Gangster Ravi Deol ਦੀ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ ਇੰਟਰਵੀਊ ‘ਚ ਰੋਇਆ

  Рет қаралды 264,370

Pro Punjab Tv

Pro Punjab Tv

Күн бұрын

Пікірлер: 280
@GurnekSingh-l6c
@GurnekSingh-l6c 9 ай бұрын
ਰਵੀ ਦਿਉਲ ਵਧੀਆ ਬੰਦਾ ਤੇ ਗਰੀਬ ਦੇ ਹੱਕ ਵਿੱਚ ਖੜਨ ਵਾਲਾ ਹੈ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚✍️✍️✍️💯
@jaskaranbawa207
@jaskaranbawa207 2 ай бұрын
Ma vi milya geet likhda mai vi
@RAVIPUNJABTB
@RAVIPUNJABTB 10 ай бұрын
ਮੈ ਰਵੀ ਦਿਉਲ ਨਾਲ਼ ਸੰਗਰੁਰ ਜੇਲ੍ਹ ਵਿੱਚ ਰਿਹਾ 2018 ਤੋ 2019 ਤੱਕ ਬੋਹੁਤ ਹੀ ਚੰਗਾ ਬੰਦਾ ਗਰੀਬ ਦੇ ਹੱਕ ਨੂੰ।
@amritnagra22
@amritnagra22 11 ай бұрын
ਹੀਰਾ ਬੰਦਾ ਬਾਈ ਸ਼ਹਿਰ ਸੰਗਰੂਰ ਦਾ ,ਰਵੀ ਦਿਓਲ
@punjjaabdesh8659
@punjjaabdesh8659 Жыл бұрын
ਹਰ ਕਾਲਜ ਦੀ ਲੱਗਭੱਗ ਇਹੀ ਕਹਾਣੀ ਆ, ਤੁਸੀਂ ਇਸ ਕਾਲਜ ਦੇ ਪੜੇ ਓਂ, ਤਾਂ ਹੀ ਭਾਈ ਥੋਨੂੰ ਇਹਦੀ ਮਹੱਤਤਾ ਲੱਗਦੀ ਆ। ਜਿਹੜੇ ਵੀ ਮੁੰਡੇ ਪੁੱਠੇ ਰਾਹਾਂ ਤੇ ਗਏ, ਲੱਗਭੱਗ ਉਹ ਸਾਰੇ ਈ ਚੰਗੇ ਦਿਲ ਦੇ ਮਾਲਕ ਸਨ ਤੇ ਹਨ।
@dhillonjatt7650
@dhillonjatt7650 Жыл бұрын
ਦਿਉਲ ਦਿਲ ਦਾ ਸਾਫ ਇੰਨਸਾਨ ਲਗਦਾ ਹੈ ਵਾਹਿਗੁਰੂ ਛੋਟੇ ਭਰਾ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ।
@ShankarSingh-mu6ir
@ShankarSingh-mu6ir Жыл бұрын
ਰਵੀ ਬਾਈ ਮੈਂ ਤੇਰੇ ਨਾਲ ਸੰਗਰੂਰ ਜ਼ਿਲ੍ਹੇ ਵਿੱਚ ਰਏਦਆਸਈ 💖🙏🏼👌👍
@surjitkhan8723
@surjitkhan8723 Жыл бұрын
ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਰਵੀ ਦਿਉਲ ਨੇ ਇਸ ਗੀਤ ਨੂੰ ਗਾਇਆ ਅਤੇ ਸਾਡੇ ਰਣਬੀਰ ਕਾਲਜ ਦਾ ਨਾਮ ਉਚਾ ਕੀਤਾ ਹੈ ਸਾਡੇ ਸੰਗਰੂਰ ਜਿਲੇ ਨੂੰ ਸਾਰੀ ਦੁਨੀਆ ਤੇ ਚਮਕਾਇਆ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@prachisharma4372
@prachisharma4372 10 ай бұрын
Best song on a place ever?
@ssssaini3869
@ssssaini3869 Жыл бұрын
ਜਦੋ ਰਣਬੀਰ ਕਾਲਿਜ ਵਿਚ ਪੜ੍ਹਦੇ ਸੀ। ਲਵਲੀ ਨਿਰਮਾਣ ਦਾ ਵੀ ਗੀਤ ਸੀ ਜੋ 1998 ਵਿਚ ਸੁਣੀਆ
@surjitkhan8723
@surjitkhan8723 Жыл бұрын
ਪ੍ਰੋ ਪੰਜਾਬ ਦੀ ਟੀਮ ਦਾ ਰਣਵੀਰ ਕਾਲਜ ਪਹੁੰਚਣ ਬਹੁਤ ਬਹੁਤ ਧੰਨਵਾਦ ਜੀ
@RanveerCheema-r8u
@RanveerCheema-r8u Жыл бұрын
ਏਸ ਕਾਲਜ ਦਿਆ ਯਾਂਦਾ ਬਹੁਤ ਨੇ ਹੁਣ ਏਸ ਸਹਿਰ ਤੋਂ ਦੂਰ ਹੋ ਕਿ ਬਹੁਤ ਦੁਖ ਹੁੰਦਾ ਪਤਾ ਨਹੀ ਕਦੋ ਵਾਪਿਸ ਜਾਇਆ ਜਾਣਾ ਪਰ ਜਦੋ ਵੀ ਕਦੇ ਇੰਡੀਆ ਆਏ ਤਾਂ ਏਸ ਕਾਲਜ ਚ ਜਰੂਰ ਜਾਣਾ.। ਬਾਕੀ ਵਧੀਆ ਲੱਗਿਆ ਆਪਣਾ ਕਾਲਜ ਏਹਨੇ ਟਾਇਮ ਬਾਦ ਵੇਖ ਕੇ 2016 ਚ ਪਾਸ ਆਉਟ ਸੀ ਮੈਂ ਏਸ ਕਾਲਜ ਦਾ ਪਰ ਅੱਜ ਵੀ ਕੱਲ ਦੀਆ ਗੱਲਾ ਲੱਗ ਦੀਆ ਨਾ.।।
@lakhmirsandhu3928
@lakhmirsandhu3928 Жыл бұрын
ਸਾਫ ਜ਼ਾਹਰ ਹੈ ਕਿ ਵੀਰ ਜੀ ਤੁਸੀਂ ਸਾਫ ਦਿਲ ਇਨਸਾਨ ਹੋ ਰੱਬ ਤਰੱਕੀ ਬਖਸ਼ੇ
@rajinderbrar6934
@rajinderbrar6934 Жыл бұрын
ਬਾਈ ਜੀ ਜੇ ਮਿਰਜਾ ਸਾਹਿਬਾੰ ਜਿਓਦੇ ਰਹਿੰਦੇ ਤੇ ਤੀਵੀੰ ਆਦਮੀ ਰਿਸ਼ਤੇ ਵਿੱਚ ਰਹਿੰਦੇ ਤਾੰ ਓਹਨਾੰ ਨੂੰ ਕਿਸੇ ਨੇ ਇਕ ਦਿਨ ਵੀ ਯਾਦ ਨੀ ਸੀ ਕਰਨਾ। ਤੇ ਦੂਜੀ ਗੱਲ ਰੋਣ ਵਾਲੀ । ਵੀਰ ਪਰਵਾਹ ਨਾ ਕਰੀੰਤੇ ਜਿਦੋੰ ਵੀ ਚਿੱਤ ਕਰੇ ਪੂਰਾ ਠੋਕ ਕੋ ਰੋਈੰ।
@Salimaahmed751
@Salimaahmed751 9 ай бұрын
Ravi Deol mera batchmate ta nhi c pr jado main first year ch c oh final year ch c. Bhut vadia bnda c dil da khula c
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਇੰਟਰਵਿਊ
@user-vicky421
@user-vicky421 Жыл бұрын
ਕਾਲਜ ਦੇ ਵਿੱਚ ਬਾਈ ਦੀ ਟੋਹਰ ਹੁੰਦੀ ਸੀ ਬਾਈ ਘੋੜੀ ਤੇ ਆਉਂਦਾ ਹੁੰਦਾ ਸੀ ਕਾਲਜ ਸਾਰੇ ਦੇਖਦੇ ਹੁੰਦੇ ਸੀ ਰੋਹਬ ਸੀ ਬਾਈ ਦਾ ਪੂਰਾ 😊
@RahUlShArmA-dj3xq
@RahUlShArmA-dj3xq Жыл бұрын
Bai ta keh reha mai ghro thik thaak hi c tusi likhya v ghori te aunda c
@gagan7854
@gagan7854 Жыл бұрын
@@RahUlShArmA-dj3xqbanda aam ni c 😂 ghar chahe aam c ranbir clg alea nu puchi😂
@jupinderkaur4707
@jupinderkaur4707 Жыл бұрын
👍ਸੱਚ ਦੀ ਜਿੱਤ ਹੁੰਦੀ ਹੈ
@ਨਾਇਬਸਿੰਘਰੰਗਾਰੇ
@ਨਾਇਬਸਿੰਘਰੰਗਾਰੇ Жыл бұрын
ਸਤਿ ਸ੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ ਪਿੰਡ ਧੰਦੀਵਾਲ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਤੋ 🙏🙏🙏🙏🌹🌹🌹🌹🌹
@mann1813
@mann1813 Жыл бұрын
ਸਹੀ ਕਿਹਾ emotional Banda hi es rah te janda 💯
@SherSingh-ec7jr
@SherSingh-ec7jr Жыл бұрын
ਵਹਿਗੁਰੂ ਹਰ ਇਕ ਨੂੰ ਚੰਗੀ ਸੁਮੱਤ ਬਖਸੇ🙏
@agamjotkancel6422
@agamjotkancel6422 9 ай бұрын
Yaran da yar Ravi Deol ❤
@g1thiarathiara467
@g1thiarathiara467 Жыл бұрын
Yaadwindar singh ji kafi same baad ek changi khabar soni aa thode pro tv te 💯👍🙏
@gursewakbhanotbhanot1529
@gursewakbhanotbhanot1529 Жыл бұрын
Bhut hi good parson bai ravi deol waheguru chardi kla bakhshe veerji nu
@jagdeepkaur8855
@jagdeepkaur8855 Жыл бұрын
👍👍 nice bro ਸੱਚ ਬੋਲਣ ਦੀ ਹਿੰਮਤ ਕੀਤੀ🎉🎉🎉
@nikkum.k.g8809
@nikkum.k.g8809 Жыл бұрын
ਰਵੀ ਦਿਓਲ ਦੀ ਜਿੰਦਗੀ ਦੀ ਝਲਕ ਵਾਇਟ ਪੰਜਾਬ ਫਿਲਮ ਵਿੱਚ ਦੇਖਣ ਨੂੰ ਮਿਲੂ।
@ShaluDheer-zl7pp
@ShaluDheer-zl7pp Жыл бұрын
222222222222222222222222222222222222222222222222222222222222222222
@Mandeep09Sheron
@Mandeep09Sheron Жыл бұрын
👍👍
@SatgurSingh-do9wi
@SatgurSingh-do9wi Жыл бұрын
🙏ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਾਈ ਨੂੰ 🙏
@BalwinderSingh-re8lf
@BalwinderSingh-re8lf Жыл бұрын
Ravi and Yadwinder both great personality. Parmatma thanu te tuhade pariwar nu sda tundrusty trakki khushian lammi ummer bakshe ji. ਰਣਬੀਰ ਕਾਲਜ Zindabad
@InnocentLargeTree-kv7xi
@InnocentLargeTree-kv7xi 8 ай бұрын
Tuhade gl krn da tarika bhut vdia😊😊GOD bless you dear brother.
@Gagandeepsingh-zf2li
@Gagandeepsingh-zf2li Жыл бұрын
Ranveer college ਦੀ ਕੰਟੀਨ ਦੇ ਸਮੋਸੇ ਬਹੁਤ ਯਾਦ ਆਉਂਦੇ ਨੇ
@SohanSingh-ev5cm
@SohanSingh-ev5cm Жыл бұрын
Naam bht suneya c bai da ajj rubru v kraa ta tusi...dhanwaad pro di team da
@manpreetsingh471
@manpreetsingh471 6 ай бұрын
Sangrur, patiala and Chandigarh...youth king
@sukhsaini9643
@sukhsaini9643 Жыл бұрын
ਹੋਗਿਆ jo hona ਸੀ ਬੱਸ ਸੱਚ ਬੋਲਿਆ ਪਰ ਇਹ political ਲੋਕ ਛੱਡ ਦਿੰਦੇ ਆ❤
@teetubrar7387
@teetubrar7387 Жыл бұрын
ਬਾਈ ਇਹੋ ਜੇ ਵਿਕੇ ਹੋਏ ਚੈਨਲਾਂ ਨੂੰ ਅਤੇ ਰਿਪੋਰਟਰਾਂ ਨੂੰ ਇੰਟਰਵਿਊ ਨਾ ਦਿਆ ਕਰੋ
@Counterintelligence0053
@Counterintelligence0053 Жыл бұрын
Great personality Ravi Deol
@varindersharmavarinderchan5172
@varindersharmavarinderchan5172 Жыл бұрын
Great ravi deol bai❤❤❤❤
@mooslmoosl8389
@mooslmoosl8389 Жыл бұрын
Bhot ਵਧੀਆ ਲਗਾ ਸੁਣ ਕੇ ।ਅਵਾਜ ਵੀ ਸੋਹਣੀ ਵੀਰ ਦੀ
@mysontyson627
@mysontyson627 Жыл бұрын
ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ ਮੈਂ 1995 ਮਹਿੰਦਰਾ ਕਾਲਜ ਪਟਿਆਲਾ ਦਾਖ਼ਲ ਹੋਈਆਂ 10ਵੀ ਤੋਂ ਕਰਾਟੇ ਕਰਦਾ ਸੀ ਤਾਕ਼ਤ ਸੀ ਗੱਲ ਸੁਣਦਾ ਨਹੀਂ ਸੀ ਕਿਸੇ ਦੀ ਸਾਡੇ ਮਹੱਲੇ ਦਾ ਬਦਮਾਸ਼ ਸੀ ਉਸਤੋਂ ਕਾਲਜਾਂ ਵਾਲੇ ਬਦਮਾਸ਼ ਵੀ ਚੱਲਦੇ ਸੀ ਅਸੀ ਉਹਦੇ ਚੇਲੇ ਬਣਗੇ ਉਥੇ ਹੀ )ਹੋਈ। ਕਾਲਜ਼ ਵਿੱਚ ਦੂਜ਼ੇ ਸਾਲ ਕੱਢੀਆਂ ਗਈਆਂ ਰੋਲ ਨੰਬਰ ਨਹੀਂ ਮਿਲੀਆਂ ਫਿਰ ਮੋਦੀ ਵਿੱਚ ਦਾਖਲ ਹੋਈਆਂ ਉਥੇ ਜਾਕੇ ਨਰਕਾਂ ਦਾ ਰਾਹ ਖੁਲੀਆਂ 1998 ਪਹਿਲੀਂ ਵਾਰ ਜੇਲ੍ਹ ਦੇਖੀ ਜੇਲ੍ਹ ਵਿੱਚ ਦਿਲ ਨਾ ਲੱਗੇ ਉਥੇ ਸਾਡੇ ਮਹੱਲੇ ਵਾਲਾ ਬਦਮਾਸ਼ ਪਹਿਲਾਂ ਹੀ ਕਤਲ ਕੇਸ ਵਿੱਚ ਸੀ ਉਸਨੇ ਟਾਈਮ ਪਾਸ ਲਈ ਸੁਲਫਾ ਪੀਣਾ ਲਾਈਆਂ ਮਹਿਨੇ ਇਕ ਬਾਅਦ ਬਾਹਰ ਆਕੇ ਰੋਜ਼ ਚੱਲੀਆਂ ਇਕ ਸ਼ੀਸ਼ੀਆਂ ਗੋਲੀਆਂ ਵਾਲਾਂ ਦੋਸਤ ਬਣੀਆਂ ਛੋਟੀ ਸ਼ੀਸ਼ੀ ਦੋ ਕੈਰੀਸੋਮਾ ਤੋਂ ਸ਼ੁਰੂ ਕਰ ਹਰ ਰੋਜ਼ ਤਿੰਨ ਤਿੰਨ ਸ਼ੀਸ਼ੀਆਂ ਤੀਹ ਕਮਫਰੋਕਸੀਵਨ ਤੇ ਅੰਤ ਹੋਈਆਂ ਇਹ ਸਭ 11 ਸਾਲ ਹੀ ਚੱਲੀਆਂ ਇਸ ਵਿਚ ਵਿਆਹ ਵੀ ਬੱਚੇ ਵੀ ਹੋਏ 2010 ਪਟਿਆਲੇ ਓਮੈਕਸ ਮਾਲ ਖੁਲੀਆਂ ਉਥੇ ਜਦੋਂ ਪਾਰਕਿੰਗ ਵਿਚ 4500 ਰੁਪਏ ਮਹੀਨਾ ਕੰਮ ਲੱਗੀਆਂ ਨਸ਼ਾ ਛੱਡੀਆਂ ਤਾਂ ਮਹਿਸੂਸ ਹੋਈਆਂ ਕਿਨੇਂ ਸੁਨਹਿਰੇ ਭਵਿੱਖ ਨੂੰ ਆਪ ਠੁੱਡੇ ਮਾਰਦੇ ਮਾਰਦੇ ਇੱਥੇ ਆ ਗਇਆ ਪਰ ਕਰਮ ਕਿਸਮਤ ਵੀ ਕੋਈ ਚੀਜ਼ ਹੈ ਪਿਛਾਂ ਛੱਡ ਅੱਗੇ ਤੁਰਿਆ ਤੁਰਦੇ ਤੁਰਦੇ ਅੱਜ 10 ਈ ਰਿਕਸ਼ੇ ਕਿਰਾਏ ਤੇ ਇਕ ਆਪ ਵੀ ਚਲਾਉਂਦਾ ਮੈਂ ।ਬੱਚੇ ਵਧੀਆ ਪੜ ਰਹੇ ਨੇ। ਹੁਣ ਈ ਰਿਕਸ਼ਾ ਚਾਲਕ ਸਮਝ ਕਈ ਲੋਗੜਾ ਜਹੀਆਂ ਕੋਈ ਅੱਜ ਦੇ ਜਵਾਕ ਅੱਖਾਂ ਦਿਖਾ ਜਾਂਦੇ ਹਨ ਤਾਂ ਸੋਚਦਾ ਕੀ ਇਹ ਮੈਨੂੰ ਨਹੀਂ ਈ ਰਿਕਸ਼ੇ ਨੂੰ ਅੱਖਾਂ ਦਿਖਾ ਰਹੇ ਹਨ ਜੇ ਮੈਨੂੰ ਰੁਕਕੇ ਜਾਣਨ ਤਾਂ ਭਾਜੀ ਕੀ ਪਿਓ ਵੀ ਕਹਿ ਕੇ ਜਾਣ। ਨਵੀਂ ਉਮਰ ਦੇ ਮੁੰਡੇਆਂ ਨੂੰ ਹੱਥ ਜੋੜ ਬੇਨਤੀ ਹੈ ਕੁਝ ਨਹੀਂ ਰੱਖਿਆ ਬਦਮਾਸ਼ੀ ਜਾਂ ਨਸ਼ੇ ਵਿਚ ਸੋਨੇ ਵਰਗੀ ਜ਼ਿੰਦਗੀ ਇਕੋ ਇਕ ਹੈ ਜ਼ਿੰਦਗੀ ਵਿੱਚ ਰਿਵਰਸ, ਡਿਲੀਟ ਤੇ ਅਨਡਊ ਵਾਲਾਂ ਬਟਨ ਹੀ ਨਹੀਂ ਹੈ
@kulvinderhappy8671
@kulvinderhappy8671 Жыл бұрын
ਭਾਜੀ ਤੁਸੀ ਉਹ ਦੱਲ ਦਲ ਤੋਂ ਨਿਕਲੇ ਚੰਗ਼ਾ ਤੁਸੀਂ ਲੁਟਾਂ ਖੋਹਾਂ ਕਬਜ਼ੇ ਫਿਰੋਤੀ ਕਤਲ ਸਮਗਲਿੰਗ ਨਹੀਂ ਕੀਤੀ। ਇਹ ਇਨੇ ਕੰਮ ਕੋਈ ਕੋਈ ਕਿਸੇ ਤੋਂ ਜ਼ਬਰਦਸਤੀ ਨਹੀਂ ਕਰਾਉਂਦਾ। ਜੇ ਕਿਤੇ ਤਾਂ ਉਹੀ ਲਾਈਨ ਵਿੱਚ ਤੁਸੀਂ ਆਉਂਦੇ ਕਈ ਵਾਰੀ ਲੋਕ ਸੰਤਾਂ ਮਹਾਪੁਰਸ਼ਾਂ ਦੀ ਉਦਾਹਰਣ ਦਿੰਦੇ।ਉਹ ਪਹਿਲਾਂ ਮਾੜੇ ਕੰਮ ਕਰਦੇ ਸੀ । ਫੇਰ ਸੰਤਂ ਬਣੇਂ ਭਾਈ ਉਹਨਾਂ ਨੇ ਸਾਰੀ ਜ਼ਿੰਦਗੀ ਨਾਮ ਜਪੀਆਂ ਸਾਦਾ ਜੀਵਨ ਗੁਜ਼ਾਰੀਆ ਇਹ ਤਾਂ ਦੋ ਕਰੋੜ ਦੀ ਗੱਡੀ ਵਿੱਚ ਵੋਟਾਂ ਮੰਗਦੇ ਰੋਜ਼ ਸਾਲੇ ਤੇਲ ਮਚਾਉਂਦੇ ਧਰਨੇ ਲਵਾਉਂਦੇ ਕੰਮ ਕਾਰ ਕਰਦੇ ਕੁਝ ਨਹੀਂ ਚੰਗੇ ਆਦਮੀ ਨੂੰ ਤਾਂ ਤਰੀਕ ਦਿਨ ਭੁਲੀਆਂ ਰਹਿੰਦੇ ।ਜੇ ਲਿਖਣਾ ਨੇ ਦੇ ਕਿਸੇ ਤੋਂ ਪੁੱਛ ਕੇ ਲਿਖਦੇ । ਕੋਈ ਨਹੀਂ ਸੁਧਰੇ ਇਹ ਪਹਿਲਾ ਨਾਲੋਂ ਤੱਕੜੇ ਨੇ
@jogindersinghgill6229
@jogindersinghgill6229 9 ай бұрын
Zz
@PappuSingh-vd8iy
@PappuSingh-vd8iy Жыл бұрын
ਕਾਲ਼ੀ ਜਿਪਸੀ ਹੋਦੀ ਸੀ ਰਵੀ ਦਿਉਲ ਕੁਲ ਸੰਗਰੂਰ 2004 ਵਿਚ
@jasvarinderchalotra9029
@jasvarinderchalotra9029 Жыл бұрын
Me sare punjab ch data collection da survey n study krda engineering level da … sangrur de bande punjab ch sb to best ne.. eh mera experience a
@dr.inderjitkaur1046
@dr.inderjitkaur1046 Жыл бұрын
I am also student of this college from1955 to1957.
@gurmukhsandhujattbabe
@gurmukhsandhujattbabe Жыл бұрын
Bahut purane time ch rahe ho g
@rajinderbrar6934
@rajinderbrar6934 Жыл бұрын
@@gurmukhsandhujattbabeਤੁਹਾਡਾ ਭਾਵ ਕਿ ਮੁਗਲਾੰ ਵੇਲੇ।
@Kreatorisbackyt
@Kreatorisbackyt Жыл бұрын
​@@rajinderbrar6934ina di te schooling hi angreja wele di honi aa
@SonuSaini-vz2fw
@SonuSaini-vz2fw Жыл бұрын
⁠​⁠​⁠​⁠​⁠​⁠@@rajinderbrar6934galat ho tusi veer Gupt morya vansh waqt rahe hone ji 😜
@bazijand6963
@bazijand6963 3 ай бұрын
ਨੇਕ ਬੰਦਾ
@goshadhaliwal7822
@goshadhaliwal7822 Жыл бұрын
Great bhaji 👌 Lord Valmeki ji bless you always ❤️
@rajpalchaudhari6977
@rajpalchaudhari6977 Жыл бұрын
MJja aya,vadhia story
@SinghAjit786
@SinghAjit786 Ай бұрын
Sahi a Paji sahi keha g nice 👍 Paji
@dharmitungan5114
@dharmitungan5114 Жыл бұрын
ਗੁੱਡ❤
@PawanSandhu-vy3fy
@PawanSandhu-vy3fy Жыл бұрын
Sadda Ravi Bhra❤❤❤❤
@Mda1984
@Mda1984 Жыл бұрын
ZILLA SANGRUR😊😊😊
@ArshpreetsinghAshu
@ArshpreetsinghAshu Жыл бұрын
Nice singer ravi deol sade sangrur to
@sandyjanday3448
@sandyjanday3448 Жыл бұрын
Bhut sunea c bai vare,bhut vdia insaan lagda ,chalo Sama mada changa anda rehda ,hun sahi rahe bai God bless
@gaggigazipuria8653
@gaggigazipuria8653 Жыл бұрын
Bhut vadiea interview veere swad ayea ❤❤❤
@Bhagwansharma873
@Bhagwansharma873 Жыл бұрын
Ravi God bless you Very nice 👍👍👍
@taranjitsingh1774
@taranjitsingh1774 Жыл бұрын
Bohat vadia interview bai
@pardeepCheema-p4z
@pardeepCheema-p4z Жыл бұрын
Vadda bai sada .. ❤❤❤
@KSSINGH13
@KSSINGH13 Жыл бұрын
ਗੱਲ ਪੂਰੀ ਸੁਣਿਆ ਕਰ ਯਾਦਵਿੰਦਰ। ਵਿੱਚੇ ਘੋੜਾ ਭਜਾ ਲੈਣਾ।
@reshidhaliwal1628
@reshidhaliwal1628 Жыл бұрын
Great man Ravi bro
@surjitkhan8723
@surjitkhan8723 Жыл бұрын
ਸਾਨੂੰ ਇਹ ਵੀ ਬਹੁਤ ਬਹੁਤ ਖੁਸ਼ੀ ਹੂੰਦੀ ਹੈ ਕਿ ਸਰਦਾਰ ਯਾਦਵਿੰਦਰ ਸਿੰਘ ਸਾਡੇ ਰਣਬੀਰ ਕਾਲਜ ਸੰਗਰੂਰ ਦਾ ਸਟੂਡੈਂਟਸ ਰਹੇ ਹਨ ਅੱਜ ਪ੍ਰਮਾਤਮਾ ਨੇ ਤੁਹਾਨੂੰ ਵਲ ਬਖਸ਼ਿਆ ਹੈ ਕਿ ਤੁਸੀ ਘੈਟ ਤੋ ਘੈਟ ਬੰਦੇ ਦੀ ਇੰਟਰਵਿਊ ਲੈ ਕੇ ਉਸ ਦਾ ਸੱਚ ਸਾਹਮਣੇ ਲੈ ਕੇ ਆਉਦੇ ਹੋ ਅਤੇ ਸਾਰੀ ਦੁਨੀਆ ਉਤੇ ਰਣਵੀਰ ਕਾਲਜ ਪਰਿਵਾਰ ਨਾਮ ਉਚਾ ਕਰ ਰਹੇ ਹੋ ਅਸੀ ਰੱਬ ਅੱਗੇ ਦੂਆ ਕਰਦੇ ਹਾ ਕਿ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@VARINDER134
@VARINDER134 Жыл бұрын
Ghaint bnda true story ❤
@RanjitSingh-tt6gg
@RanjitSingh-tt6gg Жыл бұрын
ravi deol paji ,bahut gaint bande te ,bahut kaint boxer apne time de ......
@RavinSharma-r8q
@RavinSharma-r8q Жыл бұрын
Eh Olympic ch medal jittya?
@RanjitSingh-tt6gg
@RanjitSingh-tt6gg Жыл бұрын
@@RavinSharma-r8q nahi brthr ......but good boxer
@amrinderkumar3919
@amrinderkumar3919 Жыл бұрын
Kaint bnda yr ❤❤ koi fukri ni mari kina tarika gal krn da
@sanjeevgautam1133
@sanjeevgautam1133 Жыл бұрын
ਨਵੀ ਪੀੜੀ ਨੂੰ ਸੇਧ ਦੇਣ ਵਾਲੀ ਵਧੀਆ ਇੰਟਰਵਿਊ
@navisharma5143
@navisharma5143 Жыл бұрын
Khushi hoyi dekh ke veer vapasi kiiti
@dr.paramjitsingh
@dr.paramjitsingh Жыл бұрын
ਯਾਦਵਿੰਦਰ ਦੀ ਆਦਤ ਹੀ ਹੈ ਸਵਾਲ ਪੁੱਛ ਕੇ ਪੂਰੀ ਗੱਲ ਨਾ ਸੁਣਨ ਦੀ।
@makhantogawal4981
@makhantogawal4981 Жыл бұрын
Right bro
@PardeepSingh-kl2wr
@PardeepSingh-kl2wr Жыл бұрын
ਪਰ ਇਹਦੀ ਆਦਤ ਨਹੀਂ ਜਾਣੀ ਬਾਈ
@manpreetsinghcheema3877
@manpreetsinghcheema3877 Жыл бұрын
Blkl shi gl
@SandeepChandi-z9j
@SandeepChandi-z9j Жыл бұрын
Ghusa eh bai😂😂
@SinghisKing-x2c
@SinghisKing-x2c Жыл бұрын
ਸਹੀ ਗੱਲ ਆ ਬਾਈ ਗੱਲ ਦਾ ਸਵਾਦ ਹੀ ਖ਼ਰਾਬ ਕਰ ਦਿੰਦਾ
@pardeepbatishadvocate8003
@pardeepbatishadvocate8003 Жыл бұрын
ਰਵੀ ਦਿਓਲ ਵੀਰ ਦਿਲ ਦਾ ਨੀ ਮਾੜਾ। ਯਾਰਾ ਦਾ ਯਾਰ
@gurditpuri2167
@gurditpuri2167 3 ай бұрын
Ravi deol paji always great person.
@rajinderbrar6934
@rajinderbrar6934 Жыл бұрын
ਵੀਰ ਤੂੰ ਇੰਟਰਵਿਊ ਬੜੀ ਸੋਹਣੀ ਕਰਦਾੰ। ਜੇ ਕੋਈ ਕਹਿੰਦਾ ਕਿ ਹਾਈਲਾਈਟ ਕਰਦਾੰ ਤਾੰ ਓਹਨੂੰ , ਹੱਟ ਭੂਤਨੀ ਦਿਆ ' ਕਹਿਕੇ ਕੰਮ ਜਾਰੀ ਰੱਖੀੰ । ਲੱਖੇ ਦੀ ਇੰਟਰਵਿਊ ਵੀ ਬੜੀ ਵਧੀਆ ਸੀ। ਤੂੰ ਬੇਪਰਵਾਹ ਹੋਕੇ ਕੰਮ ਖਿੱਚੀ ਚੱਲ। ਨਾਲੇ ਫਿਰ ਤੇਰਾ ਤਾੰ ਜਿਲਾ ਈ ਸੰਗਰੂਰ ਐ। ਤੈਨੂੰ ਕਿਸੇ ਨੇ ਕੀ ਕਹਿਣਾ।
@gurpreetsingh-pu6tb
@gurpreetsingh-pu6tb Жыл бұрын
Mai v is collage ch padya han, 2006 ch 1st year te last ch mai sikhi naal jud gya c
@malavirendarsingh4100
@malavirendarsingh4100 Жыл бұрын
We are also from Sangrur Ravi is my friends Cousin She is in Delhi We are in jaipur
@shersingh7431
@shersingh7431 Жыл бұрын
I love u bro miss u ❣️ shukar aaw aghye bhar mainu aj pta lgia praa jald milde aaw
@manpreetsingh471
@manpreetsingh471 6 ай бұрын
Paji m ik waar university invite kita c g te aye c vajinder paji ...my life time memory g
@purewalfrancesingh8190
@purewalfrancesingh8190 Жыл бұрын
Sat Sri akaal ji 🙏
@GurpyarBhattalGurpyarsin-lq1he
@GurpyarBhattalGurpyarsin-lq1he Жыл бұрын
Bhai Dil❤❤
@hasrhcheema8450
@hasrhcheema8450 Жыл бұрын
Gaint nature a 22 da ❤❤
@174yearsold
@174yearsold Жыл бұрын
ਬਾਈ ਜੀ ਮਸਤੂਆਣਾ ਸਾਹਿਬ ਕਾਲਜ ਬਹੁਤ ਯਾਦ ਆਉਂਦਾ ਜੀ।
@ravinderkaurchahal1953
@ravinderkaurchahal1953 Жыл бұрын
Hanji main v othe e degree kri
@sandeepadv9934
@sandeepadv9934 Жыл бұрын
Me also
@jaswantsingh9122
@jaswantsingh9122 Жыл бұрын
Adc mastuana sahib 2015 2016 2017
@174yearsold
@174yearsold Жыл бұрын
2007 to 2009
@rajwindersingh-vg2he
@rajwindersingh-vg2he Жыл бұрын
2007-2009,,, fer parcha pe gya si te aapa nikkl gye
@Harjotgill89
@Harjotgill89 Жыл бұрын
Bahut badiya lagya bai Ravi❤❤
@jassnatt9504
@jassnatt9504 Жыл бұрын
ਬਾਈ ਪ੍ਰੋਮੋਟ ਨਹੀਂ,,,ਇਹ ਸਿੱਖ ਦਿੰਦੀ ਆ,,,ਵਧੀਆ ਉਪਰਾਲਾ
@JazzDhami-h8o
@JazzDhami-h8o Жыл бұрын
Gal teri sachi aa veere...
@AMAN62336
@AMAN62336 Жыл бұрын
Yadwinder bai swaal puch k jvaab v poora sunleya kro . Har gall cut dene o vichale
@Abhishek-cq9uk
@Abhishek-cq9uk 10 ай бұрын
REPORTER KO JAB SAAMNE WAALE KI SUNNI HI NAHI HAI .TOH SAWAAL KYU POOCHTA HAI 😮....FUDDU BANDAAA
@sarabjitbatth7374
@sarabjitbatth7374 Жыл бұрын
True 💯 best wishes for future
@manpreetsingh471
@manpreetsingh471 6 ай бұрын
Vajinder paji ... super personality g
@5aab65
@5aab65 11 ай бұрын
I went to Model schoo. It was based in Banasar Bhaag from 1970 to 1972 then from 1972 to 1974 in Gen. Gurnam Singh public school Sangrur. Best time of my child hood. Specially the mini zoo in Banasar Bhaag. Once a monkey caught me by my hair and scratched my face, when i got home my uncle (masard) beat me with a stick. My mother left me with her sister to study.
@waheguruji2274
@waheguruji2274 Жыл бұрын
38.26 te bhut sahi gal kiti bhra ne
@gurtejmann2896
@gurtejmann2896 Жыл бұрын
Very nice big bro ravi nd journalist saab vir nl gl krn da trika ghaint lggea te mnu wait rhegi part 2 di y de ander hor v bht kujh aa jo bolna chohnda lggea gl vt hor v khul ke hojje akh nam puaar ali gl te e hoe
@DavinderSingh-zb2ml
@DavinderSingh-zb2ml Жыл бұрын
Bhut vadiyag
@sattapatto5843
@sattapatto5843 Жыл бұрын
Sira। Bai
@mrsingh4599
@mrsingh4599 Жыл бұрын
ਰਵੀ ਦਿਓਲ ਬਨਾਸਰ ਬਾਗ ਚ ਬਾਕਸਿੰਗ ਕਰਦਾ ਹੁੰਦਾ ਸੀ, ਵਧੀਆ ਪਲੇਅਰ ਸੀ।
@RDB4646
@RDB4646 Жыл бұрын
And good writer ✍️
@tejwantsinghdhiman4253
@tejwantsinghdhiman4253 10 ай бұрын
Chahe ek saal hi.lya c ta v Bhut kuj milya Ranbir kolo govt job pyaar dost janat wali jahga❤❤❤❤❤ eh college
@surindersinghssurindersing8440
@surindersinghssurindersing8440 Жыл бұрын
Good ravi paji
@varindersharmavarinderchan5172
@varindersharmavarinderchan5172 Жыл бұрын
Both are great ❤❤❤
@harrysharma9748
@harrysharma9748 Жыл бұрын
Very nice person aa veer
@preetrandhawa2566
@preetrandhawa2566 Жыл бұрын
Bai aapna v es time tere wala time hi chal reha ravi bai sikhn nu bohut kuj milya
@jashandeepsingh7527
@jashandeepsingh7527 Жыл бұрын
Ki chakar pea ver Tera khul k das ekale kase pae a amm jeve pinda ch hunda k tere te v gangster da thapa lageya
@sandeepSingh-ob4up
@sandeepSingh-ob4up Жыл бұрын
Mudd ja main v eh sab dekhya Bach ja maa baap ni Milne na eh life main kade roz ladai krda c aaj kade kise NAL nhi ladya Eh apne sochan NAL hi hunda Changa kro socho sab vadia huga
@lifeonwheels42
@lifeonwheels42 Жыл бұрын
ਸੋਹਣੇ ਵੀਰਾਂ ਮਾਲਕ ਤੈਨੂੰ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਸਹੀ ਫ਼ੈਸਲਾ ਲਈ ਮੇਰੇ ਬਾਈ ਤੇ ਇੱਕ ਗੱਲ ਯਾਦ ਰੱਖੀ ਕੇ ਉਸ ਯਾਰ ਲਈ ਸੱਭ ਕੁਝ ਕਰ ਜਾਇਓ ਜਿਹੜ੍ਹਾ ਯਾਰ ਆਪਣੇ ਲਈ ਸੱਭ ਕੁਝ ਕਰਨ ਨੂੰ ਤਿਆਰ ਹੋਵੇ ਮਤਲਬ ਕੇ ਜੋ ਆਪਣੇ ਪਰਿਵਾਰ ਨੂੰ ਸਾਡੇ ਨਾਲੋਂ ਵੱਧ ਇੱਜਤ ਮਾਨ ਕਰੇ ਤੇ ਦੂਜੀ ਗੱਲ ਕੇ ਉਹਨਾਂ ਬੰਦਿਆ ਤੋਂ ਹਮੇਸ਼ਾ ਦੂਰ ਰਹੀ ਜਿਹੜ੍ਹੇ ਤੇਰੇ ਮੂੰਹ ਤੇ ਤੇਰੀ ਵਾਹ ਵਾਹੀ ਕਰਨ ਤੇ ਦੂਜੇ ਕੋਲ ਜਾ ਉਸਦੀ ਵਾਹੋ ਵਾਹੀ ਕਰੀ ਜਾਣ
@DeeepmaanMaan
@DeeepmaanMaan Жыл бұрын
Veer ji ajj me os mod utte khda ha jithe mera koi saath nahi de riha kyu ke maa baap ta bachpan to hi nahi hen mere pr koi dost ristedaar koi vi nahi me 2013 to 2021 tak bure raste ute chaleya giya si pr ajj de halat mainu fer bure raah jaan layi majboor kr rhe ne kyu ke chnge bnde da koi saath ni dinda so ajj me roti roti da mutaj hoea firda ha chnga bnke kis layi jeewa te maada bne da kis nu dukh hona so har din mar mar ke jee riha me 😔😔😔😔
@gg52409
@gg52409 Жыл бұрын
Yadwinder bai, you are a good reporter, but please don’t interrupt and let him complete what he is trying to say.
@BaljinderSingh-jx9nt
@BaljinderSingh-jx9nt Жыл бұрын
Waheguru ji ❤
@5aab65
@5aab65 11 ай бұрын
Deol beta thodiya gala sun ke bahut changa lagiya mein kade vi puri interview nahi daikhda par aa puri daikhi
@preetrandhawa2566
@preetrandhawa2566 Жыл бұрын
Ji good
@SukhwinderSingh-jy2ny
@SukhwinderSingh-jy2ny Жыл бұрын
2003 vich Mai ranveer Ranbir college which fastyear vich vekiea she Ravi bai nu😊
@romysohi856
@romysohi856 Жыл бұрын
Good lesson for youngsters
@SarbDhillon86
@SarbDhillon86 3 ай бұрын
❤❤❤❤❤❤
@JMaan
@JMaan Жыл бұрын
27:00 jnaab jis di interview lain aaye ohnu nu v bol lain dao 😒😒 j pta e aa. Fr pucho e naa
@Bakhshishsingh-dg8zx
@Bakhshishsingh-dg8zx Жыл бұрын
Ravi god bless you very nice 22g
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ Жыл бұрын
Good job
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
My scorpion was taken away from me 😢
00:55
TyphoonFast 5
Рет қаралды 2,7 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН