Preet Ladhu Nu Jawaab Milu Ga Thodi Wait Kro Sare Veer

  Рет қаралды 111,019

Gopi Frandipuria

Gopi Frandipuria

Күн бұрын

Пікірлер: 512
@jayrgrewal7742
@jayrgrewal7742 6 ай бұрын
ਪ੍ਰੀਤ ਨੂੰ ਭਲਵਾਨ ਨੇ ਵੱਡੀ ਟੀਮ ਵਿੱਚ ਮੌਕਾ ਦਿੱਤਾ ਖੇਡਣ ਦਾ ਤਾ ਹੀ ਲੋਕਾ ਦੀ ਨਿ੍ਗਾ ਵਿੱਚ ਆਇਆ ਸਿਕਾਰੀ ਕੁੱਤੇ ਵਰਗਾ ਤਾ ਲੱਕ ਸੀ ਬਾਕੀ ਹੁਣ ਭਲਵਾਨ ਤੋ ਅਲੱਗ ਆ ਲੋਕ ਦੇਖ ਲੈਣਗੇ ਕਿੰਨਾ ਟਾਈਮ ਚੱਲਦਾ
@GurjeetSingh-xf6kd
@GurjeetSingh-xf6kd 6 ай бұрын
ਗੋਪੀ ਭਲਵਾਨ ਰੱਬ ਤੇ ਭਰੋਸਾ ਰੱਖ
@BajbrarBajbrar
@BajbrarBajbrar 6 ай бұрын
ਜੇਕਰ ਪ੍ਰੀਤ ਦੀਆਂ ਗੱਲਾਂ ਸੱਚੀਆਂ ਤਾਂ ਗੋਪੀ ਵੀਰ ਤੁਸੀਂ ਬੋਹਤ ਗਲਤ ਕੀਤਾ ਪ੍ਰੀਤ ਨਾਲ ।
@amritpalsinghchahal2919
@amritpalsinghchahal2919 6 ай бұрын
Ki kita galt daso
@BajbrarBajbrar
@BajbrarBajbrar 6 ай бұрын
@@amritpalsinghchahal2919 ਪ੍ਰੀਤ ਦੀਆਂ ਗੱਲਾਂ ਨੀ ਸੁਣੀਆਂ ਤੁਸੀਂ ?
@jaskaransran7225
@jaskaransran7225 6 ай бұрын
@@BajbrarBajbrarpeji y link
@technicalkaran9095
@technicalkaran9095 6 ай бұрын
Vdeo dekho osde acc te jake
@Satgurop
@Satgurop 6 ай бұрын
Bai Gopi galat aaa
@VikramjitSingh-j9c
@VikramjitSingh-j9c 6 ай бұрын
preet ne jo keha sach kehe veer asi hor bhut players kolo eh galla phalwaan gopi diya suniya k oh players nu ohna de bande paise nai dinda baki Rabb janda 🙏
@surajdeepsingh5595
@surajdeepsingh5595 6 ай бұрын
bki pta ni veer jina player nu gopi ne star bnata o tanu v pta bki ethe te apne jame bache ni bn de maa pio de a te fir palwan kol mtlab nu aunde ne
@technicalkaran9095
@technicalkaran9095 6 ай бұрын
Ethe koi kise di aukaat nhi koi star bna de os ch talent si gopi nu osch dikhia talent tahi nal khediyan oh dhake nal ni vdea pra
@surajdeepsingh5595
@surajdeepsingh5595 5 ай бұрын
@@technicalkaran9095 talent har ik hunda ohnu vekhn vli akh kehe di hundi pauu sona ik metal hunda ohnu mundri bnona k gal da harr a kam ik karigar nu hi aunda
@technicalkaran9095
@technicalkaran9095 5 ай бұрын
@@surajdeepsingh5595 adh rakhan da ki mtlb?
@MuscleGrowthYT
@MuscleGrowthYT 6 ай бұрын
Ustad g me Pakistan tu aaa. Tuhada bht wada fan aaaa.. Te Allah kre preet ne Jo kya sb joth hove... Baki ustad g tusy lgde ni enj de Bnde... Tusy vadia insan ooo
@aman_pannu
@aman_pannu 6 ай бұрын
ਮੈਨੂੰ ਪ੍ਰੀਤ ਤੇ ਗੋਪੀ ਦੀਆਂ ਨਿਜੀ ਗੱਲਾਂ ਦਾ ਨਹੀਂ ਪਤਾ। ਪਰ ਜਿਥੇ ਪ੍ਰੀਤ ਪੈਸਿਆਂ ਦੀ ਗੱਲ ਕਰ ਰਿਹਾ ਕਿ ਗੋਪੀ ਮੈਚਾਂ ਦਾ ਪਾਰਟੀਸਨ 2500-3000 ਦਿੰਦਾ ਉਥੇ ਪ੍ਰੀਤ ਤੇ ਬਾਕੀ ਪਲੇਅਰਾ ਨੂੰ ਸਮਝਣਾ ਪਵੇਗਾ ਕਿ ਸਾਈ ਗੋਪੀ ਦੇ ਮੂੰਹ ਨੂੰ ਮਿਲਦੀ ਹੈ। ਗੋਪੀ ਇੱਕ ਤਾਂ ਨਵੇਂ ਪਲੇਅਰਾ ਨੂੰ ਮੌਕੇ ਵੀ ਦੇ ਰਿਹਾ। ਬਾਕੀ ਜਿਨੀਂ ਨਿਬਗੀ ਠੀਕ ਹੈ ਝੱਗਾ ਚੁੱਕਿਆ ਆਪਣਾ ਹੀ ਫਿੱਡ ਨਂੰਗਾ ਹੋਊ।
@Aulakhsaab-r4h
@Aulakhsaab-r4h 6 ай бұрын
Shi gal
@sewakbrar8169
@sewakbrar8169 6 ай бұрын
ਭਲਵਾਨ ਜੀ ਦੋਵੇਂ ਗੁਰੂ ਚੇਲਾ ਇੱਕਠੇ ਬੈਠੇ ਗੱਲ ਕਰ ਲਵੋ ਗੁਰ ਸਾਹਿਬ ਮੇਹਰ ਕਰਨਗੇ ਗੁਰੂ ਚੇਲੇ ਦਾ ਰਿਸ਼ਤਾ ਪਹਿਲਾ ਵਾਂਗ ਰਹੂਗਾ ਸਾਡੀ ਗੁਰੂ ਅੱਗੇ ਇਹੀ ਅਰਦਾਸ ਹੈ ਸ਼ੱਚੇ ਪਤਸ਼ਾਹ ਦੋਵਾ ਦਾ ਪਹਿਲਾਂ ਵਾਂਗ ਪਿਆਰ ਰਹੇ ❤❤❤
@ssgill375
@ssgill375 6 ай бұрын
ਬੁੰਡ ਮਾਰ ਗਿਆ ਗੋਪੀ ।ਬੈਠਾ ਨੀ ਜਾਦਾ ਪ੍ਰੀਤ ਤੋ ਹੁਣ
@ਜੱਗਾ0523
@ਜੱਗਾ0523 6 ай бұрын
ਸੁਖਮਨ ਜੱਟਾ ਤੇਰੇ ਵਰਗਾ ਕਿਸੇ ਨੇ ਨਹੀ ਬਣ ਜਾਣਾ❤
@harjinderghumanjinda7196
@harjinderghumanjinda7196 6 ай бұрын
Sai gal ❤❤❤❤
@Karanjhattra
@Karanjhattra 6 ай бұрын
Preet ladhu respect 🫡
@alihusnain7156
@alihusnain7156 6 ай бұрын
I am frome pakistan but mn india pujaab di kabadi buht der to te buht close to fellow kr reya preet di ek ek sahi lag rai ay koi shagird ho yaa juniar ho haq te dena chahi da a preet gopi di team da sb to aham player c
@pammafaridpur2488
@pammafaridpur2488 6 ай бұрын
ਪਿੰਕਾ ਜਰਗ ਵਾਲਾ ਸੱਚ ਹੀ ਬੋਲਦਾ ਸੀ।ਕਬੱਡੀ ਦਾ ਕਾਲਾ ਸੱਚ
@jagdeep55
@jagdeep55 6 ай бұрын
ਪਿੰਕੇ ਜਰਗ ਨੇ ਕਿਸੇ ਦਾ ਹੱਕ ਨੀ ਮਾਰਿਆ।।
@AbikahlonKahlon
@AbikahlonKahlon 6 ай бұрын
Preet sahi aa phlwan ji
@Gurijarg6
@Gurijarg6 6 ай бұрын
Shi gal ji
@Dr.RSingh-y4z
@Dr.RSingh-y4z 6 ай бұрын
Tenu ptaa tere munde naal Tahi ida hoyi a . Tu gareeb maaar krda a loka naal
@Dr.RSingh-y4z
@Dr.RSingh-y4z 6 ай бұрын
Tenu ptaa tere munde naal Tahi ida hoyi a . Tu gareeb maaar krda a loka naal
@dailynewsupdate3456
@dailynewsupdate3456 6 ай бұрын
ਬਾਈ ਤੇਰਾ ਦਿਲੋ ਸਤਿਕਾਰ ਸੀ ਬਹੁਤ ਵਧੀਆ ਲਗਦਾ ਸੀ ਯਾਰ ਤੂ ਸ਼ਾਇਦ ਤੂੰ ਅੱਜ ਬਹੁਤ ਚਹੁਣ ਆਲੇਆ ਦਿਲ ਤੋੜਤਾ ਇਹ ਉਮੀਦ ਨਹੀ ਸੀ ਬਾਈ ਗੋਪੀ ਤੇਰੇ ਤੋ ਪਰੀਤ ਦੀਆ ਗੱਲਾ ਦਾ ਜਲਦੀ ਜਵਾਬ ਦੇ ਵੀਰੇ ਨਹੀ ਲੋਕਾ ਨੇ ਜਿਵੇ ਤੈਨੂੰ ਚੜਾਏਆ ਲਾਹ ਦੇਣਾ ਈ ਤੇ ਜਦੋ ਚਾਹੁਣ ਆਲੇ ਰੁੱਸ ਜਾਣ ਤਾ ਬੰਦੇ ਨੂੰ ਕੁੱਤਾ ਵੀ ਪੁੱਛਦਾ ਸਾਨੂੰ ਉਡੀਕ ਰਹੂ ਤੇਰੇ ਰਿਪਲਾਈ ਦੀ 🙏🏻🙏🏻
@samarjeetsidhu6781
@samarjeetsidhu6781 6 ай бұрын
Y ਸਾਰੇ ਰਲ ਮਿਲ ਕੇ ਰਹੋ ਬਕੀ ਬਾਬਾ ਸੋਨੂੰ ਸਾਰੇ ਭਰਵਾਂ ਨੂੰ ਚੜਦੀਕਲਾ ਚ ਰੱਖੇ
@surindersingh2233
@surindersingh2233 6 ай бұрын
ਹੁਣ ਸੋਨੂੰ ਬਾਬਾ ਕਿਹੜਾ ਨਵਾਂ ਆ ਗਿਆ ਕਬੱਡੀ ਵਿੱਚ
@technicalkaran9095
@technicalkaran9095 6 ай бұрын
🤣
@sukhsukhvirsingh1043
@sukhsukhvirsingh1043 6 ай бұрын
ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
@jagjotsinghjagjotsingh53
@jagjotsinghjagjotsingh53 6 ай бұрын
Guru ramdas ji mehar krn tusi fer mil javo veer ji Ave loka lai haassa bn jada tuhada pyar mil jave bs asi khush jive mrji hove par pyar pe jave fer ❤❤❤
@ohisandhu828
@ohisandhu828 6 ай бұрын
ਓਹਦੇ ਕੋਲ ਸਾਰੇ ਸਬੂਤ ਹੈ ਗੇ ਵਾਂ ਗੋਪੀ ਦੇ ਖਿਲਾਫ
@gopyuppal7485
@gopyuppal7485 6 ай бұрын
Tanu vakhea preet ne
@Satgurop
@Satgurop 6 ай бұрын
Shi aw bai tu
@arshdeep011
@arshdeep011 6 ай бұрын
22 ਜੀ ਦੁੱਖ ਹੁੰਦਾ ਏਵੇਂ ਦੇਖ ਕੇ ਤੁਹਾਨੂੰ ਇੱਕ ਦੂਜੇ ਨੂੰ ਬੋਲਦੇ ।। ਵਾਹਿਗੁਰੂ ਮੇਹਰ ਕਰੇ ਸਾਰੇ ਖਿਡਾਰੀਆਂ ਤੇ।
@akashdeep56782
@akashdeep56782 6 ай бұрын
Palwana jera banda sacha hunda osnu soch soch ke gallan ni aundiyan jive preet ne bolya us de face to pta lagda ki banda sach bol riha va
@AmanDeep-x2p
@AmanDeep-x2p 6 ай бұрын
👍
@harpeeetdhillon5894
@harpeeetdhillon5894 6 ай бұрын
Exactly
@happysharma3549
@happysharma3549 6 ай бұрын
Palwan khenda soch k spastikarn deyo ga hun koi gapp bnayo ga ustad😂😂😂
@KiranMann-cx3qi
@KiranMann-cx3qi 6 ай бұрын
👍
@we_trust_in_god
@we_trust_in_god 6 ай бұрын
Preet ki ek ek baat sacchi he uska confidence se pata chalta he or gopi bhai yea video daal ke pata chal gaya tum abhi boht sidhe insan banoge ab roll dusra karoge bichare banoge😅
@gurpreetbassi9842
@gurpreetbassi9842 6 ай бұрын
Preet ka over confidence na mawona o banda he fukra aa jis banda nu Chad daiya odi baad ch gal ni karni chahedi
@we_trust_in_god
@we_trust_in_god 6 ай бұрын
@@gurpreetbassi9842 dekh badshah agar gopi sacch tha toh 2 mahine pehle apni baat bolta tab toh reels me badmash bana phirta tha aj preet ne kaale chithe khol diye preet ko mar dene ki dhamkiya di gai yea kesi baat hui aj uske side bhaari huyi usne sab saach samne rakh diya ab gopi bol raha he me badme jawab duga sochke gol gol ghumake gopi ko video banane me 10 bar cut lagega
@VarinderSingh-hn1ex
@VarinderSingh-hn1ex 6 ай бұрын
Bai j gopi ena e mada c 6 saal kive nal reh gya preet ohde thoda time pehla ta vlog ch bol reha c mera ustaad aa sadi team ni kde tut skdi
@we_trust_in_god
@we_trust_in_god 6 ай бұрын
@@VarinderSingh-hn1ex yar banda sehta he banda izzat karta he bhale vo kitna bhi chutiya ho banda nazar andaz karta he preet ne bhi kiya lekin har chiz ki limit hoti he aj kal ke time koi ustad nahi chahega ke uske chelle ka bol bala ho ustad kabhi nahi chahega yea merse zyda izzat shohrat kamaye lekin gopi daba nahi saka gopi bhool gaya tha izzat daulat shohrat sab malik deta he or chin bhi leta he
@preetsingh76890
@preetsingh76890 6 ай бұрын
tu Bahuta sala na bnnn
@GurjeetSingh-nn9zn
@GurjeetSingh-nn9zn 6 ай бұрын
ਮੈਂ ਕਬੱਡੀ ਵਾਲੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਬੱਡੀ ਖਿਡਾਰੀਆਂ ਦਾ ਨੁਕਸਾਨ ਨਾ ਹੋਵੇ ਸੰਨਦੀਪ ਨੰਗਲ ਅੰਬੀਆਂ ਦਾ ਘਾਟਾ ਨਹੀਂ ਪੂਰਾ ਹੋ ਸਕਦਾ ਸਿਰ ਜੋੜ ਕੇ ਗੱਲ ਸਲਜਾਉ
@jassbraich1972
@jassbraich1972 6 ай бұрын
ਵਾਹਿਗੁਰੂ ਜੀ ਸਮੱਤ ਬਖਸ਼ਣ ਜੀ ਸਾਨੂੰ ਸਾਰਿਆਂ ਨੂੰ। ਭਲਵਾਨ ਜੀ ਬੈਠਕੇ ਵਿੱਚ ਬੰਦਾ ਪਾਕੇ ਗੱਲ ਨਿਬੇੜ ਲਉ ਸੋਸ਼ਲ ਮੀਡੀਆ ਤੇ ਤਾਂ ਗੱਲ ਵਧਣੀ ਹੈ ਤੇ ਮੇਰੇ ਵਰਗੇ ਲੋਕਾਂ ਨੇ ਸਵਾਦ ਲੈਣਾ
@EkamdeepSingh-ci2pq
@EkamdeepSingh-ci2pq 6 ай бұрын
ਭਲਵਾਨ ਜੀ ਪਲੇਟਫਾਰਮ ਤੇ ਆਪ ਤੋਂ ਵੱਡਾ ਹੈਗਾ ਚੈਨਲ ਵਾਲਿਆਂ ਕੀ ਕਰਨਾ ਗੈਂਗਸਟਰ ਵਾਲੀ ਗੱਲ ਦਾਂ ਤੁਸੀਂ ਪੱਖ ਰੱਖਿਆ ਧੰਨਵਾਦ ਏਦਾਂ ਹੀ ਟਰੈਕਟਰ ਸੋਨੇ ਦੀ ਛਾਪ ਤੇ ਬੈਸਟਾ ਵਿੱਚੋ ਅੱਧ ਲੈਣਾ ਤੇ ਪ੍ਰੀਤ ਕਹਿੰਦਾ ਤੁਸੀਂ ਕਿਹਾ ਜਦੋਂ ਤੇਰਾਂ ਬੁੜਾ ਮਰਿਆ ਵੀਹ ਹਜ਼ਾਰ ਦਾਂ ਸਪਲੀਮੈਂਟ ਲੈ ਕਿ ਦਿੱਤਾ ਕੱਟ ਲੈ ਆਪਣੇ ਪੈਸੇ ਏਦਾਂ ਦੇ ਸਬਦ ਬੋਲੇ ਪ੍ਰੀਤ ਦੇ ਕਹਿਣ ਅਨੁਸਾਰ ਵੇਖ ਭਰਾਵਾਂ ਤੇਰੇ ਕੱਟੜ ਫੈਨ ਹਾਂ ਤਾਂ ਕਰਕੇ ਬੇਨਤੀ ਕਰਦੇ ਕਿ ਜਵਾਬ ਠੋਕ ਕੇ ਦਿਉ ਚੈਨਲ ਵਾਲਿਆਂ ਨੂੰ ਛੱਡ ਇਸ ਤੇ ਉਸ ਨੂੰ ਜਵਾਬ ਦੇ ਕੇ ਮੂੰਹ ਬੰਦ ਕਰ ਦਿਉ ਧੰਨਵਾਦ
@talwindersinghsidhu8568
@talwindersinghsidhu8568 6 ай бұрын
ਸਹੀ ਕਿਹਾ ਵੀਰ
@jashandeepsingh6894
@jashandeepsingh6894 6 ай бұрын
Bai pump bhut kutti cheej aa te preet nu mille ve hun mico de a te gall ikk meri yaad rakhio jehra bnda mico alle pump te udd da ohdi end de bund he patt de aa gall eh a ve ohda bhar ja ke ve kuj ne bnnyia keo ke jaffe vadde lau ga vadh paisea alle ta he kol aun ge kita kuj othe haini te bhalwaan punjab reh ke he vadia kar reha bs gall sari ahha apa nu smaj laini chidi nai kehna chida bhalwaan ji nu ve reply dao eda oda bhalwaan ne kinne vaar keha ve bhut stress rehndi pehla he jawak krke te tuhi hor strss dai jnde yr bnde kammal de he o vaise dso manu ahh preet dea fudu jea gallan paisea alia kise jawak de zindgi to jada zaruri aa jehra bnda pehla dukkhi hove kise gall to na mera veer ohnu hor dukkhi kryia kro hatth ban da mai thodee agge smatt bakshe waheguru thonu saryia nu 🙏🏼
@ramanbhullar9393
@ramanbhullar9393 6 ай бұрын
@@jashandeepsingh6894pra ma preet nu ve janda te gopy nu ve par gopy bhut dhaka karda pise khade aaa preet mere pind da wa gopy ve mere lage da wa
@jashandeepsingh6894
@jashandeepsingh6894 6 ай бұрын
@@ramanbhullar9393 chalo man laine a paise kha le bhalwaan ne te veer manu ikk gall daso paise ohnu millan kidhe krke lagge aa je tuhi kehnde je ve je bhalwaan na bah fad da kise hor ne fad laini c ta fer ja lainda preet kise hor kol ke hun mai gall ne kadni chonda keoke tu sochega kite tenu kad da pr preet nu pushe tu lun fadan ayia c fer ethe jdo koi pushda ne c odo ta bhalwaan da lun muh ch he rakh da c . Veer zindgi da nachood dassan lgga tenu shyid tu ve es gall nu pehla to jan da hove ve jehra bnda zindgi ch kise nal ve reh ke te badh ch ohnu shad janda te lokka kol badnami krda os bnde de oh pehle din to he apne andar os andr zehar rakh da bs kai var kise de zuban te oh zehar cheti a janda te kise de kuj time badh hun smji mera veer gall nu ve preet fer kalle paisea krke he judia c bhalwaan nal je paisea krke na jodia hunda tenu ve pta banda avda sir lahadu ohde pishe je koi ohdi pith pishe koi madi gall ohde barre bhave oh apas vich lakh gusse hon akkhan kadh kadh langde hon ikk dujje de sahmne de pr oh kde ve eho jehi chutyia harkt ne karuga tere ve yaar hon ge zindgi ch smaj skda hove ga es gall nu baki mai tenu ve pushna chona vr je tu dova nu jan da fer ta tenu odo to he pta honna ve bhalwaan paise kha gya preet de tu ne bolia odo hun commenta ch bade karibi dssn dye preet de rabb to darro vr mera thoda bhauta paisa koi vaddi cheej ne a yarri ch paisa nalle koi maine ne rakh da preet he lul a jehra chakka ch ayi jnda lokka de . Tu he das vr bhalwaan da jawak bimar a ohne kinnia he video ch keha ve mera mind hajje fresh ne rehnda japp krke bhut jada tension rehndi eh vr ohi jan da jinne avde te haddaye hon dukh smjia kro veer yr ke hoia thonu saryia nu hun paise oh jawak de jaan to vadh jaruri hoge dso manu akal nu hatth maro kuj bnde da sath ta ke dena utto hor dukkhi krna koi chngi gall ne . Mai preet nu banda he fer man da hun video paun de bajaye gopi nu chahe phone krda chahhe mill lainda te kehnda bhalwaan ji japp de illaj layi ahh paise mai england khed ke ayia ohde cho kuj tusi rakho te nalle je bhalwaan ne ohda mada kita ta bhalwaan soch da ve yr eh bnda ta mera chnga soch da mai eda mara krta eh sab kuj eda he hona c je preet sacha hunda par gall ta ohi aa jhooth boli jnda saream boln de tarike to pta lag da kalli kalli gall ta 2ne de pahade vangu ratti payi c hajje scha oh. Jaddda paisea da na england ja ke almost sara season la ke ve hajje puranne paisea nu mar da firda oh par marre ve keo na england ve paise ta he milan ge je koi vadh paisea alla jaffa lau 100 touch cho ikk do jaffe hunde oh ve kai vaar raider app koi galti kr janda hunda ta haini ehto kuj likhn nu hajje ve bada jee krda mera chahhe sara din lakhai jau pr mera maksad sirf te sirf sach nal khdan da na apa gopi ustad to kuj laina na preet to pr ikk banda hon de natte bolda preet nu shram krni chidi ikko thalli ch khada honna kise time lajj rakhi de os cheej de Agla bhave lakh maadi kar je
@jashandeepsingh6894
@jashandeepsingh6894 5 ай бұрын
@@ramanbhullar9393preet teri bund marda tempua ta krke ohda pakh purda tu jdo tu eh comment kita odo ve preet teri bund ch fassai betha c ohne karyia eh comment
@GursewakSingh-wm7gt
@GursewakSingh-wm7gt 6 ай бұрын
ਬਹੁਤ ਵਧੀਆ ਭਲਵਾਨਾਂ ਰੱਬ ਚੱੜਦੀ ਕਲਾ ਵਿਚ ਰੱਖੇ
@arshdhillon1484
@arshdhillon1484 6 ай бұрын
ਤੁਹਾਨੂੰ ਸਗੋਂ ਜਿਹੜੇ ਉਹਨੂੰ ਭਲਵਾਨ ਚੰਗੇ ਲੱਗਦੇ ਪ੍ਰੀਤ ਨੂੰ ਉਹ ਲੈ ਆਵੇ ਜਿਹੜੇ ਤੁਹਾਨੂੰ ਲੱਗਦੇ ਚੰਗੇ ਉਹ ਲੈ ਉਹ ਤੁਸੀਂ ਬੈਠ ਕੇ ਗੱਲ ਕਰੋ ਤੇ ਬਹੁਤ ਵਧੀਆ ਹੋਊਗੀ ਗੱਲ ਇਸ ਤਰਾਂ ਇੱਕ ਦੂਜੇ ਦੇ ਚਿੱਕੜ ਸੁੱਟਿਆ ਪ੍ਰੀਤ ਵੀ ਇਨੀ ਚਿਰ ਬਾਅਦ ਬੋਲਿਆ ਕੋਈ ਫਾਇਦਾ ਨਹੀਂ ਕਿਸੇ ਦੇ ਪਿੱਛੇ ਲੱਗ ਕੇ
@canada_brothers
@canada_brothers 6 ай бұрын
Pteet bole na look ohnu gardar kehn dye a agle de sari kmayi metti hoon dyi c
@pdillon1843
@pdillon1843 6 ай бұрын
ਦੋਵੇ ਆਪੋ ਆਪਣੀ ਥਾਂ ਤੇ ਆ , ਬਾਕੀ ਪ੍ਰੀਤ ਵਿੱਚ ਈਗੋ ਬਹੁਤ ਹੈ ਤੇ ਗਰਮ ਖੂਨ ਹੈ ਜਦੋ ਮਾਣ ਕਰਦਾ ਸੀ ਤਾਂ ਲੋੜੋਂ ਵੱਧ ਕਰਦਾ ਸੀ ਗੋਪੀ ਦਾ , ਆਪਣੇ ਗੱਲ ਦੇ ਲੀੜੇ ਲਾਹ ਕੇ ਵੀ ਗੋਪੀ ਦੇ ਪਵਾਉਂਦਾ ਸੀ , ਉਸਤਾਦ ਜੀ ਉਸਤਾਦ ਜੀ ਕਰਦਾ ਥੱਕਦਾ ਨਹੀ ਸੀ , ਹੁਣ ਜਦੋ ਆਪਸ ਵਿੱਚ ਅਣਬਣ ਹੋ ਗਈ ਤਾਂ 20 ਬੰਦੇ ਨਾਲ ਖਲਾੜ ਕੇ ਬੋਲਣ ਲੱਗ ਪਿਆ ਦੱਸੋ ਪ੍ਰੀਤ ਨੇ ਬੋਲੀਆਂ ਪਾਉਣੀਆਂ ਸੀ ਜੋ ਨਾਲ ਢੋਲ , ਛੈਣੇ ਵਜਾਉਣ ਲਈ ਖੜੇ ਕਰ ਲਏ । ਪਰ ਗੋਪੀ ਸਮਝਦਾਰ ਤੇ ਠਰਮੇ ਵਾਲਾ ਹੈ , ਕਾਹਲੀ ਵਿੱਚ ਜਵਾਬ ਨਹੀ ਦਿੱਤਾ , ਪਹਿਲਾਂ ਆਪਸ ਵਿੱਚ ਬੈਠ ਕੇ ਸਮਝਾਉਣ ਦੀ ਕੋਸ਼ੀਸ਼ ਕਰੂ , ਬਾਕੀ ਅਸੀ ਤਮਾਸ਼ਬੀਨ ਹਾਂ ਤਮਾਸ਼ਾ ਦੇਖਣਾ ਚਾਹੁੰਦੇ ਹਾਂ ਗੋਪੀ ਵੀਰ ਜੇ ਇਹ ਕੁਮੈਂਟ ਪੜੇਗਾ ਤਾਂ ਕੋਸ਼ਿਸ਼ ਕਰੀਂ ਸਾਂਝੇ ਬੰਦੇ ਬਠਾ ਕੇ ਗੱਲ ਨੰਬੇੜ ਲਵੀਂ ਲੋਕ ਤਾਂ ਵੇਹਲੇ ਤਮਾਸ਼ਾ ਵੇਖਣਾ ਚਾਹੁੰਦੇ , ਸਾਨੂੰ ਤੇਰੇ ਤੇ ਯਕੀਨ ਹੈ ਤੂੰ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਦੁਨੀਆ ਘੁੰਮੀ ਹੈ , ਪ੍ਰੀਤ ਨੂੰ ਲੋਕਾਂ ਨੇ ਹੱਥਾਂ ਵਿੱਚ ਲੈ ਲਿਆ , ਅੱਜ ਕਹਿ ਰਿਹਾ ਗੋਪੀ ਮੇਰਾ ਉਸਤਾਦ ਹੀ ਨਹੀਂ ਹੁਣ ਕੀ ਕਰ ਲਵੋਗੇ ਏਹੋ ਜਿਹੇ ਦਾ , ਝੂਠ ਬੋਲਣ ਨੂੰ ਕੀ ਆ ਮੈਂ ਕਹਿ ਦਿਨਾ ਮੈਂ ਪ੍ਰੀਤ ਨੂੰ ਗੋਪੀ ਵਾਸਤੇ ਦੱਸ ਲੱਖ ਫੜਾ ਕੇ ਆਇਆ ਸੀ ਪ੍ਰੀਤ ਦੇ ਘਰੇ , ਪ੍ਰੀਤ ਨੱਪ ਗਿਆ, ਇਹੋ ਜਿਹੇ ਇਲਜ਼ਾਮ ਲਾਉਂਦੇ ਚੰਗੇ ਨਹੀਂ ਲੱਗੀਦਾ। ਬਾਕੀ ਜਦੋ ਤੁਸੀਂ ਖੇਡਦੇ ਹੀ ਪੈਸੇ ਲਈ ਹੋ , ਗੋਪੀ ਦੀ ਆਪਣੀ ਟੀਮ ਹੈ ਜੇਕਰ ਲੱਗਦਾ ਗੋਪੀ ਘੱਟ ਪੈਸੇ ਦਿੰਦਾ ਤਾਂ ਦੂਜੀ ਵਾਰ ਨਾਂ ਖੇਡੋ , ਤੁਹਾਨੂੰ ਜਵਾਕਾਂ ਨੂ ਉਂਗਲ ਫੜ ਕੇ ਤੋਰਿਆ ਅੱਜ ਜਦੋ ਦੁਨੀਆ ਸਾਹਮਣੇ ਗੋਪੀ ਕਰਕੇ ਤੁਹਾਡਾ ਨਾਂ ਬਣ ਗਿਆ ਤਾਂ ਤੁਹਾਨੂੰ ਪੈਸੇ ਚੇਤੇ ਆ ਗਏ ਜੇ ਗੋਪੀ ਨਾਂ ਸ਼ੁਰੂ ਕਰਵਾਉਂਦਾ ਤਾਂ ਆਹ ਪਰਮੋਟਰ ਤੁਹਾਨੂੰ ਘਰੇ ਬੈਠਿਆਂ ਨੂੰ ਕਿੱਥੋ ਲੱਭ ਲੈਦੇ ਕਦੇ ਵੀ ਕਿਸੇ ਦਾ ਕੀਤਾ ਨਹੀਂ ਭੁਲਾਉਣਾ ਚਾਹੀਦਾ , ਖ਼ਾਸ ਕਰਕੇ ਲੋੜ ਵੇਲੇ ਜਿਸਦੇ ਗੋਡੇ ਘੁੱਟਦੇ ਰਹੇ ਹੋਵੋ ਹਾਂ ਇੱਕ ਗੱਲ ਹੋਰ , ਮਾਝੇ ਦੀ ਬੋਲੀ ਥੋੜੀ ਖੜਵੀਂ ਹੈ ਅਕਸਰ ਹੀ ਮਾਂ ਬਾਪ ਨੂੰ ਮਾਈ ਬੁੜਾ ਕਹਿ ਦਿੰਦੇ ਹਨ, ਜੇ ਪ੍ਰੀਤ ਦੇ ਡੈਡੀ ਨੂੰ ਗੋਪੀ ਨੇ ਤੇਰਾ ਬੁੜਾ ਕਹਿ ਦਿੱਤਾ ਤਾਂ ਚਾਰ ਸਾਲ ਬਾਦ ਇਸ ਗੱਲ ਦਾ ਗੁੱਸਾ ਕਰਨਾ ਨਹੀਂ ਬਣਦਾ ਬਾਕੀ ਗੋਪੀ ਫੇਰ ਬੇਨਤੀ ਹੈ ਕਿ ਬੈਠ ਕੇ ਨਬੇੜ ਲਵੋ ਤਮਾਸ਼ਾ ਨਾਂ ਬਣਨ ਦੇਵੀ ਮੇਰਾ ਵੀਰ ਤੂੰ ਸੱਚਾ ਸੀ ਤੇ ਸੱਚਾ ਹੀ ਰਹੇਗਾ ਚਾਹੇ ਸਾਰੀ ਦੁਨੀਆ ਤੈਨੂੰ ਗਲਤ ਆਖੇ , ਜੱਟਾ ਦਿਲ ਤੋ ਤੇਰੇ ਨਾਲ ਹਾਂ ਤੇ ਰਹਾਂਗੇ।❤
@VarinderSingh-hn1ex
@VarinderSingh-hn1ex 6 ай бұрын
Bai swaad agya tera comment prh k yrr ik ik gl jvaa sai kiti aa
@VarinderSingh-hn1ex
@VarinderSingh-hn1ex 6 ай бұрын
J gopi ena e mada c fer 6 saal ohde nal kyo khedyaa hun 4 paise aage pair shad gyaa bai etho bande da pta lgda...pehla har time ustaad ustaad krda rehnda c newzealand gye othe bol reha c dunia ch bhave lakh teama tutn sadi team ni tutdi te mhine 6 ni pyee live ho k bhandan lg pyaa bande da koi stand hi heni...nale jehda banda ehnu etho tak le k aya os bare bolna ta yr paap e aa kehnda mera mada krtaa sai gl aa oh tenu etho tak le aya ohne sachi e mada krtaa nale bolna c klla v bol skda c ene bande nal khda k boln da ki mtlb bn da chl tu nai khedna na khed ena nl but ik duje utte chikad suttn da ki mtlb ban da jo hogya so hogyaa loka da v koi haal ni yrr odo preet nu mada khi gya j ohne ajj live ho k bolta ajj gopi nu mada bnai jande aa jehde fan aa oh v eh gl bol rhe v asi tere fan aa but hun tenu unfollow kr rhe aa yr eh keho j fan hoyee jo kise de v boln te bande nu mada kehn lg gye pehli gl ta gopi nu bolna e ni chaida but kyi lok bde fuddu aa jeona hraam kr den ge j oh na v bolda ta
@jagroop911
@jagroop911 6 ай бұрын
Jo krna Bai jldi kro kyu k bht bht kamm khrab lg rea plwan ji . Kyu k tuhi bht senior player o tusi majhe de
@Viratkohli18-j1n
@Viratkohli18-j1n 6 ай бұрын
ਭਲਵਾਨ ਜਦੋਂ ਤੁਸੀਂ ਆਪਣੇ ਚੈਨਲ ਤੇ ਬੋਲਦਾ ਰਿਹਾ ਉਹਦੇ ਖ਼ਿਲਾਫ਼ ਉਹਨੂੰ ਭੰਡਦਾ ਸੀ ਹੁਣ ਸਚਾ ਸੀ ਤਾਂ ਨਾਲ ਦੀ ਨਾਲ ਜਵਾਬ ਦੇਣਾ ਸੀ ਹੋਰ ਚੈਨਲ ਦੀ ਕੀ ਲੋੜ ਸਚ ਹੈ ਕੋਈ ਦੱਸੋ ਸੋਚਣਾ ਕਿ
@Silentpunjab
@Silentpunjab 6 ай бұрын
ਪਲਵਾਨ ਜੀ ਜਿਸ ਦਿਨ ਤੁਹਾਡੇ ਸਾਮ੍ਹਣੇ ਮੁੰਡਾ ਗੀਤ ਗਾ ਰਿਆ ਸੀ tuc ਉਸ ਨੂੰ ਹੱਲਾਸ਼ੇਰੀ ਨੀ ਦਿੱਤੀ ਕੀ ਪਤਾ ਕਿੰਨੀ ਉਮੀਦ ਨਾਲ ਆਇਆ ਸੀ ਉਹ ਤੁਸੀ ਕਿਹਾ ਐਵੇਂ ਦਾ ਨਹੀਂ ਚਲਦਾ ਜੈ ਵੋ ਫਲੈਗ ਤਿੰਗ ਹਨ ਉਹ ਜਾਣ ਲਗਿਆ ਤੁਹਾਨੂੰ ਬੁਲਾ ਕੇ ਵੀ ਗਿਆ ਤੁਸੀ ਜਵਾਬ ਨੀ ਦਿੱਤਾ ਤੁਸੀ ਦਸੋ ਕੀ ਨੋਲਾਜ ਆ ਤੁਹਾਨੂੰ ਸੰਗੀਤ ਦੀ ਇਕ ਉਮੀਦ ਨਾਲ ਆਇਆ ਸੀ ਉਹ ਮੈਨੂੰ ਬਹੁਤ ਬੁਰਾ ਲਗਾ ਉਸ ਦਿਨ ਬਾਕੀ ਤੁਸੀ ਸਮਜਦਾਰ ਊ 🙏🙏🙏
@AmarGill-e4m
@AmarGill-e4m 6 ай бұрын
Gopi veer bhot ghaint soch da malak aa pyar nal gal krda
@gagandeephundal1196
@gagandeephundal1196 6 ай бұрын
ਵਾਹਿਗੁਰੂ ਜੀ ਮੇਹਰ ਰੱਖੀ ਦੋਵਾਂ ਪਹਿਲਵਾਨਾਂ ਤੇ ਦੋਵੇਂ ਪਹਿਲਾਂ ਵਾਂਗ ਕਬੱਡੀ ਖੇਡਣ ਦੋਵੇਂ ਇੱਕਠੇ ਖੇਡਣ🙏🙏😰😰
@bhau8tq8st9z
@bhau8tq8st9z 6 ай бұрын
Gopi bhai ji right waheguru ji tuhanu kush rekhan ❤
@RanjitSingh-hh6xs
@RanjitSingh-hh6xs 6 ай бұрын
Tuhdeeeee jodi Bhttt sohniii c jo merji wa par preet dil da sahff bnda❤ jihra bnda muuh da mitha hunda oda dil vich bhttt kujj hunda parr oo muhh da mitha nhi wa dil shff wa❤preet da❤
@LakhwinderSingh-is4mt
@LakhwinderSingh-is4mt 6 ай бұрын
ਬਾਈ ਜੀ ਇੱਕ ਦੂਜੇ ਪ੍ਰਤੀ ਵੀਡੀਓ ਪਾਣ ਨਾਲੋਂ ਚੰਗੀ ਗੱਲ ਹੈ ਕਿ ਤੁਸੀਂ ਆਮੋ ਸਾਹਮਣੇ ਬੈਠ ਕੇ ਦੋਨੋਂ ਆਪੋ ਵਿੱਚ ਗੱਲ ਨਿਬੇੜ ਲਵੋ
@harmanwaraich5371
@harmanwaraich5371 6 ай бұрын
Gopi Ustaad ❤❤❤ Waheguru chardikala ch rakhe veer nu
@harmanjeetsingh3595
@harmanjeetsingh3595 6 ай бұрын
ਵੀਰ ਉਹ ਵੀ ਕਿਸੇ ਮਾਂ ਦਾ ਪੁੱਤ ਆ ਤੇ ਤੂੰ ਕਹਿੰਦਾ ਗੋਲੀ ਮਰਾਉਣੀ ਤੇਰਾ ਹੀ ਨਾ ਲੱਗਣਾ ਕੁਝ ਵੀ ਹੋ ਗਿਆ ਪ੍ਰੀਤ ਨੂੰ ਮੈਂ ਤੇ ਤੈਨੂੰ ਬੰਦਾ ਹੀ ਬੜਾ ਵਧੀਆ ਸਮਝਦਾ ਸੀ ਠੰਡੇ ਸੁਭਾਅ ਦਾ ਤੇ ਤੂੰ ਤੇ 👎👎👎
@HarpalsinghHarpal-wg4gu
@HarpalsinghHarpal-wg4gu 6 ай бұрын
ਵੀਰ ਜੀ ਕਬੱਡੀ ਖ਼ਤਮ ਹੋਣ ਤੇ ਪਹੁੰਚ ਗਈ ਹੈ ਮੈਨੂੰ ਉਮੀਦ ਖਤਮ ਹੋ ਗਈ ਹੈ
@kulwinderdullat8329
@kulwinderdullat8329 6 ай бұрын
ਰੱਬ ਸਭ ਦੇਖਦਾ ਗੋਪੀ ਉਸਤਾਦ ਜੀ🤗
@harpeeetdhillon5894
@harpeeetdhillon5894 6 ай бұрын
I met Preet paji here in uk hez very nice guy very. Very down to earth person
@kulrajmann0069
@kulrajmann0069 6 ай бұрын
Bhai ji ssa sanu jyada te nai pta veera par Gopi Veera asin tuhadi bahut respect krda aw
@RamandeepSingh-t3f
@RamandeepSingh-t3f 3 ай бұрын
Gopi frandipuria siraaa banda ❤
@lakhveersingh6788
@lakhveersingh6788 6 ай бұрын
ਜਿਉਦਾ ਰਹਿ ਉਸਤਾਦ ਜੋ ਬੋਲ ਦਾ ਬੋਲਣ ਦੇ
@users657
@users657 6 ай бұрын
Gopi bai teri izzat karde haan te karde rahange kise de kehn te koi farak nahi painda..❤❤❤❤
@JaspalSingh-qc4uy
@JaspalSingh-qc4uy 6 ай бұрын
ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏👍🙏💯💯✍️💯✍️💯✍️✍️✍️✍️✍️💯✍️💯✍️💯✍️💯💯💯💯✍️💯💯🎉🎉❤❤❤❤❤❤❤❤
@TajinderSingh-sq8lq
@TajinderSingh-sq8lq 6 ай бұрын
ਸਪਸਟੀ ਕਰਨ ਕੀ ਦੇਣਾ ਹੈਗਾ ਕੋਈ ਨੀ ਦੇਣਾ ਕੀ ਆ ਹੁਣ ਸੱਚ ਲੋਕਾਂ ਨੂੰ ਪਤਾ ਲੱਗ ਗਿਆ
@ANANDXHERE
@ANANDXHERE 6 ай бұрын
preet shi lgdaaa' y...... ohdia akha ch , awaaj ch dukh dikhdaa c 🙌🏼💯
@Gill-Saab_1991
@Gill-Saab_1991 6 ай бұрын
ਕੀਤੀ ਤਾਂ ਤੂੰ ਮਾੜੀ ਜਵਾਕ ਨਾਲ ਭਲਵਾਨਾ,ਹੁਣ ਜੋ ਮਰਜੀ ਕਹੀ ਚੱਲ ਮੇਰਾ ਵੀਰ
@Jagdishram-o1q
@Jagdishram-o1q 6 ай бұрын
Ustaad ji tention free rho vapis thoda kol an ka kisa ustaad da sath shad ka koei nhi kamjab huda ji schai a tention free rho asi nal a ja kisa chij di lod hova dsio jarur
@Harman-v8q
@Harman-v8q 5 ай бұрын
Blwana jldii miluu ehnu jwaab vekhi gopi saan jattt❤❤❤
@karmikhangurakarmikhangura306
@karmikhangurakarmikhangura306 6 ай бұрын
ਗੋਪੀ ਵੀਰ ਜੀ ਦਾ ਭਲਾ ਕਰੋਗੇ ਕਲਜੁਗ ਹੈ
@ranjodhdhindsa1479
@ranjodhdhindsa1479 6 ай бұрын
FULL SUPPPRT TO PREET LADHU , dilo respect 🫡
@SAHIBSandhuSHO
@SAHIBSandhuSHO 6 ай бұрын
ਬਾਈ ਜੀ ਤੁਸੀਂ ਪ੍ਰੀਤ ਦੀਆਂ ਗੱਲਾਂ ਦਾ ਜਵਾਬ ਅੱਜ ਇਸ ਕਰਕੇ ਨਹੀਂ ਦੇ ਸਕਦੇ ਤੁਸੀਂ ਓਸ ਚੀਜ਼ ਲਈ ਥੋੜਾ ਟਾਈਮ ਏਸ ਕਰਕੇ ਮੰਗ ਰਹੇ ਓ ਕਿਉੰ ਕਿ ਤੁਹਾਡੇ ਕੋਲ ਓਹਦੀਆਂ ਕੀਤੀਆਂ ਗੱਲਾਂ ਦੇ ਅੱਜ ਜਵਾਬ ਹੀ ਹੈ ਨੀ ਓਹਦੇ ਜਵਾਬ ਤੁਸੀਂ ਸੋਚ ਕੇ ਆਪਣੇ ਕੋਲੋਂ ਬਣਾ ਕੇ ਦੇਣੇ ਨੇ ਇਸ ਕਰਕੇ ਸਮਾਂ ਮੰਗਿਆ। ਤੁਸੀਂ ਕਿਹਾ ਕਿੱਸੇ ਚੰਗੇ ਚੈਨਲ ਨੂੰ ਬੁਲਾ ਕੇ ਆਪਣਾ ਸਪਸ਼ਟੀਕਰਨ ਦੇਵਾਂਗੇ ਆਪਾਂ ਬਾਈ ਜੀ ਚੰਗੇ ਚੈਨਲ ਆਲਾ ਝੂਠ ਆ ਇਹ ਸਿਰਫ ਏਸ ਕਰਕੇ ਬੋਲਿਆ ਗਿਆ ਵੀ ਲੋਕ ਸੋਚਣ ਗੇ ਯਰ ਚੰਗੇ ਚੈਨਲ ਆਲੇਆਂ ਤੋਂ ਟਾਈਮ ਲੈਣਾ ਪੈਂਦਾ ਪਹਿਲਾਂ ਤਾਂ ਕਰਕੇ ਗੋਪੀ ਨੇ ਜਵਾਬ ਲੇਟ ਦਿੱਤਾ ਬਾਈ ਇੱਕ ਪਾਸੇ ਤੁਸੀਂ ਕਹਿਣੇ ਆ ਆਪਣਾ ਚੈਨਲ ਰਾਜਾ ਬਹੁਤ ਗ੍ਰੋ ਕਰ ਗਿਆ ਹੁਣ ਤੇ ਮੈਨੂੰ ਲਗਦਾ ਪੰਜਾਬ ਦੇ ਹਰ ਪਿੰਡ ਹਰ ਘਰ ਵਿੱਚ ਆਪਣਾ ਚੈਨਲ ਕੋਈ ਨਾ ਕੋਈ ਵੇਖਦਾ ਆ ਬਾਈ ਫੇਰ ਤੁਸੀਂ ਆਪਣੇ ਚੈਨਲ ਤੇ ਦਿਓ ਇਹਦੇ ਤੋਂ ਵੱਡਾ ਕਿਹੜਾ ਚੈਨਲ ਹੋ ਸਕਦਾ ਹੋਰ ਕੋਈ । ਸਿਰਫ ਗੱਲਾਂ ਦੇ ਜਵਾਬ ਬਣਾ ਕੇ ਦੇਣੇ ਨੇ ਇਸ ਕਰਕੇ ਜਵਾਬ ਏਸ ਟਾਈਮ ਨੇ ਦੇ ਸਕਦੇ ਤੁਸੀਂ।
@arshdhillon1484
@arshdhillon1484 6 ай бұрын
ਸੋ ਭਲਵਾਨ ਜੀ ਤੁਹਾਨੂੰ ਨਾ ਪ੍ਰੀਤ ਨੂੰ ਤੇ ਤੁਹਾਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਆ ਇੱਕ ਦੂਜੇ ਨੂੰ ਤੁਸੀਂ ਮਾੜਾ ਕਹੀ ਜਾਂਦੇ ਜਾਂ ਬੋਲੀ ਜਾਂਦੇ ਲੋਕ ਨਾ ਫਿਰ ਹੋਰ ਕੁਝ ਸਮਝ ਜਾਂਦਾ ਪੈਂਦੇ ਆ ਕਿ ਕਿਹੜਾ ਝੂਠ ਬੋਲਦਾ ਕਿਹੜਾ ਸੱਚਾ ਤੁਹਾਨੂੰ
@abhijotsinghdhillon2223
@abhijotsinghdhillon2223 6 ай бұрын
ਬਾਈ ਜੀ ਲੋਕਾ ਪਿਛੇ ਲੱਗ ਕੇ ਅਪਨਾ ਪਿਆਰ ਨਾ ਖ਼ਰਾਬ ਕਰੋ ਲੋਕ ਤਾਹਨੂ ਖ਼ਰਾਬ ਕਰਦੇ ਆ ਜਾਣ ਕੇ
@abdullahvirk3576
@abdullahvirk3576 6 ай бұрын
Gopi pji bhot wadia insan ay❤ Ustad Ustad Honda ay
@HamzaHamza-qq6vx
@HamzaHamza-qq6vx 6 ай бұрын
Sai gal a
@SunnySingh-sx5qe
@SunnySingh-sx5qe 6 ай бұрын
Ek number the phuda Gopi. Bhut players de paisa lutteye Gopi nah sirf kale preet de nai
@deepdhaliwal8529
@deepdhaliwal8529 6 ай бұрын
ਪ੍ਰੀਤ ਨੇ ਗਲਤੀ ਕੀਤੀ ਵੀਡੀਓ ਪਾ ਕੇ ਜੇ ਸਿਆਣਾ ਹੁੰਦਾ ਇਹ ਗੱਲ ਬਹਿ ਕੇ ਵੀ ਹੋ ਸਕਦੀ ਸੀ ਹੋਣਾ ਤਾ ਫ਼ੈਸਲਾ ਹੀ ਆ ਐਵੇ ਹੁਣ ਪੁਰਾਣੀਆਂ ਗੱਲਾਂ ਕਰ ਕੇ ਬਸ ਸਵਾਦ ਕਿਉ ਦੇਣਾ ਸੀ ਲੋਕਾ ਨੂੰ ਹੁਣ ਬਸ ਸਟਾਰਟ ਹੋ ਜਾਣਾ ਸਵਾਦ ਲੋਕਾ ਨੂੰ ਇੰਟਰਟੇਨਮੈਂਟ ਬਸ ਕਿਸੇ ਨੇ ਪ੍ਰੀਤ ਨੂੰ ਸਹੀ ਕਿਸੇ ਨੇ ਬਾਈ ਨੂੰ ਸਹੀ ਕਹਿਣਾ ਉਹ ਹੁਣ ਇਹਨਾ ਨੂੰ ਪਤਾ ਕੌਣ ਸਹੀ ਕੌਣ ਗਲਤ ਜਾ ਬਸ ਰੱਬ ਜਾਣਦਾ 🙏
@AmritpalSingh-yx3sx
@AmritpalSingh-yx3sx 6 ай бұрын
ਗੋਪੀ ਭਲਵਾਨ ਜੀ ਤੁਸੀ ਠੀਕ ਹੋ। ਚਲੋ ਪ੍ਰੀਤ ਵੀ ਤੁਹਾਡਾ ਚੇਲਾ ਹੀ ਏ। ਸਮਾ ਪਾ ਕੇ ਵਾਪਿਸ ਥੋਡੇ ਕੋਲ ਹੀ ਆਵੇ ਗਾ। ਦੁਨੀਆ ਬਹੁਤ ਕੂਤੀ ਹੈ। ਬਾਕੀ ਪ੍ਰੀਤ ਨੂੰ ਜਾਦਾ ਨਹੀਂ ਬੋਲਣਾ ਚਾਹੀਦਾ ਸੀ ਕਿਉਕਿ ਤੁਸੀ ਉਸ ਨੂੰ ਪਲੇਅਰ ਬਨੇਆਆ ਹੈ ਜੀ ਸਤਿ ਸ੍ਰੀ ਆਕਾਲ ਜੀ
@Gill-mp9vt
@Gill-mp9vt 6 ай бұрын
ਬਾਈ ਗੋਪੀ ਕਬੱਡੀ ਵਿੱਚ ਆ ਗੱਲਾਂ ਚੰਗੀਆਂ ਨਹੀਂ, ਅਸੀਂ ਤੁਹਾਨੂੰ ਪਲੇਅਰਾਂ ਨੂੰ ਪਿਆਰ ਕਰਦੇ ਹਾਂ, ਕਿਉਂ ਆਪਸ ਵਿੱਚ ਲੜਦੇ ਹੋ, ਇਹ ਨੇਤਾ ਤਾਂ ਕਰਦੇ ਹਨ, ਪਰ ਪਲੇਅਰ ਤਾਂ ਸਾਧ ਵਾਂਗ ਹੁੰਦੇ ਹਨ, ਬਹੁਤ ਦੁੱਖ ਹੋਇਆ ਹੈ ਤੁਹਾਡੇ ਇਹ ਰੌਲੇ ਨੂੰ ਸੁਣਕੇ, ਮੈਂ ਕਦੇ ਤੁਹਾਡੇ ਸਾਰੇ ਵੀਡੀਓ ਨੀਂ ਦੇਖਦਾ ਬਾਈ ਜੀ
@veerutindwan1371
@veerutindwan1371 6 ай бұрын
ਭਲਵਾਨ ਜੀ ਟੈਂਸ਼ਨ ਨਾ lou ਕੋਈ ਗੱਲ ਨੀ je preet ਗੁੱਸੇ ਆ ਤਾਂ ਮਨ ਜੂ ਗਤ
@HarjitSingh-hi5ju
@HarjitSingh-hi5ju 6 ай бұрын
Waheguru ji Maher Kari sare kabaddi Wale vera te
@KuldeepSingh-qz3ur
@KuldeepSingh-qz3ur 6 ай бұрын
ਗੁੱਸਾ ਨਾ ਕਰੀਂ ਗੋਪੀ ਵੀਰ ਪਰ ਤੁਸੀਂ ਸਹੀ ਸੁਗਿਰਦ ਨਹੀਂ ਚੁਣ ਸਕੇ,ਇਸ ਲਈ ਤਾਂ ਇਹ ਕੰਮ ਹੋ ਗਿਆ ਇੱਕ ਚੇਲਾ ਆਪਣੇ ਗੁਰੂ ਦੇ ਵਿਰੁੱਧ ਹੋਇਆ ਖੜ੍ਹਾ ਯਰ😢😢😢😢ਬਹੁਤ ਦੁੱਖ ਲੱਗਾ ਤੁਹਾਨੂੰ ਅਲੱਗ ਅਲੱਗ ਏਦਾਂ ਯੂ tube ਤੇ ਪ੍ਰਤੀਕਿਰਿਆ ਦਿੰਦਿਆਂ ਨੂੰ ਦੇਖ😢😢😢😢ਕਬੱਡੀ ਖਤਮ ਨਹੀਂ ਹੋਣੀ ਚਾਹੀਦੀ ਜਲਦੀ ਕੋਈ ਵੀਰ ਇਹਨਾਂ ਦੀ ਸੁਲਾਹ ਕਰਵਾਓ ਯਰ😓🙏🙏🙏ਅਸੀਂ ਤਾਂ ਪੰਜਾਬ ਵਾਸੀ ਪਹਿਲਾਂ ਹੀ ਪੱਛੜੇ ਹੋਏ ਆ,ਜੇਕਰ ਸਾਡੀ ਮਾਂ ਖੇਡ ਕਬੱਡੀ ਏਦਾਂ ਪੱਛੜੇਗੀ ਫੇਰ ਤਾਂ ਨੌਜਵਾਨੀ ਦਾ ਘਾਣ ਹੋ ਜਾਣਾ ਯਰ😣😣😓😓🙏🙏🙏🙏🙏ਜਰੂਰੀ ਬੇਨਤੀ ਬੁਲਾਰਿਆਂ ਨੂੰ ਅੱਗੇ ਆ ਕੇ ਇਹਨਾਂ ਦਾ ਮਸਲਾ ਹੱਲ ਕਰੋ ਯਰ।
@ranjitsingh-fl4dw
@ranjitsingh-fl4dw 6 ай бұрын
Beth k ਗੱਲ ਕਰੋ ਉਸਤਾਦ ਜੀ ਕਿੱਸੇ ਪੱਤਰਕਾਰ ਨੂੰ ਨਾ sado 🙏
@sukhmanpreetsingh3101
@sukhmanpreetsingh3101 6 ай бұрын
Wmk ustaad ਜੀ tuhade te 🙏🏻❤️❤️❤️❤️❤
@Funplay786
@Funplay786 6 ай бұрын
ਲੋਕ ਅਸਤਾਦ ਨੂੰ ਭੁੱਲ ਕੇ ਅਕਸਰ ਧੋਖਾ ਖਾ ਜਾਂਦੇ ਨੇ🙏🏻
@gurpreetsinghsingh4255
@gurpreetsinghsingh4255 6 ай бұрын
Preet sahi aa
@ManrajBrar-n6p
@ManrajBrar-n6p 6 ай бұрын
ਗੋਪੀ ਸਾਰੇ ਪਲੇਅਰਾਂ ਦੇ ਪੈਸੇ ਵੀ ਖਾਂਦਾ ਵਾ ਤੇ ਜਿਹੜੀ ਸਾਈ ਮਿਲਦੀ ਉਹ ਵੀ ਇਕੱਲਾ ਖਾ ਜਾਂਦਾ
@PawanKumar-po8qt
@PawanKumar-po8qt 6 ай бұрын
ਗੁੱਪੀ ਉਸਤਾਦ ਜੋ ਵੀ ਹੇਗਾ ਉਹ ਰੱਬ ਜਾਣਾ ਜਾਂ ਤੁਸੀਂ ਦੋਵੇਂ ਜਾਣਦੇ ਪਰ ਉਸਦੇ ਸਿਰ ਤੇ ਉਸਦਾ ਬਾਪੂ ਨਹੀਂ ਹੇਗਾ ਮੇਰੀ ਇੱਕ ਬੇਨਤੀ ਉਸਦਾ ਕੋਈ ਫਾਇਦਾ ਨਹੀਂ ਚੁੱਕੀ ਨਵਾਂ ਖੋਣ ਉਸਦੀ ਅਕਲ ਕੱਚੀ ਏ ਪਰ ਤੂੰ ਪਰਾਣਾ ਥੋੜਾ ਸੋ ਸਮਝ ਕੇ ਵਾਹਿਗੁਰੂ ਤੁਹਾਡਾ ਦੋਵਾਂ ਦਾ ਸਹੀ ਸਲਾਮਤ ਫੇਸਲਾ ਕਰਾਵੇ
@knowledgehub1197
@knowledgehub1197 6 ай бұрын
Preet sahi aaa pahalwan ji
@preetsingh76890
@preetsingh76890 6 ай бұрын
Gopi Palwan ji Aapa Tuhade naal aa❤️🙏
@dilveerpoud60
@dilveerpoud60 6 ай бұрын
ਗੋਪੀ ਵੀਰ ਅੱਜ ਕੱਲ ਨਜਾਇਜ਼ ਫੈਦਾ ਉਠਾਵਾਂਗਾ ਅੱਜ ਕੱਲ ਚੇਲੇ ਤਾਂ ਚੇਲੇ ਨਹੀਂ ਰਹੇ ਪ੍ਰੀਤ ਲੱੱਧੂ ਨੇ ਗ਼ਲਤ ਬੋਲੀਆਂ ਬੈਠ ਕੇ ਗੱਲਬਾਤ ਕਰੋ
@HarpalSingh-fu5cz
@HarpalSingh-fu5cz 6 ай бұрын
ਗੋਪੀ ਪਲਵਾਨ ਜਿੰਦਾ ਬਾਦ❤
@ravimehtot4274
@ravimehtot4274 6 ай бұрын
ਵੀਰ ਬੈਠ ਕੇ ਗੱਲ ਕਰ ਲਵੋ ਕਿਸੇ ਪਲੇਅਰ ਦਾ ਨੁਕਸਾਨ ਨਾ ਹੋਵੇ
@TvaliKaran
@TvaliKaran 6 ай бұрын
Kabaddi Ala Ustaad nu ustad ni samaj da jado nam ho janda. Respect pahalwani vich Dakhan nu mildi a
@PintuSahokekirat888
@PintuSahokekirat888 6 ай бұрын
Gopi bai thodi mai ijaz krda 🎉bai ik war dono bhra bith k clear krlo Time hath ni Onda bai jo Lang janda veer bnea tuc clear krlo Ik waar fir 1 hojo Waheguru khush rakhi dono vira nu
@GopigillSingh-g2h
@GopigillSingh-g2h 6 ай бұрын
ਵੀਰ ਸਾਰੇ ਯਾਰ ਗੱਲ ਸੁਣੋ ਮੇਰੇ ਵੀਰ ਯਾਰ ਤੁਸੀ ਕੱਲ ਦੇ ਜਵਾਕ ਪਿੱਛੇ ਲੱਗੀ ਜਾਂਦੇ ਹੋ ਯਾਰ ਪਲਵਾਨ ਨੂੰ ਇੰਨਾ ਟਾਇਮ ਹੋ ਗਿਆ ਖੇਡ ਦੇ ਨੂੰ ਯਾਰ ਜੇ ਪਲਵਾਨ ਇਸ ਤਰ੍ਹਾਂ ਦਾ ਹੁੰਦਾ ਤਾਂ ਫਿਰ ਇੰਨਾ ਟਾਇਮ ਨਾ ਤਾਂ ਪਲਵਾਨ ਕਬੱਡੀ ਖੇਡ ਸਕਦਾ ਨਾ ਤਾਂ ਕਿਸੇ ਨੇ ਪਰਵਾਨ ਨਾਲ ਖੇਡਣਾ ਸੀ
@gouravrana9244
@gouravrana9244 4 ай бұрын
Gopi 22 best kabadi da jafi player hai. Dil da saff hai 22.
@SAHIBSandhuSHO
@SAHIBSandhuSHO 6 ай бұрын
ਬਾਈ ਪਿਓ ਪ੍ਰੀਤ ਦੇ ਸਿਰ ਤੇ ਪਹਿਲਾਂ ਹੈ ਨੀ ਤੇ ਸਿਰਫ ਓਹ ਕੱਲਾ ਹੀ ਆ ਆਪਣੀ ਮਾਂ ਦਾ ਸਹਾਰਾ ਜੇਹ ਬਾਈ ਪ੍ਰੀਤ ਤੇ ਕੋਈ ਵੀ ਉਣੀ ਇੱਕੀ ਗੱਲ ਹੁੰਦੀ ਆ ਨਾਂ ਓਸ ਚੀਜ਼ ਦਾ ਜ਼ਿੰਮੇਵਾਰ ਗੋਪੀ ਫਰੰਦੀਪੁਰੀਆ ਹੋਊਗਾ । ਪ੍ਰੀਤ ਤੇ ਕੋਈ ਵੀ ਅਣਹੋਣੀ ਵਾਪਰਦੀ ਆ ਤੇ ਪ੍ਰਸ਼ਾਸ਼ਨ ਗੋਪੀ ਫਰੰਦੀਪੁਰੀਆ ਤੇ ਬਣਦੀ ਕਾਰਵਾਈ ਕਰੇ ਮੁਕਦਮਾ ਦਰਜ ਕਰ
@technicalkaran9095
@technicalkaran9095 6 ай бұрын
Preet sahi aaa odi vdeo dekh k dil ron lag gya ena dhaka kita greeb nal
@inderbhullar22
@inderbhullar22 6 ай бұрын
ਪ੍ਰੀਤ ਵਿਚਾਰਾਂ ਏਦਾਂ ਇਹਨਾ ਕਰਦਾ ਰਿਹਾ ਪਰ ਇਹਨੇ ਓਹਦੇ ਨਾਲ ਗਰੀਬ ਮਾਰ ਕੀਤੀ ਉਹ ਡਰਦਾ ਸੀ ਏਦੇ ਤੂੰ ਕਿਤੇ ਉਸਤਾਦ ਗੁੱਸਾ ਨਾ ਹੋਜੇ ਪਰ ਧੱਕਾ ਕੀਤਾ ਯਰ ਗੋਪੀ ਨੇ
@JagraajSingh-vb9qh
@JagraajSingh-vb9qh 6 ай бұрын
Gopi palwan ne eh dkka kita k preet nu mauka dinda reha osdi baah fri osnu star bnaeya eh dkka kita tu palwan ji osdi baah fhr k
@Aujla-f1g
@Aujla-f1g 6 ай бұрын
ਪ੍ਰੀਤ ਸੱਚਾ ਬੰਦਾ ਗੋਪੀ ਜੀ..ਤੁਸੀ ਭਾਈ ਸਾਹਿਬ ਹਰ ਕਿਸੇ ਨੂ Demotivate ਕਰਦੇ ਆਪ ਜੀ ਵੀ C ਕਲਾਸ ਪਲੇਅਰ ਹੋ 100 touch ਵਿਚੋ ਮਸਾ ਮਰ ਕੇ 2 jaffe ਹੁੰਦੈ ਆਪ ਜੀ ਦੇ ਅਜ ਦੇ ਟਾਈਮ ਵਿਚ ਤੇ ਏਹੀ ਹਾਲ 10 ਸਾਲ ਪਹਿਲਾ ਸੀ ਪ੍ਰੀਤ ਤੇ ਫਿਰ ਵੀ ਕਈ ਜੱਫੇ ਲਾ ਦਿੰਦਾ ਤੇ ਆਪ ਜੀ ਹਰ ਇੱਕ ਮੈਚ ਤੋਂ ਬਾਦ ਆਪਣੈ ਬੰਦੇ ਆ ਨੂੰ ਹੱਲਾਸ਼ੇਰੀ ਕੀ ਦੇਣੀ ਹਰ ਵਾਰ ਕਸੂਰਵਾਰ ਹੀ ਉਹਨਾ ਨੂੰ ਮੰਨਦੇ ਏਹ ਗੱਲ ਠੀਕ ਨਹੀ ਵੀਰ ਜੀ ਪ੍ਰੀਤ ਮਸਤ ਮੌਲਾ ਬੰਦਾ... ਆਪਣਾ ਧਿਆਨ ਕਰੋ ਹਰ ਕਿਸੇ ਨੂੰ ਹਰ ਵਾਰ ਝਾੜ ਹੀ ਫੇਰੀ ਜਾਣੀ ਠੀਕ ਨੀ.. ਸੱਚ ਮਨੀ ਜਿਹੜੇ ਹੁਣ ਵੀ ਤੇਰੇ ਨਾਲ ਉਹ ਵੀ ਦਿੱਲੋਂ ਤੇਨੂੰ ਪਸੰਦ ਨੀ ਕਰਦੇ ਦੂਜੀ ਗੱਲ ਆਪ ਜੀ ਲਗਾਤਾਰ ਟੂਰਨਾਮੈਂਟ ਖੇਲ ਕੇ ਦੇਖੋ ਫਿਰ ਦੱਸੇਓ ਕਿਥੇ ਕੇ ਦੁਨੀਆ ਵਸਦੀ ਰੋਜ਼ਾਨਾ ਸਿਰਫ ਇਕ ਸ਼ੋਅ ਮੈਚ ਖੇਡ ਕੇ ਆਪਣੈ ਆਪ ਨੂੰ A ਕਲਾਸ ਪਲੇਅਰ ਨਾ ਸਾਬਿਤ ਕਰੋ ਕੇ ਮੈਂ ਉਦੋਂ ਇਦਾ ਕਰ ਦਿੱਤਾ ਸੀ ਉਹ ਕਰ ਦਿੱਤਾ ਸੀ ਕੁਛ ਨ੍ਹੀ ਕੀਤਾ ਆਪ ਜੀ ਨੇ..ਫਰਿਆਦ,ਯੋਧਾ,Yadha,ਸੁਲਤਾਨ,sheelu,ਖੁਸ਼ੀ,ਮੰਗੀ ਏਹ ਹੁੰਦੀ ਗੇਮ..ਸ਼ੋਅ ਮੈਚ ਕੋਈ ਕਬੱਡੀ ਨੀ.Faul ਖੇਲ ਕੇ 2 ਜੱਫੇ ਲਾਉਣੇ ਕੋਈ ਗੇਮ ਨੀ..ਨਵੇਂ ਪਲੇਅਰ ਦੇ ਆਪ ਜੀ ਸਿੱਧਾ ਮੂੰਹ ਨੱਕ ਤੇ ਅੱਖ ਵਿਚ ਮਾਰ ਕੇ ਫੜਨਾ ਕੋਈ ਕਬੱਡੀ ਨੀ ਵੀਰ ਜੀ ਅਗਲੇ ਆਪ ਦੀ Respekt ਕਰਦੇ..ਪ੍ਰੀਤ ਨਾਲ ਸੁਲਾਹ ਸਫਾਹੀ ਕਰੋ ਰਲ ਮਿਲ ਕੇ ਖੇਡੋ ਜਿਧਰ ਮਰਜੀ ਤੇ ਹਰ ਟਾਈਮ ਆਪਣੇ ਪੁਰਾਣੇ ਕਿਸੇ ਸੁਣਾਉਣਾ ਬੰਦ ਕਰੋ ਕੰਨ ਪੱਕ ਗਏ ਜੀ..ਮਾਫ਼ ਕਰਨਾ ਪਰ ਬੜਾ ਸੋਚ ਵਿਚਾਰ ਕੇ ਲਿਖਿਆ ਵੈਸੇ ਆਪ ਜੀ ਨੂੰ ਹੁਣ ਨੀਂਦ ਨੀ ਆਉਣੀ 2 ਦਿਨ..ਵਾਹਿਗੁਰੂ ਜੀ ਆਪ ਨੂੰ ਖੁਸ਼ ਰੱਖਣ
@JagraajSingh-vb9qh
@JagraajSingh-vb9qh 6 ай бұрын
Brother eh gallan shi nhi jo tu bol reha gopi palwan bare bro tu bol reha k palwan Sare match vich 2 jaffe launda te bro osnu game krde nu 20 saal ho gye te j gopi palwan hn v match vich 2 jaffe laa dinda ta ena hi bahut aa bahut vdya game kr reha palwan bro tu keha k pehla v palwan de 2 hi jaffe hunde c vir eh tera veham aa te os time gopi palwan ne bro tere wrgeya de bahut veham kdde c te koi na bro wait kro hun v palwan sb de veham kddu ga jo galt bol rhe aa te bro tu bol reha k palwan apne puraniya gallan dsda rehnda knn pakk gye sun sun bro j tere knn pakk gye aa te tu fir sunda hi kyu va kyu dekhda fir tu unfollow krde j jada tng aa tu te ethe bro sb nu pta bahut kaint kaint player ne jo 10_10 saal toh kabbadi khel rhe aa pr ohna da bhr da visa nhi lga kyuki ohna di kise vdde plyar ne baah nhi fhri bro ethe sb nu pta preet ta 4 saal badh hi canada chal gya c kyuki palwan di team vich c te palwan ne preet bahut mauka ditta bro ethe bahut plyar ne jo match jande pr side te khr k aa jnde hna nu mauka nhi milda pr bro hun preet jo mrji boli jave pr sb nu pta preet nu star bnar ohna nu mauka nhi
@Aujla-f1g
@Aujla-f1g 6 ай бұрын
@@JagraajSingh-vb9qh theek a veer g ਆਪਣੇ ਆਪਣੇ ਵਿਚਾਰ ਆ..
@PalwinderSingh-cr8pq
@PalwinderSingh-cr8pq 6 ай бұрын
Preet ajj gallan marda bnaya kinne,ladai vele ethy c odo lun putt laninda jehra patna c, hun bhahar ja k loka dia ungla t chdya firda
@akbohemia5280
@akbohemia5280 6 ай бұрын
Gopi bhaa guru sahib sabh dekhde a sabh sahmne e ai janda kise da khoon pasena khana ethe e nikal janda
@Singh11186
@Singh11186 6 ай бұрын
Preet ladhu sach bolda, kabaddi da kala sach sahmne aa gea
@Blogar105
@Blogar105 6 ай бұрын
ਹਰ ਕੋਈ ਦੁੱਲਾ ਨੀ ਬਣ ਸਕਦਾ ਕਦਰ ਕੀਤੀ ਬੰਦੇ ਨੇ ਉਸਤਾਦ ਦੀ
@fandtodasukhmanarsh164
@fandtodasukhmanarsh164 6 ай бұрын
Veer asi ta eho kahagay k rall k raho sare he players satkar jog ho sare star ne par apas vich pyar na raho te banda haq sab nu mile sare ghar kha k onde ne j thude vich koi miss understanding how gay ta beh k gall kro veer gopy veer g thanu bhot time ho gya kabaddi khedian tusi v satkar jog ho sare veer rall mill k raho 🙏🏼🙏🏼🙏🏼🙏🏼
@KabaddiTWB
@KabaddiTWB 6 ай бұрын
Gopy bai tuc 2nu🤝 (preet) ek hoz plz plz 🙏🙏
@lovekumar3008
@lovekumar3008 6 ай бұрын
Bhai ji dono veer bhat ka gal Mka lo ji is tra media ta live a a ka kuch nahi huna ji palwan ji aap nu ta pta hi hai ❤🙏
@jagdeep55
@jagdeep55 6 ай бұрын
ਇਕ ਬੋਲ ਪਿਆ ਬਾਕੀ ਕੋਈ ਅੱਗੇ ਆਏ ਕੇ ਬੋਲੇ ਨੀ,,ਪ੍ਰੀਤ ਦੀ ਗੱਲਾਂ ਤੋਂ ਲਗਦਾ
@inderbhullar22
@inderbhullar22 6 ай бұрын
ਅੱਜ ਕੱਲ ਕਿਸੇ ਦੇ ਬੋਲੇ ਪਣ ਤੇ ਨਾ ਜਾਓ ਮੇਰੇ ਵੀਰ ਇਹ ਬੰਦਾ ਸੱਪ ਆ ਅੰਦਰੋ
@JagraajSingh-vb9qh
@JagraajSingh-vb9qh 6 ай бұрын
Acha tnu sb pta tu nal reh k dekhya
@Sandhuislive2
@Sandhuislive2 6 ай бұрын
#justice Preet
@LovePreet-nr6br
@LovePreet-nr6br 6 ай бұрын
preet ladhu ghaint banda❤
@RanjitSingh-hh6xs
@RanjitSingh-hh6xs 6 ай бұрын
Preet scha wa❤❤❤❤💯🙏🙏♥️
@HappySingh-v2j7y
@HappySingh-v2j7y 6 ай бұрын
ਲਵ ਯੂ ਭਲਵਾਨ ਜੀ ❤
@gurmaildhillon9171
@gurmaildhillon9171 6 ай бұрын
ਗੋਪੀ ਫਰੰਦੀਪੁਰੀਆ ਬਹੁਤ ਵਧੀਆ ❤❤❤
@ManpreetBrar-hy7fu
@ManpreetBrar-hy7fu 6 ай бұрын
Bai zroor jwaab dewi bai saadi nazar ch tu hero c te hero he rahenga ohne bhut ilzaam laaye aa
@akashdeepsinghakashdeep1299
@akashdeepsinghakashdeep1299 6 ай бұрын
ਭਲਵਾਨ ਨੂੰ ਏਨੇ ਛੱਡ ਤੇਨੂੰ ਕੱਲੇ ਨੂੰ ਧਮਕੀ ਦੇਣੀ
@bakhshishsingh5079
@bakhshishsingh5079 6 ай бұрын
ਗੋਪੀ ਭਲਵਾਨ ਸਹਿਬ ਜੀ ਜਦੋ ਥੋਡਾ ਆਪਸ ਵਿੱਚ ਕੋਈ ਗੱਲ ਬਾਤ ਹੋਈ ਸੀ ਤੁਸੀ ਬੈਠ ਕੇ ਹਲ ਕਰਨਾ ਸੀ ਕਬੱਡੀ ਦੇਖਣ ਵਾਲੇ ਬਹੁਤ ਕੁਝ ਸੋਚ ਦੇ ਹਨ
@rajwindersingh9155
@rajwindersingh9155 6 ай бұрын
ਵੀਰ ਜੀ ਰਲ ਮਿਲ ਕੇ ਰਹੋ ਤੁਸੀ ਦੋਵੇਂ ਕਬੱਡੀ ਦੇ ਸੁਪਰ ਸਟਾਰ ਉ ਇਹ ਮਸਾਲਾ ਛੇਤੀਂ ਹਲ ਕਰੋ,,ਇਕੱਠੇ ਖੇਡੋ,,,
@GksDriver-yu2un
@GksDriver-yu2un 6 ай бұрын
ਚੱਲੋ ਜੋ ਵੀ ਗੱਲ ਬਹਿ ਕੇ ਕਰ ਲਉ.. Video ਪਾਉਣ ਨਾਲੋ.. ਲੋਕਾਂ ਤਮਾਸ਼ਾ ਦੇਖਣਾ.. ਇਹਨੇ ਸਾਲ ਕੱਠੇ ਖੇਡੇ ਤੇ ਖਾਦਾਂ... ਹੁਣ ਇਹ ਗੱਲ ਵੀ ਅੰਦਰ ਬਹਿ ਕੇ ਮੁਕਾ ਲਾਓ.. ਲੋਕਾਂ ਦਾ ਤਮਾਸ਼ਾ ਨਾ ਬਣ ਜਾਇਓ.. ਗੱਲ ਦੋਵੇਂ ਭਗਵਾਨ ਬਹਿ ਕੇ ਕਿਸੇ ਸਾਂਝੇ ਬੰਦੇ ਨੂੰ ਵਿੱਚ ਰੱਖ ਕੇ ਮੁਕਾ ਲਉ...
@jaggjitsingh4003
@jaggjitsingh4003 6 ай бұрын
Jagga Bhusse de 10 lakh wali gall v clear kr devi bainka pind 51000 hajar wali v
@SHEHRALakhanpal
@SHEHRALakhanpal 6 ай бұрын
Gopi buhit wadia insan ay aaaa❤
@fankabaddide
@fankabaddide 6 ай бұрын
ਪ੍ਰੀਤ ਸਹੀ ji❤❤
How to treat Acne💉
00:31
ISSEI / いっせい
Рет қаралды 108 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Что-что Мурсдей говорит? 💭 #симбочка #симба #мурсдей
00:19
New song shooting.                                                Gopy frandipur te preet ladhu wala
8:53
SARPANCH VLOG
Рет қаралды 10 М.
Defender Di Delivery 🚚 || Purewal Vlogs
16:07
Purewal in da Hood
Рет қаралды 176 М.
How to treat Acne💉
00:31
ISSEI / いっせい
Рет қаралды 108 МЛН