ताजा आंवला लाख का खराब आंवला सवा लाख का | 100 Benefits of Aamla By Dr. Ranjit Singh Pannu

  Рет қаралды 137,093

Chaj Di Gal : ਚੱਜ ਦੀ ਗੱਲ

Chaj Di Gal : ਚੱਜ ਦੀ ਗੱਲ

Күн бұрын

Пікірлер: 128
@harbanskharia
@harbanskharia 8 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ
@GursawkSingh-xm5yr
@GursawkSingh-xm5yr 2 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ । ਅਸੀਂ ਤੁਹਾਡੀ ਹਰੇਕ ਵੀਡਿਉ ਵੇਖਦੇ ਹਾਂ ਜੀ । ਵਧੀਆ ਜਾਣਕਾਰੀ ਦਿੰਦੇ ਹੋ ji ।
@preetgurpreetkaur3272
@preetgurpreetkaur3272 2 ай бұрын
Sat shiri akaal Veer ji! Mainu eh Video mere sister Dharmkot Moge to te duje Ropar to, dona ne special send kiti, oh bahut jiyada trust kardiya tuhade te... really informative Video 🙏🏻 Waheguru mehar kare ❤️
@manjitmann7943
@manjitmann7943 2 ай бұрын
ਡਾਕਟਰ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਮੈਂ ਰੋਜ਼ਾਨਾ ਇੱਕ ਕੱਚਾ ਆਂਵਲਾ ਖਾਣਾ ਸ਼ੁਰੂ ਕੀਤਾ ਜੀ God bless you
@romisingh6453
@romisingh6453 2 ай бұрын
Kis time khana ji te daagi amla nhi lehna chahida ki.
@kuldeeptakher4503
@kuldeeptakher4503 2 ай бұрын
ਡਾਕਟਰ ਪੰਨੂੰ ਸਾਬ ਜੀ ਬਹੁਤ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ
@HarpalKaur-bs1su
@HarpalKaur-bs1su 2 ай бұрын
ਵਹਿਗੁਰੂ ਜੀ ਕੀ ਫਤਿਹ ਧਨ ਵਾਦਡਕਟਰਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@gurindersingh3073
@gurindersingh3073 2 ай бұрын
ਵੈਦ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@Harpal.Sekhon
@Harpal.Sekhon 2 ай бұрын
ਬਹੁਤ ਵਧੀਆ ਡਾਕਟਰ ਸਾਹਿਬ
@gurmailsinghgill8487
@gurmailsinghgill8487 5 күн бұрын
ਡਾ ਕਟਰਸਾਹਿਬ ਜੀ।ਸੁਕਰੀਆ
@nanakchandkamboj5844
@nanakchandkamboj5844 2 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੈਦ ਜੀ,।ਤੁਹਾਡਾ ਤਹਿ ਦਿਲੋਂ ਧੰਨਵਾਦ। ਮੇਰੀ ਉਮਰ ਲਗਭਗ 62--63 ਸਾਲ ਦੀ ਹੈ। ਮੈੰ ਪਿਛਲੇ ਪੰਜ ਛੇ ਸਾਲਾਂ ਤੋ ਸਰਦੀਆਂ ਵਿਚ ਆੰਵਲੇ ਦਾ ਥੋੜਾ ਬਹੁਤ ਇਸਤੇਮਾਲ ਕਰਦਾ ਰਹਿੰਦਾ ਹਾੰ। ਮੇਰਾ ਵਜਨ ਅੜਤਾਲੀ ਕਿੱਲੋ ਦੇ ਕਰੀਬ ਹੈ। ਸਰੀਰ ਕੁਲ ਮਿਲਾ ਕੇ ਤੰਦਰੁਸਤ ਹੈ। ਮੇਰੇ ਸਿਰ ਦੇ ਵਾਲ 98% ਕਾਲੇ ਹਨ। ਛੇਤੀ ਕੀਤੇ ਕੋਈ ਯਕੀਨ ਹੀ ਨ੍ਹੀ ਕਰਦਾ ਕਿ ਮੈੰ ਡਾਈ ਕਦੇ ਨਹੀਂ ਕੀਤੀ। ਆੰਵਲਾ ਬਹੁਤ ਸਾਰੇ ਰੋਗਾੰ ਲਈ ਰਾਮ ਬਾਣ ਹੈ।ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਗੋਡੇ ਵੀ ਕਾਇਮ ਨੇ। ਮੈੰ ਅੱਜ ਵੀ ਪੰਜ ਸੱਤ ਕਿਲੋਮੀਟਰ ਪੈਦਲ ਚੱਲ ਸਕਦਾ ਹਾੰ ਪਰ ਨਿਗਾਹ ਦੀ ਪਰੋਬਲਮ ਹੈ। ਇਸ ਦਾ ਵੱਡਾ ਕਾਰਨ ਮੈਂ ਮੋਬਾਈਲ ਫੋਨ ਦੀ ਜਾਦਾ ਵਰਤੋਂ ਨੂੰ ਸਮਝਦਾ ਹਾੰ। ਚਿੱਟੇ ਮੋਤੀਏ ਦਾ ਕੋਈ ਹੱਲ ਹੋਵੇ ਤਾਂ ਜਰੂਰ ਦੱਸਿਓ, ਸਾਢੇ ਤਿੰਨ ਨੰਬਰ ਦੀ ਐਨਕ ਲੱਗੀ ਹੋਈ ਆ। ਮੈੰ ਓਪਰੇਸ਼ਨ ਨਹੀਂ ਕਰਾਊਣਾ ਚਾਹੁੰਦਾ ।
@gurlalsingh6020
@gurlalsingh6020 2 ай бұрын
ਕਾਲੇ ਵਾਲ ਕਿਵੇਂ ਦੱਸ ਦਿਓ
@romisingh6453
@romisingh6453 2 ай бұрын
Meri 35 saal umar ah 27 saal di umar ch holi holi vaal safed honey shuru hogey c dseo plz sir g
@harbanskharia
@harbanskharia 2 ай бұрын
ਬਹੁਤ ਵਧੀਆ ਜਾਣਕਾਰੀ 👍
@amitkumar-ey9fo
@amitkumar-ey9fo 15 күн бұрын
Doctor je tuse har chej de bade he vadea tareka NAL dasda ho
@ekamsingh6748
@ekamsingh6748 2 ай бұрын
Dr. Sat. Sheri. Akal. Jankai. Bahut. Badya. Je
@bainsjeet
@bainsjeet 2 ай бұрын
ਵਧੀਆ ਜਾਣਕਾਰੀ ਦਿੱਤੀ ਐ..
@dalbirkour7955
@dalbirkour7955 2 ай бұрын
Very good information
@parmeetkaur6487
@parmeetkaur6487 2 ай бұрын
Good information 👍🙏🏽
@davindarkour4825
@davindarkour4825 2 ай бұрын
very nice information🎉🎉
@JaspreetKaur-lx2jj
@JaspreetKaur-lx2jj 2 ай бұрын
ਬਹੁਤ ਧੰਨਵਾਦ
@RajKumar-jh2pf
@RajKumar-jh2pf 2 ай бұрын
Bhut khoob bhut sunder very very nice 👍 AAP bhut punya Da kmm kr rahe hai pa Ji Jai Hind Jai Bharat
@goralal2772
@goralal2772 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
@ManpreetKaur-gx2gl
@ManpreetKaur-gx2gl 2 ай бұрын
Bhut meharbani doctor sahab
@ChanansinghBains-k1q
@ChanansinghBains-k1q 2 ай бұрын
Very Nice . Dr. Saab ji
@balbirkaur7640
@balbirkaur7640 2 ай бұрын
Very good advice
@ParamjitKaur-lj5ec
@ParamjitKaur-lj5ec 2 ай бұрын
ਗੁਰੂ ਫਤਿਹ ਵੀਰ ਜੀ ਧੰਨਵਾਦ
@gssidhu364
@gssidhu364 2 ай бұрын
Wah wah wah wah wah wah !!!
@VijaySharma-qc1sq
@VijaySharma-qc1sq 2 ай бұрын
Very nice 👍👍
@rinkuvikasgumber7983
@rinkuvikasgumber7983 2 ай бұрын
Bilkul sahi hai dr sab di gal namaskar ji
@gurmeetkaur3620
@gurmeetkaur3620 2 ай бұрын
Golden vichar ji about health care . -❤ਸਤਿ Sri akal ji
@jasbirka3859
@jasbirka3859 2 ай бұрын
Ssakal ji good information
@baldevsingh3755
@baldevsingh3755 2 ай бұрын
ਬਹੁਤ ਬਹੁਤ ਧੰਨਵਾਦ ਜੀ
@gurcharankour1457
@gurcharankour1457 2 ай бұрын
Good Very good 🎉waheguru ji bless you 🙏🙏👍jug jug jio 👍
@SampuranSingh-jk3xw
@SampuranSingh-jk3xw 2 ай бұрын
Bahout wadia ji bhout.
@ParasKumar-lj5pg
@ParasKumar-lj5pg 2 ай бұрын
Bahut bahut badiya information ji shukriya ki
@paramjitkaur7082
@paramjitkaur7082 2 ай бұрын
Very good Information sir gbu ji🙏
@harvinderjitsinghsohi1517
@harvinderjitsinghsohi1517 2 ай бұрын
ਬਹੁਤ ਬਹੁਤ ਵਧੀਆ ਜੀ
@sukhwindergrewal1356
@sukhwindergrewal1356 Ай бұрын
Dr Sahib Thanks God bless you Sir Waheguru ji Mehar Kario ji
@jagatpreetsingh7732
@jagatpreetsingh7732 2 ай бұрын
Thanks sir ji for giving us good information
@navanghuman6256
@navanghuman6256 2 ай бұрын
Dhanyvad doctor sahab ji
@manjitji4495
@manjitji4495 2 ай бұрын
ਬਹੁਤ ਵਧੀਆ ਜੀ 👍
@paramjitkaur4936
@paramjitkaur4936 2 ай бұрын
👍Very nice video panu bir g🙏🙏
@bhupinderkaur5059
@bhupinderkaur5059 2 ай бұрын
V nicely explained. Thanks a lot.
@AmritSingh-vp7sj
@AmritSingh-vp7sj 2 ай бұрын
V.good information Dr Sab thanks ji
@bobbysingh3801
@bobbysingh3801 Ай бұрын
Great
@VasdevSharma-j9l
@VasdevSharma-j9l 2 ай бұрын
Very nice information. Thanks
@surinderkaur7745
@surinderkaur7745 2 ай бұрын
Thank you very much sir g. 🙏🙏🙏
@GurbinderKaur-y7t
@GurbinderKaur-y7t 2 ай бұрын
Good ji 🎉
@renukaahuja664
@renukaahuja664 2 ай бұрын
Really Appreciable effort 👌 Thanks Dr Sahib🙏
@santoshkumari8002
@santoshkumari8002 2 ай бұрын
Thanks verrji
@reenaparmar4930
@reenaparmar4930 2 ай бұрын
Dhanyawad g 🙏
@GurdeepSingh-hw2zk
@GurdeepSingh-hw2zk 2 ай бұрын
Dhan bad🙏🏼🙏🏼
@jasbirka3859
@jasbirka3859 2 ай бұрын
Ssakal ji
@HardevSingh-dt5ui
@HardevSingh-dt5ui 2 ай бұрын
Vary good sir ji
@funwithavnoor
@funwithavnoor 2 ай бұрын
Thank you ji
@AmarjtKaur-k1z
@AmarjtKaur-k1z 2 ай бұрын
Verygoodveerjithankyou
@guunveersingh1985
@guunveersingh1985 2 ай бұрын
Thanks a lot sir
@alhequoqcrp3205
@alhequoqcrp3205 2 ай бұрын
Nyc.g
@swarnsinghvirk8679
@swarnsinghvirk8679 2 ай бұрын
Very nice information. From where to get amla powder
@iqbalsingh2495
@iqbalsingh2495 29 күн бұрын
Thankyou
@RavinderKaur-lj1wq
@RavinderKaur-lj1wq 2 ай бұрын
🌹🙏waheguru ji 🙏🌹
@KalJit-vx5vl
@KalJit-vx5vl 2 ай бұрын
Thank sir ji
@amarjitsingh287
@amarjitsingh287 2 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
@jaswindersangha3434
@jaswindersangha3434 2 ай бұрын
Thanks
@HarmeetKaur-bq9ig
@HarmeetKaur-bq9ig 2 ай бұрын
ਆਵਲੇ ਦਾ ਆਚਾਰ ਕਿਵੇਂ ਬਣਾਉਣਾ ਇਹ ਵਿੱਧੀ ਤੁਸੀਂ ਦੱਸਿਅਾ ਨਹੀ ਡਾ, ਸਾਬ ਤੇ ਲੰਮੇ ਸਮੇਂ ਖਰਾਬ ਨਾ ਹੋਵੇ
@barinderkumar4083
@barinderkumar4083 2 ай бұрын
ਥੈਕਸ ਫਾਰ ਵੇਰੀ ਗੁਡ ਇਨਫਾਰਮੇਸ਼ਨ
@HarpalVerma-r2j
@HarpalVerma-r2j 2 ай бұрын
Vaid ji Prostate(Gadudan) bare vi nuskha das deo ji.pls.
@KuldeepSingh-sb1nh
@KuldeepSingh-sb1nh 2 ай бұрын
Dr sahib food pipe di Sujan da nukhsa daso
@gurmeetsingh-bu5fb
@gurmeetsingh-bu5fb 2 ай бұрын
ਧੰਨਵਾਦ ਡਾਕਟਰ ਜੀ ਵਾਹ ਜੀ ਵਾਹ 🙏
@surinderkaur-cs5wu
@surinderkaur-cs5wu 2 ай бұрын
Sir sans de problems ho jandi ha amla khan nal daso
@sewasingh9593
@sewasingh9593 2 ай бұрын
ਵਾਹਿਗੁਰੂ ਜੀ ਪ੍ਰੋਸਟੇਟ ਨੂੰ ਵੀ ਠੀਕ ਕਰ ਸੱਕਦਾ ਹੈ ਆਬਲਾ
@renukaahuja664
@renukaahuja664 2 ай бұрын
Really Appreciable effort 🙏🙏
@__Sandhu__
@__Sandhu__ Ай бұрын
Aanvle da churan kdo kinna te kinve laina hai?
@HarmansinghHarman-b6s
@HarmansinghHarman-b6s 2 ай бұрын
Sir.sardi.me.juice.pe.sakde.
@gurnoorpadda5475
@gurnoorpadda5475 2 ай бұрын
Sugar de davai dso
@jagdeepkaler240
@jagdeepkaler240 2 ай бұрын
ਡਾਕਟਰ ਸਾਹਿਬ ਖਜੂਰ ਬਾਰੇ ਜਰੂਰ ਜਾਣਕਾਰੀ ਦਿਉ
@LaambaMjs2480
@LaambaMjs2480 2 ай бұрын
Yes
@amitkumar-ey9fo
@amitkumar-ey9fo 15 күн бұрын
Doctor je peeta de padre bara dasuo
@chajdigal
@chajdigal 3 күн бұрын
Vedeo ha ji
@gurwindersinghghuman5804
@gurwindersinghghuman5804 2 ай бұрын
Respected sir sharab shdn lyi kuj dso pls
@romisingh6453
@romisingh6453 2 ай бұрын
Manh maar ke shadni pehni meditation dhyan gurbani waheguru 20 mint roj ho skey swere ja fer shant jgah koi vi hovey ikager chit hokey Krna dhyan patku himmat nhi shadni waheguru g
@PargatDhillon-o2k
@PargatDhillon-o2k 2 ай бұрын
Koi veer bhen dsdo dharkan vd di meri osda hal dsso koi te cholesterol da 0pz pla houjga thoda
@GurbaazBhakar
@GurbaazBhakar Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਹੁਣ ਮੈਂ ਤਾਂ ਜੀ ਔਲੇ ਦਾ ਔਲੇ ਦਾ ਪਾਊਡਰ ਬਣਾ ਸਕਦਾ ਕਿਉਂਕਿ ਪ੍ਰਦੇਸ਼ ਦੇ ਵਿੱਚ ਬੈਠੇ ਆਂ ਕੱਲ ਅਚਾਨਕ ਮਾਰਕੀਟ ਚੋਂ ਔਲੇ ਮਿਲ ਗਿਆ ਸੀ ਸਾਈਜ਼ ਥੋੜਾ ਛੋਟਾ ਸੀ ਤੇ ਇਹਦਾ ਪਾਊਡਰ ਬਣਾਉਣ ਬਾਰੇ ਮੈਂ ਅੱਜ ਸੋਚ ਰਿਹਾ ਸੀ ਜ ਮੈਂ ਵੀਡੀਓ ਦੇਖੀ ਬਹੁਤ ਵਧੀਆ ਲੱਗਿਆ ਜੀ ਪਰ ਪਾਊਡਰ ਜੇ ਬਣਾ ਲੈਦੇ ਆ ਤੇ ਕਿੰਨੇ ਦਿਨਾਂ ਚ ਸੁੱਕ ਜਾਊਗਾ ਤੇ ਇਹ ਵਰਤਣਾ ਕਿਵੇਂ ਹ
@gulabsinghgs9852
@gulabsinghgs9852 2 ай бұрын
Very nice video ji
@sukhdhillonpb4671
@sukhdhillonpb4671 2 ай бұрын
ਇੱਕ ਕੱਚਾ ਔਲਾ ਰੋਟੀ ਨਾਲ ਇੱਕ ਟਾਇਮ ਖਾਈਦਾ ਕੱਚਾ ਕੱਟ ਕੇ ਪੂਰਾ ਸੀਜਨ ਖਾਣਾ ਲੱਗਦਾ ਤਾ ਖੱਟਾ ਫਿਰ ਵੀ ਖਾ ਲਈ ਦਾ
@jeetmani4984
@jeetmani4984 Ай бұрын
Medha kamjor lai ki khana chahida h
@chajdigal
@chajdigal Ай бұрын
Amla
@LakhiMavi-r7k
@LakhiMavi-r7k 2 ай бұрын
Bahut badhiya video hai Ji
@SukhpalkaurSukhpalkaur-x5w
@SukhpalkaurSukhpalkaur-x5w 2 ай бұрын
🙏💐
@avneet-f5o
@avneet-f5o 2 ай бұрын
❤❤❤❤
@parminderkaur6955
@parminderkaur6955 2 ай бұрын
🎉🎉🎉🎉❤
@RituBala-k6o
@RituBala-k6o 2 ай бұрын
Avla ka powder khane ke bad pani pina chayie ya nhi
@arshpreetsingh3401
@arshpreetsingh3401 2 ай бұрын
ਜਿਨ੍ਹਾਂ ਨੂੰ ਸ਼ੂਗਰ,ਬੀ ਪੀ,ਦਮਾ , ਜੋੜਾਂ ਦਾ ਦਰਦ ਤੇ ਲਕੋਰੀਆ ਸਾਰਾ ਕੁਝ ਇਕੱਠਾ ਹੀ ਹੈ ਉਹ ਔਲਾ ਕਿਸ ਤਰੀਕੇ ਵਰਤਣ ਜ਼ਰੂਰ ਦੱਸਣਾ ਜੀ
@upkarkaur6038
@upkarkaur6038 2 ай бұрын
ਸਵੇਰੇ ਸ਼ਾਮ ਦੋ ਟਾਈਮ ਇਕੱਲਾ ਔਲਾ ਪਾਊਡਰ ਗਰਮ ਜਾਂ ਕੋਸੇ ਪਾਣੀ ਵਿਚ ਚੰਗੀ ਤਰ੍ਹਾਂ ਘੋਲ ਕੇ ਹਮੇਸ਼ਾਂ ਲੈਂਦੇ ਰਹੋ ਜਾਂ ਤਾਜ਼ਾ ਔਲੇ ਦਾ ਦੋ ਟਾਈਮ ਜੂਸ ਵੀ ਲੈ ਸਕਦੇ ਹੋ ਜੋ ਵਧੀਆ ਕੁਆਲਟੀ ਦਾ ਹੋਵੇ , ਆਰਗੈਨਿਕ ਜੂਸ ਤੇ ਆਰਗੈਨਿਕ ਪਾਊਡਰ ਦੋਨੋ ਹੀ ਮਿਲ ਜਾਂਦੇ ਹਨ |
@arshpreetsingh3401
@arshpreetsingh3401 2 ай бұрын
ਕੀ ਤੁਹਾਨੂੰ ਵੀ ਇਹੀ ਕੁਝ ਸੀ ਕਿ ਵੈਸੇ ਆਪਣਾ ਵਿਉ ਦਿੱਤਾ
@arshpreetsingh3401
@arshpreetsingh3401 2 ай бұрын
ਡਾ . ਸਾਹਿਬ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ?
@romisingh6453
@romisingh6453 2 ай бұрын
​@@upkarkaur6038pehn ji juice Ghar bnana ja bahro layiye te organic kitho milu didi ji
@RSingh-e2e
@RSingh-e2e 2 ай бұрын
नछतर,सिंह,गुडरनसीर्स​
@gurisidhu8044
@gurisidhu8044 2 ай бұрын
ਸਰ ਲਕੋਰੀਆ ਲਈ ਸ਼ਹਿਦ ਤੇ ਪਾਊਡਰ ਮਿਲਾ ਕੇ ਲੈਣਾ ਹੈ ਜੀ
@narinnderkaur
@narinnderkaur 2 ай бұрын
Dr sahab pani ch pa ke uwalan tu bad uda asr khatm ho jand😊
@Singh47Singh-jr7jt
@Singh47Singh-jr7jt 2 ай бұрын
Amla candy bi kha sakde aya hakim saab
@mohindersingh5967
@mohindersingh5967 2 ай бұрын
ਮੈ ਇਕ ਚੱਮਚ ਸ਼ਹਿਦ ਅਤੇ ਇਕ ਚਮਚ aavla ।ਸਵੇਰੇ ਪਾਣੀ ਵਿਚ ਲੈਦਾ ਹੈ। ਕੀ ਸ ਰਰਦੀਆ ਵਿੱਚ ਇਹ ਠੀਕ ਹੈ
@upkarkaur6038
@upkarkaur6038 2 ай бұрын
ਬਿਲਕੁੱਲ ਸਹੀ ਹੈ , 12 ਮਹੀਨੇ ਹੀ ਠੀਕ ਹੈ, ਮੈ ਵੀ ਲੈਂਦੀ ਹਾਂ ਸਵੇਰੇ ਇਕ ਚਮਚਾ ਸ਼ਹਿਦ ਤੇ ਇਕ ਚਮਚਾ ਔਲੇ ਦਾ ਮੁਰੱਬਾ |
@romisingh6453
@romisingh6453 2 ай бұрын
​@@upkarkaur6038kive bnahna sister g dsogey
@sarojkumari9619
@sarojkumari9619 2 ай бұрын
Dr. Ji. Liver. Main. Sgot. Sgpt. Bda. Hua. H. Dabai. Se. Thik.. Nhi. Ho. Rha.. Amla. Se. Thik. Ho. Jayega
@guriqbalbajwaa
@guriqbalbajwaa Ай бұрын
ਸਤਿ ਸ਼੍ਰੀ ਆਕਾਲ ਅੰਕਲ ਜੀ, ਜੇ ਕੱਚਾ ਆਵਲਾਂ ਰੋਜ਼ ਦਾ ਖਾਣਾ ਹੋਵੇ ਤਾਂ ਕਿਹੜੇ ਟਾਈਮ ਖਾ ਸਕਦੇ ਆਂ ਜੀ ਤੇ ਕਿੰਨੀ ਕੁਆਂਟੀਟੀ ਵਿੱਚ ਜੀ 🙏🏻
@Shamshersingg-u1z
@Shamshersingg-u1z 2 ай бұрын
Gley Di balgam lie ki kriye har vaqat balgum rhi!ndi hai
@SukhwinderKaur-yb1fs
@SukhwinderKaur-yb1fs 2 ай бұрын
Wash ker k kadu kes ker k suka lo pees k poder ban Jae g
@amanmaan6887
@amanmaan6887 2 ай бұрын
Good 👍
@RaviRavi-ij9zh
@RaviRavi-ij9zh 2 ай бұрын
ਡਾ ਸਾਹਿਬ ਅੋਲਾ ਪਾਊਡਰ ਦਹੀ ਚ ਪਾਕੇ ਖਾ ਸਕਦੇ ਜਾ ਨਹੀ। ਦੱਸਿਓ ਜਰੂਰ please।
@daljitkaur6905
@daljitkaur6905 2 ай бұрын
ਕਦੂਕਸ ਕਰਕੇ ਸੁੱਕਾ ਕੇ ਪਾਊਡਰ ਬਣਾ ਸਕਦੇ ਆ? ਕਿਰਪਾ ਕਰਕੇ ਦਸਣਾ ਜਰੂਰ
@chajdigal
@chajdigal 2 ай бұрын
Ji ha ji
@gurbinderkaur5140
@gurbinderkaur5140 2 ай бұрын
ਖਰਾਬ ਔਲਾ ਕਿਸ ਤਰ੍ਹਾਂ ਵਰਤਨਾ ਹੈ ਜੀ?
@amrit_brar
@amrit_brar 2 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਆਮਲਾ ਨੂੰ ਕੱਟ ਕੇ ਰਾਤ ਨੂੰ ਕੱਚ ਦੇ ਗਲਾਸ ਵਿੱਚ ਭਿਉਂ ਕੇ ਰੱਖ ਕੇ ਸਵੇਰੇ ਅੱਧਾ ਨਿੰਬੂ ਔਰ ਸਹਿਦ ਮਿਲਾ ਕੇ ਪੀਣ ਨਾਲ ਕੋਈ ਨੁਕਸਾਨ ਤਾ ਨਹੀਂ ..?
@shamindergill4680
@shamindergill4680 2 ай бұрын
;in--
SLIDE #shortssprintbrasil
0:31
Natan por Aí
Рет қаралды 49 МЛН
SLIDE #shortssprintbrasil
0:31
Natan por Aí
Рет қаралды 49 МЛН