ਦੋ ਲੱਖ ਰੁਪਏ ਕਿਲੋ ਚਾਹ ਪੱਤੀ Darjeeling Tea Garden | Punjabi Travel Couple | Ripan Khushi | Sikkim Tour

  Рет қаралды 116,746

Punjabi Travel Couple

Punjabi Travel Couple

Күн бұрын

Пікірлер: 248
@PreetPreet-yd4ni
@PreetPreet-yd4ni Жыл бұрын
ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸ਼ਹੀਦ ਤਾਰਾ ਸਿੰਘ ਵਾਂ ਜੀ ਪੀੜੀ ਵਿੱਚੋ ਅਮ੍ਰਿਤਪਾਲ ਸਿੰਘ ਘੁੱਦਾ ਸਿਕੰਦਰ ਸਿੰਘ ਢੁੱਡੀਕੇ ਤੇ ਸੋਹੀ ਦੁਰਾਹਾ ਤਿੰਨ ਭਰਾਵਾਂ ਨੇ ਨੇਪਾਲ ਦੇ ਮਾਊਂਟ ਐਵਰੈਸਟ ਬੇਸ ਕੈਂਪ ਫਤਿਹ ਕਰ ਪੰਜਾਬ ਪੰਜਾਬੀਅਤ ਦਾ ਤੇ ਭਾਰਤ ਦਾ ਦੁਨੀਆ ਵਿੱਚ ਬੁਲੰਦ ਕੀਤਾ ਹੈ ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ 🙏
@SukhdevSingh-br2hv
@SukhdevSingh-br2hv Жыл бұрын
🙏🙏🙏🙏🙏🙏
@JaspreetSingh-jy2pj
@JaspreetSingh-jy2pj Жыл бұрын
ਪੰਜਾਬੀਆਂ ਨੂੰ ਇਹਦਾ ਕੀ ਫਾਇਦਾ ਹੋਇਆ ਭਾਵ ਉਹਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਚ ਕਿੰਨਾ ਸੁਧਾਰ ਹੋਇਆ ਤੇ ਪੰਜਾਬ ਦੇ ਕਿੰਨੇ ਮੁੱਦਿਆਂ ਦਾ ਹੱਲ ਹੋਇਆ🤔🤔
@PreetPreet-yd4ni
@PreetPreet-yd4ni Жыл бұрын
@@JaspreetSingh-jy2pj ਤੂੰ ਕਿਹੜਾ ਕਿਸੇ ਹੋਰ ਗ੍ਰਹਿ ਤੋਂ ਆਇਆ ਤੇਰਾ ਕੀ ਫਾਇਦਾ ਪੰਜਾਬੀਆਂ ਨੂੰ
@JaspreetSingh-jy2pj
@JaspreetSingh-jy2pj Жыл бұрын
@@PreetPreet-yd4ni ਹੈ ਘੂਸਾ😀,,ਵਧਾਈਆਂ ਤੂੰ ਦੇ ਰਿਹਾਂ,ਫਾਇਦੇ ਵੀ ਤਾਂ ਤੂੰ ਹੀ ਦੱਸਣੇ ਆ। ਮੇਰਾ ਫਾਇਦਾ ਮੇਰੇ ਟੱਬਰ ਨੂੰ ਆ,ਤੇਰਾ ਤੇਰੇ ਨੂੰ ਹੋਊ ਪਰ ਕਿਸੇ ਦੀ ਨਿੱਜੀ ਪ੍ਰਾਪਤੀ ਦਾ ਸਮਾਜ ਨੂੰ ਕੀ ਫਾਇਦਾ??? ਤੇਰੇ ਵਰਗੇ ਵੀਡਿਓ ਦੇਖਣ ਵਾਲਿਆਂ ਕਰਕੇ ਅਗਲੇ ਦੀ ਕਮਾਈ ਵਾਲਾ ਫਾਇਦਾ ਜ਼ਰੂਰ ਹੁੰਦਾ।
@goldylightandbestsoundlive1676
@goldylightandbestsoundlive1676 Жыл бұрын
Mubarkan teena veera nu base camp fathe karan da
@JagtarSingh-wg1wy
@JagtarSingh-wg1wy Жыл бұрын
ਵਾਹ ਰਿਪਨ ਜੀ ਤੁਸੀਂ ਤਾਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਕਿ ਚਾਹ ਦਾ ਰੇਟ ਇਨਾ ਵੀ ਹੁੰਦਾ ਹੈ ਸਚਮੁੱਚ ਹੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਤੇ ਤੁਸੀਂ ਸਾਨੂੰ ਵਧੀਆ ਵਧੀਆ ਜਾਣਕਾਰੀ ਦੇਂਦੇ ਰਹੋ ਜੀ
@jasbirsinghdhillon2466
@jasbirsinghdhillon2466 Жыл бұрын
ਬਹੁਤ ਬਧੀਆ ਨਜ਼ਾਰੇ ਦਾਰਜੀਲਿੰਗ ਦੇ ਰਿਪਨ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਹਸਦੇ ਵਸਦੇ ਰਹੋ ਰੱਬ ਰਾਖਾ
@sahibjitsingh8863
@sahibjitsingh8863 Жыл бұрын
Ripan ji asi visit kiti factory tarntaran to
@jaggasinghtailor2413
@jaggasinghtailor2413 Жыл бұрын
ਬਾਈ ਰਿਪਨ ਘੁੱਦਾ ਸਿੰਘ ਵੀਰ ਵਲੌਗਰ ਨੇ ਮੌਂਟਐਵਰੈਸਟ ਫਤਿਹ ਕਰ ਲਿਆ ਬਹੁਤ ਬਹੁਤ ਵਧਾਈਆਂ ਹੁਣ ਤੁਸੀਂ ਮਾਰੋ ਬਾਜੀ ਬਾਬਾ ਨਾਨਕ ਤਹਾਨੂੰ ਹਿੰਮਤ ਬਖਸ਼ਣ
@shivdevsingh4287
@shivdevsingh4287 Жыл бұрын
ਰਿਪਨ ਅਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਉਹਨਾਂ ਥਾਵਾਂ ਦੀ ਸੈਰ ਕਰਵਾ ਰਹੇ ਹੋ ਜਿਸ ਵਾਰੇ ਅਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।
@KamalSingh-dl6yc
@KamalSingh-dl6yc Жыл бұрын
ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਸਾਨੂ ਵੀ ਪਤਾ ਲੱਗ ਗਿਆ ਕਿ ਚਾਹ ਪੀਤੀ ਦਾ ਵੀ ਏਨਾ ਜਿ਼ਆਦਾ ਮਹਿੰਗੀ ਹੁੰਦੀ ਏ ,,ripan ji 4-5 butta la aoo ji
@schoolgam5106
@schoolgam5106 Жыл бұрын
ਰਿਪਨ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਜਿਵੇ ਇਥੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਆ ਇਸੇ ਤਰ੍ਹਾਂ ਹੀ ਪੰਜਾਬ ਤੇ ਵੀ ਇਹਨਾਂ ਲੋਕਾਂ ਦੀ ਭੈੜੀ ਅੱਖ ਹੈ। ਪੰਜਾਬੀਉ ਰਲ ਮਿਲ ਕੇ ਰਹੋ ਕਿਤੇ ਇਹ ਨਾ ਹੋਵੇ ਕਿ ਆਪਣੇ ਪੰਜਾਬ ਵਿੱਚ ਵੀ ਇਹੋ ਜਿਹੇ ਹਲਾਤ ਨਾ ਹੋਣ।
@pargatdhindsapargatdhindsa3745
@pargatdhindsapargatdhindsa3745 Жыл бұрын
ਬਹੁਤ ਵਧੀਆ ਬਲੌਗ ਨਜ਼ਾਰਾ ਆ ਗਿਆ ਵੇਖ਼ ਕੇ 🎉❤
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਤੁਸੀਂ ਦੋਵਾਂ ਬਹੁਤ ਚੰਗੇ ਇਨਸਾਨ ਹੋ ਤੁਸੀਂ ਦੋਵੇ vlogs ਵਿਚ ਹਰੇਕ ਚੀਜ਼ ਹੋ ਜਾ ਥਾਂ ਦਿਖਾਉਂਦੇ ਜਰੂਰ ਹੋ❤❤❤❤ ਤੁਹਾਡੀ ਜੋੜੀ ਨੂੰ ਕਿਸੇ ਦਾ ਨਜ਼ਰ ਨਾ ਲੱਗੇ 🧿🧿🧿🧿 ਤੁਹਾਡਾ ਬਹੁਤ ਬਹੁਤ ਧੰਨਵਾਦ ਏਨ੍ਹਾਂ ਸੋਹਣੀ ਥਾਵਾਂ ਤੇ ਘੁੰਮਣ ਲਈ 🙏🙏🙏 darjeeling ਵੀ ਬਹੁਤ ਹੀ ਵਧੀਆ ਤੇ ਸੋਹਣਾ ਸ਼ਹਿਰ ਹੈ 😍😍😍😍 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ ਆਪਣੇ ਤੇ ਅਗਲੇ ਸਫ਼ਰ ਦਾ ਇੰਤਜਾਰ ਰਹੋਗੇ 🥰🥰🥰
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਸਾਨੂੰ ਘਰ ਬੈਠੇ ਆ ਨੂੰ ਸਾਰੇ ਇੰਡੀਆ ਦੀ ਸੈਰ ਕਰਵਾਈ ਜਾ ਰਹੇ ਹੋ ❤❤❤
@jaspalmaanjaspalmaan9473
@jaspalmaanjaspalmaan9473 Жыл бұрын
Ripan y nazare aai jande a nazare Jai jande a
@AjitSingh-gq6cb
@AjitSingh-gq6cb Жыл бұрын
ਛੋਟੇ ਭਾਈ ਆਪ ਜੀ ਦਾ ਇਹ ਬਲਾਗ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਜੀ 🙏
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@HarinderSingh-zb1gn
@HarinderSingh-zb1gn Жыл бұрын
ਧੰਨਵਾਦ ਖੁਸ਼ੀ ਰਿਪਨ ਬੇਟਾ ਜੀ ਸਾਨੂ ਵੀ ਪਤਾ ਲੱਗ ਗਿਆ ਕਿ ਚਾਹ ਪੀਤੀ ਦਾ ਵੀ ਏਨਾ ਜਿ਼ਆਦਾ ਮਹਿੰਗੀ ਹੁੰਦੀ ਏ 🙏
@GurpreetSingh-vc6sk
@GurpreetSingh-vc6sk Жыл бұрын
ਰਿਪਨ ਅਤੇ ਖੁਸ਼ੀ ਜੀ ਤੁਹਾਡਾ ਬਹੁਤ ੨ ਧੰਨਵਾਦ ਜੀ, ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਉਹਨਾਂ ਥਾਵਾਂ ਦੀ ਸੈਰ ਕਰਵਾ ਰਹੇ ਹੋ ਜਿਸ ਵਾਰੇ ਅਸੀ ਕਦੇ ਸੋਚਿਆ ਵੀ ਨਹੀਂ ਸੀ ॥ ਅਟਵਾਲ ਯੂਕੇਂ 🇬🇧 ਤੋਂ 🙏🙏😍😍😍🥰🥰❤❤❤❤❤🙏🙏🙏॥
@manjitkaur9666
@manjitkaur9666 Жыл бұрын
ਬਹੁਤ ਵਧੀਆ ਲਗਾ ਖੁਸ਼ੀ ਤੇ ਰਿਪਨ ਚਾਹ ਪਤੀ ਵਾਲਾ ਬਾਗ
@JagdishSingh-hl6zd
@JagdishSingh-hl6zd Жыл бұрын
ਬਹੁਤ ਵਧੀਆ ਜੀ 👍 ਰਿਪਨ ਤੇ ਖੁਸ਼ੀ ਜੀ, ਧੰਨਵਾਦ ਜੀ 🙏
@avtarcheema3253
@avtarcheema3253 Жыл бұрын
ਚਾਹ ਦੇ ਬਾਗਾਂ ਵਾਰੇ ਬਹੁਤ ਖੂਬਸੂਰਤ ਬਲੌਗ 👍👍👍👌👌
@bhupindersinghdhaliwal1218
@bhupindersinghdhaliwal1218 11 ай бұрын
ਮੈ ਇਥੇ 1974 ਵਿਚ ਬੰਗਲਾਦੇਸ਼ ਬਾਰਡਰ ਉਪਰ ਬੀ ਐਸ ਐਫ ਵਿੱਚ ਨੌਕਰੀ ਕੀਤੀ ਸੀ ਉਸ ਵਕਤ ਮੈਂ ਇਥੇ ਆਇਆ ਸੀ ਅਤੇ ਟਾਈਗਰ ਹਿੱਲ ਅਤੇ ਕੰਚਨਜੂੰਗਾ ਟੋਪ ਨਿਪਾਲ ਵਿੱਚੋਂ ਦਿਖਾਈ ਦਿੰਦੀ ਸੀ ।
@RajKumar-tl1ov
@RajKumar-tl1ov Жыл бұрын
Bahut sohna Darjeeling & tea garden & very nice vlog thanks P. T. C. Raj Joga
@sukhdevkhan4430
@sukhdevkhan4430 Жыл бұрын
ਬਹੁਤ ਵਧੀਆ ਤੇ ਸੋਹਣਾ ਜੀ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@kuldeepsidhu6682
@kuldeepsidhu6682 Жыл бұрын
ਰਿਪਨ ਬੇਟਾ ਦਾਰਜੀਲਿੰਗ ਦੇ ਲੋਕ ਬਿਲਕੁਲ ਵਧੀਆ ਹੀ ਪੀਂਦੇ ਹੋਣਗੇ।
@GurjeetSingh-fg5cm
@GurjeetSingh-fg5cm Жыл бұрын
Ripan ji tuhanu tea gardens vich jande 2 koi alag khushboo aa rahi c
@parwinderkaur5436
@parwinderkaur5436 Жыл бұрын
ਅਸੀਂ ਵੀ ਗਏ ਸੀ,darziling ਚਾਹ ਖਰੀਦੀ ਸੀ , ਟੇਸਟ ਵਦੀਆ ਚਾਹ ਦਾ ਕਰਵਾਇਆ ਸੀ, ਪਰ ਜਿਹੜੀ ਅਸੀਂ ਖਰੀਦੀ ਉਹ ਬਿਲਕੁਲ ਵੀ ਸਹੀ ਨਹੀਂ ਸੀ,
@TarsemSingh-st1vw
@TarsemSingh-st1vw Жыл бұрын
Ripan te khushi beta sat shri akal aaj da vlog dekh kbahut khushi hoi k sade bachhian ne sanoochah de bag and di sair karai haibeta ji waheguru ji tuhanoo bahut khushian bakhshan God blessboth of you God may you both are live a long life
@Guru.ka.Darshan.Shorts
@Guru.ka.Darshan.Shorts Жыл бұрын
ਵਧੀਆ ਨਜ਼ਾਰੇ ਨੇ ਦਰਜਿੰਲਿੰਗ ਦੇ ਮਜ਼ਾ ਆ ਗਿਆ ਜੀ ਚਾਅ ਪਤੀ ਦਾ prize vi ਬਹੁਤ ਜਿਆਦਾ ਹਿਮਾਚਲ ਦੇ ਪਾਲਮਪੁਰ which ਚਾਅ ਦੀ ਖੇਤੀ ਹੁੰਦੀ
@arvindersingh6306
@arvindersingh6306 Жыл бұрын
Darjeeling date of pahad dekhkar najar a Gaya adhiktam Khushi ji Vipin ji
@JaspreetKaur-ju2iz
@JaspreetKaur-ju2iz Жыл бұрын
Tuhade vlogs dekh ke bhut sari knowledge mil jndea jithe jithe tuc visit krdeo❤❤
@sunitasharma357
@sunitasharma357 Жыл бұрын
Thanks ripan khushi ❤❤bless uh both
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।
@guri77172
@guri77172 Жыл бұрын
Very good bro nd bhabhi ji sachi next year ghum ke awange 😊😊❤❤
@pankajarora191
@pankajarora191 Жыл бұрын
Tuhadi life ghant a RIPAN VEER🎉🎉🎉🎉🎉
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@teradeep6382
@teradeep6382 Жыл бұрын
Paaji waheguru tohanu chardikla ch rakhe
@vinodsarwalanchal1092
@vinodsarwalanchal1092 Жыл бұрын
Excellent job Punjabi couple 👍
@AmarjitSingh-cv9yj
@AmarjitSingh-cv9yj Жыл бұрын
ਅਸ੍ਹੀ ਤਾਂ ਸਿਲੀਗੁੜੀ ਵਿਚ 1980 ਤਾਂ ਸੀ ਨ੍ਹਬ੍ਹਦਾਰ
@jassisingh7587
@jassisingh7587 Жыл бұрын
ਕਿੰਨੀ ਅਫਸੋਸ ਦੀ ਗੱਲ ਹੈ ਕਿ ਆਪਣੇ ਅਪਣੇ ਲੋਕਾਂ ਨੂੰ ਥੋੜੀ ਸਸਤੀ ਚਾਹ ਨੀ ਦੇ ਸਕਦੇ
@SahilPreet-v1q
@SahilPreet-v1q Жыл бұрын
Dilo pyaar bai Sanu ehni duniya dikhun lyi ummed krde aa ke kde thode nal travel kran da mauka milugaa
@jasvirsinghgill596
@jasvirsinghgill596 Жыл бұрын
ਵੀਰੇ ਬਹੁਤ ਮਿਹਨਤ ਕਰਦੇ ਹੋ ਸਲਾਮ
@baljindersingh2577
@baljindersingh2577 Жыл бұрын
Have a nice time. Best wishes from Germany.( ਗਨੀ ਖਾਂ ਨਬੀ ਖਾਂ ਦੇ ਪਿੰਡੋਂ )
@jasskaur-pe3hv
@jasskaur-pe3hv Жыл бұрын
Gani Khan te Nabi khan da Gurudwara Sade be hai ji . Machiwara Sahib vich
@baljindersingh2577
@baljindersingh2577 Жыл бұрын
@@jasskaur-pe3hv ਗੁਰੂ ਸਾਹਿਬ ਨੇ ਗੁਰੂ ਫ਼ਰਜ਼ੰਦ ਮੰਨਣ ਲਈ ਹੁਕਮ ਕੀਤਾ ਹੋਇਆ ਲਿਖਤੀ ਰੂਪ ਵਿੱਚ ਜੋ ਗੁਰਦੁਆਰਾ ਸਾਹਿਬ ਵਿੱਚ ਸ਼ਸ਼ੋਬਤ ਹੈ . ਮੈ ਵੀ ਇਸ ਪਵਿੱਤਰ ਨਗਰ ਦਾ ਵਾਸੀ ਹਾਂ . 🙏🙏🙏🙏🙏
@jasskaur-pe3hv
@jasskaur-pe3hv Жыл бұрын
@@baljindersingh2577 tusi be machiwara Sahib to ho veer
@baljindersingh2577
@baljindersingh2577 Жыл бұрын
@@jasskaur-pe3hv hanji
@jatindersony2033
@jatindersony2033 Жыл бұрын
Dharamshala bht tea garden main dekhe hoye aa hun v pichle 20_25 din pehla main ghum k aya
@satnamsinghpurba9584
@satnamsinghpurba9584 Жыл бұрын
Very nice place Darling God bless both of you take care 😊
@sonugharu20
@sonugharu20 Жыл бұрын
ਹਾਏ 22 ਅਸੀ ਤਾਂ ਘੱਟਾ ਈ ਪੀ ਜਾਦੇ ਆ 😂😂😂😂😂
@saabsandhu007
@saabsandhu007 Жыл бұрын
😂😂😂😂
@Panjolapb12
@Panjolapb12 Жыл бұрын
ਬਹੁਤ ਸੋਹਣੇ ਝਾਕੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@ManjitKaur-cl7su
@ManjitKaur-cl7su Жыл бұрын
Bhout beautiful vlog a bro ada he Shona shona jgawa dekhda ro
@Punjabisongcouple42446
@Punjabisongcouple42446 Жыл бұрын
ਅੱਜ ਤੋਂ ਚਾਹ ਪੀਣੀ ਬੰਦ 😇😇
@saabsandhu007
@saabsandhu007 Жыл бұрын
Lokki doctor dya khann tuu baad nhi band nhi karda, tuc awa kawa appa he band kar dyo gya😅
@davindertiwana2862
@davindertiwana2862 Жыл бұрын
ਸਤਿ ਸ੍ਰੀ ਆਕਾਲ ਬਾਈ ਸਿਆਂ 🎉🎉g s Tiwana Mohali 💯
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@jasskaur-pe3hv
@jasskaur-pe3hv Жыл бұрын
Bhot vdia vlog se.. mere papa be ehna sariya states vich bhot time Rha.. nice area
@lovepreetkaur3003
@lovepreetkaur3003 Жыл бұрын
Thanks eni knowledge dsn lai 🎉🙏❤❤
@SurinderSingh-ce5rh
@SurinderSingh-ce5rh Жыл бұрын
Waheguru ji mehar kare
@kamleshsardana3682
@kamleshsardana3682 Жыл бұрын
Chai de Bagan Hunde Aa Khet ne Kehnde.❤Vlogs Vadhia Aa.
@bhupendraarora1393
@bhupendraarora1393 Жыл бұрын
Or bhi bahut kuch galat jaankari de rahe ye sabko ,,ya to sahi bolo nhi to galat jankari kyon de rahe
@sonusangha5009
@sonusangha5009 Жыл бұрын
Thanks veer ji darjiling dekhon lai
@AnilKumar-gc8ue
@AnilKumar-gc8ue Жыл бұрын
Satsree akal Dona nu from palwal haryana
@satinderpalsingh5408
@satinderpalsingh5408 Жыл бұрын
Bhut vdia vlog bro😍😍😍😍
@dhillonjatt7650
@dhillonjatt7650 Жыл бұрын
ਬਹੁਤ ਖੂਬ ਜੀ ਜਿਓ
@karamjeetsingh319
@karamjeetsingh319 Жыл бұрын
Tea orchard in dargiling very famous in the world for previous tea bata ji and bate ji
@ravinderkaur3844
@ravinderkaur3844 Жыл бұрын
Very nice video putar g👌👌❤❤
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@bhagwandas62
@bhagwandas62 Жыл бұрын
ਪੰਜਾਬ ਵਿਚ ਡਸਟ ਚਾਹ ਵੱਖ ਵੱਖ ਬਰਾਂਡਾ ਹੇਠ 250 ਰੁਪਏ ਦੇ ਲੱਗਭੱਗ ਵਿਕਦੀ ਹੈ।ਸੋ ਹੋ ਸਕੇ ਤਾਂ ਕੁੱਝ ਰੇਟ ਜਰੂਰ ਪਤਾ ਕਰਨਾ
@saman2156
@saman2156 Жыл бұрын
Very nice god bless you ji ❤️❤️🙏
@AmarjeetSingh-hr2me
@AmarjeetSingh-hr2me Жыл бұрын
Zakir husain road darjling da Gurdwara sahib de Darshan jrur karwayeo
@harekrishnaradhe9073
@harekrishnaradhe9073 Жыл бұрын
Ripan pji kushi ji sasriya kaal
@sushilgarggarg1478
@sushilgarggarg1478 Жыл бұрын
Best of luck tour.....@
@radheragitravelers
@radheragitravelers Жыл бұрын
ਅੱਜ ਪਤਾ ਲੱਗਾ ਤੁਹਾਡੇ ਬਲੋਗ ਨੂੰ ਵੇਖ ਕੇ ਕੇ ਅੰਬਾਨੀ ਦੇ ਘਰ ਵਾਲੀ 2.5 ਲੱਖ ਦੀ ਚਾਹ ਦਾ ਇਕ ਕੱਪ ਰੋਜ ਕਿਵੇਂ ਪੀ ਜਾਂਦੀ ਹੈ 😂😂😂ਮੈਨੂੰ ਤਾਂ ਡਰ ਸੀ ਕੀਤੇ ਚਾਹ ਵੇਖਦੀ ਖ਼ੁਸ਼ੀ ਦੇ ਹੱਥ ਚੋ ਕੀਤੇ ਕੱਪ ਜਾ ਨਾ ਛੁਟ ਜਾਵੇ ਕੀਤੇ 😂😂😂
@gurpreetjhander
@gurpreetjhander Жыл бұрын
Veer g tuhada vlog dekh k asi v sikkm tour kr liya hun daarjling dekhange
@anis19502
@anis19502 Жыл бұрын
Neat and clean Darjilling 😂❤🇮🇳 Jeondy wasdy raho ❤😂 From, Lahore j
@karamjitkaur8165
@karamjitkaur8165 Жыл бұрын
ਇਸ ਕਰਕੇ ਤਾ ਕਿਹਦੇ ਨੀਤਾ ਅੰਬਾਨੀ 3,50 ਲਖ ਦੀ ਚਾਹ ਪੀਦੀ
@jaggisangha3053
@jaggisangha3053 Жыл бұрын
ਇਕ ਨੰਬਰ ਮਾਲ ਤੇ ਸਾਰਾ export ਹੁੰਦਾ ਆਪਣੇ D ਗਰੇਡ ਮਾਲ ਆਉਦਾ
@kaurjasbir2758
@kaurjasbir2758 Жыл бұрын
Ripan veere black tea Australia ch sab to jada popular aa te es de bhut sare brands hai like Lipton, twinings,madura and dilmah,,, veere my fav tea is dilmah 😅
@lekhraj9035
@lekhraj9035 Жыл бұрын
Sada khush rho 👌👌👌👌👌🙏🙏🙏🙏🙏
@sukhapb0729
@sukhapb0729 Жыл бұрын
God bless you❤❤❤❤❤❤❤
@AmritMovieslounge-tv8wd
@AmritMovieslounge-tv8wd Жыл бұрын
First viewer ❤❤ love you Brother from Jalandhar 😊
@sarbjeetsarbjeet8277
@sarbjeetsarbjeet8277 Жыл бұрын
Do do chle gye asi ta ek var v nhi gye ji thank you eh sb dekhine lay
@KamalSingh-dl6yc
@KamalSingh-dl6yc Жыл бұрын
ਰਿਪਨ ਬੇਟਾ ਜੀ sadda lok ta choori kar langa butta
@NirmalSingh-yh8kk
@NirmalSingh-yh8kk Жыл бұрын
Nice volg God bless you ❤❤❤❤❤
@baljindersingh2577
@baljindersingh2577 Жыл бұрын
have a nice time . best wishes from germany.
@guysdabeasta3200
@guysdabeasta3200 Жыл бұрын
Well done good job keep going through the world 🌎 and enjoy your journey both of you 🌎 👍 wahaguru 🌎 👍
@Royalgamerzyt444
@Royalgamerzyt444 Жыл бұрын
God bless you ❤❤
@malhotraashwani6660
@malhotraashwani6660 Жыл бұрын
Very enjoy ❤
@kamleshsardana3682
@kamleshsardana3682 Жыл бұрын
Darjeelig west Begal Vich Aa Tuse Himachal keh Rahe Ho Confirm karo.
@sushilgarggarg1478
@sushilgarggarg1478 Жыл бұрын
Iam always first looking daily vlog....@
@jaggisangha3053
@jaggisangha3053 Жыл бұрын
ਚਿਰਾਪੰਜੀ hub ਹੈ ਚਾਹ
@harishmehta1304
@harishmehta1304 Жыл бұрын
Satshri akal ji bahut wadhiya blog hai ji
@AnjuSharma-it1nu
@AnjuSharma-it1nu Жыл бұрын
God 🙏🙏 bless you and your channel journey ❤️😍
@paramjeet1757
@paramjeet1757 Жыл бұрын
So nice, ♥️♥️🥰🥰🥰
@sukhpalsingh585
@sukhpalsingh585 Жыл бұрын
Very Very good beta ji
@ManjeetKaur-fq4hm
@ManjeetKaur-fq4hm Жыл бұрын
ਇਥੇ ਬੇਟਾ ਇੰਨੀ ਮਹਿੰਗੀ ਚਾਹ ਕਿਉਂ ਮਿਲਦੀ ਆ
@KuldeepKumar-fk8yx
@KuldeepKumar-fk8yx 9 ай бұрын
❤❤❤❤❤❤❤Nics vir ji
@vickybagga7819
@vickybagga7819 Жыл бұрын
Super paji
@harbanskaur5703
@harbanskaur5703 Жыл бұрын
God bless both of you
@KaurKaur-rn8oe
@KaurKaur-rn8oe Жыл бұрын
Nice veer ji 👍
@BalwinderKaur-dk4xl
@BalwinderKaur-dk4xl Жыл бұрын
God bless you guys ❤❤
@balrajsandhu8084
@balrajsandhu8084 Жыл бұрын
Zori jug jug jive .
@Mangrha_janvi
@Mangrha_janvi Жыл бұрын
Veereeeee eh dekh k tusi chaa chad deonge. 😜😜😜😜
@karan_sandhu.
@karan_sandhu. Жыл бұрын
ਸਭ toh ਸਸਤੀ ਚਾ ਕਿਹੜੀ ਹੁੰਦੀ ਫਿਰ ਇਥੇ. ਜਾ ਇਹ ਵੀ ਏਹੀ ਪੀਂਦੇ ਆ..1 ਲੱਖ ਵਾਲੀ. 😂
@dukhihirdamansamjaona1557
@dukhihirdamansamjaona1557 Жыл бұрын
Waheguru ji
@harmeetkaur1583
@harmeetkaur1583 Жыл бұрын
Sat shri akal bai ji ❤️🙏
@SukhSahab
@SukhSahab Жыл бұрын
ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਪੰਜਾਬ ਚ
BIJANBARI HOOKER HIKE PASSAGE TO SANDUKPHU
21:59
PAINTING BROTHERS 😎
Рет қаралды 111
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
99.9% IMPOSSIBLE
00:24
STORROR
Рет қаралды 31 МЛН
Beginner life in italy 🇮🇹👨‍🌾
12:49
Sewak vlogs 🇮🇹
Рет қаралды 15 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН