ਕੀਨੀਆ ਦੇ ਜੰਗਲਾਂ ਦਾ ਉਜਾੜ ਸਫਰ। ਨਾ ਬੰਦਾ ਨਾ ਪਰਿੰਦਾ। KENYA on cycle। 121 KM ride। Ghudda

  Рет қаралды 84,668

Ghudda Singh

Ghudda Singh

Күн бұрын

Пікірлер: 587
@GurwinderSingh-zi4fd
@GurwinderSingh-zi4fd 3 ай бұрын
ਬਹੁਤ ਵਧੀਆ,, ਕਾਲਾ ਸਿੰਘਾ,,, ਜੇਕਰ ਆਪਣੇ ਬੰਦਿਆਂ ਨੇ ਏਥੇ ਇਨ੍ਹਾਂ ਵਾਸਤੇ ਚੰਗੇ ਕੰਮ ਕੀਤੇ ਹਨ, ਤਾਂ ਹੀ ਲੋਕ ਸਰਦਾਰ ਬੰਦੇ ਨੂੰ ਇੱਜ਼ਤ ਤੇ ਪਿਆਰ ਨਾਲ੍ ਮਿਲਦੇ ਤੇ ਬੁਲਾਉਂਦੇ ਹਨ, ਸੱਚੇ ਪਾਤਸ਼ਾਹ ਜੀ,, ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਜੀ,,,
@h.s.gill.4341
@h.s.gill.4341 3 ай бұрын
ਬਿਲਕੁਲ ਸਹੀ ਕਿਹਾ ਵੀਰ ਉ
@kulwant747
@kulwant747 3 ай бұрын
Good
@hardeepkaurwaraich545
@hardeepkaurwaraich545 3 ай бұрын
ਬਾਕੀ ਜਿਹੜੀ ਗੱਲ ਤੁਸੀਂ ਕੀਤੀ ਹਾਂਗਕਾਂਗ ਬਾਰੇ ਉਸ ਸਮੇਂ ਭਾਰਤ ਤੋ ਕਨੇਡਾ ਜਾਣ ਦਾ ਕੋਈ ਸਿੱਧਾ ਰਾਹ ਨਹੀਂ ਸੀ ਕਲਕੱਤਾ ਤੋਂ ਹਾਂਗਕਾਂਗ ਜਾਦੇ ਸੀ ਉਥੇ ਗੁਰਦੁਆਰਾ ਸਾਹਿਬ ਰੁੱਕ ਕੇ ਅਗਲੀ ਪਾਣੀ ਦੇ ਜਹਾਜ਼ ਦੀ ਟਿਕਟ ਲੈ ਕੇ ਕੈਨੇਡਾ ਜਾਂਦੇ ਸੀ। ਜਿਸ ਨੂੰ ਰੋਕਣ ਲਈ ਬਾਅਦ ਵਿੱਚ ਕੈਨੇਡਾ ਨੇ ਕਾਨੂੰਨ ਬਣਾਇਆ ਜਿਸ ਨੂੰ ਨਾ ਦਿਤਾ ਕੋਨਟਿਨੁਅਸ ਜਰਨੀ ਕਲੋਜ । ਜਿਸ ਨੂੰ ਚਨੋਤੀ ਕਾਮਾਗਾਟ ਜਹਾਜ਼ ਨਾਲ ਜਾ ਕੇ ਦਿਤੀ ਗਈ । ਇਹ 1914 ਦੀ ਜੋ ਇਕ ਲੰਬੀ ਘਟਨਾ ਹੈ ਇਸ ਦੀ ਮਾਫੀ ਕੈਨੇਡਾ ਸਰਕਾਰ ਨੇ 100 ਸਾਲ ਬਾਅਦ ਮੰਗੀ।
@russelwiper3112
@russelwiper3112 3 ай бұрын
ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਘੁੱਦਾ ਭਰਾ ਕੀਨੀਆ ਚ ਨਜ਼ਾਰੇ ਪਿਆ ਲੈਂਦਾ 👌❤️🥰♥️✅✌️
@rupindersekhon584
@rupindersekhon584 3 ай бұрын
Wah ❤
@shinderpalsingh6181
@shinderpalsingh6181 3 ай бұрын
ਪੱਕੀ ਸੜਕ 'ਤੇ ਸ਼ੂਕਦਾ ਸਾਈਕਲ ਕੱਚੇ ਪਹੇ 'ਤੇ ਬੋਤਿਆਂ ਦੀ ਪੈੜ ਚਾਲ ਅਤੇ ਸਕੂਲਾਂ ਤੋ ਪਰਤ ਰਹੇ ਕੀਨੀਆਈ ਨਿਆਣੇ ਲਾਜਵਾਬ ਵੀਡੀਓ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ🙏
@lalishahi192
@lalishahi192 3 ай бұрын
ਜਿਉਂਦਾ ਰਹਿ ਵੀਰੇ ਵਾਹਿਗੁਰੂ ਤੈਨੂੰ ਤਰੱਕੀਆਂ ਦੇਵੇ ਤੰਦਰੁਸਤੀਆਂ ਦੇਵੇ ਤੇਰਾ ਸਫਰ ਬਹੁਤ ਖੁਸ਼ੀ ਖੁਸ਼ੀ ਨਿੱਬੜੀ
@Sharmaekam9778
@Sharmaekam9778 3 ай бұрын
ਬਾਕਮਾਲ ਦੀ ਵੀਡੀਓ ਆ ਅੱਜ ਦੀ❤❤❤❤ ਮਾਲਕ ਭਰਾ ਨੂੰ ਚੜਦੀ ਕਲਾ ਰੱਖੇ
@chahal-pbmte
@chahal-pbmte 2 ай бұрын
ਬਹੁਤ ਸੋਹਣਾ ਖੁੱਲਾ ਡੁੱਲਾ ਇਲਾਕਾ ਹੈ।
@HarpreetSingh-ux1ex
@HarpreetSingh-ux1ex 3 ай бұрын
❤ ਪਿਆਰ ਭਰੀ ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਬਹੁਤ ਵਧੀਆ ਸਫ਼ਰ ਸ਼ੁੱਧ ਵਾਤਾਵਰਨ ਵਾਲਾ ਦੇਸ਼ , ਅੱਖਾਂ ਨੂੰ ਦੇਖ ਯਾਦ ਆਇਆ ਗਿੰਦਾ ਥਲੀ ਵੀ ਪੰਜਾਬ ਤੋਂ ਗੁਜਰਾਤ ਦੇ ਸੋਹਣੇ ਸਫ਼ਰਾਂ ਦੇ ਤੇਰੇ ਵਾਂਗ ਸਵਾ ਲੱਖ ਹੀ ਨਿਕਲਿਆ ਹੋਇਆ ਵਾਹਿਗੁਰੂ ਜੀ ਤੁਹਾਨੂੰ ਭਰਾਵਾਂ ਨੂੰ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
@darshansharma1044
@darshansharma1044 3 ай бұрын
ਬੜੀ ਹਿੰਮਤ ਹੈ ਬਾਈ ਜੀ, ਵਿਦੇਸ਼ਾਂ ਵਿੱਚ ਸਾਈਕਲ ਤੇ ਇੱਕਲੇ ਘੁੰਮਣਾ। ਵਾਹਿਗੁਰੂ ਬੁਲੰਦੀਆਂ ਬਖਸ਼ੇ।
@user-sb4yo6hr7j
@user-sb4yo6hr7j 3 ай бұрын
ਮੈਂ 77 ਸਾਲ ਦਾ ਹਾਂ ਮੈਂ ਰੋਜ਼ 10 ਕਿਲੋਮੀਟਰ ਸਾਈਕਲ ਚਲਾਉਂਦਾ ਹਾਂ ਸਾਈਕਲ ਸਧਾਰਨ ਹੀ ਹੈ,ਘੁਦਾ ਸਿੰਘ ਦੇ ਵਲੌਗ ਵੀ ਦੇਖਦਾ ਹਾਂ,ਦੇਵ ਸਿੰਘ ਆਪਦੇ ਨਾਲ ਨਹੀਂ ਦਿਸ ਰਿਹਾ
@swarnsingh4787
@swarnsingh4787 3 ай бұрын
ਅਮਿ੍ਤਪਾਲ ਵੀਰ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਪਰ. ਬਾਈ. ਤੁਸੀਂ ਸਾਇਕਲ. ਬਹੁਤ ਵਧੀਆ ਚਲਾਉਂਦੇ ਹੋ ਕਈ ਕਈ ਕਿਲੋਮੀਟਰ ਚਲਾ ਲੈਦੇ ਹੋ ਸਾਬਾਸ. ਵੀਰ. ਜੀ
@parnamjandu609
@parnamjandu609 3 ай бұрын
Brilliant video Ghuda Singh. Lovely to watch your videos. No words to say beyond, you doing very well. Keep it up. 👍👌🏼💥😍♥️🙏
@ravigill8051
@ravigill8051 3 ай бұрын
ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ 🙏
@SarabSingh-kw2yi
@SarabSingh-kw2yi 2 ай бұрын
Bahut achay SSA ji
@Kamal_sheron_wala
@Kamal_sheron_wala 3 ай бұрын
❤❤ buhat wadia bai je waheguru chardikla ch rakhe 🙏 je sanu vi muka mile ta bai tere nal jaroor safar krage
@mmsbhogal290
@mmsbhogal290 3 ай бұрын
Bai ji, I am from Ludhiana & have just started watching your videos. My sister is married in Nairobi & I have visited this country a number of times from 1988 till today. Kenya is quite fascinating & friendly country. I have visited almost all the main wildlife reserves & have camped in some of them with my own tent with my nephew. These highways are built by China & you are going to encounter quite a few Chinese in Nairobi. Kenyans respect Sikh people because Sikhs played a great role in their struggle for Independence & nation building. You are going to experience all this once you reach Nairobi city. Wishing you safe pedaling.
@mandeepkaurgilljharsahib3543
@mandeepkaurgilljharsahib3543 3 ай бұрын
ਤੁਹਾਡੇ ਬਲੌਗ ਮੈਨੂੰ ਸਭ ਤੋਂ ਵਧੀਆ ਲੱਗਦੇ ਆ , ਕਾਰਨ ਤੁਸੀਂ ਉਹ ਚੀਜ਼ ਦਿਖਾਉਂਦੇ ਓ ਜੋ ਗੂਗਲ ਜਾਂ ਹੋਰ ਬਲੌਗਰ ਨਹੀਂ ਦਿਖਾਉਂਦੇ
@bapudilliwala
@bapudilliwala 3 ай бұрын
tuhadi simplicity hee tuhadi khoobsoorti hai , wish you happy yatra
@SukhvirSingh-e8p
@SukhvirSingh-e8p 2 ай бұрын
Kala Singh means a lot for Sikh community ❤❤❤
@yadwindersingh-rw2de
@yadwindersingh-rw2de 3 ай бұрын
❤ God bless you putar 👏
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@SHERGILLSIDHWAN
@SHERGILLSIDHWAN 3 ай бұрын
ਬਾਈ ਘੁਦੇ ਵੀਰ ਤੂੰ ਬਹੁਤ ਵਧੀਆ ਕੰਮ ਕਰਦਾ ਪਰ ਕੀ ਗੱਲ ਇਸ ਵਾਰ ਬਲਦੇਵ ਬਾਈ ਹੈਨੀ
@OfficialJasSingh
@OfficialJasSingh 3 ай бұрын
ਅੰਮ੍ਰਿਤਪਾਲ ਸਿੰਘ ਚੜ੍ਹਦੀ ਕਲਾ ਵਿੱਚ ਰਹੋ। ਆਪਣੇ ਸਫ਼ਰਨਾਮੇ ਦੌਰਾਨ ਇਥੋਂ ਦੇ ਲੋਕਾਂ ਨਾਲ ਗੱਲ ਬਾਤ ਜਰੂਰ ਕਰਿਆ ਕਰੋ। ਇਹਨਾਂ ਦੀ ਰਹਿਣੀ ਬਹਿਣੀ ਤੇ ਇਹਨਾਂ ਦਾ ਸੱਭਿਆਚਾਰ ਸਾਂਝਾ ਕਰਿਆ ਕਰੋ। ਤੁਹਾਨੂੰ ਦੱਸ ਦੇਵਾਂ ਕੇ ਸਵਾਹਿਲੀ ਵਿੱਚ ਚਾਬੀ ਨੂੰ ਚਾਬੀ ਹੀ ਕਿਹਾ ਜਾਂਦਾ। ਏਸੇ ਤਰਾਂ ਹੋਰ ਵੀ ਕੁਝ ਸ਼ਬਦ ਹੋਣਗੇ। ਮੇਰੇ ਨਾਲ ਪੰਜਾਬ ਯੂਨੀਵਰਸਿਟੀ ਵਿੱਚ 2 ਕੀਨੀਆ ਦੇ ਮਿੱਤਰ ਪੜ੍ਹਦੇ ਸੀ।
@PARAMJITSINGH-yi6bn
@PARAMJITSINGH-yi6bn 3 ай бұрын
Bilkul shi Baat hai Paaji jo kuch raste ch aanda hai ohi dikhana hunda hai... U R Great Paaji
@bittusanghrerian7379
@bittusanghrerian7379 3 ай бұрын
Waheguru ji mehar Karn thanx bro
@sarajmanes4505
@sarajmanes4505 3 ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
@palvlogs9716
@palvlogs9716 3 ай бұрын
ਅੰਮ੍ਰਿਤ ਪਾਲ ਵੀਰ ਜੀ ਬਹੁਤ ਵਧੀਆ ਤੁਹਾਡਾ ਸਾਈਕਲ ਸਫਰ ਔਰ ਸਾਈਕਲ ਦੇ ਸਫਰ ਤੇ ਤੁਸੀਂ ਸਾਰਿਆਂ ਨੂੰ ਸੈਟ ਕਰਾ ਰਹੇ ਹ
@gurmeetmangat279
@gurmeetmangat279 3 ай бұрын
ਬਹੁਤ ਵਧੀਆ ਘੁੱਦੇ ਵੀਰ ਸਾਨੂੰ ਘਰ ਬੈਠੇ ਦੇਸ਼ਾਂ ਦੀ ਜਾਣਕਾਰੀ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ❤❤
@manjitsingh132
@manjitsingh132 3 ай бұрын
very good ਬੇਟਾ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ carry on jatta
@kulwindersingh8167
@kulwindersingh8167 3 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ , ਕੀਨੀਆ ਦੀ ਹਾਕੀ ਦੀ ਬਹੁਤ ਵਧੀਆ ਟੀਮ ਹੁੰਦੀ ਸੀ ਜਿਸ ਦੇ ਜਿਆਦਾ ਖਿਡਾਰੀ ਸਿੱਖ ਹੀ ਹੁੰਦੇ ਸਨ ਬਾਕੀ ਕੀਨੀਆ ਦੀ ਤਰੱਕੀ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਐ ਬਹੁਤ ਵਧੀਆ ਬਲਦੇਵ ਨੂੰ ਵੀ ਬੁਲਾ ਲਵੋ 👍🙏🇨🇦
@phulkaristudiomk1908
@phulkaristudiomk1908 2 ай бұрын
ਜਿਉਂਦਾ ਰਹਿ ਵੀਰੇ ਵਾਹਿਗੁਰੂ ਤੈਨੂੰ ਤਰੱਕੀਆਂ ਦੇਵੇ
@garrys8883
@garrys8883 11 күн бұрын
Roti khaan vala clip vadiya lagya....Ur simplicity..... Amazing....
@SatenamSidhu
@SatenamSidhu 3 ай бұрын
Good job Asli tah ehi desh dekhn aale aa uchiaa bildinga tah india vich v dekh lei diaa boht wdiaa veere ehna jatiaa toh ptta lgda hh k insan kiwe da c
@prabhjotsingh3544
@prabhjotsingh3544 3 ай бұрын
ਬਹੁਤ ਵਧੀਆ ਵੀਰ 👍🏻 #besafeandbeaware
@amitthakur8569
@amitthakur8569 3 ай бұрын
Bhut bhut vdiya vlog veer ji 👍
@SukhjinderSingh-yk3qu
@SukhjinderSingh-yk3qu 3 ай бұрын
ਘੁੱਦੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡੇ ਬਲੌਗ ਮੈ ਫ੍ਰੀ ਹੋ ਕੇ ਐਲ ਸੀਡੀ ਤੇ ਲਗਾ ਕੇ ਦੇਖਦਾ ਉਦੋਂ ਇਸ ਤਰਾਂ ਲੱਗਦਾ ਕੀ ਤੁਹਾਡੇ ਨਾਲ ਹੀ ਸਫ਼ਰਾਂ ਤੇ ਹਾ ਬਾਈ ਜੀ ਤੁਹਾਡੀ ਹਿੰਮਤ ਨੂੰ ਲੱਖ ਲੱਖ ਸਲੂਟ ਆ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕੇ ਤੁਸੀ ਹਮੇਸ਼ਾ ਚੱੜਦੀ ਕਲਾ ਵਿੱਚ ਰਹੋ 🙏🏻
@pachitarsingh9580
@pachitarsingh9580 2 ай бұрын
ਬਹੁਤ ਖੂਬਸੂਰਤ ਨਜ਼ਾਰੇ 🙏🙏🙏🙏🙏
@gurudayalsingh5866
@gurudayalsingh5866 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🚴‍♀️🚴‍♀️
@rajivbhanot2268
@rajivbhanot2268 3 ай бұрын
Love you verrey stay blessed
@karamsingh1479
@karamsingh1479 3 ай бұрын
Verry good. Ghude.veerji
@jagroopsingh5686
@jagroopsingh5686 3 ай бұрын
ਬਹੁਤ ਵਧੀਅਾ ਵੀਰ
@jaswindersinghbatth617
@jaswindersinghbatth617 3 ай бұрын
Best of luck 22 Ji God bless you 🙏🏻 California USA
@DarshanBrar-r7n
@DarshanBrar-r7n 3 ай бұрын
God Bless Ghuda veer
@manjitsinghkandholavpobadh3753
@manjitsinghkandholavpobadh3753 3 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤
@punjabitec7977
@punjabitec7977 3 ай бұрын
ਬੇਟਾ ਜੀ ਤੁਹਾਡੇ ਵਲੌਗ ਸਾਰੇ ਬਹੁਤ ਵਧੀਆ ਜੋ ਤੁਸੀਂ ਕਰ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੈ
@akhtyarkaur5873
@akhtyarkaur5873 3 ай бұрын
ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@balbirsingh236
@balbirsingh236 2 ай бұрын
ਵਾਹਿਗੁਰੂ ਜੀ ਚੜਦੀ ਕਲਾ ਕਰਨ
@DHALIWAL303
@DHALIWAL303 3 ай бұрын
ਬਾਈ ਘੁੱਧੇ ਐਨਕਾਂ ਲਾਕੇ ਤਾ ਬੰਬ ਹੀ ਲੱਗਦਾ ਬਾਬੇ ਰੌਬ ਪੈਂਦਾ ਬਾਈ ਜਿਵੇ ਭਾਰਤੀ ਫੌਜ ਦਾ ਕੰਮਾਂਡਰ ਹੋਵੇ ਏਨਾ ਰੌਬ ਪੈਂਦਾ ਬਾਈ ਇਕ A 47 ਹੋਵੇ ਜਮ੍ਹਾ end ਹੀ ਲੱਗੂ ਗੱਲਬਾਤ ❤️💪🏻
@AmritPalSinghGhudda
@AmritPalSinghGhudda 3 ай бұрын
ਬੈਅਸਸਸਸ 😃
@DHALIWAL303
@DHALIWAL303 3 ай бұрын
@@AmritPalSinghGhudda ❤️
@sushilgarggarg1478
@sushilgarggarg1478 3 ай бұрын
BEST OF LUCK NEW COUNTRY KENYA 🇰🇪 👏 👍 🙌 👌 😀 🇰🇪 👏 👍 🙌 👌 😀 🇰🇪 👏 👍
@JasbirSingh-wj9qm
@JasbirSingh-wj9qm 2 ай бұрын
Nice video 📹, thanks for sharing ❤
@Kisandevta777
@Kisandevta777 3 ай бұрын
carry on jatta
@sandhugjatt
@sandhugjatt 3 ай бұрын
ਅੱਜ ਦਿੱਲੀ ਮੋਰਚੇ ਦੀਆਂ ਯਾਦਾ ਤਾਜ਼ਾ ਕਰਤੀਆ ਬਾਈ
@singhdhaliwal6483
@singhdhaliwal6483 3 ай бұрын
ਬਹੁਤੇ ਦੇਸ਼ ਇੱਕੋ ਜਿਹੇ ਨੇ ਬਾਹਰ ਬਾਹਰ ਵਧੀਆ ਵੀਰ ਤੰਦਰੁਸਤੀ ਬਖਸ਼ੇ ਰੱਬ ❤
@rupindersinghkharbanda1976
@rupindersinghkharbanda1976 3 ай бұрын
Really feel proud and happy for your brave effort veery. Waheguru Ji Da Khalsa Shiri Waheguru Ji Di Fateh 🙏
@garrys8883
@garrys8883 11 күн бұрын
You are right that cycle trip should be this way and not a best 10 places trip.... I personally love to see this kind of video
@TarsemSingh-cn6cn
@TarsemSingh-cn6cn 3 ай бұрын
ਖੂਬਸੂਰਤ👍 ਮਾਣ ਹੈ
@GurmeetSingh-rt6or
@GurmeetSingh-rt6or 3 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੁੱਖੇ ਵੀਰ 🙏🙏🙏
@kwality9556
@kwality9556 3 ай бұрын
15:46 ...rab lambi umar dve bai aap ji nu. Sachi innna massoom lag rhe ho tusi roti khande hoye sadak kinare baith ke. Bhut hi suljhe hue insaan ho tusi. Hats off veer g.
@harjeetsingh2451
@harjeetsingh2451 3 ай бұрын
❤❤❤❤❤Nice
@sukhdarshansingh6579
@sukhdarshansingh6579 3 ай бұрын
Very good ghuda singh tanu ghar vargi roti milee dil khush hoya Waheguru chardi kala rakhe
@SinghSPsan
@SinghSPsan 3 ай бұрын
SatShriAkaal paji, your videos are great! We enjoy them very much. Greetings & Waheguru ji ka Khalsa Waheguru ji di Fateh, greetings from Netherlands!
@KAKRA3446
@KAKRA3446 3 ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ(ਅਮਿ ਬਾਈ ਕਿਨੀਆ ਵਿਚ ਦਿਵਿਆ ਭਾਰਤੀ ਦੀ ਆਖਰੀ ਫਿਲਮ ਵਿਸ਼ਵਾਤਮਾ ਦੀ ਮੁਕੰਮਲ ਸ਼ੂਟਿੰਗ ਹੋਈ ਸੀ
@FatehSidhu3876
@FatehSidhu3876 3 ай бұрын
ਬਹੁਤ ਸੋਹਣਾ ਬਾਈ ਸਿਆਂ ਫੁੱਲ ਨਜ਼ਾਰੇ ਆ ❤❤❤❤❤
@SukhwantSingh-f3o
@SukhwantSingh-f3o 3 ай бұрын
ਬਹੁਤ ਵਧੀਆ ਗੁਦਾ ਸਿੰਘ ਗੁਡ ਗੁਡ ਗੁਡ ❤❤❤❤❤❤❤❤❤❤😂😂 18:47
@makhangillramuwalamoga6273
@makhangillramuwalamoga6273 3 ай бұрын
ਖਿੱਚੀ ਰੱਖ ਕੰਮ ਵੀਰ ਬਾਬਾ ਚੜਦੀ ਕਲਾ ਰੱਖੇ....ਸੋਣਿਆ...
@sukhpaldarya6306
@sukhpaldarya6306 3 ай бұрын
ਸਤਿ ਸ੍ਰੀ ਅਕਾਲ ਜੀ ਤੁਸੀਂ ਸਦਾ ਚੜ੍ਹਦੀ ਕਲਾਂ ਵਿੱਚ ਰਹੋ ਜੀ 🙏🙏
@Rehmat2323
@Rehmat2323 3 ай бұрын
ਘੁੱਦਾ ਵੀਰ ਸਿਰਾ ਬੰਦਾ ਤੂੰ ❤️❤️
@jashansingh9933
@jashansingh9933 3 ай бұрын
Tuhadi mehnt nu slam God bless i
@baaz2266
@baaz2266 3 ай бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀਕੀ ਫਤਿਹ ॥ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ ।
@kuljindersoomal9383
@kuljindersoomal9383 3 ай бұрын
Honsle rakh hi Safar Kade jande , good job ghudha ji
@dg9358
@dg9358 3 ай бұрын
Very motivational journey for young people❤❤❤❤❤❤
@SardoolSingh-w3c
@SardoolSingh-w3c 3 ай бұрын
Utle level di galbatt ghudda bai ❤
@sukhdavsingh1947
@sukhdavsingh1947 3 ай бұрын
Majak bahut a raha hai bhai❤❤❤❤❤❤❤❤❤❤
@sheikhbilal3574
@sheikhbilal3574 3 ай бұрын
Brother Allah Kareem twada safar aasan kry
@sukhbirkaur2931
@sukhbirkaur2931 3 ай бұрын
ਬਹੁਤ ਮਜਾ ਆਉਂਦਾ ਏਹ ਸਫਰ ਦੇਖ ਕੇ,. GBU
@karantallewal
@karantallewal 3 ай бұрын
Have a good journey God bless you AST
@himmatgill2090
@himmatgill2090 3 ай бұрын
bhut vadia bai waheguru ji chardicala ch rakhn ang sang sahai hon
@badhanbhatti3247
@badhanbhatti3247 3 ай бұрын
❤❤❤Waheguru app nu chardi Kala which rakhe,,,,,Great traveller.🎉🎉
@vinayparmarvp
@vinayparmarvp 3 ай бұрын
Waheguru mehar rakhe,Ghudde bhaji🙏🙏🙏🙏
@MakhanKohara
@MakhanKohara 3 ай бұрын
Verry nice bro waheguru ji hamesa chrdi kala rakhn veer te 🙏🙏
@surinderchopra5565
@surinderchopra5565 3 ай бұрын
Red salute Bai ghudda singh ji
@bilwinderbillu2776
@bilwinderbillu2776 3 ай бұрын
ਬਹੁਤ ਵਧੀਆ
@Random_-_shorts
@Random_-_shorts 3 ай бұрын
Bai boht sohni videos hundia tuhadia boht sohna bol pani tuhada bss eda e vdo bnaunde rho khush raho tohda safar vdia rhe... kdi tuhada Newzealand da gera vjya ta jroor dseo...
@AmritPalSinghGhudda
@AmritPalSinghGhudda 3 ай бұрын
ਮਿਲਾਂਗੇ ਵੀਰਾ।
@jasvirsingh8095
@jasvirsingh8095 3 ай бұрын
ਚੜਦੀ ਕਲਾ ਵੀਰ। ਖਿੱਚ ਕੇ ਰੱਖੋ ਕੰਮ 💪💪👍👍👍
@Kuldeep88punjab
@Kuldeep88punjab 3 ай бұрын
‘Kala Singha ‘ ਨਵੀ ਜਾਣਕਾਰੀ … ਗੁਡ ਬਾਈ …
@rajindersingh-so4hw
@rajindersingh-so4hw 3 ай бұрын
ਬਹੁਤ ਵਧੀਆ ਸਫ਼ਰ 🎉
@GurdevSinghdashmeshnagar
@GurdevSinghdashmeshnagar 21 күн бұрын
Waheguru ji app ji di chardikala Rakhe. Wadia Bhai ser Kara diti Ghar Bethean nu
@sardulsingh2637
@sardulsingh2637 3 ай бұрын
ਬਹੁਤ ਵਧੀਆ ਸਫ਼ਰ ਤੁਹਾਡਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੇਕਰ ਬਲਦੇਵ ਸਿੰਘ ਨਾਲ ਹੁੰਦੇ ਤਾਂ ਹੋਰ ਵਧੀਆ ਹੁੰਦਾ
@sushilgarggarg1478
@sushilgarggarg1478 3 ай бұрын
Best wishes for New country Kenya 🇰🇪 👏 👍 🙌 👌 😀 🇰🇪 👏 👍 🙌 👌 😀 🇰🇪 👏 👍 🙌 👌 😀 🇰🇪 👏 👍
@karamjitsinghbhullar7984
@karamjitsinghbhullar7984 3 ай бұрын
ਬਹੁਤ ਵਧੀਆ ਸਫਰ
@sumitwadhwa2312
@sumitwadhwa2312 3 ай бұрын
Waheguru chardi kala ch rakhe Bai ji 🙏🙏🙏🙏
@kavindersingh5929
@kavindersingh5929 3 ай бұрын
Best of luck for new country..
@rajwindersalar1075
@rajwindersalar1075 3 ай бұрын
Very hard job Respect you
@jassidhaliwal7615
@jassidhaliwal7615 3 ай бұрын
ਬਹੁਤ ਸੋਹਣਾ ਸਫ਼ਰ ਮੈਰੇ ਵੀਰ❤
@ਹਰਦੀਪਸਿੰਘBrar
@ਹਰਦੀਪਸਿੰਘBrar 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ,🙏🙏
@imransupka4170
@imransupka4170 3 ай бұрын
Sasrkal bhai ji me rajasthan se hu abhi saudi arabiya me me aapki sari vedio dekhta hu bohat achaa lgta h aapki vedio dekh ke ❤ salute h aapko
@DaljitKaur-rr5hz
@DaljitKaur-rr5hz 3 ай бұрын
Wahaguru ji tuhade ang sangh sahai hun 🙏🏾
@jeettailor4442
@jeettailor4442 3 ай бұрын
❤❤❤love you brother dehar Sara piyar
@BhatiaElectricals-r8k
@BhatiaElectricals-r8k 3 ай бұрын
Bahut khushi di gal ha, tusi next country ch apni yatra shuru kar diti ha. best wishes.
@harwinderkaur9040
@harwinderkaur9040 3 ай бұрын
Sat shri akal beta ji bahut wadia vedio he
@Bookstraveling76
@Bookstraveling76 3 ай бұрын
ਬਾਈ ਬਹੁਤ ਵਧੀਆ ਅਸ਼ੀ ਤੇਰੇ ਨਾਲ ਹੀ ਜਾ ਰਹੇ ਹਾਂ
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Caleb Pressley Shows TSA How It’s Done
0:28
Barstool Sports
Рет қаралды 60 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
ਭੇਡਾਂ ਦੇ ਲਾਇਆ  GPS System🐏🇳🇴Nanu Norway
18:30
Nanu Norway 🇳🇴
Рет қаралды 7 М.
Cycling in Kenya। Bad experiences on roads। Ghudda
25:49
Ghudda Singh
Рет қаралды 64 М.
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.