No video

ਦੀਵਾਲੀ ਮਨਾਉਣ ਆਏ ਮੰਤਰੀ ਨੂੰ ਲੋਕਾਂ ਨੇ ਭਜਾਇਆ, ਪਿੰਡ ਵਿੱਚ ਮਾਹੌਲ ਹੋਇਆ ਤਣਾਅ ਪੂਰਨ, ਲੋਕਾਂ ਵਿੱਚ ਭਾਰੀ ਰੋਸ

  Рет қаралды 706,649

Maluka TV

Maluka TV

Күн бұрын

ਦੀਵਾਲੀ ਮਨਾਉਣ ਆਏ ਮੰਤਰੀ ਨੂੰ ਲੋਕਾਂ ਨੇ ਭਜਾਇਆ, ਪਿੰਡ ਵਿੱਚ ਮਾਹੌਲ ਹੋਇਆ ਤਣਾਅ ਪੂਰਨ, ਲੋਕਾਂ ਵਿੱਚ ਭਾਰੀ ਰੋਸ
ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ,ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ
ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,
Subscribe to youtube Channel --- / @jaskarnmaluka #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #jennyjohall #sidhumossewala

Пікірлер: 782
@sarbjitsran5914
@sarbjitsran5914 Жыл бұрын
ਵਾਹ ਜੀ ਵਾਹ ਬੇਬੇ ਤੇਰੀ ਜ਼ਮੀਰ ਜਾਗਦੀ ਹੈ ਸਵਾਦ ਆ ਗਿਆ ਇੱਥੇ ਜ਼ਮੀਰਾਂ ਮਰੀਆਂ ਵਾਲੇ ਬਹੁਤ ਹਨ
@Harjindersinghgerman3096
@Harjindersinghgerman3096 Жыл бұрын
ਬਹੁਤ ਵਧਿਆ ਕਿੱਤਾ ਮਾਤਾ ਜੀ ਨੇ ਤੇ ਪੱਤਰਕਾਰ ਵੀਰ ਨੇ। ਚੋਰਾਂ ਨੂੰ ਇੰਦਾ ਹੀ ਭਜਾਉ
@sukhbajsidhu5373
@sukhbajsidhu5373 Жыл бұрын
ਸਾਰੇ ਪਿੰਡਾ ਵਿਚ ਇਸ ਤਰਾਂ ਕਰਨਾ ਚਾਹੀਦਾ ਪਿੰਡ ਵਾਲੇਆਂ ਨੇ ਬਹੁਤ ਵਧੀਆ ਕਿਤਾ
@karanjotsinghturban6467
@karanjotsinghturban6467 Жыл бұрын
ਇਹੋ ਜਿਹਾ ਪਤਰਕਾਰ ਹੋਣਾ ਚਾਹੀਦਾ ਹੈ ਮਾਤਾ ਜੀ ਨੇ ਵੀ ਬਹੁਤ ਵਧੀਆ ਸੁਣਾਈਆਂ
@balwindersinghgill440
@balwindersinghgill440 Жыл бұрын
ਬਹੁਤ ਵਦੀਆ ਟੋਪਿਕ ਆ ਛੋਟੇ ਵੀਰੇ ਲੱਗੇ ਰਹੋ ਇਹਨਾਂ ਨੂੰ ਲਾਹਨਤਾਂ ਪਵਾਉਣ ਵਾਸਤੇ
@kenzogaming7309
@kenzogaming7309 Жыл бұрын
ਪੱਤਰ ਕਾਰ ਵੀਰ ਤੁਹਾਨੂੰ ਰੱਬ ਖੁਸ਼ ਰੱਖੇ
@jassapoohli5781
@jassapoohli5781 Жыл бұрын
Good mesages ਇਹ ਬਾਈ ਬਹੁਤ ਜ਼ੋਰ ਲੌਂਦੇ ਆ ਸੁੱਤੀ ਪਈ ਸਰਕਾਰ ਨੂੰ ਜਾਗੋਨ ਦਾ ਜਿਉਂਦੈ ਰਹਿਣ ਸਾਰੀ ਟੀਮ ਦੇ ਮੈਂਬਰ 👍🙏
@harmeetchand2842
@harmeetchand2842 Жыл бұрын
ਇਹ ਸਭ ਲਖੇ ਸਿਧਾਨੇ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਾਗਰੂਕ ਕਰਨ ਦਾ ਅਸਰ ਐ ਜਿਉਂਦੀ ਰਹੇ ਮਾਤਾ ਜੀ ਸਲੁਟ ਐ ਇਸ ਮਾਤਾ ਨੂੰ
@jaskaransingh2032
@jaskaransingh2032 Жыл бұрын
A te drama kita va
@jagdeepsinghdhaliwal8326
@jagdeepsinghdhaliwal8326 Жыл бұрын
@@jaskaransingh2032 sanu pata y message tan dita
@rickmaan1733
@rickmaan1733 Жыл бұрын
@@jagdeepsinghdhaliwal8326 tainu ta pta bharava oh jihra salute mari janda Mata nu ohnu dasia jaskaran ne. Serious ho gia jihra jeada
@JarnailSingh-cl2hm
@JarnailSingh-cl2hm Жыл бұрын
ਦੋਸਤੋ ਇਹ ਸਭ ਗੱਲਾਂ ਸੱਚ ਹੈ, ਪਰ ਸਾਡੀ ਸਰਕਾਰ ਦੇ ਲਾਰੇ ਹੀ ਲਾਰੇ। ਪੱਤਰਕਾਰ ਅਤੇ ਮਾਤਾ ਦੇ ਸ਼ਾਬਸ।ਇਸੇ ਤਰ੍ਹਾਂ ਹੀ ਭਜਾਉਂਦੇ ਰਹੋ।
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ ਮੈਨੂੰ
@surkhmandermaanmaan3935
@surkhmandermaanmaan3935 Жыл бұрын
ਇਹੋ ਜਿਹੇ ਪੱਤਰਕਾਰ ਹੋਣਾ ਚਾਹੀਦਾ ਹੈ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਜੀ
@kiranbrar1641
@kiranbrar1641 Жыл бұрын
Jo kde satci chtto bolde sno fdoo smje
@kiranbrar1641
@kiranbrar1641 Жыл бұрын
Bout good 👍
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs
@Jhandu__sing
@Jhandu__sing Жыл бұрын
🤪🤪🤪just a act
@BaljinderSingh-cw9yt
@BaljinderSingh-cw9yt Жыл бұрын
Anparh nal na uljho
@ravinderpalsingh3622
@ravinderpalsingh3622 Жыл бұрын
ਇਹ ਆਮ ਪਾਰਟੀ ਨਹੀ ਬਦਨਾਮ ਪਾਰਟੀ ਹੈ ਇਹਨਾਂ ਛਿੱਤਰ ਮਾਰ ਕੇ ਭਜਾਉ ਮਾਤਾ ਜੀ ਦਾ ਧੰਨਵਾਦ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ
@user-hv2xr6uq7s
@user-hv2xr6uq7s Жыл бұрын
ਪੱਤਰਕਾਰ ਜਸਕਰਨ ਸਿੰਘ ਬਹੁਤ ਵਧੀਆ ਕੀਤਾ ਗਿਆ ਹੈ ਪੁੱਤਰ ਜੀ ਧੰਨਵਾਦ ਕੀਤਾ ਜਾਂਦਾ ਹੈ
@rashpal60
@rashpal60 Жыл бұрын
ਦੋਸਤੋ ਇਹ ਸਿਰਫ਼ ਇੱਕ ਸਕਿਟ ਹੈ ਜੀ ਇਸ ਨੂੰ ਅਸਲ ਸੱਚਾਈ ਨੂੰ ਸਵੀਕਾਰ ਕੀਤਾ ਜਾਵੇ ਬਾਕੀ ਸਭ ਨੇ ਸੁਨੇਹਾ ਜ਼ਰੂਰ ਵਧੀਆ ਦਿੱਤਾ ਗਿਆ ਹੈ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs
@rajwinderkaur8996
@rajwinderkaur8996 Жыл бұрын
Mnu vi lga
@jazzchouhan2350
@jazzchouhan2350 Жыл бұрын
@@rajwinderkaur8996 bevkuf bnade a
@mannacupuncturereflexology3096
@mannacupuncturereflexology3096 Жыл бұрын
@@rajwinderkaur8996 ਲੱਗਾ ਨੀ ਭਾਈ ਇਹ ਸਕਿਟ ਹੀ ਹੈ
@ParamjeetKaur-zt7xj
@ParamjeetKaur-zt7xj Жыл бұрын
opo Pp p lp Lp pp Pll. plp p . . . p . p P .. pp pp ppp Pp! Pppp .., Plppp. Pllll pop lno. . . n poo P p
@KashmirSingh-ps7rd
@KashmirSingh-ps7rd Жыл бұрын
ਵੈਰੀ ਗੁੱਡ ਮਾਤਾ ਜੀ ਦਾ
@dilveersingh2547
@dilveersingh2547 Жыл бұрын
ਬੇਬੇ ਤੇ ਪੱਤਰਕਾਰ ਨੇ ਮੰਤਰੀ ਭਜਾ ਦਿੱਤਾ ਬਹੁਤ ਵਧੀਆ,🤣🤣🤣
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs
@SukhwinderSingh-ty8yt
@SukhwinderSingh-ty8yt Жыл бұрын
ਜਿਹੜੇ ਵੋਟਾਂ ਤੇ ਏਹੋ ਜਿਹੇ ਲੋਕਾਂ ਦੇ ਘਰ ਸ਼ਰਾਬ ਪੀਣ ਜਾਂਦੇ ਜਾ ਪੈਸੇ ਲੈ ਕੇ ਵੋਟਾਂ ਪਾਉਂਦੇ ਇਸ ਮਾਤਾ ਦੀ ਗੱਲ ਤੋਂ ਸਿਖਿਆ ਲਓ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs
@satnaam.singhmalhi6249
@satnaam.singhmalhi6249 Жыл бұрын
ਆਨੰਦ ਆ ਗਿਆ ਵੀਰੇ ਬਹੁਤ ਵਧੀਆ ਜੀ
@SunnySingh-yp7xv
@SunnySingh-yp7xv Жыл бұрын
😆😆Nice good for you 👍👍
@BalbirSingh-re5ej
@BalbirSingh-re5ej Жыл бұрын
ਪੰਜਾਬ ਵਿਚ ਨਾ ਚਿਟਾ ਰਹਨ ਦੇਵੋ ਤੇ ਨਾ ਚਿਟੇ ਕਪਡੇਅ ਵਾਲੇ ਅਸ ਤਰਾ ਹੀ ਹੋਨਾ ਚਾਹੀਦਾ ਹੇ
@harjeetbhullar7644
@harjeetbhullar7644 Жыл бұрын
ਸਾਰੀਆ ਮਾੜਾ ਇਹੋ ਜਹੀਆਂ ਹੋਣੀਆਂ ਚਾਹੀਦੀਆਂ ਵੀਰੋ
@siratkoursandhu1465
@siratkoursandhu1465 Жыл бұрын
ਇਸ ਵੀਡੀਉ ਨੂੰ ਬਣਾਉਣ ਤੇ ਇਸਦੇ ਪਿੱਛੇ ਸੇਧ ਦੇਣ ਵਾਲੀ ਸੋਚ ਨੂੰ ਸਿਰ ਝੁਕਦਾ🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍ਕਾਲੀ ਦੀਵਾਲੀ ਮਨਾਈ ਹੈ ਜੀ,ਖੁਸ਼ੀਆਂ ਕਾਹਦੀਆਂ||
@Avtarsingh-lr7nr
@Avtarsingh-lr7nr Жыл бұрын
ਜਿਉਦੀ ਰਿਹਾ ਬੇਬੇ ਰੱਬ ਤੁਹਾਡੀ ਉਮਰ ਲੰਮੀ ਕਰੇ। ਇਦਾ ਹੀ ਛਿੱਤਰਾਂ ਨਾਲ ਸਵਾਗਤ ਕੀਤਾ ਜਾਵੇ ਕੋਠਿਆ ਵਰਗੇ ਪੁੱਤ ਚਲੇ ਗੇ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLucttps://kzbin.info/www/bejne/iJXQg3Sdid5raLs
@rsbajwa5505
@rsbajwa5505 Жыл бұрын
Ih te ik natak hai
@rajbirkaur8138
@rajbirkaur8138 Жыл бұрын
ਜਿਉਦੀ ਰਿਹਾ ਬੇਬੇ ਰੱਬ ਤੁਹਡੀ ਉਮਰ ਲੰਮੀ ਕਰੇ ਇਹ ਹੀ ਛਿੱਤਰਾ ਨਾਲ ।ਸਵਾਗਤ ਕੀਤਾ ਜਾਵੇ ਕੌਠੇਿਆ ਵਰਗੇ ਪੁੱਤ ਚਲੇ ਗੇ
@partapsdsinghdhillon4137
@partapsdsinghdhillon4137 Жыл бұрын
ਬਹੁਤ ਵਧੀਆ
@gamdoorsingh2099
@gamdoorsingh2099 Жыл бұрын
ਬਹੁਤ ਵਧੀਆ ਲੱਗਿਆ ਪੱਤਰਕਾਰ ਤੇ ਮਾਤਾ ਦਾ ਰੋਲ 👍👍
@bhupindersinghpanch1627
@bhupindersinghpanch1627 Жыл бұрын
ਵਾਹ-ਵਾਹ ਪਤਰਕਾਰ ਜੀ।ਪੰਚ ਸਾਧ ਫਕੀਰ ਆਲਮਗੀਰ
@dilbagsingh2307
@dilbagsingh2307 Жыл бұрын
very good ਬੀਬੀ ਜੀ ਬਹੁਤ ਵਧੀਆ ਕੀਤਾ ਜੀ । ਇਸ ਪਿੰਡ ਦੇ ਬੰਦੇ ਕਿਥੇ ਨੇ ।
@satnamsatta1235
@satnamsatta1235 Жыл бұрын
ਮਾਤਾ ਜੀ ਸਚਾਈ ਸੁਣਾਈ ਏ ਬਾਈ ਜੀ ਇਸ ਤਰਾ ਲੀਡਰਾ ਨਾਲ ਕਰਨੀ ਚਾਹੀਦਾ
@avtarsinghmissionary9752
@avtarsinghmissionary9752 Жыл бұрын
ਦੁਵਾਲੀ ਸਿੱਖ ਤਿਉਹਾਰ ਨਹੀਂ ਸਗੋਂ ਬੰਦੀ ਛੋੜ ਹੈ ਜੋ ਦਿਵਾਲ਼ੀ ਵਾਲੇ ਦਿਨ ਨਹੀਂ
@avtarsingh7236
@avtarsingh7236 Жыл бұрын
ਵਧੀਆ ਸੇਧ ਆ ਜੀ ਕੀ ਪਤਾ ਲੋਕਾ ਨੂ ਅਕਲ ਆ ਜਾਵੇ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs
@IqbalSingh-uf5yi
@IqbalSingh-uf5yi Жыл бұрын
ਇਹਨਾਂ ਮੰਤਰੀਆਂ ਨੂੰ ਦੀਵਾਲੀ ਦੇ ਬਹਾਨੇ ਪਿੰਡਾਂ ਵਿਚ ਨਾ ਵੜਨ ਦਿਓ।
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLucttps://kzbin.info/www/bejne/iJXQg3Sdid5raLs
@balvirsingh5810
@balvirsingh5810 Жыл бұрын
ਪੱਤਰਕਾਰ ਬਹੁਤ ਵਧੀਆ ਵੀਰ ਨੇ ਸੱਚ ਦਾ ਸਾਥ ਦਿੱਤਾ
@harjitsingh4008
@harjitsingh4008 Жыл бұрын
ਮਾਤਾ ਜੀ ਅਤੇ ੍ਪਤਰਕਾਰ ਦਾ ਬਹੁਤ ਬਹੂਤ ਧਨਵਾਦ ਜਿਨਾਂ ਨੇ ਮੰਤਰੀ ਨੂੰ ਪਿੰਡ ਤੋਂ ਭਜਾਆ
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ ਪੱਤਰ ਕਾਰ ਜਿੰਦਾ ਬਾਦ
@Manoharsoni9258
@Manoharsoni9258 Жыл бұрын
ਤੁਹਾਡੀ ਸੋਚ ਵਧੀਆ ਹੈ ।
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਸਿੱਧੂ ਨੂੰ ਵੀ ਇਨਸਾਨ ਦੇਣ
@mehaksandha2004
@mehaksandha2004 Жыл бұрын
ਬਹੁਤ ਵਧੀਆ ਸਕੀਟ
@arshsandhu9936
@arshsandhu9936 Жыл бұрын
ਪੱਤਰਕਾਰ ਵੀਰ ਨੂੰ ਵੀ ਸਲੂਟ ਆ। ਬਹੁਤ ਵਧੀਆ ਕੀਤਾ ਇਸ ਨੂੰ ਛਿੱਤਰਾਂ ਦਾ ਹਾਰ ਪਾਉਣਾ ਚਾਹੀਦਾ ਸੀ। ਜਿਸ ਨੇ ਪੋ੍ਗਾਮ ਕਰਵਾਇਆ ਸੀ ਉਸ ਨੂੰ ਵੀ ਛਿੱਤਰ ਮਾਰਣੇ ਚਾਹੀਦੇ ਸੀ।
@user-fh1vi8gv6l
@user-fh1vi8gv6l Жыл бұрын
ਬਹੁਤ ਵਧੀਆ ਮੈਸੇਜ ਆ ਜੀ 🙏
@GurjeetSingh-jn8ns
@GurjeetSingh-jn8ns Жыл бұрын
ਮਾਤਾ ਨੇ ਹਾਲੇ ਤਾਂ ਟ੍ਰੇਲਰ ਵਿਖਾਇਆ ਏ ਜੁੱਤਿਆਂ ਫਿਰਨ ਗਈਆਂ ਇਹਨਾਂ ਦੇ ਭੰਗੀ ਮਾਨ ਤਾਂ ਗੁਜਰਾਤ ਹਿਮਾਚਲ ਫਿਰਦਾ ਏ ਪੰਜਾਬ ਦਾ ਪਿੰਡ ਦਾ ਮਾਤਾ ਜੀ ਨੂੰ ਦਰਦ ਏ ਜੀ 🙏💐
@JasvirSingh-tk6kz
@JasvirSingh-tk6kz Жыл бұрын
ਬਹੁਤ ਹੀ ਵਧੀਆ ਸੁਨੇਹਾ ਜੀ ਆਮ ਲੋਕਾਂ ਲਈ।ਕੁਝ ਕੁ ਲੋਕ ਆਪਣੀ ਕੁਰਸੀ ਲਈ ਪੰਜਾਬ ਦੇ ਲੋਕਾਂ ਨਾਲ ਚਲਾਕੀਆਂ ਖੇਡਦੇ ਹਨ।ਕਿਸੇ ਸਰਪੰਚ ਤੇ ਕਿਸੇ ਐਮ ਐਲ ਏ ਬਨਣਾ ਹੈ ਕਿਸੇ ਨੇ B j p ਤੋ ਟਿਕਟ ਲੈਣ ਲਈ ਬੜਾ ਕੁਛ ਕਰਨਾ ਹੈ।😂😂😂😂😂😂😂
@mrskaur539
@mrskaur539 Жыл бұрын
ਸਰਕਾਰੀ ਚਮਚੇ ਦਾ ਕੋਈ ਮਰਿਆ ਨਹੀਂ ਇਹਨਾਂ ਲੋਕਾਂ ਨੂੰ ਸਰਮ ਆਉਣੀ ਚਾਹੀਦੀ ਮਾਤਾ ਜੀ1001ਪਰਸੈਟ ਸਹੀ ਪਿੰਡ ਦੇ ਸਰਪੰਚ ਨੂੰ ਛਿੱਤਰ। ਦਾ ਹਾਰ ਪਾਓ ਪੱਤਰ ਕਾਰ ਜੀ 100ਪਰਸੈਟ ਸਹੀ ਹਨ🙏🏽
@gurdeepsinghsoutha5196
@gurdeepsinghsoutha5196 Жыл бұрын
ਆਨੰਦ ਆ ਗਿਆ ਵੀਡੀਓ ਵੇਖ ਕੇ
@jassdhaliwal6702
@jassdhaliwal6702 Жыл бұрын
ਆਨੰਦ ਆਗਿਆ ਵੀ ਡੀ ਓ ਵੇਖ ਕੇvery good ji
@gurdeepsingh2954
@gurdeepsingh2954 Жыл бұрын
V good bht vdya ji vNyc
@rajindersinghrajindersingh9762
@rajindersinghrajindersingh9762 Жыл бұрын
ਗੱਲ ਬਾਤ ਬਣਾਈ ਏ ਵੀਰ ਜੀ
@siratkoursandhu1465
@siratkoursandhu1465 Жыл бұрын
ਬਹੁਤਤਤਤਤਤਤਤਤਤਤਤ ਵਧੀਆ ਜੀ🙏🙏👍👍ਇਹ ਅਸਲ ਵਿੱਚ ਵੀ ਬਹੁਤਤਤਤਤਤ ਛੇਤੀ ਹੋਣਾ ਹੈ,ਆਪ ਦੇ ਹਰ ਮੰਤਰੀ ਨਾਲ ਇੱਦਾਂ ਹੀ ਹੋਣਾ,ਉਹ ਸਮਾਂ ਬਹੁਤ ਨੇੜੇ ਹੈ||
@dilbagsingh4857
@dilbagsingh4857 Жыл бұрын
ਮਾਤਾ ਤੂ ਧੰਨ ਹੈ
@khushwantsinghkhushwant1351
@khushwantsinghkhushwant1351 Жыл бұрын
ਓਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਸ਼ਰਮਸ਼ਾਰ ਹੋਵੇਗਾ ਨੇਤਾਵਾਂ ਲੀ ਬੀਬੀ ਜੀ ਨੂੰ ਵੀ ਤੇ ਪਤਰਕਾਰ ਮਲੂਕਾ ਜੀ ਨੂੰ ਸਲੂਟ ਆ
@kulwantsinghriar2657
@kulwantsinghriar2657 Жыл бұрын
ਇਨਾ ਮੰਤਰੀਆਂ ਇਸੇ ਤਰਾਂ ਹੁਣ ਛਿਤਰ ਪੈਣੇ ਹਨ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ
@KuldeepSingh-ow8me
@KuldeepSingh-ow8me Жыл бұрын
ਬਹੁਤ ਵਧੀਆ ਸੁਨੇਹਾ
@santokhsinghbenipal8592
@santokhsinghbenipal8592 Жыл бұрын
ਸ਼ਾਬਾਸ਼ ਪੱਤਰ ਕਾਰ ਵੀਰ ਯੋਧਾ
@AvtarSingh-bl5fs
@AvtarSingh-bl5fs Жыл бұрын
ਮਜਾ ਲਿਆ ਤਾ ਪੱਤਰਕਾਰ ਸਾਬ ਜੀ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ ਮੈਨੂੰ
@rajisekhusekhu6363
@rajisekhusekhu6363 Жыл бұрын
ਬਹੁਤ ਵਧੀਆ ਕੀਤਾ ਸਿੱਧੂ ਮੁੂਸੇਵਾਲਾ ਨੂੰ ਇਨਸਾਫ਼ ਦੇਦਾ ਆਮ ਸਰਕਾਰ ਬਹੁਤ ਗੰਦੀ ਸਰਕਾਰ ਆ ਸਾਲੀ
@cranelove-yn4wx
@cranelove-yn4wx Жыл бұрын
ਧੰਨਵਾਦ ਦਾਦੀ ਜੀ ਏਨੀ ਕੁ ਹੋਣਾ ਹੋਣੀ ਚਾਹੀਦੀ ਸੀ ਇਨ੍ਹਾਂ ਨਾਲ
@SurinderPal-py1os
@SurinderPal-py1os Жыл бұрын
ਬਹੁਤ ਵਧੀਅਾ ਜੀ
@JaswinderSingh-ub2wz
@JaswinderSingh-ub2wz Жыл бұрын
Very very good 🙏🙏🙏🙏
@vinylRECORDS0522
@vinylRECORDS0522 Жыл бұрын
ਬੇਸ਼ੱਕ ਨਾਟਕ ਹੈ ਪਰ ਹੈ ਅਰਥ ਭਰਪੂਰ,ਪੰਜਾਬ ਵਿਚ ਕੋਈ ਬਦਲਾਅ ਨਹੀਂ ਦਿਖਾਈ ਦੇ ਰਿਹਾ।
@Manjitkaur-rm7cz
@Manjitkaur-rm7cz Жыл бұрын
ਬਹੁਤ ਵਧੀਆ ਕੀਤਾ ਮਾਤਾ ਨੇ ਇਹਨਾਂ ਲੀਡਰਾਂ ਨਾਲ ਇਵੇਂ ਹੀ ਹਰ ਪਿੰਡ ਚ ਹੋਣਾ ਚਾਹੀਦਾ
@kenzogaming7309
@kenzogaming7309 Жыл бұрын
ਸਿੱਧੂ ਵੀਰ ਨੂੰ ਇਨਸਾਫ ਮਿਲੇ ਇਹ ਸਰਕਾਰ ਕੁਝ ਨਹੀਂ ਕਰਦੀਆਂ
@piarasingh8035
@piarasingh8035 Жыл бұрын
ਸੁਆਦ ਆ ਗਿਆ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ ਮੈਨੂੰ
@mahinderpal9404
@mahinderpal9404 Жыл бұрын
ਵੱਖ ਵੱਖ ਇਲਾਕਿਆਂ ਵਿੱਚ ਵੀ ਆਪ ਪਾਰਟੀ ਦੇ ਨੇਤਾਵਾਂ ਦਾ ਇਹੋ ਜਿਹਾ ਹਾਲ ਹੋਣ ਹੀ ਵਾਲਾ ਹੈ । ਧੰਨਵਾਦ ਪਿੰਡ ਵਾਸੀਆਂ ਦਾ ।
@prabhjotsingh1302
@prabhjotsingh1302 Жыл бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
@chamkaurdhaliwal588
@chamkaurdhaliwal588 Жыл бұрын
@@prabhjotsingh1302 ਮੁਰਦਿਆਂ ਦਾ ਲੀਡਰ ! ਭਾਂਤੀ ਦੇ ਪੈਰ ਥਲੇ ਬਟੇਰ ? ਮੰਤਰੀਓ ਇਹ ਅਸਲ ਪੰਜਾਬੀ ਨੇ ਜੀ! ਬਚਕੇ ਮੋੜ ਤੋਂ ਓਹ ਮੰਤਰੀਓ ? ਤੁਹਾਡਾ ਅੰਤ ਨਜ਼ਰ ਅਉਦੈ ਹੁਣ !
@mahinderpal9404
@mahinderpal9404 Жыл бұрын
@@chamkaurdhaliwal588 ਜੀ, ਸਦਕੇ ਜਾਈਏ
@chamkaurdhaliwal588
@chamkaurdhaliwal588 Жыл бұрын
@@mahinderpal9404 ਧੰਨਵਾਦ ਜੀ । ਹੈਣਿ ਨਾਹੀ ਘਣਹਿ ……………!!
@chamkaurdhaliwal588
@chamkaurdhaliwal588 Жыл бұрын
@@mahinderpal9404 ਹੈਣਿ ਵਿਰਲੇ ਨਾਹੀ ਘਚਹਿ ਫੈਲ ਫਕੜੁ ਸੰਸਾਰਿ !!
@husanheera6867
@husanheera6867 Жыл бұрын
ਬਹੁਤ ਵਧੀਆ ਸੁਨੇਹਾ ਜੀ,ਸਭ ਦਾ ਧੰਨਵਾਦ ਜੀ,।
@amriksingh9252
@amriksingh9252 Жыл бұрын
ਵਾਈ ਵੀਡੀਓ ਦੇਖ ਕੇ ਸੁਆਦ ਆ ਗਿਆ ਖਿੱਚ ਕੇ ਰੱਖੋ ਕਿੱਲੀ ਦੱਬ ਕੇ ਰੱਖੋ ਇਹਨਾਂ ਦਾ ਤਾਂ ਰੱਬ ਸਰਪੰਚ ਵੀ ਨਹੀਂ ਜਿੱਤ ਸਕਦਾ,,,, ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਤੁਸੀਂ ਸੱਚ ਦਿਖਾਇਆ
@ParveenKumar-lf4my
@ParveenKumar-lf4my Жыл бұрын
Scripted video
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ ਮੈਨੂੰ ਕੋਈ
@nachhatarsingh7153
@nachhatarsingh7153 Жыл бұрын
ਦੁਬੲੀ ਦੀ ਪੁਲਸ ਲੈਕੇ ਅਾਵੇ ਨਸ਼ਾ ਬੰਦ ਹੋਜੂ
@rupindersandhudsv9283
@rupindersandhudsv9283 Жыл бұрын
ਇੱਦਾ ਹੀ ਕਰੋ ਇਹਨਾ ਨਾਲ ਵੀਰ
@sukhsukh8415
@sukhsukh8415 Жыл бұрын
ਇਹ ਸਿਰਫ਼ ਇੱਕ ਐਕਟ‌‌ ਹੈ
@bhagwantsingh7880
@bhagwantsingh7880 Жыл бұрын
ਰਿਸਵਤ ਬੰਦ ਹੋਈ ਹੈ 600 ਯਨਿੰਟ ਫਰੀ ਹੋਈ ਹੈ ਬਚਿਆਂ ਨੂੰ ਸਰਕਾਰੀ ਨੋਕਰੀਆਂ ਮਿਲਣ ਲੱਗੀਆਂ ਹਨ ਕੱਚੇ ਮੁਲਾਜਮ ਪੱਕੇ ਹੋ ਰਹੇ ਹਨ ਸਰਕਾਰੀ ਜਮੀਨਾਂ ਛੁਡਾਇਆਂ ਜਾ ਰਹੀਆਂ ਹਨ ਮੰਤਰੀਆਂ ਦੀਆਂ ਪੈਨਸ਼ਨਾਂ ਬੰਦ ਕਰਕੇ ਬੱਚਿਆਂ ਦੀਆਂ ਪੈਨਸ਼ਨਾਂ ਬਹਾਲ ਕੀਤੀਆਂ ਹਨ ਮੈਡੀਕਲ ਸਹੂਲਤਾਂ ਫਰੀ ਪਿਛਲੀਆਂ ਸਰਕਾਰਾਂ ਵਲੋਂ ਬਾਕਾਇਆ ਗੰਨੇ ਦਾ ਪੈਸਾ ਗੰਨੇ ਦੇ ਰੇਟ ਵਿੱਚ ਵਾਧਾ ਪਿਛਲਾ ਆਫ਼ਤਾਂ ਦਾ ਬਕਾਇਆ ਦਿੱਤਾ ਰੋਜ਼ਾਨਾਂ ਲੋਕ ਭਲਾਈ ਦੇ ਕੰਮ ਹੋ ਰਹੇ ਹਨ ਬਾਈ ਜੀ ਪਿਛਲੀਆਂ ਸਰਕਾਰਾਂ ਨੇ ਤਾਂ ਸਾਡੇ ਚਾਰ ਸਾਲ ਕਦੇ ਨਾ ਤਾਂ ਪਬਲਿਕ ਗੱਲ ਸੁਣੀ ਸੀ ਕੰਮ ਕਰਨੇ ਤਾਂ ਬਹੁਤ ਦੁਰ ਦੀ ਗੱਲ ਸੀ ਬਾਕੀ ਬਾਈ ਜੀ ਨਸਾ਼ ਤਾਂ ਚਾਹੇ ਕੋਈ ਵੀ ਹੈ ਮਾੜਾ ਹੈ ਪਰ ਜਦੋਂ ਸਾਡਾ ਬੱਚਾ ਨਸਾ਼ ਕਰਦਾ ਹੈ ਉਸ ਤੇ ਕੰਟਰੌਲ ਕਰਨਾ ਸਾਡਾ ਵੀ ਫਰਜ਼ ਹੈ ਜੇਕਰ ਸਾਡੇ ਗਲੀ ਮੁਹੱਲੇ ਵਿੱਚ ਨਸਾਂ ਵੇਚਦਾ ਹੈ ਉਸ ਬਾਰੇ ਪੁਲਿਸ ਨੂੰ ਦੱਸਣਾਂ ਚਾਹੀਦਾ ਹੈ ਬਾਈ ਜੀ ਜੇਕਰ ਕੋਈ ਸਰਕਾਰ ਚੰਗਾ ਕਰਦੀ ਹੈ ਉਸਦੀ ਐਵੇਂ ਕਿਸੇ ਵਿਰੋਧੀ ਪਿਛੇ ਲੱਗਕੇ ਨਿਦਿਆ ਨਹੀ ਕਰਨੀ ਚਾਹੀਦੀ ਬਾਕੀ ਭਾਈ ਲੋਕ ਹੁਣ ਅਪਣਾਂ ਚੰਗਾ ਮਾੜਾ ਸਮਝਣ ਯੋਗ ਹਨ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਧੰਨਬਾਦ
@ManjitKaur-rb3vk
@ManjitKaur-rb3vk Жыл бұрын
Thanks patrkaar saab
@dilbagsingh4857
@dilbagsingh4857 Жыл бұрын
Good ਪ੍ਰੈੱਸ reporter
@ranjitathwal3567
@ranjitathwal3567 Жыл бұрын
ਮਾਤਾ ਸਾਹਿਬ ਕੌਰ ਜੀ ਦੀ ਕਿਰਪਾ ਏ ਇਸ ਬੀਬੀ ਜੀ ਤੇ ਜੋ ਲੀਡਰ ਨੂੰ ਭਜਾਇਆ ਏ
@shonkibande1110
@shonkibande1110 Жыл бұрын
ਬਾਈ ਲੋਕਾ ਨੂੰ ਮੂਰਖ ਚੰਗਾ ਬਣਾਲ਼ਿਆ ਤੁਸੀ ਇਹ ਤੁਹਾਡਾ ਆਪਣੇ ਦਰਸ਼ਕਾ ਨਾਲ ਧੋਖਾ ਹੈ ਤੁਹਾਡੇ ਨਾਟਕ ਨੂੰ ਉਹ ਅਸਲੀਅਤ ਸਮਝ ਰਹੇ ਹਨ
@jaskarnmaluka
@jaskarnmaluka Жыл бұрын
ਅਸੀਂ ਵੀ ਨਕਲੀ ਲਿਖਿਆ, ਵੀਡੀਓ ਨਕਲੀ ਆ
@gurpreetsinghhunjan8504
@gurpreetsinghhunjan8504 Жыл бұрын
wah patarkar sahib kamaal kar diti...
@surkhmandermaanmaan3935
@surkhmandermaanmaan3935 Жыл бұрын
ਛਿੱਤਰ ਖਾਣ ਤੋਂ ਬਾਅਦ ਭੁੱਲ ਜਿਆ ਕਰੋ ਇਹੋ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLucttps://kzbin.info/www/bejne/iJXQg3Sdid5raLs
@Avtarsingh-lr7nr
@Avtarsingh-lr7nr Жыл бұрын
ਪੈਰਸ ਵਾਲੇ ਵੀਰ ਬਹੁਤਾ ਵਧੀਆ ਵੀਰੇ ਤੁਹਾਡੇ ਵਰਗੇ ਨਿਡਰ ਸਿੰਘ ਚਾਹੀਦੇ ਪੰਜਾਬ ਨੂੰ।
@TejpalSingh-xe4bx
@TejpalSingh-xe4bx Жыл бұрын
ਇਹ ਤਾ ਗੁਰੂ ਕੀ ਢਾਬ ਵਾਲਾ ਬਾਬਾ ਏ ਜਿਹੜਾ ਮੰਤਰੀ ਬਣਿਆ ਬਹੁਤ ਵਧੀਆ ਰੋਲ ਕਰਦਾ ਮੰਤਰੀਆ ਦੇ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ ਮੈਨੂੰ
@harmanpindiala8528
@harmanpindiala8528 Жыл бұрын
kzbin.info/www/bejne/iJXQg3Sdid5raLs ਇਸ ਗਰੀਬ ਦੀ ਸਪੋਟ ਦੀ ਮੈਨੂੰ
@bhupindersinghpanch1627
@bhupindersinghpanch1627 Жыл бұрын
ਮਾਤਾ ਜੀ ਨਮਸਕਾਰ ਸਚੁ ਬੋਲਿਆ। ਪੰਚ ਸਾਧ ਫਕੀਰ ਆਲਮਗੀਰ
@gurpreetranouta5252
@gurpreetranouta5252 Жыл бұрын
ਬਹੁਤ ਵਧੀਆ ਉਪਰਾਲਾ ਜਾਗਰੂਕ ਕਰਨ ਲਈ
@parkashkaur9226
@parkashkaur9226 Жыл бұрын
ਬਹੁਤ ਵਧੀਆ ਮੈਸੇਜ ਹੈ
@harbanskaur1811
@harbanskaur1811 Жыл бұрын
Very good veerji thank you
@balvirsingh5810
@balvirsingh5810 Жыл бұрын
ਭੰਡ ਮੁੱਖ ਮੰਤਰੀ ਬਣਾ ਕੇ ਅਸੀਂ ਪਛਤਾਅ ਰਹੇ ਹਾਂ ਸਿਰਫ ਛੇ ਮਹੀਨਿਆਂ ਤੋਂ ਚੁਟਕਲੇ ਸੁਣ ਰਹੇ ਹਾਂ
@Jashan4282
@Jashan4282 Жыл бұрын
ਅਸਲੀ MLA ਨੂੰ ਐਵੇਂ ਭਜਾਓ
@harpreetkamboj5174
@harpreetkamboj5174 Жыл бұрын
Bilkul sahi ha yr
@jattijaswinderkaur5jaswind288
@jattijaswinderkaur5jaswind288 Жыл бұрын
Thanks ji
@bhooibg8125
@bhooibg8125 Жыл бұрын
Bahut vadiya
@rachhpalsingh4868
@rachhpalsingh4868 Жыл бұрын
Jindabad
@sharan2877
@sharan2877 Жыл бұрын
Verry good paterkar
@iqbalgill4928
@iqbalgill4928 Жыл бұрын
Ok Bai g patikar ji
@pashminderkaur9947
@pashminderkaur9947 Жыл бұрын
ਪਤਰਕਾਰ ਨੇ ਬਹੁਤ ਵਧੀਆ ਸਵਾਲ ਪਾਏ । ਮਾਤਾ ਦੇ ਹੌਸਲੇ ਔਰ ਦਲੇਰੀ ਦੀ ਦਾਦ ਦੇਣੀ ਪੲਗੀ। ਛੇ ਮਹੀਨੇ ਬੈਠਿਆਂ ਨੂੰ ਹੋ ਗੲਏ , ਪਰ ਕੀ ਕੀਤਾ ਆਪ ਸਰਕਾਰ ਨੇ ? ਉਦੋਂ ਕਹਿੰਦੇ ਸੀ ਅਸੀਂ ਬੈਠਦੇ ਹੀ ਜਾਦੂ ਦਾ ਡੰਡਾ ਫੇਰ ਕੇ ਸਾਰੀਆਂ ਸਮਾਸਿਆਵਾ ਹਲ਼ ਕਰ ਦਿਆਂਗੇ ਹੁਣ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਗਿੱਦੜ ਸਿੰਗੀ ਆ ਜੋ ਫਟਾਫਟ ਕੰਮ ਹੋ ਜਾਂਣਗੇ। ਲੀਡਰ ਦਸਦੇ ਸਤ੍ਰ ਸਾਲਾਂ ਵਿਚ ਨਹੀਂ ਹੋਇਆ ਤਾਂ ਅਸੀਂ ਇੱਕਦਮ ਕਿਦਾਂ ਕਰ ਦੲਇਏ ? ਮੁੱਖ ਮੰਤਰੀ ਕੋਠੀ ਦੇ ਬਾਹਰ ਬੈਠੇ ਲੋਕਾਂ ਉਪਰ ਪੁਲਿਸ ਤੋਂ ਤਸ਼ੱਦਦ ਕਰਵਾਇਆ ਗਿਆ। ਪੰਜਾਬ ਦੇ ਲੋਕਾਂ ਵਿੱਚ ਦਿਨੋ ਦਿਨ ਆਕ੍ਰੋਸ਼ ਵਧਦਾ ਜਾ ਰਿਹਾ ਹੈ । ਨਤੀਜਨ ਸੰਗਰੂਰ ਵਿਚ ਪਾਰਟੀ ਦੀ ਹਾਰ। ਹੁਣ ਆਪ ਮੰਤਰੀਆਂ ਦਾ ਬਾਈਕਾਟ। ** ਕਰਜੇ ਵਿਚ ਡੁੱਬੇ ਪੰਜਾਬ ਉਪਰ ਹੋਰ ਕਰਜਾ‌ ਚੜਾਉਣਾ । ** ਗੁਜਰਾਤ , ਹਿਮਾਚਲ , ਹਰਿਆਣਾ, ਦੇ ਚੁਨਾਵਾਂ ਵਿੱਚ ਪੰਜਾਬ ਨੂੰ ਪੌੜੀ ਬਣਾ ਕੇ ਬਰਤਨਾਂ, ਇਹਨਾਂ ਇਲੈਕਸ਼ਨਾਂ ਵਿਚ ਪੰਜਾਬ ਦਾ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹਾ ਹੈ । ** ਰਾਜਸਥਾਨ ਨੂੰ ਜਾਂਣ ਬਾਲੀ ਨਹਿਰ ਵਿੱਚ ਪਾਣੀ ਵੀ ਪੰਜਾਬ ਦਾ ਔਰ ਪੱਕੀ ਵੀ ਪੰਜਾਬ ਦੇ ਪੈਸੇ ਨਾਲ ਕਰਵਾਈ ਜਾਵੇਗੀ । ** ਲਖਾਂ ਰੁਪੈ ਦਿਆਂ ਨੋਕਰੀਆਂ ਪੰਜਾਬ ਤੋਂ ਬਾਹਰ ਦੇ ਬਿਹਾਰ , ਯੂਪੀ‌ , ਰਾਜਸਥਾਨ ਦੇ ਲੋਕਾਂ ਨੂੰ ਦਿਤੀਆਂ ਗਈਆਂ। ** ਰਾਜਸਭਾ ਵਿਚ ਪੰਜਾਬ ਦੇ ਬਜ਼ਾਏ ਬਾਹਰ ਦੇ ਲੋਕਾਂ ਨੂੰ ਸੀਟਾਂ । ਕੀ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਇਸ ਕਰਕੇ ਮੁੱਖ ਮੰਤਰੀ ਬਨਾਉਣ ਲਈ ਵੋਟਾਂ ਪਾਈਆਂ ਸੀ ? ਅਗਰ ਭਗਵੰਤ ਮਾਨ ਹੁਣ ਵੀ ਨਹੀਂ ਚੇਤਿਆ ਤਾਂ ਪਤਨ ਹੋਂਣ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ ।
@balkarsingh9738
@balkarsingh9738 Жыл бұрын
Wha ho shera Att kar diti very good
@gurdeepdhami9351
@gurdeepdhami9351 Жыл бұрын
Very good 👍 👏 massage 💆‍♀️ 👌
@darbarasingh2215
@darbarasingh2215 Жыл бұрын
ਬਹੁਤ ਵਧੀਆ ਕੀਤਾ ਮਾਤਾ ਜੀ ਨੇ ਆਮ ਆਦਮੀ ਪਾਰਟੀ ਦੇ ਇਨ੍ਹਾਂ ਲੋਕਾਂ ਦੇ ਛਿੱਤਰ ਮਾਰੋ ਤੇ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਉ
@harpalsingh2487
@harpalsingh2487 Жыл бұрын
ਬਹੁਤ ਵਧੀਆ ਵੀਡੀਓ🎥 ਵੀਰ ਜੀ
@robyheer9339
@robyheer9339 Жыл бұрын
bohut wadiya bai ji 🙏🙏🙏🙏
@bhupindersinghmann5096
@bhupindersinghmann5096 Жыл бұрын
ਇਹ ਤਾ ਭੰਡ ਹਨ ਜਾਅਲੀ ਸਕਿਟ ਤਿਆਰ ਕੀਤੀ ਹੈ ਕੋਈ ਸਰਕਾਰੀ ਗੱਡੀ ਗੰਨਮੈਨ ਨਹੀ
@avtarbhanguavtar1295
@avtarbhanguavtar1295 Жыл бұрын
Best. Mata. Ji
@darbarasinghbajwa3195
@darbarasinghbajwa3195 Жыл бұрын
Jaskirn s ji 👍👍
@jasbirbal300
@jasbirbal300 Жыл бұрын
Jaskaran ji, very honest and great journalist. God bless you give you healthy and long life and fight against the crime.
@manjotkaur2337
@manjotkaur2337 Жыл бұрын
Very good mata ji
@Sandeep295...-
@Sandeep295...- Жыл бұрын
👌👍 वाहेगुरु जी मेहर करी 🙏
@naseebsingh7769
@naseebsingh7769 Жыл бұрын
bohat vadiya ji 🙏
@JasbirSingh-dy7sd
@JasbirSingh-dy7sd Жыл бұрын
V Good
@Sukh0097
@Sukh0097 Жыл бұрын
ਬਾਈ ਇਹ SKIT ਏ ਜਿਹੜੇ ਅਸਲੀ ਸਮਝ ਰਹੇ ਨੇ…MSG ਵਧੀਆ ਦਿਤਾ ਵੇਸੇ👌🏻
@gurpreetkaur3024
@gurpreetkaur3024 Жыл бұрын
ਬਹੁਤ ਵਧੀਆ ਕੀਤਾ ਬੇਬੇ ਜੀ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ 🙏👍
@SurjitSingh-qm3er
@SurjitSingh-qm3er Жыл бұрын
Great
@harmandhaliwal5589
@harmandhaliwal5589 Жыл бұрын
Good job buhat sohni video vani ver
🩷🩵VS👿
00:38
ISSEI / いっせい
Рет қаралды 25 МЛН
Pool Bed Prank By My Grandpa 😂 #funny
00:47
SKITS
Рет қаралды 20 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
🩷🩵VS👿
00:38
ISSEI / いっせい
Рет қаралды 25 МЛН