ਦੇਖੋ ਇਹ ਹੈ 826 ਨਾਲੋਂ ਵੀ ਵੱਧ ਝਾੜ ਦੇਣ ਵਾਲੀ ਕਿਸਮ Star 325 | Star 325 Wheat variety all Details

  Рет қаралды 10,402

Agri Advice ਖੇਤੀ ਬਾਰੇ ਸਲਾਹ

Agri Advice ਖੇਤੀ ਬਾਰੇ ਸਲਾਹ

Күн бұрын

Пікірлер: 72
@GurpreetSingh-pe6ou
@GurpreetSingh-pe6ou 9 ай бұрын
ਆਪਣੀ ਇਹ ੮੨੬ ਤੋਂ ਵਧੀਆ ਲਗ ਰਹੀ ਆ ਦੇਖਣ ਚ ਇਸ ਵਾਰ
@GurpreetSingh-pe6ou
@GurpreetSingh-pe6ou 9 ай бұрын
ਇਸ ਵਾਰ ਬੀਜਿਆ ਗਾ ਇਕ ਕਿੱਲਾ ਪਤਾ ਲੱਗ ਜਾਣਾ ਬਾਈ ਸਾਡੇ ਰਿਸ਼ਤੇਦਾਰਾਂ ਨੇ ਪਿਛਲੇ ਸਾਲ ਬੇਜਆ ਸੀ ਐਤਕੀ ਦੇਖੋ ਹੁਣ ਤਕ ਵਧੀਆ ਖੜੀ a ਅਜੇ ਤਾ ਦਬੀ ਵੀ ਘਟ a ਪਾਣੀ ਲਾ ਕੇ
@inderpreetsingh6145
@inderpreetsingh6145 Жыл бұрын
1 ਜੁਲਾਈ ਵਾਲੀ ਪੀਆਰ 126 ਝਾੜ 82 ਮਣ 10 ਜੁਲਾਈ ਵਾਲੀ 126 ਦੀ ਅੱਜ ਵਡਾਈ ਕਰਨੀ ਆ ਕੁਝ ਰਕਬਾ ਪੂਸਾ 44 ਦਾ ਉਹ ਦੁਸਹਿਰੇ ਤੋ ਬਾਅਦ ਤਿਆਰ ਹੋਉ
@amritboparai757
@amritboparai757 Жыл бұрын
ਮੋਸਚਰ ਕਿਨੀ ਆਈ ਬਾਈ
@JagdishBhinder
@JagdishBhinder Жыл бұрын
10 July ਵਾਲੀ pr 126 ਦਾ ਵੀ ਝਾੜ ਜਰੂਰ ਦੱਸਿਉ।
@inderpreetsingh6145
@inderpreetsingh6145 Жыл бұрын
20 ਮੋਅਚਰ ਸੀ
@jagdevdoad420
@jagdevdoad420 11 ай бұрын
Jindgi ch pahli vaar 126 95 Mann to uppr gea a ajj takk koi v Sade area ch Aina jhona ni niklea
@jagatpreetsingh7732
@jagatpreetsingh7732 Жыл бұрын
Thanks sir ji for giving us good information
@PardeepSingh-fv6fq
@PardeepSingh-fv6fq Жыл бұрын
ਵੀਰ ਜੀ 272 ਤੇ 303 ਕਣਕ ਦੀ ਬਜਾਈ ਦਾ ਟੈਮ ਦਸੋ ਤਾ ਜੋ ਅਸੀ ਵਾਣ ਉਸ ਸਾਬ ਨਾ ਭਰ ਸਕੀਏ ਤੇ ਕਿਹੜੀਆ ਖਾਦਾ ਪਾ ਕੇ ਬੀਜੀਏ ਇਹ ਵੀ ਦਸੇਉ ਸਾਡੀ ਕਣਕ ਹਰ ਸਾਲ ਪੀਲੀ ਪੈ ਜਾਦੀ ਏ ਫਿਰ ਤਾਕਤ ਦੀਆ ਸਪਰੇ ਆ ਮਾਰਨੀਆ ਪੈਦੀਆ ਨੇ
@prohna22g
@prohna22g Жыл бұрын
pr110 khemkaran area 34quintal per acer da hoyea
@kawaldeepsingh639
@kawaldeepsingh639 Жыл бұрын
Veer ji kalar jmeen ch hoju star 325 eh dso
@Dhillonmanvir3917
@Dhillonmanvir3917 Жыл бұрын
ਧੰਨਵਾਦ ਜੀ 👌🏻👌🏻
@sukhdeepsandhu7164
@sukhdeepsandhu7164 Жыл бұрын
ਬਾਈ ਸਰੋ ਤਰ ਵਤਰ ਚ ਬੀਜੀਏ ਜਾ ਸ਼ਤਾਲੇ ਵਾਂਗੂ ਪਾਣੀ ਚ ਛੱਟਾ ਦੇ ਦੀਏ ਜਾ ਕੇਰ ਕੇ ਬਿਨਾ ਵੱਟਾ ਤੋ ਪਾਣੀ ਲਾ ਦੀਏ 2 ਕਾ ਕਨਾਲਾ ਲੋਨੀ ਆਵ
@VIKRAMSINGH-ml2ih
@VIKRAMSINGH-ml2ih Жыл бұрын
Bai tusi trail keta si ehda vese eh rajsthan di Verity hi punjab vich kehda aa fail aa
@Death_Gaming_
@Death_Gaming_ Жыл бұрын
ਬਾਈ ਜੀ ਕਿੱਲੇ ਦੇ ਬੀਜ ਦੀ ਮਾਤਰਾ ਰੇਟ ਦੱਸ ਦਿਓ
@Sidhu59_11
@Sidhu59_11 Жыл бұрын
ਵੀਰ ਰੇਤਲੀ ਜ਼ਮੀਨ ਵਿਚ ਕਿਹੜੀਆ ਕਿਸਮਾਂ ਸਹੀ ਰਹੂ ਕਣਕ ਦੀਆ?
@jagdevdoad420
@jagdevdoad420 Жыл бұрын
222
@shinderaujla8678
@shinderaujla8678 Жыл бұрын
isda Bhej kito milloga
@gopywander8370
@gopywander8370 Жыл бұрын
ਬਾਈ ਜੀ ਇਹਦਾ ਬਿਜਾਈ ਦਾ ਸਹੀ ਸਮਾ ਕੀ ਹੈ ਜੀ
@sukhdeepdhaliwal805
@sukhdeepdhaliwal805 Жыл бұрын
Bai ji sanu hd 3086 bejdea nu kai sal hoge koi badea kism daso asi jero dril nal bejde a bathinda jila sada
@GurjeetSingh-oi3vy
@GurjeetSingh-oi3vy Жыл бұрын
Sava 7501 da pta veer kina jhaad reha iss war, area fatehgarh Sahib
@kuldeepnain7362
@kuldeepnain7362 Жыл бұрын
Good job
@SukhaSingh-vt8oc
@SukhaSingh-vt8oc Жыл бұрын
ਛੋਟੇ ਵੀਰ ਰੇਤਲੀ ਜ਼ਮੀਨ ਚ ਕਾਮਯਾਬ ਹੈ ਜਾਂ ਨਹੀਂ ਇਹ ਬੀ ਤੇ ਟਾਇਮ ਕੀ ਹੈ ਇਹਦਾ
@satnamsinghsingh1260
@satnamsinghsingh1260 Жыл бұрын
Veer kitheo mil sakda va beej
@sukhvir4825
@sukhvir4825 Жыл бұрын
ਸਹੀ ਸਮਾ ਕਦੋ ਬਿਜਾਈ ਦਾ ਵੀਰੇ
@Jatt673
@Jatt673 Жыл бұрын
Veerg star ⭐️325 seed saamb sakde
@jagdevdoad420
@jagdevdoad420 Жыл бұрын
Fuddu variety aa bai beeji v na
@HarpalSingh-il9om
@HarpalSingh-il9om Жыл бұрын
❤❤❤
@harvindersingh6523
@harvindersingh6523 Жыл бұрын
Sat siri akal veer g beej kitho miluga 1 ekad da chahida te price ki h m ambala to ha
@sidhu-647
@sidhu-647 Жыл бұрын
Right 🎉🎉🎉
@Cropkingz
@Cropkingz Жыл бұрын
Good information
@amritpalsinghsidhu814
@amritpalsinghsidhu814 Жыл бұрын
Very good information🙏
@ranjodhsingh488
@ranjodhsingh488 Жыл бұрын
Veer g kina beej kile da
@ranjodhsaini5078
@ranjodhsaini5078 Жыл бұрын
ਸਤਿ ਸ਼੍ਰੀ ਅਕਾਲ ਜੀ
@yogeshchoudhary1527
@yogeshchoudhary1527 Жыл бұрын
🙏🙏🙏🙏🙏Veer dbw 303 nu rutaveter na bij skde ne chinta mar k narme ale baan bich
@Maan9070
@Maan9070 Жыл бұрын
Sowing time ki aw bai ji ?
@jagdevdoad420
@jagdevdoad420 Жыл бұрын
4 November nu beeji c fuddu variety aa jma koi jhaad ni niklda
@Maan9070
@Maan9070 Жыл бұрын
@@jagdevdoad420 ok veer ji , asi v nhi lagauni is vaar ,, 272 kivein ae ?
@jagdevdoad420
@jagdevdoad420 Жыл бұрын
@@Maan9070 oh v digg jandi aa last ch jhaad ni aonda 222 187 te 303 best aa tinno j vaahn retla ta 222 best aa
@Maan9070
@Maan9070 Жыл бұрын
@@jagdevdoad420 ok ji
@sunnygill2284
@sunnygill2284 Жыл бұрын
Sava di 2200 wheat try karo , 28 quantal tak jhad jandi ae
@vinisangwan006
@vinisangwan006 Жыл бұрын
Rate kinna bai g
@sunnygill2284
@sunnygill2284 Жыл бұрын
@@vinisangwan006 2300 per bag of 36 kg
@JagtarSingh-dp8lf
@JagtarSingh-dp8lf Жыл бұрын
Good bro ❤❤
@balrajsingh6646
@balrajsingh6646 Жыл бұрын
ਬਿਜਾਈ ਦਾ ਟਾਇਮ
@sandeepsingh-bs1vp
@sandeepsingh-bs1vp Жыл бұрын
Pr 114 da jhaad 88 mann 20 kg ik ekad da reha
@kuljindersingh9344
@kuljindersingh9344 Жыл бұрын
Veer supreme 110 bare dao jankari kina jhad reha
@GurbhejSingh-m5w
@GurbhejSingh-m5w Жыл бұрын
35
@Gurpreetsingh-mw9ut
@Gurpreetsingh-mw9ut Жыл бұрын
30
@jagdevdoad420
@jagdevdoad420 Жыл бұрын
60 to 65 Mann area faridkot maade paani ch ta jma ni hunda paani bhaara chahida a 131 jhona 90 Mann niklda paani jeda marji hove
@guri2217
@guri2217 Жыл бұрын
36 quantal eh 17 june nu lyii c te vdii 3 oct nu siraa galbtt vr edi
@jagdevdoad420
@jagdevdoad420 Жыл бұрын
Star 325 fuddu variety aa bai eh mere sirf 40 Mann e nikli c
@kawalbhangu1787
@kawalbhangu1787 Жыл бұрын
seed kito millu g
@jagdevdoad420
@jagdevdoad420 Жыл бұрын
Bai star 325 na beeji bekaar variety aa 187 te 303 best variety aaa
@satnamsinghsingh1260
@satnamsinghsingh1260 Жыл бұрын
Daso puri jankari
@jobangill9633
@jobangill9633 Жыл бұрын
bai company di ad na kro
@pawandeepsinghkhangura4417
@pawandeepsinghkhangura4417 Жыл бұрын
ਬਿਜਾਈ ਦਾ ਟਾਈਮ ਕਦੋ ਦਾ ਵੀਰ 325 ਦਾ
@akaalsahaye1
@akaalsahaye1 Жыл бұрын
1 ਨਵੰਬਰ
@jagdevdoad420
@jagdevdoad420 Жыл бұрын
Na beeji bai jhaad ni niklda ehda 40 Mann e rahndi aa tuudi v ghatt bandi aa
@akaalsahaye1
@akaalsahaye1 Жыл бұрын
@@jagdevdoad420 ਸਹੀ ਗਲ। ਇਹ ਤਾਂ ਬੀਜ ਦੀ ਐਡ ਕਰ ਰਹੇ ਆ।
@akaalsahaye1
@akaalsahaye1 Жыл бұрын
ਚਰਨਜੀਤ ਵੀਰ ਜੀ ਮੈਂ ਜਿਹੜਾ ਵੀ ਝੋਨਾ ਲਾਉਦਾ ਹਾਂ ਉਹਦਾ ਝਾੜ 25 ਕ ਕਵਿੰਟਲ ਹੀ ਨਿਕਲਦਾ ਹੈ ਬੂਟਾ ਨਹੀ ਮਾਰਦਾ ਝੋਨਾ ਭਾਵੇ ਕੋਈ ਵੀ ਵਰਾਇਟੀ ਲਾ ਲਵਾਂ 12 14 ਨਾਲੀਆਂ ਹੀ ਰਹਿ ਜਾਦੀਆਂ ਬੂਝੇ ਦੀਆਂ। ਜਮੀਨ ਰੇਤਲੀ ਜਿਹੀ ਆ। ਰੂੜੀ ਨਹੀ ਪਾਈ ਇਕ ਅੱਧੀ ਵਾਰ ਹੀ ਪਾਈ ਆ ਕੋਈ ਹੱਲ ਦੱਸੋ।
@arshrandhawa1503
@arshrandhawa1503 Жыл бұрын
Kanak 23 man hundi k nhie
@akaalsahaye1
@akaalsahaye1 Жыл бұрын
@@arshrandhawa1503 50 mnn khich dhoo ke
@sukhifarming7190
@sukhifarming7190 Жыл бұрын
ਰੂੜੀ ਪਾਓ ਵੀਰ 4 ਟਰਾਲੀਆ ਕਿੱਲੇ ਦੀਆ ।ਰੇਤਲੀ ਜਮੀਨ ਪਾਣੀ ਜਾਦਾ ਪਾਣੀ ਪੀਣੋ ਵ ਹਟਜੁ ।ਇਹੋ ਕੁਝ ਮੇਰੇ ਨਾਲ ਵ ਹੁੰਦਾ ਸੀ ।ਮੈ 4 ਟਰਾਲੀਆ ਰੂੜੀ ਤੇ 5 ਬੇਗ਼ ਜਿਪਸਮ ਦੇ ਪਾਏ ਸੀ ਸੈਟ ਹੋ ਗਿਆ ਸੀ
@akaalsahaye1
@akaalsahaye1 Жыл бұрын
@@sukhifarming7190 ਧੰਨਵਾਦ ਵੀਰ ਜੀ
@akaalsahaye1
@akaalsahaye1 Жыл бұрын
@@sukhifarming7190 ਜਿਪਸਮ ਕਿਹੜੀ ਪਾਈ ਸੀ ਵੀਰ ਦਾਣੇਦਾਰ ਜਾ ਪਾਊਡਰ ਤੇ ਕਿਹੜੀ ਕੰਪਨੀ ਦੀ ਸੀ?
@sukhkhattra2826
@sukhkhattra2826 Жыл бұрын
Bai contact deo
@arshdhillon9312
@arshdhillon9312 Жыл бұрын
Phone num tuhada
@singhskingmahal7560
@singhskingmahal7560 Жыл бұрын
Number send Karo pls bro
Flipping Robot vs Heavier And Heavier Objects
00:34
Mark Rober
Рет қаралды 59 МЛН
What's in the clown's bag? #clown #angel #bunnypolice
00:19
超人夫妇
Рет қаралды 26 МЛН
1 сквиш тебе или 2 другому? 😌 #шортс #виола
00:36
버블티로 부자 구별하는법4
00:11
진영민yeongmin
Рет қаралды 23 МЛН
Pbw 826 and DBW 327 comparison And complete details
8:49
Crops Information
Рет қаралды 99 М.
PBW 826 (2023) new wheat variety by PAU
7:49
Crops Information
Рет қаралды 32 М.
super wheat of the world ||Happy life|| ||Happy Life kisan ||
2:41
Flipping Robot vs Heavier And Heavier Objects
00:34
Mark Rober
Рет қаралды 59 МЛН