ਦੇਖੋ ਕਿਵੇ ? 35 ਸਾਲ ਦੀ ਸਰਬਜੀਤ ਕੌਰ ਭੈਣ ਕਰੋੜਪਤੀ ਤੋ ਅੱਜ ਰੋੜ ਪਤੀ ਬਣ ਗਈ 5 ਸਾਲਾਂ ਤੋ ਸੜਕਾਂ ਤੇ ਨਰਕ ਕੱਟ ਰਹੇ ਸੀ

  Рет қаралды 1,160,868

Pal Kharoud

Pal Kharoud

Күн бұрын

Пікірлер: 907
@mohanjitsingh2409
@mohanjitsingh2409 2 жыл бұрын
ਸੱਤਪਾਲ ਸਿੰਘ ਵੀਰ ਜੀ ਤੁਸੀਂ ਬਹੁਤ ਹੀ ਜ਼ਿਆਦਾ ਵੱਡੀ ਕਰ ਰਹੇ ਹੋ ਤੁਹਾਨੂੰ ਮੇਰੇ ਵੱਲੋਂ ਦਿਲੋ ਸਲੋਟ ਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਪ੍ਰਵਾਰ ਤੇ ਮਿਹਰ ਭਰਿਆ ਹੱਥ ਸਦਾ ਲਾਈ ਰੱਖੇ ਵਾਹਿਗੁਰੂ ਸਭ ਨੂੰ ਸਦਾ ਸੁੱਖੀ ਰੱਖੀ
@Royaldesi8203
@Royaldesi8203 2 жыл бұрын
ਇਹ ਕੰਮ ਲਈ ਸਲਾਹ ਮੇਰੇ ਵਰਗੇ ਕਿੰਨੇ ਵੀਰ ਦਿੰਦੇ ਹੌਣੇ ਕੀ ਪਾਲ ਵੀਰ ਕਿੰਨਾ ਵਧੀਆ ਕੰਮ ਕਰਦਾ,ਪਰ ਇਹ ਸੇਵਾ ਕਰਨ ਲਈ ਬਹੁਤ ਵੱਡਾ ਜਿਗਰ ਚਾਹੀਦਾ,ਸਲੂਟ ਆ ਪਾਲ ਵੀਰ ਤੈਨੂੰ🙏🙏
@gurirehal4006
@gurirehal4006 2 жыл бұрын
ਵੀਰ ਜੀ ਆਇਆ ਕੇਰੋ ਸਾਡੇ ਪਿੰਡ
@Royaldesi8203
@Royaldesi8203 2 жыл бұрын
@@gurirehal4006 ਕਿਹੜਾ ਪਿੰਡ ਆ ਵੀਰ ਜੀ ਦਾ
@rohinkamboj1595
@rohinkamboj1595 2 жыл бұрын
in
@manjitsingh9615
@manjitsingh9615 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ। ਮੈ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਪਾਲ ਵੀਰ ਨੂੰ ਚੜੵਦੀ ਕਲਾ ਵਿੱਚ ਰੱਖੇ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਵੀ ਜੋ ਮਾਵਾਂ ਦਾ ਆਸ਼ਰਮ ਚਲਾਉਦੇ ਹਨ ਉਨ੍ਹਾਂ ਦਾ ਜੋ ਤਰਨਤਾਰਨ ਵਾਲੇ ਭੈਣ ਦੀ ਸੇਵਾ ਲਈ ਪਾਲ ਵੀਰ ਜੀ ਕੋਲ ਪਹੁੰਚੇ ਸੀ।
@sukhwantsingh7185
@sukhwantsingh7185 2 жыл бұрын
Wahaguru.ji
@LaddiSingh-rx4qo
@LaddiSingh-rx4qo 2 жыл бұрын
ਪਾਲ ਵੀਰ ਮੇਰੇ ਕੋਲ ਸ਼ਬਦ ਹੀ ਨਹੀਂ ਤੁਹਾਡੇ ਸ਼ੁਕਰਾਨੇ ਲਈ ਬਹੁਤ ਵੱਡੀਆਂ ਸੇਵਾਵਾਂ'
@babaljitsingh4153
@babaljitsingh4153 2 жыл бұрын
Pal vaar g waheguru ji taadat ta mara Kara
@UshaRani-ws6nk
@UshaRani-ws6nk 2 жыл бұрын
@@babaljitsingh4153 क़्क़्क़्क़्क़्क़्क़्क़्क़्क़्क़्क़्क़्क़क़्क़्क़्क़्क़्क़्क़्क़्क़्क़्क़्क़्क़्क़्क़्क़कककककककक़्क़्क़्क़्क़्क़्क़्क़्क़्क़्क़्क़्क़्क़्क़्क़क़्क़्क़्क़्क़्क़्क़्क़्क़्क़्क़ककक्यूक्यूककपक़्क़्क़्क़्क़
@satwantkaursaggu1702
@satwantkaursaggu1702 2 жыл бұрын
Qq
@kuljitsangra8262
@kuljitsangra8262 2 жыл бұрын
Veer ji gogy
@abhishekzira2497
@abhishekzira2497 2 жыл бұрын
Pal Bai ji Dil sulit ji 🙏
@amandeepsinghkhehra3454
@amandeepsinghkhehra3454 2 жыл бұрын
Veer ਪਾਲ ਕਿਤੇ ਤੁਹਾਨੂੰ ਰੂਬ ਰੁਹ ਮਿਲ leya Dil khus ਹੁਣਾ ਹੁਣਾ ਰੱਬੀ ਰੂਹ ਦੇ ਦਰਸ਼ਨ ਹੋ ਜਾਣ ਗੇ ।। ਵਾਹਿਗੁਰੂ ਤੇਰੀ ਬਹੁਤ ਬਹੁਤ ਲੰਬੀ ਉਮਰ ਕਰੇ
@satinderkaur7317
@satinderkaur7317 2 жыл бұрын
ਵਾਹਿਗੁਰੂ ਜੀ ਇਨ੍ਹਾਂ ਦੋਵਾਂ ਭੈਣ ਭਰਾ ਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ੋ ਜੀ. ਪਾਲ ਵੀਰ ਜੀ ਤੇ ਸਿੱਧੂ ਮੈਡਮ ਦੋਵਾਂ ਨੇ ਬਹੁਤ ਨੇਕ ਕੰਮ ਕੀਤਾ ਤੁਹਾਨੂੰ ਦੋਵਾਂ ਨੂੰ ਵੀ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏
@pindawale2200
@pindawale2200 2 жыл бұрын
0
@pindawale2200
@pindawale2200 2 жыл бұрын
l
@pindawale2200
@pindawale2200 2 жыл бұрын
0 l0
@pindawale2200
@pindawale2200 2 жыл бұрын
lp
@manjitsoni9676
@manjitsoni9676 2 жыл бұрын
🙏ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੋਨਾਂ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੋ ਸੱਚੇ ਪਾਤਸ਼ਾਹ ਜੀਉ 🙏 ਧੰਨੁ ਧੰਨੁ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਲ ਵੀਰ ਜੀ ਅਤੇ ਜੋ ਭੈਣ ਜੀ ਹਣਾਂ ਨੇ ਭੈਣ ਜੀ ਦੀ ਮੱਦਦ ਕੀਤੀ ਉਹਨਾਂ ਸਾਰਿਆਂ ਨੂੰ ਚੜਦੀ ਕਲ੍ਹਾ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀਉ 🙏
@DarshanSingh-qq9gh
@DarshanSingh-qq9gh Жыл бұрын
ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਸੀ ਦਿਲੋ ਅਰਦਾਸ ਕਰਦੇ ਹਾ
@sukhjitsingh2198
@sukhjitsingh2198 2 жыл бұрын
ਭੈਣ ਭਰਾ ਨੂੰ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਜੀ
@gursawaksingh8240
@gursawaksingh8240 2 жыл бұрын
ਤੁਹਾਡੀ ਪੂਰੀ ਟੀਮ ਦਾ ਮੈਂ ਦਿਲੋਂ ਬਹੁਤ ਧੰਨਵਾਦੀ ਪ੍ਰਮਾਤਮਾ ਮੇਰੀ ਉਮਰ ਹੀ ਲੱਗ ਜਾਵੇ ਜਿਹੜਾ ਤੁਸੀਂ ਸੇਵਾ ਦਾ ਕੰਮ ਕਰ ਰਹੇ ਹੋ ਪਾਲ ਵੀਰ ਜੀ
@shahinarajput3746
@shahinarajput3746 2 жыл бұрын
ਕੋਣ ਕਿਹੜਾ ਹੈ ਕਿ ਰੱਬ ਸੱਤ ਅਸਮਾਨਾਂ ਤੇ ਹੈ? ਰੱਬ ਤਾਂ ਪਾਲ ਵੀਰੇ ਵਿਚ ਤੇ ਪਿੰਡ ਲਚਕਾਣੀ ਚ ਵਸਦਾ ਏ। ਦਿਲੋਂ ਦੁਆਵਾਂ ਨੇ ਸਾਰੀ ਟੀਮ ਨੂੰ।।।।
@sarabjeetkaur5949
@sarabjeetkaur5949 2 жыл бұрын
ਪਾਲ ਵੀਰ ਦਾ ਨੰਬਰ ਚਾਹੀਦਾ ਏ
@arzoopreet7234
@arzoopreet7234 2 жыл бұрын
ਮੈਂ ਤਰਨ ਤਾਰਨ ਤੋਂ ਵਾ ਇਹਨਾ ਬਾਰੇ ਸੁਣਿਆ c ਕਦੇ ਦੇਖਿਆ ਨਹੀਂ ਬਹੁਤ ਨੇਕ ਕੰਮ ਹੋਇਆ ਅਜ ਵਾਹਿਗੁਰੂ ਜੀ ਠੀਕ ਕਰਦੋ ਇਹਨਾ ਭੈਣ ਭਰਾ ਨੂੰ ਬਹੁਤ ਨਿਰਦਈ ਲੋਕ ਨੇ ਲਾਗੇ ਦੇ ਕਿਸੇ ਵਤ ਨਹੀ pushi ਕਿੰਨੀ ਦੂਰੋਂ ਵੀਰ ji ਆਏ ਤੇ le ਕੇ ਗਏ
@gursawaksingh8240
@gursawaksingh8240 2 жыл бұрын
ਪਾਲ ਵੀਰ ਜੀ ਬਹੁਤ ਵਧੀਆ ਅਤੇ ਸੇਵਾ ਦਾ ਕੰਮ ਕਰ ਰਹੇ ਹੋ ਤੁਸੀਂ ਪਰਮਾਤਮਾ ਮਿਹਰ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ ਵਾਹਿਗੁਰੂ 🙏🙏🙏
@prabhnoor22539
@prabhnoor22539 2 жыл бұрын
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਜੀ ਨੂੰ
@rajkumarikumari2997
@rajkumarikumari2997 2 жыл бұрын
Wehguru g pal veer g nu chadede kala Rakho
@ਗਿੱਲਸਾਬ7400
@ਗਿੱਲਸਾਬ7400 2 жыл бұрын
ਤਹਾਡੀ ਕੋਈ ਰੀਸ ਨੀ ਪਾਲ ਵੀਰੇ ਜਿਆਉਂਦਾ ਰਹਿ ਸ਼ੇਰਾ ਜ੍ਹਿਨਾਂ ਦੀ ਕੋਈ ਬਾਹ ਨੀ ਫੜ ਦਾ ਉਹਨਾਂ ਦੀ ਤੁਸੀਂ ਮੱਦਤ ਕਰਦੇ ਓ 👍🏻💯
@baljeetkoursamra9942
@baljeetkoursamra9942 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਜ਼ਲਦੀ ਠੀਕ ਕਰੋ ਦੋਨੋ ਭੈਣ ਭਰਾ ਨੂੰ ਜਦੋਂ ਭੈਣ ਨੇ 50 ਰੁਪਏ ਦਿੱਤੇ ਭਰਾ ਨੂੰ ਬਹੁਤ ਬਹੁਤ ਰੋਣਾ ਆਇਆ 🙏😭😭😭😭😭😭😭😭😭 ਦਿਲੋ ਅਰਦਾਸ ਹੈ ਗੁਰੂ ਰਾਮਦਾਸ ਜੀ ਅੱਗੇ ਕਿ ਬਹੁਤ ਜਲਦੀ ਠੀਕ ਕਰੋ ਜੀ 🙏🙏🙏🙏🙏
@preetathwal2785
@preetathwal2785 2 жыл бұрын
Same
@sukh347
@sukh347 2 жыл бұрын
ਹੰਜੀ , ਬਿਲਕੁਲ ਸਹੀ ਕਿਹਾ ਜੀ, ਵਾਹਿਗੁਰੂ ਜੀ ਮਿਹਰ ਕਰਨ🙏🏻🙏🏻
@AshwaniKumar-hq2bm
@AshwaniKumar-hq2bm 2 жыл бұрын
एमपी mkllm
@Priyanka-ed9ee
@Priyanka-ed9ee 2 жыл бұрын
🙏🙏🙏
@navpreetdhillon9157
@navpreetdhillon9157 2 жыл бұрын
Waheguru ji🙏🙏
@HarjinderSingh-ul6lp
@HarjinderSingh-ul6lp 2 жыл бұрын
ਵਾਹਿਗੁਰੂ ਜੀ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਮੈਡਮ ਜੀ ਦਾ ਧੰਨਵਾਦ
@MAYAPURDHAM0777TV
@MAYAPURDHAM0777TV 2 жыл бұрын
I watch your videos every day from West Bengal and may your Lord bless you a lot for the service you are doing. Satnam shree wahe guru jo bhole so nihal sat shree akal
@Jaspreet5299
@Jaspreet5299 2 жыл бұрын
ਪਾਲ ਵੀਰ ਜੀ ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ। ਬਹੁਤ ਨੇਕ ਕੰਮ ਕਰ ਰਹੇ ਹੋ ਤੁਸੀਂ ਵੀਰੇ।।।
@Karamjotkaurjajj27
@Karamjotkaurjajj27 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ ਭੈਣ ਤੇ ਕਿੰਨੀ ਪੜੀ ਲਿਖੀ ਭੈਣ ਆ
@buntysingh5872
@buntysingh5872 2 жыл бұрын
ਸੱਤਪਾਲ ਸਿੰਘ ਵੀਰ ਜੀ ਵਹਿਗੁਰੂ ਜੀ ਮੇਹਰ ਕਰਨ ਗੇ
@jasvirkaur5248
@jasvirkaur5248 2 жыл бұрын
ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ 🙏ਪਾਲ ਵੀਰ ਜੀ ਤੁਹਾਡੇ ਵਰਗੇ ਵੀਰ ਘਰ ਘਰ ਪੈਦਾ ਹੋਣ ਜੀ
@jasvirkaur5248
@jasvirkaur5248 2 жыл бұрын
@@sarabjeetkaur5949 ohna da name and Address bharo ta number pta lag jana ji
@sarapannu2792
@sarapannu2792 2 жыл бұрын
ਬਹੁਤ ਹੀ ਵਧੀਆ ਸੇਵਾਦਾ ਕੰਮ ਕਰਦੇ ਹੋ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ
@ajaibsingh6044
@ajaibsingh6044 2 жыл бұрын
ਪਾਲ ਵੀਰ ਬਹੁਤ ਵਧੀਆ 👌 ਕੰਮ ਕਰ ਰਹੇ ਹੋ ਵਾਹਿਗੁਰੂ ਤੰਦਰੁਸਤੀ ਬਖਸ਼ਣ
@sukhmaansaab1963
@sukhmaansaab1963 2 жыл бұрын
ਵੀਰ ਜੀ ਤੁਸੀ ਮਨੁੱਖਤਾ ਦੀ ਸੇਵਾ ਬਾਈ ਗੁਰਪ੍ਰੀਤ ਜੀ ਕੋਲ ਕਿਉ ਨਹੀਂ ਭੇਜਿਆ ਇਸ ਭੇਣ ਨੂੰ ਉੱਥੇ ਤਾਂ ਕਿੰਨੀਆਂ ਭੈਣਾਂ ਰਹਿੰਦੀਆਂ ਨੇ ਜੋਂ ਦਿਮਾਗੀ ਠੀਕ ਨਹੀਂ ਚੱਲੋ ਭੈਣ ਠੀਕ ਹੋ ਜਾਵੇ ਜਲਦੀ ਵਾਹਿਗੁਰੂ ਜੀ ਮੇਹਰ ਕਰੇਓ ਇਸ ਭੈਣ ਤੇ
@DarshanSingh-qq9gh
@DarshanSingh-qq9gh Жыл бұрын
ਧੰਨਵਾਦ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਸੀ ਦਿਲੋ ਅਰਦਾਸ ਕਰਦੇ ਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurpeetsingh9642
@gurpeetsingh9642 2 жыл бұрын
ਰੱਬ ਚੜਦੀ ਕਲਾ ਰੱਖੇ ਭੈਣ ਭਰਾਵਾਂ ਨੂੰ
@KulwinderKaur-yc9vy
@KulwinderKaur-yc9vy Жыл бұрын
ਵਾਹਿਗੁਰੂ ਜੀ ਦਿਨ ਦੁੱਗਣੀ ਤਰੱਕੀ ਦੇਵੇ ਵੀਰ ਜੀ 🙏
@sukhwindersingh9940
@sukhwindersingh9940 2 жыл бұрын
Waheguru ji ka Khalsa waheguru Ji ki fatah 🙏🏻🙏🏻 waheguru Ji ਤਰੱਕੀਆਂ ਬਖਸ਼ਣ ਤੁਹਾਨੂੰ
@PritamSingh-og4hz
@PritamSingh-og4hz 2 жыл бұрын
ਦਿਲੋ ਸਲੂਟ ਹੈ ਪਾਲ ਖਰੌੜ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਬਖਸੇ ਮਾਲਕ🙏🙏🙏🙏
@rosebhatti9642
@rosebhatti9642 2 жыл бұрын
Eih ne real Singh ne . Sanu eidha de logha di bhut zarurt hai . God bless you all .
@Surjitkaur-wj2by
@Surjitkaur-wj2by 2 жыл бұрын
ਵੀਰ ਜੀ ਤੁਹਾਡੇ ਲਈ ਅਤੇ ਮਿੰਟੂ ਲਈ ਸ਼ਬਦ ਹੈ ਨਹੀ ਧੰਨਵਾਦ ਵੀਰ ਜੀ 🙏🏻🙏🏻
@Ps_Gamer_34
@Ps_Gamer_34 2 жыл бұрын
ਵੀਰ ਜੀ ਜਿਸ ਦਿਨ ਤੁਸੀ ਲੈਕੇ ਆਏ ਸੀ ਉਸ ਦਿਨ ਨਾਲੋ ਕਾਫੀ ਸਾਂਤ ਲੱਗ ਰਹੀ ਹੈ ਭੈਣ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਲਦੀ ਠੀਕ ਹੋ ਜਾਣਾ ਭੈਣ ਜੀ ਨੇ 🙏🙏🙏🙏
@preetsohi2957
@preetsohi2957 2 жыл бұрын
ਰੱਬ ਵੀਰ ਨੂੰ ਬਹੁਤ ਖੁਸ਼ ਰੱਖੇ ਕੋਈ ਸਬਦ ਨਹੀ ਤੁਹਾਡੇ ਸ਼ੁਕਰਾਨੇ ਲਈ
@arvindbhatt818
@arvindbhatt818 2 жыл бұрын
आप पर परमात्मा कि सदैव कृपा दृष्टि बनी रहे 🙏🌹🙏
@kiranbasuta5714
@kiranbasuta5714 2 жыл бұрын
ਵਾਹਿਗੁਰੂ ਜੀ ਬਹੁਤ - ਬਹੁਤ ਤੰਦਰੁਸਤੀ ਬਖਸ਼ਣ🙏🙏
@swaranlata4523
@swaranlata4523 2 жыл бұрын
Omg m te boht tension c ki bhahen kithey rakhan ge boht thank u bhaen da jehdaa ki le k gye waheguru guru ji ka khalsa waheguru guru ji ki fathey ji
@smarpitsingh
@smarpitsingh 2 жыл бұрын
I was too naive to consider smart and wealthy peoples like Elon Musk, Steve Jobs my idols. But after becoming an adult & experiencing the harsh reality of this world. I must say we need people like you Veere. We really need people like you Satpal Veere 🙌.
@jagseerkaur2491
@jagseerkaur2491 2 жыл бұрын
I do not have word's to pal veer g ❤️❤️. ਰੱਬੀ ਰੂਹ ਊ ਤੁਸੀ
@AshokKumar-dx3zp
@AshokKumar-dx3zp 2 жыл бұрын
Waheguru Ji Da Khalsa waheguru Ji Di Fateh Baba Ji waheguru tu Anu lambi umra bakse 🙏🙏🙏
@luvprtsandhu
@luvprtsandhu 2 жыл бұрын
Bht vdya Kam kr rehe ho tusi...thanks for same...wahyeguru ji chrdi Kala ch rkhe sab nu...wahyeguru ji da khalsa wahyeguru ji di fateh
@sapandeepkaur3149
@sapandeepkaur3149 2 жыл бұрын
Waheguru ji Mehar karn pal veera teh pal veera nu waheguru ji har khushi diyo 🙏🙏
@gurdarshansingh4269
@gurdarshansingh4269 2 жыл бұрын
ਜਿਊਂਦੇ ਰਹੋਂ ਪਾਲ ਵੀਰ ਜੀ ਪ੍ਰਮਾਤਮਾ ਤੂਹਾਡੀ ਉੱਮਰ ਲੰਮੀ ਕਰਨ ਬਾਕੀ ਵੀਰ ਜੀ ਨੇ ਸਹੀ ਕਿਹਾ ਭੈਣ ਜੀ ਤਾਂ ਬਿਲਕੁਲ ਕਿਰਨ ਬੇਦੀ ਦੀ ਤਰ੍ਹਾਂ ਹੀ ਲੱਗ ਰਹੇ ਨੇ
@tawanna7323
@tawanna7323 2 жыл бұрын
God bless you and your team.
@sanjaychauhan6251
@sanjaychauhan6251 Жыл бұрын
Yeh hai saccha dharam.. dyaa dharam ka mul hai 🙏🏻 sardaaron tussi dil jit liya ❤
@JarnailSingh-dv1hw
@JarnailSingh-dv1hw 2 жыл бұрын
ਜਦੋਂ ਇਕੋ ਪਰਿਵਾਰ ਦੇ ਭੈਣ ਤੇ ਭਰਾ ਹੈ ਤਾਂ ਇਸ ਨੂੰ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਨੂੰ ਸੰਭਾਲਿਆ ਕਰੋ
@ghulammurtaza6391
@ghulammurtaza6391 2 жыл бұрын
RABB SOHNA THUHADE TY KHAS REHAM KRE Salam Ay Sikh Veeraan Nu Ty Behnaa Nu🙏🙏🙏🙏
@kuldeepsinghlahoria5268
@kuldeepsinghlahoria5268 2 жыл бұрын
Waheguru ji mehar karan ..bhen di sewa vi bohat vaddi aa
@AjeetKumar-cv5vo
@AjeetKumar-cv5vo Жыл бұрын
पाल वीर जी भगवान आपको बहुत लंबी उम्र दे और आप की दिलेरी बनाए रखें
@amnpretchopra6791
@amnpretchopra6791 2 жыл бұрын
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
@gcsharma310
@gcsharma310 2 жыл бұрын
ਵਾਹ ਮੇਰੇ ਦਾਤਾ ਜਿੱਥੇ ਤੂੰ ਅਜਿਹੇ ਬਦਨਸੀਬ ਬਣਾਏ ਉੱਥੇ ਅਜਿਹੇ ਰੱਬ ਰੂਪੀ ਵੀਰ ਵੀ ਭੇਜ ਦਿੱਤੇ ਜਿਹੜੇ ਇਨ੍ਹਾਂ ਦੀ ਸੇਵਾ ਵਾਸਤੇ ਤਿਆਰ ਹਨ। ਬਾਬਾ ਜੀ ਮਿਹਰ ਕਰਨ।
@jass.skhangura8673
@jass.skhangura8673 2 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ 🙏 ਵਾਹਿਗੁਰੂ ਜੀ ਕੀ ਫ਼ਤਿਹ 🤲🌹✨🦩🌾
@azharuddingour725
@azharuddingour725 2 жыл бұрын
Boht shandar kaam karre ho aap salute love from muzaffarnagar (up)
@gurmeetjassal9924
@gurmeetjassal9924 2 жыл бұрын
ਸਤਨਾਮ ਸ਼੍ਰੀ ਵਾਹਿਗੁਰੁ ਜੀ ਸਭ ਤੇ ਮੇਹਰ ਕਰਨਾ ਜੀ।।🙏🙏🙏🙏🙏
@bandookbaaz8352
@bandookbaaz8352 2 жыл бұрын
Love from Pakistan...! Allah pak ap ki zindgi mai barkat daaly ..Ameen
@shubhkarmanbawa2605
@shubhkarmanbawa2605 2 жыл бұрын
Meri Peri de malak, Shahenshahava de Shahenshah, Dhan Dhan Shri Guru Hargobind Sahib Ji kirpa karo🙏
@UsmanPBX1
@UsmanPBX1 2 жыл бұрын
Rab tenu salamat rakhy Singh G love from Pakistan🇵🇰
@gaganmangla2204
@gaganmangla2204 Жыл бұрын
ਪਾਲ ਵੀਰ ਜੀ ਮੇ ਤੁਹਾਡੀ ਸਾਰੀ ਵੀਡਿਓ ਵੇਖਦਾ ਮੈਨੂੰ ਇਉ ਲਗਦਾ ਅੱਜ ਰੱਬ ਧਰਤੀ ਤੇ ਆਇਆ ਲਗਦਾ ❤
@merapakistan1142
@merapakistan1142 2 жыл бұрын
God bless you all.Dildar Iqbal from Pakisan
@GurcharanDhillon
@GurcharanDhillon 2 жыл бұрын
Saada Panjaab, Saanjha Panjaab. Mithi boli Panjaabi, saariyaan boliyaaan naalo mithi. Saada Vasda Rahe Panjaab. Panjaabi paro, Panjaabi bolo, Panjaabi gaao, Panjaabi suno.
@jaswinderkaurbrar4922
@jaswinderkaurbrar4922 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਚੜਦੀਕਲਾ ਬਖ਼ਸ਼ਣ ਆਪ ਨੂੰ ਪ੍ਰਮਾਤਮਾ ਸਭ ਦਾ ਭਲਾ ਕਰਨ ਸਾਰੇ ਵੀਰ ਤੇ ਭੈਣ ਜਲਦੀ ਠੀਕ ਹੋਣ।
@aaabb3897
@aaabb3897 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਗੁਰਸੇਵਕ ਸਿੰਘ ਸਿੱਧੂ ਸੰਗਰੂਰ ਜ਼ਿਲ੍ਹੇ
@sardarsingh7042
@sardarsingh7042 2 жыл бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲੇ ਵਿਚ ਰੱਖੇ
@JaspreetKaur-ml9vt
@JaspreetKaur-ml9vt 2 жыл бұрын
Very nice sister 👌👍💯 waheguruji waheguruji
@sukjeetsingh4783
@sukjeetsingh4783 2 жыл бұрын
ਪਾਲ ਵੀਰੇ ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ 🙏🙏🙏
@prabhnoor22539
@prabhnoor22539 2 жыл бұрын
*🪔ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ🪔*
@kingcobra5618
@kingcobra5618 2 жыл бұрын
lfz ni haige bs dilo salute a gurpreet veer ji di sewa nu ...rb tuhadi hr mnokamna poori kre tuhanu hmesha charhdi kla vich rakhe....
@sikandersingh858
@sikandersingh858 2 жыл бұрын
🙏🙏 God bless you all family members 🙏🙏 Jay Hind Jay Bharat vande Mataram 🙏🇮🇳🇮🇳💐🤩
@sukhjitsingh1916
@sukhjitsingh1916 2 жыл бұрын
ਬੋਤ ਵਦੀਅਾ ਵੀਰ ਜੀ ਵਾਹਿਗੁਰੂ ਥੋਨੂ ਚੜਦੀ ਕਲਾ ਚ ਰੱਖੇ
@raipuriabrothers8888
@raipuriabrothers8888 2 жыл бұрын
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@karansidhu3923
@karansidhu3923 2 жыл бұрын
ਵਾਹਿਗੁਰੂ ਜੀ ਤੁਹਾਡੇ ਹਮੇਸਾ ਹੀ ਅੰਗ ਸੰਗ ਰਹਿਣ ਵੀਰ ਜੀ ਅਸੀ ਹਮੇਸਾ ਹੀ ਏਹੀ ਅਰਦਾਸ ਕਰਦੇ ਆ🙏🙏🙏
@tushargabadevotional
@tushargabadevotional 2 жыл бұрын
Sade dhan dhan shree Guru Gobind Singh Ji di Asli fouj Sache singh sache sikh sache sewadaar sache paigambar.waheguruji ehna Singha te hamesha mehar bhareya hath banayi rakhan te hor shakti den
@paari11
@paari11 2 жыл бұрын
ਬੜਾ ਦੁੱਖ ਹੋਇਆ ਜਦੋਂ ਵੀਡਿਓ ਦੇਖੀ । ਅਸੀਂ ਇੱਕ ਹੀ ਮਹੱਲੇ ਚ ਰਹਿੰਦੇ ਸੀ ਤੇ ਇਕੱਠੇ ਖੇਡਦੇ ਰਹੇ ਹਾਂ । ਬਹੁਤ ਚੰਗਾ ਪਰਿਵਾਰ ਸੀ । ਮੇਰੇ ਦਾਦੀ ਜੀ ਦੱਸਦੇ ਹੁੰਦੇ ਸਨ ਕਿ ਸਾਡਾ ਤੇ ਸੁਖਬੀਰ ਹੁਰਾਂ ਦਾ ਤੇ ਦੋ ਘਰ ਹੋਰ ਸਨ ਜਦੋਂ ਇਹ ਮੁਹੱਲਾ ਬਣਿਆ ਸੀ ।
@rehmatcutie6879
@rehmatcutie6879 2 жыл бұрын
ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ🙏🙏🙏🙏
@sahibdeep_masih__
@sahibdeep_masih__ Жыл бұрын
Pall veer ji koi shbad ni tohdi taarif layi wmk 🔥🔥❤️❤️❤️
@JaspuneetS
@JaspuneetS 2 жыл бұрын
Special thanks to pal veers Mammi ji and also Aunty ji for taking care of this Bro/Sis.🍀👏🙏
@pardeepsaini9496
@pardeepsaini9496 2 жыл бұрын
Bai g tuc such hi rabb roopi bnde ho bhut sewa kr rhe ho waheguru thunu chardi kla vch rkhn
@peplosboutique4983
@peplosboutique4983 2 жыл бұрын
Waheguru ji chardi kala vich rakhan Pal veer nu 👌
@BaljinderSingh-sd5rh
@BaljinderSingh-sd5rh 2 жыл бұрын
ਪਾਲ ਵੀਰੇ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@malkitsinghsidhu3598
@malkitsinghsidhu3598 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
@Diljitkourjosan6170
@Diljitkourjosan6170 2 жыл бұрын
ਵੀਰੇ ਭੈਣ ਭਾਈ ਦੋਹਾਂ ਨੂੰ ਗੁਰਪ੍ਰੀਤ ਮਿੰਟੂ ਵੀਰ ਕੋਲ ਭੇਜ ਦੇਵੋ ਜੀ
@savitasikka3740
@savitasikka3740 2 жыл бұрын
Waheguru ji ka khalsa waheguru ji ki Fateh 🙏
@gurpreetsinghgillthnx9343
@gurpreetsinghgillthnx9343 2 жыл бұрын
Pal ਵੀਰ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ
@kabootarlover77
@kabootarlover77 2 жыл бұрын
Waheguru ji mehar karo ji 🙏🏻❣️❣️🙏🏻
@ramsarooplalli6989
@ramsarooplalli6989 2 жыл бұрын
salam ha Dr. Navjot ji and S.Pal ji. wageguru hamesha charrdikala vich rakhe ji.
@samarpreet5495
@samarpreet5495 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@kulmitsinghrandhawakulmits6943
@kulmitsinghrandhawakulmits6943 2 жыл бұрын
ਬਾਬਾ ਸਤਪਾਲ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ਣ ਗੁਰੂ ਰਾਮਦਾਸ ਜੀ ਭੈਣਜੀ ਜਲਦੀ ਠੀਕ ਹੋਣ ਵੀਰ ਸੁਖਬੀਰ ਸਿੰਘ ਵੀ ਜਲਦੀ ਠੀਕ ਹੋਣ ਆਪਣੇ ਘਰ ਠੀਕ ਹੋ ਕਿ ਜਾਂਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@av_dhanoa8295
@av_dhanoa8295 2 жыл бұрын
Waheguru ji mehar kre ji sab te 🙏🙏🙏🙏🙏🙏🙏🙏🙏🙏🙏🙏
@surinderpal4560
@surinderpal4560 2 жыл бұрын
ਪਾਲ ਵੀਰ ਆਪ ਜੀ ਦੀ ਸੇਵਾ ਨੂੰ ਸਲਾਮ ਅੱਜ ਭੈਣ ਸਿਰਫ ਇਸ਼ਨਾਨ ਕਰਨ ਨਾਲ ਹੀ ਕਾਫੀ ਸ਼ਾਂਤ ਹੋ ਗਈ ਹੈ ਇਸ ਹੈ ਕਿ ਭੈਣ ਬਹੁਤ ਜਲਦੀ ਠੀਕ ਹੋ ਜਾਵੇਗੀ । ਵੀਰ ਉਸ ਦਿਨ ਜਦੋਂ ਲੈਣ ਗਏ ਸੀ ਉਸ ਦਿਨ ਡਰਿਆ ਹੋਇਆ ਗੱਲਾਂ ਕਰਦਾ ਸੀ ਪਰ ਅੱਜ ਉਹ ਵੀ ਸ਼ਾਂਤ ਹੈ ਡਰਿਆ ਡਰਿਆ ਲੱਗ ਰਿਹਾ ਹੈ ਆਉ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਦੋਵੇਂ ਭੈਣ ਭਰਾ ਜਲਦੀ ਠੀਕ ਹੋ ਕਿ ਆਪਣੇ ਘਰ ਜਾਣ ਅਤੇ ਪਾਲ ਵੀਰ ਦੇ ਆਸ਼ਰਮ ਦਾ ਨਾਮ ਹੋਰ ਰੌਸ਼ਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@harwindersingh5736
@harwindersingh5736 2 жыл бұрын
Dr. Sidhu sister ji da bhaut danbad ji . Parmatma Sadi sister nu chardi kalla ch rkhe
@gurmeetsingh2808
@gurmeetsingh2808 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@kabalsinghbhojiankabalsing2470
@kabalsinghbhojiankabalsing2470 2 жыл бұрын
ਭਾਈ ਪਾਲ ਸਿੰਘ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@agyapalsingh2776
@agyapalsingh2776 2 жыл бұрын
ਵਾਹਿਗੁਰੂ ਜੀ ਤਰੱਕੀ ਬਖਸ਼ਿਸ਼ ਕਰਨ
@balbirsingh4656
@balbirsingh4656 Жыл бұрын
Satguru ki sewa safal hai je ko kare chit lae. God bless U. ❤🌹👍🙏🙏🙏🙏🙏🙏🙏🙏🙏🙏🙏🙏🙏🙏🙏
@gagandeepsaran8366
@gagandeepsaran8366 2 жыл бұрын
waheguru ji mehar karn sode te veer ji 🙏
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ
@baljeetsidhu3550
@baljeetsidhu3550 2 жыл бұрын
Dhan Dhan Sri Guru Ram Das Ji Mehar Karn Sri Waheguru Ji
@faridun6190
@faridun6190 2 жыл бұрын
ماشاء اللہ زبردست بہت اچھا
@pushpindergill7341
@pushpindergill7341 Жыл бұрын
Waheguru ji tuhanu social sewa nal jodi rakhe ...ini transparency bot kat social society vich dekhi jandi aa
@ranobadhan5052
@ranobadhan5052 2 жыл бұрын
very nice God bless u pal veere🙏🙏
@birjusingh9165
@birjusingh9165 Жыл бұрын
Veri Good ji thanks Shardar ji Bhgwan Aap ko Hmesha khush Rkhe or Lambi Umar kre ji ❤️❤️🙏🙏
“Don’t stop the chances.”
00:44
ISSEI / いっせい
Рет қаралды 62 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Каха и дочка
00:28
К-Media
Рет қаралды 3,4 МЛН
“Don’t stop the chances.”
00:44
ISSEI / いっせい
Рет қаралды 62 МЛН