੇਸ਼ ਸਫ਼ਰ ਵਾਲੇ ਵਲੋਗ ਬਾਈ ਜੀ
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ।।
@harjitkaur464
@harjitkaur464 2 жыл бұрын
ਬਹੁਤ ਖੂਬਸੂਰਤ 👍ਸੁਹਣੇ ਸਫਰਾ ਤੇ ਨਿਕਲੈ ਵੀਰਾਂ ਦਾ ਧੰਨਵਾਦ ਪਰਮਾਤਮਾ ਮੇਹਰ ਰੱਖਣ ਦੌਵਾ ਭਰਾਵਾਂ ਤੇ 🙏🙏
@bittitalwandisabo5343
@bittitalwandisabo5343 Жыл бұрын
ਹਰਿਆਣਾ ਲੰਘ ਕੇ ਹਿਮਾਚਲ ਪ੍ਰਦੇਸ਼ ਵਿੱਚ ਦਾਖ਼ਲ ਹੋ ਗਏ ਬਾਈ ਹੋਰੀਂ
@GurpreetSingh-qm3ns
@GurpreetSingh-qm3ns 2 жыл бұрын
ਬਾਈ ਮੈਂ ਬੱਲੂਆਣੇ ਤੌਹੀ ਹਾਂ ਇਹ ਮਲੋਟ ਅਬੋਹਰ ਰੋਡ ਤੇ ਹੈ
@sidhu2250
@sidhu2250 2 жыл бұрын
ਬਾਈ ਨਵੇਂ ਸਫਰ ਕੀਆਂ ਮੁਬਾਰਕਾਂ, ਪਰ ਮਾਰੇ ਗੈਲ ਬੜਾ ਮਾੜਾ ਹੋਇਆ, ਜੇ ਬਾਈ ਪਹਿਲਾਂ ਪਤਾ ਲੱਗ ਜਾਂਦਾ ਤਾਂ ਹਮੇ ਥਾਰੇ ਗੈਲ-ਗੈਲ ਜਰੂਰ ਸਫਰ ਕਾ ਆਨੰਦ ਮਾਣਦੇ। ਘੱਟੋ-ਘੱਟ ਹਿਮਾਚਲ ਮਾ ਬਾੜ ਕੇ ਆਂਦੇ, ਮਾਰਾ ਗਾਓਂ ਛੱਜੂ ਮਾਜਰਾ ,ਲਾਡਰਾਂ (TDI) ਕੇ ਜਮਾਂ ਨੇੜੇ ਈ ਤਾ, ਬਾਈ ਸਾਇਦ ਯਾਦ ਹੋਣਾ,ਆਪਾਂ 295 ਵਾਹਿਆ ਤਾ ਕੱਠਿਆਂ ਨੇ। ਚੰਗਾ ਬਾਈ, ਆਪਣਾ ਖਿਆਲ ਰੱਖਿਓ ਦੋਨੋਂ ਵੀਰ
@bittitalwandisabo5343
@bittitalwandisabo5343 Жыл бұрын
ਅੱਜ ਦੀ ਸਟੇਅ ਕੋਟੀ ਨਾਮ ਦੀ ਜਗ੍ਹਾ ਤੇ ਜਿਉਂਦੇ ਰਹੋ ਬਾਈ ਮੇਰਿਓ
@parmindersingh657
@parmindersingh657 2 жыл бұрын
ਨਵੇਂ ਸਫਰ ਦੀ ਸ਼ੁਰੂਆਤ ਵਾਹਿਗੁਰੂ ਚੜਦੀਕਲਾ ਬਖਸੇ
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਮੁਬਾਰਕਾ ਨਵੇ ਸਫ਼ਰ ਦੀਆਂ ਵੀਰੇ
@Deollivegaming
@Deollivegaming 2 жыл бұрын
ਅਮਿ੍ਤਪਾਲ ਤੇ ਦੇਵ ਵੀਰੇ ਪਹਾੜੀ ਏਰੀਆ, ਧਿਆਨ ਨਾਲ ਬਾਈ, ਬਹੁਤ ਵਧੀਆ ਨਜ਼ਾਰੇ ਦਿਖਾਊਂਦੇ ਓ , ਜਿਊਂਦੇ ਰਹੋ, God bless you.
@ArshdeepSingh-ol3ds
@ArshdeepSingh-ol3ds 2 жыл бұрын
ਪੰਚਕੂਲੇ ਦੇ ਇਤਿਹਾਸ ਆਲਾ ਤਾਂ‌ ਸਿਰਾ ਕਰਤਾ ਬਾਈ
@sadhusingh3109
@sadhusingh3109 2 жыл бұрын
ਪੁੱਤਰ ਜੀ ਧੰਨਵਾਦ ਨਵੇ ਸਫਰ ਦੀ ਸ਼ੁਰੂਆਤ ਕੀਤੀਆ। ਚੜਦੀਆ ਕਲਾ ਚ ਰਹੋ ।ਘੁਦੇ ਪੁਤ ਬਲਦੇਵ ਸਿੰਘ ਦੇ ਵੀ ਦਸਤਾਰ ਸਜਾਉਣ ਲਈ ਤਿਆਰ ਕਰਲਾ। ਜੋੜੀ ਹੰਸਾ ਦੀ ਬਣਜੂੰ ਗਈ ।ਪੈਹਲਾ ਵੀ ਬੇਨਤੀਆ ਕੀਤੀਆ ਸੀ ।ਪੱਤਰ ਪੰਜਾਬ ਦੀ ਸਾਨ ਓ।ਧੰਨਵਾਦ, ਬਾਬਾ ਜੈਤੋ ਮੰਡੀ ਤੋ।
@ParamjitSingh-ok8he
@ParamjitSingh-ok8he 2 жыл бұрын
ਬਹੁਤ ਬਹੁਤ ਸ਼ੁਭਕਾਮਨਾਵਾਂ ਨਵੇਂ ਸਫਰ ਦੀ ਸ਼ੁਰੂਆਤ ਦੀਆਂ। ਬਹੁਤ ਸੋਹਣੇ ਸਫਰ ਦੀ ਪਹਿਲੀ ਵਿਡੀਓ।
@varindersingh6181
@varindersingh6181 2 жыл бұрын
ਅੰਮ੍ਰਿਤ ਤੇ ਦੇਵ ਵੀਰ 💞💜💚🧡🌹👌👌👌👌 ਬਹੁਤ ਸੋਹਣਾ ਸਫ਼ਰ ਬਾਈ ਤਕੜੀ ਗੱਲ ਬਾਤ 👌👌
@sonasandhu7849
@sonasandhu7849 2 жыл бұрын
Best of luck both of you . Khich k rakho kam . 🙏🏻🙏🏻🙏🏻🙏🏻🙏🏻🙏🏻
@jaspalbrar5865
@jaspalbrar5865 2 жыл бұрын
ਬਾਈ ਜੀ ਦੋਹਾਂ ਭਰਾਵਾਂ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏
@who_is_sharry
@who_is_sharry 2 жыл бұрын
ਨਵੇਂ ਸਫ਼ਰ ਦੀ ਸ਼ੁਰੂਆਤ ਹੋਈ,,,, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਦੋਵੇਂ ਵੀਰਾ ਨੂੰ 👌👌👍🏼👍🏼🥰🥰💐💐
@jaspalmaanjaspalmaan9473
@jaspalmaanjaspalmaan9473 2 жыл бұрын
Very nice vir g tusi great ho
@bittitalwandisabo5343
@bittitalwandisabo5343 Жыл бұрын
ਚੰਡੀਗੜ੍ਹ ਦੇ ਨੇੜੇ ਤੇੜੇ ਕੁਰਾਲੀ, ਜ਼ੀਰਕਪੁਰ, ਲਾਂਡਰਾ, ਬਨੂੰੜ
@bittitalwandisabo5343
@bittitalwandisabo5343 Жыл бұрын
Pb 65ਮੁਹਾਲੀ ਦਾ ਤਿੰਨ 666ਪਿੱਛੇ 7 ਬੱਲੀਏ ਧੰਨਵਾਦ ਬਾਈ ਗੁਰਵਿੰਦਰ ਸਿੰਘ
@GurpreetSingh-qm3ns
@GurpreetSingh-qm3ns 2 жыл бұрын
ਬਈ ਚਮਕਣੀ ਐਨਕਾਂ ਲਾ ਕੇ ਰੱਖਿਆ ਕਰੋ-ਬਈ
@विद्यार्थी_01
@विद्यार्थी_01 2 жыл бұрын
ਆ ਗਿਆ ਆ ਗਿਆ ਬਾਈ ਹੋਰਾਂ ਦਾ ਵਲੌਂਗ ਆ ਗਿਆ । ਮੁਬਾਰਕਾਂ ਬਾਈ ਨਵੇਂ ਸਫ਼ਰ ਦੀਆਂ , #ਦੇਸੁਯੋਧਾਂ
@avtarsingh224
@avtarsingh224 2 жыл бұрын
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ ਵੀਰ ਜੀ।
@kanwalshergarh
@kanwalshergarh 2 жыл бұрын
ਨਵੇਂ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ ਰੱਬ ਚੜ੍ਹਦੀਕਲਾ ਚ ਰੱਖੇ 🙏
@FatehSidhu3876
@FatehSidhu3876 2 жыл бұрын
ਪਰਮਾਤਮਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰ ਨੂੰ ਸਫਲ ਬਣਾਉਣ
@manjindersinghsidhu1275
@manjindersinghsidhu1275 2 жыл бұрын
ਸਤਿ ਸ੍ਰੀ ਆਕਾਲ ਬਲਦੇਵ ਤੇ ਅੰਮ੍ਰਿਤਪਾਲ ਨੂੰ ਚੜ੍ਹਦੀ ਕਲਾ ਵਿੱਚ ਰਹੋ
@parminderkaur3523
@parminderkaur3523 2 жыл бұрын
ਸਤਿਗੁਰ ਮਿਹਰ ਭਰਿਆ ਹੱਥ ਰੱਖਣ ਦੋਵਾਂ ਬਚਿਆਂ ਤੇ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👏👏👍👍👌👌
@bsbeantsharma
@bsbeantsharma 2 жыл бұрын
ਨਵਾਂ ਸਫ਼ਰ ਸ਼ੁਰੂ ਕਰਨ ਲਈ ਸ਼ੁਭ ਕਾਮਨਾਵਾਂ, ਖੁਸ਼ ਰਹੋ, ਤੰਦਰੁਸਤ ਰਹੋਂ🌹🌹🌹🌹🌹🌹 😘😘😘😘😘
@gurpreetmahey5192
@gurpreetmahey5192 2 жыл бұрын
Watching everyday from Canada
@AmanSharma-wi7xd
@AmanSharma-wi7xd 2 жыл бұрын
ਪਰਮਾਤਮਾ ਮਿਹਰ ਕਰੇ ਬਾਈ ❤️❤️❤️🙏🏻🙏🏻
@sarwarsarsinivillage1130
@sarwarsarsinivillage1130 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਜੀ ਵਧਾਈਆਂ ਜੀ
@harmindersingh6060
@harmindersingh6060 2 жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਅਸੀ ਵੀ ਤੁਹਾਡੀ ਨਾਲ ਯਾਤਰਾ ਕਰਾਂਗੇ ਧਨਵਾਦ ਤੁਹਾਡਾ ਨਵੇਂ ਸਫਰ ਲਈ
@onlinekirtan7472
@onlinekirtan7472 2 жыл бұрын
ਸਤਿਗੁਰੂ ਜੀ ਅਾਪ ਸਹਾੲੀ ਹਨ ਭਰਾਵਾਂ ਨਾਲ਼
@ssingh9461
@ssingh9461 2 жыл бұрын
ਬਹੁਤ ਵਧੀਆ ਲੱਗ ਰਿਹਾ ਇਹ ਸਫਰ
@tarandeep7211
@tarandeep7211 2 жыл бұрын
ਜਿਹੜੇ 28 ਪਿੰਡ ਵਾਲੇ ਆ ਓਹ ਅੱਜ ਕੱਲ੍ਹ ਰਾਜੇ ਬਣੀ ਬੈਠੇ ਆ ਉਹ ਤਾਂ ਖੁਸ਼ ਨੇ ਕਰੋੜਾਂ ਚ ਖੇਡਦੇ ਆ . ਓਹਨਾ ਅਗਲੀਆਂ ਪੀੜ੍ਹੀਆਂ ਵੀ ਮੌਜ ਕਰਨਗੀਆਂ । ਓਹਨਾ ਨਾਲ ਕੋਈ ਧੱਕਾ ਨੀ ਹੋਇਆ।
@Jagdeepsing921
@Jagdeepsing921 2 жыл бұрын
ਬਹੁਤ ਇੰਤਜ਼ਾਰ ਸੀ ਬਾਈ ਤੁਹਾਡੀ ਵੀਡਿਓ ਦਾ ਦਿਲੋਂ ਸਵਾਗਤ g
@ns.implementworksbhagtabha641
@ns.implementworksbhagtabha641 2 жыл бұрын
ਨਵੇਂ ਸਫ਼ਰ ਦੀਆਂ ਮੁਬਾਰਕਾਂ
@JaswantSingh-oi3hx
@JaswantSingh-oi3hx 2 жыл бұрын
ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀਆਂ
@bittitalwandisabo5343
@bittitalwandisabo5343 Жыл бұрын
ਪਰਵਾਣੂ
@ranjitkaur903
@ranjitkaur903 2 жыл бұрын
ਸਤਿਸ਼੍ਰੀ ਅਕਾਲ ਬਾਈ ਜੀ ਬਹੁਤ ਦਿਨ ਉਡੀਕ ਕਰਨ ਬਾਅਦ ਅੱਜ ਨਵੀਆਂ ਥਾਵਾਂ ਦੇਖਣ ਨੂੰ ਮਿਲੀਆਂ ਜਿਉਂਦੇ ਵੱਸਦੇ ਰਹੋ ਪਰਮਾਤਮਾ ਮੇਹਰ ਕਰੇ
@satnamkaur5200
@satnamkaur5200 2 жыл бұрын
देव पा जी तुसी मोटे हो गए हो
@Geographicaljatt13
@Geographicaljatt13 2 жыл бұрын
ਨਵੇਂ ਸਫਰ ਦੀਆਂ ਵਧਾਈਆਂ ਦੋਵੇਂ ਵੀਰਾਂ ਨੂੰ ਅਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਦੋਵੇਂ ਵੀਰਾਂ ਨੂੰ
@pindanwale_1313
@pindanwale_1313 2 жыл бұрын
Punjab de sher ❤
@punjjaabdesh8659
@punjjaabdesh8659 2 жыл бұрын
ਕਿਆ ਬਾਤ ਆ ਜਵਾਨੋ, ਵਧਾਈਆਂ ਨਵੇਂ ਸਫਰ ਦੀਆਂ, ਬਾਬਾ ਨਾਨਕ ਹਮੇਸ਼ਾਂ ਅੰਗ ਸੰਗ ਸਹਾਈ ਹੋਵੇ ਵੀਰਿਓ 🚴‍♂️🚴‍♂️
@Pendu_Musafir
@Pendu_Musafir 2 жыл бұрын
Veere Menu bhot Afsoos Ho reha kyuki Tusi BANUR de kol aye se Te Me Thuhanu Mil na paya, Mera Pind BANUR to bs 8-10 kilometres Aa . Sufna ci thonu Milan da bs Sufna hi reh gya chlo Koi Na Kade RAB Ne Chahiya ta jaroor mila ge kise Raaha te. Menu Vi Traveling Bhot Pasand Aa Veere. Jekar Dubara Banur Side Aye ta Kirpa karke Jaroor Daseyo. Love ❤️ you Veere. Both of you.🕊️
@gurwinderbhatthal6253
@gurwinderbhatthal6253 2 жыл бұрын
Very good job bro 👏
@HarjeetSingh-fn1kz
@HarjeetSingh-fn1kz 2 жыл бұрын
Best of luck veero
@gursharansingh4340
@gursharansingh4340 2 жыл бұрын
ਬਹੁਤ ਵਧੀਆ ਲਗਦਾ ਵੀਰ ਤੁਹਾਡੀਆਂ ਵੀਡੀਓ ਵੇਖ ਕੇ
@manveer740
@manveer740 2 жыл бұрын
ਵਿਚਕਾਰ ਵਾਲੇ ਬਾਈ ਨੂੰ ਕੇ ਹੈਰਾਨੀ ਹੋਈ। ਲੱਗ ਰਿਹਾ ਸੀ ਕਿ ਦੇਖਿਆ ਲੱਗਦਾ। ਯਾਦ ਆਇਆ ਕਿ ਬਾਈ ਦੇ ਪੱਗ ਹੁੰਦੀ ਐ b social ਦੇ ਪ੍ਰੋਗਰਾਮ ਚ।
@Gms-rn2fg
@Gms-rn2fg 2 жыл бұрын
ਵਾਹਿਗੁਰੂ ਮੇਹਰ ਕਰੇ ਨਵੇ ਸਫਰ ਸ਼ੁਰੂ ਕਰਨ ਤੇ ਦਿਲੋ ਧੰਨਵਾਦ ਹਰੇਕ ਵਲੋਗ ਦੀ ਸਾਨੂ ਉਡੀਕ ਰਹਨਦੀ ਹੈ
@rajideol680
@rajideol680 2 жыл бұрын
ਵਾਹਿਗੁਰੂ ਜੀ ਦੋਨੋ ਵੀਰਾਂ ਦੀ ਚੜ੍ਹਦੀ ਕਲਾ ਰੱਖਣ 🙏🙏🙏🙏🙏
@badrukhanproduction869
@badrukhanproduction869 2 жыл бұрын
🙏 veer g
@supinderdhaliwal223
@supinderdhaliwal223 2 жыл бұрын
ਸਿਰਾ ਗੱਲ ਬਾਤ
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਨਵੇਂ ਸਫ਼ਰ ਦੀਆਂ ਮੁਬਾਰਕਾਂ ਜੀ 👍, ਓਧਰ ਰੇਸ਼ਮ ਸਿੰਘ ਗੋਦਾਰਾ ਵੀਰ ਵੀ ਲਦਾਖ਼ ਵੱਲ ਤੇ ਕਿੰਗ ਐਂਡ ਕੁਈਨ ਸਾਰਾ ਭਾਰਤ ਘੁੰਮ ਰਹੇ ਆ ਜੀ 👍, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@damanpanjab9406
@damanpanjab9406 2 жыл бұрын
ਸਵਾਦ ਆ ਗਿਆ ਕਿੰਨੇ ਦਿਨਾ ਬਾਅਦ ਵੇਖ ਕੇ ❤❤❤❤ਵਾਹਿਗੁਰੂ ਚੜਦੀਕਲਾ ਚ ਰੱਖੇ ....ਸਫਰ ਵਧੀਆ ਰਹੇ.....
@jaswinderbilga524
@jaswinderbilga524 2 жыл бұрын
Veri good
@manjitsinghrandhawa1410
@manjitsinghrandhawa1410 2 жыл бұрын
ਸਤਿ ਸ੍ਰੀ ਅਕਾਲ ਦੋਵਾ ਵੀਰਾ ਨੂੰ ਰੱਬ ਚੜਦੀ ਕਲਾ ਵਕਸੇ
@pachitarsingh9580
@pachitarsingh9580 2 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@marygrace9229
@marygrace9229 2 жыл бұрын
ਬਹੁਤ ਵਧੀਆ ਘੁੱਦੇ ਅਤੇ ਦੇਵ ਬਾਈ ਜੀ। ਪਰਮਾਤਮਾ ਇਸ ਨਵੇਂ ਸਫ਼ਰ ਵਿੱਚ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਅਤੇ ਚੜ੍ਹਦੀ ਕਲਾ ਬਖਸ਼ੇ। ਮੈਨੂੰ ਤੁਹਾਡੇ ਇਸ ਸਫ਼ਰ ਦੇ ਦੌਰਾਨ ਇੱਕ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੂਗੀ।
@onkarhayer585
@onkarhayer585 2 жыл бұрын
ਸਫਰ ਲਈ ਸ਼ੁੱਭਕਾਵਨਾਂਵਾਂ ਵੀਰ ਜੀ। 🙏🚴🚴
@FatehSidhu3876
@FatehSidhu3876 2 жыл бұрын
ਬਹੁਤ ਸੋਹਣਾ ਬਾਈ ਸਿਆਂ ਲੱਗੇ ਰਹੋ
@RajaMehrok
@RajaMehrok 2 жыл бұрын
ਬਹੁਤ ਵਧੀਆ ਜੀ
@KAKRA3446
@KAKRA3446 2 жыл бұрын
2wa bhrawa nu satt-shree akal G veero mein thanu jdo sikkam gaye c udo-tou bentiaa kar reha haa k KIRPA-KARKE mein ikaala munda hai menu apne naal ley chlo lekin veer tuci fir v kallye safra tey nikal gaye challo jiunde raho bhrawo kde tey veer naal ley k jaoghe ni aa waheguru thanu saddha kush rakhe
@baljeetsingh-wo8ps
@baljeetsingh-wo8ps 2 жыл бұрын
ਜੁਲਮੀ ਬੰਦੇ ਫਿਰ ਕੁਝ ਨਵਾਂ ਜ਼ੁਲਮ ਕਰਨਗੇ ਬਾਬਾ ਹਿੰਮਤ ਬਖ਼ਸ਼ੇ 🙏
@happyjohnhans8843
@happyjohnhans8843 2 жыл бұрын
22 ਜੀ ਸਤਿ ਸ਼੍ਰੀ ਅਕਾਲ ਦੋਵਾ ਨੁੰ ਨਵੇਂ ਸਫ਼ਰਾ ਤੇ ਵਾਹਿਗੁਰੁ ਮੇਹਰ ਕਰੇ
@gurpreetsinghanimalslovers8268
@gurpreetsinghanimalslovers8268 2 жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਲਬ ਜੂ ਲਬ ਜੂ ਪਾਜੀ ਜੀ, ਧਨਵਾਦ ਪਾਜੀ ਜੀ ਨਵਾ ਸਫ਼ਰ ਦਿਖਾਉਣ ਲਈ
@ranbirrana6261
@ranbirrana6261 2 жыл бұрын
ਬਾਈ ਕੋਲ ਤੋਂ ਮੂੜ ਗਏ ਯਾਰ ਤੁਸੀ
@lakhjeetsingh1028
@lakhjeetsingh1028 2 жыл бұрын
ਚਲੋ ਵੀਰ, ਨਾਲ ਹੀ ਆ, ਅਸੀਂ ਵੀ ਸੋਡੇ ਵਾਲੇ ਸਫ਼ਰ ਦੇ ਵਿੱਚ ਹੀ ਆ, ਭਾਵੇ ਘਰੇ ਹੀ ਬੈਠੇ ਆ।ਉਡੀਕ ਸੀ, ਪੂਰੀ ਹੋ ਗਈ।
@BaljinderSingh-ej4ui
@BaljinderSingh-ej4ui 2 жыл бұрын
Good sir .... travel start with smile.... explore.....north india .....I m waiting for when explore Europe with bycycle both of you .......best of luck....Dev & Ghudha .....
@happyjourney1887
@happyjourney1887 2 жыл бұрын
Nice video 📸
@ironman9331
@ironman9331 2 жыл бұрын
ਘੈਂਟ ਵੀਰ 😇😇bhot ਵਧੀਆ ਵੀਰੇ ❤️❤️
@MANJEETSINGH-nz1qh
@MANJEETSINGH-nz1qh 2 жыл бұрын
ਸਤਿ ਸ੍ਰੀ ਆਕਾਲ ਵੀਰ ਸਫ਼ਰ ਸੋਹਣਾ ਰਹੇ
@InderjitSingh-hl6qk
@InderjitSingh-hl6qk 2 жыл бұрын
ਸਤਿ ਸ੍ਰੀ ਆਕਾਲ, ਨਵੇਂ ਸਫ਼ਰ ਦੀ ਸ਼ੁਰੂਆਤ ਅਸੀਸਾਂ ਭਰਿਆ ਨਿੱਘਾ ਪਿਆਰ, ਚੜ੍ਹਦੀ ਕਲਾ ਵਿਚ ਰਹੋ ਬਲਿਓ,,,, ਕੀਨੀਆਂ
@001Gurri
@001Gurri 2 жыл бұрын
Ok Report 👌👌👌 ਮਿਸ ਯੂ ਬਾਈ ❤️
@deeptravels2768
@deeptravels2768 2 жыл бұрын
ਬਹੁਤ ਵਧੀਆ ਲੱਗੀਆਂ ਵੀਰ ਜੀ
@madhomalli7321
@madhomalli7321 2 жыл бұрын
Good luck for new ਸਫਰ ਵਾਸਤੇ ।ਰੱਬ ਹਮੇਸ਼ਾ ਚੱਲਦੀ ਕਲਾ ਰੱਖੇ । ਕਰ ਹਰ ਮੈਦਾਨ ਫਹਿਤੇ ❤️❤️
@romykheri2544
@romykheri2544 2 жыл бұрын
All the best brothers
@bikramjitsingh9740
@bikramjitsingh9740 2 жыл бұрын
ਨਵੇਂ ਸਫ਼ਰ ਲਈ ਬਹੁਤ ਮੁਬਾਰਕਾਂ ਜੀ
@bharatsidhu1879
@bharatsidhu1879 2 жыл бұрын
Bouhat Acha lageya video dekhke main kal da intazar kr reha c tuhadi yatra safal rahe
@jaggibai9726
@jaggibai9726 2 жыл бұрын
ਹੁਣ ਪੰਚਕੂਲੇ ਵੱਲ ਪਿੱਠ ਕਰਕੇ ਸੌਂਦੀ ਆ ਮੇਰੀ ਤਾਈਂ ..... ਚੰਡੀਗੜ੍ਹ ਦਾ ਝਾਕਾ ....ਬਾਕੀ ਸੋਹਣਾ ਸਫਰ ....
@gurjantsingh1552
@gurjantsingh1552 2 жыл бұрын
ਸਤਿ ਸ਼੍ਰੀ ਅਕਾਲ ਵੀਰਾ ਨੂੰ
@satnamsingh-oo5ch
@satnamsingh-oo5ch 2 жыл бұрын
ਦੋਵਾਂ ਵੀਰਾਂ ਨੂੰ ਨਵੇਂ ਸਫ਼ਰ ਦੀਆਂ ਮੁਬਾਰਕਾਂ ਪਰਮਾਤਮਾ ਕਰੇ ਤੁਹਾਡਾ ਸਫ਼ਰ ਪਿਛਲੇ ਸਫ਼ਰਾਂ ਦੀ ਤਰ੍ਹਾਂ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਸਤਿਗੁਰੂ ਨਾਨਕ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ ਜੀ।
@gurjindersaini9651
@gurjindersaini9651 2 жыл бұрын
ਵਾਹਿਗੁਰੂ ਮੇਹਰ ਰੱਖਣ ਵੀਰੇ ਸਾਰਾ ਸਫ਼ਰ ਸੋਹਣਾ ਗੁਜ਼ਰੇ ਚੜਦੀਕਲਾ ✌️🙏💐💐
@fighterman9329
@fighterman9329 2 жыл бұрын
oye aa gea oye aa gea ehnu ghudda kehnde aa mere vereo
@pawangill4249
@pawangill4249 2 жыл бұрын
Sanu ta bro wait c thude vlog di best of luck new journey lai
@manpreetbrar4923
@manpreetbrar4923 2 жыл бұрын
Coach sahb SSA waheguru Ji mehar bhrea hath ਰੱਖਣ
@garjasingh5271
@garjasingh5271 Жыл бұрын
ਚੜ੍ਹਦੀਕਲਾਂ
@kohinoorsohal3303
@kohinoorsohal3303 2 жыл бұрын
Happy & Safe journey to new ways
@GurbirBatthAlgon
@GurbirBatthAlgon 2 жыл бұрын
ਚੜਦੀਕਲਾ ਸ਼ੇਰੋ
@abigill4973
@abigill4973 2 жыл бұрын
Bohut vdya
@gurmaderbrar1506
@gurmaderbrar1506 2 жыл бұрын
ਸਤਿ ਸ੍ਰੀ ਆਕਾਲ ਦੌਹਾ ਵੀਰਾਂ ਨੂੰ
@SurinderSingh-ye2ud
@SurinderSingh-ye2ud 2 жыл бұрын
Welcome ਜਿਉਂਦੇ ਰਹੋ ਪੁੱਤਰੋ-ਥੋਡੀ ਯਾਤਰਾ ਸਫਲ ਹੋਵੇ।ਆਸ਼ੀਰਵਾਦ।।
@ChoozyFoodExplorer
@ChoozyFoodExplorer 2 жыл бұрын
Veere Big fan of yours. Ek benti hai tuhade ate Dev veer nu bai tusi safar vele plastic bottle na use kareya karo te ek vari steel diya bottles lailo. Eh bottles reuse vaste nahi baniya ate bohot jada nuksaan dayak ne har ek di sehat vaaste jerha ede vichla pani peenda
Smart Sigma Kid #funny #sigma
00:14
CRAZY GREAPA
Рет қаралды 12 МЛН
How I Turned a Lolipop Into A New One 🤯🍭
00:19
Wian
Рет қаралды 11 МЛН
How to whistle ?? 😱😱
00:31
Tibo InShape
Рет қаралды 14 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 27 МЛН
Exposing the SECRETS of Great Wall of China! 🇨🇳
44:10
Passenger Paramvir
Рет қаралды 749 М.
Smart Sigma Kid #funny #sigma
00:14
CRAZY GREAPA
Рет қаралды 12 МЛН