ਦੇਸੀ ਮੁਰਗੀ ਪਾਲਣ | Desi Murgi Palan | Ilti lana tv |

  Рет қаралды 208,707

ILTI LANA TV

ILTI LANA TV

4 жыл бұрын

ਦੇਸੀ ਮੁਰਗੀ ਪਾਲਣ | Desi Murgi Palan | Ilti lana tv |
#iltilana #desi_murgi_palan
Agamsheen poultry dhuri
Virdawinder Singh Randhawa :- 9417026940
cription
ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
Subscribe our KZbin channel:- / iltilanatv
Like our Facebook page:-
/ iltilana
Follow on our Instagram :-
Za za official_iltilana
_______________________________________________
Email id:- tarsems123@gmail.com
________________________________
#iltiilanatv
#poultryfarming
#poultry

Пікірлер: 272
@ILTILANATV
@ILTILANATV 4 жыл бұрын
ਕਿਰਪਾ ਕਰਕੇ ਫੋਨ ਸਵੇਰੇ 7ਵਜੇ ਤੋਂ ਸ਼ਾਮ 7 ਵਜੇ ਤੱਕ ਕਰੋ ਜੀ। Call Time 7am to 7pm
@gurdeeprai8889
@gurdeeprai8889 4 жыл бұрын
ਵੀਰ ਜੀ ਵੀਟਲ ਨਸਲ ਦੇ ਬਰੀਡਰ ਬੱਕਰੀ ਕਰੋਸ ਕਰਾਉਣ ਵਾਲੇ ਵੀਰ ਜੋ ਪੈਸੇ ਲੈਕੇ ਕਰੌਸ ਕਰਾਉਦੇ ਨੇ ਤੇ ਉਹਨਾਂ ਦੇ ਨੰਬਰ ਜਰੂਰ ਦੱਸਿਆ ਕਰੋ ਤੇ ਕਿਹੜਾ ਜਿਲਾ ਧੰਨਵਾਦ
@arshdeepsinghdhumi4825
@arshdeepsinghdhumi4825 4 жыл бұрын
Breed Da name ki aa
@amitkataria1951
@amitkataria1951 4 жыл бұрын
ਭਾਜੀ ਮੁਰਗੀਆਂ ਦੀ ਨਸਲਾਂ ਵਾਰੇ ਵੀ ਦਸਣਾ
@gillmanpreetsingh1990
@gillmanpreetsingh1990 4 жыл бұрын
Gud efferts bro
@mansakhan3737
@mansakhan3737 3 жыл бұрын
Veer hun tuhade kol bache mil jange
@agamsheenpoultryfarmdhuri3563
@agamsheenpoultryfarmdhuri3563 4 жыл бұрын
ਮੈਂ ਵੀਰਦਵਿੰਦਰ ਸਿੰਘ ਰੰਧਾਵਾ ਧੂਰੀ ਧੰਨਵਾਦ ਕਰਦਾ ਹਾਂ ਸਮੁੱਚੀ ਇੱਲਤੀ ਲਾਣਾਂ ਟੀਬੀ ਦੀ ਟੀਮ ਦਾ। ਜਿੰਨਾ ਨੇ ਮੇਰੇ ਦੇਸ਼ੀ ਮੁਰਗੀਆਂ ਦੇ ਫਾਰਮ ਦੀ ਵੀਡੀਓ ਬਣਾਈ। ਉਮੀਦ ਹੈ ਕਿ ਇਹ ਵੀਡੀਓ ਨਵੇਂ ਫਾਰਮਰਾਂ ਲਈ ਵਧੀਆ ਕਾਰਗਰ ਸਾਬਤ ਹੋਵੇਗੀ ਧੰਨਵਾਦ
@garry3570
@garry3570 4 жыл бұрын
ਆਪਣਾ ਨੰਬਰ ਦਿਉ ਵੀਰ ਜੀ 🙏
@harbhajansingh4888
@harbhajansingh4888 4 жыл бұрын
ਰੰਧਾਵਾ ਜੀ ਕੀ ਤੁਸੀਂ ਮੰਡੀਕਰਨ ਵਿੱਚ ਕੋਈ ਸਹਾਇਤਾ ਕਰਦੇ ਹੋ ?
@gauravparbhakar452
@gauravparbhakar452 4 жыл бұрын
Randhawa sir desi murgi ready krke marketing kithe hundi aa Punjab Ch sale karn laye
@gauravparbhakar452
@gauravparbhakar452 4 жыл бұрын
Ki garmi Ch wholesaler desi murgi meat laye lende aa
@harbhajansingh4888
@harbhajansingh4888 4 жыл бұрын
Jass Chahal 6280878108
@Harrys3557
@Harrys3557 2 жыл бұрын
ਬਹੁਤ ਵਧੀਆ ਵੀਡੀਓ ਜੀ
@DavindersinghLaddigill-wn2hh
@DavindersinghLaddigill-wn2hh 2 ай бұрын
ਚੰਗੀ ਜਾਣ ਕਾਰੀ ਜੀ ਧੰਨਵਾਦ ਜੀ
@davindersinghgill7464
@davindersinghgill7464 2 жыл бұрын
ਰਧਾਵਾ ਜੀ ਧੰਨਵਾਦ ਚੰਗੀ ਜਾਣ ਕਾਰੀ ਜੀ ਇਲਤੀ ਲਾਣਾ ਟੀਮ ਦਾ ਵੀ ਧੰਨਵਾਦ ਜੀ
@jandsahibkhushinder9885
@jandsahibkhushinder9885 4 жыл бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਵੀਰ ਜੀ।। ਲਾਹੇਬੰਦ ਧੰਦਾ ਹੈ , ਪੰਜਾਬ ਦੇ ਨੌਜਵਾਨਾਂ ਨੂੰ ਸਵੈਨਿਰਭਰ ਬਣਾ ਸਕਦੀ ਹੈ ਜਾਣਕਾਰੀ , ਬਾਕੀ ਜਿਹੜੇ ਮੰਨੋਰੰਜਨ ਲੲੀ ਦੇਖਦੇ ਉਹਨਾਂ ਲਈ ਵੀ ਠੀਕ ਹੈ।।
@dalbirsingh6944
@dalbirsingh6944 3 жыл бұрын
ਪਹਿਲੀ ਵਾਰੀ ਦੇਖਿਆ ਜਿਗਰੇ ਵਾਲਾ ਰੰਧਾਵਾ ! ਜਾਣਕਾਰੀ ਲਈ ਧੰਨਵਾਦ ।
@grewal2084
@grewal2084 3 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@MukeshkumarKumar-ug9ly
@MukeshkumarKumar-ug9ly 3 ай бұрын
Dhan bad Randhawa Sahab bahut badhiya jankari dite Dhan bad channel
@user-gn9qc5yb2v
@user-gn9qc5yb2v 3 жыл бұрын
ਇਲਤੀ ਲਣਾ ਬੋਹਤ ਇਲਤੀ ਹੈ
@satnamsingh-qe1mk
@satnamsingh-qe1mk 3 жыл бұрын
Nice
@gurpalpawar8577
@gurpalpawar8577 4 жыл бұрын
V nice video
@mashkoorsalman9733
@mashkoorsalman9733 4 жыл бұрын
Masha Allah
@lovedeeppolteryfarm4000
@lovedeeppolteryfarm4000 3 жыл бұрын
ਬਹੁਤ ਵਧੀਆ ਜਾਣਕਾਰੀ ਆ ਰੰਧਾਵਾ ਸਾਹਿਬ
@jashan7725
@jashan7725 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਰੰਧਾਵਾ ਸਾਹਿਬ ਨੇ
@kabaddipalyerkulrian8080
@kabaddipalyerkulrian8080 3 жыл бұрын
Bhut badhiya bai❤️
@iqbalsingh3774
@iqbalsingh3774 2 жыл бұрын
Very nice
@sandhukuldipsandhukuldip7071
@sandhukuldipsandhukuldip7071 4 жыл бұрын
Good information
@KrishnaKumar-go4ge
@KrishnaKumar-go4ge 3 жыл бұрын
Very nice Salah ya jankari di aap ne sir thank s
@rajindersingh8304
@rajindersingh8304 3 жыл бұрын
Good information🌹🌹
@lakhwindermaan1183
@lakhwindermaan1183 4 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਵੀਡੀਓ ਬਣਾਉਣ ਲੲੀ
@shamshersidhu3299
@shamshersidhu3299 4 жыл бұрын
Good information sir
@singhsabsingh6511
@singhsabsingh6511 3 жыл бұрын
Bohat badea jankari diti randhava sahib ji and reporter veer ji thanks 👍 ji God 🙏 bless 🙏 you🎉 you 🎉 ji
@fatehbhullar5393
@fatehbhullar5393 3 жыл бұрын
Nice information
@sikandersingh4158
@sikandersingh4158 10 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🎉
@manuchahal3646
@manuchahal3646 4 жыл бұрын
So nice
@bhagatpuransinghsocialwelf1027
@bhagatpuransinghsocialwelf1027 3 жыл бұрын
Good Information
@tejindersinghgill1029
@tejindersinghgill1029 3 жыл бұрын
GOOD ok
@gurdipanand4105
@gurdipanand4105 Ай бұрын
Bir ji like ur blog thanks ji
@besttechnician7139
@besttechnician7139 4 жыл бұрын
Very good 👌
@MsMalkeetsingh
@MsMalkeetsingh 3 жыл бұрын
Very nice and true information... 👍👍👍👍👍
@gillavtargill2707
@gillavtargill2707 4 жыл бұрын
Very nice. Video
@satinder195
@satinder195 3 жыл бұрын
Thanks Mr Randhawa and Mr Longowal very good information
@baggufarmsdesipoultryhatch1631
@baggufarmsdesipoultryhatch1631 4 жыл бұрын
Good job
@PrinceVerma-dg8gs
@PrinceVerma-dg8gs 3 жыл бұрын
Nice video
@Agro1956
@Agro1956 11 ай бұрын
Desi murgi te bahut hi nice jankari ditti a ji ehde vargi koi Punjabi ch video ni mildi
@tablafusion6447
@tablafusion6447 4 жыл бұрын
Bohat bohat dhanwad bhaji tuhada
@jamainibolda8315
@jamainibolda8315 4 жыл бұрын
ਰੰਧਾਵਾ ਸਾਬ ਦੀ ਕੋਟੀ ਬੋਹਤ ਸੋਹਣੀ ਆ। Home made ਲਾਗਦੀ ਆ..
@punjabivloggerspain4916
@punjabivloggerspain4916 4 жыл бұрын
🤣🤣
@jdsingh2293
@jdsingh2293 4 жыл бұрын
Kanjaro baksh do kisey nu🤪🤪
@tirathsingh7083
@tirathsingh7083 4 жыл бұрын
ਦੁਰ ਫਿੱਟੇ ਮੂੰਹ
@karanbappiana4995
@karanbappiana4995 4 жыл бұрын
😂😂😂
@gillmanpreetsingh1990
@gillmanpreetsingh1990 4 жыл бұрын
ਨੲੀ ਜੀ ਮੈਨੂੰ ਸੌਣੀ ਲ਼ॅਗੀ
@jassabatth1804
@jassabatth1804 4 жыл бұрын
Very good sir
@jatindermann8616
@jatindermann8616 Жыл бұрын
Randhawa Saab Jindabaad
@amarjitsingh6717
@amarjitsingh6717 4 жыл бұрын
Good bro ji
@ranjit_singh256
@ranjit_singh256 4 жыл бұрын
Good
@tablafusion6447
@tablafusion6447 4 жыл бұрын
👌👌👌👌
@HarwinderSingh-tc7kc
@HarwinderSingh-tc7kc 3 жыл бұрын
ਬਹੁਤ ਵਧੀਅਾ ਰਧਾਵਾ ਸਾਬ ਜੀ
@palwindersingh5017
@palwindersingh5017 4 жыл бұрын
Very nice video Bai ji
@sehrajrandhawa2032
@sehrajrandhawa2032 4 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਕੈਮਰੇ ਮੈਨ ਵੀਰ ਤੇ ਅਤੇ ਮੁਰਗੀ ਫਾਰਮਬਾਈ ਨੇ ਵੀਰ ਦਵਿੰਦਰ ਸਿੰਘ ਧੰਨਵਾਦ ਜੀ ਮੈਂ ਸਰਬਜੀਤ ਸਿੰਘ
@TAMBERPOULTRYBUSINESS
@TAMBERPOULTRYBUSINESS 2 жыл бұрын
Meria videos Punjabi ch aaaa. Oh v dekh lo 22
@slindersinghsidhu9396
@slindersinghsidhu9396 3 жыл бұрын
Veer je good very good
@harmanpreetkaur3105
@harmanpreetkaur3105 2 жыл бұрын
Bai laga raho tarikean hon gayea
@tablafusion6447
@tablafusion6447 4 жыл бұрын
Att
@MujahidAli-ey5fd
@MujahidAli-ey5fd 4 жыл бұрын
So nice bro
@churuentertainmentchuru3819
@churuentertainmentchuru3819 4 жыл бұрын
Very nice videos bhai
@sunnydhadiala7711
@sunnydhadiala7711 3 жыл бұрын
Vadea Paji 🇮🇳
@GurjantSingh-zp6kl
@GurjantSingh-zp6kl 3 жыл бұрын
Good👍👍👍👍
@BalwantSingh-yq6em
@BalwantSingh-yq6em 4 жыл бұрын
Randhawa g nice person
@gurpreetsinghgopi2155
@gurpreetsinghgopi2155 2 жыл бұрын
ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@dar-sheengrewal5179
@dar-sheengrewal5179 4 жыл бұрын
Ssa randhava sahib veer g bht vadiya jankari tuc ditti poori details de nall 🏆 Thnx g
@TAMBERPOULTRYBUSINESS
@TAMBERPOULTRYBUSINESS 2 жыл бұрын
Meria videos punjabi ch aaaa. Oh v dekh lo 22
@AmrikSingh-rr1nn
@AmrikSingh-rr1nn 3 жыл бұрын
Very good jop
@charnjeetsingh4751
@charnjeetsingh4751 3 жыл бұрын
Bahut vadia farm aa veere tuhada👍👍💯💯
@jasbirbains7239
@jasbirbains7239 Жыл бұрын
👌👍🌷
@Satnamsingh-xx7mo
@Satnamsingh-xx7mo 2 жыл бұрын
Tarsem baiji bhuat bdya ਲੱਗਿਆ ਇਸ ਵੀਡਿਉ ਨੂੰ ਦੇਖ ਕੇ,,, ਬਾਈ ਜੀ ਤੁਸੀ ਫਿਸ਼ ਫਾਰਮ ਵਾਰੇ ਵੀ ਵੀਡਿਉ ਬਣਾਓ,,,ley ਤੋਂ ਫੌਜੀ ਸਤਨਾਮ
@KrishnaKumar-go4ge
@KrishnaKumar-go4ge 3 жыл бұрын
Aap ke jeshi jankari har aadmi nhi deta h Bhai ji
@gurdarshansingh5306
@gurdarshansingh5306 2 жыл бұрын
S Tarsem Singh veer ji.ssa ji.bohat vadhyia sewa nibhah rhe o tusi.sanu kisana nu bigat fayida ho riha ae.lv.u. ❤️❤️❤️❤️❤️🙏🙏🙏🙏🙏🙏
@lovelovely2305
@lovelovely2305 4 жыл бұрын
👍👍👍👍👍❤️❤️❤️
@rashpalsingh6020
@rashpalsingh6020 Жыл бұрын
nice
@PawanKumar-de3ws
@PawanKumar-de3ws 2 жыл бұрын
🙏🙏
@jatindermann8616
@jatindermann8616 Жыл бұрын
Thnxs Randhawa Sabb
@Aseel-word7070
@Aseel-word7070 3 жыл бұрын
Vadia karovaar a
@gurjantsinghmanku9100
@gurjantsinghmanku9100 3 жыл бұрын
good.bi.g
@satpalchand5591
@satpalchand5591 3 жыл бұрын
Bahut hi vadia te spasht shabda vich jaankari den lyi dhanvad ji
@KrishnaKumar-go4ge
@KrishnaKumar-go4ge 3 жыл бұрын
Good sir aap video mene 8baar dekh chuka hu baut hi badhiya laga m aap se milna chahta hu Sri ganganger se hu ab fil hal saudi arabia me job kar raha hu
@Nirmaljit1983
@Nirmaljit1983 3 жыл бұрын
Satshri akal ji
@rajumalhi899
@rajumalhi899 Ай бұрын
ਵੀਰ ਮੇਰੇ ਕੋਲ ਦੇਸੀ ਮੁਰਗੀਆਂ ਓਹਨਾ ਦੇ ਵਾਲ ਲਾਹਿੰਦੇ ਆ ਉਹਨਾਂ ਨੂੰ ਕੀ ਦਿੱਤਾ ਜਾਵੇ
@vijaygurjar4720
@vijaygurjar4720 4 жыл бұрын
NYC
@arjinderpannu9044
@arjinderpannu9044 4 жыл бұрын
very good nics mob no sand me
@arjinderpannu9044
@arjinderpannu9044 4 жыл бұрын
22g
@rajwindersidhu8158
@rajwindersidhu8158 4 жыл бұрын
V good Bai ji nice vedeo keep it up god bless you dear
@paramlambar9675
@paramlambar9675 3 жыл бұрын
Bai khushmzaj bnda aa.🙂
@mangalsingh1089
@mangalsingh1089 10 ай бұрын
Very Good ji 💜💜💜💜💜💜💜💜💜💜💜⚘⚘⚘⚘⚘⚘⚘🙏🙏
@DaljeetSingh-lk7mz
@DaljeetSingh-lk7mz 4 жыл бұрын
Eh gal sahi kiti paji ne , ohe kar sakta jihne paise kamane ne
@balvindarbindar1309
@balvindarbindar1309 3 жыл бұрын
V nice👍 I'm up wall jatt
@RAJYadav-ux7li
@RAJYadav-ux7li 3 жыл бұрын
20 rs kon si feed h sir
@ManjinderSingh-nw5wg
@ManjinderSingh-nw5wg 3 жыл бұрын
22 apa jdo Punjab c bohat desi murgiaa hundiaa c bohat njare hunde c khn peen de v health v bohat vadia hi rahi kadi koi weeknes v nhi hoi mukdi gll v bohat najre c
@ManjinderSingh-nw5wg
@ManjinderSingh-nw5wg 3 жыл бұрын
Ajj kll khnde gand aa te lok madicin khnde aa desi dite khtM krti aaj de smjdara ne te os too jyda pase doctor nu de ke aa jnde
@gurlallongowal2557
@gurlallongowal2557 4 жыл бұрын
Chak deo fatte
@Jatindersingh-op3mg
@Jatindersingh-op3mg 2 жыл бұрын
Din vich kini vari feed pauni paindi aa.. Veer ji es bare jarur daso.. Ek din vich murgi nu kini feed jaruri aa
@TAMBERPOULTRYBUSINESS
@TAMBERPOULTRYBUSINESS 2 жыл бұрын
Watch my videos
@AmanRajput-qx9vo
@AmanRajput-qx9vo 4 жыл бұрын
Haryana Bala thoko like
@RAJYadav-ux7li
@RAJYadav-ux7li 3 жыл бұрын
Paji kehri desi breed di farming krde Ho tuc
@garry3570
@garry3570 4 жыл бұрын
ਪ੍ਰਸ਼ਨ ਲਿਖ ਕੇ ਲੈਕੇ ਜਾਵੋ ਵੀਰ ਜੀ ਕੁੱਝ ਪ੍ਰਸਨ ਮਿਸ ਹੋ ਜਾਂਦੇ ਨੇ ਜਿਵੇਂ ਜਾਨਵਰ ਕਿੰਨੇ ਰੱਖੇ ਹੋਏ ਨੇ ਕਿਸ ਨਸਲ ਦੇ ਤੈ ਰੋਜਾਨਾ ਦੇ ਕਿੰਨੇ ਅੰਡੇ ਤੇ ਸੇਲ ਕਿਥੇ ਕਰਦੇ ਹੋ ਤੇ ਕਿਸ ਰੇਟ ਨਾਲ ਗਰਮੀ ਵਿਚ ਅੰਡੇ ਦਾ ਕੀ ਕਰਦੇ ਹੋ ਸਰਦੀ ਵਿੱਚ ਕਿਸ ਰੇਟ ਨਾਲ ਅੰਡੇ ਜਾਂਦੇ ਨੇ ਤੇ ਗਰਮੀ ਵਿਚ ਕਿਸ ਰੇਟ ਨਾਲ ਜਾਂਦੇ ਨੇ
@ILTILANATV
@ILTILANATV 4 жыл бұрын
Ok ਵੀਰ ਜੀ ਅਗਲੀ ਵੀਡੀਓ ਵਿੱਚ ਜੁਰੂਰ ਪੁੱਛਿਆ ਜਾਵੇਗਾ
@arshdeepsinghdhumi4825
@arshdeepsinghdhumi4825 4 жыл бұрын
Breed Da name ki aa
@garry3570
@garry3570 4 жыл бұрын
@@arshdeepsinghdhumi4825 RIR
@manishbilga
@manishbilga 3 жыл бұрын
Sir 10th de base te v study ho jandi a daseyo
@satvirsingh2399
@satvirsingh2399 4 жыл бұрын
Dekhne ton ramdasiye lagda
@ILTILANATV
@ILTILANATV 4 жыл бұрын
ਬਾਈ ਸਾਡੇ ਮੱਥੇ ਤੇ ਲਿਖਿਆ ਹੋਇਆ
@ILTILANATV
@ILTILANATV 4 жыл бұрын
Plz ਇਸ chhanal ਵਿਚ ਜਾਤ ਪਾਤ ਨਾ ਪਰਖੋ ਨਹੀਂ ਦੇਖਣਾ ਸੋਡੀ ਮਰਜੀ ਆ ਜਾ ਸਕਦੇਓ
@JASPREETSINGH-zj1wf
@JASPREETSINGH-zj1wf 3 жыл бұрын
Ramdasiye bande ne hunde
@randhawa3968
@randhawa3968 4 жыл бұрын
Randhawa saab di awaj garry sandhu wargi niri
@amritbhasaur11
@amritbhasaur11 3 жыл бұрын
Aseel farm ta video banno jii
@fugitivefelon
@fugitivefelon 4 жыл бұрын
Bahut shoni video Ji ... Kadaknath tu jada profite Wala kam Laga manu ji
@jashan7725
@jashan7725 4 жыл бұрын
ਕਿਹੜਾ ਪਿੰਡ ਆ ਰੰਧਾਵਾ ਸਾਬ ਤੁਹਾਡਾ
@dimpyaujla9571
@dimpyaujla9571 3 жыл бұрын
Gd job randawa saab
@harbhajansingh4888
@harbhajansingh4888 4 жыл бұрын
ਤੇਰੀ ਬੈਲਟ ਬਹੁਤ ਸੋਹਣੀ ਲੱਗ ਰਹੀ 😅😅😅
@ILTILANATV
@ILTILANATV 4 жыл бұрын
ਧੰਨਵਾਦ ਬਾਈ ਜੀ 😝😝
@jot_sekhan5881
@jot_sekhan5881 4 жыл бұрын
😆😆😆😆
@Mukesh-rk1ol
@Mukesh-rk1ol Жыл бұрын
Bjk
@sandeephundal6648
@sandeephundal6648 4 жыл бұрын
Eggs di v market jrur dseo
@user-fr6pl2tb6e
@user-fr6pl2tb6e 4 жыл бұрын
Mohali wich v ha brother
@jagsirsingh4420
@jagsirsingh4420 4 жыл бұрын
Anchor Saab pent di pocket vicho hath bahar kadd k rkhiya kro
@gurwinder8045
@gurwinder8045 3 жыл бұрын
Vr ji ffg di markit haigi a meat lai kive broiler di markit a
@THiNDNATureLover
@THiNDNATureLover 4 жыл бұрын
Tarsem singh veer g tuci eh desi murgia de farm di video ludhiana to banao Ma video dekhda but ludhiana to koi video nahi hundi jiada video barnala jagraon moga di hundia ne
@RajanKumar-gd5ul
@RajanKumar-gd5ul 3 жыл бұрын
Sahi gall ha veer ji
@Nirmaljit1983
@Nirmaljit1983 3 жыл бұрын
Bhaji mn bhi startkarna kam
ОСКАР ИСПОРТИЛ ДЖОНИ ЖИЗНЬ 😢 @lenta_com
01:01
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Nutella bro sis family Challenge 😋
00:31
Mr. Clabik
Рет қаралды 11 МЛН
TOP videos fishing
0:13
Thegioiquanhta
Рет қаралды 39 МЛН
У Этого Парня Большое Сердце ❤️
0:32
EpicShortsRussia
Рет қаралды 3,1 МЛН
4 июля 2024 г.
0:20
Lily_remizova
Рет қаралды 2,8 МЛН
У Этого Парня Большое Сердце ❤️
0:32
EpicShortsRussia
Рет қаралды 3,1 МЛН
ЭТОТ КОТЁНОК ТАКОЙ КЛАССНЫЙ!! 🥺🥰
0:17
Геналдиньо
Рет қаралды 1,2 МЛН