ਦੀਪ ਬੱਸ ਵਾਲਿਆਂ ਨੇ ਰਗੜਤਾ ਇੱਕ ਹੋਰ ਬੰਦਾ!15 ਦਿਨਾਂ ਵਿਚ ਤੇਜ ਸਪੀਡ ਕਰਕੇ ਦੂਜਾ ਵੱਡਾ ਐਕਸੀਡੈਂਟਲੋਕ ਕਹਿੰਦੇ ਹੁਣ

  Рет қаралды 44,626

LOK AWAZ TV

LOK AWAZ TV

Күн бұрын

ਦੀਪ ਬੱਸ ਵਾਲਿਆਂ ਨੇ ਰਗੜਤਾ ਇੱਕ ਹੋਰ ਬੰਦਾ!
15 ਦਿਨਾਂ ਵਿਚ ਤੇਜ ਸਪੀਡ ਕਰਕੇ ਦੂਜਾ ਵੱਡਾ ਐਕਸੀਡੈਂਟ
ਲੋਕ ਕਹਿੰਦੇ ਹੁਣ ਇਹ ਬੱਸ ਮਾਫੀਆ ਭਗਵੰਤ ਮਾਨ ਚਲਾ ਰਿਹਾ।
#newdeepbus #dimpydhillon #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 166
@jitsingh8827
@jitsingh8827 13 сағат бұрын
ਜੇ ਕਿਤੇ ਡਿੰਪੀ ਜਿੱਤ ਗਿਆ ਤਾਂ ਇਹਨਾਂ ਨੇ ਕਿਸੇ ਦੀ ਵੀ ਨਹੀਂ ਸੁਣਨੀ ਕਾਰਵਾਈ ਤਾਂ ਹੁਣ ਵੀ ਨਹੀਂ ਹੋ ਰਹੀ ਇਹਨਾਂ ਤੇ ਫੇਰ ਕਿੱਥੋਂ ਹੋਊ
@World_Dog_Breed
@World_Dog_Breed 10 сағат бұрын
Band kri deep bus
@harbhajansingh9967
@harbhajansingh9967 12 сағат бұрын
2027 ਵਿੱਚ 100 ਪ੍ਰਸੈਂਟ ਇਸ ਸਰਕਾਰ ਦਾ ਅੰਤ ਹੋਣ ਜਾ ਰਿਹਾ
@kisantv7230
@kisantv7230 13 сағат бұрын
ਇਹਨਾਂ ਦਾ ਅੰਤ ਹੋਣ 'ਤੇ ਆ ਗਿਆ ਹੈ! ਅੱਤ ਤੋਂ ਅੰਤ ਤੱਕ ਜਲਦੀ ਜਾਣਗੇ
@rajinderdhaliwal1916
@rajinderdhaliwal1916 13 сағат бұрын
ਗੁੰਡਾ ਰਾਜ ਚਲ ਰਹਿਆ ਜੀ
@sunnybenipal2
@sunnybenipal2 13 сағат бұрын
ਕੈਡਲ ਮਾਰਚ ਵਾਲੀ. ਆਮ ਵਿਆਹ ਪਾਰਟੀ.
@JagsirSingh-rm7mc
@JagsirSingh-rm7mc 12 сағат бұрын
ਦੀਪ ਵਾਲਿਆਂ ਦਾਗੁੰਡਾਰਾਜ ਚਾਲੂ ਹੈ, ਸਰਕਾਰ ਕੋਈ ਕਾਰਵਾਈ ਨਹੀਂ ਕਰਦੀ।
@NarinderSingh-od9kr
@NarinderSingh-od9kr 13 сағат бұрын
ਆਪ ਪਾਰਟੀ ਦਾ ਖ਼ਾਸ ਬੰਦਾ ਹੈ ਏਹ ਬੱਸਾਂ ਦਾ ਮਾਲਕ.... ਆਮ ਪਾਰਟੀ ਖ਼ਾਸ ਬਣ ਗਈ ਹੈ....92 ਸੀਟਾਂ ਦੀ ਥਾਂ 70-72 ਸੀਟਾਂ ਜਿਤਾਈਆਂ ਹੁੰਦੀਆਂ ਪੰਜਾਬੀਆਂ ਨੇ ਤਾਂ ਆਪ ਪਾਰਟੀ ਧੱਕਾ ਨਾਂ ਕਰਦੀ
@sardarsaab1007
@sardarsaab1007 12 сағат бұрын
ਇਹ ਖਾਸ ਪਾਰਟੀ ਨੇ ਨੂੰ 50/50 ਸੀਟਾਂ ਹੋਣੀਆਂ ਚਾਹੀਦੀਆਂ ਸੀ ਪੰਜ ਪੰਜ ਮੈਂਬਰ ਦੂਜੇ ਪਾਸੇ ਤੋਂ ਲਏ ਹੁੰਦੇ ਤਾਂ ਇਹਨਾਂ ਦਾ ਦਿਮਾਗ ਠੀਕ ਰਹਿੰਦਾ
@balbirgill9961
@balbirgill9961 12 сағат бұрын
ਹੁਣ ਤਾਂ ਸਰਕਾਰ ਵੱਲੋਂ ਵੀ ਥਾਪੜਾ ਮਿਲ ਚੁੱਕਾ ਹੈ
@rajatkapoor7387
@rajatkapoor7387 9 сағат бұрын
ਆਕਲੀਆਂ ਵਾਲੇ ਫੋਜੀ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਫੇਰ ਤੋਂ ਦੀਪ ਬੱਸ ਵਿਰੁੱਧ ਅੰਦੋਲਨ ਕਰਨਾ ਚਾਹੀਦਾ ਹੈ ਅਤੇ ਇਸ ਰੋਡ ਤੋਂ ਦੀਪ ਬੱਸ ਨੂੰ ਬੰਦ ਕਰਨਾ ਚਾਹੀਦਾ ਹੈ।
@vipangoyal536
@vipangoyal536 13 сағат бұрын
ਰੱਬ ਅਤੇ ਅੱਤ ਦਾ ਵੈਰ ਹੁੰਦਾ ਏ ।
@DreamMarinerRK
@DreamMarinerRK 13 сағат бұрын
ਕੋਈ ਗੱਲ ਨਹੀਂ ਭਾਈ,, ਦੀਪ ਬੱਸ ਨੂੰ ਬੰਦੇ ਮਾਰਨ ਦੀ ਮਾਨਤਾ ਮਿਲ ਗਈ ਹੈ।
@khushdeep7172
@khushdeep7172 13 сағат бұрын
ਚਲੋ ਲੋਕਾ ਨੇ ਬੱਸ ਵਾਲੇ ਦੇ ਹੱਕ ਵੱਲ ਗੱਲ ਕੀਤੀ ਬੱਸ ਵਾਲੇ ਦੀ ਕਦੇ ਗਲਤੀ ਨੀ ਹੁੰਦੀ
@sonyrajput89000
@sonyrajput89000 13 сағат бұрын
ਬੱਸ ਨੂੰ ਅੱਗ ਲਾ ਦੋ ਲੋਕੋ ਫਿਰ ਠੀਕ ਹੋਣਾ ਨਹੀਂ ਏਦਾ ਹਿ ਮਾਰਨਾ ਤੁਹਾਨੂੰ ਇਹਨਾ ਨੇ
@ArshdeepSingh-oh4qk
@ArshdeepSingh-oh4qk 13 сағат бұрын
ਇਹ ਅੰਨਿਆਂ ਵਾਂਗ ਚਲਾਉਂਦੇ ਹਨ ਮੇਰਾ ਪੁੱਤ ਵੀ 2003 ਚ ਮਾਰਤਾ ਸੀ ਪਾਪੀਆ ਨੇ
@bhawansingh0001
@bhawansingh0001 11 сағат бұрын
tusi vekhana g ina kutiya ne ve ive marna ve
@kk-ql5xt
@kk-ql5xt 11 сағат бұрын
Bhut dukh di gal aa ji😢
@jaspalkaur1552
@jaspalkaur1552 10 сағат бұрын
ਹਾਏ ਵਾਹਿਗੁਰੂ ਜੀ 🙏😢
@sukhjitsingh6668
@sukhjitsingh6668 12 сағат бұрын
ਨਿਊ ਦੀਪ ਬੱਸ ਵਾਲਿਆਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ
@GurpalSingh-qo9qc
@GurpalSingh-qo9qc 13 сағат бұрын
ਅਸਲ ਦੇ ਵਿੱਚ ਬੱਸ ਡਰਾਈਵਰ ਦਾ ਲਾਈਸੈਂਸ ਬੈਨ ਕੀਤਾ ਜਾਵੇ ਕਸੂਰਵਾਰ ਤਾਂ ਡਰਾਈਵਰ ਹੀ ਹੈ
@a-onebagattechyhouse3122
@a-onebagattechyhouse3122 13 сағат бұрын
5-6 ਲੱਖ ਦੀ ਕੀਮਤ ਤਹਿ ਕੀਤੀ ਆ ਬੰਦੇ ਦੀ ਇਹਨਾਂ ਨੇ। ਐਕਸੀਡੈਂਟ ਤਾਂ ਰੁਕਣ ਗੇ ਜੈ ਇਹਨਾਂ ਨੂੰ ਸਜਾਵਾ ਹੋਣ rajinava ਨਹੀਂ ਕਰਨਾ ਚਾਹੀਦਾ ਡਰਾਈਵਰ ਨੂੰ ਸਜ਼ਾ ਤੇ ਜੁਰਮਾਨਾ ਹੋਣਾ ਚਾਹੀਦਾ
@HarpalSingh-fn6bi
@HarpalSingh-fn6bi 12 сағат бұрын
ਸਾਡੇ ਪਿੰਡ ਦੇ ਬੰਦੇ ਨੂੰ ਦੀਪ ਬੱਸ ਵਾਲੇ ਨੇ ਮਾਰਤਾ ਸੀ ਰੋ ਰੋ ਕੇ 90000 ਦਿੱਤਾ ਗਰੀਬ ਪਰਵਾਰ ਸੀ
@KuldeepSingh-vv6dm
@KuldeepSingh-vv6dm 9 сағат бұрын
ਇਕੱਲੀ ਦੀਪ ਬੱਸ ਦੇ ਹੀ ਐਕਸੀਡੈਂਟ ਦੀ ਖ਼ਬਰ ਹੁੰਦੀ ਹੈ ਹੋਰ ਕਿਉਂ ਨਹੀਂ ਆਪ ਡਿੰਪੀ ਢਿੱਲੋਂ ਲੋਕਾਂ ਸਾਹਮਣੇ ਕਿਉ ਨਹੀ ਆਉਂਦਾ
@Amansingh-vt9zk
@Amansingh-vt9zk 11 сағат бұрын
ਪਰਸੋਂ ਸਾਨੂੰ ਅੰਮ੍ਰਿਤਸਰ ਰੋਡ ਤੇ 3 ਦੀਪ ਵਾਲੀਆ ਬੱਸਾਂ ਲਗਾਤਾਰ ਮਿਲੀਆਂ ਬੁਹਤ ਹੀ ਤੇਜ ਸੀ ਅਸੀਂ ਆਪ ਹੀ ਬੜੀ ਮੁਸਕਿਲ ਨਾਲ ਜਾਨ ਬਚਾਈ ਇਹਨਾਂ ਵਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ। ਅੱਗੋ ਲਾਈਟਾ ਦੇਣ ਲਗ ਜਾਣਗੇ।
@GurdevSingh-lu9xd
@GurdevSingh-lu9xd 12 сағат бұрын
ਇਹਨਾਂ ਦੇ ਵੱਸ ਦੀ ਗੱਲ ਨਹੀਂ ਕਾਲ ਕੂਕਦਾ ਇਹਨਾਂ ਦੈ ਸਿਰ ਤੈ
@RajinderGill-ls3qz
@RajinderGill-ls3qz 13 сағат бұрын
ਬਾਈ ਪੱਤਰਕਾਰਾ ਬੱਸ ਆਪਣੀ ਸਾਈਡ ਤੇ ਆ ਰਹੀ ਹੈ ਗਲਤੀ ਤਾਂ ਫਿਰ ਸਕੂਟਰੀ ਵਾਲੇ ਦੀ ਹੀ ਹੋਈ। ਜਿਥੋਂ ਤੱਕ ਡਰਾਈਵਰ ਦੇ ਭੱਜਣ ਦੀ ਹੈ ਉਹ ਤਾਂ ਕਮਲੀ ਜਨਤਾ ਤੋਂ ਡਰਦਾ ਸੀ ਭਜਿਆ ਹੈ। ਜਿਹੜੇ ਗੱਲਾਂ ਕਰਨ ਵਾਲੇ ਹੁੰਦੇ ਹਨ ਉਨ੍ਹਾਂ ਨੇ ਜ਼ਖ਼ਮੀ ਜਾਂ ਹੋਰ ਦੀ ਮਦਦ ਕੀ ਕਰਨੀ ਹੁੰਦੀ ਹੈ ਸਭ ਡਰਾਮਾ ਦੇਖਣ ਕਰਨ ਵਾਲੇ ਈ ਹੁੰਦੇ ਆ।
@balbirgill9961
@balbirgill9961 12 сағат бұрын
ਮੈਨੂੰ ਲਗਦਾ ਇਹਨਾਂ ਦੀਆਂ ਬੱਸਾਂ 52 ਸੀਟਰ ਨਹੀ ਸਗੋਂ 62 ਸੀਟਾਂ ਵਾਲੀਆਂ ਹਨ ਜੋ ਆਮ ਬੱਸਾਂ ਤੋਂ ਬਹੁਤ ਲੰਬੀਆਂ ਨੇ ਤੇ ਓਵਰਟੇਕ ਕਰਨ ਵੇਲੇ ਭੁਲੇਖਾ ਵੀ ਪਾਉਂਦੇ ਹਨ।
@param2756
@param2756 13 сағат бұрын
ਅੱਗ ਲਾ ਦਵੋ ਬੱਸ ਨੂੰ
@SarbjitSingh-yg7bs
@SarbjitSingh-yg7bs 9 сағат бұрын
They will be claimed the Insurance...... Bus 🚐🚌🚌⚡💡💸💵💸
@Hjhug5064
@Hjhug5064 8 сағат бұрын
​@@SarbjitSingh-yg7bs claim new da hunda ehna da ta guarantee insurance sab khatam , third party a hun ta insurance
@romysandhusandhu3359
@romysandhusandhu3359 12 сағат бұрын
ਅੰਤ ਲਾਗੇ ਹੀ ਇਹਨਾਂ ਦਾ ਜੀ,,,,,
@IqbalSingh-ps1mg
@IqbalSingh-ps1mg 13 сағат бұрын
ਬਹੁਤ ਮਾੜਾ ਹੋਇਆ
@mandeepbaddraal
@mandeepbaddraal 13 сағат бұрын
ਏ ਦੀਪ ਵਾਲੇ ਅੰਨੇਵਾਹ ਬੱਸ ਚਲਾਉਂਦੇ ਆ ।
@rajatkapoor7387
@rajatkapoor7387 9 сағат бұрын
ਡਿੰਪੀ ਢਿੱਲੋਂ ਤੇਰਾ ਸਤਿਆਨਾਸ ਹੋਵੇ ਤੇ ਤੇਰੇ ਪੁੱਤ ਦਾ ਵੀ ਇਹੋ ਹਾਲ ਹੋਵੇ।
@AvtarSingh-pw7fv
@AvtarSingh-pw7fv 12 сағат бұрын
ਆਹੀ ਚਮ ਦੀਆਂ ਚਲਾਉਣ ਵਾਸਤੇ ਤਾਂ ਉਸਨੇ ਛਾਲ ਮਾਰ ਕੇ ਝਾੜੂ ਨੂੰ ਜੱਫਾ ਪਾ ਲਿਆ
@James-Prinsep
@James-Prinsep 10 сағат бұрын
ਜੇ ਇਹਦਾ ਪਰਮਿਟ, insurance ਨਹੀਂ ਤਾਂ dimpi ਤੇ ਪਰਚਾ ਕਰੋ
@sukhdevsingh6078
@sukhdevsingh6078 10 сағат бұрын
ਓ ਇਹਦੀਆਂ ਬੱਸਾਂ ਨੂੰ ਅੱਗ ਲਾ ਦਿਓ ਫੇਰ ਠੰਢ ਪਵੇਗੀ
@balbirgill9961
@balbirgill9961 12 сағат бұрын
ਜਾਂ ਤਾਂ ਨਿਊ ਦੀਪ ਕੰਪਨੀ ਬੰਦ ਕਰ ਦਿਓ ਜਾਂ ਕੋਟਕਪੂਰਾ - ਜੈਤੋ - ਗੋਨੇਆਣਾ ਮੰਡੀ ਤੱਕ ਸਿੰਗਲ ਸੜਕ ਡਬਲ ਚੌੜੀ ਕਰ ਦਿਓ; ਨਹੀ ਤਾਂ ਇਸੇ ਤਰਾਂ ਕੀਮਤੀ ਜਾਨਾਂ ਜਾਂਦੀਆ ਰਹਿਣਗੀਆਂ ।
@BhinderSran-ky8ok
@BhinderSran-ky8ok 6 сағат бұрын
ਏਹ ਝਾੜੂ ਪੋਚਾ ਵਾਲੇ ਦੇ ਵਿੱਚ ਗਿਆ ਹੈ ਇਸ ਦਾ ਬੇੜਾ ਗ਼ਰਕ ਹੋਈ ਬਾਈ ਪੱਕਾ ਅੱਜ ਤੋਂ ਇਸ ਗੱਲ ਨੂੰ ਯੱਦ ਰੱਖੋਆ ਬਾਈ ਰੱਬ ਜਦੋਂ ਮਾਰਦਾ ਹੈ ਮੱਤਾਂ ਮਾਰਦਾ ਹੈ ਬਾਈ
@rajuarora3163
@rajuarora3163 12 сағат бұрын
ਅੱਗ ਲਾ ਦਿਓ ਕਰੋ ਬੱਸਾਂ ਨੂੰ
@mithigill6529
@mithigill6529 13 сағат бұрын
Permit cancelation karke bus sacrap te bhejo
@PARMINDER-e5c
@PARMINDER-e5c 12 сағат бұрын
ਜੀਭ ਵਾਲੀਆਂ ਗੋਲੀਆਂ ਖਾਣ ਨਾਲ ਹੀ ਐਕਸੀਡੈਂਟ ਹੋ ਰਹੇ ਹਨ।ਡੋਡੇ ਖੋਲ੍ਹੇ ਜਾਣ ਸੱਭ ਠੀਕ ਹੋ ਜਾਵੇਗਾ
@manindersingh352
@manindersingh352 13 сағат бұрын
ਮਾਨਾ ਇਨਸਾਫ ਕਰ ਨਹੀ ਤਾ ਘਟੇ ਵਿਚ ਰੋਲ ਜਾਵੇਗਾ
@wasdapunjab5575
@wasdapunjab5575 12 сағат бұрын
ਬੱਸ ਤਾਂ ਆਪਣੀ ਸਾਈਡ ਤੇ ਖੜੀ ਲਗਦਾ ਐਕਸੀਡੈਟਾਂ ਦਾ ਕਾਰਨ ਸੜਕਾਂ ਤੇ ਘੁੰਮ ਦੇ ਗੈਰ ਕਾਨੂੰਨੀ ਵਾਹਨ ਜਿਵੇਂ ਪੀਟਰ ਰੇਹੜੇ ਮੋਟਸਾਈਕਲਾਂ ਦੀ ਰੇਹੜੀ ਜਗਾੜ ਸਾਧਨ ਜਗ੍ਹਾ ਜਗ੍ਹਾ ਬੋਰਡ ਲਗੇ ਹੁੰਦੇ ਏਥੇ ਪੀਟਰ ਰੇਹੜੇ ਬਣਾਏ ਜਾਂਦੇ ਏਥੇ ਮੋਟਰਸਾਈਕਲ ਰੇਹੜੀਆਂ ਬਣ ਦਿਆ ਪ੍ਰਸਾਸਨ ਦਾ ਫਰਜ਼ ਬਣ ਦਾ ਇਹਨਾਂ ਨੂੰ v ਬੰਦ ਕਰੇ ਕੋਈ rc ਨੀ ਪੇਪਰ ਨੀ ਘਰ ਪੱਟ ਕੇ ਫੁਰਰ
@AvtarSingh-pw7fv
@AvtarSingh-pw7fv 12 сағат бұрын
ਜਦੋਂ ਮੈਂ ਸੰਨ ਸੱਤਰ ਦੇ ਨੇੜੇ ਤੇੜੇ ਸੋਝੀ ਸੰਭਲੀ ਤਾਂ ਪਿੰਡਾਂ ਵਿੱਚ ਆਹ ਗੱਲ ਪ੍ਰਚਲਤ ਸੀ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਸੱਤ ਖੂਨ ਮਾਫ਼ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਤੇਜ਼ ਗੱਡੀ ਚਲਾਕੇ ਜਾਣਾ ਹੁੰਦਾ ਹੈ ਤਾਂਕਿ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਪਰ ਜਦੋਂ ਥੋੜ੍ਹੇ ਵੱਡੇ ਹੋਏ ਤਾਂ ਸਮਝ ਆਈ ਵੀ ਆਹ ਅਫਵਾਹ ਹੈ ਪਰ ਹੁਣ ਲੱਗਦਾ ਇਸ ਕੰਪਨੀ ਨੂੰ ਜਰੂਰ ਮਾਫ਼ ਹੋਣਗੇ ਤਾਹੀਂ ਤਾਂ ਜਿਹੜਾ ਮੂਹਰੇ ਆਇਆ ਉਹੀ ਸਾਫ
@NishanbrarDeep
@NishanbrarDeep 13 сағат бұрын
ਬੱਸ ਆਪਣੀ ਸਾਈਡ ਤੇ ਆ ਸਕੂਟਰੀ ਵਾਲੇ ਨੇ ਨਹੀ ਦੇਖਿਆ
@FatehDeep-w5q
@FatehDeep-w5q 11 сағат бұрын
❤❤
@gobindsingh1781
@gobindsingh1781 12 сағат бұрын
ਮਾਰੂ ਬੱਸਾਂ ਬੰਦ ਕਰੋ
@Indianngameryt
@Indianngameryt 13 сағат бұрын
Waheguru ji
@FatehDeep-w5q
@FatehDeep-w5q 11 сағат бұрын
ਧਿਆਨ ਨਾਲ ਦੇਖ ਭਰਾ ਬਸ ਨੀ ਸਕੂਟੀ ਚ ਵਜੀ!ਸਕੂਟੀ ਬਸ ਵਿਚ ਵਜੀ ਆ!ਸਾਇਡ ਤਾ ਦੇਖੋ ਭਰਾਵੋ ਆਪਣੀ ਸਾਇਡ ਤੇ ਕੋਣ ਆ
@jkpunjabi578
@jkpunjabi578 8 сағат бұрын
ਬੱਸ ਆਪਣੀ ਸਾਈਡ ਤੇ ਖੜੀਏ ਸਕੂਟਰੀ ਵਾਲੇ ਦੀ ਗਲ਼ਤੀ ਲੱਗਦੀ ਰੋੜ ਵੱੱਡਾ ਕਰਨ ਦੀ ਲੋੜ ਹੈ
@jasjit615
@jasjit615 12 сағат бұрын
ਇਹ ਦੀਪ ਟਰੈਵਲ ਦੀਆ ਸਾਰੀਆਂ ਬੱਸਾਂ ਦਾ ਘਿਰਾਉ ਕਰਨਾ ਚਾਹੀਦਾ ਹੈ।ਜੋ ਕਿ ਇਹ ਇਕ ਪਰਮਿਟ ਤੇ ਚਾਰ ਚਾਰ ਬੱਸਾਂ ਚੱਲਦੀਆਂ ਨੇ।ਜਿੰਨਾਂ ਬੱਸਾਂ ਦੇ ਪਰਮਿਟ ਨਹੀ ਹਨ।ਉਹਨਾੰ ਦਾ ਚਲਾਨ ਵੀ ਕੱਟਿਆ ਜਾਣਾ ਚਾਹੀਦਾ ਹੈ ਅਤੇ ਚਲਾਨ ਕੱਟ ਕੇ ਇਹਨਾ ਨੂੰ ਥਾਣੇ ਅੱਗੇ ਖੜੀਆਂ ਕਰ ਦੇਣਾ ਚਾਹੀਦਾ ਹੈ।
@AvtarSinghBhupal
@AvtarSinghBhupal 8 сағат бұрын
ਚਲਾਣ ਕੌਣ ਕੱਟੂ ਗਾ, ਬੱਸਾਂ ਥਾਣੇ ਵਿੱਚ ਬੰਦ ਕੌਣ ਕਰੂਗਾ, ਇੱਕ ਪਰਮਿਟ ਤੇ ਚਾਰ ਪੰਜ ਬੱਸਾਂ ਚੱਲਦੀਆਂ ਹੁੰਦੀਆਂ ਨੇ RTO/DTO ਸਭ ਇਨ੍ਹਾਂ ਦੇ ਬੰਦੇ ਫਿੱਟ ਕੀਤੇ ਹੋਏ ਨੇ, ਥੱਲੇ ਤੋਂ ਉਪਰ ਤੱਕ ਸਭ ਨੂੰ ਝੜਾਵਾ ਚੜਦਾ ਹੈ, ਕੋਈ ਨਵਾਂ RTO/ DTO ਇਨ੍ਹਾਂ ਦੀ ਬੱਸ ਦਾ ਚਲਾਨ ਕੱਟ ਦੇਵੇ ਤਾਂ ਦਸ ਦਿਨਾਂ ਦੇ ਅੰਦਰ ਬਦਲੀ ਕਰਵਾ ਕੇ ਦੂਜੇ ਜ਼ਿਲ੍ਹੇ ਵਿੱਚ ਲਗਾ ਦਿੱਤਾ ਜਾਂਦਾ ਹੈ, ਫਿਰ ਆਪਣਾ ਬੰਦਾ ਫਿੱਟ ਕਰ ਦਿੱਤਾ ਜਾਂਦਾ ਹੈ,ਤਾਂ ਕਰਕੇ ਸਭ ਪਾਸੇ ਇਨ੍ਹਾਂ ਦੀ ਗੁੰਡਾਗਰਦੀ ਹੈ,
@mommata7773
@mommata7773 12 сағат бұрын
Weheguru ji
@harbansdhillon-x8q
@harbansdhillon-x8q 11 сағат бұрын
ਡਿੰਪੀ ਗਦਾਰ ਬੰਦੇ ਮਾਰ ਮੁਰਦਾਬਾਦ ਮਾਨ ਸਰਕਾਰ ਮੁਰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@veersinghgill8244
@veersinghgill8244 10 сағат бұрын
ਭਗਵੰਤ ਮਾਨ ਨੇ ਡਿਪੀ ਢਿੱਲੋ ਨੂੰ ਪਾਰਟੀ ਵਿੱਚ ਲੈਕੇ ਬਹੁਤ ਗਲਤ ਕੀਤਾ
@randhawasaab251
@randhawasaab251 12 сағат бұрын
ਬਾਈ ਦੀਪ ਬੱਸ ਤਾਂ ਆਪਣੀ ਸਾਈਡ ਤੇ,
@RajKumar-pe2qk
@RajKumar-pe2qk 7 сағат бұрын
ਲੱਗਣਾ ਬੰਦ ਕਰ ਦਿੱਤਾ ਜਾਵੇ
@yadwindergill914
@yadwindergill914 8 сағат бұрын
ਹੁਣ ਫੇਰ ਸਰਕਾਰ ਦਾ ਬੰਦਾ ਆ ਡਿੰਪੀ
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 9 сағат бұрын
ਬਾਈ ਜੀ ਬਹੁਤ ਮਾੜਾ ਹੋਇਆ ਪਰ ਸਹੀ ਨੂੰ ਤੇ ਗਲਤ ਨੂੰ ਗਲਤ ਦੱਸਿਆ ਕਰਊ ਹੁਣ ਸਾਰੇ ਲੋਕ ਸਕੂਟਰੀ ਵਾਲੇ ਦੀ ਗਲਤੀ ਹੈ ਪਰ ਕਸੂਰ ਬੱਸ ਦੀ ਕਿਵੇ
@gurbhejchahal8670
@gurbhejchahal8670 8 сағат бұрын
ਇਸ ਟਰਾਂਸਪੋਰਟ ਦੀ ਗੁੰਡਾਗਰਦੀ ਹਰ ਸਰਕਾਰ ਵਿਚ ਚਲਦੀ ਰਹਿੰਦੀ ਹੈ
@surindersingh2233
@surindersingh2233 12 сағат бұрын
ਕੋਈ ਵੀ ਜਾਣ ਬੁਝਕੇ ਨਹੀਂ ਮਾਰਦਾ ਪਹਿਲਾਂ ਗਲਤੀ ਵੇਖੋ ਕਿਸਦੀ ਆ
@randhawasaab251
@randhawasaab251 12 сағат бұрын
ਬੱਸ ਸਹੀ ਸਾਈਡ ਤੇ ਆ
@sonumasih9937
@sonumasih9937 13 сағат бұрын
Hun ta deep bus te raj bus valeya nu pakki manta mil gyi aw bnde marn di afsos di gal aw cm bhagwant mann g
@SukhdevSingh-je2md
@SukhdevSingh-je2md 6 сағат бұрын
ਵੀਰ ਜੀ ਇਹਨਾ ਦੀਆ ਬੱਸਾ ਨੂ ਅੱਗ ਲਾਉਣੀ ਸੁਰੂ ਕਰੋ ਹੋਰ ਕੋਈ ਲਾਜ ਨਹੀ ਇਹਨਾ ਦਾ
@swarnsingh7599
@swarnsingh7599 8 сағат бұрын
Waheguru ji mehar kari
@baigurjitsingh8503
@baigurjitsingh8503 10 сағат бұрын
ਬੱਸ ਆਵਦੀ ਜਗ੍ਹਾ ਤੇ ਸਹੀ ਖੜੀ ਆ ਬਾਕੀ ਗ਼ਲਤ ਕੋਣ ਸੀ ਇਹ ਮੋਕੇ ਤੇ ਖੜੇ ਦੱਸ ਸਕਦੇ ਆ
@jodhsingh9078
@jodhsingh9078 8 сағат бұрын
Ssf ਚਲਾਣ ਕਿਉ ਨਹੀਂ ਕਰਦੀ overspeed ਦੀ overspeed ਦੇ ਕਿੰਨੇ ਚਲਾਨ ਕੀਤੇ ਨੇ ਅੱਜ ਤੱਕ,ਕੋਈ ਪਤਾ ਲਗੇ
@amanvirsinghtoor9143
@amanvirsinghtoor9143 13 сағат бұрын
Waheguru Waheguru Waheguru ji
@PawanjotSingh-b2o
@PawanjotSingh-b2o 4 сағат бұрын
ਬਾਬਾ ਸਕੂਟਰੀ ਕਿਹੜੇ ਪਾਸੇ ਲਈ ਫਿਰਦਾ ਬਾਬੇ ਦੀ ਕੋਈ ਗਲਤੀ ਨਹੀਂ
@GurwinderSingh-ys5ic
@GurwinderSingh-ys5ic 12 сағат бұрын
15 ਦਿਨ ਪਹਿਲਾਂ ਤਾਂ ਚਾਹੇ ਕੁਝ ਵੀ ਹੋਈਆ ਸੀ ਪਰ ਅੱਜ ਬੱਸ ਆਪਣੀ ਸਾਈਡ ਖੜੀ ਆ ਤੇ ਸਕੂਟਰੀ ਦੂਜੀ ਸਾਈਡ ਆ , ਸਕੂਟਰੀ ਗਲਤ ਸਾਈਡ ਤੇ ਹੈ
@amreeksingh6508
@amreeksingh6508 9 сағат бұрын
ਅਗ ਲਾ ਦਿਉ ਬਸ ਨੂੰ
@AmandeepSingh-bu4wn
@AmandeepSingh-bu4wn 10 сағат бұрын
ਲੱਖ ਲਾਹਨਤ ਸਰਕਾਰ ਦੇ
@HarjinderSingh-hg8hz
@HarjinderSingh-hg8hz 3 сағат бұрын
I believe common people should give side to these company buses, they are special.
@jagseersingh9519
@jagseersingh9519 9 сағат бұрын
ਸਕੂਟਰੀ rong said aa bus avdi said kadi aa
@DimpleRana-xj8mi
@DimpleRana-xj8mi 11 сағат бұрын
Koi ni koi gusa na kro Srkar te,ena da tan aap SHRABI CM JHAZ TON DIG GEYA,
@SukhdeepSingh-j1g
@SukhdeepSingh-j1g 4 сағат бұрын
Deep bus ban honi chide hi😢😢😢😢😢😢😢😢😢😢😢
@satpalsingh5974
@satpalsingh5974 13 сағат бұрын
ਸਕੂਟਰੀ ਵਾਲੇ ਦੀ ਗਲਤੀ ਐ
@sukhpreetsingh9670
@sukhpreetsingh9670 3 сағат бұрын
ਬੱਸ ਤਾ ਜਮਾ ਸਾਇਡ ਤੇ ਖੜੀ ਆ ਇਕੱਲੀ ਬੱਸ਼ ਦਾ ਕਸ਼ੂਰ ਨਾ ਕੱਢੋ ਜੇ ਕੋਈ ਬੱਸ਼ ਦੇ ਅੱਗੇ ਆਉ ਫਿਰ ਕੀ ਕਸ਼ੂਰ ਆ ਬੱਸ਼ ਦਾ
@harwindergill5322
@harwindergill5322 9 сағат бұрын
ਬਾਈ ਥੋਡਾ ਹੋਰ ਕੋਈ ਹੱਲ ਨਹੀਂ ਹੋਣਾ ਬੱਸ ਨੁੰ ਹੀਂ ਅੱਗ ਲਾ ਦਿਓ ਕਰੋ 40 ਲੱਖ ਦੀ 🚌 ਆ
@hardipsingh6387
@hardipsingh6387 11 сағат бұрын
Waheguru waheguru
@PalaAULAKH
@PalaAULAKH 4 сағат бұрын
ਬਾਈ ਜੀ ਚਾਰ ਮਹੀਨੇ ਪਹਿਲਾਂ ਮਲੋਟ ਬੱਸ ਸਟੈਂਡ ਦੇ ਅੱਗੇ ਮੇਰੇ ਪਿੰਡ ਔਲਖ ਦਾ 47 ਸਾਲ ਦਾ ਬੰਦਾ ਮਰਤਾ ਸੀ ਤੇ ਦਬਾਅ ਪਾ ਕਿ ਰਾਜੀਨਾਮਾ ਕਰ ਲਿਆ ਸੀ 150 ਲੱਖ ਵਿੱਚ ਗੱਲ ਮੁੱਕੀ ਸੀ ਪਰ ਅੱਜ ਤੱਕ ਪੈਸੇ ਨੀ ਮਿਲੇ ਹੁਣ s h o ਗੱਲ ਨੀ ਸੁਣਦਾ ਤੇ ਦਸ ਦਿਨ ਪਹਿਲਾਂ ਬਦਲੀ ਕਰਵਾ ਕੇ ਚਲਾ ਗਿਆ
@DHALIWAL303
@DHALIWAL303 9 сағат бұрын
ਆਹ ਸਕੂਟਰੀਆਂ ਮੋਟਰਸਾਈਕਲ ਵਾਲੇ ਜਮ੍ਹਾ ਨੀ ਦੇਖਦੇ ਬਾਅਦ ਚ ਕਸੂਰ ਫਿਰ ਬੜੀ ਗੱਡੀ ਆਲੇ ਦਾ
@SarbjitSingh-yg7bs
@SarbjitSingh-yg7bs 12 сағат бұрын
Deep Bus 🚌 vale ne pehli Dal bdli kiti hai ji...... Congress 🖐️🖐️ de time 🕓 Chhiter ⛸️👢🥾👞👟 de Zor te chlaande c ih...
@GoraParnamai
@GoraParnamai 13 сағат бұрын
Bai inha di aat hoie pai hain
@BaljinderSingh-lq7lt
@BaljinderSingh-lq7lt 10 сағат бұрын
Deep bus..... Bande maar bus
@James-Prinsep
@James-Prinsep 10 сағат бұрын
ਏਹਦਾ ਪਰਮਿਟ expired hai??? Insurance expired hai???
@gurdassingh8318
@gurdassingh8318 12 сағат бұрын
Bai bus tan apde side te he c
@GurmeetSingh-yd6zn
@GurmeetSingh-yd6zn 9 сағат бұрын
Dimpi hara o lok bha o
@lakhveercybercafe8705
@lakhveercybercafe8705 12 сағат бұрын
bina permit bina insurance, fitness expired hai , ਚੱਲਣ ਬੱਸਾਂ ਕੱਟੜ ਇਮਾਨਦਾਰ ਸਰਕਾਰ ਚ
@rajanya157
@rajanya157 11 сағат бұрын
लोभ पाप का मूल है। ਲੋਭ ਪਾਪ ਦਾ ਮੂਲ ਹੈ।।
@jagsirsingh7200
@jagsirsingh7200 12 сағат бұрын
I think scooter rider was wrong side
@harishgaba-hc7hp
@harishgaba-hc7hp 12 сағат бұрын
Sukhbir gi sadak te aajo
@jashanuppal
@jashanuppal 2 сағат бұрын
ਜੋ ਕਹਿੰਦੇ ਬੰਦੇ ਮਾਰਦੇ ਗੱਲ ਏਦਾ ਕਰਦੇ ਜਿਵੇਂ ਆਪ ਹਰੇਕ ਰੂਲ ਫੋਲੋ ਕਰਦੇ ਸੀਟ ਬੈਲਟ, ਲਾਈਟਾਂ ਤੇ ਰੁਕਦੇ ਜ਼ੈਬਰਾ ਕਰਾਸਿੰਗ ਤੇ ਦੇਖ ਕੇ ਟੱਪਦੇ , ਬੱਸ ਏਥੇ ਸਹੀ ਸਾਈਡ ਆ , ਕਿਸੇ ਹੋਰ ਦੀ ਗਲਤੀ ਵੱਡੀ ਗੱਡੀ ਦੇ ਸਿਰ ਲਾ ਦਿਉ ਇਹੀ ਚੱਲਦਾ ਸਾਰੇ ਜਗ੍ਹਾ, ਬਾਕੀ 2 ਨੰਬਰ ਚ ਅੱਜ ਦੇ ਟਾਈਮ ਕੋਈ ਨਹੀ ਚੱਲਦਾ ਕਿਸੇ ਹੋਰ ਗੱਡੀ ਦੇ ਮੂਹਰੇ ਮਗਰ ਕੋਈ 2 ਨੰਬਰ ਦੀ ਚਲਾ ਕੇ ਤਾਂ ਵੇਖਣ RTO ਗੱਡੀ ਮਾਲਕ ਦੀ ਬੂਥ ਲਵਾ ਦਿੰਦਾ , ਇਥੇ ਇਹ ਨੀ ਦੇਖਦੇ 65-70 ਸਵਾਰੀਆ ਦੀ ਇੱਕ ਸਕੂਟਰੀ ਵਾਲੇ ਨੇ ਜਾਨ ਰੱਬ ਆਸਰੇ ਕਰਤੀ ਸੀ, ਰਹੀ ਗੱਲ ਬੱਸ ਤੇਜ ਦੀ ਜੇ ਜਿਆਦਾ ਤੇਜ ਹੁੰਦੀ ਤਾਂ ਸਕੂਟਰੀ ਦਾ ਰਹਿਣਾ ਕੁਝ ਨਹੀ ਸੀ
@dipmehra9380
@dipmehra9380 13 сағат бұрын
😢😢
@KuldeepkaurMaan-jt9lu
@KuldeepkaurMaan-jt9lu 10 сағат бұрын
ਬੱਸਾਂ ਬਹੁਤ ਤੇਜ਼ ਭਜਾਉde ਆ ਬੱਸ ਵਾਲੇ
@SarbjitSingh-yg7bs
@SarbjitSingh-yg7bs 12 сағат бұрын
Bus 🚌 is not wrong side driving..... Scooty 🛵is wrong side......see with constration,..
@ARSHDEEP-qr1uh
@ARSHDEEP-qr1uh 9 сағат бұрын
Prava jo speed vch chlde ne oo ki aa teh chote road teh choti busa chlni chidy aa koi vadhi bus nhi chlni nhi
@manrajsingh.9r.187
@manrajsingh.9r.187 9 сағат бұрын
Zamraj nam ha deep bus wAla
@__Official__Deep__Warring9487
@__Official__Deep__Warring9487 12 сағат бұрын
Bus apni side a ji glti scooty wale di
@bhajanlal4352
@bhajanlal4352 11 сағат бұрын
Skoty wale di galti
@World_Dog_Breed
@World_Dog_Breed 11 сағат бұрын
Deep bus band honi chayidi a
@Sukhi12345
@Sukhi12345 Сағат бұрын
Shame
@HomeTv-s6b
@HomeTv-s6b 8 сағат бұрын
Sehar ch 40 de zone bnon Overspending da chllan krya krn cities ch 10000 da, nle paisa ikatha hoye
@RamnaSingh-i9w
@RamnaSingh-i9w 13 сағат бұрын
😢😢😢😢
@RanjitSingh-lo5wp
@RanjitSingh-lo5wp 10 сағат бұрын
ਇਕ ਦੋ ਬੱਸਾਂ ਫ਼ੂਕ ਦੋ ਆਪੇ ਹੋਲੀ‌ ਚੱਲਣ ਲੱਗ ਜਾਣ ਗਿਆ
@AmarsarnmuniSarnmuni
@AmarsarnmuniSarnmuni 3 сағат бұрын
ऐ राऊग साईड सी भाई इस नु भगवंत मान ना मेल कर
@kishanibande3904
@kishanibande3904 4 сағат бұрын
Toda khatma ho j depp valio
@desivlogs212
@desivlogs212 12 сағат бұрын
Acedent da Krn v ptta laga
@jagdeepsran6724
@jagdeepsran6724 13 сағат бұрын
Ehna nu koi value ni lgdi bnde di dimag jyda khrab a ehna da
An Unknown Ending💪
00:49
ISSEI / いっせい
Рет қаралды 48 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
Minecraft Creeper Family is back! #minecraft #funny #memes
00:26
Or is Harriet Quinn good? #cosplay#joker #Harriet Quinn
00:20
佐助与鸣人
Рет қаралды 57 МЛН
ਨਾ ਵੇਂ ਕੰਜਰਾਂ ਨਾ...
1:00
LOK AWAZ TV
Рет қаралды 4,5 М.
An Unknown Ending💪
00:49
ISSEI / いっせい
Рет қаралды 48 МЛН