ਸੂਣ ਤੋ ਬਾਅਦ ਇਹ ਖੁਰਾਕ ਵਧਾਏਗੀ ਪਸ਼ੂ ਦਾ ਦੁੱਧ I After delivery, this diet will increase the animal milk

  Рет қаралды 354,552

Apni Kheti

Apni Kheti

Күн бұрын

ਇਸ ਵੀਡੀਓ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਤੋਂ Dr. R.S GREWAL ਜੀ ਪਸ਼ੂਆਂ ਨੂੰ ਸੂਣ ਤੋਂ ਬਾਅਦ ਖੁਰਾਕ ਸਬੰਧੀ ਧਿਆਨ ਰੱਖਣ ਯੋਗ ਗੱਲਾਂ ਬਾਰੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦੇ ਰਹੇ ਹਨ । ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਆਪਣੀ ਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
/ apnikheti
ਇੱਕ ਏਕੜ ਤੋ ਢਾਈ ਏਕੜ ਦੀ ਕਮਾਈ ਵਾਲਾ ਖੇਤੀ ਮਾਡਲ I Pingalwara Zero Budget Natural farm , Amritsar
• ਇੱਕ ਏਕੜ ਤੋ ਢਾਈ ਏਕੜ ਦੀ ...
ਸਟੋਰੀ ਇੱਕ ਵਾਤਾਵਰਣ ਬਚਾਉਣ ਵਾਲੇ ਅਸਲ ਸੰਤ ਦੀ I Documentary on Sant Balbir Singh Seechewal I Apni Kheti
• ਸਟੋਰੀ ਇੱਕ ਵਾਤਾਵਰਣ ਬਚਾਉ...
ਪੰਜਾਬੀ ਸਭਿਆਚਾਰ ਮੋੜ ਲਿਆਵੇਗਾ ਤ੍ਰਿੰਞਣ ਦਾ ਉਪਰਾਲਾ I TRINJAN I initiative By KVM
• ਪੰਜਾਬੀ ਸਭਿਆਚਾਰ ਮੋੜ ਲਿਆ...
#apnikheti

Пікірлер: 198
@ApniKheti
@ApniKheti 4 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@rajbirriar7400
@rajbirriar7400 3 жыл бұрын
A8
@gursewakSingh-mn4mq
@gursewakSingh-mn4mq 3 жыл бұрын
ਯੁਨੀਵਰਸਿਟੀ ਦੁਆਰਾ ਬਣਾਇਆ ਮਿਨਰਲ ਮਿਕਸਚਰ ਕਿਥੋਂ ਮਿਲੇਗਾ । ਕੀ ਹਰ ਜ਼ਿਲ੍ਹੇ ਵਿੱਚ ਉਪਲਬਧ ਹੈ।
@ApniKheti
@ApniKheti 3 жыл бұрын
@@gursewakSingh-mn4mq ਯੁਨੀਵਰਸਿਟੀ ਦੁਆਰਾ ਬਣਾਇਆ ਮਿਨਰਲ ਮਿਕਸਚਰ ਤੁਹਾਨੂੰ ਗਡਵਾਸੂ ਯੂਨੀਵਰਸਿਟੀ ਤੋਂ ਹੀ ਮਿਲੇਗਾ ਜੀ ਤੁਸੀਂ ਯੂਨੀਵਰਸਿਟੀ ਪਹੁੰਚ ਕੇ 9316904933 ਨੰਬਰ ਤੇ ਰਵਿੰਦਰ ਸਿੰਘ ਗਰੇਵਾਲ ਜੀ ਨਾਲ ਸੰਪਰਕ ਕਰੋ ਜੀ
@gursewakSingh-mn4mq
@gursewakSingh-mn4mq 3 жыл бұрын
@@ApniKheti ਧੰਨਵਾਦ ਜੀ
@HarpreetSingh-sn1cm
@HarpreetSingh-sn1cm 3 жыл бұрын
ਯੂਨੀਵਿਰਸਟੀ ਦਾ ਮਿਨਰਲ ਮਿਕਚਰ ਕਿਸ ਨਾਮ ਤੇ ਆਉਂਦਾ ਜੀ ਕੋਈ ਦਸ ਸਕਦਾ ??
@harwinderkang8380
@harwinderkang8380 3 жыл бұрын
ਬਹੁਤ ਵਧੀਆ ਸੁਜਾ ਦਿੱਤੇ ਗਰੇਵਾਲ ਸਾਹਬ ਧੰਨਵਾਦ ਜੀ
@reshamsingh5864
@reshamsingh5864 6 ай бұрын
🎉🎉 ਡਾਕਟਰ ਸਾਹਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ 🎉🎉🎉🎉🎉
@RavinderSingh-wv6iq
@RavinderSingh-wv6iq 6 күн бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਡਾਕਟਰ ਸਾਡੇ ਕੋਲ ਪਹਿਲਾ ਸੂਏ ਝੋਟੀ ਸੂਈ ਵਾ ਉਹ ਸੂਣ ਤੋਂ ਬਾਅਦ ਪਿੱਛਾ ਦਾਗਣ ਲੱਗੇ ਗਈ ਸੀ ਪਰ ਹੁਣ ਠੀਕ ਹੈ ਪਰ ਜਦੋਂ ਗੋਹੇ ਕਰਦੀ ਜ਼ੋਰ ਬਹੁਤ ਮਰਦੀ ਪੱਠੇ ਵੀ ਬਹੁਤ ਘੱਟ ਖਾਂਦੀ ਲੱਸੀ ਬਹੁਤ ਹੋ ਗਈ ਕੋਈ ਇਲਾਜ ਦੱਸਿਆ ਜੀ ਧੰਨਵਾਦ ਜੀ ❤
@spf6886
@spf6886 3 жыл бұрын
ਪਸ਼ੂਅਾ ਦੇ ਖਰਚੇ ਜਿਅਾਦੇ ਨੇ ਤੇ ਪਰ ਦੁੱਧ ਦੇ ਰੇਟ ਘੱਟ ਨੇ
@tejveerhundal4238
@tejveerhundal4238 3 жыл бұрын
25 rupaye dudh sail karde aa veer kuchh nhi bachda 😭😭
@Aman-mw3kl
@Aman-mw3kl 3 жыл бұрын
ਜਿਨੀ ਦੇਰ ਨਕਲੀ ਦੁੱਧ ਮਾਰਕਿਟ ਵਿੱਚ ਵਿਕਦਾ ਰਹੇਗਾ ਉਨੀ ਦੇਰ ਤੱਕ ਰੇਟ ਘੱਟ ਹੀ ਰਹਿਣਾ ਜੀ । ਕਿਸੇ ਸਮੇ ਅਸੀਂ 15/18 ਪਸ਼ੂ ਰੱਖਦੇ ਸੀ ਅੱਜ 2 ਮੱਝਾ 1ਝੋਟੀ ਰੱਖੀ ਹੈ । ਕਾਰਣ : ਲਾਗਤ ਨਾਲੋ ਆਮਦਨ ਘੱਟ ਹੋਣਾ
@garrygarry1557
@garrygarry1557 3 жыл бұрын
Dudh da rait ghat to ghat cow milk 45 te buffalo milk 60 cahida fir kuj bachna feed da rait buht a.....
@garrygarry1557
@garrygarry1557 3 жыл бұрын
Khurak de hisab nal dudh da rait kuj v ni govt nu cahida verka da rait fix kre jada ni ta ghat to ghat cow milk 40 te buffalo da 60 3.5 fait de hisab nal...
@NirmalSingh-nl6tn
@NirmalSingh-nl6tn 2 жыл бұрын
ਬਿਲ ਕੁਲ ਠੀਕ
@charanjitsinghuppal4941
@charanjitsinghuppal4941 3 жыл бұрын
ਬਹੁਤ ਵਧੀਆ ਸਰ ਜੀ ਜਾਣਕਾਰੀ ਦਿੱਤੀ ਧੰਨਵਾਦ ਜੀ
@mohindersingh2455
@mohindersingh2455 2 ай бұрын
ਬਹੁਤ ਵਿਗਿਨਿਕ ਮੁਲਾਕਾਤ ਧਨਵਾਦ ਜੀ
@harwinderkang8380
@harwinderkang8380 10 ай бұрын
ਬਹੁਤ ਵਧੀਆ ਸੁਝਾਅ ਦਿੱਤੇ ਗਰੇਵਾਲ ਸਾਹਬ
@ApniKheti
@ApniKheti 10 ай бұрын
ਆਪਣੀ ਖੇਤੀ ਨਾਲ ਜੁੜਣ ਲਈ ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@rupinderkaursidhu814
@rupinderkaursidhu814 3 жыл бұрын
ਬਹੁਤ ਵਧੀਆ ਧੰਨਵਾਦ
@narinderpalsingh6163
@narinderpalsingh6163 8 ай бұрын
ਬਹੁਤ ਵਧੀਆ ਜੀ
@hsnaturalfarmshardialsingh8103
@hsnaturalfarmshardialsingh8103 3 жыл бұрын
Nice n Honest Infrmn. Thanks Dr. Saahb !
@muhammadjaveed6842
@muhammadjaveed6842 Жыл бұрын
Dr sab bohat alla g pnjab Pakistan
@gurdeep7404
@gurdeep7404 3 жыл бұрын
੨੫ ਕਿਲੋ ਦੁੱਧ ਵਾਲੀ ਗਾਂ ਨੂੰ ਕੈਲਸ਼ੀਅਮ ਪਾਉਣਾ ਚਾਹੀਦਾ ਜਾਂ ਨਹੀਂ। ਜੇਕਰ ਪਾਉਣਾ ਹੈ ਤਾਂ ਕਿੰਨੇ ਮਹੀਨੇ? ਧਾਤਾਂ ਦਾ ਚੂਰਾ ਵੇਰਕਾ ਦਾ ਖਵਾ ਰਹੇ ਹਾਂ।
@RajAjnala1
@RajAjnala1 3 жыл бұрын
Thanks Dr sahab bahut vadiya jankari diti tuci
@sanjaybarik759
@sanjaybarik759 4 жыл бұрын
Very good information sir thank you.westbangal
@ashupal310
@ashupal310 3 жыл бұрын
*सत श्री अकाल सर जी हमारे पंजाब के पशु पालक भाइयों के लिए बहुत ही बढिया जानकारी दी है। सर कृपया कर तूडी - तूडे का सही साईज कया हो और कया हम तूडी को यूरिया से सोध कर पशुओं के खाने योग्य बना सकते हैं। तो कृपया कर इसके उपर भी पूरी Detail सहित Video's बनाए। ताकि हमारे किसान पशु पालक भाइयों का भी विकास हो सके।*
@gurmailsinghsandhawalia5427
@gurmailsinghsandhawalia5427 2 жыл бұрын
ਡਾ ਸਾਹਿਬ ਜੀ ਇੱਕ ਕਿੱਲੋ ਕਣਕ ਦਾ ਦਲੀਆ ਅਤੇ 1/4 ਕਿੱਲੋ ਗੁੜ ਕਿੰਨੇ ਦਿਨਾਂ ਤੱਕ ਪਾਉਂਣਾ ਚਾਹੀਦਾ ਹੈ
@bilalmangat6828
@bilalmangat6828 23 күн бұрын
Bht wdiaa
@sarakuch8346
@sarakuch8346 Жыл бұрын
Great information sir ❤❤
@varindermalhis2010
@varindermalhis2010 3 жыл бұрын
Sahi keha tusi dr sahib ji
@Meenashvi1
@Meenashvi1 3 жыл бұрын
It is exceptional one. I will daily watch your videos
@sar_mangat9711
@sar_mangat9711 Жыл бұрын
Mineral mixture te calcium di khas lod ni j kr tuc hara chaara feed dana...vdia dinde ho
@zorabhullar419
@zorabhullar419 Жыл бұрын
Good information sir
@SomiSingh-y1h
@SomiSingh-y1h Жыл бұрын
Dr.saab good job
@ApniKheti
@ApniKheti Жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@bavanmaanmaan490
@bavanmaanmaan490 3 жыл бұрын
Good sir ji 👍
@HarpalSingh-zx1gv
@HarpalSingh-zx1gv 3 жыл бұрын
Nice
@harjindertiwana3170
@harjindertiwana3170 3 жыл бұрын
ਧਾਤਾਂ ਦਾ ਚੂਰਾ ਮਿਲਦਾ ਕਿਥੋਂ ਆ ਜੀ
@shashisinha032
@shashisinha032 4 жыл бұрын
Paji aapki information scientific aur best hoti hai👍👍👍
@traveltime5798
@traveltime5798 4 жыл бұрын
Haryane ch 3 time feeding krde h 16 20 ghante khurli ch ni rakhde g
@singhinderjit4761
@singhinderjit4761 3 жыл бұрын
Good
@amandeepmaan5968
@amandeepmaan5968 4 жыл бұрын
JoSaman Ds da ho g us da name Punjabi de Desi Language ch vw Das diya karo please Thanku g
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ 3 жыл бұрын
ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਬ ਪਸੂਆ ਦੇ ਭਾਰ ਪੈਣ ਦੀ ਸਮੱਸਿਆ ਬਾਰੇ ਦੱਸਿਉ। ਕਿਉਂ ਪੈਂਦਾ ਤੇ ਹੱਲ ਕੀ ਐ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@LovepreetSingh-gn3ee
@LovepreetSingh-gn3ee 2 жыл бұрын
Hara sukha kawa do ht jhuga
@NarinderSingh-kn1yd
@NarinderSingh-kn1yd 6 ай бұрын
Eh ki aa​@@LovepreetSingh-gn3ee
@MQHFAUNDATIONhelping
@MQHFAUNDATIONhelping 3 жыл бұрын
ਝਾੜ ਕਰੇਲਾ ਦੀ ਵੀੜੀਅੌ ਸੀ sode chanle te mil nai rahi
@kulvinderbrar4517
@kulvinderbrar4517 4 жыл бұрын
Good information
@JugrajSingh-se5ey
@JugrajSingh-se5ey 3 ай бұрын
ਹਾਂ ਜੀ ਡਾਕਟਰ ਸਾਹਿਬ ਮੇਰੀ ਮਰਜੀ ਨੂੰ ਅੱਜ 10 ਮਹੀਨੇ ਪੂਰੇ ਹੋਏ ਗਿਆਰਵਾਂ ਮਹੀਨਾ ਲੱਗ ਗਿਆ ਜੀ ਇਹਨੂੰ ਕਿਹੜੀ ਖਰਾਬ ਪਾਵਾਂਗੇ ਜੀ ਦੂਜੇ ਸੂਏ ਮਾਝਾ ਜੀ ਇਹਨੂੰ ਕਿਹੜੀ ਖਰਾਬ ਪਾ ਮੈਨੂੰ ਦੱਸੋ ਮਾੜਾ ਜਿਹਾ ਬਾਰੇ ਜਾਣਕਾਰੀ ਦਿਓ ਜੀ ਜਾਂ ਉਹਦਾ ਫੋਨ ਨੰਬਰ ਸੈਂਡ ਕਰੋ ਫੋਨ ਤੇ ਪੁੱਛ ਲੈਣਾ ਮੈ ਜੀ
@Bholuwalafunclub
@Bholuwalafunclub 2 жыл бұрын
ਡਾਕਟਰ ਸਾਬ transition plus ਵਾਲ਼ੀ ਫੀਡ ਪਸ਼ੂ ਦੇ ਸੂਨ ਤੋਂ ਕਿੰਨੇ ਦਿਨ ਬਾਦ ਚ ਸਟਾਰਟ ਕਰਣੀ ਹੈ ਜੀ ??
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@Meenashvi1
@Meenashvi1 3 жыл бұрын
Wonderful content and stunning presentation
@sikandersidhwan9340
@sikandersidhwan9340 4 жыл бұрын
Good Sir 👌 thanks for information
@shehbajturna1676
@shehbajturna1676 11 ай бұрын
ਜਿਹੜੀ ਗੱਲ ਦਸਣੀ ਸੀ ਉਹ ਨੀ ਦਸੀ ਪਸੂ ਸੋਣ ਤੋ ਪਹਿਲਾ ਜਾ ਬਾਦ ਪਸੂ ਪਿਛਾ ਕਿਉ ਵਿਖੂਦਾ
@ApniKheti
@ApniKheti 11 ай бұрын
ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@jaspaljawandha5366
@jaspaljawandha5366 2 жыл бұрын
Very nice 👍
@amandeepSingh-j1j4w
@amandeepSingh-j1j4w Жыл бұрын
Good. G
@sukhmanderjawanda9330
@sukhmanderjawanda9330 2 жыл бұрын
Good information dr sahab
@JaswinderSingh-qw9jn
@JaswinderSingh-qw9jn 11 ай бұрын
Good,Sir
@ApniKheti
@ApniKheti 11 ай бұрын
Many many thanks
@jashandeepsinghjashansidhu7016
@jashandeepsinghjashansidhu7016 3 жыл бұрын
ਡਾਕਟਰ ਦਾ ਨੰਬਰ ਦਿਓ ਜੀ
@balvirSingh-gt1ck
@balvirSingh-gt1ck 3 жыл бұрын
Good video ji
@solargyanxyz.433
@solargyanxyz.433 4 жыл бұрын
uni wala mineral mixture sanu chaida ji kitho miloga kise nu pta ta dsio te ki rate aounda
@swaransingh7053
@swaransingh7053 Жыл бұрын
Bijay manji sahib kol
@DarshanSingh-hm7ci
@DarshanSingh-hm7ci 2 жыл бұрын
Very good information, thanks
@worldfrombhupindersvision8162
@worldfrombhupindersvision8162 3 жыл бұрын
Dr.Sahib,Very knowledgeable and valuable advise given by you.Thanks.
@hakikatsingh2288
@hakikatsingh2288 2 жыл бұрын
sir Dana sukha khavayie,ubal k yaa bhigo k
@Bains-ek1xp
@Bains-ek1xp 3 жыл бұрын
‌ਸੂਣ। ਤੋਂ ਇਕ ਮਹੀਨਾ ਪਹਿਲਾਂ ਦੀ ਖੁਰਾਕ ਦਸੋ
@gurnamsingh8720
@gurnamsingh8720 2 жыл бұрын
Very Good
@LovepreetSingh-gn3ee
@LovepreetSingh-gn3ee Жыл бұрын
Sdi maj da kata mar gya hun dudh lai beathi but thale ni beathn dindi 3 din ho gye mili ni , hun ki kita jve koi hl dso
@GurjantSingh-qd6pj
@GurjantSingh-qd6pj 3 жыл бұрын
Sir befflow da last da 2 month baki na ki dena chadi ha ji daso ji
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@bhagwantshergill5696
@bhagwantshergill5696 3 жыл бұрын
Dr garewal di posting kehde hospital vich hai ji . Bathinde ta nahi
@MalkeetSingh-sy5wu
@MalkeetSingh-sy5wu 3 жыл бұрын
Sar g tude kol kine pashu ne
@govindmirza2756
@govindmirza2756 Жыл бұрын
मिनरल मिकचर मे क्या क्या होता है कैसे बनाए कहा से ले
@gurdeshsidhu9219
@gurdeshsidhu9219 3 жыл бұрын
Feed da formula dso g
@rashemsingh1332
@rashemsingh1332 3 жыл бұрын
ਗਰੇਵਾਲ ਸਹਿਬ ਨਂ ਸੇਡ ਕਰੋ ਜੀ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@gurwindersidhu5205
@gurwindersidhu5205 3 жыл бұрын
Dr. Saab apni majj 3 baar suyi te 3 baar he sunn lyi help laini payi te last time jer bhi hath nl kaddni payi.hun 4th time 5mahine di Gaban ae koi hal daso ji👏👏
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@satnamvirk7136
@satnamvirk7136 3 жыл бұрын
@Gurwinder Sidhu: Vitamin E 3000 i.u ik din... last month pregnancy
@AmanSingh-ed4oj
@AmanSingh-ed4oj 3 жыл бұрын
Metabolite 1mahina phla suru krdo namak te mitha sodha band krdo Agar majj di pelvic cavity short ta help krni pai sakdi
@ajaypalsingh0
@ajaypalsingh0 3 жыл бұрын
feed 40 rs killo aa te dudh 25 rupaye vikda
@amarsingh-ki6th
@amarsingh-ki6th 3 жыл бұрын
Leoti bich dwelling hai kia karem.
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@amansidhu5934
@amansidhu5934 3 жыл бұрын
Calcium gel 300ml ondi hai Ek Din di kini deni hai dasiyo
@KhanSaab-pq5wd
@KhanSaab-pq5wd 3 жыл бұрын
Puri pyoni a iko vari ch
@JagbirSingh-pp3gf
@JagbirSingh-pp3gf 3 жыл бұрын
Y pass fat ke hunda h sir g
@moharsinghbajwa3237
@moharsinghbajwa3237 3 жыл бұрын
ਡਾਕਟਰ ਸਾਹਿਬ ਰੇਸ਼ੇ ਵਾਲਾ ਚਾਰਾ ਤੇ ਹੁਣ ਕਿਤੇ ਰਹਿ ਹੀ ਨਹੀਂ ਗਿਆ!ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਜੇ
@davindersingh4920
@davindersingh4920 3 жыл бұрын
Sir please das sakde o dairy farm di full training kitho te kado mildi hai..
@spinstagramstatus6743
@spinstagramstatus6743 Жыл бұрын
Har district ch mildi a veer tuc apne district ch pta kro vi kithe a training cemter a
@deepw1463
@deepw1463 3 жыл бұрын
Dr sahib buffer da ratio 3:1 daseya hai 3 hisa soda da pauna hai ki magnesium oxide da
@MajorSingh-ir9bz
@MajorSingh-ir9bz 2 жыл бұрын
ਤਿੰਨ ਹਿੱਸੇ ਸੋਡਾ ੲਿਕ ਹਿੱਸਾ ਮੈਗਨੀਜੀਅਮ
@saleemji3340
@saleemji3340 3 жыл бұрын
Sir please batye Meri hf cow hn 10 din hogye hn delivery ko blood bhut pd rha hn
@parmparitsingh7696
@parmparitsingh7696 3 жыл бұрын
Tankyou sir g
@chhindrsingh1305
@chhindrsingh1305 Жыл бұрын
Good 👍👍
@BaljinderSingh-ht9oi
@BaljinderSingh-ht9oi 3 жыл бұрын
Very. Good. Ji
@mohindersingh2455
@mohindersingh2455 3 жыл бұрын
ਬਹੂਤ ਹੀ ਕਮਾਲ ਦੀ ਜਾਣਕਾਰੀ ਧੰਨਵਾਦ
@goldybrar7689
@goldybrar7689 3 жыл бұрын
ਧਾਤਾਂ ਦਾ ਚੂਰਾ ਕਿੱਥੋਂ ਮਿਲੋਗਾ ਜੀ
@ApniKheti
@ApniKheti 3 жыл бұрын
ਜੇਕਰ ਤੁਸੀ ਗਡਵਾਸੂ ਲੁਧਿਆਣਾ ਵਾਲਿਆਂ ਦਾ ਮਿਨਰਲ ਮਿਕਸਚਰ ਵਰਤਣਾ ਹੈ ਫਿਰ ਤੁਸੀ ਲੁਧਿਆਣਾ ਯੂਨੀਵਰਸਿਟੀ ਜਾ ਕੇ ਲਿਆ ਸਕਦੇ ਹੋ ਬਾਕੀ ਜੇਕਰ ਹੋਰ ਵਰਤਣੇ ਹੈ ਫਿਰ ਨਜ਼ਦੀਕੀ ਮੈਡੀਕਲ ਸਟੋਰ ਤੋਂ ਕੋਈ ਵੀ ਖਰੀਦ ਸਕਦੇ ਹੋ ਬਾਕੀ ਹੋਰ ਜਾਣਕਾਰੀ ਲਈ ਤੁਸੀ ਆਪਣੀ ਖੇਤੀ ਤੇ ਆਪਣਾ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@sanjayshringarpure3895
@sanjayshringarpure3895 3 жыл бұрын
Please make vedio's in hindi please dr saheb we do not understand panjabi language Please make same in hindi
@ahempreetvirk2765
@ahempreetvirk2765 3 жыл бұрын
ਦੁੱਧ ਪਾਣੀ ਦੇ ਭਾ ਵਿਕਦਾ ਜਿਨਾ ਤੁਸੀਂ ਸਮਾਨ ਦੱਸਆ ਮਹਿਗਾ ਇਹੋ ਈ ਪੂਰਾ ਕਰੂ ਕਿਸਾਨ ਨਫਾ ਕੇਨੀ ਹੁੰਦਾ
@satwantpannu2061
@satwantpannu2061 3 жыл бұрын
Doctcr satisfaction hoaa a bhee daso Dana pka ka ja kacha
@RajneeshKumar-bh8oh
@RajneeshKumar-bh8oh 3 жыл бұрын
21 din pehla kehri khuraak daeni .....uss video da link share kr sakde oo??
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@mangalsingh5763
@mangalsingh5763 3 жыл бұрын
Sir virvak da agrimen fort kiwa a minrel micher
@KuldeepSingh-xi8by
@KuldeepSingh-xi8by 3 жыл бұрын
Vir virbac hunda a virvak nui
@Legendsidhumoosewala-record
@Legendsidhumoosewala-record 3 жыл бұрын
Tajhi maz suhi pasmde nhe ush ka Lea Kia karma cahia sir please
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@raghveersingh8307
@raghveersingh8307 3 жыл бұрын
Nic information
@thakarsingh6687
@thakarsingh6687 Жыл бұрын
ਜੇੜੀ ਵੀ ਚੀਜ਼ ਦੱਸਣੀ ਓ ਪੰਜਾਬੀ ਵਿੱਚ ਦੱਸੀਆ ਕਰੋ ਵੀ ਸਮਝ ਆ ਸਕੇ
@ApniKheti
@ApniKheti 11 ай бұрын
ਹਾਂਜੀ ਜਰੂਰ ਜੀ ਅੱਗੇ ਤੋਂ ਪੰਜਾਬੀ ਵਿੱਚ ਵੀਡੀਓ ਲੈਕੇ ਆਵਾਂਗੇ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@ranveergaming8330
@ranveergaming8330 4 ай бұрын
👍🌹🙏🙏
@surinderdoaban3598
@surinderdoaban3598 3 жыл бұрын
Good G
@GurjitSingh-cq7gr
@GurjitSingh-cq7gr 4 жыл бұрын
Nice video
@RajwinderSingh-um7hr
@RajwinderSingh-um7hr 3 жыл бұрын
Dr Saab phosphorus da ki source aa. Jarur dso ji
@ApniKheti
@ApniKheti 3 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@Armaan_singh11
@Armaan_singh11 3 жыл бұрын
ਮਝ ਦਾ ਪਹਿਲਾ ਦੁਧ ਮਝ ਨੁ ਦੇ ਸਕਦੇ ਜੀ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@parmjeet4192
@parmjeet4192 3 жыл бұрын
Dr shib sda 2year da bullalo da bacha hai osdi grdhan left nu ho gyi a .sidi nai kadri please koi solution do ji ...please hun eee
@AmanSingh-ed4oj
@AmanSingh-ed4oj 3 жыл бұрын
Us nu torticolis na di bimari hogi y g
@jaskarndhillon286
@jaskarndhillon286 3 жыл бұрын
Singh the same way, but it 8
@jaggamann309
@jaggamann309 3 жыл бұрын
NYC information thank u
@amansidhu5934
@amansidhu5934 3 жыл бұрын
Hlo sir Dr. Grewal da no.send kreyo
@AariyaSaab
@AariyaSaab 3 жыл бұрын
5kg duudh hea sir meri murrah wfalow da 1st suua nu hjje 10 din hoye ne mea kis trrah dudh wdda skda
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@jasmailsingh8720
@jasmailsingh8720 2 жыл бұрын
ਕੀ ਤੁਸੀਂ ਸਿਰਫ ਵੀਡੀਓ ਹੀ ਬਣਾਉਣੀ ਸੀ, ਲਿੰਕ ਦਿਤਾ ਲਿੰਕ ਦਿਤਾ ਕਰੀ ਜਾਨੇ ਓ
@BalwinderSingh-r2w
@BalwinderSingh-r2w Жыл бұрын
😊😊
@RamandeepsinghBL-I-A-BVI
@RamandeepsinghBL-I-A-BVI 4 жыл бұрын
Sir jhoti katti ni la na rhi maar rhi aw dudh v sirf 1.5 litre aw 3 din ho gya delivery nu koi ilaj dso
@farmerbandey8043
@farmerbandey8043 3 жыл бұрын
sadi v hogi c amne pind di juh to bahar lai jao othe ja k cho lwo ek war. ktti aala msla hal hoju
@balvirkaur5110
@balvirkaur5110 Ай бұрын
ਬਹੁਤ ਲੋਕ ਇਹ ਲਿਖਦੇ ਨੇ ਕੀ ਦੁੱਧ ਦਾ ਰੇਟ ਬਹੁਤ ਘੱਟ ਹੈ ਪਰ ਗਰੀਬ ਬੰਦੇ ਨੂੰ ਪੱਛੋ
@brarb9465
@brarb9465 3 жыл бұрын
Dr sukhdev singh nal da koi dr nhi ho skda
@singhsingh5076
@singhsingh5076 3 жыл бұрын
Arora ji thodi ghtt piya kro yr😁😁
@KakaSingh-wq1xh
@KakaSingh-wq1xh 3 жыл бұрын
Dr garval da no de sakde o ji
@kamaldhanoa5662
@kamaldhanoa5662 3 жыл бұрын
👌👍🏻👍🏻👍🏻👍🏻👍🏻
@hargunsundhu4869
@hargunsundhu4869 3 жыл бұрын
How to produce more milk by morrah buffalo
@govindmirza2756
@govindmirza2756 Жыл бұрын
सोन का क्या मतलब होता है हिन्दी में जानकारी समझाए
@ApniKheti
@ApniKheti Жыл бұрын
Govind Mirza जी सूना को हिंदी में ब्याना कहा जाता है जिसका मतलब है कि जब पशु बच्चा पैदा करता है उसे सूना अर्थात ब्याना कहा जाता है। अपनी खेती से जुड़ने के लिए धन्यवाद कृषि और पशुपालन के बारे में अधिक जानकारी के लिए आप अपना सवाल अपनी खेती मोबाइल एप्प में पूछें। एप्प में आपको सारी जानकारी माहिरों द्वारा विस्तार में दी जाएगी। एप्प डाउनलोड करने के लिए नीचे दिए गए लिंक पर क्लिक करें: एंड्राइड: bit.ly/2ytShma आई-फ़ोन: apple.co/2EomHq6
@RajwinderKaur-eu3ot
@RajwinderKaur-eu3ot 3 жыл бұрын
ਬੱਚਾ ਗੇਰਨ ਤੋ ਬਾਅਦ ਮੱਝ ਦਾ ਦੁੱਧ ਕਿਵੇ ਵਧਾਇਆ ਜਾਵੇ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,3 МЛН
Good teacher wows kids with practical examples #shorts
00:32
I migliori trucchetti di Fabiosa
Рет қаралды 5 МЛН
ਨਸਲਾਂ ਵਾਰੇ ਜਾਣਕਾਰੀ
33:18
Shonki Sardar
Рет қаралды 141 М.
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,3 МЛН