ਦੇਖੋ! ਸੀਡ ਮਾ-ਫ਼ੀਆ ਦੇ ਦ-ਲਾਲਾਂ ਦਾ ਸ਼ਰੇਆਮ ਪਰਦਾਫਾਸ਼ ਕਰਦੀ ਇਹ ਕਣਕ | The Real scientific Way Of Sowing Wheat

  Рет қаралды 11,752

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 74
@Arya_organic_farm
@Arya_organic_farm 4 күн бұрын
भाई जी नमस्कार मैंने भी एक एकड़ में मात्र तीस किलो बीज डाला है गेहूं जबरदस्त है मैं हरियाणा से हूं भाई जी आपकी प्रत्येक विडियो ज्ञान वर्धक होती है
@NaturalfarmingKK
@NaturalfarmingKK 4 күн бұрын
हौसला अफजाई केलिए बहुत-बहुत आभार भाई जी
@gurjeetsingh4976
@gurjeetsingh4976 4 күн бұрын
​@@NaturalfarmingKK gurpreet y jkarr ess kank de khet nu cricket pitch bonn vale rooler type sannd nall midde jave. Fer result horr v vadd ju
@shammykhosa318
@shammykhosa318 2 күн бұрын
ਬਿਲਕੁਲ ਸਹੀ ਗੱਲ ਹ 22 ਪਾਣੀ ਲੇਟ ਲਾਏ ਦਾ ਵੀ ਬਹੁਤ ਫਾਇਦਾ ਹੁੰਦਾ
@amritpalsinghsidhu814
@amritpalsinghsidhu814 5 күн бұрын
ਬਾਈ ਜੀ ਹੁਣ ਫਿਰ ਨਵੇਂ ਸਿਰੇ ਤੋਂ ਖੇਤੀ ਕਨੂੰਨ ਲਾਗੂ ਕਰਨ ਜਾ ਰਹੀ ਹੈ ਸਰਕਾਰ। ਇਸ ਬਾਰੇ ਵੀ ਕਿਸਾਨਾਂ ਨੂੰ ਜ਼ਰੂਰ ਦੱਸੋ ਜੀ। ਤਾਂ ਜੋ ਕਿਸਾਨ ਖੇਤੀ ਵਿੱਚ ਤਬਦੀਲੀ ਕਰ ਲੈ। ਆਉਣ ਵਾਲਾਂ ਸਮਾਂ ਨਾਨਕਸ਼ਾਹੀ ਖੇਤੀ ਦਾ ਸਮਾਂ ਹੋਵੇਗਾ।
@NaturalfarmingKK
@NaturalfarmingKK 4 күн бұрын
ਪਾਈ ਏ ਪੋਸਟ fb 'ਤੇ
@gurmitsingh4004
@gurmitsingh4004 3 күн бұрын
ਦੁਬਾਰਾ ਪੰਚਾਇਤੀ ਰਾਜ ਲਾਗੂ ਕਰਨਾ ਹੀ ਹੱਲ ਹੈ ਏਸ ਵਿਦੇਸ਼ੀ ਸੰਵਿਧਾਨ ਨੂੰ ਫੂਕਣਾ ਪਵੇਗਾ।
@RakeshSharma-wt8rm
@RakeshSharma-wt8rm 5 күн бұрын
ਕਣਕ ਬਹੁਤ ਸੋਹਣੀ ਲੱਗਦੀ ਐ
@harvinderrai6068
@harvinderrai6068 3 күн бұрын
Veer asi rajsthan to ha asi kive orgeni khetyi kive kariye
@HarpreetSingh-fm5pn
@HarpreetSingh-fm5pn 5 күн бұрын
ਬੱਲੇ ਬੱਬੂ ਬਹੁਤ vadia 22
@MalkeetsinghBabbu-hw4iw
@MalkeetsinghBabbu-hw4iw 4 күн бұрын
ਧੰਨਵਾਦ ਵੀਰ ਜੀ ਸਾਨੂੰ ਜਾਣਕਾਰੀ ਦੇਣ ਲਈ
@GursewakSingh-dy3oz
@GursewakSingh-dy3oz 5 күн бұрын
ਬਹੁਤ ਵਧੀਆ ਜਾਣਕਾਰੀ ਵੀਹ ਜੀ 👍👍👍👌👌👌👌
@ManvjeetSingh-s4w
@ManvjeetSingh-s4w 5 күн бұрын
ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ❤
@GurmeetJossanGurmeetJossan
@GurmeetJossanGurmeetJossan 4 күн бұрын
ਬਾਈ ਜੀ ਕਣਕ ਨੂੰ ਪਾਣੀ 30 ਦਿਨ ਤੋਂ ਪਹਿਲਾਂ ਨਾ ਲਾਓ
@AmarjitSingh-se8yp
@AmarjitSingh-se8yp 4 күн бұрын
ਖੇਤੀਬਾੜੀ ਵਾਲਿਆਂ ਦਾ 21ਦਿਨ ਪਾਣੀ ਬਿਲਕੁਲ ਗਲਤ ਹੈ ਕਣਕ ਪੀਲੀ ਪੈ ਜਾਦੀ20ਦਿਨ ਸੁਰਤ ਹੀ ਨਹੀਂ ਕਰਦੀ
@navdeepsinghshergill9819
@navdeepsinghshergill9819 4 күн бұрын
ਬਾਈ ਅਸੀ ਹਰ ਸਾਲ੍ 20 ਦਿਨ ਦੀ ਨੂੰ ਲੋਣੇ ਆ ਸਾਡੇ ਤਾ ਵਧੀਆ ਰਹੀ 3. ਗੱਟੇ ਯੂਰੀਆ ਪਾਉਣੇ ਆ 40 kilo ਬੀਜ
@InderjeetSingh5050D
@InderjeetSingh5050D 5 күн бұрын
ਬਹੁਤ ਵਧੀਆ ਬਾਈ ਜੀ
@sachdiawaj8952
@sachdiawaj8952 2 күн бұрын
Salute
@inderjit748
@inderjit748 4 күн бұрын
RUH KHUSH HO GE GURPREET BETE KANAK DEKH KE
@kuldeepnain7362
@kuldeepnain7362 4 күн бұрын
Very nice
@Shergill0001-y5p
@Shergill0001-y5p 4 күн бұрын
22 malching ਵਾਲੀ ਕਣਕ ਨੂੰ ਪਾਣੀ ਕਦੋਂ ਦੇਣਾ ਚਾਹੀਦਾ ਹੈ ਅਸੀ 17 ਨੂੰ ਬੀਜਿਆ
@IqbalNihal
@IqbalNihal 5 күн бұрын
Veer ji tohadiya gla bilkul sahi hai veri good
@KuldeepSingh-pv8hj
@KuldeepSingh-pv8hj 4 күн бұрын
ਬਾਈ ਜੀ, ਸਾਡੇ ਪਿੰਡ ਰੋਹੜ ਜਾਗੀਰ, ਜਿਲਾ ਪਟਿਆਲਾ ਵਿੱਚ ਆਓ ਤੇ ਸਾਨੂੰ ਕਰਕੇ ਦਿਖਾਓ, ਅਸੀਂ ਤਾਂ ਮੰਨਾ ਗੇ, ਸਾਡੀ ਡਾਕਰ ਪੈਲੀ ਆ ।
@NaturalfarmingKK
@NaturalfarmingKK 4 күн бұрын
ਏਥੇ ਵੀ ਮੈਂ ਥੋੜੀ ਬੀਜਣ ਗਿਆ ਸੀ, ਆਉਂਦੇ ਸੀਜ਼ਨ ਤੁਸੀਂ ਬੀਜ ਲੈਣਾ ਚਾਰ ਕਨਾਲ਼ਾਂ ਏਸੇ ਤਰ੍ਹਾਂ। ਜੇ ਘੱਟ ਹੋਈ ਤਾਂ ਜਿੰਨੀ ਘਟੀ ੳਨੇ ਪੈਸੇ ਦਾਸ ਦਿਉ।
@charnjitsingh7871
@charnjitsingh7871 5 күн бұрын
Chak deo fatte bai ji🎉
@SatpalSingh-mg8sh
@SatpalSingh-mg8sh 5 күн бұрын
ਕਣਕ ਦੀ ਕਿਸਮ ਦਾ ਨਾਮ ਵੀ ਦਸਿਆ ਜਾਵੇ ਮਾਹਰ ਸਾਬ।
@NaturalfarmingKK
@NaturalfarmingKK 4 күн бұрын
ਦੱਸਿਆ ਹੋਇਆ ਪਰ ਤੁਸੀਂ ਵੀਡੀਓ ਪੂਰੀ ਨਹੀਂ ਦੇਖੀ
@sainiamarjeet
@sainiamarjeet 2 күн бұрын
galti kete khaad ve aad karne se 20kg per acre wale than te agar load painde te nano urea te nano DAP da spray kar lena se bachat hone se
@RanjitSingh-ye2ln
@RanjitSingh-ye2ln 5 күн бұрын
Veer g kde mansa budhlada ao
@amriksinghdhillon1522
@amriksinghdhillon1522 5 күн бұрын
V v v Good Bai Ji ❤👌
@sukhvirsingh9348
@sukhvirsingh9348 5 күн бұрын
Good Gurpreet ji Next year I will also try..
@NaturalfarmingKK
@NaturalfarmingKK 4 күн бұрын
Thank you for your interest
@Dhillon1995
@Dhillon1995 4 күн бұрын
Y kank nu potash phle pani bad la skde?? J ha ta kine din bad??
@buttasingh6035
@buttasingh6035 4 күн бұрын
Very good vir ji Dhaliwal
@vishaldeep2674
@vishaldeep2674 5 күн бұрын
ਭਾਜੀ 35 ਦਿਨ ਦੀ ਕਣਕ ਨੂੰ ਪਾਣੀ ਲਾਇਆ ਹੈ ਕੀ ਜ਼ਿੰਕ ਲਾਉਣ ਦੀ ਜਰੂਰਤ ਹੈ ਬਿਜਾਈ ਵੇਲੇ ਡਾਇਆ ਖਾਦ ਲਾਈ ਸੀ
@Dhindsa518
@Dhindsa518 5 күн бұрын
Paji sal wich jink ikk vaar pani chaidi ha j chone time lai ta ਜਰੂਰਤ ਨਹੀਂ ਹੈ j nahi lai ta 500 garam jink 21% wali mengeng 30,5% 1 ਕਿਲੋ juria 500 garam kali da pani nal saprey kar deio rejalt dekhio fir 2 saprea kar deio 135,dina tak duji 45 50 dina wich
@jagbirsingh4924
@jagbirsingh4924 5 күн бұрын
Sb nu try krna chahida h
@Zindabad1
@Zindabad1 4 күн бұрын
🙏🏻
@RajKumar-d9h9r
@RajKumar-d9h9r 4 күн бұрын
Sade ta maseen 9 por de hai jo 13 por jini jagah bijdi hai
@AmritpalSingh-iq2dp
@AmritpalSingh-iq2dp 4 күн бұрын
🎉🎉❤❤
@sukhbirsingh4020
@sukhbirsingh4020 5 күн бұрын
Bai ji Amrit koi koi shakada Janu Bharosa Hove
@AffectionateDrum-xi1or
@AffectionateDrum-xi1or 4 күн бұрын
Thanks ji
@NaturalfarmingKK
@NaturalfarmingKK 4 күн бұрын
Welcome
@pargatsinghchahal9221
@pargatsinghchahal9221 5 күн бұрын
Late bijae ch v eh Technic Kam kardi a Pau mutabik ta late te bij vad pao
@Shamshersingh-ec1mk
@Shamshersingh-ec1mk 5 күн бұрын
Good job
@NaturalfarmingKK
@NaturalfarmingKK 4 күн бұрын
Thanks for the appreciation 👍
@GurmannBatth
@GurmannBatth 5 күн бұрын
Veer chete naal dasi zaroor Kini k nikli
@NaturalfarmingKK
@NaturalfarmingKK 4 күн бұрын
ਹਰ ਵਾਰ ਦੱਸੀਦੈ ਤੇ ਇਸ ਵਾਰ ਵੀ ਦੱਸਾਂਗੇ
@satbirsingh4640
@satbirsingh4640 4 күн бұрын
❤❤
@gurjeevanaulakh5242
@gurjeevanaulakh5242 5 күн бұрын
Great work sir ji
@NaturalfarmingKK
@NaturalfarmingKK 4 күн бұрын
Thank you so much for the appreciation!
@JagdishSingh-vz7bg
@JagdishSingh-vz7bg 5 күн бұрын
DAP ਸਾਰੀਆਂ ਲਾਈਨਾਂ ਵਿੱਚ ਜਾਂ ਬੀਜ਼ ਵਾਲੀ ਲਾਈਨ ਵਿੱਚ ਪਾਇਆ ਹੈ
@NaturalfarmingKK
@NaturalfarmingKK 4 күн бұрын
ਬੀਜ ਵਾਲੀਆਂ ਚ
@surendersinghkohar2394
@surendersinghkohar2394 5 күн бұрын
Bhai ji jiske pass pani acha nhi h vo kya ker sakta h nhar ka pani h nhi tubwel ka pani badiya nhi to uska solution btao
@NaturalfarmingKK
@NaturalfarmingKK 4 күн бұрын
Mulching wali kanak
@Jagdeepsingh-vj4bf
@Jagdeepsingh-vj4bf 4 күн бұрын
ਬਾਈ ਜੀ ਕਿਸਮ ਕਿਹੜੀ ਹੈ
@NaturalfarmingKK
@NaturalfarmingKK 4 күн бұрын
303+826
@RaghveerSingh-v3g
@RaghveerSingh-v3g 4 күн бұрын
ਬਾਈ ਪਿਛਲੇ ਸਾਲ ਦਾ ਕੀ ਰਿਕਾਰਡ ਐ ਇਸ ਤਕਨੀਕ ਦਾ
@NaturalfarmingKK
@NaturalfarmingKK 4 күн бұрын
2 var moongi vale khet ch Kudrti kheti teht 20 Qs
@kanhaiyayaduvanshi3343
@kanhaiyayaduvanshi3343 5 күн бұрын
Dr sahab aap ne to vedio me 12kg bataya tha
@NaturalfarmingKK
@NaturalfarmingKK 5 күн бұрын
12 kg wali bhi boi hui hai char acre
@GurmelSingh-u5z
@GurmelSingh-u5z 5 күн бұрын
ਵੀਰ ਜੀ ਮੈਂ ਮਲਚਗ ਵਾਲੀ ਕਣਕ ਬੀਜੀ ਹੇ ਤੇ ਮੇਨੂ ਤੁਹਾਡਾ ਫੋਨ ਨੰਬਰ ਚਾਹੀਦਾ ਜੀ
@NaturalfarmingKK
@NaturalfarmingKK 4 күн бұрын
8837741682
@sonupayal4497
@sonupayal4497 5 күн бұрын
Aapne beej zyada dala h ji isme 10 kg sufficient h
@ManojKumar-lw6fw
@ManojKumar-lw6fw 5 күн бұрын
भाई पेला पता नी लगा इस टेक्नोलॉजी असी भी बीजनी सी।चलो जो virety दसो भाई जी
@NaturalfarmingKK
@NaturalfarmingKK 4 күн бұрын
Dassi hoi e video poori nhi dekhi tusi
@gurtejbrar8283
@gurtejbrar8283 5 күн бұрын
V nice veer
@SuganMaan
@SuganMaan 5 күн бұрын
Very good bai ji
@NaturalfarmingKK
@NaturalfarmingKK 4 күн бұрын
So glad you liked it!
@vikramjeet3488
@vikramjeet3488 5 күн бұрын
bi jina jhard vadia one pase v lio ehna to
@NaturalfarmingKK
@NaturalfarmingKK 4 күн бұрын
ਪੈਸੇ ਪੂਸੇ ਬਾਰੇ ਵੀਰੇ ਸੋਚੇ ਦੁਨੀਆਂ
@paramdeepsinghvirk8214
@paramdeepsinghvirk8214 4 күн бұрын
@@NaturalfarmingKKveer jii hun gulli dande bare v dasna jiii k oggg gea k nii.. j ogg gea fir
@MalkeetSingh-x4n
@MalkeetSingh-x4n 5 күн бұрын
Kisem kiri a
@NaturalfarmingKK
@NaturalfarmingKK 5 күн бұрын
ਪੂਰੀ ਵੀਡੀਓ ਦੇਖੋ ਜੀ ਇਸ ਸਵਾਲ ਦਾ ਜਵਾਬ ਵੀ ਵਿਚੇ ਹੀ ਹੈ
yellowing of wheat leaves, ਕਣਕ ਪੀਲੀ ਪੈ ਗਈ ਹੈ
9:01
Meri kheti Mera Kisan
Рет қаралды 20 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Beat Ronaldo, Win $1,000,000
22:45
MrBeast
Рет қаралды 158 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН