No video

ਦੋ ਹਜ਼ਾਰ ਟਨ ਚਿੱਟਾ, ਨਿਹੰਗ, ਟਕਸਾਲੀਆ ਦੀ ਕਾਰਗੁਜ਼ਾਰੀ ਤੇ ਬਲਵਿੰਦਰ ਸੇਖੋਂ ਦਾ ਕੀ ਕਸੂਰ? ਤੇ parminder jhota?

  Рет қаралды 159,506

Brain On Tv

Brain On Tv

Күн бұрын

ਦੋ ਹਜ਼ਾਰ ਟਨ ਚਿੱਟਾ, ਨਿਹੰਗ, ਟਕਸਾਲੀਆ ਦੀ ਕਾਰਗੁਜ਼ਾਰੀ ਤੇ ਬਲਵਿੰਦਰ ਸੇਖੋਂ ਦਾ ਕੀ ਕਸੂਰ? ਤੇ ਪਰਮਿੰਦਰ ਝੋਟਾ? parminder singh jhota, balwinder sekhon, nihang, taksal

Пікірлер: 516
@davinderdhindsaofficial
@davinderdhindsaofficial Жыл бұрын
ਛੋਟੇ ਵੀਰ ਸੱਚ ਬੋਲਣ ਦੇ ਲਈ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜਦੀ ਕਲਾ ਚ ਰੱਖੇ
@rajuppal3537
@rajuppal3537 Жыл бұрын
ਵੀਰ ਜੀ ਆਪ ਜੀ ਦੇ ਵਿਚਾਰ ਬਹੁਤ ਬਹੁਤ ਵਧੀਆ ਹਨ ਇਹਨਾਂ ਨੇ ਸਿਰਫ ਗੋਲਕਾਂ ਖਾਣੇ ਪੈਦਾ ਕੀਤੇ ਹਨ ਸ੍ਰੋਮਣੀ ਕਮੇਟੀ ਜਿਹੜੀ ਸਾਰਾ ਕੁੱਝ ਬਾਦਲਾਂ ਅਤੇ ਜਥੇਦਾਰ ਅਤੇ ਪਰਵਾਰ ਬਾਦ ਦੇ ਢਿੱਡ ਵਿੱਚ ਪੈ ਗਈ ਸਾਰੇ ਪੰਜਾਬ ਵਿੱਚ ਪੜਾਈ ਦੇ ਮੁਫਤ ਸਕੂਲ ਕਾਲਜ ਸਿੱਖ ਯਨੀਵਰਸਟੀਆਂ ਖੋਲ ਕੇ ਆ ਈ ਪੀ ਅੈਸ ਅਫਸਰ ਪੈਦਾ ਕਰਨੇ ਚਾਹੀਦੇ ਸਨ ਇਹ ਸੈਂਟਰ ਦੇ ਮਗਰ ਲੱਗ ਕੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਅੱਜ ਵੀ ਧਾਮੀ ਹੋਰੀਂ ਬਾਦਲਾਂ ਦੇ ਹੱਥ ਟੋਕੇ ਬਣੇ ਬੈਠੇ ਹਨ ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੁਬਾਰਕਾਂ ਆਪ ਕੌਮ ਨੂੰ ਜਾਗਰੂਕ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GagandeepSingh-yb8gj
@GagandeepSingh-yb8gj Жыл бұрын
ਵਾਹ ਮਾਂ ਦਿਆ ਪੁੱਤਾ ਬੜੇ ਥੀਸਿਜ਼ ਦੀਆਂ ਗੱਲਾਂ ਸੋਲਾਂ ਆਨੇ ਸੱਚ ਦੱਸੀਆਂ, ਜਗਜੀਤ ਸਿੰਘ ਕੁੱਬੇ
@user-df7dy7ew8v
@user-df7dy7ew8v Ай бұрын
​@@GagandeepSingh-yb8gj😊😊😊😊o😊😊😊😊😊😊😊😊😊😊😊😊😊😊ko😊😊😊😊😊?
@user-yh6ep9ye2v
@user-yh6ep9ye2v Ай бұрын
Very nice vichar Nirjhar virji
@dalbirization
@dalbirization Жыл бұрын
ਜਸਪਾਲ ਸਿੰਘ ਜੀ ਤੁਹਾਡੀ ਸੋਚ ਨੂੰ ਸਲੂਟ ਹੈ ,ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🏽
@gurdialsingh4050
@gurdialsingh4050 Жыл бұрын
ਗਲ ਤੇਰੀ ਵੀਰਾ ਸੌ ਫੀਸਦੀ ਸਚ ਹੈ। ਇਹ ਸਾਰੀ ਜਿੰਮੇਵਾਰੀ SGPC (ਸਿਖਾਂ ਦੀ ਸਿਰਮੌਰ)ਸੰਸਥਾ ਦੀ ਚਾਹੀਦੀ ਸੀ, ਜਿੰਨਾ ਨੇ ਬਾਦਲ ਪਰਿਵਾਰ ਨੂੰ ਹੀ ਪੰਥ ਸਮਝ ਰਖਿਆ। ਧਮਕੀਆਂ ਤਾਂ ਤੁਹਾਨੂੰ ਪਕਾ ਮਿਲਣਗੀਆਂ ਹੀ, ਕਿਉਕਿ ਅੰਧ ਭਗਤਾ ਦੀ ਗਿਣਤੀ ਬਹੁਤ ਜਿਆਦਾ ਹੈ।
@gurcharanbhinderchan4607
@gurcharanbhinderchan4607 Жыл бұрын
ਬਹੁਤ ਵਧੀਆ ਵਿਚਾਰ ਛੋਟੇ ਵੀਰ! ਗੁੰਡਾ ਬਿਰਤੀ ਵਾਲਿਆਂ ਨੇ ਚੋਲਿਆਂ ਦੁਮਾਲਿਆਂ ਦੀ ਕਦਰ ਬਿਲਕੁਲ ਘਟਾ ਦਿੱਤੀ ਹੈ।
@dehatijadibuti1928
@dehatijadibuti1928 Жыл бұрын
ਜਸਪਾਲ ਜੀ ਤੁਹਾਡੇ ਬਹੁਤ ਵਧੀਆ ਵਿਚਾਰ ਹਨ ਪੰਜਾਬ ਦਾ ਬੇੜਾ ਗ਼ਰਕ ਅੱਜ ਦੇ ਪੰਜਾਬੀ ਐਕਟਰਾਂ ਨੇ ਸਿਰਫ ਆਸ਼ਕੀ ਨਸ਼ੇ ਤੇ ਲੜਾਈ ਨੂੰ ਹੀ ਪ੍ਰਮੋਟ ਕੀਤਾ
@avtarsingh7020
@avtarsingh7020 Жыл бұрын
ਜਸਪਾਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਏਹ ਤੁਹਾਡੀਆਂ ਕਹੀਆਂ ਗੱਲਾਂ ਸਲਾਕਣ ਯੋਗ ਹਨ ਜੇ ਸਾਡੇ ਲੋਕ ਸਮਝ ਜਾਣ ਇਕ ਫੇਰ ਤੁਹਾਡਾ ਸ਼ੁਕਰੀਆ
@ManjitSingh-kb4nu
@ManjitSingh-kb4nu Жыл бұрын
ਬਹੁਤ ਵਧੀਆ ਕੰਮ ਕਰ ਰਿਹਾ ਪੁੱਤਰਾਂ ਵਹਿਗੁਰੂ ਲੰਬੀ ਉਮਰ ਕਰੇ
@jagtarsingh7827
@jagtarsingh7827 Жыл бұрын
ਵੀਰ ਲੜਾਈ ਸਭਨਾ ਦੀ ਹੈ
@user-po4dr9dp2b
@user-po4dr9dp2b Жыл бұрын
Very nice good veer ji ❤
@MalkitSingh-nl1sg
@MalkitSingh-nl1sg 11 ай бұрын
​@@user-po4dr9dp2bok😊😊
@sukhmandeeprandhawa
@sukhmandeeprandhawa Жыл бұрын
ਬਹੁਤ ਵਾਧੀਆ ਵਿਚਾਰ ਕੀਤਾ ਬਾਈ ਜੀ! ਲੋਕਾਂ ਨੂੰ ਸੁਚੇਤ ਹੋਣਾ ਪੈਣਾ ਗਾਂ, ਪੂਰੇ ਪੰਜਾਬ ਨੂੰ ਇਕੱਠੇ ਹੋਣਾ ਪੈਣਾ ਗਾਂ! ਫੇਰ ਕੀਤੇ ਜਾ ਕੇ ਕੁਝ ਬਣਾ ਸਕਦਾ ਹੈ! ਹੁਣ ਬਹੁਤ ਦੇਰ ਹੋ ਗਈ, ਪੱਤਰਕਾਰ ਜੀ ! ਪੰਜਾਬ ਦੇ ਨੋਜਵਾਨਾਂ ਨੂੰ ਹੁਣ ਕਿਸੇ ਨੂੰ IPS ਆਫਸਰ , ਸਿੱਖ ਨੋਜਵਾਨਾਂ ਨੂੰ ਵੱਡੇ ਅਹੁਦੇ ਨਹੀਂ ਦੇਣੇ! ਜੇ ਕੋਈ ਬਣਦਾ ਉਹ ਸੱਤ ਪੀੜੀਆ ਲਈ ਪੈਸਾ ਇਕੱਠਾ ਕਰਨ ਲੱਗ ਜਾਂਦੇ ਨੇ! ਜੇ ਕੋਈ ਇਮਾਨਦਾਰ ਹੋਵੇ, ਉਸ ਨੂੰ ਮਾਰ ਦਿੰਦੇ ਨੇ ਜਾਂ ਨੌਕਰੀਆ ਤੋਂ ਕੱਢ ਦਿੰਦੇ ਨੇ ! ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੈ! ਪਰ ਤੁਹਾਨੂੰ ਕੋਈ ਲੜਾਈ ਲੜਨ ਲਈ ਪਲੈਨਿੰਗ ਕਰਨੀ ਪੈਣੀ ਏ ! ਧੰਨਵਾਦ ਵਾਹਿਗੁਰੂ ਮੇਹਰ ਕਰੇ,ਇਹਨਾਂ ਲੋਕਾਂ ਦੇ ਮਰੇ ਹੋਏ ਜ਼ਮੀਰ ਜਾਗ ਜਾਣ! ਪੂਰਾ ਪੰਜਾਬ ਇੱਕ ਹੋ ਕੇ ਇਸ ਲੜਾਈ ਨੂੰ ਲੜੇ!
@vanshdeepsingh9438
@vanshdeepsingh9438 Жыл бұрын
ਬਹੁਤ ਹੀ ਵਧੀਆ ਢੰਗ ਨਾਲ ਦਸਿਆ ਧੰਨਵਾਦ
@manpreetsingh1971
@manpreetsingh1971 Жыл бұрын
ਵਧੀਆ ਵਿਚਾਰ ਨੇ ਜਸਪਾਲ ਸਿੰਘ ਜੀ ਧੰਨਵਾਦ ❤❤
@paramjeetsingh7660
@paramjeetsingh7660 Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਜੀ, 🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏
@Amarsinghvadhan
@Amarsinghvadhan Жыл бұрын
Very, good
@JaspalSingh-xu5ou
@JaspalSingh-xu5ou Жыл бұрын
ਇਹ ਸਾਰੇ ਡੇਰਿਆਂ ਦੇ ਮੁੱਖੀ ਉਹੋ ਕਮ ਕਰ ਰਹੇ ਹਨ ਜੋ ਬ੍ਰਾਹਮਣਾ ਨੇ ਕੀਤੇ ਤਾਂ ਕਿ ਅਪਣੀ ਮੌਜ ਚੱਲਦੀ ਰਹੇ. ਇਹ ਤਾਂ ਹੀ ਮੁਮਕਿਨ ਹੈ ਜੇ ਚੇਲੇ ਅਨਪੜ੍ਹ ਰਹਿਣ ਤੇ ਕੋਈ ਸਵਾਲ ਕਰਨ ਦੇ ਕਾਬਿਲ ਨਾ ਰਹਿਣ.
@harvinderjeetkaur1499
@harvinderjeetkaur1499 Жыл бұрын
ਜਸਪਾਲ ਸਿੰਘ ਵੀਰ ਜੀ ਸਲੂਟ ਹੈ ਤਹਾਨੂੰ, ਮੈਂ ਤੁਹਾਡੇ ਨਾਲ 100% ਸਹਿਮਤ ਹੈ,
@tarvindersingh1072
@tarvindersingh1072 Жыл бұрын
ਬਾਈ ਜੀ , ਕਮਾਲ ਹੀ ਕਰ ਦਿੱਤਾ ਸੱਚ ਬੋਲਣ ਦੇ ਵਿੱਚ❤ਮੇਰੇ ਦਿਲ ਦੀਆਂ ਗਲਾਂ ਕਹੀਆਂ ਅੱਜ ਤੁਸੀ ਜਸਪਾਲ ਜੀ ਸ਼ਾਂਤ ਰਹਿ k ਜਿਆਦਾ ਤਾਕਤਵਰ ਕੰਮ ਕੀਤਾ ਜਾ ਸਕਦਾ ਜੇ ਨੀਅਤ ਕੰਮ ਕਰਨ ਦੀ ਹੋਵੇ❤❤👍👍👍👍 ਸਲਾਮ ਤੁਹਾਡੇ ਜਿਗਰ ਨਾਲ ਸੱਚੀ ਗੱਲ ਕਹਿਣ ਲਈ
@ashokjaswal9797
@ashokjaswal9797 Жыл бұрын
❤Nice❤❤❤❤❤❤❤❤❤❤❤❤❤❤😂😂❤❤
@satnamdaun5621
@satnamdaun5621 Жыл бұрын
ਜਸਪਾਲ ਨਿੱਜਰ ਜੀ ਇਸ ਤੋਂ ਵੱਧ ਸੱਚ ਨਹੀਂ ਬੋਲਿਆ ਜ਼ਾ ਸਕਦਾ। ਧਾਰਮਿਕ ਸੰਸਥਾਵਾਂ ਨੂੰ ਧੰਦੇ ਵਿੱਚੋਂ ਬਾਹਰ ਆ ਕੇ ਸਹੀ ਸਿੱਖਿਆ ਦੇਣ ਦੇ ਉਪਰਾਲਿਆਂ ਵੱਲ ਪਰਤਣਾ ਚਾਹੀਦਾ ਹੈ
@user-oi3wh6yc7f
@user-oi3wh6yc7f Жыл бұрын
😊😊
@AJITSINGH-do4fs
@AJITSINGH-do4fs Жыл бұрын
😊😊😊😊😊😊
@jagirsingh5196
@jagirsingh5196 Жыл бұрын
ਬਾਬੇ ਕਹਿੰਦੇ ਅੰਮਿਰਤ ਛਕ ਲਉ ਹਥਿਆਰ ਚੱਕ ਲਉ। ਬਿਨਾਂ ਜਮੀਨ ਤਿਆਰ ਕੀਤੇ ਘਾਹ ਬੂਟ ਵਿੱਚ ਫਸਲ ਬੀਜ ਰਹੇ ਹਨ ਕੀ ਫਸਲ ਕਾਮਯਾਬ ਹੋਵੇਗੀ ਕਦੇ ਨਹੂੀਂ
@user-qh7no8zd8c
@user-qh7no8zd8c Жыл бұрын
Beakalo tuc ni smj skde
@IqbalSingh-zk8yy
@IqbalSingh-zk8yy 5 ай бұрын
Tusi samjadeoo veer​@@user-qh7no8zd8c
@kulwantsingh3183
@kulwantsingh3183 Жыл бұрын
ਬਹੁਤ ਵਧੀਆ ਸਿਆਣੀਆਂ ਗੱਲਾਂ ਕੀਤੀਆਂ ਹਨ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@bikramsinghmangat5801
@bikramsinghmangat5801 Жыл бұрын
S. Jaspal Ji, your views are 100% factually true and commendable.
@dr.paramjitsinghsumra179
@dr.paramjitsinghsumra179 Жыл бұрын
ਜਸਪਾਲ ਸਿੰਘ ਜੀ, ਆਪ ਨੇ ਡਰੱਗ ਮਾਫੀਏ ਵਿਰੁੱਧ ਬੋਲਣ ਦੀ ਹਿੰਮਤ ਜੁਟਾਈ ਧੰਨਵਾਦ। ਡਰੱਗ ਮਾਫੀਏ ਵਿਰੁੱਧ ਕਾਰਵਾਈ ਕਰਨੀ ਜਾਂ ਲੜ੍ਹਾਈ ਲੜ੍ਹਨੀ ਕੋਈ ਸੌਖਾ ਕੰਮ ਨਹੀਂ ਹੈ। ਜਿਸ ਵਿਅਕਤੀ ਦੀ ਪਿੱਠ ਪਿੱਛੇ ਸਰਕਾਰ, ਸਰਕਾਰ ਦੀਆਂ ਗੁਪਤ ਤੇ ਪ੍ਰਤੱਖ ਸੁਰੱਖਿਆ ਸੈਨਾਵਾਂ ਖੜ੍ਹੋਦੀਆਂ ਹਨ। ਸਰਕਾਰ ਦਾ ਸਪੱਸ਼ਟ ਤੇ ਗੁਪਤ ਖਜ਼ਾਨਾ ਭਰਿਆ ਜਾਂਦਾ ਹੈ। ਕਾਰਸੇਵਾ ਡੇਰਾ ਖਡੂਰ ਸਾਹਿਬ ਵਾਲਿਆਂ ਨੇ ਮੁਫ਼ਤ ਪੜ੍ਹਾਈ ਕਰਵਾਉਣ ਲਈ ਇੱਕ ਵਧੀਆ ਵਿਦਿਅਕ ਅਦਾਰਾ ਖੋਲ੍ਹਿਆ ਹੋਇਆ ਹੈ। ਪਰ ਲਾਹਣਤ ਹੈ ਅਰਬਾਂ ਖਰਬਾਂ ਰੁਪਏ ਦੇ ਬਜਟ ਵਾਲੀ ਸਿੱਖ ਸੰਸਥਾ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵੀ ਸਕੂਲ, ਕਾਲਜ, ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ ਮੁਫ਼ਤ ਸਿਖਿਆ ਦੇਣ ਲਈ ਨਹੀਂ ਬਣਾਇਆ ਗਿਆ ਵ
@dharmbirsingh4827
@dharmbirsingh4827 Жыл бұрын
ਪ੍ਰਮਾਤਮਾ ਸਾਡੇ ਵੀਰ ਨੂੰ ਇਸੇ ਤਰ੍ਹਾਂ ਹਮੇਸ਼ਾ ਚੜ੍ਹਦੀਕਲਾਂ ਵਿੱਚ ਰੱਖੇ
@rsgill9049
@rsgill9049 Жыл бұрын
ਇਸ ਡਰੱਗ ਮਾਮਲੇ ਚ ਸੇਖੋਂ ਸਾਬ ਬੋਲਦਾ ਸੀ ਉਸ ਨੂੰ ਵੀ ਦਬਾਅ ਲਿਆ ਗਿਆ।
@gurdeepsingh1765
@gurdeepsingh1765 Жыл бұрын
ਭਾਈ ਸਾਹਿਬ ਆਪ ਜੀ ਗੱਲਾਂ ਸਾਰਿਆਂ ਠੀਕ ਹਨ ਤੇ ਅੱਜ ਸਾਨੂੰ ਬਿਲਕੁਲ education ਦੀ ਲੋੜ ਹੈ ਇਹ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਸੁੱਰੂ ਕੀਤਾ ਸੀ। ਇਹ ਕਾਰਨ ਹੈ ਕਿ ਸਾਢੇ ਬੱਚੇ ਅੱਜ ੧੨th ਕਰਨ ਤੋਂ ਬਾਦ ilelts ਕਰਕੇ ਬਾਹਰ ਜਾਨਾਂ ਚਾਹੁੰਦੇ ਨੇ ਸਰਕਾਰਾਂ ਭੀ ਇਹ ਚਾਹੁੰਦੀਆਂ ਨੇ ਇੱਥੇ ਰਹਨਗੇ ਤਾਂ ਉਹ ਇੰਨਾਂ ਲੋਕਾਂ ਤੇ ਸਵਾਲ ਚੁਕਨਗੇ ਬਾਕੀ ਆਪ ਦੇ ਵਾਸਤੇ ਭੀ ਇਹ ਸੱਲਾਂਹ ਹੈ ਸਿੱਖੀ ਵਿੱਚ ਪੂਰਾ ਹੋਣਾ ਬਹੁਤ ਜਰੁਰੀ ਹੈ ਤਾਂ ਕੀ ਆਪ ਦੀ ਕਹੀ ਗੱਲ ਲੋਕਾਂ ਨੂੰ ਜਗਾ ਸਕੇ। Charity begins from home ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sukhwindersandhu7163
@sukhwindersandhu7163 Жыл бұрын
ਜਸਪਾਲ ਸਿੰਘ ਜੀ। ਬਹੁਤ ਵਧੀਆ ਢੰਗ ਨਾਲ ਇਹ ਵਿਸਾ, ਰਖਿਆ, ਜਨਤਾ ਦੇ। ਸਾਹਮਣੇ, ਇਹ ਫੈਸਲਾ ਜਵਾਨੀ ਨੇ, ਕਰਨਾ। ਸਿਖਿਆ, ਹਾਸਲ, ਕਰਨੀ, ਜਾ, ਨਸਾ।
@bhairaghbirsingh
@bhairaghbirsingh Жыл бұрын
ਜਸਪਾਲ ਸਿੰਘ ਜੀ ਛੁਪਿਆ ਸਚ ਸਾਹਮਣੇ ਲਿਆਉਣ ਲਈ ਵਧਾਈ ਹੈ ।
@brarjagwindersingh3900
@brarjagwindersingh3900 Жыл бұрын
ਬਹੁਤ ਵਧੀਆ ਜਾਣਕਾਰੀ
@jasbirkaur8396
@jasbirkaur8396 Жыл бұрын
ਸਾਰੇ ਪੁਲੀਸ ਅਫਸਰਾ ਨਾਲ ਨਿਹੰਗ ਬਲਬੀਰ ਸਿੰਘ ਦੀ ਗੱਲ ਬਾਤ ਹੈ ਆਮ ਬੰਦੇ ਦੀ ਕੋਈ ਸੁਣਵਾਈ ਨਹੀ
@Jasvir-Singh8360
@Jasvir-Singh8360 Жыл бұрын
ਜਸਪਾਲ ਸਿੰਘ ਨਿੱਝਰ ਵੀਰ ਕੌਮ ਨੂੰ ਜਾਗਰੂਕ ਕਰਨ ਲਈ ਤੁਹਾਡੇ ਵਿਚਾਰ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਸਿੱਖਿਆ ਲੈਣੀ ਚਾਹੁਣ ਤਾਂ ਬੜੇ ਸਾਰਥਿਕ ਹੋਣਗੇ।ਸਰੀਰਕ ਤੌਰ ਤੇ ਕਿਸੇ ਨੂੰ ਚੁੱਕ ਲੈਣਾ ਜਾਂ ਮਾਰ ਦੇਣਾ ਕੋਈ ਮਾਇਨੇ ਨਹੀਂ ਰੱਖਦਾ ਇਸਦੇ ਉਲਟ ਕਿਸੇ ਜੀਊੰਦਿਆਂ ਰੱਖਕੇ ਉਸਦੀ ਮੱਦਦ ਕਰਨਾ ਬਹੁਤ ਵੱਡੀ ਗੱਲ ਹੈ।
@HMT5911di
@HMT5911di Жыл бұрын
ਅਸੀਂ ਮੰਨਦੇ ਆਂ ਕਿ ਆਪ ਜੀ intellectual ਲੈਵਲ ਤੇ ਸੋਚ ਸਮਝ ਸਕਦੇ ਹੋ ਜੋ ਕਿ ਬਹੁਤ ਵਧੀਆ ਗੱਲ ਹੈ ਤਾਂ ਤੁਸੀਂ ਉਸ ਪੱਧਰ ਤੇ ਕੁੱਝ ਨਾ ਕੁੱਝ ਕਰੋ, ਪਰ ਪਰਮਿੰਦਰ ਝੋਟੇ ਵਰਗੇ ਨੌਜਵਾਨ ਜੋ ਆਪਣੇ ਪੱਧਰ ਤੇ ਕਰ ਰਹੇ ਹਨ ,ਅੱਜ ਉਹਨਾਂ ਦਾ ਸਾਥ ਪਹਿਲ ਦੇ ਅਧਾਰ ਤੇ ਦੇਣਾ ਚਾਹੀਦਾ ਹੈ ਸਾਰਿਆਂ ਨੂੰ ਬਾਕੀ ਬਾਅਦ ਦੀਆ ਗੱਲਾਂ ਨੇ....
@amarsaini135
@amarsaini135 Жыл бұрын
ਗੱਲਾਂ ਸੱਚੀਆਂ ਵੀ ਨੇਂ ਤੇ ਕਈਆਂ ਨੂੰ ਕੋੜੀਆਂ ਵੀ ਲੱਗਣਗੀਆਂ ਪਰ ਇਹ ਤਾਂ ਹਾਲੇ ਸੱਚ ਦੀ ਇੱਕ ਝਲਕ ਐ ਜ਼ਮੀਨੀ ਹਕੀਕਤ ਵਿੱਚ ਅਸੀਂ ਬਹੁਤ ਗਿਰਾਵਟ ਵਿੱਚ ਹਾਂ ਤੇ ਓਸ ਦੇ ਹੀ ਆਦੀ ਹੋਏ ਪਏ ਹਾਂ ਤੇ ਗੋਹਟੇ ਨਾਲ ਸ਼ੈਹਾ ਮਾਰਨਾ ਚਾਹੁੰਦੇ ਹਾਂ ਪਰ ਜਿਸ ਨੂੰ ਅਸੀਂ ਸ਼ੈਹਾ ਸਮਝ ਰਹੇ ਹਾਂ ਓਹ ਅਜਗਰ ਐ ਇਹ ਸੱਚ ਸਾਨੂੰ ਪਤਾ ਹੀ ਨਹੀਂ... ਉਲਟਾ ਅਨਪੜ੍ਹਤਾ ਕਰਕੇ ਅਸੀਂ ਸਿਰਫ ਲਾਈ ਲੱਗ ਬਣ ਮੁਗਲਾਂ ਵਾਂਗ ਕੱਟੜ ਹੋਈ ਜਾ ਰਹੇ ਹਾਂ ਅਗਰ ਕੋਈ ਸਾਨੂੰ ਆਪਣਾਂ ਸਮਝ ਸਾਡੇ ਭਲੇ , ਸਾਡੀ ਆਓਂਣ ਵਾਲੀ ਨਸਲ ਨੂੰ ਬਚਾਉਣ ਤੇ ਸਿੱਖੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਲਈ ਸਮਝਾਉਂਦਾ ਐ ਤਾਂ ਅਸੀਂ ਓਸੇ ਦੀ ਨਸਲ ਖਤਮ ਕਰਨ ਦੀਆਂ ਧਮਕੀਆਂ ਤੇ ਜਾਨੋਂ ਮਾਰਨ ਤੱਕ ਜਾਂਦੇ ਹਾਂ.. ਇਹ ਭਾਠਰਾਪੰਨ੍ਹ ਤੇ ਘਸਿਆਰੇ ਪੰਨ ਨੂੰ ਅਸੀਂ ਕਿਓਂ ਆਪਣਾ ਲਿਆ ਕਦੋਂ ਤੋਂ ਅਪਣਾਇਆ ਨਸ਼ੇ ਨੇਂ ਸਾਡੀ ਕੋਮ ਨੂੰ ਸਾਨੂੰ ਮੰਗਤੇ ਤੇ ਵਿਚਾਰੇ ਜਹੇ ਕਿਓਂ ਬਣਾ ਦਿੱਤਾ ਤੇ ਇਸਦਾ ਸਿੱਟਾ ਕਿੰਨਾ ਭਿਆਨਕ ਹੋਏਗਾ ਇਹ ਕਦੇ ਇਕੱਲੇ ਬੈਠ ਆਤਮ ਮੰਥਨ ਕਰਕੇ ਵੇਖੇਓ.. ਕਿਸੇ ਨੂੰ ਸਾਡਾ ਦਰਦ ਐ.. ਸਾਡੀ ਢਹਿੰਦੀਕਲਾ ਵੇਖ ਕੋਈ ਪ੍ਰੇਸ਼ਾਨ ਐ ਇਸ ਲਈ ਓਹ ਸਾਨੂੰ ਸਮਝਾਉਂਦਾ ਐ ਤੇ ਸਾਨੂੰ ਸ਼ਾਖਰ ਹੋ ਚੜ੍ਹਦੀਕਲਾ ਵਿੱਚ ਜਾਣ ਲਈ ਕਹਿ ਰਿਹੈ ਓਸ ਸਾਡੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਿਹਾ ਬਲਕਿ ਸਾਡੇ ਓਹਨਾਂ ਅੰਗਾਂ ਤੇ ਹੱਥ ਧਰ ਰਿਹੈ ਜਿਹੜੇ ਸਾਡੀਆਂ ਗਲਤੀਆਂ ਕਰਕੇ ਨਕਾਰਾ ਹੁੰਦੇ ਜਾ ਰਹੇ ਨੇਂ.. ਐਸੇ ਸੱਜਣ ਹਿਮਾਇਤੀ ਹੁੰਦੇ ਨੇਂ ਵਿਰੋਧੀ ਨਹੀਂ.. ਅਜੇ ਵੀ ਕੁਝ ਨਹੀਂ ਵਿਗੜਿਆ ਸਮਾਂ ਸੰਭਾਲ ਲਵੋ 🙏
@balbirsinghusajapmansadasa1168
@balbirsinghusajapmansadasa1168 Жыл бұрын
ਭਾਈ ਸਾਹਿਬ ਬੜਾ ਦੁੱਖ ਹੁੰਦਾ ਪੰਜਾਬ ਦੇ ਹਾਲਾਤ ਵੇਖਕੇ।ਇਕੱਠ ਦੀ ਵੀ ਕੋਈ ਆਸ ਨਹੀਂ।ਖਾ ਲਿਆ ਸਾਨੂੰ ਡੇਰਾਵਾਦ ਤੇ ਕੁਰੱਪਟ ਸਿਸਟਮ ਨੇ।
@jogasandhu1029
@jogasandhu1029 Жыл бұрын
ਨਿੱਝਰ ਸਾਹਬ ਚੁੱਕ ਦਿਓ ਪਰਦੇ ਅੱਖਾਂ ਖੋਲ ਦਿਓ ਲੋਕਾਂ ਦੀਆਂ
@anmoldeepsingh6992
@anmoldeepsingh6992 Жыл бұрын
ਵੀਰ ਜੀ ਮੈਨੂੰ ਵੀ ਇੰਜ ਹੀ ਜਾਪਦਾ ਸੀ, ਕਿ ਆਪ ਕਨਵੀਨਰ ਕੇਜਰੀਵਾਲ ਜਦੋ ਮਜੀਠੀਏ ਤੋਂ ਲਾਈਵ ਮੁਆਮੀ ਮੰਗ ਸਕਦਾ ਫੇਰ ਜਾਰ ਭੰਗਵੰਤ ਮਾਨ ਕਿਵੇਂ ਕਾਰਵਾਈ ਕਰ ਸਕਦਾ
@BHUPINDERSINGH-wh3jy
@BHUPINDERSINGH-wh3jy 4 ай бұрын
ਹਾਂ ਤੁਸੀਂ ਸਹੀ ਕਹਿ ਰਹੇ ਹੋ... ਬਾਣੀਆ ਉਪਰੋ IAS ਅਫ਼ਸਰ ਮੁਆਫ਼ੀ ਮੰਗੀ..... ਮਾਨ ਸਾਹਬ ਦੀ ਤੋਂ ਕੋਈ ਉਮੀਦ ਰੱਖਣਾ ਬੇਵਕੂਫ਼ੀ.... ਹੋਵੇਗੀ..... ਭੁਲਚੁਕ ਦੀ ਮੁਆਫ਼ੀ.....
@RanjitsinghSingh-rn5hp
@RanjitsinghSingh-rn5hp Ай бұрын
Bhagvant maan di ki aukat ha oh ta apne panj sal poore karke bahar bhaj jaega
@gurcharansingh94
@gurcharansingh94 Жыл бұрын
ਇਸ. ਤਰਾਂ. ਦੇ. ਟੌਪਿਕ. ਤੇ. ਲਗਾਤਾਰ. ਬੋਲਦੇ. ਰਹੋ.
@nirankarsingh8884
@nirankarsingh8884 Жыл бұрын
ਬਲਵਿੰਦਰ ਸਿੰਘ ਸੇਖੋਂ ਜ਼ਿੰਦਾਬਾਦ
@KulbirSingh-cb2oh
@KulbirSingh-cb2oh Жыл бұрын
ਬਹੁਤ ਵਧੀਆ ਜਾਨਕਾਰੀ ਦਿਤੀ ਜੀ ਸੇਖੋਂ ਸਾਹਿਬ ਕੀ ਜਾਣਕਾਰੀ ਹੈ ਕਦ ਰਿਹਾ ਹੋ ਰਹੇ ਹਨ
@JagdevSingh-mv3rr
@JagdevSingh-mv3rr Жыл бұрын
ਠੀਕ ਹੀ ਲਿਖਿਆ ਕਿਸੇ ਨੇ ਇਤਨਾ ਸੱਚ ਨਾਹ ਬੋਲੀਂ। ਤੈਨੂੰ ਮੋਢਾ ਦੇਣ ਲਈ ਚਾਰ ਬੰਦੇ ਵੀ ਨਹੀ ਬਚਣੇ।ਪਰ ਸੱਚ ਤਾਂ ਸੱਚ ਹੀ ਹੈ, ਕੋਈ ਸੱਚ ਦਾ ਕਾਤਲ ਨਹੀ ਕਰ ਸਕਦੇ।ਕਾਤਲ ਹਮੇਸ਼ਾ ਝੂਠ ਦਾ ਹੁੰਦਾ ਹੈ।। ਵਾਹਿਗੁਰੂ।। ਸਮਝਣ ਦਾ ਤੁਹਾਡਾ ਢੰਗ ਆਪੋ ਆਪਣਾ।। ਤੁਹਾਡੀ ਸਾਡੀ ਸਮਝ ਅਨੁਸਾਰ ਸੱਚ ਨਹੀ ਹੁੰਦਾ, ਸੱਚ ਤਾਂ ਸੱਚ ਹੀ ਹੁੰਦਾ,ਪਰ ਸੱਚ ਨੂੰ ਕੋਈ ਆਪਣੀ ਜ਼ਿੰਦਗੀ ਨਹੀ ਬਣਾ ਸਕਦਾ।। ਵਾਹਿਗੁਰੂ।।
@GurdevSingh-rn5ct
@GurdevSingh-rn5ct Жыл бұрын
Ena shach na bol ikla rih Jame char ku bande shad ley modha den lai. Surjit patar
@BalwinderSingh-sv7hp
@BalwinderSingh-sv7hp Жыл бұрын
​@@GurdevSingh-rn5ctਐਨਾ ਸੱਚ ਨਾਂ ਬੋਲ ਕੇ ਇਕੱਲਾ ਰਹਿ ਜਾਵੇਂ,ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
@gurdarshansingh6297
@gurdarshansingh6297 Жыл бұрын
ਬਹੁਤ ਵਧੀਆ ਜੀ ਪਰ ਕੋਈ ਅਗਵਾਈ ਕਰਨ ਵਾਲਾ ਹੀ ਨਹੀਂ ਜੀ
@user-sj8rw6ve4v
@user-sj8rw6ve4v Жыл бұрын
ਜਸਪਾਲ ਸਿੰਘ ਜੀ, ਇਕੱਲੀ ਐਸ ਜੀ ਪੀ ਸੀ ਜਜੇ ਚਾਹੁੰਦੀ ਤਾਂ ਪੂਰੇ ਭਾਰਤ ਤੇ ਰਾਜ ਕਰ ਸਕਦੀ ਸੀ, ਆਪਣੇ ਕਾਲਜa ਵਿੱਚ ਪੰਜਾਬੀ ਮੁੰਡੇ ਕੁੜੀਆਂ ਨੂੰ ਫ੍ਰੀ ਅਜੂਕੈਟ ਕਰਕੇ ਆਈ ਏ ਐਸ ਪੀ ਸੀ ਐਸ ਬਣਾਕੇ ਉੱਚੇ ਅਹੁਦਿਆਂ ਤੇ ਬਿਠਾ ਸਕਦੀ ਸੀ, ਉਹਨਾਂ ਵਿੱਚੋਂ ਕੁੱਝ ਰਾਜਨੀਤੀ ਵਿੱਚ ਜਾਂਦੇ, ਮੰਤਰੀ ਬਣਦੇ ਤੇ ਲੋਕਾਂ ਨੂੰ ਵਧੀਆ ਰਾਜ ਦਿੰਦੇ ਇਮਾਨਦਾਰ ਹੋਕੇ ਸਰਕਾਰ ਚਲਉਂਦੇ। ਪਰ ਇਥੇ ਹੋ ਕੀ ਰਿਹਾ ਹੈ, ਸਿਰਫ ਆਪਣੇ ਤੇ ਆਪਣੇ ਰਿਸ਼ਤਦਾਰਾਂ ਦੇ ਜੁਆਕ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ paran ਵਾਸਤੇ ਭੇਜੇ ਜਾਂਦੇ ਤੇ ਲੋਕ ਜਾਣ ਢੱਠੇ ਖੂਹ ਵਿੱਚ। ਲੋਕਾ ਨੂੰ ਸਿਰਫ ਵੋਟਾਂ ਪਵਾਉਣ ਤੇ ਨਾਹਰੇ ਲਾਉਣ ਵਾਸਤੇ ਰੱਖਿਆ ਗਿਆ ਹੈ। ਸਾਡੇ ਲੋਕਾ ਨੂੰ ਸਮਜ ਪਤਾ ਨਹੀਂ ਕਿਉਂ ਨਹੀਂ ਆਉਂਦਾ। ਐਸ ਜੀ ਪੀ ਸੀ ਨੂੰ ਪੰਜਾਬ ਦਾ ਕੋਈ ਫ਼ਿਕਰ ਹੈ ਤਾਂ ਫ੍ਰੀ ਐਜੂਕੇਸ਼ਨ ਕਰਵਾਓ ਤੇ ਆਪਣੇ ਲੋਕਾਂ ਨੂੰ ਉੱਚੇ ਅਹੁਦਿਆਂ ਤੇ ਬਿਠਾ ਕੇ ਨਸ਼ੇ ਦਾ ਕਾਰੋਬਾਰ ਖਤਮ ਕਰਵਾਓ। ਸਾਡੇ ਸਾਹਮਣੇ ਮਿਸਾਲ ਪਈ ਹੈ ਜਰਮਨੀ ਦੀ।
@mukandlal2292
@mukandlal2292 Жыл бұрын
ਜਸਪਾਲ ਸਿੰਘ ਜੀ ਜਾਣਕਾਰੀ ਦੇਣ ਲਈ ਧੰਨਵਾਦ। ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਸਿਧਾਂਤਕ ਜਾਣਕਾਰੀ ਜ਼ਰੂਰੀ ਹੈ। ਸਿਧਾਂਤ ਤੇ ਅਮਲ ਇੱਕ ਦੂਜੇ ਦੇ ਪੂਰਕ ਹਨ। ਅਸਲ ਲੜਾਈ ਭਾਗੋਆਂ ਤੇ ਲਾਲੋਆਂ ਦੀ ਹੈ।ਹਰ ਚੁਸਤ ਆਦਮੀ ਲਾਲੋਆਂ ਦੇ ਭੋਲੇਪਣ ਦਾ ਫਾਇਦਾ ਉਠਾ ਕੇ ਆਗੂ ਬਣਨਾ ਚਾਹੁੰਦਾ ਹੈ। ਲਾਲੋਆਂ ਦੀ ਲੋੜ ਸਿਹਤ, ਸਿਖਿਆ ਤੇ ਰੁਜਗਾਰ ਦੀ ਹੈ।ਘਾਟ ਚੇਤਨਤਾ ਦੀ ਹੈ।
@baljindersinghdhaliwal9490
@baljindersinghdhaliwal9490 Жыл бұрын
ਖੂਬਸੂਰਤ ਵਿਸ਼ਲੇਸ਼ਣ
@guravtarsingh7575
@guravtarsingh7575 Жыл бұрын
ਬਹੁਤ ਵਧੀਆ ਵਿਚਾਰ ਜੀ ਅਤੇ ਅੱਜ ਦੇ ਸਮੇਂ ਦੀ ਤਰਾਸਦੀ
@khalsameroroophaikhas1488
@khalsameroroophaikhas1488 Жыл бұрын
ਜਸਪਾਲ ਜੀ। ਸਾਰੇ ਹੀ ਜਜਾ ਵਕੀਲਾਂ ਨੂੰ ਚੈਲੰਜ ਹੈ। ਕਿ ਉਹ ਕਨੂੰਨ ਦਾ ਉੜਾ ਆੜਾ ਵੀ ਨਹੀਂ।ਤੇ ਸਿੱਖ ਪੰਡਤਾਂ ਬੁਧੀਜੀਵੀ। ਸਿਖੀ ਦੀ ਭਰਵਾਸਾ ਨਹੀਂ ਜਾਣਦੇ ਹਨ।ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@astaadg8148
@astaadg8148 22 күн бұрын
ਜਸਪਾਲ ਜੀ, ਸਾਡਾ ਵਾਹ ਬੜੇ ਹੀ ਕਮੀਨੇ ਦੁਸ਼ਮਣਾ ਨਾਲ ਹੈ। ਸਾਡੀ ਐਜੂਕੇਸ਼ਨ ਵੀ ਸਾਡੇ ਵਾਸਤੇ ਫਾਲਟ ਵਾਲੀ ਹੈ। ਆਈ ਏ ਐਸ ਤੇ ਆਈਪੀਐਸ ਦੀ ਇੰਟਰਵਿਊ ਵਿੱਚ ਜਾਂ ਇਮਤਿਹਾਨ ਵਿੱਚ ਐਹੋ ਜਿਹੇ ਸਵਾਲ ਹੁੰਦੇ ਨੇ ਜਿਸ ਤੋਂ ਸਿਸਟਮ ਬੰਦੇ ਦੀ ਸੋਚ ਬਾਰੇ ਜਜ ਕਰਕੇ ਸਿਸਟਮ ਵਿੱਚ ਵੜਨ ਨਹੀਂ ਦਿੱਤਾ ਜਾਂਦਾ।
@jagirsingh5196
@jagirsingh5196 Жыл бұрын
ਮੇਰੀ ਰਹਿੰਦੀ ਉਮਰ ਜਸਪਾਲ ਪੁੱਤ ਨੂੰ ਲੱਗ ਜਾਵੇ ਰੱਬ ਕਰਕੇ
@baldevdhaliwal8865
@baldevdhaliwal8865 Жыл бұрын
We love brain channel. Keep it up beta ji. May God give you more strength.
@pannubs4.0
@pannubs4.0 Жыл бұрын
ਬਿਲਕੁਲ 100% ਸਹੀ
@baldevsinghrandhawa1430
@baldevsinghrandhawa1430 Жыл бұрын
ਵੀਰ ਮੇਰਿਆ ਪੰਜਾਬ ਛੋਟੀ ਉਮਰ ਦੇ ਲੜਕੇ ਨਮਰਦ ਹੋਈ ਜਾਦੇ ਸਿੱਖ ਕੋਮ ਦੇ ਬੱਚੇ ਜੇ ਬੱਚੇ ਪੈਦਾ ਨਾ ਕਰ ਸਕੇ ਬਹੁਤ ਨੁਕਸਾਨ ਹੈ ਜੀ
@pritamsingh9500
@pritamsingh9500 Жыл бұрын
Net ne kam khrab kr dita choti choti umer de bache galat kam krn😂 lag a awa e ut gya
@kamalharman9045
@kamalharman9045 Жыл бұрын
ਵੀਰ ਜੀ ਸਿੱਖ ਤਾਂ ਵੰਡੇ ਗਏ ਵੱਖੋ ਵੱਖ ਜਥੇਬੰਦੀਆਂ, ਸੰਪਰਦਾਵਾਂ ਕਈ ਜਥੇਬੰਦੀਆਂ ਤਾਂ ਆਪਣਾ ਵੱਖਰਾ ਲੰਗਰ ਬਣਾ ਕੇ ਸਕਦੀਆਂ ਆਪਣੇ ਗੁਰੂਆਂ ਦੇ ਫਲਸਫੇ ਨੂੰ ਭੁੱਲੀ ਜਾ ਰਹੇ ਹਾਂ ਜਾਤ ਪਾਤ ਦਾ ਹੰਕਾਰ ਸਭ ਤੇ ਹੈਵੀ ਹੋ ਰਿਹਾ ਸਿੱਖਾਂ ਦੀ ਸਿਰਮੌਰ ਸ੍ਰੋਮਣੀ ਕਮੇਟੀ ਨੂੰ ਪੈਸੇ ਗਿਣਨ ਤੋ ਵੇਲ ਹੈਨੀ ਕੌਮ ਬਾਰੇ ਕੀ ਸੋਚਨਾ ਇਹਨਾਂ ਨੇ
@ranjitladhar1036
@ranjitladhar1036 Жыл бұрын
ਜਸਪਾਲ ਨਿੱਝਰ ਜੀ ਬਿਲਕੁਲ ਸਹੀ ਗੱਲ ਕੀਤੀ ਐ ਤੁਸੀਂ,ਹਰ ਬੀਮਾਰੀ ਦਾ ਇਲਾਜ EDUCATION.,, 👍
@bulet-350
@bulet-350 6 күн бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@harbansbadesha
@harbansbadesha Ай бұрын
ਅੱਜ ਦਾ topic ਬਹੁਤ ਵਧੀਆ, ਸਿੱਖ ਅੱਜ ਸਿਆਸਤਦਾਨਾਂ , ਸਾਧ, ਸਰਕਾਰੀ ਮੁਲਾਜਮਾਂ, ਖ਼ਾ ਲਿਆ, ਬੇਕੂਫ਼ ਲੋਕ ਕਬਰਾਂ ਕਹਾਣੀਆਂ, ਨੂੰ ਪੂਜ ਕੇ ਤਰੱਕੀ ਭਾਲ ਰਹੇ ਹਨ
@gurcharansingh6373
@gurcharansingh6373 Жыл бұрын
ਵਾਹਿ ਗੁਰੂ ਨਾਨਕ ਸਾਹਿਬ ਸਾਡੇ ਅਖੋਤੀ ਆਗੂ ਯਾਂ ਨੂੰ ਸੁਮਤਿ ਬਖਸ਼ੇ ਤਾਂ ਕਿਤੇ ਜਾ ਕੇ ਸਰਬੱਤ ਦਾ ਭਲਾ ਹੋ ਸਕਦਾ ਹੈ ।
@RajinderSingh-ob2su
@RajinderSingh-ob2su Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਪੰਜਾਬ ਦੇ ਲੋਕ ਚਿੱਟੇ ਤੋਂ ਦੁੱਖੀ ਸਰਕਾਰਾਂ ਨਹੀ ਕਰਰਹਈਆ ਚਿੱਟਾ ਬੰਦ
@jagroopdhaliwal9030
@jagroopdhaliwal9030 Жыл бұрын
ਬਹੁਤ ਵਧੀਆ ਵਿਚਾਰ ਜਸਪਾਲ ਜੀ।
@kanwerdawinder8888
@kanwerdawinder8888 Ай бұрын
ਪਰਮ ਸਤਿਕਾਰਯੋਗ ਨਿਜਰ ਸਾਹਿਬ ਜੋ ਤੁਸੀਂ ਪੰਜਾਬੀਆਂ ਨੂੰ ਸਮਝਾ ਰਹੇ ਹੋ ਕਿ ਨਸ਼ਾ ਪੰਜਾਬ ਵਿੱਚ ਕਿਸ ਤਰ੍ਹਾਂ ਪੈਰ ਪਸਾਰ ਰਿਹਾ ਦੁਨੀਆ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਕੌਣ ਚਲਾ ਰਿਹਾ ਦੁਨੀਆਂ ਨੂੰ ਚਲਾਉਣ ਵਾਲਾ ਕਾਰਪੋਰੇਟ ਜਗਤ ਕਾਰਖਾਨੇ ਰਿਪੋਰਟ ਨਾਲ ਚਲਾਉਣਾ ਚਾਹੁੰਦਾ ਹੈ ਅਤੇ ਮਨੁੱਖਤਾ ਦੀ ਭਾਈਵਾਲੀ ਉਸ ਵਿੱਚੋਂ ਖਤਮ ਕਰਨੀ ਚਾਹੁੰਦਾ ਹੈ ਮਨੁੱਖ ਦੀ ਕੈਟਾਗਰੀਜ਼ ਬਣਾਉਣੀ ਚਾਹੁੰਦਾ ਹੈ ਕਿ ਕਿਸ ਕੈਟਾਗਰੀ ਨੂੰ ਕਿਸ ਕੰਮ ਲਈ ਲਾਉਣਾ ਹੈ ਕਿਹੋ ਜਿਹੀ ਵਿਦਿਆ ਲਗਾਉਣੀ ਹੈ ਕਿਸ ਨੂੰ ਨੌਕਰੀ ਦਵਾਉਣੀ ਹੈ ਤੇ ਕਿਸ ਨੂੰ ਅਫਸਰ ਬਣਾਉਣਾ ਹੈ ਇਹ ਸਾਰਾ ਕੁਝ ਉਸ ਨੇ ਆਪਣੇ ਹੱਥ ਵਿੱਚ ਲੈ ਲਿਆ ਕਿਉਂਕਿ ਉਹ ਸਰਕਾਰਾਂ ਬਣਾਉਣ ਲੱਗ ਗਿਆ ਧੰਦੇ ਉਸਨੇ ਪੈਦਾ ਕਰ ਲਏ ਹਨ ਨਸ਼ੇ ਅਤੇ ਜਿਸਮ ਫਰੋਸੀ ਕਰਿੰਦੇ ਪੈਦਾ ਕਰ ਲਏ ਹਨ ਆਮ ਲੋਕ ਜਿਹੜੇ ਪਹਿਲਾਂ ਖੇਤੀਬਾੜੀ ਤੋਂ ਆਪਣਾ ਰੁਜ਼ਗਾਰ ਚਲਾਉਂਦੇ ਸਨ ਉਸ ਵਿੱਚ ਸਹਾਇਕ ਧੰਦੇ ਵੀ ਹੁੰਦੇ ਸਨ ਪਸ਼ੂ ਪਾਲਣ ਤੇ ਮਧੂਮੱਖੀ ਅਤੇ ਘਰੇਲੂ ਲੋੜਾਂ ਲਈ ਪੈਦਾ ਕਰਨ ਵਾਲੀ ਮਸ਼ੀਨਰੀ ਹੁਣ ਸਭ ਕੁਝ ਕਾਰਪੋਰੇਟ ਜਗਤ ਨੇ ਆਪਣੇ ਹੱਥ ਵਿੱਚ ਲੈ ਲਿਆ ਕਾਰਖਾਨੇ ਰਿਪੋਰਟਾਂ ਨਾਲ ਚੱਲਣਗੇ ਆਮ ਮਨੁੱਖ ਨੂੰ ਨਸ਼ਿਆਂ ਵਿੱਚ ਧਕੇਲ ਕੇ ਅਤੇ ਔਰਤ ਜਾਤ ਨੂੰ ਵੇਸਵਾ ਬਿਰਤੀ ਵਿੱਚ ਧਕੇਲ ਕੇ ਅਤੇ ਬਿਮਾਰੀਆਂ ਪੈਦਾ ਕਰਕੇ ਨਸ਼ੇ ਅਤੇ ਮਨੁੱਖੀ ਰੱਖਿਆ ਲਈ ਦਵਾਈਆਂ ਵੇਚਣਗੇ ਇਹ ਬਹੁਤ ਵੱਡਾ ਵਪਾਰ ਹੈ ਆਮ ਲੋਕ ਇਸ ਨੂੰ ਸਮਝ ਨਹੀਂ ਰਹੇ ਸਾਨੂੰ ਜਾਤਾਂ ਗੋਤਾਂ ਅਤੇ ਮਜਮਾ ਵਿੱਚ ਵੰਡ ਕੇ ਦੇਖਣ ਨੂੰ ਲੋਕ ਰਾਜੀ ਸਰਕਾਰਾਂ ਬਣਾਉਣਗੇ ਅੰਦਰੋਂ ਕੰਮ ਕਰਨ ਵਾਲੀ ਲੋਬੀ ਆਈਏਐਸ ਕਾਰਪੋਰੇਟ ਜਗਤ ਦੇ ਕਰਿੰਦਿਆਂ ਵਾਂਗੂੰ ਕੰਮ ਕਰ ਰਹੀਆਂ ਹਨ ਅਤੇ ਖਜ਼ਾਨੇ ਦੇ ਮੂੰਹ ਉਹਨਾਂ ਦੇ ਘਰ ਵੱਲ ਖੁਦ ਰਹੇ ਹਨ ਜੋ ਸਾਡੇ ਬੱਚਿਆਂ ਨੂੰ ਵਿੱਦਿਆ ਮਿਲ ਰਹੀ ਹੈ ਉਹ 6500 ਤੋਂ 12 ਹਜਾਰ ਵਾਲੇ ਟੀਚਰ ਦੇ ਰਹੇ ਹਨ ਅਮੀਰਾਂ ਦੇ ਬੱਚੇ ਉਹਨਾਂ ਕਾਰਪੋਰੇਟ ਸਕੂਲਾਂ ਵਿੱਚ ਹੀ ਪੜ੍ਹ ਰਹੇ ਹਨ ਜਿੱਥੋਂ ਦੀ ਵਿਦਿਆ ਲੱਖਾਂ ਰੁਪਿਆਂ ਵਿੱਚ ਮਿਲਦੀ ਹੈ ਉਹ ਆਪਣੇ ਧਨ ਬਲ ਨਾਲ ਉਹ ਚਾਹੁੰਦੇ ਲੈਣਗੇ ਤੇ ਅਸੀਂ ਲੜਦੇ ਰਹਾਂਗੇ ਇਸ ਕਰਕੇ ਕੋਈ ਵੀ ਪਾਰਟੀ ਪੇਂਡੂ ਪੱਧਰ ਤੇ ਇਹ ਕੰਮ ਨਹੀਂ ਕਰ ਰਹੀ ਕਿ ਲੋਕਾਂ ਨੂੰ ਇਕੱਠੇ ਕੀਤਾ ਜਾਵੇ ਅਤੇ ਉਨਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕੀਤਾ ਜਾਵੇ ਅੰਤਾਂ ਪੰਚਾਇਤਾਂ ਵੀ ਕਮਿਸ਼ਨ ਏਜੰਟਾਂ ਵਾਂਗ ਕੰਮ ਕਰ ਰਹੀਆਂ ਹਨ ਕਿ ਸਾਡਾ ਇੱਕ ਕੰਮ ਚੋ ਕਿੰਨਾ ਕਮਿਸ਼ਨ ਮਿਲੇਗਾ ਪਿਆਰੇ ਵੀਰ ਸਮਾਜ ਦੇਵੀ ਅੰਗ ਹੁੰਦੇ ਹਨ ਜਿਵੇਂ ਇੱਕ ਮਨੁੱਖੀ ਸਰੀਰ ਦੇ ਕਿਸੇ ਵੀ ਅੰਗ ਦਾ ਨਕਾਰਾ ਹੋਣ ਤੇ ਡਾਕਟਰ ਝੱਟ ਦੱਸ ਦਿੰਦਾ ਹੈ ਕਿ ਹੁਣ ਇਸ ਦਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ ਇਸੇ ਤਰ੍ਹਾਂ ਸਮਾਜ ਦੇ ਅੰਗ ਹਨ ਪੰਚਾਇਤ ਪੰਚਾਇਤ ਠਾਣੇ ਕਚਹਿਰੀਆਂ ਜੇਲਾਂ ਹੱਥ ਕੜੀਆਂ ਤੇ ਬੇੜੀਆਂ ਵਕੀਲ ਅਤੇ ਜੱਜ ਇਹ ਸਾਰੇ ਅੰਗ ਨਕਾਰਾ ਹੋ ਚੁੱਕੇ ਹਨ ਪਰ ਫਿਰ ਵੀ ਅਸੀਂ ਇਸ ਮਨੁੱਖੀ ਲਾਸ਼ ਨੂੰ ਮੋਢਿਆਂ ਤੇ ਚੁੱਕੀ ਫਿਰਦੇ ਹਾਂ ਕਿ ਸ਼ਾਇਦ ਕੋਈ ਕਰਿਸ਼ਮਾ ਹੋ ਜਾਵੇ ਤੇ ਸਾਡਾ ਸਮਾਜ ਚੱਲਣ ਫਿਰਨ ਲੱਗ ਜਾਵੇ ਤੇ ਨਰੋਆ ਹੋ ਜਾਵੇ ਜਿਸ ਦੀ ਕੋਈ ਵੀ ਗੁੰਜਾਇਸ਼ ਨਹੀਂ ਕਿਉਂਕਿ ਇਲਾਜ ਨਾਲੋਂ ਪਰਹੇਜ਼ ਜਰੂਰੀ ਹੁੰਦਾ ਪਰ ਨਾ ਹੀ ਤਾਂ ਅਸੀਂ ਇਲਾਜ ਕਰਵਾਉਣਾ ਚਾਹੁੰਦੇ ਹਾਂ ਤੇ ਨਾ ਹੀ ਪਰਹੇਜ਼ ਰੱਖ ਰਹੇ ਪਾਰਟੀਆਂ ਨੂੰ ਸਾਡੀ ਕਮਜੋਰੀ ਦਾ ਪਤਾ ਕਿ ਛੋਟੇ ਛੋਟੇ ਅਹੁਦਿਆਂ ਦੀ ਖਾਤਰ ਲੜ ਰਹੇ ਹਨ ਇਹਨਾਂ ਨੂੰ ਛੋਟੇ ਛੋਟੇ ਅਹੁਦੇ ਦੇ ਕੇ ਲੜਾਈ ਫਸਾਦ ਕਰਾ ਰਹੇ ਹਨ ਹੁਣ ਇਸ ਸਮਾਜ ਦਾ ਬਚਣਾ ਬਹੁਤ ਮੁਸ਼ਕਿਲ ਹੈ ਬਾਕੀ ਕੋਸ਼ਿਸ਼ ਛੱਡਣੀ ਨਹੀਂ ਚਾਹੀਦੀ ਤੁਸੀਂ ਕਰਕੇ ਦੇਖ ਲਓ
@lakhwindersingh3804
@lakhwindersingh3804 Жыл бұрын
Appreciate Mr.Jaspal Singh Nijjar for his daring approach for highlighting serious issues in Punjab. Waheguru bless you all the time.
@surjeetsighsonu7896
@surjeetsighsonu7896 Жыл бұрын
ਵੀਰ ਜੀ ਥਲਵਿੰਦਰ ਸਿੰਘ ਸੇਖੋ ਕਦੋ ਥਾਹਰ ਆ ਰਹੇਂ ਹਨ
@narulapatto5234
@narulapatto5234 Жыл бұрын
ਜਸਪਾਲ ਸਿਆ ਸੱਚ ਤੋ ਜਾਣੂ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ ❤❤
@daljitsinghrekhi9430
@daljitsinghrekhi9430 Жыл бұрын
Bai ji bahut hi vadhia vichaar han eh gal sabh lokaan nu vichaarni chahidi aa
@Mobiletechnologyfmz
@Mobiletechnologyfmz Жыл бұрын
੧੬ ਆਨੇ ਖ਼ਰੀ ਗੱਲ, ਬਿਲਕੁਲ ਅਨਪੜਤਾ ਨੇ ਬੇੜਾ ਗ਼ਰਕ ਕੀਤਾ ਸਾਡਾ!👍ਕੌੜਾ ਸੱਚ
@avtarcheema5244
@avtarcheema5244 Жыл бұрын
ਛੋਟੇ ਵੀਰ ਸੱਚ ਬੋਲਣਾ ਬਹੁਤਔਖਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@vickysinghvicky2618
@vickysinghvicky2618 Жыл бұрын
ਬਿਲਕੁਲ ਸੱਚੀਆਂ ਗੱਲਾਂ ਪਰ ਅਖੌਤੀ ਗਦਾਰਾਂ ਕੌਲੀ ਚੱਟ ਲੋਕਾਂ ਨੂੰ ਇਹ ਗੱਲਾਂ ਚੁਬਣਗੀਆ
@jasvirgrewal4190
@jasvirgrewal4190 Жыл бұрын
Vvgood veerji sahi kaha 3endthanks
@charanjeetsingh5538
@charanjeetsingh5538 Жыл бұрын
Very Well said with good information.
@bahadursingh2006
@bahadursingh2006 Жыл бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹਨਾਂ ਆਗੂਆਂ ਨੇ ਤਾ ਲੋਕਾਂ ਨੂੰ ਆਪਣੇ ਅੱਧ ਭਗਤ ਬਣਾ ਕੇ ਰੱਖਣੇ ਹਨ ਵੱਡੇ ਵੱਡੇ ਮਾਫੀਏ ਨੂੰ ਕੋਈ ਹੱਥ ਨਹੀ ਪਾਉਂਦਾ ਇਹਨਾ ਦੀਆਂ ਜੜ੍ਹਾਂ ਬਹੁਤ ਡੂਗੀਆ ਹਨ ਇਹਨਾਂ ਗੁੰਡਿਆਂ ਦੇ ਨਾਲ ਨੇਤਾ ਪ੍ਰਜਾਤੀ ਤੇ ਅਫਸਰਸ਼ਾਹੀ ਸਭ ਆਪਸ ਵਿਚ ਰਲ ਕੇ ਇਸ ਨੈਕਸਸ ਨੂੰ ਚਲਾ ਰਹੇ ਹਨ ਸਾਡੀ ਜਵਾਨੀ ਚਿੱਟੇ ਨਸ਼ੇ ਨਾਲ ਬਰਬਾਦ ਹੋ ਰਹੀ ਹੈ ਤੇ ਇਹ ਮੰਨੂੰ ਵਾਦੀ ਮੂਕਦਰਸ਼ਕ ਹੋ ਕੇ ਤਮਾਸ਼ਾ ਦੇਖ ਰਹੇ ਹਨ
@jagdevsingh1905
@jagdevsingh1905 Жыл бұрын
ਬਹੁਤ ਵਧੀਆ ਵਾਹਿਗੁਰੂ ਇਸ ਨੂੰ ਹੀ ਇਨਸਾਨੀਅਤ ਦੀ ਸੇਵਾ ਕਹਿੰਦੇਂ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇੰਨਸਾਨੀਅਤ ਦੇ ਗੁਰੂ ਸਨ ।ਅਸੀ ਤੇ ਸਿੱਖਾਂ ਦੇ ਗੁਰੂ ਕਹਿ ਕੇ ਬਹੁਤ ਸੀਮਤ ਕਰ ਦਿੱਤਾ , ਗੁਰੂ ਸਾਹਿਬ ਜੀ ਦੀ ਵੀਚਾਰਧਾਰਾ ਜਿਹੜੀ ਕਿ ਬਹੁਤ ਵਿਸ਼ਾਲ ਸੀ ਸਾਰੀ ਲੋਕਾਈ ਤੱਕ ਪਹੁਚਾਉਣ ਦੀ ਸਾਡੀ ਜਿੰਮੇਵਾਰੀ ਸੀ ਪਰ ਅਸੀਂ ਇਹ ਜਿੰਮੇਵਾਰੀ ਨਿਭਾ ਨਹੀ ਸਕੇ ਇਹ ਸਾਡੀ ਬਦਕਿਸਮਤੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕ੍ਰਿਪਾ ਕਰਕੇ ਬਹੁਤ ਲੰਮਾ ਸਮਾਂ ਸੱਚ ਬੋਲਣ ਦੀ ਸੇਵਾ ਲੈਣ ਅੰਦਰੋਂ ਹੋਰ ਦਿਰੜਤਾ ਬਖਸ਼ਣ ਤੇ ਗੁਰਸਿੱਖੀ ਜੀਵਣ ਜਰੂਰ ਬਖਸ਼ਣ ।🙏
@chanchalsinghbhathal7573
@chanchalsinghbhathal7573 Жыл бұрын
ਜਸਪਾਲ ਜੀ ਬਹੁਤ ਬਹੁਤ ਧੰਨਵਾਦ ਟਕਸਾਲ ਦਮਦਮੀ ਬਹੁਤ ਵਧੀਆ ਪੜ੍ਹਾਈ ਜਾਂ ਗੁਰਬਾਣੀ ਬਾਰੇ ਸਹੀ ਦਿਸ਼ਾ ਵੱਲ ਜਾ ਰਹੀ ਸੀ ਸੰਤਾਂ ਤੋਂ ਬਾਅਦ ਜਿਊਂਦੀ ਜ਼ਮੀਰ ਦਾ ਬੰਦਾ ਮੁਖੀ ਨਹੀਂ ਬਣਨ ਦਿੱਤਾ ਗਿਆ ਧੁੰਮੇ ਦੀਆਂ ਗਤੀਵਿਧੀਆਂ ਬਾਦਲਾਂ ਦੇ ਹਿਸਾਬ ਨਾਲ ਚੱਲਦੀਆਂ ਹਨ ਕਾਰ ਸੇਵਾ ਵਾਲੇ ਇਕ ਤਾਂ ਕਾਰ ਸੇਵਾ ਕਰ ਰਹੇ ਹਨ ਦੂਜਾ ਐਸਜੀਪੀਸੀ ਨੂੰ ਪੈਸੇ ਦਿੰਦੇ ਹਨ ਸਿਰਫ ਕਾਰਸੇਵਾ ਲੈਣ ਲਈ ਤਾਣਾਬਾਣਾ ਇੰਨਾਂ ਉਲਝਿਆ ਹੈ ਗਿਆ ਹੈ ਕਿ ਗੁਰੂ ਮਹਾਰਾਜ਼ ਜੀ ਅੱਗੇ ਹੋ ਕੇ ਅਗਵਾਈ ਕਰਨ ਤਾਂ ਹੀ ਸਿੱਖੀ ਦਾ ਤਾਣਾ ਬਾਣਾ ਠੀਕ ਹੋ ਸਕਦਾ
@gndtpemployeesfederation2984
@gndtpemployeesfederation2984 Жыл бұрын
ਬਹੁਤ ਵਧੀਆ ਟੌਪਕ ਸਾਂਝਾ ਕੀਤਾ ਹੈ ਜੀ। ਦਿਮਾਗ ਤੇ ਅੱਖਾਂ ਖੋਲ੍ਹ ਦਿੱਤੀਆਂ ਹਨ ਜੀ। ਪੰਜਾਬ ਦੇ ਲੋਕੋ ਪਹਿਲਾਂ ਐਸ ਜੀ ਪੀ ਸੀ ਵਿੱਚ ਵਧੀਆ ਧਾਰਮਿਕ ਵਿਚਾਰਾਂ ਵਾਲੇ ਗੁਰੂਆਂ ਦਾ ਸੁਨੇਹਾਂ ਘਰ ਘਰ ਪਹੁੰਚਾਣ ਵਾਲੇ ਮੈਂਬਰ ਚੁਣ ਕੇ ਭੇਜੋ। ਫਿਰ ਹੀ ਨਿਉਂ ਮਜਬੂਤ ਹੋਵੇਗੀ। ਫਿਰ ਸਾਰੀਆਂ ਅਲਾਮਤਾਂ ਤੇ ਕਾਬੂ ਪਵੇਗਾ। ਧੰਨਵਾਦ ਜਸਪਾਲ ਸਿੰਘ ਨਿੱਝਰ ਜੀ।
@giansinghkulwant9999
@giansinghkulwant9999 Жыл бұрын
ਬਹੁਤ ਵਧੀਆ ਜਾਣਕਾਰੀ ਪਰ ਸਾਡੇ ਲੋਕ ਸੁਣਨ ਨੂੰ ਵੀ ਤਿਆਰ ਨਹੀਂ ਗੁਰੂ ਦੇ ਸਿਧਾਂਤ ਤੇ ਚੱਲਣਾ ਤਾਂ ਦੂਰ ਦੀ ਗੱਲ ਹੈ
@gurdeepsinghsethi7527
@gurdeepsinghsethi7527 Жыл бұрын
bohot vadiya te sach bolya tusi waheguru ji tuhade ang sang sahaai hon
@user-ej3fy2wf3f
@user-ej3fy2wf3f Жыл бұрын
Jaspal Singh mein dil ton terian gullan dhyaan naal sunian 100% sahi ne is Punjab di Janta je 10% bhi tuhadey jehi soch wali howey tan bhi Punjab Bach sakda hai.Mera ashirvaad tere naal hai tu din dugnni raat choguni trakki Karen,khush reh
@balvirsingh1384
@balvirsingh1384 Жыл бұрын
ਵੀਰ ਜੀ ਇਹਨਾਂ ਤੇ ਅਗਲਿਆਂ ਨੇ ਇੱਕ ਟੱਬਰ ਦਾ ਕਬਜ਼ਾ ਕਰਾਇਆ ਹੋਇਆ ਜੀ ਜਿਹੜਾ ਗੁਰੂ ਸਾਹਿਬ ਜੀ ਦੇ ਅਸਲ ਗਿਆਨ ਨੂੰ ਲੋਕਾਂ ਤੱਕ ਜਾਣ ਹੀ ਨਹੀਂ ਦਿੱਤਾ ਜਾਂਦਾ ਸਗੋਂ ਸਿੱਖ ਕੌਮ ਨੂੰ ਅਨਪੜ੍ਹ ਰੱਖ ਕੇ ਸਾਧਾਂ ਦੀਆਂ ਜੁੱਤੀਆਂ ਸਾਫ਼ ਕਰਨ ਤੱਕ ਹੀ ਸੀਮਿਤ ਕਰ ਦਿੱਤਾ ਹੈ ਜੀ
@nirankarsingh8884
@nirankarsingh8884 Жыл бұрын
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ
@Gurpreetsingh-lt2qd
@Gurpreetsingh-lt2qd Жыл бұрын
ਬਹੁਤ ਵਧੀਆ ਜਸਪਾਲ ਸਿੰਘ ਜੀ
@lakhvinderpalsingh808
@lakhvinderpalsingh808 Жыл бұрын
Jaspal ji aap sach bol rahe ho GOD bles u . Waheguru app nu Himat ate bal bakshe .
@rupindersingh6679
@rupindersingh6679 Жыл бұрын
God blessed 🙏🙏 jaspal nigar ji Tnx
@jaswantsingh-li5lf
@jaswantsingh-li5lf Жыл бұрын
ਜਸਪਾਲ ਸਿੰਘ ਮੇਰੇ ਵੀਰ ਜੇਕਰ ਆਪਣੇ ਭੈਣ ਭਰਾ ਚਿੱਟੇ ਵਰਗੇ ਨਸੇ ਲੈਣੇ ਹੀ ਬੰਦ ਕਰ ਦੇਣ ਤਾਂ ਨਸੇ ਵੇਚਣ ਵਾਲੇ ਆਪਣੇ ਆਪ ਹੀ ਬੰਦ ਹੋ ਜਾਣਗੇ ਨਾ ਬਜੇਗੀ ਗੀ ਬੰਸਰੀ ਨਾ ਵਚੇਗਾ ਬਾਸ ਕਿਉਂ ਨਹੀਂ ਨੋਜਵਾਨ ਇਹ ਨਸੇ ਨੂੰ ਲੈਣਾ ਬੰਦ ਕਰਦੇ ਜੇਕਰ ਨਸੇ ਲੈਣੇ ਹੀ ਬੰਦ ਕਰ ਦਈਏ ਸਰਕਰਾ ਆਪਣੇ ਆਪ ਹੀ ਸੋਚਣ ਲਈ ਮਜ਼ਬੂਰ ਹੋ ਜਾਣਗੀਆਂ ਮੇਰੇ ਮਿੱਤਰ ਜਦੋਂ ਕੋਈ ਵੀ ਖਰੀਦ ਦਾਰ ਨਾ ਹੋਇਆ ਵੇਚਣ ਵਾਲੇ ਆਪਣੇ ਆਪ ਹੀ ਖਤਮ ਹੋ ਜਾਣਗੇ ਜੇਕਰ ਸਰਕਾਰ ਤੋਂ ਆਪਣੇ ਲੋਕ ਅਮੀਦ ਕਰਨਗੇ ਕਿ ਸਰਕਾਰ ਨਸੇ ਬੰਦ ਕਰੋ ਇਹ ਬਿਲਕੁਲ ਮੁਰਖਤਾ ਵਾਲੀ ਗੱਲ ਹੋਵੇਗੀ ਕਿਉਂ ਕਿ ਜਦੋਂ ਕੇਜਰੀਵਾਲ ਦਿੱਲੀ ਵਿੱਚ ਮੁੱਖ ਮੰਤਰੀ। ਬਣਿਆ ਤਾਂ ਉਹ ਪੰਜਾਬ ਦੇ ਵੱਲ ਆਇਆ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਹੁਣ ਕੇਜਰੀਵਾਲ ਪ੍ਧਾਨ ਮੰਤਰੀ ਦੇ ਸੁਪਨੇ ਲੈਣ ਲੱਗ ਪਿਆ ਇਸ ਲਈ ਪ੍ਧਾਨ ਮੰਤਰੀ ਬਣਨ ਲਈ ਪੈਸਾ ਬੀ ਤਾਂ ਚਾਹੀਦਾ ਇਸ ਲਈ ਪੈਸੇ ਪੰਜਾਬ ਦੇ ਲੋਕ ਤਾ ਦੇਣ ਨਹੀਂ ਲੱਗੇ ਹੁਣ ਪ੍ਧਾਨ ਮੰਤਰੀ ਬਣਨ ਲਈ ਜਿਹੜੇ ਲੋਕ ਮਹਿੰਗੇ ਨਸੇ ਵੇਚਣ ਗੇ ਉਹੀ ਲੋਕਾਂ ਦੇ ਸਿਰ ਉੱਤੇ ਕੇਜਰੀਵਾਲ ਜੀ ਦੇਸ਼ ਵਿੱਚ ਪਰਚਾਰ ਕਰਨ ਗੇ। ਤਾਂ ਫ਼ੇਰ ਭਗਵੰਤ ਮਾਨ ਦੀ ਕੀ ਹਿੰਮਤ ਹੈ ਕਿ ਪੰਜਾਬ ਦੇ ਵਿੱਚ ਨਸੇ ਵੇਚਣ ਵਾਲਿਆ ਨੂੰ ਫੜਨ ਦੀ ਤਾ ਹੀ ਝੋਟੇ ਵਰਗਿਆ। ਨੂੰ ਅੰਦਰ ਦੇਈ ਜਾਦੀ ਹੈ ਪੁਲਿਸ ਪਤਾ ਸਭ ਕੁਝ ਮਾਨ ਜੀ ਨੂੰ ਬੀ ਹੈ ਪਰ ਮਜ਼ਬੂਰ ਹਨ ਪਰ ਮਾਨ ਜੀ ਇਹ ਭੁੱਲ ਗਏ ਗਏ ਕਿ ਇਹ ਪੰਜਾਬ ਦੇ ਲੋਕ ਹਨ 24। ਵਿੱਚ ਇੱਕ ਬੀ ਸੀਟ ਨਹੀਂ ਦੇਣਗੇ ਇਹ ਪੰਜਾਬ ਦੇ ਲੋਕ ਪਉੜੀ ਬੀ ਚੱਕ ਲੈਦੇ ਹਨ ਪਹਿਲਾਂ ਕੇਪਟਨ ਨਾਲ ਜਾ ਬਾਦਲਾਂ ਨਾਲ ਕੀ ਨਹੀਂ ਹੋਇਆ ਹੁਣ ਮਾਨ ਜੀ ਦੀ ਮਰਜ਼ੀ
@eastandwestpunjabisbest2382
@eastandwestpunjabisbest2382 Жыл бұрын
🌹❤️God Bless You And Your Family Brother Ji 👏🙏
@KulwinderSingh-zl9jo
@KulwinderSingh-zl9jo Жыл бұрын
Waheguru g ka khalsa waheguru g ki fateh jaspal Singh veer g sidhu sab dre nhi jdo sidhu sab kam krna shuru kita c ta odo sarkar change ho gi c
@daljitsingh8044
@daljitsingh8044 3 күн бұрын
ਧੰਨਵਾਦ ਨਿੱਝਰ ਸਾਹਿਬ।
@amriksingh262
@amriksingh262 Жыл бұрын
ਪੰਜਾਬ ਵਿੱਚ ਜਿੰਨੀ ਦੇਰ ਤੱਕ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਕੋਈ ਇੰਸਟੀਚਿਊਟ ਨਹੀਂ ਬਣਾਉਂਦੇ, ਸਾਡਾ ਗੁਜਾਰਾ ਨਹੀਂ ਹੋ ਸਕਦਾ। ਇਹੀ ਪੱਕਾ ਹੱਲ ਆ ਬਸ।
@lachmansingh3126
@lachmansingh3126 Жыл бұрын
Hello son good luck to your waheguru g
@kaurmanjeet336
@kaurmanjeet336 Жыл бұрын
ਵਾਹਿਗੁਰੂ ਜੀ ਤੁਹਾਡੀ ਸੋਚ ਨੂੰ ਸਭਦੀ ਸੋਚ ਬਣਾ ਕੇ ਇਨਸਾਨੀਅਤ ਪੈਦਾ ਕਰਨ
@gyanigurmejba
@gyanigurmejba Жыл бұрын
Excellent
@SukhrajKaur-pq5zb
@SukhrajKaur-pq5zb Жыл бұрын
ਜਸਪਾਲ ਸਿੰਘ ਨਿੱਝਰ ਜੀ ਇਸ ਤੋਂ ਵੱਧ ਸੱਚ ਨਹੀਂ ਬੋਲਿਆ ਜਾ ਸਕਦਾ ਧਾਰਮਿਕ ਸੰਸਥਾਵਾਂ ਨੂੰ ਧੰਦੇ ਤੋਂ ਬਾਹਰ ਆ ਕੇ ਸਹੀ ਸਿੱਖਿਆ ਦੇਣ ਦੇ ਉਪਰਾਲਿਆਂ ਲਈ ਬਾਹਰ ਆਉਣਾ ਚਾਹੀਦਾ ਜੇ ਧਾਰਮਿਕ ਸਥਾਨ ਹੀ ਇਹ ਕੰਮ ਕਰਦੀਆਂ ਨੇ ਸਿੱਖਾਂ ਨੂੰ ਕੀ ਸਿੱਖਿਆ ਦੇ ਸਕਦੀਆਂ ਨੇ ਇਹ ਬਹੁਤ ਗ਼ਲਤ ਹੋ ਰਿਹਾ ਹੈ ਪਰਮਾਤਮਾ ਇਨ੍ਹਾਂ ਨੂੰ ਬੁੱਧ ਬਖਸ਼ਣ
@user-fb8lq1kh1f
@user-fb8lq1kh1f 8 ай бұрын
ਸੂਬੇ ਸਰਹਿੰਦ ਦੀ ਥਾਂ ਤੇ ਸਿਖਿਅਤ ਸੋਚ ਗਨੀ ਖਾਂ ਨਬੀ ਖਾਂ ਬੈਠੀ ਹੁੰਦੀ ਤਾਂ ਵੀ ਸਾਹਿਬ ਜਾਦਿਆ ਨੂੰ ਸ਼ਹੀਦੀ ਨਾ ਦੇਣੀ ਪੈੰਦੀ ।ਭਾਵ ਬਣਿਆ ਚੰਗਿਆਈਆ ਵਾਲੇ ਵੀਚਾਰ ਹਰ ਇਕ ਦੀ ਸੁਰਤਿ ਵਿਚ ਹੋਣ ਤਾਂ ਹੀ ਠੀਕ ਪ੍ਰਬੰਧ ਦੀ ਆਸ ਹੈ।ਤੁਹਾਡੇ ਵੀਚਾਰ ਕੀਮਤੀ ਹਨ।
@mohindersingh1233
@mohindersingh1233 Жыл бұрын
Very very very good
@kuldiplubana8571
@kuldiplubana8571 Жыл бұрын
Jaspal ji you are great , you need to keep this type of awareness in the public without the fear of any organisation, We are with you.
@rampalsingh3708
@rampalsingh3708 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@balwindersidhu8875
@balwindersidhu8875 Жыл бұрын
Very good brother
@baldevthakurbaldevbaldev2219
@baldevthakurbaldevbaldev2219 Жыл бұрын
ਸ਼ਾਬਾਸ਼ ਬਹੁਤ ਵਦੀਆ ਅੱਖਾਂ ਖੋਲ ਦਿਤੀਆਂ
@raghbirsinghdhindsa3164
@raghbirsinghdhindsa3164 Жыл бұрын
ਬਹੁਤ ਵਧੀਆ ਕਿਹਾ ਜੀ
@GurmeetsinghTurna
@GurmeetsinghTurna Жыл бұрын
Very good veer ji
@sukhbeerbrar5423
@sukhbeerbrar5423 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baldevhayer1473
@baldevhayer1473 Жыл бұрын
ਸਾਰੀਆਂ ਸਿਆਸੀ ਪਾਰਟੀਆਂ ਤੋਂ ਸਰਕਾਰਾਂ ਇਸ ਧੰਦੇ ਦੇ ਮੁੱਖ ਕਾਰਕੁੰਨ ਹਨ । ਨੱਬੇ ਪਰਸੈਂਟ ਦੁਨੀਆਂ ਕਿਸੇ ਨ ਕਿਸੇ ਤਰੀਕੇ ਨਸ਼ੇ ਦੀ ਵਰਤੋਂ ਕਰ ਰਿਹਾ ਹੈ ।
@americanandpunjabilifevlog3951
@americanandpunjabilifevlog3951 Жыл бұрын
Very good information ℹ️ Hope everyone will understand it.
@KulbirSingh-cb2oh
@KulbirSingh-cb2oh Жыл бұрын
ਨਿਝਰ ਜੀ ਸੰਤਾ ਵਾਲੇ ਪਰੋਗਰਾਮ ਕਿੳ ਬੰਦ ਕੀਤ ਹਨ ਵਧੀਆ ਸੀ
@surindernijjar7024
@surindernijjar7024 Жыл бұрын
Very nice speech like 👍 ❤🙏
@user-xm5rm7bp7j
@user-xm5rm7bp7j Жыл бұрын
ਵਾਹਿਗੁਰੂ ਜੀ
@kashmirchohan9661
@kashmirchohan9661 Жыл бұрын
ਸਿੱਖੀ ਨੂੰ ਸਮੇਂ ਮੁਤਾਬਕ ਸਿਧਾਂਤਾ ਨਾਲ ਕੰਮ ਦੀ ਲੋੜ ਹੈ ।
@jastinderpalsingh4436
@jastinderpalsingh4436 Жыл бұрын
ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਜੀ ਬਹੁਤ ਵਧੀਆ ਗੱਲਾਂ ਨੇ ਇਹ ਗੱਲਾਂ ਸਾਡੀ ਮਹਾਨ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਹੋਣੀਆਂ ਚਾਹੀਦੀਆਂ ਸੀ ਪਰ ਉਹਨਾਂ ਨੂੰ ਤਾਂ ਸੂਰਜ ਪ੍ਰਕਾਸ਼ ਤੋਂ ਹੀ ਵਿਹਲ ਨਹੀਂ ਮਿਲਦਾ ਜਾਂ ਫਿਰ ਕਿੰਨੇ ਦੇ ਫੁੱਲ ਲੈ ਕੇ ਸਜਾਵਟ ਕਰਨੀ ਤੇ ਕਿੰਨੀ ਕੁ ਆਤਿਸ਼ਬਾਜੀ ਲਿਆ ਕੇ ਫੂਕਣੀ ਐਂ ਬਸ ਇਹਨਾਂ ਚੀਜਾਂ ਵਿਚ ਹੀ ਕੌਮ ਉਲਝੀ ਪਈ ਐ ਜੇ ਕੋਈ ਗੁਰਪੁਰਬ ਆ ਗਿਆ ਲਾ ਦਿਓ ਲੰਗਰ ਇਕ ਦੂਜੇ ਤੋਂ ਵਧ ਵਧ ਕੇ ਕੌਮ ਨੂੰ ਐਜੂਕੇਸ਼ਨਲ ਕਰਨਾ ਬਹੁਤ ਜਰੂਰੀ ਐ ਇਸ ਵੀਰ ਤੋਂ ਸੁਣ ਕੇ ਹੀ ਸਾਨੂੰ ਸਮਝ ਆ ਜਾਵੇ
Running With Bigger And Bigger Feastables
00:17
MrBeast
Рет қаралды 193 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 13 МЛН
Running With Bigger And Bigger Feastables
00:17
MrBeast
Рет қаралды 193 МЛН