No video

Didar Sandhu & Amar Noori | Akhada 1985 | Moga

  Рет қаралды 1,333,977

Universal Color Videos

Universal Color Videos

Күн бұрын

Пікірлер: 265
@JaswinderKaur-yv2qc
@JaswinderKaur-yv2qc Жыл бұрын
ਨੋਟ ਕਰਨ ਵਾਲੀ ਗੱਲ ਕਿੰਨੀ ਸੋਹਣੀ ਲੱਗ ਰਹੀ ਹੈ ਸਭਨਾਂ ਦੇ ਸਿਰਾ ਤੇ ਪੱਗਾਂ ਤੇ ਪਟਕੇ ਬੰਨੇ ਹੋਏ ਨੇ ਵੀਰਾਂ ਦੇ ਤੇ ਮੁੰਡਿਆ ਦੇ
@avtarsingh2531
@avtarsingh2531 2 жыл бұрын
ਰੱਬਾ ਸੋਹਣਿਆ ਕਿਉਂ ਐਨੀ ਜਲਦੀ ਲੈਣ ਗਿਆ ਦੀਦਾਰ ਸੰਧੂ ਸਾਬ੍ਹ ਨੂੰ।
@user-xn8tg2ru6f
@user-xn8tg2ru6f Жыл бұрын
ਸਾਡਾ ਦੇਸ਼ ਪੰਜਾਬ ਵਿਚ ਰਹਿੰਦੇ ਸਰਦਾਰ ਕਿਆ ਜਮਾਨਾ ਸੀ
@lakhbirsingh7485
@lakhbirsingh7485 Жыл бұрын
ਦਸਤਾਰ ਸਜਾਈ ਬੈਠੇ ਹੈ ਸਾਰੇ ਓਸ ਟਾਈਮ ਪਰ ਅੱਜ ਕੱਲ੍ਹ ਘੱਟ ਦਿਖਾਈ ਦਿੰਦੇ ਹਨ ਦਸਤਾਰਧਾਰੀ ਪੰਜਾਬੀ ਜੀ ਧੰਨਵਾਦ ਜੀ
@lakhbirsingh7485
@lakhbirsingh7485 Жыл бұрын
ਬਹੁਤ ਵਧੀਆ ਜੋੜੀ ਓਸ ਟਾਇਮ ਸਾਰੇ ਪੱਗਾਂ ਵਾਲੇ ਮੁੰਡੇ ਹਨ ਪਰ ਅੱਜ ਦੀ ਪੀੜ੍ਹੀ ਦੇਖ ਸਕਦੇ ਹੋ
@najarsingh7782
@najarsingh7782 3 жыл бұрын
ਦੀਦਾਰ ਦੇ ਗਾਣੇ ਸਾਰੇ ਬਹੁਤ ਵਧੀਆ ਨੇ,ਪਰ ਅਖਾੜੇ ਜੋ ਚਮਕੀਲਾ ਲਾ ਗਿਆ ੳਹ ਰੰਗ ਕਿਸੇ ਤੋਂ ਨੀ ਲੱਗਿਆ
@sukhmandersinghhh4499
@sukhmandersinghhh4499 2 жыл бұрын
ਬਿੱਲਕੁਲ ਠੀਕ ਐ ਜੀ
@Rabb_mehar_kre
@Rabb_mehar_kre 2 ай бұрын
Jatt like krde aa Didar nu te ......... Like krde aa Chuskile nu...enni k gal aa bs..
@kallukallu8544
@kallukallu8544 Ай бұрын
ਪੁਰਾਣੇ ਜ਼ਮਾਨੇ ਦੀ ਯਾਦ ਕਰਵਾਤੀ❤
@SurinderKaur-ep6zy
@SurinderKaur-ep6zy 3 жыл бұрын
ਬਹੁਤ ਵਧੀਆ ਸਮਾਂ ਸੀ ਸ਼ਰਮ ਸੀ ਡਰ ਸੀ ਮਾਂ ਬਾਪ ਦੀਆ ਅੱਖਾਂ ਦਾ ਡਰ ਬਹੁਤ ਸੀ ਸਾਡਾ ਤਾਂ ਇਹ ਦੇਖਿਆ ਹੇਇਆ ਹੈ ਸਮਾਂ
@HardeepSingh-mr5gj
@HardeepSingh-mr5gj 3 жыл бұрын
ਇਹ ਜਿਹਾ ਆਖੜਾ ਹੋਰ ਪੇਸ ਕਰੋ ਵੀਰ ਜੀ। ਸੁਣਕੇ ਅੰਨਦ ਆਗਿਆ ਸੰਧੂ ਤੇ ਨੂਰੀ ਦਾ ਇਹ ਰਿਕਾਰਡ ਕੋਈ ਤੋੜ ਨਹੀ ਸਕਦਾ ।
@pakhandi420
@pakhandi420 3 жыл бұрын
"ਸੈਂਕੜੇ ਲੋਕ ਅਖਾੜਾ ਦੇਖ ਰਹੇ ਨੇ, ਕੋਈ ਟਾਵਾਂ ਟਾਵਾਂ ਈ ਐ ਜੋ ਨੰਗੇ ਸਿਰ ਹੋਏਗਾ ਨਹੀਂ ਤਾਂ ਸਭ ਨੇ ਪੱਗਾਂ ਬੰਨ੍ਹੀਆਂ ਹੋਈਆਂ ਨੇ ! ਮਾਣ ਜਿਹਾ ਮਹਿਸੂਸ ਹੁੰਦਾ ਆ ਇਹ ਦੇਖ ਕੇ ! ਉਹਨਾਂ ਭਲੇ ਵੇਲਿਆਂ ਚ ਨੰਗੇ ਸਿਰ ਤੁਰੇ ਫਿਰਨਾ ਚੰਗੀ ਗੱਲ ਨਹੀਂ ਸਮਝੀ ਜਾਂਦੀ ਸੀ,ਹਰ ਵੱਡਾ ਛੋਟਾ ਪੱਗ ਜਾਂ ਪਰਨਾ ਜ਼ਰੂਰ ਬੰਨਦਾ ਸੀ ਸਿਰਫ਼ ਸ਼ਹਿਰਾਂ ਚ ਹੀ ਦੁਕਾਨਦਾਰ ਤਬਕੇ ਨਾਲ ਸਬੰਧਤ ਲੋਕ ਹੀ ਹੇਅਰ ਕਟਿੰਗ ਕਰਵਾਉਂਦੇ ਸੀ,ਪਰ ਉਹ ਵੀ ਪੱਗ ਬੰਨ੍ਹਦੇ ਹੁੰਦੇ ਸੀ ! ਪਰ ਅੱਜ ਕੱਲ ਦੀ ਨਵੀਂ ਪੀੜ੍ਹੀ ਪੱਗ ਬੰਨ੍ਹਣ ਨੂੰ ਵੀ ਇੱਕ ਬੋਝ ਸਮਝਦੀ ਆ,ਫਿਲਮਾਂ ਅਤੇ ਬੁੱਧੂ ਡੱਬੇ(ਟੀਵੀ) ਦੀ ਕਰਾਮਾਤ ਆ ਇਹ ਸਾਰੀ" (Nirmal Ghumman)
@baldevsingh1500
@baldevsingh1500 3 жыл бұрын
M .
@jshinda7708
@jshinda7708 3 жыл бұрын
ਉਹ ਟਾਈਮ ਵਧੀਆ ਸੀ ਸਾਰੇ ਪੱਗਾ ਬੰਨਦੇ ਸਨ
@gurwinderpunia1522
@gurwinderpunia1522 3 жыл бұрын
Bhaji baut vadia gal likhi aa ajj da samaa ta bus
@mkbskb1
@mkbskb1 2 жыл бұрын
Yaar tu bakwas band kar. Koi pag bane ya na bane us di choice. Kam di gal koi karni nai. Bas dahri te pag...😡😡😡
@mkbskb1
@mkbskb1 2 жыл бұрын
@@jshinda7708 ki wadiya c. Pag bak k ki put liya. Mulk ajj to jayada greeb c. Greeb udo vi bhukhay c. Apni bakwas band karo te LOKAN nu jeen deo
@user-fw7yr2fq4y
@user-fw7yr2fq4y 10 ай бұрын
ਬਹੁਤ ਘੱਟ ਉਮਰ ਮਿਲੀ ਵਿਚਾਰੇ ਦੀਦਾਰ ਨੂੰ
@lakhvirkaur8164
@lakhvirkaur8164 4 жыл бұрын
ਕਿੰਨੀ ਪਿਆਰੀ ਲਗਦੀ ਏ ਅਮਰਨੁਰੀ। ਸਾਰੇ ਸਰਦਾਰ ਦਿਖਾਈ ਦੇ ਰਹੇ ਨੇ। ਕਿੰਨੇ ਸੋਹਣੇ ਲੱਗਦੇ ਨੇ।
@subhashchander4792
@subhashchander4792 4 жыл бұрын
Aaho
@subhashchander4792
@subhashchander4792 4 жыл бұрын
Noori tedi tedi takdi a hana
@KaranSharmagp
@KaranSharmagp 3 жыл бұрын
Daur 1984 da c ji
@Daske.WaleSahi
@Daske.WaleSahi 4 жыл бұрын
ਬਹੁਤ ਹੀ ਜ਼ਿਆਦਾ ਵਧੀਆ ਅਖਾੜਾ ਤੇ ਬਹੁਤ ਸ਼ਾਂਤੀ ਨਾਲ ਬਹਿ ਕੇ ਸੁਣ ਰਹੇ ਆ ਸਾਰੇ ਤੇ ਸਾਰਿਆਂ ਨੇ ਪੱਗਾਂ ਬੰਨ੍ਹੀਆਂ ਤੇ ਕੋਟ ਪਾਏ ਆ ਕਿਸੇ ਐਨ ਆਰ ਆਈ ਦਾ ਜਾਂ ਕਿਸੇ ਵੱਡੀ ਫੈਮਲੀ ਦਾ ਫੰਕਸ਼ਨ ਆ ਨਹੀਂ ਤਾਂ ਉਦੋਂ ਇਹੋ ਜਿਹਾ ਟੈਂਟ ਕੋਈ ਨੀਂ ਲਾਉਂਦਾ ਸੀ ਬਿਨਾਂ ਲਪਾਈ ਵਾਲੀ ਕੰਧ ਦੇ ਨਾਲ ਸਟੇਜ ਲਾ ਕੇ ਅਖਾੜਾ ਲੱਗ ਜਾਂਦਾ ਸੀ ਰੂਹ ਖੁਸ਼ ਹੋ ਗਈ ਦੇਖ ਕੇ
@gursewaksingh-je9cv
@gursewaksingh-je9cv 4 жыл бұрын
ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ ..ਆਏ ਹਾਏ ਓਏ ਕਿਆ ਬਾਤ ਆ ਜੀ👌
@jagdeeppalsingh6046
@jagdeeppalsingh6046 3 жыл бұрын
ਆਪਣੇ ਸਮੇਂ ਵੇਲੇ ਅਮਰ ਨੂਰੀ ਕਿੰਨੀ ਪਿਆਰੀ ਅਤੇ ਕਿੰਨੀ ਸੋਹਣੀ ਹੁੰਦੀ ਸੀ। ਕਾਸ਼! ਇਹ ਦਿਨ ਅੱਜ ਹੁੰਦੇ ਅਮਰ ਨੂਰੀ ਤੇ।
@shivcharndhaliwal1702
@shivcharndhaliwal1702 Жыл бұрын
Amar Nuri nu Salute he ji. Asii bBachpan vich VEKHI c. 1982 c. 1973 VEKHI c. SNEH LATA. ,,, SHE YOUNG AGE. ASII TIGI JAMAT C ODO 😭😭😂😂😂😂😂
@jagirsingh1773
@jagirsingh1773 Жыл бұрын
Beautiful akara
@gursewaksinghsekhon7880
@gursewaksinghsekhon7880 4 жыл бұрын
ਦੀਦਾਰ ਨੂੰ ਲਾਈਵ ਦੇਖਕੇ ਉਹੀ ਬਚਪਨ ਯਾਦ ਆ ਗਿਆ....!
@bhaijaimalsinghjiamritsarw2667
@bhaijaimalsinghjiamritsarw2667 3 жыл бұрын
ਇਸ ਅਖਾੜੇ ਵਿੱਚ ਸਾਰੇ ਦਸਤਾਰਾਂ ਬੰਨ੍ਹ ਕੇ ਬੈਠੇ ਹਨ ਪਰ ਇਸ ਦੇ ਮੁਕਾਬਲੇ ਹੁਣ ਮੋਨੇ ਘੋਨੇ ਹੋ ਗੲੇ ਹਨ ਤੇ ਦਸਤਾਰ ਸਜਾਉਣੀ ਤਾਂ ਦੂਰ ਦੀ ਗੱਲ ਹੈ
@tarsemsingh4900
@tarsemsingh4900 3 ай бұрын
Bahut Sona jamana Shivay bahut Purana
@RajDhaliwal-fe2up
@RajDhaliwal-fe2up 22 күн бұрын
ਨੂਰੀ ਮੈਡਮ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਓ ਪਰ ਓਹ ਦਿਨ ਵਾਪਸ ਨਹੀਂ ਔਂਦੇ
@PardeepSingh-vo8hz
@PardeepSingh-vo8hz 3 жыл бұрын
ਦੀਦਾਰ ਸੰਧੂ ਵਰਗਾ ਲੇਖਕ ਤੈ ਗਾਉਣ ਵਾਲਾ ਜੰਮਣਾ ਮੁਸ਼ਕਿਲ ਹੈ ।
@Hussanlalsund
@Hussanlalsund 20 күн бұрын
ਰੱਬ ਰੂਪ ਸੀ
@butakhan4008
@butakhan4008 4 жыл бұрын
(VCR) ਕੈਸਿਟ ਰਕਾਡਿਗ ਹੈ ਵੈਰੀ ਗੁੱਡ ਬਾਈ ਜੀ
@kabalsingh1444
@kabalsingh1444 3 жыл бұрын
k
@kabalsingh1444
@kabalsingh1444 3 жыл бұрын
k
@khushbrar7951
@khushbrar7951 4 жыл бұрын
ਬਹੁਤ ਵਧੀਆ ਰਿਕਾਰਡਿੰਗ ਹੋ ਸਕੇ ਤਾਂ ਸਾਰੀ ਵੀਡੀਓੁ ਪਾਉ ਜੀ ਧੰਨਵਾਦ.
@FoxyCAMTV
@FoxyCAMTV 2 жыл бұрын
Amar Noorie jee ankhen dekhi to mein ਦੇਖਦਾ ਰਹਿ ਗਿਆ , ਜਾਮ ਦੌ or ਦੋਨੋਂ ਹੀ ਦੋ aatishan.
@punjabishayri6880
@punjabishayri6880 3 жыл бұрын
ਕੋਈ ਬਾਊਂਸਰ ਨੀ ਨਾਲ ਸਮਾ ਚੰਗਾ ਹੀ ਜਾਣ।
@user-babbu.patran
@user-babbu.patran 4 жыл бұрын
ਅਮਰਨੁਰੀ ਜੀ ਦੇ ਦੰਦ ਮੋਤੀਆ ਵਰਗੇ ਪਏ ਨੇ😍ਕਿਨੇ‌ ਸੋਹਣੇ ਨੇ ਹਣਾ
@KulwinderSingh-hd4kt
@KulwinderSingh-hd4kt 4 жыл бұрын
Ki kar sakde ha.
@nirbhaisingh6456
@nirbhaisingh6456 Жыл бұрын
ਇਹ ਝੋਟੀ ਸਦਾਬਹਾਰ ਹੈ ।ਇਹਨੇ ਸਾਡੇ ਬਚਪਨ ਤੋ ਬੁੱਢੇ ਹੋਣ ਤਕ ਸਫਰ ਸਾਡੇ ਨਾਲ ਤਹਿ ਕੀਤਾ ਪਰ ਹੁਣ ਤੱਕ ਜਵਾਨ ਐ ਖੁਦ ।
@diljitkaur7667
@diljitkaur7667 2 жыл бұрын
ਜਵਾਨੀ ਵੇਲੇ ਬਹੁਤ ਹੀ ਗੀਤ ਨੂੰ ਸੁਣਦੇ ਹੁੰਦੇ ਸੀ ਅਤੇ ਖਾੜੇ ਸੁਨਦੇ ਹੁੰਦੇ ਸੀ ਯਾਦਵਿੰਦਰ ਸਿੰਘ ਸੰਘੇੜਾ✌ 12/8/22
@lovepreetsinghgill517
@lovepreetsinghgill517 Жыл бұрын
ਇਸਦਾ ਮਤਲਬ ਅਮਰ ਨੂਰੀ ਪਹਿਲਾਂ ਤੋਂ ਹੀ ਸੁੁਰੀਲੀ ਸੀ।
@Singh-tf4te
@Singh-tf4te Жыл бұрын
Amar Nuri nu ate didar nu mei 1980 wich apne bapu nal live dekia se Manu bhut yad audy Hai
@gillshavinder9790
@gillshavinder9790 4 жыл бұрын
ਬੱਲੇ ਵੀਰ ਜੀ ਕਮਾਲ ਕਰ ਦਿੱਤੀ ਇਹੋ ਜਿਹੀ ਵੀਡੀਓ ਤਾਂ ਪੰਜਾਬੀ ਕਦੋਂ ਦੀ ਉਡੀਕ ਕਰ ਰਹੇ ਹਨ ਦੋਗਾਣਿਆਂ ਦੇ ਪ੍ਰੇਮੀ ਦੀਦਾਰ ਸੰਧੂ ਵਰਗਾ ਕੋਈ ਕਲਾਕਾਰ ਦੁਬਾਰਾ ਪੈਦਾ ਨਹੀਂ ਹੋਣਾ ਹੋਸਕੇ ਤਾਂ ਦੀਦਾਰ ਦੇ ਹੋਰ ਵੀ ਅਖਾੜੇ ਪਾਉ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ
@harjindersingh-tm1co
@harjindersingh-tm1co 3 жыл бұрын
ਦੇਖ ਪੈਂਦਾ ਗਿੜਧਾ . .. 👍👍 👌👌
@manjitsingh7488
@manjitsingh7488 3 жыл бұрын
ਸਬ ਤੋਂ ਵਧੀਆ ਜੋੜੀ ,ਸਭ ਕਲਾਕਾਰਾਂ ਨਾਲੋਂ ਪਿਆਰੀ ਅਵਾਜ ,ਮੀਠੀ ਅਵਾਜ ਦੀਦਾਰ ਜੀ ਦੀ ,ਸੋਨੇ ਤੇ ਸੁਹਾਗਾ ਮੈ ਦੀਦਾਰ ਜੀ ਦੇ ਗਾਣਿਆਂ ਤੋਂ ਇਲਾਵਾ ,ਕਿਸੇ ਕਲਾਕਾਰ ਦੇ ਗਾਣੇ ਨਹੀਂ ਸੁਣਦਾ
@Chauhan.007.
@Chauhan.007. 2 жыл бұрын
ਕਿਆ ਜਮਾਨਾ ਸੀ 👌
@kalyandabadshagudsong8177
@kalyandabadshagudsong8177 3 жыл бұрын
ਬਹੁਤ ਹੀ ਵਧੀਆ ਗਾਇਕ ਜੋੜੀ ਹੈ ਸਾਜ਼ ਤੇ ਅੰਦਾਜ਼ ਵੀ ਬਹੁਤ ਸ਼ਾਨਦਾਰ ਹਨ
@charanjitdhillon8117
@charanjitdhillon8117 4 жыл бұрын
ਨੂਰੀ ਆਪਣੇ ਸਮੇਂ ਦੀ ਪਰੀ ਸੀ
@latestmovies5827
@latestmovies5827 3 жыл бұрын
Ki
@Singh-tf4te
@Singh-tf4te Жыл бұрын
Yes
@subhashchander4792
@subhashchander4792 4 жыл бұрын
Wah yar salut a eh jodi nu
@balvirchand9859
@balvirchand9859 4 жыл бұрын
ਬਹੁਤ ਵਧੀਆ ਜੋੜੀ 2
@rudsingh5801
@rudsingh5801 2 жыл бұрын
4
@lakhbirsingh7485
@lakhbirsingh7485 Жыл бұрын
ਬਹੁਤ ਵਧੀਆ ਧੰਨਵਾਦ ਜੀ
@nirmalghuman6077
@nirmalghuman6077 4 жыл бұрын
1985 ਦੀ ਵੀਡੀਓ ਆ ਇਹ ਸ਼ਾਇਦ ਕਿਸੇ ਮੈਰਿਜ ਫੰਕਸ਼ਨ ਦੀ, ਬਾਕਮਾਲ ਗਾਇਕ ਜੋੜੀ ਸੀ ਦੀਦਾਰ ਸੰਧੂ ਤੇ ਅਮਰ ਨੂਰੀ ਪਰ ਇੱਕ ਗੱਲ ਸ਼ਾਇਦ ਕਿਸੇ ਨੇ ਨੋਟਿਸ ਨਹੀਂ ਕੀਤੀ ਕਿ ਸੈਂਕੜੇ ਲੋਕ ਅਖਾੜਾ ਦੇਖ ਰਹੇ ਨੇ, ਕੋਈ ਟਾਵਾਂ ਟਾਵਾਂ ਈ ਐ ਜੋ ਨੰਗੇ ਸਿਰ ਹੋਏਗਾ ਨਹੀਂ ਤਾਂ ਸਭ ਨੇ ਪੱਗਾਂ ਬੰਨ੍ਹੀਆਂ ਹੋਈਆਂ ਨੇ ! ਮਾਣ ਜਿਹਾ ਮਹਿਸੂਸ ਹੁੰਦਾ ਆ ਇਹ ਦੇਖ ਕੇ ! ਉਹਨਾਂ ਭਲੇ ਵੇਲਿਆਂ ਚ ਨੰਗੇ ਸਿਰ ਤੁਰੇ ਫਿਰਨਾ ਚੰਗੀ ਗੱਲ ਨਹੀਂ ਸਮਝੀ ਜਾਂਦੀ ਸੀ,ਹਰ ਵੱਡਾ ਛੋਟਾ ਪੱਗ ਜਾਂ ਪਰਨਾ ਜ਼ਰੂਰ ਬੰਨਦਾ ਸੀ ਸਿਰਫ਼ ਸ਼ਹਿਰਾਂ ਚ ਹੀ ਦੁਕਾਨਦਾਰ ਤਬਕੇ ਨਾਲ ਸਬੰਧਤ ਲੋਕ ਹੀ ਹੇਅਰ ਕਟਿੰਗ ਕਰਵਾਉਂਦੇ ਸੀ,ਪਰ ਉਹ ਵੀ ਪੱਗ ਬੰਨ੍ਹਦੇ ਹੁੰਦੇ ਸੀ ! ਪਰ ਅੱਜ ਕੱਲ ਦੀ ਨਵੀਂ ਪੀੜ੍ਹੀ ਪੱਗ ਬੰਨ੍ਹਣ ਨੂੰ ਵੀ ਇੱਕ ਬੋਝ ਸਮਝਦੀ ਆ,ਫਿਲਮਾਂ ਅਤੇ ਬੁੱਧੂ ਡੱਬੇ(ਟੀਵੀ) ਦੀ ਕਰਾਮਾਤ ਆ ਇਹ ਸਾਰੀ
@iqbalsinghshahi
@iqbalsinghshahi 4 жыл бұрын
ਬਿਲਕੁੱਲ
@Daske.WaleSahi
@Daske.WaleSahi 4 жыл бұрын
ਬਿੱਲਕੁਲ ਸਹੀ ਆਖਿਆ ਵੀਰ
@pakhandi420
@pakhandi420 3 жыл бұрын
I noticed this
@pakhandi420
@pakhandi420 3 жыл бұрын
RSS de vadh rahe asar ne beda garak kar ta
@JagjitSingh-jj1vn
@JagjitSingh-jj1vn 3 жыл бұрын
ਦੁਕਾਨ ਦਾਰ ਵੀ ਪੰਗ ਬੰਨਦੇ ਸੀ ਵਾੲੀ ਜੀ ਭਲਾ ਵੇਲਾ ਸੀ ੳੁਹੋ
@AvtarSingh-sr9gq
@AvtarSingh-sr9gq 2 жыл бұрын
ਬਹੁਤ ਵਧੀਆ ਪੁਰਾਣਾ ਸਮਾ ਕਿੰਨਾ ਚੰਗਾ ਹੁੰਦਾ ਸੀ
@jasdhaliwal66
@jasdhaliwal66 3 жыл бұрын
Didar Sandhu te Sneh Lata di jodi buhat att hundi c. Sneh Lata nal sare gaane super hit ne didar sandhu de.
@user-lt8ff8kt8o
@user-lt8ff8kt8o Ай бұрын
Amar noori ji da tadi maran da vadiya andaaj
@balvirchand9859
@balvirchand9859 4 жыл бұрын
ਬਹੁਤ ਵਧੀਆ ਜੋੜੀ 30-05*2020
@balwindersangha1304
@balwindersangha1304 4 жыл бұрын
ਪੂਰੀ ਵੀਡੀਓ ਪਾਉ ਜੀ
@manibrar2980
@manibrar2980 3 жыл бұрын
Bahut he vadiya... Sira laya paya.... Peet nikali pindi da bura haal ve
@AvtarSingh-vp8pk
@AvtarSingh-vp8pk 2 жыл бұрын
ਵਾਹ ਜੀ ਵਾਹ , ਕਿਆ ਬਾਤਾਂ ਨੇ ।
@sukhgillable
@sukhgillable Жыл бұрын
ਕੈਮਰਾਮੈਨ ਨੇ ਬਹੁਤ ਵਧੀਆ ਕੰਮ ਕੀਤਾ
@kirpalsingh-rj6ne
@kirpalsingh-rj6ne Жыл бұрын
Is trah de vadia singer ajj kithe diddar sandhu ye amar noori mahaan singer
@KuldeepSingh-oy6qc
@KuldeepSingh-oy6qc Жыл бұрын
Sare sardar.. ultimate..pure Punjab 😢😢😢😢😢😢
@sukhwinderdhiman3457
@sukhwinderdhiman3457 3 жыл бұрын
ਵਾਰ ਜੀ ਪੂਰਾ ਆਖਾੜਾ ਦਿਖਾਉ ਬਹੁਤ ਮਿਹਰਬਾਨੀ ਹੋਵ੍ਗੀ
@iqbalpannuiqbalpannu5357
@iqbalpannuiqbalpannu5357 2 жыл бұрын
ਜਦੋਂ ਵੀ 80-90 ਵਾਲੇ ਸਮੇਂ ਵਿੱਚ ਜਾਣਾ ਹੋਵੇ ਤਾਂ ਇਹ ਦੇਖ ਕੇ, ਵਾਰ ਵਾਰ ਦੇਖ ਲਵੋ ਮਨ ਨੀ ਭਰਦਾ,ਬਹੁਤ ਹੀ ਵਧੀਆ
@Komalsingh-xu8ir
@Komalsingh-xu8ir 3 жыл бұрын
Bahut vadhia video.Siraa att a jori.
@jyotikhokhar2207
@jyotikhokhar2207 Жыл бұрын
😥😢kaash eah time phir aa jabey eah sab time mai dekhaya hai
@balwinderpadda2311
@balwinderpadda2311 3 жыл бұрын
ਬਹੁਤ ਵਧੀਆ ਅਖਾੜਾ ਪਰੋਗਰਾਮ ਜੀ 07 ਜਨਵਰੀ 2021
@gurpreetmaan293
@gurpreetmaan293 4 жыл бұрын
ਬਹੁਤ,ਵਧੀੇਅਾ
@shivsharma9454
@shivsharma9454 4 жыл бұрын
Swad a gya bai really
@shivcharansingh550
@shivcharansingh550 8 ай бұрын
BACHAPAN C 1973,FIR SEVENTH CLASS C 1976,1981,,,DIDAR JI GOOD WRITER, SINGAR,, SAN,, MERE KOL ALL SONG SAN JI,, GOD BLESS HIS ATTAMA NU JI,,, 😢😢😢😢🎉🎉🎉
@beantsinghkala1895
@beantsinghkala1895 4 жыл бұрын
Thanks for didar video songs da
@Mangalsingh-bf4ff
@Mangalsingh-bf4ff 4 жыл бұрын
Old is gold
@satwantsingh6659
@satwantsingh6659 4 жыл бұрын
ਕਿੱਥੋਂ ਕੱਢੀ ਰੀਲ
@kulwantsingh4045
@kulwantsingh4045 4 жыл бұрын
Jiunda reh veer suad ah gia meri manpsand didar sandhu c as de gane meri rooh khurak ah ji thanks
@shivcharndhaliwal1702
@shivcharndhaliwal1702 Жыл бұрын
VERY NICE DIDAR SANDHU JI OR NOORI JI. ,,,BACHPAN VICH 1973,,1976,,1982 C ,VEKHEA C AKHARHA,, SANEH LATA ,, NOORI V,, DIDAR SANDHU JI MERA FAVOURITE WRITTER SINGAR HE JI KOTIN PARNAM HE JI 🙏🙏🙏🙏🙏🙏👍👍👍👍👍❤️❤️❤️😭😭
@shivcharndhaliwal1702
@shivcharndhaliwal1702 Жыл бұрын
Good 👍👍👍👍👍
@Avtarshorts-3341
@Avtarshorts-3341 7 ай бұрын
❤❤❤❤❤❤ ਬਹੁਤ ਪਿਆਰ ਗੀਤ
@jshinda7708
@jshinda7708 4 жыл бұрын
ਪੂਰੀ।ਵਿਡੀਉ।ਪਾਉ
@sukhjindersingh5701
@sukhjindersingh5701 3 жыл бұрын
Please come back
@AshokKumar-ki4xi
@AshokKumar-ki4xi 3 жыл бұрын
OldisGold
@bhoopsuthar7180
@bhoopsuthar7180 3 жыл бұрын
वाह जी वाह..दीदार जी ते अमर नूरी जी ऐहजी जोड़ी नही लभणी
@nachattrsingh6127
@nachattrsingh6127 3 жыл бұрын
Sir ute dupta wao
@SohanLal-uw3tq
@SohanLal-uw3tq 2 жыл бұрын
Bahut hi badhia gaya amar noorie di acting very nice
@GurjantSingh-iw3hf
@GurjantSingh-iw3hf 2 жыл бұрын
Very nice song didar siraa c didar
@JassiSingh-dq5fr
@JassiSingh-dq5fr Жыл бұрын
Love the way old man doing Spray On People.
@gurbindersinghsandhu2799
@gurbindersinghsandhu2799 3 жыл бұрын
Love you yaar
@lakhwindersidhu8099
@lakhwindersidhu8099 4 жыл бұрын
ਬਹੁਤ ਵਧੀਆ ਜੀ
@varindersingh7045
@varindersingh7045 4 жыл бұрын
Kya baat he old is gold jawani yad aa gyi sanu v
@gondaragamerz6873
@gondaragamerz6873 3 жыл бұрын
Good. G. Good. Didar
@makhankalas660
@makhankalas660 4 жыл бұрын
ਕਿਆ ਬਾਤ ਹੈ ਸਿਰਾ ਗੱਲਬਾਤ
@sarbjeetkaur2816
@sarbjeetkaur2816 3 жыл бұрын
Love old time
@jattanajaypee2987
@jattanajaypee2987 Жыл бұрын
Jatt fan amarnoori da
@jyotikhokhar2207
@jyotikhokhar2207 Жыл бұрын
Kaash eah time phir aa jabe
@AvtarSingh-sr9gq
@AvtarSingh-sr9gq 2 жыл бұрын
ਏਕ ਬਜੁਰਗ ਆਪਣੇ ਹੱਥ ਪਾਈ ਮੁੰਦੀ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਬਣਨ ਓਦੋਂ ਇਹ ਵੀ ਰਵਾਜ ਸੀ
@prabhjitsingh6689
@prabhjitsingh6689 2 жыл бұрын
👍👍 very nice very good ce jourri ❤️👌👌👌💚💚👌
@KC-mz2qd
@KC-mz2qd 3 жыл бұрын
Beautiful Noori and amazing Didar g
@ManmohanSingh-kr8bx
@ManmohanSingh-kr8bx 3 жыл бұрын
ਹੈ,,ਕੋਈ,,ਹੋਰ,,
@Singh-tf4te
@Singh-tf4te Жыл бұрын
Ehna nu thak ke Jawani yad aa ghai
@charanjitjassi8082
@charanjitjassi8082 2 жыл бұрын
Very Nice Jori & Video very Clear Thanks
@ssktrucking4791
@ssktrucking4791 11 ай бұрын
Noori beautiful soul ❤
@Rajan3786
@Rajan3786 Жыл бұрын
Amar noorie❤
@ajaykumar-uq5ow
@ajaykumar-uq5ow 4 жыл бұрын
Nhi ce resa sundu nurei dea g🙏👌👌👌👌 👌👌👍👍👍👍
@Harpal7653
@Harpal7653 4 жыл бұрын
ਗਾਇਕੀ ਦਾ ਜਾਦੂ ਆ ਲੋਕ ਭਾਵੇਂ ਦਾਰੂ ਪੀ ਰਹੇ ਆ ਪਰ ਅਰਾਮ ਨਾਲ ਬਹਿ ਕੇ ਸੁਣ ਰਹੇ ਆ ਤੇ ਅੱਜ ਕੱਲ ਟਪੂਸੀਆਂ ਮਾਰਨੋ ਨੀ ਹਟਦੇ ਨਾ ਗੌਣ ਨਾਂ ਸੁਣਨ ਵਾਲੇ
@sidhuenglishclasses684
@sidhuenglishclasses684 3 жыл бұрын
ਟਪੂਸੀਆਂ ਮਾਰਨ ਦਾ ਰਿਵਾਜ ਗੁਰਦਾਸ ਮਾਨ ਚੌਰੇ ਨੇ ਪਾਇਆ ਜਿਹੜਾ ਹੁਣ ਕਹਿੰਦਾ ਹਿੰੰਦੀ ਭਾਸ਼ਾ ਸਾਡੀ ਮਾਸੀ ਹੈ।
@HarwinderSingh-gq1nk
@HarwinderSingh-gq1nk 2 жыл бұрын
0
@faisalhameed2568
@faisalhameed2568 2 жыл бұрын
Beautiful
@swindersingh5403
@swindersingh5403 3 жыл бұрын
Very good song
@princebhatti4612
@princebhatti4612 2 жыл бұрын
Verry nice jodi old is gold prince bhatti mandhwal Kaithal Haryana. 7/11/2021
@dharmindersingh9099
@dharmindersingh9099 3 жыл бұрын
ਨੂਰੀ ਜੀ ਦਾ kya stayl ਹੈ ਵਾਹ
@BalbirMaan-se7jb
@BalbirMaan-se7jb 3 жыл бұрын
Old.is.gold.🌷
@gurjitsidhul4982
@gurjitsidhul4982 3 жыл бұрын
I miss u sir
@sonasingh1973
@sonasingh1973 4 жыл бұрын
ਬਹੁਤ ਵਧੀਆ
@kashmirsingh2891
@kashmirsingh2891 2 жыл бұрын
Golden movement old is gold
@iqbalpannuiqbalpannu5357
@iqbalpannuiqbalpannu5357 2 жыл бұрын
ਮੇਰੀ ਸੋਚ
@brar293
@brar293 3 жыл бұрын
Old iz gold
@prabhjitsingh6689
@prabhjitsingh6689 Жыл бұрын
Very nice 😥👌👌💚💕❤️❣️
@singhproperty6861
@singhproperty6861 3 жыл бұрын
Great of Didar Sandhu saab
Didar Sandhu live in Vancouver ,B.C  Canada
1:48:58
Harvinder sidhu
Рет қаралды 501 М.
Harley Quinn's revenge plan!!!#Harley Quinn #joker
00:59
Harley Quinn with the Joker
Рет қаралды 27 МЛН
👨‍🔧📐
00:43
Kan Andrey
Рет қаралды 11 МЛН
Вы чего бл….🤣🤣🙏🏽🙏🏽🙏🏽
00:18
Boliyan - Didar Sandhu & Amar Noori
3:59
Folk of punjab
Рет қаралды 1 МЛН