ਦਾਦੀ ਕਹਿੰਦੀ "ਬਾਦਸ਼ਾਹ ਤਾਂ ਮੇਰਾ ਪਾਸ਼ ਐ" ਬਾਦਲ ਨੂੰ ਇੱਕ ਬਿੱਲੀ ਦਾ ਮੋਹ! | Parkash Singh Badal Life Story

  Рет қаралды 77,772

Mitti ਮਿੱਟੀ

Mitti ਮਿੱਟੀ

Күн бұрын

Пікірлер
@MandeepSingh-dj2ni
@MandeepSingh-dj2ni Жыл бұрын
ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹਨਾ ਨੂੰ ਸਮਝ ਨਹੀ ਕਿਸੇ ਇਨਸਾਨ ਦੇ ਤੁਰ ਜਾਣ ਮਗਰੋ ਢੰਗ ਨਾਲ ਬੋਲਿਆ ਜਾਂਦਾ ਹੈ ਪਰ ਕੁੱਝ ਲੋਕਾ ਦਾ ਖੂਨ ਹੀ ਮਾੜਾ ਹੁੰਦਾ ਹੈ ਨਸਲ ਮਾੜੀ ਦੇ ਲੋਕ ਗਲਤ ਲਿਖਣ ਬੋਲਣ ਤੋ ਨਹੀ ਹਟਦੇ
@jaswindersihota4913
@jaswindersihota4913 Жыл бұрын
Sahi gal ha veerey
@gurjantaulakh9867
@gurjantaulakh9867 Жыл бұрын
ਪੰਜਾਬ ਦੇ ਜਿੰਨੇ ਵੀ ਮੁੰਡੇ ਪੁਲਿਸ ਮੁਕਾਬਲੇ ਵਿੱਚ ਮਰਵਾਏ ਉਨ੍ਹਾਂ ਹੋਰ ਕਿਸੇ ਵੀ C M ਨੇਂ ਨਹੀਂ ਮਰਵਾਏ ਬਾਕੀ ਜੋ ਆਦਮੀ ਇਨ੍ਹਾਂ ਨੂੰ ਆਪਣੇ ਆਪ ਤੋਂ ਅੱਗੇ ਲੰਘਣ ਦਾ ਯਤਨ ਕਰਦਾ ਸੀ ਤਾਂ ਇਹ ਉਸ ਨੂੰ ਤੁਰੰਤ ਮਰਵਾ ਦਿੰਦਾ ਸੀ ਉਦਾਹਰਨ ਵਜੋਂ ਜਥੇਦਾਰ ਜਗਦੇਵ ਸਿੰਘ ਜੀ ਖੁੱਡੀਆਂ ਕੈਪਟਨ ਕੰਵਲਜੀਤ ਸਿੰਘ ਜੀ ਨੂੰ ਇਸ ਨੇਂ ਹੀ ਮਰਵਾਏ
@khehrakhehra2744
@khehrakhehra2744 Жыл бұрын
ਨਿਰੰਕਾਰੀ ਕਾਂਡ .ਦਰਬਾਰ ਸਾਹਿਬ ਤੇ ਅਟੈਕ..ਖਾੜਕੂਆਂ ਦੇ ਮੁਕਾਬਲੇ ਕਿਨੇ ਹੀ ਸਿਆਸੀ ਲੀਡਰ ਨੂੰ ਮਰਵਾਉਣ ਦਾ ਕੰਮ ਸਿਰਫ ਬਾਦਲ ਦੇ ਹਿੱਸੇ ਹੀ ਆਇਆ ਜੀ ਇਹ ਵੀ ਦਸੋ ਲੋਕਾਂ ਨੂੰ
@sukhakhanpuria8724
@sukhakhanpuria8724 Жыл бұрын
ਕੁਝ ਅੰਨੇ ਭਗਤ ਆ ਜੋ ਜੁਤੀਆ ਖਾ ਕੇ ਵੀ ਨਹੀ ਮੰਨ ਰਹੇ 84 ਅਟੈਕ ਅਤੇ 78 ਇਸੇ ਦੀ ਦੇਣ ਸੀ ਡੇਰਾ ਵਾਦ ਪੰਜਾਬ ਵਿੱਚ ਇਹ ਲੈ ਕੇ ਆਇਆ ਸਾਰਾ ਪੰਜਾਬ ਅੱਜ ਹਲਕਾ ਮਹਿਸੂਸ ਕਰ ਰਿਹਾ
@manjeetdhaliwal5113
@manjeetdhaliwal5113 Жыл бұрын
ਅਲਵਿਦਾ ਸਾਡੇ ਮਹਿਬੂਬ ਨੇਤਾ। ਕਾਸ਼ ਸਾਡੀ ਕੌਮ ਦੁਸ਼ਮਣਾ ਦੋਸਤਾਂ ਦੀ ਪਹਿਚਾਣ ਕਰ ਸਕਦੀ।ਪਰ ਇੱਕ ਦਿਨ ਆਵੇਗਾ ਜਦ ਦੁਨੀਆ ਤੁਹਾਡੇ ਕੀਤੇ ਕੰਮਾਂ ਨੂੰ ਯਾਦ ਕਰਿਆ ਕਰੇਗੀ। ਰਾਜਨੀਤੀ ਵਿੱਚ ਲਿਆਕਤ ਸਹਿਜ ਦੂਰਅੰਦੇਸ਼ੀ ਦੀ ਤੁਹਾਡੇ ਵੱਲੋਂ ਪਾਈ ਪਿਰਤ ਨੂੰ ਯਾਦ ਕਰਿਆ ਕਰੇਗੀ। ਅੱਜ ਬਹੁੱਤਾ ਨਹੀਂ ਲਿੱਖ ਹੋ ਰਿਹਾ- ਬੱਸ ਅਲਵਿਦਾ😪
@cpgill1988
@cpgill1988 Жыл бұрын
Hun kom da Nuksan kon kru. Center kol Punjab de Hakk Girvi kon rkhu
@amanmaan9585
@amanmaan9585 Жыл бұрын
​@@cpgill1988 kar ta rahi aa Delhi party tnshn na lvo hun ni koi kmi rehni
@sukhdevkaur3948
@sukhdevkaur3948 Жыл бұрын
True
@kahlonji-lz2oz
@kahlonji-lz2oz Жыл бұрын
@@cpgill1988 ki nuksan karta baki nhi tuhanu disse ehna ne bijli free karke kisani ch Jan pai c pinda ch odo bahut ghat lok foran gye c ehna ne bijli pani da parbandh karke kisani nu leehe paya pinda ch kothia penia shuru hoia c ajuba anandpur sahib tharmal palant bhatinda vadia raod sab badal ji di den a
@BoSS-tu1df
@BoSS-tu1df Жыл бұрын
ਬਾਬਾ ਬੋਹੜ ਸੀ ਰਾਜਨੀਤੀ ਦੇ ਬਾਦਲ ਸਾਬ ਓਹ ਯੂਨੀਵਰਸਿਟੀ ਸੀ ਸਿਆਸਤ ਦੀ ਬਾਦਲ ਸਾਬ ਜੋ ਜਿਸਨੂੰ ਚਾਹੇ ਪਾਸ ਕਰ ਦਿੰਦੇ ਜਿਸਨੂੰ ਚਾਹੇ ਫੇਲ ਕਰ ਦਿੰਦੇ ਸੀ 🙏🙏
@gurjantaulakh9867
@gurjantaulakh9867 Жыл бұрын
ਵੀਰ ਜੀ ਬਾਬਾ ਬੋਹੜ ਮੈਂ ਖੁਦ ਵੀ ਕਹਿ ਦਿੰਦਾ ਹਾਂ ਲੇਕਿਨ ਅੰਨ੍ਹੇ ਭਗਤ ਨਾਂ ਬਣੋਂ ਵੀਰ ਜੀ ਇਸ ਆਦਮੀ ਨੇ ਜਿੰਨੇਂ ਪੰਜਾਬ ਦੇ ਲੜਕੇ ਪੁਲਿਸ ਮੁਕਾਬਲੇ ਵਿੱਚ ਮਰਵਾਏ ਹਨ ਉਨ੍ਹਾਂ ਨੁਕਸਾਨ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ
@gurjantaulakh9867
@gurjantaulakh9867 Жыл бұрын
ਇਸ ਆਦਮੀ ਨੂੰ ਮੌਤ ਤੋਂ ਬਾਅਦ ਕੁੱਝ ਵੀ ਕਹਿਣਾ ਮਾੜਾ ਹੈ ਲੇਕਿਨ ਜਦੋਂ ਤੋਂ ਇਹ ਪੰਜ ਬਾਰ ,C M ਦੀ ਕੁਰਸੀ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬੀ ਜਵਾਨੀ ਦਾ ਦੁਸ਼ਮਣ ਬਣ ਗਿਆ ਸੀ ਇਹ ਆਦਮੀ K P S ਨਾਲ ਰਾਤ ਨੂੰ 12ਤੋਂ 1 ਵਜੇ ਤੱਕ ਇੱਕ ਦੋ ਦਿਨਾਂ ਬਾਅਦ ਮੁਲਾਕਾਤ ਹੁੰਦੀ ਸੀ ਜਿਸ ਵੀ ਪੰਜਾਬੀ ਜਵਾਨੀ ਨੂੰ ਮਰਵਾਉਣਾ ਹੁੰਦਾ ਸੀ ਉਹ ਲਿਸਟ ਦੇ ਕੇ ਫੇਰ ਉਨ੍ਹਾਂ ਹੀ ਸਿੰਘਾਂ ਦੇ ਭੋਗ ਤੇ ਜਾ ਕੇ ਆਪਣੇ ਆਪ ਨੂੰ ਪੰਥਕ ਧਿਰ ਵਜੋਂ ਉਦਾਰ ਦਾ ਸੀ
@gurjantaulakh9867
@gurjantaulakh9867 Жыл бұрын
ਠੀਕ ਵੀਰ ਜੀ ਤੁਹਾਨੂੰ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਜ਼ਰੂਰ ਕੋਈ ਫਾਇਦਾ ਪੁਹੰਚ ਦਿੱਤਾ ਹੋਣਾ ਵੀਰ ਜੀ ਲੇਕਿਨ,1978, ਵੇਲੇ ਇਸ ਨੇਂ ਤੇਰਾਂ ਸਿੰਘ ਸ਼ਹੀਦ ਕਰਵਾਏ ਇਸ ਦੀ ਪਤਨੀ ਆਪਣੀ ਗੱਡੀ ਵਿੱਚ ਬੈਠਾ ਕੇ ਦਿੱਲੀ ਛੱਡ ਕੇ ਆਈ ਹਾਂ ਜੋ ਕੰਮ ਫੋਕਲ ਪੁਆਇੰਟ ਮੋਗੇ ਪੈਨਸ਼ਨ ਸਕੀਮ ਸ਼ਗਨ ਸਕੀਮ ਉਸ ਲਈ ਮੈਂ ਖੁਦ ਵੀ ਚੰਗਾ ਕਹਿੰਦਾ ਹਾਂ ਲੇਕਿਨ ਜੋ ਮਾਵਾਂ ਦੇ ਪੁੱਤ ਮਰਵਾਏ ਵੀਰ ਜੀ ਉਸ ਦਾ ਹਿਸਾਬ ਕਿਤਾਬ ਆਪਾਂ ਤਾਂ ਦੇਣਾ ਨਹੀਂ ਪੁਰਾਣੇ ਬਜ਼ੁਰਗਾਂ ਦੀਆਂ ਕੁੱਝ ਬੁਝਾਰਤਾਂ ਯਾਦ ਆ ਹੀ ਜਾਂਦੀਆਂ ਹਨ ਕੇ ਤਪੋਂ ਰਾਜ਼ ਅਤੇ ਰਾਜੋਂ ਨਰਕ ਲੇਕਿਨ ਇਸ ਵਿਅਕਤੀ ਜੋ ਪੰਜਾਬੀ ਲੜਕਿਆਂ ਦਾ ਕਤਲੇਆਮ ਕਰ ਵਾਇਆ ਉਹ ਜੱਗ ਵਿੱਚ ਤਾਂ ਲਾਇਕ ਨਹੀਂ ਬਾਕੀ ਜੋ ਕਰਨਾ ਹੈ ਉਹ ਵਾਹਿਗੁਰੂ ਜੀ ਦੇ ਹੱਥਾਂ ਵਿੱਚ ਹੈ
@gurjantaulakh9867
@gurjantaulakh9867 Жыл бұрын
ਲੇਕਿਨ ਹੁਣ ਭੋਗ ਪੈ ਜਾਣ ਦਿਓ ਸੁਖਬੀਰ ਨੂੰ ਪ੍ਰਧਾਨਗੀ ਤੋਂ ਤੁਰੰਤ ਲਾਹ ਕੇ ਕੋਈ ਹੋਰ ਸੀਨੀਅਰ ਨੂੰ ਪ੍ਰਧਾਨਗੀ ਨਾਲ ਨਿਵਾਜਿਆ ਜਾਵੇਗਾ ਸੁਖਬੀਰ ਲਈ ਹੁਣ C M ਦਾ ਸੁਪਨਾ ਪੂਰਾ ਨਹੀਂ ਹੋਵੇਗਾ
@nachhattarkaur7600
@nachhattarkaur7600 Жыл бұрын
💯
@ਗੁਰਹੁਕਮਵਿਚਾਰਕਥਾ
@ਗੁਰਹੁਕਮਵਿਚਾਰਕਥਾ Жыл бұрын
ਰੱਬ ਜਾਣਦਾ
@DalbirSingh-dh1ih
@DalbirSingh-dh1ih Жыл бұрын
ਵਾਹਿਗੁਰੂ ਵਾਹਿਗੁਰੂ ਜੀ😢😢
@devinderkaur8477
@devinderkaur8477 Жыл бұрын
ਜਿਨੀ ਤਰੱਕੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਘਰ ਤੇ ਆਪਣੇ ਖਾਨਦਾਨ ਦੀ ਕਰਨ ਦੀ ਚਿੰਤਾ ਸੀ ਕਾਸ਼ ਪੰਜਾਬ ਦੇ ਲੋਕਾਂ ਦਾ ਵੀ ਇਨ੍ਹਾਂ ਫ਼ਿਕਰ ਕੀਤਾ ਹੁੰਦਾ
@BalwinderSingh-yu4tq
@BalwinderSingh-yu4tq Жыл бұрын
ਪੰਜਾਬ ਦਾ ਫਿਕਰ ਛੱਡੋ ਬਰਬਾਦ ਇਸ ਤਰਾਂ ਕਰ ਗਿਆ ਪੰਜਾਬ ਦਾ ਹੁਣ ਉਠਣਾ ਮੁਸ਼ਕਿਲ ਹੈ ਜੀ।ਬਾਦਲ ਦੇ ਬੀਜੇ ਕੰਡੇ ਸੂਏ ਬਣ ਬਣ ਚੁੱਬਣਗੇ।ਯਾਦ ਰੱਖਿਓ
@kuldippannu6436
@kuldippannu6436 Жыл бұрын
@@BalwinderSingh-yu4tq 💯✅
@nachhattarkaur7600
@nachhattarkaur7600 Жыл бұрын
💯
@A13579b
@A13579b Жыл бұрын
ਸਾਰੇ ਬਾਦਲ ਦਾ ਇਤਿਹਾਸ ਸੁਣਾਉਂਦੇ ਆ,,,, ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਬਾਦਲ ਦਾ ਜੱਦੀ ਪਿੰਡ ਮੂਸਾ ਸੀ।
@jasjit615
@jasjit615 Жыл бұрын
ਜੋ ਬੁੱਢਾ ਬੋਹੜ ਮਰ ਗਿਆ ਹੈ।ਇਹ ਜੱਟ ਜ਼ਿੰਮੀਦਾਰ ਤੇ ਹੈ ਨਹੀ।ਇਹ ਤੇ ਮੂਸੇ ਪਿੰਡ ਦਾ ਘੁਮਿਆਰ ਹੈ।ਇਹ ਮੂਸਾ ਪਿੰਡ ਕੈਂਰੋ ਪਿੰਡ ਜਿਲਾ ਤਰਨ ਤਾਰਨ ਦੇ ਕੋਲ ਹੈ।ਇਹ ਜਦੋ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ ਉਦੋ ਇਹ ਉਸ ਸਮੇ ਤਰਨ ਤਾਰਨ ਏਰੀਆ ਛੱਡ ਕੇ ਬਾਦਲ ਪਿੰਡ ਚਲਾ ਗਿਆ ਸੀ।ਫਿਰ ਬਾਅਦ ਵਿਚ ਇਸ ਨੇ ਆਪਣਾ ਨਾਮ ਮਗਰ ਬਾਦਲ ਲਾ ਲਿਆ ਸੀ।ਇਹ ਘੁਮਿਆਰ ਪਰਜਾ ਪੱਤ ਹੈ।
@RanjitSingh-uz5uz
@RanjitSingh-uz5uz Жыл бұрын
ਬਾਦਲ ਸਾਹਿਬ ਦੀ ਮੌਤ ਤੇ ਦੁੱਖ ਪਰ ਮੈਂ ਸੋਚਿਆ ਕਿ ਵੀਰ ਬਾਦਲ ਸਾਹਿਬ ਦੀ ਬਹਾਦਰੀ ਦਾ ਕੋਈ ਕਿੱਸਾ ਸੁਣਾਏਗਾ।ਉਹ ਤਾਂ ਬਾਦਲ ਦੀ ਬਿੱਲੀ ਨਾਲ ਦੋਸਤੀ ਦੀਆਂ ਕਹਾਣੀਆਂ ਪਾ ਗਿਆ।ਬਾਦਲ ਸਾਹਿਬ ਨੇ ਬਹੁਤ ਤਰੱਕੀ ਕੀਤੀ ਪਰ ਅਫ਼ਸੋਸ ਕਿ ਸਿਰਫ਼ ਆਪਣੇ ਪਰਿਵਾਰ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ।ਪੰਜਾਬ ਦੀਆਂ ਤਾਂ ਉਹਨਾਂ ਨੇ ਜੇਲ੍ਹਾਂ ਤੱਕ ਵੇਚ ਛੱਡੀਆਂ ਆਪਣੇ ਪਰਿਵਾਰ ਦੀ ਖਾਤਰ।
@jjimmy9763
@jjimmy9763 Жыл бұрын
Billi da v dost te Delhi da v dost, Dushman c ta siraf Khalsa Panth da.
@kulwindersingh-dh1hq
@kulwindersingh-dh1hq Жыл бұрын
ਪਹਿਲਾਂ ਬਿੱਲੀ ਦੋਸਤ ਬਣੀ ਫਿਰ ਦਿਲੀ ਫਿਰ ਏ ਪਾਸ਼ ਆ ਸਿੱਖਾ ਦੀ ਬਰਬਾਦੀ ਬਣ ਗਿਆ
@jagseer1306
@jagseer1306 Жыл бұрын
Sahi gal aa ji
@gurpreetsran4488
@gurpreetsran4488 Жыл бұрын
Waheguru ji
@GurnamSingh-wk5fe
@GurnamSingh-wk5fe Жыл бұрын
ਪਹਿਲਾ ਬਿੱਲੀ ਦੋਸਤ ਬਣੀ ਫਿਰ ਦਿੱਲੀ ਬਣੀ ਅਤੇ ਫਿਰ ਇਸ ਨੇ ਸਿਖਾ ਦੀ ਖਿੱਲੀ ਉਡਾਈ😂😂😂😂😂
@gurlabhsingh8072
@gurlabhsingh8072 Жыл бұрын
ਇੱਕ ਵਾਰ ਕਿਸੇ ਸਾਧ ਦਾ ਪਤਾ ਲੈਣ ਗਏ ਤਾਂ ਥੱਲੇ ਬੈਠੇ ਅਤੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਟੂਲ ਤੇ ਬੈਠੇ ਸੰਗਤਾਂ ਨੇ ਵਿਰੋਧ ਵੀ ਕੀਤਾ ਸੀ
@gurjantaulakh9867
@gurjantaulakh9867 Жыл бұрын
ਹਰਿਮੰਦਰ ਸਾਹਿਬ ਜੀ ਵਿੱਚ ਕੁਰਸੀ ਉੱਪਰ ਬੈਠਾ ਲੇਕਿਨ ਉਸੇ ਦਿਨ ਤਿੰਨ ਚਾਰ ਘੰਟੇ ਬਾਅਦ ਨਿਰੰਜਨ ਸਿੰਘ ਦੇ ਭੋਗ ਤੇ ਥੱਲੇ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਇਸ ਨੇਂ ਹੀ ਕਰਵਾਈ ਅਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਸੇਫ ਰੱਖਿਆ ਅਤੇ ਪੰਜਗਰਾਈਂ ਪਿੰਡ ਦੇ ਦੋ ਸਕੇ ਭਰਾਵਾਂ ਤੇ ਰੱਜ ਕੇ ਤਸ਼ੱਦਦ ਕੀਤਾ
@azaddhillon6754
@azaddhillon6754 Жыл бұрын
Veere bapu ji ne billi nu miss kitta keh billi ne bapu ji nu.
@user-og4in5yx2i
@user-og4in5yx2i Жыл бұрын
ਅੱਖਰ ਵਾਲੇ ਵੀ ਵਿਹਲੇ ਆ ਭਾਈ
@balvirdhaliwal1041
@balvirdhaliwal1041 Жыл бұрын
ਨਹੀਂ ਬਾਈ ਜੀ ਇਨ੍ਹਾਂ ਨੂੰ ਚਮਚਾਗਿਰੀ ਦੀ ਆਦਤ ਹੈ।
@DeepSingh-gd5kw
@DeepSingh-gd5kw Жыл бұрын
ਕੁਮੈਟ ਪੜੇ ਕਈ ਘਟੀਆਂ ਲੋਕ ਬਾਦਲ ਸਾਹਿਬ ਜੀ ਦੀ ਹਰ ਪਾਸੇ ਹੋ ਰਹੀ ਸਿਫਤ ਤੋ ਮੱਚੇ ਪਏ ਆ ਘਟੀਆਂ ਕਿਸਮ ਦੇ ਇਲਜਾਮ ਬਿਨਾਂ ਕਿਸੇ ਅਧਾਰ ਤੋ ਘਟੀਆਂ ਲੋਕ ਲਗਾ ਰਹੇ ਆ ""
@hartajdeep1789
@hartajdeep1789 Жыл бұрын
🙏🙏
@singhkashmir4348
@singhkashmir4348 Жыл бұрын
waheguru ji 🙏
@MandeepSingh-dj2ni
@MandeepSingh-dj2ni Жыл бұрын
ਸ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਬਹੁਤ ਕੁੱਝ ਕੀਤਾ ਕਿਸਾਨਾ ਲਈ ਪਿੰਡ ਪਿੰਡ ਫੋਕਲ ਪੁਆਇੰਟ ਬਣਵਾਏ ਕਿਸਾਨਾ ਦਾ ਮਾਮਲਾ ਮੁਆਫ ਕੀਤਾ ਬਿਜਲੀ ਦੇ ਬਿੱਲ ਫਰੀ ਕੀਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਬਹੁਤ ਕੁੱਝ ਕੀਤਾ ਬਹੁਤ ਟਾਇਮ ਆਵਦੀ ਜਿ਼ੰਦਗੀ ਦੇ ਚੰਗੇ ਦਿਨ ਜੇਲ੍ਹ ਕਟੀ ਦਰਵੇਸ਼ ਸਿਆਸਤਦਾਨ ਸਨ ਬਾਦਲ ਸਾਹਿਬ
@nachhattarkaur7600
@nachhattarkaur7600 Жыл бұрын
Aapne 1000 eked da bill vi maf kita griba nu shoolt milni chahidi hai
@gurwindersinghsandhu1977
@gurwindersinghsandhu1977 Жыл бұрын
Parmatma vishri rooh noo charna vich niwas bakshe
@JasbirSingh-oh3yt
@JasbirSingh-oh3yt Жыл бұрын
ਦਾੜੀ ਕਟੇ ਕੀ ਇਹ ਬਾਦਲ ਵਿਰਾਸਤ ਵਿੱਚ ਦੇ ਕੇ ਗਏ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਪੱਤਰਕਾਰ ਵੀਰ ਜੀ ਜੇਕਰ ਸ਼ਹੀਦ ਸਿੰਘਾਂ ਦੀ ਯਾਦਗਾਰ ਬਣਾਈ ਬਾਦਲ ਸਾਹਿਬ ਦੇ ਦੀ ਸਭਾ ਵੱਡੇ ਕੰਮ ਬਾਦਲ ਨੇ ਕੀਤੀ 1984 ਦੇ ਸੀਂ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸ਼ਹੀਦ ਯਾਦਗਾਰੀ ਬਣਾਉਣ ਬੁਹਤ ਵੱਡੇ ਦੇਣ ਸਿੱਖ ਕੋਮ ਲਈ ਵਾਹਿਗੁਰੂ ਜੀ
@jagwantsingh8245
@jagwantsingh8245 Жыл бұрын
Great c, na koi hoia na hona
@sukhbirkaurgoraya3386
@sukhbirkaurgoraya3386 Жыл бұрын
Bahoot hi vadiya insaan NE, sardar Parkash Singh badal, sub partyan satkar kardyan San, mukdi gal who hai ji khud changa usnu Sari dunya hi changi lagdi
@goldenboy409
@goldenboy409 Жыл бұрын
🎉🎉
@shambhubawa6018
@shambhubawa6018 Жыл бұрын
🙏 🙏 🙏
@rajinderkaur4584
@rajinderkaur4584 Жыл бұрын
👍👍👍
@RavinderSingh-ww1sg
@RavinderSingh-ww1sg Жыл бұрын
ਪ੍ਰਕਾਸ਼ ਸਿੰਘ ਬਾਦਲ ਵਰਗਾ ਮੁੱਖ ਮੰਤਰੀ ਕੋਈ ਨਹੀਂ ਬਣ ਸਕਦਾ।
@lkvideos4437
@lkvideos4437 Жыл бұрын
ਐਸੀ ਨਹੀਂ ਦੇਖਣਾ ਤੇਰਾ ਪ੍ਰੋਗਰਾਮ ਵੀਰੇ
@ਗੁਰਹੁਕਮਵਿਚਾਰਕਥਾ
@ਗੁਰਹੁਕਮਵਿਚਾਰਕਥਾ Жыл бұрын
ਦਸੂਹਾ ਦੇ ਛੰਬ ਸੋਨਾ ਬਣਾ ਦਿੱਤੇ ਦਸੂਹਾ ਮਰੀ ਗੰਨਾ ਮਿਲ ਚਲਾਈ ਬੇਅੰਤ ਸਿੰਘ ਵੇਲੇ ਕਿਸਾਨਾਂ ਦੇ ਮਰੇ ਗੰਨੇ ਦੇ 98 ਕਰੋੜ ਦਿਵਾਏ
@sarbjeet2535
@sarbjeet2535 Жыл бұрын
Wahaguru Ji kirpa Karo
@nachhattarkaur7600
@nachhattarkaur7600 Жыл бұрын
Sach bolna chahida Banda jionda hove ya baad ch Jo lok jionde di bhandi karde mare to kehnge ehde varga koi nahi eho jihe lok dogle te chaplus hunde han putter moh ch Punjab barbad kar dita 😢😢
@zorawarsunnder9327
@zorawarsunnder9327 Жыл бұрын
Sikhism de, dushman
@rajenderdhillon4012
@rajenderdhillon4012 Жыл бұрын
Great leader
@sukhbirkaurgoraya3386
@sukhbirkaurgoraya3386 Жыл бұрын
Good parson
@manganjitsingh8250
@manganjitsingh8250 Жыл бұрын
Parkash singh badal ne pnjab lei vdia km kite par sukhvir badal ne eis vele hor kuch kihn di lorh nhi
@rajinderkaur4584
@rajinderkaur4584 Жыл бұрын
😢
@SukhdevSingh-je2md
@SukhdevSingh-je2md Жыл бұрын
ਕੀ ਉਹਨੇ ਬਿਲੀ ਨਾਲ ਵੀ ਵਿਆਹ ਕਰਵਾਇਆ ਸੀ ਕਿਸੇ ਨੂ ਪਤਾ ਹੀ ਨਹੀ ਸੀ
@Luv4all864
@Luv4all864 Жыл бұрын
22 kehnda sadi dadi tash kehldi c, oh veer sanu ta dade ne tash nhi khelan ditti, tuhadi dadi kehldi c. 😂
@psingh3558
@psingh3558 Жыл бұрын
Agle sardaran de gharon sige pehliyan ch parhde likhde si jad aam jattan kol nang dhakkan nu leer nahi si hundi
@surjitsinghchaggar8928
@surjitsinghchaggar8928 Жыл бұрын
😂😂😂😂😂🙏🏻🙏🏻🙏🏻🙏🏻🙏🏻🌹🌹🌹🌹🌹🌹
@daljitsingh5322
@daljitsingh5322 Жыл бұрын
Bauat Lauta Punjab Nau Badal na😊
@gurjantaulakh9867
@gurjantaulakh9867 Жыл бұрын
ਜੇਕਰ ਵੀਰ ਤੁਹਾਨੂੰ ਕੁੱਝ ‌ਬਾਦਲ ਨੇਂ ਦੇ ਵੀ ਦਿੱਤਾ ਹੋਵੇ ਲੇਕਿਨ ਮੈਂ ਇੰਨਾ ਗੱਲ ਵਿੱਚ ਨਹੀਂ ਬੋਲਣਾ ਚਾਹੁੰਦਾ ਸੀ ਵੀਰ ਜੀ ਆਪਣੇ ਆਪ ਜੀ ਨੂੰ ਮੀਆਂ ਮਿੱਠੂ ਨੂੰ ਬਲਾਓ
@harpreetgill9045
@harpreetgill9045 Жыл бұрын
Eh chenal vale nu mein kuj ki loyal samjdi c but mohre bhatija sahib kida koi class 2 da bacha crow and sparo di story suna da hunda lahant hai
@surinderkaur8490
@surinderkaur8490 Жыл бұрын
badal varga na koi hoya na hona
@ravinderkaur3837
@ravinderkaur3837 Жыл бұрын
🥺🥺🥺🥺🥺
@pankajarora191
@pankajarora191 Жыл бұрын
Hun Sukhe veer nu Pta lagjoo k pita de hunde tera ki voodoo c te hun tera ki vjood hovega
@GILL525
@GILL525 Жыл бұрын
Tu kider turia firda after today u r👎👎
@navdeepsinghsingh4543
@navdeepsinghsingh4543 Жыл бұрын
Badal ne bahut kuch kita Pehla pariwaar vaaste fer Pind vaaste fer soch k keha punjaab vaaste
@nachhattarkaur7600
@nachhattarkaur7600 Жыл бұрын
Right
@yadwindergill914
@yadwindergill914 Жыл бұрын
ਬਾਦਲ ਵਰਗਾ ਕੋਈ ਦੂਜਾ ਨਹੀ ਹੋ ਸਕਦਾ ਖਾਸ ਕਰਕੇ ਰਾਜਨੀਤੀ ਚੋਂ
@jandasaab9106
@jandasaab9106 Жыл бұрын
Howe v na
@yadwindergill914
@yadwindergill914 Жыл бұрын
@@jandasaab9106 ਚੱਲ ਹੁਣ ਵਾਲੇ ਦੇਖ ਲਵੋ ਇਹ ਤਾਂ ਬਹੁਤ ਚੰਗੇ ਨੇ ਪੰਜਾਬ ਲਈ
@kulwindertiwana3162
@kulwindertiwana3162 Жыл бұрын
🙏🙏🙏
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 7 МЛН
Hoodie gets wicked makeover! 😲
00:47
Justin Flom
Рет қаралды 129 МЛН