ਸਿੱਕਿਮ ਵੱਲ ਜਾਂਦੇ ਰਾਹਾਂ ਤੇ। ਨੇੜਿਓਂ ਦੇਖੇ ਬੰਗਾਲ ਦੇ ਸ਼ੇਰ ਚੀਤੇ। Cycling in Bengal।Ghudda । Day-2।

  Рет қаралды 141,726

Ghudda Singh

Ghudda Singh

2 жыл бұрын

#dev #ghudda #cycling #punjab #nature #fitness #mountains #westbengal #bengalsafari #sikkim #siliguri #siligurigurudwara
ਸਿੱਕਿਮ ਵੱਲ ਜਾਂਦੇ ਰਾਹਾਂ ਤੇ।
ਨੇੜਿਓਂ ਦੇਖੇ ਸ਼ੇਰ ਚੀਤੇ ਤੇ ਹੋਰ ਜਾਨਵਰ।
ਜੰਗਲ, ਪਹਾੜਾਂ, ਦਰਿਆਵਾਂ ਦੇ ਨਾਲ ਨਾਲ।
ਦਰਿਆ ਟੀਸਟਾ ਕੰਢੇ ਲਾਏ ਤੰਬੂ ।

Пікірлер: 541
@user-tu1bz8lf6r
@user-tu1bz8lf6r 2 жыл бұрын
ਪੰਜਾਬ ਵਿੱਚ ਇੱਟ ਪੱਟੇ ਤੋਂ vloger ਨਿਕਲ ਆਉਂਦੇ ਪਰ ਹੁਣ ਤਾਂ ਇੱਟਾਂ ਦੇ ਉਤੇ ਚੜੇ ਬੈਠੇ ਨੇ ਸਾਲ਼ੇ ਆਵਦੀਆਂ ਜਨਾਨੀਆ ਦਿਖਾ ਦਿਖਾ ਕੇ ਪੈਸੇ ਕਮਾਉਂਦੇ ਨੇ ਲੱਖ ਦੀ ਲਾਹਨਤ ਇਨਾਂ ਦੱਲਿਆਂ ਦੇ , , ਪੰਜਾਬ ਦਾ ਨੰਬਰ 1 ਬਲੌਗਰ ਇਕੋ ਹੀ ਵਾਂ ਉਹ ਵਾਂ ਘੁਦਾ ਸਿੰਘ ਤੇ ਬਲਦੇਵ ਕਰੀਵਾਲਾ 😍😍😍
@gurpreetsingh-to6ju
@gurpreetsingh-to6ju 2 жыл бұрын
ਬਾਈ ਬਲਦੇਵ ਦੇ ਪੱਗ ਬੰਨੀ ਵੇਖ ਕੇ ਲੇਹ ਲੱਦਾਖ ਬਲੌਗ ਵਾਲੀ ਗੱਲ ਯਾਦ ਆ ਗਈ ਪੱਗ ਪੰਜਾਬ ਦੀ ਮਾ ਐ ਫੁੱਲ ਸਪੋਰਟ ਬਾਈ
@manmeet716
@manmeet716 2 жыл бұрын
ਪਹਿਲਾਂ ਤੇਂਦੂਆ ਸੀ ਜੋ ਸ਼ਿਕਾਰ ਨੂੰ ਲੁਕ ਕੇ ਫੜਦਾ ਤੇ ਆਪਣੇ ਤੋਂ ਦੋ ਗੁਣੇ ਸ਼ਿਕਾਰ ਨੂੰ ਫੜ ਕੇ ਦਰੱਖਤ ਤੇ ਲੈ ਜਾਂਦਾ, ਉਪਰ ਹੀ ਖਾਂਦਾ, ਸਿਰਫ ਤੇਂਦੂਆ ਰੁੱਖ ਤੇ ਚੜਨ ਦਾ ਮਾਹਿਰ ਹੁੰਦਾ। ਅਗਲਾ ਜਾਨਵਰ ਬਾਘ ਸੀ, ਜੋ ਬਿੱਲੀ ਨਸਲ ਦਾ ਸਭ ਤੋਂ ਵੱਡਾ ਜਾਨਵਰ ਹੈ, ਸ਼ੇਰ ਤੋਂ ਵੀ ਤਕੜਾ । ਚੀਤਾ ਇਨਾਂ ਵਿੱਚ ਸਭ ਤੋਂ ਪਤਲਾ ਤੇ ਛੋਟਾ ਹੁੰਦਾ, ਸਿਰਫ ਚੀਤਾ ਹੀ ਪਿੱਛਾ ਕਰਕੇ ਸ਼ਿਕਾਰ ਕਰਦਾ, ਬਾਕੀ ਇਹ ਸਾਰੇ ਲੁਕ ਕੇ ਕਰਦੇ ਆ। ਚੀਤੇ ਦੀ ਸ਼ਿਕਾਰ ਆਮ ਹੀ ਸ਼ੇਰ, ਬਾਘ, ਹਾਈਨਾ ਆਦਿ ਖੋਹ ਲੈਂਦੇ ਆ ਪਰ ਤੇਂਦੂਆ ਰੁੱਖ ਤੇ ਜਾਣ ਕਾਰਨ ਸ਼ਿਕਾਰ ਨੂੰ ਕਈ ਦਿਨਾਂ ਵਿੱਚ ਖਾਂਦਾ
@jagseersingh502
@jagseersingh502 2 жыл бұрын
ਧੰਨਵਾਦ ਜੀ ਬਾਰੀਕੀ ਨਾਲ ਸਮਝਾਇਆ ਹੈ ਤੁਸੀਂ, ਸ਼ੁਕਰੀਆ ਮਿਹਰਬਾਨੀ।
@rajideol680
@rajideol680 2 жыл бұрын
ਬਲਦੇਵ ਵੀਰ ਨੇ ਪਰਨਾ ਬੰਨ ਕੇ । ਮਨ ਖੁਸ਼ ਕਰਤਾ👍👍👍👍👍
@bsbeantsharma
@bsbeantsharma 2 жыл бұрын
ਬਹੁਤ ਖੁਸ਼ ਕਿਸਮਤ ਹੋ, ਇਹ ਸਭ ਤੁਹਾਡੇ ਸਿਰੜ ਸਦਕਾ ਹੈ ਅਤੇ ਸਭ ਤੋਂ ਵੱਧ ਪਰਿਵਾਰ ਵੱਲੋਂ ਸਪੋਰਟ
@igurpreet_7
@igurpreet_7 2 жыл бұрын
ਵਹਿਗੁਰੂ । ਦੁਆਵਾਂ ਬਾਈ ਜੀ । ਸਫਰ ਰਾਜ਼ੀ- ਖੁਸ਼ੀ ਹੋਵੇ । 🌸🌿
@gurditkhehra9664
@gurditkhehra9664 2 жыл бұрын
ਬਹੁਤ ਵਧੀਆ ਵੀਰ ਜੀ ਮੈਂ ਜਦੋ ਤੱਕ ਜਿਉਦਾ ਰਹਾਂਗਾ ਉਦੋਂ ਤੱਕ ਤੁਹਾਡੀ ਵੀਡੀਓ ਦੇਖਦਾ ਰਹੇਗਾ
@maninderguraya19
@maninderguraya19 2 жыл бұрын
Video dekhi km nh kri koi 😂😂😂😂
@AmritPalSinghGhudda
@AmritPalSinghGhudda 2 жыл бұрын
ਹਾਹਾਹਾਹ….ਜ਼ੁਲਮ
@gurditkhehra9664
@gurditkhehra9664 2 жыл бұрын
@@AmritPalSinghGhudda matlab ki
@GREWAL_TV
@GREWAL_TV 2 жыл бұрын
@@gurditkhehra9664 mtlb sirra
@rajvirghuman1914
@rajvirghuman1914 2 жыл бұрын
@@maninderguraya19 😂😂
@sarbjitsingh3011
@sarbjitsingh3011 Жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਨਵੇਂ ਸਾਈਕਲਾਂ ਦੀਆਂ ਅਤੇ ਬਾਈ ਬਲਦੇਵ ਦੇ ਪਰਨਾ ਬੰਨਣ ਦੀਆਂ ਮੁਬਾਰਕਾਂ ਜੀ! ਬਹੁਤ ਸੋਹਣਾ ਏਰੀਆ ਹੈ ਜੀ!!
@bsbeantsharma
@bsbeantsharma 2 жыл бұрын
ਸਾਡੇ ਪੰਜਾਬ ਦੀ ਸ਼ਾਨ, ਸਾਡੇ ਯੋਧੇ, ਚਲੋ ਚਾਲ... ਚਲੋ ਚਾਲ.... ਧਰ ਕੂਚਾਂ... ਧਰ ਮਜਲਾ.... ਸਾਡੇ ਪਿਆਰੇ ਬੱਚੋ 💐💐😘😘😘
@harpalsingh1449
@harpalsingh1449 2 жыл бұрын
ਦੋਵਾ ਭਰਾਵਾ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਵੱਲੋ ਹਰਪਾਲ ਸਿੰਘ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਅਸਾਨੂੰ ਇਨੀ ਜਾਣਕਾਰੀ ਦਿੰਦੇ ਹੋ ਬਹੁਤ ਹੀ ਖੂਬਸੂਰਤ ਥਾਵਾ ਦਿਖਾਉਦੇ ਜੋ ਅਸੀ ਕਦੇ ਸੋਚਿਆ ਵੀ ਨਹੀ ਸੀ ਵਾਹਿਗੁਰੂ ਜੀ ਆਪ ਤੇ ਮਿਹਰਾ ਭਰਿਆ ਹੱਥ ਰੱਖਣ ਅਤੇ ਇਕ ਖੁਸੀ ਇਸ ਗੱਲ ਦੀ ਵੀ ਹੈ ਕਿ ਬਲਦੇਵ ਸਿੰਘ ਵੀਰ ਸਰਦਾਰੀ ਰੂਪ ਵਿੱਚ ਹੈ
@dhanday9043
@dhanday9043 2 жыл бұрын
ਬਲਦੇਵ ਵੀਰ ਦੇ ਦਸ਼ਤਾਰ ਬਹੁਤ ਵਧੀਆ ਲੱਗਦੀ ਏ ਵੀਰ
@dilpreetsingh707
@dilpreetsingh707 2 жыл бұрын
ਐਤਕੀ ਤਾਂ ਦੇਵ ਵੀ ਸਾਫ਼ਾ ਬੰਨੀ ਫਿਰਦੇ 👍🤞👌
@simarbilla5051
@simarbilla5051 Жыл бұрын
Hlo veere phone kera aa thode kol
@dineshchoudharydcpodvr9
@dineshchoudharydcpodvr9 2 жыл бұрын
इस बार बलदेव वीर जी पगड़ी मे जोरदार nice look
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਬਾਈ ਘੁੱਦੇ ਬਲਦੇਵ 🙏🙏
@pritpalsingh4136
@pritpalsingh4136 2 жыл бұрын
ਬਈ ਜੀ ਹੁਣ ਤੁਸੀ ਵਧੀਆ ਕੰਮ ਕਰ ਲਿਆ ਖਾਣ ਪੀਣ ਦਾ ਜਥੇ ਮਨ ਕੀਤਾ ਉਦੋ ਹੀ ਚਾਹ ਦੀ ਪਤੀਲੀ ਤਰ ਲਈ
@sandeepsidhuz43sidhu87
@sandeepsidhuz43sidhu87 2 жыл бұрын
ਬਹੁਤ ਵਧੀਆ ਪੰਜਾਬੀ ਘੁੱਦੇ ਵੀਰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਦੋਨਾਂ ਭਰਾਵਾਂ ਨੂੰ
@GurpreetSingh-se4wi
@GurpreetSingh-se4wi 2 жыл бұрын
Leopard ਤੇਂਦੂਆ । ਸ਼ੇਰ,ਚੀਤਾ,ਬਾਘ ਇਹ ਸਾਰੇ ਬਿੱਲੀ ਕੇ ਟੱਬਰ ਚੋਂ ਈ ਆ
@RavinderSinghJahangir
@RavinderSinghJahangir 2 жыл бұрын
ਵਾਹ ਖਨੌਰੀ ਸਾਡੇ ਏਰੀਏ ਦਾ ਬੰਦਾ ਏਸ ਵਾਰ ਵੀ ਟੱਕਰ ਗਿਆ👌🏼👌🏼
@bahiabelt3402
@bahiabelt3402 2 жыл бұрын
ਬਲੌਗ ਲੇਟ ਹੋਇਆ ਤੇ ਸਾਨੂੰ ਵੀ ਇਸ ਤਰ੍ਹਾਂ ਲੱਗੀ ਗਿਆ ਜਿਵੇਂ ਸਾਡਾ ਸਫਰ ਰੁੱਕ ਗਿਆ ਹੋਵੇ🙏🏻
@sukhdeep6886
@sukhdeep6886 2 жыл бұрын
💡॥੧ਓ॥💡💡💡 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙇🙏🐬
@YusafMon
@YusafMon 2 жыл бұрын
ਬਹੁਤ ਵਧੀਆ ਚੰਡੀਗੜ੍ਹ ਦਿਲੋ ਸਲੂਟ
@mohindersingh-nb3eg
@mohindersingh-nb3eg Жыл бұрын
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਬਲਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਜੀ ਦਾ ਇਹ ਬਲਾਗ ਵੇਖਿਆ ਬਹੁਤ ਵਧੀਆ ਲੱਗਿਆ ਖਾਸ ਕਰ ਟੀਸਟਾ ਦਰਿਆ ਦੇ ਨਾਲ ਨਾਲ ਦਾ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ ਫਰੀਦਕੋਟ
@SurjitSingh-dt9yy
@SurjitSingh-dt9yy 2 жыл бұрын
ਭਗਵਾਨ ਭਲਾ ਕਰੇ। ਤੁਸੀਂ ਏਥੇ ਕੰਮ ਕਰਦੇ ਹੋ। ਬਹੁਤ ਵਧੀਆ ਬਹੁਤ ਵਧੀਆ।
@KuldeepSingh-jx6ng
@KuldeepSingh-jx6ng 2 жыл бұрын
Bahut bahut ਬਹੁਤ-ਬਹੁਤ ਵਧੀਆ।।
@GurdeepSingh-in1nm
@GurdeepSingh-in1nm 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਦਿਲੋਂ ਧੰਨਵਾਦ ਬਾਈ ਜੀ
@DayalFamily-ir6le
@DayalFamily-ir6le Жыл бұрын
ਦੇਵ ਬਾਈ ਪਰਨੇ ਨਾਲ ਵਧੀਆ ਲੱਗਦਾ
@indianarmysikhregiment1364
@indianarmysikhregiment1364 2 жыл бұрын
ਬਹੁਤ ਵਧੀਆ ਵੀਰ ਜੀ 🙏🏻 ਬਾਕੀ ਬਲਦੇਵ ਨੇ ਪਰਨਾ ਬਹੁਤ ਵਧੀਆ ਲੱਗਦਾ 🙏🏻 ਵਾਹਿਗਰੂ ਜੀ ਇਹਦਾ ਹੀ ਮਿਹਰ ਕਰਨ 🙏🏻
@ajaybawa4794
@ajaybawa4794 2 жыл бұрын
ਬਹੁਤ ਵਧੀਆ ਜੀ
@ParamjitSingh-ok8he
@ParamjitSingh-ok8he 2 жыл бұрын
ਜੰਗਲੀ ਜਾਨਵਰਾਂ ਦੀ ਸਫਾਰੀ ਬਹੁਤ ਵਧੀਆ ਹੈ। ਘੁੱਦਾ ਜੀ ਰਿੱਛ ਬੋਲੋ ਜੀ ।bear ਵਾਸਤੇ ਪੰਜਾਬੀ ਸ਼ਬਦ ਰਿੱਛ ਹੀ ਹੈ।
@sukh95vlogs
@sukh95vlogs Жыл бұрын
ਬਹੁਤ ਵਧੀਆ ਵੀਰ ਜੀ
@Gurwindervlogs
@Gurwindervlogs 2 жыл бұрын
ਰਾਹੀਂ ਸਫਰਾਂ ਦੇ, ਕਦੇ ਕਿਤੇ ਕਦੇ ਕਿਤੇ ਟਿਕਾਣੇ ਫ਼ੱਕਰਾਂ ਦੇ, ਘੁੱਧਾ ਸਿਓ ਤੇ ਦੇਵ ਸਿਓ ਸਦਾ ਹੱਸਦੇ ਵਸਦੇ ਰਿਹੋ
@satnamsingh-oo5ch
@satnamsingh-oo5ch 2 жыл бұрын
ਬਹੁਤ ਵਧੀਆ ਇਲਾਕਾ ਹੈ ਵੀਰ ਜੀ ਦੇਖਣ ਯੋਗ ਜਗਾਵਾਂ ਹਨ ਇੰਡੀਆ ਵਿੱਚ ਜਿਹੜੇ ਲੋਕ ਦੂਸਰੇ ਦੇਸ਼ਾਂ ਨੂੰ ਭੱਜਦੇ ਹਨ ਘੁੰਮਣ ਲਈ ਪਹਿਲਾਂ ਉਹ ਇਹਨਾਂ ਥਾਂਵਾਂ ਤੇ ਜ਼ਰੂਰ ਜਾਂਣ ਦੁਬਾਰਾ ਵਿਦੇਸ਼ਾਂ ਵੱਲ ਘੁੰਮਣ ਜਾਂਣ ਦਾ ਦਿਲ ਨਹੀਂ ਕਰੇਗਾ।
@saabsandhu007
@saabsandhu007 2 жыл бұрын
Bilkul sahi gal aa g👍
@rajdeepbhullar811
@rajdeepbhullar811 2 жыл бұрын
ਬਹੁਤ ਵਧੀਆ ਲੱਗਿਆ ਸੋਹਣੀਆ ਵੀਡੀਓ
@rajvirbrar631
@rajvirbrar631 2 жыл бұрын
ਮੈਂ ਤਾਂ ਘਰ ਬੈਠ ਕਿ ਹੀ ਸਾਰਾ ਭਾਰਤ ਘੁੰਮ ਰਿਹਾ ਹੈ ।ਤੁਹਾਡਾ ਬਹੁਤ-ਬਹੁਤ ਸ਼ੁਕਰੀਆ
@preetmander7935
@preetmander7935 2 жыл бұрын
Nikl gye fr ਅਗਲੀ ਮੰਜ਼ਿਲ ਵੱਲ
@JaspalSingh-qf1ty
@JaspalSingh-qf1ty 11 ай бұрын
❤❤❤❤❤ਜਸਪਾਲ ਸਿੰਘ ਜਲੰਧਰ ਈਸ਼ਰਵਾਲ🙏🙏🙏🙏✌✌✌✌👌👌👌👌👌👌👌👌👌🙏
@gurdeepvirk1213
@gurdeepvirk1213 2 жыл бұрын
ਅੰਮ੍ਰਿਤਪਾਲ ਵੀਰੇ ਇਹ ਚੀਤੇ ਨਹੀਂ ਬੰਗਾਲ ਟਾਈਗਰ ਹਨ। ਚੀਤਾ ਪਹਿਲਾਂ ਆਇਆ ਸੀ, ਚੀਤਾ ਬਹੁਤ ਡਰਪੋਕ ਪਰ ਸਭ ਤੋਂ ਵੱਧ ਸ਼ਿਕਾਰ ਕਰਨ ਵਾਲੀ ਬਿੱਲੀ ਹੈ। ਭਾਵੇਂ ਕਿ 60ਤੋਂ 70%ਵਾਰੀ ਇਹ ਆਪਣਾ ਸ਼ਿਕਾਰ ਖੁਹਾ ਲੈਂਦਾ ਹੈ। ਬਹੁਤ ਹੀ ਪਿਆਰੇ ਵੀਰੋ ਜਿਓਂਦੇ ਵਸਦੇ ਰਹੋ।
@pammasingh1764
@pammasingh1764 2 жыл бұрын
Very good VeER je Abh khoobsurat humsafer
@KulwinderSingh-ie7ed
@KulwinderSingh-ie7ed 2 жыл бұрын
Ok
@rajvir1881
@rajvir1881 2 жыл бұрын
ਪੰਜਾਬੀ ਤੇ ਪੰਜਾਬ ਜ਼ਿੰਦਾਬਾਦ
@gurindersingh3073
@gurindersingh3073 2 жыл бұрын
ਅੱਜ ਵਾਲਾ ਵਲੋਗ ਬਹੁਤ ਵਧੀਆ
@vcomrade3780
@vcomrade3780 2 жыл бұрын
ਵਾ ਜੀ ਵਾ
@user-kq7xn5iw6t
@user-kq7xn5iw6t 2 жыл бұрын
ਚੀਤਾ ਨਹੀਂ ਵੀਰੇ ਇਹ ਬਾਘ ਆ ਜਿਸ ਨੂੰ ਬੰਗਾਲ ਟਾਇਗਰ ਆਖਦੇ ਨੇ ਤੇ ਬਿੰਦੀਆਂ ਵਾਲਾ ਜੇਗੁਆਰ ਏ 🙏🏼
@GurmeetSingh-rt6or
@GurmeetSingh-rt6or 2 жыл бұрын
ਬਹੁਤ ਬਹੁਤ ਮੁਬਾਰਕ ਵੀਰ ਜੀ
@user-tu1bz8lf6r
@user-tu1bz8lf6r 2 жыл бұрын
ਇਹ ਟਾਈਗਰ ਨੇ ਚੀਤਾ ਕੋਈ ਨਹੀਂ ਏਨਾ ਵਿੱਚੋ ਵੀਰ
@HappySingh-ro6ep
@HappySingh-ro6ep 2 жыл бұрын
ਬਾਈ ਜੀ ਆਹ ਹੁੰਦੀ ਆ ਜਿੰਦਗੀ ਜਿਆਦਾ ਤਰ ਲੋਕ ਕਰੋੜਾ ਰੁਪਏ ਕੋਠੀਆਂ ਤੇ ਲਾ ਕੇ ਉਨ੍ਹਾਂ ਕੋਠੀਆਂ ਵਿੱਚ ਆਪਣੀ ਸਾਰੀ ਜਿੰਦਗੀ ਲਗਾਹ ਦਿੰਦੇ ਆ
@2wale366
@2wale366 2 жыл бұрын
Bhutt sohni duniya manmohani duniya .par jithe mann nu Shanti te sukh milda ohh sri Darbar Sahib Amritsar aa g
@satwinderbains2414
@satwinderbains2414 2 жыл бұрын
ਵੀਰੋ ਸਤਿ ਸ੍ਰੀ ਆਕਾਲ,ਰੰਗਪੋ ਸ਼ਹਿਰ ਵਿੱਚ ਫਿਲਮ ਸਟਾਰ ਡੈਨੀਂ ਦੀਆਂ ਦਾਰੂ ਦੀਆਂ ਫੈਕਟਰੀਆਂ ਨੇ। ਰੰਗਪੋ ਸ਼ਹਿਰ ਤੋਂ ਪਹਿਲਾਂ, ਇੱਕ ਬ੍ਰਿਜ ਐ , ਤੇ ਓਥੋਂ ਸਿੱਕਮ ਸੁ਼ਰੂ ਹੋ ਜਾਂਦਾ। ਤੇ ਉਹ ਸਿੱਕਮ, ਤੇ ਬੰਗਾਲ ਦਾ ਬੌਡਰ ਐ। ਤੇ ਓਥੇ ਚੈਕ ਪੋਸਟ ਵੀ ਐ।..🇮🇳(ਫੌਜੀ)🙏।
@guriabhi90
@guriabhi90 2 жыл бұрын
ਕੋਈ ਸੈਲੀਬ੍ਰਿਟੀ ਮਿਲੇ ਜਾਂ ਨਾਂ ਮਿਲੇ ਇਹ ਦੋ ਹੀਰੀਆਂ ਨੂੰ ਜ਼ਰੂਰ ਮਿਲਨਾ
@harshmanchanda8352
@harshmanchanda8352 Жыл бұрын
good
@sarajmanes4505
@sarajmanes4505 2 жыл бұрын
Sat Shri Akal Ji Lajawab Video Jiode Vasde Raho Rab Rakha Thanks Ji 🙏🙏👌👌👍👍👏👏🍫🍫
@davindersingh6004
@davindersingh6004 2 жыл бұрын
Very very nice good job thanks 👌 God bless you all
@jatin4879
@jatin4879 2 жыл бұрын
Ghudde veer di aa gallan sunh k bda dil khush hunda dil layi rakhda kehnde munda
@deeppigeonfarm3835
@deeppigeonfarm3835 2 жыл бұрын
Dev veer vadhya gal aa jehri tusi vi pag banli
@manpreetbrar4923
@manpreetbrar4923 2 жыл бұрын
ਕੱਲ vlog ਨੀ ਪਾਇਆ,ਆਹ ਤਾਂ ਜਵਾਂ ਧੱਕਾ
@manjitmanjitsingh5809
@manjitmanjitsingh5809 2 жыл бұрын
Mere sat shri Akaal Shubh Yatra
@JassDeep-sj1pv
@JassDeep-sj1pv Жыл бұрын
Dil kush ho jande video dakh ka
@randhawafemlyeuropwale5387
@randhawafemlyeuropwale5387 2 жыл бұрын
ਸਤਿ ਸ੍ਰੀ ਆਕਾਲ ਜੀ ਏਹਨੂੰ ਪੁਰਾਣੀ ਰੋਡ khande ਆ ਸੇਵਕ ਰੋਡ ਹੀ ਹੁੰਦਾ ਸੀ ਪਹਿਲਾ ਵੀਰ ਬੋਹਤ ਬੇਟ ਕੀਤੀ ਵੀ ਕਦੋਂ vlog ਓਣ ਗੇ ਧੰਨਵਾਦ ਵੀਰ ਜੀ ਮਾ vlog ਦੇਖਣ ਲਈ ਐਲਰਮ ਲਾ ke ਰੱਖਿਆ ਰਾਤ ਦੇ 1: 00ਵਜੇ ਤੋਂ 1:45 de vich onde a veer ok nic job bro 🥰🙏 bast off luck veer ji love you veer,,,👍💗💗💗💗💗🙏🙏🙏💯💯💯💯
@manmeetsingh9384
@manmeetsingh9384 2 жыл бұрын
Kya baat
@dhindsajasjitsingh7337
@dhindsajasjitsingh7337 2 жыл бұрын
ਬਾਈ ਜੀ ਹਿੰਦੀ ਵਾਲੇ ਧਰਮ ਨਾਲ ਚਿੱਬ ਈ ਕੱਢੀ ਤੁਰੇ ਜਾਨੇ ਓ, ਸਾਰਾ ਕੁਛ ਨਾਲ ਚਕਾ ਹੂਆ ਹੈ , ਕਹਿ ਰੇਂਬੋ ਆਲਾ ਚਾਕੂ ਵੀ ਚਕਾ ਹੂਆ ਹੈ ਨਾਲ ਮੇਂ ,ਕਹਿ ਕੋਚ ਸਾਬ ਕੋ ਬੋਲਾ ਹੈ ਨਾ ਪੰਗੇ ਲੋ ਚਾਕੂ ਸੇ ਲੇਕਿਨ ਕਹਿ ਟਲਤਾ ਨਹੀਂ ਹੈ ਕੋਚ ਸਾਬ
@jitnagra8902
@jitnagra8902 2 жыл бұрын
ਚਾਕੂ ਵੱਡਾ ਹੈ
@kulvirram9929
@kulvirram9929 2 жыл бұрын
God bless you borthes
@lovepreetbhullar2561
@lovepreetbhullar2561 2 жыл бұрын
Julmi guys
@cricketaman5857
@cricketaman5857 2 жыл бұрын
Pehla Jo dekhyea o jaguar si
@GurpreetSingh-se4wi
@GurpreetSingh-se4wi 2 жыл бұрын
ਭਾਊ ਮੈਂ ਤਾਂ ਕੱਲ੍ਹ ਦਾ ਵਲੌਗ ਉਡੀਕੀ ਜਾ ਰਿਹਾਂ
@amritspain5317
@amritspain5317 2 жыл бұрын
Very good bro
@MurgikhanaTv
@MurgikhanaTv 2 жыл бұрын
ਦੇਵ ਬਾਈ ਉਮਰ ਦਰਾਜ਼ ਜਿਹਾ ਲੱਗਦਾ ਅੱਜ ਕੱਲ੍ਹ
@jagseersingh502
@jagseersingh502 2 жыл бұрын
ਸ਼ੁਕਰੀਆ ਮਿਹਰਬਾਨੀ ਭਰਾ, ਨਵੀਆਂ ਥਾਵਾਂ ਅਤੇ ਉਥੋਂ ਦੇ ਲੋਕਾਂ ਦਾ ਜੀਵਨ ਪੱਧਰ ਦਿਖਾਉਣ ਲਈ, ਆਪਣਾ ਖਿਆਲ ਰੱਖਿਆ ਜੇ, ਧੰਨਵਾਦ ਜੀ।
@dhillonjatt7650
@dhillonjatt7650 2 жыл бұрын
ਬਹੁਤ ਵਧੀਆ ਲੱਗਾ ਨਵਾਂ ਬਲੋਗ ਵੇਖ ਕੇ ਰੂਹ ਖੁਸ਼ ਹੋ ਗਈ ਮਿਤਰੋ। ਜਿਉਦੇ ਵੱਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਦੁਆਵਾਂ ਤੇ ਪਿਆਰ ।
@gurdeepsingh135
@gurdeepsingh135 2 жыл бұрын
Ok report 🇮🇳🇬🇧👍
@themusclemanripper4743
@themusclemanripper4743 2 жыл бұрын
ਪੜਾਈ ਲਖਾਈ ਅੱਲੋਂ ਬਾਈਆਂ ਦਾ ਹੱਥ ਤੰਗ ਈ ਲੱਗਦਾ ਨਈਂ ਸ਼ੇਰ ਤੇ ਚੀਤੇ ਦਾ ਫਰਕ ਪੰਜਵੀਂ ਛੇਵੀਂ ਆਲੇ ਕੈਦੇ “ਚ” ਵੀ ਦੱਸਿਆ ਹੁੰਦਾ 😜
@jagj4577
@jagj4577 2 жыл бұрын
ਸਿਰਾ ਈ ਲਾਤਾ ਬਾਈ 😄
@rajkhosa7666
@rajkhosa7666 2 жыл бұрын
😁
@PunjabSadaDil
@PunjabSadaDil 2 жыл бұрын
Nhi veere oh ta unj keha geya hona Lgda tuc bai hora bare poora vekhya ja padheya ne Ohna da likht knowledge Kyi war jldi ch kehn ch bhul ho jandi a Ghaint bnde ne
@gwrohangaming4606
@gwrohangaming4606 2 жыл бұрын
Ghudda veer Ney MA kiti hoi ha
@subashjuneja6865
@subashjuneja6865 Жыл бұрын
😢 20:44
@gurjantvirk6207
@gurjantvirk6207 2 жыл бұрын
Ghudda Bai video bhut kaint ne
@punjjaabdesh8659
@punjjaabdesh8659 2 жыл бұрын
ਲਿਖ ਗਿਆ ਭਾਈ ਆਵਦੇ ਲੋਕਾਂ ਦੀ ਬੱਲੇ ਬੱਲੇ , ਤੇ ਸਾਡੇ ਆਲੇ ਭੋਲ਼ੇ ਪੰਛੀਆਂ ਦੇ ਖੰਭਾਂ ਤੇ ਦਾਤਰੀ ਫੇਰ ਗਿਆ
@birinderpalsingh4568
@birinderpalsingh4568 2 жыл бұрын
Look very good and smart
@drhartirathsinghgoraya2516
@drhartirathsinghgoraya2516 2 жыл бұрын
Bahut bahut shubhkamnava vadde veera nu, chrhdi kla bakshan Baazza wale
@gillx1_
@gillx1_ 2 жыл бұрын
Bahut vdya y ❣️ akas ma sode nal 💓 hunda 😘🥰🤞
@HarjinderSingh-ji6ci
@HarjinderSingh-ji6ci 2 жыл бұрын
Beautiful beautiful video beta ji I m Harjinder Singh Stockholm Sweden
@rajpalsingh9813
@rajpalsingh9813 2 жыл бұрын
ਜਿਉਦੇਂ ਰਹੋ ਵੀਰ
@gurmitkaursahota3984
@gurmitkaursahota3984 2 жыл бұрын
Very nice 👍 video you both looking good in turban stay blessed always 🙏
@jagsirgill1285
@jagsirgill1285 2 жыл бұрын
Bahut vadiya veer exercise ve fun
@onlinekirtan7472
@onlinekirtan7472 2 жыл бұрын
ਚੜ੍ਹਦੀ ਕਲਾ
@Arsh_preet_kaur04
@Arsh_preet_kaur04 2 жыл бұрын
ਵੀਰ ਬਹੁਤ ਵਧੀਆ
@travelpedia6351
@travelpedia6351 2 жыл бұрын
ਬਹੁਤ ਵਧੀਆ ਭਾਜੀ
@manojkumarmistri8106
@manojkumarmistri8106 2 жыл бұрын
Welcome to Bengal India
@reshamchhina5502
@reshamchhina5502 2 жыл бұрын
ਬਾਈ ਜੀ ਜਿੱਥੇ ਏਨਾ ਕੁਝ ਲਾਏ ਉੱਥੇ ਇੱਕ ਮੈਕ ਵੀ ਲਗਾ ਲੈਂਦੇ ਵਾਜ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ
@valindersingh8415
@valindersingh8415 2 жыл бұрын
Baldev Singh bahut vdia y parna
@MandeepSingh-do5fe
@MandeepSingh-do5fe 2 жыл бұрын
Good nice video best
@Sunnyjaura87
@Sunnyjaura87 2 жыл бұрын
Bohut vadhiya video veero
@satbirsingh512
@satbirsingh512 2 жыл бұрын
আবার সন্ধ্যা কে আপনার বলাগ দেখলে। 😊😊 ਹੁਣ ਸ਼ਾਮ ਨੂੰ ਦੇਖਦਾ ਹਾਂ ਤੁਹਾਡਾ ਵਲਾਗ 7:30 ਵਜੇ ਤੱਕ
@VarinderSingh-oz7mk
@VarinderSingh-oz7mk Жыл бұрын
ajj main aa tour di videos vekhni shuru karti aa 22 bht mza aaunda shouth india waala b naal naal chalda mza pura
@sekhon.s5704
@sekhon.s5704 11 ай бұрын
Ghudda Singh Ji dee international hindi " Saara samaan saath mein chakka hua hai" :)
@sekhon.s5704
@sekhon.s5704 11 ай бұрын
Amrood (Guava) is one of the most under rated fruit ...It's full of antioxidants so it's very good for health! Very good for liver as well if you drink alcohol! (Faltu Da Gyan)
@ramandiipbhullar6908
@ramandiipbhullar6908 2 жыл бұрын
we were w8ting ....thank you tusi upload kri video
@harpreetkaurtoor7144
@harpreetkaurtoor7144 2 жыл бұрын
Paji Dev veere nu keho parna ban ke rakhan punjab da hor maan hunda hai
@bahiabelt3402
@bahiabelt3402 2 жыл бұрын
ਮੈਂ ਵੀ ਕਿਹਾ ਸੀ
@Gurri_Grewal
@Gurri_Grewal 2 жыл бұрын
ਅਮ੍ਰਿਤ ਤੇ ਦੇਵ ਬਾਈ ਸਤਿ ਸ਼੍ਰੀ ਅਕਾਲ🙏🏻
@user-mb3wp5qp4t
@user-mb3wp5qp4t 11 ай бұрын
dev y good tarvan ok nice vido paca fan kulwinder shaina barnala punjab shaina aala😊❤
@manjindersinghsidhu1275
@manjindersinghsidhu1275 2 жыл бұрын
ਜਿਹੜਾ ਪਹਿਲਾਂ ਸੀ ਉਹ ਚੀਤਾ ਤੇ ਦੂਜਾ Bengal tiger ਆ
@sarbansandhu5658
@sarbansandhu5658 2 жыл бұрын
good animals
@rajvirghuman1914
@rajvirghuman1914 2 жыл бұрын
ਉਤਲੈ ਲੇਬਲ Di ਗੱਲਬਾਤ
@eshanpal13
@eshanpal13 2 жыл бұрын
ਦੇਵ ਵੀਰੇ ਦਾ ਟਿੱਡ ਬਾਹਰ ਆ ਗਿਆ 😆😆😆
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Finger Heart - Fancy Refill (Inside Out Animation)
00:30
FASH
Рет қаралды 21 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 109 М.
And who would you choose?👇
0:20
Kitty Power
Рет қаралды 16 МЛН
Difference of girls and boys when eating sweets 😂😬
0:35
VovaLika Family
Рет қаралды 8 МЛН
Они не знали, почему он так поступил, пока
0:39
Во сколько смотришь? Заливаю в 10-22😉
0:36
Юлия Смирнова
Рет қаралды 2,2 МЛН