No video

ਦੇਸ਼ ਦੀ ਪਹਿਲੀ ਮਹਿਲਾ IAS Officer, Rupan Deol Bajaj ਨਾਲ ਖਾਸ ਮੁਲਾਕਾਤ | Woman's Day Special

  Рет қаралды 136,433

News18 Punjab

News18 Punjab

Күн бұрын

International Women Day ਤੇ ਵੇਖੋ ਭਾਰਤ ਦੀ ਪਹਿਲੀ ਮਹਿਲਾ IAS ਅਫਸਰ Rupan Deol Bajaj ਨਾਲ ਖਾਸ ਮੁਲਾਕਾਤ, ਕਿਵੇਂ ਓਹਨਾ ਨੇ KPS Gill ਦੇ ਖਿਲ਼ਾਫ ਮੁਕਦਮਾ ਲਾਡਾਂ ਦਾ ਜਿਗਰਾ ਕੱਢਿਆ |
About Channel:
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
For Latest news and updates, log on to: hindi.news18.co...
Subscribe to our channel: bit.ly/1IMIp73
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 320
@arjuntransport627
@arjuntransport627 5 жыл бұрын
ਭੈਣ ਰੂਪਨ ਦਿਉਲ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਵਰਗੇ ਇਨਸਾਨਾ ਦੀ ਗਿਣਤੀ ਬਹੁਤ ਘੱਟ ਹੈ
@harbajansinghharbajansingh4984
@harbajansinghharbajansingh4984 5 жыл бұрын
arjun transport u gyip
@technicalhisinghmaster
@technicalhisinghmaster 5 жыл бұрын
ਮੈਡਮ ਤੁਸੀਂ ਪੰਜਾਬ ਦੇ ਬੁੱਚੜ ਨੂੰ ਸਜਾ ਦਿਵਾਈ ਬਹੁਤ ਬਹੁਤ ਧੰਨਵਾਦ।
@harjindersingh4716
@harjindersingh4716 5 жыл бұрын
Madam ji you are great.
@GurtejSingh-hf2df
@GurtejSingh-hf2df 3 жыл бұрын
ਸ਼ੁਕਰ ਬੀਬੀ ਨੇ ਇਹ ਕਹਿਣ ਦੀ ਹਿੱਮਤ ਕੀਤੀ, ਕਿ ਪੰਜਾਬ ਚ ਉੁਸ ਵੇਲੇ ਜਿੰਦਗੀ ਅਤੇ ਮੌਤ ਪੁਲਿਸ ਦੇ ਹੱਥ ਸੀ। ਮਤਲਬ ਕਿ ਜਸਟਿਸ ਵੀ ਪੰਜਾਬ ਪੁਲਿਸ ਦੇ ਹੱਥ ਵਿੱਚ ਹੀ ਸੀ ਜੋ ਕਿ ਜਸਟਿਸ ਸਿਸਟਮ ਨੇ ਦੇਣਾ ਹੁੰਦੈ।
@gurdialbal6680
@gurdialbal6680 8 ай бұрын
Very courageous woman, an example for the working woman.--Gurnam Kaur
@user-ih2nc8rw5b
@user-ih2nc8rw5b 5 жыл бұрын
ਮੈਡਮ ਬਜਾਜ ਇੱਕ ਬਹੁਤ ਹੀ ਸਤਿਕਾਰਯੋਗ ਤੇ ਬਹਾਦਰ ਔਰਤ ਆ ਜੀ
@raghvirsinghdhillon2431
@raghvirsinghdhillon2431 3 жыл бұрын
ਬਹੁਤ ਬਹਾਦਰ ਹੋ ਭੈਣ ਜੀ
@lambar0
@lambar0 8 ай бұрын
She is an Esteemed and Honorable woman, I went to a School run by her Father, She is a Strong woman.
@RajKumar-hr8uq
@RajKumar-hr8uq 3 жыл бұрын
I am really shame on those people who thumbs down to this interview, everyone should salute to this strong lady
@hk8728
@hk8728 2 жыл бұрын
Kps gill ke najaiz aulado ne dislike kiya hai😂
@sonucheema007
@sonucheema007 2 жыл бұрын
Bht wadiya kam kitta madam,,,, waheguru ji hamesha chardikala ch rakhn 🙏🙏🎊
@gurpreetsandhu8583
@gurpreetsandhu8583 2 жыл бұрын
Very Beautiful. Salute to Brave woman Ms Bajaj. Example to be followed. We need more women like you. Really like your style of talking about incident.
@user-pe8ip1tf7z
@user-pe8ip1tf7z 4 жыл бұрын
ਮੈਡਮ ਜੀ ਸਲਾਮ ਹੈ ਤੁਹਾਨੂੰ
@sanvednasharma
@sanvednasharma 5 жыл бұрын
salute to this lady !!
@yesghumman1
@yesghumman1 5 жыл бұрын
ਰੂਪਨ ਜੀ ਬਹੁਤ ਬਹੁਤ ਬਹਾਦਰ ਤੇ ਬਹੁਤ ਹੀ ਸੂਝਵਾਨ ਨੇ।ਹੈਰਾਨੀ ਇਸ ਗੱਲ ਦੀ ਹੋਈ ਕਿ ਸੀ ਪੀ ਆਈ ਦੇ ਆਨੰਦ ਸਤਪਾਲ ਡਾਂਗ ਜਤਿੰਦਰ ਪੰਨੂ ਜਿਹੇ ਅਖੌਤੀ ਕਾਮਰੇਡ ਵੀ ਗਿੱਲ ਦੇ ਹੱਕ ਚ ਭੁਗਤੇ।
@JoginderSingh-fo5fu
@JoginderSingh-fo5fu 5 жыл бұрын
Ji Madam V good ਪਹਿਲਾ ਵੀ ਤੁਹਾਡੀ ਇਹ ਬਹਾਦਰੀ ਸੁਣੀ ਹੈ ਅਤ ਦੇ ਦੋਰ ਵਿਚ
@desipanjaban
@desipanjaban 5 жыл бұрын
ਰੂਪਨ ਦਿਉਲ ਬਜਾਜ ਜੀ ਸਨਮਾਨ ਦੀ ਹੱਕਦਾਰ ਹੈ ਜਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀ ਐਸ ਗਿੱਲ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ਚਰਿੱਤਰਹੀਣਤਾ ਦਾ ਖਿਤਾਬ ਦਿਵਾਇਆ।
@kulwinderkaur3618
@kulwinderkaur3618 5 жыл бұрын
ਰੱਬ ਦਾ ਸ਼ੁਕਰ ਹੈ ਕਿ ਤੁਸੀਂ ਮੈਡਮ ਡਰੇ ਨਹੀਂ ਡੱਟ ਕੇ ਮੁਕਾਬਲਾ ਕੀਤਾ ।ਇਹੋ ਜਿਹੇ ਦਰਿੰਦਿਆਂ ਦੇ ਹੱਥ ਵੱਢ ਦੇਣੇ ਚਾਹੀਦੇ ਹਨ ਤਾਂ ਕਿ ਅੱਗੇ ਤੋਂ ਕਿਸੇ ਨੂੰ ਅਪਣੇ ਗੰਦੇ ਹੱਥਾਂ ਨਾਲ ਛੇੜਖਾਨੀ ਨਾਂ ਕਰ ਸਕਣ ।ਜੇ ਹੱਥ ਨਹੀਂ ਹੋਣਗੇ ਤਾਂ ਛੇੜਖਾਨੀ ਕਿਵੇਂ ਕਰਨਗੇ ।ਕਾਨੂੰਨ ਬੜਾ ਢਿੱਲਾ ਹੈ ।
@Hemaniii555
@Hemaniii555 2 жыл бұрын
What a great lady ..... we want all women like her #respect
@truactfilms3729
@truactfilms3729 3 жыл бұрын
News18 ਤੁਹਾਡੀ ਇੰਟਰਵਿਊ ਬਹੁਤ ਵਧੀਆ ਹੈ ਪਰ ਤੁਸੀਂ ਆਪਣੇ ਰਿਪੋਰਟਰ ਨੂੰ ਸਮਝਾਇਆ ਕਰੋ ਕੇ ਜਦੋਂ ਕੋਈ intelligent ਮਰਦ ਜਾਂ ਔਰਤ ਗੱਲ ਕਰ ਰਿਹਾ ਹੋਵੇ ਤਾਂ ਪਹਿਲਾ ਉਸ ਨੂੰ ਗੱਲ ਤਾਂ ਪੂਰੀ ਕਰ ਲੈਣ ਦਯਾ ਕਰੋ, ਮਾਫ਼ ਕਰਨਾ ਇਸ ਇੰਟਰਵਿਊ ਚ ਤੁਹਾਡੀ ਸਕਰਿਪਟ ਕਮਜ਼ੋਰ ਲੱਗੀ
@JaswinderSingh-jp6dy
@JaswinderSingh-jp6dy 2 жыл бұрын
ਸਤਿਕਾਰ ਯੋਗ ਮੈਡਮ ਰੂਪਨ ਜੀ ਤੁਹਾਡੀ ਬਹਾਦਰੀ ਨੂੰ ਸਤ ਸਤ ਸਲਾਮ ਹੈ ਜੀ
@gaggideol5459
@gaggideol5459 6 жыл бұрын
salute madam
@KidzFunWorldVid
@KidzFunWorldVid 6 жыл бұрын
she is totally right.
@Skysinghhh
@Skysinghhh 4 жыл бұрын
But brother many people say Kps gill was saint for me he was butcher.
@ssm7593
@ssm7593 Жыл бұрын
@@Skysinghhh sher e Punjab
@amritpaldhoot4234
@amritpaldhoot4234 6 жыл бұрын
what a great lady
@sudhirbector
@sudhirbector 4 жыл бұрын
A truly brave woman. ..........and an after thought.......if its so uphill for a senior IAS officer one shudders imagining the plight of a commoner/ plebeian.
@manubaidwan8438
@manubaidwan8438 5 жыл бұрын
Brave lady
@BalwinderKaur-ph6dy
@BalwinderKaur-ph6dy 3 жыл бұрын
Brave lady jisny ooorta li kdm chukiaa.
@rajuarora3163
@rajuarora3163 2 жыл бұрын
Good mother u r great lady
@progressivefarm3212
@progressivefarm3212 5 жыл бұрын
Salute Roopan ji
@jagmeetsuppal5770
@jagmeetsuppal5770 6 жыл бұрын
Salute madam aap ko
@harrydhaliwal4997
@harrydhaliwal4997 3 жыл бұрын
ਜਜ਼ਬੇ ਨੂੰ ਸਲਾਮ
@GurmeetKaur-pf4by
@GurmeetKaur-pf4by 11 ай бұрын
Great lady of punjab I proud of you
@jaswantghuman3178
@jaswantghuman3178 6 жыл бұрын
Sat Sri akal madam g, I salute you
@luckymtshali1762
@luckymtshali1762 4 жыл бұрын
FOR WHAT A MOVIE
@pardeepsinghshah5665
@pardeepsinghshah5665 5 жыл бұрын
What a brave woman. If it can happen to such a high profile officer, imagine what he could've done to ordinary people. Im sure every allegation is true. How could Indian government support such an idiotic individual with unimaginable power? God bless you for such courageous act.
@sardulsingh225
@sardulsingh225 2 жыл бұрын
Rupan Deol Jee we proud of you
@hsingh1668
@hsingh1668 5 жыл бұрын
Very meaningful interview conducted with Rupan Deol Bajaj.Such women are reqd to be highlighted to make women brave to fight against injustice.
@jaichandprinda5912
@jaichandprinda5912 5 жыл бұрын
ਨਿਊਜ 18 ਪੰਜਾਬ ਸ਼ਾਨਾਮੱਤੀ ਉੱਚ ਇਖਲਾਕੀ ਪੰਜਾਬ ਦੀ ਸ਼ੀਹਣੀ ਧੀ ਮੇਰੇ ਅਤੀ ਸਤਿਕਾਰਯੋਗ ਮੈਡਮ ਰੂਪਨ ਦਿਉਲ ਬਜਾਜ ਜੀ,ਸਾਬਕਾ ਆਈ.ਏ.ਐਸ ਅਧਿਕਾਰੀ ਨਾਲ ਏਸ ਮਹਿਲਾ ਦਿਵਸ 2019 ਮੌਕੇ ਉਹਨਾ ਨਾਲ ਕੀਤੀ ਖਾਸ ਮੁਲਾਕਾਤ ਦੌਰਾਨ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ.ਗਿੱਲ ਵੱਲੋਂ ਉਸ ਵੇਲੇ ਦੇ ਤਤਕਾਲੀ ਗ੍ਰਹਿ ਸਕੱਤਰ ਦੇ ਘਰ ਚ ਇੱਕ ਉੱਚ ਪੱਧਰੀ ਸਰਕਾਰੀ ਪਾਰਟੀ ਦੌਰਾਨ ਕੀਤੀ ਉਹਨਾ ਨਾਲ ਛੇੜਛਾੜ ਦੇ ਕਿੱਸੇ ਦਾ ਪੂਰਾ ਘਟਨਾਕ੍ਰਮ ਉਹਨਾ ਦੇ ਜ਼ੁਬਾਨੀ ਜੱਗ ਜਾਹਰ ਕਰਨ ਲੲੀ ਵਿਸ਼ੇਸ਼ ਵਧਾਈ ਦਾ ਪਾਤਰ ਹੈ।ਸਤਿਕਾਰਯੋਗ ਮੈਡਮ ਬਜਾਜ ਜੀ ਨੇ ਜਿਸ ਬੇਬਾਕੀ ਤੇ ਸਾਫਗੋਈ ਨਾਲ ਇਸ ਮੰਦਭਾਗੀ ਘਟਨਾ ਦੇ ,ਇਨਸਾਫ ਲੲੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੇ ਰਾਜਪਾਲ ਪੰਜਾਬ ਤੱਕ ਚਾਰਾਜੋਈ ਕਰਨ ਦੇ ਬਾਵਜੂਦ ਕੋਈ ਹਾਂ ਪੱਖੀ ਨਤੀਜਾ ਨਾ ਨਿਕਲਣ ਉਪਰੰਤ ਸੁਪਰੀਮ ਕੋਰਟ ਤੱਕ ਲੜਾਈ ਲੜ ਕੇ ਸ਼ਕਤੀਸ਼ਾਲੀ ਦੋਸ਼ੀ ਨੂੰ ਸਜਾ ਦੁਆਉਣ ਦੇ ਬਿਆਨੇ ਵੇਰਵੇ ਲੂੰ ਕੰਡੇ ਖੜੇ ਕਰਨ ਵਾਲੇ ਹਨ ਤੇ ਪਿਤਰੀ ਸੱਤਾ ਵਾਲੇ ਮਾਨਵੀ ਸਮਾਜ ਦਾ ਹੀਜ਼ ਪਿਆਜ ਨੰਗਾ ਕਰਦੇ ਹਨ।ਮੈਂ ਕਿਸੇ ਵੇਲੇ ਮਾਲ ਵਿਭਾਗ ਪੰਜਾਬ ਚ ਇੱਕ ਅਦਨਾ ਜਿਹਾ ਅਧਿਕਾਰੀ ਰਿਹਾ ਹੋਣ ਕਰਕੇ ਉਹਨਾ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਇੱਕ ਮਿਸਾਲੀ ਲੜਾਈ ਉਹਨਾ ਨੇ ਹਰਿਆਣਾ ਦੇ ਚੌਟਾਲਿਆਂ ਖਿਲਾਫ ਵੀ ਆਪਣੀ ਤੇ ਪ੍ਰੀਵਾਰ ਦੀ ਜਾਨ ਜੋਖ਼ਮ ਚ ਪਾ ਕੇ ਬਹੁਤ ਹੀ ਮਜਬੂਤੀ ਨਾਲ ਲੜੀ ਸੀ ਤੇ ਉਹਨਾ ਦੀ ਰਾਜ ਸੱਤਾ ਨੂੰ ਟਿੱਚ ਜਾਣਦਿਆਂ ਉਹਨਾ ਨੂੰ ਧੂਲ ਚਟਾ ਕੇ ਕਾਨੂੰਨੀ ਜਿੱਤ ਪ੍ਰਾਪਤ ਕੀਤੀ ਸੀ।ਉਹ ਪਦਮ ਭੂਸ਼ਣ ਸਨਮਾਨ ਲੲੀ ਵੀ ਨਾਮਜਦ ਹੋਏ ਸਨ ਪਰ...।ਉਹ ਏਨੇ ਈਮਾਨਦਾਰ,ਪ੍ਰਬੁੱਧ,ਧੜੱਲੇਦਾਰ,ਬੇਬਾਕ,ਦਿਆਲੂ ਅਤੇ ਨਿਮਰ ਉੱਚ ਪ੍ਰਸ਼ਾਸ਼ਕੀ ਅਧਿਕਾਰੀ ਸਨ ਕਿ ਮਾਲ ਅਧਿਕਾਰੀਆਂ ਨੇ ਉਹਨਾਂ ਦੀ ਸੇਵਾ ਮੁਕਤੀ ਸਮੇਂ ਉਹਨਾ ਨੂੰ ਲੁਧਿਆਣਾ ਵਿਖੇ ਐਸੀ ਵਿਦਾਇਗੀ ਪਾਰਟੀ ਦਿੱਤੀ ਜੋ ਨਾਂ ਤਾਂ ਪਹਿਲਾਂ ਕਿਸੇ ਵਿੱਤ ਕਮਿਸ਼ਨਰ ਮਾਲ ਪੰਜਾਬ ਦੇ ਹਿੱਸੇ ਆਈ ਹੈ ਤੇ ਨਾ ਹੀ ਨੇੜਲੇ ਭਵਿੱਖ ਚ ਆਉਣ ਦੀ ਸੰਭਾਵਨਾ ਈ ਐ ਬਲਕਿ ਉਹਨਾ ਤੋਂ ਬਾਦ ਕਿੰਨੇ ਹੀ ਉਹਨਾ ਦੇ ਹਮਰੁਤਬਾ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਨਾ ਦੇਣਾ ਹੁਣ ਤੱਕ ਬਾਦਸਤੂਰ ਜਾਰੀ ਹੈ।ਮੈਡਮ ਜੀ ਨੂੰ ਚਰਣ ਵੰਦਨਾ ਤੇ ਚੈਨਲ ਨੂੰ ਸਲੂਟ ।
@sonucheema007
@sonucheema007 2 жыл бұрын
Dilo salute a madam ,,,🙏🙏🙏🙏🙏
@TheBjatt
@TheBjatt 3 жыл бұрын
Shiv sena leaders of Punjab bring there own mothers & sisters for kps Gill every week to get bodyguards for themselves
@rajdeepsidhu405
@rajdeepsidhu405 Жыл бұрын
Brave woman !!
@manmeetsingh4373
@manmeetsingh4373 3 жыл бұрын
Salute u mam
@ManjinderSingh-zi2vv
@ManjinderSingh-zi2vv 5 жыл бұрын
ਜਿਉਂਦੀ ਜਾਗਦੀ ਮਿਸਾਲ ਝਾਸੀ ਦੀ ਰਾਣੀ
@Skysinghhh
@Skysinghhh 4 жыл бұрын
She is above than Jhansi ki rani bro
@nirmalsingh-xu2ze
@nirmalsingh-xu2ze 5 жыл бұрын
ਜਿੳੁਦੀ ਰਹਿ ਬਹਾਦਰ ਬੀਬੀ ਤੁਸੀਂ ਹੀ ਕੁੱਤੇ ਨੂੰ ੳੁਸਦੀ ਅੌਕਾਤ ਦੱਸੀ।ਦੱਲੇ ਕੇ.ਪੀ. ਨੂੰ ਕੁੱਤੇ ਲੀਡਰਾਂ ਨੇ ਵੀ ਮਾਫੀ ਦਿੱਤੀ ਸੀ।
@happyluthra5514
@happyluthra5514 Жыл бұрын
brave women
@ashishthakur8451
@ashishthakur8451 Жыл бұрын
I was great fan of kps gill . But now my mind has been changed. Slaute to this ias officer.🙏
@chanchalbpsingh6708
@chanchalbpsingh6708 Жыл бұрын
She is an ideal for women. A true braveheart ! 🙏🙏🙏🙏
@hardialsingh6945
@hardialsingh6945 5 жыл бұрын
I am proud on you you are very brave lady ,at that time he was Lion in police Force .
@achharsinghgill472
@achharsinghgill472 5 жыл бұрын
veer ji lion nahin sarkari butcher ! You chose the wrong word by mistake, I know what you mean ! Indeed she is a very brave and educated lady ! Bless her !
@kulwantSingh-re9tz
@kulwantSingh-re9tz 5 жыл бұрын
Waheguru jika Khalsa Waheguru jiki Fahteh God bless you
@AvtarSingh-wk3do
@AvtarSingh-wk3do 2 жыл бұрын
Brave brave exceptional
@hsingh1668
@hsingh1668 5 жыл бұрын
An offr of immoral character was brought to light and brought to book by this brave lady.I really salute to this brave lady.She is really a guiding star for the ladies.
@ipreet6850
@ipreet6850 3 жыл бұрын
Salute to you mam , such a brave lady.
@kuldipsingh9741
@kuldipsingh9741 8 ай бұрын
Salute ❤
@surjitsinghbhola3560
@surjitsinghbhola3560 2 жыл бұрын
Salute madm jji
@rachitchabra539
@rachitchabra539 2 жыл бұрын
salute to ma'am for her braveness...
@hilarypais3854
@hilarypais3854 5 жыл бұрын
Miss Bajaj is indeed a tough lady who took on KPS Gill and saw the case right through the Supreme Court of India, to get Gill punished. However, she was not the first lady IAS officer from Punjab. I knew at least two who were senior to her. Sarala Grewal and Gurdeep Kaur.
@sukhmangat2193
@sukhmangat2193 5 жыл бұрын
This happens every day in all departments nobody complain i salutes Roopen
@jaiveerghuman4450
@jaiveerghuman4450 3 жыл бұрын
Hats off Rupen deol ji
@archnasharma2288
@archnasharma2288 5 ай бұрын
Best best thing to watch for a young woman.
@zulushaw2036
@zulushaw2036 Жыл бұрын
She has exposed the stinking bureaucratic mindset. She is a role model of courage & moral conviction.
@Fateh_boutique
@Fateh_boutique 5 жыл бұрын
great women
@karanvlogs6069
@karanvlogs6069 5 жыл бұрын
Brave lady salute
@massiveknowledge877
@massiveknowledge877 4 жыл бұрын
Really...strong..women...salute..!
@aryanrakhonde6902
@aryanrakhonde6902 2 жыл бұрын
Salute to this lady
@kantarani4519
@kantarani4519 5 жыл бұрын
Madam was giving the details of her battle very interestingly but the anchor spoiled it. Last details were cut short due to haste of anchor. What happened in supreme court was not revealed.
@ramindersingh6209
@ramindersingh6209 8 ай бұрын
Reporter was not mature enough to handle this interview. A very serious/important interview taken by an immature reporter.
@jasvindrasidhubrar3829
@jasvindrasidhubrar3829 2 жыл бұрын
Mam, tusi punjab de ksai nu sza dwai, tnx
@ad4313nim
@ad4313nim 5 жыл бұрын
Sarla khanna was the first lady IAS Officer of India. She married Mr Grewal IAS and was better known as SarlaGrewal
@seemssuhag4951
@seemssuhag4951 6 жыл бұрын
Shame full person. Gill
@kamaljeetsingh1062
@kamaljeetsingh1062 Жыл бұрын
Waheguru tahade vargian aurtan ghar ghar hon🙏
@ManjinderSingh-zi2vv
@ManjinderSingh-zi2vv 5 жыл бұрын
ਹਰਨੇਕ ਨੇਕੀ ਦਾ ਜਵਾਈ kps
@milkhasingh7620
@milkhasingh7620 4 жыл бұрын
😀😀😀😀😀😀😀😀😀😀😀👌
@randeepsinghchahal.2400
@randeepsinghchahal.2400 4 жыл бұрын
ਨਹੀਂ ਵੀਰ ਨੇਕੀ ਦਾ ਜੀਜਾ ਸੀ
@AshwaniKumar-ww7kj
@AshwaniKumar-ww7kj 3 жыл бұрын
No doubt you are a brave lady
@Singhsingh-vh7hw
@Singhsingh-vh7hw 5 жыл бұрын
100% true
@lovejeetbajwa2625
@lovejeetbajwa2625 3 жыл бұрын
Salute bhain ji
@jaleshwerjeanwall6348
@jaleshwerjeanwall6348 5 жыл бұрын
Bravo
@surjeetrandhawa5251
@surjeetrandhawa5251 3 жыл бұрын
Deol ji I appreciate your zeal courage ànd punjabi language.honourable
@karunakarannair4991
@karunakarannair4991 3 жыл бұрын
A big salute to her 🙏🌹🌹
@HarpreetSingh-qb4xr
@HarpreetSingh-qb4xr 5 жыл бұрын
Kps gill surr da putt si nirdosh sikha da jootha mukabla karke promotiona mileya si
@billus9476
@billus9476 5 жыл бұрын
respect madam rupan g you great and brave lady GOLDEN SALUTE
@meregeettemain2058
@meregeettemain2058 3 жыл бұрын
I salute of you madam ji great respect
@navinansal7879
@navinansal7879 3 жыл бұрын
Well done Mrs. Rupan deol bajaj
@achharjitparmar6152
@achharjitparmar6152 5 жыл бұрын
I Salute you madam...women has to speak up...
@rajindersingh3233
@rajindersingh3233 3 жыл бұрын
U are great Woman ji
@dancingqueeninayat2254
@dancingqueeninayat2254 5 жыл бұрын
I proud to dr B R ambedkar jis ne constitution of India likh ke ladies and poor nu sheltar Dita I love it
@yashpalsharma8138
@yashpalsharma8138 5 жыл бұрын
Rupam Deol ji Salute
@AmrikSingh-il1jx
@AmrikSingh-il1jx 5 жыл бұрын
ਬਹੁਤ ਵਾਦੀਆ ਕੀਤਾ ਇਸ ਮੈਡਮ ਨੇ ok
@ParamjeetSingh-zf1xs
@ParamjeetSingh-zf1xs 5 жыл бұрын
I appreciate and salute great lady
@sarbjitsingh5606
@sarbjitsingh5606 3 жыл бұрын
Waheguru ji
@jaleshwerjeanwall6348
@jaleshwerjeanwall6348 5 жыл бұрын
I salute her.
@ersatnam
@ersatnam 5 жыл бұрын
Daring is necessary for action , strong intention need to fight the battle , against the high rank administrative officers, who did this offence of Misbehave with ANY LADY ,,,,and CONQUOR the battle, moreover , make a MILESTONE , WHO keep on REMINDING every men to stay in limits, and specially BEHAVE like a Gentleman. SALUTE.
@luvprtsandhu
@luvprtsandhu Жыл бұрын
Salute to breave ias officer
@drtaruns4968
@drtaruns4968 3 жыл бұрын
Sexual harassment in India is a huge issue which still many organisations don't hold important.If this can happen to an IAS officer then it's something we as a nation should all be ashamed for.
@AmrikSingh-xb3eb
@AmrikSingh-xb3eb 5 жыл бұрын
I salute you Madam Rupan Deol Bajaj.
@kuldipverygoodkaur7219
@kuldipverygoodkaur7219 5 жыл бұрын
Very good Rupan deol.slam hai tuhanu
@harpreetsinghrandhawa7772
@harpreetsinghrandhawa7772 29 күн бұрын
Great lady
@gurbakhashkaur3986
@gurbakhashkaur3986 7 ай бұрын
Very good mam
@mukhtiarsinghbains4109
@mukhtiarsinghbains4109 5 жыл бұрын
Salute...!!!
@kuldipsingh4236
@kuldipsingh4236 3 жыл бұрын
Salute!
@worldworld6992
@worldworld6992 3 жыл бұрын
ਬਹਾਦਰ ਪੰਜਾਬਣ ਬੀਬੀ ਰੂਪਨ ਦਿਉਲ ਬਜਾਜ।
@parminderkaurnagra7235
@parminderkaurnagra7235 2 жыл бұрын
Regards to brave lady🙏💐
@sukhitiwana7503
@sukhitiwana7503 2 жыл бұрын
The anchor had not a sufficient IQ level to interview this intelligent and brave lady... she couldn't justified even her job of an anchor...
@amandeepmann5844
@amandeepmann5844 3 жыл бұрын
God bless u madam ji
@tinusiag3888
@tinusiag3888 Жыл бұрын
Good mam
@indersekhon6018
@indersekhon6018 5 жыл бұрын
Very brave woman
@jagdevsandhu6647
@jagdevsandhu6647 3 жыл бұрын
Mrs Bajaj you did a great job and the butcher was punished God bless you
@parmindersingh2888
@parmindersingh2888 3 жыл бұрын
I wonder how Rupan’s husband felt like when he learnt about the whole incident. If the circumstances allowed one would have slapped the bastard in front of everybody. This is what you call ‘vardi da nasha’.
@sahitaksath2057
@sahitaksath2057 5 жыл бұрын
Really u r role model...salute to u
So Cute 🥰
00:17
dednahype
Рет қаралды 43 МЛН
GTA 5 vs GTA San Andreas Doctors🥼🚑
00:57
Xzit Thamer
Рет қаралды 25 МЛН
Rubaru: old interview KPS Gill with Rajeev Shukla
6:49
RUBARU
Рет қаралды 55 М.