दूध- अमृत या जहर ! दोनों ही, लेकिन पीने का तरीका अलग है By Dr. Ranjit Singh Pannu

  Рет қаралды 152,936

Chaj Di Gal : ਚੱਜ ਦੀ ਗੱਲ

Chaj Di Gal : ਚੱਜ ਦੀ ਗੱਲ

Күн бұрын

Пікірлер: 313
@Raman-y2m
@Raman-y2m Ай бұрын
ਪਰ ਡਾਕਟਰ ਸਾਹਿਬ ਪਹਿਲਿਆਂ ਸਮਿਆਂ ਵਿੱਚ ਸਾਡੇ ਬਜ਼ੁਰਗਾਂ ਦੇ ਗੋਡੇ ਤਾਂ ਕਦੇ ਨਹੀਂ ਦੁਖੇ ਸੀ ਉਹ ਤਾਂ ਬਹੁਤ ਜ਼ਿਆਦਾ ਦੁਧ ਪੀਂਦੇ ਸੀ।
@ModanSingh-jw1qy
@ModanSingh-jw1qy 24 күн бұрын
80% ਲੋਕਾਂ ਵਾਸਤੇ ਦੁੱਧ ਨੁਕਸਾਨ ਦਾਇਕ ਹੈ 🙏 ਪਰ 20% ਲਈ ਬਹੁਤ ਫਾਇਦੇਮੰਦ ਹੈ 🙏 ਇਹ ਬਿਲਕੁਲ ਸੱਚ ਹੈ ਲੋਕਾਂ ਨੂੰ ਪਹਿਲਾਂ ਪਹਿਲਾਂ ਸੱਚ ਹਜ਼ਮ ਨਹੀਂ ਹੁੰਦਾ 🙏
@Daljeetkaur-on6uv
@Daljeetkaur-on6uv Ай бұрын
ਅਸੀ ਤੇ 1968 ਤੋਂ ਮਾਂ ਦਾ ਦੁੱਧ ਸ਼ੁਰੂ ਕੀਤਾ ਸੀ ਤੇ ਫਿਰ ਗਾਵਾਂ ਦਾ ਪੀਤਾ ਤੇ ਅੱਜ ਤੱਕ ਪੀਦੇ ਹਾਂ ਰੋਜ ਰਾਤ ਸੌਣ ਲੱਗੇ ਵਾਹਿਗੁਰੂ ਜੀ ਦੀ ਕਿਰਪਾ ਏ ਜੀ ਸਾਡੇ ਮਾਪੇ ਵੀ ਪੀਦੇ ਸੀ ਤੇ ਅੱਗੋਂ ਸਾਡੇ ਬੱਚੇ ਵੀ ਪੀਦੇ ਆ ਦੇਸੀ ਘਿਓ ਵੀ ਵਰਤਦੇ ਹਾਂ
@jaskaransingh-qj3co
@jaskaransingh-qj3co Ай бұрын
😂😂😂😂🎉🎉🎉🎉🎉🎉good
@kantakaur822
@kantakaur822 Ай бұрын
@@Daljeetkaur-on6uv ਅਸੀਂ ਵੀ ਸਾਰਾ ਪ੍ਰੀਵਾਰ Pure vaishno ਹਾਂ ਅਤੇ ਮੇਰੀ Ageਵੀ 65 year ਹੈ ਅਤੇ Athlete ਵੀ ਸੀ ਦੁੱਧ ਪੀ ਕੇ ਹੀ ਖੇਡਿਆ ਹੈ ਬਹੁਤ ਵਾਹਿਗੁਰੂ ਜੀ ਦੀ ਕ੍ਰਿਪਾ ਹੈ ਜਰੂਰੀ ਨਹੀਂ ਕਿ ਦੁੱਧ ਸਾਰਿਆਂ ਨੂੰ ਹੀ ਖ਼ਰਾਬ ਕਰੇ ਪਰ ਡਾਕਟਰ ਸਾਹਿਬ ਜੀ ਦੇ ਵਿਚਾਰ ਵੀ ਬਹੁਤ ਠੀਕ ਹਨ ਦੁੱਧ ਨੂੰ ਇੱਕ balanced diet ਦੇ ਤੌਰ ਤੇ ਸ਼ੁਰੂ ਤੋਂ ਪੜਦੇ ਆ। ਰਹੇ ਹਾਂ ਸਾਡੇ ਘਰ ਵਿੱਚ ਤਾਂ ਚਲਦਾ ਈ ਦੁੱਧ ਹੈ ਚਾਹ ਪੀਂਦੇ ਨਹੀ ਅਜੇ ਤੱਕ ਤਾਂ ਕੋਈ Problam ਨਹੀਂ ਹੈ l
@singhnavdeepchandi4139
@singhnavdeepchandi4139 Ай бұрын
​@@kantakaur822ਭੈਣ ਤੁਸੀ ਆਪਣੇ ਆਪ ਨੂੰ ਵੈਸ਼ਨੋ ਕਹਿ ਰਹੇ ਹੋ ਤੇ ਇਹ ਵੀ ਨਾਲ ਕਹਿ ਰਹੇ ਹੋ ਕੇ ਅਸੀਂ ਦੁੱਧ ਵੀ ਪੀਂਦੇ ਹਾਂ, ਕੰਬੀਨੇਸ਼ਨ ਨਹੀਂ ਬਣਯਾ
@tirathkaur847
@tirathkaur847 Ай бұрын
ਅਸੀਂ ਵੀ 1972 ਤੋਂ ਮਾਂ ਦਾ ਦੁੱਧ ਸ਼ੁਰੂ ਕੀਤਾ ਫਿਰ ਗਾਂਵਾ ਮੱਝਾ ਦਾ ਹੁਣ ਤੱਕ ਪੀ ਰਹੇ ਹਾਂ 💪💪
@SohanSadeo
@SohanSadeo 26 күн бұрын
Sardar Sahab bilkul sahi kah rahe ho sirf Chai mein dalne ke liye Halka Sa dudh use karna chahie Peene ke liye ya mithaiyon ke liye Nahin Kyunki pashuon ka sara chara main urea Khad dalti hai after all Jahar hi hai
@MSingh-ue5wf
@MSingh-ue5wf 19 күн бұрын
ਧੰਨਵਾਦ ਡਾਕਟਰ ਸਾਬ ਜੀ 🙏🏻
@pardesipardesi8931
@pardesipardesi8931 Ай бұрын
Very good information Thank you so much Dr Sahib 🙏🌹🌹🇮🇳
@balwindersandhu4029
@balwindersandhu4029 Ай бұрын
ਅਸੀਂ ਤਾਂ ਰੋਜ ਦੁੱਧ ਪੀਂਦੇ ਹਾਂ ਤੇ ਪੀਂਦੇ ਰਹਾਂ ਗੇ ਸਾਡੇ ਗੋਡੇ ਬਿਲਕੁਲ ਠੀਕ ਹਨ ਮੇਰੇ ਪਿਤਾ ਜੀ ਦੀ ਉਮਰ 85 ਸਾਲ ਤੋਂ ਵੱਧ ਹੈ ਅੱਜ ਵੀ ਪੈਰਾਂ ਭਾਰ ਬੈਠ ਕੇ ਕੰਮ ਕਰਦੇ ਹਨ ਜੀ 🎉🎉🎉🎉😂😂😂😂😂
@jaskaransingh-qj3co
@jaskaransingh-qj3co Ай бұрын
Good
@jaskaransingh-qj3co
@jaskaransingh-qj3co Ай бұрын
😂😂😂😂😂😂
@kaurkharoud899
@kaurkharoud899 Ай бұрын
ਇਹ ਡੰਗਰ ਬੰਦਾ ਡੰਗਰ ਧੰਦਾ ਬੰਦ ਕਰ ਵਾਉ
@ashokklair2629
@ashokklair2629 24 күн бұрын
ਆੱਜ ਪੀਤਾ, ਬਾਅਦ ਚ ਦੇਰ ਬਾੳਦ ਰਿਜਲਟ ਨਿਕਲਦੈ, ਜਦੋ ਕਮਜੋਰੀ, ਜਾ ਬੁਢਾਪੇ ਦਾ ਸਮਾ
@dandiwalmansawala
@dandiwalmansawala 18 күн бұрын
Kus ni huda fack report ​@@ashokklair2629
@kanwaljeetsingh9223
@kanwaljeetsingh9223 Ай бұрын
ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ, ਧੰਨਵਾਦ
@KulwantSingh-vd6ws
@KulwantSingh-vd6ws 19 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@harjwantsingh6417
@harjwantsingh6417 15 күн бұрын
Very good jankari
@lakhvirsingh6510
@lakhvirsingh6510 Ай бұрын
Thanks you for important knowledge
@jatinderpalsingh3546
@jatinderpalsingh3546 Ай бұрын
Bole so nihaal sat Sri akaal ji ❤❤❤❤❤ very very very very very good ji
@kuljindersingh3128
@kuljindersingh3128 16 күн бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ
@sukhdevsran6714
@sukhdevsran6714 Ай бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@gurmeetkaur3620
@gurmeetkaur3620 Ай бұрын
Good information about health issues
@sudarshansunnar3210
@sudarshansunnar3210 14 күн бұрын
I believe Doctor is right.
@lakwindersinghuppal9158
@lakwindersinghuppal9158 19 күн бұрын
❤Good very good information ❤
@dvdr_sidhu
@dvdr_sidhu Ай бұрын
Thanks dr saab 🙏🏼
@SinghRanjit-j4g
@SinghRanjit-j4g 17 күн бұрын
Good information sir
@SatnamKour-h6k
@SatnamKour-h6k 14 күн бұрын
Thanko so much ❤🎉dhan dhan ramdas ji ❤🎉😢
@barinderkumar4083
@barinderkumar4083 15 күн бұрын
थैक्स फार वैरी गुड इनफार्मेशन
@hsdsingh1184
@hsdsingh1184 Ай бұрын
ਸਾਡੇ ਪਿੳ ਦਾਦੇ ਬਹੁਤ ਦੁੱਧ ਪੀਂਦੇ ਸੀ ਅਤੇ ਉਹ ਬਿਲਕੁਲ ਤੰਦਰੁਸਤ ਰਹੇ ਨੇ ਕੋਈ ਦਿੱਕਤ ਨਹੀਂ ਉਹ ਵੱਖਰੀ ਗੱਲ ਹੈ ਕਿ ਕਿਸੇ ਇੱਕ ਵਿਆਕਤੀ ਨੂੰ ਐਲਰਜੀ ਹੋ ਸਕਦੀ ਹੈ
@HaarPpp
@HaarPpp 17 күн бұрын
ਡਾਕਟਰ ਸਾਹਬ ਜਿਹੜੇ ਵਿਹਲੇ ਰਹਿੰਦੇ ਹਨ ਇਹ ਜਾਣਕਾਰੀ ਉਹਨਾ ਨੂੰ ਦੳ ਧੰਨਵਾਦ
@rajinderhira4670
@rajinderhira4670 18 күн бұрын
Dr.Sahib ji , Please disclose your medical qualification. So that viewers should know the authenticity of guidelines regarding health.
@nirmalsinghkhalsadodh2185
@nirmalsinghkhalsadodh2185 17 күн бұрын
Waheguru ji baut sundar ji bilkul shi ji right
@jagbirsingh9900
@jagbirsingh9900 Ай бұрын
I heard this video as forwarded. Right views as per current research and your experience. There must be way via which milk can be unharmful. Some say if you boil it for good time, it becomes easy to digest. I add some powder made of laichi, long, malathi, saunf etc and boil it to half, it appears to work as digestive when taken in the evening. I add haldi in it to take at night, it appears good to stomach. I take 800 gm plain lassi of verka during and one hour after food taken at 11.00 am, it acts as good digestive. Dahi also is said to be good. One or two spoon ghee works well with stomach. I heard a video of a doctor who told to take milk turned to water after breaking out paneer by adding lemon on boiling. I took it for two three months and my body was reduced to skeleton. So far as question of cattle milk meant for their siblings is concerned, i fear all calves will die even if they sulk half milk of their mothers. Some say you are taking milk of calf which is stealth on him. Those who rear cattle must also have hak sach on their milk.
@ArshdeepSingh-oh4qk
@ArshdeepSingh-oh4qk Ай бұрын
ਸਹੀ ਗੱਲਾਂ ਨੇ ਬਾਈ ਜੀ ਡਾਕਟਰ ਰਜਿੰਦਰ ਸਿੰਘ ਬਹਾਦਰ ਪੁਰ ਜ਼ਿਲ੍ਹਾ ਮਾਨਸਾ
@imharpreet
@imharpreet Ай бұрын
I totally agree with you Sir ji. The day I skipped milk from my diet, my health has improved. Earlier, I was facing the problem of Acid reflux. I want to add that I have started taking coconut milk instead. It is full nutrients and very good for health.
@SatnamSingh-ky1kg
@SatnamSingh-ky1kg Ай бұрын
ਇਹ ਉਹਨਾ ਲਈ ਆ ਜੋ ਸਾਰਾ ਦਿਨ ਵਿਹਲੇ ਰਹਿੰਦੇ ਨੇ, ਨਾਲੇ ਜੀ ਪਹਿਲਾ ਵਾਲਾ ਸਮਾਂ ਜੋ ਬੀਤ ਗਿਆ ਉਹ ਕਦੇ ਨਹੀ ਆਉਣਾ , ਜੋ ਹੁਣ ਸਮਾਂ ਚੱਲ ਰਹਿਆ ਉਹ ਆਉਣ ਵਾਲੀ ਲਈ ਯਾਦਾ ਬਣ ਜਾਣਾ ਉਹਨਾ ਨੂੰ ਆਪਣਾ ਸਮਾਂ ਵਧੀਆ ਲੱਗਣਾ , ਵਿਹਲੇ ਲਈ ਜਿਆਦਾ ਪਾਣੀ ਵੀ ਪੀਤਾ ਮਾੜਾ ਦਰਦ ਕਰਨ ਲੱਗਜੇ ਗਾ
@OmParkash-yt1wb
@OmParkash-yt1wb 29 күн бұрын
ਇਸ ਆਦਮੀ ਨੂੰ ਦਿਮਾਗੀ ਡਾਕਟਰ ਦੀ ਜਰੂਰਤ ਹੈ
@s.p5055
@s.p5055 16 күн бұрын
ਬਿਲਕੁਲ ਸਹਿ ਕਿਹਾ ਇਸਨੂੰ youtube ਤੋ ਪੈਸੇ ਦਾ ਲਾਲਚ.ਪੈਅ ਗ੍ਯਾਯ ਕੁੱਜ ਵੀ ਬੋਲੀ ਜਾ ਰਹਿ
@ManpreetKaur-tn3ri
@ManpreetKaur-tn3ri Ай бұрын
Sir ji agar sb dudh peena band ker den phir tan dudh den vale pshuann de lor nhi una di hond hi khtm ho jaaegi
@kaurdhaliwal1766
@kaurdhaliwal1766 15 күн бұрын
Good video ji thanks ❤
@manjeetsandhu299
@manjeetsandhu299 Ай бұрын
Thanku g bot vdia g keha pr lok mnn ge tah na tu c bilkul shai kiha aj kl ta har chij ch milvat h
@HarjinderSingh-ux4uj
@HarjinderSingh-ux4uj Ай бұрын
ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ
@SurinderKumar-x1d
@SurinderKumar-x1d 2 күн бұрын
Sat shri akal ji
@PMKC_WINNIPEG
@PMKC_WINNIPEG 13 күн бұрын
Wjkk wjkf pennu sab ji ਮੇਰੀ ਬੇਨਤੀ ਹੈ ਕਿ ਕੁਝ ਗੱਲਾਂ ਦਾ ਜਵਾਬ ਜ਼ਰੂਰ ਦੇਣਾ ਪਹਿਲੀਗੱਲ ਜੋ ਸਾਕਾਹਾਰੀ ਲੋਕ ਹਨ ਦੁੱਧ ਦਹੀਂ ਤੇ ਘਿਉ ਛੱਡ ਦੇਣਗੇ ਜਾਂ ਦੁੱਧ ਤੋ ਬਣੀਆ ਚੀਜ਼ਾਂ ਛੱਡ ਦਿੰਦੇ ਹਨ ਤਾਂ ਸਰੀਰ ਦੀਆਂ ਲੋੜਾਂ ਦੀ ਭਰਪੂਰਤੀ ਕਿੱਥੋਂ ਹੋਵੇਗੀ ਜਵਾਬ ਭੇਜਣਾ ਜੀ 🙏
@jasbirsingh2252
@jasbirsingh2252 Ай бұрын
Dr sab, ਦੁੱਧ ਦੀ ਜਗ੍ਹਾ soya ਮਿਲਕ ਅੰਦ soya product use kar ਸਕਦੇ ਹਾਂ। Is Soya paneer is good for health
@JatinderSingh-mn5pk
@JatinderSingh-mn5pk Ай бұрын
ਡਾਕਟਰ ਸਾਹਿਬ ਗਰੀਬ ਕਿਸਾਨਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ
@singhdavinder4444
@singhdavinder4444 Ай бұрын
That's what they want.
@KarnailSingh-e7r
@KarnailSingh-e7r Ай бұрын
Dr sab tuhade vichar change hude han par aj da vichar wadhia nahi luga
@labhlabhchand2484
@labhlabhchand2484 26 күн бұрын
Dahi se mera kabaj thik ho gya iske baare aapka kya vichar hai
@SukhdevSingh-hg7qq
@SukhdevSingh-hg7qq Ай бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ ਜੀ ਬਿਲਕੁਲ ਸਹੀ।।
@SkAZkHchcj
@SkAZkHchcj Ай бұрын
Right h ji kynki asi b ajmaya h papa diya latta dard krdiyan h bhot jdo milk pinde h jdo milk pina bnd kr dende h odo लता drd nhi hunda❤
@ravinderkaur5812
@ravinderkaur5812 26 күн бұрын
Dahi bare ki salah devoge thanks
@bawa407
@bawa407 Ай бұрын
ਆਬ ਹਯਾਤ ਦੁੱਧ ਨੂੰ ਹੀ ਕਿਹਾ ਜਾਂਦਾ ਹੈ, ਗੁਰਬਾਣੀ ਵਿੱਚ ਦੁੱਧ ਦਾ ਜਿਕਰ ਇਸ ਤਰਾਂ ਆਉਂਦਾ ਹੈ "ਅੰਮ੍ਰਿਤ ਖੰਡ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ।। ਅੰਗ ੯੯੦ ਪਰ ਇਹ ਵੀ ਸੱਚ ਹੈ ਦੁੱਧ ਜਿਆਦਾਤਰ ਭਾਰਤੀ ਅਤੇ ਪਾਕਿਸਤਾਨੀ ਪੀਂਦੇ ਹਨ ਅੰਗਰੇਜ ਲੋਕ ਦੁੱਧ ਨਹੀਂ ਪੀਂਦੇ,ਉਹ ਤਾ ਚਾਹ ਵੀ ਬਿਨਾਂ ਦੁੱਧ ਤੋਂ ਪੀਦੇ ਹਨ, ਜਾ 1 ,2 ਡਰਾ ਪਾਸ ਦੁੱਧ ਦੇ ਪੁਆਉਂਦੇ ਨੇ
@RajinderKumar-rp7xk
@RajinderKumar-rp7xk 7 күн бұрын
Gurbani parchalt dudh Dee example dinde adhitsmak nal jodan layi diti na ke dudh Dee vkalat. Baki guruan de samaye da dudh ajj kithe
@PravindersinghBoora-w3u
@PravindersinghBoora-w3u Ай бұрын
. ਡਾਕਟਰ ਸਾਹਿਬ ਮੈਂ ਵੀ ਸਭ ਨੂੰ ਰੌਲਾ ਪਾ ਪਾ ਪਾ ਹੀ ਕਹਿਨਾ ਹ ਵੀ ਦੁੱਧ ਨਾਲ ਤੁਹਾਡੇ ਗੋਡੇ ਤੁਹਾਡੇ ਪਰੇਸ਼ਾਨੀਆਂ ਹੋ ਰਹੀਆਂ ਤੁਸੀਂ ਦੁੱਧ ਛੱਡ ਜਾਓ ਤੁਸੀਂ ਬਹੁਤ ਹੀ ਵਧੀਆ ਚਾਨਣਾ ਪਾਇਆ
@HardeepDhillon-h2i
@HardeepDhillon-h2i Ай бұрын
Thank you doctor Saab🙏
@jaggibhuller1092
@jaggibhuller1092 Ай бұрын
ਝੋਲਾ ਚੱਕ ਡਾਕਟਰਾ ਦੇ ਮਗਰ ਨਾ ਲੱਗੋ, ਜੇ ਇਹ ਦੁੱਧ ਬੰਦ ਕਰਾਉਣ ਗੇ ਤਾਹੀ ਇਹਨਾਂ ਦੀਆ ਦਵਾਈਆਂ ਵਿਕਣਗੀਆ,,ਗੁਰਬਾਣੀ ਵਿਚ ਵੀ ਦੁੱਧ ਨੂੰ ਅਮ੍ਰਿਤ ਕਿਹਾ ਗਿਆ ਹੈ,,,,, ਵੈਸੇ ਬੰਦੇ ਤੇ ਡੰਗਰ ਵਿੱਚ ਬਹੁਤ ਫਰਕ ਹੈ ਇਹਨਾ ਦੇ ਕਹਿਣ ਮੁਤਾਵਕ😂😂😂
@Grewal5911.
@Grewal5911. Ай бұрын
@@jaggibhuller1092 😂😂 ਦੁੱਧ ਪੀਕੇ ਤਾਂ ਸ਼ੇਰ ਜਿੰਨੀ ਜਾਨ ਆਉਂਦੀ ਆ ਮੈਂ ਤਾਂ ਸੌਦਾ ਨੀ ਜਿੰਨਾ ਟਾਇਮ 2 4 ਕਿੱਲੋ ਦੁੱਧ ਪੀ ਨਾ ਲਵਾ ਇਹ ਕਹਿੰਦਾ ਬੰਦ ਕਰਦੇ 😡 ਆਪਾ ਇਹਨੂੰ ਅਨਫੋਲੋ ਕਰਤਾ
@jaggibhuller1092
@jaggibhuller1092 Ай бұрын
@@Grewal5911. ਸਾਬਾਸ਼,🙏🙏🙏
@harmanxbrar9842
@harmanxbrar9842 Ай бұрын
ਸਹੀ ਗੱਲ ਹੈ ਜੀ
@singhnavdeepchandi4139
@singhnavdeepchandi4139 Ай бұрын
ਵੀਰ ਗੁਰਬਾਣੀ ਚ ਕਿਹੜੇ ਦੁੱਧ ਨੂੰ ਅੰਮ੍ਰਿਤ ਕਿਹਾ ਗਿਆ ਹੈ ਤੇ ਕਿਹਦੇ ਲਈ??
@lifestruth9066
@lifestruth9066 16 күн бұрын
Mai v pinda Dudd ta saare hi pinde .... pr jihna nu ess video di lod aa ohna de kamm aa chukki honi .. sab de apne apne halaat ae .. Onine dand j kaddn nal hushiyari nyi kmzori dikhdi prawa .. Baki dudd mere smet saare pinde aa tu kllaa na smjhi koi bohti maan wali gal nyi
@BalwinderSingh-bk8iq
@BalwinderSingh-bk8iq Ай бұрын
Thank u Dr saab,nice information
@narinderkaur8246
@narinderkaur8246 Ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੀ ਉਮਰ 67 ਸਾਲ ਦੀ ਹੈ ਮੈਂ ਵੀ ਛੇ ਮਹੀਨਿਆਂ ਤੋਂ ਦੁੱਧ ਬੰਦ ਕੀਤਾ ਹੋਇਆ ਹੈ ਸਿਹਤ ਬਿਲਕੁਲ ਤੰਦਰੁਸਤ ਹੈ ਬੱਚਿਆਂ ਦਾ ਦੁੱਧ ਕਿੰਨੀ ਉਮਰ ਤੋਂ ਬੰਦ ਕੀਤਾ ਜਾਵੇ ਦੱਸਣ ਦੀ ਖੇਚਲ਼ ਕੀਤੀ ਜਾਵੇ ਜੀ
@chajdigal
@chajdigal Ай бұрын
Dand a gaye bacha khan lag je ma da dud suk je band karo
@SurjitSingh-zk9py
@SurjitSingh-zk9py Ай бұрын
ਅਸੀਂ ਤਾਂ ਕਦੇ ਵੀ ਵੱਸੀ ਵੱਛੇ ਨੂੰ ਉਸਦੀ ਮਾਂ ਦਾ ਦੁੱਧ ਨਹੀਂ ਪਿਆ ਲਿਆ ਦੂਜੀ ਮਾਂ ਦਾ ਦੁੱਧ ਪਿਆਦੇ ਆ ਬਹੁਤ ਵਧੀਆ ਪਚਦਾ
@sukhchainsingh227
@sukhchainsingh227 Ай бұрын
Dr sahib ..beeraj snghna karn da nuska dasso please 🙏
@vestigevestige6398
@vestigevestige6398 18 күн бұрын
ਇਹ ਹੁਣ ਹੀ ਤੁਸੀਂ ਬਹੁੱਤ ਸਮਝਦਾਰ ਹੋ ਗਏ ਮੇਰੇ ਕੋਲ ਆ ਜਾਉ ਤੁਹਾਨੂੰ ਮੈਂ ਦਸ ਦੇਵਾਂ ਕਿ ਪਸ਼ੂ ਪਹਿਲਾਂ ਘਾਹ ਖਾਂਦੇ ਜਾ ਖੁਰਾਕ
@omkarsingh3054
@omkarsingh3054 23 күн бұрын
ਜਦੋਂ ਸਾਰਾ ਕੁੱਝ ਛੱਡ ਦਿੱਤਾ ਬੰਦਾ ਮਰਜੁ ਸਭ ਕੁੱਝ ਠੀਕ ਹੋਜੂਗਾ 😂
@TSingh-m9g
@TSingh-m9g Ай бұрын
ਬਹੁਤ ਵਧੀਆ ਜਾਂਣਕਾਰੀ ਦਿੱਤੀ ਹੈ ਧਨਵਾਦ ਜੀ ਬੇਨਤੀ ਹੈ ਕਿ ਮੇਰੀ ਉਮਰ ਲੱਗਭਗ 79 ਸਾਲ ਹੈ ਮੈਂਨੂੰ ਬੜੀ ਦੇਰ ਤੋ skin elergy ਦੀ ਸ਼ਿਕਾਇਤ ਹੈ ਬਹੁਤ ਦੁਆਂਈਆਂ ਖਾਧੀਆਂ ਜਦੋਂ ਟੈਸਟ ਕਰਵਾਇਆ ਤਾਂ ਰਿਪੋਰਟ ਵਿੱਚ ਆਇਆ ਕਿ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿਓ ਹੋਰ ਵੀ ਕਈ ਚੀਜ਼ਾਂ ਦਾ ਪ੍ਰਹੇਜ਼ ਦੱਸਿਆ ਸੀ ਪਰ ਕਿਉਂਕਿ ਮੈਂ ਸ਼ੁਰੂ ਤੋਂ ਦੁੱਧ ਪੀਣ ਨੂੰ ਸੇਹਤ ਲੱਈ ਠੀਕ ਸਮਝਦਾ ਸੀ ਇਸ ਲੱਈ ਮੈਂ ਦੁੱਧ ਵਾਲਾ ਪ੍ਰਹੇਜ਼ ਪੂਰੀ ਤਰ੍ਹਾਂ ਨਹੀ ਕਰ ਸਕਿਆ ਨਤੀਜਾ ਓਹ ਐਲੱਰਜੀ ਅਜੇ ਵੀ ਜਾਰੀ ਹੈ ਮੈਂ ਸੋਇਆ ਮਿਲਕ ਵੀ ਵਰਤਿਆ ਕਿਉਂਕਿ ਓਹ ਮਨਾ ਨਹੀ ਸੀ ਪਰ ਅਸੀ ਗਾਂ ਦਾ ਦੁੱਧ ਤੇ ਘਿਓ ਵਰਤਦੇ ਸੀ ਤੇ ਹਾਂ,ਹੋਰ ਵੀ ਕੱਈ ਸ੍ਰੀਰਕ ਬੀਮਾਰੀਆਂ ਹਨ ਪਰ ਮੈਂਨ ਬੀਮਾਰੀ ਐਲੱਰਜੀ ਹੀ ਹੈ ਸੋ ਅੱਜ ਤੁਹਾਡੀ ਜਾਂਣਕਾਰੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਾਰੀਆਂ ਬੀਮਾਰੀਆਂ ਦੀ ਮਾਂ ਇਹ ਬਨਾਵਟੀ ਦੁੱਧ ਹੀ ਹੈ ਸੋ ਅੱਜ ਤੋਂ ਬਾਅਦ ਇਹ ਬਿਲਕੁਲ ਬੰਦ ਕਰ ਰਿਹਾ ਹਾਂ ਪਰ ਇਹ ਦੱਸੋ ਕਿ ਸੋਇਆ ਮਿਲਕ ਠੀਕ ਹੈ ਕਿ ਨਹੀ? ਜੇ ਕੋਈ ਐਲੱਰਜੀ ਦੀ ਦੇਸੀ ਦੁਆਈ ਹੋਵੇ ਤਾਂ ਜ਼ਰੂਰ ਦੱਸਣੀ ਦੁਆਂਈਆਂ ਖਾ ਖਾ ਕੇ ਸ੍ਰੀਰ ਦਾ ਨਾਸ ਹੋਇਆ ਪਿਆ ਹੈ ਮੈ ਬਚਿਆ ਇਸ ਕਰਕੇ ਹੋਇਆ ਹਾਂ ਕਿ ਇੱਕ ਤਾਂ ਮੈਂ ਸੈਰ ਜ਼ਰੂਰ ਕਰਦਾ ਹਾਂ ਭਾਂਵੇ ਕੁਛ ਵੀ ਹੋ ਜਾਏ ਦੂਜਾ ਯੋਗਾ ਮੈਂ ਚਾਲੀ ਪੰਜਾਹ ਸਾਲਾਂ ਤੋਂ ਲਗਾਤਾਰ ਸੈਰ ਤੇ ਯੋਗਾ ਕਰਦਾ ਆ ਰਿਹਾ ਹਾਂ ਜਿਸ ਲੱਈ ਮੇਰਾ ਵਜ਼ਨ ਵੈਸੇ ਪਹਿਲਾਂ ਹੀ ਘੱਟ ਹੀ ਸੀ ਪਰ ਹੁਣ ਹੋਰ ਵੀ ਘੱਟ ਗਿਆ ਹੈ ਹੁਣ ਤਕਰੀਬਨ ਪੈਂਤੀ ਕਿੱਲੋ ਹੈ ਜੋ ਪਹਿਲਾ ਚਾਲੀ ਪੰਜਤਾਲੀ ਸੀ ਕੀ ਕੋਈ ਦਵਾਈ ਹੈ ਜੋ ਥੋੜਾ ਵਜ਼ਨ ਵੱਧ ਸਕੇ ਕਿ ਹੁਣ ਸੰਭਵ ਨਹੀ ਹੈ?ਇੱਕ ਬਵਾਸੀਰ ਵੀ ਹੈ ਮੱਸਿਆਂ ਵਾਲੀ ਤੇ ਕਬਜ਼ੀ ਵੀ ਹੈ ਆਪ੍ਰੇਸ਼ਨ ਵੀ ਕਰਵਾਇਆ ਸੀ ਪਰ ਫ਼ਿਰ ਵੀ ਹੋ ਗੱਈ ਵੈਸੇ ਸ੍ਰੀਰ ਅਜੇ ਫ਼ਿੱਟ ਹੈ ਜਾਂਣਕਾਰੀ ਲੱਈ ਧੰਨਵਾਦ ਹੈ ਜੀ,
@JagpalsinghBal-cf9tv
@JagpalsinghBal-cf9tv 26 күн бұрын
ਲੌੜੇ ਦਾ ਡਾਕਟਰ ਤੈਨੂੰ ਡਾਕਟਰ ਕਿਹੜੇ ਕੰਜ਼ਰ ਨੇ ਬਣਾ ਤਾਂ ਹਾਂ ਐਲਰਜੀ ਵਾਲਾ ਆਦਮੀ ਨਾ ਪੀਵੇ ਜਿਸ ਨੂੰ ਦੁੱਧ ਤੋਂ ਐਲਰਜੀ ਹੈ
@TSingh-m9g
@TSingh-m9g 26 күн бұрын
ਕਾਕੇ, ਇਹ ਕੋਈ ਜਰੂਰੀ ਨਹੀਂ ਕਿ ਕੋਈ ਡਾਕਟਰ ਹੀ ਦੱਸੇ ਵੈਸੇ ਵੀ ਵਿਚਾਰ ਆਪੋ ਅਪਣੇ ਹਨ ਜਦੋਂ ਕੋਈ ਕਿਸੇ ਮਰਜ਼ ਦਾ ਸ਼ਿਕਾਰ ਹੁੰਦਾ ਹੈ ਉਦੋਂ ਕਿਸੇ ਦੀ ਸਲਾਹ ਲੈਂਣੀ ਕੀ ਮਾੜੀ ਹੈ? ਥੋੜਾ ਗੁੱਸੇ ਤੇ ਕੰਟਰੋਲ ਕਰੋ ਭਾਸ਼ਾ ਸੱਭਿਅਕ ਵਰਤੋਂ
@swindersingh7049
@swindersingh7049 24 күн бұрын
Human beings body vich mom vich child birth time Renin enzyme paida hunda hai jo k three years tk Niklas rehnda hai eh child de milk digest krda hai je chaotic ta google search kr lvo
@sabtohsscuttingtools3299
@sabtohsscuttingtools3299 Ай бұрын
Great Job 👍👏👏👏👍 Sir
@gurcharankaur9643
@gurcharankaur9643 Сағат бұрын
Mai te kadi pitta nhi pr godde de drd hunde ne ki khaiye
@sdeb3470
@sdeb3470 21 күн бұрын
Sat Sri akal. Can we eat ghee, butter and curd. Please advise.
@chajdigal
@chajdigal 20 күн бұрын
Shad k dekho kee faede kee nuksan
@charnjitsingh56
@charnjitsingh56 Ай бұрын
S Shaib ji good job 👍🙏🇨🇦
@jaswindergill8853
@jaswindergill8853 16 күн бұрын
What about small cup of chocolate milk. Please answer
@diljeetsingh83
@diljeetsingh83 12 күн бұрын
ਇਨਸਾਨ ਨੂੰ ਦੁਧ ਪੀਣ ਤੇ ਕੋਈ ਪਾਬੰਦੀ ਨਹੀ ਫਾਇਦੇ ਬੰਦ ਹੈ ਮੇਘ ਵਿਨੋਦ ਪੜਕੇ ਦੇਖ
@KulwinderSingh-hv9bj
@KulwinderSingh-hv9bj Ай бұрын
Milk is best for. Health
@SetaSeta-qd4gx
@SetaSeta-qd4gx Ай бұрын
Good 👍
@SatpalSingh-pw1mt
@SatpalSingh-pw1mt 18 күн бұрын
ਦੁੱਧ ਪਿਓ ਮਾਂ ਦਾ ਨਹੀਂ ਗਾ ਜਾ ਮੱਝ ਦਾ ਪੁਰਾਣੇ ਲੋਕ 5ਲੀਟਰ ਤੱਕ ਦੁੱਧ ਪਈ ਲੈਂਦੇ ਸੀ
@davidersingh393
@davidersingh393 27 күн бұрын
Dr.Shahib.ji.Very.Good
@PREMNATH-rx4mr
@PREMNATH-rx4mr 13 күн бұрын
Gurvani me dhud amrit kaha gia hai dhud me koi nuks ho bakhri bathai
@Wedding.planner.and.caterer
@Wedding.planner.and.caterer Ай бұрын
Can I eat Milk cheese ???
@JaspreetKaur-qq5lg
@JaspreetKaur-qq5lg 12 күн бұрын
ਕੀ ਦਹੀਂ ਵੀ ਬੰਦ ਕਰਨ ਦੀ ਜਰੂਰਤ ਹੈ ਕਿਉਂਕਿ ਇਹ ਵੀ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ 🙏 ਜ਼ਰੂਰ ਦੱਸਣਾ
@praisethelord3829
@praisethelord3829 Ай бұрын
ਬਿਲਕੁੱਲ ਸਹੀ ਗੱਲ ਹੈ ਜੀ।
@HardevSingh-dt5ui
@HardevSingh-dt5ui Ай бұрын
Vary good sir ji
@jagjitsingh4854
@jagjitsingh4854 19 күн бұрын
ਬਹੁਤ ਵਧੀਆ massage ਦਿੱਤਾ ਜੀ....... Per ਸੱਚਾਈ sabh nu jaldi samajh nahi aandi........ Sach ke kach chubde aa.......
@vedparkash5329
@vedparkash5329 Ай бұрын
सही कहा
@sukhwindersingh9137
@sukhwindersingh9137 Ай бұрын
Very nice 👍 good
@ranasidhu3219
@ranasidhu3219 22 күн бұрын
Dudh penna helth lai jruri h g...pr peen da tarika sahi hona chida h g ...dudh suraj duban to phela penna chida h g...kyuki hun lok phela jeena kam ni krde g...
@paramjitsingh2344
@paramjitsingh2344 18 күн бұрын
ਧੰਨਵਾਦ pyareo
@SatinderKaur-vp1zk
@SatinderKaur-vp1zk Ай бұрын
Nice video thanks ji
@nirmalbharaj8460
@nirmalbharaj8460 Ай бұрын
What about curd??????????? Please send reply
@bikkarsingh194
@bikkarsingh194 Ай бұрын
ਡਾਕਟਰ ਸਾਹਿਬ ਫਿਰ ਖੋਲੇ ਸਾਮਣ ਦਾ ਕੀ ਫਾਇਦਾ ਜੇਕਰ ਦੁੱਧ ਨੁਕਸਾਨ ਦਾਇਕ ਹੈ ਤੁਹਾਡੀਆਂ ਕਈ ਗੱਲਾਂ ਨਾਲ ਮੈਂ ਸਹਿਮਤ ਹਾਂ ਕਈ ਗੱਲਾਂ ਨਾਲ ਸਹਿਮਤ ਨਹੀਂ ਹਾਂ ਕਈ ਬਿਮਾਰੀਆਂ ਇਹੋ ਜਿਹੀਆਂ ਹਨ ਜਿਨਾਂ ਨੂੰ ਦੁੱਧ ਪੀਣ ਨਾਲ ਬਮਾਰੀ ਵਧ ਜਾਂਦੀ ਹੈ ਪਰ ਦੁੱਧ ਤੋਂ ਬਣੇ ਦਹੀਂ ਜਾਂ ਲੱਸੀ ਸਿਹਤ ਲਈ ਹਾਨੀਕਾਰਕ ਨਹੀਂ ਹੋ ਸਕਦੀ ਜੇਕਰ ਤੁਸੀਂ ਲਿਮਿਟ ਤੋਂ ਵੱਧ ਕੋਈ ਵੀ ਚੀਜ਼ ਖਾਓਗੇ ਤਾਂ ਉਸ ਨੇ ਨੁਕਸਾਨ ਤਾਂ ਕਰਨਾ ਹੀ ਹੈ
@gurmeetsingh-yp9qb
@gurmeetsingh-yp9qb Ай бұрын
ਘਰ ਦਾ ਦੁੱਧ,ਘਿਓ, ਮੱਖਣ,ਲੱਸੀ, ਜਿਸ ਕੋਲ ਪਿਯੁਰ ਯਾਨੀ ਕਿ ਆਪਦਾ ਹੈ ਜੀ ਉਸ ਨੂੰ ਹੋਰ ਕੀ ਚਾਹੀਦਾ ਹੈ ਜੀ, ਚਲੋ ਦੁੱਧ ਨਾਂ ਵੀ ਪੀਓ 🙏🙏
@RanjitsinghSingh-rn5hp
@RanjitsinghSingh-rn5hp 16 күн бұрын
ਪਿਓਰ ਉਹ ਵੀ ਨਹੀਂ ਚਾਰੇ ਚੋਂ ਯੂਰੀਆ ਦੀ ਮਾਤਰਾ ਚੈੱਕ ਕਰਵਾਓ ਅਰਬੀ ਤੇ ਅੰਗਰੇਜ ਸੁਲੇਮਾਨੀ ਚਾਹ ਪੀਂਦੇ ਨੇ ਦੁੱਧ ਨੀਂ ​@@gurmeetsingh-yp9qb
@gurdevjkb1651
@gurdevjkb1651 26 күн бұрын
10 din v raat nu 1 glass dudh te vch dry fruit paa k peeo tuhadey chare ch chamak aa javegi gurantee. Jere roj peendey hn ohna nu pachda ha dudh ..
@MAJORSINGH-yb1ly
@MAJORSINGH-yb1ly Ай бұрын
Thanks Dr. Pannu
@JagroopSingh-eu9xj
@JagroopSingh-eu9xj Ай бұрын
Very good .milk aaj sa band hai gi
@gurpreetpreetgur2614
@gurpreetpreetgur2614 Ай бұрын
Waheguru ji 🙏 shukria ji
@jagseersingh7095
@jagseersingh7095 Ай бұрын
Thank you 🙏🙏 ji
@harmailsingh126
@harmailsingh126 19 күн бұрын
Very nice vido
@shaansingh1758
@shaansingh1758 15 күн бұрын
ਇਨਸਾਨ ਨੂੰ ਐਨੀਮਲ ਫੈਟ ਦੱਸ ਪ੍ਰਸੰਤ ਜਰੂਰੀ ਦਸਿਆ ਗਿਆ ਹੈ ਆਯੁਰਵੈਦ ਅਨੁਸਾਰ ਆ ਫੈਟ ਦੁੱਧ ਵਿੱਚੋ ਆਪਾ ਲੈ ਸਕਦੇ ਆ
@Punjab-cz7mz
@Punjab-cz7mz 2 күн бұрын
Fatty liver yada es krke hune ryt
@VarinderSingh-ls2hj
@VarinderSingh-ls2hj Ай бұрын
Dudh pee pee ke hi assi ta ground jande rahe vadiya strength v mildi rahi aj tk te koi problem ayee nahi.
@Grewal5911.
@Grewal5911. Ай бұрын
@@VarinderSingh-ls2hj ਭਾਊ ਦੁੱਧ ਬੰਦ ਨਹੀਂ ਕਰੇਗਾ ਤਾਂ ਅੰਕਲ ਦੀ ਦਵਾਈ ਕਿਵੇਂ ਬਿਕੂਗੀ?😂 ਦੁੱਧ ਪੀਕੇ ਤਾਂ ਸਰੀਰ ਬਣਦਾ ਇਹ 35 ਕਿੱਲੋ ਦਾ ਡਾਕਟਰ ਕਹਿੰਦਾ ਬੰਦ ਕਰਦੋ🤪
@JaspalGill-u8p
@JaspalGill-u8p 25 күн бұрын
Milk nal kalla calcium hi banana Hai Kiya.
@GurpreetSingh-ft5re
@GurpreetSingh-ft5re 15 күн бұрын
ਦੁਧ ਗਲਤ ਹੈ ਬਾਕੀ ਸਭ ਠੀਕ ਹੈ ਇਓ ਜਾਏ KZbin ਡਾਕਟਰ ਆਉਂਦੇ ਕਿਥੋਂ ਨੇ
@hsbrar8431
@hsbrar8431 26 күн бұрын
ਪਰ ਜਨਾਬ ਜੇਕਰ ਅਸੀਂ ਦੁੱਧ ਨਹੀਂ ਪੇ ਸਕਦੇ ਹਾਂ ਤੇ ਗੈਰ ਸ਼ਾਕਾਹਾਰੀ ਨਹੀਂ ਖਾ ਸਕਦੇ ਫਿਰ ਸਰੀਰ ਦੀਆ ਖੁਰਕੀ ਦੀ ਲੋੜ ਹੈ ਕਿਵੇ ਪੁਰੀ ਕਰੋਗੇ ਸਿਰਫ ਸ਼ਾਕਾਹਾਰੀ ਖਾਕੇ ਤਾ ਪੂਰਤੀ ਨਹੀਂ ਕੇਤੀ ਜਾ ਸਕਦੀ ਨਾ।
@GurpreetSingh-ug6kn
@GurpreetSingh-ug6kn 26 күн бұрын
Guru Pyaare khalsa ji Aapji ne Bilkul sahi keha Daas ne 10 saal to Dudh te Dudh Naal banan wali chija chadiya hoiya ne Pr Waheguru ji Dudh Naa pin Naal Body vich vitamin b12 di bahut kami ho chuki hai ji Guru Pyaare ji koi esa nuska dasso jide Naal b12 di kami puri ho jave Kripa karke Jarur Dasiya je Khalsa ji Guru Maharaj bhala karnge 🙏🙏🙏
@chajdigal
@chajdigal 26 күн бұрын
B12 te mera vedeo long ha ji channel te uh dekh lo ji
@dandiwalmansawala
@dandiwalmansawala 18 күн бұрын
Dud na peo ena to goliaa kha lo 😂
@kantakaur822
@kantakaur822 Ай бұрын
ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਧੰਨਵਾਦ ਜੀ ਪਰ ਖਾਈਏੇ ਕੀ ਪਰ ਸਾਰੀਆਂ ਚੀਜਾਂ ਵਿੱਚ ਈ ਜ਼ਹਿਰ ਹੈ ਦੁੱਧ ਦੇ ਬਦਲ ਵਿੱਚ ਵੀ ਡਾਈਟਦੱਸੋ ਜੀ l
@Grewal5911.
@Grewal5911. Ай бұрын
@@kantakaur822 ਹਵਾ ਖਾਲੋ ਤੇ ਪਾਣੀ ਪੀਲੋ ਪੱਤੇ ਵੀ ਖਾ ਸਕਦੇ ਹਾਂ ਡਾਕਟਰ ਸਾਹਬ ਦੇ ਅਨੁਸਾਰ 🤡
@gianghotra9137
@gianghotra9137 Ай бұрын
Cha ਬਣਾ ਕੇ ਪੀ ਸਕਦੇ ਹਾਂ dr sahib please tell
@SurjitSingh-sp7cf
@SurjitSingh-sp7cf 19 күн бұрын
8:07 8:07
@parmtiwana5507
@parmtiwana5507 11 күн бұрын
ਡਾ ਸਾਹਬ ਤੁਸੀਂ ਘਰ ਗਾ ਮੱਝ ਰੱਖੋ
@dr.jagdeepsingh8009
@dr.jagdeepsingh8009 Ай бұрын
Kehde enzyme
@davidersingh393
@davidersingh393 27 күн бұрын
Dr.Sahibh.ji.very.goo
@tejinderkaur488
@tejinderkaur488 25 күн бұрын
Right ji
@gurcharanlal7205
@gurcharanlal7205 Ай бұрын
Dudh peen naal meriyn akhn ch khujli hon lg pendi...body te itching...throat ch itching...nose de andr khujli..
@mandeepkaur4109
@mandeepkaur4109 Ай бұрын
Dahi kha skde a uncle ji?
@Paramjitkaur-hi4gw
@Paramjitkaur-hi4gw Ай бұрын
Doctor sahab ji yah bataiye ki subah bistar se uthate hi bathroom Jana chahie ki pahle Pani Pina chahie 🙏
@Grewal5911.
@Grewal5911. Ай бұрын
@@Paramjitkaur-hi4gw jaagne se pehle paani pio for utho
@vikasjeetsingh609
@vikasjeetsingh609 Ай бұрын
ਡਾ.ਸਾਹਬ ਦੁੱਧ ਛੱਡ ਕੇ .. ਇੱਕ ਪੂਰੇ ਦਿਨ ਦੀ (PROPER MEAL ਦੱਸੋ) ਜੀ..ਤਾਂ ਜੋ VEGETARIAN ਨੂੰ ਪੂਰੇ ਤੱਤ ਮਿਲ ਸਕਣ ...ਪੂਰਾ ਦਿਨ ਕੀ ਖਾਦਾ ਜਾਵੇ ਇਸ ਉੱਪਰ video ਬਣਾਓ🙏
@harmanxbrar9842
@harmanxbrar9842 Ай бұрын
ਮਿਹਨਤ ਕਰੋ ਸੈਰ ਕਰੋ ਸਭ ਕੁਝ ਹਜਮ ਹੋ ਜਾਂਦਾ ਹੈ
Noodles Eating Challenge, So Magical! So Much Fun#Funnyfamily #Partygames #Funny
00:33
Молодой боец приземлил легенду!
01:02
МИНУС БАЛЛ
Рет қаралды 1,7 МЛН
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 52 МЛН
Noodles Eating Challenge, So Magical! So Much Fun#Funnyfamily #Partygames #Funny
00:33