ਦੇਖੋ ਹਨੀ ਪੰਡਿਤ ਨੇ ਲਾਈਵ ਤੇ ਪ੍ਰੀਤ ਲੱਧੂ ਤੇ ਗੋਪੀ ਫਰੰਦੀਪੁਰ ਦੀ ਲੜਾਈ ਬਾਰੇ ਕੀ ਕਿਹਾ🙏| Gopi frandipuria preet

  Рет қаралды 120,900

KABADDI KINGS

KABADDI KINGS

Күн бұрын

Пікірлер
@SukhwinderSingh-us6rt
@SukhwinderSingh-us6rt 6 ай бұрын
ਜੋ ਮਰਜ਼ੀ ਬੋਲੋ ਪਰ ਦੁੱਲੇ ਬੱਗੇ ਪਿੰਡ ਵਰਗਾ ਕੋਈ ਨੀ ਬਣ ਸਕਦਾ ਜੌ ਦੁਨੀਆ ਤੋ ਚਲੇ ਗਏ ਉਸਤਾਦ ਦੀ ਅੱਜ ਵੀ ਕਦਰ ਕਰਦਾ ਆ
@nevergiveup3990
@nevergiveup3990 6 ай бұрын
Fudu sire da social media to judge na karea kro
@JIND_JAAN_KABADDI_13
@JIND_JAAN_KABADDI_13 6 ай бұрын
@@nevergiveup3990dulla siraa vaa
@tarasingh5399
@tarasingh5399 6 ай бұрын
ਗੋਪੀ ਠੀਕ ਆ ਉਸਤਾਦ ਤਾਂ ਉਸਤਾਦ ਹੁੰਦਾ ਯਰ ਜੇ ਸਮਝਾਉਂਦੇ ਤੈਨੂੰ ਤੇਰੇ ਭਲੇ ਲਈ ਨਾਂਮ ਪ੍ਰੀਤ ਤੇਰਾ ਬਣਨਾ ਤੂੰ ਕਰਮਾਂ ਵਾਲਾ ਨਹੀਂ ਗੋਪੀ ਕੋਲ ਕਿਹੜਾ ਕੋਈ ਹੋਰ ਖਿਡਾਰੀ ਨਹੀਂ ਆਇਆ ਹੋਣਾ ਸਿੱਖਣ ਲਈ ਤੈਨੂੰ ਚੇਲਾ ਚੁਣਿਆ ਮੇਰਾ ਭਰਾ ਬੈਠ ਕੇ ਸੋਸ਼ਲ ਮੀਡੀਆ ਤੋਂ ਬਿਨਾਂ ਗੱਲ ਨੂੰ ਨਿਬੇੜ ਲਉ ਗੋਪੀ ਦੀ ਜਾਂਦੇ ਉਮਰੇ ਕਬੱਡੀ ਆ ਤੇਰੇ ਵਾਸਤੇ ਸ਼ੁਰੂਆਤ ਆ 22 ਫਿਰ ਲੋਕਾਂ ਕਹਿਣਾ ਜਿਹੜਾ ਉਸਤਾਦ ਦਾ ਨਹੀਂ ਬਣਿਆ ਸਾਡਾ ਕੀ ਬਣੂ ਤੇਰੇ ਤੇ ਯਕੀਨ ਨਹੀਂ ਕਰਨਾ ਲੋਕਾਂ ਨੇ ਪ੍ਰਮੋਟਰ ‌ਵੀ ਸਪੋਟ ਕਰਨ ਤੋਂ ਡਰੂ ਅਗਲਾ
@RanjitSingh-d9e
@RanjitSingh-d9e 6 ай бұрын
ਗੋਪੀ ਫਰੰਦੀਪੁਰੀਆ ਉਸਤਾਦ ❤❤❤❤❤❤❤
@NarinderKumar-gn2rj
@NarinderKumar-gn2rj 6 ай бұрын
Honey tu preet nu pump de rha mere dill to uter gia hony tu gopi ustad krke lok preet nu jande a gopi ustad❤
@LovepreetSinghSran-bk2fp
@LovepreetSinghSran-bk2fp 6 ай бұрын
ਉਸਤਾਦ ਦੀ ਕਦਰ ਕਰਿਆ ਕਰੋ ਦੁੱਲੇ ਬੱਗੇ ਪਿੰਡ ਵਾਂਗ
@jaswindervirk6607
@jaswindervirk6607 6 ай бұрын
ਪੰਡਤਾ ਸਵਾਦ ਲੈਂਦਾ ਸਰਮ ਕਰ
@manavgarav7991
@manavgarav7991 6 ай бұрын
ਗੋਪੀ ਭਲਵਾਨ ਵਰਗਾ ਕੋਈ ਜੰਮ ਕੇ ਵੀ ਨਹੀਂ ਬਣਨ ਸਕਦਾ। ਏ ਗੱਲ ਸਭ ਲੋਕ ਜਾਣਦੇ ਹਨ।
@nikkabrar07
@nikkabrar07 6 ай бұрын
ਹਣੀ ਹੋਰਾ ਨੇ ਉਂਗਲਾਂ ਲਾਈਆਂ ਪਹਿਲਾਂ ਵੀ ਏਹ ਗੱਲ ਬੋਲ ਸਕਦੇ ਸੀ ਉਸ ਦਿਨ ਤਾਂ ਨਾਲ ਸਪੋਟ ਕਰਦੇ ਸੀ ਪ੍ਰੀਤ ਦੀ ਗੱਲ ਤੇ ਸਿਰ ਹਿੱਲ ਦੇ ਸੀ ਨਵੇਂ ਪਲੇਅਰ ਕਬੱਡੀ ਚ 50% ਦੋਗਲੇ ਆ ਗੇ
@DaljitSingh-fy9hr
@DaljitSingh-fy9hr 6 ай бұрын
ਗੋਪੀ ਵੀਰ ਦੇ ਮੁੰਡੇ ਦੀ ਹਾਲਤ ਠੀਕ ਨਹੀਂ ਵਾਹਿਗੁਰੁ ਚੜਦੀਕਲਾ ਬਖਸੇ ਗੋਪੀ ਵੀਰ ਗਲਤ ਨਹੀਂ ਹੋ ਸਕਦਾ
@sidhudarshansingh3876
@sidhudarshansingh3876 6 ай бұрын
Vary good huny ver bhut vadiaa gall ਕੀਤੀ
@Ranjeetsingh-sd8bp
@Ranjeetsingh-sd8bp 6 ай бұрын
Gopi ustad hi rehna jina mrzi jor la lo
@preetsingh76890
@preetsingh76890 6 ай бұрын
We SUpport Gopi Frandipur❤️❤️❤️
@ManvinderSingh-tj7eh
@ManvinderSingh-tj7eh 6 ай бұрын
ਉਸਤਾਦ ਤਾ ਉਸਤਾਦ ਹੀ ਹੁੰਦਾ ਵਾ ਗੋਪੀ ਵਰਗਾ
@Sheepasharma-i4h
@Sheepasharma-i4h 6 ай бұрын
Hany pandit ne Vadia gall boli a
@indarjitsingh5417
@indarjitsingh5417 6 ай бұрын
Gopi frandipur good.preet apne din bhul gayea 🙏
@kuldeep9953
@kuldeep9953 6 ай бұрын
ਪ੍ਰੀਤ ਗਲਤ👎🏾👎🏾👎🏾👎🏾♠️♠️ ਗੋਪੀ ਉਸਤਾਦ ਸਹੀ ਆ ❤❤❤❤❤❤
@GurjeetSingh-gx3dh
@GurjeetSingh-gx3dh 6 ай бұрын
Tainu ki PTA aaa
@GurjeetSingh-gx3dh
@GurjeetSingh-gx3dh 6 ай бұрын
V kon shi ja kon glt aaa
@Amnadhilwan
@Amnadhilwan 6 ай бұрын
​@@GurjeetSingh-gx3dh aho Tu ta jija preet da
@Aksingh-nb2dc
@Aksingh-nb2dc 6 ай бұрын
Gopi v fuddu a ek no da
@RanjitbhullarRana-z6y
@RanjitbhullarRana-z6y 6 ай бұрын
O praa pehla gall pta kar fir Sahi glt dasi.gal ik bande nal NAHI keta gopy n Hun tak 20bandya nal paisya pishe gopy di vigri aa.eh Hor Kise nu khakh NAHI gin daa j NAHI jakeen taa purane pehlwana nu mil k push gopy kida daa Banda vaa.tabe nu pushli kaddi palwan nu push li bajju nu pushli buht n Jo gopy too pishe htte
@RamandeepMallhi-wx9tg
@RamandeepMallhi-wx9tg 6 ай бұрын
ਗੋਪੀ 💯 % ਸੱਚ ਆ ਪ੍ਰੀਤ ਦੀ ਉੱਮਰ ਜਿੰਨਾ ਗੋਪੀ ਦਾ ਤਜ਼ਰਬਾ।
@aulakh9276
@aulakh9276 6 ай бұрын
ਗੋਪੀ ਭਲਵਾਨ ਵਧੀਆ ਬੰਦਾ ਏ ਬਾਕੀ ਜੇ ਕੋਈ ਮਤਭੇਦ ਹੈ ਤਾ,ਬੈਹ ਕੇ ਨਿਬੜੇਨੇ ਚਾਹੀਦੇ ਆ
@shahkotlions225
@shahkotlions225 6 ай бұрын
gopi ❤❤❤❤❤❤
@gurmansingh2081
@gurmansingh2081 6 ай бұрын
ਗੋਪੀ ਉਸਤਾਦ ਦਿਲ ਦਾ ਸਾਫ ਬੰਦਾ ਪ੍ਰੀਤ ਤੇ ਹਨੀ ਅਜੇ ਬੱਚੇ ਆ ਗੋਪੀ ਉਸਤਾਦ ਨੇ ਸਾਰੀ ਉਮਰ ਕੱਬਡੀ ਵਿੱਚ ਕੱਢ ਤੀ ਗੋਪੀ ਉਸਤਾਦ ਨੇ ਹੁਣ ਹੀ ਲੱਖ ਰੁਪਏ ਵੇਖੇ ਆ
@angrajgill4790
@angrajgill4790 3 ай бұрын
Right veer
@ManjitSingh-vh1ky
@ManjitSingh-vh1ky 6 ай бұрын
Chalo sare jane tusi karo fasla ana da koi chker koi vadi gal ni kush reha karo ❤ j kite mai tuhde varga star hunda jo v gangt bolde o karna c nimrta rakho apne vich vade chote de kadar karya karo veer g rab rakha 🙏
@baljindersingh1898
@baljindersingh1898 6 ай бұрын
ਅੱਜ ਮੈਉਸਤਾਦ ਗੋਪੀ ਫਰੰਦੀਪੁਰ ਆਲੇ ਵੀਰ ਦਾ ਲਾਈਵ ਦੇਖਿਆ ਬਹੁਤ ਨਿਮਰਤਾ ਵਾਲਾ ਇਨਸਾਨ ਆ ਵੀਰ ਬਾਕੀ ਵੀਰ ਜੇਕਰ ਕੋਈ ਗੱਲਬਾਤ ਆ ਤਾਂ ਦੋ ਭਰਾ ਇਕੱਠੇ ਹੋ ਕੇ ਨਮੇੜ ਲੋ ਵੀਰ ਬਾਕੀ ਉਸਤਾਦਾਂ ਦੀ ਕਦਰ ਕਰਨੀ ਚਾਹੀਦੀ ਆ ਵੀਰ ਗੋਪੀ ਵਧੀਆ ਬੰਦਾ ਵੀਰ 🙏🙏❤️
@GurpreetSingh-v3c7e
@GurpreetSingh-v3c7e 6 ай бұрын
Preet and gopi v nice very good palyr dono hi per ghar baith ke nibero bhara banke❤
@SatnamSingh-bh7ro
@SatnamSingh-bh7ro 6 ай бұрын
ਗੋਪੀ ❤❤❤❤❤
@PrabhSandhu-zm2zg
@PrabhSandhu-zm2zg 6 ай бұрын
Shi gall Bai beh ke samjao 🙏🙏
@DalwinderSingh-g4x
@DalwinderSingh-g4x 6 ай бұрын
Gopi veer❤❤💪💪💪💪💪
@mehsoX0001
@mehsoX0001 6 ай бұрын
ਆਪਾ ਗੋਪੀ ਵੀਰ ਨਾਲ਼ ਆ ਜੀ
@GurpreetSingh-nt6gb
@GurpreetSingh-nt6gb 6 ай бұрын
Gopi ustaad tusi sahi o koi gal ni eh lok matlabi ne Gopi veer Tera time c te raho ga v Tera tension na kar ehna loka di god bless you
@bakshindersingh3351
@bakshindersingh3351 6 ай бұрын
ਪੰਡਤ ਵੀਰ ਨੇ ਸਹੀ ਕਿਹਾ ਕਿ ਬੈਠਕੇ ਗੱਲ ਕਰ ਲਊ🙏
@SukhcharanMahlaMahlasaab
@SukhcharanMahlaMahlasaab 5 ай бұрын
ਪਹਿਲਾਂ ਗੋਪੀ ਨੇ ਨਹੀਂ ਵੀਡੀਓ ਪਾਈ ਪਹਿਲਾਂ ਪ੍ਰੀਤ ਨੇ ਵੀਡੀਓ ਪਾਈ ਸੀ
@harpreetdhesi7711
@harpreetdhesi7711 6 ай бұрын
bro sad tu vadia gal a
@sidhusaab6632
@sidhusaab6632 6 ай бұрын
ਗੋਪੀ ਸਹੀ ਆ ਹੁਣ ਪ੍ਰੀਤ ਪੈਰ ਛੱਡ ਗਿਆ
@jobanchahal4758
@jobanchahal4758 Ай бұрын
ਗੋਪੀ ਫਰੰਦੀਪੁਰ ਜ਼ਿੰਦਾਬਾਦ ❤
@KarnailMarar-bi3om
@KarnailMarar-bi3om 5 ай бұрын
ਬਾਈ ਜੀ ਸਾਰੇ ਪੰਜਾਬ ਨੂੰ ਪਤਾ ਆ ਕਿ ਗੋਪੀ ਫਰੰਦੀਪੁਰੀਆ ਸਹੀ ਆ , ਪ੍ਰੀਤ ਇੱਕ ਗੱਲ ਯਾਦ ਰੱਖੀਂ ਤੂੰ ਬਹੁਤ ਪਛਤਾਏ ਗਾ,, ਪ੍ਰੀਤ ਤੂੰ ਕੰਧਾ ਵਿੱਚ ਸਿਰ ਮਾਰ ਮਾਰ ਰੋਣਾ,,ਇਹ ਗੱਲ ਯਾਦ ਰੱਖੀਂ
@Canttcounty
@Canttcounty 6 ай бұрын
Ma sifa youtub ta macha hi dhak mgs kite v tu app bol c gopi n tanu kidr kidra lyi aa yr eda nhi bol da veer ju tu kra rhai Veer tue
@sarabjitsingh4991
@sarabjitsingh4991 5 ай бұрын
ਗੋਪੀ ਬਾਈ ਲਵ ਯੂ ❤❤❤
@JobanBajwaa
@JobanBajwaa 6 ай бұрын
ਮਸਾਲਾ ਤਾ ਪੂਰਾ ਪੋਣ ਦਿਆ ਵੀਰ ਤੂੰ
@ManpreetSingh-xz8vx
@ManpreetSingh-xz8vx 6 ай бұрын
Right ✔️ bro
@LakhwinderSingh-im4fn
@LakhwinderSingh-im4fn 3 ай бұрын
Jeda chela kade apne ustaad nu shareek ban ke mile oh kade kamyab nhi ho sakde ! ❤
@pakkeqatarwalebajwavlogs
@pakkeqatarwalebajwavlogs 6 ай бұрын
.Ryt.👌🙏
@jagdevsingh5240
@jagdevsingh5240 6 ай бұрын
Yaar preet ne pehla he recoding kar ke rakhi ah enu pta c preet nu eney eda karni ah
@mainkakirat8833
@mainkakirat8833 6 ай бұрын
Pandit Veera Tusi Saiya
@NirmalSingh-ln2po
@NirmalSingh-ln2po 5 ай бұрын
ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਨੀ ਪਤ ਤੂੰ ਵੀ ਪਲੇਅਰ ਆ ਗੋਪੀ ਬੁਲੰਦੀ ਪੁਰੀਆ ਦਾਚਾ ਉਸਤਾਦ ਆ ਸਾਰਿਆਂ ਦਾ ਤੁਹਾਡਾ ਤੇ ਪ੍ਰੀਤ ਲੱਧੂ ਵਾਲਾ ਵੀ ਚਲੋ ਅਜੇ ਤੇਰੀ ਉਮਰ ਦਾ ਹੀ ਬੰਦਾ ਮੁੰਡਾ ਆ ਤੇ ਆਪ ਸਮ ਯਾਰ ਸਮਝੌਤਾ ਕਰਵਾਓ ਇਹਨਾਂ ਦਾ ਫਰੰਦੀਪੁਰ ਆ ਬਹੁਤ ਬੰਦਾ ਬੀਬਾ ਆ ਠੀਕ ਆ ਇਹਦੇ ਕੋਈ ਮਨ ਦੇ ਵਿੱਚ ਪ੍ਰੀਤ ਦੇਊਗੀ ਗੱਲਬਾਤ ਉਹਦੇ ਨਾਲ ਬਹਿ ਕੇ ਗੱਲਬਾਤ ਕਰੋ ਉਹਨੂੰ ਕਿ ਉਸਤਾਦ ਜੀ ਇਹ ਗੱਲਬਾਤ ਆ ਜੇ ਮੈਂ ਗਲਤ ਹਾਂ ਤੇ ਉਹਦੇ ਵਿੱਚ ਮੈਂ ਮਾਫੀ ਮੰਗਦਾ ਜੇ ਮਾਫੀ ਮੰਗ ਲਊਗਾ ਉਹਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਉਹਨੂੰ ਕੋਈ ਗੱਲਬਾਤ ਕਹਿਣੀ ਪਈ ਠੀਕ ਆ ਹੋ ਸਕਦਾ ਉਹ ਵੀ ਗਲਤ ਹੋਵੇ ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰੀਤ ਹੀ ਗਲਤ ਹੋ ਸਕਦਾ ਪਰ ਜੇ ਉਹਨੂੰ ਕਹਿਣਾ ਪਿਆ ਤੇ ਉਹਦੇ ਵਿੱਚ ਪ੍ਰੀਤ ਨੂੰ ਵੀ ਨਿਵਣਾ ਬਣਾਵਾ ਵੀ ਮੇਰੇ ਉਸਤਾਦ ਨ ਮੈਥੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਜਿੰਦਗੀ ਦੇ ਵਿੱਚ ਇਹ ਭੁਲਾ ਦਿਓ ਤੇਜਾ ਅੱਗੇ ਆਉਣ ਵਾਲੇ ਸਮੇਂ ਨੂੰ ਵਧੀਆ ਬਣਾਓ ਜਿੰਦਗੀ ਜਿਹੜੀ ਚਾਰ ਦਿਨ ਦੀ ਆ ਅੱਜ ਮਰ ਗਏ ਕੱਲ ਨੂੰ ਦੂਜਾ ਦਿਨ ਯਾਰ ਕੀ ਲੈ ਜਾਣਾ ਦੁਨੀਆ ਤੋਂ
@Nirmalkumar-iu4yw
@Nirmalkumar-iu4yw 6 ай бұрын
Gopi 🦁🦁🦁 good
@rupinderpalsingh8171
@rupinderpalsingh8171 5 ай бұрын
Honey preet gopi tuhanu waheguru chaddikla ch rkhe
@GagandeepSingh-xe4pf
@GagandeepSingh-xe4pf 6 ай бұрын
ਹਨੀ ਪੰਡਿਤ ਗੁੱਡ ਸੋਚ ਤੇਰੀ ਵੀਰ ਤੂੰ ਬਿਲਕੁੱਲ ਸਹੀ ਗੱਲ ਕੀਤੀ,, ਪ੍ਰੀਤ ਤੇ ਗੋਪੀ ਵਿਚੋਂ ਸਹੀ ਗ਼ਲਤ ਕੌਣ ਆ ਇਹ ਆਪਾ ਨੂੰ ਪਤਾ ਨਹੀਂ ਵੀਰ ਬਾਕੀ ਲਾਭ ਹੀਰਾ ਕਹਿੰਦਾ ਆਪਣੇ ਇਕ ਗਾਣੇ ਵਿਚ ਖੱਟੀ ਖੁੱਟੁ ਕੀ ਗੁਰੂ ਨੂੰ ਚੇਲਾ ਨਿੰਦ ਕੇ,,,,
@karandeepsingh1596
@karandeepsingh1596 6 ай бұрын
Right 👍 ਪੰਡਿਤ ਜੀ
@dalbirsingh5157
@dalbirsingh5157 6 ай бұрын
Ustaad g jad koi chella hit ho jaye na fir koi back nai dekh da
@guridhillon362
@guridhillon362 6 ай бұрын
Sari game fame di hai Gopi ustaad ❤❤❤
@BittuGill-wy3so
@BittuGill-wy3so 5 ай бұрын
Hopi very good job
@mangirajli8916
@mangirajli8916 6 ай бұрын
Gopi ustaad ❤❤❤❤❤ Ustaad ustaad honda h chela chela hunda Aaj gopi ustaad karke bhar betha h tu Time diya gla h sb lok jande h kon sacha h
@ranjeetsandhu8228
@ranjeetsandhu8228 6 ай бұрын
Gopy 👍👍
@mewasingh4065
@mewasingh4065 5 ай бұрын
Gopy very good Man Ustad De Kadr Karo❤❤
@LOVEPREETSINGHbh
@LOVEPREETSINGHbh 5 ай бұрын
Gopy ❤️❤️ ta gopy
@sandhusaab585
@sandhusaab585 6 ай бұрын
Tuhi swaad laine aa
@GurmukhSingh-x1n
@GurmukhSingh-x1n 6 ай бұрын
❤️❤️❤️❤️❤️
@GurpreetSingh-hz7le
@GurpreetSingh-hz7le 6 ай бұрын
Sach bai g🎉🎉❤❤
@harpreetkaursandhu3515
@harpreetkaursandhu3515 6 ай бұрын
Gopi bhai siraaa
@AliKhan-jz5hx
@AliKhan-jz5hx 6 ай бұрын
Gopi gopi aa salyo
@GopyAulakh-i7s
@GopyAulakh-i7s 6 ай бұрын
Gopy ❤❤❤❤❤
@gursewakgillgill2165
@gursewakgillgill2165 6 ай бұрын
Bilku sahi keha hunny ne
@avtarelevator
@avtarelevator 6 ай бұрын
Gopi ❤❤❤❤
@akaalmotors304
@akaalmotors304 6 ай бұрын
ustaada nal punge nai lai de jo tuhna kamyaab kare.
@uncommonsense3248
@uncommonsense3248 5 ай бұрын
ਜੋ ਕੁਝ ਪ੍ਰੀਤ ਕਹਿ ਰਿਆ ਜੇ ਉਹ 100% ਸੱਚ ਵੀ ਆ ਤਾਂ ਵੀ ਉਹ ਗਲਤ ਆ । ਵੀਡੀੳ ਇਹਨੇ ਬਣਾਈ ਪਹਿਲਾਂ । ਇਹ ਅੱਡ ਖੇਡਣ ਲਗ ਗਿਆ ਸੀ ਚੁਪ ਕਰਕੇ ਖੇਡੀ ਜਾਂਦਾ । ਕੌਣ ਮੰਨੂ ਵੀ ਗੋਪੀ ਇਹਦੇ ਪੈਸੇ ਖਾਗਿਆ । ਅਧੇ ਤਾਂ ਆ ਵੀਡਿੳ ਵਾਲੇ ਈ ਕਹਿ ਦੇਣਗੇ ਕਿ ਯਕੀਨ ਨੀ ਆੳੰਦਾ ।ਗੋਪੀ ਦਾ ਜਿਆਦਾ ਕੁਝ ਵਿਗੜਨਾ ਨੀ ਤੇ ਬਦਨਾਮ ਕਬੱਡੀ ਨੇ ਹੋਣਾ ।
@Thabal__saab
@Thabal__saab 6 ай бұрын
Gopi
@kuldeepsabharwal4417
@kuldeepsabharwal4417 6 ай бұрын
Preet 👍
@HarpreetSingh-od5on
@HarpreetSingh-od5on 5 ай бұрын
ਪੰਡਤ ਅੰਦਰੋ ਬਹੁਤ ਖੁਸ
@Parmjitsingh-fv4ox
@Parmjitsingh-fv4ox 6 ай бұрын
Gopi ❤
@lovebhullar1584
@lovebhullar1584 6 ай бұрын
Gopi❤❤❤❤❤❤❤❤
@kanwaljitsingh3274
@kanwaljitsingh3274 6 ай бұрын
Brothers mere chele ne v mere naal aive hi kita hai Gopi ustad Jiiiii
@indarjitsingh5417
@indarjitsingh5417 6 ай бұрын
Gopi nice bnda j koi gal c baith k kr lende ame hi ama te bai da drama bna k rakhleya fyda koi .hun thode kade dil ni milne man ch frak hi rehna🙏
@jyotsingh3763
@jyotsingh3763 6 ай бұрын
Frandipuriya ❤❤❤
@ramanjeetsingh4602
@ramanjeetsingh4602 6 ай бұрын
Eh veer spot kr reha es veer dee veer jeda banda 1 ghnta mehnt nhi . kr skda oh bande goppy dee ris eh ki kr lau ehno parmatma walon kabbdi gift mili aa ehne mehnt kiti hundi apne ustaad no kade nhi se bhanddaa eh salur ji kr skde aa
@NarinderKumar-gn2rj
@NarinderKumar-gn2rj 6 ай бұрын
Gopi ustad❤❤❤
@Thabal__saab
@Thabal__saab 6 ай бұрын
Gopi.good
@ishuishu1914
@ishuishu1914 6 ай бұрын
😢 ਬਾਈ ਮੇਰੀ ਗੱਲ ਸੁਣੋ ਤੁਸੀਂ ਇਹਦੇ ਨਾਲ ਵੀਡੀਓ ਦਾ ਪਾਈ ਜਾਦੇ ਆ ਲੋਕ ਲੈਨੇ ਆ ਸਵਾਦ ਤੁਸੀਂ ਬੈਠ ਕੇ ਗੱਲ ਕਰੋ ਜੇ ਕਰਾਉਣਾ ਚਾਹੁੰਦੇ ਆ ਫੈਸਲਾ ਠੀਕ ਹ ਨਾ ਇਹਨਾਂ ਦੀ ਆਪਸੀ ਗੱਲ ਆ ਫੈਸਲਾ ਬੈਠ ਕੇ ਕਰੋ ਕਿਤੇ
@Canttcounty
@Canttcounty 6 ай бұрын
Yr preet tu c ki tanu gopi n hi chuk c veer ma n gopi nu kide e mila n verr tanu par ju tu hon hai v o gopi kra ka mare mgs da jab jaror di a ok
@SimuSukh-d3j
@SimuSukh-d3j 6 ай бұрын
Bilkul. Sahi. Gl aw honey. Vir
@gurlalsinghsingh5412
@gurlalsinghsingh5412 3 ай бұрын
Ustad ustad he hunda pandta
@akalsingh9379
@akalsingh9379 6 ай бұрын
ਸਹੀ ਗੱਲ ਹਨੀ ਵੀਰ ਦੀ ਬੈਠ ਕੇ ਗੱਲ ਕਰਲੋ
@JaspalSingh-gc2oy
@JaspalSingh-gc2oy 6 ай бұрын
Gopi sirrrrraaa 22
@KhushRahoo-jm8li
@KhushRahoo-jm8li 6 ай бұрын
Bamna tu na service krvali apni ,tu swaad laina ,kise de vivad te es tra hass k video paunde hunde ne ,sala paua ja
@nijjarbtown
@nijjarbtown 6 ай бұрын
Pandit bai ne sahi keha ke beth ke apas ch gal nabed Lao social media te janta ta suad lendi aa kise de larai te nale social media te larai khatdi nahi vaddi aa
@sukhSukhraj-vu5iv
@sukhSukhraj-vu5iv 6 ай бұрын
ਗੋਪੀ ਵੀਰ ਆ ਹਨੀ ਪੰਡਤ ਵਾਲੀ ਵੀਡੀਓ ਦੇਖ ਲਈਂ ਰਾਜੇ ਪੱਧਰੀ ਕੀ ਬੋਲਿਆ ਆ ਸਾਰੇ ਵੀਰ ਪਹਿਲਾਂ ਆ ਵਿਡੀਓੁ ਧਿਆਨ ਨਾਲ ਸੁਣ ਲਵੋ ਫੇਰ ਪ੍ਰੀਤ ਤੇ ਗੋਪੀ ਉਸਤਾਦ ਵਾਰੇ ਚੱਗਾ ਮਾੜਾ ਬੋਲਣ
@ManguSharma5642
@ManguSharma5642 6 ай бұрын
ਜਿਹੜੀ ਵੀ ਗੱਲ ਹੈ ਬੈਠ ਕੇ ਮਸਲਾ ਹਲ ਕਰਾਓ honey ਵੀਰ ਜੀ ਪ੍ਰੀਤ je ਤੁਹਾਡੀ ਗੱਲ ਮੰਨ ਦਾ ਤਾਂ ਸੋਸ਼ਿਲ ਮੀਡੀਆ ਤੇ ਚੰਗਾ ਨੀ ਲਗ ਦਾ ਬੈਠ ਕੇ ਗੱਲ ਕਰੋ ਉਦੋ ਵੀਡਿਓ ਬਣਾ ਲਿਓ ਜਦੋਂ ਅਮਨੇ ਸਾਮ੍ਹਣੇ ਦੋਨੋ ਬੈਠੋ ਗੇ ਏਦ੍ਹਾ ਕੋਈ ਫਾਇਦਾ ਨੀ
@GagandeepSingh-xe4pf
@GagandeepSingh-xe4pf 6 ай бұрын
ਬਿਲਕੁਲ ਸਹੀ ਕਿਹਾ ਬਾਈ ਤੁਸੀ
@sbadamff8874
@sbadamff8874 6 ай бұрын
Gopi Sai haa❤❤
@GurkiratSingh-yc3ee
@GurkiratSingh-yc3ee 6 ай бұрын
Ustaad gopi.. 💪 gopi 💪 preet👎
@Legendpunjab-sj3jq
@Legendpunjab-sj3jq 6 ай бұрын
Sehi galla vr
@sattisamrao5422
@sattisamrao5422 4 ай бұрын
ਗੋਪੀ ਉਸਤਾਦ
@pindersomal-dd4fb
@pindersomal-dd4fb 6 ай бұрын
Gopi Sira bnda Jae kuch glt Bol v dita fir Ki hoeya je ustad mneya
@Tarunkumar-nc1ne
@Tarunkumar-nc1ne 5 ай бұрын
Preet vr kise diya ungla ch na aa ...Gopi veer tera ustaad aa yr ijjt kro oh bai ne hi tnu ethe tk pohnchaya kyu lddeo yr ustaad di ijjt kr veer fr dekhi kabaddi ch bohtt kuj mil jaana ape tnu ...jo gll aa vr beh k nbedlo ustad j kuj kah v dinda vr tere bhle lai hi khnda ...dono ekatthe ho vr tsi ekatthe rho God bless yu
@gurpreetsingh9887
@gurpreetsingh9887 6 ай бұрын
Gopy bai g
@AmarGill-e4m
@AmarGill-e4m 6 ай бұрын
Gopi bai sirra bnda
@AshuSingh-q6y
@AshuSingh-q6y 5 ай бұрын
Happy agg laaun dya vich
@GursewakSingh-bn1tv
@GursewakSingh-bn1tv 5 ай бұрын
ਹੁਣ ਏਦੀ ਕੋਈ ਨਹੀ ਸੁਣਦਾ
@satgurgill2934
@satgurgill2934 6 ай бұрын
Shi gl aa beth k nibero jo rola ga pehla preet veer ne video pai aa fr rply kita gopi paji ne
@jaskarnsingh6062
@jaskarnsingh6062 6 ай бұрын
ਗੋਪੀ ਫਰੰਦੀਪੁਰੀਆ 💪💪💪💪💪❤❤❤❤❤
@ManpreetSingh-vt7lm
@ManpreetSingh-vt7lm 6 ай бұрын
0:22 m mi mmkiimmkkmb
@firegamer2228
@firegamer2228 6 ай бұрын
Right bolea honey ne Baith ke gal karlo
@TonyGalib
@TonyGalib 6 ай бұрын
Hi❤❤ 1:57
@bal421
@bal421 6 ай бұрын
Only palwan ❤
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
Мен атып көрмегенмін ! | Qalam | 5 серия
25:41
Preet Ladhu Nu Jawaab Milu Ga Thodi Wait Kro Sare Veer
3:19
Gopi Frandipuria
Рет қаралды 111 М.
Ciryl Gane Just WOULD NOT STOP!! 😱 #shorts
0:58
Ultimate MMA
Рет қаралды 1,7 МЛН
Ederson Best Goalkeeper in The World | #shorts
0:35
MF10
Рет қаралды 5 МЛН
How did he do that? 🧊
0:49
Panda Shorts
Рет қаралды 5 МЛН
Chelsea 3-0 Wolves | Premier League Extended Highlights
9:51
Chelsea Football Club
Рет қаралды 919 М.
БОЙ: Алистар Оверим - Бадр Хари 3 | Glory
4:12
Дикий бой
Рет қаралды 84 М.