ਦਾਨ ਸਿੰਘ ਵਾਲਾ ਵਿਖੇ ਸਾੜੇ ਗਏ ਘਰਾਂ ਦੇ ਪੀੜਤ ਪਰਿਵਾਰਾਂ ਨੂੰ ਮਿਲੇ ਕਰਨੈਲ ਸਿੰਘ ਔਢਾਂ,47 ਨਾਲੋਂ ਵੀ ਭੈੜੀ ਹਾਲਤ

  Рет қаралды 4,281

Samajik Mudde Channel

Samajik Mudde Channel

Күн бұрын

Пікірлер: 87
@jagdevkaur3144
@jagdevkaur3144 10 күн бұрын
ਵੈਰੀ ਗੁੱਡ ਬਾਪੂ ਜੀ ਇਨ੍ਹਾਂ ਗਰੀਬ ਲੋਕਾਂ ਦੇ ਪੱਕੇ ਮਕਾਨ ਬਣਾ ਕੇ ਦੇਵੇ ਸਰਕਾਰ ਅਤੇ ਆਰਥਿਕ ਸਹਾਇਤਾ ਵੀ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਸਮਾਂਨ ਸੜਿਆ ਐ ਉਹ ਵੀ ਬਣਾ ਸਕਣ😮😮😮 ਧੰਨਵਾਦ ਬਾਪੂ ਜੀ
@Babajaswantsingh_
@Babajaswantsingh_ 9 күн бұрын
ਸਾਡਾ ਸਮਾਜ ਬੇਅਕਲ ਹੈ।। ਇਹਨਾਂ ਨੂੰ ਪੁੱਛਿਆ ਜਾਏ।।ਪੁਰੇ ਪੰਜਾਬ ਵਿੱਚ ਇੱਕ ਵੀ।।।।ਐਮ ਐਲ ਏ।। ਜਾਂ ਐਮ ਪੀ।।ਜਿਤਾਏਆ।। ਜਦੋਂ ਆਪਣੀ ਪਾਰਟੀ ਸਾਨੂੰ ਅੱਨਿਆ ਨੂੰ ਦਿੱਸਦੀ ਨਹੀਂ ਤਾ ਇਹ ਕੁਝ ਹੀ ਹੁੰਦਾ ਰਹੇਗਾ
@chhinderpalsingh1800
@chhinderpalsingh1800 10 күн бұрын
ਬਹੁਤ ਹੀ ਵਧੀਆ ਉਪਰਾਲਾ ।
@bindabanga626
@bindabanga626 10 күн бұрын
ਲਾਹਨਤ ਹੈ ਇਹੋ ਜਿਹੇ ਲੋਕਾ ਤੇ । ਅਜੋਕੇ ਪੰਜਾਬ ਦਾ ਅੱਤਵਾਦ ਹੈ ਅਗਰ ਸਰਕਾਰ ਇਹਨਾ ਮਜਬੂਰ ਲੋਕਾਂ ਦਾ ਸਾਥ ਨਹੀਂ ਦਿੰਦੀ ਫੇਰ ਸਮਝੋ ਇਹ ਸਰਕਾਰ ਸਮਰਥਿਤ ਹੈ।
@KulwinderSingh-c7n
@KulwinderSingh-c7n 10 күн бұрын
ਜਿਸ ਧਰਤੀ ਤੇ ਰਜਮਾ ਟੁੱਕੜ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਹਾਕਮ ਕੁੱਤੇ ਉਸਦੇ ਹਾਕਮ ਸੂਰ,ਸਾਨੂੰ ਸਾਰਿਆ ਨੂੰ ਹੀ ਇਕ ਮਿੱਕ ਹੋ ਕੇ ਰਹਿਣਾ ਚਾਹੀਦਾ ਆ,ਇਕ ਦੂਜੇ ਦਾ ਸਹਾਰਾ ਬਣੀਏ, ਜੈ ਭੀਮ ਜੈ ਭਾਰਤ ਜੈ ਸੰਵਿਧਾਨ
@Harmansnghvlog
@Harmansnghvlog 10 күн бұрын
ਜਿਹੜੇ ਵੀ ਵੀਰ ਕੰਮਟ ਪੜ੍ਹ ਰਹੇ ਨੇ ਉਨ੍ਹਾਂ ਨੂੰ ਬੇਨਤੀ ਹੈ ਕਿ ਹਲੇ ਵੀ ਸਬਲ ਜਾਉਂ। ਇਨ੍ਹਾਂ ਲੀਡਰਾਂ ਪਿੱਛੇ ਨਾ ਲੱਗੋ ਭਾਵੇਂ ਉਹ ਕਾਂਗਰਸ ਦੇ ਹੋਣ, ਅਕਾਲੀ ਦਲ ਦੇ, ਝਾੜੂ, ਮਾਨ ਦੀ ਬਸਪਾ ਹੋਵੇ। ਤਹਾਨੂੰ ਆਪਣੀ ਲਕੀਰ ਆ ਖਿਚਣੀ ਪੈਣੀ ਹੈ। ਆਪਣੀਆਂ ਜਥੇਬੰਦੀਆਂ ਬਣਾਉ ਹਰ ਪਿੰਡ ਹਰ ਸ਼ਹਿਰ ਵਿੱਚ ਜਦੋਂ ਕਿਸੇ ਗਰੀਬ ਨਾਲ ਧੱਕਾ ਹੁੰਦਾ ਸਾਰੇ ਇਕੱਠੇ ਹੋਵੋ ਲੋਕਾਂ ਨੂੰ ਜਥੇਬੰਦੀਆਂ ਬਣਾ ਕੇ ਜਾਗਰੂਕ ਕਰੋਂ।ਜੇ ਇਕ ਪਿੰਡ ਵਿੱਚੋਂ ਤੁਹਾਡੇ ਨਾਲ 50ਬੰਦੇ ਵੀ ਜੁੜਦੇ ਆ। ਤੁਹਾਡਾ ਕਾਫਲਾ ਦਿਨ ੍ਰ ਪ੍ਰਤੀ ਦਿਨ ਆ ਵਧਦਾ ਜਾਣਾ। ਜਿਹੜੇ ਲੀਡਰ ਤੁਹਾਡੇ ਕੋਲ ਨਹੀਂ ਖੜਦੇ ਉਹ ਤਹਾਨੂੰ ਪੁੱਛ ਕੇ ਕੰਮ ਕਰਿਆ ਕਰਨਗੇ। ਆਪਣੀ ਲਕੀਰ ਵੱਡੀ ਕਰੋਂ ਨਹੀਂ ਤਾਂ ਤਹਾਨੂੰ ਕਿਸੇ ਨੇ ਨਹੀਂ ਪੁਛਣਾ।
@TarsemSingh-ec9qo
@TarsemSingh-ec9qo 9 күн бұрын
" ਸ਼ਰਦਾਰ ਜੀ ,No doubt You are Really Hero, " ਅਾਪਣੇ ਸिਤਗੁਰਾਂ ਦਾ ਵੀ िੲਹੋ ਸ਼ੰਦੇਸ ਸੀ ਮਾਨਵਤਾ਼ ਦੇ ਹॅਕ ਅੋਰ ਸ਼ॅਚ ਦੀ ਅਾਵਾਜ਼ ਬੁੰਲਦ਼ ਕਰਨੀ ਹੀ ਮਨੁॅਖਤਾ ਦਾ ਅਸ਼ਲ ਧਰਮ ਹੈ "
@iqbalgajjanwala7373
@iqbalgajjanwala7373 10 күн бұрын
ਸੱਚ ਬੋਲਣ ਲਈ ਧੰਨਵਾਦ ਬਾਈ ਜੀ 🙏🙏🙏🙏🙏🙏🙏🙏🙏🙏🙏
@sonyfoujigurdaspur
@sonyfoujigurdaspur 9 күн бұрын
ਜੈ ਭੀਮ ਜੈ ਭਾਰਤ ਜੀ ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਗਰੀਬ ਪਰਿਵਾਰਾਂ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@krishansingh786
@krishansingh786 10 күн бұрын
ਅਸਲ ਵਿੱਚ ਇਹ ਸਾਡੇ ਲੋਕਾਂ ਦਾ ਕਸੂਰ ਹੈ, ਅਸੀਂ ਆਪਣੇ ਲੀਡਰਾਂ ਨੂੰ ਕਦੇ ਮਜਬੂਤ ਨਹੀਂ ਕੀਤਾ, ਅਸੀਂ ਜਥੇਬੰਦ ਨਹੀਂ ਹੋਏ, ਜਿਹੜੇ ਲੋਕ ਜਥੇਬੰਦ ਹਨ, ਉਥੇ cm ,mp,mla ਬਗੈਰਾ ਕੰਡਾ ਲੱਗੇ ਤੇ ਭੱਜਦੇ ਹਨ, ਅਸੀਂ ਲੋਕ ਅੱਖਾਂ ਮੀਚ ਕੇ ਬਿਨਾ ਸ਼ਰਤ ਤੋਂ ਵੋਟਾ ਪਾ ਦਿੰਦੇ ਹਾਂ ਅਸੀਂ ਆਪਣੀਆਂ ਪਾਰਟੀਆਂ ਨੂੰ ਕਦੇ ਮਜਬੂਤ ਨਹੀਂ ਕੀਤਾ,
@ManjitSingh-e6o
@ManjitSingh-e6o 9 күн бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਨੈਸ਼ਨਲ ਚੈਨਲ
@sukhmindersingh4843
@sukhmindersingh4843 10 күн бұрын
ਬਹੁਤ ਹੀ ਘਟੀਆਂ ਹਰਕਤ ਇੰਨਾ ਗਰੀਬ ਲੋਕਾਂ ਨਾਲ ਕੀਤੀ ਗਈ ਹੈ ਪਰ ਸਰਕਾਰ ਨੇ ਚੁੱਪ ਧਾਰੀ ਹੋਈ ਹੈ
@ManjitSingh-e6o
@ManjitSingh-e6o 9 күн бұрын
ਲੈ ਅਸੀਂ ਪੂਰਾ ਸਮਾਜ ਏਕਤਾ ਕਰੀਏ ਅਤੇ ਐਮਐਲਏ ਸਰਪੰਚ ਪੰਚ ਆਪਣਾ ਬਣਾਇਆ ਕਰੀਏ ਅਤੇ ਇਹਨਾਂ ਅੱਗੇ ਸਾਨੂੰ ਹੱਥ ਹੀ ਨਾ ਡਾਉਣਾ ਪਵੇ
@ManjitSingh-e6o
@ManjitSingh-e6o 9 күн бұрын
ਬਾਪੂ ਜੀ ਸਾਨੂੰ ਆਪ ਹੀ ਤਕੜੇ ਹੋਣਾ ਪੈਣਾ ਹੈ ਅਤੇ ਆਪਣੇ ਸਮਾਜ ਦੇ ਵਿੱਚ ਏਕਤਾ ਰੱਖਣਾ ਪੈਣਾ ਹੈ ਸਾਨੂੰ ਕਿਸਾਨੀ ਅੰਦੋਲਨ ਦੇ ਵਿੱਚ ਗਿਆ ਕੁਝ ਨਹੀਂ ਮਿਲਣਾ
@bakhshishaatma-zn7sv
@bakhshishaatma-zn7sv 10 күн бұрын
ਸਤਿ ਆਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਇਹਨਾਂ ਮੰਤਰੀਆਂ ਲੀਡਰਾਂ ਦੇ ਕੱਛੇ ਕੱਡਕੇ ਚਿਤੜਾਂ ਤੇ ਛਿੱਤਰ ਫੇਰਨੇ ਚਾਹੀਦਾ ਹਨ ਜੈ ਭੀਮ ਜੈ ਭਾਰਤ ਜੈ ਹਿੰਦ ਜੀ
@majorkuldeepsingh4752
@majorkuldeepsingh4752 10 күн бұрын
ਸਹੀ ਗੱਲ ਬਾਤ ਹੈ ਬਾਪੂ ਜੀ ❤❤❤
@chananram7533
@chananram7533 10 күн бұрын
ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ ਸਰਮ ਹੀ ਹੈਂ ਨਹੀਂ ਗ਼ਰੀਬ ਕਰਕੇ ਨਹੀ ਬੋਲਦੀ
@sudershankumari2890
@sudershankumari2890 10 күн бұрын
ਇੱਕ ਇੱਕ ਗੱਲ ਬਿਲਕੁਲ ਸਹੀ ਕਹੀ ਹੈ ਬਾਈ ਜੀ ਨੇ।
@Babajaswantsingh_
@Babajaswantsingh_ 9 күн бұрын
ਕੇਵਲ ਬਸਪਾ ਹੀ ਹੱਲ ਹੈ
@NarinderSingh-od9kr
@NarinderSingh-od9kr 9 күн бұрын
ਨਾਂ ਸਰਪੰਚ ਨੂੰ ਬਰਖ਼ਾਸਤ ਕੀਤਾ ਨਾਂ MLA..... ਪੰਜਾਬ ਦੀ ਮੌਤ ਦਿਨੋਂ ਦਿਨ
@LovepreetSingh-bz2st
@LovepreetSingh-bz2st 10 күн бұрын
ਜੈ ਭੀਮ ਜੈ ਭਾਰਤ
@rajivkumarkumar4675
@rajivkumarkumar4675 9 күн бұрын
Nice baba ji
@terapagalshayr3690
@terapagalshayr3690 9 күн бұрын
ਆਪਣੇ ਭਾਈਚਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਬਾਈ ਜੀ
@BikramjitSingh-z3b
@BikramjitSingh-z3b 10 күн бұрын
😢ਬਹੁਤ ਮੰਦ ਭਾਗੀ ਘਟਣਾ.ਇਹ ਇਕ ਅਪਰਾਧ .ਪਾਪੀਆ ਨੂੰ ਸਖਤ ਸਜਾ ਹੋਣੀ ਚਾਹੀਦੀ ਆ😢
@RavleenSohi-yc9wc
@RavleenSohi-yc9wc 9 күн бұрын
Good ❤❤
@ManjitSingh-e6o
@ManjitSingh-e6o 9 күн бұрын
ਹੁਣ ਕਿੱਥੇ ਗਈਆਂ ਕਿਸਾਨ ਜਥੇਬੰਦੀਆਂ ਜੋ ਝੂਠਾ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਨੇ ਅੱਜ ਗਰੀਬਾਂ ਦੇ ਨਾਲ ਗਰੀਬ ਹੀ ਖੜੇ ਨੇ
@HappyLegendaryDragon-bb6vx
@HappyLegendaryDragon-bb6vx 10 күн бұрын
Thanks Manpreet Singh brother 👍
@MakhanSingh-px4bk
@MakhanSingh-px4bk 10 күн бұрын
ਸਰਕਾਰ ਦੀ ਸ਼ਹਿ ਤੈ ਹੋਇਆ
@komalpreetsingh2829
@komalpreetsingh2829 10 күн бұрын
Very, nice ❤❤❤, 👍
@BholaBhola-im8om
@BholaBhola-im8om 10 күн бұрын
Good speech
@sunnyqadrimusic7937
@sunnyqadrimusic7937 10 күн бұрын
ਬਾਪੂ ਦੀਆਂ ਸਾਰੀਆਂ ਗੱਲਾਂ ਸੱਚੀਆਂ ਨੇ
@Kirangill-tx4fl
@Kirangill-tx4fl 8 күн бұрын
Paji Manpreet Ji Samajik mudde channel Baba major Singh Sodhi Sahab Aate Gyani bhai Mandeep Singh Vidyarthi unnade Naal baithkar live vichar pav❤❤❤
@SheraSingh-o3x
@SheraSingh-o3x 10 күн бұрын
ਬਾਬਾ ਜੀ ਖਿਚ ਕੇ ਜੈ ਭੀਮ
@suNnYAttri786
@suNnYAttri786 8 күн бұрын
Bdhaa jihraa chahi da hunda sch bolann lye tuci vaake hein dsta ki tuci asal daler kom de schee sikhh oo gg🙏🏻
@shindasinghrajian5577
@shindasinghrajian5577 10 күн бұрын
Very good views Baba ji
@harmindersingh1418
@harmindersingh1418 10 күн бұрын
S. Karnail Singh ji good job........
@RanjitSingh-wt3ft
@RanjitSingh-wt3ft 9 күн бұрын
ਇਹ ਹਰਾਮ ਦੇ ਜੱਟ ਨਹੀਂ ਬਣਨੇ ਗਰੀਬਾਂ ਦੇ
@MrBaljeetSingh-sw2lc
@MrBaljeetSingh-sw2lc 8 күн бұрын
ਮਜ਼ਦੂਰ ਵੀਰੋ ਇਕਠੇ ਹੋ ਕੇ ਚੱਲੀਏ
@baldevraj1070
@baldevraj1070 10 күн бұрын
Very good 22ji Jai bheem jai bharat ji
@SorabSahota
@SorabSahota 10 күн бұрын
🌹🌹🌹🌹🌹🖐️🇮🇳🇮🇳🇮🇳❤️❤️❤️
@SAHIBMEET-q9k
@SAHIBMEET-q9k 10 күн бұрын
Good work 👏
@OLD.LIST45
@OLD.LIST45 10 күн бұрын
Mayawati ji nu pm banao fir dekho kon launda griban nu hath.
@HarjinderSingh-jx8yf
@HarjinderSingh-jx8yf 10 күн бұрын
Very Good bhai
@akash-ke7nq
@akash-ke7nq 10 күн бұрын
Dr ambedkr g da den ni de skde sc smaaj
@sunnyqadrimusic7937
@sunnyqadrimusic7937 10 күн бұрын
ਬਹੁਤ ਮਾੜੀ ਘਟਨਾ ਆ
@rinkukandyara4381
@rinkukandyara4381 10 күн бұрын
बहुत वढ़िया सर आप हर दुख मे जाते हो ❤️❤️❤️❤️❤️❤️❤️🤔🤔🤔🤔🤔🤔
@2024power
@2024power 10 күн бұрын
जब तक हमें ये समझ नहीं आएगा कि आज भी हम गुलाम हैं तब तक ये लोग हमे बाहर नहीं निकलने देंगे,, कोई मुझे समझा दे कि हमारे गांव की जमीन सरकार की कैसे हुई,, क्या आपको यहां से समझ नहीं आता कि हमारे साथ गलत हो रहा है
@LakhwinderSingh-nr1yu
@LakhwinderSingh-nr1yu 10 күн бұрын
California Agg lagi hai uthe Sikh ponchge but Bathinda ch 8 ghar taba ho gaye uthe Sikh nahi pinche proud a sanu babe nanak de flospy te chalan da jo assi langar londe, definitely Sade Sikh lok apne bhara de help nahi karde kiyu, o formality karde fr Angreja kol ,o western countries England, Canada, America, new Zealand, Australia erpore ch ietly, Jarman, france, niderland, ehna loka nu formality karke dikha dinde a ja middle East wale nawab kol Langar lon chale jande o ta apne dharama ch pakke agle apne loka de help karde but sade Punjabi Sikh apne garib sikha de help nahi karde jihna ne sikhi lai bahut kurbania ditia meri request a apne garib Sikha de help karia karo
@gurpreetsandhu1747
@gurpreetsandhu1747 10 күн бұрын
Jay bhim
@HarbhajanSingh-e4m
@HarbhajanSingh-e4m 9 күн бұрын
Bhajan singh ok g
@sewaksingh6378
@sewaksingh6378 10 күн бұрын
😭😭😭😭😭😭😭😭😭😭😭😭
@LakhwinderSingh-nr1yu
@LakhwinderSingh-nr1yu 10 күн бұрын
Channi saab nu kisan dekhde a hun channi saab kithe a hun
@AvtarSingh-ys8ug
@AvtarSingh-ys8ug 8 күн бұрын
Waheguru ji waheguru ji mehar Karan ji
@KakaBhai-ci7qh
@KakaBhai-ci7qh 10 күн бұрын
👍👍
@SinghJagga-ut5nj
@SinghJagga-ut5nj 8 күн бұрын
ਝਾੜੂ ਟੋਲਾ ਮੁਰਦਾਬਾਦ ਭੰਡ ਭਜਾਉ ਪੰਜਾਬ ਅਤੇ ਮਜ਼ਦੂਰ ਬਚਾਓ
@rinkukandyara4381
@rinkukandyara4381 10 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ParveenKumar-md8ie
@ParveenKumar-md8ie 9 күн бұрын
Very good babu ji ❤🎉
@sunnyshah8860
@sunnyshah8860 10 күн бұрын
🙏🙏🙏
@ManjeetSingh-mr1oj
@ManjeetSingh-mr1oj 10 күн бұрын
Sarpanch ty Mali bhakti C
@MrBaljeetSingh-sw2lc
@MrBaljeetSingh-sw2lc 8 күн бұрын
ਇਕ ਇਕ ਬੋਲ ਸੱਚ ਹੈ
@daman6410
@daman6410 9 күн бұрын
❤❤❤
@ravindersingh2652
@ravindersingh2652 10 күн бұрын
Nikme sir ji
@sonisinghrangreta5085
@sonisinghrangreta5085 10 күн бұрын
😢😢
@CharanjitMelde
@CharanjitMelde 8 күн бұрын
🙏🏿🙏🏿🙏🏿
@sarabitsingh9374
@sarabitsingh9374 9 күн бұрын
🙏🙏🙏🙏🙏🙏🙏🙏🙏🙏
@HarpreetSingh-cr8hd
@HarpreetSingh-cr8hd 8 күн бұрын
🙏🙏
@SukhwinderSingh-my2sc
@SukhwinderSingh-my2sc 10 күн бұрын
😢 ਭਗਵੰਤ ਮਾਨ ਜੀ ਇੱਨਾਂ ਲੋਕਾਂ ਨੇ ਹੀ ਤੁਹਾਨੂੰ ਤਖ਼ਤ ਤੇ ਬਿਰਾਜਮਾਨ ਕੀਤਾ ਹੈ। ਇੱਹ ਖਿੱਚ ਕੇ ਹੇਠਾਂ ਵੀ ਲਾਹ ਸਕਦੇ ਹਨ। ਨਵੇਂ ਮਕਾਨ ਬਣਾਉਣ ਲਈ ਅਤੇ ਸਮਾਨ ਦੀ ਭਰਾਭਾਈ ਲਈ ਆਰਥਿਕ ਪੱਖੋਂ ਮੱਦਦ ਕਰਨੀ ਚਾਹੀਦੀ ਹੈ। ਘਟਨਾ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇੱਹ ਆਪ ਪਾਰਟੀ ਦੇ ਆਮ ਲੋਕ ਹਨ।ਆਮ ਲੋਕਾਂ ਦੀ ਮੱਦਦ ਲਈ ‌ਆਮ ਪਾਰਟੀ ਬਣੀ ਸੀ। ਗ਼ਰੀਬ ਦੀ ਹਾਅ ਬਹੁਤ ਮਾੜੀ ਹੁੰਦੀ ਹੈ।
@taysha7775
@taysha7775 9 күн бұрын
Very sad news all parties except bsp are of pro manubadi also aap bahujan movement can solve the problem only support bahujan movement bahujan samaj party
@ParamjitSingh-k4y
@ParamjitSingh-k4y 9 күн бұрын
Sardar singh odha te pure sc st bc smaj nu mann hai jai bhim jai Bharat jai sabidhan
@MandeepKaur-qg6zm
@MandeepKaur-qg6zm 9 күн бұрын
Eh kale Angrej bethe sarkari Dale bapu ji punjab de sare varg ikathe ho jo
@jograjsidhu5400
@jograjsidhu5400 9 күн бұрын
Greeb da koi nahi lahnat ic punjab government de greebi icitera khatam honi hai bagreeb rahu na greebi
@NirmalSingh-g4h
@NirmalSingh-g4h 8 күн бұрын
Koi ve Sarkar lio kisi ne ve insaf nahi Dena bhai sahib ji jado tak asi jagdy nahi Jagan too bhav h khalsa raj khalsa raj too bina koi insaf nahi Milan wala
@JagdeepSingh-mj7zo
@JagdeepSingh-mj7zo 9 күн бұрын
ਮੈ। ਜੱਟਾ।ਦੀ।ਚਦੋਨਾ
@jograjsidhu5400
@jograjsidhu5400 9 күн бұрын
Amira na e Politik lagwa rahe hai greeb nu ujaren lai jitne raje hoi hai utni jiada bhukh badadi ja rahi hai
@tulufulu2915
@tulufulu2915 10 күн бұрын
Where is TATTA (LAKHA)SIDHANA, KISAN LEADERS, PUNJAB GOVERNMENT AND SIKH LEADERS???ARE THEY BLIND?? IT IS REPEATED 1984 ...??
@jograjsidhu5400
@jograjsidhu5400 9 күн бұрын
Jeker mei nila bana pa lia ta kee mei imaandar hai eh jhuth hai police numar nlag pai pm nu marn di dhamki koi hove kirpa a leke marn tur pende hai eh han guru de sewak
@ParamjitSingh-k4y
@ParamjitSingh-k4y 9 күн бұрын
Chapni ch nakk dupo k mar jan ajihe Amrit dhari sikh jejhre sikh hon hon te vi jatpat parkhde a
@tulufulu2915
@tulufulu2915 10 күн бұрын
Bapu g Arya Sahi ne par aa Arab de muslim dee aulad ghar saad rahe ne tuci jad tak Kisan andolan de vich jaoge te eh hi hona hai... kyun kisan andolan vich jande ho?? Kinne balmiki parivaar zameen de malak han???eh masla international hona chahida hai , police ne kuj nhi karna sari hakumat jattan kol haiJatt police de vadde officer han .sab to vadde dushman Sikh kaum de Jatt han eh Sikh dharam nu kharab kar rahe ne...bapu ajj to jattan de kisani andolan chhad de
@charanjitsingh4383
@charanjitsingh4383 10 күн бұрын
Bilkul 💯 Sahi kiha ji thokh ke rakho masnd ghadam de bija nu
@JagroopSingh-sh3kl
@JagroopSingh-sh3kl 9 күн бұрын
Punjab wich Gunda raaj ah police chitta bechn lgi hoi ah patwari 20 20hazar rishwat lyi ja rhe mnu ta eh lgda Punjab da bedda gark krta
@ParveenSingh-yg3vk
@ParveenSingh-yg3vk 9 күн бұрын
❤❤❤
@VickySingh-j2z
@VickySingh-j2z 10 күн бұрын
🙏🙏🙏
人是不能做到吗?#火影忍者 #家人  #佐助
00:20
火影忍者一家
Рет қаралды 20 МЛН
To Brawl AND BEYOND!
00:51
Brawl Stars
Рет қаралды 17 МЛН
ਆ ਮੁੜ ਚੱਲੀਏ ।। PART 27 ।। PUNJABI SERIES  ।।
36:54
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08