ਦੀਦਾਰ ਸੰਧੂ - ਅਮਰ ਨੂਰੀ || ਆਰੀ ਆਰੀ ਆਰੀ - ਬੋਲੀਆਂ Didar Sandhu - Amar Noori || Aari Aari Aari || Boliyan

  Рет қаралды 950,808

Baljinder Singh Atwal

Baljinder Singh Atwal

Күн бұрын

Boliyan : Film "Gabhroo Punjab Da"
Please like & Share !
Audio/Video Remastered/Compiled by : Baljinder Singh Atwal
#didarsandhu #amarnoorie #amarnoori #boliyan #punjabisongs #punjabioldsongs #punjabiliveshow #oldpunjabisongs #punjabisong #NewPunjabiSongs #PunjabiSong2024 #punjabisongs #punjabifolk #punjabifolklore #punjabifolksong #punjabifolkmusic #punjabifolksongs #baljinderatwal

Пікірлер: 47
@nirmalghuman6077
@nirmalghuman6077 9 ай бұрын
ਇੱਕ ਹਰਿਆਣਵੀ ਭਾਸ਼ਾ ਚ ਫਿਲਮ ਬਣੀ ਸੀ, ਜਿਸਦਾ ਨਾਮ ਸੀ "ਛੋਹਰਾ ਹਰਿਆਣੇ ਕਾ" ਉਸ ਫਿਲਮ ਦਾ ਗੀਤ ਆ ਇਹ ਬਾਅਦ ਚ ਇਸੇ ਹਰਿਆਣਵੀ ਫਿਲਮ ਨੂੰ ਪੰਜਾਬੀ ਚ ਡਬ ਕਰਕੇ ਰਿਲੀਜ਼ ਕੀਤਾ ਗਿਆ ਪੰਜਾਬੀ ਚ ਇਸਦਾ ਨਾਮ ਸੀ "ਗੱਭਰੂ ਪੰਜਾਬ ਦਾ" ਦੀਦਾਰ ਸੰਧੂ ਤੇ ਅਮਰ ਨੂਰੀ ਦੇ ਇਸ ਅਖਾੜੇ ਕਰਕੇ ਹੀ ਇਹ ਫਿਲਮ ਬੜੀ ਵੱਡੀ ਹਿੱਟ ਹੋਈ ਸੀ
@baljindersinghatwal6364
@baljindersinghatwal6364 9 ай бұрын
ਪੰਜਾਬੀ ਫਿਲਮ "ਗੱਭਰੂ ਪੰਜਾਬ ਦਾ" ਨੂੰ ਹਰਿਆਣਵੀ ਚ ਡੱਬ ਕੀਤਾ ਗਿਆ ਸੀ ਜੀ | Original ਫਿਲਮ ਪੰਜਾਬੀ ਚ ਹੀ ਸੀ ||
@nirmalghuman6077
@nirmalghuman6077 9 ай бұрын
@@baljindersinghatwal6364 ਨਹੀਂ ਅਟਵਾਲ ਸਾਹਿਬ ਡਾਇਲਾਗ ਬੋਲਦਿਆਂ ਕਿਰਦਾਰਾਂ ਦੀ ਲਿਪਸਿੰਗ ਤੋਂ ਵੀ ਇਹ ਕਲੀਅਰ ਹੋ ਜਾਂਦੈ ਉਰਿਜਨਲ ਫਿਲਮ ਹਰਿਆਣਵੀ ਚ ਬਣੀ ਸੀ ਪੰਜਾਬੀ ਵਰਜ਼ਨ ਦੇਖਦਿਆਂ ਲਿਪਸ ਮੈਚਿੰਗ ਹੀ ਨਹੀਂ ਹੁੰਦੀ ! ਉਰਿਜਨਲ ਵਰਜ਼ਨ ਪੰਜਾਬੀ ਹੁੰਦਾ ਤਾਂ ਘੱਟੋ ਘੱਟ ਕਿਰਦਾਰਾਂ ਦੀ ਵੇਸ਼ਭੂਸ਼ਾ ਤਾਂ ਪੰਜਾਬੀ ਹੁੰਦੀ ਕਿਰਦਾਰਾਂ ਦੀਆਂ dresses ਵੀ ਹਰਿਆਣਵੀ ਨੇ
@baljindersinghatwal6364
@baljindersinghatwal6364 9 ай бұрын
Interesting ! ਹੋ ਸਕਦਾ ਜੀ ਤੁਸੀਂ ਸਹੀ ਹੋਵੋਂ, ਮੇਰੇ ਵਾਸਤੇ ਇਹ ਜਾਣਕਾਰੀ ਨਵੀਂ ਹੈ | ਜ਼ਰੂਰ confirm ਕਰਾਂਗਾ | ਧੰਨਵਾਦ !@@nirmalghuman6077
@nirmalghuman6077
@nirmalghuman6077 9 ай бұрын
@@baljindersinghatwal6364 ਜ਼ਰੂਰ ਅਟਵਾਲ ਸਾਹਿਬ ਤੁਹਾਡੇ ਕੋਲ ਤਾਂ ਇਸ ਫਿਲਮ ਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਦੇ ਮੋਬਾਈਲ ਨੰਬਰ'ਜ਼ ਵੀ ਹੋਣਗੇ ਸਰ ਤੁਸੀਂ ਜ਼ਰੂਰ ਕਨਫ਼ਰਮ ਕਰਿਓ ਜੀ🙏🙏🙏
@HarjinderSingh-ht7df
@HarjinderSingh-ht7df 3 ай бұрын
ਵਾ ਜੀ ਵਾਹ ਬਾਈ ਜੀ ਕਮਾਲ ਕਰਤੀ. ਅਨੀਤਾ ਸਮਾਣਾ ਨੂੰ ਗੀਤ ਵੇ ਵਿੱਚ ਦਿਖਾਓ.ਹੋਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਉ. ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਦੇ ਨਾਲ ਹਰ ਪਰਕਾਰ ਦੀਆਂ ਖੁਸੀਆਂ ਤਰੱਕੀਆਂ ਦੇਵੇ.
@bhullarfarm4915
@bhullarfarm4915 Ай бұрын
ਨਹੀਂ ਰੀਸਾਂ ਦੀਦਾਰ ਦੀਆ 😢ਖਾਧੀ ਹੋਵੇ ਫ਼ੀਮ ਚਲਦਾ ਹੋਵੇ ਦੀਦਾਰ ਟਰੈਕਟਰ ਤੇ ਬੰਦਾ ਕਦੇ ਨੀ ਥੱਕਦਾ
@JaspinderGill-t5f
@JaspinderGill-t5f Ай бұрын
ਇਨ੍ਹਾਂ ਗਾਇਕਾਂ ਨੇ ਸਾਡੇ ਪੰਜਾਬ ਨੂੰ ਮੋਨੇ ਘੋਨੇ ਕਰ ਦੇਣਾ ਉਤੋਂ ਜ਼ਨਾਨੀਆਂ ਵਾਂਗ ਕੰਨਾਂ ਵਿਚ ਮੁੰਦਰਾਂ ਪਾ ਲੈਣਗੇ
@majhadoabavlog1970
@majhadoabavlog1970 28 күн бұрын
❤ਅੱਜ ਲੋੜ ਹੈ ਸਭ ਨੂੰ ਇਸ ਅਰਦਾਸ ਨੂੰ ਹਰ ਵੇਲੇ ਕਰਦੀ ਰਹੇ 🙏
@balrajsharma4961
@balrajsharma4961 9 ай бұрын
Didar sandhu jaisa koi nhi Salute hai❤❤❤❤❤❤❤
@gurpreetsinghtony6230
@gurpreetsinghtony6230 2 ай бұрын
ਅੱਤ ਅੱਤ ਅੱਤ ਆ ਸਿਰਾਂ ਬਾਈ
@SukhpalSingh-ze4tp
@SukhpalSingh-ze4tp 3 ай бұрын
ਨਹੀਂ ਰੀਸ਼ਾਂ ਬਾਈ ਦੀਦਾਰ ਸੰਧੂ ਜੀ ਦੀਆਂ ਸਿਰਾ ਬਾਈ 👌👍
@Ind5911
@Ind5911 3 ай бұрын
ਭਰੋਵਾਲੀਆ ਸਰਪੰਚ..... ਦੀਦਾਰ ਸਿਰਾ ਹੈ 🙏🙏🙏🙏
@makhansingh8880
@makhansingh8880 Ай бұрын
ਜਿਸ ਨੂੰ ਕੱਲ ਦੀ ਐਨੀ ਤਖਲੀਪ ਹੋਵੇ ਕੀ ਉਹੋ ਨੱਚ ਟੱਪਕੇ ਦੱਸਦੀ ਹੁੰਦੀ ਐ ਜਰਾ ਸੋਚੋ ??
@jspawaar675
@jspawaar675 Күн бұрын
ਵੀਰ ਜੀ ਸੱਤ ਸ਼੍ਰੀ ਅਕਾਲ ਜੀ, ਹਰਦਿਲ ਖਾਬ ਦੇ ਇਸ ਕੈਸਟ ਦੇ ਸਾਰੇ ਗੀਤ ਡਾਊਨਲੋਡ ਕਰੋ ਜੀ ਕਿਉਂਕਿ ਬੇਨਤੀ ਹੈ ਜੀ ਕਿਉਂਕਿ ਮੇਰੇ ਪੁਰਾਣੇ ਸਮਿਆਂ ਦੇ ਆੜੀ ਨਾਲ ਮੁਲਾਕਾਤ ਹੀ ਨਹੀਂ ਹੋਈ ਹੈ ਜੀ ਕਿੰਨਾ ਚਿਰ ਹੋ ਗਿਆ
@paramjeetgrewal3222
@paramjeetgrewal3222 2 ай бұрын
ਸੰਗੀਤ ਚਰਨਜੀਤ ਆਹੂਜਾ ਜੀ ਦਾ ਹੈ।
@singhrani8267
@singhrani8267 2 ай бұрын
ਪੰਜਾਬ ਦਾ ਸੱਭਿਆਚਾਰ ਬਹੁਤ ਹੀ ਵਧਿਆ ❤❤
@JagtarMaan-cg1yy
@JagtarMaan-cg1yy 3 ай бұрын
ਜਿੰਦਾਬਾਦ ਮਾਣਕ ਸਾਹਬ
@inderjitsingh5086
@inderjitsingh5086 Күн бұрын
Great to have You Tube facility so we could see and listen such great singers
@RandhirsinghBhullar-b3z
@RandhirsinghBhullar-b3z 2 ай бұрын
Je is jodi de saare geetan di jodi nu lai k puraane geetan di video garaphy kiti jave tan sone te suhaaga ho jave.
@avtarsingh2531
@avtarsingh2531 3 ай бұрын
ਘੈਂਟ ਘੈਂਟ ਘੈਂਟ
@LaviKaur-wk3su
@LaviKaur-wk3su 3 күн бұрын
Mai mahant a vadie da favt. song mera ❤.
@majorsingh4407
@majorsingh4407 2 ай бұрын
Awaj bhaut badiya hai koi galti nahi gana sun ke nazara aa gaya je karda sunda raha
@sonubhatoy2304
@sonubhatoy2304 Ай бұрын
Kiran best of luck ji 💯💯💯💯
@sawrajbhatti3876
@sawrajbhatti3876 Ай бұрын
ਸਵਰਾਜ ਭੱਟੀ ਛਾਪਿਆਂ ਵਾਲੀ ਮਾਨਸਾ
@GurpreetSingh-te2jr
@GurpreetSingh-te2jr 22 күн бұрын
Very nice
@SK-io4gd
@SK-io4gd Ай бұрын
Lyricist is Chatar Singh Parwana who died yesterday 😢
@kaptaansingh2942
@kaptaansingh2942 Ай бұрын
ਮਹਿੰਦਰ ਕੌਰ ਪ੍ਰਕਾਸ਼ ਕੌਰ ਸੁਰਿੰਦਰ ਕੌਰ ਨਰਿੰਦਰ ਕੌਰ ਅਤੇ ਹਰਿੰਦਰ ਕੌਰ ਪੰਜ ਭੈਣਾਂ ਸਨ। ਇਹਨਾਂ ਵਿਚੋਂ ਹਰਿੰਦਰ ਕੌਰ ਨੇ ਕੋਈ ਗੀਤ ਨਹੀਂ ਗਾਇਆ ਹੈ
@jagtarmaan2653
@jagtarmaan2653 Ай бұрын
❤❤❤❤❤
@gurmailsinghgurmail9912
@gurmailsinghgurmail9912 2 ай бұрын
Good song
@mastermithu2782
@mastermithu2782 Ай бұрын
Sweet voice of sweet jodi didar g
@majorsingh4407
@majorsingh4407 2 ай бұрын
Same joddi amarjott and chamkila top class jodi and singer Kamal karti
@amarjeet7510
@amarjeet7510 2 ай бұрын
Very good
@sukhdevsukhi2032
@sukhdevsukhi2032 2 ай бұрын
❤❤❤❤
@makhanpuar
@makhanpuar 3 ай бұрын
ONEI OF THE PANJABI EVERGREEN SONGS .A1
@kulbirsingh3379
@kulbirsingh3379 Ай бұрын
So.. sweet ❤❤❤
@ButaDoctor
@ButaDoctor Ай бұрын
Old.song.is.very.good.
@JinderKang-k6y
@JinderKang-k6y Ай бұрын
Top ole way
@RajBajwa-ze6bi
@RajBajwa-ze6bi 3 ай бұрын
V 👍 good song
@harbhajansingh1444
@harbhajansingh1444 Ай бұрын
Good. Ji❤❤❤❤❤🎉❤❤❤🎉❤❤❤❤❤❤❤❤🎉
@simarsingh7046
@simarsingh7046 2 күн бұрын
Ehnu kehnde wa Singing. Ghaint ji video ja waddia gaddia wali video ji bnha k Singer nai banhea jada
@guribrar84
@guribrar84 2 ай бұрын
ਬਾਲ੍ਹੋ ਅੱਗ ਵਰਗੀ??? ਇਸਦਾ ਕੀ ਮਤਲਬ??
@sikanderthind6843
@sikanderthind6843 8 күн бұрын
ਬਾਲੋ ਕੁੜੀ ਦਾ ਨਾਮ ਆ ,ਬਾਲੋ ਮੀਂਹ ਪੈਂਦੇ ਚ ਮਿਲਣ ਆਈ ਏਸ ਨੇ ਜੱਫ ਗੱਡ ਤਾ
@nersh219
@nersh219 3 ай бұрын
Anita samana nahi h eh Amar Noori aa
@jaswinderpalsingh6584
@jaswinderpalsingh6584 2 ай бұрын
Ye sab politics hai Veero
@bhullarfarm4915
@bhullarfarm4915 Ай бұрын
ਨਹੀਂ ਰੀਸਾਂ ਦੀਦਾਰ ਦੀਆ 😢ਖਾਧੀ ਹੋਵੇ ਫ਼ੀਮ ਚਲਦਾ ਹੋਵੇ ਦੀਦਾਰ ਟਰੈਕਟਰ ਤੇ ਬੰਦਾ ਕਦੇ ਨੀ ਥੱਕਦਾ
@RanjeetSingh-ve7hc
@RanjeetSingh-ve7hc 3 ай бұрын
Very good
Kuldip manak nd Gulshan Komal duet
5:01
Singh sidhu
Рет қаралды 17 МЛН
А что бы ты сделал? @LimbLossBoss
00:17
История одного вокалиста
Рет қаралды 8 МЛН
Help Me Celebrate! 😍🙏
00:35
Alan Chikin Chow
Рет қаралды 84 МЛН
Watermelon magic box! #shorts by Leisi Crazy
00:20
Leisi Crazy
Рет қаралды 114 МЛН
Don't look down on anyone#devil  #lilith  #funny  #shorts
00:12
Devil Lilith
Рет қаралды 45 МЛН
Mere Palle Pai Giya Amli
5:01
Justflix Music
Рет қаралды 2,1 МЛН
Didar Sandhu & Amar Noori | Akhada 1985 | Moga
9:14
Universal Color Videos
Рет қаралды 1,3 МЛН
punjabi (bindrakhia) 1of 2
5:55
iroc3
Рет қаралды 4,3 МЛН
А что бы ты сделал? @LimbLossBoss
00:17
История одного вокалиста
Рет қаралды 8 МЛН