KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
Samajik Mudde Channel
ਸਾਡੇ ਨਿਊਜ਼ ਚੈਨਲ ਸਮਾਜਿਕ ਮੁੱਦੇ ਚੈਨਲ ਤੇ ਤੁਹਾਡਾ ਸੁਆਗਤ ਹੈ
ਸਮਾਜਿਕ ਮੁੱਦੇ ਚੈਨਲ ਗਰੀਬ ਦੱਬੇ-ਕੁਚਲੇ ਮਜ਼ਦੂਰ ਤੇ ਸ਼ੋਸ਼ਿਤ ਵਰਗ ਲਈ ਬਣਾਇਆ ਗਿਆ ਹੈ
ਕਿਸੇ ਜਾਤੀ ਵਿਸ਼ੇਸ਼ ਨਾਲ ਸਾਡਾ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀਂ
ਅਸੀ ਸਮਾਜ ਵਿੱਚ ਸਮਾਜਿਕ ਸਮਾਨਤਾ ਚਾਹੁੰਦੇ ਆ
ਸਦੀਆਂ ਤੋਂ ਸਾਡੇ ਆਤਮ ਸਂਮਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ
ਅਸੀ ਹੁਣ ਇਸ ਤਰ੍ਹਾਂ ਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ
ਜੇਕਰ ਸਾਡੇ ਕੰਮ ਤੋਂ ਖੁਸ਼ ਹੋ ਤਾਂ
ਕਿਰਪਾ ਕਰਕੇ ਇਨਸਾਫ ਪਸੰਦ ਲੋਕ ਸਾਡੇ ਚੈਨਲ ਦੀ ਤਨ ਮਨ ਅਤੇ ਧਨ ਨਾਲ ਮਦਦ ਕਰਨ
ਯੂ ਟਿਊਬ ਦੇ ਨਾਲ ਨਾਲ ਫੇਸਬੁੱਕ ਇੰਸਟਾਗ੍ਰਾਮ ਤੇ ਟਵਿੱਟਰ ਤੇ ਵੀ ਜੁੜੋ
Facebook-- facebook.com/samajikmuddechannel
Instagram I'm on Instagram as @samajikmudde. Install the app to follow my photos and videos. instagram.com/invites/contact/?i=1su5y8bczj7sf&
ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਵੀਡੀਓ ਜਾ ਫਿਰ ਵਿਗਿਆਪਨ ਦੇਣ ਲਈ
ਸਾਡੇ ਨੰਬਰ 9878336512 ਤੇ ਵੱਟਸਐਪ ਕਰ ਸਕਦੇ ਹੋ
ਬਹੁਤ ਬਹੁਤ ਧੰਨਵਾਦ
ਡਾ ਮਨਪ੍ਰੀਤ ਸਿੰਘ
ਸਮਾਜਿਕ ਮੁੱਦੇ ਚੈਨਲ
5:21
Sukhbir Singh Badal Jathedar Harpreet Singh Amritpal Singh mehron Jagjit Singh Dallewal Punjab News
17 сағат бұрын
18:07
Punjabi Video Sukhbir Badal Jathedar Harpreet Singh Kisan Morcha Jagjit Singh Dallewal Dhadrianwale
18 сағат бұрын
2:43
ਪਹਿਲਾਂ ਗਰੀਬਾ ਨੂੰ ਗੁਰੂ ਘਰਾ ਵਿੱਚ ਨਹੀਂ ਵੜਨ ਦਿੰਦੇ ਫਿਰ ਕਹਿੰਦੇ ਉਹ ਇਸਾਈ ਬਣਗੇ,ਚਵਲੋ ਤੁਸੀਂ ਸਿੱਖ ਨਹੀਂ ਰਹਿਣ ਦੇਣੇ
4 сағат бұрын
1:21
ਸਮਾਜਿਕ ਮੁੱਦੇ ਚੈਨਲ ਦੇਖਣ ਵਾਲਿਆਂ ਸਾਥੀਆਂ ਨੂੰ ਗੁਰਦੀਪ ਬੁਲਟ ਕੋਟਲੀ ਨੇ ਕੀਤੀ ਅਪੀਲ,ਪਰਿਵਾਰ ਵੀ ਚਲਾਉਣਾ ਤੇ ਚੈਨਲ ਵੀ
4 сағат бұрын
11:24
Sukhbir Singh Badal lakha sidhana farmer protest Jagjit singh dallewal punjabi news Ravneet Bittu
9 сағат бұрын
16:30
Hans Raj Hans Ravneet Bittu Rahul Gandhi Sukhbir Singh Badal punjabi News Today Kisan Andolan Punjab
9 сағат бұрын
8:59
Samajik Mudde Channel sukhbir singh Badal Ranjit Singh Dhadrianwale Jagjit Singh dallewal video
12 сағат бұрын
27:47
Samajik Mudde Channel Amritpal Singh mehron Sukhbir Singh Badal Ranjit Singh Dhadrianwale news
14 сағат бұрын
8:02
ਇਸ ਮਜ਼ਦੂਰ ਦੇ ਪੁੱਤ ਨੇ ਚੌਂਕ ਵਿੱਚ ਖੜਕੇ ਦਿੱਤੀ ਚਿੱਬ ਕੱਢ ਸਪੀਚ, ਮਜ਼ਦੂਰਾਂ ਨਾਲ ਕੀ ਕੁਝ ਹੁੰਦਾ ਠੋਕ ਕੇ ਦੱਸੀ ਗੱਲ
14 күн бұрын
2:50
ਰਾਖਵੇਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਤਰਕ ਸਹਿਤ ਦਿੱਤਾ ਠੋਕ ਕੇ ਜਵਾਬ,ਜਾਤ ਦਾ ਕਿੱਲਾ ਤਾਂ ਚਾਹੀਦਾ ਪਰ ਰਾਖਵਾਕੋਟਾ ਨਹੀ
14 күн бұрын
17:32
ਮ//ਰੇ ਹੋਏ ਮਜ਼ਦੂਰਾਂ ਦੇ ਪੈਸੇ ਖਾਣ ਵਾਲਾ ਬੈਂਕ ਮੈਨੇਜਰ ਕਰਵਾਇਆ ਸਸਪੈਂਡ, ਲੱਖਾਂ ਰੁਪਏ ਤਨਖਾਹ ਸੀ ਇਸ ਲਾਲਚੀ ਅਫਸਰ ਦੀ
14 күн бұрын
6:53
ਦੋ ਨੌਜਵਾਨਾਂ ਤੇ ਜਾ+ਨਲੇਵਾ ਹ+ਮਲਾ ਕਰਨ ਵਾਲੇ ਪ੍ਰਵਾਸੀਆਂ ਤੇ ਵਰਿਆ ਨਿਹੰਗ ਸਿੰਘ,ਕਿਹਾ ਸਰਪੰਚਾਂ ਤੇ ਲੀਡਰਾਂ ਕਰਕੇ ਹੋਇਆ
14 күн бұрын
13:58
ਇਸ ਪਿੰਡ ਵਿੱਚ ਹੋਇਆ ਚਮਤਕਾਰ,ਸਵੇਰੇ ਸਵੇਰੇ ਤੁਰਨ ਲੱਗੇ ਰੁੱਖ,ਤੁਹਾਡੇ ਪਿੰਡ ਵੀ ਹੁੰਦਾ ਇਸ ਤਰਾਂ ਜੇ ਹਾਂ ਤਾ ਕਰੋ share
21 күн бұрын
12:26
Raja Warring Amrita Warring Dimpy Dhillon After by election, Gidderbaha election news interview
21 күн бұрын
34:30
Sabka Fouji Ne Laye School De staff te Education officer te Ilzam,Duji dhir ne dosha nu keha jhuthe
21 күн бұрын
3:47
Mukh Mantri Dharmpreet Singh Di Bhau Kashmir Singh Sangha Ne kiti Full Spot
Ай бұрын
10:25
Mukh Mantri dhamak bass ਵਾਲੀ ਦੀ ਕੁੱ+ਟਮਾਰ ਦੀ ਪੂਰੀ ਕਹਾਣੀ,ਪਿੰਡ ਵਿੱਚ ਕੀ ਸੀ ਮੁੱਖ ਮੰਤਰੀ ਧਮਕ ਬੇਸ ਨਾਲ
Ай бұрын
6:03
Mukh Mantri dhamak bass Mukh Mantri dhamak bass viral video Dhamak base Mukh Mantri interview today
Ай бұрын
5:47
Gidderbaha by election Raja Warring Amrita Warring Dimpy Dhillon Manpreet Badal Hans Raj Hans
Ай бұрын
12:27
ਮੈਂ ਮਜ਼ਦੂਰ ਭਰਾਵਾਂ ਦੀ ਮਦਦ ਕਰਦਾ ਇਸ ਲਈ ਕੁਝ ਕੁ ਲੋਕ ਮੇਰੇ ਖਿਲਾਫ ਹੋਗੇ, ਕਿਸਾਨ ਪਾਲ ਬਰਾੜ ਕੋਟਲੀ
Ай бұрын
6:31
Aam Aadmi Party Bhagwant Mann CM Punjab Election Punjab 2024 Punjab election news today
Ай бұрын
12:26
Halka Gidderbaha by election Raja Warring Amrita Warring Dimpy Dhillon Manpreet Badal news
Ай бұрын
9:06
Samajik Mudde Channel Dr Gurinder Singh Ranghreta Vishavdeep fazilka Kisan mazdur ekta Punjab News
Ай бұрын
16:46
BSP Punjab Jasvir Garhi By Election Punjab Gidderbaha Raja Warring Amrita Warring Dimpy Dhillon News
Ай бұрын
5:47
Gidderbaha by election Raja Warring Amrita Warring Hardeep Singh Dimpy Dhillon Manpreet Badal News
Ай бұрын
14:58
Hans Raj Hans Manpreet Badal BJP candidate Raja Warring Dimpy Dhillon Gidderbaha Election News
Ай бұрын
4:56
ਭੈਣ ਰਿੰਪੀ ਕੌਰ ਝੱਖੜਵਾਲਾ ਨੇ ਸਾਥ ਦੇਣ ਲਈ ਕੀਤੀ ਅਪੀਲ, Punjab ਦੇ ਮਜ਼ਦੂਰਾਂ ਨਾਲ ਹੋ ਰਿਹਾ ਧੱ+ਕਾ,ਕੀ ਕਰੇ ਮਜ਼ਦੂਰ
Ай бұрын
5:28
ਨਸ਼ੇ ਬੰਦ ਹੋਣ ਤਾਂ ਪੰਜਾਬੀ ਮਜ਼ਦੂਰ ਕੰਮ ਕਰਨ,ਦਾਣਾ ਮੰਡੀਆਂ ਵਿੱਚ ਮਜ਼ਦੂਰਾਂ ਦੀ ਹਾਲਤ ਬੇਹੱਦ ਤਰਸਯੋਗ
Ай бұрын
5:03
ਪੰਜਾਬੀ ਮਜ਼ਦੂਰਾਂ ਨੂੰ ਨਹੀਂ ਮਿਲਦਾ ਕੰਮ, ਕੁਝ ਮਸ਼ੀਨਾਂ ਨੇ ਤੇ ਕੁਝ ਪ੍ਰਵਾਸੀਆਂ ਨੇ ਖੋਹ ਲਿਆ ਕੰਮ
Ай бұрын
Пікірлер
@Kartikesingh-c2s
2 минут бұрын
जनरल वाले कोल 100 ,100 किले जमीन te dalita di ghar di jagah vi nahi बर्दाश nahi hundhi 😢😢😢
@AnnoyedCobra-bx6wc
8 минут бұрын
Saab.ji.jotiya.maro.sarpench.de.bevkof.he.pind.da.sarpench.gadara.ne.sikh.dharm.nu.barbad.kita.he
@MohanSingh-oj7jm
12 минут бұрын
Aata Dhaka AA ji greeba nal
@RanjitSingh-w4j8d
47 минут бұрын
Good job brother ji
@c.s.kalyan4946
49 минут бұрын
Bhenchodh pher majdoor ekta mangde ne jado gareeb majdoora de ghar tak dhah dende ne pher koi kutta ni aa ke khadda naal 😡😡😡😡😡
@SheraSingh-o3x
Сағат бұрын
ਜੈ ਭੀਮ
@BalwinderSingh-zb6gc
Сағат бұрын
ਜੈ ਭੀਮ ਰਾਓ ਅੰਬੇਦਕਰ ਜੀ ਮਜ਼ਦੂਰ ਏਕਤਾ ਜਿੰਦਾਬਾਦ
@SorabSahota
2 сағат бұрын
❤❤❤❤❤
@avtarambedkar3337
2 сағат бұрын
😊☕🍪 🙏 Jai Bhim ji 🌹 🙏 Namo Buddha ji 🌹
@ਫੈਨਭਗਤਸਿੰਘਦਾ
3 сағат бұрын
ਘੜੰਮ ਚੌਧਰੀਆਂ ਨੂੰ ਪੰਜਾਬੀ ਪ੍ਰਾਉਣੇ ਚੰਗੇ ਨੀ ਲੱਗਦੇ ਇਸ ਲਈ ਇਨਾ ਨੂੰ ਪਿੰਡੋ ਕੱਢ ਰਹੇ ਨੇ , ਪਿੰਡ ਦੇ ਘੜੰਮ ਚੌਧਰੀਆਂ ਨੇ ਬਿਹਾਰ ਦੇ ਮੁੰਡੇ ਪਸੰਦ ਕੀਤੇ ਹੋਏ ਨੇ ਉਹਨਾ ਨੂੰ ਮਾਣ ਤਾਣ ਨਾਲ ਆਪਣੇ ਪਿੰਡ ਲਿਆ ਕੇ ਵਸਾਉਣਗੇ , ਲੱਖ ਦੀ ਲਾਹਣਤ ਘੜੰਮ ਚੌਧਰੀਓ
@VickySingh-ji2pp
3 сағат бұрын
ਗਰੀਬਾਂ ਦੀ ਕੋਈ ਨੀ ਸੁਣਦਾ
@DaraBajakhana.Official
3 сағат бұрын
ਰੱਬਾ ਬੇੜਾ ਗਰਕ ਕਰ ਦੇ ਇਹੋ ਜਿਹੇ ਸਰਪੰਚ ਦਾ ਜੋ ਗਰੀਬ ਲੋਕਾਂ ਨਾਲ ਧੱਕਾ ਕਰ ਰਿਹਾ
@GurnamSingh-pg2ep
3 сағат бұрын
Jay Bheem Jay Bharat 😢😢😢😢
@heerasingh1455
4 сағат бұрын
Waheguru ji mehar karna
@GolMal-v3w
4 сағат бұрын
Pawo. Vota. Ehana. Nu. Garibo
@GolMal-v3w
4 сағат бұрын
Dur. Fite. Muh. Makan. Dahu n. Walian. Da.
@bakhshishsingh3582
5 сағат бұрын
ਪੱਪੂ ਜੀ ਬੰਦੇ ਬਨਜੋ।
@bakhshishsingh3582
5 сағат бұрын
ਇਹ ਲੋਕ ਪੰਜਾਬ ਦੇ ਵਸਨੀਕ ਹਨ। ਮੈਂ ਇੱਕ ਸਰਪੰਚ ਹੋਣ ਦੇ ਨਾਤੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ।
@gurmindersingh9777
8 сағат бұрын
ਭਗਵੰਤ ਮਾਨ ਨੂੰ ਦੱਸੋ
@gurmindersingh9777
8 сағат бұрын
ਉਹ ਭਰਾਵੋ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਨੇ ਉਨ੍ਹਾਂ ਦੇ ਨਾਲ ਜਾਕੇ ਧਰਨੇ ਤੇ ਬੈਠੋ, ਘਰ ਤੁਹਾਡੇ ਬਾਦ ਵਿੱਚ ਬਣੀੇ ਜਾਂਣਗੇ। ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੁਣ ਤੁਹਾਨੂੰ ਚੈਨਲ ਦਾ ਪਤਾ ਲੱਗਿਆ ਹੈ।
@BaldevSingh-w8e
10 сағат бұрын
Kise sikh jathe bandia kool sach nu sach kahien di himat nhi rahi khalstan vich iho kuj hona bai
@sangasingh8205
10 сағат бұрын
ਪਾਓ ਲਾਹਨਤਾਂ ਇਨਾ ਤੇ
@KulwinderSingh-c7n
10 сағат бұрын
ਸਮੇਂ ਦੇ ਸਰਕਾਰ ਨੇ ਵੀ ਜਾਗੋ ਤੇਰਵੀਂ ਵੀ ਕੀਤੀ,ਵਿਕਾਸ ਦੇ ਨਾਂ ਤੇ ਜੋਂ ਵੀ ਕੀਤਾ, ਜੈ ਭੀਮ ਜੈ ਭਾਰਤ ਜੈ ਸੰਵਿਧਾਨ
@KulwinderSingh-c7n
10 сағат бұрын
ਸਮੇਂ ਦੇ ਸਰਕਾਰ ਨੇ ਵੀ ਜਾਗੋ ਤੇਰਵੀਂ ਵੀ ਕੀਤੀ,ਵਿਕਾਸ ਦੇ ਨਾਂ ਤੇ ਜੋਂ ਵੀ ਕੀਤਾ, ਜੈ ਭੀਮ ਜੈ ਭਾਰਤ ਜੈ ਸੰਵਿਧਾਨ
@KulwinderSingh-c7n
10 сағат бұрын
ਸ਼ਰਮ ਕਰਲੋ ਬੇਈਮਾਨੋਂ,ਕਿਓ ਨੀ ਤਰਸ ਖਾਂਦੇ ਗਰੀਬ ਬੇਸਹਾਰਿਆਂ ਤੇ, ਵੋਟਾਂ ਵੇਲੇ ਏਹੀ ਯਾਦ ਆਉਂਦੇ ਤੁਹਾਨੂੰ,ਸਾਡੇ ਗਰੀਬ ਮੂਲਨਿਵਾਸੀ ਬਹੁਜਨ ਸਮਾਜ ਨੂੰ ਵੀ ਚਾਹੀਦਾ ਆ,ਵੋਟਾਂ ਵੇਲੇ ਵੀ ਏਹੋ ਜੇਹੇ ਘੜੰਮ ਚੌਧਰੀਆਂ ਨੂੰ ਦਰਾ ਚੋ ਮੋੜ ਦਿਆ ਕਰੋ,
@sarvjeet355
10 сағат бұрын
Saade neta marge
@badalsingh6884
11 сағат бұрын
ਕਿਰਪਾ ਕਰਕੇ ਸਰਪੰਚ ਦਾ ਫੋਨ ਨੰਬਰ ਦਿਓ
@SukhpalSingh-bo3rs
11 сағат бұрын
Jay bhim jay sanwidhan
@JaswinderSingh-lx5zo
11 сағат бұрын
Waheguru ji kirpa kro ji
@jashandeeprohta7032
12 сағат бұрын
Jai guru dev ji dhan guru dev ji ❤❤❤
@jashandeeprohta7032
12 сағат бұрын
Jai bhim ji
@rajinderaustria7819
12 сағат бұрын
ਬਹੁਤ ਹੀ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਕਿ ਜਿਹਨਾਂ ਮੂਲਨਿਵਾਸੀ ਲੋਕਾਂ ਦਾ ਇਹ ਦੇਸ਼ ਹੈ ਅੱਜ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਕੱਢ ਰਹੇ ਹੋ ਚਾਹੇ ਕੋਈ ਵੀ ਗੱਲ ਹੋਵੇ ਪਰ ਘਰੋਂ ਬਾਹਰ ਕੱਢਣ ਵਾਲੀ ਗੱਲ ਸੁੱਣ ਕੇ ਬਹੁਤ ਦੁੱਖ ਅਤੇ ਸ਼ਰਮ ਮਹਿਸੂਸ ਹੋਈ। RAJINDER SINGH AUSTRIA (VIENNA)
@GoldyKumar-fr2lk
12 сағат бұрын
🙏🙏🙏🙏
@shankardiyal7071
13 сағат бұрын
ਸਰਕਾਰ ਨੂੰ ਦੋਸ਼ ਦੇ ਰਹੇ ਓ ਪਿੰਡ ਵਾਲੇ ਅਮੀਰ ਵਰਗ ਦੇ ਲੋਕ ਕਿੰਨਾ ਸਾਥ ਦੇ ਰਹੇ ਨੇ।ਸਾਰੀ ਐਸੀ ਕਿ ਤੈਸੀ ਸਰਪੰਚ ਦੀ ਹੋ ਰਹੀ ਹੈ
@shankardiyal7071
13 сағат бұрын
ਵੀਰੋ ਸੋਚਣ ਦੀ ਗੱਲ ਇਹ ਹੈ ਕਿ ਹੁਣ ਭਾਨਾ ਸਿੱਧੂ, ਲੱਖ ਸਿਧਾਣਾ,ਹੋਰ ਵਰਗੇ ਕਈ ਭੌਂਕੇ ਕਿਦਰ ਮਾਰ ਜਾਂਦੇ ਆ ਜਦ ਪੰਜਾਬ ਦੇ ਗ਼ਰੀਬ ਲੋਕਾ ਨਾਲ ਏਦਾਂ ਹੁੰਦਾ ।ਮੈ ਗਰੀਬ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਪੰਜਾਬ ਦਾ ਕੋਈ ਵੀ ਬੰਦਾ ਪਰਵਾਸੀਆਂ ਵਾਲੇ ਮਸਲੇ ਵਿਚ ਤੁਹਾਨੂੰ ਲੈਕੇ ਜਾਣ ਤੁਸੀ ਓਹਨਾ ਨਾਲ ਸਹਿਮਤ ਨਾ ਹੋਇਆ ਕਰੋ।
@__-wf9kp
14 сағат бұрын
ਪਁਤਰਕਾਰ ਮਨਪ੍ਰੀਤ ਵੀਰ ਜੀ ੲਿਹਨਾ ਨੂੰ ਕਹੋ ਜਦੋ ਮੈਬਰੀ,ਸਰਪੰਚੀ ਦੀਅਾ ਵੋਟਾ ਪੈਦੀਅਾ ਸੀ 2024 ਚੋ ਓੁਸ ਸਮੇ ੲਿਨਾ ਨੇ ੲੇਕਾ ਕਰਕੇ ਅਾਪਣੇ ਮੈਬਰ ਸਰਪੰਚ ਕਿਓੁ ਨਹੀ ਬਣਾੲੇ
@harpalsarao98
14 сағат бұрын
ਐਨਾ ਗ਼ਰੀਬ ਲੋਕਾਂ ਨਾਲ ਧੱਕਾ ਹੋ ਰਿਹਾ। ਏਨਾ ਦਾ ਸਾਥ ਦਿੱਤਾ ਜਾਵੇ ਜੀ
@__-wf9kp
14 сағат бұрын
ੲਿਹ ਖਬਰ ਕਿਸ ਪਿੰਡ ਦੀ ਹੈ ਵੀਰ ਜੀ
@GuruNanakGuru
14 сағат бұрын
ਗ਼ਰੀਬ ਦੀ ਕੋਈ ਨਹੀਂ ਸੁਣਦਾ ਆਪ ਸਾਲੇ ਬਿਜੀ ਜਾਂਦੇ ਆ ਬਹੁਤ ਧੱਕਾ ਹੁੰਦਾ ਗਰੀਬਾਂ ਨਾਲ
@AngrejSingh-oe4bv
14 сағат бұрын
Jai bhim ji👍👍
@vadesurjeetsinghpeori5602
14 сағат бұрын
ਅਪਣੀਆਂ ਜ਼ਮੀਨਾਂ ਸਡਾੳ ਅਪਣੇ ਹਕ ਮੰਗੋ ਮਜ਼੍ਹਬੀ ਸਿੱਖ ਜਿੰਦਾ ਬਾਦ ❤❤
@kamaldeepsidhu2085
14 сағат бұрын
Bhut Mari gal hai greeb parivar kithe Jaan vichare
@kuljeetkaur3439
14 сағат бұрын
Greeb janta nu hi tang kardi hai sarkar
@sukhmandersingh890
15 сағат бұрын
ਜਾਗਦੀ ਜਮੀਰ ਵਾਲੇ ਪਤਰਕਾਰ ਬਾਈ ਨੂੰ ਸਲੂਟ ਐ
@reshmsingh8056
15 сағат бұрын
Naina Devi Charan support karo
@AngrejSingh-oe4bv
15 сағат бұрын
Apni sarkar banao
@ManjeetSingh-mr1oj
15 сағат бұрын
Modi ❤❤🎉🎉
@ManjeetSingh-mr1oj
15 сағат бұрын
Jaat jaat ty ???????
@ManjeetSingh-mr1oj
15 сағат бұрын
Waghguru Waghguru Waghguru Waghguru ji
@GurdeepSingh-vu3qq
15 сағат бұрын
😢😢😢