ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ? SMTV | Simranjot Singh Makkar

  Рет қаралды 102,116

SMTV

SMTV

Күн бұрын

ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ?
#SimranjotSinghMakkar #smtvpunjab #SMTV #ravidassia #ravidassiacommunity #ravidas #SikhCommunity #sikh #gurugranthsahibji #gurunanakdevji #GuruGobindSingh

Пікірлер: 1 100
@baljitsingh6949
@baljitsingh6949 27 күн бұрын
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ
@Jagtar-sq5ot
@Jagtar-sq5ot 28 күн бұрын
ਭਗਤ ਤਾਂ ਉਹ ਰੱਬ ਦੇ ਸੀ, ਦੁਨੀਆਂ ਲਈ ਤਾਂ ਉਹ ਗੁਰੂ ਹੀ ਹਨ, ਗੁਰੂ ਦਾ ਮਤਲਬ ਸਿੱਖਿਆ ਦੇਣ ਵਾਲਾ ਹੁੰਦਾ ਹੈ । ਜੈ ਗੁਰੂ ਰਵਿਦਾਸ ਜੀ।
@funny_gully8468
@funny_gully8468 28 күн бұрын
@@Jagtar-sq5ot Guru dhana jaat kahiye sare bhata age Guru likhye
@paman_kainth
@paman_kainth 28 күн бұрын
Sahi gal aa bhaji pr ih gal kayia de khane ch ni paindi
@aksingh6334
@aksingh6334 28 күн бұрын
Veere bhut sohna jvaab ditta
@funny_gully8468
@funny_gully8468 28 күн бұрын
@@aksingh6334 shuder he rehna baba g tuhade hisab naal kuj badlands ta lagya ne
@funny_gully8468
@funny_gully8468 28 күн бұрын
@@Jagtar-sq5ot tu bhagat a Fer dhnae bhagat ve guru hoya bhaat sahib nu ve guru kahe kariye baba hindu raster de put he raho ohe rehna tusi
@preetpreet241
@preetpreet241 28 күн бұрын
ਗੁਰੂਆਂ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ❤
@user-og4in5yx2i
@user-og4in5yx2i 28 күн бұрын
ਭਗਤ ਰਵਿਦਾਸ ਜੀ ਦਾ ਗੁਰੂ ਭਗਤ ਰਾਮਾਨੰਦ ਸੀ
@simardeepsingh9908
@simardeepsingh9908 26 күн бұрын
Bs ethe aake fark pai janda hai sikh ch te panthi ch, sikh guru granth sahib ji nu sarvoch guru manda hai, te panthi apni pasand de guru ya bhagat nu sarvoch manda hai
@user-pb2no5fp7v
@user-pb2no5fp7v 26 күн бұрын
ਤੁਹਾਡੇ ਭਰਾ ਜਿਹੜੇ ਈਸਾਈ ਬਣੇ ਆ ,ਉਹ ਤਾਂ ਰਵਿਦਾਸ ਜੀ ਨੂੰ ਸ਼ਤਾਨ ਕਹਿੰਦੇ ਆ,
@simardeepsingh9908
@simardeepsingh9908 26 күн бұрын
@@user-pb2no5fp7v bhau kehna de bhra Christian bani jande ya?
@jasvirsingh2398
@jasvirsingh2398 25 күн бұрын
​@@user-pb2no5fp7vਉਨ੍ਹਾਂ ਨੂੰ ਇਹ ਕੁਝ ਨਹੀਂ ਬੋਲਦੇ ਪੰਜਾਬ ਵਿੱਚ ਸਿੱਖ ਕੌਮ ਹੀ ਸਾਰੀਆਂ ਜ਼ਾਤਾਂ ਪਾਤਾਂ ਨੂੰ ਕੂੜ ਮੰਨਦੇ ਹਨ ਅਤੇ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਉਤਰ ਪ੍ਰਦੇਸ਼; ਬਿਹਾਰ (ਸਾਰੇ ਭਾਰਤ) ਇਥੋਂ ਤੱਕ ਕਿ ਹਰਿਆਣਾ ਵਿੱਚ ਵੀ ਜ਼ਾਤ ਦੇ ਆਧਾਰ ਤੇ ਬਹੁਤ ਛੂਤਛਾਤ ਕੀਤੀ ਜਾਂਦੀ ਹੈ
@cool9532
@cool9532 26 күн бұрын
ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
@balwinder_singh2109
@balwinder_singh2109 28 күн бұрын
ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤️
@lovedeepsidhu7454
@lovedeepsidhu7454 26 күн бұрын
ਕਿਆ ਬਾਤ ਹੈ ❤
@mrharry9554
@mrharry9554 24 күн бұрын
@@lovedeepsidhu7454 veer ji Aida guru kehan Ch sanu koi problem ni kyonki oh guru he NE bas Jo ohna baani ucharan kitti aa kithe bhagat aounda oh oda he ucharan hona. Gurbani Ch ik akkhar ta door Di gall ik bindi v badli ni ja sakdi kyonki fer arth kuj hor ho jaane as
@lovepreetkaur3003
@lovepreetkaur3003 11 күн бұрын
​​@@mrharry9554naa naa es ch koi problem ni hegi problem ena loka nu hi aa eh apni mrzi aa jis to kuj shikn lai mile oh Guru hi hunda but apa ohnu ki mnna eh apne ty depend aa
@user-be4tk4oi9c
@user-be4tk4oi9c 28 күн бұрын
Sat Guru Jagat Guru Shri Guru Dhan Dhan shri Guru RaviDass Maharj ji 👏👏👏👏👏👏👏👏
@takhat-e-insaniyat3428
@takhat-e-insaniyat3428 25 күн бұрын
ਗੁਰੂ ਰਵਿਦਾਸ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਤੋਂ ੳਮਰ ਵਿਚ 53ਸਾਲ ਵੱਡੇ ਸਨ
@King_rahul_01
@King_rahul_01 22 күн бұрын
ਵੀਰ ਜੀ ਸਾਹਿਬ ਕਮਾਲ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ {1377} , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ{1469} ਤੋਂ 92 ਸਾਲ ਵੱਡੇ ਸੀ।
@Armyfans-j2t
@Armyfans-j2t 9 күн бұрын
Umrr ch jror vdde honge prr es lyi bhgta di bani add kiti v kuki jaat paat nu khtm kita​@@King_rahul_01
@sandeepkaur9625
@sandeepkaur9625 28 күн бұрын
🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏💞💞💞💞💞
@MahinderSingh-pr2wv
@MahinderSingh-pr2wv 26 күн бұрын
Makad sab interview karan ton pejlan harek babay de janch padtal karlea karo khas kar tantrak type sikh babay because tuhaday oper asen satay bhut believe karday han ji
@MahinderSingh-pr2wv
@MahinderSingh-pr2wv 26 күн бұрын
Makad sab sikh babay sabad padkay hawan karn bhanay paise thagday ne karday kushni
@MahinderSingh-pr2wv
@MahinderSingh-pr2wv 26 күн бұрын
Tusi respected ho tuhanu vekh asen fasday han
@harneksingh4012
@harneksingh4012 2 күн бұрын
ਗੰਗੂ ਦੀ ਔਲਾਦ ਨੇ ਗੁਰੂ ਜੀ ਦੇ ਪਰਵਾਰ ਨੂੰ ਕਸ਼ਟ ਦਿਤਾ ਸੀ ਗੰਗੂ ਦੀ ਔਲਾਦ ਗੁਰੂ ਗੋਬਿੰਦ ਸਾਹਿਬ ਦੇ ਮਿਸ਼ਨ ਸਿੱਖੀ ਨੂੰ ਢਾਹ ਲਾ ਰਹੇ ਹਨ ਗਰਦਨ ਚੌ ਕਿਲਾ ਨਹੀਂ ਨਿਕਲਦਾ
@rajinderpal-ij9jo
@rajinderpal-ij9jo 28 күн бұрын
Dhan. Dhan. Satguru. Ravidas. Maharaj. Ji
@mpsingh7106
@mpsingh7106 28 күн бұрын
Guru Ravidas ji .
@ArmaanGuru-kn1df
@ArmaanGuru-kn1df 25 күн бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
@parmodchopra4243
@parmodchopra4243 28 күн бұрын
Dhan Guru Ravidass ji Maharaj ji di Jai 🙏 ❤❤❤
@funny_gully8468
@funny_gully8468 28 күн бұрын
Dhan Bhagat Ravidas ji
@manmohansingh2809
@manmohansingh2809 28 күн бұрын
Main jadon RaviDas sahib di baani da kirtan sunda haan taan mere mann vich nahin aanda ke Ravi Das ji guru hunn ke bhagat hunn. Anand aanda hai.
@DESIJEHASHAYAR
@DESIJEHASHAYAR 28 күн бұрын
ਸਾਨੂੰ ਤਾਂ ਇਨੀ ਹੀ ਸਮਝ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾ ਕੇ ਸਿਖਿਆ ਲੈਂਦੇ ਆ ਤਾਂ ਇਸਦਾ ਮੱਤਲਬ ਜਿਹਦੀ ਵੀ ਬਾਣੀ ਵਿਚ ਦਰਜ ਹੈ ਉਹ ਸਾਡੇ ਲਈ ਗੁਰੂ ਨੇ
@BKK454
@BKK454 28 күн бұрын
Fir bhaji Guru bulhe shah , Guru dhanna , Guru Budha ji , Guru fareed ji kyu nahi keha janda ?
@PunjabiShinigami24
@PunjabiShinigami24 28 күн бұрын
kzbin.info/www/bejne/pH_Xl4Jrjpt8b7s
@Nav4224
@Nav4224 28 күн бұрын
Kyo ki ਜਦੋਂ ਗੁਰੂ ਜੀ ਨੇ ਹੀ ਭਗਤ ਲਿਖਿਆ ਹੈ ਤਾਂ ਭਗਤ ਹੀ ਕਿਹਾ ਜਾਵੇਗਾ, ਹੋਰ ਗੁਰੂ ਜੀ ਦੇ against ਬੋਲਣ ਲੱਗ ਜਾਈਏ l Jad bhaisahab ji ne video vich keh ਦਿੱਤਾ ਕਿ ਜਿਸ ਦੀ ਵੀ ਬਾਣੀ ਦਰਜ ਹੈ ਗੂਰੂ ਗ੍ਰੰਥ ਸਾਹਿਬ ਜੀ ਵਿੱਚ, ਇਹ ਗੁਰੂ ਸਮਾਨ ਹੀ ਹਨ l Is lyi kehan nu oh satgur hi han, par jo guru ji ne likhia hai ਭਗਤ, ਤਾਂ ਸੰਗਤ ਵੀ ਭਗਤ ਹੀ ਕਹੇਗੀ l
@Kiranpal-Singh
@Kiranpal-Singh 28 күн бұрын
@@Nav4224 ਬਿਲਕੁਲ ਸਹੀ
@DESIJEHASHAYAR
@DESIJEHASHAYAR 28 күн бұрын
@@Nav4224 ਗੁਰੂ ਨੇ ਓਹਨੂੰ ਨੂੰ ਭਗਤ ਲਿਖਕੇ ਬੁਲਾਇਆ ਕੇ ਤੁਹਾਨੂੰ ਓਹਨਾ ਦੇ ਬਰਾਬਰ ਬੈਠਾ ਦਿੱਤੋ ਕੇ ਤੁਸੀਂ ਜਦੋ ਓਹਨੂੰ ਨੂੰ ਬੁਲਾਉਣਾ ਤਾ ਗੁਰੂ ਨਹੀਂ ਕਹਿਣਾ ਕਿਉਕਿ ਮੈਂ ਓਹਨਾ ਨੂੰ ਭਗਤ ਲਿਖਿਆ? ਗੱਲ ਇਹ ਨਹੀਂ ਆ ਕੇ ਬਾਣੀ ਵਿੱਚ ਲਿਖਿਆ ਭਗਤ ਪਰ ਤੁਸੀਂ ਗੁਰੂ ਲਿਖੋ ਜਾ ਪੜ੍ਹੋ ਗੱਲ ਇਹ ਹੈ ਏ ਤੁਹਾਡੇ ਚ ਕੀਨੀ ਅਕਲ ਹੈ ਕੇ ਤੁਸੀਂ ਜਦੋ ਓਹਨਾ ਦਾ ਨਾਮ ਲੈਣਾ ਤੇ ਗੁਰੂ ਕਹਿਣਾ ਕੇ ਨਹੀਂ
@Mirza-g1
@Mirza-g1 22 күн бұрын
ਜੇ ਭਗਤ ਵੀ ਨੇ ਕੋਈ ਇਨਸਾਨ ਕਦੀ ਵੀ ਉਨ੍ਹਾਂ ਦੀ ਤਰ੍ਹਾਂ ਦਾ ਨਹੀਂ ਬਣ ਸਕਦਾ ਈਰਖਾ ਬਹੁਤ ਆਪਣੇ ਲੋਕਾਂ ਚ 🙏🙏
@sukhwinderpaul2588
@sukhwinderpaul2588 25 күн бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏
@DESIJEHASHAYAR
@DESIJEHASHAYAR 28 күн бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏
@user-xf5qw3kg3t
@user-xf5qw3kg3t 28 күн бұрын
ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ll ਜਿਊਂ ਕਰ ਮੈਲੇ ਚੀਥੜੇ ਹਿਰਾ ਲਾਲ ਅਮੋਲ ਲਪੇਟਾ ll ਚਹੁੰ ਵਰਨਾ ਉਪਦੇਸ਼ ਦਾ ਗਯਾਨ ਧਯਾਨ ਕਰ ਭਗਤ ਸਹੇਟਾ ll ਕੱਢ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ll ਭਾਈ ਗੁਰਦਾਸ ਜੀ ਭਗਤ ਕਹਿ ਕੇ ਸੰਬੋਧਿਤ ਕਰਦੇ ਹਨ
@DESIJEHASHAYAR
@DESIJEHASHAYAR 28 күн бұрын
@@user-xf5qw3kg3t ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ
@user-xf5qw3kg3t
@user-xf5qw3kg3t 28 күн бұрын
@@DESIJEHASHAYAR ਭਗਤ ਬਾਣੀ ਹੀ ਕਿਹਾ ਗਿਆ ਹੈ, ਸ਼ਾਇਦ ਤੁਸੀਂ ਦੋਗਲਾ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ
@DESIJEHASHAYAR
@DESIJEHASHAYAR 28 күн бұрын
@@user-xf5qw3kg3t ਉਸ ਅਕਾਲ ਪੁਰਖ ਲਈ ਉਹ ਭਗਤ ਹੋ ਸਕਦੇ ਨੇ ਕਿਉਕਿ ਓਹਨੇ ਨੇ ਅਕਾਲ ਪੁਰਖ ਦੀ ਭਗਤੀ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਣ ਵਾਲਿਆਂ ਲਈ ਉਹ ਗੁਰੂ ਰਵਿਦਾਸ ਹੀ ਨੇ ਕਿਉਕਿ ਜੇ ਓਹਨਾ ਦੀ ਲਿਖੀ ਬਾਣੀ ਗੁਰਬਾਣੀ ਹੈ ਤੇ ਲਿਖਣ ਵਾਲੇ ਵੀ ਗੁਰੂ ਨੇ ਕਿਉਕਿ ਤੁਸੀਂ ਓਹਨਾ ਕੋਲੋਂ ਸਿੱਖਿਆ ਲੈਂਦੇ ਹੋ ਜੇ ਨਹੀਂ ਤਾਂ ਫੇਰ ਓਹਨਾ ਦੀ ਲਿਖੀ ਬਾਣੀ ਨੂੰ ਵੀ ਭਗਤਬਾਣੀ ਕਹਿ ਦਿੱਤਾ ਜਾਵੇ ਅਤੇ ਦੋਗਲੇ ਓਹਨਾ ਲੋਕਾਂ ਨੂੰ ਕਿਹਾ ਜੋ ਬਾਣੀ ਨੂੰ ਤਾ ਗੁਰਬਾਣੀ ਕਹਿੰਦੇ ਨੇ ਪਰ ਗੁਰੂ ਰਵਿਦਾਸ ਨੂੰ ਗੁਰੂ ਕਹਿਣ ਤੋਂ ਸ਼ਰਮ ਕਰਦੇ ਨੇ
@user-xf5qw3kg3t
@user-xf5qw3kg3t 28 күн бұрын
@@DESIJEHASHAYAR ਵੀਰ ਜੀ ਰਵੀਦਾਸ ਜੀ ਨੂੰ ਭਗਤ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਮੈ ਨਹੀ, ਤੇ ਤੁਸੀਂ ਸਿਰਫ ਜਾਤ ਨੂੰ ਮੁੱਖ ਰੱਖ ਕੇ ਮੰਨਦੇ ਹੋ ਹੋ ਅਸੀਂ ਜਾਤ ਨੂੰ ਮੁੱਖ ਰੱਖ ਕੇ ਨਹੀਂ ਮੰਨਦੇ,
@paman_kainth
@paman_kainth 28 күн бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
@user-wi8qv7ue5v
@user-wi8qv7ue5v 26 күн бұрын
ਸਾਨੂੰ ਆਪਣੇ ਧੁਰ। ਅੰਦਰ। ਤੋ। ਸਾਰੇ। ਗੁਰੂ ਜੀ ਸਹਿਬਾਨਾਂ ਦਾ। ਸਤਿਕਾਰ ਕਰਨਾ ਚਾਹੀਦਾ ਹੈ ਗੁਰੂ ਭਗਤ। ਹੈ। ਭਗਤ। ਹੀ। ਗੁਰੂ ਹੈ। ਜੀ❤❤❤❤👍👍👍
@HarjinderSingh-js8pf
@HarjinderSingh-js8pf 27 күн бұрын
ਗੁਰੂਆਂ ਨੇ ਕਬੀਰ ਸਾਹਿਬ ਜੀ ਰਵਿਦਾਸ ਜੀ ਦੀ ਬਾਣੀ ਤੋਂ ਸਿਖਿਆ ਲੲਈ
@lovedeepsidhu7454
@lovedeepsidhu7454 26 күн бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤
@writer4315
@writer4315 27 күн бұрын
ਮੈਂ ਵੀ ਰਵਿਦਾਸੀਆ ਪਰਿਵਾਰ ਵਿਚੋਂ ਸੰਬੰਧ ਰੱਖਦਾ ਹਾਂ ਪਰ ਮੇਰੇ ਭਾਈਚਾਰੇ ਦੇ ਕੱਟੜ ਲੋਕਾਂ ਨੂੰ ਅਪੀਲ ਹੈ ਜੇ ਤੁਸੀਂ ਸਿੱਖਾਂ ਕੋਲੋਂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਵੀ ਬਾਕੀ 14 ਭਗਤ ਸਾਹਿਬਾਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰੋ.. ਗੁਰੂ ਕਬੀਰ ਜੀ ਗੁਰੂ ਧੰਨਾ ਜੀ ਗੁਰੂ ਫਰੀਦ ਜੀ ਕਿਹਾ ਕਰੋ
@HardeepSingh-jr1ig
@HardeepSingh-jr1ig 27 күн бұрын
ਬਿਲਕੁਲ ਸਹੀ। ਮੈਂ ਵੀ ਰਵਿਦਾਸੀਆ ਸਿੱਖਾਂ ਦਾ ਮੁੰਡਾ
@naviii949
@naviii949 27 күн бұрын
Ye aapne bahut achi baat ki
@user-vp9xz4ko7f
@user-vp9xz4ko7f 26 күн бұрын
💯 Right me vi sida bola chmar aa pr sade Lokan nu pushan wala hove hor kise ne sanu eni ijat ni diti jini guru ji ne dite pr sanu Ras ni as Rahi
@writer4315
@writer4315 26 күн бұрын
@@user-vp9xz4ko7f bilkul shi gal aa veer
@narinder2631gh
@narinder2631gh 26 күн бұрын
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹 ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹
@Deep_singh10
@Deep_singh10 28 күн бұрын
ਬਾਣੀ ਫੁਰਮਾਉਦੀ ਹੈ *ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥੧॥ ਭਾਵ ਜਿਨਹਾ ਨੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਉਸਨੂੰ ਜਾਣ ਲਿਆ ਉਸਨੂੰ ਪਾ ਲਿਆ ਤੇ ਉਹ ਫੇਰ ਸੱਚਾ ਸਤਿਗੁਰੂ ਅਖਵਾਉਦਾ ਹੈ ਤੇ ਦੂਜੀਆ ਨੂੰ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਰੇ ਦੱਸਦਾ ਹੈ। ਸੋ ਇਥੇ ਸਾਫ ਹੈ ਬਾਣੀ ਵਿਚਿ ਜਿਨੇ ਭਗਤ ਸਾਹਿਬਾਨ ਭੱਟ ਸਾਹਿਬਾਨ ਸਿੱਖ ਹਨ ਛੇ ਪਾਤਸ਼ਾਹੀਆਂ ਹਨ ਸਾਰੇ ਹੀ ਸਾਡੇ ਪੂਰਨ ਗੁਰੂ ਸਤਿਗੁਰੂ ਜੀ ਹਨ 😊🙏🏻 ਸੋ ਦੁਬਿਧਾ ਵਿੱਚ ਨਾ ਫਸੋ ਗੁਰਮੁਖੋ 😊🙏🏻
@narindersharma8310
@narindersharma8310 25 күн бұрын
@@Deep_singh10 say gurus to all Jo gyan dinda hai oh guru hai Sade teacher v guru Han In some parts of our country, teachers are also called as gurus with respect
@sandeepkaur9625
@sandeepkaur9625 28 күн бұрын
ਲੋਕਾ ਨੂੰ ਗੁਰੂ ਕਹਿਣ ਤੋ ਪਤਾ ਨੀ ਕਿ ਤਕਲੀਫ ਏ ਕਿੰਨੀ ਨਫਰਤ ਰੱਖਦੇ ਰਵਿਦਾਸ ਮਹਾਰਾਜ ਨੂੰ ਗੁਰੂ ਕਹਿਣ ਤੋ ਸਾਡੇ ਤਾ ਗੁਰੂ ਆ ਗੁਰੂ ਹੀ ਰਹਿਣਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ🙏🥰ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏
@vishalturaka7769
@vishalturaka7769 28 күн бұрын
Ye hei mere ko ni smjh aata Gurubani me tao Bht kuch likha hai lekin chlta koi nhi sikh B ho chaye Esliye Guru Ravidass ji Maharaj ji ki Jai 🙏 🙌 ❤️
@naviii949
@naviii949 27 күн бұрын
ਜਦੋਂ ਗੁਰਬਾਣੀ ਵਿਚ ਲਿਖਿਆ ਹੀ ਗੁਰੂ ਜੀ ਨੇ ਭਗਤ ਹੈ, ਫਿਰ ਤੁਸੀ ਸਾਨੂੰ ਕਯੋਂ ਬਾਰ ਬਾਰ ਕਹਿ ਰਹੇ ਹੋ ਕੇ ਗੁਰੂ ਕਹੋ, ਤੁਸੀ ਆਪਣੇ ਆਪ ਨੂੰ ਗੁਰੂ ਜੀ ਤੋ ਵੱਡੇ ਸਮਜਣ ਲੱਗ ਪਏ, ਤੁਹਾਡੀ ਬੁੱਧੀ ਹਿੱਲ ਗਈ ਹੈ, ਕਲਯੁੱਗ ਤੁਹਾਡੇ ਬ੍ਰੇਨ ਵਿਚ ਬੈਠ ਕੇ ਵੰਡੀਆ ਪਵਾ ਰਿਹਾ ਹੈ l Naam ਜਪੋ
@jasaa1998
@jasaa1998 27 күн бұрын
​@@naviii949shi gAl aa
@iqbalsingh2075
@iqbalsingh2075 26 күн бұрын
Absolutely right ​@@naviii949
@gurisaab7723
@gurisaab7723 26 күн бұрын
Kyu k gandi soch wale sanu te sade guru nu nichaa dekhona chonde ne
@jaswindersandhu9783
@jaswindersandhu9783 25 күн бұрын
ਧੰਨ ਸਤਿਗੁਰ ਰਵਿਦਾਸ ਮਹਾਂਰਾਜ ਜੀ
@jaspalsinghbains4045
@jaspalsinghbains4045 28 күн бұрын
ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾ ਦੀ ਬਾਣੀ, ਭਗਤਾ ਦੇ ਨਾਮ ਥੱਲੇ ਦਰਜ ਹੈ। ਸਾਰੇ ਭਗਤ ਸਾਹਿਬਾਨ ਭਗਤੀ ਲਹਿਰ ਦੇ ਮਹਾਂਪੁਰਸ਼ ਹਨ। ਗੂਰੂ ਸਾਹਿਬਾਨ ਜੋਤਿ ਸਰੂਪ, ਗੁਰੂ ਹਨ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ ਪਹਿਲਾ, ਦੂਜਾ ਕਰਕੇ ਅੰਕਿਤ ਹਨ। ਗੂਰੂ ਗ੍ਰੰਥ ਸਾਹਿਬ, ਪੰਜਵੇ ਪਾਤਸ਼ਾਹ, ਗੂਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤੇ ਹਨ। ਕਿਸੇ ਕੋਲ ਕੋਈ ਅਧਿਕਾਰ ਨਹੀ ਕੀ ਉਨਾ ਦਾ ਇਕ ਵੀ ਸ਼ਬਦ ਤਾ ਕੀ ਕੋਈ ਸਿਹਾਰੀ ਬਿਹਾਰੀ ਬਦਲ ਦੋਵੇ। ਸਤਵੇ ਪਾਤਸ਼ਾਹ ਜੀ ਨੇ ਰਾਮਰਾਏ ਆਪਣੇ ਪੁੱਤਰ ਦਾ ਕੀ ਹਾਲ ਕੀਤਾ ਸੀ, ਭੁੱਲਣਾ ਨਹੀ ਚਾਹੀਦਾ। ਬਾਕੀ ਸਾਰੇ ਮਹਾਪਰਸ਼ਾ ਦਾ ਬਰਾਬਰ ਸਤਿਕਾਰ ਹੈ। ਇਹ ਗੱਲਾਂ ਖਾਲਿਸਤਾਨ ਸਥਾਪਿਤ ਤੱਕ ਹਿੰਦੂਤਵ ਵਲੋ ਚੱਲਦੀਆਂ ਰਹਿਣ ਗੀਆਂ। ਜੋ ਕਿੰਤੂ ਪ੍ਰੰਤੂ ਹੋ ਰਹੇ ਹਨ। ਗੁਲਾਮੀ ਕਰਕੇ ਹੀ ਹਨ। ਸਭ ਨੂੰ ਸੁਮੱਤ ਬਖਸ਼ਿਸ਼ ਕਰਨ ਜੀ। ਖਾਲਿਸਤਾਨ ਜਿੰਦਾਬਾਦ।
@user-og4in5yx2i
@user-og4in5yx2i 28 күн бұрын
💯 ਠੀਕ ਕਿਹਾ ਤੁਸੀ।ਏਜੰਸੀਆਂ ਦੀਆਂ ਕਾਰਸਤਾਨੀਆ ਸਮਝ ਨਹੀਂ ਆ ਰਹੀਆਂ ਚਮਾਰ ਭਾਈਚਾਰੇ ਨੂੰ
@nachhatarsingh2981
@nachhatarsingh2981 25 күн бұрын
ਗੁਰੂ ਸਾਹਿਬ ਜੀ ਦੇ ਨਾਲੋਂ ਜਿਆਦਾ ਸਿਆਣੇ ਨਾ ਬਣੀਏ ਮਾਰ ਪਵੇਗੀ
@user-ov4pj3qn3i
@user-ov4pj3qn3i 23 күн бұрын
Ki guru granth sahib ch dsa gurua nu guru kiha gya?
@dhaman_official.
@dhaman_official. 22 күн бұрын
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
@user.DeepBrar
@user.DeepBrar 27 күн бұрын
ਇਹ ਰਵਿਦਾਸ ਮਹਾਰਾਜ ਜੀ ਨੂੰ ਹੀ ਗੁਰੂ ਮੰਨ ਕੇ ਚੱਲ ਲੈਣ, ਕਿਸੇ ਪਾਸੇ ਤਾਂ ਲੱਗਣ, ਇਹ ਕਦੇ ਪੀਰਾਂ ਦੇ, ਕਦੇ ਬਾਬੇ ਬਾਲਕ ਨਾਥ, ਕਦੇ ਸਿਰਸੇ ਵਰਗੇ ਡੇਰਿਆਂ ਚ ਕਦੇ ਮਾਤਾ ਦੇ, ਕਦੇ ਮੁਰਾਦ ਸ਼ਾਹ, ਲਾਲ ਬਾਦਸ਼ਾਹ ਤੁਰੇ ਰਹਿੰਦੇ ਨੇ, ਜੇ ਗੁਰੂ ਕਹਿਣਾ ਹੈ ਤਾਂ ਗੁਰੂ ਦੀ ਗੱਲ ਵੀ ਮੰਨਣ, ਬਾਣੀ ਵੱਖ ਕਰ ਲਈ, ਪਰ ਪੜ੍ਹਨੀ ਇਹਨਾਂ ਹੈਨੀ,
@ManjitSingh-cl6qy
@ManjitSingh-cl6qy 26 күн бұрын
ਬਿਲਕੁਲ ਸਹੀ ਕਿਹਾ ਹੈ ਭਰਾ ਜੀ ਤੁਸੀਂ। ਇਹ ਮੂਰਖਾਂ ਦਾ ਟੋਲਾ ਥੋੜਾ ਸਮਾਂ ਸਭ ਇਹਨਾਂ ਦੀ ਮਿਲੀਭੁਗਤ ਅਸਲੀਅਤ ਸਾਹਮਣੇ ਆ ਜਾਵੇਗੀ
@user-gf7mn8iy3q
@user-gf7mn8iy3q 25 күн бұрын
ਸਾਰੇ ਹੀ ਜਾਂਦੇ ਨੇ ਆਪਣਾ ਵੀ ਨਾਮ ਲੇ ਲਓ 😂😂
@happyrandhawa6759
@happyrandhawa6759 24 күн бұрын
Kon nhi janda sb nu pta aa 😂😂😂
@akash_3399
@akash_3399 24 күн бұрын
Bilkul sahiiii keha eda e a sare
@sunnysaabrupana255
@sunnysaabrupana255 13 күн бұрын
Eh nahi sare he aa Ajj kal pag ch sir fassa ke sare kite sare he ture phir de aaa😂
@GurpreetSingh-is4ff
@GurpreetSingh-is4ff 25 күн бұрын
“ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ" "All Sikhs are commanded to take the Granth as Guru." Guru Gobind Singh, October, 1708, Nanded
@JaswinderKaur-gf1hp
@JaswinderKaur-gf1hp 27 күн бұрын
ਸ੍ਰੀ ਗੁਰੂ , ਰਵਿਦਾਸ ਮਹਾਰਾਜ ਜੀ
@dalvirkumar3710
@dalvirkumar3710 26 күн бұрын
ਜੇਹੜੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਰਵਿਦਾਸ ਜੀ ਦੇ ਸਲੋਕ ਹਨ ,ਜਿਹੜੀ ਸੁਣਦੇ ਆ ਅਸੀਂ,ਇਸ ਲਈ ਗੁਰੂ ਹੀ ਹਨ ਸਾਡੇ ਗੁਰੂ ਰਵਿਦਾਸ ਜੀ,ਕਿਉ ਕੇ ਅਸੀਂ ਸਿੱਖਣਾ ਆ ਓਹਨਾ ਤੋਂ ਸਿੱਖਦੇ ਅਸੀਂ ਗੁਰੂ ਕੋਲੋਂ ਹੀ ਆ
@happyjandiali8754
@happyjandiali8754 28 күн бұрын
Guru ravidas ji🙏
@user-pb2pr8rw7j
@user-pb2pr8rw7j 27 күн бұрын
Dhan dhan satguru Shri Guru Ravidas ji maharaj
@RamanBaddon
@RamanBaddon 21 күн бұрын
ਧੰਨ ਧੰਨ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ❤
@Kimti2367
@Kimti2367 28 күн бұрын
Dhan dhan shri jagatguru ravidass ji maharaj ❤🙏
@sikandershemaarcomedian5926
@sikandershemaarcomedian5926 27 күн бұрын
Dhan dhan satgutu ravidas g maharaj g
@sunnyravidassiaa
@sunnyravidassiaa 28 күн бұрын
Satguru Ravidas ji Maharaj bolo karo bhai ji ।।
@mrharry9554
@mrharry9554 24 күн бұрын
Jado RAVIDAS mahraj aapni baani Ch bhagat likhde aa ohnu tusi bhagat bol ke read karde ja guru bol ke jida ik pankti aa tummre Bhajan katte jamm faansa bhagat het gave ravidasa???? Juaaaab Devi jarooooor yaar please minnat aa Teri. Assi te baani nu oda he read karde aa kithe guru Nanak Aapne AAP nu daas likhde aa assi daas he bolde aa.
@harsh312harshh
@harsh312harshh 13 күн бұрын
@@mrharry9554 dhan dhan bhagat nanak dev ji ❤️
@GianJeeto
@GianJeeto 25 күн бұрын
Dhan dhan jagat guru ravidass ji Maharaj .❤
@singhsukhdev4599
@singhsukhdev4599 27 күн бұрын
ਇਹ ਗੁਰੂ ਸਾਹਿਬ ਤੋਂ ਉੱਪਰ ਹੋਗੇ।ਜੋ ਗੁਰੂ ਸਾਹਿਬ ਲਿਖਿਆ ਉਹ ਗਲਤ ਲਿਖ ਗਏ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@nirmalsingh9091
@nirmalsingh9091 25 күн бұрын
Dhan Guru Ravidas ji
@kamalbanger7544
@kamalbanger7544 28 күн бұрын
ਧੰਨ ਗੁਰੂ ਰਵਿਦਾਸ ਜੀ 🙏
@niteshnitish3986
@niteshnitish3986 28 күн бұрын
@Kiranpal-Singh
@Kiranpal-Singh 28 күн бұрын
@@kamalbanger7544 ਧੰਨ ਭਗਤ ਰਵਿਦਾਸ ਜੀ
@paman_kainth
@paman_kainth 28 күн бұрын
​@@Kiranpal-Singhਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏
@amrit.s577
@amrit.s577 28 күн бұрын
@@paman_kainthna tuc jattan diyon gottan laa k jatt bann jana naa taade aale bhagat ne guru bann jana
@paman_kainth
@paman_kainth 28 күн бұрын
@@amrit.s577 assi keu jatta de got lone aa sade ih purkhya de got aa pirhi dar pirhi chal rahe hai Dunia Guru Ravidass ji agge jhukdi aa te jhukdi rhanugi hmesha.. Tere kehn naal kuj ni ho jana oh Guru hi aa.. Guru Nanak Dev ji ton pehla lakha Krorha lok Guru Ravidass ji nu Guru mande c te aneka hi raje maharaje rania ne ohna na apna Guru Dahran kitta te raj Guru v bnaya te kehan naal kuj ni ho jana... ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🙏
@RahulMeenu-m7i
@RahulMeenu-m7i 26 күн бұрын
Dhan dhan satguru Ravidas maharaj ji ❤
@abtarsingh197
@abtarsingh197 28 күн бұрын
Dhan dhan Satgur Ravdas ji Maharaj....
@SonuGanger-s2b
@SonuGanger-s2b 25 күн бұрын
Dhan satguru shari guru Ravi das Maharaj ji ta aa Sade guru ne🙏🙏🙏🙏🙏🙏🙏
@jaswinderlal6172
@jaswinderlal6172 28 күн бұрын
Dhan Dhan Shri Guru Ravidass Maharaj ji 🙏🙏❤️
@GurwarisTv
@GurwarisTv 27 күн бұрын
ਇੱਥੇ ਉਹ ਲੋਕ ਜਿਆਦਾ ਰੌਲਾ ਪਾ ਰਹੇ ਜਿਹਨਾਂ ਦੇ ਘਰਾਂ ਵਿੱਚ ਦੇਵੀ ਦੇਵਤੇ ਮਸਤਾ ਦੀਆਂ ਫੋਟੋਆਂ ਲਗੀਆ ਹੁੰਦੀਆ ਤੇ ਦੇਹਧਾਰੀਆਂ ਨੂੰ ਸਤਿਗੁਰੂ ਦਾ ਦਰਜਾ ਦੇ ਕੇ ਪੈਰੀ ਡਿੱਗਦੇ ਨੇ ਦੋਆਬੇ ਵੱਲ ਕਦੀ ਜਿਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹੀ ਨੀ ਬਣੇ ਫਿਰਦੇ ਪੈਰੋਕਾਰ ਅਕਲ ਚਵਨੀ ਦੀ ਨੀ ਇਹਨਾਂ ਲੋਕਾਂ ਨੂੰ ਬਸ ਨਗਰ ਕੀਰਤਨ ਹੁੰਦਾ ਆ ਨੱਚਦੇ ਨੇ ਡੀ ਜੇ ਲਗਾ ਕੇ ਕਦੀ ਬੈਠ ਕੇ ਵੀ ਬਾਣੀ ਸੁਣੀ ਇਹਨਾਂ ਨੇ ਬੱਸ ਕੁਰਾਹੇ ਪਏ ਆ ਸਿੱਖੀ ਨੂੰ ਜਾਤ ਜੱਟ ਸਮਝ ਰਹੇ ਆ ਮੂਰਖਾ ਨੂੰ ਏਨਾ ਨੀ ਪਤਾ ਕਿ ਸਿੱਖੀ ਹੁੰਦੀ ਕੀ ਆ ਹੁਣ ਇਹ ਪਾਖੰਡੀ ਸਾਧਾਂ ਮਗਰ ਲੱਗ ਕੇ ਬਰਾਬਰ ਆਪਣਾ ਗ੍ਰੰਥ ਤਿਆਰ ਕਰ ਰਹੇ ਆ ਰਵਿਦਾਸ ਜੀ ਦੀ ਬਾਣੀ ਤਾਂ ਹੈ ਪਰ ਕੱਚੀ ਬਾਣੀ ਆਪਣੇ ਕੋਲੋ ਵਿੱਚ ਲਿਖ ਰਹੇ ਆ ਇਹਨਾਂ ਦੇ ਅਖੌਤੀ ਸੰਤ.. ਇਹਨਾਂ ਨੂੰ ਕਿ ਦਸੀਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਉਣ ਵਾਲੇ ਸਿੱਖੀ ਨੂੰ ਖਤਮ ਕਰਨ ਲਏ ਮਸੇ ਰੰਗੜ,ਅਬਦਾਲੀ, ਔਰੰਗਜੇਬ,ਇੰਦਰਾ ਵਰਗੇ ਆਏ ਉਹ ਨੀ ਕੁੱਝ ਕਰ ਸਕੇ ਤੇ ਇਹਨਾ ਵਰਗੇ ਕਿ ਵਿਗਾੜ ਲੈਣਗੇ ਇਹਨਾਂ ਦਾ ਪਤਨ ਨੇੜੇ ਆ ਬਸ ਮੱਥਾ ਲਾਇਆ ਇਹਨਾਂ ਨੇ ਗੁਰੂਆਂ ਨਾਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ
@SunilKumar-jj2bc
@SunilKumar-jj2bc 27 күн бұрын
tuhanu jada ha
@narinder2631gh
@narinder2631gh 26 күн бұрын
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹 ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹🌹🌹🌹
@GurwarisTv
@GurwarisTv 26 күн бұрын
@@narinder2631gh ਕਿਹੜਾ ਗ੍ਰੰਥ ਉਹਨਾਂ ਦੀ ਬਾਣੀ ਨੂੰ ਤੁਸੀਂ ਘਰਾਂ ਵਿੱਚ ਰੱਖੋ ਗੁਟਕਾ ਸਾਹਿਬ ਦੇ ਰੂਪ ਵਿੱਚ ਤੇ ਪੜ੍ਹੋ ਕਿਉਂ ਰੀਸ ਕਰਦੇ ਆ... ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਮਹਾਂਪੁਰਖਾਂ ਦੀ ਬਾਣੀ ਦਰਜ ਐਂਵੇ ਪਾਖੰਡੀਆ ਦੇ ਪਿੱਛੇ ਲੱਗੇ ਵੇਹਲੜਾ ਦੇ ਜੋ ਕਦੀ ਬੋਲਦੇ ਨੀ ਨਾ ਕੋਈ ਉਪਦੇਸ਼ ਦਿੰਦਾ ਦੇਹਧਾਰੀ ਜਿਹਨੂੰ ਸਤਿਗੁਰੂ ਦਾ ਦਰਜਾ ਦੇ ਕੇ ਬੈਠੇ ਇਹ ਜੋ ਵੀ ਨੇ ਆਰ ਐਸ ਐਸ ਦੇ ਪਾਲਤੂ ਨੇ ਇਹ ਨੀ ਚਾਉਂਦੇ ਕਿ ਪੰਜਾਬ ਚ ਸ਼ਾਂਤੀ ਰਹੇ
@GurwarisTv
@GurwarisTv 26 күн бұрын
@@narinder2631gh ਮੂਰਖ ਲੋਕ ਆਪਣਾ ਸਰੂਪ ਤੇ ਮਿਲਦਾ ਨੀ ਇਹਨਾਂ ਦਾ ਗੁਰੂ ਰਵਿਦਾਸ ਜੀ ਨਾਲ ਗੱਲਾਂ ਕਰਦੇ ਇਹੋ ਜਿਹਾ ਨੂੰ ਇੱਕ ਬਾਣੀ ਦਾ ਅਰਥ ਪੁੱਛ ਲੋ ਉਹ ਨੀ ਦਸ ਹੋਣਾ ਕਿ ਬਾਣੀ ਕਹਿੰਦੀ ਕਿ ਬਸ ਸਾਰੇ ਪੁਜਾਰੀ ਇਕੱਠੇ ਹੋਏ ਆ
@pawandeepsinghdeep6690
@pawandeepsinghdeep6690 25 күн бұрын
ਸਚ ਐ ਭਾਜੀ ❤
@user-lt4bl3us9b
@user-lt4bl3us9b 24 күн бұрын
ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਕੀ ਜੈ
@Amandeep_guru_11
@Amandeep_guru_11 26 күн бұрын
ਧੰਨ ਧੰਨ ਬਾਪੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਦੇ ਸਰਗੁਣ ਸਰੂਪ ਜੀ ਮਹਾਂਰਾਜ ਜੀ ਜੈ ਹੋ ਬਾਪੂ ਸ੍ਰੀ ਹਜ਼ੂਰ ਸਾਹਿਬ ਵਾਲੇ ਦੀ 🙏🌹🌺🌷 ਧੰਨ ਧੰਨ ਬਾਬਾ ਸ੍ਰੀ ਰਵਿਦਾਸ ਜੀ ਮਹਾਂਰਾਜ ਜੀ 🙏🌹🌺🌷 ਮੈ ਰਵਿਦਾਸੀਏ ਸਿੱਖਾਂ ਦਾ ਮੁੰਡਾ ਹਾਂ ਦਸ ਗੁਰੂ ਸਹਿਬਾਨ ਪਰਮਾਤਮਾ ਦੇ ਸਰਗੁਣ ਸਰੂਪ ਜੀ ਹਨ
@Nooooooo0000
@Nooooooo0000 28 күн бұрын
🙏🏼Dhan Dhan Guru Ravidass ji🙏🏼
@funny_gully8468
@funny_gully8468 28 күн бұрын
Dhan Dhan Bhagt Ravidas ji
@Nooooooo0000
@Nooooooo0000 27 күн бұрын
@@funny_gully8468 Dhan Dhan Guru Ravidass ji
@jograjkainth3672
@jograjkainth3672 27 күн бұрын
Jai Gurudev ji Dhan Dhan Guru Ravidas Ji
@AmrinderSingh-d7n
@AmrinderSingh-d7n 26 күн бұрын
ਧੰਨ ਧੰਨ ਗੂਰੂ ਰਵਿਦਾਸ ਜੀ ਮਹਾਰਾਜ🚩🙏
@ਜਿੰਦਗੀਦੀਚਲੋ-ਚਲਚੋਂ
@ਜਿੰਦਗੀਦੀਚਲੋ-ਚਲਚੋਂ 27 күн бұрын
ਮਸਕੀਨ ਜੀ ਨੇ ਦੱਸਿਆ ਕਿ ਗੁਰੂ ਪਹਿਲਾਂ ਤੋਂ ਹੀ ਮੁਕਤ ਹੁੰਦਾ ਹੈ ਜੋ ਭਟਕਦੇ ਜਗਤ ਨੂੰ ਸੇਧ ਦੇਣ ਲਈ ਮਾਤ ਲੋਕ ਵਿੱਚ ਆਉੰਦਾ ਹੈ ਪਰ ਭਗਤ ਉਹ ਹੈ ਮੰਜਿਲ ਤੱਕ ਧਰਮ ਦੇ ਮਾਰਗ ਤੇ ਚਲ ਕੇ ਪਹੁੰਚਿਆ ਹੈ। ਜਿਵੇਂ ਇੱਕ ਨਦੀ ਸਮੁੰਦਰ ਚ ਮਿਲਣ ਤੋਂ ਪਹਿਲਾਂ ਨਦੀ ਹੈ ਪਰ ਮਿਲਣ ਤੋਂ ਬਾਅਦ ਨਦੀ ਨਹੀਂ ਹੈ। ਇਸੇ ਤਰ੍ਹਾਂ ਭਗਤ ਅੱਵਲ ਦਰਜੇ ਦਾ ਓਹ ਵਿਦਿਆਰਥੀ ਹੈ ਜੋ ਅਧਿਆਪਕ ਦੇ ਬਰਾਬਰ ਪੜਾ ਸਕਦਾ ਹੈ ਪਰ ਅਧਿਆਪਕ ਨਹੀਂ ਹੈ ਪਰ ਉਸਦੀ ਮਤ ਤੇ ਅਧਿਆਪਕ ਦੀ ਮਤ ਹੁਣ ਇੱਕ ਹੋ ਚੁੱਕੀ ਹੈ। ਬਾਕੀ ਭੁੱਲ ਚੁੱਕ ਮੁਆਫ 🙏
@ravishekhe3172
@ravishekhe3172 24 күн бұрын
ਧੰਨ ਧੰਨ ਸਤਿਗੁਰੂ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ
@sapnasood2114
@sapnasood2114 28 күн бұрын
Dhan Dhan Guru Ravidass ji Maharaj ji
@happyjandiali8754
@happyjandiali8754 28 күн бұрын
jagat guru ravidas ji 🙏
@nareshbhatia2691
@nareshbhatia2691 27 күн бұрын
ਬਾਬਾ ਜੀ ਗੱਲ ਸਿਰਫ ਮੰਨਣ ਵਾਲੀ ਹੈ, ਗੁਰੂ ਸਾਹਿਬਾਨਾਂ ਨੇ ਬਾਣੀ ਚ ਮੁਹਲਾ ਕਹਿ ਕੇ ਹੀ ੬ ਪਾਤਸ਼ਾਹੀਆਂ ਨੂੰ ਸੰਬੋਧਨ ਕੀਤਾ ਹੈ, ਆਪਾਂ ਉਹਨਾਂ ਨੂੰ ਬਾਣੀ ਤੋਂ ਬਾਹਰ ਜ਼ਿਕਰ ਕਰੀਏ ਤਾਂ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ, ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰੇਕ ਮਹਾਂਪੁਰਸ਼ ਦੀ ਬਾਣੀ ਇਨਸਾਨ ਲਈ ਸੇਧ ਹੈ ਤੇ ਇਹੀ ਗੁਰੂ ਹੈ । ਇਸ ਲਈ ਜਦ ਗਿਆਨ ਗੁਰੂ ਹੈ ਤਾਂ ਸਾਰੇ ਮਹਾਂਪੁਰਸ਼ ਗੁਰੂ ਹਨ 🙏
@ParamjitsinghButtar
@ParamjitsinghButtar 24 күн бұрын
Guru sahib ne baani vich kite guru nahi kiha .bhagt hi kiha
@nareshbhatia2691
@nareshbhatia2691 12 күн бұрын
@@ParamjitsinghButtar Tusi bhagat keh lwo veer Koi problem ni Guru Sahiban ne kite Guru v nhi likhya
@nareshbhatia2691
@nareshbhatia2691 12 күн бұрын
@@ParamjitsinghButtar Veere asal vich jehri mansikta tusi laike baithe o eh Mansikta nal tusi dikhawe wale Sikh tan bn skde o asal sikh sirf andro bnya ja skda Gyan nu Guru mnke.. Bani Guru Guru hai baani 🙏 Baaki tuhada Bhagat kehan da mn hai kaho jee sdke ohna nu Shan nu Koi frk ni Guru kehan nal bhagat kehan nal ikkla naam hi lyi jao direct tan v ohna nu Koi frk ni oh fir Guru Granth Sahib ji vich apni jgah ose trah baithe hn te baithe rehnge
@RanjitSingh-mv5fm
@RanjitSingh-mv5fm Күн бұрын
@@nareshbhatia2691 bai gal teri sahi aa par eh rola jo kuj time to chal riha ke bhagat nhi guru kaho eh kitho aya es te vi vichar kro
@nareshbhatia2691
@nareshbhatia2691 Күн бұрын
@@RanjitSingh-mv5fm ਇਸ ਤੇ ਵਿਚਾਰ ਸਾਫ਼ ਏ ਵੀਰ ਜੀ ਇਹ ਮਸਲਾ ਉਹਨਾਂ ਲੋਕਾਂ ਵਲੋਂ ਫੈਲਾਇਆ ਗਿਆ ਹੈ ਜਿਨ੍ਹਾਂ ਨੇ ਭੇਖ ਤਾਂ ਧਾਰ ਲਿਆ ਸਿੱਖੀ ਵਾਲਾ ਪਰ ਸਿੱਖ ਨੀ ਬਣ ਸਕੇ, ਦਿਮਾਗਾਂ ਵਿੱਚ ਓਹੀ ਬ੍ਰਾਹਮਣਵਾਦ, ਇਹੋ ਜਿਹੇ ਫਲਸਫੇ ਉਹਨਾਂ ਦੀ ਦੇਣ ਹੈ ਸਮਾਜ ਨੂੰ । ਲੋਕ ਗੁਰੂ ਨੂੰ ਤਾਂ ਮਨ ਲੈਣਗੇ ਪਰ ਗੁਰੂ ਦੀ ਕੋਈ ਨੀ ਮਨਦਾ, ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਅੱਗੇ ਕੁੱਛ ਰਹਿ ਨੀ ਜਾਂਦਾ ਕਹਿਣ ਲਈ ਜਿੱਥੋਂ ਗਿਆਨ ਮਿਲੇ ਉਹ ਗੁਰੂ ਹੀ ਹੈ
@gurpreet0633
@gurpreet0633 28 күн бұрын
Guru ravidas a
@jatincad
@jatincad 28 күн бұрын
ਨਹੀਂ ਨਹੀਂ ਨਹੀਂ ਇਹ ਸੰਤੁਸ਼ਟੀ ਵਾਲੇ ਜਵਾਬ ਨਹੀਂ ਆ। ਇਹਦੇ ਵਿੱਚ ਅਜੇ ਵੀ ਉੱਚੀ ਨੀਵੀਂ ਜਾਤੀ ਦੀ ਸਮੈੱਲ ਆ ਰਹੀ ਆ।
@vickyvicky5657
@vickyvicky5657 28 күн бұрын
🙏Dhan Guru Ravidass ji 🙏
@munishbhatti8425
@munishbhatti8425 28 күн бұрын
IPS ਵਾਲੀ ਗੱਲ ਤੋ ਪਤਾ ਲਗਦਾ ਕਿ ਬਾਈ ਸਾਹਬ ਬ੍ਰਾਹਮਣਵਾਦ ਦਾ ਸ਼ਕਾਰ ਹਨ।
@Oshopuram4
@Oshopuram4 28 күн бұрын
Bai ji ek gaal toh andaza ni lagai da ehna da sang and patakh bht aa giyan vaad ch mainu punjab ch gine chune bandea cho ik lagde ne ehna bare research krke fer boleo
@Oshopuram4
@Oshopuram4 28 күн бұрын
Bai ji ehna bare bolan toh pehla jrur research kreo ehna da sang sath ehna di uchharan ehna di adyatmikta punjb ch gine chune bndea cho ik ne giyani gurdit ji
@bestintheworld11
@bestintheworld11 28 күн бұрын
DHAN DHAN GURU RAVIDAS JI🙏
@jaswindersinghbodal8974
@jaswindersinghbodal8974 26 күн бұрын
ਹੁਣ ਵੀ ਜਿਹਦੇ ਮਨ ਚ ਏਨਾਂ ਸਵਾਲਾਂ ਪ੍ਰਤੀ ਸੰਸਾਂ ਰਹਿ ਗਿਆ ਹੋਵੇ ਓ ਫਿਰ ਅਪਣੇ ਲਈ ਆਪ ਹੀ ਜਿੰਮੇਵਾਰ ਹੈ ਕਿ ਉਹ ਸਮਝਾਇਆ ਵੀ ਸਮਝਣਾ ਨੀ ਚਾਹੁੰਦਾ| ਖੋਜ ਸਾਡੀ ਸੱਚ ਦੀ ਹੈ | ਧਿਆਨ ਟਾਰਗਿਟ ਤੇ ਹੋਣਾ ਚਾਹੀਦਾ ਹੈ, ਏਸ ਤੇ ਨੀ ਕਿ ਪਹੁੰਚਾਉਣ ਵਾਲਾ ਸਾਧਨ ਪੀਲਾ ਹੈ ਨੀਲਾ ਹੈ ਜਾਂ ਸੰਤਰੀ ਹੈ, ਉਦਾਹਰਨ ਦੇ ਤੌਰ ਤੇ ਸਮਝੀਏ ਜੇ | ਗੁਰੂ ਹੈ ਜਾਂ ਭਗਤ ਹੈ |ਦੋਨੋ ਹੀ ਮਲਾਹ ਹਨ | ਨਾਲ ਲੱਗ ਕੇ ਪਾਰ ਲੰਘਣ ਦੀ ਵਾਰੀ ਸਾਡੀ ਹੈ, ਲੰਘਣਾ ਹੈ ਬਸ| |
@jaswindersinghbodal8974
@jaswindersinghbodal8974 26 күн бұрын
ਬਹੁਤ ਤਿੱਖੇ ਸਵਾਲਾਂ ਦੇ ਜਵਾਬ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੇ ਹਨ |ਹੋਰ ਕਿਸੇ ਵੀ ਪਰਚਾਰਕ ਤੋਂ ਮੈਂ ਏਨਾ ਸਵਾਲਾਂ ਦੇ ਜਵਾਬ ਏਨੇ ਸੰਤੁਸ਼ਟ ਤਰੀਕੇ ਨਾਲ ਨਹੀਂ ਸੁਣੇ |
@lakhbinderjitsingh7795
@lakhbinderjitsingh7795 28 күн бұрын
Ravidass Guruji
@RajinderSingh-wb6em
@RajinderSingh-wb6em 28 күн бұрын
Dhan Guru Garanth sahib ji Dhan Guru nanak sahib ji Dhan Guru Ravidas ji
@ravinderkumar8695
@ravinderkumar8695 22 күн бұрын
Dhan Dhan Dhan Satguru Ravidass Maharaj ji
@gamingjohn1925
@gamingjohn1925 28 күн бұрын
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਤੰਦਰੁਸਤੀ ਬਖਸ਼ਣ 🙏
@surinderkumar7300
@surinderkumar7300 10 күн бұрын
शिरोमणि संत श्री गुरु रविदास महाराज की जय हो❤🎉🙏🌹🙏🌹🪴🚩
@lakheeaulakh2475
@lakheeaulakh2475 28 күн бұрын
He was bhagat Rabidas ji, just leave things the way they are , don't start controversies. Guru's respected other bhagata di baani because they agreed with that kind of baani.
@maanrathore1684
@maanrathore1684 25 күн бұрын
ਧੰਨ ਧੰਨ ਗੁਰੂ ਗਰੰਥ ਸਾਹਿਬ ਜੀ
@paman_kainth
@paman_kainth 28 күн бұрын
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ । ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ । ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ।੨ । ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤਿ ਬਣ ਗਈ । ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ । ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ।੩ । ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ) । ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ।੪।੧।੮ । ਨੋਟ-‘ਘਰੁ ੨’ ਦੇ ਸ਼ਬਦਾਂ ਦਾ ਸੰਗ੍ਰਹਿ ਖ਼ਤਮ ਹੋ ਗਿਆ ਹੈ । ਅਗਾਂਹ ‘ਘਰੁ ੬’ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ ।
@harbanslalbadhan1587
@harbanslalbadhan1587 24 күн бұрын
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗਰੀਬਾਂ, ਮਜ਼ਲੂਮਾਂ, ਦੱਬਿਆਂ, ਕੁਚਲਿਆਂ, ਅਛੂਤਾਂ SC/ST ਮਜਬੂਰਾਂ, ਪਛੜਿਆਂ ਅਤੇ ਨਕਾਰਿਆਂ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ। ਉਹ ਬੁੱਧ ਦੀ ਤਰ੍ਹਾਂ ਹੀ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ ਵਲੋਂ ਕੀਤੇ ਜਾ ਰਹੇ ਅਸਿਹ ਜੁਲਮ, ਅਨਿਆ ਅਤੇ ਵਰਣ ਆਸ਼ਰਮ, ਜਾਤੀਵਾਦ, ਨਾ ਬਰਾਬਰੀ, ਛੂਤਛਾਤ ਵਿਰੁੱਧ ਜੰਗ ਲੜਦੇ ਰਹੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ "ਬੇਗਮਪੁਰਾ" ਇਕ ਅਦਰਸ਼ ਸਮਾਜ ਦਾ ਸੰਦੇਸ਼ ਵਿਸ਼ਵ ਸਾਹਮਣੇ ਪੇਸ਼ ਕੀਤਾ ਹੈ।
@balwinder_singh2109
@balwinder_singh2109 28 күн бұрын
ਓਹ ਗੁਰੂ ਹੀ ਹੁੰਦਾ ਹੈ ਜਿਸਨੇ ਕਿਰਤ ਕਮਾਈ ਕੀਤੀ ਸੱਚ ਹੱਕ ਦਾ ਨਾਅਰਾ ਬੁਲੰਦ ਕੀਤਾ ਆਪਣੀ ਕੌਮ ਨੂੰ ਉੱਚਾ ਖੜਾ ਕਰ ਦਿੱਤਾ ।। ਤੇ ਜਿਹੜੇ ਭਗਤ ਭਗਤ ਕਹਿੰਦੇ ਆ ਫ਼ੇਰ ਦੱਸੋ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿਸੇ ਨੂੰ ਗੁਰੂ ਵੀ ਨਹੀਂ ਕਿਹਾ ਗਿਆ। ਤੁਸੀ ਕਿੱਦਾ ਗੁਰੂ ਗੁਰੂ ਕਰਨ ਲੱਗੇ ਆ ?
@harmeetsingh5179
@harmeetsingh5179 28 күн бұрын
ਆਪ ਜੀ ਦੇ ਵੱਸ ਦੀ ਗੱਲ ਨਹੀਂ ਹੈ
@naviii949
@naviii949 27 күн бұрын
ਅੰਗ 394,ਗੁਰੂ ਅਰਜਨ ਦੇਵ ਸਾਹਿਬ ਜੀ ਗੁਰ ਨਾਨਕ ਬਾਹ ਪਕਰਿ ਹਮ ਰਾਖਾ l l ੪ l l੨ l l ੯੬ l l ਗੁਰੂ ਕਿਹਾ ਹੋਇਆ ਹੈ, ਪਰ ਸ਼੍ਰੀ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਿਹਾ l
@balwinder_singh2109
@balwinder_singh2109 26 күн бұрын
@@harmeetsingh5179 ਮਾਰੋ ਗੇੜਾ ਕਦੇ ਦੋਆਬੇ ਚ ਤੁਹਾਡੀ ਧੋਣ ਚੋ ਕਿੱਲਾ ਕੱਢਿਆ ਹੋਇਆ ਦੋਆਬੇ ਵਾਲਿਆ ਨੇ ।। ਦੋਆਬੇ ਚ ਹਰ ਪੱਖੋ ਤੁਸੀ ਪਿੱਛੇ ਹੀ ਹੋ ਰਵਿਦਾਸੀਏ ਸਿੱਖਾਂ ਤੋਂ। ਭਾਵੇਂ ਪੈਸੇ ਦੀ ਗੱਲ ਕਰਲਾ ਤੇ ਭਾਵੇਂ ਰਾਜਨੀਤਿਕ ਸ਼ਕਤੀ ਦੀ ।।
@parmjitpaul3203
@parmjitpaul3203 24 күн бұрын
ਘਟੀਆ ਸੋਚ ਵਾਲਿਆਂ ਨੂੰ ਫਰਕ ਦਿੱਸਦਾ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦਿਸਦਾ ਵਿਚ ਸਾਰੇ ਗੁਰੂ ਦਿਸਦੇ ਸਾਨੂੰ ਧੰਨ ਧੰਨ ਸੱਤਗੁਰੂ ਰਵਿਦਾਸ ਜੀ ਧੰਨ ਧੰਨ ਗੂਰੂ ਨਾਨਕ ਦੇਵ ਜੀ ਵਿਚ ਕੋਈ ਫ਼ਰਕ ਨਹੀਂ ਲੱਗਾ
@rajindersingh39
@rajindersingh39 28 күн бұрын
" ਬਾਣੀ ਗੁਰੂ,ਗੁਰੂ ਹੈ ਬਾਣੀ"...ਇਥੇ ਹੀ ਗੱਲ ਮੁੱਕ ਜਾਂਦੀ ਹੈ.. ਗੁਰੂ ਦਾ ਮਤਲਬ ਜੋ ਆਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਲੋ ਨਾਲ ਦੂਰ ਕਰ ਦਵੇ. ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚਤਮ ਗੁਰੂ ਦੀ ਪਦਵੀ ਹੈ ਤਾ ਬਾਣੀ ਉਚਾਰਣ ਵਾਲੇ ਵੀ ਗੁਰੂ ਹਨ.. ਜੇ ਕੋਈ ਮਨੁੱਖ ਜਿਦ ਕਰੇ ਕੇ ਮੈਂ ਨਹੀਂ ਕਹਿ ਸਕਦਾ ਗੁਰੂ...ਇਸਦਾ ਮਤਲਬ ਕੀਤੇ ਨਾ ਕੀਤੇ ਮਨ ਵਿੱਚ ਖੋਟ ਹੈ.. ਉੱਚ ਨੀਚ ਦਾ ਭਾਵ ਹੈ..
@Nav4224
@Nav4224 28 күн бұрын
Ji , ehna ਚਮਾਰਾ ਨੇ ਕਦੇ ਕਿਹਾ ਕਿ ਧੰਨਾ, ਨਾਮਦੇਵ, ਸੂਰਦਾਸ etc eh ਸਭ ਨੂੰ ਵੀ ਗੁਰੂ ਕਹੋ, ਕਯੋਂ ਕਿ ਭਗਤ ਰਵਿਦਾਸ ਜੀ ਚਮਾਰਾ ਸਨ, ਤਾਂ ਇਹ ਲੋਕ ਜਾਤ ਨੂੰ ਮੁੱਖ ਰੱਖ ਕੇ ਇਹ ਸਭ ਪੰਗੇ ਜਾਣਬੁੱਝ ਕੇ ਖੜੇ ਕਰ ਰਹੇ ਹਨ l rabb ehna nu ਸਜਾ ਜ਼ਰੂਰ ਦੇਵੇਗਾ l
@user-og4in5yx2i
@user-og4in5yx2i 28 күн бұрын
ਜਿੰਨੇ ਵੀ ਚਮਾਰ ਰੌਲ਼ਾ ਪਾਉਂਦੇ ਨੇ ਇਹ ਭਗਤ ਰਵਿਦਾਸ ਜੀ ਦੇ ਕੱਖ ਨਹੀਂ ਲਗਦੇ।
@YOUR_DEMON_X
@YOUR_DEMON_X 13 күн бұрын
ਭਾਈ ਸਾਹਿਬ ਜੀ ਸਤਿਗੁਰੂ ਰਵਿਦਾਸ ਜੀ ਭਗਤ ਅਕਾਲ ਦੇ ਸਨ।ਨਾ ਕਿ ਕਿਸੇ ਵੀ ਇਨਸਾਨ ਦੇ । ਮਹਿਸੂਸ ਕਰਨਾ ਕਿ ਆਪ ਜੀਆਂ ਦੇ ਦਾਦਾ ਜੀ ,ਆਪ ਜੀਆਂ ਦੇ ਪੜਦਾਦਾ ਜੀ ਪੁੱਤਰ ਕਹਿ ਕੇ ਬੁਲਾਉਂਦੇ ਸਨ। ਅੱਜ ਤੁਸੀਂ ਕੀ ਕਹਿ ਕੇ ਬੁਲਾਉਂਗੇ।
@randhirchahal2363
@randhirchahal2363 28 күн бұрын
ਮੱਕੜ ਜੀ ਤੁਸੀਂ ਸਵਾਲ ਕੀਤਾ ਸੀ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਭਗਤ ਕਿਉਂ ਕਹਿੰਦੇ ਹਨ? ਦਾਸ ਵਲੋਂ ਉੱਤਰ ਹੈ ਜੀ ਭਗਤ ਜੀ ਉਹ ਹੁੰਦੇ ਹਨ ਜੋ ਪ੍ਰਮਾਤਮਾ ਨੂੰ, ਅਕਾਲ ਪੁਰਖ ਜੀ ਨੂੰ ਭਗਤੀ ਕਰਕੇ ਪਾ ਲੈਂਦੇ ਹਨ ਉਹ ਸੰਸਾਰ ਵਿੱਚ ਭਗਤੀ ਕਰਦੇ ਹਨ ਤੇ ਪ੍ਰਮਾਤਮਾ ਤੱਕ ਪਹੁੰਚ ਜਾਂਦੇ ਹਨ ਉਹਨਾਂ ਦੀ ਭਗਤੀ ਤਿੰਨਾਂ ਲੋਕਾਂ ਵਿੱਚ ਮਿਸਾਲ ਬਣਦੀ ਹੈ ਗੁਰੂ ਸਾਹਿਬ ਅਵਤਾਰ ਹੁੰਦੇ ਹਨ ਉਹ ਧੁਰੋਂ ਹੀ ਮਿਲ਼ੇ ਹੁੰਦੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਨਿਰੰਕਾਰ ਪ੍ਰਮਾਤਮਾ ਸਰਗੁਣ ਰੂਪ ਵਿਚ ਧਰਤੀ ਤੇ ਆਏ ਉਹਨਾਂ ਨੇ ਭਗਤੀ ਨਹੀਂ ਕੀਤੀ ਕਿਉਂਕਿ ਉਹਨਾ ਨੂੰ ਜਨਮ ਵੇਲੇ ਹੀ ਪ੍ਰਮਾਤਮਾ ਪ੍ਰਾਪਤ ਸੀ ਇਹ ਇੱਕ ਸ਼੍ਰੇਣੀ ਹੁੰਦੀ ਹੈ ਗੁਰੂਆਂ ਅਵਤਾਰਾਂ ਦੀ ਭਗਤਾਂ ਦੀ, ਜਿਵੇਂ ਭਗਤ ਰਵਿਦਾਸ ਜੀ ਦੇ ਗੁਰੂ ਰਾਮਾਨੰਦ ਜੀ ਸਨ ਉਹਨਾਂ ਤੋਂ ਹੀ ਨਾਮ ਦਾਨ ਲਿਆ ਤੇ ਨਾਮ ਜਪਕੇ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਗਏ ਪਰ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ , ਅਕਾਲ ਪੁਰਖ ਜੀ ਜਿੰਨਾ ਨੇ ਉਹਨਾਂ ਨੂੰ ਭੇਜਿਆ ਸੀ ਮਾਤ ਲੋਕ ਵਿੱਚ ਫਿਰ ੳਹਨਾ ਕਲਯੁਗ ਵਿੱਚ ਨਾਮ ਸਿਮਰਨ ਦਾ ਚੱਕਰ ਚਲਾਇਆ। ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਸੋ ਆਪਾ ਭਗਤਾਂ ਨੂੰ ਭਗਤ ਸਾਹਿਬਾਨ ਕਹੀਏ ਤੇ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਕਹੀਏ।
@ashokklair2629
@ashokklair2629 28 күн бұрын
ਸਭ ਤੋ ਬਡੀ ਗਂਲ ਕਿ ਜਦੋ ਦਸਮੇ ਗੁਰੂ ਜੀ ਨੇ ਸਾਰੇ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ ਨੂੰ **((ਗੁਰੂ))** ਦਾ ਖਿਤਾਬ ਦੇਕੇ (ਗੁਰੂ ਮਾਨਿਓ ਗ੍ਰੰਥ!!)) ਹੀ ਕਹਿ ਦਿਤਾ। ਵਿਚਲੇ 35ਆਂ ਦੀ ਬਾਣੀ ਕਰਕੇ, ਸਾਰੇ ਹੀ ਗੁਰੂ ਹਨ ਜੀ। ਕਹਿਣ ਨੂੰ ਕੋਈ ਭਗਤ ਕਹੇ, ਭਾਵੇ ਗੁਰੂ ਕਹੇ। ਪਰ ਆਪਸ ਵਿਚ ਲੜੋ ਨਾ। ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ!! ਵਾਹਿਗੁਰੂ ਜੀ ਕਾ ਖਾਲਸਾ।। ਼ਵਾਹਿਗੁਰੂ ਜੀ ਕੀ ਫਤਹਿ।।
@Nav4224
@Nav4224 28 күн бұрын
Ashok ji, tusi keha 35 di ਬਾਣੀ ਪਰ ਕੋਈ ਕੇਹਂਦਾ ਕਿ 36 ਮਹਾਂਪੁਰਖ ਦੀ ਬਾਣੀ ਦਰਜ ਹੈ ਕਿਰਪਾ ਕਰ ਕਿ clear kro ki 36 ਮਹਾਂਪੁਰਖ , ਇਹਨਾਂ ਦੀ ਲਿਸਟ ਕਿ ਹੈ ਨਾਮ ਦੀ ? Pls ਚਾਨਣ ਪਾਓ l
@randhirchahal2363
@randhirchahal2363 28 күн бұрын
​@@ashokklair2629ਨਹੀਂ ਭਾਈ ਜੀ ਤੁਸੀਂ ਸਮਝੇ ਨਹੀਂ ਆਪਾਂ ਭਗਤ ਰਵਿਦਾਸ ਜੀ ਕਹਿ ਸਕਦੇ ਹਾਂ ਗੁਰੂ ਜੀ ਨਹੀਂ ਉਹ ਭਗਤ ਸ਼੍ਰੇਣੀ ਵਿੱਚ ਹਨ ਉਨ੍ਹਾਂ ਨੂੰ ਭਗਤ ਕਹਾਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ੬੫੮ ਅੰਗ ਤੇ ਪੜ੍ਹੋ, ਕਹਿ ਰਵਿਦਾਸ ਭਗਤ,ਕਹਕੇ ਬਾਣੀ ਲਿਖਦੇ ਹਨ ਆਪਾਂ ਉਹਨਾਂ ਤੋਂ ਵੱਧ ਸਿਆਣੇ ਨਹੀਂ ਹਾਂ
@SukhdevSingh-bn2if
@SukhdevSingh-bn2if 28 күн бұрын
Sikhism vich Avtarwaad nahi manta jaanda
@ParamjitSingh-t8o
@ParamjitSingh-t8o 28 күн бұрын
⁠@@randhirchahal2363we
@jassijalandria509
@jassijalandria509 19 күн бұрын
ਜਿਹੜੇ ਅੱਜ ਕੱਲ ਅਪਣੇ ਆਪ ਨੂੰ ਰੱਬ ਤੋਂ ਉੱਪਰ ਸਮਝੀ ਜਾਂਦੇ, ਯਾਦ ਰੱਖਿਓ ਇਹਦਾ ਹਸ਼ਰ ਬਹੁਤ ਭਿਆਨਕ ਹੋਣ ਵਾਲ਼ਾ ਆ, ਉਹ ਸਾਨੂੰ ਜੋੜਨ ਨੂੰ ਆਏ ਸੀ ਤੁਸੀ ਉਨ੍ਹਾਂ ਨੂੰ ਵੱਖ ਵੱਖ ਕਰੀ ਜਾਂਦੇ ਹੋ
@Ilovecricket-qq5lf
@Ilovecricket-qq5lf 28 күн бұрын
Sade li ta sare satkar jog aa mere li Mera guru ravidas ji ne
@user-lr5zm6vc7v
@user-lr5zm6vc7v 23 күн бұрын
ਮੇਰਾ ਨਾਂ ਕਰਨੈਲ ਸਿੰਘ ਮੇਰਾ ਪਿੰਡ ਬਰਿਆਣਾ ਹੈ ਮੇਰਾ ਜਾਨਮ ਚਾਮਰਾ ਦੇ ਘਾਰ ਹੋਇਆ ਹੈ ਮੇਨੁੰ ਬਹੁਤ ਮਾਂਣ ਹੈ ਮੇ ਦਾਸਾਂ ਗੂਰੂ ਨੂੰ ਸਾਰੇ ਮਾਹਪੋਰਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਮਾਨਦਾ ਹਾ ਮੇਂ ਸ੍ਰੀ ਆਨੰਦਪੁਰ ਸਾਹਿਬ
@rajucheema-wr4xj
@rajucheema-wr4xj 28 күн бұрын
ਡਿਬੇਟ ਸਿਰਫ਼ ਰਵਿਦਾਸ ਤੇ ਹੀ ਕਿਉਂ? ਧੰਨੇ ਜਾਂ ਕਬੀਰ ਜੀ ਤੇ ਕਿਉਂ ਨਹੀਂ, ਕੀ ਉਹਨਾਂ ਨੂੰ ਗੁਰੂ ਨਹੀਂ ਬਨਾਉਣਾ ਚਾਹੁੰਦੇ?
@bharatindia8956
@bharatindia8956 28 күн бұрын
Ehe sab Indian Govt di saazish haigi.. Chamaar bhaian nu Khalsa Panth de virodh vich lyaan leyi keeta
@lovedeepsidhu7454
@lovedeepsidhu7454 26 күн бұрын
ਧੰਨ ਧੰਨ ਭਗਤ ਗੋਬਿੰਦ ਸਿੰਘ ਮਿਹਰ ਕਰਨ
@bharatindia8956
@bharatindia8956 26 күн бұрын
@@lovedeepsidhu7454 are you part of the Khalsa?
@naviii949
@naviii949 25 күн бұрын
​@@bharatindia8956 ਜੀ, ਇਹ ਹੈ ਰਵਿਦਾਸੀਆ, ਪਰ ਅਪਣੇ ਨਾਲ ਸਿੱਧੂ ਲਿਖਾਈ ਫਿਰਦਾ, ਨਕਲੀ ਸਿੱਖ ?
@JatinderKumar-ur4dt
@JatinderKumar-ur4dt 24 күн бұрын
Dhan Dhan Shri Guru Ravidas ji Maharaj 🙏
@iamkishor2199
@iamkishor2199 28 күн бұрын
ਮੈਂ ਬੱਸ ਇੰਨਾ ਹੈ ਕਹਿਣਾ ਚਾਹੂੰਗਾ ਜੇ ਗੁਰੂ ਰਵਿਦਾਸ ਮਹਾਰਾਜ ਦੇ ਹਰ ਗੁਰਦਵਾਰੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਆ। ਪਰ ਮੈਂ ਕਦੀ ਸਿੱਖ ਗੁਰਦਵਾਰੇ ਚ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਨੀ ਦੇਖੀ। Baki eh syaniya gllan bss podcast ch e kr skde saare. ਜੇ ਮੈਂ ਕੁਛ ਗਲਤ ਕਿਹਾ ਹੋਵੇ ਤੇ ਮਾਫ਼ੀ। 🙏
@rachhpalsingh942
@rachhpalsingh942 28 күн бұрын
ਸਿਖ ਰਹਿਤ ਮਰਿਯਾਦਾ ਦੇ ਮੁਤਾਬਿਕ ਜਿਸ ਅਸਥਾਨ ਤੇ ਸਰੀ ਗੁਰੂ ਗਰੰਥ ਸਾਹਿਬ ਜੀ ਦਾ ਪਰਕਾਸ ਹੋਵੇ ਉਥੇ ਤਸਵੀਰ ਲਾਉਣਾ ਮਨਮਤ ਹੈ ॥
@user-br9dh3er3g
@user-br9dh3er3g 28 күн бұрын
fer tain kise hor guru ja sant di vi ni loni chahidi
@rachhpalsingh942
@rachhpalsingh942 27 күн бұрын
Hanji
@user-gf7mn8iy3q
@user-gf7mn8iy3q 25 күн бұрын
ਸਾਨੂੰ ਮਾਣ ਆ ਆਪਣੇ ਸਤਿਗੁਰੂ ਰਵੀਦਾਸ ਜੀ ਤੇ ਓਨਾ ਨੂੰ ਬੇਵਕੂਫ਼ ਲੋਕ ਭਅਗਤ ਬੋਲਦੇ ਨੇ ਗੁਰੂ ਅਰਜੁਨ ਜੀ ਨੇ ਬਾਣੀ ਲਿਖੀ ਜੇ ਅੱਜ ਓ ਦੁਨੀਆਂ ਵਿੱਚ ਹੁੰਦੈ ਏਨਾ ਨੇ ਓਨਾ ਦਾ ਵੀ ਬਈ ਕਟ ਕਰਨਾ c😢😢
@happyrandhawa6759
@happyrandhawa6759 24 күн бұрын
Right bro 👍
@ishansingh169
@ishansingh169 17 күн бұрын
ਗੁਰੂ ਜਿਆ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਭਗਤਾ ਫ਼ਕੀਰਾ ਅਤੇ ਮਹਾਤਮਾ ਦੀ ਬਾਣੀ ਦਰਜ ਕਰਨ ਦਾ ਇਕੋ ਹੀ ਕਾਰਨ ਸੀ। ਕਿ ਲੋਕਾ ਨੂੰ ਪੂਰਾ ਵਿਸ਼ਵਾਸ ਅਤੇ ਯਕੀਨ ਹੋ ਜਾਵੇ। ਕਿ ਅਸ਼ੀ ਪਰਮਾਤਮਾ ਨੂੰ ਮਿਲਣ ਵਾਸਤੇ ਜਿਹੜਾ ਰਸਤਾ ਲੋਕਾ ਨੂੰ ਸਮਝਾ ਰਹੇ ਹਾਂ ਉਹ ਰਸਤਾ ਅਸ਼ੀ ਕੋਈ ਨਵਾ ਰਸਤਾ ਲੇਕੇ ਦੁਨੀਆ ਚ ਨਹੀ ਆਏ। ਸਾਡੇ ਆਉਣ ਤੋਂ ਪਹਿਲਾਂ ਜਿੰਨੇ ਵੀ ਭਗਤ, ਫ਼ਕੀਰ ਅਤੇ ਮਹਾਤਮਾ ਨੇ ਜਿਹੜਾ ਰਸਤਾ ਪਰਮਾਤਮਾ ਨੂੰ ਮਿਲਣ ਵਾਸਤੇ ਲੋਕਾ ਨੂੰ ਸਮਝਾਇਆ ਸੀ। ਅਸ਼ੀ ਵੀ ਓਹੀ ਰਸਤਾ ਪਰਮਾਤਮਾ ਨੂੰ ਮਿਲਣ ਵਾਸਤੇ ਲੋਕਾ ਨੂੰ ਸਮਝਾ ਰਹੇ ਹਾਂ।
@47ksr
@47ksr 28 күн бұрын
@bainshoney4425 ਗੁਰੂ ਨਾਨਕ ਜੀ ਨੂੰ ਪਰਮਾਤਮਾ ਨੇ ਗੁਰੂ ਪਰਮੇਸ਼ਵਰ ਦਾ ਵਰ ਦਿੱਤਾ , ਉਹਨਾਂ ਨੇ ਗੁਰਮੰਤ੍ਰ ਅੰਗਦ ਦੇਵ ਨੂੰ ਦਿੱਤਾ , ਇਵੇਂ ਕਰਦੇ ਗੁਰ ਗੋਬਿੰਦ ਸਿੰਘ ਨੇ ਗੁਰਮੰਤ੍ਰ ਸਿੱਖਾਂ ਨੂੰ ਦਿੱਤਾ ਇਸ ਲਈ ਸਾਰੇ ਗੁਰ ਗੁਰੂ ਹਨ , ਹਰ ਭਗਤਾ ਦੇ ਅਲਗ ਗੁਰ ਹੋਏ ਹਨ ਕਿਉ ਕਿ ਉਹਨਾਂ ਨੇ ਗੁਰਮੰਤ੍ਰ ਆਪਣੇ ਆਪਣੇ ਗੁਰਾ ਤੋਂ ਲਿਆ ਸੀ
@akashdeepsinghmooker
@akashdeepsinghmooker 28 күн бұрын
ਪਾਜੀ ਮੈਂ ਕੁਸ਼ ਨੀ ਸੀ ਕਹਿਣਾ ਚਾਉਂਦਾ, ਪਰ ਆਨੰਦ ਬਹੁਤ ਆਉਂਦਾ ਜਦੋਂ ਕਿਹਾ, ਬਾਕੀ ਸ਼ੋਟਾ ਮੂੰਹ ਬੜੀ ਬਾਤ, ਹੋ ਜਾਣੀ, ਕੋਈ ਵੀ ਸ਼ਰੀਰ ਦਾ ਅੰਗ ਆਪਣੀ ਏਕ importance ਹੈ, ਬਾਕੀ body ਨੂੰ ਹਮੇਸ਼ਾ ਆਪਾਂ body ਕਹਿੰਦੇ ਆ, ਕਦੀ ਆਪਾਂ ਕਿਹਾ ਇਹ ਸ਼ਰੀਰ ਮੇਰੀਆਂ ਇਕੱਲਿਆਂ ਬਾਵਾਂ ਨੇ ya ਫਿਰ ਮੇਰੀਆਂ ਅੱਖਾਂ ਏਕ ਸ਼ਰੀਰ ਨੇ, ਇਸ ਤਰਾਂ ਹੀ, ਤੁਕਾਂ ਨੇ, ਬਾਣੀ ਗੁਰੂ -ਗੁਰੂ ਏ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ,ਗੁਰਬਾਣੀ ਕਹੇ ਸੇਵਕ ਜਨ ਮਾਣੇ ਪ੍ਰਤੱਖ ਗੁਰੂ ਨਿਸਤਾਰੇ 📿 ਬਾਕੀ ਮੱਕੜ ਪਾਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 📿
@RAMSINGH-xz2vn
@RAMSINGH-xz2vn 6 күн бұрын
Dhan dhan satguru ji Maharaj Ji guru ravidas ji ki jai
@singhhira2434
@singhhira2434 28 күн бұрын
ਇਹ ਸਭ ਸਰਕਾਰਾਂ ਦੀਆਂ ਚਾਲਾ ਨੇ ਜਿਸ ਨੇ ਵੀ ਇਹ ਜਾਣਨਾ ਹੈ ਉਸ ਨੂੰ ਵਹਿਸ ਦੀ ਤਾਂ ਜਰੂਰਤ ਹੀ ਨਹੀਂ ਜਿਸ ਨੇ ਵੀ ਇਹ ਜਾਣਨਾ ਹੈ ਉਹ ਪੂਰਾ ਗ੍ਰੰਥ ਸਾਹਿਬ ਪੜ੍ਹ ਲਵੋ ਅਰਥਾਂ ਦੇ ਨਾਲ ਸਭ ਪਤਾ ਲੱਗ ਜਾਵੇਗਾ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪਵੇਗੀ ਸਭ ਪਤਾ ਲੱਗ ਜਾਊ ਕੇ ਅਕਾਲ ਪੁਰਖ, ਪਾਰਬ੍ਰਹਮ, ਸਤਿਗੁਰੂ,ਗੁਰੂ,ਬ੍ਰਹਮਗਿਆਨੀ ਭਗਤ,ਸਾਧੂ ਗਿਆਨੀ,ਆਦਿ ਕੌਣ ਕੀ ਹੈ
@nindersamra5920
@nindersamra5920 23 күн бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤
@Kiranpal-Singh
@Kiranpal-Singh 28 күн бұрын
*ਵਾਹਿਗੁਰੂ ਤੇ ਭਾਵਨਾ-ਭਰੋਸੇ ਨਾਲ, ਨਾਮ-ਬਾਣੀ ਅਭਿਆਸ ਤੋਂ ਬਿਨਾ (ਜਾਂ ਆਪਣੇ ਧਰਮ ਅਨੁਸਾਰ ਜਪਣਾ-ਪੜ੍ਹਨਾ) ਕਿਰਦਾਰ ਨਹੀਂ ਘੜਿਆ ਜਾ ਸਕਦਾ* …… ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !
@Nav4224
@Nav4224 28 күн бұрын
🙏🙏🙏🙏🙏❤❤❤❤❤👍👍👍👍👍👍👍💯💯💯💯💯✅✅✅✅✅✅✅
@roopsinghmaur8069
@roopsinghmaur8069 24 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਸਮੁੱਚੀ ਗੁਰਬਾਣੀ ਇੱਕ ਸਮਾਨ ਹੈ, ਭਾਵੇਂ ਕਿਸੇ ਵੀ ਮਹਾਂਪੁਰਖ ਦੀ ਹੈ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਨੂੰ ਗੁਰਤਾ ਗੱਦੀ ਹਾਸਲ ਹੈ, ਇਸ ਲਈ ਸਮੁੱਚੀ ਗੁਰਬਾਣੀ ਗੁਰੂ ਹੀ ਹੈ,ਪਰ ਗੁਰੂ ਅਰਜਨ ਸਾਹਿਬ ਜੀ ਨੇ ਜੋ ਤਤਕਰਾ ਦਿੱਤਾ ਹੈ, ਕਿ ਇਸ ਸੰਗ੍ਰਹਿ ਵਿੱਚ ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਕਿੰਨੇ ਨਿਕਟ ਵਰਤੀ ਸਿੱਖਾਂ ਦੀ ਬਾਣੀ ਹੈ, ਇਹ ਵੀ ਤਾਂ ਗੁਰੂ ਸਾਹਿਬ ਜੀ ਨੇ ਕੁੱਝ ਸੋਚ ਵਿਚਾਰ ਕੇ ਹੀ ਦਰਜ਼ਾ ਦਿੱਤਾ ਹੈ ਕੀ ਗੁਰੂ ਸਾਹਿਬ ਜੀ ਕੋਈ ਅਣਜਾਣ ਸਨ ਜਿਨ੍ਹਾਂ ਨੇ ਗ਼ਲਤ ਦਰਜ਼ਾ ਦੇ ਦਿੱਤਾ ਹੈ, ਉਨ੍ਹਾਂ ਤੋਂ ਵੱਧ ਸਿਆਣਾ ਕੌਣ ਹੋ ਸਕਦਾ ਹੈ,ਉਹਨਾ ਨੇ ਜੋ ਕੀਤਾ ਹੈ ਸਭ ਠੀਕ ਕੀਤਾ ਹੈ ਕੁੱਝ ਵੀ ਗ਼ਲਤ ਨਹੀਂ ਕੀਤਾ। ਬਾਕੀ ਰਹੀ ਗੱਲ ਕਿ, ਗੁਰੂ ਜਾਂ ਭਗਤ ਦੀ,। ਗੁਰਬਾਣੀ ਫੁਰਮਾਨ ਹੈ ਕਿ, ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰ ਅਵਰ ਨਾ ਕੋਇ। ਕੀ ਇਹ ਦਰਜ਼ਾ ਛੋਟਾ ਹੈ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਖ਼ੁਦ ਲਿਖਿਆ ਹੈ ਕਿ, ਭਗਤ ਭਗਤ ਜੱਗ ਵੱਜਿਆ ਚਹੁੰ ਚੱਕਾਂ ਵਿੱਚ ਚਮਰੇਟਾ। ਪਾਣਾ ਗੰਢ੍ਹੇ ਰਾਹ ਵਿੱਚ ਕੁਲਾ਼ਂ ਧਰਮ ਢੋਇ ਢੋਰ ਸਮੇਟਾ। ਭਗਤ ਜੀ ਨੇ ਆਪਣੇ ਆਪ ਨੂੰ ਭਗਤ ਹੀ ਦੱਸਿਆ ਹੈ, ਅਤੇ ਦੁਨੀਆਂ ਭਰ ਵਿੱਚ ਭਗਤ ਹੀ ਕਹੇ ਜਾਂਦੇ ਸਨ। ਇਹ ਵਿਵਾਦ ਖਾਹ-ਮਖਾਹ ਹੀ ਖੜ੍ਹਾ ਕੀਤਾ ਗਿਆ ਹੈ, ਰਵਿਦਾਸੀਆ ਭਾਈਚਾਰੇ ਵੱਲੋਂ ਬਿਨਾ ਵਜ੍ਹਾ ਹੀ। ਬਾਕੀ ਕੌਮਾਂ ਦੇ ਭਗਤ ਜਨਾ ਦੇ ਪੈਰੋਕਾਰਾਂ ਨੇ ਕਦੇ ਵੀ ਇਹ ਕਿੰਤੂ ਪ੍ਰੰਤੂ ਨਹੀਂ ਕੀਤਾ, ਸਿਰਫ਼ ਰਵਿਦਾਸੀਏ ਭਾਈਚਾਰੇ ਨੂੰ ਹੀ ਇਤਰਾਜ਼ ਹੈ। ਨਾਲ਼ੇ ਇਸ ਸਮਾਜ ਨੇ ਭਗਤ ਜੀ ਨੂੰ ਆਪਣਾ ਗੁਰੂ ਵੀ ਨਹੀਂ ਮੰਨਿਆ, ਇਹ ਥਾਂ ਥਾਂ ਤੇ ਮਨਮੱਤ ਦੇ ਡੇਰਿਆਂ ਜਾ ਕੇ ਮੱਥੇ ਰਗੜਦੇ ਹਨ, ਗੁਰਬਾਣੀ ਦੇ ਉਪਾਸ਼ਕ ਨਹੀਂ ਹਨ ਤੇ ਭਗਤ ਰਵਿਦਾਸ ਜੀ ਦੇ ਵਿਚਾਰਾਂ ਦੇ ਉਲ਼ਟ ਚਲਦੇ ਹਨ, ਜਿੰਨ੍ਹਾਂ ਕਰਮ ਕਾਂਡਾਂ ਦੀ ਭਗਤ ਜੀ ਸਖ਼ਤ ਵਿਰੋਧਤਾ ਕਰਦੇ ਸਨ ਉਹ ਕੁੱਝ ਸਾਰਾ ਹੀ ਭਗਤ ਜੀ ਦੇ ਜੀਵਨ ਵਿੱਚ ਇਹਨਾਂ ਨੇ ਜੋੜ ਦਿੱਤਾ ਹੈ,ਉਹ ਟਿੱਕਾ ਜਨੇਊ ਨਹੀਂ ਸਨ ਲਾਉਂਦੇ,ਨਾ ਹੀ ਸਿਰ ਨੰਗਾ ਰੱਖਦੇ ਸਨ ਨਾ ਮਾਲ਼ਾ ਪਹਿਨਦੇ ਸਨ, ਬੁੱਤ ਪੂਜਾ ਦੇ ਵਿਰੋਧੀ ਸਨ, ਇਹਨਾਂ ਨੇ ਸਭ ਕੁੱਝ ਹੀ ਕਰ ਵਿਖਾਇਆ ਹੈ, ਉਹਨਾਂ ਦੇ ਮੰਦਰ ਬਣਾ ਕੇ ਬੁੱਤ ਵੀ ਸਥਾਪਿਤ ਕਰ ਦਿੱਤੇ ਹਨ, ਕੋਈ ਕਸਰ ਬਾਕੀ ਨਹੀਂ ਛੱਡੀ ਭਗਤ ਜੀ ਦੀ ਬੇਹੁਰਮਤੀ ਕਰਨ ਵਿੱਚ। ਬੱਸ ਇੱਕ ਗੁਰੂ ਦੇ ਦਰਜ਼ੇ ਦੀ ਹੀ ਗੱਲ ਹੈ।
@ajitpalsingh3125
@ajitpalsingh3125 28 күн бұрын
ਸਨਾਤਨ ਵਾਲਿਆਂ ਮੰਦਿਰ ਚੋਂ ਬਾਹਰ ਕੱਢਿਆ ਗੁਰੂ ਅਰਜੁਨ ਸਾਹਿਬ ਜੀ ਨੇ ਹਰਿ ਮੰਦਰ ਚ ਬਿਠਾ ਦਿਤਾ ਦੂਸਰਾ ਗੁਰੂ ਘਰ ਚ ਅੱਜ ਵੀ ਕਿਸੇ ਦੀ ਜਾਤ ਮਜ਼ਹਬ ਨਹੀਂ ਪੁੱਛੀ ਜਾਂਦੀ ਅਗਰ ਗੁਰੂ ਗ੍ਰੰਥ ਸਾਹਿਬ ਚ ਭਗਤ ਰਵਿਦਾਸ ਜੀ ਦੀ ਬਾਣੀ ਨ ਹੁੰਦੀ ਤਾਂ ਸ਼ਾਇਦ ਭਗਤ ਰਵਿਦਾਸ ਜੀ ਨੂੰ ਕੋਈ ਜਾਣਦਾ ਵੀ ਨ ਹੁੰਦਾ l ਇਹ ਗੱਲ ਸਾਡੇ U. P ਦੇ I. A. S. ਆਫਿਸਰ S. R. Lakha ਜੀ ਨੇ ਉਹਨਾਂ ਦੇ ਦਫਤਰ ਚ ਬੈਠੇ ਲਖਨਊ ਕਹੇ ਸਨ ਭਗਤ ਜੀਓ ਕੀ ਬਾਣੀ ਕਹਿਕੇ ਬਹੁਤ ਸਤਿਕਾਰ ਦਿਤਾ ਹੈ
@kamaldeepsingh3988
@kamaldeepsingh3988 28 күн бұрын
ਕਾਫ਼ੀ ਹੱਦ ਤੱਕ ਸਹਿਮਤ.... 🙏🏻
@DESIJEHASHAYAR
@DESIJEHASHAYAR 28 күн бұрын
@@ajitpalsingh3125 ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ
@BKK454
@BKK454 28 күн бұрын
@@DESIJEHASHAYAR fir Guru fareed ji , guru budha ji , guru buleh shah ji , guru Dhanna ji kyu nahi kahnde ji ?
@Khalsa1699mrsingh
@Khalsa1699mrsingh 28 күн бұрын
Veer ji jinna maan ditta o ni dikhda ​@@DESIJEHASHAYAR
@Nav4224
@Nav4224 28 күн бұрын
ਦੇਸੀ ਸ਼ਾਇਰ, ਤੂੰ ਸਿੱਖ ਨੂੰ ਗਲਤ msg de reha ki guru Arjan dev ji de ult tusi ਭਗਤ ਰਵਿਦਾਸ ਜੀ ਮਹਾਰਾਜ ਨੂੰ ਗੁਰੂ ਕਹਿਣਾ ਸ਼ੁਰੂ ਕਰਦੋ, ਇਹ ਤੇਰੀ ਸੋਚ ਬਹੁਤ ਗਲਤ ਹੈ l ਗੁਰੂ ਜੀ ਤੇ ਭਗਤਾ ਵਿਚ ਟਾ ਕੋਈ ਫਰਕ ਨਹੀਂ ਹੈ, ਪਰ ਤੇਰੇ ਵਰਗੇ ਲੋਕ ਵੰਡਿਆ ਪਵਾਉਂਦੇ ਹਨ l ਤੇਰਾ ਇਲਾਜ਼ ਰੱਬ ਹੀ ਕਰੂ l
@NarayanSingh-lh4lf
@NarayanSingh-lh4lf 21 күн бұрын
ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਜਿਨਾਂ ਭਗਤਾਂ ਨੇ ਸਮੇਂ ਅਨੁਸਾਰ ਸੱਚ ਲਿਖਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗਾ ਦਿੱਤੀ ਹੈ ਜਿਸ ਵੀ ਧਰਮ ਦੇ ਭਗਤ ਸਾਹਿਬਾਨ ਸਨ ਉਹਨਾਂ ਧਰਮ ਗ੍ਰੰਥਾਂ ਨੇ ਕਿਸੇ ਵੀ ਭਗਤ ਸਾਹਿਬਾਨ ਨੂੰ ਆਪਣੇ ਗ੍ਰੰਥ ਵਿੱਚ ਜਗ੍ਹਾ ਨਹੀਂ ਦਿੱਤੀ ਅਸੀਂ ਜਿਹੜੇ ਵੀ ਭਗਤ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਬਿਰਾਜਮਾਨ ਹਨ ਅਸੀਂ ਸਭ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ
@KaranSidhu_u
@KaranSidhu_u 27 күн бұрын
ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ। ਬਾਕੀ ਰਹੀ ਗੱਲ ਗੁਰੂ ਕਹਿਣ ਦੀ। ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ
@BeyantsinghVadwal
@BeyantsinghVadwal 27 күн бұрын
ਗੁਰੂ ਨਾਨਕ ਬੋਲੈ ਦਰਗਹ ਪਰਵਾਣ
@SurjitSingh-n2o
@SurjitSingh-n2o 27 күн бұрын
बीर जी दो मारग हें, 1 पूजा मारग 2 भगती मारग, परमातमा से मिलने के लिऐ भगती करनी पड़ती है, जब परमातमा से मिलाप हो जाता है, फिर वह बनता है गूरू,
@jasbirsingh4833
@jasbirsingh4833 24 күн бұрын
ਭਗਤ ਰਵੀਦਾਸ ਜੀ ਮਹਾਰਾਜ ਬਹੁਤ ਹੀ ਮਹਾਨ ਹਸਤੀ ਹਨ! ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੀ ਦੀ ਬਾਣੀ ਦਰਜ ਹੈ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਕਿਉਂ ਕੇ ਗੁਰੂ ਸਾਹਿਬ ਜੀ ਨੇ ਬੜੀ ਘਾਲਣਾ ਘਾਲ ਕੇ ਇਕੱਠੀ ਕਰਕੇ ਸਾਰੇ ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਾਰੇ ਭਗਤ ਸਾਹਿਬਾਨ ਜੀ ਨੂੰ ਮਾਣ ਬਖਸ਼ਿਆ ਪਰ ਕੲ਼ੀ ਵੀਰ ਅਜੇ ਵੀ ਜਾਤ ਪਾਤ ਵਿੱਚ ਪੈ ਕੇ ਜਾਂ ਐਵੇਂ ਗੁਮਰਾਹ ਹੋ ਕੇ ਪੰਥ ਚ੍ ਵੰਡੀਆਂ ਪਾ ਰਹੇ ਹਨ ਏਦਾਂ ਨਾ ਕਰੋ ਯਾਰੋ ਆਪਣੇ ਮੂਲ ਨਾਲ਼ੋਂ ਟੁੱਟ ਕੇ ਸਾਰੇ ਖ਼ਤਮ ਹੋ ਜਾਵਾਂਗੇ
@naviii949
@naviii949 21 күн бұрын
ਬਹੁਤ ਵਧੀਆ l
@gill5608
@gill5608 28 күн бұрын
ਮੱਕੜ ਨੂੰ controvercy ਕਰਨ ਤੋ ਬਿਨਾਂ ਕੁਝ ਨਹੀ ਆਉਂਦਾ ਹਰ ਰੋਜ਼ ਕੋਈ ਨਾ ਕੋਈ ਉਹ ਵਿਸ਼ਾ ਲੈਕੇ ਆਉਂਦਾ just for more views ਮੈ ਸਿਰ ਮੂੰਹ ਤੋ ਗੁਰੂ ਵਾਲਾ ਨਹੀ ਪਰ ਗੁਰੂ ਜੀ ਦੀ ਗੱਲ ਜਰੂਰ ਸੁਣੀ ਹੈ ਕੇ 10 ਗੁਰੂ 11 ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ
@paramjitsandhar4550
@paramjitsandhar4550 28 күн бұрын
Eih lok bahi apne View chonde aa😂
@montymanjit6349
@montymanjit6349 24 күн бұрын
ਅੱਜ ਕੱਲ ਤੇ ਨਵੀਂ ਫਤਿਹ ਬੁਲਾਈ ਜਾ ਰਹੀ ਹੈ ਵਾ ਖਾਲਸਾ ਵਾ ਫਤਿਹ ਮੈਂ ਕਈ ਵਾਰ ਸੁਣਿਆ ਹੈ ਪਰ ਸਹੀ ਤਾਂ ਇਹ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗਲਤ ਫਤਿਹ ਬਲਾਉਂਦੇ ਹਨ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿ ਗਲਤ ਫਤਿਹ ਬਲਾਉਣੀ ਵੀ ਬੇ ਅਦਬੀ ਤੋਂ ਘੱਟ ਨਹੀਂ
@youandme8872
@youandme8872 28 күн бұрын
Ehna nu bhut gyan hai aur bhut jadda samjdaar v
@HarnoorSingh-sg1vf
@HarnoorSingh-sg1vf 27 күн бұрын
ਧੰਨ ਭਗਤ ਰਵਿਦਾਸ ਜੀ
@SatnamSingh-cg3sh
@SatnamSingh-cg3sh 28 күн бұрын
ਗੁਰੂ ਨਾਨਕ ਦੇਵ ਜੀ ਨੇ ਸੰਤ ਮਤ ਨੂੰ ਅਧਾਰ ਦਿਤਾ , ਮੰਚ ਦਿਤਾ ਮੁਢ ਬੰਨਿਆ ,ਸਾਰੇ ਗੁਰੂ ਸਾਹਿਬਾਨ ਜੀ ,ਵਿਚ ਨਾਨਕ ਜੋਤ ਸੀ ,ਸੁਧ ਦੁਧ ਨੂੰ ਜਾਗ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਲਾਈ ,ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਨਾਨਕ ਸਬਦ ਹੀ ਵਰਤਿਆ ,ਸਿਖ ਮਤ ਚ ਜਿਹੜੀ ਜੋਤ ਵਰਤ ਰਹੀ ਸੀ ਉਹੀ ਗੂਰੂ ਅਖਵਾਉਣਗੇ ,ਜੋ ਭਗਤਾ ਦਾ ਸਿਧਾਂਤ ਹੈ ਉਹ ਗੁਰੂ ਸਾਹਿਬ ਦੇ ਸਿਧਾਂਤ ਨਾਲ ਮੇਲ ਖਾਂਦਾ ,ਉਹ ਵੀ ਸੰਤ ਨੇ ,ਗੁਰੂ ਗਰੰਥ ਸਾਹਿਬ ਵਿਚ ਸਾਰੇ ਹੀ ਭਗਤੀ ਲਹਿਰ ਵਾਲਿਆਂ ਦੀ ਬਾਣੀ ਹੈ ,ਪਰ ਗੁਰੂ ਸਾਹਿਬ ਬਿਨਾ ਸਾਰੇ ਗੁਰੂ ਹਨ ,ਪਰ ਉਨਾ ਦੇ ਜਿਨਾ ਨੂੰ ਉਨਾ ਨੇ ਦੀਖਿਆ ਦਿਤੀ ਸਿਖਾ ਦੇ ਗੁਰੂ ਸਿਖਾ ਨੂੰ ਦੀਖਿਆ ਦੇਣ ਵਾਲੇ ,ਅਸੀ ਜਾਤੀ ਪਧਰ ਤੇ ਵਿਚਾਰ ,ਜੋ ਗਲਤ ਹੈ ,ਇਹ ਵੀਚਾਰ ਆਤਮਿਕ ਪਧਰ ਦਾ ,ਗੁਰੂ ਗਰੰਥ ਸਾਹਿਬ ਵਿਚ ਸਬ ਨੂੰ ਬਰਾਬਰ ਰਖਿਆ ,ਬਾਣੀ ਦਾ ਉਪਦੇਸ਼ ਸਮਝਣ ਦੀ ਜਰੂਰਤ ਜੋ ਸਾਰੇ ਗੁਰੂਆ ,ਤੇ ਭਗਤਾ ਦੀ ਇਕੋ ਉਪਦੇਸ਼ ਦਿੰਦੀ
@SinghGurpreet24
@SinghGurpreet24 28 күн бұрын
ਜਿਸਨੇ ਮੰਨਣਾ ਉਸਨੇ ਭਗਤ ਧੰਨਾ ਜੀ 🙏🏻 ਵਾਂਗ ਚੁੱਪਚਾਪ ਮੰਨ ਲੈਣਾ ਕਿ ਏਹ ਪੱਥਰ (ਠਾਕੁਰ) ਰੱਬ ਹੈ ਤਾਂ ਹੈ 🙏🏻 ਜਦ ਮੰਦਰ ਦੇ ਪੰਡਤ ਨੇ ਕਹਿ ਦਿੱਤਾ ਕਿ ਏਹ ਠਾਕੁਰ ਭਗਵਾਨ ਹੈ , ਰੱਬ ਹੈ, ਫਿਰ ਮੁੜਕੇ ਭਗਤ ਧੰਨਾ ਜੀ🙏🏻 ਨੇ ਉਸ ਪੰਡਤ ਨੂੰ ਕੋਈ ਸਵਾਲ ਨਹੀਂ ਸੀ ਕੀਤਾ ਜਿੱਦਾਂ ਅੱਜ ਦੇ ਸਮੇਂ ਚ ਲੋਕ ਲੱਗੇ ਆ ਮਿੰਟ ਮਿੰਟ ਤੇ ਸਵਾਲ 🙏🏻 ਸਵਾਲ ਹੀ ਸਵਾਲ ਮਾਫ ਕਰਨਾ ਜੀ🙏🏻 ਬੇਨਤੀ ਏਹੀ ਹੈ ਕਿ ਆਪਣੇ ਮਨਾਂ ਨੂੰ ਸ਼ਾਂਤ , ਸਹਿਜ , ਚੁੱਪ ਚ ਰੱਖਿਆ ਕਰੋ🙇🏻🙏🏻 ਬਹੁਤੇ ਸਵਾਲਾਂ ਤੋੰ , ਬਹੁਤੀਆਂ ਗੱਲਾਂ ਤੋ ਬਚੋ🙏🏻
@kh29-m8
@kh29-m8 27 күн бұрын
ਬਾਬਾ ਧੰਨਾ ਜੀ ਮਹਾਰਾਜ ਨੇ ਭੋਲੀ ਭਾਲੀ ਮਤ ਨਾਲ ਪੰਡਤ ਜੀ ਨੂੰ ਬਿਨਾ ਕੋਈ ਸਵਾਲ ਕਿਤੇ ਪ੍ਰੇਮ ਚ ਭਿੱਜ ਕੇ ਭਗਤੀ ਕੀਤੀ ਤੇ ਵਾਹਿਗੁਰੂ ਜੀ ਨੂੰ ਪ੍ਰਤੱਖ ਸਰੂਪ ਵਿੱਚ ਪ੍ਰਾਪਤ ਕਰ ਲਿਆ l ਅਸੀਂ ਚਤਰਾਈ ਸਿਆਣਪਾ ਬਰਤ ਕੇ ਰੱਬ ਨਹੀਂ ਪ ਸਕਦੇ
@deepraj7583
@deepraj7583 27 күн бұрын
​@@kh29-m8ਕਿੱਥੇ ਲਿਖਿਆ ਪੱਥਰ ਚੋ ਰੱਬ ਪਾਇਆ
@doababeats7374
@doababeats7374 27 күн бұрын
ਗੁਰੂ ਰਵਿਦਾਸ ਮਹਾਰਾਜ
Or is Harriet Quinn good? #cosplay#joker #Harriet Quinn
00:20
佐助与鸣人
Рет қаралды 54 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН