Рет қаралды 1,014
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੀਵਾਨ ਟੋਡਰ ਮੱਲ ਦੀ ਜਹਾਜ ਹਵੇਲੀ ਦੇ ਦਰਸ਼ਨ ਕਰਾਵਾਂਗੇ ਤੇ ਇਕੱਲਾ ਇਕੱਲਾ ਕਮਰੇ ਦੀ ਹਾਲਤ ਵੀ ਦਿਖਾਵਾਂਗੇ ਕਿਵੇਂ ਦੀ ਹੋ ਚੁੱਕੀ ਹੈ ਹਵੇਲੀ ਸਾਨੂੰ ਸੰਭਾਲਣ ਦੀ ਵੀ ਕਾਫੀ ਲੋੜ ਹੈ ਸੋ ਆਓ ਕਰਦੇ ਆਂ ਦਰਸ਼ਨ ਤੇ ਦੇਖਦੇ ਆਂ ਵੀਡੀਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਇਕੱਲੀ ਇਕੱਲੀ ਚੀਜ਼ ਅਸੀਂ ਦਿਖਾਵਾਂਗੇ ਤੇ ਤੁਸੀਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਧੰਨਵਾਦ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ #rajveersinghubhi #waheguru #viral #trending #uk #canada #youtube #world #punjab