ਦੇਵ ਥਰੀਕੇ ਵਾਲਾ ਦੇ ਸਿਵੇ ਦੇ ਸਾਹਮਣੇ ਬੈਠੇ ਇਹ ਗਾਇਕ ਤੇ ਕਲਾਕਾਰ ਦੇ ਰਹੇ ਆਖਰੀ ਵਿਦਾਈ | On Air

  Рет қаралды 45,034

On Air

On Air

Күн бұрын

ਦੇਵ ਥਰੀਕੇ ਵਾਲਾ ਦੇ ਸਿਵੇ ਦੇ ਸਾਹਮਣੇ ਬੈਠੇ ਇਹ ਗਾਇਕ ਤੇ ਕਲਾਕਾਰ ਦੇ ਰਹੇ ਆਖਰੀ ਵਿਦਾਈ, ਪੁਰਾਣੀਆਂ ਗੱਲਾਂ ਯਾਦ ਕਰ ਹੋਏ ਭਾਵੁਕ | On Air
ਸਾਨੂੰ Facebook KZbin ਅਤੇ Instagram ਉੱਤੇ like ਅਤੇ share ਕਰੋ
Press the bell icon on KZbin for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #devtharikewala #latestnews #punjab

Пікірлер: 53
@NirmalSingh-ys7wz
@NirmalSingh-ys7wz 2 жыл бұрын
ਪੰਜਾਬੀ ਦੇ ਬਾਬਾ ਬੋਹੜ ਦੀ ਅੰਤਿਮ ਵਿਦਾੲਿਗੀ ਵੇਲੇ ਤਾਂ ਠੇਠ ਪੰਜਾਬੀ ਬੋਲੋ। ਵਾਰੀ ਵਾਰੀ ਫਿਲਮ ੲਿੰਡਸਟਰੀ ਦਾ ੳੁਚਾਰਨ ਕਰ ਰਹੇ ਨੇ। ਦੇਵ ਥਰੀਕੇ ਨੇ ਅਾਪਣੀਅਾਂ ਮੁਲਕਾਤਾਂ ਚ ਬਹੁਤ ਹੀ ਸ਼ੁੱਧ ਪੰਜਾਬੀ ਬੋਲਣ ਨੂੰ ਤਰਜੀਹ ਦਿੱਤੀ।ਗੀਤ ਤਾਂ ਕਮਾਲ ਦੇ ਲਿਖੇ । ਜਿਓਣਾ ਮੌੜ ਨੇ ਦੇਵ ਥਰੀਕੇ ਦੇ ਨਾਲ ਸਰਿੰਦਰ ਸ਼ਿੰਦੇ ਨੂੰ ਵੀ ਅਮਰ ਕਰ ਦਿੱਤਾ।
@piararam7662
@piararam7662 2 жыл бұрын
ਮਾਣਕ ਜੀ ਨੂੰ ਬੁਲੰਦੀਆਂ ਤੇ ਪੁਚਾਉਣ ਵਾਲਾ ਗੀਤਕਾਰ ਦੇਵ ਥਰੀਕੇ ਵਾਲਾ ਜੀ।
@parminderkaur6883
@parminderkaur6883 2 жыл бұрын
ਦੇਵ ਥਰੀਕੇ ਜੀ ਦਾ ਸੰਸਾਰ ਤੋ ਚਲੇ ਜਾਣਾ ਬਹੁਤ ਹੋਇਆ ਪਰ ਪਰਮਾਤਮਾ ਦੀ ਮੋਜ ਜਿੰਨੇ ਸਵਾਸ ਲਿਖਾ ਕਿ ਇੰਨਸਾਨ ਆਉਦਾ ਹੈ ਉਤਨੇ ਹੀ ਮਿਲਣੇ ਇਹ ਸਚ ਹੈ ਵਾਹਿਗੁਰੂ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸਣ
@balvirpherurain5301
@balvirpherurain5301 2 жыл бұрын
ਵਾਹਿਗੁਰੂ ਉਨਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ
@gurtejkhokher4318
@gurtejkhokher4318 2 жыл бұрын
ਦੇਵ ਥਰੀਕੇ ਵਾਲੇ ਨੇ ਬੜੇ ਸੋਹਣੇ ਗੀਤ ਲਿਖੇ ਜਿਵੇਂ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ
@SUNNYSINGH-wy2my
@SUNNYSINGH-wy2my 2 жыл бұрын
ਵਾਹਿਗਰੂ ਜੀ ਅਪਨੇ ਚਰਨਾ ਵਿੱਚ ਥਾ ਦਿਓ
@ggn_1
@ggn_1 2 жыл бұрын
🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ, ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ, ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਨਾ ਯਾਦ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ, ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ, ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ! ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥
@BalbirSingh-js1ry
@BalbirSingh-js1ry 2 жыл бұрын
waheguru ji charna ch nibaas bakhshe 🙏
@RanjitSingh-ms2yu
@RanjitSingh-ms2yu 2 жыл бұрын
ਵਾਹਿਗੁਰੂ ਜੀ
@paramjitkahlon2432
@paramjitkahlon2432 2 жыл бұрын
ਵਾਹਿਗੁਰੂ ਜੀ 🙏🙏
@baljitchahal2839
@baljitchahal2839 2 жыл бұрын
Waheguru ji
@AmanDeep-wg7ci
@AmanDeep-wg7ci 2 жыл бұрын
Simranjeet veere thnku veere....ehii gal gurmeet bawa ji de time c ...nahi aye lokk ehsaaan bhull jnde aaaa veer
@gurdialsingh7491
@gurdialsingh7491 2 жыл бұрын
Lovely Tere ton Mai Jason tu parda sir odon sarwan Sunday so sugar Mill colony
@apnapunjab8789
@apnapunjab8789 2 жыл бұрын
waheguru g mehar karo....Bapu g nu apna charna vich jagha davo....
@thindtelecom5237
@thindtelecom5237 2 жыл бұрын
Waheguru ji
@vipansharma6018
@vipansharma6018 2 жыл бұрын
maa hundi maa o duniya walio??
@makhan4254
@makhan4254 2 жыл бұрын
DEV ji ek Institute nay
@prof.kuldeepsinghhappydhad5939
@prof.kuldeepsinghhappydhad5939 2 жыл бұрын
Rip weheguru ji
@kulwindersinghninda375
@kulwindersinghninda375 2 жыл бұрын
🙏ਵਾਹਿਗੁਰੂ,ਜੀ🙏
@ritz__chauhan10
@ritz__chauhan10 2 жыл бұрын
Satnam Shri waheguru ji 🙏🙏🙏🙏🙏🙏 Lyrics shinda Badbar BNL pB
@sukhwindersinghsukhwinders7929
@sukhwindersinghsukhwinders7929 2 жыл бұрын
ਵਾਹਿਗੁਰੂ ਜੀ ✌✌✌✌✌
@kulvindersingh5512
@kulvindersingh5512 2 жыл бұрын
Rabba dev kre arjoyi...bacheyan di ma mrre na koi
@gurmukhsingh1235
@gurmukhsingh1235 2 жыл бұрын
Waheguru ji
@jantysaketri7692
@jantysaketri7692 2 жыл бұрын
Waheguru ji
@preetpreet6793
@preetpreet6793 2 жыл бұрын
Eh geetkar dobara ni aunde kyuki ajjkal te khap pei jandi a oh dor dobara nai avvega
@subhashsharma2933
@subhashsharma2933 2 жыл бұрын
Sat sat Naman🙏🙏🙏
@harmeshsingh4085
@harmeshsingh4085 2 жыл бұрын
ਦੇਵ ਸਾਹਿਬ ਜੀ ਦੇ ਗੀਤ ਹਮੇਸ਼ਾ ਫਿਜ਼ਾ ਵਿੰਚ ਗੂੰਜਦੇ ਰਹਿਣਗੇ
@ajitkaur9054
@ajitkaur9054 2 жыл бұрын
Waheguru ji
@bootaboota4628
@bootaboota4628 2 жыл бұрын
Waheguru ji waheguru ji
@mangatrajmangatraj7385
@mangatrajmangatraj7385 2 жыл бұрын
Ďev sarekei balabapu de kalam mhan c
@savindersingh4173
@savindersingh4173 2 жыл бұрын
Good bsdil
@sidhusewa
@sidhusewa 2 жыл бұрын
Jug jug jio ji
@BaljinderSingh-rk2tc
@BaljinderSingh-rk2tc 2 жыл бұрын
Waheguru g
@ravindersingh516
@ravindersingh516 2 жыл бұрын
R.S.Bedil Baddrukhan (Sivjot)
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ ਵਾਹਿਗੁਰੂ ਜੀ🙏
@dayasingh3989
@dayasingh3989 2 жыл бұрын
Dev 3k te manak sahib sadda jionde rehenge aur hamesha lokan de manna ch vasde rehenge
@moneymangat3579
@moneymangat3579 2 жыл бұрын
so sad
@jotidon2278
@jotidon2278 2 жыл бұрын
Bapu warga geetkar nahi hona
@GurjeetPunni
@GurjeetPunni 2 жыл бұрын
Waheguru ji 😭😭😭😭😭😭
@akbaraalamsinger7572
@akbaraalamsinger7572 2 жыл бұрын
Dev sab bde hi narm dil ensan c Ashe ensan c ge
@baljitsingh1802
@baljitsingh1802 2 жыл бұрын
so sad
@user-babbu.patran
@user-babbu.patran 2 жыл бұрын
Dev😔
@singhbalvir7453
@singhbalvir7453 2 жыл бұрын
Baba bhur tur geya punjabi Maa, da punjabi put, bhut dil odas huya sunke,,,
@karanbaraich2300
@karanbaraich2300 2 жыл бұрын
Waheguru ji
@tarlochandass7017
@tarlochandass7017 2 жыл бұрын
😪💐🙏
@sabigermany3342
@sabigermany3342 2 жыл бұрын
Dev threeke wala,, kmal da writer c
@vthakur2500
@vthakur2500 2 жыл бұрын
So sad
@amarjitdhillon1584
@amarjitdhillon1584 2 жыл бұрын
Good 👍
@amreekpal8119
@amreekpal8119 2 жыл бұрын
Very nice ji 👌👍👏
@davindersingh2410
@davindersingh2410 2 жыл бұрын
Boht mara hoiya
@BaljitChahal16
@BaljitChahal16 2 жыл бұрын
🙏🙏
The Joker wanted to stand at the front, but unexpectedly was beaten up by Officer Rabbit
00:12
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
Richest Top 10 Punjabi in the World 💲 Money King 💰 Top Richest
11:26
The Joker wanted to stand at the front, but unexpectedly was beaten up by Officer Rabbit
00:12