ਦੇਖੋ Punjab ਦਾ ਠੰਡਾ ਪਿੰਡ, ਜੂਨ ਮਹੀਨੇ ‘ਚ ਵੀ ਕੰਬਲ ਲੈ ਕੇ ਸੌਂਦੇ ਲੋਕ, Ac, ਕੂਲਰ ਦੀ ਵੀ ਨੀ ਲੋੜ

  Рет қаралды 284,221

Hashtag Punjab

Hashtag Punjab

Күн бұрын

Пікірлер: 185
@JagjitSingh-xv4br
@JagjitSingh-xv4br 6 ай бұрын
ਵੱਧ ਤੋਂ ਵੱਧ ਰੁੱਖ ਲਗਾਈਏ , ਪੰਜਾਬ ਨੂੰ ਗਰਮੀ ਤੋਂ ਬਚਾਈਏ ।
@Revolutionary321
@Revolutionary321 6 ай бұрын
@alvinsingh1438
@alvinsingh1438 6 ай бұрын
Har ek manukh,lave ek rukh.
@tirathkaur847
@tirathkaur847 6 ай бұрын
ਸਭ ਮਿਲ ਕੇ ਰੁੱਖ ਲਗਾਈਏ,ਆਪਣਾ ਪੰਜਾਬ ਹਰਾ ਭਰਿਆ ਬਣਾਈਏ🌴🌳🌴🌳🙏🙏❤️🌳🌳🌳🌳🌳
@manjeetdevi543
@manjeetdevi543 6 ай бұрын
ਤੁਸੀਂ ਲਗਾਇਆ ਜੀ ਕੋਈ?😮
@MasseyGujjar
@MasseyGujjar 6 ай бұрын
ਮੈਂ ਇਸ ਬਾਰ ਪੰਜ ਦਰਖਤ ਖੇਤ ਵਿੱਚ ਜਰੂਰ ਲਗਾਵਾਂਗਾ
@Revolutionary321
@Revolutionary321 6 ай бұрын
@PASSIBOI
@PASSIBOI 6 ай бұрын
Mai v 2 lgawanga, Barish start hoje bas
@Revolutionary321
@Revolutionary321 6 ай бұрын
ਮੈਂ ਤੇ ਮੇਰੀ ਟੀਮ 5000 ਲਗਾਵੇਗੀ ਇਸ ਵਾਰ ਮੌਨਸੂਨ ਚ ਆਸ ਪਾਸ area ਚ 🙏
@rajindersinghsingh4287
@rajindersinghsingh4287 6 ай бұрын
ਬਹੁਤ ਵਧੀਆ ਸੋਚਿਆ ਵੀਰੇ
@sidhupb1122
@sidhupb1122 6 ай бұрын
👍👍👍
@SukhwinderSingh-wq5ip
@SukhwinderSingh-wq5ip 6 ай бұрын
ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤❤
@YadwinderKaur-lg1fw
@YadwinderKaur-lg1fw 6 ай бұрын
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਕਿਸਾਨ ਦੇ ਕੋਲ 5 ਏਕੜ ਜਮੀਨ ਹੈ, ਉਸਦੇ ਖੇਤ ਵਿੱਚ ਘਟੋ ਘੱਟ 20 ਦਰੱਖਤ ਜਰੂਰੀ ਕਰੇ, ਚਾਹੇ ਕਿਸਾਨ 5 ਮਰਲੇ ਵਿੱਚ ਹੀ ਲਗਾਵੇ,, ਤਦ ਹੀ ਧਰਤੀ ਵਿੱਚ ਪਾਣੀ ਤੇ ਵਾਤਾਵਰਨ ਕੰਟਰੋਲ ਰਹੇਗਾ,,
@neetugold6136
@neetugold6136 6 ай бұрын
ਬੜਾ ਦਿਲ ਕਰਦਾ ਹੈ। ਜਾ ਕੇ ਰਹਿਣ ਨੂੰ।
@balwinderpadda2311
@balwinderpadda2311 6 ай бұрын
ਇੱਥੋਂ ਦੇ ਲੋਕ ਕਰਮਾਂ ਵਾਲੇ ਹਨ।
@Parmjeet_randhawa
@Parmjeet_randhawa 6 ай бұрын
ਸਹੀ ਗੱਲ ਹੈ ਜੀ ਪਰ ਕਰਮ ਵੀ ਤਾਂ ਕਰਨੇ ਪੈਂਦੇ ਨੇ ਜੇਕਰ ਸਾਰੇ ਲੋਕ ਹਿੰਮਤ ਕਰਕੇ ਰੁੱਖ ਲਗਾਉਣ ਲੱਗ ਜਾਣ ਤੇ ਬੱਚਿਆਂ ਦੀ ਤਰਾਂ ਉਹਨਾ ਦੀ ਵੱਡੇ ਹੋਣ ਤੱਕ ਇਮਾਨਦਾਰੀ ਨਾਲ ਦੇਖਭਾਲ ਕਰਨ ਤਾਂ ਬਹੁਤ ਫਰਕ ਪੈ ਸਕਦਾ ਜੀ
@PremSingh-vz9fy
@PremSingh-vz9fy 6 ай бұрын
ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੀ ਨੂਰਪੁਰ ਬੇਦੀ ਸਬ-ਤਹਿਸੀਲ ਵਿੱਚ ਵੀ ਪਾਪੂਲਰ ਦੇ ਬਹੁਤ ਰੁੱਖ ਹੋਣ ਕਾਰਨ ਬਾਕੀ ਪੰਜਾਬ ਨਾਲੋਂ ਤਾਪਮਾਨ ਘੱਟ ਰਹਿੰਦਾ ਹੈ। ਨੀਮ ਪਹਾੜੀ ਇਲਾਕਾ
@ManpreetBains-yo7fw
@ManpreetBains-yo7fw 6 ай бұрын
right
@rk___1516
@rk___1516 6 ай бұрын
ਸਾਡਾ ਪੰਜਾਬ ❤
@ParamjitKaur-bp4de
@ParamjitKaur-bp4de 6 ай бұрын
ਹਿਮਾਚਲ ਕਿਉੰ ਜਾਣਾ ਆਪਣੇ ਹੁਸ਼ਿਆਰਪੁਰ ਵਿੱਚ ਹੀ tourism ਨੂੰ ਪਰਮੋਟ ਕਰੋ ।
@BallkarSingh
@BallkarSingh 6 ай бұрын
👞👞 Khan jandiya
@competition.concepts1438
@competition.concepts1438 6 ай бұрын
Greenary,park ,pool ,bnae jaan
@HarpreetKaur-g3t3w
@HarpreetKaur-g3t3w 6 ай бұрын
Rehm kro koi jagah ta bch jan doo..jithhe lok jan lgg jan otthe mahool kudrati ni rehda..itthe abadi ghat aa tahi eh area bachiya hoya.jungle hon krke
@HarpreetKaur-g3t3w
@HarpreetKaur-g3t3w 6 ай бұрын
​@@competition.concepts1438koi jagah ta bch jan doo jitthe mahool kudrati hove kyo pudhiya galla krde o..aa bna,oh bna do..kudrat nal pnge le k ki krna.jo mahool a ohi rahe ta vdiya..itthe abadi ghat aa tahi eh area bachiya hoya
@ParamjitKaur-bp4de
@ParamjitKaur-bp4de 6 ай бұрын
@@HarpreetKaur-g3t3w ਪਹਾੜਾਂ ਵਿੱਚ ਵੀ ਤਾਂ ਪੰਜਾਬੀ ਜਾਂਦੇ ਹਨ ਨਾਲੇ ਛਿੱਤਰ ਖਾਂਦੇ ਹਨ ਤੇ ਨਾਲੇ ਪੈਸਾ ਹਿਮਾਚਲ ਨੂੰ ਲੁਟਾ ਕੇ ਆਉਂਦੇ ਹਨ । ਕਿਉਂ ਨਾ ਪੈਸਾ ਪੰਜਾਬ ਕੋਲ ਆਵੇ ਤੇ ਆਪਣੀ ਅਰਥਵਿਵਸਥਾ ਨੂੰ ਲਾਭ ਹੋਵੇ । ਆਪਣਾ ਪੰਜਾਬ ਤਰੱਕੀ ਕਰੇ ।
@user-uq6li7cg1
@user-uq6li7cg1 6 ай бұрын
ਮੈਨੂੰ ਲੱਗਦਾ ਸਾਨੂੰ ਵੀ ਉੱਥੇ ਜਾਣਾ ਚਾਹੀਦਾ ਹੈ ਰਹਿਣਾ ਚਾਹੀਦਾ ਹੈ ਇੱਥੇ ਤਾਂ ਹੁਣ ਗਰਮੀ ਚ ਹੀ ਮਰਦੇ ਆਂ ਪੇੜ ਪੌਦੇ ਦਰਖਤ ਮੁੱਕ ਚੁੱਕੇ ਨੇ ਗਰਮੀ ਚ ਬੁਰਾ ਹਾਲ ਹੈ😮
@pinkihanda5308
@pinkihanda5308 6 ай бұрын
ਰੁੱਖ ਲਗਾਊ ਜੈ ਗਰਮੀ ਤੋ ਬੱਚਣਾ ਹੈ
@gurdevkaur1209
@gurdevkaur1209 6 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@chahal-pbmte
@chahal-pbmte 6 ай бұрын
ਪਿੰਡ ਦਾ ਨਾਂ ਸਕਰੀਨ ਉਪਰ ਵਿਖਾਇਆ ਕਰੋ। ਬੋਲਣ ਨਾਲ ਪੂਰਾ ਸਮਝ ਨਹੀਂ ਆਉਂਦਾ ਤੇ ਗੂਗਲ ਮੈਪ ਵੀ ਨਹੀਂ ਵਿਖਾਉਂਦਾ। ਪਿੰਡ ਦੇ ਕਿਸੇ ਵਿਅਕਤੀ ਦਾ ਨੰਬਰ ਵਗੈਰਾ ਵੀ ਦੱਸਿਆ ਕਰੋ। ਘਰ ਪਾਉਣ ਲਈ ਜਗ੍ਹਾ ਲੈਣੀ ਪੈ ਸਕਦੀ ਹੈ।
@rameshkumar-oz4gv
@rameshkumar-oz4gv 6 ай бұрын
right
@hemraj1901
@hemraj1901 6 ай бұрын
ਕੰਗਣਾ ਨੂੰ ਦੱਸੋ ਪੰਜਾਬ ਕੋਲ ਵੀ ਵਧੀਆ ਜਗ੍ਹਾ ਹੈ ਪੰਜਾਬ ਕਿਸੇ ਨਾਲੋਂ ਘੱਟ ਨੀ
@creativeking6696
@creativeking6696 6 ай бұрын
Punjab kol hi vadia jagha hai Himachal ch ta lutt aa poori!!
@jasvinjusthuman9393
@jasvinjusthuman9393 6 ай бұрын
ਜਿਲਾ ਪਠਾਨਕੋਟ _ ਪਿੰਡ ਭਾਦਨ _ ਵੀਡੀਓ ਡੀਸਕ੍ਰਿਪਸ਼ਨ ਚ ਦਸਿਆ ਹੈ
@manjindersinghsidhu1275
@manjindersinghsidhu1275 6 ай бұрын
ਪਿੰਡ ਨੂੰ ਟੂਰਿਜ਼ਮ ਲਈ ਡਿਵੈਲਪ ਕਰਨਾ ਚਾਹੀਦਾ
@preetamsingh8575
@preetamsingh8575 5 ай бұрын
Tourists please stay away
@jashanmaan6075
@jashanmaan6075 6 ай бұрын
ਮੈਂ ਇਸ ਵਾਰ 50 ਦਰਖ਼ਤ ਜਰੂਰ ਲਾਵਾਂਗਾ
@as47punjab96
@as47punjab96 6 ай бұрын
ਪਿੰਡ ਵਿੱਚ ਮੋਬਾਇਲ ਨੈੱਟਵਰਕ ਹੈ ?, ਕਿਰਾਏ ਤੇ ਰੂਮ ਮਿਲਦਾ ?
@khushveersran649
@khushveersran649 6 ай бұрын
ਕੁਝ ਕੁ ਸਮੇਂ ਪਹਿਲਾ ਧਰਤੀ ਦਾ ਤਾਪਮਾਨ ਅੱਜ ਨਾਲੋਂ ਬਹੁਤ ਘੱਟ ਸੀ ਕਿਉਂ ਕਿ ਓਦੋਂ ਇੰਨੇ ਰੁੱਖ ਨਹੀਂ ਸੀ ਕੱਟੇ ਜਾਂਦੇ ਪਰ ਅੱਜ ਕੱਲ ਲੋਕ ਏ. ਸੀ. ਦੀ ਹਵਾ ਚ ਤਾਂ ਬੈਠਣਾ ਚਾਹੁੰਦੇ ਹਨ ਪਰ ਰੁੱਖ ਲਗਾ ਕੇ ਕੋਈ ਰਾਜੀ ਨਹੀ 😒 ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ 🌳 ਤੇ ਆਪਣੇ ਸੋਹਣੇ ਪੰਜਾਬ ਨੂੰ ਬਚਾਈਏ ❤️🙏
@SinghGill7878
@SinghGill7878 6 ай бұрын
ਇਕ ਤਾ ਥੋੜਾ ਪਹਾੜੀ ਏਰੀਆ ਬਾਕੀ ਰੁੱਖ ਬਹੁਤ ਆ ਵਾਤਾਵਰਨ ਠੰਡਾ ਤਾਂ ਹੋਣਾ ਈ ਆ
@time-to-do-youtube-channel
@time-to-do-youtube-channel 6 ай бұрын
Nal khadd a g uhda asar hai
@kamalgill8077
@kamalgill8077 5 ай бұрын
ਪੰਜਾਬ ਸਰਕਾਰ ਨੂੰ ਇਥੇ ਟੂਰਿਜਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੇ ਪਿੰਡਾਂ ਦਾ ਵਿਕਾਸ ਹੋ ਸਕੇ ਅਤੇ ਸਾਡੇ ਪੰਜਾਬ ਦਾ ਵਿਕਾਸ ਹੋ ਸਕੇ
@tarsemrai4439
@tarsemrai4439 6 ай бұрын
ਇਹ ਪਿੰਡ ਸਰਕਾਰ ਨੂੰ ਨਹੀਂ ਦਿਖਦਾ
@rooplal2294
@rooplal2294 6 ай бұрын
ਪੰਜਾਬ ਸਰਕਾਰ ਦੀ ਕਮਜ਼ੋਰੀ ਹੈ ਕਿ ਪੰਜਾਬ ਵਿਚ ਟੂਰਿਜ਼ਮ ਨੂੰ ਬੜਾਵਾ ਨਹੀਂ ਦਿੱਤਾ ਗਿਆ
@kuljitkaur-wn9oe
@kuljitkaur-wn9oe 6 ай бұрын
Hoshiarpur de nade mahilpur de kol nangal de rasty Kai pind esye h jithe lok rat nu khesia lende hun
@DrjaswantSingh-u7z
@DrjaswantSingh-u7z 6 ай бұрын
Bros Mai v km se km 50 dey krib drakhat lga chukeya , pr siraf 5 ko e logan ney chhadey aa. Hor tan hor kuj beysanmaj logan ney 1997 dey krib mere ghr tey attack kr key diwaar nal rkhey gmley v tod ditey tey bahar lgya drakhat v put sutya . PR aapa eh km jari rkhya hun v Mai km sey km 8 drakhat aapney plot dey bahr lgaye jis vicho 3 ko Jinda bcha skya baki samajhdaar logan dey bhet chad gye . Mai salute krunga ohna veeran noo jehdey siraf 1 drakhat 1 saal baad hi lga den 😢
@manjindersinghsidhu1275
@manjindersinghsidhu1275 6 ай бұрын
ਜਿਥੇ ਕਿਤੇ ਪਿੰਡ ਦਾ ਨਾਂ ਲਿਖਿਆ ਹੋਵੇ ਉਥੇ ਕੈਮਰਾ ਮਾਰ ਲਈਦਾ ਜਿਵੇ ਸੜਕ ਦਾ ਬੋਰਡ ਜਾਂ ਕੋਈ ਸਕੂਲ ਜਾਂ ਪੰਚਾਇਤ ਘਰ
@RajKumar-vg9zr
@RajKumar-vg9zr 6 ай бұрын
Padhan pind zindabad ❤🎉
@dalbirsinghsingh8144
@dalbirsinghsingh8144 6 ай бұрын
ਬਹੁਤ ਵਧੀਆ ਆ ਲੌਕਾ ਨੂੰ ਸਿੱਖਿਆ ਲੈਣੀ ਚਾਹੀਦੀ ਹੈ
@subhashchand-hm7gv
@subhashchand-hm7gv 6 ай бұрын
Bot bdiya safai dekho very good
@swaransingh8929
@swaransingh8929 6 ай бұрын
I love hoshiarpur
@vikramjitsingh563
@vikramjitsingh563 6 ай бұрын
🐘ਪਿੰਡ❤
@jassiladhar4782
@jassiladhar4782 6 ай бұрын
Nice. Good 👍
@sarbjitdhillon9160
@sarbjitdhillon9160 5 ай бұрын
Iss pind dee exact geographical location deo,,iss noo tourists place banuna chahida
@AmarjitSingh-eq3rl
@AmarjitSingh-eq3rl 6 ай бұрын
ਰਿਕਾਰਡਿੰਗ ਸਹੀ ਨਹੀ ਹੋਏੀ ਸਿਰਫ ਸਵਾਲ ਕਰਨ ਵਾਲੇ ਦੀ ਅਵਾਜ ਠੀਕ ਸੁਣਦੀ ਹੈ
@manjindersinghsidhu1275
@manjindersinghsidhu1275 6 ай бұрын
ਪਿੰਡ ਭਾਦਨ ਬਲਾਕ ਧਾਰ ਜਿਲਾ ਪਠਾਨਕੋਟ
@jugrajsingh9407
@jugrajsingh9407 6 ай бұрын
ਪਿੰਡ ਬਾਰਨ ਜ਼ਿਲ੍ਹਾ ਪਠਾਨਕੋਟ
@jugrajsingh9407
@jugrajsingh9407 6 ай бұрын
ਭਾਦਨ ਜ਼ਿਲ੍ਹਾ ਪਠਾਨਕੋਟ ਵਿਖੇ ਹੈ
@BhattiBioFarm
@BhattiBioFarm 6 ай бұрын
ਕਿ ਲਾਈਟ 24 ਘੱਟੇ ਹੈ ਜਾਂ ਨਹੀਂ???
@jaspaskaurjaspalkaur9417
@jaspaskaurjaspalkaur9417 6 ай бұрын
Hun pind vi dikha devo ji ander jake
@JaspreetKaur-c1f
@JaspreetKaur-c1f 6 ай бұрын
Good👍🎉
@amarjeetkaur4439
@amarjeetkaur4439 6 ай бұрын
ਮੇਰੇ ਖੇਤ ਵਿਚ ਮੋਟਰ ਤੇ ਦਸ ਦਰੱਖਤ ਖੜ੍ਹੇ ਹਨ
@guljitjhajj8379
@guljitjhajj8379 5 ай бұрын
ਕੁਦਰਤ ਨਾਲ ਖਿਲਵਾੜ ਕਰਕੇ ਹੁਣ ਹਾਏ ਗਰਮੀ ਹਾਏ ਗਰਮੀ ਕਰਦਾ ਮਨੁੱਖ।
@prishu_sarti
@prishu_sarti 5 ай бұрын
E ta aapna pind e pathankot to 40 50 km door🎉
@NaturalGrowAgritech
@NaturalGrowAgritech 5 ай бұрын
Good
@hseehra5973
@hseehra5973 6 ай бұрын
Very good.....g
@Rana19754
@Rana19754 6 ай бұрын
ਪਿੰਡ ਸਥਿਤ ਕਿੱਥੇ ਹੈ। ਪੂਰਾ ਵੇਰਵਾ ਦਿਓ
@pramodkumarsharma4633
@pramodkumarsharma4633 6 ай бұрын
Fan te ajkal Shimla te Solan vich bi lag gaye ne.isto uchha te nahi
@jasdevsingh8494
@jasdevsingh8494 6 ай бұрын
Very nice pind❤🎉
@varinderkumar863
@varinderkumar863 6 ай бұрын
Forest department Punjab vich shayad ghata khan nu hi rakhya hai
@hardevsingh2741
@hardevsingh2741 6 ай бұрын
By..ji..aapa..wi..tree..lagae..by..ji
@time-to-do-youtube-channel
@time-to-do-youtube-channel 6 ай бұрын
Hoshiarpur da kukanet b bshut thsnda hai
@shaktidevi3327
@shaktidevi3327 6 ай бұрын
My village hara district pathankot v bilkul es Jasa haa
@ruhaanridhaanarora786
@ruhaanridhaanarora786 6 ай бұрын
Kanan hai bhai. Can you send location.
@PardipSingh-f8z
@PardipSingh-f8z 6 ай бұрын
ਝੁਰਲੂ ਬਾਈ ਟ੍ਰੇਨਿੰਗ ਲੈ ਵੀਡੀਓ ਬਣਾਉਣ ਦੀ। ਸਭ ਦੇ ਕਮੈਂਟਸ ਦੇਖ ਕੇ ਅਮਲ ਕਰ
@kalyansingh9475
@kalyansingh9475 6 ай бұрын
Padar pind near pathan cout
@Kuldeep06sraw
@Kuldeep06sraw 6 ай бұрын
Good.jankari.ji
@SukhwinderKaur-yd7qt
@SukhwinderKaur-yd7qt 6 ай бұрын
Good work ji 🙏👍
@amritpalsingh9329
@amritpalsingh9329 6 ай бұрын
Anchor , ਅਪਣੀ ਤਕਰੀਰ ਵਿੱਚ ਬਿਨਾਂ ਵਜ੍ਹਾ 'ਤਾਂ ' -ਸ਼ਬਦ ਵਰਤ ਰਿਹਾ ਹੈ, ਜਿਥੇ ਕਿ ਲੋੜ ਵੀ ਨਹੀਂ। ਭਾਵੇਂ ਕੋਈ ਗਿਣ ਲਵੇ ਕਿੰਨੀ ਵਾਰ ਤਾਂ ਤਾਂ ਕੀਤੀ ਹੈ ।extempore ਬੋਲਣ ਨਾਲੋਂ ਚੰਗਾ ਹੋਵੇ ਜੇ ਮੈਟਰ ਪਹਿਲਾਂ ਯੋਗ ਤੇ ਸੁੰਦਰ ਸ਼ਬਦਾਵਲੀ ਵਿੱਚ ਤਿਆਰ ਕਰਕੇ ਪੇਸ਼ ਕੀਤਾ ਜਾਵੇ। ਪੇਸ਼ਕਸ਼ ਜਿਆਦਾ ਪ੍ਰਭਾਵਸ਼ਾਲੀ ਤੇ ਸੁਆਦਲੀ ਹੋਵੇ । ਘੱਟ ਹੀ ਐਂਕਰ ਇੰਨੀ ਮਿਹਨਤ ਕਰਦੇ ਹਨ ।
@ajeshtandon9125
@ajeshtandon9125 6 ай бұрын
इस जगह को टूरिज्म डिपार्टमेंट भी प्रमोट करे। सूबे और लोगो को लाभ होगा। आपको यह जगह डिटेल में बताने के लिए शुभमामनाएं और धन्यवाद।
@randhawaparamjit5865
@randhawaparamjit5865 6 ай бұрын
nice efforts veer ji --FROM RANDHAWA PARAMJIT CHANNEL
@harwinderkumar2079
@harwinderkumar2079 6 ай бұрын
5 .7 din aaa ke reh sakde han ja nhi Assi dasuya to han
@harwinderkumar2079
@harwinderkumar2079 6 ай бұрын
Garmi vich ethe reh sakda hai banda aaa ke
@pardeepkumar5123
@pardeepkumar5123 6 ай бұрын
Temperature daso na amye Thandia gala Mari Jan dye o
@RajinderKumar-wl4nh
@RajinderKumar-wl4nh 6 ай бұрын
Jadha to jadha trees lagne chidya aa 10:04 Punjab hor sohna ho jaby
@nishadevi8932
@nishadevi8932 5 ай бұрын
Sare lok bute laan ta k grmi ht jay
@OnlinePlusStudy
@OnlinePlusStudy 6 ай бұрын
Veer ji es elake da loka dia prashania bi dso jo jaroori ha sarkar tk phunchana dhar dunera ki problems
@amardeepchahal-rc5ue
@amardeepchahal-rc5ue 5 ай бұрын
Bhaji kambal kuch jyada ni ho geya😮
@KuldeepSingh-xm9pp
@KuldeepSingh-xm9pp 6 ай бұрын
ਬਾਈ ਇਹ ਡੋਗਰੇ ਲੋਕਾਂ ਦਾ ਪਿੰਡ ਹੈ
@HarsimranKaur-em6tn
@HarsimranKaur-em6tn 6 ай бұрын
By pind kera ds
@theamateurartist7139
@theamateurartist7139 6 ай бұрын
Janab eh pathankot disst wich hai.
@Paramjitsingh-to2pc
@Paramjitsingh-to2pc 6 ай бұрын
ਹਿਮਾਚਲ ਜਾਨ di👌🏻ਲੋੜ ਨੀ
@avtar3770
@avtar3770 6 ай бұрын
Punjab govt nu Punjab ch tourism wal dhiyn dina chiyda
@Travelwithbonnie
@Travelwithbonnie 6 ай бұрын
Paunch gye j , meri reel dekh k …. Raja ohna de kol
@ManjitKaur-pn4qn
@ManjitKaur-pn4qn 5 ай бұрын
🙏🙏
@harjinderkaur8501
@harjinderkaur8501 6 ай бұрын
Rukh lao garmy bahut ghat Ho sakdya mere ghr vich 18 darukhat lae hn hun panere lay Hoya agsat de mhyne rodh de ale duale lawage ji hrik noo Rukh laone chahide
@vijaykumarsingh490
@vijaykumarsingh490 6 ай бұрын
Politely ate suchje dhang ,boli vi changi halimi Wali chahidi hai. Commentator di.
@sangeetarani2830
@sangeetarani2830 6 ай бұрын
Nice 👍
@malkitsidhu2035
@malkitsidhu2035 6 ай бұрын
ਠੰਢਾ ਹੁੰਦਾ ਹੈ ਜੀ ਨਾਂ ਕਿ ਠੰਡਾ ਹੁੰਦਾ ਹੈ ਜੀ 🙏
@SANGRAMBHARDWAJ2.0
@SANGRAMBHARDWAJ2.0 6 ай бұрын
Baba ji badhiya bole. ❤ From neighbouring place Dalhousie Himachal Pradesh
@bsmaahalsingh3611
@bsmaahalsingh3611 6 ай бұрын
Paid lagao jiyada se jiyada🙏 🌴🌳🌲🌳🌴🌿🌳🌲
@sukhwinder888
@sukhwinder888 6 ай бұрын
Hashtag ਵਾਲੇ ਵੀਰ ਦੀ ਪੰਜਾਬੀ ਸ਼ੁੱਧ ਨਹੀਂ
@jagbrar8141
@jagbrar8141 6 ай бұрын
What is temperature when you're there
@MrShivraj009
@MrShivraj009 6 ай бұрын
Location send kro
@ManjotSingh-vz3of
@ManjotSingh-vz3of 6 ай бұрын
Inne thand lagdi fr chawa ch kyu betho ho
@subashbitta2625
@subashbitta2625 6 ай бұрын
I LOVE ❤️ MY PATHANKOT ❤
@dsdhadwal1778
@dsdhadwal1778 6 ай бұрын
Name of village
@GurbachanSingh-fl2wt
@GurbachanSingh-fl2wt 6 ай бұрын
Pind da nam likho
@lakhbirsingh2044
@lakhbirsingh2044 6 ай бұрын
Village name Bhadan probadi
@Army_to_97.
@Army_to_97. 6 ай бұрын
😍🤔🙋‍♀👌👍👍
@ms-ll5sy
@ms-ll5sy 6 ай бұрын
Loka odhar ni bhajj laina hun
@BinduMavi-rq8zh
@BinduMavi-rq8zh 6 ай бұрын
🎉🎉🎉pind sare hi sohne hn, bus pind wadiya nu cities to bachayo, city de log Jithe jaande han gand payunde hn
@sarbjeetkaur2816
@sarbjeetkaur2816 6 ай бұрын
👍
@rajthakur4154
@rajthakur4154 6 ай бұрын
Menu ta anchor sohna lagda a❤❤❤❤
@GurpreetKaur-sy8wx
@GurpreetKaur-sy8wx 6 ай бұрын
Veere sanu vi apne pind bula lavo koi makan vi dawa diyo pind da na te district kehda veere please zarur dasio
@sadhusingh8152
@sadhusingh8152 6 ай бұрын
ਅਸੀਂ ਮੂਰਖ ਨਹੀਂ ਬਣ ਸਕਦੇ ਸਾਨੂੰ ਸੋਜੀ ਅਕਲ ਹੈ ਸੁੱਧ ਬੁੱਧ ਰੱਖਦੇ ਹਾਂ ਧੰਨਵਾਦ
@daman_gill
@daman_gill 6 ай бұрын
Es hisab nl ta day time v sweater paina chahida 😂😂
@GurjantSingh-fv4pw
@GurjantSingh-fv4pw 6 ай бұрын
ਪਿੰਡ ਦਾ ਨਾ ਤਾਂ ਦਸ ਦਿਓ ਕੀ ਆ
@shivkumarsharma7881
@shivkumarsharma7881 6 ай бұрын
ਪਿੰਡ ਦਾ ਨਾਂ ਭਾਦਨ ਹੈ ਇਹ ਪਠਾਨਕੋਟ ਤੋਂ ਬੁਗਲ ਵਧਾਨੀ ਤੋਂ ਅੱਗੇ ਟਾਵਰ ਕੋਲ ਹੈ
@harekrishnaradhe9073
@harekrishnaradhe9073 6 ай бұрын
flat bani jnde
@harekrishnaradhe9073
@harekrishnaradhe9073 6 ай бұрын
videsho jsa rool hona chahiye
@simratsingh7429
@simratsingh7429 6 ай бұрын
One kamara kitna ka millda ha
@avtargrewal2489
@avtargrewal2489 6 ай бұрын
One kamara 100rs da milda
@harekrishnaradhe9073
@harekrishnaradhe9073 6 ай бұрын
punjab which 🌲 kate jnde ta hi grmi pandi pai sarkar ne sre trees 🎄 kat ke nave wi lagne chahiye trees 🌴🎄
@gurpreetdhaliwal1348
@gurpreetdhaliwal1348 6 ай бұрын
Asi v garmi ch kambal lai k paine aa.. . . . . . . . . Ac 16 te kar k.
@paramjeetkaur6672
@paramjeetkaur6672 6 ай бұрын
Mainu boht hasa aya😂😂 asi v is tra hi krde aa, par asi 100 trees laye, 10 hi bache, naal de khet wale ne putt dite, daso hun
@rajbirkaur2676
@rajbirkaur2676 6 ай бұрын
Kine pyar nal pani d reha c bacha t bjurag v bol reha ki Pani pi lo.bhuut ghtiya lehja c . Sardar t Eve ni karde hunde.nakli sardar lagda
So Cute 🥰 who is better?
00:15
dednahype
Рет қаралды 19 МЛН