Рет қаралды 13,935
ਟਾਟਾ ਦੀ ਸੋਲਰ ਮੋਟਰਾਂ ਦੀ ਸਕੀਮ ਬਾਰੇ ਸਾਰੀ ਜਾਣਕਾਰੀ | ਟਾਟਾ ਸੋਲਰ ਮੋਟਰ ਲਗਵਾਉਣ ਦੇ ਫਾਇਦੇ ਤੇ ਨੁਕਸਾਨ
ਇਸ ਵੀਡੀਓ ਚ ਅਸੀਂ ਤੁਹਾਨੂੰ ਟਾਟਾ ਕੰਪਨੀ ਦੀ ਸੋਲਰ ਮੋਟਰ ਤੇ ਜੋ ਸਕੀਮ ਆਈ ਹੈ ਉਸ ਬਾਰੇ ਜਾਣਕਰੀ ਦੇਵਾਗੇ | ਇਸ ਸੋਲਰ ਮੋਟਰ ਤੇ ਕਿ ਖਰਚਾ ਆਉਂਦਾ ਹੈ | ਇਹ ਸੋਲਰ ਮੋਟਰ ਤੇ ਲੋਨ ਦੀ ਕਿ ਸਕੀਮ ਹੈ | ਇਹ ਸੋਲਰ ਮੋਟਰ ਦੀ ਕਿ ਕੀਮਤ ਹੈ | ਤੇ ਬਾਕੀ ਇਸ ਨਾਲ ਸੰਬੰਧਤ ਸਾਰੀ ਜਾਣਕਾਰੀ ਇਸ ਵੀਡੀਓ ਚ ਦੇਣ ਦੀ ਕੋਸ਼ਿਸ਼ ਕਰਾਂਗੇ | ਜੇਕਰ ਫੇਰ ਵੀ ਤੁਹਾਡਾ ਇਸ ਸੰਬੰਧੀ ਕੋਈ ਹੋਰ ਸਵਾਲ ਹੈ ਤਾ ਤੁਸੀਂ ਕੰਮੈਂਟ ਕਰਕੇ ਪੁੱਛ ਸਕਦੇ ਹੋ | ਇਹ ਵੀਡੀਓ ਸਿਰਫ ਜਾਣਕਾਰੀ ਦੇਣ ਵਾਸਤੇ ਬਣਾਈ ਗਈ ਹੈ ਇਸ ਵਿਚ ਕਿਸੇ ਵੀ ਕੰਪਨੀ ਦੀ ਕੋਈ ਵੀ ਮਸ਼ਹੂਰੀ ਨਹੀਂ ਕੀਤੀ ਹੈ | ਇਸ ਵੀਡੀਓ ਦਾ ਮਕਸਦ ਸਿਫ਼ਰ ਤੁਹਾਨੂੰ ਇਸ ਸਕੀਮ ਬਾਰੇ ਜਾਗਰੂਕ ਕਰਨਾ ਹੈ
In this video we will provide information about
tata solar motor scheme
tata solar motor loan scheme
loan on solar motor
what is tata solar water pump scheme
tata solar water pump scheme
solar motor
solar water pump
solar agricultural water pump
solar motor scheme
solar panel for water pump
solar water pump price
solar motor price tata
tata solar motor price
nirmal singh
My Facebook link - www.facebook.c...
#tatasolarwaterpumpscheme
#loanschemeonsolarmotor
#solarwaterpump
#solarmotor
#solarwaterpumpscheme
#subsidyonsolarmotor