ਕਿਤਾਬ ਜਿਸਨੇ ਮਚਾਈ ਤਰਥੱਲੀ! ਨੰਗੇ ਕਰਤੇ ਰਸੂਖਦਾਰ! ਮਰਨਉਪਰੰਤ ਛਪੀ ਸਵੈਜੀਵਣੀ!

  Рет қаралды 561,219

Punjab Television

Punjab Television

Күн бұрын

‪@PunjabTelevision‬ ‪@punjabtellive‬
/ @punjabtellive
#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Пікірлер: 869
@mohankahlon4563
@mohankahlon4563 21 күн бұрын
ਇਸ ਕਿਤਾਬ ਦਾ ਪੰਜਾਬੀ ਵਿਚ ਉਲੱਥਾ ਕਰ ਕੇ ਘਰ ਘਰ ਪੰਹੁਚਦੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਹਿੰਦੂ ਨੂੰ ਸਮਝ ਆ ਸਕੇ ਕਿ ਅਸੀਂ ਸਾਜਿਸ ਦਾ ਸਿਕਾਰ ਹੋ ਕੇ ਆਪਣੀ ਮਾਂ ਬੋਲੀ ਨੂੰ ਭੁਲ ਕਿ ਹਿੰਦੀ ਨੂੰ ਅਪਣਾ ਪੰਜਾਬ ਦੇ ਭਾਈਚਾਰੇ ਨੂੰ ਨੁਕਸਾਨ ਪੰਹੁਚਾਇਆ ਰੰਧਾਵਾ ਸਾਹਿਭ ਦਾ ਧੰਨਵਾਦ ਬੀ ਡੀ ਪਾਡੇ ਸਾਹਿਬ ਦੀ ਕਿਤਾਬ ਦੀ ਜਾਣਕਾਰੀ ਲਈ।
@harjeetkullar9834
@harjeetkullar9834 9 ай бұрын
ਸੱਚ ਸਾਹਮਣੇ ਆਉਂਦਾ ਹੁੰਦਾ ਜੀ ਵਾਹਿਗੁਰੂ ਜੀ ਮਿਹਰ ਕਰਨ ਪੰਜਆਬੀਅਤ ਤੇ
@pritampj2238
@pritampj2238 6 ай бұрын
ਪੰਜਾਬੀ ਭਾਸ਼ਾ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ ਇਸ ਕਿਤਾਬ ਦਾ।
@manibassi3946
@manibassi3946 4 ай бұрын
Punjabi vich vi hai
@money.sharma
@money.sharma 3 ай бұрын
​@@manibassi3946ਕੀ ਨਾਮ ਹੈ ਨਾ ਜੀ ਪੂਰਾ
@wisdomhigh5808
@wisdomhigh5808 2 ай бұрын
ਪੰਜਾਬੀ ਵਿੱਚ ਹੈ ਇਹ ਕਿਤਾਬ ਮੈਂ ਮੰਗਵਾਈ ਹੈ। ਮੈਂ ਅੰਮ੍ਰਿਤਸਰ ਤੋਂ " ਸਿੰਘ ਬ੍ਰਦਰਜ਼" ਵਾਲਿਆਂ ਕੋਲੋਂ ਮੰਗਵਾਈ ਹੈ।
@money.sharma
@money.sharma 2 ай бұрын
@@wisdomhigh5808 ਕੀ ਨਾ ਏ ਕਿਤਾਬ ਦਾ ਜੀ
@parmjitsingh2834
@parmjitsingh2834 Жыл бұрын
ਸ ਰੰਧਾਵਾ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਪੇਜ ਫਰੋਲੇ ਸਿਖ ਕੌਮ ਨਾਲ ਹੋ ਧੱਕਾਸ਼ਾਹੀ ਮਿ ਪਾਡੇਦੀ ਲਿਖੀ ਕਿਤਾਬ ਨੇਭਰਪੂਰ ਜਾਣਕਾਰੀ ਦਿਤੀ ਮੈ ਸ ਤਰਲੋਚਨ ਸਿੰਘ ਜੀ ਨੂੰ ਬੜੇ ਧਿਆਨ ਨਾਲ ਸੁਣਿਆ ਜੇਕਰ ਇਹ ਕਿਤਾਬ ਪੰਜਾਬੀ ਵਿਚ ਛਪ ਕੇ ਸਿਖ ਬੱਚੇ ਬਚੀਆ ਦੇ ਗਿਆਨ ਵਿੱਚ ਵਾਧਾ ਹੋ ਸਕੇ ਕੋਸ਼ਿਸ਼ ਕਰੋ ਕਿਤਾਬ ਬੁੱਕ ਸੋਪ ਤੇਅਵੈਲੇਬਲ ਹੋ ਜਾਵੇ
@karamjitkaur2459
@karamjitkaur2459 2 жыл бұрын
ਸਰਦਾਰ ਤਰਲੋਚਨ ਸਿੰਘ ਜੀ ਪਿੱਛੇ ਜਿਹੇ ਮੌਜੂਦਾ PM ਨੂੰ ਵੀ ਮਿਲ ਕੇ ਆਏ ਹਨ, ਉਨ੍ਹਾਂ ਦੀ ਸੋਚ ਬਾਰੇ ਵੀ ਇੱਕ ਕਿਤਾਬ ਲਿਖ ਦੇਣ, ਬੇਸ਼ਕ release ਥੋੜ੍ਹਾ late ਕਰ ਦੇਣ ਪਰ ਕਦੇ ਣਾ ਕਦੇ ਸਚਾਈ ਤਾਂ ਪਤਾ ਲੱਗ ਜੂ 🙏
@bharpoorbhoora7836
@bharpoorbhoora7836 22 күн бұрын
ਇਸ ਕਿਤਾਬ ਨੂੰ ਯੂਟਿਊਬ ਤੇ ਪਾ ਦਿਉ ਜੀ ਤਾਂ ਕਿ ਸਾਰੇ ਪੜ ਸਕਣ
@JARNAILSINGH-vc2mt
@JARNAILSINGH-vc2mt 2 жыл бұрын
ਰੰਧਾਵਾ ਸਾਹਿਬ ਜੀ ਇਹ ਗਲਾਂ ਤਾਂ ਉਸ ਵੇਲੇ ਕਾਲਜ ਪੜਾਈ ਕਰਦੇ ਸਮੇਂ ਡਿਸਕਸ ਹੁੰਦੀਆ ਸੀ, ਓਸ ਵੇਲੇ ਜਾਣਕਾਰੀ ਰੱਖਣ ਵਾਲੇ ਸਭ ਜਾਣਦੇ ਸੀ, ਭਿੰਡਰਾ ਵਾਲਾ ਕਿਸ ਦੀ ਦੇਣ ਸੀ, ਬਾਦ ਵਿੱਚ ਓਹ ਕਟਰ ਸਿੱਖ ਨਿਕਲ ਗਿਆ, ਪਰ ਤਿਰਲੋਚਨ ਸਿੰਘ ਜੀ ਹੋਰੀ ਵੀ ਇਹਨਾਂ ਗਲਾਂ ਨੂੰ ਜਾਣਦੇ ਹੋਣਗੇ, ਇਹਨਾਂ ਨੂੰ ਖੁਦ ਗਲਾਂ ਤੋ ਸਿੱਖਾਂ ਨੂੰ ਜਾਣੂੰ ਕਰਵਾਇਆ ਜਾਣਾ ਚਾਹੀਦਾ ਸੀ, ਅਸੀਂ ਖ਼ੁਦ ਹਰਿਆਣੇ ਵਿੱਚ ਬੇਜਤ ਹੁੰਦੇ ਰਹੇ ਹਾਂ, ਇਹਨਾਂ ਨੂੰ ਕਿਹੜਾ ਪਤਾ ਨਹੀਂ, ਭਜਨ ਲਾਲ ਕੀ ਕਰਦਾ ਸੀ ਜੋਂ ਪਾਇਲ ਕਾਂਡ ਨਾਲ ਮਸ਼ਹੂਰ ਹੈ ਪੰਜ ਬੰਦੇ ਮਾਰਨ ਬਾਰੇ, ਇਹਨਾਂ ਨਾਲੋ ਵਧ ਲੋਕਾਂ ਨੂੰ ਪਤਾ ਹੈ ਕਿ ਇੰਦਰਾ ਗਾਂਧੀ ਵਲੋਂ ਦਰਬਾਰ ਸਿੰਘ ਰਾਹੀਂ ਜੇਲ ਵਿਚੋਂ ਪਰੋਲ ਤੇ ਰਿਹਾ ਕਰਵਾਏ ਗਏ ਫਿਰ ਮੁਕਾਬਲਾ ਬਣਾਇਆ ਗਿਆ,
@babliram3794
@babliram3794 Жыл бұрын
ਮੈਂ ਏਸ ਇਨਸਾਨ ਨੂੰ ਇਹ ਪੁੱਛਦਾ ਕੇ ਜੂਨ 84 ਵਿੱਚ ਸੰਤ ਜੀ ਦਾ ਨਾਮ ਲਾਉਦੇ ਉ 4ਜੁਲਾਈ 1955 ਵਿੱਚ ਕਿਹੜਾ ਭਿੰਡਰਾਂਵਾਲਾ ਸੀ ਓਦੋਂ ਸਿੱਖ ਪੰਜਾਬੀ ਸੂਬਾ ਮੰਗਦੇ ਸੀ ਨਾਕੇ ਖਾਲਸਤਾਨ ਓਦੋ CRPF ਤੋ ਦਰਬਾਰ ਸਹਿਬ ਤੇ ਅਟੈਕ ਕਰਵਾਇਆ ਗਿਆ ਕੋਈ ਜਵਾਬ ਨੀ ਓਦੋ ਤਾਂ ਬਾਦਲ ਵੀ ਨੀ ਸੀ ਵੀ ਚਿੱਠੀ ਲਿੱਖ ਦਿੱਤੀ ਹੋਵੇ ਗੁਲਾਮ ਲੋਕ ਹਮੇਸ਼ਾ ਆਪਣੇਆ ਦਾ ਕਸੂਰ ਕੱਢਦੇ ਹੁੰਦੇ ਨੇ ਤੇ ਆਪਣੇ ਮੂੰਹ ਤੇ ਆਪ ਚਪੇੜਾ ਮਾਰਦੇ ਰਹਿੰਦੇ ਨੇ ਇਹੀ ਗੁਲਾਮੀ ਹੁੰਦੀ ਆ ਕੇ ਦੁਸ਼ਮਣ ਦੀ ਲਿਖੀ ਹੋਈ book ਨੂੰ ਸੱਚ ਮੰਨ ਲੈਂਦੇ ਨੇਂ
@sbstusgnr2881
@sbstusgnr2881 7 ай бұрын
Right
@iqbalsingh2495
@iqbalsingh2495 6 ай бұрын
ਹਰੇਕ ਨੂੰ ਲੱਗਦਾ ਹੈ ਕਿ ਇਹ ਦੁਨੀਆਂ ਮੇਰੇ ਕਾਰਨ ਜਿੰਦਾ ਹੈ
@karansrankaran4365
@karansrankaran4365 4 ай бұрын
😅​@@sbstusgnr2881
@Bharat61778
@Bharat61778 22 күн бұрын
Punjab was number 1 state in 1980 in per capita income. Pakistan motive was to revenge 1971 and supported terrorism, Indra motive was to win election and created a group to counter Akali which later got out of control ( as per book of Sh Kuldeep nayar) Lack of political wisdom and Punjab problem- Punjab is still suffering. Erogance, agitations etc result slow down of economy due to shift of investors.
@bhagsinghbharaj4123
@bhagsinghbharaj4123 Жыл бұрын
ਇਨ੍ਹਾਂ ਕੁੱਛ ਹੋਣ ਦੇ ਬਾਵਜੂਦ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਹਾਂ ਜਿਹਨੇ ਪੰਜਾਬ ਨੂੰ ਬਰਬਾਦ ਕੀਤਾ
@mittiputtmajhail2960
@mittiputtmajhail2960 9 ай бұрын
Nahi ohna nu payie, jina ne RSS te BJP nu khush karn lai qaum nu baldi agg ch sutt ditta? Bai dono passe hi khai e. Par Indira nu Sikha de ult karn wale vi oh bukal de sapp hi san. Aj vi sirsewlae de yaar, fake maafia, te Jis Jth. Kaun ke shaheed kitta usde katila nu DGP te SSP lon walia nalo ta behtar ne.
@preetpajetta9030
@preetpajetta9030 3 ай бұрын
Saleh fuddu lok Panjab deh . Congress deh chappal chatt han
@sashpalsharma5675
@sashpalsharma5675 3 ай бұрын
ਹਿੰਦੂ ਸਿੱਖ ਭਰਾ ਹਨ ਇਹਨਾਂ ਨੂੰ ਅੰਗਰੇਜ਼ਾਂ ਨੇ ਵੱਖ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ
@jassaroffical2051
@jassaroffical2051 2 жыл бұрын
ਜੋ ਬੀਤੇ ਹੋਏ ਸਮੇਂ ਤੋਂ ਨਾ ਸਿਖਿਆ ਉਹ ਦੁਬਾਰਾ ਫਿਰ ਧੋਖਾ ਖਾਉਗਾ
@Baldevsingh-tu5pu
@Baldevsingh-tu5pu 3 ай бұрын
The Sikhs are not willing to retrospect. Who were responsible for 84, we called then s*** We are miles away from guru Nanak dev Ji,s teachings.
@hardeepsingh-jp2ck
@hardeepsingh-jp2ck 3 ай бұрын
ਬੁਹੁਤ ਹੀ ਵਧੀਆ ਜਾਣਕਾਰੀ ਸਾਂਝਾ ਕਾਰਨ ਲਈ ਬਹੁਤ ਬਹੁਤ ਧੰਨਵਾਦ
@baldevsinghmann2474
@baldevsinghmann2474 Жыл бұрын
ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਉਂਦੇ ਰਹਿੰਦੇ ਫ਼ਿਰ ਗੁਰੂ ਘਰਾਂ ਤੇ ਬਾਦਲ ਕਬਜ਼ ਨਾ ਰਹਿੰਦੇ। ਪੰਜਾਬ ਬਾਰੇ ਬਹੁਤ ਮੰਗਾਂ ਸੀ ਜਿਵੇਂ ਪਾਣੀ ਦੀ ਮੰਗ, ਦੁਕਾਨਾਂ ਤੇ ਟੈਕਸ ਨਾ ਲਾਇਆ ਜਾਵੇ,ਕਿਸੇ ਦੀ ਧੀ ਭੈਣ ਨੂੰ ਠਾਣੇ ਵਿਚ ਨਾ ਲਜਾਇਆ ਜਾਏ,ਹਰੇਕ ਧਰਮ ਨੂੰ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ,ਹਰੇਕ ਧਰਮ ਅਜ਼ਾਦ ਹੋਣਾ ਚਾਹਿਦਾ ਹੈ।ਇਸ ਲਈ ਬਾਦਲ ਪਰਿਵਾਰ ਨੂੰ ਭਿੰਡਰਾਂਵਾਲੇ ਸੰਤ ਤੋਂ ਖ਼ਤਰਾ ਸੀ।
@dravtarmahal8279
@dravtarmahal8279 7 ай бұрын
Keri khami c mharaj Sadi das k jaeo 😊
@GopalSingh-us3jw
@GopalSingh-us3jw Жыл бұрын
ਰੰਧਾਵਾ ਜੀ ਬਹੁਤ ਬਹੁਤ ਧੰਨਵਾਦ
@SinghSahib-u7o
@SinghSahib-u7o 6 ай бұрын
WAHEGURU JI KIRPA KRE
@ashokmachalla9194
@ashokmachalla9194 2 жыл бұрын
An interesting briefing by Tarlochan Singh ji with matching introduction by Randhawa ji.
@baldevsinghmann2474
@baldevsinghmann2474 Жыл бұрын
ਵਾਹਿਗੁਰੂ ਜੀ ਤੇਰੇ ਘਰੇ ਦੇਰ ਹੈ ਅੰਧੇਰ ਨਹੀਂ। ਖਾਲਸਾ ਜੀ ਤੁਸੀਂ ਪੂਰੀ ਸਚਾਈ ਨਹੀਂ ਦੱਸੀ,3,4 ਜੂਨ ਨੂੰ ਇਸ ਲਈ ਅਟੈਕ ਨਹੀਂ ਕਰਿਆ, ਕਿਉਂਕਿ 6 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। 6 ਤਰੀਕ ਨੂੰ ਵੱਧ ਤੋਂ ਵੱਧ ਸਿੱਖ ਸ਼ਹੀਦੀ ਦਿਹਾੜਾ ਤੇ ਪਾਉਚਣ ਤੇ ਫ਼ਿਰ ਅਟੈਕ ਕਰਨਾ ਹੈ। ਅਕਾਲੀਆਂ ਦੀ ਮਿਲੀ ਭੁਗਤ ਨਾਲ ਇਹ ਅਟੈਕ ਹੋਇਆ ਹੈ,ਇਹ ਵੀ ਪੰਜ ਅਕਾਲੀ ਅੰਦਰ ਮੋਰਚੇ ਵਿੱਚ ਸਨ ਫਿਰ ਇਹ ਕਿਵੇਂ ਸੇਫ ਨਿਕਲ ਗਏ,।ਆਰਮੀ ਦੇ ਅਫ਼ਸਰ ਨੇ ਖੁਦ ਇਨਾਂ ਨੂੰ ਬਚਾਕੇ ਦਿੱਲੀ ਪਚਾਇਆ ਗਿਆ।
@paramjeetsingh3700
@paramjeetsingh3700 Жыл бұрын
Good job ਹਰਵਿੰਦਰ ਵੀਰ ਜੀ ਦਾ ਵਾਹੇਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੀ ਚਡਦੀਕਲਾ ਕਰਨ ਜੀ
@sukhjinderkaur1417
@sukhjinderkaur1417 2 жыл бұрын
ਇਹ ਕਿਤਾਬ ਪੰਜਾਬੀ ਵਿਚ ਮਿਲ ਜਾਵੇਗੀ ਹਰਜਿੰਦਰ ਵੀਰ ਦਸੋ
@bikermaan5805
@bikermaan5805 Жыл бұрын
ਸਿੱਖ ਕੌਮ ਨੂੰ ਬਾਦਲ ਨੇ ਟੌਹੜਾ ਰਾਮੂਵਾਲੀਆ ਅਤੇ ਢੀਂਡਸਾ ਨੇ ਖਤਮ ਕਰ ਦਿੱਤਾ ਹੈ ਜੋਂ ਕੌਮ ਦੇ ਆਗੂ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਗਿਆ ਖਾੜਕੂ ਲਹਿਰ ਬਣਾ ਕੇ ਕਿਉਂਕਿ ਕੀ ਇਹਨਾਂ ਨੇ ਗੁਰੂ ਘਰਾਂ ਦੀ ਗੋਲਕ ਤੇ ਅੱਖਾਂ ਸੀ ਜੇ ਇਹ ਬੇਈਮਾਨ ਲੋਕ ਨਾਂ ਹੁੰਦੇ ਖਾਲਸਤਾਨ ਦਾ ਨਕਸ਼ਾ ਬਣਕੇ ਰੇਹਣਾ ਸੀ ਇਹਨਾਂ ਦੁਸ਼ਮਣਾਂ ਨੇ ਦਸਤਾਰ ਧਾਰੀ ਬਣਕੇ ਲੁੱਟੀਆਂ ਕੁੱਟਿਆ ਖਤਮ ਕਰ ਦਿੱਤਾ ਹੁਣ ਵੀ ਨਹੀਂ ਪੀਛੇ ਹੱਟ ਰਹੇ ਮੋਦੀ ਨਾਲ ਮੁਲਾਕਾਤ ਚਲਦੀ ਹੈ ਸੁਖਬੀਰ ਬਾਦਲ ਦੀ
@jagjeetsarao893
@jagjeetsarao893 6 ай бұрын
ਵਾਹਿਗੁਰੂ ਜੀ
@pb29walamanjot30
@pb29walamanjot30 2 жыл бұрын
ਕਿਤਾਬ ਦਾ ਨਾਮ ਕੀ ਏ.....? ਰੰਧਾਵਾ ਜੀ
@sarbjitkaur-es3gy
@sarbjitkaur-es3gy 4 ай бұрын
ਹਰ ਕਿਤਾਬ ਸਾਰੀਆਂ ਭਾਸ਼ਾਵਾਂ ਵਿੰਚ ਛਿਪਣੀਆਂ ਚਾਹੀਦੀਆਂ ਨੇ
@darshansinghkotia4072
@darshansinghkotia4072 3 ай бұрын
ਏਹ ਕਿਤਾਬ ਪੰਜਾਬੀ ਭਾਸ਼ਾ ਵਿੱਚ ਛਾਪ ਕੇ SGPC ਹਰ ਘਰ ਵਿੱਚ ਪਹੁੰਚਾਉਣੀ ਚਾਹੀਦੀ
@tajindrasingh8516
@tajindrasingh8516 3 ай бұрын
ਸੱਚ ਕੱਦੇ ਮਰਦਾ ਨਹੀ।
@jasssingh1401
@jasssingh1401 6 ай бұрын
ਨਾ ਤੀਰਾਂ ਨਾ ਤਲਵਾਰਾ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ,,,, ਹਿੰਦੂਤਵੀ ਵਿਚਾਰਧਾਰਾ ਤੇ ਬ੍ਰਾਹਮਣੀ ਸੋਚ ਤਾਂ ਸਾਨੂੰ ਪਤਾ ਐ ਸਿੱਖਾਂ ਤੇ ਪੰਜਾਬ ਦੀ ਵੈਰੀ ਐ , ਪਰ ਸਾਡੇ ਅੱਜ ਵੀ ਨਹੀਂ ਸਮਝ ਰਹੇ ,,, ਜਾਗੋ ਸਿੱਖੋ ਜਾਗੋ,, ਇਹ ਹਿੰਦੂਸਤਾਨ ਕਦੇ ਵੀ ਸਾਡੇ ਸਕਾ ਨਹੀਂ ਹੋ ਸਕਦਾ ,, ਇਸ ਲਈ ਸਾਡਾ ਅਜ਼ਾਦ ਹੋਣਾ ਜਰੂਰੀ ਐ,,, ਸਾਡਾ ਇੱਕੋ ਇੱਕ ਸੁਪਨਾ ਐ ਸਾਡਾ ਅਜ਼ਾਦ ਖਾਲਸਾ ਰਾਜ ,,,, ਖਾਲਿਸਤਾਨ ਜਿੰਦਾਬਾਦ
@MastanSinghDulai
@MastanSinghDulai 5 ай бұрын
ਇਹਨਾਂ ਤਿੰਨਾਂ ਬੁੱਚੜਾਂ ਨੂੰ ਜਿਤਨੀਆਂ ਲਾਹਣਤਾਂ ਪਾਓ ਉਤਨੀਆਂ ਹੀ ਘੱਟ ਹਨ। ਇਹਨਾਂ ਨਰਕਧਾਰੀਆਂ ਨੂੰ ਨਰਕਾਂ ਵਿੱਚ ਰੋਜ਼ ਛਿੱਤਰ ਪੈਂਦੇ ਹੋਣਗੇ!
@nathasingh1254
@nathasingh1254 2 ай бұрын
Waheguru ji ki hal kita hai koum da
@harbhajansingh3663
@harbhajansingh3663 2 жыл бұрын
ਗਿਆਨੀ ਜ਼ੈਲ ਸਿੰਘ ਨਾਲ ਤੁਸੀਂ ਵੀ ਦੋਨੋ ਜਣੇ ਥੱਲੇ ਸੀ
@jaswantsandhu9818
@jaswantsandhu9818 2 ай бұрын
ਭਾਈ ਸਾਬ ਅਕਾਲ ਸਹਿਬ ਡਿ 6:23 ਗਿਆ ਨਹੀਂ ਢਾਹਿਆ ਗਿਆ
@Idyllic_World
@Idyllic_World 3 ай бұрын
ਕਿਤਾਬ ਦਾ ਨਾਮ ਕਿਸੇ ਨੇ ਵੀ ਸ਼ਪਸਟ ਤੌਰ ਤੇ ਨਹੀਂ ਦਸਿਆ
@Idyllic_World
@Idyllic_World 3 ай бұрын
Sorry name is ' in the service of free india "
@SarbjitSingh-s1h
@SarbjitSingh-s1h Ай бұрын
ਹਿੰਦੂਆਂ ਤੋਂ ਕੁੱਟ ਖਾ ਕੇ ਧੀਆਂ ਭੈਣਾਂ ਦੀ ਇੱਜ਼ਤ ਲੁਟਾ ਕੇ ਕਹਿਣਗੇ ਇਹ ਤਾ ਸਾਡੇ ਭਰਾ ਨੇ ਖਾਓ ਛਿੱਤਰ
@amrikdhindsa6156
@amrikdhindsa6156 2 жыл бұрын
ਵਾਹ ਰੰਧਾਵਾ ਸਾਹਿਬ ਨੰਬਰ ਲੈ ਗਏ ਤੁਸੀਂ ਪੰਜਾਬ ਦੀ ਤ੍ਰਾਸਦੀ ਬਲੂਸਟਾਰ ਓਪਰੇਸ਼ਨ ਸਬੰਦੀ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਨੂੰ ਸਾਹਮੰਨੇ ਲਿਆਉਣ ਲਈ ਤੁਹਾਡਾ ਤੇ ਸ ਤਰਲੋਚਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ
@rajwindermaan5640
@rajwindermaan5640 Жыл бұрын
Very nice Dost bohat khoob
@angrejsingh-zk5lj
@angrejsingh-zk5lj 2 жыл бұрын
Waheguru ji
@AvtarA-xh1wd
@AvtarA-xh1wd 8 ай бұрын
ਪੰਜਾਬ ਇਸੂ ਬਣਦਾ ਤਾਂ ਪੰਜਾਬੀ ਬਲਦੇ ਇਲਾਕੇ ਅਜਦ ਕਰਨੇ ਪੈਣਗੇ ਜੇ ਸਿੱਖ ਇਜੂ ਰਹਿੰਦਾ ਤਾਂ ਸਿਰਾਂ ਦੇ ਹਿਸਾਬ ਨਾਲ ਸਿੱਖ ਖਿੱਤਾ ਅਜਾਦ ਕਰ ਕੇ ਸਰ ਜਾਣਾ, ਜਦਕਿ ਜਦੋਂ ਅਜਾਦ ਹੋਣਾ ਸਾਰਾ ਪੰਜਾਬ ਅਜਾਦ ਹੋਣਾ ਸਮੇਤ ਲਹਿੰਦਾ ਪੰਜਾਬ
@jaswantsandhu9818
@jaswantsandhu9818 2 ай бұрын
ਇਹ ਕਿਤਾਬ ਕਿਸ ਕਿਸ ਭਾਸ਼ਾ ਵਿਚ ਛਪੀ ਹੈ ਜ਼ਰੂਰੀ ਦਸੋ
@jaswindersingh-dz2zi
@jaswindersingh-dz2zi Жыл бұрын
Waheguru. Ji. Ka khalsa. Waheguru ji. Ki. Fathe
@bpeo9578
@bpeo9578 2 жыл бұрын
ਇਹ ਬੜਾ ਕੁਲਹਿਣਾ ਸਮਾਂ ਸੀ ਮੈਂ ਨਵਾਂ ਨਵਾਂ ਮਾਸਟਰ ਲੱਗਿਆ ਸੀ ਘਰੋਂ ਮੋਟਰ ਤੇ ਜਾਣ ਲੱਗੇ ਨੂੰ ਕਰਫਿਊ ਉਲ਼ੰਘਣਾ ਦੇ ਦੋਸ਼ ਵਿੱਚ ਫੌਜ ਨੇ ਪਕੜ ਲਿਆ ਤੇ ਮੁੜ ਤਿੰਨ ਘੰਟੇ ਦੀ ਨਜਾਇਜ ਪੁੱਛ-ਗਿੱਛ ਬਾਦ ਛੱਡਿਆ। ਉਸ ਦਿਨ ਲੱਗਿਆ ਕਿ ਅਸੀਂ ਸ਼ਾਇਦ ਦੂਜੇ ਦਰਜੇ ਦੇ ਸ਼ਹਿਰੀ ਹਾਂ। ਹਾਲਾਂ ਕਿ ਮੈਂ ਆਰਮੀ ਅਫਸਰ ਦਾ ਪੁੱਤਰ ਹਾਂ ਚਾਚਾ ਜੀ ਮਾਮਾ ਜੀ ਕਪਤਾਨ ਸਨ। ਬਹਿਨੋਈ ਕਰਨਲ ਸੀ ਫੌਜ ਵਿੱਚ ਤਾਂ ਮੈਨੂ ਛੱਡਿਆ ਗਿਆ
@gurpreetsinghtoor8928
@gurpreetsinghtoor8928 2 жыл бұрын
ਬਿਲਕੁਲ ਠੀਕ ਲਿਖਿਆ ਜੀ
@bpeo9578
@bpeo9578 2 жыл бұрын
@@gurpreetsinghtoor8928 ਧੰਨਵਾਦ ਜੀ
@KuldeepSingh-yc5mb
@KuldeepSingh-yc5mb 2 жыл бұрын
Veer ji taj hotel te attak hoea pr hotel tbha nhi kita pr sada Harmandir tbha kita eh sarkar de sazis c vere
@musasow3562
@musasow3562 2 жыл бұрын
Sardar tarlochn singh ji sat siri akall ji lambi umar jioooooooooooooooooo ji 🙏 ✌ 🇪🇸
@Yesmanmusicmedia
@Yesmanmusicmedia 2 жыл бұрын
Amazon te labh ni rhi book
@amrikgoraya580
@amrikgoraya580 Жыл бұрын
Randhawa please ask him what role he and his master Giany jail Singh played.
@chauhanwholesalegurugram5542
@chauhanwholesalegurugram5542 2 жыл бұрын
रंधावा जी रोज आप का प्रोग्राम सुबह और शाम देख्ते भी है और इंतजार भी करते है पर इस मुद्दे पे बहस होनी जरूरी है
@HarpreetSingh-uk1tu
@HarpreetSingh-uk1tu 2 жыл бұрын
You are very best Anchor
@sarbjitsingh1079
@sarbjitsingh1079 9 ай бұрын
ਕੌਮੀ ਵਿਦਵਾਨਾਂ ਦਾ ਕੌਮੀ ਫਰਜ਼ ਹੈ ਕਿ ਉਹ ਇਸ ਸਾਕੀ ਕਾਲ ਵਿੱਚ ਆਪਣੀ ਗੱਲ ਇੰਟਰਨੈਸ਼ਨਲ ਮੰਚ ਤੇ ਰੱਖਣ,,,,,,
@sarbjitsingh1079
@sarbjitsingh1079 9 ай бұрын
(ਸ਼ਾਂਤੀ ਕਾਲ),,,,
@achharsinghgill466
@achharsinghgill466 9 ай бұрын
Very steak and true discussion by the Honorable guest S Tarlochan Singh Sahab. Thanks.
@KulwantSingh-fu4bg
@KulwantSingh-fu4bg 4 ай бұрын
ਮੁਗਲਾਂ ਦੇ ਸਮੇ ਹਿੰਦੂ ਵਜੀਰਾਂ ਨੇ ਹੀ ਮੁਗਲਾਂ ਰਾਜਿਆਂ ਨੂੰ ਸਿੱਖਾਂ ਖਿਲਾਫ ਕਰਦੇ ਰਹੇ ਸਨ।
@gulabdhanoa2482
@gulabdhanoa2482 2 жыл бұрын
Randhawa veere ma thode fan love u too🙏
@sammykang9990
@sammykang9990 2 жыл бұрын
Good education
@aninderdhamrait1477
@aninderdhamrait1477 10 ай бұрын
Randhawa Saab bahut bahut dhanwaad Jio , es wadmulli jankari di Savana pound layi . Stay bahut hi khoobsoorat awaaz de dhani v ho .
@Mr.judge09
@Mr.judge09 2 жыл бұрын
Bahut wadia sir please 1 ja 2 min dia specially youth nu motivate karn layi kujj na kujj bol k post kareaa krooo
@surjitgill6411
@surjitgill6411 2 жыл бұрын
ਤਾਂਹੀਏਂ ਤਾਂ ਯੋਧਿਆਂ ਨੇ ਵੈਦਿਆ ਛਾਨਣੀ ਕੀਤਾ ਸੀ ਅਤੇ ਮੂੱਖ ਦੋਸ਼ੀ ਇੰਦਰਾਂ ਖੱਖੜੀਆਂ ਕੀਤੀ ਸੀ
@jasbirpalsingh8910
@jasbirpalsingh8910 Жыл бұрын
Waheguru ji
@SukhminderSingh-k5h
@SukhminderSingh-k5h 9 ай бұрын
ਸਰਦਾਰ ਤਿਲੋਲਨ ਸਿੰਘ ਜੀ ਇਹ ਕਿਤਾਬ ਪੰਜਾਬੀ ਭਾਸ਼ਾ ਵਿੱਚ ਵੀ ਮਿਲ ਸਕਦੀ ਹੈ ਜੀ।
@HarpalSingh-ql9of
@HarpalSingh-ql9of 2 ай бұрын
⁰😊⁰
@bpeo9578
@bpeo9578 2 жыл бұрын
ਮੱਥੇ ਦੀਆਂ ਲਿਖੀਆਂ ਕਦੇ ਪੜੀਆਂ ਨੀ ਜਾਂਦੀਆਂ,,, ਜੋ ,ਬੀਤ ਗਈਆਂ ਘੜੀਆਂ ,ਉਹ ਫੜੀਆਂ ਨੀ ਜਾਂਦੀਆਂ
@prabjit7425
@prabjit7425 2 жыл бұрын
👍👍👌
@bpeo9578
@bpeo9578 2 жыл бұрын
@@prabjit7425 😊
@kulwantsinghsaggu8905
@kulwantsinghsaggu8905 2 жыл бұрын
ਬੀਤ ਗਈਆਂ ਘੜੀਆਂ ਫੜੀਆਂ ਤਾਂ ਨਹੀਂ ਜਾ ਸਕਦੀਆਂ ਵੀਰ ਜੀ, ਪਰ ਉਸ ਤੋਂ ਸਿਖਿਆ ਲਈ ਜਾ ਸਕਦੀ ਹੈ। ਜਿਸ ਕਾਂਗਰਸ ਨੇ ਸਿੱਖਾਂ ਦਾ ਏਹਨਾਂ ਬਹੁਤ ਭਾਰੀ ਅਤੇ ਕਦੀ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਸੀ ਉਸ ਪਾਰਟੀ ਦਾ ਸਾਥ ਛੱਡ ਦੇਣਾ ਚਾਹੀਦਾ ਹੈ।
@riverocean4380
@riverocean4380 2 жыл бұрын
@@kulwantsinghsaggu8905 ਪਾਰਟੀ ਕੋਈ ਵੀ ਮਾੜੀ ਨਹੀ ਹੁੰਦੀ - ਲੋਕ ਮਾੜੇ ਹੋ ਸਕਦੇ ਹਨ especially ਜਦੋ ਓਹ majority ਸਰਕਾਰ ਵਿਚ ਹੋਣ ਤਾ ਹੰਕਾਰ ਜਾਂਦੇ ਹਨ !1 ਉਦੋ ਦੀ ਕਾੰਗ੍ਰੇਸ ਕੋਲ majority ਸੀ - ਇੰਦਿਰਾ ਨੇ ਤਾ ਆਵਦਾ ਖਿਆਮ੍ਜਾ ਭੁਗਤ ਲਿਆ ਪਰ ਜਿਹੜੇ bjp leader ਮੰਗ ਕਰਦੇ ਸੀ ਅਡਵਾਨੀ ਵਰਗੇ ਉਨਾ ਦੀ ਕੀ ਬਣੇ ! ਨਾਲੇ ਮੋਦੀ ਨੇ ਤਾ ਗੋਧਰਾ ਕਾਂਡ ਕਰਵਾਇਆ ਸੀ ਅਤੇ ਕਿਸਾਨਾ ਨੇ ਹੁਣੇ ਹੀ ਕਿਨੇ ਖਿਮ੍ਜੇ ਭੁਗਤੇ ਹਨ !!
@kulwantsinghsaggu8905
@kulwantsinghsaggu8905 2 жыл бұрын
@@riverocean4380 ਅਜ਼ ਮੋਦੀ ਤੋਂ ਬੇਹਤਰ ਆਦਮੀ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਕੋਈ ਹੋਰ ਹੈ ਤਾਂ ਜਾਣਕਾਰੀ ਦੇਣਾ ਜੀ।
@JaspreetSinghArtist
@JaspreetSinghArtist 2 жыл бұрын
ਹੁਕੁਮਤ ਨੇ ਗੁਲਾਮਾਂ ਦਾ ਜੇਨੋਸਾਈਡ ਕਿੱਤਾ ਪਰ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਇਆ। ਬੜੀ ਰਿਸਪੇਕਟ ਦੇ ਰਹੇ ਹੋ ਕਾਤਲਾਂ ਨੂੰ ਇੰਦਰਾ ਜੀ ਕਹਿ ਕੇ। ਪੁਰੀ ਇੰਡੀਅਨ ਸ੍ਟੇਟ ਕਸੂਰਵਾਰ ਹੈ। ਸ਼ਿਰੀ ਦਰਬਾਰ ਸਹੀ ਕੋਈ ਇੱਕ ਵਾਰ ਹਮਲਾ ਨਹੀਂ ਹੋਇਆ। 47 ਤੋਂ ਬਾਅਦ ਨਹਿਰੂ ਵੇਲੇ ਵੀ ਹੋਇਆ ਸੀ।
@najarsingh3234
@najarsingh3234 9 ай бұрын
Bilkulsach very
@harwindersingh9374
@harwindersingh9374 8 ай бұрын
ਅਜੇ ਵੀ ਇੰਦਰਾ ਜੀ ? ਭੈੜੇ ਤੋਂ ਭੈੜਾ ਸ਼ਬਦ ਵੀ ਇੰਦਰਾ ਕੁੱਤੀ ਲਈ ਹਲਕਾ ਹੈ।
@pritamsingh1724
@pritamsingh1724 4 ай бұрын
ਇਹ ਕਿਤਾਬ ਪ੍ਰੀਤਮ ਸਿੰਘ ਅਨਜਾਨ ਨੇ ਅੱਜ ਪਬਲਿਕ ਡੋਮੇਨ ਦੇ ਆਉਣ ਦੇ ਨਾਲ ਹੀ ਕੁਝ ਦਿਨਾਂ ਬਾਅਦ ਪੜ੍ਹ ਲਈ ਸੀ ਹੁਣ ਇਹ ਕਿਤਾਬ ਦਾ ਤਾਂ ਹੀ ਲਾਹਾ ਲੈ ਸਕਦੇ ਹਾਂ ਕਿ ਇਸ ਕਿਤਾਬ ਨੂੰ ਪੰਜਾਬੀ ਦੇ ਵਿੱਚ ਛੁਪਾਇ ਆ ਜਾਏ
@raovarindersingh7038
@raovarindersingh7038 Жыл бұрын
ਅਸੀਂ ਆਪਣੀ ਜ਼ਮੀਰ ਮਾਰ ਕੇ ਜਿਉਂਦਾ ਸੁਰੂ ਕਰ ਦਿੱਤਾ ਇਸ ਕਰਕੇ ਅਸੀਂ ਨਿਗਾਰ ਵੱਲ ਤੇਜ਼ੀ ਨਾਲ ਵੱਧਣ ਲੱਗੇ ਹਾਂ ਅਸੀਂ ਆਪਣੇ ਗੁਰੂਆਂ ਦੇ ਵਿਸ਼ੇ ਤੋਂ ਪਿੱਛੇ ਹੱਟਦੇ ਜਾ ਰਹੇ ਹਾਂ ਸਾਡੇ ਵਿੱਚ ਬਹੁਤ ਗਿਰਾਵਟ ਆ ਚੁੱਕੀ ਹੈ ਬੜਾ ਚਿੰਤਾਜਨਕ ਵਿਸ਼ਾ ਹੈ ਲੋਕਾਂ ਨੂੰ ਝੂਠ ਤੇ ਫੋਕੇ ਹਨਕਾਰ ਨੇ ਖਤਮ ਕਰ ਦਿੱਤਾ ਹੈ ਸਾਨੂੰ ਆਪਣੇ ਪਿਛੋਕੜ ਤੇ ਝਾਤ ਮਾਰਨੀ ਦੀ ਲੋੜ ਹੈ 🙏🙏
@jagdevbrar6100
@jagdevbrar6100 6 ай бұрын
ਵੀਰੇ ਪੰਜਾਬੀ ਲਿਖਣੀ ਸਿੱਖੋ ਹਨਕਾਰ ਨਹੀਂ ਹੰਕਾਰ ਹੁੰਦਾ ਹੈ
@ParminderSingh-us6wl
@ParminderSingh-us6wl 2 жыл бұрын
ਗੋਲਡਨ ਟੈਂਪਲ ਤੇ ਹਮਲਾ ਕਰਨ ਵਾਲੇ ਨੂੰ ਵੀ ਲੋਕ ਵੋਟ ਪਾਉਂਦੇ ਤੇ ਬਰਗਾੜੀ ਵਾਲੇ ਨੂੰ ਵੀ ਸਿੱਖ ਕੌਮ ਕਿੱਥੇ ਗਈ
@shere-punjabsinghshergill3257
@shere-punjabsinghshergill3257 2 жыл бұрын
Sirf Badal hi jumewaar e ihna dono lai.
@riverocean4380
@riverocean4380 2 жыл бұрын
ਪਰ ਇੰਦਿਰਾ ਗਾਂਧੀ ਤਾ ਗਈ !! ਅਤੇ bjp ਵਾਲਿਆ ਦੇ leader ਹਾਲੇ ਵੀ ਜਿਓਦੇ !! ਅਡਵਾਨੀ ਨੇ ਹੁਰਾਂ ਨੇ ਤਾ ਰਥ ਯਾਤਰਾ ਕੀਤੀ ਸੀ ਅਤੇ ਇੰਦਿਰਾ ਨੂ ਦੇਵੀ ਕਹਿਆ ਸੀ !! ਨਾਲੇ ਮੋਦੀ ਤਾ ਗੋਦਰਾ ਦਾ ਜੁਮੇਵਾਰ !!
@vardaantv542
@vardaantv542 2 жыл бұрын
BILKUL BHAI SAAB MAI VI ESSE GLO HAIRAN HAAN KE 84 CH SHRI AKAL TAKHAT SAHIB JI TE SHRI DARBAR SAHIB TE HUMLA KRN VALI PARTY NU IKK VI SIKH VOTE KIVE PA SKDA HAI ? KIO KE BINA SIKH VOTE TON KDI VI PUNJAB VICH KOI VI SARKAR NHI BN SKDI .IMPOSSIBLE..BUT FER VI CONGRESS DI SARKAR BNI TE HUN BI CONGRESS DA HI RAAJ HAI .SIRF BADAL YA CAPTAIN HI ZIMMEWAR NHI ASI SARE SIKHAN NU HI ZIMMEWAR SMJDE HAAN KI GL SIKHA DI ZAMEER KITHE GEHNE PAI JANDI CONGRESS NU VOTE PAUN VELE ?EH SIRF NAAM DE HI SIKH HN .EHNA NE TAN BIBI KHALRHA NU VI ELECTION VICH VOTE NHI PAI .AISE AKIRATGHAN HN EH ...
@billlabilllatanhaa9015
@billlabilllatanhaa9015 2 жыл бұрын
Darbar sahib likhya kro golden temple na likhya kro
@vardaantv542
@vardaantv542 2 жыл бұрын
@@billlabilllatanhaa9015 BHAJI GOLDEN TEMPLE NAAM TAN APNE ITIHAAS VICH KITE VI NHI AUNDA JI .YOU'RE RIGHT
@JdeepbhaiyaSidhu
@JdeepbhaiyaSidhu 10 ай бұрын
ਬਹੁਤ ਧੰਨਵਾਦ ਜੀ ਸੱਚ ਲਿਖ ਗਏ
@param_dhami
@param_dhami 2 жыл бұрын
ਭਾਅ ਹਰਜਿੰਦਰ ਸਿਆਂ ਦਿਲ ਜਿੱਤ ਲਿਆ ਅੱਜ, ਦਾਸ ਨੂੰ ਪ੍ਰਭਾਵਿਤ ਕਰਨ ਵਾਲੇ ਚੁਣਿੰਦਾ ਲੋਕ ਹੀ ਹਨ ਜਿਨਾ ਵਿਚ ਆਉਣ ਲਈ ਤਿਆਰੀਆ ਵਿਚ ਹੋ ਤੁਸੀ।
@gurcharansinghsandhu5561
@gurcharansinghsandhu5561 2 жыл бұрын
ਰੰਧਾਵਾ ਜੀ ਬੜੀ ਮੇਹਰ ਬਾਨੀ ਆਪ ਜੀ ਨੇ ਸਰਦਾਰ ਜੀ ਇਹ ਇੰਟਰਵਿਉ ਕੀਤੀ ਤੇ ਸਾਡੇ ਵਰਗੇ ਜਿਨਾ ਉੜਾ ਨਹੀਂ ਆਉਂਦਾ ਉਂਨਾਂ ਨੂੰ ਆਪ ਰਾਹੀਂ ਪਤਾ ਲਗਾ ਕਿ ਸੱਚ ਕੀ ਅਤੇ ਆਪ ਨੂੰ ਬੇਨਤੀ ਹੈ ਕਿ ਕੋਈ ਇਸ ਕਿਤਾਬ ਨੂੰ ਪੰਜਾਬੀ ਅਨੁਵਾਦ ਜੇ ਹੋ ਸ਼ੱਕੇ ਬੜੀ ਮੇਹਰਬਾਨੀ ਹੋਵੇ ਗੀ
@kakaavtarpandher8802
@kakaavtarpandher8802 Жыл бұрын
ਰੰਧਾਵਾ ਜੀ ਸੱਚ ਤੋਂ ਜਾਣੂ ਕਰਵਾਉਂਦੇ ਰਹੋ ਜੀ ,ਪੰਜਾਬ ਸਿਉਂ ਹੁਣ ਕਿਧਰ ਨੁੰ ਜਾ ਰਿਹਾ ਜੀ ,ਸਾਡੇ ਲੀਡਰਾਂ ਦੇ ਕੱਚੇ ਪੱਕੇ ਚਿੱਠੇ ਸੱਭ ਲੋਕਾਂ ਦੇ ਰੂਬਰੂ ਕਰਵਾਉ ਜੀ ਚਾਨਣਾ ਪਾਉ ਜੀ
@darshansingh_shersinghpura
@darshansingh_shersinghpura 2 жыл бұрын
ਨਿਰੰਕਾਰੀ ਕਾਂਡ ਜ਼ੋ 1978 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰਿਆ ਸੀ ਜਿਸਨੇ ਪੰਜਾਬ ਨੂੰ ਬਲਦੀ ਦੇ ਮੂੰਹ ਵਿੱਚ ਪਾਇਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਜੀ ਜੇਕਰ ਇਸ ਪੁਸਤਕ ਵਿਚ ਸ਼ਾਮਿਲ ਹੈ।
@jugsingh2006
@jugsingh2006 Жыл бұрын
Officer Nirankarian nu permission nahin de rahe si,Badal ne DC/SP nu force keeta permission den lyee te murders ton baad,sarkari gaddi ch Nirankari Gurbachn nu rato rat Dilli pahunchwaya.
@Gurbachan-qq2im
@Gurbachan-qq2im 2 жыл бұрын
ਸ ਤਰਲੋਚਨ ਸਿੰਘ ਨੇ ਪਹਿਲੇ ਸਾਰੇ ਰੋਣੇ ਧੋਣੇ ਧੋਅ ਦਿੱਤੇ ਬਹੁਤ ਕਮੀ ਐ ਪੰਜਾਬੀਆਂ ਚ ਪੜਨ ਤੇ ਵਿਚਾਰ ਕਰਨ ਦੀ
@bpeo9578
@bpeo9578 2 жыл бұрын
ਖੰਭ‌ ਖਿਲਰੇ ਨੇ ਕਾਵਾਂ ਦੇ, ਰੋਕਲੋ ਨਿਸ਼ਾਨੇਬਾਜੀਆਂ, ਓਏ ਪੁੱਤ ਮੁੱਕ ਚੱਲੇ ਮਾਵਾਂ ਦੇ।
@noreensingh1743
@noreensingh1743 2 жыл бұрын
kamaal bapu ji !
@bpeo9578
@bpeo9578 2 жыл бұрын
@@noreensingh1743 ਧੰਨਵਾਦ ਬੇਟਾ ਜੀ
@ParamjitSingh-ts1kx
@ParamjitSingh-ts1kx 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ।
@paljj65
@paljj65 2 жыл бұрын
ਵੱਡੇ ਅਫਸੋਸ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬੀਆਂ ਦੀ ਸੁਚੱਜੀ ਅਗਵਾਈ ਕਰਣ ਲਈ ਕੋਈ ਪੰਜਾਬੀਅਤ ਨੂੰ ਪਿਆਰ ਕਰਦਾ ਨੇਤਾ ਨਹੀਂ ਮਿਲਿਆ ਪੰਜਾਬ ਦੋਖੀਆਂ ਨੇ ਪੰਜਾਬੀਆਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਆਪਣੀਆਂ ਰੋਟੀਆਂ ਸੇਕ ਲਈਆਂ ਪੰਜਾਬ ਸਿੰਘਾਂ ਤੇਰੇ ਬੱਚੇ ਨਲਾਇਕ ਨਿਕਲੇ ਪੰਜਾਬ ਦਾ ਰੱਬ ਰਾਖਾ 🙏🙏
@pawangarg1980
@pawangarg1980 2 жыл бұрын
Aage aayega bhi nahin jab teek dharm aade aayega.
@rajwantkaur9639
@rajwantkaur9639 Жыл бұрын
ਬਹੁਤ ਸਹੀ ਵਿਚਾਰ, ਰੋਟੀਆ ਹੀ ਛੇਕੀਆਂ, ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹੁੰਚ ਵਿੱਚ ਲੈ ਕੇ ਆਏ, ਧੰਨਵਾਦ
@balkarsinghsingh9186
@balkarsinghsingh9186 Жыл бұрын
​@@pawangarg19809
@balwindersingh8521
@balwindersingh8521 Жыл бұрын
Waheguru ji
@gs7458
@gs7458 7 ай бұрын
Khalistan is Political movement. It has nothing to do anything with Panth Sikhism or Punjab. RSS is doing damage control. Jo Kam Sikh ne karna oh BJP ne kar Dita. Ajj Sanatani Guru Sb di Sacrifice, Chote Shaib-Jade di Sahidi nu yad kar kar Ro rahe ne, Khalsa da thanks kar rahe ne. Modi told whole world Hindustan Ajj ha due to Khalsa. Kuch fukre Sikh eh Historical Proud Panth da Mann nu pacha nahi sake. Nafrat fla rahe ne.
@ahujakigoodveerygoodkisanm9402
@ahujakigoodveerygoodkisanm9402 2 жыл бұрын
ਰੰਧਾਵਾ ਸਾਹਿਬ ਇਸ ਕਿਤਾਬ ਨੂੰ ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕਰਵਾਉਣ ਜੀ ਤਾ ਕੈ ਲੋਕਾ ਨੂੰ ਸਚਾਈ ਦਾ ਪਤਾ ਲਗ ਸਕੈ
@mittarsingh7311
@mittarsingh7311 Жыл бұрын
Randhava ji Ish ki tab ka anuvad nahin ho sakta Hindi yah Punjabi mein
@pritpalsingh4634
@pritpalsingh4634 10 ай бұрын
ਮੈਂ ਵੀ ਚਾਹੁੰਦਾ ਹਾਂ ਕਿ ਇਹ ਕਿਤਾਬ ਪੰਜਾਬੀ ਵਿੱਚ ਛੱਪਣੀ ਚਾਹੀਦੀ ਹੈ !! ਰੱਬ ਸੁੱਖ ਰੱਖੇ , ਮੈਂ ਇਸ ਬਾਰੇ ਇੱਕ ਪ੍ਰਕਾਸ਼ਕ ਨਾਲ ਗੱਲ ਕਰਾਂਗਾ !!
@satgutsinghsatgutsingh3613
@satgutsinghsatgutsingh3613 2 ай бұрын
ਔੌਮ ਸਹੀ ਗੱਲ ਹੈ ਜੀ ਹਿੰਦੀ ਅਤੇ ਪੰਜਾਬੀ ਦੋਨਾਂ ਵਿੱਚੋਂ ਹੋਣੀ ਚਾਹੀਦੀ ਆ
@babliram3794
@babliram3794 Жыл бұрын
ਜੂਨ 84 ਇੱਕ ਸੋਚੀ ਸਮਝੀ ਨਸਲਕੁਸ਼ੀ ਕੀਤੀ ਸੀ ਇੰਡੀਅਨ ਸਟੇਟ ਨੇ ਜਿਨਾ ਨੇ booka ਲਿਖਿਆ ਨੇ ਉਹ ਇੰਡਿਅਨ ਸਟੇਟ ਦੇ ਸਿਸਟਮ ਦਾ ਹਿੱਸਾ ਨੇ ਉਹਨਾਂ ਦੀ ਮਾਨਸਿਕਤਾ ਬ੍ਰਹਮਣਵਾਦੀ ਹੈ ਉਹ ਉਸੇ ਮਾਨਸਿਕਤਾ ਨਾਲ booka ਲਿੱਖਦੇ ਆ ਰਹੇ ਨੇ ਅੱਜ ਦਾ ਦੁਸ਼ਮਣ ਮੁਗ਼ਲਾਂ ਨਾਲੋ ਜਿਆਦਾ ਖ਼ਤਰਨਾਕ ਆ ਮੁਸਲਮਾਨਾਂ ਦਾ ਸੂਈਆਂ ਵੀ ਸਿੱਖਾਂ ਬਾਰੇ ਸੱਚ ਲਿਖਦਾ ਰਿਹਾ ਪਰ ਇਹ ਭਾਰਤ ਦੇ ਕੁੱਤੇ ਕਦੇ ਸੱਚ ਨੀ ਲਿਖਣ ਗੇ
@gs7458
@gs7458 6 ай бұрын
SYL de Pani di wand nu leke ene Nafrat fla diti ke Sikh youth Radicalise ho gia. Us-ton pehlan Punjab da koi issue Sega hi nahi. Shyd ajj de Sikh nu eh ni pata hona 1975 emergency doran sirf Sikh hi Indra Gandhi de nal kadhe rahe, Indira Gandhi da Home minister President etc sab Sikhs hi sege. But after Cong lose election from Akali-BJP usne Bhindrawala nu use kita Nafrat fla diti. Bad wich usnu Marwa Dita. Saint Ji Indra Gandhi nu Bhua bolde san. He was infact Saint till 1978 bad wich oh Radicalise ho gia. Hindus nu Cars Buses which ton kad ke Golian Marian. Ohna nu Punjab Chadan Li majboor kita. Panchkula city isi karke bania. Izatan we lutian, Kudian de tejab we paye chuni na len karke. Eh sab Taliban ton upper hoge se. Koi lady Bindi tika ni laga sakdi se. Girls de college band karwa dite. Eh se Khalistani anpad Gawar Kute. Ehna nu Rab ne we Maff ni karna.
@bpeo9578
@bpeo9578 2 жыл бұрын
ਬਥੇਰਾ ਜ਼ੋਰ ਸੀ ਸਾਰੀ ਉਮਰ ਕੁੱਝ ਪਾਉਣ ਤੇ ਲਗਿਆ.. ਮੇਰੇ ਕੋਲ ਕੀ ਨਹੀ ਸੀ ਇਹ ਪਤਾ ਤੇਰੇ ਅਉਣ ਤੇ ਲਗਿਆ.. !!
@prabjit7425
@prabjit7425 2 жыл бұрын
👍👍👌
@bpeo9578
@bpeo9578 2 жыл бұрын
@@prabjit7425 😊
@RaviSonia-s8p
@RaviSonia-s8p 10 ай бұрын
ਇਹੀ ਕਾਰਨ ਹੈ ਕਿ ਜੌ ਬਲੂ ਸਟਾਰ ਦੀ ਜੁੰਮੇਵਾਰ ਸੀ, ਉਸੇ ਨੂੰ ਹੀ ਠੋਕਿਆ ਗਿਆ ਹੈ।
@sukhwinderchahal2733
@sukhwinderchahal2733 2 жыл бұрын
ਅੱਧਿਉ ਵੱਧ ਤਾਂ ਅਕਾਲੀ ਤੇ ਜਥੇਦਾਰ ਅਨਪੜ੍ਹ ਹਨ, ਉਹ ਕਿਵੇਂ ਕਿਤਾਬਾਂ ਦੀ ਘੋਖ ਪੜਤਾਲ ਕਰ ਸਕਦੇ ਹਨ।
@arogijivan
@arogijivan 2 жыл бұрын
ਰੰਧਾਵਾ ਸਾਹਿਬ ਜੀ ਇਹ ਜਾਣਕਾਰੀ ਜ਼ਰੂਰ ਦੇਵੋ ਕਿ ਇਹ ਕਿਤਾਬ ਮੇਰੇ ਵਰਗਿਆਂ ਦੇ ਪੜਨ ਲਈ ਕਿਸੇ ਨੇ ਪੰਜਾਬੀ ਵਿੱਚ ਅਨੁਵਾਦ ਕੀਤੀ ਆ ਕਿ ਨਹੀਂ।
@ranbirsinghbajwa1173
@ranbirsinghbajwa1173 2 жыл бұрын
Very nice information s tarlochan singh ji Waheguru God bless you always 🙏🏾
@riverocean4380
@riverocean4380 2 жыл бұрын
@V. K. Punj ਮੋਦੀ ਗੋਧਰਾ ਦਾ ਜੁਮੇਵਾਰ !! ਅਡਵਾਨੀ ਅਤੇ bjp ਦੇ ਬਹੁਤ leader ਜਿਨਾ ਨੇ ਮੰਗ ਕੀਤੀ ਸੀ attack ਦੀ !!
@arogijivan
@arogijivan 2 жыл бұрын
@V. K. Punj ਜਦ ਹੋਈ ਤਾਂ ਪਲੀਜ ਮੈਨੂੰ ਜ਼ਰੂਰ ਦੱਸਣਾ।
@riverocean4380
@riverocean4380 2 жыл бұрын
@V. K. Punj ਤੇ ਤੂ ਪੱਕਾ rss !!! ਇੰਦਿਰਾ ਗਾਂਧੀ ਤਾ ਕਦੋ ਦੀ ਖਤਮ ਹੋ ਗਈ !! ਕਾੰਗ੍ਰੇਸ ਪਾਰਟੀ ਇੰਦਿਰਾ ਜਾ ਨਹਿਰੂ ਨੇ ਨਹੀ ਬਣਾਈ ਸੀ !! ਜੇ ਵਾਜਪਈ ਹੁੰਦਾ ਅਸੀਂ ਉਸ ਨੂ ਵੋਟ ਪਾ ਦੇਣੀ ਸੀ !! ਮਨਮੋਹਨ ਸਿੰਘ ਦੀ ਕਾੰਗ੍ਰੇਸ ਨੇ ਹੀ ਅਕਾਲੀਆ ਨੋ ਪੈਸਾ ਦਿਤਾ ਸੀ ਪੰਜਾਬ ਵਾਸਤੇ !!
@riverocean4380
@riverocean4380 2 жыл бұрын
@V. K. Punj ਮੋਦੀ ਅਤੇ ਸ਼ਾਹ ਤਾ ਵਿਚਾਰੇ ਮਹਾਤਮਾ ਹਨ !! ਗੁਜਰਾਤ 2002 ਵਿਚ ਕੁਝ ਨਹੀ ਕੀਤਾ ਇਨਾ ਨੇ !! ਮੋਦੀ = ਇੰਦਿਰਾ = minorities ਦੇ ਕਾਤਲ !! ਇੰਡੀਆ ਵਿਚ majority community ਨੂ ਓਹੀ ਪਸੰਦ ਜੋ minorities ਨੂ ਮਾਰੇ ਕੁਟੇ!! ਵਡੇ ਘਰੇ ਸ਼ੇਰ!!
@mohartur9241
@mohartur9241 2 жыл бұрын
MP ਸਾਹਿਬ ਦੀ ਅਵਾਜ਼ ਤੁਹਾਡੇ ਮੁਕਾਬਲੇ ਥੋੜੀ ਮੱਧਮ ਹੈ । ਸਾਇਦ ਮਾਈਕ ਸੈਟਿੰਗ...
@mohanaujlainfotainmentlive7422
@mohanaujlainfotainmentlive7422 2 жыл бұрын
Tarlocan singh ji u r PA of Gaini jail singh ur roul fully anty punjab and sikhism
@buttar753
@buttar753 5 ай бұрын
ਤਾਂ ਹੀ ਤਾਂ ਇੰਦਰਾ ਨੂੰ ਜੀ ਜੀ ਕਹਿੰਦਾ
@darshansingh_shersinghpura
@darshansingh_shersinghpura 2 жыл бұрын
ਬੇਸ਼ੱਕ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਦੀ ਰਿਹਾਈ ਲਈ ਮੋਰਚਾ ਲਾਇਆ ਸੀ ਪਰ ਅਕਾਲੀ ਦਲ ਦੇ ਕਪੂਰੀ ਤੇ ਤਲਵੰਡੀ ਦੇ ਦਿੱਲੀ ਲਾਏ ਮੋਰਚੇ ਨੂੰ ਨਾਂਹ ਪੱਖੀ ਹੁੰਗਾਰੇ ਤੇ ਬਾਅਦ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਰਲਣ ਤੇ ਮੋਰਚੇ ਦਾ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋਣਾ ਤੇ ਰਿਹਾਈ ਦੇ ਨਾਲ ਨਾਲ ਕਿਸਾਨੀ ਮੰਗਾਂ ਵੀ ਸ਼ਾਮਲ ਕਰਨੀਆਂ ਤੇ ਹੁਣ ਫੇਰ ਕਿਸਾਨੀ ਮੰਗਾਂ ਦਾ ਉੱਭਰਨਾ ਕੀ ਦੁਬਾਰਾ ਕਿਸੇ ਰੂਪ ਵਿੱਚ ਕੋਈ ਧਰਮ ਯੁੱਧ ਮੋਰਚੇ ਵਰਗੀ ਮੂਵਮੇੰਟ ਫੇਰ ਉੱਠ ਸਕਦੀ ਹੈ। ਕਿਓਂਕਿ ਹਰ ਤੀਹ ਚਾਲੀ ਸਾਲਾਂ ਬਾਅਦ ਖੇਤੀ ਮੁੱਦਿਆਂ ਨਾਲ ਸਬੰਧਤ ਕੋਈ ਲਹਿਰ ਉੱਠਦੀ ਹੈ। ਨਕਸਲਬਾੜੀ ਤੇ ਧਰਮ ਯੁੱਧ ਮੋਰਚਾ ਇਸਦੀਆਂ ਮੁੱਖ ਉਦਾਹਰਨਾਂ ਨੇ।
@KesarSingh-e4d
@KesarSingh-e4d 9 ай бұрын
ਗੁਰੂਰਾਮ ਦਾਸ ਜੀ ਨੇ ਤਾਂ ਕਾਂਗਰਸ ਨੁ ਸਜਾ ਦਿੱਤੀ ਪਰ ਪੰਜਾਬੀਆਂ ਨੇ ਕਾਂਗਰਸ ਨੁ ੮੪ ਤੋਂ ਬਾਅਦ ਪੰਜਾਬ ਵਿੱਚ ਚੁਣਿਆ ਇਸ ਗੱਲ ਦਾ ਮਲਾਲ ਹੈ। ਧੰਨ ਗੁਰੂ ਰਾਮਦਾਸ ਜੀ ।
@gurmeetsidhu4890
@gurmeetsidhu4890 2 жыл бұрын
ਇਸ ਕਿਤਾਬ ਦਾ ਨਾਮ ਕੀ ਹੈ ਅਤੇ ਇਸ ਕਿਤਾਬ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ
@malkitdhami4275
@malkitdhami4275 2 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ । ਜੋ ਬੰਦਾ ਗਵਰਨਰ ਰਿਹਾ ਤੇ ਹੋਰ ਵੀ ਬੱਡੇ ਬੱਡੇ ਆਹੁਦਿਆ ਤੇ ਰਿਹਾ ਸੀ ਤੇ ਇੰਦਰਾ ਗਾਂਧੀ ਦਾ ਤੇ ਸਰਕਾਰ ਦਾ ਖਾਸਮ ਖਾਸ ਰਿਹਾ ਹੋਵੇ ਤੇ ਉਹ ਡਰਦਾ ਮਾਰਾ ਘਰ ਦਿਆ ਨੂੰ ਬੋਲ ਕੇ ਗਿਆ ਸੀ ਕਿ ਇਹ ਕਿਤਾਬ ਮੇਰੇ ਮਰਨ ਤੋ ਪੰਜ ਸਾਲਾਂ ਦੇ ਵਾਅਦ ਰਿਲੀਜ ਕਰਵਾਇਉ ਉਹ ਹੋਰ. ਵੀ ਕਿੰਨੇ ਕੁ ਰਾਜ ਜਾਣਦਾ ਹੋਣਾ ਪੰਜਾਬ ਦੇ ਖਿਲਾਫ ਤੇ ਸਿੱਖ ਕੌਮ ਦੇ ਖਿਲਾਫ ਵਾਲੇ ਜੋ ਉਹ ਦੱਸ ਵੀ ਨਹੀਂ ਸੀ ਸਕਦਾ ਇੰਦਰਾ ਗਾਂਧੀ ਦਾ ਬਾਪ ਜਵਾਹਰ ਲਾਲ ਨਹਿਰੂ ਨੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਕਾਂਗਰਸ ਦੇ ਸਾਰੇ ਦੇ ਸਾਰੇ ਲੀਡਰਾਂ ਨੂੰ ਕਿਹਾ ਸੀ ਕਿ ਮੇਰੇ ਮਰਨ ਤੋ ਬਾਅਦ ਕਦੇ ਵੀ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣਾ ਤੇ ਨਾਂ ਹੀ ਬਣਾਉਣਾ ਜੇ ਇਹ ਪ੍ਰਧਾਨਮੰਤਰੀ ਬਣ ਗਈ ਤੇ ਭਾਰਤ ਦਾ ਸੱਤਿਆਨਾਸ਼ ਕਰ ਦੇਵੇਗੀ ਕਿਉਂਕਿ ਉਹ ਵਹੁਤ ਹੀ ਜਿਆਦਾ ਸਿਰਫੀਰੀ ਤੇ ਈਗੋ ਵਾਲੀ ਤੇ ਬੰਦਿਆਂ ਤੇ ਰਾਜ ਕਰਨ ਦੀ ਵਹੁਤ ਹੀ ਜਿਆਦਾ ਚਾਹਵਾਨ ਜਨਾਨੀ ਹੈ ਤੇ ਉਸ ਨੇ ਅੱਜ ਤੱਕ ਮੇਰੀ ਕੋਈ ਵੀ ਗੱਲ ਨਹੀਂ ਮੰਨੀ ਏਥੋਂ ਤੱਕ ਕਿ ਉਸ ਨੇ ਇੱਕ ਮੁਸਲਮਾਨ ਕਸ਼ਮੀਰੀ ਦੇ ਨਾਲ ਵਿਆਹ ਵੀ ਕਰਵਾ ਲਿਆ ਜਿਸ ਦਾ ਨਾਂ ਸੀ ਫਿਰੋਜ ਖਾਨ ਕਸ਼ਮੀਰੀ। ਰਾਜੀਵ ਗਾਂਧੀ ਸੰਜੇ ਗਾਂਧੀ ਉਸ ਫਿਰੋਜ ਖਾਨ ਕਸ਼ਮੀਰੀ ਦੇ ਬੱਚੇ ਹਨ। ਥੋੜ੍ਹੇ ਟਾਈਮ ਤੋ ਬਾਅਦ ਦੇ ਵਿੱਚ ਆਪਣੇ ਘਰਵਲੇ ਨੂੰ ਮਰਵਾਉਣ ਦੇ ਵਿੱਚ ਵੀ ਇਸ ਦਾ ਹੀ ਹੱਥ ਸੀ ਕਿਉਂਕਿ ਉਸ ਇਸ ਦੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਆਪਣੀ ਲੱਤ ਅੜਾਉਦਾਂ ਸੀ। ਪੰਜਾਬ ਨੂੰ ਤੇ ਪੰਜਾਬ ਦੇ ਲੀਡਰਾਂ ਨੂੰ ਉਹ ਹਮੇਸ਼ਾ ਹੀ ਆਪਣੇ ਪੈਰਾਂ ਤੇ ਡਿੱਗਿਆ ਹੋਇਆ ਦੇਖਣਾ ਚਾਹੁੰਦੀ ਸੀ।
@padamnabhsharma7149
@padamnabhsharma7149 10 ай бұрын
Inna Gyan sirf aap ji dey kol hi hai ki aap unha dey PA si ya PS rahey si ya kisi sarkar dey vadey pad tey jarur hovo gey
@BaljitKaur-fp2cx
@BaljitKaur-fp2cx 3 ай бұрын
Ghandi woman is very Good job 😮😮😮😮😮😮
@harrymankoo9497
@harrymankoo9497 2 жыл бұрын
ਅਸਲ ਚ ਇਸ ਦਾ ਮੁਢ 1978 ਚ ਬੰिਨਆਂ िਗਆ ਸੀ ਇਹ ਵੀ ਸਭ ਨੂੰ ਪਤਾ 1982 ਤਕ ਕੀ ਹੋਇਆ
@HarjitSingh-xd7wi
@HarjitSingh-xd7wi 2 жыл бұрын
Gongluan uton mitti na jharo sikhan da jo nuksaan hona si ho chuka . Akaal Takht te hamla sikhan di hond nu mitaan vaste hamla si .ki congress ki bjp ki rss sab ikathe hun.
@dildiyasadran2582
@dildiyasadran2582 2 жыл бұрын
ਸਾਡੇ ਸਾਰਿਆਂ ਵੱਲੋਂ ਰੰਧਾਵਾ ਜੀ ਅਤੇ ਸਰਦਾਰ ਤਰਲੋਚਨ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ ਕਿਤਾਬ ਬਾਰੇ ਸੂਣ ਕੇ ਚਰਾਸੀ ਯਾਦ ਕਰਵਾਤੀ ਚਰਾਸੀ ਦਾ ਵਾਕਿਆ ਅਸੀਂ ਅੱਖੀਂ ਵੇਖਿਆ ਹੈ ਵਾਹਿਗੁਰੂ ਜੀ ਹੁਣ ਸਿਖਾਂ ਮੇਹਰ ਰੱਖਣ ਸਰਕਾਰਾਂ ਤੋਂ ਡਰ ਲੱਗਦਾ ਹੈ ਕਿਸਾਨੀ ਅੰਦੋਲਨ ਵਿਚ ਸਿੱਖ ਸਰਕਾਰ ਦੀ ਇੱਕ ਫ਼ੇਰ ਨਜ਼ਰ ਵਿਚ ਨੇ ਡਰ ਲੱਗਦਾ ਹੈ ਜਿਸ ਤਰ੍ਹਾਂ ਦੀਪ ਸਿੱਧੂ ਨੇ ਸਿਖਾਂ ਦੀ ਹੋਂਦ ਖ਼ਤਮ ਕਰਨ ਦੀ ਗੱਲ ਕੀਤੀ ਉਸ ਦੀ ਮੌਤ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਦਿੱਤਾ ਹੈ ਵਾਹਿਗੁਰੂ ਜੀ ਪੰਜਾਬ ਦੇ ਹੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ
@SukhdevSingh-ju1ie
@SukhdevSingh-ju1ie 6 ай бұрын
ਤੁਸੀ ਸਭ ਟਕਸਾਲੀਆ ਤੋਂ ਡਰਦੇ ਹੋ ਇਸ ਸਭ ਕੁਝ ਦਾ ਜਿਮੇਦਾਰ ਹੋਰ ਕੋਈ ਨਹੀਂ ਇਸ ਸਭ ਕੁਝ ਦਾ ਜਿਮੇਦਾਰ ਜਿਮੇਦਾਰ ਭਿੰਡਰਾਂਵਾਲੇ ਦੀ ਹੈਕੜ ਸੀ ਤਿਰਲੋਚਨ ਸਿੰਘ ਵੀ ਸਿਰਫ ਬਕਵਾਸ ਹੀ ਕਰਦਾ ਅਤੇ ਟਕਸਾਲੀਆਂ ਤੋਂ ਡਰਦਾ ਝੂਠ ਬੋਲਦਾ
@santokhsingh1112
@santokhsingh1112 Жыл бұрын
ਜਿਸਨੇ ਦਰਬਾਰ ਸਾਹਿਬ ਨਾਲ ਮੱਥਾ ਲਾਇਆ, ਉਹਨਾਂ ਦੀ ਕੁੱਲ ਖਤਮ ਹੋਈ , ਅੱਗੇ ਵੀ ਖਤਮ ਹੁੰਦੀ ਰਹੇਗੀ ।
@Daljitsinghkhalsa.
@Daljitsinghkhalsa. 8 ай бұрын
ਬਾਦਲ ਕਿਆ ਨੇ
@dravtarmahal8279
@dravtarmahal8279 7 ай бұрын
Hor aj keenoo pon das dio
@SurjitSingh-lp3cu
@SurjitSingh-lp3cu Жыл бұрын
ਬੜੀ ਮਾੜੀ ਗੱਲ ਹੈ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਤੋ ਬਾਦ ਕੋਈ ਵੀ ਚੰਗੀ ਲੀਡਰਸ਼ਿਪ ਨਹੀਂ ਮਿਲੀ ਮਾੜੀ ਕਿਸਮਤ ਪੰਜਾਬ ਦੀ ਸਭ ਗਦਾਰ ਹੀ ਮਿਲੇ ਪੱਗਾ ਵਿੱਚ ਸੀਰ ਫਸਾਉਣ ਵਾਲੇ ਹੀ ਹਨ
@AmarjitSingh-zt8cb
@AmarjitSingh-zt8cb 23 күн бұрын
ਤੁਸੀ ਬਣ ਜਾਓ ਲੀਡਰ ਨਿਰਾ ਆਪਣੇ ਲੀਡਰਾ ਨੂੰ ਨਿੰਦਨਾ ਹੀ ਸਿੱਖ ਕੌਮ ਕੋਲ ਰਹਿ ਗਿਆ ! ਏਡੀ ਵੱਢੀ ਸਰਕਾਰ ਨਾਲ ਲੜਨਾ ਸੌਖਾ ਨਹੀਂ ਹੁੰਦਾ । ਸ਼ਾਂਤ ਮਈ ਢੰਗ ਨਾਲ ਲੜਨ ਵਾਲੇ ਧਰਨੇ ਮਾਰ ਸਕਦੇ ਨੇ ਸਰਕਾਰ ਕੀ ਕਰਦੀ ਏ ਇਹ ਸਭ ਸਾਨੂੰ ਪਤਾ ਹੀ ਹੈ ਜੇਲ੍ਹ ਵਿੱਚ ਸੁੱਟ ਦੇਂਦੀ ਸੀ ਓਹੀ ਸੱਭ ਕੁਝ ਅਕਾਲੀ ਲੀਡਰਾ ਨੇ ਕੀਤਾ ਹੋਰ ਕੀ ਕਰ ਸਕਦੇ ਸੀ । ਹਥਿਆਰ ਬੰਦ ਸੰਘਰਸ਼ ਵੀ ਕਰ ਕੇ ਵੇਖ ਲਿਆ ਕਿੰਨੇ ਸਾਲ ਚਲਿਆ । ਉਲਟਾ ਸਿੱਖ ਕੌਮ ਦਾ ਹੀ ਨੁਕਸਾਨ ਵੱਧ ਹੋਇਆ ।
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ 2 жыл бұрын
ਕਾਮਰੇਡ, ਰੂਸ ਹਮੇਸ਼ਾ ਹੀ ਸਿੱਖਾਂ ਦੇ ਦੁਸ਼ਮਣ ਰਹੇ ਅੱਜ਼ ਯੂਕਰੇਨ ਤੇ ਹਮਲਾ ਹਿਟਲਰ ਸ਼ਾਹੀ ਏ
@nirmaljitsingh537
@nirmaljitsingh537 2 жыл бұрын
ਚਾਰ ਮਹੀਨੇ ਬਾਅਦ ਦੁਬਾਰਾ ਟੈਲੀਕਾਸਟ ਕਰ ਰਹੇ ਹੋ । ਪਰ ਹੈ ਬਹੁਤ ਵਧੀਆ ।. ਪਰ ਰੰਧਾਵਾ ਜੀ ਇਸ ਤੇ ਡਿਸਕਸ਼ਨ ਕਦੋਂ ਕਰਵਾਓੰਗੇ ??
@ਸੁੱਖਚੈਂਨਲ
@ਸੁੱਖਚੈਂਨਲ 2 жыл бұрын
ਸੁਣ ਕੇ ਅੱਖਾਂ ਨਮ ਹੋ ਗਈਆ,,ਕਿ ਬਹੁਤ ਘਟੀਆ ਚਾਲਾ ਚੱਲੀਆਂ ਸੈਂਟਰ ਨੇ,ਚਲ ਹੁਣ ਵੀ ਰਹੀ ਹਨ ਘਟੀਆ ਚਾਲਾ ਸਿੱਖਾਂ ਪ੍ਰਤੀ,, ਬਾਈ ਰੰਧਾਵਾ ,,ਕੀ ਇਹ ਕਿਤਾਬ ਪੰਜਾਬੀ ਵਿਚ ਮਿਲ ਸਕਦੀ ਹੈ,,
@chanchalsingh9938
@chanchalsingh9938 6 ай бұрын
ਏ ਇੰਦਰਾ ਜੀ ਕਹਿ ਰਿਆ ਜਿਹੜਾ ਆਉਦਾ ਉਸ ਨਾਲ ਰਲ ਜਾਦਾ ਰਾਜ ਭਾਗ ਭੌਗਦਾ ਫਿਰ ਉਸ ਨੂੰ ਛਁਡ ਜਾਦਾ ਨਹੀ ਤਾ ਚੌਟਾਲਾ ਜਿਉਦਾ ਉਸ ਨੂੰ ਪੁਛਿਆ ਲਿਆ ਜਾਏ ਇਸ ਦਾ ਕੰਮ ਧੌਖਾ ਦੇਣਾ
@tiwanatv6454
@tiwanatv6454 2 жыл бұрын
ਰੰਧਾਵਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕਰਦੇ ਰਹੋ ਜੀ
@JaskaranSingh-pe9bh
@JaskaranSingh-pe9bh Жыл бұрын
ਸਰ ਕਿਤਾਬ ਦਾ ਪੰਜਾਬੀ ਅਨੁਵਾਦ ਕਰਵਾਓ
@hardialsingh5882
@hardialsingh5882 6 ай бұрын
ਦਰਬਾਰ ਸਾਹਿਬ ਫੌਜੀ ਕਾਰਵਾਈ ਵਾਈ ਤੋਂ ਪਹਿਲਾਂ ਨਿਰੰਕਾਰੀ ਤੇ ਸਿੱਖਾ ਦਾ ਝਗੜੇ ਦੇ ਪਿਛੈ ਕੌਣ ਸਨ ਸਰਦਾਰ ਸਾਹਿਬ ਜੀ ਉਨਾਂ ਬਾਰੇ ਵੀ ਜਾਣਕਾਰੀ ਦਸੋ ਜਿਸ ਦਾ ਸੱਚ ਲੋਕਾਂ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਜਿਸ ਕਾਰਨ ਫੌਜੀ ਕਾਰਵਾਈ ਹੋਈ
@kuldeepsinghkuldeepsingh3468
@kuldeepsinghkuldeepsingh3468 2 жыл бұрын
ਰੰਧਾਵਾ ਜੀ ਇਸ ਸਰ ਨੂੰ ਪੁੱਛੋ ਹੁਣ ਤਾਂ ਮੋਦੀ ਨਾਲ ਮੀਟਿੰਗ ਕਰਦੇ ਨੇ ਉਸ ਟਾਈਮ ਕਿੱਥੇ ਸੀ ਜਦੋਂ ਕਿਸਾਨ ਦਿੱਲੀ ਇਕ ਸਾਲ ਧਰਨਾ ਲਾ ਕੇ ਬੈਠੇ ਸੀ ਉਸ ਟਾਈਮ ਖੇਤੀ ਕਾਨੂੰਨ ਨੂੰ ਵਾਪਸ ਕਰਵਾਉਣ ਖਾਤਰ ਮੋਦੀ ਨੂੰ ਕਿਉਂ ਨੀ ਮਿਲੇ
@manpreetmantri2551
@manpreetmantri2551 2 жыл бұрын
ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
@romyelect452
@romyelect452 7 ай бұрын
Qa
@harjitsinghkalra6780
@harjitsinghkalra6780 10 ай бұрын
ਰੰਧਾਵਾ ਜੀ ਧੰਨਵਾਦ ਇਹ ਸੱਚ ਬਾਹਰ ਲਿਆਉਣ ਲਈ ।
@singhSingh-wn7zh
@singhSingh-wn7zh Жыл бұрын
Eh kitab Canada amrika ashtreilya sare desh deya sarkara nu pejni chahidi h
@NirmalSingh-gr4oc
@NirmalSingh-gr4oc 2 жыл бұрын
ਝੋਟੀ ਆ ਵੀ ਜਰਨਲ ਵੈਦਿਆ ਨੂੰ ਝੰਘਾੲੀਆ ਸਿੰਘਾ ਨੇ
@NirmalSingh-gr4oc
@NirmalSingh-gr4oc 2 жыл бұрын
ਰੰਧਾਵਾ ਸਾਹਿਬ ਿੲਹ ਦਸਿਆ ਜਾਵੇ ਕਿ ਿੲਸ ਕਿਤਾਬ ਦਾ ਨਾਮ ਕੀ ਹੈ ਤੇ ਕਿਸ ਜਗ੍ਹਾ ਤੋਂ ਮਿਲ ਸਕਦੀ ਹੈ ਮੇਹਰਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਧੰਨਵਾਦ
@gurteksingh8339
@gurteksingh8339 Жыл бұрын
ਇਹ ਗੱਲ ਗਲਤ ਐ ਕਿ ਸੰਤਾਂ ਨੂੰ ਕਾਗਰਸ ਅੱਗੇ ਲੈ ਕੇ ਆਈ ਜਾਂ ਕਾਂਗਰਸ ਨੇ ਸੰਤਾਂ ਦੀ ਸਪੋਟ ਕੀਤੀ ਸੰਤ ਮਹਾਂਪੁਰਸ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਗੁਰੂ ਗਰੰਥ ਸਾਹਬ ਵਿੱਚ ਸੱਚੀ ਸਰਧਾ ਰੱਖਣ ਵਾਲੇ ਸੱਚੇ ਸਿੱਖ ਸਨ ਉਹਨਾਂ ਦੇ ਦਿਲ ਦਿਮਾਗ ਵਿੱਚ ਸਿੱਖਾਂ ਬਾਰੇ ਪੰਜਾਬ ਬਾਰੇ ਬੜਾ ਦਰਦ ਸੀ ਦੱਸੋਂ ਦਮਦਮੀ ਟਕਸਾਲ ਦਾ ਮੁਖੀ ਕਾਂਗਰਸ ਨੇ ਬਣਾਇਆ ਸੀ ਸੰਤਾਂ ਬਾਰੇ ਇਹ ਗੱਲ ਕਰਨੀ ਕਿ ਕਾਂਗਰਸ ਨੇ ਪੈਦਾ ਕੀਤਾ ਸੀ ਇਹ ਬਕਵਾਸ ਐ ਖਾਸ ਕਰ ਜੇਕਰ ਕੋਈ ਸਿੱਖ ਇਹ ਗੱਲ ਕਰਦਾ ਹੈ ਤਾਂ ਉਹ ਅਗਿਆਨੀ ਐ ਬੇਵਕੂਫ ਐ-ਮਰੀ ਹੋਈ ਜ਼ਮੀਰ ਵਾਲਾ ਐ ਕਾਂਗਰਸ ਦਾ ਚਪਲ ਚੱਟ ਐ ਉਹ ਮਰਦ ਕਾਂਗਰਸ ਦਾ ਨੀ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦਾ ਪੈਦਾ ਕੀਤਾ ਸਿੰਘ ਸੀ ਸਿੱਖਾਂ ਦਾ ਉਹ ਮਹਾਨ ਜਰਨੈਲ ਸੀ ਅਤੇ ਉਹਨਾਂ ਦੇ ਨਾਲ ਦੇ ਸਾਥੀ ਕੌਮ ਦੇ ਹੀਰੇ ਸਨ ਜਿਹਨਾਂ ਤੋਂ ਸੇਧ ਲੈ ਕੇ ਅੱਗੇ ਤੋਂ ਗੁਰੂ ਦੇ ਸੱਚੇ ਸਿੱਖ ਉਹਨਾਂ ਦੇ ਰਾਹਾਂ ਤੇ ਚਲਦੇ ਰਹਿਣਗੇ ਪਰ ਇੰਦਰਾਂ ਗਾਂਧੀ ਗਦਾਰ ਬਾਦਲ ਲੌ ਗੌ ਵਾਲ ਗਦਾਰ ਟੌਹੜਾ ਰਾਮੂਵਾਲੀਆ ਇਹਨਾਂ ਨੇ ਇੰਦਰਾਂ ਗਾਧੀ ਨਾਲ ਰਲ ਕੇ ਅਟੈਕ ਕਰਾਇਆ ਇਹਨਾਂ ਗਦਾਰਾਂ ਨ੍ਹ ਲੱਖ ਲਾਹਨਤ ਐ ਇਹਨਾਂ ਦਾ ਕੋਈ ਨਾ ਲੈ ਕੇ ਵੀ ਰਾਜੀ ਨੀ ਕੋਈ ਇਹ ਪਾਂਡੇ ਸਾਂਡੇ ਇੰਦਰਾਂ ਦੇ ਭੇਜੇ ਸਨ ਇਹਨਾਂ ਨ੍ਹ ਪੁੱਛੋਂ ਕਿ ਸੰਤਾਂ ਬਾਰੇ ਕਹਿ ਰਹੇ ਹੋ ਕਾਂਗਰਸ ਨੇ ਤੇ ਜ਼ਿਆ ਸੀ ਜਰਨਲ ਸਬੋਗ ਸਿੰਘ ਨੂੰ ਕਿਸਨੇ ਭੇਜਿਆ ਸੀ ਉਸ ਨਾਲ ਇੰਦਰਾਂ ਗਧੀ ਨੇ ਕੀ ਕਰਤੂਤ ਕੀਤੀ ਸੀ ਅਸਲ ਚ ਉਹ ਹੰਕਾਰੀ ਹੋਈ ਬਦਨਾਮ ਬਦਮਾਸ ਜਨਾਨੀ ਸੀ ਜਦੋਂ ਤੱਕ ਉਸ ਦੇ 33 ਗੋਲੀਆਂ ਲੱਤਾ ਦੇ ਵਿਚਾਲੇ ਨੀ ਵੱਜੀਆਂ ਉਨ੍ਹਾਂ ਚਿਰ ਟਿਕੀ ਨੀ ਅਜੇ ਕੇਹੜਾ ਸੈਟਰ ਜਾਂ ਉਹ ਦੇ ਚਪਲ ਚੱਟ ਸੁਧਰਦੇ ਐ- ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਮਹਾਨ ਜਰਨੈਲ ਸਰਦਾਰ ਸ ਬੇਗ - ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸੁੱਖੇ ਜਿੰਦੇ ਵਰਗੇ ਇਹ ਆਪਣੀ ਥਾਂ ਤੇ ਠੀਕ ਸਨ ਇੰਦਰਾਂ ਅਤੇ ਬਾਦਲ ਗਦਾਰ ਅਤੇ ਇਹਦੀ ਜੁੰਡਲੀ ਗਲ 3 ਸੀ ਬਾਦਲ ਤੇ ਇਸਦੀ ਜੁੰਡਲੀ ਤਾਂ ਬਿਲਕੁਲ ਹੀ ਬੁੱਕਲ ਦੇ ਸੱਪ ਹਨ ਇਸ ਪਰਵਾਰ ਤੋਂ ਤਾਂ ਅਜੇ ਵੀ ਬਚ ਕੇ ਰਹੋਂ ਇਹ ਪਹਿਲਾਂ ਵੀ ਸੈਂਟਰ ਨਾਲ ਸੀ ਅੱਜ ਵੀ ਸੈਂਟਰ ਨਾਲ ਐ ਤੁਸੀ ਦੇਖੋਂ ਬਾਦਲ ਉਸ ਟਾਈਮ ਇੰਦਰਾਂ ਨਾਲ ਸੀ ਅੱਜ BJP ਨਾਲ ਹੈ ਜਿਸ ਦੇ ਇੰਦਰਾਂ ਗਧੀ ਨੂੰ ਦਰਬਾਰ ਸਾਹਬ ਤੇ ਅਟੈਕ ਦੀ ਹੱਲਾ ਸੇਰੀ ਦਿੱਤੀ BJP ਨਾਲ ਇਹਨਾਂ ਦਾ ਪਤੀ ਪਤਨੀ ਦਾ ਰਿਸਤਾ ਹੈ ਨਹੂੰ ਮਾਸ ਦਾ ਰਿਸਤਾ ਹੈ ਗਦਾਰ ਬਾਦਲ ਪਰਵਾਰ ਦਾ ਦੂਜੇ ਨੰਬਰ ਤੇ ਰਾਮੂਵਾਲੀਆਂ ਉਸ ਟਾਈਮ ਇੰਦਰਾਂ ਗਧੀ ਨਾਲ ਸੀ ਅੱਜ BJP ਨਾਲ ਹੋ ਉਸਦੀ ਲੜਕੀ BJP ਵਿੱਚ ਹੈ ਬਾਕੀ ਤਾਂ ਚਲੋ ਟੌਹੜਾ ਲੋਗੋਂਵਾਲ ਗਦਾਰ ਤਾਂ ਲਾਹਨਤਾਂ ਖੱਟ ਕੇ ਤੁਰ ਗਏ ਸਭ ਤੋ ਵੱਧ ਪੰਜਾਬ ਦੇ ਲੋਕਾਂ ਨੇ ਬਾਦਲ ਨੂੰ ਵਧੀਆ ਸ਼ਬ ਕ - ਸਿਖਾ ਕੇ ਭੇਜਿਆ ਏ ਸ - ਦੁਨੀਆਂ ਤੋ ਿੲਸ ਸਭ ਕਾਸੇ ਦਾ ਨਤੀਜਾ ਇਹ ਹੈ ਕਿ ਹੱਕ ਸੱਚ ਤੇ ਲੜਨ ਵਾਲੇ ਲੋਕਾਂ ਦੀਆ ਲੋਕ ਟੀ ਸਰਟਾਂ ਪਾਉਂਦੇ ਐ ਮੇਲਿਆ ਤੇ ਵਾਰਾਂ ਗਾਉਂਦੇ ਐ ਤੇ ਗਦਾਰਾਂ ਨੂੰ ਲਾਹਨਤਾਂ ਇਹ ਸ਼ੁਰੂ ਤੋਂ ਤੁਰਿਆ ਆਉਂਦਾ ਹੈ ਸਤਵੰਤ ਤੇ ਕੇਹਰ ਸਿੰਘ ਨੂੰ ਤਾਂ ਡੋਢ ਸਾਲ ਚ ਫਾਂਸੀ ਲਾ ਤਾ ਪਰ ਦਿੱਲੀ ਚ ਦੇਖੋ 40 ਸਾਲ ਹੋਗੇ ਕਿਸੇ ਇੱਕ ਨੂੰ ਫਾਂਸੀ ਨਹੀ ਸਗੋਂ ਇੰਦਰਾਂ ਦਾ ਚਪਲ ਚੱਟ ਟਾਈਟਲਰ ਨੂੰ ਕਾਂਗਰਸ ਬਚਾ ਰਹੀ ਹੈ ਸਗੋਂ ਮਰੀ ਹੋਈ ਜਮੀਰ ਵਾਲਾ ਕੈਪਟਨ ਅਮਰਿੰਦਰ ਕਹਿੰਦਾ ਮੈਂ ਤੇ ਵੇਖਿਆ ਨੀ ਟਾਈਟਲਰ ਨੂੰ ਦੰਗੇ ਕਰਾਉਂਦੇ ਨੂੰ ਬੇਗੈਰਤੇ ਲੋਕ ਸਿਰਫ ਕੁਰਸੀ ਪਿੱਛੇ
@randhirsingh3730
@randhirsingh3730 Жыл бұрын
टाईटलर भी सिख है, इसकी बायोगराफी पढके देख लो।
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ Жыл бұрын
ਏ ਆਰ ਦਰਸੀ ਪੁਲਿਸ ਕਮਿਸ਼ਨਰ ਜਾਬਾਂਜ ਰਾਖਾ ਬਿਲਕੁਲ ਸੱਚ ਲਿਖਿਆ
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
Стойкость Фёдора поразила всех!
00:58
МИНУС БАЛЛ
Рет қаралды 3,5 МЛН
GIANT Gummy Worm Pt.6 #shorts
00:46
Mr DegrEE
Рет қаралды 94 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 10 М.
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН