ਦੇਖੋ ਕਿੰਨਾ ਫਾਇਦੇਮੰਦ ਹੈ 'ਗਾਵਾਂ ਦੀ ਰਾਣੀ' ਸਾਹੀਵਾਲ ਗਾਂ ਦਾ ਦੁੱਧ

  Рет қаралды 61,930

Daily Post Punjabi

Daily Post Punjabi

Күн бұрын

Пікірлер: 66
@chauhanboys5572
@chauhanboys5572 4 жыл бұрын
ਧੰਨਵਾਦ ਸਿਮਰਨ ਵੀਰ ਬਿਲਕੁਲ ਠੀਕ ਸਵਾਲ ਪੁੱਛੇ ਸਰਦਾਰ ਜੀ ਨੂੰ ।
@tarans21
@tarans21 5 жыл бұрын
ਮੈਂ ਵੀ ਅੱਗੇ ਤੋਂ ਸਾਹੀਵਾਲ ਗਾਂ ਦਾ ਦੁੱਧ ਹੀ ਪੀਉਗਾ। Thanks for sharing.
@gurrithind4241
@gurrithind4241 3 жыл бұрын
Pehla ki bakri da pinda c
@KuldeepSingh-gp5sr
@KuldeepSingh-gp5sr 5 ай бұрын
ਐਵੇਂ ਵਧਾ ਚੜਾ ਕੇ ਬੋਲੀ ਜਾਣਾ ਗਲਤ ਆ, ਸਾਹੀਵਾਲ ਗਾਂ ਸੂਣ ਤੋਂ ਢਾਈ ਕ ਮਹੀਨੇ ਮਗਰੋਂ ਨਵੇਂ ਦੁੱਧ ਹੋ ਜਾਂਦੀ ਆ, ਫੇਰ ਇਹ ਤਿਨ ਚਾਰ ਮਹੀਨੇ ਦੁੱਧ ਦਿੰਦੀਆਂ। ਹਾਂ,ਦੁੱਧ ਇਹਨਾ ਦਾ ਬਹੁਤ ਵਧੀਆ ਹੁੰਦਾ, ਇਹਨਾ ਦੇ ਦੁੱਧ ਦੀ ਫੈਟ ਆਉਦੀ ਆ 5 ਤੋਂ 6 ਮੱਝ ਦੇ ਦੁੱਧ ਦੀ ਫੈਟ ਆਉਦੀ ਆ 7 ਤੋਂ 8 ਜਿੰਨਾ ਨੁੰ ਮੈ ਗਲਤ ਲਗਦਾਂ ਉਹ ਮੈਨੁੰ ਸਾਹੀਵਾਲ ਗਾਂ ਦਵਾਉ ਜਿਹੜੀ ਸੂਣ ਤੱਕ ਦੁੱਧ ਦਿੰਦੀ ਹੋਵੇ।
@dhanveersingh5428
@dhanveersingh5428 2 жыл бұрын
ਸਾਹੀਵਾਲ ਪੰਜਾਬ ਦਾ ਇਲਾਕਾ ਹੈ। ਕਾਂਗਰਸ ਪਾਰਟੀ ਨੇ ਪੰਜਾਬ ਨੂੰ ਖਤਮ ਕਰਨ ਲਈ ਇਹਨਾਂ ਗਾਵਾਂ ਨੂੰ ਬਦਨਾਮ ਕੀਤਾ ਹੈ।
@kamaldairyfarm8136
@kamaldairyfarm8136 4 жыл бұрын
ਮੇਰੇ ਕੋਲ ਹੈਗੀ ਆ 4.8 ਤੋਂ 6.2 ਫੈਟ ਆਉਂਦੀ ਆ ਐਚ ਐਫ ਕੀ ਰੀਸ ਕਰ ਲੈਣ ਗੀਆਂ 2.6/3.5 ਫੈਟ ਆਲੀਆਂ ਜੇ ਘਰੇ ਦੁੱਧ ਪੀਣ ਲਈ ਗਾਂ ਲੈਣੀ ਆ ਤਾਂ ਸਾਹੀਵਾਲ ਸਭ ਤੋਂ ਵਧੀਆ
@gauravkumar9529
@gauravkumar9529 4 жыл бұрын
ਬਿਲਕੁਲ ਸਹੀ ਜੀ। 10-12 ਕਿਲੋ ਤੇ 6-7 fat ਵੀ ਆ ਜਾਂਦੀ ਹੈ ਜੀ ਸਾਹੀਵਾਲ ਦੀ। Super breed hai Sahiwal
@GagandeepSingh-cv6rj
@GagandeepSingh-cv6rj 3 жыл бұрын
Ver ji mere kol peor ik number hf a 4.4 40 fat oude a 18+ milk a mere pind vich recad a👍
@RaviKumar-tq6je
@RaviKumar-tq6je 3 жыл бұрын
ਭਾਜੀ ਇਸ ਨਸਲ ਦੀ ਵੱਛੀ ਕਿੱਥੋਂ ਮਿਲੂ
@BaljinderSingh-jp4dh
@BaljinderSingh-jp4dh 3 жыл бұрын
@@RaviKumar-tq6je ਤੁਸੀ ਵੱਛੀ ਲੈਂਣੀ
@lovepreetsahi3049
@lovepreetsahi3049 3 жыл бұрын
@@BaljinderSingh-jp4dh veere Punjab ch kise kol sale layi hai
@chandlandmohit
@chandlandmohit 3 жыл бұрын
Excellent knowledge 👍👍🙏🙏😍😍🥰🥰😘😘
@harpreetdhillon7518
@harpreetdhillon7518 3 жыл бұрын
Thank you sir
@jassidhaliwaldhaliwal9627
@jassidhaliwaldhaliwal9627 Жыл бұрын
Shaiwal 🐄 best'
@BaljinderSingh-jp4dh
@BaljinderSingh-jp4dh 3 жыл бұрын
ਸਾਹੀਵਾਲ ਗਾਂ ਇੱਕ ਨੰਬਰ
@BaljeetSingh-cx3db
@BaljeetSingh-cx3db 4 жыл бұрын
Nice vedeo 22 g
@lovelymaan6088
@lovelymaan6088 2 ай бұрын
ਸਾਹੀਵਾਲ ਗਾਂ 1,50,000 ਤੋ ਸੁਰੂ ਹੁੰਦੀ ਬਾਈ
@beantsidhu2098
@beantsidhu2098 3 жыл бұрын
ਦਸਵੇਂ ਸੂਏ ਆ ਐਚ ਐਫ ਆਪਣੇ ਕੋਲ ਕੇਅਰ ਕਰੀਏ ਤਾਂ ਕੋਈ ਵੀ ਨਸਲ ਮਾੜੀ ਨਹੀਂ ਹੁੰਦੀ
@Gurdeepsingh-wk3qw
@Gurdeepsingh-wk3qw 4 жыл бұрын
Thanks
@sukhjitsingh9865
@sukhjitsingh9865 4 жыл бұрын
Good g
@rajwindersidhu8158
@rajwindersidhu8158 5 жыл бұрын
Daily post chanel simeran ji v good bai ji keep it up
@sukhpalsingh538
@sukhpalsingh538 3 жыл бұрын
Veer g mere kol 20 plus milk dita a hun v hagi a 1 no, lia mene❤️
@sanmangill2831
@sanmangill2831 3 жыл бұрын
Mere kol v aa pure ਸਾਹੀਵਾਲ ਗਾਵਾ
@karamjeetmaan4917
@karamjeetmaan4917 2 жыл бұрын
ਵਿਕਾਊ ਹੈ ਜੀ ਕੋਈ ਸੋਡੇ ਕੋਲ ਸਾਹੀਵਾਲ ਗਾਂ
@leelaram6506
@leelaram6506 2 жыл бұрын
@@karamjeetmaan4917 mere kol hai
@bhullar110
@bhullar110 4 жыл бұрын
ਰਾਮਪੁਰਾ ਫੂਲ ਐ ਬਾਈ ਜੀ ਕੋਈ ਹੋਰ ਐ
@GagandeepSingh-cv6rj
@GagandeepSingh-cv6rj 3 жыл бұрын
Ver ji da pind a ver ji
@ushhsysys9807
@ushhsysys9807 2 жыл бұрын
@@GagandeepSingh-cv6rj bai ji daa number mill sakda ji
@vipinbaghel6643
@vipinbaghel6643 4 жыл бұрын
👌👌👌👌👌👌🇮🇪🇮🇳
@mobilecare6044
@mobilecare6044 3 жыл бұрын
💯✔
@gsmaan4225
@gsmaan4225 Жыл бұрын
ਐਚ ਐਫ ਦਸਵਾਂ ਸੂਆ ਦੁੱਧ 41ਲੀਟਰ
@Singh-yz2qt7py8m
@Singh-yz2qt7py8m Жыл бұрын
ਸਾਹੀਵਾਲ ਚੌਵੀ ਸੂਏ ਵੀ ਦੇ ਗਈ
@gurjitsingh618
@gurjitsingh618 4 жыл бұрын
🤩🤩🤩
@kulwindersinghmaan5166
@kulwindersinghmaan5166 2 жыл бұрын
ਬਾਬਾ ਜੀ ਇਹਦੇ ਥੱਲੇ ਘੀਉ ਦੇਖੋ ਨਿਰਾ ਅਮ੍ਰਿਤ ਹੈ
@kulwindersinghmaan5166
@kulwindersinghmaan5166 2 жыл бұрын
ਪੰਜਾਬ ਕਿਥੇ
@jagwinderdhillon1339
@jagwinderdhillon1339 3 жыл бұрын
ਬਾਈ ਸਾਨੂੰ ਤਾ ਪੂੁਰਾ ਰੇਟ ਨਹੀ ਦਿੰਦੇ
@lovelymaan6088
@lovelymaan6088 2 ай бұрын
ਸਾਹੀਵਾਲ ਦਾ ਦੁੱਧ 120 ਲੀਟਰ ਹੁੰਦਾ ਆ
@dairyfarmingandagriculture7471
@dairyfarmingandagriculture7471 5 жыл бұрын
Good 🐄 cow shiwal
@jagjeetsinghjagjeetsinghi8596
@jagjeetsinghjagjeetsinghi8596 4 жыл бұрын
Address dsho
@gursewaksingh9514
@gursewaksingh9514 3 жыл бұрын
🙄🙄😉😉
@harjitsingh6478
@harjitsingh6478 4 жыл бұрын
Apne Punjab di nsal a sahiwaal ahu rakhni chidi a Hf cow furad a
@RupinderkaurGill-hd3hr
@RupinderkaurGill-hd3hr 11 ай бұрын
10000 ta hf ni g
@aamkisanaamkisan6390
@aamkisanaamkisan6390 5 жыл бұрын
Waise aj tak mainu tuc wadia lagde c but tuc reporting da leval bilkul down krta start covering something else instead of this, ask politicians about there work do that else upto u sab paise piche views KZbin de wadhaun lae kr rae aa so sad .
@kulwindersinghmaan5166
@kulwindersinghmaan5166 2 жыл бұрын
ਰਾਠੀ ਬੇਕਾਰ ਆ
@samansidhu7820
@samansidhu7820 4 жыл бұрын
Number ke aa veera
@gurrithind4241
@gurrithind4241 3 жыл бұрын
Bakwas marda 3 suye pta haini sala kuj marda gapp
@RupinderkaurGill-hd3hr
@RupinderkaurGill-hd3hr 11 ай бұрын
Fudu
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Каха и дочка
00:28
К-Media
Рет қаралды 3,4 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Beat Ronaldo, Win $1,000,000
22:45
MrBeast
Рет қаралды 158 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН