ਨਾ ਸੁਪਰ ਸੀਡਰ, ਨਾ ਜ਼ੀਰੋ ਡਰਿੱਲ ,ਨਾ ਅੱਗ ਲਾਉਣ ਦੀ ਲੋੜ , ਨਾ ਵਾਧੂ ਤੇਲ ਦਾ ਖਰਚਾ

  Рет қаралды 623,050

PRIME TRACTORS

PRIME TRACTORS

Күн бұрын

Пікірлер: 319
@Jassi098
@Jassi098 3 жыл бұрын
ਬਹੁਤ👍💯 ਵਧੀਆ ਜਿਉਂਦੇ ਰਹੋ ਧਰਤੀ ਦੇ ਲਾਇਕ ਪੁੱਤਰੋ ਧੰਨਵਾਦ😘💕 ਦਿਲ ਖੁਸ਼ ਕਰਤਾ ਕੁਦਰਤ🌿🍃 ਵੀ ਸੋਡਾ ਸਾਥ ਦੇਵੇਗੀ
@bestfarmer5034
@bestfarmer5034 3 жыл бұрын
ਆਪਣੇ ਕਿਸਾਨ ਭਰਾ ਦਾ ਨੰਬਰ ਜਰੂਰ ਸਾਂਝਾ ਕਰਿਓ ਜਿਸ ਨੇ ਮਲਚਿੰਗ ਨਾਲ ਬਿਜਾਈ ਕੀਤੀ ਹੈ
@JarnailSingh-cy5jt
@JarnailSingh-cy5jt 3 жыл бұрын
@JarnailSingh-cy5jt
@JarnailSingh-cy5jt 3 жыл бұрын
@AggeMalwewale_
@AggeMalwewale_ 3 ай бұрын
@@bestfarmer5034just
@jaswindermallan6606
@jaswindermallan6606 2 жыл бұрын
ਬਾਈ ਨੇ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਨਾਲ ਹਲਕਾ ਫੁਲਕਾ ਮਜ਼ਾਕ ਵੀ ਸੀ ਚਿਹਰੇ ਤੇ ਹਾਸਾ ਬਹੁਤ ਸੋਹਣਾ ਲੱਗਿਆ ਕੋਈ ਫੁਕਰਪੰਥੀ ਨਹੀਂ ਕੋਈ ਝੂਠ ਨਹੀਂ ਗੁੱਡ ਲੱਕ ਬਰੋ
@manjindersingh2830
@manjindersingh2830 3 жыл бұрын
ਸੱਭ ਤੋਂ ਘੱਟ ਖ਼ਰਚਾ , ਚੰਗੀ ਤਕਨੀਕ , ਬਹੁਤ ਹੀ ਸਮਝਦਾਰੀ ਦਾ ਕੰਮ ਧੰਨਵਾਦ ਜੀ ਤੁਸੀ ਮੇਰੇ ਕੁਮੇਟ ਨੂ ਸਲਾਹਿਆ ,
@sadhusinghbhullar7339
@sadhusinghbhullar7339 Жыл бұрын
ਗੱਲ ਬਾਤ ਸੁਣ ਕੇ ਚਿੱਤ ਖੁਸ਼ ਹੋ ਗਿਆ ਬੋਲੀ ਸੋਹਣੀ ਹੈ ਵਾਰਤਾਲਾਪ ਸੋਹਣੀ ਗਿਆਨ ਵਾਨ ਕਿਸਾਨ 7:11
@waraich_k
@waraich_k 3 жыл бұрын
ਕਣਕ ਬੀਜਣ ਦੀ ਅੱਜ ਤੱਕ ਦੀ ਸਭ ਤੋਂ ਵਧੀਆ ਵਿਧੀ ਅਤੇ ਵੀਡੀਓ 👍👍👍👍 Great work Prime Tractor
@PRIMETRACTORS
@PRIMETRACTORS 3 жыл бұрын
ਬਹੁਤ ਸੁਕਰਾਨੇ ਬਾਈ ਜੀ 🙏
@Rajdeep-gw4gz
@Rajdeep-gw4gz Жыл бұрын
​@@PRIMETRACTORSsat Shri akal veer ji phone number doo ji farmer daa please
@BaldevSingh-yz3tr
@BaldevSingh-yz3tr 3 жыл бұрын
ਜਿਮੀਦਾਰ ਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਆਪ ਹੀ ਕਰਨਾ ਪੈਣਾ ਹੈ ਸਰਕਾਰਾਂ ਦੇ ਆਸਰੇ ਕੁੱਝ ਨਹੀਂ ਹੋਣ ਲੱਗਿਆ ਸਰਕਾਰਾਂ ਕੇਵਲ ਹੱਲਾਸ਼ੇਰੀ ਦੇਂਦੀਆਂ ਹਨ ਹੋਰ ਕੁੱਝ ਨਹੀਂ। ਭਾਰਤੀ ਕਿਸਾਨ ਮਜਦੂਰ ਯੁਨੀਅਨ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ🙏
@karamjit4193
@karamjit4193 3 жыл бұрын
ਲੱਗੇ ਰਹੋ ਬਾਈ। ਹੋਰਾਂ ਨੂੰ ਵੀ ਇਹ ਤਰੀਕਾ ਅਪਣਾਉਣ ਲਈ ਕਹੋ। ਬਹੁਤ ਵਧੀਆ ਉਪਰਾਲਾ
@KingHunter3597
@KingHunter3597 3 жыл бұрын
Very-good ਪੰਜਾਬ ਦਾ ਪੜ੍ਹਿਆ ਲਿਖਿਆ ਕਿਸਾਨ
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@jogindersingh2401
@jogindersingh2401 3 жыл бұрын
ਬਹੁਤ ਵਧੀਆ ਉਪਰਾਲਾ, ਬਹੁਤ ਵਧੀਆ ਤਰੀਕਾ, ਘੱਟ ਖਰਚੇ ਵਿੱਚ ਵੱਧ ਝਾੜ, ਕੋਈ ਚੂਹਾ ਨੀ ਕੋਈ ਸੁੰਡੀ ਨੀ
@shivrajsingh1669
@shivrajsingh1669 3 жыл бұрын
ਚੂਹੇ ਦੇ ਚਾਂਸ ਤਾਂ ਹੋ ਸਕਦੇ ਹਨ
@RanjitSingh-jj6xz
@RanjitSingh-jj6xz 2 жыл бұрын
ਬਹੁਤ ਵਧੀਆਂ ਤਕਨੀਕ ਹੈ ਪਹਿਲਾ ਵੀ ਦੇਖਿਆਂ ਹੈ ਕਿਤੇ ਖੁਜੇ ਵਗੈਰਾ ਨਾਂ ਕਣਕ ਉਗੀ ਹੋਏ ਪਾਣੀ ਮੁਹਰੇ ਦਾਣੇ ਖਿਲਾਰ ਦਿਉ ਵਧੀਆਂ ਉਗ ਕਿ ਕਣਕ ਨਾਲ ਹੀ ਰਲ ਜਾਂਦੀ ਹੈ ਕਿਸਾਨ ਆਪ ਸਾਰਾ ਕੁਝ ਵਧੀਆਂ ਜਾਣਦੇ ਹਨ ਵੈਸੇ ਵੀ ਕਹਿੰਦੇ ਜਰੁਰਤ ਕਾਢ ਦੀ ਮਾਂ ਹੈ
@Gurdeep.Singh_Dhaliwal
@Gurdeep.Singh_Dhaliwal 3 жыл бұрын
ਪਰਮਾਤਮਾ ਇਸ ਤਕਨੀਕ ਨੂੰ ਕਾਮਜਾਬ ਕਰੇ
@myland973
@myland973 3 жыл бұрын
ਚੰਗੀ ਸੋਚ
@Gurdeep.Singh_Dhaliwal
@Gurdeep.Singh_Dhaliwal 3 жыл бұрын
@@myland973 🙏
@rajveermander3217
@rajveermander3217 3 жыл бұрын
Dhan Dhan Shri Guru Nanak Dev Ji Maharaj Ji Waheguru Ji Sabna Te Hamesha Meher Karna Ji
@gurbajsingh5718
@gurbajsingh5718 3 ай бұрын
Mn pichle saal 1 knaal veeji c bht vdia hoi eda sirra gll baat
@anmolbrar3391
@anmolbrar3391 3 жыл бұрын
ਪਿਛਲੇ ਸਾਲ ਸੁਪਰ ਸੀਡਰ ਨਾਲ ਬੀਜੀ ਸੀ। ਫਿਰ ਇਹ ਕੰਮ ਕਰਨ ਵਾਲਿਆਂ ਦਾ ਤਾਂ ਬਹੁਤ ਹੀ ਜਿਆਦਾ ਵੱਡੇ ਪੱਧਰ ਤਾਂ ਪਰਾਲੀ ਦੀ ਸੁੰਡੀ ਨੇ ਵੀ ਤਾਂ ਵੈਰੀ ਬਣਕੇ ਦੋ ਕੁ ਮਹੀਨੇ ਵਿੱਚ ਹੀ ਰੱਜਵਾਂ ਹੀ ਲਹੂ ਪੀਤਾ ਸੀ। ਜੀਉ।
@manjindersingh2830
@manjindersingh2830 3 жыл бұрын
ਬਹੁਤ ਅੱਛੀ ਜਾਣਕਾਰੀ ਜੀ
@sukhjinderdhillon2589
@sukhjinderdhillon2589 3 жыл бұрын
ਬਹੁਤ ਵਧੀਆ ਜਾਣਕਾਰੀ ਬਾਈ 👍👍👍👍👍👍👍👍👍👍
@myland973
@myland973 2 жыл бұрын
੧੦੦% ਕਾਮਯਾਬ ਸੱਸਤੀ ਤੇ ਸੌਖੀ ਵਿੱਧੀ ਹੈ। ਦਾਸ ਨੇ ਕਰਕੇ ਵੇਖੀ ਹੈ।💚👍🙏
@HarinderSingh-lk8uu
@HarinderSingh-lk8uu 2 жыл бұрын
Numdar send karo
@sakinderboparai3046
@sakinderboparai3046 3 жыл бұрын
ਵੀਰੇ ਮਹੀਨੇ ਮਹੀਨੇ ਬਾਅਦ ਵੀਡੀਓ ਪਾਓਦੇ ਰਿਹੋ ਕੱਟਣ ਤੱਕ ।
@sukhchainsingh6289
@sukhchainsingh6289 3 жыл бұрын
Pussa wli 30-40% Baki a bijie
@jaskaranbhangujaskaranbhan9652
@jaskaranbhangujaskaranbhan9652 3 жыл бұрын
Bohat vadiya veer a asi last year 4 kille biji c 52 mann kile di hoi c ajj v beej dite 3.5 kile baki ਅੱਜ ਝੋਨਾ ਵੱਢ ਕੇ ਹੋਰ v ਬੀਜਾਂਗੇ ਚੱਕ ਦੋ ਫੱਟੇ ਸੌਖਾ ਹੀ ਆ ਕੰਮ
@allroundervideos3268
@allroundervideos3268 3 жыл бұрын
Veer ji choha di problam ta ni aundi
@jaskaranbhangujaskaranbhan9652
@jaskaranbhangujaskaranbhan9652 3 жыл бұрын
@@allroundervideos3268 ਨਹੀਂ ਆਉਂਦਾ ਚੂਹਿਆਂ ਨੂੰ ਮਾਰਨ ਦੀ ਲੋੜ ਹੀ ਨਹੀਂ ਪਈ ਸਾਡੇ ਤਾਂ ਪਾਣੀ ਲਗਾਉਣ ਤੋਂ ਬਾਅਦ ਚੂਹੇ ਖੇਤ ਚੋਂ ਹੀ ਭੱਜ ਗਏ ਸੀ
@sukhasingh2089
@sukhasingh2089 3 жыл бұрын
@@jaskaranbhangujaskaranbhan9652 ਕਣਕ ਦੇ ਨਾਲ ਹੋਰ ਕੀ ਪਾਉਣਾ ਪੈਂਦਾ।
@jaskaranbhangujaskaranbhan9652
@jaskaranbhangujaskaranbhan9652 3 жыл бұрын
@@sukhasingh2089 d a p payo g
@harjindersingh1978
@harjindersingh1978 2 жыл бұрын
Phone no. Deo
@sidhusidhu2609
@sidhusidhu2609 3 жыл бұрын
ਕਿਹੜਾ ਏਨਾ ਜੱਬ ਕਰੂ ,ਸਭ ਤੋ ਵਧੀਆ ਜੀਰੋ ਡਰਿਲ
@nirankarsingh8884
@nirankarsingh8884 2 жыл бұрын
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ
@gurbajsingh5718
@gurbajsingh5718 3 ай бұрын
Bht vdia ji
@jagmohansingh8369
@jagmohansingh8369 3 жыл бұрын
ਬਹੁਤ ਵਧੀਆ ਵੀਰ ਜੀ 🙏🙏👌👌
@garygill7606
@garygill7606 3 жыл бұрын
One of the best video on KZbin
@harmeetsinghbhamrha5491
@harmeetsinghbhamrha5491 2 жыл бұрын
Great work a bay ji good luck veer ji
@sukhparmar1
@sukhparmar1 3 жыл бұрын
ਪਿਛਲੇ ਸਾਲ ਬੀਜੀਂ ਸੀ ਬਾਕੀ ਕਣਕ ਨਾਲੋਂ ਵੱਧ ਝਾੜ ਰਿਹਾ ਸੀ ਮਲਚਿੰਗ ਵਾਲੀ ਕਣਕ ਦਾ
@Rajdeep-gw4gz
@Rajdeep-gw4gz Жыл бұрын
sat Shri akal veer ji contact no do ji thoda
@chahalraman7634
@chahalraman7634 3 жыл бұрын
15 ਕਿੱਲੇ ਅਪਾਂ ਬੀਜੇ ਨੇ 1ਕਿੱਲੇ ਤੋਂ ਸ਼ੁਰੂ ਕੀਤਾ c
@jitendersandhu4753
@jitendersandhu4753 3 жыл бұрын
No.deo 22 thoda
@puranebeli1896
@puranebeli1896 3 жыл бұрын
ਨੰਬਰ ਦਿਉ
@beantsingh7473
@beantsingh7473 3 жыл бұрын
ਬੋਹਤ ਵਦੀਆ ਵੀਰ ਜੀ ਪਰ ਲੋਕ ਨਹੀ ਮਨਦੇ ਮੋਰਖ਼ ਨੇ
@lakhwindersinggilllakhwind4836
@lakhwindersinggilllakhwind4836 3 жыл бұрын
ਕਿਸਾਨ ਏਕਤਾ ਜਿੰਦਾਬਾਦ Kisan Ekta jindabad Kisan Ekta jindabad 🙏💪👍
@kamaldhindsa308
@kamaldhindsa308 3 жыл бұрын
ਬਾਈ ਇਹੀ ਜੀ ਚੀਜਾਂ ਪਰਫੁਲਤ ਕਰਨ ਦੀ ਲੌੜ ਆ
@drsarvjeetbrarkundal2858
@drsarvjeetbrarkundal2858 2 жыл бұрын
ਮਿਹਨਤ ਸਲਾਮ
@anmolbrar3391
@anmolbrar3391 3 жыл бұрын
ਹਰ ਇਕ ਵਾਰ ਨਵੇਂ ਅਗਾਂਹ ਵਧੂ ਕਿਸਾਨ ਬਾਈ ਜੀ ਦਾ ਨੰਬਰ ਨਾਲ ਹੀ ਪੂਰਾ ਪਤਾ ਵੀ ਦਸਣਾ ਜਰੂਰੀ ਹੈ। ਜੀਉ
@nimmadhillo1788
@nimmadhillo1788 3 жыл бұрын
Harwinder singh jawanda pind badbar disstik barnala
@nimmadhillo1788
@nimmadhillo1788 3 жыл бұрын
Bai da no heni veer 9782928005 my whatsapp gall kr leo veer no le k de deva ga ji
@KulwantSingh-ff4ju
@KulwantSingh-ff4ju 3 жыл бұрын
ਬਹੁਤ ਵਧੀਆ ਉਪਰਾਲਾ
@Punjab879
@Punjab879 3 жыл бұрын
ਜਿੰਨਾ ਤੇਲ ਟਰੈਕਟਰ ਨੇ ਰੀਪਰ ਜਾ ਮਲਚਰ ਤੇ ਖਾਣਾ ਉਨਾ ਤੇਲ ਜੀਰੋ ਡਰਿੱਲ ਤੇ ਖਾਣਾ ਟਰੈਕਟਰ ਨੇ ਫਿਰ ਜੀਰੋ ਡਰਿੱਲ ਨਾਲ ਹੀ ਬੀਜਲੋ ਨਾ ਪਾਣੀ ਲਾਓਣ ਦਾ ਪੰਗਾ
@kinderkhaira7563
@kinderkhaira7563 3 жыл бұрын
Prali fasu
@Punjab879
@Punjab879 3 жыл бұрын
@@kinderkhaira7563 ਜੇ ਮਲਚਰ ਮਾਰਿਆ ਹੋਵੇ ਫਿਰ ਨਹੀਂ ਫਸਦੀ ਪਰਾਲੀ ਜਾ SMS ਵਾਲੀ ਕੰਬਾਇਨ ਨਾਲ ਵਢਾ ਲਓ ਫਿਰ ਵੀ ਵਧੀਆ ਚਲਦੀ ਆ ਜੀਰੋ ਡਰਿੱਲ ਮਸੀਨ
@malkitsingh7678
@malkitsingh7678 3 жыл бұрын
ਮੇਰੇ ਨਾਲ ਸਰਤ ਲਾ ਜੇ ਜੀਰੋ ਡਰੀਲ ਸਹੀ ਬੀਜ ਦੇਵੇ ਬਿਨਾ ਅੱਗ ਲਾ ਏ ਮੋੜਾ ਉਪਰ ਜੀਰੋ ਡਰੀਲ ਨਾਲ ਬਹੁਤ ਕਰਚੇ ਅਤੇ ਨਾਲ ਮਿੱਟੀ ਇਕਠੇ ਹੋ ਜਾਂਦੇ ਹਨ ਮੋੜੇ ਕਡਣੇ ਬਹੁਤ ਹੋ ਜਾਂਦੇ ਢੇਰ ਲੱਗ ਜਾਂਦੇ ਹਨ ਫਿਰ ਤੋੜੀ ਬਹੁਤ ਮਿੱਟੀ ਅਉਦੀ ਹੈ।
@Punjab879
@Punjab879 3 жыл бұрын
@@malkitsingh7678 ਮਲਚਰ ਮਾਰ ਕੇ ਚੱਲ ਜਾਂਦੀ ਆ ਜੀਰੋ ਡਰਿੱਲ
@jarnailsingh5548
@jarnailsingh5548 3 жыл бұрын
Veer ji prali vich chuhe di problem tn ni auanda...mitti de vdde vdde dher bna dinda chuha
@ਬੱਕਰੀਮੇਲਾ
@ਬੱਕਰੀਮੇਲਾ 2 жыл бұрын
ਬਾਈ ਕਸਾਨ ਬੋਲਦਾ ਬਹੁਤ ਘੈਂਟ ਆ
@jagdeepnatt9425
@jagdeepnatt9425 2 жыл бұрын
ਬਹੁਤ ਵਧੀਆ
@bluepen215
@bluepen215 3 жыл бұрын
Asi ta sms nal vda(harvest) kra k pher rotavtor nal beej ti
@nimmadhillo1788
@nimmadhillo1788 3 жыл бұрын
Mere pind di saan my class mate harwinder singh jawanda sulit hai teri soch nu veer te pind da name roshan kran lyi tera dhanwad bro
@digismart114
@digismart114 2 жыл бұрын
Bai da number haiga ji ... Please pejdi
@SandeepSingh-dl6zm
@SandeepSingh-dl6zm 3 жыл бұрын
ਗੱਲਾਂ ਹੀ ਨੇ
@jaspalsingh4348
@jaspalsingh4348 3 жыл бұрын
Bhut vadiea ji . vadiea knowledge ali gal a.mai ise tra hi kruga is vaar.
@King-rg1qy
@King-rg1qy 2 жыл бұрын
pussa 44 di prali jyida hundi kanak kitee kitee ghat nikl di aw sundi di problem bhut vaddi aw j sundi pe gye bhut nuksan hunda wase kanak bhut vadiya hundi aa sade nal de kheat ch bejj de c 2 year pehla 2 bar beji c fer hat gye ohh 7 kille bejde c ek var sundi te prali krke kanak verli reh gye tuddi bhut ucchi bnoni pendi aa thalee purani prali reh jandi aw bhut mitti hundi odee ch matoab ghatoo buat 1 trali tuddi da fark pe janda j jama thale la k bnaa lye tuddi kali bndi te reen bhut hundi 👍 bus eh problems ne baki kanak bhut sohni hundi baki bai j aggg lag gye fer v kanak da nuksan ho janda eda hoyia v se sade nede de pind kyo ki prali bhut hundi aw thalle kanak futti hundi aw sukki prali agg sheeti fad lendi aa
@gillsaab3300
@gillsaab3300 3 жыл бұрын
bht bdiya vr video tuc bnai wmk tuhde tee eve chnge content dkhao de ro❤
@maankhetifarmer
@maankhetifarmer 2 жыл бұрын
ਬਹੁਤ ਵਧੀਆ ਕਾਢ ਕੱਢੀ ਹੈ ਬਾਈ
@beantsingh7473
@beantsingh7473 3 жыл бұрын
ਬੋਹਤ ਵਦੀਆ ਵੀਰ ਜੀ ਪਰ ਲੋਕ ਨਹੀ ਮਨਦੇ ਮੋਰਖ਼ ਨੇ
@gurwindr1313
@gurwindr1313 3 жыл бұрын
ਕਾਮਯਾਬ ਆ ਜੱਟੋ ਏਹ ਤਰੀਕਾ ਪੂਰਾ
@malkitsingh7678
@malkitsingh7678 3 жыл бұрын
ਸਹੀ ਬਾਈ ਜੀ।
@mandeepsinghbrar397
@mandeepsinghbrar397 3 жыл бұрын
Sade pakiyan jameena ji sade ni hundi
@malkitsingh7678
@malkitsingh7678 3 жыл бұрын
ਥੋੜਾ ਟਰਾਇਲ ਕਰੋ ਜੀ । ਇਿਕ ਕਨਾਲ ਵਿੱਚ।
@PRIMETRACTORS
@PRIMETRACTORS 3 жыл бұрын
ਥੋੜਾ ਟ੍ਰਾਈਲ ਪਹਿਲੇ ਸਾਲ ਹੁੰਦਾ ਜੀ, ਬਾਈ ਹੋਰਾਂ ਦਾ ਤੀਜਾ ਸਾਲ ਆ
@mahenderkalwana
@mahenderkalwana 3 жыл бұрын
Asi v 2 kille biji c pichhle saal, vadhiya result aa.
@balkarsinghdhanoa6740
@balkarsinghdhanoa6740 2 жыл бұрын
ਵੀਰ ਜੀ ਇਹ 80//ਵੀ ਪਾਸ਼ ਹੁੰਦਾ ਤਾਂ ਵੀ ਮੋਰਚਾ ਜਿੱਤ ਲਿਆ ਕਿਸਾਨਾਂ ਨੇ ਨਹੀਂ ਸੰਦਾਂ ਨੇਂ ਬਹੁਤ ਮਾਰ ਪਾ ਦਿੱਤੀ ਹੈ ਦੁਜੀ ਸਬਸਿਡੀ ਦੇ ਨਾਂ ਤੇ ਸਰਕਾਰ ਲੁੱਟ ਕਰਕੇ ਪੰਜਾਬ ਨੂੰ ਕਮਜ਼ੋਰ ਕੀਤਾ
@sachdahoka2304
@sachdahoka2304 3 жыл бұрын
A pind jarampur district kapurthala to kam start hoea gian singh ne start kiti
@Ab-np2kg
@Ab-np2kg 2 жыл бұрын
Vry gud jatta
@sukhpalsingh67
@sukhpalsingh67 2 жыл бұрын
???? Koi veer oh dsse jihne asap eve kanak biji k gulabi sunddi kyoni pyendi ehnu ! Happy seeder wali kanak nu te jarurt pyendi A ? Te jo Veer answer kre oh aavda number v dve taa jo assi oss kolo es baare hor wddmulli jankari le sakkiye 🙏
@harmansingh4828
@harmansingh4828 3 жыл бұрын
Bhai ji pelee pussa da zar kina rha
@Normalkisansalarpur7204
@Normalkisansalarpur7204 3 жыл бұрын
ਬਾਈ ਜੀ ਏਸ ਵਿਧੀ ਨਾਲ ਅਸੀਂ ਚਾਰ ਸਾਲ ਪਹਿਲਾਂ ਬੀਜ ਚੁੱਕੇ ਹਾਂ । ਬਹੁਤ ਵਧੀਆ ਨਤੀਜੇ ਆਓਣਗੇ। ਅਸੀਂ ਸਿਰਸਾ ਤੋਂ ਹਾਂ ਜੀ।
@malkitsingh7678
@malkitsingh7678 3 жыл бұрын
ਬਾਈ ਜੀ ਕਾਮਯਾਬ ਹੈ ਇਹ ਤਰੀਕਾ ਜੀ। ਆਪਣਾ ਨੰਬਰ ਦੇਣਾ ਜੀ ਗੱਲ ਕਰਨੀ ਹੈ ਜੀ।
@yarasingh4040
@yarasingh4040 3 жыл бұрын
Very good veer Ji.
@dharamveersinghgill5315
@dharamveersinghgill5315 Ай бұрын
Jaroor try karange
@amricanboy4321
@amricanboy4321 3 жыл бұрын
Mai Jammu to ha ..2019 ch meeh bhut pe si ..ohdo Mai bina kite dekhe sune apni mrzi naal aa kam kita si ....same chaard nikleya ..rohipaari zmeen aa Jammu di ..Mai dap b nhi paayi si duji baari urea maar diti si
@digismart114
@digismart114 2 жыл бұрын
Number peji bai apda
@dharmindersandhu7261
@dharmindersandhu7261 2 жыл бұрын
ਵੀਰ ਜੀ ਅਸੀਂ ਵੀ 2 ਸਾਲ ਏਸ਼ ਤਰ੍ਹਾਂ ਬਿਜਾਈ ਕਰੀਂ ਸੀ ਜਮੀਨ ਬਿਲਕੁਲ ਪੱਧਰੀ ਹੋਣੀ ਚਾਹੀਦੀ
@brarbrar4597
@brarbrar4597 3 жыл бұрын
Jdo Jhonne ch enni agg swa pai aa frr 1 killa kng organic kiwe hojugi,aae dss pehla mnu
@PRIMETRACTORS
@PRIMETRACTORS 3 жыл бұрын
oh zamin alag aa bro
@nimmadhillo1788
@nimmadhillo1788 3 жыл бұрын
Eh veer 2019 to kudrati kheti kr riha bai ji
@GurtejSingh-vd4pd
@GurtejSingh-vd4pd Ай бұрын
ਧਰਮਕੋਟ ਵੀ ਬੀਜੀ ਸੀ ਰਿਜਲੱਟ ਵਧੀਆ ਰਿਹਾ। ਕੇਲਾ ਰੋਡ ਤੇ ਵੇਖ ਸਕਦੇ
@jasvindrasidhubrar3829
@jasvindrasidhubrar3829 2 жыл бұрын
Ki hun knk bijai da sahi time aa? Mera mannana grmi ch viji hoi knk ne jyada jhad nahi dena..
@jaspalsinghkular3895
@jaspalsinghkular3895 2 жыл бұрын
Very good
@maheshgarg33
@maheshgarg33 3 жыл бұрын
Organic is Future.
@jagdev3219
@jagdev3219 2 жыл бұрын
Kamjab..22..ji
@indanrsing7371
@indanrsing7371 3 жыл бұрын
Bhut Sohni soch
@sabhimultani5996
@sabhimultani5996 3 жыл бұрын
Very nice veer ji waheguru parwar ti mehar kari
@preetaujla3937
@preetaujla3937 3 жыл бұрын
ਬਹੁਤ ਵਧੀਆ ਮੈਂ ਵੀ ਪ੍ਰਯੋਗ ਕਰਨਾ ਚਾਹੁੰਦਾ ਸੀ ,ਪਰ ਬਾਈ ਇੱਕ ਡਰ ਹੈ ਕਿ ਮੇਰੀ ਜ਼ਮੀਨ ਮੇਰੀ ਰਿਹਾਇਸ਼ ਤੋਂ ਪੰਜ ਕਿਲੋਮੀਟਰ ਹੈ , ਕੋਈ ਸ਼ਰਾਰਤੀ ਅਨਸਰ ਅੱਗ ਨਾ ਲਾ ਜਾਵੇ । ਇਸ ਵਾਰ ਪੰਜਾਬ ਚ ਕਈ ਥਾਂ ਜਲ਼ਤ ਦੇ ਫੂਕੇ ਲੋਕਾਂ ਨੇ ਕਿਸੇ ਦੀਆਂ ਤਿਆਰ ਪਨੀਰੀਆਂ ਰਾਊਂਡ ਅਪ ਪਾਕੇ ਸਾੜੀਆਂ ਹਨ ।
@naughtyjatt9763
@naughtyjatt9763 2 жыл бұрын
Meri vi pniri saad ti c
@nashatarbrar7535
@nashatarbrar7535 Ай бұрын
ਜਦੋਂ ਪਾਣੀ ਲਗ ਗਿਆ ਪਰਾਲੀ ਗਿਲੀ ਹੋ ਜਾਂਦੀ ਹੈ
@ajitsingh7079
@ajitsingh7079 3 жыл бұрын
Veer ji ki pede ch jaan puri rahu gi upero biji da gire gi ta nahi
@GS-ku2gz
@GS-ku2gz 3 жыл бұрын
Dooji jini k hi girdi a jyada ni
@tractorvideos5341
@tractorvideos5341 3 жыл бұрын
Y girdi jma nhi y
@tractorvideos5341
@tractorvideos5341 3 жыл бұрын
Result Ciraa y eda apna last year 27 quantal
@GS-ku2gz
@GS-ku2gz 3 жыл бұрын
@@tractorvideos5341 area keda?
@honeygill7999
@honeygill7999 3 жыл бұрын
Koi karand da fikar nhi bhoht vdia
@farmersworld255
@farmersworld255 3 жыл бұрын
Dap or beej dono mila ke chita de sakde ya
@Amandeepsinghmaan989
@Amandeepsinghmaan989 2 жыл бұрын
ਬਾਈ ਅਸੀਂ ਵੀ ਇੱਕ ਕਿੱਲਾ ਬੀਜਿਆ ਐਵੇਂ ਹੀ ਕਣਕ ਠੀਕ ਖੜ੍ਹੀ ਆ ਦੂਜੀ ਵਰਗੀ ਅਸੀਂ ਬੱਸ ਛਿੱਟਾ ਦੇ ਕੇ ਉੱਤੇ ਕਰਚੇ ਵੱਢ ਤੇ ਸੀ
@ekamjotsingh8568
@ekamjotsingh8568 2 жыл бұрын
ਬਾਈ ਜੀ ਬਹੁਤ ਵਧੀਆ ਬਾਈ ਜੀ ਮੈਂ ਆਪ ਬਿਜਾਈ ਕਰਨੀ ਬਾਈ ਮੇਰੇ ਕੋਲ 2ਏਕੜ ਹੀ ਹੈ ਵਧੀਆ ਰਹੇਗੀ
@Rajdeep-gw4gz
@Rajdeep-gw4gz Жыл бұрын
sat Shri akal veer ji contact no do thoda
@MandeepSingh-ro3ve
@MandeepSingh-ro3ve 3 жыл бұрын
Good job 22.ji
@kamalaujla1911
@kamalaujla1911 2 жыл бұрын
Veer Gulli Dande di problem au gi ja nahi
@jaswinder648
@jaswinder648 3 жыл бұрын
Bai es treeke da result ta khud de experience to baad e pta lgu par bai di body language to lagg rea bai 64 mnn ali gal sachi keh reha.
@sukhparmar1
@sukhparmar1 3 жыл бұрын
Vadiya hundi a veer
@PRIMETRACTORS
@PRIMETRACTORS 3 жыл бұрын
ਬਈ ਮੈਂ ਵੀ ਵਰਤਿਆ ਤਰੀਕਾ ਵਧੀਆ ਹੈ
@HarinderSingh-bg8qk
@HarinderSingh-bg8qk 2 жыл бұрын
V good 👍
@ramgarhiaagro7994
@ramgarhiaagro7994 3 жыл бұрын
Boht hi vadea 👌👌👌 baiji boht hi vadea jankari jarur kro sare try ik ik wari
@mohindersingh8893
@mohindersingh8893 2 жыл бұрын
Ajj to penti chali saal pahla mai jhone wali zameen do vaar taviya nal wah ke penti been kanak da ek ktta d a p da milaa ke chhata de ke tillera de pichhe suaaga pa ke wah denda see ausat pajaha mann fee kila kanak .jhad Aa janda see nadeen nashik pehle pani urea khad. Adhe kate vich milake chhata de dana te nadeen khatam age zaroorat matabik khad pani dende rahna waheguru di kirpa naal purajhad mil janda seeppp
@gurbajsingh5718
@gurbajsingh5718 3 жыл бұрын
Y baaki gll ta thik aa par j pralli ch agg paije fer kank da nuksan ho sakda
@PRIMETRACTORS
@PRIMETRACTORS 3 жыл бұрын
bai agg ta kai vaar pakki kanak nu v lagg jndi aa
@gamdoorsinghdhillon5825
@gamdoorsinghdhillon5825 3 жыл бұрын
ਆਪਾਂ ਵੀ ਚਾਰ ਕਨਾਲ ਬੀਜਣੀ ਐ ਐਦਾਂ ਤਿੰਨ Nov.2021 nu
@parmjitdeol5067
@parmjitdeol5067 3 жыл бұрын
Hard to drive on narrow roads this big trolly
@gaggu1128
@gaggu1128 2 жыл бұрын
Veer j pani kharda ta fubara bidhi Bart sakde aa.
@narindersingh9914
@narindersingh9914 3 жыл бұрын
Bahut vadia veer g main v lai c
@GurmukhSingh-mw1jg
@GurmukhSingh-mw1jg 2 жыл бұрын
Good veer ji
@lifetv3936
@lifetv3936 3 жыл бұрын
Seed nu Koi medicine lgani hundi aa ja Nhi Pls dsna ji
@trrinkukumar229
@trrinkukumar229 3 жыл бұрын
Good job ji
@rupindersinghshergill9307
@rupindersinghshergill9307 2 жыл бұрын
Very good 👍
@taranbala580
@taranbala580 3 жыл бұрын
Bai opr pani laun di jagah khde jhone ch vi pani la skde a?
@aujlabunti3352
@aujlabunti3352 2 жыл бұрын
Good job
@sukhbiedeswal1825
@sukhbiedeswal1825 3 жыл бұрын
Me do sal se kar raha hu ji yamunanager haryana
@malkitsingh7678
@malkitsingh7678 3 жыл бұрын
Bai ji app ni mulching taknik se dan vi laga tha jahad kese rah ji.
@GURPREETSINGH-wk8em
@GURPREETSINGH-wk8em 3 жыл бұрын
Veer jar kina nekl da a Es nal
@Rajvirkamboj
@Rajvirkamboj 2 жыл бұрын
ਕਿੰਨਾ ਰਿਹਾ ਝਾੜ
@jagsirsingh5979
@jagsirsingh5979 3 жыл бұрын
Very nice and Will Eugucat
@Gurwindersingh832
@Gurwindersingh832 3 жыл бұрын
Kehde area di aa eh video?
@bilwasingh9325
@bilwasingh9325 3 жыл бұрын
Nice information 👳👳👳🙏🏽🙏🏽
@RanjitSingh-jj6xz
@RanjitSingh-jj6xz 2 жыл бұрын
ਬਹੁਤ ਗੁੱਡ ਹੈ ਜੀ
@mannsingh4409
@mannsingh4409 3 жыл бұрын
Bhrawa saade area ch 4 saal ho gye .eh km fail a . pehla jhaad vdia aunda but hauli hauli 3sre saal jhaad ghat jnda and rat di problem bhut aundi a . Mera area Nawanshahr a
@kuldeeprinwa1978
@kuldeeprinwa1978 3 жыл бұрын
ki karn h ehda brother
@mannsingh4409
@mannsingh4409 3 жыл бұрын
@@kuldeeprinwa1978 bai prali krke rat di problem bhut aundi a
@BhupinderSingh-rz1ln
@BhupinderSingh-rz1ln 3 жыл бұрын
D. A. P. ਖਾਦ ਦਾ ਹੱਲ
@gillz227
@gillz227 3 жыл бұрын
Bai ji cutter kr sakhde aa k malching hi hou
@RESPECTEDPUNJABIBOY
@RESPECTEDPUNJABIBOY 3 жыл бұрын
Video bnawanun da Ki rate rkheya bro ..
@kulwindersangha7085
@kulwindersangha7085 2 жыл бұрын
Bai ji tusi Asli kissan ho
@rupisinghcrypto2088
@rupisinghcrypto2088 3 жыл бұрын
Bbot vadia ji
@manisidhu8038
@manisidhu8038 28 күн бұрын
❤❤❤
We Attempted The Impossible 😱
00:54
Topper Guild
Рет қаралды 27 МЛН
Как Я Брата ОБМАНУЛ (смешное видео, прикол, юмор, поржать)
00:59
We Attempted The Impossible 😱
00:54
Topper Guild
Рет қаралды 27 МЛН